ਅੰਮਿ੍ਤਸਰ, 17 ਮਾਰਚ (ਹਰਮਿੰਦਰ ਸਿੰਘ)-ਆਰਟ ਗੈਲਰੀ ਵਿਖੇ ਸੂਰਜੀ ਊਰਜਾ ਦਾ ਲਾਹਾ ਲੈਣ ਲਈ ਅੱਜ ਸੂਰਜੀ ਊਰਜਾ ਉਪਕਰਨ (ਸੋਲਰ ਪ੍ਰਣਾਲੀ) ਲਗਾਇਆ ਗਿਆ | ਜਿਸ ਦਾ ਉਦਘਾਟਨ ਪੰਜਾਬ ਨਾਟਸ਼ਾਲਾ ਦੇ ਮੁੱਖੀ ਜਤਿੰਦਰ ਬਰਾੜ ਵਲੋਂ ਕੀਤਾ ਗਿਆ | ਇਸ ਮੌਕੇ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਤੇ ਆਨਰੇਰੀ ਸਕੱਤਰ ਡਾ. ਅਰਵਿੰਦਰ ਸਿੰਘ ਚਮਕ ਵੀ ਹਾਜ਼ਰ ਸਨ | ਇਸ ਮੌਕੇ ਡਾ. ਚਮਕ ਨੇ ਦੱਸਿਆ ਕਿ ਸੋਲਰ ਪ੍ਰਣਾਲੀ ਸਮੇਂ ਦੀ ਮੁਖ ਲੋੜ ਹੈ ਜਿਸ ਨਾਲ ਪ੍ਰਦੂਸ਼ਣ 'ਚ ਕਮੀ ਆਉਣ ਦੇ ਨਾਲ- ਨਾਲ ਬਿਜਲੀ ਦੀ ਖ਼ਪਤ ਵੀ ਘੱਟੇਗੀ ਅਤੇ ਇਸ ਦੇ ਨਾਲ ਕੁਦਰਤੀ ਤੌਰ 'ਤੇ ਊਰਜਾ ਪ੍ਰਾਪਤ ਕੀਤੀ ਜਾ ਸਕੇਗੀ | ਇਸ ਮੌਕੇ ਸੁਖਪਾਲ ਸਿੰਘ, ਤੇਜਿੰਦਰ ਕੌਰ ਛੀਨਾ, ਓ.ਪੀ ਵਰਮਾ, ਨਰਿੰਦਰਜੀਤ ਸਿੰਘ, ਨਰਿੰਦਰ ਨਾਥ ਕਪੂਰ ਆਦਿ ਹਾਜਰ ਸਨ |
ਅੰਮਿ੍ਤਸਰ, 17 ਮਾਰਚ (ਜਸਵੰਤ ਸਿੰਘ ਜੱਸ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਵ-ਨਿਯੁਕਤ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜੋ ਕਿ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵੀ ਹਨ, ਮੰਗਲਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜ ਰਹੇ ...
ਅੰਮਿ੍ਤਸਰ, 17 ਮਾਰਚ (ਜੱਸ)-ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਮਹਿਤਾ) ਦੇ ਨਵ ਨਿਯੁਕਤ ਕੌਮੀ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕਿਹਾ ਹੈ ਕਿ ਫ਼ੈਡਰੇਸ਼ਨ ਵਲੋਂ ਜਲਦੀ ਹੀ ਜਥੇਬੰਦਕ ਢਾਂਚੇ ਦੀ ਸਥਾਪਨਾ ਕਰਕੇ ਸਿੱਖ ਨੌਜਵਾਨਾਂ ਨੂੰ ਇਕ ਪਲੇਟਫ਼ਾਰਮ 'ਤੇ ਲਿਆਉਣ, ਉਨ੍ਹਾਂ ...
ਅਜਨਾਲਾ, 17 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਸਰਹੱਦ 'ਤੇ ਅੱਜ ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੀ ਸਰਹੱਦੀ ਪੋਸਟ ਧਰਮ ਪ੍ਰਕਾਸ਼ ਦੇ ਨੇੜਿਓਾ ਇਕ ਪਾਕਿਸਤਾਨੀ ਗੁਬਾਰਾ ਮਿਲਿਆ ਹੈ | ਅਜਨਾਲਾ ਸ਼ਹਿਰ 'ਚ ਸਥਿਤ ਬੀ.ਐਸ.ਐਫ. 73 ਬਟਾਲੀਅਨ ਦੇ ...
ਅੰਮਿ੍ਤਸਰ, 17 ਮਾਰਚ (ਸ਼ੈਲੀ)-ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) 'ਚ ਲੱਗੇ ਵੀ.ਵੀ. ਪੈਟ ਦੀ ਗਿਣਤੀ ਕਰਵਾਏ ਜਾਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਬਸਪਾ ਦੇ ਆਗੂ ਰਵਿੰਦਰ ਹੰਸ ਨੇ ਅੱਜ ਆਪਣੀ ਭੁੱਖ ਹੜਤਾਲ ਭਰੋਸਾ ਮਿਲਣ ਤੋਂ ਬਾਅਦ ...
ਅਜਨਾਲਾ, 17 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਸਰਹੱਦ 'ਤੇ ਅੱਜ ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੀ ਸਰਹੱਦੀ ਪੋਸਟ ਧਰਮ ਪ੍ਰਕਾਸ਼ ਦੇ ਨੇੜਿਓਾ ਇਕ ਪਾਕਿਸਤਾਨੀ ਗੁਬਾਰਾ ਮਿਲਿਆ ਹੈ | ਅਜਨਾਲਾ ਸ਼ਹਿਰ 'ਚ ਸਥਿਤ ਬੀ.ਐਸ.ਐਫ. 73 ਬਟਾਲੀਅਨ ਦੇ ...
ਓਠੀਆਂ, 17 ਮਾਰਚ (ਗੁਰਵਿੰਦਰ ਸਿੰਘ ਛੀਨਾ)-ਸਥਾਨਕ ਕਸਬਾ ਓਠੀਆਂ ਵਿਖੇ ਅੱਜ ਦੁਕਨਾਦਾਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਸਮੂੰਹ ਦੁਕਾਨਦਾਰਾਂ ਵਲੋਂ ਮੀਟਿੰਗ ਕਰਕੇ ਕੇ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ 'ਤੇ 20 ਤੇ 21 ਮਾਰਚ ਨੂੰ ਦੁਕਾਨਾ ...
ਅੰਮਿ੍ਤਸਰ, 17 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਰਾਮ ਤੀਰਥ ਰੋਡ 'ਤੇ ਸਥਿਤ ਟਰਾਂਸਪੋਰਟ ਵਿਭਾਗ 'ਚ ਇਕ ਵਾਰ ਫ਼ਿਰ ਤੋਂ ਬਾਹਰੀ ਵਿਅਕਤੀਆਂ ਦਾ ਬੋਲਬਾਲਾ ਸ਼ੁਰੂ ਹੋ ਗਿਆ ਹੈ | ਅੰਮਿ੍ਤਸਰ ਰਿਜਨਲ ਅਥਾਰਿਟੀ ਦੇ ਜਿਹੜੇ ਸਾਬਕਾ ਸਕੱਤਰ ਰਜਨੀਸ਼ ਅਰੋੜਾ ਵਲੋਂ ਜਿਹੜੇ ਬਾਹਰੀ ...
ਵੇਰਕਾ, 17 ਮਾਰਚ (ਪਰਮਜੀਤ ਸਿੰਘ ਬੱਗਾ)-ਪੁਲਿਸ ਥਾਣਾ ਵੇਰਕਾ ਖੇਤਰ 'ਚ ਪੈਂਦੀ ਪੱਤੀ ਆਦੀਆ ਦੀ ਵੇਰਕਾ ਵਿਖੇ ਅਣਪਛਾਤੇ ਚੋਰ ਗਿਰੋਹ ਦੁਆਰਾ ਆਦੀਆ ਦੇ ਪਰਿਵਾਰ ਦੀ ਮੂਧਲ ਵੇਰਕਾ ਬਾਈਪਾਸ ਦਰਮਿਆਨ ਬਣੀ ਦਰਗਾਹ ਬਾਬਾ ਮੁਕਾਮ ਸ਼ਾਹ 'ਚੋਂ ਕੀਮਤੀ ਸਮਾਨ ਤੇ ਨਕਦੀ ਚੋਰੀ ...
ਅੰਮਿ੍ਤਸਰ, 17 ਮਾਰਚ (ਗਗਨਦੀਪ ਸ਼ਰਮਾ)-ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚੋਂ ਦੋ ਮੋਟਰਸਾਈਕਲ ਅਤੇ ਇਕ ਐਕਟਿਵਾ ਚੋਰੀ ਹੋਣ ਦੀ ਸ਼ਿਕਾਇਤ ਮਿਲਣ 'ਤੇ ਕੇਸ ਦਰਜ ਕੀਤਾ ਗਿਆ ਹੈ | ਪਹਿਲਾ ਮਾਮਲਾ ਹਵਾਈ ਅੱਡਾ ਪੁਲਿਸ ਨੇ ਰਿਸ਼ੂ ਕਪੂਰ ਨਾਮਕ ਨੌਜਵਾਨ ਦੀ ਸ਼ਿਕਾਇਤ 'ਤੇ ਦਰਜ਼ ...
ਅੰਮਿ੍ਤਸਰ, 17 ਮਾਰਚ (ਗਗਨਦੀਪ ਸ਼ਰਮਾ)-ਮੋਟਰਸਾਈਕਲ ਸਵਾਰ ਦੋ ਲੁਟੇਰੇ ਇਕ ਔਰਤ ਦਾ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ | ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਅਸ਼ੀਸ਼ ਕੋਠਾਰੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਦੇਰ ਸ਼ਾਮ ਕਰੀਬ 10 ਵਜੇ ...
ਅੰਮਿ੍ਤਸਰ, 17 ਮਾਰਚ (ਗਗਨਦੀਪ ਸ਼ਰਮਾ)-ਮਹਿਲਾ ਪੁਲਿਸ ਵਲੋਂ ਦਹੇਜ਼ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ 'ਚ ਮਾਂ-ਪੁੱਤਰ ਨੂੰ ਨਾਮਜਦ ਕੀਤਾ ਗਿਆ ਹੈ | ਪੀੜਤ ਪਰਮਜੀਤ ਕੌਰ (ਕਾਲਪਨਿਕ ਨਾਂਅ) ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਵਿਆਹ ਜਨਵਰੀ 2018 'ਚ ਕਥਿਤ ਦੋਸ਼ੀ ਅਰਪਿੰਦਰ ...
ਚੱਬਾ, 17 ਮਾਰਚ (ਜੱਸਾ ਅਨਜਾਣ)-ਪੁਲਿਸ ਥਾਣਾ ਚਾਟੀਵਿੰਡ ਖੇਤਰ ਦੇ ਰਹਿਣ ਵਾਲੇ ਜਤਿੰਦਰ ਸਿੰਘ ਰਵੀ ਪੁੱਤਰ ਸੁਖਦੇਵ ਸਿੰਘ ਵਾਸੀ ਵਰਪਾਲ ਫੌਜਾ ਸਿੰਘ ਵਾਲਾ ਨੇ ਕੁਝ ਸਮ੍ਹਾਂ ਪਹਿਲਾ ਉਸ 'ਤੇ ਜਾਨ ਲੇਵਾ ਹਮਲਾ ਕਰਨ ਵਾਲਿਆਂ ਿਖ਼ਲਾਫ਼ ਪੁਲਿਸ ਦੁਆਰਾ ਮਾਮਲਾ ਦਰਜ਼ ਕਰਨ ...
ਅਜਨਾਲਾ, 17 ਮਾਰਚ (ਐਸ. ਪ੍ਰਸ਼ੋਤਮ)¸ਅੱਜ ਸਥਾਨਕ ਸ਼ਹਿਰ 'ਚ ਨਵ-ਗਠਿਤ ਮਜ਼ਦੂਰ ਮੁਕਤੀ ਸੰਘਰਸ਼ ਮੋਰਚਾ ਪੰਜਾਬ ਦੇ ਹੋਏ ਸੂਬਾਈ ਪੱਧਰੀ ਇਜਲਾਸ 'ਚ ਹਰ ਜਾਤ-ਵਰਗ ਦੇ ਮਜ਼ਦੂਰਾਂ ਵਲੋਂ ਤਿੱਖੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਹੱਕਾਂ ਤੇ ਹਿੱਤਾਂ ਦੀ ਰਾਖੀ ਸਮੇਤ ਦਰਪੇਸ਼ ...
ਅੰਮਿ੍ਤਸਰ, 17 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਕਰਵਾਏ ਗਏ ਵਰਸਿਟੀ ਦੇ 50ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਗੋਲਡਨ ਜੁਲਬੀ 'ਜਸ਼ਨ-2019' ਅੱਜ ਗਿੱਧਾ ਮੁਕਾਬਲਿਆਂ ਨਾਲ ਸਮਾਪਤ ਹੋ ਗਿਆ | ਗੋਲਡਨ ...
ਅੰਮਿ੍ਤਸਰ, 17 ਮਾਰਚ (ਜਸਵੰਤ ਸਿੰਘ ਜੱਸ)-ਜੰਮੂ-ਕਸ਼ਮੀਰ ਵਿਚ ਵੱਸਦੇ ਇਕ ਗੁਰਸਿੱਖ ਪਰਿਵਾਰ ਵਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਹੋਇਆਂ ਸ਼ਰਧਾ ਸਹਿਤ ਇਕ ਨਵਾਂ ਟਰੱਕ ਵੀ ਗੁਰੂ ਘਰ ਦੀਆਂ ਸੇਵਾਵਾਂ ਲਈ ਭੇਟ ਕੀਤਾ ਗਿਆ | ਇਸ ਮੌਕੇ ਪਰਿਵਾਰ ਦੇ ...
ਅਜਨਾਲਾ, 17 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਗੰਨੇ ਦੇ ਰਸ ਦਾ ਲੰਗਰ ਲਗਾਉਣ ਲਈ ਅੱਜ ਇਥੋਂ ਨਾਲ ਲੱਗਦੇ ਪਿੰਡ ਫੁੱਲੇਚੱਕ ਤੋਂ ਸੇਵਾਦਾਰਾਂ ਦਾ ਜਥਾ ਗੰਨੇ ਨਾਲ ਭਰੇ ਟਰੱਕਾਂ ਸਮੇਤ ਰਵਾਨਾ ਹੋਇਆ | ਇਸ ਮੌਕੇ ਚੋਣਵੇਂ ...
ਛੇਹਰਟਾ, 17 ਮਾਰਚ (ਵਡਾਲੀ)¸ਸੀ. ਪੀ. ਆਈ. ਐਮ. ਦੇ ਉੱਘੇ ਆਗੂ ਡਾ: ਓਮ ਪ੍ਰਕਾਸ਼ ਬੈਰਾਗੀ ਨਮਿਤ ਰਸਮ ਕਿਰਿਆ ਤੇ ਸ਼ਰਧਾਂਜਲੀ ਸਮਾਗਮ ਸਥਾਨਕ ਛੇਹਰਟਾ ਨਜ਼ਦੀਕ ਕ੍ਰਿਸ਼ਨ ਮੰਦਰ ਵਿਖੇ ਹੋਈ | ਜਿਸ 'ਚ ਸੂਬਾ ਸਕੱਤਰੇਤ ਮੈਂਬਰ ਕਾ: ਲਹਿੰਬਰ ਸਿੰਘ ਤੱਗੜ, ਮੇਜ਼ਰ ਸਿੰਘ ...
ਅਜਨਾਲਾ, 17 ਮਾਰਚ (ਐਸ. ਪ੍ਰਸ਼ੋਤਮ)-ਸਥਾਨਕ ਸ਼ਹਿਰ 'ਚ ਰੰਗਾਂ ਦੇ ਤਿਉਹਾਰ ਹੋਲੀ ਤੇ ਹੋਲੇ-ਮੁਹੱਲੇ ਨੂੰ ਉਤਸ਼ਾਹ ਨਾਲ ਮਨਾਉਣ ਤੇ ਇਸ ਤਿਉਹਾਰ ਮੌਕੇ ਦੂਰ ਨੇੜੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਲਈ ਜਾਣ ਵਾਲੇ ਦੁਕਾਨਦਾਰਾਂ ਤੇ ਇਲਾਕੇ ਦੇ ਲੋਕਾਂ ਦੀ ...
ਛੇਹਰਟਾ, 17 ਮਾਰਚ (ਸੁਰਿੰਦਰ ਸਿੰਘ ਵਿਰਦੀ)¸ਲੋਕ ਸਭਾ 2019 ਦੀਆਂ ਚੋਣਾਂ ਨੂੰ ਲੈ ਕੇ ਵਾਰਡ ਨੰਬਰ 85 ਵਿਖੇ ਸੇਵਾ ਮੁਕਤ ਇੰਸਪੈਕਟਰ ਗੁਰਮੇਜ ਸਿੰਘ ਪਨੂੰ ਦੀ ਅਗਵਾਈ ਹੇਠ ਹੋਈ ਜਿਸ ਦੌਰਾਨ ਆਲ ਇੰਡੀਆ ਮੈਨੀਫ਼ੈਸਟੋ ਕਮੇਟੀ ਭਾਜਪਾ ਦੇ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ...
ਅੰਮਿ੍ਤਸਰ, 17 ਮਾਰਚ (ਗਗਨਦੀਪ ਸ਼ਰਮਾ)-ਸਿਵਲ ਲਾਈਨ ਦੀ ਪੁਲਿਸ ਵਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਇਹ ਮਾਮਲਾ ਸਚਿਨ ਟਾਂਕ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜਿਸ ਨੇ ਆਪਣੀ ...
ਅਜਨਾਲਾ, 17 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਗਾਮੀ ਲੋਕ ਸਭਾ ਚੋਣਾਂ ਸਬੰਧੀ ਲਾਮਬੰਦ ਕਰਨ ਲਈ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਵਲੋਂ ਅੱਜ ਸ਼ਹਿਰ ਦੀ ਵਾਰਡ ਨੰਬਰ 11 'ਚ ਯੂਥ ਆਗੂ ਮਲਕੀਤ ਸਿੰਘ ਦੇ ਗ੍ਰਹਿ ਵਿਖੇ ...
ਅਜਨਾਲਾ, 17 ਮਾਰਚ (ਐਸ. ਪ੍ਰਸ਼ੋਤਮ)-ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਤੇ ਸਰਕਾਰੇ ਦਰਬਾਰੇ ਦਰਪੇਸ਼ ਸਮੱਸਿਆਵਾਂ ਦੇ ਨਿਵਾਰਣ ਲਈ ਜੁਝਾਰੂ ਸੰਘਰਸ਼ਾਂ ਦੇ ਪਿੜ ਮੱਲ ਰਹੀ ਕਿਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ 'ਚ ਪਿਛਲੇ ਕੁੱਝ ਸਮੇਂ ਤੋਂ ...
ਅਜਨਾਲਾ, 17 ਮਾਰਚ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਸ਼ਹਿਰ ਦੇ ਬਾਹਰੀ ਪਿੰਡ ਬੂੜੇਵਾਲੀ ਵਿਖੇ ਇਕ ਸਮਾਗਮ 'ਚ ਸ਼ਾਮਿਲ ਹੋਣ ਉਪਰੰਤ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਜੋ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਹਨ, ਨੇ ...
ਅੰਮਿ੍ਤਸਰ, 17 ਮਾਰਚ (ਜੱਸ)-ਕਣਕ ਦੀ ਫ਼ਸਲ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਹਿਤ ਜ਼ਿਲ੍ਹਾ ਮੁੱਖ ਖੇਤੀਬਾੜੀ ਅਧਿਕਾਰੀ ਡਾ: ਦਲਬੀਰ ਸਿੰਘ ਛੀਨਾ ਵਲੋਂ ਆਪਣੀ ਟੀਮ ਨਾਲ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ, ਵੇਰਕਾ, ਹਰਸ਼ਾ ਛੀਨਾ, ਅਜਨਾਲਾ, ਚੋਗਾਵਾਂ ਆਦਿ ਦਾ ਦੌਰਾ ...
ਅੰਮਿ੍ਤਸਰ, 17 ਮਾਰਚ (ਜੱਸ)-ਕਣਕ ਦੀ ਫ਼ਸਲ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਹਿਤ ਜ਼ਿਲ੍ਹਾ ਮੁੱਖ ਖੇਤੀਬਾੜੀ ਅਧਿਕਾਰੀ ਡਾ: ਦਲਬੀਰ ਸਿੰਘ ਛੀਨਾ ਵਲੋਂ ਆਪਣੀ ਟੀਮ ਨਾਲ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ, ਵੇਰਕਾ, ਹਰਸ਼ਾ ਛੀਨਾ, ਅਜਨਾਲਾ, ਚੋਗਾਵਾਂ ਆਦਿ ਦਾ ਦੌਰਾ ...
ਰਮਦਾਸ, 17 ਮਾਰਚ (ਜਸਵੰਤ ਸਿੰਘ ਵਾਹਲਾ)-ਹਲਕੇ ਦੇ ਪੰਚਾਂ ਸਰਪੰਚਾਂ ਤੇ ਕਾਂਗਰਸੀ ਵਰਕਰਾਂ ਵਲੋਂ ਗੁਰਪਾਲ ਸਿੰਘ ਸਿੰਧੀ ਪਸ਼ੀਆਂ ਦੇ ਬਲਾਕ ਪ੍ਰਧਾਨ ਬਣਨ 'ਤੇ ਸਨਮਾਨ ਵਜੋਂ ਇਕ ਵਿਸ਼ੇਸ਼ ਇਕੱਤਰਤਾ ਨਿੱਜੀ ਪੈਲਸ ਰਮਦਾਸ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸ: ...
ਸਠਿਆਲਾ, 17 ਮਾਰਚ (ਜਗੀਰ ਸਿੰਘ ਸਫਰੀ)-ਕਸਬਾ ਸਠਿਆਲਾ ਦੇ ਸਮਾਜ ਸੇਵਕ ਪਰਮਜੀਤ ਸਿੰਘ ਸਿਤਾਰਾ ਵਲੋਂ ਜ਼ਿਲ੍ਹਾ ਕੰਟਰੋਲ ਫੂਡ ਸਪਲਾਈ ਅਫਸਰ ਅੰਮਿ੍ਤਸਰ ਵਲੋਂ ਸੂਚਨਾ ਨਾ ਦੇਣ 'ਤੇ ਫੂਡ ਸਪਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਨੂੰ ਸ਼ਿਕਾਇਤ ਕਰਨ ਬਾਰੇ ਖ਼ਬਰ ਹੈ | ਇਸ ...
ਚੌਕ ਮਹਿਤਾ, 17 ਮਾਰਚ (ਧਰਮਿੰਦਰ ਸਿੰਘ ਸਦਾਰੰਗ)-ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਵਿਖੇ ਇੰਡੀਅਨ ਫਰਟੀਲਾਈਜ਼ਰ ਅਗਾਂਹ ਵਧੂ ਕੰਪਨੀ ਵਲੋਂ ਗੰਨੇ ਦੀ ਫਸਲ ਉਪਰ ਪੋਟਾਸ਼ ਖਾਦ ਦੀ ਵਰਤੋਂ ਸਬੰਧੀ ਟ੍ਰੇਨਿੰਗ ਕੈਂਪ ਲਗਇਆ ਗਿਆ, ਜਿਸ ਵਿਚ ਕੰਪਨੀ ਦੇ ਡਾਇਰੈਕਟਰ ਡਾ: ...
ਮਜੀਠਾ, 17 ਮਾਰਚ (ਮਨਿੰਦਰ ਸਿੰਘ ਸੋਖੀ)-ਦਰਬਾਰ ਬਾਬਾ ਫਲ੍ਹੇ ਸ਼ਾਹ ਮਜੀਠਾ ਵਿਖੇ ਦਰਗਾਹ ਬਾਬਾ ਮਹੇਸ਼ ਸ਼ਾਹ ਵਿਖੇ ਬਾਬਾ ਮਹੇਸ਼ ਸ਼ਾਹ ਕਾਦਰੀ ਦੀ ਬਰਸੀ ਮਨਾਈ ਗਈ | ਜਿਸ ਵਿਚ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ ਅਤੇ ਨਗਰ ...
ਤਰਸਿੱਕਾ, 17 ਮਾਰਚ (ਅਤਰ ਸਿੰਘ ਤਰਸਿੱਕਾ)-ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਬਲਾਕ ਤਰਸਿੱਕਾ ਦੀ ਇਕ ਅਹਿਮ ਮੀਟਿੰਗ ਪੁਲ ਨਹਿਰ ਤਰਸਿੱਕਾ ਵਿਖੇ ਜਸਬੀਰ ਸਿੰਘ ਡਵੀਜ਼ਨ ਸੈਕਟਰੀ ਜ਼ਿਲ੍ਹਾ ਅੰਮਿ੍ਤਸਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਰਬਸੰਮਤੀ ਨਾਲ ਮਤਾ ਪਾਸ ...
ਜੰਡਿਆਲਾ ਗੁਰੂ, 17 ਮਾਰਚ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਸ਼ਹਿਰ ਦੇ ਲੋਕਲ ਬੱਸ ਅੱਡਾ ਵਿਖੇ ਪੀਣ ਵਾਲੇ ਪਾਣੀ ਦੀ ਟੈਂਕੀ ਪਿਛਲੇ ਕਰੀਬ 30 ਸਾਲਾਂ ਦੇ ਵਧ ਅਰਸੇ ਤੋਂ ਚਿੱਟਾ ਹਾਥੀ ਬਣੀ ਹੋਈ ਹੈ | ਭਾਵੇਂ ਕਿ ਅਜੇ ਤੱਕ ਇਸ ਟੈਂਕੀ ਦਾ ਪਾਣੀ ਤਾਂ ਕਿਸੇ ਨੂੰ ਪੀਣ ਲਈ ...
ਬੱਚੀਵਿੰਡ, 17 ਮਾਰਚ (ਬਲਦੇਵ ਸਿੰਘ ਕੰਬੋ)-ਗੁਰਦੁਆਰਾ ਬਾਬਾ ਪੱਲ੍ਹਾ ਸ਼ਹੀਦ ਪਿੰਡ ਬੱਚੀਵਿੰਡ ਵਿਖੇ ਦੋ ਸਾਲਾਨਾ ਜੋੜ ਮੇਲਾ ਬਹੁਤ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਗਿਆਨੀ ਗੁਰਭੇਜ ਸਿੰਘ ...
ਜੰਡਿਆਲਾ ਗੁਰੂ, 17 ਮਾਰਚ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਸ਼ਹਿਰ ਦੇ ਲੋਕਲ ਬੱਸ ਅੱਡਾ ਵਿਖੇ ਪੀਣ ਵਾਲੇ ਪਾਣੀ ਦੀ ਟੈਂਕੀ ਪਿਛਲੇ ਕਰੀਬ 30 ਸਾਲਾਂ ਦੇ ਵਧ ਅਰਸੇ ਤੋਂ ਚਿੱਟਾ ਹਾਥੀ ਬਣੀ ਹੋਈ ਹੈ | ਭਾਵੇਂ ਕਿ ਅਜੇ ਤੱਕ ਇਸ ਟੈਂਕੀ ਦਾ ਪਾਣੀ ਤਾਂ ਕਿਸੇ ਨੂੰ ਪੀਣ ਲਈ ...
ਤਰਸਿੱਕਾ, 17 ਮਾਰਚ (ਅਤਰ ਸਿੰਘ ਤਰਸਿੱਕਾ)-ਪੰਜਾਬੀ ਸਾਹਿਤ ਸਭਾ ਤਰਸਿੱਕਾ ਦੇ ਮੀਤ ਪ੍ਰਧਾਨ ਬਲਜਿੰਦਰ ਮਾਂਗਟ ਦਾ ਪਲੇਠਾ ਗ਼ਜਲ ਸੰਗ੍ਰਹਿ 'ਚੁਰਾਸੀ' 24 ਮਾਰਚ ਨੂੰ ਸਭਾ ਦੇ ਸਾਲਾਨਾ ਸਮਾਗਮ 'ਤੇ ਓ.ਵੀ.ਐਨ. ਖ਼ਾਲਸਾ ਪਬਲਿਕ ਸਕੂਲ ਪੁਲ ਨਹਿਰ ਵਿਖੇ ਲੋਕ ਅਰਪਣ ਕੀਤਾ ...
ਅੰਮਿ੍ਤਸਰ, 17 ਮਾਰਚ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਵਿਖੇ ਚੱਲ ਰਹੇ ਅੰਮਿ੍ਤਸਰ ਰੰਗਮੰਚ ਉਤਸਵ-2019 ਦੇ ਦੌਰਾਨ 'ਦ ਥੀਏਟਰ ਵਰਲਡ ਅੰਮਿ੍ਤਸਰ' ਦੀ ਟੀਮ ਵੱਲੋਂ ਲੇਖਕ ਮੋਹਨ ਰਕੇਸ਼ ਵਲੋਂ ਲਿਖਤ ਤੇ ਪਵੇਲ ਸੰਧੂ ਦਾ ਨਿਰਦੇਸ਼ਿਤ ਕੀਤਾ ਪੰਜਾਬੀ ਨਾਟਕ 'ਅੱਧੇ ਅਧੂਰੇ' ਪੇਸ਼ ...
ਛੇਹਰਟਾ, 17 ਮਾਰਚ (ਵਡਾਲੀ)-ਸੱਚਖੰਡ ਵਾਸੀ ਸੰਤ ਬਾਬਾ ਮਸਤ ਸਿੰਘ ਦੇ ਭਗਤੀ ਸਥਾਨ ਇਤਹਾਸਿਕ ਗੁਰਦੁਆਰਾ ਬੋਹੜੀ ਸਾਹਿਬ ਕੋਟ ਖ਼ਾਲਸਾ ਵਿਖੇ ਮਨਾਏ ਜਾ ਰਹੇ 80ਵੇਂ ਹੋਲਾ ਮੱਹਲਾ ਸਮਾਗਮਾ ਨੂੰ ਸਮਰਪਿਤ ਗੁਰਦੁਆਰਾ ਬੋਹੜੀ ਸਾਹਿਬ ਪ੍ਰਬੰਧਕੀ ਕਮੇਟੀ ਦੇ ਮੁੱਖ ਸੇਵਾਦਾਰ ...
ਅੰਮਿ੍ਤਸਰ, 17 ਮਾਰਚ (ਜੱਸ)¸ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਅਧੀਨ ਚਲ ਰਹੇ ਵਿੱਦਿਅਕ ਅਦਾਰੇ ਖਾਲਸਾ ਕਾਲਜ ਫ਼ਾਰ ਵੂਮੈਨ ਅਤੇ ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ 'ਚ ਸ਼ਾਨਦਾਰ ਸਥਾਨ ਹਾਸਲ ਕਰਕੇ ਆਪਣੇ ...
ਅਜਨਾਲਾ, 17 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਮੌਕੇ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਅਜਨਾਲਾ ਤੇ ਦਸਮੇਸ਼ ਵੈਲਫੇਅਰ ਸਹਾਰਾ ਕਲੱਬ ਵਲੋਂ ਸਾਂਝੇ ਤੌਰ 'ਤੇ ਮੁਫ਼ਤ ਮੈਡੀਕਲ ਲਗਾਉਣ ਲਈ ਅੱਜ ...
ਛੇਹਰਟਾ, 17 ਮਾਰਚ (ਸੁੱਖ ਵਡਾਲੀ, ਸੁਰਿੰਦਰ ਸਿੰਘ ਵਿਰਦੀ)-ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਐਵਾਰਡਾਂ ਨਾਲ ਸਨਮਾਨਿਤ ਤੇ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਪ੍ਰਸਿੱਧ ਸੂਫੀ ਗਾਇਕ ਸਵ: ਪਿਆਰੇ ਲਾਲ ਜੋ ਬੀਤੇ ਸਾਲ 9 ਮਾਰਚ 2018 ਨੂੰ ਪ੍ਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ...
ਅੰਮਿ੍ਤਸਰ, 17 ਮਾਰਚ (ਸ਼ੈਲੀ)-ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਵਾਰਡ ਨੰਬਰ 69 ਤੇ 71 ਦਾ ਦੌਰਾ ਕੀਤਾ ਗਿਆ | ਇਸ ਮੌਕੇ ਮੰਤਰੀ ਸੋਨੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ ...
ਅੰਮਿ੍ਤਸਰ, 17 ਮਾਰਚ (ਹਰਮਿੰਦਰ ਸਿੰਘ)-ਪੰਜਾਬ ਨਾਟਸ਼ਾਲਾ ਵਿਖੇ ਰੰਗਕਰਮੀ ਮੰਚ ਵਲੋਂ ਪੰਜਾਬੀ ਨਾਟਕ 'ਉਧਾਰਾ ਪਤੀ' ਦਾ ਮੰਚਨ ਕੀਤਾ ਗਿਆ | ਨਾਟਕ 'ਚ ਬੜੇ ਹਲਕੇ-ਫੁਲਕੇ ਢੰਗ ਨਾਲ ਮੌਜੂਦਾ ਸਮੇਂ 'ਚ ਲੋਕਾਂ ਦੀ ਵੱਧ ਰਹੀ ਲਾਲਚ ਤੇ ਭੌਤਿਕ ਵਸਤੂਆਂ ਵੱਲ ਖਿੱਚ ਤੇ ਉਨ੍ਹਾਂ ...
ਵੇਰਕਾ, 17 ਮਾਰਚ (ਪਰਮਜੀਤ ਸਿੰਘ ਬੱਗਾ)-ਬਾਬਾ ਦੀਨ ਦਿਆਲ ਸੇਵਾ ਸੰਭਾਲ ਕਮੇਟੀ ਵੇਰਕਾ ਦੁਆਰਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਦੀਨ ਦਿਆਲ ਦਾ ਸਾਲਾਨਾ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਮੇਲੇ ਨੂੰ ਸਮਰਪਿਤ ਪਰਸੋਂ ਰੋਜ਼ ਤੋਂ ਆਰੰਭ ਸ੍ਰੀ ...
ਅਜਨਾਲਾ, 17 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਮਿਆਦੀਆਂ ਦੀ ਰਹਿਣ ਵਾਲੀ ਭਾਰਤੀ ਹਾਕੀ ਟੀਮ ਦੀ ਪੰਜਾਬ ਦੀ ਇਕੱਲੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਵਲੋਂ ਸਵਰਾਜ ...
ਵੇਰਕਾ, 17 ਮਾਰਚ (ਪਰਮਜੀਤ ਸਿੰਘ ਬੱਗਾ)-ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਜਹਾਂਗੀਰ ਵਿਖੇ ਬਾਬਾ ਜਾਹਰਾ ਪੀਰ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ, ਮੇਲੇ ਦੌਰਾਨ ਪਹੁੰਚੇ ਨਾਮਵਰ ਗਾਇਕ ਸਰਬਜੀਤ ...
ਅਜਨਾਲਾ, 17 ਮਾਰਚ (ਐਸ. ਪ੍ਰਸ਼ੋਤਮ)-ਸਥਾਨਕ ਸ਼ਹਿਰ ਦੇ ਬਾਹਰੀ ਪਿੰਡ ਰਿਆੜ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਾਨਕਸ਼ਾਹੀ ਸੰਮਤ 551 ਨਵੇਂ ਵਰੇ੍ਹ ਨੂੰ ਸਮਰਪਿਤ ਸ਼ਰਧਾ ਤੇ ਉਤਸ਼ਾਹ ਨਾਲ ਪ੍ਰਭਾਵਸ਼ਾਲੀ ਗਰੁਮਤਿ ਸਮਾਗਮ ...
ਅੰਮਿ੍ਤਸਰ, 17 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐਮ.) ਨੂੰ ਕਿਸੇ ਵੀ ਢੰਗ ਨਾਲ ਹੈਕ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਸ ਦੇ ਨਾਲ ਕੋਈ ਛੇੜਖਾਨੀ ਕੀਤੀ ਜਾ ਸਕਦੀ ਹੈ | ਇਨ੍ਹਾਂ ਸਬੰਧੀ ਜੋ ਵੀ ਗਲਤ ਪ੍ਰਚਾਰ ਹੋ ਰਿਹਾ ਹੈ ਉਸਦਾ ...
ਰਈਆ, 17 ਮਾਰਚ (ਸ਼ਰਨਬੀਰ ਸਿੰਘ ਕੰਗ)¸ਹਲਕਾ ਬਾਬਾ ਬਕਾਲਾ ਸਾਹਿਬ ਦੇ ਪ੍ਰਮੁੱਖ ਕਲੱਬਾਂ ਵਿਚੋਂ ਇੱਕ ਗਿਣਿਆ ਜਾਂਦਾ ਬਾਬਾ ਬ੍ਰਹਮਚਾਰੀ ਸਪੋਰਟਸ ਕਲੱਬ (ਰਜਿ.) ਕੋਟ ਮਹਿਤਾਬ ਦੀ ਕਮੇਟੀ ਦਾ ਗਠਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਸਬੀਰ ਸਿੰਘ ਡਿੰਪਾ ...
ਮਜੀਠਾ, 17 ਮਾਰਚ (ਮਨਿੰਦਰ ਸਿੰਘ ਸੋਖੀ)-ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਮਜੀਠਾ ਦੇ ਸਾਬਕਾ ਪ੍ਰਧਾਨ ਅਨੂਪ ਸਿੰਘ ਸੰਧੂ ਵਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ | ਜਿਸ ਵਿਚ ਸ੍ਰੀ ...
ਰਈਆ, 17 ਮਾਰਚ (ਸ਼ਰਨਬੀਰ ਸਿੰਘ ਕੰਗ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਹਲਕੇ ਦੇ ਜੀ. ਓ. ਜੀ. ਤੇ ਪਿੰਡਾਂ ਦੇ ਸਰਪੰਚਾਂ ਨਾਲ ਰਈਆ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਪਿੰਡਾਂ ਦੇ ਕੀਤੇ ਗਏ ਵਿਕਾਸ ਬਾਰੇ ਗੱਲਬਾਤ ਕੀਤੀ ਗਈ | ਇਸ ਮੌਕੇ ...
ਰਾਮ ਤੀਰਥ, 17 ਮਾਰਚ (ਧਰਵਿੰਦਰ ਸਿੰਘ ਔਲਖ)-ਸਕੂਲ ਦਾ ਨਵਾਂ ਸੈਸ਼ਨ ਸ਼ੁਰੂ ਹੋਣ 'ਤੇ ਸ਼ੁਕਰਾਨੇ ਵਜੋਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਅੱਡਾ ਬਾਉਲੀ, ਰਾਮ ਤੀਰਥ ਰੋਡ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਉੱਘੇ ਕੀਰਤਨੇ ਤੇ ਕਥਾਵਾਚਕ ਭਾਈ ਗੁਰਇਕਬਾਲ ਸਿੰਘ, ...
ਮਜੀਠਾ, 17 ਮਾਰਚ (ਮਨਿੰਦਰ ਸਿੰਘ ਸੋਖੀ)- ਧੰਨ-ਧੰਨ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਸੇਵਾ ਸੁਸਾਇਟੀ ਮਜੀਠਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਵਰ੍ਹੇ ਪਹਿਲੀ ਚੇਤ ਦੇ ਸਬੰਧ ਵਿੱਚ ਗੁਰਦੁਆਰਾ ਮਾਈਆਂ ਵਿਖੇ ਧਾਰਮਿਕ ਸਮਾਗਮ ਕਰਾਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ...
ਸੁਲਤਾਨਵਿੰਡ, 17 ਮਾਰਚ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਅੱਪਰਬਾਰੀ ਦੁਆਬ ਨਹਿਰ ਦੇ ਕੱਢੇ ਸਥਿਤ ਡੇਰਾ ਤੱਪ ਅਸਥਾਨ ਬਾਬਾ ਗੁਲਾਬ ਦਾਸ ਜੀ ਵਿਖੇ 39ਵਾਂ ਸਾਲਾਨਾ ਜੋੜ ਮੇਲਾ ਡੇਰੇ ਦੇ ਪ੍ਰਧਾਨ ਜਸਬੀਰ ਸਿੰਘ ਮਾਹਲ ਅਤੇ ਸੁਲਤਾਨਵਿੰਡ ਦੀਆਂ ਸਮੂਹ ਸੰਗਤਾਂ ਦੇ ...
ਛੇਹਰਟਾ, 17 ਮਾਰਚ (ਸੁਰਿੰਦਰ ਸਿੰਘ ਵਿਰਦੀ)-ਪਿਛਲੇ ਕਾਫੀ ਸਮੇਂ ਤੋਂ ਰਾਜਨੀਤਕ, ਧਾਰਮਿਕ ਤੇ ਸਮਾਜ ਸੇਵਾ ਵਿਚ ਅਹਿਮ ਰੋਲ ਨਿਭਾਉਣ ਵਾਲੇ ਆਲ ਇੰਡੀਆ ਸਿੱਖ ਯੂਥ ਆਰਗੇਨਾਈਜੇਸ਼ਨ (ਪੰਜਾਬ) ਦੇ ਚੇਅਰਮੈਨ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਦਾ 19 ਮਈ ਨੂੰ ਆ ਰਹੀਆਂ ਲੋਕ ...
ਅੰਮਿ੍ਤਸਰ, 17 ਮਾਰਚ (ਜੱਸ)-ਲੋਕ ਸਭਾ ਚੋਣਾਂ ਦੌਰਾਨ ਹਲਕਾ ਅੰਮਿ੍ਤਸਰ ਦੱਖਣੀ ਦੇ ਵੋਟਰ ਵਾਅਦੇ ਕਰਕੇ ਮੁੱਕਰਣ ਵਾਲੀ ਕਾਂਗਰਸ ਨੂੰ ਚੰਗਾ ਸਬਕ ਸਿਖਾਉਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਹਲਕਾ ਅੰਮਿ੍ਤਸਰ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ...
ਚੇਤਨਪੁਰਾ, 17 ਮਾਰਚ (ਮਹਾਂਬੀਰ ਸਿੰਘ ਗਿੱਲ)-ਪਿੰਡ ਸੰਤੂਨੰਗਲ ਵਿਖੇ ਬਾਬਾ ਰਾਮ ਆਸਰਾ ਦੀ ਯਾਦ 'ਚ ਸਮੂਹ ਨਗਰ ਦੀਆਂ ਸੰਗਤਾਂ ਵਲੋ ਸਲਾਨਾ ਧਾਰਮਿਕ ਜੋੜ ਮੇਲਾ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ...
ਅੰਮਿ੍ਤਸਰ, 17 ਮਾਰਚ (ਸੁਰਿੰਦਰ ਕੋਛੜ)¸ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਾਡ ਇੰਡਸਟਰੀ ਦੁਆਰਾ ਜੀ. ਐਸ. ਟੀ. ਦੇ ਆਡਿਟ ਅਤੇ ਸਾਲਾਨਾ ਵਾਪਸੀ ਨੂੰ ਲੈ ਕੇ ਇਕ ਸੈਮੀਨਾਰ ਕਰਵਾਇਆ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਟੈਕਸੇਸ਼ਨ ਸਬ ਕਮੇਟੀ ਪੰਜਾਬ ਐਡਵੋਕੇਟ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX