ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  18 minutes ago
ਰਾਮ ਤੀਰਥ , 17 ਅਕਤੂਬਰ (ਧਰਵਿੰਦਰ ਸਿੰਘ ਔਲਖ) - ਅੱਜ ਅੱਡਾ ਕੋਟਲਾ ਡੂੰਮ ਵਿਖੇ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਸਾਈਡ ਮਾਰਨ ਕਰ ਕੇ ਇੱਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ...
ਪੀ.ਐਨ.ਬੀ ਘੋਟਾਲਾ : ਵੈਸਟਮਿੰਸਟਰ ਕੋਰਟ ਨੇ ਨੀਰਵ ਮੋਦੀ ਦੀ ਹਿਰਾਸਤ 'ਚ ਕੀਤੀ ਵਾਧਾ
. . .  30 minutes ago
ਨਵੀਂ ਦਿੱਲੀ, 17 ਅਕਤੂਬਰ- ਲੰਦਨ ਦੀ ਵੈਸਟਮਿੰਸਟਰ ਕੋਰਟ ਨੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਦੀ ਹਿਰਾਸਤ 17 ਨਵੰਬਰ ਤੱਕ...
ਰਾਜੇਸ਼ ਬਾਘਾ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਰੋਡ ਸ਼ੋਅ
. . .  35 minutes ago
ਜਲੰਧਰ, 17 ਅਕਤੂਬਰ (ਚਿਰਾਗ਼ ਸ਼ਰਮਾ)- ਫਗਵਾੜਾ ਵਿਧਾਨ ਸਭਾ ਹਲਕੇ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਰਾਜੇਸ਼ ਬਾਘਾ...
ਅਕਾਲੀ ਕੌਂਸਲਰਾਂ ਅਤੇ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
. . .  50 minutes ago
ਅਜਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ 'ਚ ਡੇਂਗੂ ਨਾਲ ਹੋ ਰਹੀਆਂ ਮੌਤਾਂ ਅਤੇ ਸੈਂਕੜੇ ਲੋਕਾਂ ਦੇ ਇਸ ਭਿਆਨਕ ਬਿਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਇਸ ਦੇ ਇਲਾਜ...
ਸਾਂਝਾ ਮੁਲਾਜ਼ਮ ਮੰਚ ਪੰਜਾਬ ਕੱਲ੍ਹ ਕੱਢੇਗਾ ਹਲਕਾ ਦਾਖਾ 'ਚ ਝੰਡਾ ਮਾਰਚ
. . .  about 1 hour ago
ਖਡੂਰ ਸਾਹਿਬ, 17 ਅਕਤੂਬਰ ( ਰਸ਼ਪਾਲ ਸਿੰਘ ਕੁਲਾਰ) -ਸਾਝਾ ਮੁਲਾਜ਼ਮ ਮੰਚ ਪੰਜਾਬ/ਚੰਡੀਗੜ੍ਹ ਵੱਲੋਂ ਸਮੁੱਚੇ ਮੁਲਾਜ਼ਮਾਂ ਦੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ...
ਜਦੋਂ ਸ਼ੇਰ ਦੇ ਵਾੜੇ 'ਚ ਵੜਿਆ ਨੌਜਵਾਨ, ਦਿੱਲੀ ਦੇ ਚਿੜੀਆ ਘਰ 'ਚ ਨਜ਼ਰ ਆਇਆ ਫ਼ਿਲਮੀ ਸੀਨ
. . .  about 1 hour ago
ਨਵੀਂ ਦਿੱਲੀ, 17 ਅਕਤੂਬਰ- ਰਾਜਧਾਨੀ ਦਿੱਲੀ ਦੇ ਚਿੜੀਆ ਘਰ 'ਚ ਅੱਜ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਨੌਜਵਾਨ ਸ਼ੇਰ ਦੇ ਵਾੜੇ 'ਚ ਵੜ ਗਿਆ। ਹਾਲਾਂਕਿ ਹੈਰਾਨ ਕਰਨ...
ਦਿੱਲੀ 'ਚ 4 ਨਵੰਬਰ ਤੋਂ ਲਾਗੂ ਹੋਵੇਗੀ ਓਡ-ਈਵਨ ਯੋਜਨਾ- ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 17 ਅਕਤੂਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਜਧਾਨੀ 'ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਉਦੇਸ਼ ਨਾਲ 4 ਨਵੰਬਰ ਤੋਂ 15 ਨਵੰਬਰ ਤੱਕ ਵਾਹਨਾਂ ਲਈ ਓਡ-ਈਵਨ ਯੋਜਨਾ...
ਪੀ. ਐੱਮ. ਸੀ. ਖਾਤਾ ਧਾਰਕਾਂ ਨਾਲ ਨਿਆਂ ਕਰੇ ਸਰਕਾਰ- ਮਨਮੋਹਨ ਸਿੰਘ
. . .  about 1 hour ago
ਮੁੰਬਈ, 17 ਅਕਤੂਬਰ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਅਤੇ ਮਹਾਰਾਸ਼ਟਰ (ਪੀ. ਐੱਮ. ਸੀ.) ਬੈਂਕ 'ਚ ਜੋ ਕੁਝ...
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  about 2 hours ago
ਵੇਰਕਾ, 17 ਅਕਤੂਬਰ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਉੱਤਰੀ ਆਉਂਦੇ ਇਲਾਕੇ 'ਚ ਫਰੈਂਡਜ਼ ਐਵੇਨਿਊ ਮਜੀਠਾ ਰੋਡ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਡੇਂਗੂ ਦੀ...
ਭਾਜਪਾ ਅਰਥ ਵਿਵਸਥਾ ਦੇ 'ਡਬਲ ਇੰਜਣ' 'ਤੇ ਮੰਗਦੀ ਹੈ ਵੋਟ- ਡਾ. ਮਨਮੋਹਨ ਸਿੰਘ
. . .  about 2 hours ago
ਮੁੰਬਈ, 17 ਅਕਤੂਬਰ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਕਿ ਭਾਜਪਾ ਅਰਥ ਵਿਵਸਥਾ ਦੇ ਜਿਸ 'ਡਬਲ ਇੰਜਣ' ਦਾ ਪ੍ਰਚਾਰ ਕਰਦੀ ਹੈ ਅਤੇ ਜਿਸ ਦੇ ਆਧਾਰ 'ਤੇ ਉਹ...
ਰੇਲੀਗੇਅਰ ਮਾਮਲਾ : ਨਿਆਇਕ ਹਿਰਾਸਤ 'ਚ ਭੇਜੇ ਗਏ ਮਲਵਿੰਦਰ ਅਤੇ ਸ਼ਵਿੰਦਰ
. . .  about 2 hours ago
ਨਵੀਂ ਦਿੱਲੀ, 17 ਅਕਤੂਬਰ- ਦਿੱਲੀ ਦੇ ਸਾਕੇਤ ਕੋਰਟ ਨੇ ਰੇਲੀਗੇਅਰ ਫਿਨਵੇਸਟ ਲਿਮਟਿਡ ਦੇ ਫੰਡ 'ਚ ਗੜਬੜ ਕਰਨ ਦੇ ਮਾਮਲੇ 'ਚ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ, ਸ਼ਵਿੰਦਰ ਸਿੰਘ...
ਬਾਘਾਪੁਰਾਣਾ : ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਦੋ ਦਿਨਾਂ 'ਕਲਮ ਛੋੜ' ਹੜਤਾਲ ਸ਼ੁਰੂ
. . .  about 3 hours ago
ਬਾਘਾਪੁਰਾਣਾ, 17 ਅਕਤੂਬਰ (ਬਲਰਾਜ ਸਿੰਗਲਾ)- ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾਈ ਕਮੇਟੀ ਦੇ ਸੱਦੇ 'ਤੇ ਅੱਜ ਅਚਾਨਕ ਦਫ਼ਤਰੀ ਕਾਮਿਆਂ ਨੇ ਦੋ ਦਿਨਾਂ ਲਈ 'ਕਲਮ ਛੋੜ' ਹੜਤਾਲ...
ਹਾਦਸੇ ਤੋਂ ਬਾਅਦ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ
. . .  about 3 hours ago
ਕੋਲਕਾਤਾ, 17 ਅਕਤੂਬਰ- ਪੱਛਮੀ ਬੰਗਾਲ ਦੇ ਜਲਪਾਈਗੁੜੀ ਦੇ ਬੰਧੂਨਗਰ 'ਚ ਹਾਦਸੇ ਤੋਂ ਬਾਅਦ ਤੇਲ ਦੇ ਇੱਕ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਟੈਂਕਰ ਚਾਲਕ...
ਸੰਦੀਪ ਸੰਧੂ ਦੇ ਹੱਕ 'ਚ ਕੈਪਟਨ ਵਲੋਂ ਰੋਡ ਸ਼ੋਅ
. . .  about 3 hours ago
ਲੁਧਿਆਣਾ, 17 ਅਕਤੂਬਰ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਕੈਪਟਨ...
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮਿਲੇਗਾ ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਦਾ ਇੱਕ ਵਫ਼ਦ
. . .  about 2 hours ago
ਨਵੀਂ ਦਿੱਲੀ, 17 ਅਕਤੂਬਰ- ਪੰਜਾਬ ਅਤੇ ਮਹਾਰਾਸ਼ਟਰ (ਪੀ. ਐੱਮ. ਸੀ.) ਬੈਂਕ ਦੇ 15 ਖਾਤਾ ਧਾਰਕਾਂ ਦਾ ਇੱਕ ਵਫ਼ਦ ਅੱਜ ਮੁੰਬਈ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ...
ਡਿਪਟੀ ਕਮਿਸ਼ਨਰ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਫਾਰਮ ਜਾਰੀ
. . .  about 4 hours ago
ਭੇਦਭਰੀ ਹਾਲਤ 'ਚ ਵਿਆਹੁਤਾ ਦੀ ਮੌਤ
. . .  about 4 hours ago
ਪੀ. ਐੱਮ. ਸੀ. ਬੈਂਕ : ਪੁਲਿਸ ਹਿਰਾਸਤ 'ਚ ਭੇਜੇ ਗਏ ਸਾਬਕਾ ਨਿਰਦੇਸ਼ਕ ਸੁਰਜੀਤ ਅਰੋੜਾ
. . .  about 5 hours ago
25 ਕਿਲੋ ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ
. . .  about 5 hours ago
ਸਾਊਦੀ ਅਰਬ 'ਚ ਵਾਪਰੇ ਸੜਕ ਹਾਦਸੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਦੁੱਖ
. . .  about 5 hours ago
ਪਰਾਲੀ ਨੂੰ ਸਾੜਨ 'ਤੇ ਜੇਕਰ ਕੋਈ ਕਿਸਾਨ 'ਤੇ ਮਾਮਲਾ ਦਰਜ ਕਰਨ ਪਹੁੰਚਿਆ ਤਾਂ ਉਸ ਨੂੰ ਬੰਦੀ ਬਣਾ ਲਿਆ ਜਾਵੇਗਾ- ਕਿਸਾਨ ਆਗੂ
. . .  about 5 hours ago
ਜਲਾਲਾਬਾਦ 'ਚ ਗੋਲੀ ਚਲਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ
. . .  about 6 hours ago
ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਰਿਹਾਅ
. . .  about 6 hours ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਗੋਲੀਬਾਰੀ ਕਾਰਨ ਵਪਾਰੀ ਦੀ ਮੌਤ ਤੋਂ ਬਾਅਦ ਅਬੋਹਰ 'ਚ ਸੋਗ ਦੀ ਲਹਿਰ
. . .  about 6 hours ago
ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੀ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  about 5 hours ago
ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ
. . .  about 7 hours ago
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਲੱਗੀ ਅੱਗ
. . .  about 8 hours ago
ਸਾਊਦੀ ਅਰਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 35 ਲੋਕਾਂ ਦੀ ਮੌਤ
. . .  about 8 hours ago
ਜਾਪਾਨ ਅਤੇ ਫਿਲੀਪੀਨਜ਼ ਦੇ ਦੌਰੇ 'ਤੇ ਰਵਾਨਾ ਹੋਏ ਰਾਸ਼ਟਰਪਤੀ ਕੋਵਿੰਦ
. . .  about 8 hours ago
ਅੱਜ ਦਾ ਵਿਚਾਰ
. . .  about 9 hours ago
ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਜੰਮੂ ਕਸ਼ਮੀਰ ਚ ਅੱਤਵਾਦੀਆਂ ਨੇ ਮਾਰੀ ਗੋਲੀ
. . .  1 day ago
ਕੈਪਟਨ ਦੇ ਰੋਡ ਸ਼ੋਅ ਵਿਚ ਲਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
. . .  1 day ago
ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ਵਿਚ ਨਾ ਬੈਠਣ ਦਿੱਤਾ
. . .  1 day ago
ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਢੇਰ
. . .  1 day ago
550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ 'ਆਪ' ਦੀ ਵਿਸ਼ੇਸ਼ ਕਮੇਟੀ ਦੀ ਹੋਈ ਬੈਠਕ
. . .  1 day ago
ਅੰਤਰਰਾਸ਼ਟਰੀ ਸਰਹੱਦ ਨੇੜਿਓ ਚਾਰ ਪੈਕਟ ਹੈਰੋਇਨ ਬਰਾਮਦ
. . .  about 1 hour ago
ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਲਰਟ ਜਾਰੀ
. . .  about 1 hour ago
ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਪੂਨੀ 'ਤੇ ਕਾਤਲਾਨਾ ਹਮਲਾ
. . .  about 1 hour ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ
. . .  about 1 hour ago
ਕਚੂਰਾ ਦੇ ਹੱਕ 'ਚ 'ਆਪ' ਆਗੂ ਅਮਨ ਅਰੋੜਾ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  about 1 hour ago
ਪੰਜਾਬ ਅਤੇ ਹਰਿਆਣਾ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸੈਮੀਨਾਰ ਆਰੰਭ
. . .  28 minutes ago
ਆਵਲਾ ਦੇ ਹੱਕ 'ਚ ਕੈਪਟਨ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  52 minutes ago
ਅਯੁੱਧਿਆ ਮਾਮਲੇ 'ਤੇ ਬਹਿਸ ਪੂਰੀ, ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  about 1 hour ago
ਕਰਤਾਰਪੁਰ ਲਾਂਘਾ : ਫ਼ੇਜ਼-1 ਦਾ ਕੰਮ ਫ਼ੀਸਦੀ 75 ਫ਼ੀਸਦੀ ਮੁਕੰਮਲ- ਗੋਬਿੰਦ ਮੋਹਨ ਚੇਅਰਮੈਨ ਆਈ. ਸੀ. ਬੀ.
. . .  about 1 hour ago
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ
. . .  about 1 hour ago
ਫਤਹਿਗੜ੍ਹ ਸਾਹਿਬ 'ਚ ਪਰਾਲੀ ਨੂੰ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ- ਰਾਜੀ .ਪੀ. ਸ੍ਰੀਵਾਸਤਵਾ
. . .  about 1 hour ago
ਕੌਮਾਂਤਰੀ ਨਗਰ ਕੀਰਤਨ ਦਾ ਮਲੋਟ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  about 1 hour ago
ਸਿੱਖ ਕੈਦੀਆਂ ਦੇ ਮੁਕਾਬਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੀ ਤੁਲਨਾ ਗ਼ਲਤ- ਸੁਖਬੀਰ ਬਾਦਲ
. . .  1 day ago
ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
. . .  1 day ago
ਟਰੱਕ ਡਰਾਈਵਰ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੱਕ ਹੋਰ ਨਾਗਰਿਕ ਦੀ ਹੱਤਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਚੇਤ ਸੰਮਤ 551

ਹਰਿਆਣਾ ਹਿਮਾਚਲ

ਪਾਣੀ ਦੇ ਵਧਾਏ ਬਿੱਲ ਵਾਪਸ ਲੈਣ ਦੀ ਮੰਗ ਕਰਦਿਆਂ ਕਾਂਗਰਸੀਆਂ ਵਲੋਂ ਨਾਅਰੇਬਾਜ਼ੀ

ਸਿਰਸਾ, 18 ਮਾਰਚ (ਭੁਪਿੰਦਰ ਪੰਨੀਵਾਲੀਆ)-ਇੰਦਰਪੁਰੀ ਮੁਹੱਲੇ 'ਚ ਪੀਣ ਦੇ ਪਾਣੀ ਦੇ ਬਿੱਲਾਂ ਨੂੰ ਲੈ ਕੇ ਕਾਂਗਰਸੀ ਕਾਰਕੁਨਾਂ ਨੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਾਂਗਰਸ ਦੇ ਸੂਬਾਈ ਬੁਲਾਰੇ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਹੁਸ਼ਿਆਰੀ ਲਾਲ ਸ਼ਰਮਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਪੀਣ ਦੇ ਪਾਣੀ ਦੇ ਬਿੱਲ ਵਧਾ ਕੇ ਲੋਕਾਂ ਨੂੰ ਮੁੱਲ ਦਾ ਪਾਣੀ ਪੀਣ ਲਈ ਮਜ਼ਬੂਰ ਕਰ ਰਹੀ ਹੈ | ਉਨ੍ਹਾਂ ਨੇ ਆਖਿਆ ਕਿ ਕਾਂਗਰਸ ਦੇ ਸਮੇਂ ਜਿਹੜਾ ਪਾਣੀ ਦਾ ਬਿੱਲ 360 ਰੁਪਏ ਆਉਂਦਾ ਸੀ, ਉਹੀ ਬਿੱਲ ਹੁਣ ਭਾਜਪਾ ਦੇ ਰਾਜ 'ਚ 21 ਸੌ ਰੁਪਏ ਤੱਕ ਵਧਾ ਦਿੱਤਾ ਗਿਆ ਹੈ | ਇਹ ਲੋਕਾਂ ਨਾਲ ਸਰਾਸਰ ਜਿਆਤੀ ਹੈ | ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪਾਣੀ ਦੇ ਬਿੱਲ ਪਹਿਲਾਂ ਦੀ ਤਰਾਂ ਘੱਟ ਨਾ ਕੀਤੇ ਗਏ ਤਾਂ ਲੋਕ ਭਾਜਪਾ ਨੂੰ ਚੋਣਾਂ 'ਚ ਇਸ ਦਾ ਸਬਕ ਸਿਖਾਉਣ ਦਾ ਕੰਮ ਕਰਨਗੇ | ਸ਼ਰਮਾ ਨੇ ਕਿਹਾ ਕਿ ਪਾਣੀ ਦੇ ਬਿੱਲਾਂ ਦੇ ਨਾਲ ਵੇਸਟ ਵਾਟਰ ਚਾਰਜ ਵੀ ਇਸ ਵਾਰ ਲਾਇਆ ਗਿਆ ਹੈ | ਬਿਜਲੀ, ਪਾਣੀ, ਸੜਕ, ਸਿਹਤ ਸੁਵਿਧਾਵਾਂ ਲੋਕਾਂ ਦੀਆਂ ਬੁਨਿਆਦੀ ਜਰੂਰਤਾ ਹਨ ਤੇ ਸਰਕਾਰ ਇਹ ਬੁਨਿਆਦੀ ਜਰੂਰਤਾਂ ਨੂੰ ਹੋਰ ਮਹਿੰਗਾ ਕਰਕੇ ਲੋਕਾਂ ਉੱਤੇ ਹੋਰ ਜਿਆਦਾ ਭਾਰ ਪਾ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਨਾਗਰਿਕ ਨੂੰ ਸਵੱਛ ਪੀਣ ਦਾ ਪਾਣੀ ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਵੇ ਤੇ ਵਧਾਏ ਗਏ ਪਾਣੀ ਦੇ ਬਿੱਲ ਨੂੰ ਤੁਰੰਤ ਵਾਪਸ ਲਿਆ ਜਾਵੇ | ਇਸ ਮੌਕੇ ਪ੍ਰਦੀਪ ਸੈਣੀ, ਪੂਰਨ ਗਿਰਧਰ, ਅਮਿਤ ਸੋਨੀ, ਸੰਜੈ ਚਾਵਰਿਆ, ਸੰਦੀਪ ਇੰਦੌਰਾ, ਕਮਲ, ਸੇਵਾ ਰਾਮ, ਧਰਮਵੀਰ ਆਦਿ ਸਮੇਤ ਅਨੇਕ ਲੋਕ ਹਾਜ਼ਰ ਸਨ |

ਬੱਸ ਦੇ ਇੰਤਜ਼ਾਰ 'ਚ ਖੜ੍ਹੇ ਬੈਂਕ ਮੈਨੇਜਰ ਦੇ ਹੱਥੋਂ ਮੋਬਾਈਲ ਖੋਹਿਆ

ਟੋਹਾਣਾ, 18 ਮਾਰਚ (ਗੁਰਦੀਪ ਸਿੰਘ ਭੱਟੀ)-ਬੱਸ ਸਟੈਂਡ ਭੂਨਾ 'ਤੇ ਬੱਸ 'ਚ ਸਵਾਰ ਹੋਣ ਲਈ ਇੰਤਜਾਰ ਕਰ ਰਹੇ ਐਚ.ਡੀ.ਐਫ.ਸੀ. ਬੈਂਕ ਦੇ ਮੈਨੇਜਰ ਰੂਚਿਤ ਗੋਇਲ ਦੇ ਹੱਥ 'ਚੋਂ ਝਪਟ ਮਾਰ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਬੱਸ ਸਟੈਂਡ 'ਤੇ ਖੜ੍ਹੀ ਪੁਲਿਸ ਪਾਰਟੀ ਨੇ ਪਿੱਛਾ ਕੀਤਾ ਤੇ ...

ਪੂਰੀ ਖ਼ਬਰ »

ਦੋ ਘਰਾਂ 'ਚੋਂ ਗਹਿਣੇ ਤੇ ਨਕਦੀ ਚੋਰੀ

ਸਿਰਸਾ, 18 ਮਾਰਚ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਅਭੌਲੀ ਤੇ ਰਿਸਾਲੀਆਖੇੜਾ ਦੇ ਦੋ ਘਰਾਂ ਚੋਂ ਚੋਰ ਗਹਿਣੇ ਤੇ ਨਗਦੀ ਚੋਰੀ ਕਰ ਲੈ ਗਏ | ਪੁਲਿਸ ਨੇ ਮਕਾਨ ਮਾਲਕਾਂ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪਿੰਡ ...

ਪੂਰੀ ਖ਼ਬਰ »

ਕੇ. ਯੂ. ਗਰਲਜ਼ ਹੋਸਟਲ ਵਿਚ ਧੂਮਧਾਮ ਨਾਲ ਮਨਾਈ ਹੋਲੀ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਵਿਚ ਹੋਲੀ ਦਾ ਤਿਉਹਾਰ ਫੁੱਲਾਂ ਨਾਲ ਮਨਾਇਆ ਗਿਆ | ਇਹ ਪ੍ਰੋਗਰਾਮ ਹੋਸਟਲ-9 ਦੀ ਵਾਰਡਨ ਸਵੀਤਾ ਜੈਸਵਾਲ ਨੇ ਕੀਤਾ | ਮਹਿਲਾ ਸ਼ੋਧ ਅਧਿਐਨ ਕੇਂਦਰ ਦੀ ਨਿਰਦੇਸ਼ਿਕਾ ਪ੍ਰੋ. ਰੰਜਨਾ ...

ਪੂਰੀ ਖ਼ਬਰ »

ਭਾਗਵਤ ਕਥਾ ਵਿਚ ਸੁਣਾਇਆ ਸ੍ਰੀਕ੍ਰਿਸ਼ਨ ਅਵਤਾਰ ਪ੍ਰਸੰਗ

ਥਾਨੇਸਰ, 18 ਮਾਰਚ (ਅਜੀਤ ਬਿਊਰੋ)-ਸ੍ਰੀ ਰਾਮ ਸੇਵਾ ਸਮਿਤੀ ਵਲੋਂ ਪਿੰਡ ਅਮੀਨ ਦੀ ਗੌਣ ਵਾਲੀ ਗੱਡੂ ਪੱਟੀ ਚੋਪਾਲ ਵਿਚ ਲੋਕ ਭਲਾਈ ਅਰਕ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਵਿਚ ਕਥਾਵਾਚਕ ਪੰਡਤ ਪਵਨ ਭਾਰਦਵਾਜ ਨੇ ਸੂਰਿਆਵੰਸ਼, ਚੰਦਰਵੰਸ਼, ਸ੍ਰੀਰਾਮ ਤੇ ...

ਪੂਰੀ ਖ਼ਬਰ »

ਦਸ ਲੱਖ ਤੋਂ ਜ਼ਿਆਦਾ ਦੀ ਰਾਸ਼ੀ ਕਢਵਾਉਣ ਵਾਲਿਆਂ 'ਤੇ ਚੋਣ ਕਮਿਸ਼ਨ ਰੱਖੇਗਾ ਨਜ਼ਰ: ਡੀ.ਸੀ.

ਸਿਰਸਾ, 18 ਮਾਰਚ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਚੋਣ ਅਧਿਕਾਰੀ ਪ੍ਰਭਜੋਤ ਸਿੰਘ ਨੇ ਕਿਹਾ ਹੈ ਕਿ ਦਸ ਲੱਖ ਤੋਂ ਜ਼ਿਆਦਾ ਦੀ ਰਕਮ ਕਢਵਾਉਣ ਵਾਲੇ ਵਿਅਕਤੀ 'ਤੇ ਚੋਣ ਕਮਿਸ਼ਨ ਨਜ਼ਰ ਰੱਖੇਗਾ | ਜੇ ਕੋਈ ਵਿਅਕਤੀ ਇਨ੍ਹਾਂ ਪੈਸਿਆਂ ਬਾਰੇ ਚੋਣ ਕਮਿਸ਼ਨ ਨੂੰ ਸੰਤੁਸ਼ਟ ਨਾ ...

ਪੂਰੀ ਖ਼ਬਰ »

ਸੀਵਿਜ਼ਨਲ ਐਪ ਨਾਲ ਹਰੇਕ ਰੱਖ ਸਕਦਾ ਹੈ ਲੋਕ ਸਭਾ ਚੋਣਾਂ 'ਤੇ ਨਜ਼ਰ-ਫੁਲੀਆ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਸੀਵਿਜ਼ਨਲ ਐਪ ਦਾ ਪਹਿਲੀ ਵਾਰ ਲੋਕ ਸਭਾ ਆਮ ਚੋਣਾਂ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ | ਇਸ ਦੇ ਜ਼ਰੀਏ ਆਮ ਲੋਕਾਂ ਵਿਚੋਂ ਕੋਈ ਵੀ ਵਿਅਕਤੀ ...

ਪੂਰੀ ਖ਼ਬਰ »

ਗੋਆ ਦੇ ਸਵ: ਮੁੱਖ ਮੰਤਰੀ ਦੀ ਯਾਦ ਵਿਚ 2 ਮਿੰਟ ਦਾ ਮੌਨ ਰੱਖਿਆ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਗੋਆ ਦੇ ਸਵ: ਮੁੱਖ ਮੰਤਰੀ ਮਨੋਹਰ ਪਰਰਿਕਰ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਭਾਜਪਾ ਆਗੂ ਸਵਾਮੀ ਸੰਦੀਪ ਓਾਕਾਰ ਨੇ ਕਿਹਾ ਕਿ ਪਰਰਿਕਰ ਆਧੁਨਿਕ ਗੋਆ ਦੇ ਨਿਰਮਾਤਾ ਸਨ | ਉਨ੍ਹਾਂ ਦੇ ਮਿਲਨਸਾਰ ਵਿਅਕਤੀਤਵ ...

ਪੂਰੀ ਖ਼ਬਰ »

ਵਿਧਾਇਕ ਵਲੋਂ ਦੂਜੀ ਨੈਸ਼ਨਲ ਮਾਸਟਰ ਖੇਡਾਂ ਦੇ ਜੇਤੂ ਸਨਮਾਨਿਤ

ਯਮੁਨਾਨਗਰ, 18 ਮਾਰਚ (ਗੁਰਦਿਆਲ ਸਿੰਘ ਨਿਮਰ)-ਦੂਜੀ ਨੈਸ਼ਨਲ ਮਾਸਟਰ ਗੇਮਜ਼ ਪਿਛਲੇ ਦਿਨੀਂ ਦੇਹਰਾਦੂਨ ਵਿਖੇ ਹੋਈ | ਇਨ੍ਹਾਂ ਖੇਡਾਂ 'ਚ ਭਾਰਤ ਦੇ ਵੱਖ-ਵੱਖ ਸੂਬਿਆਂ 'ਚੋਂ ਆਏ ਖਿਡਾਰੀਆਂ ਨੇ ਹਿੱਸਾ ਲਿਆ | ਇਨ੍ਹਾਂ ਖੇਡਾਂ 'ਚ 26 ਖੇਡਾਂ (ਈਵੰਟਸ) ਦੇ ਮੁਕਾਬਲੇ ਹੋਏ | ...

ਪੂਰੀ ਖ਼ਬਰ »

ਸਾਲਾਨਾ ਪ੍ਰੀਖਿਆ ਨਤੀਜਾ ਐਲਾਨਿਆ, ਸੌ ਫ਼ੀਸਦੀ ਰਿਹਾ ਨਤੀਜਾ

ਗੂਹਲਾ ਚੀਕਾ, 18 ਮਾਰਚ (ਓ.ਪੀ. ਸੈਣੀ)-ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਚੀਕਾ ਵਿਖੇ ਸਾਲਾਨਾ ਪਿ੍ਖਿਆ ਨਤੀਜਾ ਐਲਾਨਿਆ ਗਿਆ | ਸਕੂਲ ਦਾ ਪਿ੍ਖਿਆ ਨਤੀਜਾ ਸੌ ਫ਼ੀਸਦੀ ਰਿਹਾ | ਇਸ ਮੌਕੇ ਆਪਣੀ-ਆਪਣੀ ਜਮਾਤ 'ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ...

ਪੂਰੀ ਖ਼ਬਰ »

ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ 2 ਕਾਬੂ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਅਪਰਾਧ ਸ਼ਾਖਾ 2 ਨੇ ਜ਼ਿਲ੍ਹੇ ਵਿਚ ਮੋਟਰ ਸਾਈਕਲ ਚੋਰੀ ਕਰਨ ਦੇ ਦੋਸ਼ ਵਿਚ 2 ਲੋਕਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਚਾਰੋਂ ਚੋਰੀਸ਼ੁਦਾ ਮੋਟਰ ਸਾਈਕਲਾਂ ਬਰਾਮਦ ਕਰ ਲਈਆਂ ਹਨ | ਪੁਲਿਸ ਨੇ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀਆਂ ਸਰਗਰਮੀਆਂ ਤੇਜ਼

ਕਾਲਾਂਵਾਲੀ, 18 ਮਾਰਚ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਅਨਾਜ ਮੰਡੀ 'ਚ ਹੋਈ | ਹਰਿਆਣਾ ਕਮੇਟੀ ਦੇ ਕਾਰਜਕਾਰਣੀ ਦੇ ਮੈਂਬਰ ਜਸਵੀਰ ਸਿੰਘ ਭਾਟੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ ਲੋਕ ਸਭਾ ਚੋਣਾਂ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਪਿਹੋਵਾ ਈ-ਦਿਸ਼ਾ ਕੇਂਦਰ ਦਾ ਅਚਨਚੇਤ ਨਿਰੀਖ਼ਣ

ਪਿਹੋਵਾ, 18 ਮਾਰਚ (ਅਜੀਤ ਬਿਊਰੋ)-ਐਸ.ਡੀ.ਐਮ. ਨਿਰਮਲ ਨਾਗਰ ਨੇ ਪਿਹੋਵਾ ਈ-ਦਿਸ਼ਾ ਕੇਂਦਰ ਦਾ ਅਚਨਚੇਤ ਨਿਰੀਖ਼ਣ ਕੀਤਾ | ਇਸ ਦੌਰਾਨ ਐਸ.ਡੀ.ਐਮ. ਨੇ ਈ-ਦਿਸ਼ਾ ਕੇਂਦਰ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਥਾਪਤ ਹੋਣ ਵਾਲੀ ਟਚ ਸਕਰੀਨ ਬਾਰੇ ਫੀਡਬੈਕ ਲਈ ਅਤੇ ਅਧਿਕਾਰੀਆਂ ...

ਪੂਰੀ ਖ਼ਬਰ »

ਸੁਵਿਧਾ ਪੋਰਟਲ 'ਤੇ ਲਈ ਜਾ ਸਕਦੀ ਹੈ ਰੈਲੀ, ਰੋਡ ਸ਼ੋਅ, ਹੈਲੀਕਾਪਟਰ ਸਬੰਧੀ ਆਨਲਾਈਨ ਮਨਜ਼ੂਰੀ-ਡੀ.ਸੀ.

ਅੰਬਾਲਾ ਸ਼ਹਿਰ, 18 ਮਾਰਚ (ਅਜੀਤ ਬਿਊਰੋ)-ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਦੱਸਿਆ ਕਿ ਲੋਕ ਸਭਾ ਆਮ ਚੋਣਾਂ 2019 ਵਿਚ ਰਾਜਨੀਤਕ ਪਾਰਟੀਆਂ ਤੇ ਉਮੀਦਵਾਰ ਰੈਲੀ, ਮੀਟਿੰਗ, ਰੋਡ ਸ਼ੋਅ, ਵਾਹਨਾਂ, ਹੈਲੀਕਾਪਟਰ ਆਦਿ ਲਈ ਮਨਜ਼ੂਰੀ ...

ਪੂਰੀ ਖ਼ਬਰ »

ਨਵੀਂ ਅਨਾਜ ਮੰਡੀ ਪਿੱਪਲੀ ਵਿਚ ਖੂਨਦਾਨ ਕੈਂਪ 23 ਨੂੰ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ 'ਤੇ 23 ਮਾਰਚ ਨੂੰ ਸਵੇਰੇ 9 ਵਜੇ ਤੋਂ ਇਕ ਵਜੇ ਤੱਕ ਨਵੀਂ ਅਨਾਜ਼ ਮੰਡੀ ਪਿੱਪਲਲੀ ਦੀ ਧਰਮਸ਼ਾਲਾ ਵਿਚ 217ਵਾਂ ਸਵੈਇੱਛਕ ਖੂਨਦਾਨ ਕੈਂਪ ਲਗਾਇਆ ਜਾਵੇਗਾ | ਕੈਂਪ ...

ਪੂਰੀ ਖ਼ਬਰ »

ਚੱਪਲ ਚੋਣ ਨਿਸ਼ਾਨ ਤੋਂ ਡਰ ਗਈਆਂ ਹਨ ਵਿਰੋਧੀ ਪਾਰਟੀਆਂ : ਦਿਗਵਿਜੈ ਚੌਟਾਲਾ

ਸਿਰਸਾ, 18 ਮਾਰਚ (ਭੁਪਿੰਦਰ ਪੰਨੀਵਾਲੀਆ)-ਇਨਸੋ ਦੇ ਰਾਸ਼ਟਰੀ ਪ੍ਰਧਾਨ ਦਿਗਵਿਜੈ ਚੌਟਾਲਾ ਨੇ ਕਿਹਾ ਹੈ ਕਿ ਜਨ ਨਾਇਕ ਜਨਤਾ ਪਾਰਟੀ ਨੂੰ ਮਿਲੇ ਚੋਣ ਨਿਸ਼ਾਨ 'ਚਪਲ' ਤੋਂ ਵਿਰੋਧੀ ਧਿਰਾਂ ਡਰ ਗਈਆਂ ਤੇ ਉਨ੍ਹਾਂ ਨੂੰ ਹੁਣ ਇਸ ਚੋਣ ਨਿਸ਼ਾਨ ਤੋਂ ਡਰ ਲੱਗ ਰਿਹਾ ਹੈ | ਉਹ ਅੱਜ ...

ਪੂਰੀ ਖ਼ਬਰ »

ਜਜਪਾ ਵਰਕਰਾਂ ਦੀ ਪਾਰਟੀ-ਖਹਿਰਾ

ਕੁਰੂਕਸ਼ੇਤਰ/ਸ਼ਾਹਾਬਾਦ, 18 ਮਾਰਚ (ਜਸਬੀਰ ਸਿੰਘ ਦੁੱਗਲ)-ਜਨਨਾਇਕ ਜਨਤਾ ਪਾਰਟੀ ਦੇ ਯੁਵਾ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਇਕ ਬੂਥ 10 ਯੂਥ ਪ੍ਰੋਗਰਾਮ ਤੋਂ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ | ਉਨ੍ਹਾਂ ਨੇ ਕਿਹਾ ਕਿ ਜਜਪਾ ਵਰਕਰਾਂ ਦੀ ਪਾਰਟੀ ...

ਪੂਰੀ ਖ਼ਬਰ »

ਡੀ.ਏ.ਵੀ. ਸੈਂਟਰਿਕ ਪਬਲਿਕ ਸਕੂਲ ਵਿਚ ਹੋਏ ਵੱਖ-ਵੱਖ ਮੁਕਾਬਲੇ

ਨੀਲੋਖੇੜੀ, 18 ਮਾਰਚ (ਆਹੂੂਜਾ)-ਡੀ.ਏ.ਵੀ. ਸੈਂਟਰਿਕ ਪਬਲਿਕ ਸਕੂਲ ਵਿਚ ਬੱਚਿਆਂ ਦੇ ਹੁੰਨਰ ਨੂੰ ਨਿਖਾਰਨ ਲਈ ਅਤੇ ਬੱਚਿਆਂ ਦੇ ਟੈਲੇਂਟ ਨੂੰ ਬਾਹਰ ਲਿਆਉਣ ਲਈ ਓਪਨ ਟੈਲੇਂਟ ਕਿਡ ਸ਼ੋਅ ਤੇ ਸਾਲਾਨਾ ਪੁਰਸਕਾਰ ਵੰਡ ਸਮਾਰੋਹ ਕਰਵਾਇਆ ਗਿਆ | ਮੁਕਾਬਲੇ ਵਿਚ 2 ਤੋਂ 5, 4 ਤੋਂ 10 ...

ਪੂਰੀ ਖ਼ਬਰ »

ਐਮ.ਐਸ.ਜੀ. ਗਲੋਰੀਅਸ ਸਕੂਲ 'ਚ ਓਪਨ ਹਾਊਸ ਐਕਸਪੋ ਕਰਵਾਇਆ

ਸਿਰਸਾ, 18 ਮਾਰਚ (ਭੁਪਿੰਦਰ ਪੰਨੀਵਾਲੀਆ)-ਸਥਾਨਕ ਐਮ.ਐਸ.ਜੀ. ਗਲੋਰੀਅਸ ਇੰਟਰਨੈਸ਼ਨ ਸਕੂਲ ਵਿਚ ਆਉਣ ਵਾਲੇ ਵਿਦਿਅਕ ਸੈਸ਼ਨ 'ਚ ਸਲੇਬਸ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਮਾਪਿਆਂ ਤੇ ਵਿਦਿਆਰਥੀਆਂ ਲਈ ਓਪਨ ਹਾਊਸ ਐਕਸਪੋ ਕੀਤਾ ਗਿਆ, ਜਿਸਦਾ ਮੁੱਖ ਮੰਤਵ ਸਕੂਲ 'ਚ ...

ਪੂਰੀ ਖ਼ਬਰ »

ਸੰਕੀਰਤਨ 'ਚ ਭਗਤੀਰਸ 'ਚ ਝੂਮੇ ਸ਼ਰਧਾਲੂ

ਥਾਨੇਸਰ, 18 ਮਾਰਚ (ਅਜੀਤ ਬਿਊਰੋ)-ਸ੍ਰੀ ਖਾਟੂ ਸ਼ਿਆਮ ਪਰਿਵਾਰ ਟਰੱਸ਼ਟ ਵਲੋਂ ਮਸੀਤਾ ਹਾਊਸ ਥਾਨੇਸਰ 'ਚ 181ਵੇਂ ਸੰਕੀਰਤਨ ਕੀਤਾ ਗਿਆ | ਪ੍ਰਬੰਧਕ ਮਹਿਲਾ ਮੰਡਲ 'ਚ ਸ਼ਾਮਿਲ ਊਸ਼ਾ ਦੇਵੀ, ਮਮਤਾ, ਰੀਟਾ, ਅੰਨੂ, ਮਾਇਆ, ਨੀਲਮ, ਮੀਨਾ, ਰੇਣੂ, ਸ਼ੁਸਮਾ ਅਤੇ ਸ਼ਾਰਦਾ ਸਮੇਤ ...

ਪੂਰੀ ਖ਼ਬਰ »

ਸਰਕਾਰ ਨੇ ਵਪਾਰੀ, ਕਿਸਾਨ, ਨੌਜਵਾਨ ਸਾਰਿਆਂ ਦਾ ਭਰੋਸਾ ਗਵਾ ਦਿੱਤਾ-ਪਿ੍ਥਵੀ ਸਿੰਘਲ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਪਿੰਡ ਬਾਰਵਾ ਵਿਚ ਆਮ ਆਦਮੀ ਪਾਰਟੀ ਵਪਾਰ ਸੰਗਠਨ ਦੇ ਮੀਤ ਪ੍ਰਧਾਨ ਪਿ੍ਥਵੀ ਸਿੰਘਲ ਤੇ ਖੇਤਰ ਲੋਕ ਸਭਾ ਦੇ ਜਨਰਲ ਸਕੱਤਰ ਸਤੀਸ਼ ਬਿੰਦਲ ਨੇ ਘਰ-ਘਰ ਜਾ ਕੇ ਪ੍ਰਚਾਰ ਕੀਤਾ | ਆਮ ਆਦਮੀ ਪਾਰਟੀ ਨੇ ਦਿੱਲੀ ਸਰਕਾਰ ਵਲੋਂ ਕੀਤੇ ...

ਪੂਰੀ ਖ਼ਬਰ »

ਬੀ.ਈ.ਓ. ਨੇ 134-ਏ ਨੂੰ ਲੈ ਕੇ ਸੱਦੀ ਪ੍ਰਾਈਵੇਟ ਸੰਚਾਲਕਾਂ ਦੀ ਬੈਠਕ

ਨਰਵਾਨਾ, 18 ਮਾਰਚ (ਅਜੀਤ ਬਿਊਰੋ)-ਉਚਾਨਾ ਕਲਾਂ ਦੇ ਸਰਕਾਰੀ ਸਕੂਲ ਕੋਲ ਬਲਾਕ ਸਿੱਖਿਆ ਦਫ਼ਤਰ 'ਚ ਬੀ.ਈ.ਓ. ਪਵਨ ਕੁਮਾਰ ਭੋਲਾ ਨੇ ਪ੍ਰਾਈਵੇਟ ਸਕੂਲਾਂ 'ਚ 134-ਏ ਤਹਿਤ ਹੋਣ ਵਾਲੇ ਦਾਖਲੇ ਨੂੰ ਲੈ ਕੇ ਮੀਟਿੰਗ ਸੱਦੀ | ਇਸ 'ਚ ਪ੍ਰਾਈਵੇਟ ਸਕੂਲ ਸੰਚਾਲਕਾਂ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

ਪਰਮਾਤਮਾ ਦੀ ਭਗਤੀ ਨਾਲ ਦੂਰ ਹੁੰਦੇ ਹਨ ਮਨੁੱਖ ਦੇ ਦੁੱਖ-ਸਾਕਸ਼ੀ ਗੋਪਾਲ

ਕੁਰੂਕਸ਼ੇਤਰ/ਸ਼ਾਹਾਬਾਦ, 18 ਮਾਰਚ (ਜਸਬੀਰ ਸਿੰਘ ਦੁੱਗਲ)-ਇਸਕਾਨ ਪ੍ਰਚਾਰ ਸਮਿਤੀ ਤੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਦੇਵੀ ਮੰਦਰ ਵਿਚ ਕਰਵਾਏ ਸਤਿਸੰਗ ਵਿਚ ਕੁਰੂਕਸ਼ੇਤਰ ਤੋਂ ਪੁੱਜੇ ਕਥਾਵਿਆਸ ਸਾਕਸ਼ੀ ਗੋਪਾਲ ਨੇ ਸ਼ਰਧਾਲੂਆਂ 'ਤੇ ਗਿਆਨ ਦੀ ਵਰਖਾ ਕਰਦਿਆਂ ਕਿਹਾ ...

ਪੂਰੀ ਖ਼ਬਰ »

ਸੀਤਾ ਸਿੰਘ ਹਰਿਆਣਾ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਡਿਪੂ ਪ੍ਰਧਾਨ ਤੇ ਰਤਨ ਲਾਲ ਬਣੇ ਡਿਪੂ ਸਕੱਤਰ

ਸਿਰਸਾ, 18 ਮਾਰਚ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਅਨੂਪ ਸਿੰਘ ਸਹਰਾਵਤ ਦੀ ਪ੍ਰਧਾਨਗੀ ਹੇਠ ਰੋਡਵੇਜ਼ ਸਿਰਸਾ ਡਿਪੂ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਜਿਸ 'ਚ ਸੀਤਾ ਸਿੰਘ ਨੂੰ ਡਿਪੂ ਪ੍ਰਧਾਨ ਅਤੇ ਰਤਨ ਲਾਲ ...

ਪੂਰੀ ਖ਼ਬਰ »

ਭਜਨ ਸ਼ਾਮ 'ਚ ਝੂਮੇ ਸ਼ਰਧਾਲੂ

ਥਾਨੇਸਰ, 18 ਮਾਰਚ (ਅਜੀਤ ਬਿਊਰੋ)-ਮਹਾਦੇਵ ਮੁਹੰਲਾ ਦੇ ਸ੍ਰੀ ਰਾਧਾਕ੍ਰਿਸ਼ਨ ਮੰਦਰ ਵਿਚ ਹੋਲੀ ਮਹਾਂਉਤਸਵ 'ਤੇ ਭਜਨ ਸ਼ਾਮ ਕਰਵਾਈ ਗਈ, ਜਿਸ ਵਿਚ ਭਜਨ ਗਾਇਕ ਲਖਬੀਰ ਸਿੰਘ ਲੱਖਾ ਨੇ ਹੋਲੀ ਦੇ ਭਜਨ ਪੇਸ਼ ਕਰਕੇ ਸ਼ਰਧਾਲੂਆਂ ਨੂੰ ਮੋਹ ਲਿਆ | ਮੰਦਰ ਦੇ ਪੁਜਾਰੀ ਆਚਾਰਿਆ ...

ਪੂਰੀ ਖ਼ਬਰ »

ਵਿਸ਼ਾਲ ਜਾਹਰਵੀਰ ਗੋਗਾ ਜੀ ਜਾਗਰਣ ਵਿਚ ਸ਼ਰਧਾਲੂਆਂ ਨੇ ਭਰੀ ਹਾਜ਼ਰੀ

ਥਾਨੇਸਰ, 18 ਮਾਰਚ (ਅਜੀਤ ਬਿਊਰੋ)-ਬਸੰਤੀ ਮਾਤਾ ਮੰਦਰ ਗੋਗਾ ਮਾਡੀ ਵਿਚ ਵਿਸ਼ਾਲ ਜਾਹਰਵੀਰ ਗੋਗਾ ਜੀ ਜਾਗਰਣ ਕਰਵਾਇਆ ਗਿਆ | ਮਹਾਯੋਗੀ ਗੋਰਖਨਾਕ ਦੇ ਭਗਤ ਬਾਬਾ ਭੁਪਿੰਦਰ ਸਿੰਘ ਡੇਰਾ ਲੁਹਾਰਾ ਗੱਦੀ ਵਾਲੇ ਦੀ ਅਗਵਾਈ ਵਿਚ ਸੀਨੀਅਰ ਕਾਂਗਸੀ ਆਗੂ ਅਤੇ ਸਮਾਜ ਸੇਵੀ ...

ਪੂਰੀ ਖ਼ਬਰ »

ਮੁੱਖ ਚੋਣ ਅਧਿਕਾਰੀ ਨੇ ਸਰਵਿਸ ਵੋਟਰ ਪੋਰਟਲ ਦੀ ਦਿੱਤੀ ਜਾਣਕਾਰੀ

ਅੰਬਾਲਾ ਸ਼ਹਿਰ, 18 ਮਾਰਚ (ਅਜੀਤ ਬਿਊਰੋ)-ਮੁੱਖ ਚੋਣ ਅਧਿਾਕਰੀ ਰਾਜੀਵ ਰੰਜਨ ਨੇ 17ਵੇਂ ਆਮ ਲੋਕ ਸਭਾ ਚੋਣਾਂ ਵਿਚ ਫੌਜ ਦੇ ਅਧਿਕਾਰੀਆਂ ਤੇ ਕਰਮੀਆਂ ਦੀ ਵੋਟਿੰਗ ਵਿਚ ਹਿੱਸੇਦਾਰੀ ਲਈ ਅੰਬਾਲਾ ਕੈਂਟ ਰੈਨਾ ਆਡੀਟੋਰੀਅਮ ਵਿਚ ਸਰਵਿਸ ਵੋਟਰ ਪੋਰਟੇਲ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਜਗਦੀਸ ਮਨੋਚਾ ਬਣੇ ਫੋਟੋਗ੍ਰਾਫ਼ੀ ਐਸੋਸੀਏਸ਼ਨ ਦੇ ਪ੍ਰਧਾਨ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਫੋਟੋਗ੍ਰਾਫ਼ੀ ਐਸੋਸੀਏਸ਼ਨ ਦੀ ਸਾਲਾਨਾ ਚੋਣ ਵਿਚ ਸਾਰੇ ਅਹੁਦੇਦਾਰਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ | ਨਵਨਿਯੁਕਤ ਪ੍ਰਧਾਨ ਜਗਦੀਸ਼ ਮਨੋਚਾ ਨੇ ਦੱਸਿਆ ਕਿ ਮੀਤ ਪ੍ਰਧਾਨ ਅਹੁਦੇ ਲਈ ਅਮਨ ਸੂਦ, ਜਨਰਲ ਸਕੱਤਰ ਅਹੁਦੇ ...

ਪੂਰੀ ਖ਼ਬਰ »

ਨਵਨਿਯੁਕਤ ਪ੍ਰਧਾਨ ਨੂੰ ਸਿਰੋਪਾਓ ਭੇਟ ਕਰ ਕੇ ਦਿੱਤੀ ਵਧਾਈ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਿਰੋਪਾਓ ਭੇਟ ਕਰਕੇ ਸ਼ੋ੍ਰਮਣੀ ਅਕਾਲੀ ਦਲ ਹਰਿਆਣਾ ਨੇ ਵਧਾਈ ਦਿੱਤੀ ਹੈ | ਸਿਰੋਪਾਓ ਭੇਟ ਕਰਨ ਵਾਲੇ ਵਫ਼ਦ ਨੇ ...

ਪੂਰੀ ਖ਼ਬਰ »

ਜਲਿਆਂਵਾਲਾ ਬਾਗ ਦੇ ਖ਼ੂਨੀ ਹੱਤਿਆਕਾਂਡ ਦੀ 100ਵੀਂ ਵਰ੍ਹੇਗੰਢ 'ਤੇ ਹੋਵੇਗੀ ਜ਼ਿਲ੍ਹਾ ਪੱਧਰੀ ਕਨਵੈਸ਼ਨ

ਕਾਲਾਂਵਾਲੀ, 18 ਮਾਰਚ (ਭੁਪਿੰਦਰ ਪੰਨੀਵਾਲੀਆ)- ਨੌਜਵਾਨ ਭਾਰਤ ਸਭਾ ਅਤੇ ਦਿਸ਼ਾ ਵਿਦਿਆਰਥੀ ਸੰਗਠਨ ਦੀ ਜ਼ਿਲ੍ਹਾ ਕਮੇਟੀ ਮੈਬਰਾਂ ਦੀ ਸਾਂਝੀ ਮੀਟਿੰਗ ਹੋਈ | ਇਸ ਮੀਟਿੰਗ 'ਚ ਜਲਿ੍ਹਆਂਵਾਲਾ ਬਾਗ ਦੇ ਖ਼ੂਨੀ ਹਤਿਆਕਾਂਡ ਦੀ 100 ਵੀਂ ਵਰ੍ਹੇ ਗੰਢ 'ਤੇ 13 ਅਪ੍ਰੈਲ ਨੂੰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਲੋਕਾਂ ਨੂੰ ਕੀਤਾ ਜਾਗਰੂਕ

ਬਾਬੈਨ, 18 ਮਾਰਚ (ਡਾ. ਦੀਪਕ ਦੇਵਗਨ)-ਭਾਰਤ ਕਾਲਜ ਆਫ ਲਾਅ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਕਾਨੂੰਨੀ ਸੇਵਾ ਵਿਭਾਗ ਕੁਰੂਕਸ਼ੇਤਰ ਵਲੋਂ ਪ੍ਰੋਗਰਾਮ 'ਚ ਹਿੱਸਾ ਲਿਆ | ਜ਼ਿਲ੍ਹਾ ਕਾਨੂੰਨੀ ਸੇਵਾ ਵਿਭਾਗ ਦੇ ਪੈਰਾ ਲੀਗਲ ਵਲੰਟਿਅਰਸ ਨਾਲ ਭਾਰਤ ਲਾਅ ਕਾਲਜ ਦੇ ਅਧਿਆਪਕਾਂ ...

ਪੂਰੀ ਖ਼ਬਰ »

ਕੈਂਪ 'ਚ 40 ਵਿਅਕਤੀਆਂ ਨੇ ਕੀਤਾ ਖ਼ੂਨਦਾਨ

ਕਾਲਾਂਵਾਲੀ, 18 ਮਾਰਚ (ਭੁਪਿੰਦਰ ਪੰਨੀਵਾਲੀਆ)-ਭਾਰਤ ਵਿਕਾਸ ਪਰੀਸ਼ਦ ਸ਼ਾਖਾ ਕਾਲਾਂਵਾਲੀ ਵਲੋਂ ਐਲਨਾਬਾਦ ਦੇ ਸਾਬਕਾ ਵਿਧਾਇਕ ਸਵ. ਮਨੀਰਾਮ ਕੇਹਰਵਾਲਾ ਦੇ ਜਨਮ ਦਿਨ ਦੇ ਸੰਬੰਧ 'ਚ ਤੇਰਾ ਪੰਥ ਜੈਨ ਸਭਾ ਭਵਨ 'ਚ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਕੈਂਪ 'ਚ 40 ਲੋਕਾਂ ਨੇ ...

ਪੂਰੀ ਖ਼ਬਰ »

ਜਨ ਸੰਪਰਕ ਵਿਭਾਗ ਦੀ 3 ਰੋਜ਼ਾ ਸੂਬਾ ਪੱਧਰੀ ਵਰਕਸ਼ਾਪ ਸ਼ੁਰੂ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਸੂਚਨਾ, ਜਨ ਸੰਪਰਕ ਤੇ ਭਾਸ਼ਾ ਵਿਭਾਗ ਵਲੋਂ ਸਥਾਨਕ ਮਲਟੀ ਆਰਟ ਕਲਚਰਲ ਸੈਂਟਰ ਦੇ ਭਰਤ ਮੁਨੀ ਰੰਗਸ਼ਾਲਾ 'ਚ ਹਿਸਾਰ ਅਤੇ ਰੋਹਤਕ ਮੰਡਲ ਦੇ ਖੇਤਰੀ ਅਮਲੇ ਦੀ 3 ਰੋਜ਼ਾ ਵਰਕਸ਼ਾਪ ਲਾਈ ਗਈ | ਇਸ ਵਰਕਸ਼ਾਪ ਦੀ ਸ਼ੁਰੂਆਤ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 8 ਅਧਿਆਪਕ ਦਾਖ਼ਲਾ ਉਤਸਵ ਵਿਚ ਸ਼ਲਾਘਾਯੋਗ ਯੋਗਦਾਨ ਲਈ ਪੰਚਕੂਲਾਂ ਵਿਚ ਹੋਏ ਸਨਮਾਨਿਤ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹੇ ਦੇ 8 ਅਧਿਆਪਕਾਂ ਨੂੰ ਦਾਖ਼ਲਾ ਉਤਸਵ ਤੇ ਸਕੂਲ ਦੇ ਹੋਰ ਕਾਰਜਾਂ ਵਿਚ ਸ਼ਲਾਘਾਯੋਗ ਸੁਧਾਰ ਲਈ ਪੰਚਕੂਲਾ ਦੇ ਇੰਦਰਧਨੁਸ਼ ਇਨਡੋਰ ਸਟੇਡੀਅਮ ਵਿਚ ਸਨਮਾਨਿਤ ਕੀਤਾ ਗਿਆ | ਸਿੱਖਿਆ ਵਿਭਾਗ ਦੇ ਅਡੀਸ਼ਨਲ ਮੁੱਖ ...

ਪੂਰੀ ਖ਼ਬਰ »

ਸ਼ਿਮਲਾ 'ਚ ਸਹਿਜਧਾਰੀ ਪਰਿਵਾਰ ਦੇ ਬੱਚੇ ਵਲੋਂ ਦਸਤਾਰ ਸਜਾਉਣ 'ਤੇ ਸਨਮਾਨ

ਸ਼ਿਮਲਾ 18 ਮਾਰਚ (ਹਰਮਿੰਦਰ ਸਿੰਘ)-ਗੁਰਦਵਾਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਸ਼ਿਮਲਾ ਵਿਖੇ 17 ਮਾਰਚ ਦੇ ਐਤਵਾਰ ਦੇ ਹਫਤਾਵਾਰੀ ਦੀਵਾਨ 'ਚ ਵਿਸ਼ੇਸ਼ ਗੁਰਮਤਿ ਸਮਾਗਮ ਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਪਾਰਾਚਿਨਾਰ ਬਿਰਾਦਰੀ ਦੇ ਸਹਿਜ਼ਧਾਰੀ ਪਰਿਵਾਰ, ਭਾਈ ...

ਪੂਰੀ ਖ਼ਬਰ »

ਵਿਸ਼ਾਲ ਜਾਹਰਵੀਰ ਗੋਗਾ ਜੀ ਜਾਗਰਣ ਵਿਚ ਸ਼ਰਧਾਲੂਆਂ ਨੇ ਭਰੀ ਹਾਜ਼ਰੀ

ਥਾਨੇਸਰ, 18 ਮਾਰਚ (ਅਜੀਤ ਬਿਊਰੋ)-ਬਸੰਤੀ ਮਾਤਾ ਮੰਦਰ ਗੋਗਾ ਮਾਡੀ ਵਿਚ ਵਿਸ਼ਾਲ ਜਾਹਰਵੀਰ ਗੋਗਾ ਜੀ ਜਾਗਰਣ ਕਰਵਾਇਆ ਗਿਆ | ਮਹਾਯੋਗੀ ਗੋਰਖਨਾਕ ਦੇ ਭਗਤ ਬਾਬਾ ਭੁਪਿੰਦਰ ਸਿੰਘ ਡੇਰਾ ਲੁਹਾਰਾ ਗੱਦੀ ਵਾਲੇ ਦੀ ਅਗਵਾਈ ਵਿਚ ਸੀਨੀਅਰ ਕਾਂਗਸੀ ਆਗੂ ਅਤੇ ਸਮਾਜ ਸੇਵੀ ...

ਪੂਰੀ ਖ਼ਬਰ »

ਆਦਿੱਤਿਆ ਚੌਟਾਲਾ ਦੀ ਅਗਵਾਈ 'ਚ ਕਈਆਂ ਨੇ ਕੀਤਾ ਭਾਜਪਾ 'ਚ ਸ਼ਾਮਿਲ ਹੋਣ ਦਾ ਐਲਾਨ

ਕਾਲਾਂਵਾਲੀ, 18 ਮਾਰਚ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਪਰੀਸ਼ਦ ਦੇ ਮੈਂਬਰ ਅਤੇ ਹਰਿਆਣਾ ਖੇਤੀਬਾੜੀ ਤੇ ਵਿਕਾਸ ਬੈਂਕ ਦੇ ਨਵਨਿਯੁੱਕਤ ਚੇਅਰਮੈਨ ਆਦਿੱਤਯ ਚੌਟਾਲਾ ਅੱਜ ਖੇਤਰ ਦੇ ਪਿੰਡ ਹੱਸੂ ਦਾ ਦੌਰਾ ਕੀਤਾ | ਉਨ੍ਹਾਂ ਦੇ ਲਛਮਣ ਸਿੰਘ ਅਤੇ ਦਰਸ਼ਨ ਸਿੰਘ ਦੇ ਘਰ ...

ਪੂਰੀ ਖ਼ਬਰ »

ਭਾਗਵਤ ਕਥਾ 'ਚ ਸੁਣਾਇਆ ਗੌਵਰਧਨ ਪੂਜਾ ਦਾ ਪ੍ਰਸੰਗ

ਥਾਨੇਸਰ, 18 ਮਾਰਚ (ਅਜੀਤ ਬਿਊਰੋ)-ਸ੍ਰੀਰਾਮ ਸੇਵਾ ਸਮਿਤੀ ਵਲੋਂ ਪਿੰਡ ਅਮੀਨ ਦੀ ਗੌਣ ਵਾਲੀ ਗਡੂ ਪੱਟੀ ਚੌਪਾਲ 'ਚ ਜਨ ਕਲਿਆਣ ਲਈ ਕਰਵਾਈ ਜਾ ਰਹੀ ਸ੍ਰੀ ਮਦਭਾਗਵਤ ਕਥਾ 'ਚ ਕਥਾਵਾਚਕ ਪੰਡਿਤ ਪਵਨ ਭਾਰਦਵਾਜ ਨੇ ਸ੍ਰੀ ਕ੍ਰਿਸ਼ਣ ਦੀ ਬਾਲ ਲੀਲਾਵਾਂ ਤੇ ਗੌਵਰਧਨ ਪੂਜਾ ...

ਪੂਰੀ ਖ਼ਬਰ »

ਕੇ.ਯੂ. ਨੇ ਐਲਾਨੇ 8 ਪ੍ਰੀਖਿਆਵਾਂ ਦੇ ਨਤੀਜੇ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ 8 ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕੀਤੇ ਹਨ | ਪ੍ਰੀਖਿਆ ਕੰਟਰੋਲਰ ਡਾ. ਹੁਕਮ ਸਿੰਘ ਨੇ ਦੱਸਿਆ ਕਿ ਦਸੰਬਰ 2018 ਵਿ ਹੋਈਆਂ ਬੀ.ਏ. ਤੇ ਬੀ.ਐਸ.ਸੀ. ਪਹਿਲਾ ਸੈਮੇਸਟਰ, ...

ਪੂਰੀ ਖ਼ਬਰ »

ਕਿਰਮਚ ਦੇ ਸਰਪੰਚ ਸਮੇਤ ਕਈਆਂ ਨੇ ਫੜਿਆ ਭਾਜਪਾ ਦਾ ਪੱਲਾ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਥਾਨੇਸਰ ਵਿਧਾਨ ਸਭਾ ਖੇਤਰ ਵਿਚ ਇਨੈਲੋ ਨੂੰ ਛੱਡ ਕੇ ਵਰਕਰ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ | ਇਸ ਨਾਲ ਪਾਰਟੀ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ | ਲੋਕ ਸਭਾ ਚੋਣਾਂ ਵਿਚ ...

ਪੂਰੀ ਖ਼ਬਰ »

ਪਸ਼ੂਆਂ ਨਾਲ ਭਰਿਆ ਕੈਂਟਰ ਫੜਿ੍ਹਆ

ਟੋਹਾਣਾ, 18 ਮਾਰਚ (ਗੁਰਦੀਪ ਸਿੰਘ ਭੱਟੀ)-ਭੂਨਾ ਪੁਲਿਸ ਨੇ ਇਕ ਕੈਂਟਰ 'ਚ ਭਰੇ 50 ਪਸ਼ੂ ਜਿਨ੍ਹਾਂ 'ਚ ਮੱਝਾਂ ਤੇ ਕੱਟੇ ਲੱਦੇ ਹੋਏ ਸਨ | ਵਾਹਨ ਨੂੰ ਕਬਜ਼ੇ 'ਚ ਲੈ ਕੇ 4 ਕੈਂਟਰ ਸਵਾਰਾਂ ਵਿਰੁੱਧ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਮੁਤਾਬਿਕ ਨਾਮਜਦ ਮੁਲਜ਼ਮਾਂ 'ਚ ਸਹਾਰਨਪੁਰ ਦਾ ...

ਪੂਰੀ ਖ਼ਬਰ »

ਸਾਂਗ ਧਰਮਦੇਵੀ ਨੌਬਹਾਰ ਨੇ ਵਿਖਾਈ ਔਰਤ ਦੀ ਮਹੱਤਤਾ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਲਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ ਅੰਬਾਲਾ ਮੰਡਲ ਵਲੋਂ ਹੋਲੀ ਦੇ ਸਬੰਧ ਵਿਚ 3 ਰੋਜ਼ਾ ਹੋਲੀ ਉਤਸਵ ਵਿਚ ਦੂਜੇ ਦਿਨ ਰਿਵਾੜੀ ਤੋਂ ਬਾਬੂਦਾਨ ਸਿੰਘ ਤੇ ਦਲ ਨੇ ਸਾਂਗ ਧਰਮਦੇਵੀ ਨੌਬਹਾਰ ਦਾ ਮੰਚਨ ਕੀਤਾ | ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ 550 ਬੂਟੇ

ਪਿਹੋਵਾ, 18 ਮਾਰਚ (ਅਜੀਤ ਬਿਊਰੋ)-ਟੈਗੋਰ ਪਬਲਿਕ ਸਕੂਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਸ਼ੁੱਭਕਰਮਨ ਚੈਰੀਟੇਬਲ ਸੇਵਾ ਸੁਸਾਇਟੀ ਨੇ 550 ਫਲਦਾਰ ਬੂਟੇ ਲਗਾਉਣ ਦਾ ਸੰਕਲਪ ਲਿਆ ਹੈ | ਇਸਦੀ ਸ਼ੁਰੂਆਤ ਕਰਦੇ ਹੋਏ ਹਰਿਆਣਾ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਦੇ ਆਗੂ ਕਾਂਗਰਸ 'ਚ ਸ਼ਾਮਿਲ

ਲੁਧਿਆਣਾ, 18 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪਰਾ ਇਲਾਕੇ 'ਚ ਲੋਕ ਇਨਸਾਫ਼ ਪਾਰਟੀ ਦੇ 9 ਆਗੂ ਕਾਂਗਰਸ 'ਚ ਸ਼ਾਮਿਲ ਹੋ ਗਏ ਹਨ | ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਹਾਜ਼ਰੀ ਵਿਚ ਜਿਹੜੇ ਆਗੂ ਕਾਂਗਰਸ ਵਿਚ ਸ਼ਾਮਿਲ ਹੋਏ ਹਨ, ਉਨ੍ਹਾਂ ਵਿਚ ਪਰਮਜੀਤ ...

ਪੂਰੀ ਖ਼ਬਰ »

ਸਰਕਾਰੀ ਪ੍ਰਾ: ਸਕੂਲ ਸੁਖਦੇਵ ਨਗਰ ਦੀ ਵਿਦਿਆਰਥਣ ਨੂੰ 5000 ਦਾ ਵਜ਼ੀਫੇ ਦਾ ਚੈੱਕ ਭੇਟ

ਲੁਧਿਆਣਾ, 18 ਮਾਰਚ (ਪਰਮੇਸ਼ਰ ਸਿੰਘ)-ਸਰਕਾਰੀ ਪ੍ਰਾ: ਸਕੂਲ ਸੁਖਦੇਵ ਨਗਰ ਵਿਖੇ ਡੀ. ਐਸ. ਪੀ. ਭਗਵੰਤ ਸਿੰਘ ਯਾਦਗਾਰੀ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕੀਤੀ ਗਈ | ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਕੂਲ ਵਿਚ ਪਿਛਲੇ ਸਾਲਾਂ ਦੌਰਾਨ ਹੋਏ ਮੁੱਢਲੇ ਢਾਂਚੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੇ ਨੇੜੇ ਬਣੇ ਕੂੜੇ ਦੇ ਡੰਪ ਤੋਂ ਲੋਕ ਪ੍ਰੇਸ਼ਾਨ

ਢੰਡਾਰੀ ਕਲਾਂ, 18 ਮਾਰਚ (ਪਰਮਜੀਤ ਸਿੰਘ ਮਠਾੜੂ)-ਵਾਰਡ ਨੰ: 30 'ਚ ਵੱਡੇ ਗੁਰਦੁਆਰਾ ਸਾਹਿਬ ਦੇ ਨੇੜੇ ਬਣੇ ਗੰਦਗੀ ਦੇ ਡੰਪ ਕਰਕੇ ਲੋਕ ਭਾਰੀ ਪਰੇਸ਼ਾਨ ਹਨ¢ ਉਦਯੋਗਪਤੀ ਰਾਜੇਸ਼ ਆਰੀਆ, ਸਤਨਾਮ ਸਿੰਘ, ਸੁਖਦੇਵ ਸਿੰਘ ਗਰਚਾ, ਨਰਿੰਦਰ ਸਿੰਘ ਗਰਚਾ ਤੇ ਬਚਿੱਤਰ ਸਿੰਘ ਨੇ ...

ਪੂਰੀ ਖ਼ਬਰ »

ਪਸ਼ੂਆਂ ਦੇ ਸੜਕਾਂ 'ਚ ਖੜ੍ਹੇ ਰਹਿਣ ਕਾਰਨ ਹੋ ਰਹੇ ਹਨ ਹਾਦਸੇ-ਬੰਟੀ

ਲੁਧਿਆਣਾ, 18 ਮਾਰਚ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸੜਕਾਂ ਉੱਪਰ ਅਵਾਰਾ ਪਸ਼ੂਆਂ ਦੇ ਘੁੰਮਣ ਕਾਰਨ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਮੁੱਖ ਸੜਕਾਂ ਉੱਪਰ ਵੀ ਆਵਾਰਾ ਪਸ਼ੂਆਂ ਦੇ ਆ ਜਾਣ ਕਾਰਨ ਹਾਦਸੇ ਵੀ ਹੋਰ ...

ਪੂਰੀ ਖ਼ਬਰ »

ਮਿੱਟੀ ਰਹਿਤ ਛੱਤ ਵਾਲੇ ਪੌਸ਼ਟਿਕ ਸਬਜ਼ੀ ਬਗੀਚੀ ਦਾ ਮਾਡਲ ਮੇਲੇ 'ਚ ਰਿਹਾ ਖਿੱਚ ਦਾ ਕੇਂਦਰ

ਲੁਧਿਆਣਾ, 18 ਮਾਰਚ (ਬੀ.ਐਸ.ਬਰਾੜ)-ਕਿਸਾਨ ਮੇਲੇ 'ਚ ਪੀ.ਏ.ਯੂ ਵਲੋਂ ਤਿਆਰ ਮਿੱਟੀ ਰਹਿਤ ਛੱਤ ਵਾਲਾ ਪੌਸ਼ਟਿਕ ਸਬਜ਼ੀ ਬਗੀਚੀ ਮਾਡਲ ਆਕਰਸ਼ਣ ਦਾ ਕੇਂਦਰ ਰਿਹਾ | ਕਿਸਾਨ ਹੀ ਨਹੀਂ ਸ਼ਹਿਰਾਂ ਦੇ ਵਸਨੀਕਾਂ ਨੇ ਵੀ ਇਸ ਮਾਡਲ ਨੂੰ ਦੇਖਣ 'ਚ ਉਤਸ਼ਾਹ ਦਿਖਾਇਆ | ਮੇਲੇ ਵਿਚ ...

ਪੂਰੀ ਖ਼ਬਰ »

ਕਾਰੋਬਾਰੀ ਲੱਭੂ ਰਾਮ ਦਾ ਦਿਹਾਂਤ

ਲੁਧਿਆਣਾ, 18 ਮਾਰਚ (ਪੁਨੀਤ ਬਾਵਾ)-ਕਾਰੋਬਾਰੀ ਲੱਭੂ ਰਾਮ (84) ਦਾ ਅਚਾਨਕ ਦਿਹਾਂਤ ਹੋ ਗਿਆ | ਜਿਨ੍ਹਾਂ ਦਾ ਬੱਸ ਅੱਡੇ ਦੇ ਨੇੜਲੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਤੇ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਅਗਨੀ ਭੇਟ ਕਰਨ ਦੀ ਰਸਮ ਵੱਡੇ ਸਪੁੱਤਰ ਤੇ ਕਾਰੋਬਾਰੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ

ਲੁਧਿਆਣਾ, 18 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਮਰਾਲਾ ਚੌਕ ਨੇੜੇ ਅੱਜ ਦੁਪਹਿਰ ਹੋਏ ਸੜਕ ਹਾਦਸੇ 'ਚ ਇਕ ਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਸ਼ਨਾਖ਼ਤ ਮੁਹੰਮਦ ਸ਼ਹਿਨਾਜ (50) ਵਜੋਂ ਕੀਤੀ ਗਈ ਹੈ | ਉਹ ਟਿਬਾ ਸੜਕ ਦੀ ਨਾਮਦੇਵ ਕਾਲੋਨੀ ਦਾ ਰਹਿਣ ...

ਪੂਰੀ ਖ਼ਬਰ »

ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ 'ਚ ਵਰਕਸ਼ਾਪ

ਲੁਧਿਆਣਾ, 18 ਮਾਰਚ (ਬੀ.ਐਸ.ਬਰਾੜ)-ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਇੰਟਰਨਲ ਕੁਆਲਿਟੀ ਅਸੈਸਮੈਂਟ ਸੈੱਲ ਵਲੋਂ ਉਚੇਰੀ ਸਿੱਖਿਆ ਨੂੰ ਮਿਆਰੀ ਬਣਾਉਣ ਲਈ ਇਸ ਵਿਚ ਤਕਨੀਕੀ ਸੁਧਾਰ ਕਰਨ ਦੇ ਸਬੰਧ 'ਚ ਵਰਕਸ਼ਾਪ ਲਗਾਈ ਗਈ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ...

ਪੂਰੀ ਖ਼ਬਰ »

ਫੈਕਟਰੀਆਂ 'ਚੋਂ ਨਿਕਲ ਰਹੇ ਜ਼ਹਿਰੀਲੇ ਧੂੰਏਾ ਨਾਲ ਵਾਤਾਵਰਨ ਹੋ ਰਿਹਾ ਹੈ ਪ੍ਰਦੂਸ਼ਿਤ

ਢੰਡਾਰੀ ਕਲਾਂ, 18 ਮਾਰਚ (ਪਰਮਜੀਤ ਸਿੰਘ ਮਠਾੜੂ)-ਮਨੱੁਖੀ ਨਿਰਮਤ ਪ੍ਰਦੂਸ਼ਣ ਨਾਲ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਜ਼ਿਆਦਾਤਰ ਲੋਕ ਆਪਣੀ ਉਮਰ ਵੀ ਪੂਰੀ ਨਹੀਂ ਗੁਜਾਰ ਸਕਦੇ¢ ਉਦਯੋਗਿਕ ਇਲਾਕੇ ਵਿਚ ਲਗੀਆਂ ਫੈਕਟਰੀਆਂ ਤੋਂ ਤਰ੍ਹ੍ਹਾਂ ਤਰ੍ਹਾਂ ਦੀਆਂ ਗੈਸਾਂ ...

ਪੂਰੀ ਖ਼ਬਰ »

ਏ.ਟੀ.ਐਮ. 'ਚੋਂ ਨਕਦੀ ਚੋਰੀ ਦੀ ਕੋਸ਼ਿਸ਼-ਕੇਸ ਦਰਜ

ਲੁਧਿਆਣਾ, 18 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ੇਰਪੁਰ ਇਲਾਕੇ 'ਚੋਂ ਚੋਰਾਂ ਵਲੋਂ ਏ.ਟੀ.ਐਮ. 'ਚੋਂ ਨਕਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਪੰਜਾਬ ਨੈਸ਼ਨਲ ਬੈਂਕ ਦੇ ਮੱੁਖ ਮੈਨੇਜਰ ਪੰਕਜ ਮੋਹਣ ਦੀ ...

ਪੂਰੀ ਖ਼ਬਰ »

ਅਲਮਾਇਟੀ ਨੂੰ ਸਵੱਛ ਭਾਰਤ ਅਭਿਆਨ ਦਾ ਸਨਮਾਨ ਚਿੰਨ੍ਹ ਮਿਲਿਆ

ਢੰਡਾਰੀ ਕਲਾਂ, 18 ਮਾਰਚ (ਪਰਮਜੀਤ ਸਿੰਘ ਮਠਾੜੂ)-ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਾਸਤੇ ਸਵੱਛ ਭਾਰਤ ਅਭਿਆਨ ਦੇ ਅੰਤਰਗਤ ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲ ਇੰਡਸਟ੍ਰੀਜ ਨੂੰ ਫਾਉਂਡੇਸ਼ਨ ਆਫ਼ ਐਮ.ਐਸ. ਐਮ. ਈ. ਕਲੱਸਟਰ ਆਲ ਇੰਡੀਆ ਲੈਵਲ ਵਲੋਂ ਸਨਮਾਨ ਚਿੰਨ੍ਹ ...

ਪੂਰੀ ਖ਼ਬਰ »

ਪੰਜਾਬ ਐਾਡ ਸਿੰਧ ਬੈਂਕ ਦੇ ਮੁਲਾਜ਼ਮਾਂ ਦੇ ਹੋਏ ਖੇਡ ਮੁਕਾਬਲੇ

ਲੁਧਿਆਣਾ, 18 ਮਾਰਚ (ਸਲੇਮਪੁਰੀ)-ਪੰਜਾਬ ਐਾਡ ਸਿੰਧ ਬੈਂਕ ਦੇ ਖੇਤਰੀ ਦਫ਼ਤਰ ਲੁਧਿਆਣਾ ਵਲੋਂ 'ਆਉ ਖੇਲੇਂ' ਖੇਡ ਈਵੈਂਟਸ ਤਹਿਤ ਮੁਲਾਜ਼ਮਾਂ ਦੇ ਖੇਡ ਮੁਕਾਬਲੇ ਭਾਈ ਰਣਧੀਰ ਸਿੰਘ ਨਗਰ 'ਚ ਕਰਵਾਏ ਗਏ | ਇਸ ਮੌਕੇ ਹਰਵਿੰਦਰ ਸਿੰਘ ਢਿੱਲੋਂ ਪ੍ਰਬੰਧ ਨਿਰਦੇਸ਼ਕ ਲੁਧਿਆਣਾ ...

ਪੂਰੀ ਖ਼ਬਰ »

ਪਤੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੀ ਪਤਨੀ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 18 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪਿੰਡ ਬੌਾਕੜ ਡੋਗਰਾ 'ਚ ਪਤੀ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲੀ ਪਤਨੀ ਿਖ਼ਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਦੀਪਕ ਦੇ ਪਿਤਾ ਦੇਵਾ ਨੰਦ ਦੀ ਸ਼ਿਕਾਇਤ 'ਤੇ ਅਮਲ ਵਿਚ ...

ਪੂਰੀ ਖ਼ਬਰ »

ਸ਼ਿਮਲਾ 'ਚ ਗੁਰਮਤਿ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ

ਸ਼ਿਮਲਾ, 18 ਮਾਰਚ (ਹਰਮਿੰਦਰ ਸਿੰਘ)-ਗੁਰਦਵਾਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਸ਼ਿਮਲਾ ਵਿਖੇ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼ਿਮਲਾ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੁੰ ...

ਪੂਰੀ ਖ਼ਬਰ »

ਵਿੱਦਿਆ ਭਾਰਤੀ ਅਖਿਲ ਭਾਰਤੀ ਸੰਸਥਾ ਸਮਾਜ ਹਿੱਤ ਵਿਚ ਕੰਮ ਕਰਨ ਵਾਲੀ ਸੰਸਥਾ-ਦੱਤਾਤ੍ਰੇਅ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਗੀਤਾ ਨਿਕੇਤਨ ਰਿਹਾਇਸ਼ੀ ਸਕੂਲ ਕੰਪਲੈਕਸ ਵਿਚ ਹੋਈ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦੀ ਸਾਧਾਰਣ ਸਭਾ ਦੇ ਸਮਾਪਨ 'ਤੇ ਕੌਮੀ ਸਵੈ ਸੇਵਕ ਸੰਘ ਦੇ ਸਹਿ ਸਰਕਾਰਜਵਾਹਕ ਦੱਤਾਤ੍ਰੇਅ ਪੁੱਜੇ | ਉਨ੍ਹਾਂ ਨੇ ...

ਪੂਰੀ ਖ਼ਬਰ »

ਆਊਟਸੋਰਸਿੰਗ 'ਤੇ ਲੱਗੇ ਕਰਮਚਾਰੀਆਂ ਦਾ ਧਰਨਾ ਚੌਥੇ ਦਿਨ ਵੀ ਜਾਰੀ

ਨਰਵਾਨਾ, 18 ਮਾਰਚ (ਅਜੀਤ ਬਿਊਰੋ)-ਨਾਗਰਿਕ ਹਸਪਤਾਲ ਉਚਾਨਾ ਵਿਚ ਆਊਟ ਸੋਰਸਿੰਗ ਤਹਿਤ ਲੱਗੇ ਕਰਮਚਾਰੀਆਂ ਦੀ ਤਨਖ਼ਾਹ ਨਾ ਮਿਲਣ ਨੂੰ ਲੈ ਕੇ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ | ਧਰਨੇ ਦੀ ਪ੍ਰਧਾਨਗੀ ਸੁਖਬੀਰ ਡੁਮਰਖਾ ਨੇ ਕੀਤੀ | ਕਰਮਚਾਰੀਆਂ ਨੇ ਕਿਹਾ ਕਿ ਜਦ ਤੱਕ ...

ਪੂਰੀ ਖ਼ਬਰ »

ਅਧਿਆਤਮਕ ਸ਼ਕਤੀ ਪ੍ਰਾਪਤ ਕਰਨਾ ਹੀ ਅਸਲ ਤਰੱਕੀ-ਸਾਧਵੀ ਪ੍ਰਜੀਤਾ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਦੇ ਅਮੀਨ ਰੋਡ ਆਸ਼ਰਮ ਵਿਚ ਸਤਿਸੰਗ ਕਰਵਾਇਆ ਗਿਆ | ਸਾਧਵੀ ਪ੍ਰਜੀਤਾ ਭਾਰਤੀ ਨੇ ਕਿਹਾ ਕਿ ਆਧਿਆਤਮਿਕ ਸ਼ਕਤੀ ਪ੍ਰਾਪਤ ਕਰਨਾ ਹੀ ਮਨੁੱਖ ਦੀ ਅਸਲ ਤਰੱਕੀ ਹੈ | ਆਧਿਆਤਮਕ ਤਰੱਕੀ ਰਾਹੀਂ ...

ਪੂਰੀ ਖ਼ਬਰ »

ਕੈਂਪ ਵਿਚ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਕਰਨ ਦੀ ਦਿੱਤੀ ਜਾਣਕਾਰੀ

ਕੁਰੂਕਸ਼ੇਤਰ/ਸ਼ਾਹਾਬਾਦ, 18 ਮਾਰਚ (ਜਸਬੀਰ ਸਿੰਘ ਦੁੱਗਲ)-ਮਾਰਕੰਡਾ ਨੈਸ਼ਨਲ ਕਾਲਜ ਵਲੋਂ ਪਿੰਡ ਜੋਗੀ ਮਾਜਰਾ ਵਿਚ ਲਗਾਏ 7 ਰੋਜ਼ਾ ਕੈਂਪ ਦੇ ਦੂਜੇ ਦਿਨ ਦੰਦਾਂ ਦੇ ਮਾਹਿਰ ਡਾਕਟਰ ਉਮੇਸ਼ ਗੁਪਤਾ ਨੇ ਬੱਚਿਆਂ ਨੂੰ ਦੰਦਾਂ ਦੀ ਦੇਖਭਾਲ ਕਰਨ ਦੀ ਜਾਣਕਾਰੀ ਦਿੱਤੀ | ...

ਪੂਰੀ ਖ਼ਬਰ »

ਪਿੰਡ ਸੰਤਨਗਰ ਵਿਖੇ ਮਾਤਾ ਗੁਰਦੀਪ ਕੌਰ ਨਮਿਤ ਸ਼ਰਧਾਂਜਲੀ ਸਮਾਰੋਹ

ਏਲਨਾਬਾਦ, 18 ਮਾਰਚ (ਜਗਤਾਰ ਸਮਾਲਸਰ)-ਮਾਪਿਆਂ ਦੀ ਅਸਲੀ ਕਮਾਈ ਉਨ੍ਹਾਂ ਦੀ ਸੰਤਾਨ ਹੁੰਦੀ ਹੈ, ਜਦੋਂ ਸੰਤਾਪ ਆਪਣੇ ਮਾਪਿਆਂ ਵਲੋਂ ਵਿਖਾਏ ਰਸਤੇ 'ਤੇ ਚਲਦਿਆ ਸਮਾਜ 'ਚ ਆਪਣੇ ਮਾਂ-ਪਿਉ ਦਾ ਨਾਮ ਰੌਸ਼ਨ ਕਰਦੀ ਹੈ ਤਾਂ ਉਸ ਸਮੇਂ ਮਾਪਿਆਂ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ...

ਪੂਰੀ ਖ਼ਬਰ »

ਆਈ.ਟੀ.ਆਈ. ਉਮਰੀ 'ਚ 26 ਮਾਰਚ ਨੂੰ ਹੋਵੇਗਾ ਕੈਂਪਸ ਇੰਟਰਵਿਊ

ਕੁਰੂਕਸ਼ੇਤਰ, 18 ਮਾਰਚ (ਜਸਬੀਰ ਸਿੰਘ ਦੁੱਗਲ)-ਆਈ.ਟੀ.ਆਈ. ਉਮਰੀ ਸੰਸਥਾਨ 'ਚ ਆਈ.ਟੀ.ਆਈ. ਪਾਸ ਇਲੈਕਟ੍ਰੀਸ਼ਿਅਨ, ਵਾਇਰਮੈਨ ਤੇ ਕੰਪਿਊਟਰ ਤੇ 10ਵੀਂ ਤੇ 12ਵੀਂ ਪਾਸ ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣ ਲਈ ਪਿਕਚਰ ਟਾਈਮ ਡਿਜੀਪਲੈਕਸ ਪ੍ਰਾਈਵੇਟ ਲਿਮਿਟੇਡ ਨੋਏਡਾ ਵਲੋਂ ਇਕ ...

ਪੂਰੀ ਖ਼ਬਰ »

ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਹੋਲੀ ਦਾ ਤਿਉਹਾਰ-ਡਾ. ਗੁਰਦੇਵ

ਨਰਾਇਣਗੜ੍ਹ, 18 ਮਾਰਚ (ਪੀ. ਸਿੰਘ)-ਜੋਤਿਸ਼ੀ ਡਾ. ਗੁਰਦੇਵ ਕੁਮਾਰ ਨੇ ਹੋਲੀ ਮਹੱਤਵ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਹੋਲੀ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਹੈ | ਹੋਲੀ ਤਿਉਹਾਰ 'ਚ ਜਿੰਨ੍ਹਾ ਮਹੱਤਵ ਰੰਗਾਂ ਦਾ ਹੈ ਉਨ੍ਹਾਂ ਹੀ ਮਹੱਤਵ ਹੋਲਿਕਾ ਦਹਿਨ ਦਾ ਹੈ | ...

ਪੂਰੀ ਖ਼ਬਰ »

ਟੈਲੇਂਟ ਸ਼ੋਅ ਵਿਚ ਪ੍ਰਤੀਭਾਗੀਆਂ ਨੇ ਵਿਖਾਇਆ ਹੁਨਰ

ਨਰਵਾਨਾ, 18 ਮਾਰਚ (ਅਜੀਤ ਬਿਊਰੋ)-ਮਹਾਰਾਜਾ ਅਗਰਸੈਨ ਜਨ ਸੇਵਾ ਸੰਸਥਾਨ ਵਲੋਂ ਟੈੇਲੇਂਟ ਸ਼ੋਅ ਮੁਕਾਬਲਾ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਸੱਜਨ ਸਿੰਘ ਪ੍ਰ੍ਰਧਾਨ ਇੰਟਕ ਹਰਿਆਣਾ ਸ਼ਾਮਲ ਹੋਏ | ਪ੍ਰੋਗਰਾਮ 'ਚ 35 ਪ੍ਰਤੀਭਾਗੀਆਂ ਨੇ ਹਿੱਸਾ ਲਿਆ, ਜਿਸ ਵਿਚ 8 ਬੱਚਿਆਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX