ਤਾਜਾ ਖ਼ਬਰਾਂ


ਚੰਨੀ ਵੱਲੋਂ 29 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ
. . .  2 minutes ago
ਸ੍ਰੀ ਅਨੰਦਪੁਰ ਸਾਹਿਬ, 4 ਜੂਨ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ) - ਪੰਜਾਬ ਸਰਕਾਰ ਵੱਲੋਂ ਧਾਰਮਿਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਸੁੰਦਰੀਕਰਨ ਨੂੰ ਲੈ ਕੇ 29 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਹਲਕਾ ਵਿਧਾਨਕਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਹਾਜ਼ਰੀ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ...
ਦਿੱਲੀ ਤੋਂ ਆਮ ਆਦਮੀ ਪਾਰਟੀ ਵਿਧਾਇਕ ਪ੍ਰਕਾਸ਼ ਜਾਰਵਾਲ ਨੇ ਦਿੱਲੀ ਦੇ ਰਾਊਜ ਕੋਰਟ ਤੋਂ ਮੰਗੀ ਜ਼ਮਾਨਤ
. . .  21 minutes ago
ਨਵੀਂ ਦਿੱਲੀ, 4 ਜੂਨ (ਜਗਤਾਰ ਸਿੰਘ)- ਦਿੱਲੀ ਤੋਂ ਆਮ ਆਦਮੀ ਪਾਰਟੀ ਵਿਧਾਇਕ ਪ੍ਰਕਾਸ਼ ਜਾਰਵਾਲ ਨੇ ਦਿੱਲੀ ਦੇ...
ਰੂਪਨਗਰ 'ਚ ਆਇਆ ਕੋਰੋਨਾ ਦਾ ਇੱਕ ਹੋਰ ਪੀੜਤ
. . .  27 minutes ago
ਰੂਪਨਗਰ, 4 ਜੂਨ (ਸਤਨਾਮ ਸਿੰਘ ਸੱਤੀ)- ਰੂਪਨਗਰ 'ਚ ਅੱਜ ਇੱਕ ਹੋਰ ਵਿਅਕਤੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ...
ਪੁਲਿਸ ਪ੍ਰਸ਼ਾਸਨ ਵੱਲੋਂ ਗੋਲਡਨ ਟੈਂਪਲ ਕੰਪਲੈਕਸ ਵਿਖੇ ਫਲੈਗ ਮਾਰਚ
. . .  33 minutes ago
ਅਮ੍ਰਿਤਸਰ, 4 ਜੂਨ (ਰਾਜੇਸ਼ ਕੁਮਾਰ ਸੰਧੂ) - 6 ਜੂਨ ਆਪ੍ਰੇਸ਼ਨ ਬਲ਼ੂ ਸਟਾਰ ਦੀ ਬਰਸੀ ਸੰਬੰਧੀ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਗੋਲਡਨ ਟੈਂਪਲ ਕੰਪਲੈਕਸ...
ਚੌਧਰੀ ਸੰਤੋਖ ਸਿੰਘ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਦੌਰਾ
. . .  19 minutes ago
ਜਲੰਧਰ, 4 ਜੂਨ (ਚਿਰਾਗ਼ ਸ਼ਰਮਾ)- ਕੋਰੋਨਾ ਵਾਇਰਸ ਦੇ ਚੱਲਦਿਆਂ ਬੇਰੁਜ਼ਗਾਰ ਹੋਏ ਲੋਕਾਂ ਦੇ ਸੰਬੰਧ 'ਚ ਜਲੰਧਰ ਤੋਂ ਮੈਂਬਰ...
ਲੋਕ ਨਿਰਮਾਣ ਵਿਭਾਗ ਦਾ ਐਕਸੀਅਨ ਰਿਸ਼ਵਤ ਦੇ ਮਾਮਲੇ 'ਚ ਮੁਅੱਤਲ
. . .  40 minutes ago
ਕਸਬਾ ਸ਼ੁਤਰਾਣਾ ਵਿਖੇ ਰਾਸ਼ਨ ਨਾ ਮਿਲਣ 'ਤੇ ਲੋਕਾਂ ਨੇ ਕੀਤਾ ਰੋਸ ਮੁਜ਼ਾਹਰਾ
. . .  47 minutes ago
ਸ਼ੁਤਰਾਣਾ, 4 ਜੂਨ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਸਰਕਾਰੀ ਰਾਸ਼ਨ ਦੇ ਡੀਪੂਆਂ 'ਤੇ ਰਾਸ਼ਨ...
ਕੋਰੋਨਾ ਦੇ ਵੱਧਦੇ ਮਰੀਜ਼ਾਂ ਨੂੰ ਦੇਖਦੇ ਹੋਏ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਕੀਤਾ ਫਲੈਗ ਮਾਰਚ
. . .  51 minutes ago
ਮਲੋਟ, 4 ਜੂਨ (ਗੁਰਮੀਤ ਸਿੰਘ ਮੱਕੜ)- ਕੋਰੋਨਾ ਦੇ ਲਗਾਤਾਰ ਸ਼ਹਿਰ 'ਚ ਵੱਧ ਰਹੇ ਮਰੀਜ਼ਾਂ ਦੇ ਮੱਦੇਨਜ਼ਰ ਸਥਾਨਕ ਡੀ.ਐੱਸ.ਪੀ. ਮਨਮੋਹਨ ਸਿੰਘ ...
ਮਾਰਕੀਟ ਕਮੇਟੀ ਅੰਮ੍ਰਿਤਸਰ ਲਈ ਚੇਅਰਮੈਨ ਨਿਯੁਕਤ
. . .  55 minutes ago
ਅੰਮ੍ਰਿਤਸਰ, 4 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀ ਅੰਮ੍ਰਿਤਸਰ ...
ਫ਼ਿਲਮ ਨਿਰਮਾਤਾ ਬਾਸੂ ਚੈਟਰਜੀ ਦਾ ਦੇਹਾਂਤ
. . .  about 1 hour ago
ਮੁੰਬਈ, 4 ਜੂਨ (ਇੰਦਰਮੋਹਨ ਪੰਨੂ)- 'ਛੋਟੀ ਸੀ ਬਾਤ' ਅਤੇ 'ਰਜਨੀਗੰਧਾ' ਵਰਗੀਆਂ ਫ਼ਿਲਮਾਂ ਦੇ ਲਈ ਜਾਣੇ ਜਾਂਦੇ ...
ਸੀ.ਐਮ ਸਿਟੀ ਵਿਖੇ ਇੱਕ ਕੋਰੋਨਾ ਪੀੜਤ ਦੀ ਹੋਈ ਮੌਤ, 4 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਕਰਨਾਲ, 4 ਮਈ (ਗੁਰਮੀਤ ਸਿੰਘ ਸੱਗੂ) - ਸੀ.ਐਮ ਸਿਟੀ ਵਿਖੇ ਅੱਜ ਇਕ ਕੋਰੋਨਾ ਪੀੜਤ ਦੀ ਮੌਤ ਹੋ ਗਈ ਜਦਕਿ...
ਵਜ਼ੀਰਾਬਾਦ ਨੇੜੇ ਰੇਲਵੇ ਦੀਆਂ ਤਿੰਨ ਬੋਗੀਆਂ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਅੰਮ੍ਰਿਤਸਰ, 4 ਜੂਨ(ਸੁਰਿੰਦਰ ਕੋਛੜ)- ਬੀਤੀ ਰਾਤ ਵਜ਼ੀਰਾਬਾਦ(ਪਾਕਿਸਤਾਨ) ਰੇਲਵੇ ਸਟੇਸ਼ਨ ਨੇੜੇ ਅਲਾਮਾ ਇਕਬਾਲ ਐਕਸਪ੍ਰੈੱਸ ਦੀਆਂ ਤਿੰਨ ਬੋਗੀਆਂ...
ਸੁਪਰੀਮ ਕੋਰਟ ਨੇ ਦਿੱਲੀ ਐਨ.ਸੀ.ਆਰ.'ਚ ਆਵਾਜਾਈ ਲਈ 'ਕਾਮਨ ਪਾਸ' ਬਣਾਉਣ ਦਾ ਆਦੇਸ਼ ਕੀਤਾ ਜਾਰੀ
. . .  about 1 hour ago
ਨਵੀਂ ਦਿੱਲੀ, 4 ਜੂਨ(ਜਗਤਾਰ ਸਿੰਘ)- ਸੁਪਰੀਮ ਕੋਰਟ ਨੇ ਦਿੱਲੀ ਐਨ.ਸੀ.ਆਰ. 'ਚ ਆਵਾਜਾਈ ਲਈ ਇਕ 'ਕਾਮਨ ਪਾਸ' ਬਣਾਉਣ...
ਜਲੰਧਰ 'ਚ ਗਰਭਵਤੀ ਔਰਤ ਸਮੇਤ 4 ਹੋਰ ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  about 2 hours ago
ਜਲੰਧਰ, 4 ਜੂਨ (ਐੱਮ. ਐੱਸ. ਲੋਹੀਆ) - ਜਲੰਧਰ 'ਚ ਅੱਜ ਕੋਰੋਨਾ ਦੇ 4 ਹੋਰ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਜ਼ਿਲ੍ਹੇ 'ਚ ਮਰੀਜ਼ਾਂ...
ਪਠਾਨਕੋਟ 'ਚ ਕੋਰੋਨਾ ਦੇ ਚਾਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 2 hours ago
ਪਠਾਨਕੋਟ, 4 ਜੂਨ(ਸੰਧੂ)- ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਦੇ ਚਾਰ ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਸਿਹਤ ਵਿਭਾਗ ਨੂੰ ਅੱਜ ...
ਬੇਲਗ਼ਾਮ ਹੋਏ ਕਾਂਗਰਸੀ ਕੌਂਸਲਰ ਵਿਪਨ ਵਿਨਾਇਕ ਖ਼ਿਲਾਫ਼ ਬਿਜਲੀ ਨਿਗਮ ਵੱਲੋਂ ਰੋਸ ਪ੍ਰਦਰਸ਼ਨ
. . .  about 2 hours ago
ਲੁਧਿਆਣਾ, 4 ਜੂਨ (ਕਵਿਤਾ)- ਬੇਲਗ਼ਾਮ ਹੋਏ ਕਾਂਗਰਸੀ ਕੌਂਸਲਰ ਵਿਪਨ ਵਿਨਾਇਕ ਖ਼ਿਲਾਫ਼ ਬਿਜਲੀ ਨਿਗਮ ਵੱਲੋਂ ਜ਼ੋਰਦਾਰ ਰੋਸ...
ਮਹਿਲ ਕਲਾਂ ਪੁਲਿਸ ਵੱਲੋਂ ਕਾਬੂ ਨਸ਼ਾ ਤਸਕਰ ਨਿਕਲਿਆ ਕੋਰੋਨਾ ਪਾਜ਼ੀਟਿਵ
. . .  about 2 hours ago
ਮਹਿਲ ਕਲਾਂ, 4 ਜੂਨ (ਅਵਤਾਰ ਸਿੰਘ ਅਣਖੀ)- ਮਹਿਲ ਕਲਾਂ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਗ੍ਰਿਫ਼ਤਾਰ ਕੀਤੇ ਗਏ ਇਕ...
ਵਰਚੂਅਲ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਪਾਰਕ ਸੰਬੰਧਾਂ ਨੂੰ ਵਧਾਉਣ 'ਤੇ ਦਿੱਤਾ ਜ਼ੋਰ
. . .  about 2 hours ago
ਨਵੀਂ ਦਿੱਲੀ, 4 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਵਿਚਾਲੇ 'ਭਾਰਤ-ਆਸਟ੍ਰੇਲੀਆ ਵਰਚੂਅਲ...
ਓਡੀਸ਼ਾ 'ਚ ਕੋਰੋਨਾ ਦੇ 90 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਭੁਵਨੇਸ਼ਵਰ, 4 ਜੂਨ- ਓਡੀਸ਼ਾ 'ਚ ਕੋਰੋਨਾ ਵਾਇਰਸ ਦੇ 90 ਨਵੇਂ ਮਾਮਲੇ ਸਾਹਮਣੇ ਆਏ...
ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੂੰ ਭਾਰਤ ਆਉਣ ਦਾ ਦਿੱਤਾ ਸੱਦਾ
. . .  about 3 hours ago
ਵਰਚੂਅਲ ਸੰਮੇਲਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ਆਸਟ੍ਰੇਲੀਆ ਨਾਲ ਭਾਰਤ ਦੇ ਹਨ ਮਜ਼ਬੂਤ ਸੰਬੰਧ
. . .  about 3 hours ago
ਵਰਚੂਅਲ ਸੰਮੇਲਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ਆਸਟ੍ਰੇਲੀਆ 'ਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਨਾਲ ਦਿਲੋਂ ਹਮਦਰਦੀ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਅਤੇ ਸਕਾਟ ਮੌਰਿਸਨ ਵਿਚਾਲੇ 'ਭਾਰਤ-ਆਸਟ੍ਰੇਲੀਆ ਵਰਚੂਅਲ ਸੰਮੇਲਨ' ਸ਼ੁਰੂ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਅਤੇ ਸਕਾਟ ਮੌਰਿਸਨ ਵਿਚਾਲੇ ' ਭਾਰਤ-ਆਸਟ੍ਰੇਲੀਆ ਵਰਚੂਅਲ ਸੰਮੇਲਨ' ਸ਼ੁਰੂ...
ਬਠਿੰਡਾ 'ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਬਠਿੰਡਾ, 4 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਬਠਿੰਡਾ 'ਚ ਅੱਜ ਇਕੋ ਪਰਿਵਾ ਦੇ 3 ਮੈਂਬਰਾਂ ਦੀਆਂ ...
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅੱਜ ਹੋਵੇਗੀ ਪਹਿਲੀ ਦੋ-ਪੱਖੀ ਵਰਚੂਅਲ ਸੰਮੇਲਨ
. . .  about 4 hours ago
ਨਵੀਂ ਦਿੱਲੀ, 4 ਜੂਨ- ਕੋਰੋਨਾ ਸੰਕਟ ਦੇ ਚੱਲਦਿਆਂ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਰਚੂਅਲ ਸਿਖਰ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਚੇਤ ਸੰਮਤ 551

ਜਲੰਧਰ

ਵਰਿਆਣਾ ਡੰਪ ਰੋਡ 'ਤੇ ਕੂੜੇ ਦੀਆਂ ਗੱਡੀਆਂ ਰੋਕੀਆਂ- 5 ਘੰਟੇ ਲੱਗਾ ਜਾਮ

ਜਲੰਧਰ, 18 ਮਾਰਚ (ਸ਼ਿਵ)-ਗੰਦੇ ਪਾਣੀ ਦੇ ਪੈਣ ਨਾਲ ਫ਼ਸਲਾਂ ਖ਼ਰਾਬ ਹੋਣ ਤੋਂ ਨਾਰਾਜ਼ ਲੋਕਾਂ ਨੇ ਵਰਿਆਣਾ ਡੰਪ ਨੂੰ ਜਾਂਦੇ ਰਸਤੇ ਦੇ ਬਾਹਰ ਨਿਗਮ ਦੀਆਂ ਗੱਡੀਆਂ ਰੋਕ ਕੇ ਪ੍ਰਦਰਸ਼ਨ ਕੀਤਾ ਜਿਸ ਕਰਕੇ ਇਸ ਰੋਡ 'ਤੇ 5 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਜਾਮ ਲੱਗਾ ਰਿਹਾ ਤੇ ਕੂੜੇ ਦੀਆਂ ਗੱਡੀਆਂ ਕਾਫ਼ੀ ਸਮੇਂ ਤੱਕ ਖੜ੍ਹੀਆਂ ਰਹੀਆਂ | ਨਾਰਾਜ਼ ਲੋਕਾਂ ਨੇ ਐਮ. ਪੀ, ਇਲਾਕਾ ਵਿਧਾਇਕ ਤੇ ਮੇਅਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਧਰਨੇ ਵਿਚ ਸ਼ਿਵ ਨਗਰ, ਗੁਰੂ ਰਾਮਦਾਸ ਨਗਰ, ਨਿਊ ਰਤਨ ਨਗਰ, ਜਲੰਧਰ ਵਿਹਾਰ ਸਮੇਤ ਹੋਰ ਇਲਾਕੇ ਦੇ ਲੋਕ ਮੌਜੂਦ ਸਨ | ਲੋਕਾਂ ਵਲੋਂ ਲਗਾਏ ਗਏ ਧਰਨੇ ਤੋਂ ਬਾਅਦ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ ਨੂੰ ਮੌਕੇ 'ਤੇ ਆ ਕੇ ਮੰਗ ਮੰਨ ਕੇ ਪ੍ਰਦਰਸ਼ਨ ਖ਼ਤਮ ਕਰਵਾਉਣਾ ਪਿਆ | ਵਰਿਆਣਾ ਇਲਾਕੇ ਦੇ ਕਿਸਾਨਾਂ ਦਾ ਕਹਿਣਾ ਸੀ ਕਿ ਵਰਿਆਣਾ ਡੰਪ 'ਤੇ ਜਿਹੜਾ ਕੂੜਾ ਸੁੱਟਿਆ ਜਾਂਦਾ ਹੈ, ਉਸ ਨਾਲ ਲੱਖਾਂ ਦੀ ਕੀਮਤਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਹਨ | ਇਲਾਕੇ 'ਚ ਵਾਤਾਵਰਨ ਵੀ ਖ਼ਰਾਬ ਹੋ ਰਿਹਾ ਹੈ | ਉਹ ਵਾਰ-ਵਾਰ ਨਿਗਮ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ | ਸਮੱਸਿਆ ਹੱਲ ਨਾ ਹੋਣ 'ਤੇ ਪ੍ਰਦਰਸ਼ਨ ਕੀਤਾ ਗਿਆ | ਲੋਕਾਂ ਨੇ ਸਵੇਰੇ ਸਾਢੇ 8 ਵਜੇ ਗੱਡੀਆਂ ਰੋਕ ਦਿੱਤੀਆਂ ਸੀ ਤੇ ਧਰਨਾ ਦੁਪਹਿਰ 2 ਵਜੇ ਤੱਕ ਲੱਗਾ ਰਿਹਾ | ਮੌਕੇ 'ਤੇ ਪੁੱਜੇ ਸੰਯੁਕਤ ਕਮਿਸ਼ਨਰ ਨੂੰ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਨਾਲ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ | ਜਦੋਂ ਲੋਕਾਂ ਨੇ ਗੰਦਾ ਪਾਣੀ ਖੇਤਾਂ 'ਚ ਪੈਣ ਤੋਂ ਰੋਕਣ ਲਈ ਮੰਗਲਵਾਰ ਤੱਕ ਦਾ ਅਲਟੀਮੇਟਮ ਦਿੱਤਾ ਤਾਂ ਸੰਯੁਕਤ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਅੱਜ ਹੀ ਗੰਦਾ ਪਾਣੀ ਕੱਢਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ | ਉਨਾਂ੍ਹ ਨੇ ਕਿਸਾਨਾਂ ਨੂੰ ਕਿਹਾ ਕਿ ਉਨ੍ਹਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਕੇ ਉਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ | ਸੰਯੁਕਤ ਕਮਿਸ਼ਨਰ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕ ਲਿਆ | ਪ੍ਰਦਰਸ਼ਨ ਖ਼ਤਮ ਹੋਣ ਤੋਂ ਬਾਅਦ ਖੇਤਾਂ ਵੱਲ ਜਾਂਦਾ ਗੰਦਾ ਪਾਣੀ ਕੱਢਣ ਲਈ ਟੈਂਕਰ ਲਗਵਾ ਦਿੱਤੇ ਗਏ ਸਨ | ਉਨ੍ਹਾਂ ਬਾਰੇ ਸੰਯੁਕਤ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਗੰਦਾ ਪਾਣੀ ਕੱਢਣ ਲਈ ਸੀਵਰ ਪਾਈਪ ਪੁਆ ਦਿੱਤੇ ਜਾਣਗੇ |
ਲੋਕਾਂ ਦਾ ਕਹਿਣਾ ਸੀ ਕਿ ਇਲਾਕੇ 'ਚ ਸੜਕਾਂ ਦੀ ਹਾਲਤ ਖ਼ਰਾਬ ਹੈ | ਬਿਮਾਰੀਆਂ ਫੈਲ ਰਹੀਆਂ ਹਨ | ਬੱਚਿਆਂ, ਬਜ਼ੁਰਗਾਂ ਦੀ ਹਾਲਤ ਵੀ ਖ਼ਰਾਬ ਹੋ ਰਹੀ ਹੈ ਪਰ ਨਿਗਮ ਪ੍ਰਸ਼ਾਸਨ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਰਿਹਾ ਹੈ | ਪ੍ਰਦਰਸ਼ਨ ਕਰਨ ਵਾਲਿਆਂ 'ਚ ਸੋਨੂੰ, ਨਟਰਾਜ, ਸ਼ਰਨਦੀਪ ਸਿੰਘ, ਅਵਤਾਰ ਸਿੰਘ, ਮਨਦੀਪ ਸਿੰਘ, ਮਨਜੀਤ ਸਿੰਘ, ਹੈਪੀ ਘੁੰਮਣ, ਪੱਪੂ ਘੁੰਮਣ, ਇੰਦਰਜੀਤ ਸਿੰਘ ਢਿੱਲੋਂ, ਗੁਰਜੀਤ ਸਿੰਘ ਤੇ ਹੋਰ ਲੋਕ ਵੀ ਵੱਡੀ ਗਿਣਤੀ 'ਚ ਸ਼ਾਮਿਲ ਸਨ |

ਕੌ ਾਸਲਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਭੇਜਿਆ ਜੇਲ੍ਹ

ਜਲੰਧਰ, 18 ਮਾਰਚ (ਐੱਮ. ਐੱਸ. ਲੋਹੀਆ) - ਵਾਰਡ ਨੰਬਰ 68 ਦੇ ਕੌਾਸਲਰ ਬੰਟੀ ਨੀਲਕੰਠ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਅਸ਼ੋਕ ਕੁਮਾਰ ਵਾਸੀ ਨਿਊ ਵਿਜੇ ਨਗਰ ਨੂੰ ਗਿ੍ਫ਼ਤਾਰ ਕਰਕੇ ਪੁਲਿਸ ਨੇ ਜੇਲ੍ਹ ਭੇਜ ਦਿੱਤਾ ਹੈ | ਮਾਮਲੇ ਦੀ ਜਾਂਚ ਕਰ ਰਹੇ ਥਾਣਾ ਡਵੀਜ਼ਨ ਨੰਬਰ 2 ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਰਾਜ ਮਿਸਤਰੀ ਦੀ ਮੌਤ

ਜਲੰਧਰ, 18 ਮਾਰਚ (ਐਮ.ਐਸ. ਲੋਹੀਆ) - ਕਪੂਰਥਲਾ ਰੋਡ 'ਤੇ ਅੱਜ ਸਵੇਰੇ ਇਕ ਅਣਪਛਾਤੇ ਵਾਹਨ ਨਾਲ ਹੋਈ ਟੱਕਰ 'ਚ ਇਕ ਰਾਜ ਮਿਸਤਰੀ ਦੀ ਮੌਤ ਹੋ ਗਈ ਹੈ, ਮਿ੍ਤਕ ਦੀ ਪਹਿਚਾਣ ਰਾਜੇਸ਼ ਕੁਮਾਰ (32) ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ, ਮੂਲ ਵਾਸੀ ਬਿਹਾਰ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ ਦਾ ਇਸ਼ਤਿਹਾਰ ਰੱਦ-ਡਾ. ਨਯਨ ਜੱਸਲ

ਜਲੰਧਰ 18 ਮਾਰਚ (ਹਰਵਿੰਦਰ ਸਿੰਘ ਫੁੱਲ)-ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਜਲੰਧਰ ਡਾ. ਨਯਨ ਜੱਸਲ ਨੇ ਦੱਸਿਆ ਕਿ ਪੀ.ਬੀ. 08 ਈ.ਸੀ ਤੇ ਪੀ.ਬੀ.08 ਈ.ਡੀ. ਦੇ ਫੈਂਸੀ ਨੰਬਰਾਂ ਦੀ ਆਨ ਲਾਈਨ ਬੋਲੀ ਦਾ ਇਸ਼ਤਿਹਾਰ ਦਿੱਤਾ ਗਿਆ ਹੈ, ਨੂੰ ਪੰਜਾਬ 'ਚ ਲੋਕ ਸਭਾ ਚੋਣਾਂ ਦੌਰਾਨ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਚੁਗਿੱਟੀ/ਜੰਡੂਸਿੰਘਾ, 18 ਮਾਰਚ (ਨਰਿੰਦਰ ਲਾਗੂ)-ਸੋਮਵਾਰ ਨੂੰ ਲੱਧੇਵਾਲੀ ਯੂਨੀਵਰਸਿਟੀ ਮਾਰਗ 'ਤੇ ਤੇਜ਼ ਰਫ਼ਤਾਰ ਇਕ ਕਾਰ ਦੀ ਲਪੇਟ 'ਚ ਆਏ ਨੌਜਵਾਨ ਦੀ ਗੰਭੀਰ ਸੱਟਾਂ ਲੱਗ ਜਾਣ ਕਾਰਨ ਮੌਤ ਹੋ ਗਈ | ਪੁਲਿਸ ਮੁਤਾਬਿਕ ਮਿ੍ਤਕ ਦੀ ਪਛਾਣ ਤਜਿੰਦਰ ਕੁਮਾਰ (25) ਪੁੱਤਰ ਸਵ: ...

ਪੂਰੀ ਖ਼ਬਰ »

ਕਾਂਗਰਸ ਪ੍ਰਧਾਨ ਨੇ ਕਿਹਾ ਤਸੱਲੀ ਬਖਸ਼ ਨਹੀਂ ਰੋਹਨ ਸਹਿਗਲ ਦਾ ਜਵਾਬ 8 ਪ੍ਰਧਾਨ ਨੇ ਸੰਧੂ ਨੂੰ ਭੇਜਿਆ ਰੋਹਨ ਦਾ ਆਇਆ ਜਵਾਬ

ਜਲੰਧਰ, 18 ਮਾਰਚ (ਸ਼ਿਵ)-ਕੌਾਸਲਰਸ਼ਿਪ ਤੋਂ ਅਸਤੀਫ਼ੇ ਦੇ ਐਲਾਨ ਤੋਂ ਬਾਅਦ ਜਾਰੀ ਹੋਏੇ ਕਾਰਨ ਦੱਸੋ ਨੋਟਿਸ ਦਾ ਰੋਹਨ ਸਹਿਗਲ ਦਾ ਜਵਾਬ ਚਾਹੇ ਸ਼ਹਿਰੀ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਦੇਵ ਨੂੰ ਮਿਲ ਗਿਆ ਹੈ ਪਰ ਪ੍ਰਧਾਨ ਦਾ ਕਹਿਣਾ ਸੀ ਕਿ ਰੋਹਨ ਸਹਿਗਲ ਦਾ ਜਵਾਬ ...

ਪੂਰੀ ਖ਼ਬਰ »

ਰਵਿਦਾਸ ਨਗਰ 'ਚ ਸੋਗ ਦੀ ਲਹਿਰ

ਮਕਸੂਦਾਂ, 18 ਮਾਰਚ (ਲਖਵਿੰਦਰ ਪਾਠਕ)-ਬੀਤੀ ਸ਼ਾਮ ਨਕੋਦਰ ਨੇੜੇ ਸੜਕ ਹਾਦਸੇ 'ਚ ਹੋਈ ਪਤੀ-ਪਤਨੀ ਦੀ ਮੌਤ ਨਾਲ ਰਵਿਦਾਸ ਨਗਰ 'ਚ ਸੋਗ ਦਾ ਮਾਹੌਲ ਹੈ | ਸਵੇਰੇ-ਸਵੇਰੇ ਰਵਿਦਾਸ ਨਗਰ ਦੀ ਗਲੀ ਨੰ. 3 'ਚ ਵੱਡੀ ਗਿਣਤੀ 'ਚ ਲੋਕ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਹੋਏ ਸਨ ...

ਪੂਰੀ ਖ਼ਬਰ »

ਟਵੇਰਾ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ 'ਚ ਪਤੀ-ਪਤਨੀ ਦੀ ਮੌਤ

ਨਕੋਦਰ, 18 ਮਾਰਚ (ਗੁਰਵਿੰਦਰ ਸਿੰਘ)-ਨਕੋਦਰ-ਜਲੰਧਰ ਮੁੱਖ ਮਾਰਗ 'ਤੇ ਪਿੰਡ ਮੁੱਧਾ ਨੇੜੇ ਇਕ ਟਵੇਰਾ ਦੀ ਲਪੇਟ 'ਚ ਮੋਟਰਸਾਈਕਲ ਆਉਣ ਕਾਰਨ ਇਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦ ਕਿ ਮੋਟਰਸਾਈਕਲ ਸਵਾਰ ਉਸ ਦੀ ਪਤਨੀ ਤੇ ਲੜਕੀ ਗੰਭੀਰ ਜ਼ਖ਼ਮੀ ਹੋ ਗਈਆਂ | ਮਿ੍ਤਕ ਦੀ ...

ਪੂਰੀ ਖ਼ਬਰ »

ਕਾਨਪੁਰ ਕਿਡਨੀ ਕਾਂਡ ਦੇ ਤਾਰ ਵੀ ਜਲੰਧਰ ਕਿਡਨੀ ਕਾਂਡ ਨਾਲ ਜੁੜੇ

ਜਲੰਧਰ, 18 ਮਾਰਚ (ਚੰਦੀਪ ਭੱਲਾ)-ਬੀਤੇ ਮਹੀਨੇ ਕਾਨਪੁਰ ਵਿਖੇ ਹੋਏ ਕਿਡਨੀ ਕਾਂਡ ਦੇ ਤਾਰ ਇਕ ਵਾਰ ਫਿਰ ਜਲੰਧਰ ਦੇ 30 ਜੁਲਾਈ 2015 ਨੂੰ ਹੋਏ ਨੈਸ਼ਨਲ ਕਿਡਨੀ ਹਸਪਤਾਲ ਦੇ ਕਿਡਨੀ ਕਾਂਡ ਦੇ ਨਾਲ ਜੁੜ ਗਏ ਹਨ | ਜਲੰਧਰ ਦੇ ਇਸ ਕਿਡਨੀ ਕਾਂਡ 'ਚ ਦੋਸ਼ੀ ਸਬੂਰ ਅਹਿਮਦ ਅਤੇ ਜੁਨੈਦ ...

ਪੂਰੀ ਖ਼ਬਰ »

ਰਵੀ ਫਿਲਿਪਸ ਸੇਂਟ ਸੋਲਜਰ ਦੇ ਵਿਦਿਆਰਥੀਆਂ ਦੇ ਰੂ-ਬਰੂ ਹੋਏ

ਜਲੰਧਰ, 18 ਮਾਰਚ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕੈਨੇਡਾ ਦੀ ਸਭ ਤੋਂ ਪ੍ਰਮੁੱਖ ਯੂਨੀਵਰਸਿਟੀ, ਯੂਨੀਵਰਸਿਟੀ ਆਫ ਫ਼ਰੇਜ਼ਰ ਵੈਲੀ, ਅਬੋਟਸਫੋਰਡ ਦੇ ਨਾਲ ਕਰਾਰ ਤਹਿਤ ਯੂਨੀਵਰਸਿਟੀ ਆਫ ਫ਼ਰੇਜ਼ਰ ਵੈਲੀ ਤੋਂ ਰਵੀ ਫਿਲਿਪਸ ...

ਪੂਰੀ ਖ਼ਬਰ »

ਲਾਇਲਪੁਰ ਖਾਲਸਾ ਕਾਲਜ ਦੀਆਂ ਲੜਕੀਆਂ ਨੇ 'ਸਵੀਪ' ਤਹਿਤ ਵੋਟਾਂ ਪ੍ਰਤੀ ਕੀਤਾ ਜਾਗਰੂਕ

ਜਲੰਧਰ, 18 ਮਾਰਚ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ) ਵਿਖੇ ਪਿ੍ੰਸੀਪਲ ਡਾ. ਨਵਜੋਤ ਦੀ ਰਹਿਨੁਮਾਈ ਹੇਠ ਵੋਟ ਮੁਹਿੰਮ 'ਸਵੀਪ' ਗਤੀਵਿਧੀ ਤਹਿਤ ਰੈਲੀ ਕੱਢੀ ਗਈ | ਪਿ੍ੰਸੀਪਲ ਡਾ. ਨਵਜੋਤ ਨੇ ਸਮੂਹ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ...

ਪੂਰੀ ਖ਼ਬਰ »

ਕੇ.ਐਮ.ਵੀ. ਕਾਲਜ ਵਿਖੇ ਸਥਾਪਿਤ ਹੋਇਆ ਨਵੀਨਤਾ ਕੇਂਦਰ

ਜਲੰਧਰ, 18 ਮਾਰਚ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ਼ ਫਿਜ਼ਿਕਸ ਵਲੋਂ ਇੰਡੀਅਨ ਐਸੋਸੀਏਸ਼ਨ ਆਫ਼ ਫਿਜ਼ਿਕਸ ਟੀਚਰਜ਼ ਤੇ ਰਿਜਨਲ ਕੌਾਸਲ, ਜੈਪੁਰ, ਰਾਜਸਥਾਨ ਨਾਲ ਮਿਲ ਕੇ ਨਵੀਨਤਾ ਕੇਂਦਰ ਸਥਾਪਿਤ ਕੀਤਾ ਗਿਆ | ...

ਪੂਰੀ ਖ਼ਬਰ »

ਲਾ-ਬਲਾਸਮ ਦੀ ਤਮੰਨਾ ਨੇ ਮੈਥ ਓਲੰਪੀਆਡ 'ਚ ਪ੍ਰਾਪਤ ਕੀਤਾ ਪਹਿਲਾ ਸਥਾਨ

ਜਲੰਧਰ, 18 ਮਾਰਚ (ਰਣਜੀਤ ਸਿੰਘ ਸੋਢੀ)-ਲਾ-ਬਲਾਸਮ ਦੀ ਤਮੰਨਾ ਗਰਗ ਨੇ ਦੂਸਰੇ ਪੱਧਰ ਦੇ ਮੈਥ ਓਲੰਪੀਆਡ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਸ਼ਿਵਤ ਮੋਂਗਾ ਤੇ ਭਵਿਆ ਗਰਗ ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਹੀ ਤਮੰਨਾ ਗਰਗ ਨੇ ਸਾਇੰਸ ਉਲੰਪੀਆਡ 'ਚ 18ਵਾਂ ਸਥਾਨ ...

ਪੂਰੀ ਖ਼ਬਰ »

ਐਚ.ਐਮ.ਵੀ. ਕਾਲਜ ਦੀਆਂ ਵਿਦਿਆਰਥਣਾਂ ਨੇ ਫਸਟ ਰਨਰਅਪ ਟਰਾਫ਼ੀ 'ਤੇ ਕੀਤਾ ਕਬਜ਼ਾ

ਜਲੰਧਰ, 18 ਮਾਰਚ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂਵਿਦਿਆਲਿਆ ਦੀ ਗਣਿਤ ਵਿਭਾਗ ਦੀ ਵਿਦਿਆਰਥਣਾਂ ਨੇ ਲਾਇਲਪੁਰ ਖ਼ਾਲਸਾ ਕਾਲਜ ਦੀ ਨੈਸ਼ਨਲ ਮੈਥੇਮੈਟਿਕਸ ਡੇਅ ਦੇ ਮੁਕਾਬਲੇ 'ਚ ਫ਼ਸਟ ਰਨਰ ਅੱਪ ਟਰਾਫ਼ੀ ਜਿੱਤ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ...

ਪੂਰੀ ਖ਼ਬਰ »

ਸੇਂਟ ਥਾਮਸ ਸਕੂਲ ਦੇ ਨਵੇ ਪਿ੍ੰਸੀਪਲ ਕਾਮਨਾ ਨੇ ਅਹੁਦਾ ਸੰਭਾਲਿਆ

ਜਲੰਧਰ, 18 ਮਾਰਚ (ਰਣਜੀਤ ਸਿੰਘ ਸੋਢੀ)-ਗੱੁਡ ਸ਼ੇਫਰਡ ਚਰਚ ਸੁਰਾਨੂਸੀ ਦੇ ਇੰਚਾਰਜ ਰੈਵਰੰਟ ਜੌਨ ਪੀਟਰ ਦੀ ਪਤਨੀ ਕਾਮਨਾ ਨੇ ਸੁਰਾਨੂਸੀ ਜਲੰਧਰ ਦੇ ਸੇਂਟ ਥਾਮਸ ਸਕੂਲ ਦੇ ਨਵੇਂ ਪਿ੍ੰਸੀਪਲ ਵੱਜੋ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਯੁਨਾ ਈਟਿਡ ਕਿ੍ਸਚੀਅਨ ਇੰਸਟੀਚਿਊਟ ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਦੇ ਬੱਚਿਆਂ ਨੇ ਕੀਤਾ ਉਦਯੋਗਿਕ ਦੌਰਾ

ਜਲੰਧਰ, 18 ਮਾਰਚ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਨਜ਼ ਵਲੋਂ ਆਪਣੇ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਅਸਿਸਟੈਂਟ ਪ੍ਰੋ. ਪੰਕਜ ਮਲਹੋਤਰਾ ਤੇ ਮੀਨਲ ਵਰਮਾ ਦੀ ਅਗਵਾਈ 'ਚ ਉਦਯੋਗਿਕ ਦੌਰਾ ਲੁਧਿਆਣਾ ਦੀ ਬੋਨ ਬਿਸਕੁਟ ਫ਼ੈਕਟਰੀ ਦਾ ...

ਪੂਰੀ ਖ਼ਬਰ »

ਗੁਰੂ ਅਮਰਦਾਸ ਪਬਲਿਕ ਸਕੂਲ 'ਚ ਸਮਾਗਮ

ਜਲੰਧਰ, 18 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰੂ ਅਮਰਦਾਸ ਪਬਲਿਕ ਸਕੂਲ ਦੇ ਪ੍ਰਾਇਮਰੀ ਵਿੰਗ 'ਚ ਸਕੂਲ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਦੀ ਅਗਵਾਈ ਹੇਠ ਗਿਗਲਜ ਵਿੰਗ ਦੇ ਸੀਨੀਅਰ ਕੇ.ਜੀ. ਦੇ ਵਿਦਿਆਰਥੀਆਂ ਦਾ ਗਰੈਜੂਏਸ਼ਨ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਨੇ ਫਲਾਵਰ ਤੇ ਪਲਾਂਟ ਸ਼ੋਅ 'ਚ ਓਵਰਆਲ ਟਰਾਫੀ 'ਤੇ ਕੀਤਾ ਕਬਜ਼ਾ

ਜਲੰਧਰ, 18 ਮਾਰਚ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਦਿਅਕ, ਖੋਜ, ਖੇਡਾਂ ਤੇ ਕਲਚਰਲ ਖੇਤਰ 'ਚ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਵਾਤਾਵਰਨ ਅਤੇ ਵਾਤਾਵਰਨ ਸੁੰਦਰੀਕਰਨ ਦੇ ਖੇਤਰ 'ਚ ਵੀ ਵਿਸ਼ੇਸ਼ ਯੋਗਦਾਨ ਦੇ ਰਿਹਾ ਹੈ | ਇਸੇ ਲੜੀ 'ਚ ਕਾਲਜ ਨੇ ਗੁਰੂ ...

ਪੂਰੀ ਖ਼ਬਰ »

ਲੁੱਟਾਂ ਖੋਹਾਂ ਕਰਨ ਵਾਲੇ 2 ਗਿ੍ਫ਼ਤਾਰ, 1 ਮੋਬਾਈਲ ਫੋਨ ਬਰਾਮਦ

ਜਲੰਧਰ, 18 ਮਾਰਚ (ਐ ਮ.ਐਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟਿਆ ਹੋਇਆ ਇਕ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ...

ਪੂਰੀ ਖ਼ਬਰ »

ਜਸਜੀਤ ਸਿੰਘ ਰਾਏ ਗੁਰਦੁਆਰਾ ਅਰਬਨ ਅਸਟੇਟ ਫੇਜ਼-2 ਦੇ ਦੂਸਰੀ ਵਾਰ ਪ੍ਰਧਾਨ ਚੁਣੇ ਗਏ

ਜਲੰਧਰ, 18 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ-2 ਜਲੰਧਰ ਵਿਖੇ ਅੱਜ ਇਕ ਵਿਸ਼ੇਸ਼ ਬੈਠਕ ਹੋਈ | ਜਸਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿਚ ਜਸਜੀਤ ...

ਪੂਰੀ ਖ਼ਬਰ »

ਈ. ਓ. ਨੇ 5 ਕਰੋੜ ਦੀ ਆਮਦਨ ਹੋਣ ਦਾ ਪਤਾ ਲਗਾਇਆ

ਜਲੰਧਰ, 18 ਮਾਰਚ (ਸ਼ਿਵ)-ਇੰਪਰੂਵਮੈਂਟ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਨੇ ਸ਼ਹਿਰ 'ਚ ਟਰੱਸਟ ਦੀਆਂ ਅਲੱਗ-ਅਲੱਗ ਥਾਵਾਂ 'ਤੇ ਪਏ ਖ਼ਾਲੀ ਪਲਾਟਾਂ ਦਾ ਪਤਾ ਲਗਾਇਆ ਹੈ ਜਿਨ੍ਹਾਂ 'ਤੇ ਅਜੇ ਤੱਕ ਉਸਾਰੀ ਨਹੀਂ ਕੀਤੀ ਜਾ ਸਕੀ ਹੈ | ਟਰੱਸਟ ਨੂੰ ਇਨ੍ਹਾਂ ਨਾਲ ਕਰੀਬ 5 ਕਰੋੜ ...

ਪੂਰੀ ਖ਼ਬਰ »

ਮੇਅਰ ਦਾ ਜਨਮ ਦਿਨ ਮਨਾਇਆ

ਜਲੰਧਰ, 18 ਮਾਰਚ (ਸ਼ਿਵ)-ਕਾਂਗਰਸ ਦੇ ਵਿਧਾਇਕ ਰਜਿੰਦਰ ਬੇਰੀ ਸਮੇਤ ਹੋਰ ਕਾਂਗਰਸ ਕੌਾਸਲਰਾਂ ਤੇ ਆਗੂਆਂ ਨੇ ਮੇਅਰ ਜਗਦੀਸ਼ ਰਾਜਾ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਪਰ ਨਿਗਮ 'ਚ ਭਾਜਪਾ ਦੇ ਆਗੂਆਂ ਨੇ ਵੀ ਮੇਅਰ ਜਗਦੀਸ਼ ਰਾਜਾ ਦਾ ਜਨਮ ਦਿਨ ਮਨਾਇਆ | ਸਾਬਕਾ ਮੁੱਖ ...

ਪੂਰੀ ਖ਼ਬਰ »

ਅੱਤਵਾਦੀ ਘਟਨਾਵਾਂ ਤੇ ਫਿਰਕੂ ਦੰਗੇ ਚੋਣਾਂ ਦੇ ਨੇੜੇ ਹੀ ਕਿਉਂ- ਜਰਨੈਲ ਸਿੰਘ ਬਰਾੜ

ਜਲੰਧਰ, 18 ਮਾਰਚ (ਹਰਵਿੰਦਰ ਸਿੰਘ ਫੁੱਲ)-ਦੇਸ਼ ਵਾਰ-ਵਾਰ ਅੱਤਵਾਦ ਅਤੇ ਫਿਰਕੂ ਦੰਗਿਆਂ ਦਾ ਸ਼ਿਕਾਰ ਹੋ ਰਿਹਾ ਹੈ | ਇਸ ਵਿਚ ਸ਼ੱਕ ਨਹੀਂ ਕਿ ਅੱਤਵਾਦ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ | ਪਰ ਦੇਸ਼ ਦੀ ਜਨਤਾ ਨੂੰ ਇਸ ਗੱਲ 'ਤੇ ਵੀ ਸ਼ੱਕ ਹੈ ਕਿ ਵੱਡੀਆਂ ਅੱਤਵਾਦੀ ...

ਪੂਰੀ ਖ਼ਬਰ »

ਜਿੰਮਖਾਨਾ ਕਲੱਬ ਦੀਆਂ ਔਰਤਾਂ ਨੇ ਮਨਾਇਆ ਹੋਲੀ ਦਾ ਤਿਉਹਾਰ

ਜਲੰਧਰ, 18 ਮਾਰਚ (ਹਰਵਿੰਦਰ ਸਿੰਘ ਫੁੱਲ)-ਜਿੰਮਖਾਨਾ ਕਲੱਬ ਦੀਆਂ ਮਹਿਲਾ ਮੈਂਬਰਾਂ ਨੇ 66 ਫੁੱਟੀ ਰੋਡ 'ਤੇ ਸਥਿਤ ਹੈਮਿਲਟਨ ਮੇ-ਫੇਅਰ ਵਿਖੇ ਹੋਲੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ | ਇਸ ਮੌਕੇ ਹੈਮਿਲਟਨ ਗਰੁੱਪ ਦੁਆਰਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ | ਜਿਸ ...

ਪੂਰੀ ਖ਼ਬਰ »

ਟ੍ਰੈਫਿਕ ਨਾਕੇ ਦੌਰਾਨ ਪਟਾਕੇ ਪਾਉਣ ਵਾਲੇ ਮੋਟਰਸਾਈਕਲਾਂ ਦੇ ਕੱਟੇ ਚਲਾਨ

ਜਲੰਧਰ, 18 ਮਾਰਚ (ਐੱਮ.ਐੱਸ. ਲੋਹਆ) - ਸ਼ਹਿਰ 'ਚ ਆਵਾਜ਼ ਪ੍ਰਦੂਸ਼ਣ ਨੂੰ ਰੋਕਣ, ਵਾਹਨ ਚਾਲਕਾਂ ਤੇ ਆਮ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਏ.ਡੀ.ਸੀ.ਪੀ. (ਟ੍ਰੈਫਿਕ) ਅਸ਼ਵਨੀ ਕੁਮਾਰ ਨੇ ਵੱਖ-ਵੱਖ ਖੇਤਰਾਂ 'ਚ ਨਾਕੇ ਲਗਵਾ ...

ਪੂਰੀ ਖ਼ਬਰ »

ਪ੍ਰਵਾਸੀ ਸ਼ਾਇਰ ਸੁਰਿੰਦਰ ਸਿੰਘ ਸੁਨੱੜ ਦਾ ਸਨਮਾਨ

ਜਲੰਧਰ, 18 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਲਿਖਾਰੀ ਸਭਾ ਵਲੋਂ ਅਮਰੀਕਾ ਤੋਂ ਆਏ ਕਵੀ ਤੇ ਲੇਖਕ ਸੁਰਿੰਦਰ ਸਿੰਘ ਸੁੰਨੜ ਦੇ ਸਨਮਾਨ 'ਚ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ | ਇੰਜੀ.ਕਰਮਜੀਤ ਸਿੰਘ, ਬੇਅੰਤ ਸਿੰਘ ਸਰਹੱਦੀ ਅਤੇ ਸੁਖਦੇਵ ਸਿੰਘ ਬਿਲਗਾ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਚੋਣਾਂ ਤੋਂ ਬਾਅਦ ਮਿਲਣਗੇ ਮਹਾਰਾਜਾ ਰਣਜੀਤ ਸਿੰਘ ਐਵਾਰਡ-ਅੰਮਿ੍ਤ ਕੌਰ ਗਿੱਲ

ਜਲੰਧਰ, 18 ਮਾਰਚ (ਜਤਿੰਦਰ ਸਾਬੀ)-ਲੋਕ ਸਭਾ ਚੋਣਾਂ ਤੋਂ ਬਾਅਦ ਸੂਬੇ ਦੇ 92 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤੇ ਜਾਣਗੇ ਕਿਉਂਕਿ ਹੁਣ ਚੋਣ ਜਾਬਤਾ ਲੱਗ ਗਿਆ ਹੈ ਤੇ ਇਸ ਕਰਕੇ ਹੁਣ ਇਸ ਨੂੰ ਚੋਣਾਂ ਤੋਂ ਬਾਅਦ ਇਹ ਸਮਾਗਮ ਕਰਵਾਇਆ ਜਾਵੇਗਾ | ਇਹ ...

ਪੂਰੀ ਖ਼ਬਰ »

ਰਣਜੀਤ ਸਿੰਘ ਖੋਜੇਵਾਲ ਯੂਥ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਬਣੇ

ਕਪੂਰਥਲਾ, 18 ਮਾਰਚ (ਸਡਾਨਾ)- ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੂੰ ਯੂਥ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਦਾ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ | ਆਪਣੀ ਇਸ ਨਿਯੁਕਤੀ 'ਤੇ ...

ਪੂਰੀ ਖ਼ਬਰ »

ਰਣਜੀਤ ਸਿੰਘ ਖੋਜੇਵਾਲ ਯੂਥ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਬਣੇ

ਕਪੂਰਥਲਾ, 18 ਮਾਰਚ (ਸਡਾਨਾ)- ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੂੰ ਯੂਥ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਦਾ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ | ਆਪਣੀ ਇਸ ਨਿਯੁਕਤੀ 'ਤੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਨੂਰਮਹਿਲ, 18 ਮਾਰਚ(ਗੁਰਦੀਪ ਸਿੰਘ)-ਨੂਰਮਹਿਲ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਮੁਕੱਦਮ ਦਰਜ ਕਰਨ ਦੀ ਖਬਰ ਹੈ | ਮਿਲੀ ਜਾਣਕਾਰੀ ਮੁਤਾਬਕ ਏੇ .ਐਸ .ਆਈ. ਵਰਿੰਦਰ ਮੋਹਣ ਪੁਲਿਸ ਪਾਰਟੀ ਸਮੇਤ ਚੀਮਿਆਂ ਵੱਲ ਨੂੰ ਜਾ ਰਹੇ ਸਨ ਅਤੇ ...

ਪੂਰੀ ਖ਼ਬਰ »

ਕਬਾੜ ਯੂਨੀਅਨ ਸੰਘਰਸ਼ ਕਮੇਟੀ ਪੰਜਾਬ ਦੇ ਸੰਜੀਵ ਸੋਬਤੀ ਪ੍ਰਧਾਨ ਬਣੇ

ਸ਼ਾਹਕੋਟ, 18 ਮਾਰਚ (ਦਲਜੀਤ ਸਿੰਘ ਸਚਦੇਵਾ)-ਪੰਜਾਬ ਦੇ ਕਬਾੜ ਵਪਾਰੀਆਂ ਦੀ ਮੀਟਿੰਗ ਹੋਈ, ਜਿਸ 'ਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਸਾਰਿਆਂ ਦੀ ਸਹਿਮਤੀ ਨਾਲ ਕਬਾੜ ਯੂਨੀਅਨ ਸੰਘਰਸ਼ ਕਮੇਟੀ ਪੰਜਾਬ ਬਣਾਈ ਗਈ, ਜਿਸ 'ਚ ਸਰਬਸੰਮਤੀ ਨਾਲ ਸ਼ਾਹਕੋਟ ...

ਪੂਰੀ ਖ਼ਬਰ »

ਜਮਸ਼ੇਰ ਇਲਾਕੇ 'ਚ ਝੁੰਡ ਬਣੇ ਅਵਾਰਾ ਕੁੱਤਿਆਂ ਦੀ ਦਹਿਸ਼ਤ

ਜਮਸ਼ੇਰ ਖ਼ਾਸ, 18 ਮਾਰਚ (ਜਸਬੀਰ ਸਿੰਘ ਸੰਧੂ)-ਜਮਸ਼ੇਰ ਅਤੇ ਆਸ-ਪਾਸ ਦੇ ਦਰਜਨਾਂ ਪਿੰਡ ਮਾਸਖੋਰੇ ਅਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਹਨ | ਵਿਸ਼ੇਸ਼ ਕਰਕੇ ਸਕੂਲ ਪੜ੍ਹਦੇ ਬੱਚਿਆਂ ਦੇ ਮਾਪੇ | ਜਮਸ਼ੇਰ ਖ਼ਾਸ ਪਿੰਡ ਦੇ ਨੇੜੇ ਜਮਸ਼ੇਰ ਡੇਅਰੀ ਕੰਪਲੈਕਸ ਹੋਣ ...

ਪੂਰੀ ਖ਼ਬਰ »

ਐਲ.ਪੀ.ਯੂ. ਦੇ ਵਿਦਿਆਰਥੀਆਂ ਨੇ ਕੀਤਾ ਅੰਤਰਰਾਰਸ਼ਟਰੀ ਗੋ-ਕਾਰਟ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 18 ਮਾਰਚ (ਜਤਿੰਦਰ ਸਾਬੀ)-ਐਲ.ਪੀ.ਯੂ ਦੇ ਮਕੈਨੀਕਲ ਇੰਜ. ਸਕੂਲ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਗੋ ਕਾਰਟ ਚੈਂਪੀਅਨਸ਼ਿਪ'ਚੋਂ ਫ਼ਸਟ ਰਨਰ ਅੱਪ ਟਰਾਫ਼ੀ 'ਤੇ ਕਬਜ਼ਾ ਕੀਤਾ ਤੇ 60 ਹਜ਼ਾਰ ਤੋਂ ਵੱਧ ਦੀ ਇਨਾਮੀ ਰਾਸ਼ੀ ਵੀ ਜਿੱਤੀ | ਇਸ ਚੈਂਪੀਅਨਸ਼ਿਪ 'ਚੋਂ ਭਾਰਤ ...

ਪੂਰੀ ਖ਼ਬਰ »

ਮਘੋਰੇ ਕੱਢਣ 'ਤੇ ਕਾਰਵਾਈ ਹੋਈ ਨਹੀਂ-ਕੌ ਾਸਲਰ ਨੇ ਪਰਨਾਲੇ ਵੀ ਲਗਵਾ ਦਿੱਤੇ

ਜਲੰਧਰ, 18 ਮਾਰਚ (ਸ਼ਿਵ)- ਕੌਾਸਲਰ ਸੁਸ਼ੀਲ ਕਾਲੀਆ ਨੇ ਆਪ ਹੀ ਛੇੜਛਾੜ ਕਰਕੇ ਚੰਦਨ ਨਗਰ ਅੰਡਰ ਬਿ੍ਜ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਤਿੰਨ ਮਘੋਰੇ ਕੱਢਵਾ ਦਿੱਤੇ ਸਨ ਜਿਸ ਨੂੰ ਲੈ ਕੇ ਕਾਲੀਆ ਿਖ਼ਲਾਫ਼ ਕਾਰਵਾਈ ਦੀ ਮੰਗ ਤੇਜ਼ ਹੋ ਗਈ ਹੈ | ਨਿਗਮ ਪ੍ਰਸ਼ਾਸਨ ਨੇ ਇਸ ...

ਪੂਰੀ ਖ਼ਬਰ »

ਕਾਰਪੋਰੇਸ਼ਨ ਬੈਂਕ ਦੁਆਰਾ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਨੂੰ 'ਸੀ.ਪੈਪ' ਮਸ਼ੀਨ ਭੇਟ

ਜਲੰਧਰ, 18 ਮਾਰਚ (ਹਰਵਿੰਦਰ ਸਿੰਘ ਫੁੱਲ)-ਕਾਰਪੋਰੇਸ਼ਨ ਬੈਂਕ ਦੁਆਰਾ ਕਾਰਪ ਕਿਰਨ ਸਕੀਮ ਤਹਿਤ ਗੁਰੂ ਤੇਗ ਬਹਾਦਰ ਨਗਰ ਵਿਖੇ ਸਥਿਤ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਪ੍ਰਬੰਧਕ ਕਮੇਟੀ ਨੂੰ 'ਸੀ. ਪੈਪ ਮਸ਼ੀਨ ਭੇਟ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਰਾਗ ਰਤਨ ਗੁਰਮਤਿ ਸੰਗੀਤ ਸੰਮੇਲਨ 5 ਅਪ੍ਰੈਲ ਤੋਂ

ਜਲੰਧਰ, 18 ਮਾਰਚ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਦਾਣਾ ਮੰਡੀ ਵਰਕਸ਼ਾਪ ਚੌਕ ਵਿਖੇ 5 ਅਪ੍ਰ੍ਰੈਲ ਤੋਂ ਕਰਵਾਏ ਜਾ ਰਹੇ ਦੋ ਦਿਨਾ ਰਾਗ ਰਤਨ ਗੁਰਮਤਿ ਸੰਗੀਤ ਸੰਮੇਲਨ ਸਬੰਧੀ ਰਜਿੰਦਰ ਸਿੰਘ ਮਿਗਲਾਨੀ ...

ਪੂਰੀ ਖ਼ਬਰ »

ਚੋਣਾਂ ਦੌਰਾਨ ਪੇਡ ਨਿਊਜ਼ 'ਤੇ ਕਰੜੀ ਨਿਗਰਾਨੀ ਰੱਖੇਗੀ ਐਮ.ਸੀ.ਐਮ.ਸੀ-ਜ਼ਿਲ੍ਹਾ ਚੋਣ ਅਫ਼ਸਰ

ਜਲੰਧਰ, 18 ਮਾਰਚ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਲੋਕ ਸਭਾ ਚੋਣਾਂ ਦੌਰਾਨ ਪੇਡ ਨਿਊਜ਼, ਇਸ਼ਤਿਹਾਰਾਂ ਤੇ ਪ੍ਰਚਾਰ ਸਮੱਗਰੀ ਦੇ ਖਰੜੇ/ਸ਼ਬਦਾਵਲੀ 'ਤੇ ਸਖਤ ਨਿਗਰਾਨੀ ਰੱਖੀ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 18 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਪਰਵੇਸ਼ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਭੋਜੋਵਾਲ ਨੂੰ 10 ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ...

ਪੂਰੀ ਖ਼ਬਰ »

ਗੋਡਿਆਂ ਦੀ ਬਿਮਾਰੀ ਤੋਂ ਮੁਕਤ ਕਰੇਗਾ ਆਯੁਰਵੈਦ-ਸਿੱਧੂ

ਜਲੰਧਰ, 18 ਮਾਰਚ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਅਟਵਾਲ ਦੇ ਹੱਕ 'ਚ ਕੌ ਾਸਲਰ ਲੁਬਾਣਾ ਨੇ ਕਰਵਾਈ ਬੈਠਕ

ਮਕਸੂਦਾਂ, 18 ਮਾਰਚ (ਲਖਵਿੰਦਰ ਪਾਠਕ)-ਵਾਰਡ ਨੰ. 5 ਦੇ ਹਰਗੋਬਿੰਦ ਨਗਰ ਦੇ ਕੌਾਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਇਕ ਨੁੱਕੜ ਬੈਠਕ ਕਰਵਾਈ | ਇਸ ਮੌਕੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਨੇ ਵੀ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ ਕਰਵਾਇਆ

ਜਲੰਧਰ, 18 ਮਾਰਚ (ਜਤਿੰਦਰ ਸਾਬੀ) ਪ੍ਰਵਾਸੀ ਭਾਰਤੀ ਜਸਕਰਨ ਸਿੰਘ ਲਾਡਾ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ 'ਚ 6 ਟੀਮਾਂ ਨੇ ਹਿੱਸਾ ਲਿਆ | ਇਸ ਮੌਕੇ ਕੌਾਸਲਰ ਸ਼ੈਰੀ ਚੱਡਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਵਲੋਂ ਪਿੰਡ ਕਾਦੀਆਂਵਾਲ 'ਚ ਚੋਣ ਮੀਟਿੰਗ

ਲਾਂਬੜਾ, 18 ਮਾਰਚ (ਕੁਲਜੀਤ ਸਿੰਘ ਸੰਧੂ)-ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਲਈ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਵਲੋਂ ਅੱਜ ਪਿੰਡ ਕਾਦੀਆਂਵਾਲ 'ਚ ਅਕਾਲੀ-ਭਾਜਪਾ ਵਰਕਰਾਂ ਨਾਲ ਚੋਣ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਚੋਣ ਅਧਿਕਾਰੀਆਂ ਦੀ ਨਿਯੁਕਤੀ

ਜਲੰਧਰ, 18 ਮਾਰਚ (ਚੰਦੀਪ ਭੱਲਾ)-5 ਅਪ੍ਰੈਲ ਨੂੰ ਹੋ ਜਾ ਰਹੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਅੱਜ 4 ਚੋਣ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ | ਇਸ ਸਬੰਧੀ ਅੱਜ ਕਮੇਟੀ ਮੈਂਬਰ ਦੀ ਮੀਟਿੰਗ ਹੋਈ, ਜਿਸ 'ਚ ਸਹਿਮਤੀ ਤੋਂ ਬਾਅਦ ਵਕੀਲ ਰਾਜੀਵ ਕੋਹਲੀ, ਸੁਧੀਰ ...

ਪੂਰੀ ਖ਼ਬਰ »

ਐਲਾਨ ਸੰਧੂ ਦੇ ਯਤਨਾਂ ਨਾਲ ਅਟਵਾਲ ਦੇ ਹੱਕ 'ਚ ਵੋਟਰਾਂ ਦਾ ਭਰਵਾਂ ਇਕੱਠ

ਚੁਗਿੱਟੀ/ਜੰਡੂਸਿੰਘਾ, 18 ਮਾਰਚ (ਨਰਿੰਦਰ ਲਾਗੂ)-ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਰਹੇ ਚਰਨਜੀਤ ਸਿੰਘ ਅਟਵਾਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਵੋਟਰਾਂ ਦੀ ਇਕ ਵਿਸ਼ੇਸ਼ ਬੈਠਕ ਰਾਮਾਮੰਡੀ-ਹੁਸ਼ਿਆਰਪੁਰ ...

ਪੂਰੀ ਖ਼ਬਰ »

5 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਨਕੋਦਰ, 18 ਮਾਰਚ (ਗੁਰਵਿੰਦਰ ਸਿੰਘ)-ਥਾਣਾ ਸਿਟੀ ਪੁਲਿਸ ਨੇ ਗੁਪਤ ਸੂਚਨਾ ਮਿਲਣ 'ਤੇ ਨਾਕਾਬੰਦੀ ਕਰਕੇ ਇਕ ਵਿਅਕਤੀ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਿਟੀ ਮੁਖੀ ਬਲਵਿੰਦਰ ਕੁਮਾਰ ਨੇ ਦੱਸਿਆ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਵਿਖੇ ਸੈਮੀਨਾਰ ਲਗਾਇਆ

ਨਕੋਦਰ, 18 ਮਾਰਚ (ਭੁਪਿੰਦਰ ਅਜੀਤ ਸਿੰਘ)-ਸਥਾਨਕ ਡੀ. ਏ. ਵੀ. ਕਾਲਜ ਵਿਖੇ ਟੂਰਿਜ਼ਮ ਅਰਥਸ਼ਾਸਤਰ ਅਤੇ ਸੁਸਥਿਰ ਵਿਕਾਸ ਸਬੰਧੀ ਕੌਮੀ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਆਈ ਸੀ ਐਸ ਐਸ ਆਰ ਚੰਡੀਗੜ੍ਹ ਸਥਿਤ ਸਥਾਨਕ ਕੇਂਦਰ ਵਲੋਂ ਪ੍ਰਬੰਧ ਕੀਤਾ ਗਿਆ | ਸੈਮੀਨਾਰ 'ਚ ...

ਪੂਰੀ ਖ਼ਬਰ »

ਬਾਲਯੋਗੀ ਪ੍ਰਗਟ ਨਾਥ ਨੇ ਕੀਤਾ ਬਸਪਾ (ਅ) ਦੇ ਆਗੂਆਂ ਦਾ ਸਨਮਾਨ

ਮੱਲ੍ਹੀਆਂ ਕਲਾਂ, 18 ਮਾਰਚ (ਮਨਜੀਤ ਮਾਨ)-ਅੱਜ ਬਹੁਜਨ ਸਮਾਜ ਪਾਰਟੀ (ਅ) ਦੇ ਕੌਮੀ ਜਨਰਲ ਸਕੱਤਰ ਪੰਜਾਬ ਤੇ ਹਰਿਆਣਾ ਤੇ ਮਾਲਵਾ ਦੇ ਇੰਚਾਰਜ ਸ. ਤਾਰਾ ਸਿੰਘ ਗਿੱਲ ਤੇ ਸੀਨੀ. ਕਾਂਗਰਸੀ ਆਗੂ ਦਲਜੀਤ ਸਿੰਘ ਬਡਿਆਲ ਸਰਪੰਚ ਪਿੰਡ ਬਡਿਆਲ ਵਾਲਮੀਕਿ ਯੋਗ ਆਸ਼ਰਮ ਰਹੀਮਪੁਰ ...

ਪੂਰੀ ਖ਼ਬਰ »

ਵੋਟਰਾਂ ਨੂੰ ਜਾਗਰੂਕ ਕਰਨ ਲਈ ਸੀ ਵਿਜਲ ਐਪ ਬਾਰੇ ਦਿੱਤੀ ਜਾਣਕਾਰੀ

ਨਕੋਦਰ, 18 ਮਾਰਚ (ਭੁਪਿੰਦਰ ਅਜੀਤ ਸਿੰਘ)-ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੁਮੈਨ ਵਿਖੇ ਜ਼ਿਲ੍ਹਾ ਨੋਡਲ ਅਫਸਰ (ਸਵੀਪ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਵਿਚ ਸਵੀਪ ਦੇ ਸੀ ਵਿਜਲ ਐਪ ਬਾਰੇ ਜਾਣੂ ...

ਪੂਰੀ ਖ਼ਬਰ »

ਕਮਲ ਹੀਰ ਦੇ ਜਨਰਲ ਸਕੱਤਰ ਦੁਆਬਾ ਜ਼ੋਨ ਬਣਨ 'ਤੇ ਖੁਸ਼ੀ ਦੀ ਲਹਿਰ

ਮਹਿਤਪੁਰ, 18 ਮਾਰਚ ( ਰੰਧਾਵਾ ) ਕਮਲ ਹੀਰ ਵਾਸੀ ਅਵਾਣ ਖ਼ਾਲਸਾ ਦੇ ਜਨਰਲ ਸਕੱਤਰ ਦੁਆਬਾ ਜ਼ੋਨ ਬਣਨ 'ਤੇ ਇਲਾਕੇ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ | ਉਨ੍ਹਾਂ ਨੂੰ ਵੱਖ ਵੱਖ ਅਹੁੱਦੇਦਾਰਾਂ ਵਲੋਂ ਵਧਾਈਆਂ ਮਿਲ ਰਹੀਆਂ ਹਨ | ਵਧਾਈ ਦੇਣ ਵਾਲਿਆਂ 'ਚ ਦਲਜੀਤ ਸਿੰਘ ਕਾਹਲੋਂ ...

ਪੂਰੀ ਖ਼ਬਰ »

ਸਾਬਕਾ ਸਰਪੰਚ ਜਗਤਾਰ ਸਿੰਘ ਜੰਮੂ ਨੂੰ ਸ਼ਰਧਾਂਜਲੀਆਂ

ਸ਼ਾਹਕੋਟ, 18 ਮਾਰਚ (ਦਲਜੀਤ ਸਿੰਘ ਸਚਦੇਵਾ)-ਅਕਾਲੀ ਆਗੂ ਸਤਿੰਦਰਪਾਲ ਸਿੰਘ ਸੋਨੂੰ ਵਾਸੀ ਕਿਲੀ ਦੇ ਸਹੁਰੇ ਜਗਤਾਰ ਸਿੰਘ ਜੰਮੂ ਸਾਬਕਾ ਸਰਪੰਚ ਪੱਤੋ ਕਲਾਂ (ਸ਼ਾਹਕੋਟ) ਦਾ ਕੁਝ ਦਿਨ ਪਹਿਲਾ ਦਿਹਾਂਤ ਹੋ ਗਿਆ ਸੀ | ਇਨ੍ਹਾਂ ਦੀ ਆਤਮਿਕ ਸ਼ਾਤੀ ਲਈ ਨਿਵਾਸ ਅਸਥਾਨ ਪਿੰਡ ...

ਪੂਰੀ ਖ਼ਬਰ »

ਆਦਮਪੁਰ ਨੇ ਆਬਾਦੀ ਨੰੂ ਹਰਾ ਕੇ ਕੱਪ 'ਤੇ ਕੀਤਾ ਕਬਜ਼ਾ

ਆਦਮਪੁਰ , 18 ਮਾਰਚ (ਰਮਨ ਦਵੇਸਰ)-ਆਦਮਪੁਰ ਦੇ ਸਪੋਰਟਸ ਸਟੇਡੀਅਮ ਵਿਖੇ ਸਵ: ਬਾਬੂ ਮਲਕੀਤ ਸਿੰਘ ,ਸਵ:ਬਾਬੂ ਹਰਵਿੰਦਰ ਸਿੰਘ ਅਤੇ ਸਵ: ਸੋਹਣ ਸਿੰਘ ਰਾਏ ਨੰੂ ਸਮਰਪਿਤ 7 ਸਾਈਡ ਫੁੱਟਵਾਲ ਟੂਰਨਾਮੈਂਟ ਬੈਂਸ ਪਰਿਵਾਰ ਤੇ ਰਾਏ ਪਰਿਵਾਰ ਵੱਲੋ ਕਰਵਾਇਆ ਗਿਆ¢ ਇਸ ਮੌਕੇ ਹਲਕਾ ...

ਪੂਰੀ ਖ਼ਬਰ »

ਤੇਹਿੰਗ ਕਾਲਜ ਵਿਖੇ ਵਿਦਿਆਰਥੀਆ ਦੇ ਉੱਜਵਲ ਭਵਿੱਖ ਤਹਿਤ ਕੈਰੀਅਰ ਕਾੳਾੂਸਲਿੰਗ ਕਰਵਾਈ

ਫਿਲੌਰ, 18 ਮਾਰਚ ( ਸੁਰਜੀਤ ਸਿੰਘ ਬਰਨਾਲਾ )- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਤੇਹਿੰਗ, ਫਿਲੌਰ ਵਿਖੇ ਵਿਦਿਆਰਥੀਆ ਦੇ ਉੱਜਵਲ ਭਵਿੱਖ ਦੇ ਤਹਿਤ ਕੈਰੀਅਰ ਕਾੳਾੂਸਲਿੰਗ ਲੈਕਚਰ ਕਰਵਾਇਆ ਗਿਆ | ਇਸ ਮੌਕੇ ਅਕੈਡਮੀ ਜਲੰਧਰ ਤੋਂ ਦੇਵ ਰਾਜ ਅਤੇ ਨਿਲਾਕਸ਼ ਪਹੁੰਚੇ | ...

ਪੂਰੀ ਖ਼ਬਰ »

ਵੱਖ-ਵੱਖ ਮੁਕੱਦਮਿਆਂ 'ਚ 2 ਦੋਸ਼ੀ ਕਾਬੂ

ਗੁਰਾਇਆ,18ਮਾਰਚ (ਬਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ ਵੱਖ ਵੱਖ ਦੋ ਮੁਕੱਦਮਿਆਂ 'ਚ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਲਖਵੀਰ ਸਿੰਘ ਐੱਸ.ਐੱਚ.ਓ. ਗੁਰਾਇਆ ਨੇ ਦੱਸਿਆ ਕਿ ਪ੍ਰੇਮਜੀਤ ਸਿੰਘ ਏ.ਐੱਸ.ਆਈ. ਨੇ ਗੁਪਤ ਸੂਚਨਾ 'ਤੇ ਸ਼ੁਭਮ ਅਰੋੜਾ ਪੁੱਤਰ ਸ਼ਾਮਲ ਲਾਲ ਵਾਸੀ ...

ਪੂਰੀ ਖ਼ਬਰ »

ਪਿੰਡ ਘੁੜਕਾ ਵਿਖੇ ਅਮਰਜੀਤ ਸਿੰਘ ਸੰਧੂ ਦਾ ਸਨਮਾਨ

ਗੁਰਾਇਆ, 18 ਮਾਰਚ (ਬਲਵਿੰਦਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਮਰਜੀਤ ਸਿੰਘ ਸੰਧੂ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਕੌਮੀ ਜਥੇਬੰਦਕ ਸਕੱਤਰ ਬਣਾਏ ਜਾਣ 'ਤੇ ਪਿੰਡ ਘੁੜਕਾ ਵਿਖੇ ਪ੍ਰਭਾਵਸ਼ਾਲੀ ਇਕੱਠ ਦੌਰਾਨ ਸਨਮਾਨ ਕੀਤਾ ਗਿਆ | ...

ਪੂਰੀ ਖ਼ਬਰ »

ਨਿਹਾਲੂਵਾਲ ਦਾ ਦੋ ਦਿਨਾ ਛਿੰਝ ਮੇਲਾ 24 ਤੋਂ

ਲੋਹੀਆਂ ਖਾਸ, 18 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)-ਗ੍ਰਾਮ ਪੰਚਾਇਤ ਨਿਹਾਲੂਵਾਲ, ਗ੍ਰਾਮ ਪੰਚਾਇਤ ਬਸਤੀ ਨਿਹਾਲੂਵਾਲ, ਛਿੰਝ ਕਮੇਟੀ, ਸ਼ਹੀਦ ਬਾਬਾ ਦੀਪ ਸਿੰਘ ਯੂਥ ਕਲੱਬ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਪ੍ਰਵਾਸੀ ਭਾਰਤੀ ਵੀਰਾਂ ਤੇ ਨਗਰ ਨਿਵਾਸੀਆਂ ...

ਪੂਰੀ ਖ਼ਬਰ »

ਕੋਰ ਕਮੇਟੀ ਦਾ ਮੈਂਬਰ ਬਣਾਉਣ 'ਤੇ ਲਖਵਿੰਦਰ ਸਿੰਘ ਹੋਠੀ ਵਲੋਂ ਪਾਰਟੀ ਦਾ ਧੰਨਵਾਦ

ਨੂਰਮਹਿਲ, 18 ਮਾਰਚ(ਗੁਰਦੀਪ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਯੂਥ ਵਿੰਗ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਵਲੋਂ ਜਥੇਦਾਰ ਲਖਵਿੰਦਰ ਸਿੰਘ ਹੋਠੀ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਬਣਾਏ ਜਾਣ 'ਤੇ ਉਨ੍ਹਾਂ ਪਾਰਟੀ ਦਾ ਦਿਲੋਂ ...

ਪੂਰੀ ਖ਼ਬਰ »

ਨਸ਼ਿਆਂ ਕਾਰਨ ਮੌਤਾਂ ਦਾ ਦੌਰ ਅਜੇ ਵੀ ਜਾਰੀ-ਚੀਮਾ

ਮਲਸੀਆਂ, 18 ਮਾਰਚ (ਸੁਖਦੀਪ ਸਿੰਘ)-ਮਲਸੀਆਂ ਇਲਾਕੇ ਵਿਚ ਕੁੱਝ ਹੀ ਦਿਨਾਂ 'ਚ 3 ਨੌਜਵਾਨਾਂ ਦੀਆਂ ਹੋਈਆਂ ਮੌਤਾਂ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਰੰਗਰੇਟਾ ਦਲ, ਪੰਜਾਬ ਦੇ ਪ੍ਰਧਾਨ ਬਲਬੀਰ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਖਤਮ ਨਹੀਂ ਹੋਏ ਤੇ ...

ਪੂਰੀ ਖ਼ਬਰ »

ਕਬਾੜ ਯੂਨੀਅਨ ਸੰਘਰਸ਼ ਕਮੇਟੀ ਪੰਜਾਬ ਦੇ ਸੰਜੀਵ ਸੋਬਤੀ ਪ੍ਰਧਾਨ ਬਣੇ

ਸ਼ਾਹਕੋਟ, 18 ਮਾਰਚ (ਦਲਜੀਤ ਸਿੰਘ ਸਚਦੇਵਾ)-ਪੰਜਾਬ ਦੇ ਕਬਾੜ ਵਪਾਰੀਆਂ ਦੀ ਮੀਟਿੰਗ ਹੋਈ, ਜਿਸ 'ਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਸਾਰਿਆਂ ਦੀ ਸਹਿਮਤੀ ਨਾਲ ਕਬਾੜ ਯੂਨੀਅਨ ਸੰਘਰਸ਼ ਕਮੇਟੀ ਪੰਜਾਬ ਬਣਾਈ ਗਈ, ਜਿਸ 'ਚ ਸਰਬਸੰਮਤੀ ਨਾਲ ਸ਼ਾਹਕੋਟ ...

ਪੂਰੀ ਖ਼ਬਰ »

ਲਾਪਤਾ ਅਮਰਜੀਤ ਸਿੰਘ ਅੰਬੂ ਦੀ ਨਹੀਂ ਕੋਈ ਉੱਘ ਸੁੱਘ

ਮਲ੍ਹੀਆ ਕਲਾਂ, ਮਹਿਤਪੁਰ, 18 ਮਾਰਚ ( ਰੰਧਾਵਾ, ਮਨਜੀਤ ਮਾਨ )-ਰਿਟਾ. ਪੁਲਿਸ ਮੁਲਾਜ਼ਮ ਅਮਰਜੀਤ ਸਿੰਘ ਉਰਫ਼ ਅੰਬੂ ਉਮਰ ਕਰੀਬ 65 ਸਾਲ ਵਾਸੀ ਰਸੂਲਪੁਰ, ਥਾਣਾ ਉੱਗੀ ( ਨਕੋਦਰ ) ਦੇ 7 ਮਾਰਚ ਤੋਂ ਲਾਪਤਾ ਹੋਣ ਨਾਲ ਕਾਫੀ ਸਹਿਮ ਪਾਇਆ ਜਾ ਰਿਹਾ ਹੈ | ਉਸ ਨੂੰ 16 ਮਾਰਚ ਨੂੰ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ

ਫਿਲੌਰ, 18 ਮਾਰਚ (ਸੁਰਜੀਤ ਸਿੰਘ ਬਰਨਾਲਾ)-ਸਥਾਨਕ ਡੀ. ਏ. ਵੀ. ਕਾਲਜ ਵਿਖੇ ਬੈਚੂਲਰ ਆਫ਼ ਫ਼ੈਸ਼ਨ ਡਿਜ਼ਾਈਨਿੰਗ ਸਮੈਸਟਰ ਭਾਗ ਤੀਜਾ ਦੀਆ ਵਿਦਿਆਰਥਣਾਂ ਨੇ ਬਾਜ਼ੀ ਮਾਰੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਡਾ ਰਾਜੀਵ ਦਿਉਲ ਨੇ ਕਿਹਾ ਕਿ ਗੁਰੂ ਨਾਨਕ ...

ਪੂਰੀ ਖ਼ਬਰ »

ਰੋਟਰੀ ਕਲੱਬ ਨਕੋਦਰ ਈਸਟ ਨੇ ਜ਼ਰੂਰਤਮੰਦਾਂ ਨੂੰ ਟਰਾਈਸਾਈਕਲ ਦਿੱਤੇ

ਨਕੋਦਰ, 18 ਮਾਰਚ (ਗੁਰਵਿੰਦਰ ਸਿੰਘ)-ਰੋਟਰੀ ਕਲੱਬ ਨਕੋਦਰ ਈਸਟ ਵਲੋਂ ਕਲੱਬ ਪ੍ਰਧਾਨ ਪ੍ਰੀਤਮ ਸਿੰਘ ਅਰੋੜਾ ਦੀ ਅਗਵਾਈ 'ਚ ਜ਼ਰੂਰਤਮੰਦ ਅਪੰਗਾਂ ਨੂੰ ਟਰਾਈਸਾਈਕਲ ਭੇਟ ਕੀਤੇ ਗਏ | ਇਸ ਮੌਕੇ ਰੇਟੋਰੀਅਨ ਕੇ.ਕੇ ਖੱਟਰ, ਅਸ਼ਵਨੀ ਕੋਹਲੀ, ਧਰਮਪਾਲ ਕੁਮਾਰ, ਸਕੱਤਰ ...

ਪੂਰੀ ਖ਼ਬਰ »

ਅੰਮਿ੍ਤਪਾਲ ਸਿੰਘ ਖਰਲ ਕਲਾਂ ਯੂਥ ਅਕਾਲੀ ਦਲ ਦੁਆਬਾ ਜ਼ੋਨ ਦੇ ਜਨਰਲ ਸਕੱਤਰ ਨਿਯੁਕਤ

ਭੋਗਪੁਰ, 18 ਮਾਰਚ (ਕੁਲਦੀਪ ਸਿੰਘ ਪਾਬਲਾ)- ਯੂਥ ਅਕਾਲੀ ਦਲ ਦੁਆਬਾ ਜ਼ੋਨ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਵਲੋਂ ਦੁਆਬਾ ਜ਼ੋਨ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਯੂਥ ਅਕਾਲੀ ਆਗੂ ਅੰਮਿ੍ਤਪਾਲ ਸਿੰਘ ਖਰਲ ਕਲਾਂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ |ਯੂਥ ...

ਪੂਰੀ ਖ਼ਬਰ »

ਵੋਟਰਾਂ ਨੂੰ ਜਾਗਰੂਕ ਕਰਨ ਲਈ ਸੀ ਵਿਜਲ ਐਪ ਬਾਰੇ ਦਿੱਤੀ ਜਾਣਕਾਰੀ

ਨਕੋਦਰ, 18 ਮਾਰਚ (ਭੁਪਿੰਦਰ ਅਜੀਤ ਸਿੰਘ)-ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੁਮੈਨ ਵਿਖੇ ਜ਼ਿਲ੍ਹਾ ਨੋਡਲ ਅਫਸਰ (ਸਵੀਪ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਵਿਚ ਸਵੀਪ ਦੇ ਸੀ ਵਿਜਲ ਐਪ ਬਾਰੇ ਜਾਣੂ ...

ਪੂਰੀ ਖ਼ਬਰ »

ਸੰਤ ਨਿਰੰਜਣ ਦਾਸ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਸਬੰਧੀ ਸਾਧੂ ਸੰਪਰਦਾਇ ਸੁਸਾਇਟੀ ਵਲੋਂ ਸੱਦਾ ਪੱਤਰ

ਕਿਸ਼ਨਗੜ੍ਹ, 18 ਮਾਰਚ (ਲਖਵਿੰਦਰ ਸਿੰਘ ਲੱਕੀ)-ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਰਦਾਇ ਸੁਸਾਇਟੀ ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਧਾਰਮਿਕ ਅਸਥਾਨ ਸੰਤ ਪੂਰਨ ਦਾਸ ਕਾਲੇਵਾਲ ਭਗਤਾਂ ਵਿਖੇ ਪੂਰਨ ਉਤਸ਼ਾਹ ਤੇ ਸ਼ਰਧਾ ਸਹਿਤ 23 ਮਾਰਚ ਨੂੰ ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਗੋਲਡੀ ਤੇ ਸਤਨਾਮ ਸਿੰਘ ਸੱਤੀ ਯੂਥ ਅਕਾਲੀ ਦਲ ਦੁਆਬਾ ਜ਼ੋਨ ਦੇ ਜਨਰਲ ਸਕੱਤਰ ਬਣੇ

ਕਰਤਾਰਪੁਰ, 18 ਮਾਰਚ (ਭਜਨ ਸਿੰਘ ਧੀਰਪੁਰ, ਵਰਮਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੋਆਬਾ ਜ਼ੋਨ ਦੀ ਜਥੇਬੰਦੀ ਦੇ ਐਲਾਨ ਵਿਚ ਕਰਤਾਰਪੁਰ ਹਲਕੇ ਦੇ ਯੂਥ ਆਗੂਆਂ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੰਦੇ ਹੋਏ ਦੋਆਬਾ ਜ਼ੋਨ ਦੇ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਨੇ ਪਾਰਟੀ ...

ਪੂਰੀ ਖ਼ਬਰ »

ਗਿੱਦੜ ਪਿੰਡੀ ਵਿਖੇ ਹੋਲੇ-ਮਹੱਲੇ ਨੂੰ ਸਮਰਪਿਤ ਧਾਰਮਿਕ ਸਮਾਗਮ 21 ਨੂੰ

ਲੋਹੀਆਂ ਖਾਸ, 18 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ) ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਚਰਨ ਛੋਹ ਪ੍ਰਾਪਤ ਗੁ: ਧਰਮਸ਼ਾਲਾ ਟਾਹਲੀ ਸਾਹਿਬ ਗਿੱਦੜ ਪਿੰਡੀ ਵਿਖੇ ਮਨਾਏ ਜਾਂਦੇ ਹੋਲੇ ਮਹੱਲੇ ਨੂੰ ਸਮਰਪਿਤ ਧਾਰਮਿਕ ਸਮਾਗਮ 21 ਮਾਰਚ ਨੂੰ ਹੋਵੇਗਾ | ਇਸ ...

ਪੂਰੀ ਖ਼ਬਰ »

ਲੋਹੀਆਂ 'ਚ ਗਲੀਆਂ, ਨਾਲੀਆਂ ਦੀ ਮੰਦੀ ਹਾਲਤ ਤੋਂ ਬਾਅਦ ਹੁਣ ਘਰਾਂ 'ਚੋਂ ਕੂੜਾ ਚੁੱਕਣ ਦਾ ਵੀ ਮੰਦਾ ਹਾਲ

ਲੋਹੀਆਂ ਖਾਸ, 18 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਸ਼ਹਿਰ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਨੂੰ ਲੈ ਕੇ ਪਿੱਛਲੇ ਕਈ ਦਿਨਾਂ ਤੋਂ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਇਸ ਸਬੰਧੀ ਨਗਰ ਪੰਚਾਇਤ ਦੇ ਦਫਤਰ ਮੂਹਰੇ ਧਰਨੇ ਵੀ ...

ਪੂਰੀ ਖ਼ਬਰ »

ਮਿਸਟਰ ਪੰਜਾਬ ਅਜੇ ਮੱਟੂ ਨੂੰ ਕੀਤਾ ਸਨਮਾਨਿਤ

ਜੰਡਿਆਲਾ ਮੰਜਕੀ, 18 ਮਾਰਚ (ਮਨਜਿੰਦਰ ਸਿੰਘ)-ਦੋਆਬਾ ਯੰਗ ਸਪੋਰਟਸ ਕਲੱਬ ਸਮਰਾਏ-ਜੰਡਿਆਲਾ ਵਲੋਂ ਬੀਤੇ ਦਿਨੀਂ ਕਰਵਾਏ ਗਏ ਬਾਡੀ ਬਿਲਡਿੰਗ ਮੁਕਾਬਲਿਆਂ ਵਿਚ ਮਿਸਟਰ ਪੰਜਾਬ ਦਾ ਿਖ਼ਤਾਬ ਹਾਸਲ ਕਰਨ ਵਾਲੇ ਜੰਡਿਆਲਾ ਮੰਜਕੀ ਦੇ ਨੌਜਵਾਨ ਬਿਲਡਰ ਅਜੇ ਮੱਟੂ ਨੂੰ ...

ਪੂਰੀ ਖ਼ਬਰ »

ਚੋਣਾਂ ਦੇ ਮੱਦੇਨਜ਼ਰ ਲਾਇਸੰਸੀ ਹਥਿਆਰ ਜਮ੍ਹਾਂ ਕਰਵਾਉਣ ਦੇ ਆਦੇਸ਼

ਅੱਪਰਾ, 18 ਮਾਰਚ (ਮਨਜਿੰਦਰ ਅਰੋੜਾ)-ਪੰਜਾਬ ਵਿਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਆਪਣੇ ਲਾਈਸੰਸੀ ਹਥਿਆਰ ਪੁਲਿਸ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ | ਇਸ ਸਬੰਧੀ ਸਬ ਇੰਸਪੈਕਟਰ ...

ਪੂਰੀ ਖ਼ਬਰ »

71 ਸਾਲ ਦੇ ਰਾਜ ਸਮੇਂ ਕਾਂਗਰਸ ਤੇ ਅਕਾਲੀ-ਭਾਜਪਾ ਦੀਆਂ ਸਰਕਾਰਾਂ ਨੇ ਗਰੀਬਾਂ ਦਾ ਕੁਝ ਨਹੀਂ ਸਵਾਰਿਆ-ਤਾਰਾ ਸਿੰਘ ਗਿੱਲ

ਮੱਲ੍ਹੀਆਂ ਕਲਾਂ, 18 ਮਾਰਚ (ਮਨਜੀਤ ਮਾਨ)-71 ਸਾਲ ਦੇ ਰਾਜ ਸਮੇਂ ਕਾਂਗਰਸ ਤੇ ਅਕਾਲੀ-ਭਾਜਪਾ ਦੀਆਂ ਸਰਕਾਰਾਂ ਨੇ ਜਿੰਨ੍ਹਾਂ ਦਲਿਤ ਗਰੀਬਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਸੋਸ਼ਣ ਕੀਤਾ, ਓਨਾਂ ਹੋਰ ਕਿਸੇ ਨੇ ਵੀ ਨਹੀਂ ਕੀਤਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਟ੍ਰੈਫਿਕ ਨਾਕੇ ਦੌਰਾਨ ਪਟਾਕੇ ਪਾਉਣ ਵਾਲੇ ਮੋਟਰਸਾਈਕਲਾਂ ਦੇ ਕੱਟੇ ਚਾਲਾਨ

ਜਲੰਧਰ, 18 ਮਾਰਚ (ਐੱਮ.ਐੱਸ. ਲੋਹਆ) - ਸ਼ਹਿਰ 'ਚ ਆਵਾਜ਼ ਪ੍ਰਦੂਸ਼ਣ ਨੂੰ ਰੋਕਣ, ਵਾਹਨ ਚਾਲਕਾਂ ਤੇ ਆਮ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਏ.ਡੀ.ਸੀ.ਪੀ. (ਟ੍ਰੈਫਿਕ) ਅਸ਼ਵਨੀ ਕੁਮਾਰ ਨੇ ਵੱਖ-ਵੱਖ ਖੇਤਰਾਂ 'ਚ ਨਾਕੇ ਲਗਵਾ ...

ਪੂਰੀ ਖ਼ਬਰ »

ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਜਲੰਧਰ, 18 ਮਾਰਚ (ਐਮ. ਐਸ. ਲੋਹੀਆ) - ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਮਿਸ਼ਨਰੇਟ ਪੁਲਿਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸ਼ਾਂਤਮਈ ਤੇ ਨਿਰਪੱਖ ਚੋਣਾਂ ਲਈ ਤਿਆਰ-ਬਰ-ਤਿਆਰ ਰਹਿਣ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਤੱਤ ਚੋਣਾਂ 'ਚ ਰੁਕਾਵਟ ਨਾ ਪਾ ਸਕੇ | ...

ਪੂਰੀ ਖ਼ਬਰ »

ਜਮਸ਼ੇਰ ਇਲਾਕੇ 'ਚ ਝੁੰਡ ਬਣੇ ਅਵਾਰਾ ਕੁੱਤਿਆਂ ਦੀ ਦਹਿਸ਼ਤ

ਜਮਸ਼ੇਰ ਖ਼ਾਸ, 18 ਮਾਰਚ (ਜਸਬੀਰ ਸਿੰਘ ਸੰਧੂ)-ਜਮਸ਼ੇਰ ਅਤੇ ਆਸ-ਪਾਸ ਦੇ ਦਰਜਨਾਂ ਪਿੰਡ ਮਾਸਖੋਰੇ ਅਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਹਨ | ਵਿਸ਼ੇਸ਼ ਕਰਕੇ ਸਕੂਲ ਪੜ੍ਹਦੇ ਬੱਚਿਆਂ ਦੇ ਮਾਪੇ | ਜਮਸ਼ੇਰ ਖ਼ਾਸ ਪਿੰਡ ਦੇ ਨੇੜੇ ਜਮਸ਼ੇਰ ਡੇਅਰੀ ਕੰਪਲੈਕਸ ਹੋਣ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX