ਤਾਜਾ ਖ਼ਬਰਾਂ


ਯੋਗੀ ਆਦਿਤਆਨਾਥ ਨੇ ਟਰੰਪ ਨੂੰ ਭੇਟ ਕੀਤੀ ਤਾਜ ਮਹਿਲ ਦੀ ਵਿਸ਼ਾਲ ਤਸਵੀਰ
. . .  18 minutes ago
ਆਗਰਾ, 24੪ ਫਰਵਰੀ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ ਨੂੰ ਆਗਰਾ ਤੋਂ ਦਿੱਲੀ ਲਈ ਰਵਾਨਾ ਹੋਣ ਸਮੇਂ ਤਾਜ ਮਹਿਲ ਦੀ...
88.88 ਲੱਖ ਦੇ ਸੋਨੇ ਸਮੇਤ 4 ਗ੍ਰਿਫ਼ਤਾਰ
. . .  29 minutes ago
ਚੇਨਈ, 24 ਫਰਵਰੀ - ਕਸਟਮ ਵਿਭਾਗ ਨੇ ਚੇਨਈ ਦੇ ਹਵਾਈ ਅੱਡੇ ਤੋਂ 2.059 ਕਿੱਲੋ ਸੋਨਾ ਬਰਾਮਦ ਕਰ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ 88.88 ਲੱਖ ਰੁਪਏ ਦੱਸੀ ਜਾ...
ਫ਼ੌਜ ਮੁਖੀ ਕੱਲ੍ਹ ਕਰਨਗੇ ਕਸ਼ਮੀਰ ਘਾਟੀ ਦਾ ਦੌਰਾ
. . .  36 minutes ago
ਨਵੀਂ ਦਿੱਲੀ, 24 ਫਰਵਰੀ - ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਦੌਰਾਨ ਫ਼ੌਜ ਮੁਖੀ ਜਨਰਲ ਐਮ.ਐਮ ਨਰਵਾਣੇ ਕੱਲ੍ਹ ਕਸ਼ਮੀਰ ਘਾਟੀ ਦਾ ਦੌਰਾ ਕਰਨਗੇ। ਇਸ ਦੌਰਾਨ...
ਭਰਾ ਵੱਲੋਂ ਪਿਤਾ ਤੇ ਹੋਰਨਾਂ ਨਾਲ ਮਿਲ ਕੇ ਭਰਾ ਦਾ ਬੇਰਹਿਮੀ ਨਾਲ ਕਤਲ
. . .  50 minutes ago
ਤਰਨ ਤਾਰਨ, 24 ਫਰਵਰੀ (ਹਰਿੰਦਰ ਸਿੰਘ) - ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕੋਟ ਜਸਪਤ ਵਿਖੇ ਜ਼ਮੀਨੀ ਵਿਵਾਦ ਦੇ ਕਾਰਨ ਉਸ ਸਮੇਂ ਖ਼ੂਨ ਸਫ਼ੇਦ ਹੋ ਗਿਆ, ਜਦ ਭਰਾ ਨੇ ਆਪਣੇ ਪਿਤਾ, ਪੁੱਤਰਾਂ ਅਤੇ ਹੋਰਨਾਂ ਨਾਲ ਮਿਲ ਕੇ ਛੋਟੇ ਭਰਾ ਬਲਦੇਵ ਸਿੰਘ ਦਾ ਗੋਲੀਆਂ...
ਹਿੰਸਾ ਨੂੰ ਦੇਖਦੇ ਹੋਏ ਕਈ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ
. . .  55 minutes ago
ਨਵੀਂ ਦਿੱਲੀ, 24 ਫਰਵਰੀ - ਦਿੱਲੀ ਦੇ ਉੱਤਰ ਪੂਰਬ ਜ਼ਿਲ੍ਹੇ ਵਿਚ ਹਿੰਸਾ ਨੂੰ ਦੇਖਦੇ ਹੋਏ ਜਾਫਰਾਬਾਦ, ਮੌਜਪੁਰ-ਬਾਬਰਪੁਰ, ਗੋਕਲਪੁਰੀ, ਜੌਹਰੀ ਐਨਕਲੇਵ ਅਤੇ ਸ਼ਿਵ ਵਿਹਾਰ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ...
ਕੈਬਨਿਟ ਮੰਤਰੀ ਸਿੰਗਲਾ ਨੇ ਲੌਂਗੋਵਾਲ ਵੈਨ ਹਾਦਸੇ ਦੇ ਪੀੜਤਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ
. . .  about 1 hour ago
ਲੌਂਗੋਵਾਲ, 24 ਫਰਵਰੀ (ਸ. ਸ. ਖੰਨਾ, ਵਿਨੋਦ ਸ਼ਰਮਾ)- ਬੀਤੇ ਦਿਨੀਂ ਲੌਂਗੋਵਾਲ ਵਿਖੇ ਵਾਪਰੇ ਦਰਦਨਾਕ ਵੈਨ ਹਾਦਸੇ ਵਿਚ ਮਾਰੇ ਗਏ 4 ਮਾਸੂਮ ਬੱਚਿਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਪ੍ਰਤੀ...
ਬਜਟ ਇਜਲਾਸ : ਰੌਲੇ-ਰੱਪੇ ਮਗਰੋਂ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ
. . .  about 1 hour ago
ਟਰੰਪ ਦੀ ਧੀ ਅਤੇ ਜਵਾਈ ਨੇ ਕੀਤੇ ਤਾਜ ਮਹਿਲ ਦੇ ਦੀਦਾਰ
. . .  about 1 hour ago
ਆਗਰਾ, 24 ਫਰਵਰੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਨੇ ਵੀ ਆਗਰਾ ਸਥਿਤ ਤਾਜ ਮਹਿਲ...
ਬਜਟ ਇਜਲਾਸ : ਮਜੀਠੀਆ ਵਲੋਂ ਸਪੀਕਰ ਵਿਰੁੱਧ ਨਾਅਰੇਬਾਜ਼ੀ ਕਰਨ ਮਗਰੋਂ ਆਪਸ 'ਚ ਉਲਝੇ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਇਕ
. . .  about 1 hour ago
ਬਜਟ ਇਜਲਾਸ : ਅਕਾਲੀ-ਭਾਜਪਾ ਅਤੇ 'ਆਪ' ਵਿਧਾਇਕਾਂ ਨੇ 'ਪੰਜਾਬ ਪੁਲਿਸ ਦੀ ਗੁੰਡਾਗਰਦੀ ਬੰਦ ਕਰ' ਦੇ ਲਾਏ ਨਾਅਰੇ
. . .  about 1 hour ago
ਬਜਟ ਇਜਲਾਸ : ਮਾਰਸ਼ਲਾਂ ਵਲੋਂ 'ਆਪ' ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼
. . .  about 1 hour ago
ਬਜਟ ਇਜਲਾਸ : ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
. . .  about 1 hour ago
ਬਜਟ ਇਜਲਾਸ : 'ਆਪ' ਦੇ ਵਿਧਾਇਕਾਂ ਵਲੋਂ ਮਾਰਸ਼ਲਾਂ ਦਾ ਮਹਿਲਾ ਮਾਰਸ਼ਲਾਂ ਦਾ ਸੁਰੱਖਿਆ ਘੇਰਾ ਤੋੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ
. . .  about 1 hour ago
ਤਾਜ ਮਹਿਲ ਪਹੁੰਚੇ ਟਰੰਪ ਨੇ ਵਿਜ਼ਟਰ ਬੁੱਕ 'ਚ ਲਿਖਿਆ ਸੰਦੇਸ਼
. . .  about 1 hour ago
ਆਗਰਾ, 24 ਫਰਵਰੀ- ਤਾਜ ਮਹਿਲ 'ਚ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਜ਼ਟਰ ਬੁੱਕ 'ਚ ਆਪਣਾ...
ਤਾਜ ਮਹਿਲ ਦੇ ਦੀਦਾਰ ਕਰ ਰਹੇ ਹਨ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ
. . .  about 1 hour ago
ਆਗਰਾ, 24 ਫਰਵਰੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਆਗਰਾ ਸਥਿਤ ਤਾਜ ਮਹਿਲ ਦੇ...
ਬਜਟ ਇਜਲਾਸ : ਡੀ. ਜੀ. ਪੀ. ਨੂੰ ਬਰਖ਼ਾਸਤ ਕਰਨ ਦੀ ਲਗਾਤਾਰ ਕੀਤੀ ਜਾ ਰਹੀ ਹੈ ਮੰਗ
. . .  about 2 hours ago
ਜਲਦ ਹੀ ਤਾਜ ਮਹਿਲ 'ਚ ਪਹੁੰਚਣਗੇ ਰਾਸ਼ਟਰਪਤੀ ਟਰੰਪ ਅਤੇ ਫ਼ਸਟ ਲੇਡੀ ਮੇਲਾਨੀਆ
. . .  about 2 hours ago
ਬਜਟ ਇਜਲਾਸ : 'ਆਪ' ਤੇ ਅਕਾਲੀ-ਭਾਜਪਾ ਵਿਧਾਇਕ ਸਰਕਾਰ ਵਿਰੁੱਧ ਕਰ ਰਹੇ ਹਨ ਨਾਅਰੇਬਾਜ਼ੀ, ਸਦਨ 'ਚ ਹੰਗਾਮਾ ਜਾਰੀ
. . .  about 2 hours ago
ਬਜਟ ਇਜਲਾਸ : 'ਆਪ' ਤੇ ਅਕਾਲੀ ਵਿਧਾਇਕਾਂ ਵਲੋਂ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼, ਹੋਰ ਸਿਵਲ ਸੁਰੱਖਿਆ ਕਰਮੀ ਬੁਲਾਏ ਗਏ
. . .  about 2 hours ago
ਬਜਟ ਇਜਲਾਸ : 'ਆਪ' ਤੇ ਅਕਾਲੀ ਵਿਧਾਇਕਾਂ ਵਲੋਂ ਮਾਰਸ਼ਲਾਂ ਦਾ ਸੁਰੱਖਿਆ ਘੇਰਾ ਤੋੜ ਕੇ ਸਪੀਕਰ ਦੀ ਕੁਰਸੀ ਵੱਲ ਜਾਣ ਦੀ ਕੋਸ਼ਿਸ਼
. . .  about 2 hours ago
ਬਜਟ ਇਜਲਾਸ : ਹੰਗਾਮੇ ਦੌਰਾਨ ਕਾਂਗਰਸ ਵਿਧਾਇਕਾਂ ਵਲੋਂ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ, ਸਦਨ ਬਣਿਆ ਰੌਲ਼ੇ-ਰੱਪੇ ਅਤੇ ਹੰਗਾਮੇ ਦਾ ਮੈਦਾਨ
. . .  about 2 hours ago
ਤਾਜ ਮਹਿਲ ਲਈ ਰਵਾਨਾ ਹੋਇਆ ਟਰੰਪ ਅਤੇ ਉਨ੍ਹਾਂ ਦਾ ਪਰਿਵਾਰ
. . .  about 2 hours ago
ਆਗਰਾ ਪਹੁੰਚਣ 'ਤੇ ਯੋਗੀ ਨੇ ਕੀਤਾ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ ਦਾ ਸਵਾਗਤ
. . .  about 2 hours ago
ਬਜਟ ਇਜਲਾਸ : ਅਕਾਲੀ-ਭਾਜਪਾ ਅਤੇ 'ਆਪ' ਵਿਧਾਇਕਾਂ ਦਾ ਸਦਨ 'ਚ ਰੌਲ਼ਾ-ਰੱਪਾ ਜਾਰੀ
. . .  about 2 hours ago
ਆਗਰਾ ਹਵਾਈ ਅੱਡੇ 'ਤੇ ਪਹੁੰਚਿਆ ਟਰੰਪ ਦਾ ਜਹਾਜ਼
. . .  about 2 hours ago
ਸੀ.ਏ.ਏ ਪ੍ਰਦਰਸ਼ਨ ਦੌਰਾਨ ਝੜਪ 'ਚ ਹੈੱਡ ਕਾਂਸਟੇਬਲ ਦੀ ਮੌਤ
. . .  about 2 hours ago
ਵਿਰੋਧ ਪ੍ਰਦਰਸ਼ਨਾਂ ਦੇ ਚੱਲਦਿਆਂ ਉੱਤਰੀ-ਪੂਰਬੀ ਦਿੱਲੀ 'ਚ ਧਾਰਾ 144 ਲਾਗੂ
. . .  about 2 hours ago
ਬਜਟ ਇਜਲਾਸ : ਜਿਨ੍ਹਾਂ ਨੇ ਪੰਜਾਬ ਨੂੰ ਕਰਜ਼ੇ 'ਚ ਡੋਬਿਆ ਹੈ, ਉਨ੍ਹਾਂ 'ਤੇ ਸਰਕਾਰ ਕਾਰਵਾਈ ਕਰੇ, ਪਰਚੇ ਦਰਜ ਕੀਤੇ ਜਾਣ- ਹਰਮਿੰਦਰ ਗਿੱਲ
. . .  about 2 hours ago
ਬਜਟ ਇਜਲਾਸ : ਕੱਲ੍ਹ ਕੈਪਟਨ ਸਦਨ 'ਚ ਹਾਜ਼ਰ ਹੋਣਗੇ, ਉਨ੍ਹਾਂ ਕੋਲੋਂ ਡੀ. ਜੀ. ਪੀ. ਅਤੇ ਆਸ਼ੂ ਦੇ ਮਾਮਲੇ 'ਤੇ ਵਿਰੋਧੀ ਧਿਰਾਂ ਨੂੰ ਜਵਾਬ ਮਿਲ ਜਾਣਗੇ- ਸਪੀਕਰ
. . .  about 3 hours ago
ਬਜਟ ਇਜਲਾਸ : ਡੀ. ਜੀ. ਪੀ. ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਵਿਧਾਇਕਾਂ ਦਾ ਸਦਨ 'ਚ ਹੰਗਾਮਾ ਜਾਰੀ
. . .  about 3 hours ago
ਦਿੱਲੀ ਦੇ ਮੌਜਪੁਰ ਇਲਾਕੇ 'ਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਜੰਮ ਹੋ ਕੇ ਹੋਈ ਪੱਥਰਬਾਜ਼ੀ
. . .  about 3 hours ago
ਲੌਂਗੋਵਾਲ ਵੈਨ ਹਾਦਸਾ : ਪੀੜਤ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤੇ ਮਾਲੀ ਸਹਾਇਤਾ ਦੇ ਚੈੱਕ
. . .  about 3 hours ago
ਬਜਟ ਇਜਲਾਸ: ਡੀ.ਜੀ.ਪੀ ਅਤੇ ਭਾਰਤ ਭੂਸ਼ਨ ਆਸ਼ੂ ਦੇ ਮਾਮਲੇ 'ਚ ਸਦਨ 'ਚ ਹੰਗਾਮਾ ਜਾਰੀ
. . .  about 3 hours ago
ਮੋਟੇਰਾ ਸਟੇਡੀਅਮ 'ਚ ਲੋਕਾਂ ਨੇ ਇਵਾਂਕਾ ਨਾਲ ਲਈਆਂ ਸੈਲਫੀਆਂ
. . .  about 3 hours ago
ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਰੋਸ ਮਾਰਚ
. . .  about 3 hours ago
ਬਜਟ ਇਜਲਾਸ: ਡੀ.ਜੀ.ਪੀ ਅਤੇ ਭਾਰਤ ਭੂਸ਼ਨ ਆਸ਼ੂ ਦੇ ਮਾਮਲੇ 'ਤੇ ਅਕਾਲੀ ਵਿਧਾਇਕਾਂ ਵੱਲੋਂ ਸਦਨ 'ਚ ਭਾਰੀ ਹੰਗਾਮਾ
. . .  about 3 hours ago
ਬਜਟ ਇਜਲਾਸ: ਕਾਂਗਰਸੀ ਵਿਧਾਇਕ ਵੀ ਹੰਗਾਮੇ 'ਚ ਹੋਏ ਸ਼ਾਮਿਲ, ਅਕਾਲੀ ਦਲ ਖ਼ਿਲਾਫ਼ ਸ਼ੁਰੂ ਕੀਤੀ ਨਾਅਰੇਬਾਜ਼ੀ
. . .  about 3 hours ago
ਬਜਟ ਇਜਲਾਸ: ਅਕਾਲੀ ਵਿਧਾਇਕਾਂ ਵੱਲੋਂ ਸਦਨ 'ਚ ਭਾਰੀ ਰੌਲਾ ਰੱਪਾ ਅਤੇ ਨਾਅਰੇਬਾਜ਼ੀ
. . .  about 3 hours ago
ਬਜਟ ਇਜਲਾਸ: ਆਪ ਵਿਧਾਇਕਾਂ ਵੱਲੋਂ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਮੁੜ ਨਾਅਰੇਬਾਜ਼ੀ ਸ਼ੁਰੂ
. . .  about 3 hours ago
ਤਾਜ ਮਹਿਲ ਦੇ ਦੀਦਾਰ ਕਰਨ ਲਈ ਆਗਰਾ ਰਵਾਨਾ ਹੋਏ ਰਾਸ਼ਟਰਪਤੀ ਟਰੰਪ
. . .  about 3 hours ago
ਬਜਟ ਇਜਲਾਸ: ਹਰਪਾਲ ਚੀਮਾ ਨੇ ਡੀ.ਜੀ.ਪੀ ਵੱਲੋਂ ਦਿੱਤੇ ਵਿਵਾਦਿਤ ਬਿਆਨ ਅਤੇ ਭਾਰਤ ਭੂਸ਼ਨ ਆਸ਼ੂ ਦਾ ਸਦਨ ਚੁੱਕਿਆ ਮੁੱਦਾ
. . .  about 3 hours ago
ਬਜਟ ਇਜਲਾਸ: ਪ੍ਰਸ਼ਨਕਾਲ ਤੋਂ ਬਾਅਦ ਸਪੀਕਰ ਨੇ ਅਗਲੀ ਕਾਰਵਾਈ ਕੀਤੀ ਸ਼ੁਰੂ
. . .  about 3 hours ago
ਬਜਟ ਇਜਲਾਸ: ਸਦਨ ਦੀ ਕਾਰਵਾਈ ਮੁੜ ਹੋਈ ਸ਼ੁਰੂ
. . .  about 3 hours ago
ਬਜਟ ਇਜਲਾਸ : 'ਆਪ' ਤੇ ਅਕਾਲੀ ਵਰਕਰਾਂ ਵੱਲੋਂ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ
. . .  about 4 hours ago
ਪਟਿਆਲਾ 'ਚ ਐੱਨ. ਸੀ. ਸੀ. ਟਰੇਨਿੰਗ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਗਰੁੱਪ ਲੀਡਰ ਦੀ ਮੌਤ
. . .  about 3 hours ago
ਸਦਨ ਦੀ ਕਾਰਵਾਈ ਮੁੜ ਤੋਂ ਹੋਈ ਸ਼ੁਰੂ
. . .  about 4 hours ago
ਸਦਨ ਦੀ ਕਾਰਵਾਈ ਮੁਲਤਵੀ ਹੋਣ ਮਗਰੋਂ ਆਪਸ 'ਚ ਹੀ ਉਲਝੇ ਕਾਂਗਰਸੀ ਵਿਧਾਇਕ
. . .  about 4 hours ago
ਅਕਾਲੀ ਦਲ ਸੁਤੰਤਰ ਵੱਲੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਰੋਸ ਧਰਨਾ ਮੁੜ ਸ਼ੁਰੂ
. . .  about 4 hours ago
ਪਾਕਸ਼ੀ ਗਰੋਵਰ ਨੂੰ ਸੇਜਲ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ
. . .  about 4 hours ago
ਟਰੰਪ ਦਾ 'ਨਮਸਤੇ ਟਰੰਪ' ਭਾਸ਼ਣ ਖ਼ਤਮ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਵੈਸਾਖ ਸੰਮਤ 551

ਹਰਿਆਣਾ / ਹਿਮਾਚਲ

ਦਾਣਾ ਮੰਡੀ ਤੋਂ ਬਾਹਰ ਕਣਕ ਉਤਾਰਣ ਦੀ ਸਮੱਸਿਆ ਹੋਈ ਹੱਲ

ਏਲਨਾਬਾਦ, 21 ਅਪ੍ਰੈਲ (ਜਗਤਾਰ ਸਮਾਲਸਰ)- ਸਥਾਨਕ ਦਾਣਾ ਮੰਡੀ ਦੇ ਬਾਹਰ ਕਣਕ ਤੋਲਣ ਨੂੰ ਲੈ ਕੇ ਮਾਰਕੀਟ ਕਮੇਟੀ ਤੇ ਆੜ੍ਹਤੀ ਐਸੋਸੀਏਸ਼ਨ ਵਿਚਕਾਰ ਚਲ ਰਹੇ ਤਣਾਅ ਦਾ ਅੱਜ ਹੱਲ ਹੋ ਗਿਆ | ਉੱਚ ਅਧਿਕਾਰੀਆਂ ਦੀ ਸਹਿਮਤੀ ਤੋਂ ਬਾਅਦ ਹੁਣ ਸ਼ਹਿਰ ਦੇ ਨੌਹਰ ਰੋਡ, ਹੰਨੂਮਾਨਗੜ੍ਹ ਰੋਡ, ਡੱਬਵਾਲੀ ਰੋਡ, ਸਿਰਸਾ ਰੋਡ ਦੇ ਖੇਤਰ ਵਿਚ ਕਣਕ ਤੋਲਣ ਲਈ ਮਾਰਕੀਟ ਕਮੇਟੀ ਨੇ ਸਹਿਮਤੀ ਦੇ ਦਿੱਤੀ ਹੈ | ਇਸ ਦਾ ਸਭ ਤੋਂ ਵੱਡਾ ਫਾਇਦਾ ਖੇਤਰ ਦੇ ਕਿਸਾਨਾਂ ਨੂੰ ਹੋਵੇਗਾ ਕਿਉਂਕਿ ਇਸ ਵਾਰ ਮੌਸਮ ਅਨੁਕੂਲ ਰਹਿਣ ਕਾਰਨ ਕਣਕ ਦੀ ਜ਼ਿਆਦਾ ਪੈਦਾਵਾਰ ਹੋ ਰਹੀ ਹੈ ਅਤੇ ਇਸ ਲਈ ਸ਼ਹਿਰ ਦੀਆਂ ਦੋਵਾਂ ਦਾਣਾ ਮੰਡੀਆਂ 'ਚ ਸਾਰੀ ਕਣਕ ਤੋਲੀ ਜਾਣੀ ਸੰਭਵ ਨਹੀਂ ਸੀ | ਪਿਛਲੇ 4 ਦਿਨਾਂ ਤੋਂ ਮੌਸਮ ਖੁੱਲ੍ਹ ਜਾਣ ਦੇ ਕਾਰਨ ਪੂਰੇ ਖੇਤਰ 'ਚ ਕਣਕ ਦੀ ਕਟਾਈ ਨੇ ਰਫ਼ਤਾਰ ਫੜ੍ਹ ਲਈ ਹੈ ਅਤੇ ਮੰਡੀ 'ਚ ਖ਼ਰੀਦ ਵੀ ਤੇਜ਼ੀ ਨਾਲ ਹੋਣ ਲੱਗੀ ਹੈ | ਪਿਛਲੇ ਵੀਰਵਾਰ ਨੂੰ ਕਣਕ ਉਤਾਰਣ ਦੀ ਜਗ੍ਹਾ ਨੂੰ ਲੈ ਕੇ ਮਾਰਕੀਟ ਕਮੇਟੀ ਸਕੱਤਰ ਤੇ ਸਥਾਨਕ ਆੜਤੀਆਂ ਵਿਚਕਾਰ 2 ਘੰਟੇ ਤੱਕ ਚੱਲੀ ਬੈਠਕ ਬੇਨਤੀਜਾ ਰਹੀ ਸੀ | ਇਸ ਦੇ ਬਾਅਦ ਆੜ੍ਹਤੀਆਂ ਨੇ ਕਮੇਟੀ ਦਫ਼ਤਰ ਵਿਚ ਕਣਕ ਦੀਆਂ ਟਰਾਲੀਆਂ ਉਤਾਰਣ ਦੀ ਗੱਲ ਕਹਿ ਦਿੱਤੀ ਸੀ | ਆੜ੍ਹਤੀਆਂ ਵਲੋਂ ਐਸ.ਡੀ.ਐਮ. ਸਾਹਮਣੇ ਵੀ ਆਪਣੀ ਗੱਲ ਰੱਖੇ ਜਾਣ ਦੀ ਗੱਲ ਆਖੀ ਗਈ ਸੀ | ਆਲ੍ਹਾ ਅਧਿਕਾਰੀਆਂ ਦੇ ਨਾਂਅ ਇਕ ਪੱਤਰ ਵੀ ਲਿਖਿਆ ਸੀ | ਜ਼ਿਕਰਯੋਗ ਹੈ ਕਿ ਕਿ ਕਰੀਬ 35 ਏਕੜ ਜਗ੍ਹਾ 'ਚ ਬਣੀਆਂ ਦੋਵਾਂ ਮੰਡੀਆਂ ਵਿਚ ਕਣਕ ਦੇ ਸੀਜ਼ਨ ਵਿਚ ਜਗ੍ਹਾ ਬੇਹੱਦ ਘੱਟ ਰਹਿ ਜਾਂਦੀ ਹੈ, ਜਿਸ ਕਾਰਨ ਪਿਛਲੇ 20 ਸਾਲਾਂ ਤੋਂ ਕੁਲ ਕਣਕ 'ਚੋਂ 70 ਫ਼ੀਸਦੀ ਕਣਕ ਮੰਡੀ ਤੋਂ ਬਾਹਰ ਹੀ ਤੋਲੀ ਜਾ ਰਹੀ ਹੈ ਪਰ ਇਸ ਵਾਰ ਸਰਕਾਰ ਵਲੋਂ ਕਣਕ ਨੂੰ ਸਿਰਫ਼ ਮੰਡੀ 'ਚ ਹੀ ਤੋਲੇ ਜਾਣ ਦੇ ਆਦੇਸ਼ ਦਿੱਤੇ ਗਏ ਸਨ ਜਿਸ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਲਈ ਵੱਡੀ ਸਮੱਸਿਆ ਪੈਦਾ ਹੋ ਗਈ ਸੀ | ਇਸ ਵਾਰ ਮੰਡੀ ਦੇ ਤਿੰਨ ਸ਼ੈੱਡਾਂ 'ਚ ਸਰ੍ਹੋਂ ਦੀ ਖ਼ਰੀਦ ਚੱਲ ਰਹੀ ਹੈ | ਹੁਣ ਉੱਚ ਅਧਿਕਾਰੀਆਂ ਵਲੋਂ ਸਹਿਮਤੀ ਮਿਲਣ ਤੋਂ ਬਾਅਦ ਕਿਸਾਨਾਂ ਤੇ ਆੜ੍ਹਤੀਆਂ ਨੇ ਸੁੱਖ ਦਾ ਸਾਹ ਲਿਆ ਹੈ | ਮਾਰਕੀਟ ਕਮੇਟੀ ਦੇ ਸਕੱਤਰ ਹੀਰਾ ਲਾਲ ਨੇ ਦੱਸਿਆ ਕੀ ਵੀਰਵਾਰ ਨੂੰ ਉਨ੍ਹਾਂ ਨੇ ਘੱਟ ਜਗ੍ਹਾ ਨੂੰ ਲੈ ਕੇ ਆੜ੍ਹਤੀਆਂ ਦੀ ਸਮੱਸਿਆ ਸੁਣੀ ਸੀ ਜਿਸ ਦੇ ਬਾਅਦ ਆੜ੍ਹਤੀ ਐਸੋਸੀਏਸ਼ਨ ਵਲੋਂ ਲਿਖਿਆ ਪੱਤਰ ਚੰਡੀਗੜ੍ਹ ਭੇਜ ਦਿੱਤਾ ਗਿਆ ਸੀ | ਹੁਣ ਮੰਡੀ ਦੇ ਬਾਹਰ ਕਣਕ ਤੋਲਣ ਨੂੰ ਲੈ ਕੇ ਉੱਚ ਅਧਿਕਾਰੀਆਂ ਦੀ ਸਹਿਮਤੀ ਮਿਲ ਗਈ ਹੈ ਜਿਸ ਦੇ ਬਾਰੇ ਸਥਾਨਕ ਆੜ੍ਹਤੀਆਂ ਨੂੰ ਦੱਸ ਦਿੱਤਾ ਗਿਆ ਹੈ |

ਓ.ਟੀ.ਪੀ. ਨੰਬਰ ਪੁੱਛ ਕੇ ਇਕ ਲੱਖ ਦੀ ਧੋਖਾਧੜੀ

ਜੀਂਦ, 21 ਅਪ੍ਰੈਲ (ਅ.ਬ.)- ਪਿੰਡ ਭਿਰੜਾਨਾ ਦੇ ਇਕ ਵਿਅਕਤੀ ਤੋਂ ਫੋਨ 'ਤੇ ਓ.ਟੀ.ਪੀ. ਨੰਬਰ ਪੁੱਛ ਕੇ ਅਣਪਛਾਤੇ ਵਿਅਕਤੀ ਨੇ ਗੂਗਲ ਪੇ ਐਪ ਤੋਂ ਇਕ ਲੱਖ ਰੁਪਏ ਟਰਾਂਸਫਰ ਕਰ ਲਏ | ਇਸ 'ਤੇ ਪਿੱਲੂਖੇੜਾ ਪੁਲਿਸ ਨੇ ਅਣਪਛਾਤੇ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਔਰਤ ਵਲੋਂ ਬਲੈਕਮੇਲ ਕਰਨ ਤੋਂ ਤੰਗ ਆ ਕੇ ਵਿਅਕਤੀ ਨੇ ਨਿਗਲਿਆ ਜ਼ਹਿਰ, ਮੌਤ

ਟੋਹਾਣਾ, 21 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਪਿੰਡ ਭੂਥਨਕਲਾਂ ਦੀ ਇਕ ਔਰਤ ਕੋਲੋਂ 15 ਲੱਖ ਰੁਪਏ ਕਰਜ਼ 'ਤੇ ਵਿਆਜ ਰਾਸ਼ੀ ਵਸੂਲ ਲੈਣ 'ਤੇ ਜ਼ਮੀਨ ਦੇ ਕਾਗਜ਼ ਵਾਪਸ ਨਾ ਕਰਨ 'ਤੇ ਔਰਤ ਵਲੋਂ ਸੰਦੀਪ ਨੂੰ ਬਲੈਕਮੇਲ ਕਰਨ ਤੋਂ ਤੰਗ ਆ ਕੇ ਸੰਦੀਪ ਨੇ ਜਹਿਰੀਲਾ ਪਦਾਰਥ ਖਾ ਕੇ ਜਾਨ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਿਧਵਾ ਮਾਂ ਨੇ ਟਰੱਕ ਡਰਾਈਵਰ ਨੂੰ ਵੇਚਿਆ, ਮਾਮਲਾ ਦਰਜ

ਟੋਹਾਣਾ, 21 ਅਪ੍ਰੈਲ (ਗੁਰਦੀਪ ਸਿੰਘ ਭੱਟੀ)- ਜ਼ਿਲ੍ਹੇ ਦੇ ਇਕ ਪਿੰਡ ਵਿਚ ਰਹਿੰਦੇ ਪਰਿਵਾਰ ਨੇ ਆਪਣੀ ਨਾਬਾਲਗ ਬੇਟੀ ਨੂੰ ਇਕ ਟਰੱਕ ਡਰਾਈਵਰ ਨਾਲ ਕਥਿਤ ਤੌਰ 'ਤੇ ਪੈਸੇ ਦਾ ਲੈਣ-ਦੇਣ ਕਰਕੇ ਤੋਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਜ਼ਿਲ੍ਹਾ ਅਧਿਕਾਰੀਆਂ ਨੂੰ ਸੂਚਨਾ ...

ਪੂਰੀ ਖ਼ਬਰ »

ਵੱਖ-ਵੱਖ ਮੰਡੀਆਂ ਵਿਚ 1,31,301 ਟਨ ਕਣਕ ਦੀ ਆਮਦ

ਅੰਬਾਲਾ, 21 ਅਪ੍ਰੈਲ (ਅਜੀਤ ਬਿਊਰੋ)- ਅੰਬਾਲਾ ਜ਼ਿਲ੍ਹੇ ਦੀ ਵੱਖ-ਵੱਖ ਮੰਡੀਆਂ ਵਿਚ 20 ਅਪ੍ਰੈਲ ਤੱਕ 1,31,301 ਟਨ ਕਣਕ ਦੀ ਆਮਦ ਹੋ ਚੁਕੀ ਹੈ | ਮੰਡੀਆਂ ਵਿਚ ਆਈ ਸਾਰੀ ਦੀ ਸਾਰੀ ਕਣਕ ਖ਼ਰੀਦ ਏਜੰਸੀਆਂ ਵਲੋਂ ਖ਼ਰੀਦੀ ਜਾ ਚੁਕੀ ਹੈ | ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ...

ਪੂਰੀ ਖ਼ਬਰ »

ਭੌਾਗਰਾ ਪਿੰਡ 'ਚ ਡੀ.ਜੇ. 'ਤੇ ਪੰਚਾਇਤ ਨੇ ਲਾਈ ਰੋਕ

ਨਰਵਾਨਾ, 21 ਅਪ੍ਰੈਲ (ਅ.ਬ.)- ਜਨਰਲ ਸੱਥ 'ਚ ਭੌਾਗਰਾ ਪਿੰਡ ਵਾਸੀਆਂ ਦੀ ਪੰਚਾਇਤ ਹੋਈ ਜਿਸ 'ਚ ਸਾਰੇ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ | ਪੰਚਾਇਤ 'ਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਪਿੰਡ 'ਚ ਡੀ.ਜੇ. ਦੇ ਨਾਲ-ਨਾਲ ਟਰੈਕਟਰ 'ਤੇ ਵਜਣ ਵਾਲੇ ਡੈੱਕ 'ਤੇ ਪੂਰਨ ਤੌਰ 'ਤੇ ਰੋਕ ...

ਪੂਰੀ ਖ਼ਬਰ »

ਕੱਲ੍ਹ ਨਾਮਜ਼ਦਗੀ ਤੋਂ ਪਹਿਲਾਂ ਇਨੈਲੋ ਕਰੇਗੀ ਜਨ ਸਭਾ-ਅਸ਼ੋਕ ਅਰੋੜਾ

ਕੁਰੁਕਸ਼ੇਤਰ, 21 ਅਪ੍ਰੈਲ (ਅ.ਬ.)-ਕੁਰੂਕਸ਼ੇਤਰ ਸੰਸਦੀ ਖੇਤਰ ਤੋਂ ਇਨੈਲੋ ਉਮੀਦਵਾਰ ਅਰਜਨ ਚੌਟਾਲਾ ਵਲੋਂ 23 ਅਪ੍ਰੈਲ ਦੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਪਾਰਟੀ ਵਲੋਂ ਥੀਮ ਪਾਰਕ ਵਿਚ ਵਿਸ਼ਾਲ ਜਨਸਭਾ ਕੀਤੀ ਜਾਵੇਗੀ | ਇਸ ਜਨਸਭਾ ਵਿਚ ਰਿਕਾਰਡ ਤੋੜ ਭੀੜ ਇੱਕਠੀ ...

ਪੂਰੀ ਖ਼ਬਰ »

ਰੇਲਵੇ ਲਾਈਨਾਂ ਮੁਰੰਮਤ ਹੋਣ ਕਾਰਨ ਅੰਬਾਲਾ ਮੰਡਲ ਦੀਆਂ ਕਈ ਰੇਲ ਗੱਡੀਆਂ ਰਹੀਆਂ ਰੱਦ

ਅੰਬਾਲਾ ਸ਼ਹਿਰ, 21 ਅਪ੍ਰੈਲ (ਅਜੀਤ ਬਿਓਰੋ)- ਉੱਤਰੀ ਰੇਲਵੇ ਵਲੋਂ ਅੰਬਾਲਾ ਮੰਡਲ ਦੇ ਸਹਾਰਨਪੁਰ-ਅੰਬਾਲਾ ਤੇ ਲੁਧਿਆਣਾ -ਧੂਰੀ 'ਜਾਖਲ -ਹਿਸਾਰ ਸੈਕਸ਼ਨ ਵਿਖੇ 3 ਥਾਂਵਾਂ 'ਤੇ ਰੇਲਵੇ ਲਾਈਨਾਂ ਦੀ ਮੁਰਮੰਤ ਤੇ ਦੇਖਭਾਲ ਨੂੰ ਧਿਆਨ 'ਚ ਰੱਖਦਿਆਂ ਐਤਵਾਰ ਨੂੰ 3 ਵੱਡੇ ਬਲਾਕ ...

ਪੂਰੀ ਖ਼ਬਰ »

ਹਰਿਆਣਾ 'ਚ ਸਨਮਾਨਜਨਕ ਹਿੱਸਾ ਪ੍ਰਾਪਤ ਕਰੇਗੀ ਇਨੈਲੋ-ਅਭੈ ਚੌਟਾਲਾ

ਕੁਰੂਕਸ਼ੇਤਰ, 21 ਅਪ੍ਰੈਲ (ਅ.ਬ.)- ਇਨੈਲੋ ਦੇ ਸੀਨੀਅਰ ਆਗੂ ਅਤੇ ਏਲਨਾਬਾਦ ਤੋਂ ਵਿਧਾਇਕ ਅਭੈ ਚੌਟਾਲਾ ਨੇ ਕਿਹਾ ਕਿ ਅੱਜ ਕਾਂਗਰਸ ਦੀ ਹਾਲਤ ਬਹੁਤ ਖ਼ਰਾਬ ਹੈ ਅਤੇ ਹਰਿਆਣਾ ਦੇ ਲੋਕਾਂ ਦਾ ਕੇਵਲ ਇਨੈਲੋ 'ਚ ਭਰੋਸਾ ਹੈ | ਉਨ੍ਹਾਂ ਕਿਹਾ ਕਿ ਉਹ ਸਾਰੀਆਂ 10 ਸੀਟਾਂ ਜਿੱਤਣ ਦਾ ...

ਪੂਰੀ ਖ਼ਬਰ »

ਵਿਕਾਸ ਦੇ ਮੁੱਦਿਆਂ 'ਤੇ ਨਹੀਂ, ਧਰਮ ਤੇ ਸੈਨਾ ਨੂੰ ਆਧਾਰ ਬਣਾ ਕੇ ਚੋਣ ਲੜ ਰਹੀ ਹੈ ਭਾਜਪਾ- ਗਰਗ

ਬਾਬੈਨ, 21 ਅਪ੍ਰੈਲ (ਅ.ਬ.)- ਕਾਂਗਰਸ ਆਗੂ ਸੰਦੀਪ ਗਰਗ ਲਾਡਵਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਕਾਸ ਦੇ ਮੁੱਦਿਆਂ 'ਤੇ ਨਹੀਂ, ਸਗੋਂ ਧਰਮ ਅਤੇ ਸੈਨਾ ਦੇ ਨਾਂਅ ਨੂੰ ਆਧਾਰ ਬਣਾ ਕੇ ਚੋਣ ਲੜ ਰਹੀ ਹੈ | ਭਾਜਪਾ ਕੋਲ ਅਜਿਹਾ ਕੋਈ ਮੁੱਦਾ ਨਹੀਂ ਕਿ ਜਿਸ ਨੂੰ ਲੈ ਕੇ ਉਹ ...

ਪੂਰੀ ਖ਼ਬਰ »

ਸਿਰਸਾ ਲੋਕ ਸਭਾ ਸੀਟ ਤੋਂ ਜਿੱਤਣਾ ਸਾਰੀਆਂ ਪਾਰਟੀਆਂ ਲਈ ਬਣਿਆ ਚੁਣੌਤੀ

ਏਲਨਾਬਾਦ, 21 ਅਪ੍ਰੈਲ (ਜਗਤਾਰ ਸਮਾਲਸਰ)- ਸਿਰਸਾ ਲੋਕ ਸਭਾ (ਰਿਜ਼ਰਵ) ਸੀਟ ਤੋਂ ਇਸ ਵਾਰ ਬਹੁਤ ਹੀ ਦਿਲਚਸਪ ਚੋਣ ਦੰਗਲ ਹੋਣ ਜਾ ਰਿਹਾ ਹੈ | ਕਰੀਬ 17 ਲੱਖ ਵੋਟਰਾਂ ਵਾਲੀ ਇਸ ਸੀਟ 'ਤੇ ਇਨੈਲੋ ਪਾਰਟੀ ਵਲੋਂ ਮੌਜੂਦਾ ਐਮ.ਪੀ. ਚਰਨਜੀਤ ਸਿੰਘ ਰੋੜੀ ਨੂੰ ਇੱਕ ਵਾਰ ਫਿਰ ਤੋਂ ...

ਪੂਰੀ ਖ਼ਬਰ »

ਦਵਾਈ ਦੇ ਧੋਖੇ ਵਿਚ ਖਾਧਾ ਜ਼ਹਿਰ, ਮੌਤ

ਜੀਂਦ, 21 ਅਪ੍ਰੈਲ (ਅ.ਬ.)-ਸ਼ਹਿਰ ਦੇ ਵਿਕਾਸ ਨਗਰ ਵਿਚ 10ਵੀਂ ਜਮਾਤ ਵਿਚ ਪੜ੍ਹਨ ਵਾਲੀ ਵਿਦਿਆਰਥਣ ਵਰਸ਼ਾ ਨੇ ਦਵਾਈ ਦੇ ਧੋਖੇ ਵਿਚ ਜ਼ਹਿਰੀਲੀ ਚੀਜ਼ ਖਾ ਲਈ | ਵਿਦਿਆਰਥਣ ਦੀ ਮੌਤ ਹੋ ਗਈ | ਸ਼ਹਿਰ ਥਾਣਾ ਪੁਲਿਸ ਨੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ...

ਪੂਰੀ ਖ਼ਬਰ »

ਪ੍ਰੇਸ਼ਾਨੀ ਦੇ ਚੱਲਦਿਆਂ ਔਰਤ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਜੀਂਦ, 21 ਅਪ੍ਰੈਲ (ਅ.ਬ.)- ਸ਼ਹਿਰ ਦੀ ਭਟਨਾਗਰ ਕਾਲੋਨੀ ਵਿਚ ਇੱਕਲੀ ਰਹਿ ਰਹੀ ਸੰਤੋਸ਼ ਨਾਂਅ ਦੀ ਔਰਤ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ | ਸ਼ਹਿਰ ਥਾਣਾ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਾਪ ਦਿੱਤੀ | ਮਿ੍ਤਕਾ ਦੇ ਪਰਿਵਾਰ ਨੇ ਪੁਲਿਸ ਨੂੰ ...

ਪੂਰੀ ਖ਼ਬਰ »

5 ਵਿਧਾਨ ਸਭਾ ਸੀਟਾਂ 'ਤੇ 19 ਮਈ ਨੂੰ ਪੈਣਗੀਆਂ ਵੋਟਾਂ

ਕੋਲਕਾਤਾ, 21 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)- ਰਾਜ 'ਚ ਪੰਜ ਵਿਧਾਨਸਭਾ ਸੀਟਾਂ ਲਈ 19 ਮਈ ਨੂੰ ਮਤਦਾਨ ਹੋਵੇਗਾ | ਚੋਣ ਕਮਿਸ਼ਨ ਵਲੋਂ ਨੋਟਿਫਿਕੇਸ਼ਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਇਸਲਾਮਪੁਰ, ਨਵਦਾ, ਹਬੀਬਪੁਰ (ਐਸ.ਟੀ.), ਕਾਂਦੀ ਤੇ ਭਾਟਪਾੜਾ ਵਿਖੇ 19 ਮਈ ਨੂੰ ਉਪ ਚੋਣ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਤੀਜੇ ਗੇੜ 'ਚ ਕਾਂਗਰਸ ਲਈ ਹੋਵੇਗੀ ਇਮਤਿਹਾਨ ਦੀ ਘੜੀ

ਕੋਲਕਾਤਾ, 21 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ 'ਚ ਤੀਜੇ ਗੇੜ ਦੌਰਾਨ ਲੋਕਸਭਾ ਦੀਆਂ ਪੰਜ ਸੀਟਾਂ 'ਤੇ ਵੋਟਾਂ ਪੈਣਗੀਆਂ | ਰਾਜ ਦੀਆਂ 42 ਸੀਟਾਂ 'ਚੋਂ 2014 'ਚ ਕਾਂਗਰਸ ਨੇ ਚਾਰ ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ ਜਿਨਾਂ ਤੋਂ ਤਿੰਨ ਤੇ 23 ਅਪ੍ਰੈਲ ਨੂੰ ...

ਪੂਰੀ ਖ਼ਬਰ »

ਲੋਕਤੰਤਰ 'ਚ ਹਰੇਕ ਵੋਟ ਦੀ ਅਹਿਮੀਅਤ-ਡਾ: ਸੋਨੀ

ਕੈਥਲ, 21 ਅਪ੍ਰੈਲ (ਅ.ਬ.)- ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਡਾ. ਪਿ੍ਅੰਕਾ ਸੋਨੀ ਨੇ ਕਿਹਾ ਕਿ ਲੋਕਤੰਤਰਿਕ ਵਿਵਸਥਾ 'ਚ ਹਰ ਵੋਟ ਦਾ ਮਹੱਤਵ ਹੈ | ਸਾਨੂੰ ਸਾਰਿਆਂ ਨੂੰ ਜਾਤੀ, ਧਰਮ ਤੇ ਛੋਟੀ ਸੋਚ ਤੋਂ ਉੱਪਰ ਉਠ ਕੇ ਨਿਰਪੱਖਤਾ ਨਾਲ ਆਪਣੀ ਵੋਟ ਦਾ ਇਸਤੇਮਾਲ ...

ਪੂਰੀ ਖ਼ਬਰ »

ਅਰਜੁਨ ਚੌਟਾਲਾ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਲਹਿਰਾਉਣਗੇ - ਦਵਿੰਦਰ ਬੜਤੌਲੀ

ਬਾਬੈਨ, 21 ਅਪ੍ਰੈਲ (ਅ.ਬ.)- ਯੁਵਾ ਇਨੈਲੋ ਦੇ ਹਲਕਾ ਪ੍ਰਧਾਨ ਦਵਿੰਦਰ ਸਿੰਘ ਬੜਤੌਲੀ ਨੇ ਪਿੰਡ ਗੂਹਨ, ਰਾਮਪੁਰਾ, ਭਗਵਾਨਪੁਰ, ਕੰਦੌਲੀ ਦਾ ਦੌਰਾ ਕਰਕੇ ਲੋਕਾਂ ਨਾਲ ਸੰਪਰਕ ਕਰਕੇ ਕੁਰੂਕਸ਼ੇਤਰ ਲੋਕ ਸਭਾ ਉਮੀਦਵਾਰ ਅਰਜੁਨ ਚੌਟਾਲਾ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ...

ਪੂਰੀ ਖ਼ਬਰ »

ਬਸਪਾ ਤੇ ਲੋਕਤੰਤਰ ਸੁਰੱਖਿਆ ਪਾਰਟੀ ਦੇ ਸਾਂਝੇ ਦਫ਼ਤਰ ਦਾ ਉਦਘਾਟਨ

ਨੀਲੋਖੇੜੀ, 21 ਅਪ੍ਰੈਲ (ਆਹੂਜਾ)- ਬਸਪਾ ਅਤੇ ਲੋਕਤੰਤਰ ਸੁਰੱਖਿਆ ਪਾਰਟੀ ਦੇ ਸਾਂਝੇ ਦਫ਼ਤਰ ਦਾ ਉਦਘਾਟਨ ਲੋਕ ਸਭਾ ਦੇ ਉਮੀਦਵਾਰ ਪੰਕਜ ਚੌਧਰੀ ਤੇ ਹਰਿਆਣਾ ਬਸਪਾ ਦੇ ਇੰਚਾਰਜ ਐਡਵੋਕੇਟ ਗੁਰਮੁਖ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸਾਰੇ ਵਰਗਾਂ ਦਾ ...

ਪੂਰੀ ਖ਼ਬਰ »

ਜਜਪਾ-'ਆਪ' ਦਫ਼ਤਰ ਦਾ ਕੀਤਾ ਉਦਘਾਟਨ

ਨਰਵਾਨਾ, 21 ਅਪ੍ਰੈਲ (ਅ.ਬ.)- ਸਿਰਸਾ ਲੋਕ ਸਭਾ ਖੇਤਰ ਤਹਿਤ ਆਉਣ ਵਾਲੇ ਨਰਵਾਨਾ ਵਿਧਾਨ ਸਭਾ ਵਿਚ ਜਜਪਾ-'ਆਪ' ਦਫ਼ਤਰ ਦਾ ਹਵਨ ਕਰਕੇ ਉਦਘਾਟਨ ਕਰਕੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ | ਇਸ ਦੌਰਾਨ ਜਜਪਾ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਰਾਠੀ ਤੇ 'ਆਪ' ਦੇ ਹਲਕਾ ਪ੍ਰਧਾਨ ...

ਪੂਰੀ ਖ਼ਬਰ »

ਧਰਤੀ ਸਾਡੇ ਜੀਵਨ ਦਾ ਆਧਾਰ - ਰੇਣੁ ਸ਼ਾਂਡਿਲਿਆ

ਰਾਦੌਰ, 21 ਅਪ੍ਰੈਲ (ਅ.ਬ.)- ਸ਼ਹਿਰ ਦੇ ਸਵਰਾਜ ਸ਼ਿਸ਼ੁ ਨਿਕੇਤਨ ਸਕੂਲ 'ਚ ਧਰਤੀ ਦਿਵਸ ਮਨਾਇਆ ਗਿਆ | ਪ੍ਰੋਗਰਾਮ 'ਚ ਨਰਸਰੀ ਤੋਂ 5ਵੀਂ ਜਮਾਤ ਦੇ ਬੱਚਿਆਂ ਨੇ ਹਿੱਸਾ ਲਿਆ | ਬੱਚਿਆਂ ਨੇ ਪ੍ਰੋਗਰਾਮ ਰਾਹੀਂ ਧਰਤੀ ਸੰਭਾਲ ਤੇ ਵੱਧ ਤੋਂ ਵੱਧ ਬੂਟੇ ਲਾ ਕੇ ਧਰਤੀ ਨੂੰ ਹਰਾ-ਭਰਿਆ ...

ਪੂਰੀ ਖ਼ਬਰ »

ਕੇ.ਯੂ. ਵਿਚ ਹੋਇਆ ਸ੍ਰੀਮਦ ਭਗਵਤ ਗੀਤਾ 'ਤੇ ਸੈਮੀਨਾਰ

ਕੁਰੂਕਸ਼ੇਤਰ, 21 ਅਪ੍ਰੈਲ (ਅ.ਬ.)– ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੀਨੇਟ ਹਾਲ ਵਿਚ ਸ੍ਰੀਮਦ ਭਗਵਦ ਗੀਤਾ 'ਤੇ ਸੈਮੀਨਾਰ ਕਰਵਾਇਆ ਗਿਆ | ਪ੍ਰੋਗਰਾਮ ਦਰਸ਼ਨ ਸ਼ਾਸਤਰ ਦੇ ਸ੍ਰੀਮਦ ਭਗਵਦ ਗੀਤਾ ਅਧਿਐਨ ਕੇਂਦਰ ਵਲੋਂ ਕਰਵਾਇਆ ਗਿਆ | ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ...

ਪੂਰੀ ਖ਼ਬਰ »

ਮਾਨਵ ਸੇਵਾ ਸੰਘ ਵਿਖੇ ਕਰਵਾਇਆ 10 ਲੜਕੀਆਂ ਦਾ ਵਿਆਹ

ਕਰਨਾਲ, 21 ਅਪ੍ਰੈਲ (ਗੁਰਮੀਤ ਸਿੰਘ ਸੱਗੂ)- ਮਾਨਵ ਸੇਵਾ ਸੰਘ ਵਲੋਂ ਹਰ 2 ਮਹੀਨੇ ਬਾਅਦ ਲੋੜਵੰਦਾਂ ਲੜਕੀਆਂ ਦੇ ਵਿਆਹ ਕਰਵਾਏ ਜਾਣ ਦੀ ਲੜੀ ਹੇਠ ਇਸ ਵਾਰ ਵੀ ਲੋੜਵੰਦ ਪਰਿਵਾਰਾਂ ਦੀਆਂ 10 ਲੜਕੀਆਂ ਦਾ ਵਿਆਹ ਕਰਵਾਇਆ ਗਿਆ | ਸੰਘ ਸੰਚਾਲਕ ਸਵਾਮੀ ਪ੍ਰੇਮ ਮੁਰਤੀ ਨੇ ਉਕਤ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਨੂੰ ਲੈ ਕੇ ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਨੇ ਭਰੀ ਹੰੁਕਾਰ

ਰਾਦੌਰ, 21 ਅਪ੍ਰੈਲ (ਅ.ਬ.)- ਲੋਕ ਸਭਾ ਚੋਣਾਂ 'ਚ ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਵਲੋਂ ਪਿੰਡ ਔਰੰਗਾਬਾਦ ਦੇ ਸਤਿਸੰਗ ਘਰ ਵਿਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ | ਹਾਲਾਂਕਿ ਡੇਰੇ ਵਲੋਂ ਪ੍ਰੋਗਰਾਮ 'ਚ 71ਵਾਂ ਸਥਾਪਨਾ ਦਿਵਸ ਮਨਾਇਆ ਗਿਆ ਪਰ ਪ੍ਰੋਗਰਾਮ ਦੌਰਾਨ ...

ਪੂਰੀ ਖ਼ਬਰ »

ਨਸ਼ੀਲੀ ਗੋਲੀਆਂ ਸਮੇਤ ਕਾਬੂ ਇਕ ਕਾਬੂ

ਟੋਹਾਣਾ, 21 ਅਪ੍ਰੈਲ (ਗੁਰਦੀਪ ਸਿੰਘ ਭੱਟੀ)- ਸੀ.ਆਈ.ਏ. ਪੁਲਿਸ ਸਟਾਫ਼ ਨੇ ਇਥੋਂ ਦੀ ਰਤੀਆ ਰੋਡ 'ਤੇ ਪੈਂਦੇ ਪਿੰਡ ਜਮਾਲਪੁਰ ਸ਼ੇਖਾਂ ਦੇ ਬੱਸ ਅੱਡੇ ਤੋਂ ਇਕ ਨੌਜਵਾਨ ਨੂੰ 1030 ਨਸ਼ੀਲੀ ਗੋਲੀਆਂ ਸਮੇਤ ਕਾਬੂ ਕਰ ਲਿਆ | ਪੁਲਿਸ ਨੇ ਥਾਣਾ ਸਦਰ ਟੋਹਾਣਾ ਵਿਚ ਮੁਲਜ਼ਮ ਦੇ ...

ਪੂਰੀ ਖ਼ਬਰ »

ਤਿ੍ਣਮੂਲ ਕਾਂਗਰਸ ਨੇ ਵਿਸ਼ੇਸ਼ ਚੋਣ ਅਬਜ਼ਰਵਰ ਨੂੰ ਹਟਾਉਣ ਦੀ ਮੰਗ ਕੀਤੀ

ਕੋਲਕਾਤਾ, 21 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)- ਤਿ੍ਣਮੂਲ ਕਾਂਗਰਸ ਨੇ ਵਿਸ਼ੇਸ਼ ਚੋਣ ਅਬਜ਼ਰਵਰ ਅਜੈ ਨਾਇਕ ਨੂੰ ਹਟਾਉਣ ਲਈ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ | ਨਾਇਕ ਨੇ ਕਿਹਾ ਸੀ ਕਿ ਬੰਗਾਲ ਦੀ ਹਾਲਤ 10-15 ਸਾਲ ਪਹਿਲਾਂ ਵਾਲੇ ਬਿਹਾਰ ਵਾਂਗ ਹੈ | ਤਿ੍ਣਮੂਲ ਨੇ ਮੁੱਖ ...

ਪੂਰੀ ਖ਼ਬਰ »

ਬੰਦ ਪਏ ਘਰ 'ਚੋਂ ਚੋਰੀ ਕੀਤਾ ਲੱਖਾਂ ਦਾ ਸਾਮਾਨ

ਜਗਾਧਰੀ, 21 ਅਪ੍ਰੈਲ (ਜਗਜੀਤ ਸਿੰਘ)- ਰਾਜੇਸ਼ ਕਲੋਨੀ ਸਥਿਤ ਸੁੰਨੇ ਘਰ ਦਾ ਚੋਰਾਂ ਨੇ ਤਾਲਾ ਭੰਨ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਉੱਥੇ ਹੀ ਹੋਰ ਥਾਵਾਂ ਤੋਂ ਚਾਰ ਮੋਟਰਸਾਇਕਲਾਂ ਚੋਰੀ ਹੋ ਗਈਆਂ | ਪੁਲਿਸ ਨੇ ਅਣਪਛਾਤੇ ਚੋਰਾਂ ...

ਪੂਰੀ ਖ਼ਬਰ »

ਮੋਰਿੰਡਾ ਪੁਲਿਸ ਵਲੋਂ ਦਿਲਬਰ ਸਿੰਘ ਤੇ ਅਣਪਛਾਤੇ 6 ਪੁਲਿਸ ਕਰਮਚਾਰੀਆਂ 'ਤੇ ਮੁਕੱਦਮਾ ਦਰਜ

ਮੋਰਿੰਡਾ, 2­ ਅਪ੍ਰੈਲ (ਕੰਗ)-ਬੀਤੀ ਕੱਲ੍ਹ ਮੋਰਿੰਡਾ ਨਜ਼ਦੀਕ ਪਿੰਡ ਮੜੌਲੀ ਖ਼ੁਰਦ ਵਿਚ ਪਿੰਡ ਵਿਚ ਹੋਈ ਪੁਰਾਣੀ ਲੜਾਈ ਦੇ ਮਾਮਲੇ ਦੇ ਸਬੰਧ ਵਿਚ ਮੋਰਿੰਡਾ ਪੁਲਿਸ ਨੇ ਮਹਾਂ ਸਿੰਘ ਦੇ ਘਰ ਉਸ ਦੇ ਪੁੱਤਰ ਨੂੰ ਗਿ੍ਫ਼ਤਾਰ ਕਰਨ ਲਈ ਛਾਪਾ ਮਾਰਿਆ ਸੀ ਜਿਸ ਦੌਰਾਨ ਮਹਾਂ ...

ਪੂਰੀ ਖ਼ਬਰ »

ਪੱਤਰਕਾਰ ਹਰਦੀਪ ਸਿੰਘ ਕੰਗ ਨੂੰ ਸਦਮਾ, ਮਾਤਾ ਦਾ ਦਿਹਾਂਤ

ਪੁਰਖਾਲੀ, 21 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਨਜ਼ਦੀਕੀ ਪਿੰਡ ਠੌਣਾ ਨਾਲ ਸਬੰਧਿਤ ਰੋਜ਼ਾਨਾ ਅਜੀਤ ਦੇ ਇਟਲੀ ਤੋਂ ਪ੍ਰਤੀਨਿਧ ਹਰਦੀਪ ਸਿੰਘ ਕੰਗ ਨੂੰ ਉਦੋਂ ਗਹਿਰਾ ਸਦਮਾ ਪਹੁੰਚਾ ਜਦੋਂ ਉਨ੍ਹਾਂ ਦੇ ਮਾਤਾ ਜਸਵੀਰ ਕੌਰ (64) ਅਕਾਲ ਚਲਾਣਾ ਕਰ ਗਏ | ਮਾਤਾ ਜਸਵੀਰ ਕੌਰ ...

ਪੂਰੀ ਖ਼ਬਰ »

ਸੁਰੱਖਿਆ ਗਾਰਡਾਂ ਦੀ ਭਰਤੀ ਸਬੰਧੀ ਕੈਂਪ 23, 24 ਨੂੰ

ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਭੂਸ਼ਨ ਸੂਦ)-ਸਕਿਉਰਿਟੀ ਸਕਿੱਲ ਕਾਊਾਸਲਿੰਗ (ਇੰਡੀਆ) ਲਿਮਟਿਡ ਵਲੋਂ ਭਾਰਤ ਸਰਕਾਰ ਦੇ ਪਸਾਰਾ ਅਧੀਨ 2005 ਤਹਿਤ ਸੁਰੱਖਿਆ ਗਾਰਡਾਂ ਦੀ ਟ੍ਰੇਨਿੰਗ ਅਤੇ ਭਰਤੀ ਸਬੰਧੀ ਪੰਜੀਕਰਨ ਕੈਂਪ ਜ਼ਿਲ੍ਹਾ ਰੂਪਨਗਰ ਵਿਖੇ ਲਗਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਮੋਰਿੰਡਾ ਪੁਲਿਸ ਵਲੋਂ ਦਿਲਬਰ ਸਿੰਘ ਤੇ ਅਣਪਛਾਤੇ 6 ਪੁਲਿਸ ਕਰਮਚਾਰੀਆਂ 'ਤੇ ਮੁਕੱਦਮਾ ਦਰਜ

ਮੋਰਿੰਡਾ, 2­ ਅਪ੍ਰੈਲ (ਕੰਗ)-ਬੀਤੀ ਕੱਲ੍ਹ ਮੋਰਿੰਡਾ ਨਜ਼ਦੀਕ ਪਿੰਡ ਮੜੌਲੀ ਖ਼ੁਰਦ ਵਿਚ ਪਿੰਡ ਵਿਚ ਹੋਈ ਪੁਰਾਣੀ ਲੜਾਈ ਦੇ ਮਾਮਲੇ ਦੇ ਸਬੰਧ ਵਿਚ ਮੋਰਿੰਡਾ ਪੁਲਿਸ ਨੇ ਮਹਾਂ ਸਿੰਘ ਦੇ ਘਰ ਉਸ ਦੇ ਪੁੱਤਰ ਨੂੰ ਗਿ੍ਫ਼ਤਾਰ ਕਰਨ ਲਈ ਛਾਪਾ ਮਾਰਿਆ ਸੀ ਜਿਸ ਦੌਰਾਨ ਮਹਾਂ ...

ਪੂਰੀ ਖ਼ਬਰ »

ਭਾਖੜਾ ਬਜਾਜ ਨੰਗਲ ਵਲੋਂ ਪਲੈਟੀਨਾ ਕਿੱਕ ਮੋਟਰਸਾਈਕਲ ਦੀ ਘੁੰਡ ਚੁਕਾਈ

ਨੰਗਲ, 21 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਬਜਾਜ ਵਲੋਂ 'ਪਲਾਟੀਨਾ ਕਿੱਕ' ਮੋਟਰਸਾਈਕਲ ਦੀ ਘੁੰਡ ਚੁਕਾਈ ਅੱਜ ਅਦਾਰੇ ਦੇ ਐਮ. ਡੀ. ਸਤੀਸ਼ ਛਾਬੜਾ ਵਲੋਂ ਕੀਤੀ ਗਈ | ਇਸ ਮੌਕੇ ਜਨਰਲ ਮੈਨੇਜਰ ਅਤੀਸ਼ ਛਾਬੜਾ ਨੇ ਦੱਸਿਆ ਕਿ ਪਲਾਟੀਨਾ ਕਿੱਕ ਨਵੀਆਂ ਖ਼ੂਬੀਆਂ ਨਾਲ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਦੀਆਂ ਸੜਕਾਂ ਦੀ ਹਾਲਤ ਤਰਸਯੋਗ
ਮਾਰਕੀਟ ਫ਼ੀਸ ਤੋਂ ਕਰੋੜਾਂ ਦੀ ਕਮਾਈ ਹੋਣ ਦੇ ਬਾਵਜੂਦ ਹਾਲਾਤ ਬਦਤਰ

ਸ੍ਰੀ ਚਮਕੌਰ ਸਾਹਿਬ, 21 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਜੋ ਜ਼ਿਲ੍ਹੇ ਦੀ ਸਭ ਤੋਂ ਵੱਡੀ ਅਨਾਜ ਮੰਡੀ ਮੰਨੀ ਜਾਂਦੀ ਹੈ, ਦੀਆਂ ਸੜਕਾਂ ਦੀ ਬਦਹਾਲ ਹਾਲਤ ਕਾਰਨ ਕਿਸਾਨ ਅਤੇ ਆੜ੍ਹਤੀ ਵਰਗ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਵਲੋਂ ਅਨਾਜ ਮੰਡੀ ਦਾ ਦੌਰਾ

ਸ੍ਰੀ ਚਮਕੌਰ ਸਾਹਿਬ, 21 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜ੍ਹੀ ਦੀ ਅਗਵਾਈ ਹੇਠ ਜਥੇਬੰਦੀ ਦੇ ਆਗੂਆਂ ਵਲੋਂ ਅੱਜ ਇੱਥੋਂ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਤੇ ਖ਼ਰੀਦ ਪ੍ਰਬੰਧਾਂ ...

ਪੂਰੀ ਖ਼ਬਰ »

ਸਕੂਲ ਸਟਾਫ਼ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਾਮਾਨ ਵੰਡਿਆ

ਘਨੌਲੀ, 21 ਅਪ੍ਰੈਲ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਲੋਹਗੜ੍ਹ ਫਿੱਡੇ ਦੇ ਸਰਕਾਰੀ ਮਿਡਲ ਸਕੂਲ ਦੇ ਸਕੂਲ ਸਟਾਫ਼ ਵਲੋਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਜਿੱਥੇ ਪੂਰੀ ਮਿਹਨਤ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ ਉੱਥੇ ਹੀ ਸਕੂਲ ਸਟਾਫ਼ ਅਵਨਿੰਦਰ ਸਿੰਘ ਕੰਗ, ...

ਪੂਰੀ ਖ਼ਬਰ »

'ਆਪ' ਦੇ ਉਮੀਦਵਾਰ ਸ਼ੇਰਗਿੱਲ ਨੇ ਚੰਦੂਮਾਜਰਾ ਤੇ ਮਨੀਸ਼ ਤਿਵਾੜੀ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ

ਐੱਸ. ਏ. ਐੱਸ. ਨਗਰ, 21 ਅਪ੍ਰੈਲ (ਨਰਿੰਦਰ ਸਿੰਘ ਝਾਂਮਪੁਰ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਜਿੱਥੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ...

ਪੂਰੀ ਖ਼ਬਰ »

'ਆਪ' ਦੇ ਉਮੀਦਵਾਰ ਸ਼ੇਰਗਿੱਲ ਨੇ ਚੰਦੂਮਾਜਰਾ ਤੇ ਮਨੀਸ਼ ਤਿਵਾੜੀ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ

ਐੱਸ. ਏ. ਐੱਸ. ਨਗਰ, 21 ਅਪ੍ਰੈਲ (ਨਰਿੰਦਰ ਸਿੰਘ ਝਾਂਮਪੁਰ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਜਿੱਥੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ...

ਪੂਰੀ ਖ਼ਬਰ »

ਪਖਾਨੇ 'ਚੋਂ ਖ਼ੂਨ ਆਉਣਾ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦੈ-ਡਾ: ਸ਼ਰਮਾ

ਰੂਪਨਗਰ, 21 ਅਪ੍ਰੈਲ (ਸ. ਰ)-ਅਰਜੁਨ ਆਯੂਰਵੈਦਿਕ ਹਸਪਤਾਲ ਰੋਪੜ ਦੇ ਮਾਹਿਰ ਡਾ: ਰਾਹੁਲ ਸ਼ਰਮਾ ਨੇ ਪਖਾਨੇ 'ਚੋਂ ਖ਼ੂਨ ਆਉਣ ਨੂੰ ਖ਼ਤਰਨਾਕ ਦੱਸਿਆ ਹੈ ਕਿ ਇਸ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ | ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿਚ ਬਵਾਸੀਰ ਨਾਮਕ ਰੋਗ ਕੈਂਸਰ ਦੀ ...

ਪੂਰੀ ਖ਼ਬਰ »

ਪ੍ਰਮਾਤਮਾ ਦਾ ਸਿਮਰਨ, ਧਰਮ ਪ੍ਰਤੀ ਨਿਸ਼ਠਾ ਹੀ ਭਗਵਾਨ ਦੀ ਪ੍ਰਾਪਤੀ ਦੇ ਸਾਧਨ ਹਨ-ਸਵਾਮੀ ਚੇਤਨਾ ਨੰਦ ਭੂਰੀ ਵਾਲੇ

ਨੂਰਪੁਰ ਬੇਦੀ, 21 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਨਾਮ ਸ਼ਬਦ ਤੇ ਪ੍ਰਮਾਤਮਾ ਦਾ ਸਿਮਰਨ ਆਪਣੇ ਧਰਮ ਪ੍ਰਤੀ ਨਿਸ਼ਠਾ, ਚੰਗੇ ਕਰਮ, ਸ਼ਾਂਤੀ ਸੰਤੁਸ਼ਟੀ ਹੀ ਭਗਵਾਨ ਦੀ ਪ੍ਰਾਪਤੀ ਦੇ ਸਭ ਤੋਂ ਵੱਡੇ ਸਾਧਨ ਹਨ | ਇਹ ਅਨਮੋਲ ਪ੍ਰਵਚਨ ਮਹਾਰਾਜ ਭੂਰੀ ਵਾਲਿਆਂ ਦੀ ਗੁਰਗੱਦੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਫ਼ਤਾਰ

ਭਰਤਗੜ੍ਹ, 21 ਅਪ੍ਰੈਲ (ਜਸਬੀਰ ਸਿੰਘ ਬਾਵਾ)-ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਵਲੋਂ ਆਰੰਭੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਭਰਤਗੜ੍ਹ ਪੁਲਿਸ ਨੇ ਵਿਸ਼ੇਸ਼ ਨਾਕੇਬੰਦੀ ਦੌਰਾਨ ਬੀਤੀ ਰਾਤ ਕਰੀਬ 9.30 ਵਜੇ ਕਕਰਾਲਾ-ਪੰਜੇਹਰਾ ਮਾਰਗ 'ਤੇ 200 ਲੋਮੋਟਿਲ ਗੋਲੀਆਂ ਸਮੇਤ ਇਕ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਚੰਨੀ ਵਲੋਂ ਸੱਖੋਮਾਜਰਾ ਵਿਖੇ ਤਿਵਾੜੀ ਦੇ ਹੱਕ ਵਿਚ ਚੋਣ ਮੀਟਿੰਗ

ਮੋਰਿੰਡਾ, 21 ਅਪ੍ਰੈਲ (ਪਿ੍ਤਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਕਾਸ ਪੱਖੋਂ ਬਿਲਕੁਲ ਅਣਦੇਖਾ ਕਰਕੇ ਰੱਖਿਆ | ਇਹ ਵਿਚਾਰ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ...

ਪੂਰੀ ਖ਼ਬਰ »

ਮੀਂਹ ਨਾਲ ਭਿੱਜੀ ਕਣਕ ਨਾ ਵਿਕਣ ਕਰਕੇ ਕਿਸਾਨ ਹੋਏ ਪ੍ਰੇਸ਼ਾਨ

ਸਿਰਸਾ, 21 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਮੀਂਹ ਨਾਲ ਭਿੱਜੀ ਕਣਕ ਨਾ ਵਿਕਣ ਕਰਕੇ ਜ਼ਿਲ੍ਹਾ ਸਿਰਸਾ ਦੇ ਕਈ ਕਿਸਾਨ ਮੰਡੀਆਂ 'ਚ ਰੁਲ ਰਹੇ ਹਨ ਪਰ ਕਿਸਾਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ | ਮੀਂਹ ਕਾਰਨ ਜ਼ਿਆਦਾ ਨਮੀ ਹੋ ਜਾਣ 'ਤੇ 6–6 ਦਿਨਾਂ ਤੋਂ ਕਿਸਾਨ ਮੰਡੀਆਂ 'ਚ ...

ਪੂਰੀ ਖ਼ਬਰ »

ਏਅਰ ਬੈਲੂਨ ਲੋਕ ਸਭਾ ਖੇਤਰ ਦੇ ਲੋਕਾਂ ਨੂੰ ਕਰੇਗਾ ਵੋਟਿੰਗ ਲਈ ਜਾਗਰੂਕ

ਕੁਰੂਕਸ਼ੇਤਰ, 21 ਅਪ੍ਰੈਲ (ਅ.ਬ.)- ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਹਰਿਆਣਾ ਸੂਬੇ ਵਿਚ ਲੋਕ ਸਭਾ ਆਮ ਚੋਣਾਂ 2019 ਲਈ 12 ਮਈ ਨੂੰ ਵੋਟਿੰਗ ਹੋਵੇਗੀ | ਵੋਟਿੰਗ ਦਿਵਸ 'ਤੇ ਹਰੇਕ ਵੋਟਰ ਦੀ ਵੋਟ ਨੂੰ ਸੁਨਿਸ਼ਚਿਤ ਕਰਨ ਲਈ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵੱਲ ਭਾਰਤ ਦੇ ਲੋਕ ਆਸ ਭਰੀ ਨਜ਼ਰ ਨਾਲ ਵੇਖ ਰਹੇ ਹਨ : ਚੌਧਰੀ ਕੰਵਰਪਾਲ ਗੁੱਜਰ

ਜਗਾਧਰੀ, 21 ਅਪ੍ਰੈਲ (ਜਗਜੀਤ ਸਿੰਘ)- ਅੱਜ ਹਰ ਵਰਗ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ, ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਵਲ ਪੂਰੇ ਹਿੰਦੁਸਤਾਨ ਦੇ ਲੋਕ ਆਸ ਭਰੀ ਨਜ਼ਰ ਨਾਲ ਵੇਖ ਰਹੇ ਹਨ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵੱਲ ਭਾਰਤ ਦੇ ਲੋਕ ਆਸ ਭਰੀ ਨਜ਼ਰ ਨਾਲ ਵੇਖ ਰਹੇ ਹਨ : ਚੌਧਰੀ ਕੰਵਰਪਾਲ ਗੁੱਜਰ

ਜਗਾਧਰੀ, 21 ਅਪ੍ਰੈਲ (ਜਗਜੀਤ ਸਿੰਘ)- ਅੱਜ ਹਰ ਵਰਗ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ, ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਵਲ ਪੂਰੇ ਹਿੰਦੁਸਤਾਨ ਦੇ ਲੋਕ ਆਸ ਭਰੀ ਨਜ਼ਰ ਨਾਲ ਵੇਖ ਰਹੇ ਹਨ ...

ਪੂਰੀ ਖ਼ਬਰ »

ਹੁੱਡਾ ਗ੍ਰਾਊਾਡ 'ਚ 23 ਲੋੜਵੰਦ ਪਰਿਵਾਰ ਦੀਆਂ ਤੇ ਦਿਵਿਆਂਗ ਲੜਕੀਆਂ ਦਾ ਹੋਇਆ ਸਮੂਹਿਕ ਵਿਆਹ

ਨਰਵਾਨਾ, 21 ਅਪ੍ਰੈਲ (ਅ.ਬ.)- ਨਾਰਾਇਣ ਸੇਵਾ ਸੰਸਥਾਨ ਉਦੈਪੁਰ ਦੀ ਸ਼ਾਖਾ ਨਰਵਾਨਾ ਵਲੋਂ ਸ਼ਹਿਰ ਦੇ ਹੁੱਡਾ ਗ੍ਰਾਊਾਡ ਵਿਚ 23 ਦਿਵਿਆਂਗ ਤੇ ਲੋੜਵੰਦ ਲੜਕੀਆਂ ਦਾ ਸਮੂਹਿਕ ਵਿਆਹ ਸਮਾਰੋਹ ਕਰਵਾਇਆ ਗਿਆ, ਜਿਸ ਵਿਚ 23 ਦਿਵਿਆਂਗ ਅਤੇ ਲੋੜਵੰਦ ਪਰਿਵਾਰ ਦੇ ਲੜਕੇੇ ਲੜਕੀਆਂ ...

ਪੂਰੀ ਖ਼ਬਰ »

ਜਗਦੰਬਾ ਸੇਵਾ ਸਮਿਤੀ ਨੇ ਕਰਵਾਇਆ ਵਿਸ਼ਾਲ ਭਗਵਤੀ ਜਾਗਰਣ

ਕੁਰੂਕਸ਼ੇਤਰ, 21 ਅਪ੍ਰੈਲ (ਅ.ਬ.)- ਜਗਦੰਬਾ ਸੇਵਾ ਸਮਿਤੀ ਵਲੋਂ ਕਾਲੀ ਕਮਲੀ ਮਾਂ ਭੱਦਰਕਾਲੀ ਸਿੱਧਪੀਠ ਪ੍ਰਾਚੀਨ ਮੰਦਰ ਵਿਚ ਵਿਸ਼ਾਲ ਭਗਵਤੀ ਜਾਗਰਣ ਤੇ ਅਖੰਡ ਭੰਡਾਰਾ ਲਗਾਇਆ ਗਿਆ | ਭਗਵਤੀ ਜਾਗਰਨ ਵਿਚ ਦੂਰੋਂ ਆਏ ਸ਼ਰਧਾਲੂ ਪੁੱਜੇ | ਸ਼ਾਮ 7 ਵਜੇ ਗਣੇਸ਼ ਪੂਜਾ ਅਤੇ ...

ਪੂਰੀ ਖ਼ਬਰ »

ਖੁਰਾਕ ਸਪਲਾਈ ਵਿਭਾਗ ਨੇ ਖ਼ਰੀਦੀ ਇਕ ਲੱਖ 37 ਹਜ਼ਾਰ 217 ਮੀਟਿ੍ਕ ਟਨ ਕਣਕ- ਫੁਲੀਆ

ਕੁਰੂਕਸ਼ੇਤਰ, 21 ਅਪ੍ਰੈਲ (ਅ.ਬ.)- ਡਿਪਟੀ ਕਮਿਸ਼ਨਰ ਡਾ: ਐਸ.ਐਸ. ਫੁਲੀਆ ਨੇ ਕਿਹਾ ਕਿ ਜ਼ਿਲ੍ਹੇ ਦੇ ਖਰੀਦ ਕੇਂਦਰਾਂ ਅਤੇ ਦਾਣਾ ਮੰਡੀਆਂ 'ਚ ਹੁਣ ਤੱਕ 2 ਲੱਖ 34 ਹਜ਼ਾਰ 824 ਕੁਇੰਟਲ ਮੀਟਿ੍ਕ ਟਨ ਕਣਕ ਪਹੁੰਚ ਚੁੱਕੀ ਹੈ | ਇਸ 'ਚੋਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਵਿਭਾਗ ਵਲੋਂ ...

ਪੂਰੀ ਖ਼ਬਰ »

ਖੁਰਾਕ ਸਪਲਾਈ ਵਿਭਾਗ ਨੇ ਖ਼ਰੀਦੀ ਇਕ ਲੱਖ 37 ਹਜ਼ਾਰ 217 ਮੀਟਿ੍ਕ ਟਨ ਕਣਕ- ਫੁਲੀਆ

ਕੁਰੂਕਸ਼ੇਤਰ, 21 ਅਪ੍ਰੈਲ (ਅ.ਬ.)- ਡਿਪਟੀ ਕਮਿਸ਼ਨਰ ਡਾ: ਐਸ.ਐਸ. ਫੁਲੀਆ ਨੇ ਕਿਹਾ ਕਿ ਜ਼ਿਲ੍ਹੇ ਦੇ ਖਰੀਦ ਕੇਂਦਰਾਂ ਅਤੇ ਦਾਣਾ ਮੰਡੀਆਂ 'ਚ ਹੁਣ ਤੱਕ 2 ਲੱਖ 34 ਹਜ਼ਾਰ 824 ਕੁਇੰਟਲ ਮੀਟਿ੍ਕ ਟਨ ਕਣਕ ਪਹੁੰਚ ਚੁੱਕੀ ਹੈ | ਇਸ 'ਚੋਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਵਿਭਾਗ ਵਲੋਂ ...

ਪੂਰੀ ਖ਼ਬਰ »

ਸ੍ਰੀ ਖਾਟੂ ਸ਼ਿਆਮ ਪਰਿਵਾਰ ਸੇਵਾ ਸਮਿਤੀ ਨੇ ਕਰਵਾਇਆ ਜਾਗਰਣ

ਕੁਰੂਕਸ਼ੇਤਰ, 21 ਅਪ੍ਰੈਲ (ਅ.ਬ.)- ਸ੍ਰੀ ਖਾਟੂ ਸ਼ਿਆਮ ਪਰਿਵਾਰ ਸੇਵਾ ਸਮਿਤੀ ਥਾਨੇਸਰ ਵਲੋਂ ਸ੍ਰੀ ਸਥਾਣੀਸ਼ਵਰ ਮਹਾਦੇਵ ਮੰਦਰ ਵਿਚ ਸ੍ਰੀ ਖਾਟੂ ਸ਼ਿਆਮ ਜਾਗਰਣ, ਭੂਮੀ ਪੂਜਨ ਤੇ ਵਿਸ਼ਾਲ ਭੰਡਾਰਾ ਲਗਾਇਆ ਗਿਆ | ਸਮਿਤੀ ਦੇ ਪ੍ਰਧਾਨ ਸੁਭਾਸ਼ ਸੁਖੀਜਾ ਤੇ ਖਜ਼ਾਨਚੀ ...

ਪੂਰੀ ਖ਼ਬਰ »

ਭਾਜਪਾ ਉਮੀਦਵਾਰ ਸੁਨੀਤਾ ਦੁੱਗਲ ਵਲੋਂ ਕਾਲਾਂਵਾਲੀ 'ਚ ਦਫ਼ਤਰ ਦਾ ਉਦਘਾਟਨ

ਕਾਲਾਂਵਾਲੀ, 21 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਲੋਕ ਸਭਾ ਹਲਕਾ ਸਿਰਸਾ (ਰਾਖਵਾਂ) ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਨੀਤਾ ਦੁੱਗਲ ਨੇ ਅੱਜ ਮੰਡੀ ਕਾਲਾਂਵਾਲੀ 'ਚ ਰੋਡ ਸ਼ੋਅ ਕੀਤਾ ਅਤੇ ਇਸ ਤੋਂ ਬਾਅਦ ਉਹਨਾਂ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ | ਇਸ ਸਮੇਂ ...

ਪੂਰੀ ਖ਼ਬਰ »

ਗੈਸ ਸਿਲੰਡਰ ਤੇ ਟੂਟੀਆਂ ਚੋਰੀ ਕਰਨ ਵਾਲਾ ਕਾਬੂ

ਅੰਬਾਲਾ ਸ਼ਹਿਰ, 21 ਅਪ੍ਰੈਲ (ਅ.ਬ.)- ਲਗਭਗ ਡੇਢ ਮਹੀਨਾ ਪਹਿਲਾਂ ਮੰਡੀ ਬੋਰਡ ਕਾਲੋਨੀ ਦੀ ਕੰਧ ਟੱਪ ਕੇ ਇਕ ਘਰ ਵਿਚੋਂ ਗੈਸ ਸਿਲੰਡਰ, ਪਾਣੀ ਵਾਲੀ ਮੋਟਰ ਅਤੇ ਪਿੱਤਲ ਦੀਆਂ ਟੂਟੀਆਂ ਚੋਰੀ ਕਰਨ ਦੇ ਮਾਮਲੇ 'ਚ ਸ਼ਾਮਿਲ ਇਕ ਦੋਸ਼ੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ...

ਪੂਰੀ ਖ਼ਬਰ »

ਭਾਜਪਾ ਉਮੀਦਵਾਰ ਸੁਨੀਤਾ ਦੁੱਗਲ ਵਲੋਂ ਕਾਲਾਂਵਾਲੀ 'ਚ ਦਫ਼ਤਰ ਦਾ ਉਦਘਾਟਨ

ਕਾਲਾਂਵਾਲੀ, 21 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਲੋਕ ਸਭਾ ਹਲਕਾ ਸਿਰਸਾ (ਰਾਖਵਾਂ) ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਨੀਤਾ ਦੁੱਗਲ ਨੇ ਅੱਜ ਮੰਡੀ ਕਾਲਾਂਵਾਲੀ 'ਚ ਰੋਡ ਸ਼ੋਅ ਕੀਤਾ ਅਤੇ ਇਸ ਤੋਂ ਬਾਅਦ ਉਹਨਾਂ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ | ਇਸ ਸਮੇਂ ...

ਪੂਰੀ ਖ਼ਬਰ »

ਆਮ ਲੋਕਾਂ ਲਈ ਸਮੱਸਿਆ ਬਣ ਰਹੇ ਹਨ ਦੁਕਾਨਦਾਰਾਂ ਵਲੋਂ ਸੜਕਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ

ਕਾਲਾਂਵਾਲੀ, 21 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਮੰਡੀ ਦੀਆਂ ਸੜਕਾਂ 'ਤੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਆਮ ਲੋਕਾਂ ਲਈ ਸਮੱਸਿਆ ਦਾ ਕਾਰਨ ਬਣਦੇ ਜਾ ਰਹੇ ਹਨ | ਪ੍ਰਸ਼ਾਸਨ ਵਲੋਂ ਕਈ ਵਾਰ ਨਾਜਾਇਜ਼ ਕਬਜ਼ਿਆਂ ਖਿਲਾਫ਼ ਮੁਹਿੰਮ ਸ਼ੁਰੂ ਕਰਕੇ ਇਹ ...

ਪੂਰੀ ਖ਼ਬਰ »

ਵੱਖ-ਵੱਖ ਪਿਡਾਂ ਦੀ ਸਰ੍ਹੋਂ ਦੀ ਫ਼ਸਲ ਖ਼ਰੀਦੀ ਜਾਵੇਗੀ

ਅੰਬਾਲਾ, 21 ਅਪ੍ਰੈਲ (ਅ.ਬ.)- ਸ਼ਹਿਜਾਦਪੁਰ ਮੰਡ ਵਿਚ ਹੈਫ਼ੇਡ ਵਲੋਂ ਅੰਬਾਲਾ ਦੇ ਕਿਸਾਨਾਂ ਦੀ ਸਰ੍ਹੋਂ ਦੀ ਖ਼ਰੀਦ ਕੀਤੀ ਜਾ ਰਹੀ ਹੈ | ਇਹ ਖ਼ਰੀਦ ਹੈਫ਼ੇਡ ਵਲੋਂ ਕੀਤੀ ਜਾ ਰਹੀ ਹੈ ਅਤੇ ਫ਼ਸਲ ਦੀ ਕੀਮਤ ਸਿੱਧੇ ਕਿਸਾਨਾਂ ਦੇ ਬੈਂਕ ਖਾਤੇ ਵਿਚ ਭੇਜੀ ਜਾਵੇਗੀ | ਹੈਫ਼ੇਡ ਦੇ ...

ਪੂਰੀ ਖ਼ਬਰ »

ਗੰਨਾ ਤੁਲਵਾਈ 'ਚ ਹੇਰਾਫੇਰੀ ਕਰ ਕੇ ਸ਼ੂਗਰ ਮਿੱਲ ਨੂੰ ਪਹੁੰਚਾਇਆ ਲੱਖਾਂ ਦਾ ਨੁਕਸਾਨ

ਜਗਾਧਰੀ, 21 ਅਪ੍ਰੈਲ (ਜਗਜੀਤ ਸਿੰਘ)- ਸ਼ਹਿਰ ਦੀ ਸਰਸਵਤੀ ਸ਼ੁਗਰ ਮਿੱਲ 'ਚ ਠੇਕੇਦਾਰ ਦੇ ਅਧੀਨ ਮੌਸਮੀ ਆਧਾਰ 'ਤੇ ਕੰਮ ਕਰ ਰਹੇ ਚਾਰ ਕਰਮਚਾਰੀਆਂ 'ਤੇ ਗੰਨਾ ਤੁਲਵਾਈ 'ਚ ਹੇਰਾਫੇਰੀ ਕਰਕੇ ਮਿੱਲ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਲੱਗਾ ਹੈ | ਪੁਲਿਸ ਨੇ ...

ਪੂਰੀ ਖ਼ਬਰ »

ਗੰਨਾ ਤੁਲਵਾਈ 'ਚ ਹੇਰਾਫੇਰੀ ਕਰ ਕੇ ਸ਼ੂਗਰ ਮਿੱਲ ਨੂੰ ਪਹੁੰਚਾਇਆ ਲੱਖਾਂ ਦਾ ਨੁਕਸਾਨ

ਜਗਾਧਰੀ, 21 ਅਪ੍ਰੈਲ (ਜਗਜੀਤ ਸਿੰਘ)- ਸ਼ਹਿਰ ਦੀ ਸਰਸਵਤੀ ਸ਼ੁਗਰ ਮਿੱਲ 'ਚ ਠੇਕੇਦਾਰ ਦੇ ਅਧੀਨ ਮੌਸਮੀ ਆਧਾਰ 'ਤੇ ਕੰਮ ਕਰ ਰਹੇ ਚਾਰ ਕਰਮਚਾਰੀਆਂ 'ਤੇ ਗੰਨਾ ਤੁਲਵਾਈ 'ਚ ਹੇਰਾਫੇਰੀ ਕਰਕੇ ਮਿੱਲ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਲੱਗਾ ਹੈ | ਪੁਲਿਸ ਨੇ ...

ਪੂਰੀ ਖ਼ਬਰ »

ਡੇਰਾ ਪ੍ਰੇਮੀਆਂ ਦੇ ਇੱਕਠ ਵਿਚ ਪੁੱਜੇ ਵੱਖ–ਵੱਖ ਪਾਰਟੀਆਂ ਦੇ ਉਮੀਦਵਾਰ

ਟੋਹਾਣਾ, 21 ਅਪ੍ਰੈਲ (ਗੁਰਦੀਪ ਸਿੰਘ ਭੱਟੀ)- ਇਥੋਂ ਦੇ ਰਤੀਆ ਰੋਡ 'ਤੇ ਪੈਂਦੇ ਡੇਰਾ ਸਿਰਸਾ ਸਤਿਸੰਗ ਭਵਨ 'ਚ ਇੱਕਠੀ ਹੋਈ ਡੇਰਾ ਪ੍ਰੇਮੀਆਂ ਦੀ ਭੀੜ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਇਕ ਵੱਖਰਾ ਸੰਦੇਸ਼ ਛੱਡ ਗਈ | ਡੇਰਾ ਸਥਾਪਨਾ ਦਿਵਸ ਨੂੰ ਸਮਰਪਿੱਤ ਸਮਾਗਮ 'ਚ ...

ਪੂਰੀ ਖ਼ਬਰ »

ਖੂਨਦਾਨ ਮਨੁੱਖੀ ਜੀਵਨ ਨੂੰ ਬਚਾਉਣ ਲਈ ਅਤਿ ਉੱਤਮ- ਰੋਹਤਾਸ਼

ਕਰਨਾਲ, 21 ਅਪ੍ਰੈਲ (ਗੁਰਮੀਤ ਸਿੰਘ ਸੱਗੂ)- ਕਲਪਨਾ ਚਾਵਲਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਬਲਡ ਬੈਂਕ ਵਿਖੇ ਡਾਇਮੰਡ ਖੂਨਦਾਨੀ ਡਾ: ਅਸ਼ੋਕ ਕੁਮਾਰ ਵਰਮਾ ਵਲੋਂ 222ਵਾਂ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਵਿਚ ਜ਼ਿਲ੍ਹਾ ਸਿੱਖਿਆ ਅਤੇ ਟ੍ਰੇਨਿੰਗ ਸੰਸਥਾਨ ਸ਼ਾਹ ਪੁਰ ...

ਪੂਰੀ ਖ਼ਬਰ »

ਸੜਕ ਪਾਰ ਕਰ ਰਹੇ ਵਿਅਕਤੀ ਦੀ ਕਾਰ ਦੀ ਲਪੇਟ 'ਚ ਆਉਣ ਨਾਲ ਮੌਤ

ਲੁਧਿਆਣਾ, 21 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਸ਼ੁੱਕਰਵਾਰ ਦੁਪਹਿਰ ਨੂੰ ਚੰਡੀਗੜ੍ਹ ਰੋਡ 'ਤੇ ਵਾਪਰੇ ਇਕ ਹਾਦਸੇ ਦੌਰਾਨ 48 ਸਾਲਾ ਵਿਅਕਤੀ ਦੀ ਮੌਤ ਹੋ ਗਈ | ਪੁਲਿਸ ਵਲੋਂ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ | ਜਾਂਚ ਅਧਿਕਾਰੀ ਨੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX