ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਵੱਲੋਂ ਔਰਤਾਂ ਦੀਆਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹੇ ਵਿਚ ਸ਼ਕਤੀ ਐਪ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ 'ਪਿੱਕ ਐਂਡ ਡਰੋਪ' ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ...
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਬਾਈਪਾਸ ਤੋਂ ਅਗਵਾ ਹੋਏ ਨੌਜਵਾਨ ਨੂੰ ਪੁਲਿਸ ਨੇ ਮਹਿਜ ਕੁਝ ਘੰਟਿਆਂ ਮਗਰੋਂ ਹੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ...
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਭਾਰਤ ਵੈਸਟ ਇੰਡੀਜ਼ ਟੀ 20 ਮੈਚ : 5 ਓਵਰਾਂ ਮਗਰੋਂ ਵੈਸਟ ਇੰਡੀਜ਼ ਨੇ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 57 ਦੌੜਾਂ
. . .  1 day ago
ਭਾਰਤ ਵੈਸਟ ਇੰਡੀਜ਼ : ਦੂਸਰੇ ਓਵਰ 'ਚ ਵੈਸਟ ਇੰਡੀਜ ਨੂੰ ਲੱਗਾ ਪਹਿਲਾ ਝਟਕਾ, ਸਕੋਰ 13/1
. . .  1 day ago
ਅਮਰੀਕਨ ਨਾਗਰਿਕ ਕਰਤਾਰਪੁਰ ਲਾਂਘੇ ਤੋਂ ਲੰਘਣ ਨਾ ਦਿੱਤਾ - ਕਿਸੇ ਹੋਰ ਰਸਤੇ ਲੰਘਣ ਦੀ ਕੀਤੀ ਕੋਸ਼ਿਸ਼ - ਬੀ.ਐਸ.ਐਫ. ਨੇ ਕੀਤੀ ਨਾਕਾਮ
. . .  1 day ago
ਬਟਾਲਾ, 6 ਦਸੰਬਰ (ਕਾਹਲੋਂ) - ਅਮਰੀਕਨ ਸਿਟੀਜ਼ਨ ਅੰਮ੍ਰਿਤ ਸਿੰਘ ਨਾਂਅ ਦਾ ਨੌਜਵਾਨ, ਜੋ ਕਿ ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ, ਉਸ ਨੂੰ ਅੱਜ ਇਮੀਗ੍ਰੇਸ਼ਨ ਵੱਲੋਂ ਓ.ਸੀ.ਆਈ. ਕਾਰਡ ਨਾ ਹੋਣ ਦਾ ਇਤਰਾਜ਼ ਲੱਗਣ...
ਭਾਰਤ ਵੈਸਟ ਇੰਡੀਜ਼ ਪਹਿਲਾ ਟੀ20 : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 day ago
ਸਿਰੋਹੀ, 6 ਦਸੰਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਸਜ਼ਾ ਪਾਉਣ ਵਾਲੇ ਵਿਅਕਤੀਆਂ ਲਈ ਰਹਿਮ ਪਟੀਸ਼ਨ ਦਾ ਨਿਯਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਨੂੰ ਵਿਚਾਰ ਕਰਨਾ ਹੋਵੇਗਾ। ਕੋਵਿੰਦ ਨੇ ਕਿਹਾ ਕਿ ਮਹਿਲਾ...
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  1 day ago
ਜਲੰਧਰ, 6 ਦਸੰਬਰ - ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕੀਤੀ ਗਈ ਹੈ। ਈ.ਡੀ. ਅਫ਼ਸਰ ਨਿਰੰਜਨ ਸਿੰਘ ਰੇਡ ਕਰਨ ਲਈ...
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  1 day ago
ਚੰਡੀਗੜ੍ਹ, 6 ਦਸੰਬਰ (ਅਜੈਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਇਸ ਕਦਰ ਵੱਧ ਚੁੱਕਾ ਹੈ ਕਿ 70-75 ਦੇ ਕਰੀਬ...
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  1 day ago
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  1 day ago
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  1 day ago
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  1 day ago
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  1 day ago
ਸ੍ਰੀ ਮੁਕਤਸਰ ਸਾਹਿਬ ਵਿਖੇ ਦਿਨ-ਦਿਹਾੜੇ ਨੌਜਵਾਨ ਅਗਵਾ, ਜਾਂਚ 'ਚ ਜੁਟੀ ਪੁਲਿਸ
. . .  1 day ago
ਵਿਧਾਇਕ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਅਦਾਲਤ 'ਚ ਕੀਤਾ ਪੇਸ਼
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਵੱਲੋਂ ਕੀਤੀ ਜਾ ਰਹੀ ਪ੍ਰੈੱਸ ਕਾਨਫ਼ਰੰਸ
. . .  1 day ago
ਕਬੱਡੀ ਟੂਰਨਾਮੈਂਟ : ਨਿਊਜ਼ੀਲੈਂਡ ਨੇ ਕੀਨੀਆ ਨੂੰ 9 ਅੰਕਾਂ ਨਾਲ ਹਰਾਇਆ
. . .  1 day ago
ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਧਮਕਾਉਣ ਦੇ ਮਾਮਲੇ 'ਚ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ
. . .  1 day ago
ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਅੱਜ ਪੀ.ਐਮ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਜਲੰਧਰ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
. . .  1 day ago
ਪਾਣੀ ਦੀ ਨਿਕਾਸੀ ਨਾਲੀ ਕੋਲੋਂ ਮਿਲਿਆ ਭਰੂਣ
. . .  1 day ago
ਵਿਧਾਨ ਸਭਾ ਹਲਕਾ ਅਜਨਾਲਾ 'ਚ ਅਮਨ ਅਮਾਨ ਨਾਲ ਪੈ ਰਹੀਆਂ ਹਨ ਯੂਥ ਕਾਂਗਰਸ ਦੀਆਂ ਵੋਟਾਂ
. . .  1 day ago
ਕਬੱਡੀ ਟੂਰਨਾਮੈਂਟ : ਕੀਨੀਆ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਸ਼ੁਰੂ
. . .  1 day ago
ਕਬੱਡੀ ਟੂਰਨਾਮੈਂਟ : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 14 ਅੰਕਾਂ ਨਾਲ ਹਰਾਇਆ
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਲਾਕੇਟ ਚੈਟਰਜੀ ਨੇ ਕਿਹਾ- ਅਜਿਹੇ ਐਨਕਾਉਂਟਰ ਨੂੰ ਬਣਾਇਆ ਜਾਣਾ ਚਾਹੀਦਾ ਹੈ ਕਾਨੂੰਨੀ
. . .  1 day ago
10 ਦਸੰਬਰ ਨੂੰ ਹੋਵੇਗੀ ਭਾਜਪਾ ਸੰਸਦੀ ਪਾਰਟੀ ਦੀ ਬੈਠਕ
. . .  1 day ago
ਪਟਿਆਲਾ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਸ੍ਰੀਲੰਕਾ ਅਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ ਜਾਰੀ
. . .  1 day ago
ਅੰਧੀਰ ਰੰਜਨ ਚੌਧਰੀ ਨੇ ਲੋਕ ਸਭਾ 'ਚ ਚੁੱਕਿਆ ਉਨਾਓ ਜਬਰ ਜਨਾਹ ਪੀੜਤਾ ਨੂੰ ਸਾੜਨ ਦਾ ਮਾਮਲਾ
. . .  1 day ago
8 ਦਸੰਬਰ ਨੂੰ ਬੁੰਡਾਲਾ ਮੰਜਕੀ 'ਚ ਕਰਵਾਏ ਜਾਣਗੇ ਸਵ.ਕਾਮਰੇਡ ਸੁਰਜੀਤ ਦੇ ਬਰਸੀ ਸੰਬੰਧੀ ਸਮਾਗਮ
. . .  1 day ago
ਪ੍ਰਿਅੰਕਾ ਰੈਡੀ ਦੇ ਕਾਤਲਾਂ ਨੂੰ ਪੁਲਿਸ ਵੱਲੋਂ ਐਨਕਾਊਂਟਰ ਕਰਨ ਦੀ ਖ਼ੁਸ਼ੀ 'ਚ ਬਠਿੰਡਾ 'ਚ ਵੰਡੇ ਗਏ ਲੱਡੂ
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਮੇਨਕਾ ਗਾਂਧੀ ਨੇ ਚੁੱਕੇ ਸਵਾਲ, ਕਿਹਾ- ਨਿਆਂ ਪ੍ਰਣਾਲੀ ਤਹਿਤ ਮਿਲਣੀ ਚਾਹੀਦੀ ਸੀ ਸਜ਼ਾ
. . .  1 day ago
ਪੁਲਿਸ ਕਮਿਸ਼ਨਰ ਸੱਜਨਾਰ ਵੱਲੋਂ ਐਨਕਾਊਂਟਰ 'ਚ ਜਬਰ ਜਨਾਹ ਦੇ ਦੋਸ਼ੀਆਂ ਨੂੰ ਕੀਤਾ ਗਿਆ ਢੇਰ
. . .  1 day ago
ਧਰਨੇ 'ਤੇ ਬੈਠੀ ਜਿਨਸੀ ਸ਼ੋਸ਼ਣ ਦੀ ਪੀੜਤ ਡਾਕਟਰ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  1 day ago
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਵਿਦਿਆਰਥੀ ਹੋਏ ਗੰਭੀਰ ਜ਼ਖ਼ਮੀ
. . .  1 day ago
ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰਾਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ ਕੰਮ : ਕੇਜਰੀਵਾਲ
. . .  1 day ago
ਦਿੱਲੀ ਅਤੇ ਉਤਰ ਪ੍ਰਦੇਸ਼ ਸਰਕਾਰ ਨੂੰ ਹੈਦਰਾਬਾਦ ਪੁਲਿਸ ਤੋਂ ਲੈਣੀ ਚਾਹੀਦੀ ਹੈ ਪ੍ਰੇਰਨਾ - ਮਾਇਆਵਤੀ
. . .  1 day ago
ਉਨਾਓ ਜਬਰ ਜਨਾਹ ਪੀੜਤਾ ਦੀ ਹਾਲਤ ਗੰਭੀਰ
. . .  1 day ago
ਸਿੰਜਾਈ ਘੁਟਾਲੇ 'ਚ ਅਜੀਤ ਪਵਾਰ ਨੂੰ ਏ.ਸੀ.ਬੀ ਨੇ ਦਿੱਤੀ ਕਲੀਨ ਚਿੱਟ
. . .  1 day ago
ਕਾਂਗਰਸ ਨੇ ਉਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕ ਸਭਾ 'ਚ ਦਿੱਤਾ ਮੁਲਤਵੀ ਮਤੇ ਦਾ ਨੋਟਿਸ
. . .  1 day ago
ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਟੀ.ਐਮ.ਸੀ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ
. . .  1 day ago
ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਦੇ ਅੰਤਿਮ ਸਸਕਾਰ ਮੌਕੇ ਪਹੁੰਚ ਰਹੀਆਂ ਹਨ ਸੰਗਤਾਂ
. . .  1 day ago
ਡਾ. ਅੰਬੇਡਕਰ ਦੀ ਬਰਸੀ ਮੌਕੇ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਸ਼ਰਧਾਂਜਲੀ
. . .  1 day ago
ਭਾਰਤੀ ਕਰਤਾਰਪੁਰ ਯਾਤਰੀ ਟਰਮੀਨਲ ਦੀ ਬਿਜਲੀ ਗੁੱਲ, ਯਾਤਰੀ ਹੋਏ ਪ੍ਰੇਸ਼ਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਜੇਠ ਸੰਮਤ 551

ਹਰਿਆਣਾ / ਹਿਮਾਚਲ

ਗੋਦਾਮ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਨੀਲੋਖੇੜੀ, 18 ਮਈ (ਆਹੂੂਜਾ)-ਜੀ. ਟੀ. ਰੋਡ ਦੇ ਨੇੜੇ ਇੰਡਸਟਰੀਅਲ ਏਰੀਆ ਵਿਚ ਜੁਨੇਜਾ ਸੁਪਰ ਸਟੋਰ ਦੇ ਗੋਦਾਮ ਵਿਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਅੱਗ ਨੂੰ ਸਮਾਂ ਰਹਿੰਦੇ ਕਾਬੂ ਕਰ ਲਿਆ ਜਾਂਦਾ, ਜਦਕਿ ਆਲੇ-ਦੁਆਲੇ ਦੀ ਬਹੁਤ ਫੈਕਟਰੀਆਂ ਸਥਿਤ ਹਨ | ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ | ਦੁਕਾਨ ਮਾਲਕ ਕੰਵਲ ਜੁਨੇਜਾ ਅਤੇ ਰਘੂਨਾਥ ਜੁਨੇਜਾ ਨੇ ਦੱਸਿਆ ਕਿ ਦੁਕਾਨ ਦੇ ਨਾਲ ਹੀ ਗੋਦਾਮ ਬਣਾਇਆ ਹੋਇਆ ਹੈ ਅਤੇ ਰਾਤ ਨੂੰ ਉਹ ਆਪਣੀ ਦੁਕਾਨ ਤੇ ਸਟੋਰ ਬੰਦ ਕਰਕੇ ਗਏ ਸਨ | ਸਵੇਰੇ ਕਰੀਬ 5 ਵਜੇ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਜਿੰਮ ਦੇ ਮਾਲਕ ਨੇ ਅੱਗ ਲੱਗਣ ਦੀ ਸੂਚਨਾ ਫੋਨ 'ਤੇ ਉਨ੍ਹਾਂ ਨੂੰ ਦਿੱਤੀ | ਉਨ੍ਹਾਂ ਨੇ ਤੁਰੰਤ ਫਾਇਰ ਬਿ੍ਗੇਡ ਵਿਭਾਗ ਨੂੰ ਸੂਚਨਾ ਦਿੱਤੀ | ਫਾਇਰ ਬਿ੍ਗੇਡ ਦੀ ਗੱਡੀ ਨੇ ਤੁਰੰਤ ਅੱਗ 'ਤੇ ਕਾਬੂ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਤਰਾਵੜੀ ਅਤੇ ਹੋਰ ਥਾਂ ਤੋਂ ਵੀ ਫਾਇਰ ਬਿ੍ਗੇਡ ਦੀ ਗੱਡੀ ਨੂੰ ਬੁਲਾ ਲਿਆ ਗਿਆ | ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਨੂੰ ਕਾਬੂ ਪਾ ਲਿਆ | ਗੋਦਾਮ ਵਿਚ ਰੱਖੇ ਕਰਿਆਨਾ ਦਾ ਸਾਮਾਨ ਅਤੇ ਡਿਸਪੋਜਲ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਦੁਕਾਨ ਮਾਲਕ ਨੇ ਦੱਸਿਆ ਕਿ ਕਰੀਬ 25 ਲੱਖ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ |

-ਸਰਕਾਰੀ ਖਾਲ ਨਿਰਮਾਣ ਵਿਚ ਗੋਲਮਾਲ-

ਸਿੰਚਾਈ ਵਿਭਾਗ ਦੇ ਐੱਸ. ਡੀ. ਓ., ਜੇ. ਈ. ਤੇ ਠੇਕੇਦਾਰ 'ਤੇ ਗਬਨ ਦਾ ਕੇਸ ਦਰਜ

ਫਤਿਹਾਬਾਦ, 18 ਮਈ (ਅ.ਬ.)-ਪਿੰਡ ਭਿਰੜਾਨਾ ਵਿਚ ਬਣੇ ਇਕ ਸਰਕਾਰੀ ਖਾਲ ਵਿਚ ਭਾਰੀ ਘਪਲੇਬਾਜ਼ੀ ਦਾ ਮਾਮਲਾ ਉਜਾਗਰ ਹੋਇਆ ਹੈ | ਮਾਮਲੇ ਦੀ ਜਾਂਚ ਸੀ. ਐੱਮ. ਫ਼ਲਾਇੰਗ ਨੇ ਕੀਤੀ ਸੀ | ਹੁਣ ਸਦਰ ਪੁਲਿਸ ਨੇ ਸੀ. ਐੱਮ. ਫ਼ਲਾੲੀਂਗ ਦੇ ਡੀ. ਐੱਸ. ਪੀ. ਦੀ ਸ਼ਿਕਾਇਤ 'ਤੇ ਸਿੰਚਾਈ ਵਿਭਾਗ ...

ਪੂਰੀ ਖ਼ਬਰ »

ਉਸਾਰੀ ਲਈ ਪੁੱਟੀ ਗਈ ਸੜਕ 'ਤੇ ਜਮ੍ਹਾਂ ਪਾਣੀ ਰਾਹਗੀਰਾਂ ਤੇ ਦੁਕਾਨਦਾਰਾਂ ਲਈ ਬਣੀ ਪ੍ਰੇਸ਼ਾਨੀ ਦਾ ਸਬੱਬ

ਕਾਲਾਂਵਾਲੀ, 18 ਮਈ (ਭੁਪਿੰਦਰ ਪੰਨੀਵਾਲੀਆ)-ਨਗਰਪਾਲਿਕਾ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਰੇਲਵੇ ਫਾਟਕ ਤੋਂ ਪੰਜਾਬ ਬੱਸ ਅੱਡੇ ਤੱਕ ਸੜਕ ਉਸਾਰੀ ਦਾ ਕੰਮ ਹੋਰ ਵਿਭਾਗਾਂ ਤੋਂ ਐੱਨ. ਓ. ਸੀ. ਨਾ ਮਿਲਣ ਕਾਰਨ ਵਿਚਾਲੇ ਲਟਕਿਆ ਹੋਇਆ ਹੈ | ਉਸਾਰੀ ਲਈ ...

ਪੂਰੀ ਖ਼ਬਰ »

ਜ਼ਿਲ੍ਹਾ ਚੋਣ ਅਧਿਕਾਰੀ ਨੇ ਮਤਗਣਨਾ ਪ੍ਰਕਿਰਿਆ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼

ਸਿਰਸਾ, 18 ਮਈ (ਭੁਪਿੰਦਰ ਪੰਨੀਵਾਲੀਆ)-ਲੋਕ ਸਭਾ ਦੀਆਂ ਪਈਆਂ ਵੋਟਾਂ ਦੀ ਗਿਣਤੀ ਲਈ ਰੇਂਡਮਾਈਜੇਸ਼ਨ ਪ੍ਰਕਿਰਿਆ ਦੇ ਜਰੀਏ ਕਰਮਚਾਰੀਆਂ ਦੀਆਂ ਡਿਊਟੀਆਂ ਤੈਅ ਕੀਤੀਆਂ ਗਈਆਂ ਹਨ | ਰੇਂਡਮਾਈਜੇਸ਼ਨ ਦੀ ਪੂਰੀ ਪ੍ਰਕਿਰਿਆ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਜ਼ਿਲ੍ਹਾ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 'ਚ ਭਾਜਪਾ 10 ਦੀਆਂ 10 ਸੀਟਾਂ ਜਿੱਤੇਗੀ-ਗੁੱਜਰ

ਗੂਹਲਾ ਚੀਕਾ, 18 ਮਈ (ਓ.ਪੀ. ਸੈਣੀ)- ਭਾਜਪਾ ਸਰਕਾਰ ਵਿਕਾਸ ਦੇ ਜ਼ੋਰ 'ਤੇ ਹਰਿਆਣਾ ਸੂਬੇ ਦੀਆਂ 10 ਸੀਟਾਂ 'ਤੇ ਜਿੱਤ ਹਾਸਿਲ ਕਰੇਗੀ ਕਿਉਂਕਿ ਭਾਜਪਾ ਪਾਰਟੀ ਵਿਚ ਵਰਕਰਾਂ ਦੀ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਵੱਧ ਕਦਰ ਕੀਤੀ ਜਾਂਦੀ ਹੈ | ਜਿਸ ਪਾਰਟੀ ਵਿਚ ਵਰਕਰ ...

ਪੂਰੀ ਖ਼ਬਰ »

ਸਿਰਸਾ ਪੁਲਿਸ ਨੇ 14 ਪੇਟੀਆਂ ਦੇਸੀ ਸ਼ਰਾਬ ਫੜੀ

ਸਿਰਸਾ, 18 ਮਈ (ਭੁਪਿੰਦਰ ਪੰਨੀਵਾਲੀਆ)- ਪੰਜਾਬ 'ਚ ਲੋਕ ਸਭਾ ਦੀਆਂ ਵੋਟਾਂ ਪੈਣ ਤੋਂ ਪਹਿਲਾਂ ਸਿਰਸਾ ਪੁਲਿਸ ਨੇ 14 ਪੇਟੀਆਂ ਦੇਸੀ ਸ਼ਰਾਬ ਫੜੀ ਹੈ | ਪੰਜਾਬ 'ਚ ਵੋਟਾਂ ਪੈਣ ਦੌਰਾਨ ਪੰਜਾਬ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਠੇਕੇ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ | ...

ਪੂਰੀ ਖ਼ਬਰ »

ਵੋਟਾਂ ਦੀ ਗਿਣਤੀ ਦੌਰਾਨ ਸ਼ਾਂਤੀ ਕਾਇਮ ਰੱਖਣ ਲਈ 15 ਡਿਊਟੀ ਮੈਜਿਸਟ੍ਰੇਟ ਨਿਯੁਕਤ

ਸਿਰਸਾ, 18 ਮਈ (ਭੁਪਿੰਦਰ ਪੰਨੀਵਾਲੀਆ)-ਲੋਕ ਸਭਾ ਚੋਣਾਂ ਦੀ 23 ਮਈ ਨੂੰ ਹੋਣ ਵਾਲੀ ਗਿਣਤੀ ਦੌਰਾਨ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਸਿਰਸਾ 'ਚ 15 ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤੇ ਗਏ ਹਨ | ਸਿਰਸਾ ਲੋਕ ਸਭਾ ਹਲਕੇ ਦੇ ਪੰਜਾਂ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਚੌਧਰੀ ...

ਪੂਰੀ ਖ਼ਬਰ »

ਪਿੰਗਲੀ-ਘੋਘੜੀਪੁਰ ਸੜਕ 'ਤੇ ਅਧੂਰੇ ਪਏ ਕੰਮ ਕਾਰਨ ਲੋਕ ਪ੍ਰੇਸ਼ਾਨ

ਨਿਸਿੰਗ, 18 ਮਈ (ਅ.ਬ.)-ਪਿੰਡ ਪਿੰਗਲੀ ਤੋਂ ਘੋਘੜੀਪੁਰ ਨੂੰ ਜਾਣ ਵਾਲੇ ਸੰਪਰਕ ਸੜਕ ਦਾ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕਰੀਬ ਮਹੀਨਾ ਭਰ ਤੋਂ ਇਹ ਉਸਾਰੀ ਕੰਮ ਰੁਕਿਆ ਹੋਇਆ ਹੈ, ਜਿਸ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫੀ ...

ਪੂਰੀ ਖ਼ਬਰ »

ਪ੍ਰਸ਼ਾਸਨ ਨੇ ਨਹੀਂ ਕੀਤੀ ਸੁਣਵਾਈ, ਲੋਕਾਂ ਨੇ ਖ਼ੁਦ ਭਰੇ ਸੜਕ ਵਿਚਲੇ ਖੱਡੇ

ਏਲਨਾਬਾਦ, 18 ਮਈ (ਜਗਤਾਰ ਸਮਾਲਸਰ)- ਸ਼ਹਿਰ ਦੇ ਤਲਵਾੜਾ ਰੋਡ ਤੋਂ ਮਿੰਨੀ ਬਾਈਪਾਸ ਰਾਹੀਂ ਹਨੂੰਮਾਨਗੜ੍ਹ ਰੋਡ ਨੂੰ ਮਿਲਾਉਣ ਵਾਲੀ ਸੜਕ 'ਚ ਪਿਛਲੇ ਲੰਬੇ ਸਮੇਂ ਤੋਂ ਬਣੇ ਖੱਡਿਆਂ ਨੂੰ ਭਰਨ ਲਈ ਸਥਾਨਕ ਲੋਕਾਂ ਵਲੋਂ ਪ੍ਰਸ਼ਾਸਨ ਅਤੇ ਵਿਭਾਗ ਨੂੰ ਲੰਬੇ ਸਮੇਂ ਤੋਂ ਆਖਿਆ ...

ਪੂਰੀ ਖ਼ਬਰ »

ਆੜ੍ਹਤੀ ਵਲੋਂ ਹੁੱਣ ਤੱਕ 1.19 ਕਰੋੜ ਦੀ ਧੋਖਾਧੜੀ ਦਾ ਅੰਕੜਾ ਆਇਆ ਸਾਹਮਣੇ

ਟੋਹਾਣਾ, 18 ਮਈ (ਗੁਰਦੀਪ ਸਿੰਘ ਭੱਟੀ)-ਅਨਾਜ਼ ਮੰਡੀ ਟੋਹਾਣਾ ਦੀ ਦੁਕਾਨ ਨੰਬਰ-260 ਦੇ ਆੜ੍ਹਤੀ ਤਾਰਾਚੰਦ-ਰਾਜਿੰਦਰ ਕੁਮਾਰ ਵਲੋਂ ਭੇਦਭਰੀ ਹਾਲਤ 'ਚ ਗਾਇਬ ਹੋਣ 'ਤੇ 3 ਹੋਰ ਕਿਸਾਨਾਂ ਨੇ ਸਿਟੀ ਥਾਣੇ 'ਚ ਸ਼ਿਕਾਇਤ ਦੇਣ 'ਤੇ ਆੜ੍ਹਤੀ ਵਲੋਂ ਹੁੱਣ ਤੱਕ 1.19 ਕਰੋੜ ਦੀ ਧੋਖਾਧੜੀ ...

ਪੂਰੀ ਖ਼ਬਰ »

ਰੇਲਵੇ ਲਾਈਨ ਤੋਂ ਲਾਸ਼ ਬਰਾਮਦ

ਟੋਹਾਣਾ, 18 ਮਈ (ਗੁਰਦੀਪ ਸਿੰਘ ਭੱਟੀ)- ਰੇਲਵੇ ਪੁਲਿਸ ਨੇ ਸਿਰਸਾ-ਦਿੱਲੀ ਰੇਲ ਮਾਰਗ 'ਤੇ ਪੈਂਦੇ ਮੇਹੂਵਾਲਾ ਰੇਲਵੇ ਸਟੇਸ਼ਨਾਂ ਕੋਲ ਇਕ ਲਾਸ਼ ਬਰਾਮਦ ਕੀਤੀ ਹੈ | ਰੇਲਵੇ ਪੁਲਿਸ ਨੇ ਥਾਣੇਦਾਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮਿ੍ਤਕ ਪਿੰਡ ਜਾਂਡਵਾਲਾ ਬਾਂਗਰ ਦਾ 35 ...

ਪੂਰੀ ਖ਼ਬਰ »

ਹਨੇਰੀ 'ਚ ਫਲੈਕਸ ਬੋਰਡ ਦੀ ਸਾਈਡ ਡਿਗਣ ਕਾਰਨ ਲੜਕੇ ਦੀ ਮੌਤ

ਅਸੰਧ, 18 ਮਈ (ਅ.ਬ.)-ਪਿੰਡ ਜਲਮਾਨਾ ਵਿਚ ਸ਼ਾਮ 4 ਵਜੇ ਹਨੇਰੀ ਤੁਫ਼ਾਨ ਕਾਰਨ ਫ਼ਲੈਕਸ ਬੋਰਡ ਲਗਾਉਣ ਦੀ ਸਾਈਟ ਡਿੱਗਣ ਕਾਰਨ 14 ਸਾਲਾ ਕਿਸ਼ੋਰ ਦੀਪਕ ਪੁੱਤਰ ਸਤਪਾਲ ਦੀ ਮੌਤ ਹੋ ਗਈ | ਪੁਲਿਸ ਚੌਕੀ ਜਲਮਾਨਾ ਵਿਚ ਸਵੇਰੇ ਘਟਨਾ ਦੀ ਜਾਂਚ ਲਈ ਰਿਪੋਰਟ ਦਰਜ ਕਰਵਾਈ ਗਈ | ਪਿੰਡ ...

ਪੂਰੀ ਖ਼ਬਰ »

ਮਜ਼ਦੂਰਾਂ ਦੀ ਕਾਪੀ ਬਣਵਾਉਣ ਦੇ ਨਾਂਅ 'ਤੇ 40 ਹਜ਼ਾਰ ਦੀ ਧੋਖਾਧੜੀ

ਰੋੜੀ, 18 ਮਈ (ਅ.ਬ.)-ਮਜ਼ਦੂਰਾਂ ਦੀ ਕਾਪੀ ਬਣਵਾਉਣ ਦੇ ਨਾਂਅ 'ਤੇ ਫ਼ਰਜ਼ੀਵਾੜਾ ਕਰਨ ਦੇ ਦੋਸ਼ 'ਚ ਬੜਾਗੁੜਾ ਥਾਣਾ ਵਿਚ ਤੈਨਾਤ ਰਹੇ ਇਕ ਪੁਲਿਸ ਕਰਮੀ ਸਮੇਤ 4 ਲੋਕਾਂ ਿਖ਼ਲਾਫ਼ ਮਾਮਲ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਸੁਖਚੈਨ ਵਾਸੀ ਭੁਪਿੰਦਰ ...

ਪੂਰੀ ਖ਼ਬਰ »

ਭਗਵਾਨ ਬੁੱਧ ਨੇ ਸੰਸਾਰ ਨੂੰ ਕਰੂਣਾ, ਪ੍ਰੇਮ ਤੇ ਅਹਿੰਸਾ ਦਾ ਰਸਤਾ ਵਿਖਾਇਆ

ਥਾਨੇਸਰ, 18 ਮਈ (ਅ.ਬ.)- ਮਾਨਵ ਮਿੱਤਰ ਮੰਡਲ ਵਲੋਂ ਵਾਤਸਲਿਆ ਵਾਟਿਕਾ ਦੇ ਕੰਪਲੈਕਸ ਵਿਚ ਭਗਵਾਨ ਬੁੱਧ ਦੀ ਯਾਦ ਵਿਚ ਮੁਫ਼ਤ ਦੰਦਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ | ਪ੍ਰੋਗਰਾਮ 'ਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਲਾਇਬ੍ਰੇਰੀ ਮੁਖੀ ਡਾ. ਮਨੋਜ ਕੁਮਾਰ ਜੋਸ਼ੀ ਮੁੱਖ ਤੌਰ ...

ਪੂਰੀ ਖ਼ਬਰ »

ਬਾਲ ਭਵਨ 'ਚ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਤੀਰਅੰਦਾਜ਼ੀ ਮੁਕਾਬਲਾ ਸ਼ੁਰੂ

ਸਿਰਸਾ, 18 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਬਾਲ ਭਵਨ 'ਚ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਤੀਰਅੰਦਾਜ਼ੀ ਮੁਕਾਬਲਾ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਪਿ੍ਥਵੀ ਸਿੰਘ ਕਿਰੋੜੀਵਾਲ ਨੇ ਇਕ ਤੀਰ ਚਲਾ ਕੇ ਕੀਤਾ | ਇਸ ਮੁਕਾਬਲੇ 'ਚ ਕਾਲਾਂਵਾਲੀ, ਰਾਣੀਆਂ, ਏਲਨਾਬਾਦ ਤੇ ...

ਪੂਰੀ ਖ਼ਬਰ »

ਦੇਸੀ ਪੀਣ ਵਾਲੇ ਪਦਾਰਥ ਸਿਹਤ ਲਈ ਲਾਹੇਵੰਦ-ਗੁਪਤਾ

ਤਰਾਵੜੀ, 18 ਮਈ (ਅ.ਬ.)-ਨਰਸਿੰਘ ਦਾਸ ਪਬਲਿਕ ਸਕੂਲ ਵਿਚ ਲੈਮਨ ਡੇਅ ਮਨਾਇਆ ਗਿਆ | ਇਸ ਮੌਕੇ ਕੁਕਿੰਗ ਵਿਦਾਊਟ ਫਾਇਰ ਮੁਕਾਬਲਾ ਵੀ ਕਰਵਾਇਆ ਗਿਆ, ਜਿਸ 'ਚ ਪਹਿਲੀ ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਛੋਟੇ ਬੱਚਿਆਂ ਨੇ ਬਿਨਾਂ ਅੱਗ ਤੋਂ ਕਈ ਚੀਜ਼ਾਂ ...

ਪੂਰੀ ਖ਼ਬਰ »

ਨਸ਼ੀਲਾ ਪਾਊਡਰ ਬਰਾਮਦ

ਦਸੂਹਾ, 18 ਮਈ (ਭੁੱਲਰ)- ਦਸੂਹਾ ਪੁਲਿਸ ਵਲੋਂ ਇਕ ਵਿਅਕਤੀ ਕੋਲੋਂ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ | ਏ. ਐੱਸ. ਆਈ. ਰਘਬੀਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਪਰਮਜੀਤ ਸਿੰਘ ਪਿੰਡ ਬੁੱਧੋ ਬਰਕਤ ਪੁਲਿਸ ਪਾਰਟੀ ਨਾਲ ਗਸਤ 'ਤੇ ਜਾ ਰਹੇ ਸਨ ਕਿ ਇਕ ਵਿਅਕਤੀ ਦੀ ਤਲਾਸ਼ੀ ਲੈਣ ...

ਪੂਰੀ ਖ਼ਬਰ »

ਸੰਤ ਬਾਬਾ ਜਸਪਾਲ ਸਿੰਘ ਉਡਰਾ ਦਾ ਸਨਮਾਨ

ਦਸੂਹਾ, 18 ਮਈ (ਭੁੱਲਰ)- ਡੇਰਾ ਬਾਬਾ ਬੰਨਾ ਰਾਮ ਉਡਰਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਪਾਲ ਸਿੰਘ ਦਾ ਸ੍ਰੀ ਗੁਰੂ ਰਵਿਦਾਸ ਟੈਂਪਲ ਆਕਲੈਂਡ ਬੰਬੇ ਹਿੱਲ ਵਿਖੇ ਸੰਗਤਾਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਕਮੇਟੀ ਵਲੋਂ ਸਿਰਪਾਓ ਭੇਟ ਕੀਤਾ ਗਿਆ ਅਤੇ ...

ਪੂਰੀ ਖ਼ਬਰ »

ਬੀ. ਐਸ. ਐਨ. ਐਲ. ਦੀ ਰੇਂਜ ਨਾ ਆਉਣ ਕਾਰਨ ਹੰਦਵਾਲ ਵਾਸੀ ਪ੍ਰੇਸ਼ਾਨ

ਤਲਵਾੜਾ, 18 ਮਈ (ਸੁਰੇਸ਼ ਕੁਮਾਰ)- ਕੰਢੀ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣ ਦੀ ਬਜਾਏ ਸਰਕਾਰਾਂ ਦੀ ਬੇਰੁਖ਼ੀ ਕਰਕੇ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ¢ ਨੇੜਲੇ ਪਿੰਡ ਹੰਦਵਾਲ ਦੇ ਵਾਸੀਆਂ ਸੰਨ੍ਹੀ ਕੁਮਾਰ, ਰਾਕੇਸ਼ ਕੁਮਾਰ, ਰਾਮ ਮੂਰਤੀ, ਛਿੰਦਾ, ਅਜੇ ...

ਪੂਰੀ ਖ਼ਬਰ »

ਜਗਾਧਰੀ ਵਰਕਸ਼ਾਪ 'ਚ ਮਹਿਲਾ ਸੰਮੇਲਨ ਕੱਲ੍ਹ

ਜਗਾਧਰੀ, 18 ਮਈ (ਜਗਜੀਤ ਸਿੰਘ)- ਜਗਾਧਰੀ ਵਰਕਸ਼ਾਪ ਏ. ਆਈ. ਆਰ. ਐੱਫ. ਅਤੇ ਨਾਰਦਨ ਰੇਲਵੇ ਮੈਨਜ਼ ਯੂਨੀਅਨ ਦੇ ਮਹਾਂਮੰਤਰੀ ਕਾਮਰੇਡ ਸ਼ਿਵ ਗੋਪਾਲ ਮਿਸ਼ਰਾ 20 ਮਈ ਨੂੰ ਜਗਾਧਰੀ ਵਰਕਸ਼ਾਪ 'ਚ ਮੰਡਲ ਮਹਿਲਾ ਸੰਮੇਲਨ ਨੂੰ ਸੰਬੋਧਨ ਕਰਨਗੇ | ਇਹ ਜਾਣਕਾਰੀ ਯਾਤਰਿਕ ਸ਼ਾਖਾ ਦੇ ...

ਪੂਰੀ ਖ਼ਬਰ »

ਸਕੂਲਾਂ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਕਾਲਾਂਵਾਲੀ, 18 ਮਈ (ਭੁਪਿੰਦਰ ਪੰਨੀਵਾਲੀਆ)- ਸਥਾਨਕ ਡੱਬਵਾਲੀ ਰੋਡ 'ਤੇ ਸਥਿਤ ਬਿਸ਼ਨਾਮਲ ਜੈਨ ਸਰਸਵਤੀ ਵਿਦਿਆ ਮੰਦਿਰ ਦਾ ਹਰਿਆਣਾ ਸਿੱਖਿਆ ਬੋਰਡ ਦੀ 10 ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਪਿੰ੍ਰਸੀਪਲ ਸੰਜੀਵ ਸ਼ਰਮਾ ਨੇ ਦੱਸਿਆ ਕਿ ਪ੍ਰੀਖਿਆ ਨਤੀਜੇ ...

ਪੂਰੀ ਖ਼ਬਰ »

ਡੀ. ਸੀ. ਦੇ ਨਾਂਅ ਐੱਸ. ਡੀ. ਐੱਮ. ਨੂੰ ਦਿੱਤਾ ਮੰਗ ਪੱਤਰ

ਫਤਿਹਾਬਾਦ, 18 ਮਈ (ਹਰਬੰਸ ਮੰਡੇਰ)-ਭਾਜਪਾ ਦੇ ਕਾਨੂੰਨੀ ਵਿਭਾਗ ਦੇ ਸਿਰਸਾ ਲੋਕ ਸਭਾ ਕਨਵੀਨਰ ਪ੍ਰਵੀਨ ਜੋੜਾ ਦੀ ਅਗਵਾਈ 'ਚ ਵਕੀਲਾਂ ਨੇ ਡੀ. ਸੀ. ਦੇ ਨਾਂਅ ਐੱਸ. ਡੀ. ਐੱਮ. ਸਰਜੀਤ ਨੈਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਕਾਂਗਰਸ ਆਗੂਆਂ ਦੀਆਂ ਗਤੀਵਿਧੀਆਂ 'ਤੇ ...

ਪੂਰੀ ਖ਼ਬਰ »

ਸਰਕਾਰਾਂ ਦੀ ਲਾਪ੍ਰਵਾਹੀ ਕਾਰਨ ਸੰਤਾਪ ਭੋਗਣ ਲਈ ਮਜਬੂਰ ਹਨ ਟਾਂਡਾ (ਬਰਦਾਰ) ਦੇ ਲੋਕ

ਪੁਰਖਾਲੀ, 18 ਮਈ (ਅੰਮਿ੍ਤਪਾਲ ਸਿੰਘ ਬੰਟੀ)-ਇਕ ਪਾਸੇ ਸਾਡੀਆਂ ਸਰਕਾਰਾਂ ਦੇਸ਼ ਦੀ ਤਰੱਕੀ ਦੇ ਵੱਡੇ- ਵੱਡੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ¢ ਚੋਣਾਂ ਸਮੇਂ ਵੀ ਸਾਡੇ ਲੀਡਰ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਦੇ ਹਨ ਤੇ ਇਨ੍ਹਾਂ ਵਾਅਦਿਆਂ ਸਹਾਰੇ ਲੋਕਾਂ ...

ਪੂਰੀ ਖ਼ਬਰ »

ਨਰਿੰਦਰ ਮੋਦੀ ਮੁੜ ਬਣਨਗੇ ਪ੍ਰਧਾਨ ਮੰਤਰੀ– ਸੁਰਿੰਦਰ ਮਾਜਰੀ

ਕੁਰੂਕਸ਼ੇਤਰ, 18 ਮਈ (ਅ.ਬ.)– ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਰਿੰਦਰ ਮਾਜਰੀ ਦੀ ਪ੍ਰਧਾਨਗੀ 'ਚ ਬੈਠਕ ਹੋਈ | ਬੈਠਕ 'ਚ ਉਨ੍ਹਾਂ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਫਿਰ ਤੋਂ ਬਹੁਤ ਪਾਰੀ ਬਹੁਮਤ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨਗੇ ਅਤੇ ...

ਪੂਰੀ ਖ਼ਬਰ »

ਗਿਆਨ ਭਾਰਤੀ ਸਕੂਲ ਦੇ 19 ਬੱਚਿਆਂ ਨੇ ਮੈਰਿਟ 'ਚ ਥਾਂ ਬਣਾਈ

ਅਸੰਧ, 18 ਮਈ (ਅ.ਬ.)-ਗਿਆਨ ਭਾਰਤੀ ਪਬਲਿਕ ਸਕੂਲ ਅਰੜਾਨਾ ਦੇ ਵਿਦਿਆਰਥੀਆਂ ਨੇ ਭਿਵਾਨੀ ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜੇ 'ਚ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੇ 19 ਬੱਚਿਆਂ ਨੇ ਮੈਰਿਟ ਅਤੇ 3 ਬੱਚਿਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ | ਪਿੰ੍ਰਸੀਪਲ ਭਾਰਤ ਭੂਸ਼ਣ ...

ਪੂਰੀ ਖ਼ਬਰ »

ਬਹਾਦੁਰਪੁਰ ਦੀ ਕਾਮਨਾ ਸੈਣੀ ਜ਼ਿਲ੍ਹੇ 'ਚੋਂ ਰਹੀ ਅੱਵਲ

ਰਾਦੌਰ, 18 ਮਈ (ਅ.ਬ.)– ਭਿਵਾਨੀ ਬੋਰਡ ਵਲੋਂ ਐਲਾਨੇ ਗਏ 10ਵੀਂ ਦੇ ਨਤੀਜਿਆਂ 'ਚ ਰਾਦੌਰ ਉਪਮੰਡਲ ਦੇ ਪਿੰਡ ਬਹਾਦੁਰਪੁਰ ਦੀ ਵਿਦਿਆਰਥਣ ਕਾਮਨਾ ਸੈਣੀ ਨੇ 487 ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਪਿੰਡ ਬਹਾਦੁਰਪੁਰ ਦੇ ਕਿਸਾਨ ਰਾਮ ਕੁਮਾਰ ਸੈਣੀ ਦੀ ਬੇਟੀ ...

ਪੂਰੀ ਖ਼ਬਰ »

ਸ੍ਰੀਕ੍ਰਿਸ਼ਨ ਮਿਊਜ਼ੀਅਮ ਹੈ ਹਰਿਆਣਾ ਦਾ ਅਨਮੋਲ ਖਜ਼ਾਨਾ-ਰਾਜੇਂਦਰ ਪਰਾਸ਼ਰ

ਥਾਨੇਸਰ, 18 ਮਈ (ਅ.ਬ.)- ਸ੍ਰੀਕ੍ਰਿਸ਼ਨਾ ਮਿਊਜ਼ੀਅਮ ਵਿਚ ਕੌਮਾਂਤਰੀ ਮਿਊਜ਼ੀਅਮ ਦਿਵਸ ਦੇ ਮੌਕੇ ਆਪਣੇ ਵਿਚਾਰ ਰਖਦੇ ਹੋਏ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੈਂਬਰ ਪੰਡਿਤ ਰਾਜੇਂਦਰ ਪਰਾਸ਼ਰ ਨੇ ਕਿਹਾ ਕਿ ਕੁਰੂਕਸ਼ੇਤਰ ਸਥਿਤ ਸ੍ਰੀਕ੍ਰਿਸ਼ਨ ਮਿਊਜ਼ੀਅਮ ਹਰਿਆਣਾ ਦਾ ...

ਪੂਰੀ ਖ਼ਬਰ »

ਮਿੱਟੀ ਦੇ ਬਰਤਨਾਂ ਨਾਲ ਦੇਸ਼ ਵਾਸੀਆਂ ਦੀ ਸਿਹਤ ਰਹੇਗੀ ਠੀਕ- ਰੰਬਾ

ਥਾਨੇਸਰ, 18 ਮਈ (ਅ.ਬ.)- ਹਰਿਆਣਾ ਮਿੱਟੀ ਕਲਾ ਬੋਰਡ ਦੇ ਮੈਂਬਰ ਰਾਮ ਕੁਮਾਰ ਰੰਬਾ ਨੇ ਕਿਹਾ ਕਿ ਮਿੱਟੀ ਦੇ ਬਰਤਨਾਂ ਨਾਲ ਜਿੱਥੇ ਦੇਸ਼ ਵਾਸੀਆਂ ਦੀ ਸਿਹਤ ਠੀਕ ਰਹੇਗੀ, ਉੱਥੇ ਹੀ ਲੱਖਾਂ ਬੇਰੁਜ਼ਗਾਰ ਹੱਥਾਂ ਨੂੰ ਕੰਮ ਮਿਲੇਗਾ | ਤੰਦਰੁਸਤ ਰਹਿਣ ਲਈ ਜ਼ਰੂਰੀ ਹੈ ਕਿ ਹਰ ਘਰ ...

ਪੂਰੀ ਖ਼ਬਰ »

ਭਗਤ ਦੀ ਰੱਖਿਆ ਲਈ ਪ੍ਰਮਾਤਮਾ ਨੇ ਲਿਆ ਨਰਸਿੰਘ ਅਵਤਾਰ-ਸ਼ਾਸਤਰੀ

ਸ਼ਾਹਾਬਾਦ ਮਾਰਕੰਡਾ, 18 ਮਈ (ਅ.ਬ.)-ਪੰਡਿਤ ਲਕਸ਼ਮੀ ਪ੍ਰਸਾਦ ਸ਼ਾਸਤਰੀ ਨੇ ਭਗਵਾਨ ਨਰਸਿੰਘ ਜੈਅੰਤੀ 'ਤੇ ਸ਼ਰਧਾਲੂਆਂ ਨੂੰ ਭਗਵਾਨ ਨਰਸਿੰਘ ਦੀ ਕਥਾ ਸੁਣਾਉਂਦੇ ਹੋਏ ਦੱਸਿਆ ਕਿ ਪੌਰਾਣਿਕ ਕਣਾ ਮੁਤਾਬਿਕ ਕਸ਼ਯਪ ਨਾਂਅ ਦਾ ਇਕ ਰਾਜਾ ਸੀ | ਉਸ ਦੇ ਦੋ ਪੁੱਤਰ ਹਰਣਾਖ਼ਸ਼ ...

ਪੂਰੀ ਖ਼ਬਰ »

ਵਿੱਦਿਆ ਭਾਰਤੀ ਦੇ ਵਿਦਿਆਰਥੀਆਂ ਨੇ ਨਤੀਜਿਆਂ 'ਚ ਸਕੂਲਾਂ ਦਾ ਨਾਂਅ ਕੀਤਾ ਰੌਸ਼ਨ

ਥਾਨੇਸਰ, 18 ਮਈ (ਅ.ਬ.)-ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦੇਸ਼ ਭਰ ਵਿਚ ਆਪਣੀ ਸੰਸਕਾਰਵਾਨ ਅਤੇ ਦੇਸ਼ ਭਗਤੀ ਭਰਪੂਰ ਸਿੱਖਿਆ ਵਿਵਸਥਾ ਲਈ ਜਾਣਿਆ ਜਾਂਦਾ ਹੈ | ਸੰਸਕਾਰਵਾਨ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦਾ ਚਹੁੰਪੱਖੀ ਵਿਕਾਸ ਹੋਵੇ, ਇਸ ਲਈ ...

ਪੂਰੀ ਖ਼ਬਰ »

ਚੌਧਰੀ ਹਰਪਾਲ ਸਿੰਘ ਕਾਨਵੈਂਟ ਸਕੂਲ 'ਚ ਯੋਗ ਕਲਾਸ ਲਗਾਈ

ਏਲਨਾਬਾਦ, 18 ਮਈ (ਜਗਤਾਰ ਸਮਾਲਸਰ)- ਅੱਜ ਪਤੰਜਲੀ ਯੋਗ ਕਮੇਟੀ ਏਲਨਾਬਾਦ ਦੇ ਤਹਿਸੀਲ ਇੰਚਾਰਜ ਮੁੱਖ ਯੋਗ ਅਧਿਆਪਕ ਹੇਮਰਾਜ ਸਪਰਾ ਨੇ ਚੌਧਰੀ ਹਰਪਾਲ ਸਿੰਘ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਚ ਇਕ ਦਿਨਾ ਯੋਗ ਕਲਾਸ ਲਗਾਈ, ਜਿਸ 'ਚ ਸਕੂਲ ਦੇ ਬੱਚਿਆਂ ਅਤੇ ...

ਪੂਰੀ ਖ਼ਬਰ »

ਮਿਨਰਵਾ ਸਕੂਲ ਸੰਤਨਗਰ ਦੇ ਵਿਦਿਆਰਥੀਆਂ ਨੇ ਚਮਕਾਇਆ ਖੇਤਰ ਦਾ ਨਾਂਅ

ਏਲਨਾਬਾਦ, 18 ਮਈ (ਜਗਤਾਰ ਸਮਾਲਸਰ)-ਮਿਨਰਵਾ ਸੀਨੀਅਰ ਸੈਕੰਡਰੀ ਸਕੂਲ ਸੰਤਨਗਰ ਦੇ ਵਿਦਿਆਰਥੀਆਂ ਨੇ ਹਰਿਆਣਾ ਸਿੱਖਿਆ ਬੋਰਡ ਭਿਵਾਨੀ ਵਲੋਂ ਐਲਾਨੇ ਗਏ 10ਵੀਂ ਦੇ ਪ੍ਰੀਖਿਆ ਨਤੀਜੇ ਵਿਚ ਪੇਂਡੂ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਵਾਰ ਫਿਰ ਏਲਨਾਬਾਦ ਖੇਤਰ ...

ਪੂਰੀ ਖ਼ਬਰ »

ਇਕ ਵਾਰ ਫਿਰ ਸ਼ਾਨਦਾਰ ਨਤੀਜੇ ਦੇ ਨਾਲ ਅੱਵਲ ਰਿਹਾ ਆਦਰਸ਼ ਸਕੂਲ

ਨਰਵਾਨਾ, 18 ਮਈ (ਅ.ਬ.)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਦਰਸ਼ ਬਾਲ ਮੰਦਿਰ ਹਾਈ ਸਕੂਲ ਨਰਵਾਨਾ ਦਾ ਜਮਾਤ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਵਿਦਿਆਰਥੀ ਸੁਜਲ ਪੁੱਤਰ ਰਮੇਸ਼ ਨੇ 500 ਵਿਚੋਂ 483 ਨੰਬਰ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਰਾਹੁਲ ਪੁੱਤਰ ...

ਪੂਰੀ ਖ਼ਬਰ »

ਹਰਿਆਣਾ ਚੈਂਬਰ ਆਫ਼ ਕਾਮਰਸ ਐਾਡ ਇੰਡਸਟਰੀਜ਼ ਦੀ ਬੈਠਕ

ਥਾਨੇਸਰ, 18 ਮਈ (ਅ.ਬ.)-ਹਰਿਆਣਾ ਚੈਂਬਰ ਆਫ਼ ਕਾਮਰਸ ਐਾਡ ਇੰਡਸਟਰੀਜ ਦੀ ਕੁਰੂਕਸ਼ੇਤਰ ਇਕਾਈ ਦੀ ਬੈਠਕ ਇਕ ਨਿੱਜੀ ਹੋਟਲ ਵਿਚ ਹੋਈ | ਬੈਠਕ 'ਚ ਕੁਰੂਕਸ਼ੇਤਰ ਜ਼ਿਲ੍ਹੇ ਦੇ ਵੱਖ-ਵੱਖ ਉਦਯੋਗਪਤੀਆਂ ਸਮੇਤ ਵੱਡੀ ਗਿਣਤੀ ਵਿਚ ਵਪਾਰੀ ਸ਼ਾਮਿਲ ਹੋਏ | ਹਰਿਆਣਾ ਚੈਂਬਰ ਆਫ਼ ...

ਪੂਰੀ ਖ਼ਬਰ »

ਧਾਨਕ ਤੇ ਵਾਲਮੀਕਿ ਸਮਾਜ 'ਚ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਨੂੰ ਲੈ ਕੇ ਕੀਤੀ ਮੀਟਿੰਗ

ਫਤਿਹਾਬਾਦ, 18 ਮਈ (ਹਰਬੰਸ ਮੰਡੇਰ)-ਧਾਨਕ ਅਤੇ ਵਾਲਮੀਕਿ ਸਮਾਜ 'ਚ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਨੂੰ ਲੈ ਕੇ ਅੱਜ ਕਬੀਰ ਧਰਮਸ਼ਾਲਾ ਵਿਚ ਦੋਵੇਂ ਸਮਾਜ ਦੇ ਮੋਹਤਵਰ ਲੋਕਾਂ ਨੇ ਮੀਟਿੰਗ ਕੀਤੀ | ਇਸ ਮੀਟਿੰਗ 'ਚ ਦੋਵੇਂ ਸਮਾਜ ਵਿਚ ਚੱਲ ਰਹੇ ਮਨ ਮਿਟਾਵ ਅਤੇ ਲੜਾਈ-ਝਗੜੇ ...

ਪੂਰੀ ਖ਼ਬਰ »

ਆਦਰਸ਼ ਭਾਰਤੀ ਸਕੂਲ ਦੀ ਵਿਦਿਆਰਥਣ ਬਲਾਕ 'ਚੋਂ ਅੱਵਲ ਰਹੀ

ਟੋਹਾਣਾ, 18 ਮਈ (ਗੁਰਦੀਪ ਸਿੰਘ ਭੱਟੀ)- ਆਦਰਸ਼ ਭਾਰਤੀ ਇੰਟਰਨੈਸ਼ਨਲ ਸਕੂਲ ਭੂਨਾ ਦੀ ਵਿਦਿਆਰਥਣ ਸ਼ਰਿਸ਼ਟੀ ਨੇ ਹਰਿਆਣਾ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 'ਚ 482/500 ਅੰਕ ਪ੍ਰਾਪਤ ਕਰਕੇ ਭੂਨਾ ਬਲਾਕ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਮੋਨਿਕਾ ...

ਪੂਰੀ ਖ਼ਬਰ »

ਜ਼ਿਆਦਾ ਦਿਨਾਂ ਦਾ ਇਲਾਜ ਹੁਣ ਘੰਟਿਆਂ 'ਚ ਹੋਵੇਗਾ-ਡਾ. ਜਿੰਦਲ

ਯਮੁਨਾਨਗਰ, 18 ਮਈ (ਗੁਰਦਿਆਲ ਸਿੰਘ ਨਿਮਰ)-ਪੰਜਾਬ ਦੇ ਮੋਹਾਲੀ 'ਚ ਸਥਾਪਿਤ ਫੋਰਟੀਸ ਹਸਪਤਾਲ ਨੇ ਨਸਾਂ ਦੀ ਕਮਜੋਰੀ ਤੇ ਨਸਾਂ ਦੇ ਫੁੱਲ ਜਾਣ ਦੀ ਬਿਮਾਰੀ ਦੇ ਇਲਾਜ ਲਈ ਇਕ ਨਵੀਂ ਤਕਨੀਕ ਅਪਣਾਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਨਸ ਰੋਗ ਆਪ੍ਰੇਸ਼ਨ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਜਗਾਧਰੀ, 18 ਮਈ (ਜਗਜੀਤ ਸਿੰਘ)-ਲਾਲਦਵਾਰਾ ਗੇਟ ਦੇ ਨੇੜੇ ਸਥਿਤ ਇਕ ਹਾਰਟ ਕੇਅਰ ਸੈਂਟਰ ਦੇ ਬਾਹਰੋਂ ਚੋਰਾਂ ਨੇ ਮੋਟਰਸਾਈਕਲ ਚੋਰੀ ਕਰ ਲਈ | ਪੁਲਿਸ ਨੇ ਮਾਮਲੇ ਦੀ ਜਾਾਚ ਤੋਂ ਬਾਅਦ ਅਣਪਛਾਤੇ ਿਖ਼ਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਲੜਕੀ ਵਲੋਂ ਸਕੇ ਭਰਾਵਾਂ ਤੇ ਇਕ ਚਚੇਰੇ ਭਰਾ ਵਿਰੁੱਧ ਕੁੱਟਮਾਰ ਦਾ ਮਾਮਲਾ ਦਰਜ

ਟੋਹਾਣਾ, 18 ਮਈ (ਗੁਰਦੀਪ ਸਿੰਘ ਭੱਟੀ)-ਕਸਬਾ ਭੂਨਾ ਦੀ ਇਕ ਲੜਕੀ ਨੇ ਥਾਣੇ ਵਿਚ ਆਪਣੇੇ ਸਕੇ ਭਰਾਵਾਂ ਤੇ ਚਾਚੇ ਦੇ ਇਕ ਲੜਕੇ ਵਿਰੁੱਧ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ ਹੈ | ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਸ ਦੇ ਸਕੇ ਭਰਾ ਸੰਦੀਪ, ਰਵੀ ਤੇ ਚਾਚੇ ਦੇ ਪੁੱਤਰ ਆਸ਼ੂ ਨੇ ...

ਪੂਰੀ ਖ਼ਬਰ »

ਪੂਰਨਮਾਸ਼ੀ ਸਮਾਗਮ ਕਰਵਾਇਆ

ਨਰਾਇਣਗੜ੍ਹ, 18 ਮਈ (ਪੀ. ਸਿੰਘ)-ਇਤਿਹਾਸਕ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਵਿਖੇ ਪੂਰਨਮਾਸ਼ੀ ਸਮਾਗਮ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਹਜੂਰੀ ਰਾਗੀ ਟੋਕਾ ਸਾਹਿਬ ਦੇ ਢਾਡੀ ਜੱਥੇ ਨੇ ਸੰਗਤ ਨੂੰ ਕਥਾ, ਕੀਤਰਨ ਤੇ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਰਾਗੀ ...

ਪੂਰੀ ਖ਼ਬਰ »

ਮਹਿਲਾ ਅਧਿਆਪਕਾਂ ਨੂੰ ਸਰੀਰਕ ਸ਼ੋਸ਼ਣ ਸਬੰਧੀ ਕਾਨੂੰਨਾਂ ਤੋਂ ਜਾਣੂ ਕਰਵਾਇਆ

ਅੰਬਾਲਾ, 18 ਮਈ (ਅ.ਬ.)- ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇ ਪ੍ਰਧਾਨ, ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਅੰਬਾਲਾ ਵਿਕਰਮ ਅਗਰਵਾਲ ਦੇ ਹੁਕਮਾਂ ਮੁਤਾਬਿਕ ਅੱਜ ਮੁੱਖ ਜੱਜ ਦੰਡਅਧਿਕਾਰੀ ਅਤੇ ਸਕੱਤਰ, ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦਾਨਿਸ਼ ਗੁਪਤਾ ਵਲੋਂ ਜ਼ਿਲ੍ਹਾ ਏ. ਡੀ. ...

ਪੂਰੀ ਖ਼ਬਰ »

ਬੈਂਕ 'ਚ ਰੁਪਏ ਜਮ੍ਹਾਂ ਕਰਵਾਉਣ ਗਈ ਔਰਤ ਤੋਂ ਲੁੱਟੇ 13 ਲੱਖ

ਫਤਿਹਾਬਾਦ, 18 ਮਈ (ਅ.ਬ.)-ਪਿੰਡ ਸਿਰਢਾਨ ਵਾਸੀ ਮਹਿਲਾ ਪਰਮੇਸ਼ਵਰੀ ਦੇਵੀ ਨੇ ਪਿੰਡ ਦੇ ਕੁੱਝ ਲੋਕਾਂ 'ਤੇ ਉਸ ਤੋਂ 13 ਲੱਖ ਰੁਪਏ ਲੁੱਟਣ ਦਾ ਦੋਸ਼ ਲਗਾਇਆ ਹੈ | ਭੱਟੂਕਲਾਂ ਪੁਲਿਸ ਨੇ ਇਸ ਮਾਮਲੇ ਵਿਚ ਪਰਮੇਸ਼ਵਰੀ ਦੇਵੀ ਦੀ ਸ਼ਿਕਾਇਤ 'ਤੇ ਕੁਲਦੀਪ ਸਿੰਘ ਉਰਫ਼ ਕੁਲਦੀਪ ...

ਪੂਰੀ ਖ਼ਬਰ »

ਰੋਜ਼ਾਨਾ ਸੈਂਕੜੇ ਏਕੜ 'ਚ ਲਗਾਈ ਜਾ ਰਹੀ ਹੈ ਅੱਗ

ਕੁਰੂਕਸ਼ੇਤਰ, 18 ਮਈ (ਅ.ਬ.)-ਖੇਤੀ ਵਿਭਾਗ ਦੀ ਸੁਸਤੀ ਵੇਖੋ, ਰੋਜ਼ਾਨਾ ਸੈਂਕੜੇ ਏਕੜ ਕਣਕ ਦੇ ਫਾਨਿਆਂ ਵਿਚ ਅੱਗ ਲਗਾਈ ਜਾ ਰਹੀ ਹੈ ਪਰ ਹੁਣ ਤੱਕ ਕੇਵਲ ਕੁੱਝ ਹੀ ਕਿਸਾਨਾਂ 'ਤੇ ਹੀ ਜ਼ੁਰਮਾਨਾ ਲਗਾ ਕੇ 25 ਹਜ਼ਾਰ ਰੁਪਏ ਵਸੂਲ ਕੀਤੇ ਗਏ ਹਨ | ਇਸ ਨੂੰ ਚੋਣ ਰੰਗ ਕਹੋ, ਜਾਂ ਫਿਰ ...

ਪੂਰੀ ਖ਼ਬਰ »

ਮੈਰਿਟ 'ਚ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਹਾਂਸੀ, 18 ਮਈ (ਅ.ਬ.)- ਰਾਹ ਕਲੱਬ ਵਲੋਂ ਢਾਣੀ ਪੀਰਾਣ ਪਿੰਡ ਵਿਚ ਸਥਿਤ ਸਰਵੋਦਿਆ ਮਾਡਰਨ ਸਕੂਲ ਵਿਚ ਐੱਚ. ਬੀ. ਟੀ. ਐੱਸ. ਈ. ਮੁਕਾਬਲੇ ਵਿਚ ਮੈਰਿਟ ਸੂਚੀ ਵਿਚ ਸਥਾਨ ਹਾਸਿਲ ਕਰਨ ਵਾਲੇ 14 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਰਾਹ ਕਲੱਬ ਹਾਂਸੀ ਦੇ ਪ੍ਰਧਾਨ ਪ੍ਰਵੀਨ ...

ਪੂਰੀ ਖ਼ਬਰ »

ਮਹਿਲਾ ਦੇ ਬੈਂਕ ਖਾਤੇ 'ਚੋਂ ਧੋਖੇ ਨਾਲ ਢਾਈ ਲੱਖ ਰੁਪਏ ਕਢਵਾਏ

ਸਿਰਸਾ, 18 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਪਿੰਡ ਮੌਜੂਖੇੜਾ ਵਾਸੀ ਸੀਮਾ ਰਾਣੀ ਦੇ ਡਿੰਗ ਮੰਡੀ ਸਥਿਤ ਓਰੀਐਾਟਲ ਬੈਂਕ ਆਫ਼ ਕਾਮਰਸ ਖਾਤੇ 'ਚੋਂ ਕਿਸੇ ਨੇ ਢਾਈ ਲੱਖ ਰੁਪਏ ਧੋਖੇ ਨਾਲ ਕਢਵਾ ਲਏ ਹਨ | ਸੀਮਾ ਰਾਣੀ ਨੇ ਇਸ ਸਬੰਧੀ ਡਿੰਗ ਥਾਣੇ 'ਚ ਕੇਸ ਦਰਜ ਕਰਵਾਇਆ ...

ਪੂਰੀ ਖ਼ਬਰ »

ਮਾਡਰਨ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਗੂਹਲਾ ਚੀਕਾ, 18 ਮਈ (ਓ.ਪੀ. ਸੈਣੀ)- ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਵਲੋਂ ਐਲਾਨੇ 10ਵੀਂ ਦੇ ਸਾਲਾਨਾ ਪ੍ਰੀਖਿਆ ਨਤੀਜੇ 'ਚ ਮਾਡਰਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪ੍ਰੀਖਿਆ ਨਤੀਜੇ ਦੀ ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਜ਼ਹਿਰ ਖਾਣ ਨਾਲ ਇਕ ਦੀ ਮੌਤ

ਫਤਿਹਾਬਾਦ, 18 ਮਈ (ਹਰਬੰਸ ਮੰਡੇਰ)-ਜ਼ਿਲ੍ਹੇ ਦੇ ਪਿੰਡ ਐੱਮ. ਪੀ. ਰੋਹੀ ਦੇ ਇਕ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਜ਼ਹਿਰ ਖਾਣ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ | ਪੁਲਿਸ ਨੇ ਮਿ੍ਤਕ ਦੀ ਲਾਸ਼ ਦਾ ਨਾਗਰਿਕ ਹਸਪਤਾਲ ਵਿਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਾਪ ...

ਪੂਰੀ ਖ਼ਬਰ »

4 ਸਾਲ ਪਹਿਲਾਂ ਹੋਏ ਹਾਦਸੇ ਦੇ ਦੋਸ਼ੀ ਟਰੱਕ ਚਾਲਕ ਦਾ ਡਰਾਈਵਿੰਗ ਲਾਇਸੰਸ ਨਿਕਲਿਆ ਫਰਜ਼ੀ

ਜਗਾਧਰੀ 18 ਮਈ (ਜਗਜੀਤ ਸਿੰਘ)-ਸ਼ਹਿਰ ਦੇ ਵਿਚਕਾਰੋਂ ਨਿਕਲ ਰਹੇ ਹਾਈਵੇਅ 'ਤੇ ਸੰਤ ਨਿਸ਼ਚਲ ਸਿੰਘ ਸਕੂਲ ਦੇ ਸਾਹਮਣੇ 15 ਮਈ 2015 ਨੂੰ ਐਕਟਿਵਾ ਸਵਾਰ ਮਾਂ ਧੀ ਨੂੰ ਕੁਚਲਣ ਵਾਲੇ ਟਰੱਕ ਚਾਲਕ ਦਾ ਡਰਾਈਵਿੰਗ ਲਾਇਸੰਸ ਫਰਜ਼ੀ ਨਿਕਲਿਆ ਹੈ | ਦੋਸ਼ੀ ਨੇ ਲਾਇਸੰਸ ਝਾਰਖੰਡ ਤੋਂ ...

ਪੂਰੀ ਖ਼ਬਰ »

ਪੁਲਿਸ ਨੇ ਦੋ ਲੁਟੇਰਿਆਂ ਨੂੰ 24 ਘੰਟਿਆਂ 'ਚ ਕੀਤਾ ਗਿ੍ਫ਼ਤਾਰ

ਨਵੀਂ ਦਿੱਲੀ, 18 ਮਈ (ਬਲਵਿੰਦਰ ਸਿੰਘ ਸੋਢੀ)-ਸਾਊਥ ਵੈਸਟ ਜ਼ਿਲ੍ਹੇ ਦੀ ਪੁਲਿਸ ਨੇ ਦੋ ਲੁਟੇਰੇ 24 ਘੰਟਿਆਂ ਦੇ ਅੰਦਰ ਗਿ੍ਫ਼ਤਾਰ ਕੀਤੇ ਹਨ, ਜਿਨ੍ਹਾਂ ਨੇ ਇਕ ਓਲਾ ਕੈਬ ਦੇ ਡਰਾਈਵਰ ਤੋਂ ਪੈਸੇ ਅਤੇ ਉਸ ਦਾ ਮੋਬਾਈਲ ਫ਼ੋਨ ਖੋਹਿਆ ਸੀ | ਇਨ੍ਹਾਂ ਦੇ ਨਾਂਅ ਰਵੀ ਗੁਡੀਆ (25) ...

ਪੂਰੀ ਖ਼ਬਰ »

ਭੱਜ-ਦੌੜ, ਕੰਪਿਊਟਰ ਚਲਾਉਣ ਤੇ ਗ਼ਲਤ ਢੰਗ ਨਾਲ ਬੈਠਣ 'ਤੇ ਕਮਰ ਦਰਦ ਦੇ ਰੋਗੀਆਂ ਦੀ ਵਧ ਰਹੀ ਗਿਣਤੀ-ਡਾ: ਛਾਬੜਾ

ਨਵੀਂ ਦਿੱਲੀ, 18 ਮਈ (ਬਲਵਿੰਦਰ ਸਿੰਘ ਸੋਢੀ)-ਮਹਾਂਨਗਰਾਂ ਦੀ ਭੱਜ-ਦੌੜ ਅਤੇ ਤਣਾਅ ਭਰੀ ਜ਼ਿੰਦਗੀ, ਸੌਣ ਤੇ ਚੱਲਣ ਫਿਰਨ ਦੇ ਤੌਰ-ਤਰੀਕਿਆਂ ਵਿਚ ਬਦਲਾਅ ਆਉਣ ਕਾਰਨ ਪਿੱਠ ਅਤੇ ਗਰਦਨ ਦਰਦ ਦੇ ਰੋਗੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ | ਇਸ ਵਿਚ ਔਰਤਾਂ ਦੀ ਗਿਣਤੀ ...

ਪੂਰੀ ਖ਼ਬਰ »

ਦਿੱਲੀ ਯੂਨੀਵਰਸਿਟੀ 'ਚ ਅਗਲੇ ਹਫ਼ਤੇ ਦਾਖ਼ਲੇ ਦੀ ਦੌੜ ਸ਼ੁਰੂ ਹੋਣ ਦੀ ਸੰਭਾਵਨਾ

ਨਵੀਂ ਦਿੱਲੀ, 18 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਵਿਚ ਗ੍ਰੈਜੂਏਸ਼ਨ ਪੱਧਰ 'ਤੇ ਦਾਖ਼ਲੇ ਦੀ ਦੌੜ ਅਗਲੇ ਹਫ਼ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਸ ਵਿਚ ਤਕਰੀਬਨ 60 ਹਜ਼ਾਰ ਸੀਟਾਂ ਪ੍ਰਤੀ ਦਾਖ਼ਲਾ ਹੋਵੇਗਾ | ਦਾਖ਼ਲੇ ਪ੍ਰਤੀ ਆਨਲਾਈਨ ਵਿਵਸਥਾ ਹੋਵੇਗੀ ...

ਪੂਰੀ ਖ਼ਬਰ »

ਪਪੀਹਾ ਪਾਰਕ 'ਚੋਂ ਮੋਟਰਸਾਈਕਲ ਚੋਰੀ

ਫਤਿਹਾਬਾਦ, 18 ਮਈ (ਹਰਬੰਸ ਮੰਡੇਰ)-ਸ਼ਹਿਰ 'ਚ ਰੋਜ਼ਾਨਾ ਮੋਟਰਸਾਈਕਲ ਚੋਰਾਂ ਦੇ ਹੌਾਸਲੇ ਬੁਲੰਦ ਹੋ ਰਹੇ ਹਨ | ਪਪੀਹਾ ਪਾਰਕ 'ਚੋਂ ਅੱਜ ਇਕ ਹੀਰੋ ਹਾਂਡਾ ਮੋਟਰਸਾਈਕਲ ਚੋਰੀ ਹੋ ਗਿਆ | ਪੁਲਿਸ ਨੇ ਇਸ ਸਬੰਧ 'ਚ ਅਣਪਛਾਤੇ ਚੋਰਾਂ ਿਖ਼ਲਾਫ਼ ਮਾਮਲਾ ਦਰਜ ਕਰਕੇ ਚੋਰਾਂ ਦੀ ...

ਪੂਰੀ ਖ਼ਬਰ »

ਦਿੱਲੀ ਦੇ ਸਿੱਖਾਂ ਨੇ ਬੂਟੇ ਲਗਾ ਕੇ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਸੁਚੇਤ ਹੋਣ ਦੀ ਕੀਤੀ ਅਪੀਲ

ਨਵੀਂ ਦਿੱਲੀ, 18 ਮਈ (ਜਗਤਾਰ ਸਿੰਘ)- ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਮੁਤਵਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਦਿੱਲੀ ਦੇ ਕੁੱਝ ਸਿੱਖਾਂ ਵਲੋਂ ਇਕ ਨਵੀਂ ਪਹਿਲ ਕੀਤੀ ਗਈ | ਇਹ ਪਹਿਲ ਤਹਿਤ ਉਨ੍ਹਾਂ ਸੁਭਾਸ਼ ਨਗਰ ...

ਪੂਰੀ ਖ਼ਬਰ »

ਘਰੋਂ ਲਾਪਤਾ ਹੋਏ ਵਿਅਕਤੀ ਨੂੰ ਨਾਮਲੂਮ ਵਲੋਂ ਅਗਵਾ ਕਰਨ ਦੇ ਸ਼ੱਕ ਹੇਠ ਮੁਕੱਦਮਾ ਦਰਜ਼

ਫੁੱਲਾਂਵਾਲ, 18 ਮਈ (ਮਨਜੀਤ ਸਿੰਘ ਦੁੱਗਰੀ)-ਸੰਜੀਵ ਕੁਮਾਰ ਉਮਰ 43 ਸਾਲ ਵਾਸੀ ਮੱਕੜ ਕਾਲੋਨੀ ਸਤਜੋਤ ਨਗਰ ਧਾਾਦਰਾ ਰੋਡ ਜੋ 9 ਮਈ ਵੀਰਵਾਰ ਤੋਂ ਆਪਣੇ ਘਰੋਂ ਲਾਪਤਾ ਸੀ, ਦੀ ਪਤਨੀ ਸੰਯੋਗਿਤਾ ਸ਼ਰਮਾ ਦੀ ਸ਼ਿਕਾਇਤ 'ਤੇ ਥਾਣਾ ਸਦਰ ਵਲੋਂ ਉਸ ਨੂੰ ਅਗਵਾ ਕਰਨ ਦੇ ਸ਼ੱਕ ਹੇਠ ...

ਪੂਰੀ ਖ਼ਬਰ »

ਕੈਂਪ ਦੌਰਾਨ 118 ਅਪਾਹਜ ਬੱਚਿਆਂ ਦੀ ਕੀਤੀ ਜਾਂਚ

ਅੰਬਾਲਾ, 18 ਮਈ (ਅ.ਬ.)-ਸਮੱਗਰ ਸਿੱਖਿਆ ਮੁਹਿੰਮ ਤਹਿਤ ਅੰਬਾਲਾ ਦੂਜਾ ਬਲਾਕ ਤਹਿਤ 119 ਸਕੂਲਾਂ 'ਚ ਪੜ੍ਹ ਰਹੇ ਅਪਾਹਜ਼ ਬੱਚਿਆਂ ਦੀ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਸ ਸਿਹਤ ਜਾਂਚ ਕੈਂਪ 'ਚ 118 ਅਪਾਹਜ਼ ਬੱਚਿਆਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ | ਕੈਂਪ 'ਚ ਬੱਚਿਆਂ ਦਾ ਲੋੜ ...

ਪੂਰੀ ਖ਼ਬਰ »

ਕਾਰ ਡੀਲਰ ਦਾ ਕਤਲ ਕਰਨ ਵਾਲਾ ਉਸ ਦਾ ਦੋਸਤ ਸਾਥੀ ਸਮੇਤ ਗਿ੍ਫ਼ਤਾਰ

ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁਗਰੀ ਇਲਾਕੇ 'ਚ ਬੀਤੇ ਦਿਨ ਕਾਰ ਡੀਲਰ ਦੇ ਹੋਏ ਕਤਲ ਦੇ ਮਾਮਲੇ 'ਚ ਪੁਲਿਸ ਨੇ ਮਿ੍ਤਕ ਦੇ ਦੋਸਤ ਤੇ ਉਸ ਦੇ ਸਾਥੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਜਸਕਿਰਨਜੀਤ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਸ਼ਾਹਰੁਖ ਵਾਸੀ ਸੋਨੀ ਮੁਹੱਲਾ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੇ ਗੁੰਬਦ ਉੱਪਰ ਅਸਮਾਨੀ ਬਿਜਲੀ ਡਿੱਗੀ

ਫੁੱਲਾਂਵਾਲ, 18 ਮਈ (ਮਨਜੀਤ ਸਿੰਘ ਦੁੱਗਰੀ)-ਅੱਜ ਸਵੇਰੇ ਪਈ ਭਾਰੀ ਬਰਸਾਤ ਦੌਰਾਨ ਵੱਡਾ ਗੁਰਦੁਆਰਾ ਸਾਹਿਬ ਲਲਤੋਂ ਕਲਾਂ ਦੇ ਗੁੰਬਦ ਉੱਪਰ ਅਸਮਾਨੀ ਬਿਜਲੀ ਡਿੱਗ ਪਈ¢ ਜਿਸ ਨਾਲ ਗੁੰਬਦ ਦਾ ਇਕ ਹਿੱਸਾ ਨੁਕਸਾਨਿਆ ਗਿਆ ਤੇ ਉਸ ਵਿਚ ਸੁਰਾਖ ਹੋ ਗਿਆ¢ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਮੈਂਬਰ ਲੋਕ ਸਭਾ, ਕੈਬਨਿਟ ਮੰਤਰੀ ਤੇ ਮੇਅਰ 'ਤੇ ਨਿੱਜੀ ਕੰਪਨੀ ਨੂੰ ਟੈਂਡਰ ਰੱਦ ਕਰਨ ਦਾ ਡਰ ਦਿਖਾ ਕੇ ਨਾਜਾਇਜ਼ ਵਸੂਲੀ ਕਰਨ ਦਾ ਦੋਸ਼

ਲੁਧਿਆਣਾ, 18 ਮਈ (ਅਮਰੀਕ ਸਿੰਘ ਬੱਤਰਾ)-ਪੀ.ਡੀ.ਏ. ਦੇ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਗਾਇਆ ਹੈ ਕਿ ਸ਼ਹਿਰ 'ਚੋਂ ਨਿਕਲਦੇ ਕੂੜੇ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੀ ਨਿੱਜੀ ਕੰਪਨੀ ਏ.ਟੂ.ਜੈਡ ਨੂੰ ਟੈਂਡਰ ਰੱਦ ਕਰਨ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ

ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਐਤਵਾਰ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਸ਼ਹਿਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ | ਜਿਸ ਤਹਿਤ ਪੁਲਿਸ ਅਧਿਕਾਰੀਆਂ ਵਲੋਂ ਸ਼ਹਿਰ 'ਚ 4500 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ

ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਐਤਵਾਰ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਸ਼ਹਿਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ | ਜਿਸ ਤਹਿਤ ਪੁਲਿਸ ਅਧਿਕਾਰੀਆਂ ਵਲੋਂ ਸ਼ਹਿਰ 'ਚ 4500 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ...

ਪੂਰੀ ਖ਼ਬਰ »

ਲੜਕੀ ਦੀ ਲਾਸ਼ ਬਰਾਮਦ

ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੇ ਘੇਰੇ ਅੰਦਰ ਪੈਂਦੇ ਪਿੰਡ ਕਨੇਜਾ 'ਚ ਅੱਜ ਸਵੇਰੇ ਪੁਲਿਸ ਨੇ ਇਕ ਨੌਜਵਾਨ ਲੜਕੀ ਦੀ ਕਤਲ ਕੀਤੀ ਲਾਸ਼ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਅੱਜ ਸਵੇਰੇ ਕੁਝ ਲੋਕਾਂ ਨੇ ਜਦੋਂ ਖੇਤਾਂ ਵਿਚ ਲਾਸ਼ ਪਈ ਦੇਖੀ ...

ਪੂਰੀ ਖ਼ਬਰ »

ਆਟੋ ਰਿਕਸ਼ਾ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਸਮੇਤ 4 ਗਿ੍ਫ਼ਤਾਰ

ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਆਟੋ ਰਿਕਸ਼ਾ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਸਮੇਤ 4 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਸਮਾਨ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX