ਤਾਜਾ ਖ਼ਬਰਾਂ


ਮਲੇਰਕੋਟਲਾ ਦੀ 60 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ, ਜ਼ਿਲ੍ਹਾ ਸੰਗਰੂਰ 'ਚ 14ਵੀਂ ਮੌਤ
. . .  4 minutes ago
ਸੰਗਰੂਰ, 2 ਜੁਲਾਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨੇ 14ਵੀਂ ਜਾਨ ਲੈ ਲਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਕੋਰੋਨਾ ਪੀੜਤ ਮਲੇਰਕੋਟਲਾ ਦੀ 60 ਸਾਲਾ ਔਰਤ ਰਜ਼ੀਆ ਬੇਗਮ ਜੋ ਬਲੱਡ ਪ੍ਰੈਸ਼ਰ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸੀ। 23 ਜੂਨ ਤੋਂ ਲੁਧਿਆਣਾ...
ਮੋਗਾ 'ਚ ਦੋ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਚਾਰ ਨੂੰ ਹੋਇਆ ਕੋਰੋਨਾ
. . .  14 minutes ago
ਮੋਗਾ, 2 ਜੁਲਾਈ (ਗੁਰਤੇਜ ਸਿੰਘ ਬੱਬੀ) - ਅੱਜ ਆਈਆਂ ਰਿਪੋਰਟਾਂ 'ਚ ਦੋ ਪੁਲਿਸ ਮੁਲਾਜਮਾਂ ਸਮੇਤ 4 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਚਾਰੇ ਪਾਜ਼ੀਟਿਵ ਮਰੀਜ਼ ਬਾਘਾ ਪੁਰਾਣਾ ਤੋਂ ਪਾਜ਼ੀਟਿਵ ਪੁਲਿਸ ਦੇ ਹੀ ਸੰਪਰਕ 'ਚ ਰਹੇ ਸਨ। ਜ਼ਿਲ੍ਹੇ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ 4 ਹੋਰ ਮਾਮਲੇ ਆਏ ਸਾਹਮਣੇ
. . .  21 minutes ago
ਬਰਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕਰੋਨਾ ਦੇ 4 ਹੋਰ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਵਿਚ ਸ਼ਹਿਰ ਬਰਨਾਲਾ ਦੀ ਇੱਕ 23 ਸਾਲਾ ਲੜਕੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਨੌਜਵਾਨ ਨੇ ਸਰੋਵਰ ਵਿਚ ਛਾਲ ਮਾਰੀ-ਭਾਲ ਜਾਰੀ
. . .  25 minutes ago
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਦੇ ਸਰੋਵਰ ਵਿਚ ਇਕ ਦੁਕਾਨਦਾਰ ਨੌਜਵਾਨ ਵਲੋਂ ਛਾਲ ਮਾਰ ਦਿੱਤੀ ਗਈ ਅਤੇ ਉਸ ਦੀ ਭਾਲ ਲਈ ਗੋਤਾਖੋਰ ਬੁਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗਾਂਧੀ ਚੌਂਕ ਨੇੜੇ...
ਕੈਪਟਨ ਨੇ ਡਾ. ਬਰਜਿੰਦਰ ਸਿੰਘ ਹਮਦਰਦ ਨੂੰ 'ਜੰਗ-ਏ-ਆਜ਼ਾਦੀ' ਮੈਮੋਰੀਅਲ ਦੀਆਂ ਜ਼ਿਮੇਵਾਰੀਆਂ ਤੋਂ ਮੁਕਤ ਕਰਨ ਤੋਂ ਕੀਤਾ ਇਨਕਾਰ, ਬਣੇ ਰਹਿਣਗੇ ਚੇਅਰਮੈਨ
. . .  39 minutes ago
ਚੰਡੀਗੜ੍ਹ, 2 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ 'ਜੰਗ-ਏ-ਆਜ਼ਾਦੀ' ਮੈਮੋਰੀਅਲ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਅਤੇ ਇਸ ਦੀ ਐਗਜ਼ੀਕਿਊਟਿਵ ਕਮੇਟੀ...
ਅਬੋਹਰ ਇਲਾਕੇ ਵਿਚ ਖ਼ਾਲਿਸਤਾਨ ਪੱਖੀ ਪੋਸਟਰ ਲੱਗੇ
. . .  about 1 hour ago
ਅਬੋਹਰ, 2 ਜੁਲਾਈ (ਕੁਲਦੀਪ ਸਿੰਘ ਸੰਧੂ) ਅਬੋਹਰ ਦੇ ਨਾਲ ਲੱਗਦੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਮਲੂਕਪੁਰਾ ਵਿੱਚ ਅੱਜ ਖ਼ਾਲਿਸਤਾਨ ਪੱਖੀ ਪੋਸਟਰ ਲੱਗੇ ਦੇਖੇ ਗਏ । ਥਾਣਾ ਸਦਰ ਪੁਲਿਸ ਦੇ ਏ. ਐੱਸ. ਆਈ. ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਮਲੁਕਪੁਰ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ...
ਜਲੰਧਰ 'ਚ ਕੋਰੋਨਾ ਦੇ 18 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  about 1 hour ago
ਜਲੰਧਰ, 2 ਜੁਲਾਈ (ਐਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 18 ਕੋਰੋਨਾ ਪਾਜ਼ੀਟਿਵ ਮਰੀਜ਼ਾਂ ....
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ 'ਤੇ ਕੀਤੀ ਗੱਲਬਾਤ
. . .  about 1 hour ago
ਨਵੀਂ ਦਿੱਲੀ, 2 ਜੁਲਾਈ- ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ...
ਖ਼ਿਆਲਾ ਦੇ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਨ ਤੇ ਇਲਾਕਾ ਨਿਵਾਸੀਆਂ ਵੱਲੋਂ ਸਵਾਗਤ
. . .  about 1 hour ago
ਰਾਮ ਤੀਰਥ, 2 ਜੁਲਾਈ (ਧਰਵਿੰਦਰ ਸਿੰਘ ਔਲਖ) - ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇੱਕ ਵਾਰ ਫਿਰ ਕਸ਼ਮੀਰ ਸਿੰਘ ਖ਼ਿਆਲਾ '...
ਜੰਮੂ-ਕਸ਼ਮੀਰ 'ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
. . .  about 1 hour ago
ਸ੍ਰੀਨਗਰ, 2 ਜੁਲਾਈ- ਜੰਮੂ-ਕਸ਼ਮੀਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.6 ਮਹਿਸੂਸ ਕੀਤੀ ...
ਫ਼ਿਰੋਜ਼ਪੁਰ 'ਚ ਸਿਹਤਯਾਬ ਹੋਏ 5 ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ
. . .  about 1 hour ago
ਫ਼ਿਰੋਜ਼ਪੁਰ, 2 ਜੁਲਾਈ (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੁੱਖ ਸਿਵਲ ਹਸਪਤਾਲ 'ਚ 22 ਜੂਨ ਨੂੰ 5 ਕੋਰੋਨਾ ...
ਪੰਚਕੂਲਾ 'ਚ ਕੋਰੋਨਾ ਦੇ 10 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, 1 ਮੌਤ
. . .  about 1 hour ago
ਪੰਚਕੂਲਾ, 2 ਜੁਲਾਈ (ਕਪਿਲ)- ਪੰਚਕੂਲਾ 'ਚ ਕੋਰੋਨਾ ਦੇ 10 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ 'ਚੋਂ 6 ਪੰਚਕੂਲਾ ...
ਜਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਦਾ ਇਕ ਵਿਅਕਤੀ ਆਇਆ ਕੋਰੋਨਾ ਪਾਜ਼ੀਟਿਵ
. . .  about 2 hours ago
ਟੱਲੇਵਾਲ 2 ਜੁਲਾਈ (ਸੋਨੀ ਚੀਮਾ )-ਜਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਵਿਖੇ ਬੀਤੇ ਦਿਨੀਂ ਦੁਬਈ ਤੋਂ ਆਇਆ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 6 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ 'ਚ 6 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ....
ਪਿੰਡ ਕੁਹਾੜਿਆਵਾਲੀ (ਫ਼ਾਜ਼ਿਲਕਾ) 'ਚ ਕੋਰੋਨਾ ਦਾ ਇਕ ਮਾਮਲਾ ਆਇਆ ਸਾਹਮਣੇ
. . .  about 2 hours ago
ਮੰਡੀ ਅਰਨੀਵਾਲਾ, 2 ਜੁਲਾਈ (ਨਿਸ਼ਾਨ ਸਿੰਘ ਸੰਧੂ)- ਸੀ.ਐੱਚ.ਸੀ ਡੱਬਵਾਲਾ ਕਲਾਂ ਅਧੀਨ ਆਉਂਦੇ ਸਬ ਸੈਂਟਰ ਪਿੰਡ ਕੁਹਾੜਿਆਵਾਲੀ....
ਘਰੇਲੂ ਕਲੇਸ਼ ਤੋਂ ਤੰਗ ਆਈ ਨਵ-ਵਿਆਹੁਤਾ ਵੱਲੋਂ ਖ਼ੁਦਕੁਸ਼ੀ
. . .  about 2 hours ago
ਪ੍ਰੇਮ ਸੰਬੰਧਾਂ 'ਚ ਅਸਫਲ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 2 hours ago
ਮਾਹਿਲਪੁਰ, 2 ਜੁਲਾਈ (ਦੀਪਕ ਅਗਨੀਹੋਤਰੀ)- ਮਾਹਿਲਪੁਰ ਦੇ ਨਜ਼ਦੀਕ ਪਿੰਡ ਪੈਂਸਰਾ ਵਿਖੇ ਇਕ ਨੌਜਵਾਨ ਨੇ ...
ਸੁਮੇਧ ਸੈਣੀ ਵਿਰੁੱਧ ਮੁਲਤਾਨੀ ਦੇ ਲਾਪਤਾ ਹੋਣ ਦਾ ਮਾਮਲਾ ਰਜਨੀਸ਼ ਗਰਗ ਦੀ ਅਦਾਲਤ 'ਚ ਤਬਦੀਲ
. . .  about 2 hours ago
ਚੰਡੀਗੜ੍ਹ, 2 ਜੁਲਾਈ(ਹਰਕੰਵਲ ਜੀਤ)- ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਵਿਰੁੱਧ ਮੁਲਤਾਨੀ ਦੇ ...
ਵਿਪਨ ਕੁਮਾਰ ਨੇ ਸੰਭਾਲਿਆ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਦਾ ਅਹੁਦਾ
. . .  about 2 hours ago
ਪਠਾਨਕੋਟ, 2 ਜੁਲਾਈ (ਚੌਹਾਨ) - ਅੱਜ ਪਸ਼ੂ ਹਸਪਤਾਲ ਪਠਾਨਕੋਟ ਵਿਖੇ ਵਿਪਨ ਕੁਮਾਰ ਨੇ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਦਾ ਅਹੁਦਾ ਸੰਭਾਲ ...
ਲੁਧਿਆਣਾ 'ਚ ਕੋਰੋਨਾ ਕਾਰਨ ਇਕ ਹੋਰ ਮਰੀਜ਼ ਦੀ ਹੋਈ ਮੌਤ
. . .  about 3 hours ago
ਲੁਧਿਆਣਾ, 2 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਇੱਕ ਹੋਰ ਮਰੀਜ਼...
ਮਾਲਖ਼ਾਨੇ 'ਚ ਅੱਗ ਲੱਗਣ ਕਾਰਨ ਕਈ ਮੋਟਰਸਾਈਕਲਾਂ ਸਮੇਤ ਅੱਧੀ ਦਰਜਨ ਤੋਂ ਵੱਧ ਕਾਰਾਂ ਸੜ ਕੇ ਸੁਆਹ
. . .  9 minutes ago
ਮੰਡੀ ਕਿਲਿਆਂਵਾਲੀ, 2 ਜੁਲਾਈ (ਇਕਬਾਲ ਸਿੰਘ ਸ਼ਾਂਤ)- ਲੰਬੀ ਥਾਣਾ ਵਿਖੇ ਅੱਜ ਬਾਅਦ ਦੁਪਹਿਰ ਅੱਗ ਲੱਗਣ ਕਾਰਨ ਮਾਲ ਖਾਣੇ 'ਚ ਕਰੀਬ 50-60 ਮੋਟਰ ਸਾਈਕਲ....
ਫਾਰਮੇਸੀ ਅਫ਼ਸਰਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦਾ ਧਰਨਾ 14ਵੇਂ ਦਿਨ 'ਚ ਸ਼ਾਮਲ
. . .  about 2 hours ago
ਲੁਧਿਆਣਾ, 2 ਜੁਲਾਈ (ਸਿਹਤ ਪ੍ਰਤੀਨਿਧੀ) - ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਪਿਛਲੇ 14 ਸਾਲਾਂ ਤੋਂ...
ਕੇਰਲ ਸਰਕਾਰ ਨੇ ਕੋਰੋਨਾ ਦੇ ਮਰੀਜ਼ਾਂ ਨੂੰ ਲੈ ਕੇ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ 'ਚ ਕੀਤਾ ਬਦਲਾਅ
. . .  about 3 hours ago
ਤਿਰੂਵਨੰਤਪੁਰਮ, 2 ਜੁਲਾਈ- ਕੇਰਲ ਸਰਕਾਰ ਨੇ ਕੋਰੋਨਾ ਤੋਂ ਪੀੜਤ ਮਰੀਜ਼ਾਂ ਸੰਬੰਧੀ ਦਿਸ਼ਾ-ਨਿਰਦੇਸ਼ਾਂ 'ਚੇ ਕੁਝ ਬਦਲਾਅ ਕੀਤੇ...
ਤਲਵੰਡੀ ਭਾਈ 'ਚ 7 ਵਰ੍ਹਿਆਂ ਦੇ ਬੱਚੇ ਸਮੇਤ ਦੋ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਤਲਵੰਡੀ ਭਾਈ, 2 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ 7 ਵਰ੍ਹਿਆਂ ਦੇ ਬੱਚੇ ਸਮੇਤ ਦੋ ਜਣਿਆਂ ਦੀ ਕੋਰੋਨਾ ਰਿਪੋਰਟ ...
ਰਵੀ ਸ਼ੰਕਰ ਪ੍ਰਸਾਦ ਨੇ 59 ਚੀਨੀ ਐਪਸ 'ਤੇ ਪਾਬੰਦੀ ਲਗਾਏ ਜਾਣ ਦੇ ਕਦਮ ਨੂੰ ਦੱਸਿਆ 'ਡਿਜੀਟਲ ਸਟ੍ਰਾਈਕ'
. . .  about 3 hours ago
ਨਵੀਂ ਦਿੱਲੀ, 2 ਜੁਲਾਈ- ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦੇਸ਼ 'ਚ ਚੀਨੀ ਮੋਬਾਈਲ ਐਪਸ 'ਤੇ ਪਾਬੰਦੀ ਲਗਾਏ ਜਾਣ ਦੇ ਕੇਂਦਰ ਸਰਕਾਰ .....
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਜੇਠ ਸੰਮਤ 551

ਜਲੰਧਰ

ਜਲੰਧਰ ਲੋਕ ਸਭਾ ਹਲਕੇ 'ਚ 16.15 ਲੱਖ ਵੋਟਰ 19 ਉਮੀਦਵਾਰਾਂ ਦੇ ਭਵਿੱਖ ਦਾ ਕਰਨਗੇ ਫ਼ੈਸਲਾ

ਜਲੰਧਰ, 18 ਮਈ (ਚੰਦੀਪ ਭੱਲਾ)- ਜਲੰਧਰ ਲੋਕ ਸਭਾ ਸੀਟ ਲਈ ਚੋਣਾਂ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ 16.15 ਲੱਖ ਵੋਟਰ ਜੋ ਕਿ ਚੋਣ ਮੈਦਾਨ ਵਿੱਚ ਰਹਿ ਗਏ 19 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ | ਇਸ ਸਬੰਧੀ ਜਾਣਕਾਰੀ ਡਿਪਟੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਜਿਨ੍ਹਾਂ ਵਲੋਂ ਅੱਜ ਵੱਖ -ਵੱਖ ਪੋਿਲੰਗ ਬੂਥਾਂ ਲਈ ਪੋਿਲੰਗ ਪਾਰਟੀਆਂ ਰਵਾਨਾ ਕੀਤੀਆਂ ਗਈਆਂ, ਨੇ ਦੱਸਿਆ ਕਿ ਜ਼ਿਲ੍ਹੇ ਦੇ 16,15,171 ਵੋਟਰਾਂ ਵਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਵਿੱਚ 2,01,712, ਨਕੋਦਰ ਵਿਚ 1,90,436, ਸ਼ਾਹਕੋਟ ਵਿੱਚ 1,78,231, ਕਰਤਾਰਪੁਰ ਵਿਚ 1,77,877, ਜਲੰਧਰ ਪੱਛਮੀ ਵਿਚ 1,62,979, ਜਲੰਧਰ ਕੇਂਦਰੀ 1,66,002, ਜਲੰਧਰ ਉੱਤਰੀ 1,83,855, ਜਲੰਧਰ ਕੈਂਟ 1,90,302 ਤੇ ਵਿਧਾਨ ਸਭਾ ਹਲਕਾ ਆਦਮਪੁਰ ਵਿਚ 1,63,777 ਵੋਟਰ ਹਨ | ਪੂਰੇ ਜ਼ਿਲ੍ਹੇ ਵਿੱਚ 8,41,845 ਪੁਰਸ਼ ਅਤੇ 7,73,306 ਮਹਿਲਾ ਤੇ 20 ਤੀਸਰੇ ਿਲੰਗ ਦੇ ਵੋਟਰਾਂ ਵਲੋਂ ਵੋਟਾਂ ਵਾਲੇ ਦਿਨ ਵੋਟ ਪਾਈ ਜਾਵੇਗੀ | ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਸੁਚਾਰੂ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਸਿਵਲ ਅਤੇ ਪੁਲਿਸ ਵਿਭਾਗ ਦੇ 23,000 ਦੇ ਕਰੀਬ ਕਰਮਚਾਰੀਆਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਹਨ | ਜ਼ਿਲ੍ਹੇ ਦੇ 1863 ਪੋਿਲੰਗ ਬੂਥਾਂ ਲਈ 2329 ਪੋਿਲੰਗ ਪਾਰਟੀਆਂ ਨੂੰ ਤਾਇਨਾਤ ਕੀਤਾ ਗਿਆ ਹੈ | ਇਸ ਤੋਂ ਇਲਾਵਾ 9316 ਕਰਮਚਾਰੀਆਂ ਨੂੰ ਬਤੌਰ ਪ੍ਰੀਜ਼ਾਇਡਿੰਗ ਅਫ਼ਸਰ, ਅਲਟਰਨੇਟ ਪ੍ਰੀਜ਼ਾੲਨਿੰਗ ਅਫ਼ਸਰ ਅਤੇ ਪੋਿਲੰਗ ਅਫ਼ਸਰ ਲਗਾਇਆ ਗਿਆ ਹੈ | ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ 439 ਪੋਿਲੰਗ ਸਟੇਸ਼ਨਾਂ 'ਤੇ 600 ਦੇ ਕਰੀਬ ਮਾਈਕਰੋ ਆਬਜ਼ਰਵਰਾਂ ਨੂੰ ਤਾਇਨਾਤ ਕੀਤਾ ਗਿਆ ਹੈ | ਇਸੇ ਤਰ੍ਹਾਂ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀਆਂ ਨੂੰ ਵੀ ਇਨ੍ਹਾਂ ਪੋਿਲੰਗ ਕੇਂਦਰਾਂ 'ਤੇ ਤਾਇਨਾਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੋਿਲੰਗ ਪਾਰਟੀਆਂ ਅਤੇ ਵੋਟਰਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਪੁਖ਼ਤਾ ਪ੍ਰਬੰਧਾਂ ਦੇ ਨਾਲ-ਨਾਲ ਫਰਨੀਚਰ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ 1863 ਪੋਿਲੰਗ ਬੂਥਾਂ 'ਤੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਜਿਵੇਂ ਵੀਲ੍ਹ ਚੇਅਰ, ਰੈਂਪ, ਸਹਾਇਕ ਤੇ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ | ਉਨ੍ਹਾਂ ਚੋਣ ਅਮਲੇ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਡਿਊਟੀ ਪੂਰੀ ਲਗਨ ਨਾਲ ਨਿਭਾਉਣ ਤਾਂ ਜੋ ਲੋਕ ਪੂਰੇ ਆਜ਼ਾਦਾਨਾ ਢੰਗ ਨਾਲ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ |
957 ਪੋਿਲੰਗ ਬੂਥਾਂ 'ਤੇ ਹੋਵੇਗੀ ਅੱਜ ਵੈਬ ਕਾਸਟਿੰਗਜਲੰਧਰ, 18 ਮਈ (ਚੰਦੀਪ ਭੱਲਾ)- ਜਨਰਲ ਆਬਜ਼ਰਵਰ ਆਈ.ਸੈਮੂਅਲ ਆਨੰਦ ਕੁਮਾਰ ਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਵੈਬਕਾਸਟਿੰਗ ਦਾ ਜਾਇਜ਼ਾ ਲਿਆ ਗਿਆ | ਜਨਰਲ ਆਬਜ਼ਰਵਰ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪੋਿਲੰਗ ਬੂਥ ਸਿੱਧੇ ਤੌਰ 'ਤੇ ਚੋਣ ਕਮਿਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਥਾਪਿਤ ਕੀਤੇ ਗਏ ਕੰਟਰੋਲ ਰੂਮ ਦੀ ਨਿਗਰਾਨੀ ਹੇਠ ਹੋਣਗੇ | ਉਨ੍ਹਾਂ ਦੱਸਿਆ ਕਿ ਇਨ੍ਹਾਂ 957 ਪੋਿਲੰਗ ਬੂਥਾਂ ਵਿਚੋਂ ਵਿਧਾਨ ਸਭਾ ਹਲਕਾ ਫਿਲੌਰ ਵਿਚ 118, ਨਕੋਦਰ ਵਿੰਚ 126, ਸ਼ਾਹਕੋਟ 122, ਕਰਤਾਰਪੁਰ 110, ਜਲੰਧਰ ਪੱਛਮੀ 101, ਜਲੰਧਰ ਕੇਂਦਰੀ 80, ਜਲੰਧਰ ਉੱਤਰੀ 88, ਜਲੰਧਰ ਕੈਂਟ 105 ਅਤੇ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ 107 ਪੋਿਲੰਗ ਬੂਥ ਸ਼ਾਮਿਲ ਹਨ | ਜਨਰਲ ਆਬਜ਼ਰਵਰ ਅਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਬੂਥਾਂ 'ਤੇ ਵੈਬਕਾਸਟਿੰਗ ਕਰਵਾਉਣ ਲਈ ਵੈਬ ਕੈਮਰਾ, ਵਾਈ-ਫਾਈ ਰਾਊਟਰ ਅਤੇ ਮਿਹਨਤੀ ਸਟਾਫ਼ ਤਾਇਨਾਤ ਕੀਤਾ ਗਿਆ ਹੈ ਜਿਨਾਂ ਵਲੋਂ ਪੂਰੀ ਚੌਕਸੀ ਨਾਲ ਇਨਾਂ ਪੋਿਲੰਗ ਕੇਂਦਰਾਂ 'ਤੇ ਨਜ਼ਰ ਰੱਖੀ ਜਾਵੇਗੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਕੁਲਵੰਤ ਸਿੰਘ ਅਤੇ ਹੋਰ ਹਾਜ਼ਰ ਸਨ |

439 ਸੰਵੇਦਨਸ਼ੀਲ ਬੂਥਾਂ 'ਤੇ ਤਾਇਨਾਤ ਹੋਣਗੇ ਕੇਂਦਰੀ ਅਰਧ ਸੈਨਿਕ ਬਲ

ਲੋਕ ਸਭਾ ਚੋਣਾਂ ਨੂੰ ਨਿਰਪੱਖ, ਸ਼ਾਂਤਮਈ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਜਲੰਧਰ ਲੋਕ ਸਭਾ ਸੀਟ ਦੇ 439 ਸੰਵੇਦਨਸ਼ੀਲ ਬੂਥਾਂ 'ਤੇ ਕੇਂਦਰੀ ਅਰਧ ਸੁਰੱਖਿਆ ਬਲ, ਮਾਈਕਰੋ ਆਬਜ਼ਰਵਰ ...

ਪੂਰੀ ਖ਼ਬਰ »

ਪਿਸਤੌਲ ਤੇ ਪੰਜ ਰੌਾਦਾ ਸਮੇਤ 1 ਕਾਬੂ

ਗੁਰਾਇਆ, 18 ਮਈ (ਬਲਵਿੰਦਰ ਸਿੰਘ)- ਸਥਾਨਕ ਪੁਲਿਸ ਨੇ 315 ਬੋਰ ਦੇ ਪਿਸਤੌਲ ਸਮੇਤ 5 ਰੌਾਦ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਲਖਵੀਰ ਸਿੰਘ ਐੱਸ.ਐੱਚ.ਓ. ਗੁਰਾਇਆ ਨੇ ਦੱਸਿਆ ਕਿ ਜਗਦੀਸ਼ ਰਾਜ ਐੱਸ.ਆਈ. ਅਤੇ ਸੁਰਜੀਤ ਸਿੰਘ ਐੱਸ.ਆਈ. ਨਾਰਕੋਟਿਕ ਸੈੱਲ ...

ਪੂਰੀ ਖ਼ਬਰ »

ਜਮਸ਼ੇਰ 'ਚ 5 ਬੂਥਾਂ ਤੇ 4928 ਵੋਟਰ

ਜਮਸ਼ੇਰ ਖ਼ਾਸ, 18 ਮਈ (ਜਸਬੀਰ ਸਿੰਘ ਸੰਧੂ)-ਇਲਾਕੇ ਦੇ ਵੱਡੇ ਪਿੰਡ ਜਮਸ਼ੇਰ ਖਾਸ 'ਚ ਪ੍ਰਾਪਤ ਹੋਈ ਜਾਣਕਾਰੀ ਤਹਿਤ ਬਣੇ 5 ਬੂਥਾਂ ਤੇ 4928 ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਨਗੇ | ਇਨ੍ਹਾਂ ਬੂਥਾਂ ਤੇ 20 ਚੋਣ ਅਮਲੇ ਦੇ ਨਾਲ ਪੰਜਾਬ ਪੁਲਿਸ, ਪੈਰਾ ਮਿਲਟਰੀ ਦੇ ਜਵਾਨਾਂ ਨੇ ...

ਪੂਰੀ ਖ਼ਬਰ »

ਅਟਵਾਲ ਦੀ ਕਾਮਯਾਬੀ ਲਈ ਸਮਰਥਕਾਂ ਨੇ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਚੁਗਿੱਟੀ/ਜੰਡੂਸਿੰਘਾ, 18 ਮਈ (ਨਰਿੰਦਰ ਲਾਗੂ)-ਨਗਰ ਨਿਗਮ ਜਲੰਧਰ 'ਚ ਵਿਰੋਧੀ ਧਿਰ ਦੇ ਨੇਤਾ ਕੌਾਸਲਰ ਮਨਜਿੰਦਰ ਸਿੰਘ ਚੱਠਾ ਵਲੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ: ਚਰਨਜੀਤ ਸਿੰਘ ਅਟਵਾਲ ਦੀ ਸਫ਼ਲਤਾ ਲਈ ਘਰ-ਘਰ ਜਾ ਕੇ ਵੋਟਾਂ ਦੀ ਮੰਗ ਕੀਤੀ ਗਈ | ਇਸ ...

ਪੂਰੀ ਖ਼ਬਰ »

ਪਿਆਕੜ ਲੈਣ ਲੱਗੇ ਉਬਾਸੀਆਂ

ਜਲੰਧਰ, 18 ਮਈ (ਮੇਜਰ ਸਿੰਘ)-ਪੰਜਾਬ ਅੰਦਰ ਚੋਣਾਂ ਭਾਵੇਂ ਪੰਚਾਇਤੀ ਹੋਣ, ਭਾਵੇਂ ਵਿਧਾਨ ਸਭਾ ਤੇ ਭਾਵੇਂ ਲੋਕ ਸਭਾ ਪਰ ਨਸ਼ੇ ਖ਼ਾਸ ਕਰ ਸ਼ਰਾਬ ਤੇ ਭੱਕੀ ਵਰਗੇ ਨਸ਼ੇ ਵੰਡਣ ਦਾ ਦੌਰ ਖ਼ੂਬ ਚੱਲਦਾ ਹੈ | ਕਈ ਚੋਣਾਂ ਵਿਚ ਤਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਪ੍ਰਮੁੱਖ ...

ਪੂਰੀ ਖ਼ਬਰ »

ਜਲੰਧਰ 'ਚ ਪ੍ਰਮੁੱਖ ਉਮੀਦਵਾਰ ਨਹੀਂ ਵੰਡ ਰਹੇ ਸ਼ਰਾਬ ਪਿਆਕੜ ਲੈਣ ਲੱਗੇ ਉਬਾਸੀਆਂ

ਜਲੰਧਰ, 18 ਮਈ (ਮੇਜਰ ਸਿੰਘ)-ਪੰਜਾਬ ਅੰਦਰ ਚੋਣਾਂ ਭਾਵੇਂ ਪੰਚਾਇਤੀ ਹੋਣ, ਭਾਵੇਂ ਵਿਧਾਨ ਸਭਾ ਤੇ ਭਾਵੇਂ ਲੋਕ ਸਭਾ ਪਰ ਨਸ਼ੇ ਖ਼ਾਸ ਕਰ ਸ਼ਰਾਬ ਤੇ ਭੱਕੀ ਵਰਗੇ ਨਸ਼ੇ ਵੰਡਣ ਦਾ ਦੌਰ ਖ਼ੂਬ ਚੱਲਦਾ ਹੈ | ਕਈ ਚੋਣਾਂ ਵਿਚ ਤਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਪ੍ਰਮੁੱਖ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਉਮੀਦਵਾਰ ਅਟਵਾਲ ਵਲੋਂ ਜਿੱਤ ਯਕੀਨੀ ਹੋਣ ਦਾ ਦਾਅਵਾ 8 ਸ਼ਹਿਰੀ ਵੋਟਰਾਂ 'ਚ ਮੋਦੀ ਪ੍ਰੇਮ ਦਿਖਣ ਲੱਗਾ

ਜਲੰਧਰ, 18 ਮਈ (ਮੇਜਰ ਸਿੰਘ)-ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ. ਚਰਨਜੀਤ ਸਿੰਘ ਅਟਵਾਲ ਨੇ ਕਰੀਬ ਸਵਾ ਮਹੀਨਾ ਲਗਾਤਾਰ ਚਲਾਈ ਸਰਗਰਮ ਚੋਣ ਮੁਹਿੰਮ ਦੇ ਅਖੀਰ 'ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਜਿੱਤ ਯਕੀਨੀ ਹੈ ਤੇ ਲੋਕਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਨੇ ...

ਪੂਰੀ ਖ਼ਬਰ »

ਚੋਣ ਜਿੱਤਣ 'ਤੇ ਦੇਸ਼ ਦੇ ਕੈਂਟ ਬੋਰਡਾਂ 'ਚੋਂ 'ਈਸਟ ਇੰਡੀਆ ਕੰਪਨੀ' ਵੇਲੇ ਦੇ ਕਾਨੂੰਨਾਂ ਨੂੰ ਖ਼ਤਮ ਕਰਾਵਾਂਗਾ-ਡਾ: ਅਟਵਾਲ

ਜਲੰਧਰ, 18 ਮਈ (ਮੇਜਰ ਸਿੰਘ)- ਜਲੰਧਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ: ਚਰਨਜੀਤ ਸਿੰਘ ਅਟਵਾਲ ਨੇ ਕਿਹਾ ਹੈ ਕਿ ਉਹ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਜਿੱਤਣ ਪਿੱਛੋਂ ਦੇਸ਼ ਦੇ ਸਾਰੇ 62 ਕੈਂਟੋਨਮੈਂਟ ਬੋਰਡ ...

ਪੂਰੀ ਖ਼ਬਰ »

ਜੱਟ ਸਿੱਖ ਕੌ ਾਸਲ ਵਲੋਂ ਹੋਣਹਾਰ ਵਿਦਿਆਰਥਣ ਦੀ ਆਰਥਿਕ ਸਹਾਇਤਾ

ਜਲੰਧਰ, 18 ਮਈ (ਜਸਪਾਲ ਸਿੰਘ)- ਜੱਟ ਸਿੱਖ ਕੌਾਸਲ ਪਿਛਲੇ ਲੰਬੇ ਸਮੇਂ ਤੋਂ ਹੋਣਹਾਰ ਅਤੇ ਗਰੀਬ ਵਰਗ ਨਾਲ ਸਬੰਧਤ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਦੀ ਆ ਰਹੀ ਹੈ ਤੇ ਇਸੇ ਸਿਲਸਿਲੇ ਵਿਚ ਜੱਟ ਸਿੱਖ ਕੌਾਸਲ ਵਲੋਂ ਇਕ ਹੋਰ ਵਿਦਿਆਰਥਣ ਸੁਖਪ੍ਰੀਤ ਕੌਰ ਪੁੱਤਰੀ ਜਸਵਿੰਦਰ ...

ਪੂਰੀ ਖ਼ਬਰ »

ਚੋਣਾਂ ਸਬੰਧੀ ਭਾਜਪਾ ਨੇ ਲਗਾਈਆਂ ਡਿਊਟੀਆਂ

ਜਲੰਧਰ, 18 ਮਈ (ਸ਼ਿਵ)- ਮਿਸ਼ਨ ਮੋਦੀ ਅਗੇਨ ਪੀ. ਐਮ. ਜਲੰਧਰ ਵੱਲੋਂ ਚੋਣ ਤਿਆਰੀਆਂ ਕਰਕੇ ਕੀਤੀ ਗਈ ਮੀਟਿੰਗ ਵਿਚ ਮਿਸ਼ਨ ਦੇ ਪ੍ਰਧਾਨ ਰਮੇਸ਼ ਸ਼ਰਮਾ ਤੇ ਕੌਮੀ ਸਕੱਤਰ ਰਾਕੇਸ਼ ਸ਼ਾਂਤੀਦੂਤ ਨੇ ਚੋਣ ਦਿਵਸ ਲਈ ਆਗੂਆਂ ਦੀਆਂ ਵਿਸ਼ੇਸ਼ ਜ਼ਿੰਮੇਵਾਰੀਆਂ ਲਗਾ ਦਿੱਤੀਆਂ ਹਨ ...

ਪੂਰੀ ਖ਼ਬਰ »

ਚੋਣਾਂ ਕਰਕੇ ਮੇਲੇ ਦੀ ਤਰੀਕ ਬਦਲੀ

ਫਗਵਾੜਾ, 18 ਮਈ (ਵਾਲੀਆ)-ਇੱਥੋਂ ਥੋੜ੍ਹੀ ਦੂਰ ਪਿੰਡ ਭਾਣੋਕੀ ਵਿਖੇ ਬਾਲੂ ਜਠੇਰਿਆਂ ਦੇ ਮੇਲਾ 19 ਮਈ ਨੂੰ ਮਨਾਇਆ ਜਾਣਾ ਸੀ, ਜੋ ਚੋਣਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਕਮੇਟੀ ਦੇ ਸਰਪ੍ਰਸਤ ਪਿਰਥੀ ਸਿੰਘ ਬਾਲੀ ਤੇ ਕਮੇਟੀ ਦੇ ਚੇਅਰਮੈਨ ਹਰਬਲਾਸ ਬਾਲੂ ...

ਪੂਰੀ ਖ਼ਬਰ »

ਮਲੂਕ ਚੰਦ ਕਲੇਰ ਦਾ ਪੰਜਾਬੀ ਨਾਵਲ 'ਤਲਾਸ਼ ਜਾਰੀ ਹੈ' ਰਿਲੀਜ਼

ਜਲੰਧਰ, 18 ਮਈ (ਹਰਵਿੰਦਰ ਸਿੰਘ ਫੁੱਲ)- ਪੰਜਾਬੀ ਸਹਿਤ ਸਭਾ ਜਲੰਧਰ ਛਾਉਣੀ ਵਲੋਂ ਸੰਸਥਾ ਦੇ ਪ੍ਰਧਾਨ ਹਰਮੀਤ ਸਿੰਘ ਅਟਵਾਲ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਏ ਗਏ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੇਵਾ ਮੁਕਤ ਪਿੰੰਸੀਪਲ ਮਲੂਕ ਚੰਦ ...

ਪੂਰੀ ਖ਼ਬਰ »

ਲਾਇਲਪੁਰ ਖਾਲਸਾ ਕਾਲਜ (ਲੜਕੀਆਂ) ਵਲੋਂ ਹੋਣਹਾਰ ਵਿਦਿਆਰਥਣਾਂ ਲਈ ਵਜ਼ੀਫ਼ੇ

ਜਲੰਧਰ, 18 ਮਈ (ਰਣਜੀਤ ਸਿੰਘ ਸੋਢੀ)- ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ) ਜਲੰਧਰ ਦੇ ਵਿਦਿਆਰਥੀਆਂ ਨੂੰ ਇਸ ਵਾਰ ਫਿਰ ਕਾਲਜ ਗਵਰਨਿੰਗ ਕੌਾਸਲ ਵਲੋਂ ਸਰਦਾਰ ਬਲਬੀਰ ਸਿੰਘ ਮੈਮੋਰੀਅਲ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਗਿਆ ਹੈ | ਇਸ ਵਿਚ 70 ਫ਼ੀਸਦੀ ਤੋਂ ਵਧੇਰੇ ਅੰਕਾਂ ...

ਪੂਰੀ ਖ਼ਬਰ »

ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਅੰਦਰੇਟਾ ਵਿਖੇ ਕੀਤਾ ਵਿੱਦਿਅਕ ਦੌਰਾ

ਜਲੰਧਰ, 18 ਮਈ (ਰਣਜੀਤ ਸਿੰਘ ਸੋਢੀ)- ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਪੰਜਾਬੀ ਵਲੋਂ ਵਿਦਿਆਰਥਣਾਂ ਲਈ ਅੰਦਰੇਟਾ ਹਿਮਾਚਲ ਪ੍ਰਦੇਸ਼ ਵਿਖੇ ਤਿੰਨ ਰੋਜ਼ਾ ਵਿੱਦਿਅਕ ਫੇਰੀ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਵਲੋਂ ਮਹੀਨਾਵਾਰੀ ਸਾਹਿਤਕ ਸਮਾਗਮ

ਜਲੰਧਰ, 18 ਮਈ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਲਿਖਾਰੀ ਸਭਾ ਵਲੋਂ ਕਰਵਾਏ ਗਏ ਮਹੀਨਾਵਾਰੀ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਗ਼ਜ਼ਲਗੋ ਅਮਰਜੀਤ ਸਿੰਘ ਸੰਧੂ ਮੁਹਾਲੀ ਨੇ ਕੀਤੀ | ਉਘੀ ਸਮਾਜ ਸੇਵਿਕਾ ਅਤੇ ਲਿਖਾਰੀ ਬੀਬੀ ਪਰਵੀਨ ਅਬਰੋਲ ਦੀ ਪੁਸਤਕ 'ਆਦਰਸ਼ ...

ਪੂਰੀ ਖ਼ਬਰ »

ਨਵੀਆਂ ਨਾਜਾਇਜ਼ ਉਸਾਰੀਆਂ 'ਤੇ ਲੱਗੇਗੀ ਰੋਕ r ਹਾਈਕੋਰਟ ਦੇ ਸਖ਼ਤ ਆਦੇਸ਼ਾਂ ਕਰਕੇ ਨਿਗਮ ਦੀ ਉੱਡੀ ਨੀਂਦ

ਚੋਣਾਂ ਤੋਂ ਬਾਅਦ ਜੇਕਰ ਨਿਗਮ ਪ੍ਰਸ਼ਾਸਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਕਰਕੇ ਕਾਰਵਾਈ ਕਰਨੀ ਪਈ ਤਾਂ ਇਸ ਮਾਮਲੇ ਵਿਚ ਕਈ ਕਾਲੋਨੀਆਂ ਵੀ ਨਿਸ਼ਾਨੇ 'ਤੇ ਆ ਸਕਦੀਆਂ ਹਨ ਕਿਉਂਕਿ ਹਾਈਕੋਰਟ ਵਿਚ ਵੀ ਇਹ ਮਾਮਲਾ ਪੁੱਜ ਗਿਆ ਦੱਸਿਆ ਜਾ ਰਿਹਾ ਹੈ ਕਿ ...

ਪੂਰੀ ਖ਼ਬਰ »

ਆਈਡੇਅਟ ਫ਼ਾਰ ਇੰਡੀਆ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 18 ਮਈ (ਰਣਜੀਤ ਸਿੰਘ ਸੋਢੀ)- ਸ਼ਿਵ ਜਯੋਤੀ ਪਬਲਿਕ ਸਕੂਲ ਦੀ ਵਿਦਿਆਰਥਣ ਹਿਤੈਸ਼ੀ ਜੈਨ ਨੇ ਦਿੱਲੀ ਵਿਖੇ ਆਈਡੇਅਟ ਫ਼ਾਰ ਇੰਡੀਆ ਮੁਕਾਬਲੇ 'ਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਸ ਮੁਕਾਬਲੇ 'ਚ ਦੇਸ਼ ਭਰ 'ਚੋਂ ...

ਪੂਰੀ ਖ਼ਬਰ »

ਜਲੰਧਰ ਦੇ 9 ਪੋਲਿੰਗ ਕੇਂਦਰਾਂ ਨੂੰ ਮਹਿਲਾਵਾਂ ਵਲੋਂ ਚਲਾਇਆ ਜਾਵੇਗਾ-ਡਿਪਟੀ ਕਮਿਸ਼ਨਰ

ਜਲੰਧਰ, 18 ਮਈ (ਚੰਦੀਪ ਭੱਲਾ)- ਮਹਿਲਾਵਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ਲੋਕ ਸਭਾ ਚੋਣਾਂ ਲਈ 19 ਮਈ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ 9 ਪੋਲਿੰਗ ...

ਪੂਰੀ ਖ਼ਬਰ »

ਐਕਸਾਈਜ਼ ਵਿਭਾਗ ਵਲੋਂ ਠੇਕਿਆਂ 'ਤੇ ਲੱਗੀਆਂ ਸੀਲਾਂ ਦੀ ਜਾਂਚ

ਜਲੰਧਰ, 18 ਮਈ (ਸ਼ਿਵ)- ਠੇਕਿਆਂ ਨੂੰ ਸੀਲ ਕਰਨ ਤੋਂ ਬਾਅਦ ਹੁਣ ਐਕਸਾਈਜ਼ ਵਿਭਾਗ ਅਜੇ ਜੀ. ਐਸ. ਟੀ. ਵਿਭਾਗ ਦੀਆਂ ਟੀਮਾਂ ਹੁਣ ਨਾਜਾਇਜ ਸ਼ਰਾਬ ਦੀ ਆਮਦ 'ਤੇ ਨਜ਼ਰ ਰੱਖਣ ਲਈ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਸਨਿਚਰਵਾਰ ਸ਼ਾਮ ਨੂੰ ਸਾਰੇ ਠੇਕਿਆਂ ਨੂੰ ...

ਪੂਰੀ ਖ਼ਬਰ »

ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਬਿਲਡਿੰਗ ਮੈਟੀਰੀਅਲ ਮਿਕਸਚਰ ਟਰੱਕ

ਮਕਸੂਦਾਂ, 18 ਮਈ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੀ ਗੁਲਮਰਗ ਕਾਲੋਨੀ 'ਚ ਅੱਜ ਦੇਰ ਰਾਤ ਇਕ ਬਿਲਡਿੰਗ ਮੈਟੀਰੀਅਲ ਮਿਕਸਚਰ ਟਰੱਕ 11 ਹਜ਼ਾਰ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ 'ਚ ਆ ਗਿਆ ਜਿਸ ਕਾਰਨ ਟਰੱਕ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ | ਮੁਹੱਲਾਵਾਸੀ ...

ਪੂਰੀ ਖ਼ਬਰ »

ਮਨਜੀਤ ਲਾਲ ਖ਼ੁਦਕੁਸ਼ੀ ਮਾਮਲੇ 'ਚ ਪਰਿਵਾਰਕ ਮੈਂਬਰ ਦੋਸ਼ੀਆਂ ਦੀ ਗਿ੍ਫ਼ਤਾਰੀ ਤੱਕ ਸੰਸਕਾਰ ਨਾ ਕਰਨ 'ਤੇ ਅੜੇ

ਮਕਸੂਦਾਂ, 18 ਮਈ (ਲਖਵਿੰਦਰ ਪਾਠਕ)- ਬੀਤੇ ਦਿਨੀਂ ਆਪਣੇ ਉੱਪਰ ਹੋਏ ਹਮਲਾਵਰਾਂ ਦੇ ਿਖ਼ਲਾਫ਼ ਪੁਲਿਸ ਵਲੋਂ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਤੋਂ ਮਾਯੂਸ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਸੰਤੋਖਪੁਰਾ ਵਾਸੀ ਮਨਜੀਤ ਲਾਲ ਦਾ ਪਰਿਵਾਰ ਮੈਂਬਰਾਂ ਵਲੋਂ ਪੋਸਟਮਾਰਟਮ ...

ਪੂਰੀ ਖ਼ਬਰ »

ਚੋਣਾ 'ਚ ਵੰਡਣੀ ਸੀ ਸ਼ਰਾਬ, ਟਰੱਕ 'ਚੋਂ 400 ਪੇਟੀਆਂ ਬਰਾਮਦ

ਜਲੰਧਰ, 18 ਮਈ (ਐੱਮ. ਐੱਸ. ਲੋਹੀਆ) - ਚੋਣਾਂ 'ਚ ਵੋਟਰਾਂ ਨੂੰ ਭਰਮਾਉਣ ਲਈ ਵੰਡੀ ਜਾਣ ਵਾਲੀ ਸ਼ਰਾਬ ਦੀਆਂ 400 ਦੇ ਕਰੀਬ ਪੇਟੀਆਂ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਮੁਖੀ ਬਲਵਿੰਦਰ ਸਿੰਘ ਜੋੜਾ ਨੇ ਜਾਣਕਾਰੀ ਦਿੱਤੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਅਮਰਜੀਤ ਸਿੰਘ ਬਰਮੀ ਦਾ ਸਨਮਾਨ

ਜਲੰਧਰ, 18 ਮਈ (ਜਸਪਾਲ ਸਿੰਘ)- ਸਮਾਜ ਸੇਵੀ ਸੰਸਥਾ ਜਜ਼ਬਾ ਦੇ ਪ੍ਰਧਾਨ ਤੇ ਯੂਥ ਅਕਾਲੀ ਆਗੂ ਗਗਨਦੀਪ ਸਿੰਘ ਨਾਗੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਸਲਾਹਕਾਰ ਅਮਰਜੀਤ ਸਿੰਘ ਬਰਮੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਐਕਸਾਈਜ਼ ਵਿਭਾਗ ਵਲੋਂ ਠੇਕਿਆਂ 'ਤੇ ਲੱਗੀਆਂ ਸੀਲਾਂ ਦੀ ਜਾਂਚ

ਜਲੰਧਰ, 18 ਮਈ (ਸ਼ਿਵ)- ਠੇਕਿਆਂ ਨੂੰ ਸੀਲ ਕਰਨ ਤੋਂ ਬਾਅਦ ਹੁਣ ਐਕਸਾਈਜ਼ ਵਿਭਾਗ ਅਜੇ ਜੀ. ਐਸ. ਟੀ. ਵਿਭਾਗ ਦੀਆਂ ਟੀਮਾਂ ਹੁਣ ਨਾਜਾਇਜ ਸ਼ਰਾਬ ਦੀ ਆਮਦ 'ਤੇ ਨਜ਼ਰ ਰੱਖਣ ਲਈ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਸਨਿਚਰਵਾਰ ਸ਼ਾਮ ਨੂੰ ਸਾਰੇ ਠੇਕਿਆਂ ਨੂੰ ...

ਪੂਰੀ ਖ਼ਬਰ »

ਸੋਫ਼ੀ ਪਿੰਡ 'ਚ ਬੁੱਧ ਪੂਰਨਿਮਾ ਮਨਾਈ

ਜਲੰਧਰ ਛਾਉਣੀ, 18 ਮਈ (ਪਵਨ ਖਰਬੰਦਾ)- ਬੁੱਧ ਬਿਹਾਰ ਟਰੱਸਟ ਸੋਫੀ ਪਿੰਡ ਵਲੋਂ ਬੁੱਧ ਪੂਰਨੀਮਾ ਬਹੁਤ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ ਗਈ | ਇਸ ਮੌਕੇ ਬਿਖਸ਼ੂ ਸੰਗ ਪਰੀਆ ਨੇ ਬੁੱਧ ਵੰਦਨਾ ਤੇ ਪੰਚਸ਼ੀਲ ਦੇ ਪਾਠ ਪੜ੍ਹਦੇ ਹੋਏ ਪ੍ਰਵਚਨ ਕੀਤੇ | ਉਨ੍ਹਾਂ ਕਿਹਾ ਕਿ ਭਗਵਾਨ ...

ਪੂਰੀ ਖ਼ਬਰ »

ਸਨਸ਼ਾਈਨ ਐਵੇਨਿਊ 'ਚ ਪਾਰਕ ਦਾ ਉਦਘਾਟਨ

ਚੁਗਿੱਟੀ/ਜੰਡੂਸਿੰਘਾ, 18 ਮਈ (ਨਰਿੰਦਰ ਲਾਗੂ)-ਸਨਸ਼ਾਈਨ ਐਵੇਨਿਊ ਵੈੱਲਫ਼ੇਅਰ ਸੁਸਾਇਟੀ ਵਲੋਂ ਸਨਸ਼ਾਈਨ ਐਵੇਨਿਊ ਖੇਤਰ 'ਚ ਬਣਾਏ ਗਏ ਇਕ ਪਾਰਕ ਦਾ ਉਦਘਾਟਨ ਨਿੱਕੀ ਉਮਰ ਦੀ ਇਕ ਬਾਲੜੀ ਵਲੋਂ ਕੀਤਾ ਗਿਆ | ਇਸ ਮੌਕੇ ਉਕਤ ਸੁਸਾਇਟੀ ਦੇ ਨੁਮਾਇੰਦਿਆਂ ਤੇ ਇਲਾਕਾ ...

ਪੂਰੀ ਖ਼ਬਰ »

ਕੋਟਲੀ ਕੰਬੋਜ ਦੀ ਸਮੁੱਚੀ ਪੰਚਾਇਤ ਸਮੇਤ 21 ਪਰਿਵਾਰ ਕਾਂਗਰਸ 'ਚ ਸ਼ਾਮਿਲ

ਲੋਹੀਆਂ ਖਾਸ, 18 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) - ਸ਼ਾਹਕੋਟ ਹਲਕੇ 'ਚ ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਵੇਲੇ ਜ਼ਬਰਦਸਤ ਝਟਕਾ ਲੱਗਾ ਜਦੋਂ ਜਿਲ੍ਹਾ ਪ੍ਰੀਸ਼ਦ ਜਲੰਧਰ ਦੇ ਮੈਂਬਰ ਸਰਪੰਚ ਦਲਜੀਤ ਸਿੰਘ ਗੱਟੀ, ਸ਼ੂਗਰ ਮਿਲ ਨਕੋਦਰ ਦੇ ਚੇਅਰਮੈਨ ਅਸ਼ਵਿੰਦਰ ਸਿੰਘ ਨੀਟੂ ...

ਪੂਰੀ ਖ਼ਬਰ »

ਨਸੀਰਪੁਰ 'ਚ ਸਾਲਾਨਾ ਧਾਰਮਿਕ ਮੇਲਾ ਅੱਜ

ਲੋਹੀਆਂ ਖਾਸ, 18 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) - ਸੰਤ ਬਾਬਾ ਬੂੜ ਸਿੰਘ ਜੀ ਪ੍ਰਬੰਧਕ ਕਮੇਟੀ ਨਸੀਰਪੁਰ ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਬੂੜ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾਂਦਾ ਸਾਲਾਨਾ ਜੋੜ ਮੇਲਾ 19 ਮਈ ਦਿਨ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੀ ਪੜ੍ਹਾਈ ਵੇਖ ਲੋ, ਬੱਲੇ-ਬੱਲੇ ਜਾਂਦੇ ਨੇ ਕਰਾਈ ਵੇਖ ਲੋ' ਗੀਤ ਦਾ ਫ਼ਿਲਮਾਂਕਣ ਸ਼ੁਰੂ

ਮੱਲ੍ਹੀਆਂ ਕਲਾਂ, 18 ਮਈ (ਮਨਜੀਤ ਮਾਨ)-ਸਰਕਾਰੀ ਸਕੂਲਾਂ ਦੇ ਸਿੱਖਿਆ ਪੱਧਰ ਵਿਚ ਗੁਣਤਾਮਿਕ ਪੱਖ ਤੋਂ ਬਹੁਤ ਵੱਡਾ ਸੁਧਾਰ ਆਇਆ ਹੈ | ਦਸਵੀਂ ਤੇ ਬਾਰ੍ਹਵੀਂ ਦੇ ਸਾਲਾਨਾ ਨਤੀਜਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਰਕਾਰੀ ਸਕੂਲ ਹੁਣ ਕਿਸੇ ਵੀ ਪੱਖ ਤੋੋਂ ਘੱਟ ਨਹੀਂ ਹਨ | ...

ਪੂਰੀ ਖ਼ਬਰ »

ਰਾਏਪੁਰ ਨੇੜੇ ਟਿੱਪਰ ਤੇ ਟਰੱਕ ਦੀ ਟੱਕਰ 'ਚ 2 ਗੰਭੀਰ ਜ਼ਖ਼ਮੀ

ਕਿਸ਼ਨਗੜ੍ਹ, 18 ਮਈ (ਹਰਬੰਸ ਸਿੰਘ ਹੋਠੀ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਪਿੰਡ ਰਾਏਪੁਰ ਰਸੂਲਪਰ ਨਜ਼ਦੀਕੀ ਸਥਿਤ ਬਿਜਲੀ ਘਰ ਦੇ ਸਾਹਮਣੇ ਟਿੱਪਰ ਤੇ ਟਰੱਕ ਦੀ ਟੱਕਰ ਹੋ ਜਾਣ ਕਾਰਨ ਦੋ ਗੰਭੀਰ ਜ਼ਖ਼ਮੀ ਹੋ ਗਏ ਹਨ | ਜਾਣਕਾਰੀ ਅਨੁਸਾਰ ਟਿੱਪਰ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਤੋਂ ਮੋਬਾਈਲ ਖੋਹਿਆ

ਗੁਰਾਇਆ, 18 ਮਈ (ਬਲਵਿੰਦਰ ਸਿੰਘ)- ਦੇਰ ਸ਼ਾਮ ਇੱਥੇ ਕੰਮ ਤੋਂ ਪਰਤ ਰਹੇ ਇੱਕ ਪ੍ਰਵਾਸੀ ਮਜ਼ਦੂਰ ਕੋਲੋਂ ਮੋਟਰਸਾਈਕਲ ਸਵਾਰ ਲੜਕਾ ਲੜਕੀ ਨੇ ਮੋਬਾਈਲ ਖੋਹ ਲਿਆ | ਮਿਲੀ ਜਾਣਕਾਰੀ ਮੁਤਾਬਿਕ ਵਿਨੋਦ ਕੁਮਾਰ ਪੁੱਤਰ ਪ੍ਰਲਾਦ ਵਾਸੀ ਦਿਲਬਾਗ ਕਾਲੋਨੀ ਫ਼ੈਕਟਰੀ ਵਿਚੋਂ ਕੰਮ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਕੱਲ੍ਹ ਮਨਾਇਆ ਜਾਵੇਗਾ- ਈਸ਼ਰ ਸਿੰਘ

ਜਲੰਧਰ, 18 ਮਈ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ 20 ਮਈ ਦਿਨ ਸੋਮਵਾਰ ਨੂੰ ਸ਼ਾਮ 7 ਵਤੇ ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਗੁਰਦੁਆਰਾ ...

ਪੂਰੀ ਖ਼ਬਰ »

ਦੇਸ਼ ਦੇ ਸਰਬੋਤਮ ਸਕੂਲਾਂ ਤੇ ਅਧਿਆਪਕਾਂ ਨੂੰ ਐਲ.ਪੀ.ਯੂ. ਦੇ ਟਰਾਂਸਫ਼ਾਰਮਿੰਗ ਐਜੂਕੇਸ਼ਨ ਪੁਰਸਕਾਰਾਂ ਦੀ ਵੰਡ

ਜਲੰਧਰ, 18 ਮਈ (ਰਣਜੀਤ ਸਿੰਘ ਸੋਢੀ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ 'ਚ ਦੂਸਰਾ ਸਾਲਾਨਾ ਟਰਾਂਸਫਾਰਮਿੰਗ ਐਜੂਕੇਸ਼ਨ ਪੁਰਸਕਾਰਜ਼ ਕਰਵਾਇਆ ਗਿਆ | ਸਮਾਗਮ 'ਚ ਨੈਸ਼ਨਲ ਕੌਾਸਲ ਆਫ਼ ਐਜੂਕੇਸ਼ਨਲ ਰਿਸਰਚ ਐਾਡ ਟਰੇਨਿੰਗ (ਐਨ. ...

ਪੂਰੀ ਖ਼ਬਰ »

ਸਕੂਟਰ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਵਿਅਕਤੀ ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 18 ਮਈ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਮਾਰਕੀਟ ਵਿਖੇ ਅੱਜ ਇਕ ਤੇਜ਼ ਰਫ਼ਤਾਰ ਸਕੂਟਰ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ 'ਤੇ ਇਕੱਤਰ ਹੋਏ ਲੋਕਾਂ ਵਲੋਂ ਡਾਕਟਰੀ ਸਹਾਇਤਾ ਲਈ ਲਿਜਾਇਆ ਗਿਆ | ...

ਪੂਰੀ ਖ਼ਬਰ »

ਕੁਤਬੀਵਾਲ ਦੇ ਸਾਬਕਾ ਸਰਪੰਚ ਬਲਕਾਰ ਸਿੰਘ ਨੰਬਰਦਾਰ ਸਮੇਤ 4 ਪਰਿਵਾਰ ਕਾਂਗਰਸ 'ਚ ਸ਼ਾਮਿਲ

ਲੋਹੀਆਂ ਖਾਸ, 18 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 'ਵਫਾਦਾਰੀਆਂ' ਬਦਲਣ ਦਾ ਜ਼ੋਰ ਵੀ ਵੱਧਦਾ ਜਾ ਰਿਹਾ ਹੈ, ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵਕਤ ਲਗਾਤਾਰ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪਿੰਡ ...

ਪੂਰੀ ਖ਼ਬਰ »

ਸ਼ਾਹਕੋਟ 'ਚ 244 ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਦੇ ਕੇ ਪੋਲਿੰਗ ਬੂਥਾਂ ਵੱਲ ਕੀਤਾ ਰਵਾਨਾ

ਸ਼ਾਹਕੋਟ, 18 ਮਈ (ਦਲਜੀਤ ਸਿੰਘ ਸਚਦੇਵਾ, ਬਾਂਸਲ, ਸੁਖਦੀਪ ਸਿੰਘ)- ਲੋਕ ਸਭਾ ਚੋਣਾਂ ਸਬੰਧੀ ਹਲਕਾ ਸ਼ਾਹਕੋਟ ਦੇ ਚੋਣ ਅਮਲੇ ਨੂੰ ਪ੍ਰਸ਼ਾਸਨ ਵਲੋਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਤੋਂ ਚੋਣ ਸਮੱਗਰੀ ਮੁਹੱਈਆ ਕਰਵਾ ਕੇ ਸਹਾਇਕ ਰਿਟਰਨਿੰਗ ...

ਪੂਰੀ ਖ਼ਬਰ »

ਹਲਕਾ ਸ਼ਾਹਕੋਟ 'ਚ ਚੋਣਾਂ ਸਬੰਧੀ ਪੁਲਿਸ ਵਲੋਂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧ-ਐੱਸ.ਪੀ.

ਸ਼ਾਹਕੋਟ, 18 ਮਈ (ਦਲਜੀਤ ਸਿੰਘ ਸਚਦੇਵਾ, ਬਾਂਸਲ, ਸੁਖਦੀਪ ਸਿੰਘ)- ਹਲਕਾ ਸ਼ਾਹਕੋਟ 'ਚ ਲੋਕ ਸਭਾ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਐੱਸ.ਪੀ. (ਇਨਵੈਸਟੀਗੇਸ਼ਨ) ਜਲੰਧਰ (ਦਿਹਾਤੀ) ਰਾਜਵੀਰ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ 'ਗੁਰਮਤਿ ਸਮਾਗਮ'

ਸ਼ਾਹਕੋਟ, 18 ਮਈ (ਸੁਖਦੀਪ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ 'ਗੁਰਮਤਿ ਸਮਾਗਮ' ਕਰਵਾਇਆ ਗਿਆ | ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸਿੱਖ ਸੰਗਤ ਨਿਊਜ਼ੀਲੈਂਡ ਗੁਰਮਤਿ ਸੰਗੀਤ ਅਕੈਡਮੀ ਦੇ ਬੱਚਿਆਂ ਵਲੋਂ ਕੀਰਤਨ ਕੀਤਾ ਗਿਆ | ਬਾਬਾ ਗੁਰਿੰਦਰਪਾਲ ...

ਪੂਰੀ ਖ਼ਬਰ »

ਲੋਕ ਮੋਦੀ ਸਰਕਾਰ ਨੂੰ ਮੁੜ ਸੱਤਾ 'ਚ ਲਿਆਉਣ ਲਈ ਉਤਾਵਲੇ-ਜਥੇ: ਵਡਾਲਾ

ਮਲਸੀਆਂ, 18 ਮਈ (ਸੁਖਦੀਪ ਸਿੰਘ)- ਦੇਸ਼ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਲਹਿਰ ਚੱਲ ਰਹੀ ਹੈ ਅਤੇ ਦੇਸ਼ ਦੇ ਲੋਕ ਮੋਦੀ ਸਰਕਾਰ ਨੂੰ ਮੁੜ ਸਤ੍ਹਾ ਵਿਚ ਲਿਆਉਣ ਲਈ ਉਤਾਵਲੇ ਹਨ | ਇਹ ਪ੍ਰਗਟਾਵਾ ਹਲਕਾ ਨਕੋਦਰ ਦੇ ਵਿਧਾਇਕ ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਨੇ ...

ਪੂਰੀ ਖ਼ਬਰ »

ਵਿਹੜੇ 'ਚ ਤੇਜ਼ਾਬ ਸੁੱਟਣ ਦੀ ਪੰਜਾਬ ਚੋਣ ਕਮਿਸ਼ਨਰ ਨੂੰ ਸ਼ਿਕਾਇਤ

ਨੂਰਮਹਿਲ, 18 ਮਈ (ਗੁਰਦੀਪ ਸਿੰਘ ਲਾਲੀ)- ਸਾਬਕਾ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਅਤੇ ਸਾਬਕਾ ਪੰਜਾਬ ਸਟੇਟ ਸਲਾਹਕਾਰ ਕਮੇਟੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਵਿੰਦਰ ਕੁਮਾਰ ਸੰਧੂ ਪੱੁਤਰ ਤੀਰਥ ਰਾਮ ਸੰਧੂ ਵਾਸੀ ਨੂਰਮਹਿਲ ਨੇ ਆਪਣੇ ਘਰ ਦੇ ਵਿਹੜੇ 'ਚ ਕਿਸੇ ਵਲੋਂ ...

ਪੂਰੀ ਖ਼ਬਰ »

ਗੰਭੀਰ ਹੋ ਚੁੱਕੇ ਮਸਲਿਆਂ ਦੇ ਹੱਲ ਲਈ ਕੇਂਦਰ 'ਚ ਕਾਂਗਰਸ ਸਰਕਾਰ ਦਾ ਆਉਣਾ ਜ਼ਰੂਰੀ-ਸ਼ੇਰੋਵਾਲੀਆ

ਮਲਸੀਆਂ, 18 ਮਈ (ਸੁਖਦੀਪ ਸਿੰਘ)- ਮੋਦੀ ਸਰਕਾਰ ਨੇ ਆਰਥਿਕ ਪੱਖ ਤੋਂ ਦੇਸ਼ ਦਾ ਜੋ ਹਾਲ ਕੀਤਾ, ਕਿਸੇ ਵੀ ਸਰਕਾਰ ਸਮੇਂ ਅੱਜ ਤੱਕ ਨਹੀਂ ਹੋਇਆ | ਦੇਸ਼ ਦਾ ਵਿਕਾਸ ਕਰਨ ਦੀ ਬਿਜਾਏ ਲੋਕਾਂ ਨੂੰ ਜੀ.ਐਸ.ਟੀ. ਜਾਂ ਨੋਟਬੰਦੀ ਦੇ ਮੱਦਿਆਂ 'ਚ ਉਲਝਾ ਕੇ ਮੋਦੀ ਸਰਕਾਰ ਨੇ ਇੰਨਾਂ ...

ਪੂਰੀ ਖ਼ਬਰ »

'ਮਾਂ ਆਈ ਲਵ ਯੂ' ਲਘੂ ਫ਼ਿਲਮ ਰਿਲੀਜ਼-ਸੀਟੂ ਬਾਈ

ਮੱਲ੍ਹੀਆਂ ਕਲਾਂ, 18 ਮਈ (ਮਨਜੀਤ ਮਾਨ)-ਦੇਸ਼ ਭਰ ਵਿਚ ਮਾਂ ਦਿਵਸ ਬਹੁਤ ਹੀ ਸਤਿਕਾਰ ਨਾਲ ਮਨਾਇਆ ਗਿਆ | ਸੀਟੂ ਬਾਈ ਦੀ ਲਿਖੀ ਅਤੇ ਨਿਰਦੇਸ਼ਨ ਕੀਤੀ ਕਹਾਣੀ 'ਮਾਂ ਆਈ ਲਵ ਯੂ' ਪ੍ਰਸਿੱਧ ਸੰਗੀਤਕ ਕੰਪਨੀ ਆਰ.ਕੇ. ਸਟਾਰ ਦੇ ਬੈਨਰ ਹੇਠ ਪੋ੍ਰਡਿਊਸਰ ਰਾਜ ਅੱਪਰਾ ਇਟਲੀ ਵਲੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX