ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਰਾਇਆ
. . .  1 day ago
ਸੰਗਤ ਨਾਲ ਭਰੀ ਗੱਡੀ ਪਲਟੀ, 1 ਦੀ ਮੌਤ 2 ਗੰਭੀਰ 5 ਫੱਟੜ
. . .  1 day ago
ਘਨੌਰ,20ਜੂਨ(ਜਾਦਵਿੰਦਰ ਸਿੰਘ ਜੋਗੀਪੁਰ)- ਸਨੌਰ ਅਸਰ ਪੁਰ ਸੜਕ 'ਤੇ ਬਿਆਸ ਡੇਰੇ ਦੀ ਸੰਗਤ ਨਾਲ ਭਰੀ ਮਹਿੰਦਰਾ ਐਂਡ ਮਹਿੰਦਰਾ ਦੀ ਲੋਡਰ ਗੱਡੀ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਸੜਕ 'ਤੇ ਪਲਟ...
ਭਾਜਪਾ 'ਚ ਸ਼ਾਮਲ ਹੋਏ ਟੀ.ਡੀ.ਪੀ ਦੇ ਤਿੰਨ ਰਾਜ ਸਭਾ ਮੈਂਬਰ
. . .  1 day ago
ਨਵੀਂ ਦਿੱਲੀ, 20 ਜੂਨ- ਲੋਕ ਸਭਾ ਚੋਣਾਂ ਦੌਰਾਨ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਜਾਣਕਾਰੀ ਦੇ ਅਨੁਸਾਰ, ਰਾਜ ਸਭਾ ਦੇ ਟੀ.ਡੀ.ਪੀ. ਸੰਸਦ ਮੈਂਬਰ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਜਿੱਤ ਲਈ 382 ਦੌੜਾਂ ਦਾ ਦਿੱਤਾ ਟੀਚਾ
. . .  1 day ago
ਨਸ਼ੇ ਦੇ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਪੱਟੀ, 20 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ)- ਪੱਟੀ ਦੇ ਨਜ਼ਦੀਕੀ ਪਿੰਡ ਬਰਵਾਲਾ ਵਿਖੇ ਇਕ ਨੌਜਵਾਨ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਬਾਂਹ 'ਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਉਸੇ ....
ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੀਨੀਅਰ ਸਹਾਇਕ 15 ਹਜ਼ਾਰ ਰਿਸ਼ਵਤ ਲੈਂਦਾ ਕਾਬੂ
. . .  1 day ago
ਫ਼ਿਰੋਜ਼ਪੁਰ, 20 ਜੂਨ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਵਿਜੀਲੈਂਸ ਦੇ ਸੀਨੀਅਰ ਪੁਲਿਸ ਕਪਤਾਨ ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਟੀਮ ਦੇ ਇੰਚਾਰਜ ਸਤ ਪ੍ਰੇਮ ਸਿੰਘ ਨੇ ਸ਼ਿਕਾਇਤ ਕਰਤਾ ਜਸਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟੀਮ ਸਹਿਤ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦਾ ਚੌਥਾ ਖਿਡਾਰੀ ਆਊਟ
. . .  1 day ago
ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀ 22 ਸਾਲਾ ਜਸਕਰਨ ਦੀ ਮ੍ਰਿਤਕ ਦੇਹ
. . .  1 day ago
ਰਾਜਾਸਾਂਸੀ, 20 ਜੂਨ (ਖੀਵਾ)- ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਮਸਕਟ ਗਏ 22 ਸਾਲਾ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਬੀਤੀ 11 ਜੂਨ ਨੂੰ ਦੁਬਈ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਦੇ ਮੂੰਹ ਜਾ ਪਿਆ ....
ਹਿਮਾਚਲ ਪ੍ਰਦੇਸ਼ : ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ, 35 ਜ਼ਖਮੀ
. . .  1 day ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਜਦਕਿ 35 ਲੋਕ ਜ਼ਖਮੀ ਹੋਏ....
ਵਿਸ਼ਵ ਕੱਪ 2019 : 313 ਦੌੜਾਂ 'ਤੇ ਆਸਟ੍ਰੇਲੀਆ ਦਾ ਦੂਜਾ ਖਿਡਾਰੀ ਆਊਟ
. . .  1 day ago
ਵਿਸ਼ਵ ਕੱਪ 2019 : 42 ਓਵਰਾਂ ਤੋਂ ਬਾਅਦ ਆਸਟ੍ਰੇਲੀਆ 289/1
. . .  1 day ago
ਅਜਮੇਰ ਸ਼ਰੀਫ਼ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਨੌਜਵਾਨ ਚੱਲਦੀ ਰੇਲਗੱਡੀ ਤੋਂ ਡਿੱਗਿਆ, ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 20 ਜੂਨ (ਅਰੁਣ ਆਹੂਜਾ) - ਪਵਿੱਤਰ ਦਰਗਾਹ ਅਜਮੇਰ ਸ਼ਰੀਫ਼ ਵਿਖੇ ਨਤਮਸਤਕ ਹੋ ਕੇ ਰੇਲਗੱਡੀ ਰਾਹੀ ਵਾਪਸ ਪਰਤ ਰਹੇ ਇਕ ਨੌਜਵਾਨ ਸ਼ਰਧਾਲੂ ਦੀ ਚੱਲਦੀ ਰੇਲਗੱਡੀ ਤੋਂ ਹੇਠਾਂ ਡਿਗ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ....
ਸੜਕ ਹਾਦਸੇ 'ਚ ਗੰਨਾ ਮਿੱਲ ਦੇ ਇੰਸਪੈਕਟਰ ਦੀ ਮੌਤ
. . .  1 day ago
ਖਮਾਣੋਂ, 20 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਹਿਰ ਦੇ ਲਕਸ਼ਮੀ ਰਾਈਸ ਮਿੱਲ ਦੇ ਨੇੜੇ ਮੁੱਖ ਮਾਰਗ 'ਤੇ ਇੱਕ ਔਡੀ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਨਾਹਰ ਸ਼ੂਗਰ ਮਿੱਲ ਸਲਾਣਾ ਵਿਖੇ ਬਤੌਰ ਇੰਸਪੈਕਟਰ ਸੇਵਾਵਾਂ ਨਿਭਾ ਰਹੇ ਪਲਵਿੰਦਰ ਸਿੰਘ (59 ਸਾਲ) ....
ਹਿਮਾਚਲ ਪ੍ਰਦੇਸ਼ : ਡੂੰਘੀ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
. . .  1 day ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਬੱਸ 'ਚ 50 ਯਾਤਰੀ ਸਵਾਰ ਸਨ ਜਿਨ੍ਹਾਂ 'ਚੋਂ 20 ਯਾਤਰੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ....
ਵਿਸ਼ਵ ਕੱਪ 2019 : 30 ਓਵਰਾਂ ਤੋਂ ਬਾਅਦ ਆਸਟ੍ਰੇਲੀਆ 177/1
. . .  1 day ago
ਸਿੱਖ ਦੰਗਿਆਂ ਦੇ ਮਾਮਲੇ 'ਚ ਕਮਲ ਨਾਥ ਦੇ ਖ਼ਿਲਾਫ਼ ਫਿਰ ਤੋਂ ਹੋਵੇਗੀ ਜਾਂਚ- ਮਨਜਿੰਦਰ ਸਿਰਸਾ
. . .  1 day ago
ਬਿਜਲੀ ਚੋਰੀ ਫੜਨ ਗਏ ਬਿਜਲੀ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਡੇਢ ਘੰਟਾ ਬੰਦੀ ਬਣਾਈ ਰੱਖਿਆ
. . .  1 day ago
ਫ਼ਸਲ 'ਤੇ ਸਪਰੇ ਕਰਦੇ ਸਮੇਂ ਕਿਸਾਨ ਦੀ ਮੌਤ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੀ ਠੋਸ ਸ਼ੁਰੂਆਤ, 13 ਓਵਰਾਂ ਤੋਂ ਬਾਅਦ ਬਿਨਾਂ ਵਿਕਟ ਗੁਆਏ 72 ਦੌੜਾਂ 'ਤੇ
. . .  1 day ago
ਮੀਂਹ ਕਾਰਨ ਅੰਮ੍ਰਿਤਸਰ ਦੇ ਮਾਲ ਰੋਡ ਦੀ ਸੜਕ ਦਾ ਇਕ ਹਿੱਸਾ ਹੇਠਾਂ ਧਸਿਆਂ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 6 ਓਵਰਾਂ ਮਗਰੋਂ 31/0 'ਤੇ
. . .  1 day ago
ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ, ਯੋਗੀ ਤੇ ਭਾਗਵਤ ਖਿਲਾਫ ਕੀਤੀ ਸੀ ਟਿੱਪਣੀ
. . .  1 day ago
ਪਾਰਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਇਸ ਦਾ ਫੈਸਲਾ ਮੈਂ ਨਹੀਂ ਕਰਾਂਗਾ - ਰਾਹੁਲ ਗਾਂਧੀ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਬਨਾਮ ਬੰਗਲਾਦੇਸ਼, ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 day ago
ਹਿੰਦ ਪਾਕਿ ਕੌਮੀ ਸਰਹੱਦ ਤੋਂ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ
. . .  1 day ago
ਜਲੰਧਰ 'ਚ ਮੀਂਹ ਸਮੇਤ ਹੋਈ ਗੜੇਮਾਰੀ
. . .  1 day ago
ਲਾਪਤਾ ਹੋਏ ਪਰਿਵਾਰ ਵਿਚੋਂ ਇਕ ਮਹਿਲਾ ਦੀ ਮਿਲੀ ਲਾਸ਼
. . .  1 day ago
ਸੜਕ ਦੁਰਘਟਨਾ ਵਿਚ ਔਰਤ ਦੀ ਮੌਤ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਜਲੰਧਰ ਦੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਉੱਚ ਪੱਧਰੀ ਮੀਟਿੰਗ ਦੀ ਕੈਪਟਨ ਨੇ ਕੀਤੀ ਪ੍ਰਧਾਨਗੀ
. . .  1 day ago
ਮੋਦੀ 'ਤੇ ਸਵਾਲ ਖੜੇ ਕਰਨ ਵਾਲਾ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ 30 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਕਰਾਰ
. . .  1 day ago
ਜੰਡਿਆਲਾ ਗੁਰੂ ਵਿਖੇ ਹਨੇਰੀ ਉਪਰੰਤ ਹੋਈ ਬਾਰਸ਼
. . .  1 day ago
ਰਾਂਚੀ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣਗੇ ਨਰਿੰਦਰ ਮੋਦੀ
. . .  1 day ago
ਬਾਰਿਸ਼ ਨੇ ਗੁਰੂ ਨਗਰੀ ਵਿਚ ਮੌਸਮ ਕੀਤਾ ਸੁਹਾਵਣਾ
. . .  1 day ago
ਰੇਲਵੇ ਗੇਟਮੈਨ ਦੀ ਕਵਾਟਰ ਵਿਚੋਂ ਮਿਲੀ ਲਾਸ਼
. . .  1 day ago
ਇਕ ਰਾਸ਼ਟਰ, ਇਕ ਚੋਣ ਸਮੇਂ ਦੀ ਮੰਗ, ਲਗਾਤਾਰ ਚੋਣ ਹੋਣ ਨਾਲ ਵਿਕਾਸ 'ਚ ਪੈਂਦੀ ਹੈ ਰੁਕਾਵਟ - ਰਾਸ਼ਟਰਪਤੀ
. . .  1 day ago
ਏ.ਐਨ 32 ਜਹਾਜ਼ ਹਾਦਸਾ : 6 ਮ੍ਰਿਤਕ ਦੇਹਾਂ ਤੇ 7 ਦੇ ਅਵਸ਼ੇਸ਼ ਬਰਾਮਦ
. . .  1 day ago
ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਕਰਕੇ ਭਾਰਤ ਨੇ ਆਪਣੇ ਇਰਾਦੇ ਪ੍ਰਗਟ ਕੀਤੇ - ਰਾਸ਼ਟਰਪਤੀ
. . .  1 day ago
ਅੱਤਵਾਦ ਖਿਲਾਫ ਪੂਰਾ ਵਿਸ਼ਵ ਭਾਰਤ ਨਾਲ - ਰਾਸ਼ਟਰਪਤੀ
. . .  1 day ago
ਚੰਦਰਯਾਨ 2 ਨੂੰ ਲਾਂਚ ਕਰਨ ਦੀ ਤਿਆਰੀ 'ਚ ਵਿਗਿਆਨੀ - ਰਾਸ਼ਟਰਪਤੀ
. . .  1 day ago
ਕੂੜੇ ਦਾ ਇਸਤੇਮਾਲ ਸੜਕ ਬਣਾਉਣ ਲਈ ਹੋ ਰਿਹਾ ਹੈ - ਰਾਸ਼ਟਰਪਤੀ
. . .  1 day ago
ਜੀ.ਐਸ.ਟੀ. ਨੂੰ ਸਰਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ - ਰਾਸ਼ਟਰਪਤੀ
. . .  1 day ago
ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ - ਰਾਸ਼ਟਰਪਤੀ
. . .  1 day ago
ਭਾਰਤ ਸਭ ਤੋਂ ਵੱਧ ਸਟਾਰਟ ਅੱਪ ਵਾਲੇ ਦੇਸ਼ਾਂ ਵਿਚ ਸ਼ਾਮਲ, ਉੱਚ ਸਿੱਖਿਆ 'ਚ ਸੀਟਾਂ ਦੀ ਗਿਣਤੀ ਡੇਢ ਗੁਣਾ ਕੀਤੀ ਜਾਵੇਗੀ - ਰਾਸ਼ਟਰਪਤੀ
. . .  1 day ago
ਤਿੰਨ ਤਲਾਕ, ਹਲਾਲਾ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਦੀ ਲੋੜ - ਰਾਸ਼ਟਰਪਤੀ
. . .  1 day ago
3 ਕਰੋੜ ਦਿਹਾਤੀ ਔਰਤਾਂ ਨੂੰ ਲੋਨ ਦਿੱਤਾ ਗਿਆ - ਰਾਸ਼ਟਰਪਤੀ ਕੋਵਿੰਦ
. . .  1 day ago
ਸਸਤੀ ਦਵਾਈਆਂ ਲਈ 5300 ਜਨ ਔਸ਼ਧੀ ਕੇਂਦਰ ਖੋਲੇ ਗਏ - ਰਾਸ਼ਟਰਪਤੀ ਕੋਵਿੰਦ
. . .  1 day ago
ਆਯੁਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ - ਰਾਸ਼ਟਰਪਤੀ ਕੋਵਿੰਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਜੇਠ ਸੰਮਤ 551
ਿਵਚਾਰ ਪ੍ਰਵਾਹ: ਦੇਸ਼ ਦਾ ਭਵਿੱਖ ਨੇਤਾਵਾਂ ਅਤੇ ਮੰਤਰੀਆਂ ਦੀ ਮੁੱਠੀ ਵਿਚ ਨਹੀਂ, ਸਗੋਂ ਲੋਕਾਂ ਦੇ ਹੱਥਾਂ ਵਿਚ ਹੈ। -ਯਸ਼ਪਾਲ

ਹਰਿਆਣਾ ਹਿਮਾਚਲ

ਪੁਲਿਸ ਕਾਰਵਾਈ ਤੋਂ ਨਿਰਾਸ਼ ਵਪਾਰੀਆਂ ਵਲੋਂ ਸਿਟੀ ਥਾਣੇ 'ਚ ਧਰਨਾ

ਟੋਹਾਣਾ, 22 ਮਈ (ਗੁਰਦੀਪ ਸਿੰਘ ਭੱਟੀ)-ਇੱਥੇ ਰੇਲਵੇ ਰੋਡ 'ਤੇ ਪੈਂਦੇ ਸ਼ਹਿਰ ਦੇ ਮੁੱਖ ਬਾਜ਼ਾਰ ਨਹਿਰੂ ਮਾਰਕਿਟ ਵਿਚ ਬੀਤੀ ਰਾਤ ਨੂੰ ਰੇਡੀਮੇਡ ਗਾਰਮੈਂਟ ਦੇ ਕਾਰੋਬਾਰੀ 48 ਸਾਲਾ ਜੁਗਿੰਦਰ ਬਜਾਜ ਦੀ ਉਸਦੀ ਦੁਕਾਨ ਦੀ ਬੇਸਮੈਂਟ ਵਿਚ ਸੂਆ ਮਾਰ ਕੇ ਹੱਤਿਆ ਕਰ ਦਿੱਤੀ ਗਈ | ਵਪਾਰੀ ਦੇ ਕਤਲ ਦਾ ਪਤਾ ਫੂਲ ਸਿੰਘ ਥਾਣੇਦਾਰ ਦੀ ਟੀਮ ਨੂੰ ਦੇਰ ਰਾਤ 11 ਵਜੇ ਦੁਕਾਨ ਦੇ ਅੱਧੇ ਖੁੱਲ੍ਹੇ ਪਏ ਸ਼ਟਰ ਅੱਗੇ ਪੁਲਿਸ ਜਿਪਸੀ ਨੇ ਹੂਟਰ ਮਾਰਿਆ, ਜਦੋਂ ਦੁਕਾਨ ਅੰਦਰੋਂ ਕੋਈ ਜਵਾਬ ਨਹੀਂ ਆਇਆ ਤਾਂ ਥਾਣੇਦਾਰ ਫੂਲ ਸਿੰਘ ਦੁਕਾਨ ਅੰਦਰ ਬੇਸਮੈਂਟ 'ਤੇ ਪੁੱਜਾਂ ਤਾਂ ਵਪਾਰੀ ਦੀ ਲਾਸ਼ ਵੇਖ ਕੇ ਉਸ ਨੇ ਐੱਸ. ਐੱਚ. ਓ. ਸੁਖਦੇਵ ਸਿੰਘ ਨੂੰ ਸੂਚਨਾ ਦਿੱਤੀ | ਪੁਲਿਸ ਟੀਮਾਂ ਵਾਰਦਾਤ ਵਾਲੀ ਥਾਂ 'ਤੇ ਪੁੱਜੀਆਂ ਅਤੇ ਮਿ੍ਤਕ ਦੇ ਪਰਿਵਾਰ ਨੂੰ ਸੂਚਨਾ ਦਿੱਤੀ | ਸਿਟੀ ਥਾਣਾ ਟੋਹਾਣਾ ਵਿਚ ਮਿ੍ਤਕ ਦੇ ਭਰਾ ਦਿਨੇਸ਼ ਬਜਾਜ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਅੱਜ ਸਵੇਰੇ ਐੱਸ. ਪੀ. ਫਤਿਹਾਬਾਦ ਵਿਜੈ ਪ੍ਰਤਾਪ ਸਿੰਘ ਨੇ ਫੌਰੈਂਸਿੰਕ ਮਾਹਿਰ ਡਾ. ਜੁਗਿੰਦਰ ਸਿੰਘ ਦੀ ਟੀਮ ਮੌਕੇ 'ਤੇ ਪੁੱਜੀ | ਡਾ. ਸਿੰਘ ਨੇ ਦੱਸਿਆ ਕਿ ਵਪਾਰੀ ਦਾ ਕਤਲ ਰਾਤ 10 ਤੋਂ 11 ਵਜੇ ਦੇ ਦਰਮਿਆਨ ਕੀਤਾ ਗਿਆ ਹੈ | ਵਾਰਦਾਤ ਵਾਲੀ ਥਾਂ ਤੋਂ ਵਪਾਰੀ ਦਾ ਮੋਬਾਈਲ ਫੋਨ 'ਤੇ ਕਾਊਾਟਰ ਤੋਂ ਕੈਸ਼ ਵੀ ਗਾਇਬ ਮਿਲੇ ਹਨ | ਐੱਸ. ਪੀ. ਨੇ ਮੌਕੇ 'ਤੇ ਪੁੱਜ ਕੇ ਵਾਰਦਾਤ ਸਬੰਧੀ ਜਾਇਜ਼ਾ ਲਿਆ ਤੇ ਦੁਕਾਨ ਦੇ ਡੇਢ ਕਿੱਲੋਮੀਟਰ ਦਾਇਰੇ ਵਿਚ ਪੈਂਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਪੜਤਾਲ ਕਰਨ ਦੇ ਆਦੇਸ਼ ਦਿੱਤੇ ਹਨ | ਐੱਸ. ਪੀ. ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ | ਮਿ੍ਤਕ ਵਪਾਰੀ ਦਾ ਪਰਿਵਾਰ ਨਿਹਾਇਤ ਸ਼ਰੀਫ਼ ਪਰਿਵਾਰ ਹੈ | ਕਾਤਲਾਂ ਨੂੰ ਥੋੜੇ ਸਮੇਂ ਵਿਚ ਹੀ ਕਾਬੂ ਕਰ ਲਿਆ ਜਾਵੇਗਾ | ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਮਾਮਲੇ ਦੀ ਪੜਤਾਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਤਲ ਵਾਸਤੇ ਸੂਏ ਤੇ ਪੇਚਕਸ ਦੀ ਵਰਤੋਂ ਕੀਤੀ ਗਈ ਹੈ | ਮਿ੍ਤਕ ਦੇ ਭਰਾ ਦਿਨੇਸ਼ ਤੇ ਗੁਆਂਢੀ ਵਪਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਾਤ ਸਮੇਂ 2 ਵਿਅਕਤੀ ਗਾਹਕ ਬਣ ਆਏ ਤੇ ਉਹ ਹੱਤਿਆ ਕਰਕੇ ਬਚ ਨਿਕਲੇ | ਵਪਾਰੀ ਬਜਾਜ ਦੇ ਕਤਲ ਤੋਂ ਬਾਅਦ ਸ਼ਹਿਰ ਦੇ ਰੈਡੀਮੇਡ ਗਾਰਮੈਂਟ ਯੂਨੀਅਨ ਦੇ ਸੱਦੇ 'ਤੇ ਰੈਡੀਮੇਡ ਦੁਕਾਨਾਂ ਬੰਦ ਰਹੀਆ | ਹਰਿਆਣਾ ਵਪਾਰ ਮੰਡਲ ਦੇ ਸੈਂਕੜੇ ਵਪਾਰੀ ਪੁਲਿਸ ਦੀ ਢਿੱਲੀ ਕਾਰਵਾਈ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਸਿਟੀ ਥਾਣੇ ਧਰਨਾ ਮਾਰਿਆ, ਜਿਸ ਨੂੰ ਜਗਦੀਸ਼ ਪਾਹਵਾ, ਕੈਂਸਲਰ ਰਾਮ ਕੁਮਾਰ ਸੈਣੀ, ਬਲਦੇਵ ਸੈਣੀ, ਜੋਨੀ ਮੈਹਿਤਾ ਨੇ ਪੁਲਿਸ ਦੀ ਢਿੱਲੀ ਕਾਰਵਾਈ ਤੇ ਸ਼ਰੇ੍ਹਆਮ ਸਮੈਕ, ਚਿੱਟੇ ਦੀ ਵਿੱਕਰੀ ਹੋਣ ਪਿੱਛੇ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਲਈ ਪੁਲਿਸ ਜ਼ਿੰਮੇਦਾਰ ਹੈ |

2 ਭਤੀਜਿਆਂ ਦੇ ਆਪਸੀ ਝਗੜੇ 'ਚ ਤਾਏ ਨੂੰ ਲੱੱਗੀ ਗੋਲੀ, ਮੌਤ

ਯਮੁਨਾਨਗਰ, 22 ਮਈ (ਅ.ਬ.)- ਦੋ ਭਤੀਜਿਆਂ ਦੇ ਆਪਸੀ ਝਗੜੇ 'ਚ ਤਾਏ ਨੂੰ ਗੋਲੀ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ | ਹਾਲਾਂਕਿ ਇਹ ਝਗੜਾ 2 ਚਚੇਰੇ ਭਰਾਵਾਂ 'ਚ ਸੀ ਅਤੇ ਉਨ੍ਹਾਂ ਦਾ ਤਾਇਆ ਇਨ੍ਹਾਂ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ | ਦੂਜੇ ਪਾਸੇ ਪੁਲਿਸ ਨੇ ...

ਪੂਰੀ ਖ਼ਬਰ »

ਦਿਨ-ਦਿਹਾੜੇ ਗਹਿਣੇ ਤੇ ਨਕਦੀ ਚੋਰੀ

ਜੀਂਦ, 22 ਮਈ (ਅ.ਬ.)-ਸਫੀਦੋਂ ਦੇ ਵਾਰਡ ਨੰਬਰ-12 ਵਿਚ ਦਿਨ-ਦਿਹਾੜੇ ਚੋਰਾਂ ਨੇ ਸੋਨੇ ਦੇ ਗਹਿਣੇ, ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ | ਸਫੀਦੋਂ ਥਾਣਾ ਪੁਲਿਸ ਨੇ ਮਕਾਨ ਮਾਲਕ ਦੀ ਸ਼ਿਕਾਇਤ 'ਤੇ ਚੋਰੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਸਫੀਦੋਂ ਦੇ ਵਾਰਡ ...

ਪੂਰੀ ਖ਼ਬਰ »

ਧੋਖਾਧੜੀ ਦਾ ਮਾਮਲਾ ਦਰਜ

ਕੁਰੂਕਸ਼ੇਤਰ, 22 ਮਈ (ਅ.ਬ.)- ਥਾਣਾ ਸ਼ਹਿਰ ਥਾਨੇਸਰ 'ਚ ਬੈਂਕ ਖਾਤੇ 'ਚੋਂ ਧੋਖਾਧੜੀ ਨਾਲ ਪੈਸੇ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਅਮਿਤ ਵਾਸੀ ਬੈਂਕ ਕਾਲੋਨੀ ਚੰਦਾਨਾ ਰੋਡ ਕੈਥਲ ਹਾਲ ਵਾਸੀ ਕੁਰੂਕਸ਼ੇਤਰ ਯੂਨੀਵਰਸਿਟੀ ਨੇ ...

ਪੂਰੀ ਖ਼ਬਰ »

ਫੇਸਬੁੱਕ 'ਤੇ ਅਸ਼ਲੀਲ ਤਸਵੀਰਾਂ ਭੇਜਣ 'ਤੇ ਮਾਮਲਾ ਦਰਜ

ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਸਿਟੀ ਥਾਣਾ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ 'ਤੇ ਫੇਸਬੁੱਕ 'ਤੇ ਅਸ਼ਲੀਲ ਤਸਵੀਰਾਂ ਭੇਜਣ 'ਤੇ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਥੇੜ੍ਹ ਮੁਹੱਲਾ ਵਾਸੀ ਧੀਰਜ ਕੁਮਾਰ ਨੇ ਉਸ ਦੀ ...

ਪੂਰੀ ਖ਼ਬਰ »

ਬਿਜਲੀ ਬਿੱਲ ਨਾ ਭਰਨ ਵਾਲੇ ਖਪਤਕਾਰਾਂ ਦੇ ਕੱਟੇ ਜਾਣਗੇ ਕੁਨੈਕਸ਼ਨ

ਕਾਲਾਂਵਾਲੀ, 22 ਮਈ (ਭੁਪਿੰਦਰ ਪੰਨੀਵਾਲੀਆ)- ਜੇਕਰ ਇਕ ਹਫ਼ਤੇ ਦੇ ਅੰਦਰ ਬਿਜਲੀ ਦੇ ਬਿਲ ਨਹੀਂ ਭਰੇ ਜਾਂਦੇ ਤਾਂ ਬਿਜਲੀ ਨਿਗਮ ਡਿਫਾਲਟਰ ਖਪਤਕਾਰ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਕਰੇਗਾ | ਇਹ ਨਿਰਦੇਸ਼ ਬਿਜਲੀ ਨਿਗਮ ਡੱਬਵਾਲੀ ਦੇ ਐਕਸੀਅਨ ਡੀ. ਆਰ. ਵਰਮਾ ਨੇ ਅੱਜ ...

ਪੂਰੀ ਖ਼ਬਰ »

ਔਰਤ ਲਾਪਤਾ

ਥਾਨੇਸਰ, 22 ਮਈ (ਅ.ਬ.)-ਜ਼ਿਲ੍ਹੇ 'ਚ ਇਕ ਮਹਿਲਾ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਵਿਕਰਮ ਵਾਸੀ ਲਾਡਵਾ ਨੇ ਥਾਣਾ ਲਾਡਵਾ ਪੁਲਿਸ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਪਤਨੀ ਬੀਤੀ 17 ਮਈ ਨੂੰ ਲਾਡਵਾ-ਇੰਦਰੀ ਚੌਕ ਤੋਂ ਇਕ ਨਿੱਜੀ ਬੱਸ 'ਚ ਬੈਠ ਕੇ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰਾਂ ਨੇ ਔਰਤ ਦੀ ਚੇਨ ਝਪਟੀ

ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਨੇਜਾਡੇਲਾ ਕਲਾਂ 'ਚ ਇਕ ਮੋਟਰਸਾਈਕਲ ਸਵਾਰ ਦੋ ਨੌਜਵਾਨ ਇਕ ਔਰਤ ਦੀ ਸੋਨੇ ਦੀ ਚੇਨ ਝਪਟ ਕੇ ਭੱਜ ਗਏ | ਔਰਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਣਪਛਾਤੇ ਦੋ ਨੌਜਵਾਨਾਂ ਿਖ਼ਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ...

ਪੂਰੀ ਖ਼ਬਰ »

ਪਿਸਤੌਲ ਦਿਖਾ ਕੇ ਲੁੱਟੀ ਗਈ ਕਾਰ ਕਬਾੜੀ ਦੇ ਗੋਦਾਮ 'ਚੋਂ ਮਿਲੀ

ਟੋਹਾਣਾ, 22 ਮਈ (ਗੁਰਦੀਪ ਸਿੰਘ ਭੱਟੀ)-ਇਸ ਸਾਲ ਦੇ ਜਨਵਰੀ ਮਹੀਨੇ ਫਤਿਹਾਬਾਦ ਵਾਸੀ ਸੰਦੀਪ ਕੁਮਾਰ ਬੈਂਕ ਕਰਮਚਾਰੀ ਦੀ ਭੂਨਾ ਨਜਦੀਕ ਪਿਸਤੌਲ ਦਿਖਾ ਕੇ ਨਵੀਂ ਰਿਟਜ਼ ਕਾਰ ਖੋਹ ਲੈਣ ਦਾ ਮਾਮਲਾ ਹੱਲ ਕਰ ਲਿਆ ਗਿਆ ਹੈ | ਭੂਨਾ ਪੁਲਿਸ ਟੀਮ ਨੇ ਕੈਥਲ ਦੇ ਕਬਾੜੀ ਭਗਤ ਸਿੰਘ ...

ਪੂਰੀ ਖ਼ਬਰ »

ਵਿਅਕਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ

ਟੋਹਾਣਾ, 22 ਮਈ (ਗੁਰਦੀਪ ਸਿੰਘ ਭੱਟੀ)-ਪਿੰਡ ਹੁਕਮਾਂਵਾਲੀ ਦੇ 40 ਸਾਲਾ ਮੀਰਾ ਸਿੰਘ ਨੇ ਆਪਣੇ ਮਕਾਨ ਦੇ ਵਿਹੜੇ ਵਿਚਲੇ ਦਰੱਖ਼ਤ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ | ਪਰਿਵਾਰ ਦੇ ਮੈਂਬਰ ਜਦੋਂ ਘਰ ਪੁੱਜੇ ਤਾਂ ਲਾਸ਼ ਲਟਕਦੀ ਵੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ | ...

ਪੂਰੀ ਖ਼ਬਰ »

ਕੁੱਟਮਾਰ ਕਰਨ ਵਾਲੇ ਮੁਲਜ਼ਮਾਂ 'ਤੇ ਕਾਰਵਾਈ ਨਾ ਹੋਣ 'ਤੇ ਪਿੰਡ ਵਾਸੀ ਪੁੱਜੇ ਥਾਣੇ

ਕਾਲਾਂਵਾਲੀ, 22 ਮਈ (ਭੁਪਿੰਦਰ ਪੰਨੀਵਾਲੀਆ)- ਪਿੰਡ ਗਦਰਾਣਾ 'ਚ ਕੁੱਝ ਦਿਨ ਪਹਿਲਾਂ 4-5 ਨੌਜਵਾਨਾਂ ਵਲੋਂ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਮਾਮਲੇ 'ਚ ਕਾਲਾਂਵਾਲੀ ਪੁਲਿਸ ਵਲੋਂ ਨਾਮਜ਼ਦ ਮੁਲਜ਼ਮਾਂ ਦੇ ਿਖ਼ਲਾਫ਼ ਕੋਈ ਕਾਰਵਾਈ ਨਾ ਕਰਨ ਨੂੰ ਲੈ ਕੇ ਵੱਡੀ ...

ਪੂਰੀ ਖ਼ਬਰ »

ਪਸ਼ੂ ਕਰੂਰਤਾ ਐਕਟ ਤਹਿਤ ਮਾਮਲਾ ਦਰਜ

ਕੁਰੂਕਸ਼ੇਤਰ, 22 ਮਈ (ਅ.ਬ.)- ਥਾਣਾ ਲਾਡਵਾ ਦੇ ਏ. ਐੱਸ. ਆਈ. ਪ੍ਰਦੀਪ ਕੁਮਾਰ ਆਪਣੀ ਪੁਲਿਸ ਟੀਮ ਹੌਲਦਾਰ ਗੁਰਜੀਤ ਸਿੰਘ ਅਤੇ ਐੱਸ. ਪੀ. ਓ. ਗੁਰਨੀਤ ਕੁਮਾਰ ਨਾਲ ਪੀਰ ਬਾਬਾ ਮੋੜ ਲਾਡਵਾ 'ਤੇ ਹਾਜ਼ਰ ਸਨ | ਗਸ਼ਤ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਛੋਟਾ ਹਾਥੀ ਗੱਡੀ 'ਚ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮਜਦੂਰ ਦੀ ਮੌਤ

ਟੋਹਾਣਾ, 22 ਮਈ (ਗੁਰਦੀਪ ਸਿੰਘ ਭੱਟੀ)-ਅਨਾਜ ਮੰਡੀ ਟੋਹਾਣਾ 'ਚ ਮਜਦੂਰੀ ਕਰਨ ਵਾਲੇ 18 ਸਾਲਾ ਪ੍ਰਵੀਨ ਕੁਮਾਰ ਦੀ ਟੋਹਾਣਾ ਤੋਂ ਰਤੀਆ ਜਾਂਦੇ ਸਮੇਂ ਪਿੰਡ ਜਮਾਲਪੁਰ ਕੋਲ ਸੜਕ ਹਾਦਸੇ 'ਚ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਮੋਟਰਸਾਈਕਲ ਅੱਗੇ ਅਵਾਰਾ ਪਸ਼ੂ ਆਉਣ 'ਤੇ ...

ਪੂਰੀ ਖ਼ਬਰ »

45 ਪੇਟੀਆਂ ਨਾਜਾਇਜ਼ ਸ਼ਰਾਬ ਦੇਸੀ ਗੱਡੀ ਸਮੇਤ ਇਕ ਸ਼ਰਾਬ ਤਸਕਰ ਕਾਬੂ

ਕੈਥਲ, 22 ਮਈ (ਅ.ਬ.)-ਕਿਊ. ਆਰ. ਟੀ.-2 ਅਤੇ ਥਾਣਾ ਸਦਰ ਪੁਲਿਸ ਵਲੋਂ ਪਿੰਡ ਫਰਾਂਸਵਾਲ ਬੱਸ ਅੱਡੇ ਦੇ ਨੇੜੇ 45 ਪੇਟੀਆਂ ਨਾਜਾਇਜ਼ ਸ਼ਰਾਬ ਦੇਸੀ ਲੱਦੀ ਹੋਈ ਆਈ-10 ਗਰੈਂਡ ਗੱਡੀ ਕਬਜੇ ਵਿਚ ਲੈ ਕੇ ਇਕ ਸ਼ਰਾਬ ਤਸਕਰ ਕਾਬੂ ਕਰ ਲਿਆ ਗਿਆ | ਦੋਸ਼ੀ ਅਤੇ ਸ਼ਰਾਬ ਨਾਲ ਲੋਡ ਗੱਡੀ ਡੀ. ਈ. ...

ਪੂਰੀ ਖ਼ਬਰ »

ਵੋਟਾਂ ਦੀ ਗਿਣਤੀ ਅੱਜ, 20 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਬੀਤੀ 12 ਮਈ ਨੂੰ ਸਿਰਸਾ ਲੋਕ ਸਭਾ ਲਈ ਪਈਆਂ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਤੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਫਤਿਹਾਬਾਦ ਦੇ ਪਿੰਡ ਭੋਡੀਆਖੇੜਾ ਦੇ ...

ਪੂਰੀ ਖ਼ਬਰ »

ਘਰ 'ਚੋਂ ਨਕਦੀ, 6 ਤੋਲੇ ਸੋਨਾ ਤੇ ਮੋਟਰਸਾਈਕਲ ਚੋਰੀ

ਹਾਂਸੀ, 22 ਮਈ (ਅ.ਬ.)-ਬੀਤੀ ਰਾਤ ਚੋਰਾਂ ਨੇ ਭਾਈਜੀ ਹੋਟਲ ਦੇ ਪਿੱਛੇ ਸੂਰਜਭਾਨ ਦੇ ਮਕਾਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਜਾਣਕਾਰੀ ਮੁਤਾਬਿਕ ਰਿਹਾਇਸ਼ ਸਵਾਮੀ ਸੂਰਜਭਾਨ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਰਿਵਾਰ ਦੇ ਨਾਲ ਉੱਪਰ ਛੱਤ ਵਾਲੇ ਮਕਾਨ ਵਿਚ ਸੌਾ ...

ਪੂਰੀ ਖ਼ਬਰ »

ਰੋਜੀ ਹੱਤਿਆ ਕਾਂਡ ਨੇ ਲਿਆ ਮੋੜ

ਜਗਾਧਰੀ 22 ਮਈ (ਜਗਜੀਤ ਸਿੰਘ)-ਨਿਊ ਜੈਨ ਨਗਰ 'ਚ 16 ਮਈ ਨੂੰ ਰੋਜੀ ਦੀ ਗਲਾ ਵੱਢ ਕੇ ਹੋਈ ਹੱਤਿਆ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ | ਦੋਸ਼ੀ ਨੌਕਰ ਨੇ ਰਿਮਾਂਡ ਦੌਰਾਨ ਸੀ. ਆਈ. ਏ.-2 ਦੀ ਪੁਲਿਸ ਸਾਹਮਣੇ ਵੱਡਾ ਖ਼ੁਲਾਸਾ ਕੀਤਾ ਹੈ, ਜਿਸ 'ਚ ਦੱਸਿਆ ਗਿਆ ਕਿ ਹੱਤਿਆ ਕਰਨ ਦੀ ਯੋਜਨਾ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਕਰਨਾਲ, 22 ਮਈ (ਗੁਰਮੀਤ ਸਿੰੋਘ ਸੱਗੂ)-ਹਾਂਸੀ ਚੌਕ ਵਿਖੇ ਸਥਿਤ ਇਕ ਕਰਿਆਨੇ ਦੀ ਦੁਕਾਨ 'ਚ ਭੇਦਭਰੀ ਹਾਲਤ ਵਿਚ ਅੱਗ ਲੱਗ ਗਈ, ਜਿਸ ਕਾਰਨ ਦੁਕਾਨ ਵਿਚ ਰੱਖਿਆ ਲੱਖਾਂ ਰੁਪਏ ਸਾਮਾਨ ਸੜ ਕੇ ਸੁਆਹ ਹੋ ਗਿਆ | ਪੀੜਤ ਦੁਕਾਨਦਾਰ ਨੇ ਸੋਚੀ-ਸਮਝੀ ਸਾਜਿਸ਼ ਤਹਿਤ ਹੀ ਅੱਗ ਲਗਾਏ ...

ਪੂਰੀ ਖ਼ਬਰ »

ਪੀ. ਡਬਲਿਊ. ਡੀ. ਵਰਕਰਜ਼ ਯੂਨੀਅਨ ਵਲੋਂ ਕਾਲੇ ਬਿੱਲੇ ਲਗਾ ਕੇ ਮੁਜ਼ਾਹਰਾ

ਕਰਨਾਲ, 22 ਮਈ (ਗੁਰਮੀਤ ਸਿੰੋਘ ਸੱਗੂ)-ਹਰਿਆਣਾ ਗੌਰਮਿੰਟ ਪੀ. ਡਬਲਿਊ. ਡੀ. ਮਕੈਨੀਕਲ ਵਰਕਰਜ਼ ਯੂਨੀਅਨ ਨਾਲ ਜੁੜੇ ਕਰਮਚਾਰੀਆਂ ਨੇ ਕਰਨ ਗੇਟ ਸਥਿਤ ਦਫਤਰ ਵਿਖੇ ਕਾਲੇ ਬਿੱਲੇ ਲਗਾ ਕੇ ਮੁਜ਼ਾਹਰਾ ਕੀਤਾ | ਮੁੁਜ਼ਾਹਰਾਕਾਰੀਆਂ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸਤਪਾਲ ...

ਪੂਰੀ ਖ਼ਬਰ »

ਐਸ. ਐਸ. ਆਰ. ਵੀ. ਐਮ. ਸਕੂਲ ਵਿਚ ਬੂਟੇ ਲਗਾਏ

ਨੰਗਲ, 22 ਮਈ (ਪ੍ਰੋ. ਅਵਤਾਰ ਸਿੰਘ)-ਨਵਾਂ ਨੰਗਲ ਦੇ ਐਸ.ਐਸ.ਆਰ.ਵੀ.ਐਮ ਸਕੂਲ 'ਚ ਸਕੂਲ ਦੇ ਪਿ੍ੰਸੀਪਲ ਐਮ ਸ਼ਰਮਾ ਅਤੇ ਖੇਡ ਅਧਿਕਾਰੀ ਦਿਲਬਾਗ ਸਿੰਘ ਚੰਦੇਲ ਦੀ ਅਗਵਾਈ ਵਿਚ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਸਕੂਲ ਦੇ ਪਿ੍ੰਸੀਪਲ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ

ਨੰਗਲ, 22 ਮਈ (ਪ੍ਰੀਤਮ ਸਿੰਘ ਬਰਾਰੀ)-ਬਲਾਕ ਕਾਂਗਰਸ ਕਮੇਟੀ ਨੰਗਲ ਵਲੋਂ ਕਾਂਗਰਸ ਦਫ਼ਤਰ ਵਿਖੇ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਹੇਠ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 28ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਹਾਜ਼ਰ ਕਾਂਗਰਸੀ ...

ਪੂਰੀ ਖ਼ਬਰ »

ਕੌ ਾਸਲਰ ਅੰਜੂ ਬਾਲਾ ਬਣੀ ਮਹਿਲਾ ਕਾਂਗਰਸ ਬਲਾਕ ਨੰਗਲ ਦੀ ਪ੍ਰਧਾਨ

ਨੰਗਲ, 22 ਮਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਕੀਤੀ ਸਿਫ਼ਾਰਸ਼ 'ਤੇ ਜ਼ਿਲ੍ਹਾ ਮਹਿਲਾ ਕਾਂਗਰਸ ਕਮੇਟੀ ਰੂਪਨਗਰ ਦੀ ਪ੍ਰਧਾਨ ਕਿਰਨ ਸੋਨੀ ਵਲੋਂ ਨੰਗਲ ਦੀ ਕੌਾਸਲਰ ਅੰਜੂ ਬਾਲਾ ਨੂੰ ਮਹਿਲਾ ਕਾਂਗਰਸ ਬਲਾਕ ਨੰਗਲ ਦੀ ...

ਪੂਰੀ ਖ਼ਬਰ »

ਅੱਗ ਨਾਲ ਸੜਕ ਕਿਨਾਰੇ ਰੁੱਖਾਂ ਨੂੰ ਪੁੱਜਾ ਨੁਕਸਾਨ

ਮੋਰਿੰਡਾ, 22 ਮਈ (ਪਿ੍ਤਪਾਲ ਸਿੰਘ)-ਮੋਰਿੰਡਾ-ਸਰਹਿੰਦ ਰੋਡ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਜ਼ਦੀਕ ਖੇਤਾਂ ਵਿਚ ਲੱਗੀ ਅੱਗ ਵੱਧਦੀ ਵੱਧਦੀ ਪ੍ਰਮੁੱਖ ਸੜਕ ਤੱਕ ਪਹੁੰਚ ਗਈ ਜਿਸ ਕਾਰਨ ਖੇਤਾਂ ਵਿਚ ਖੜ੍ਹੀ ਕਣਕ ਦੀ ਨਾੜ ਸੜ ਗਈ ਤੇ ਸੜਕ ਨੇੜੇ ਖੜ੍ਹੇ ਰੁੱਖਾਂ ਨੂੰ ...

ਪੂਰੀ ਖ਼ਬਰ »

ਬਾਬਾ ਗਰੀਬ ਦਾਸ ਤੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਜਨਮ ਦਿਨ ਸਬੰਧੀ ਸਮਾਗਮ ਸਮਾਪਤ

ਲੋਹਟਬੱਦੀ, 22 ਮਈ (ਕੁਲਵਿੰਦਰ ਸਿੰਘ ਡਾਂਗੋਂ)-ਸਵਾਮੀ ਗੰਗਾ ਨੰਦ ਭੂਰੀ ਵਾਲੇ ਯਾਦਗਾਰੀ ਟੈਂਪਲ ਵੁੱਡ ਵਰਿਜ ਉਂਟਾਰੀਓ ਟੋਰਾਂਟੋ ਕੈਨੇਡਾ ਰਜੀਨਾ ਰੋਡ, ਯੂਨਿਟ 4 ਵਿਖੇ ਗਰੀਬਦਾਸੀ ਸੰਪਰਦਾਇ ਮੁਖੀ ਅਤੇ ਗਰੀਬਦਾਸੀ ਬਾਣੀ ਦੇ ਰਚੇਤਾ ਮੁਖੀ ਬਾਬਾ ਗਰੀਬਦਾਸ ਮਹਾਰਾਜ ...

ਪੂਰੀ ਖ਼ਬਰ »

ਪ੍ਰਤਿਭਾ ਸਨਮਾਨ ਸਮਾਰੋਹ ਭਲਕੇ

ਕਾਲਾਂਵਾਲੀ, 22 ਮਈ (ਭੁਪਿੰਦਰ ਪੰਨੀਵਾਲੀਆ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ 10ਵੀਂ ਅਤੇ 12ਵੀਂ ਜਮਾਤ 'ਚ ਸ਼ਾਨਦਾਰ ਅੰਕ ਪ੍ਰਾਪਤ ਕਰਨ 'ਤੇ ਸਕੂਲ ਦੇ ਸਟਾਫ ਮੈਬਰਾਂ ਵਲੋਂ ਉਨ੍ਹਾਂ ਦੇ ਸਨਮਾਨ 'ਚ 24 ਮਈ ਨੂੰ ਸਕੂਲ 'ਚ ਪ੍ਰਤਿਭਾ ਸਨਮਾਨ ...

ਪੂਰੀ ਖ਼ਬਰ »

ਮਨ ਨੂੰ ਨਿਰਮਲ ਬਣਾਉਣ ਨਾਲ ਹੀ ਹੋਵੇਗਾ ਜ਼ਿੰਦਗੀ 'ਚ ਆਨੰਦ-ਬੀ.ਕੇ. ਰਾਜ

ਰਾਦੌਰ, 22 ਮਈ (ਅ.ਬ.)-ਪਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਯੂਨੀਵਰਸਿਟੀ ਬੁਬਕਾ ਰੋਡ ਰਾਦੌਰ ਵਿਚ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸੇਵਾ ਕੇਂਦਰ ਦੀ ਮੁੱਖ ਸੰਚਾਲਿਕਾ ਬੀ. ਕੇ. ਰਾਜ ਭੈਣ ਨੇ ਕਿਹਾ ਕਿ ਅੱਜ ਦੇ ਯੁੱਗ 'ਚ ਮਨੁੱਖ ਕੋਲ ਹਰ ਤਰ੍ਹਾਂ ਦੇ ਵਸੀਲੇ ਹੁੰਦੇ ...

ਪੂਰੀ ਖ਼ਬਰ »

ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਅਧਿਕਾਰੀਆਂ ਦੀਆਂ ਲਗਾਈਆਂ ਡਿਊਟੀਆਂ

ਕੈਥਲ, 22 ਮਈ (ਅ.ਬ.)- ਕੁਰੂਕਸ਼ੇਤਰ ਸੰਸਦੀ ਖੇਤਰ ਤਹਿਤ ਜ਼ਿਲ੍ਹੇ ਦੇ ਚਾਰੋਂ ਵਿਧਾਨ ਸਭਾ ਖੇਤਰਾਂ ਵਿਚ ਵੋਟਾਂ ਦੀ ਗਿਣਤੀ ਦਾ ਕੰਮ ਕਰਨ ਵਾਲੇ ਸੁਪਰਵਾਈਜ਼ਰ, ਕਾਊਾਟਿੰਗ ਸਹਾਇਕ ਅਤੇ ਮਾਈਕਰੋ ਆਬਜਰਵਰ ਦਾ ਰੈਂਡੇਮਾਈਜੇਸ਼ਨ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ...

ਪੂਰੀ ਖ਼ਬਰ »

ਕਣਕ ਦੇ ਫਾਨਿਆਂ 'ਚ ਅੱਗ ਲਗਾਉਣ 'ਤੇ ਕਿਸਾਨਾਂ ਨੂੰ ਤੰਗ ਕਰਨਾ ਬੰਦ ਕਰੇ ਪ੍ਰਸ਼ਾਸਨ-ਭਾਕਿਯੂ

ਕੈਥਲ, 22 ਮਈ (ਅ.ਬ.)-ਯੁਵਾ ਭਾਕਿਯੂ ਸੂਬਾਈ ਪ੍ਰਧਾਨ ਵਿਕਰਮ ਕਸਾਨਾ ਐਡਵੋਕੇਟ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰ ਗਿੱਲ ਪਿਓਦਾ ਅਤੇ ਕਿਸਾਨ ਆਗੂ ਸਰਪੰਚ ਰਾਮਮੇਹਰ ਪਿਓਦਾ ਨੇ ਕਿਹਾ ਕਿ ਕੈਥਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਣਕ ਦੇ ਫਾਨੇ ਸਾੜਨ ...

ਪੂਰੀ ਖ਼ਬਰ »

ਦੋ ਰੋਜ਼ਾ ਕੌਮੀ ਗੋਸ਼ਠੀ ਸਫਲਤਾਪੂਰਵਕ ਸਮਾਪਤ

ਥਾਨੇਸਰ, 22 ਮਈ (ਅ.ਬ.)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਰਜਿਸਟਰਾਰ ਡਾ. ਨੀਤਾ ਖੰਨਾ ਨੇ ਕਿਹਾ ਕਿ ਸੁਸ਼ਾਸਨ ਨਾਲ ਹੀ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ | ਇਸ ਲੋਕਤਾਂਤਰਿਕ ਸਮਾਜ 'ਚ ਸੁਸ਼ਾਸਨ ਦਾ ਵਿਸ਼ੇਸ਼ ਮਹੱਤਵ ਹੈ | ਭਾਰਤ 'ਚ ਪਿਛਲੇ ਕੁਝ ਸਮੇਂ 'ਚ ...

ਪੂਰੀ ਖ਼ਬਰ »

ਭਾਜਪਾ ਬਹੁਮਤ ਤੋਂ ਵੱਧ ਸੀਟਾਂ ਜਿੱਤ ਕੇ ਬਣਾਏਗੀ ਸਰਕਾਰ-ਸੰਦੀਪ ਓਾਕਾਰ

ਕੁਰੂਕਸ਼ੇਤਰ, 22 ਮਈ (ਅ.ਬ.)-ਜਨ ਸੰਪਰਕ ਮੁਹਿੰਮ ਤਹਿਤ ਭਾਜਪਾ ਆਗੂ ਸਵਾਮੀ ਸੰਦੀਪ ਓਾਕਾਰ ਨੇ ਪਿੰਡ ਬੋਧੀ ਦਾ ਦੌਰਾ ਕਰਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਾਜਪਾ ਦੀਆਂ ਨੀਤੀਆਂ ਤੋਂ ਜਾਣੰੂ ਕਰਵਾਇਆ | ਨੌਜਵਾਨ ਵਰਗ ਸੰਦੀਪ ਓਾਕਾਰ ਨੂੰ ...

ਪੂਰੀ ਖ਼ਬਰ »

ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਸਫ਼ਾਈ ਮੁਹਿੰਮ ਸ਼ੁਰੂ

ਨੰਗਲ, 22 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਡਿਪਟੀ ਚੀਫ਼ ਇੰਜੀਨੀਅਰ ਹੁਸਨ ਲਾਲ ਕੰਬੋਜ ਦੀ ਅਗਵਾਈ 'ਚ ਅੱਜ ਜੀ ਬਲਾਕ ਤੋਂ ਵਿਸ਼ੇਸ਼ ਸਫ਼ਾਈ ਮੁਹਿੰਮ ਦਾ ਸ਼ੁੱਭ ਅਰੰਭ ਕੀਤਾ ਗਿਆ | ਬਰਸਾਤਾਂ ਤੋਂ ਪਹਿਲਾਂ ਅਰੰਭੀ ਇਸ ਮੁਹਿੰਮ ਦਾ ਮੰਤਵ ਗਾਜਰ ਬੂਟੀ ਤੇ ਪਲਾਸਟਿਕ ਕਚਰੇ ...

ਪੂਰੀ ਖ਼ਬਰ »

ਮਹਿਫ਼ਲ-ਏ-ਕੱਵਾਲ ਤੇ ਸਾਲਾਨਾ ਜੋੜ ਮੇਲਾ 25 ਨੂੰ

ਨੰਗਲ, 22 ਮਈ (ਪ੍ਰੀਤਮ ਸਿੰਘ ਬਰਾਰੀ)-ਸ੍ਰੀ ਬਾਲਾ ਜੀ ਯੂਥ ਕਲੱਬ ਨੰਗਲ ਵਲੋਂ ਤੀਜੀ ਮਹਿਫ਼ਲ-ਏ-ਕੱਵਾਲ ਅਤੇ ਸਲਾਨਾ ਜੋੜ ਮੇਲਾ 25 ਮਈ ਨੂੰ ਸਥਾਨਕ ਡਬਲ ਐਫ ਬਲਾਕ ਦੇ ਜੇ. ਬੀ. ਟੀ. ਗਰਾਊਾਡ 'ਚ ਕਰਵਾਇਆ ਜਾ ਰਿਹਾ ਹੈ | ਇਸ ਧਾਰਮਿਕ ਪ੍ਰੋਗਰਾਮ ਸੰਬੰਧੀ ਉਕਤ ਗਰਾਊਾਡ 'ਚ ਵਾਰਡ ...

ਪੂਰੀ ਖ਼ਬਰ »

ਅਲਾਇੰਸ ਕਲੱਬ ਦੇ ਚੇਅਰਮੈਨ ਵਲੋਂ ਹੋਣਹਾਰ ਵਿਦਿਆਰਥੀ ਸਨਮਾਨਿਤ

ਕਾਹਨਪੁਰ ਖੂਹੀ, 22 ਮਈ (ਗੁਰਬੀਰ ਸਿੰਘ ਵਾਲੀਆ)-ਅਲਾਇੰਸ ਕਲੱਬ ਚੱਕ ਹੋਲਗੜ੍ਹ ਦੇ ਚੈਅਰਮੈਨ ਤੇ ਰਿਟਾਇਰਡ ਮੁੱਖ ਅਧਿਆਪਕ ਬਲਮ ਸਿੰਘ ਨੇ ਆਪਣੇ ਸਵ: ਪਿਤਾ ਜਗੀਰ ਸਿੰਘ ਤੇ ਮਾਤਾ ਪ੍ਰਕਾਸ਼ ਕੌਰ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰੀ ਹਾਈ ਸਕੂਲ ...

ਪੂਰੀ ਖ਼ਬਰ »

ਬਰਤਾਨੀਆ ਸਰਕਾਰ ਵਲੋਂ ਸ੍ਰੀ ਸਾਹਿਬ ਸਬੰਧੀ ਪਾਸ ਕੀਤਾ ਕਾਨੂੰਨ ਸ਼ਲਾਘਾਯੋਗ ਕਦਮ- ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 22 ਮਈ (ਕਰਨੈਲ ਸਿੰਘ)-ਸਿੱਖ ਲਈ ਅਨਿਖੜਵਾਂ ਅੰਗ ਸ੍ਰੀ ਸਾਹਿਬ (ਕਿਰਪਾਨ) ਸਬੰਧੀ ਬੀਤੇ ਦਿਨੀਂ ਬਰਤਾਨੀਆਂ ਸਰਕਾਰ ਵਲੋਂ ਪਾਸ ਕੀਤੇ ਕਾਨੂੰਨ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਜਿੱਥੇ ਸਿੱਖ ਪੰਥ ਨੂੰ ਵੱਡੀ ਰਾਹਤ ਮਿਲੀ ਹੈ ਉੱਥੇ ਹੀ ਸ੍ਰੀ ਸਾਹਿਬ ...

ਪੂਰੀ ਖ਼ਬਰ »

ਸ਼ਹਿਰ ਵਿਚ ਨਾਜਾਇਜ਼ ਪਾਰਕਿੰਗ ਕਾਰਨ ਪੈਦਾ ਹੋ ਰਹੀ ਟਰੈਫ਼ਿਕ ਸਮੱਸਿਆ, ਲੋਕ ਪੇ੍ਰਸ਼ਾਨ

ਮੋਰਿੰਡਾ, 22 ਮਈ (ਕੰਗ)-ਸ਼ਹਿਰ ਦੇ ਬਾਜ਼ਾਰਾਂ ਵਿਚ ਲੋਕਾਂ ਵਲੋਂ ਕੀਤੀ ਜਾਂਦੀ ਨਾਜਾਇਜ਼ ਪਾਰਕਿੰਗ ਕਾਰਨ ਰਾਹਗੀਰਾਂ ਨੂੰ ਆਵਾਜਾਈ ਵਿਚ ਕਾਫ਼ੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਲਕ ਪਲਾਂਟ ਮੁਹਾਲੀ ਦੇ ਸਾਬਕਾ ਚੇਅਰਮੈਨ ...

ਪੂਰੀ ਖ਼ਬਰ »

ਟਰਾਂਸਪੋਰਟ ਨਗਰ 'ਚ 9 ਸਾਲ ਬਾਅਦ ਬਿਜਲੀ ਪੁੱਜਣ ਦੀ ਖੁਸ਼ੀ ਪਰ ਪਾਣੀ ਨਾ ਆਉਣ ਦੀ ਗ਼ਮੀ

ਰੂਪਨਗਰ, 22 ਮਈ (ਸਤਨਾਮ ਸਿੰਘ ਸੱਤੀ)-ਟਰਾਂਸਪੋਰਟ ਨਗਰ ਰੂਪਨਗਰ 'ਚ 4 ਸਾਲ ਬਾਅਦ ਬਿਜਲੀ ਆਉਣ ਨਾਲ ਦੁਕਾਨਦਾਰਾਂ ਨੇ ਮਾਮੂਲੀ ਸੁੱਖ ਦਾ ਸਾਹ ਤਾਂ ਲਿਆ ਪਰ ਪਾਣੀ ਦਾ ਪ੍ਰਬੰਧ ਨਾ ਹੋਣ ਦਾ ਦੁੱਖ ਬਰਕਰਾਰ ਹੈ | ਕੌਮੀ ਰਾਜ ਮਾਰਗ ਤੋਂ ਉਜਾੜੇ ਕਰੀਬ 4 ਸੈਂਕੜੇ ਦੁਕਾਨਦਾਰਾਂ ਦਾ ...

ਪੂਰੀ ਖ਼ਬਰ »

ਦੋਧੀ ਯੂਨੀਅਨ ਰੂਪਨਗਰ ਵਲੋਂ ਦੁੱਧ ਦੇ ਭਾਅ ਵਧਾਉਣ ਦਾ ਐਲਾਨ

ਰੂਪਨਗਰ, 22 ਮਈ (ਸਤਨਾਮ ਸਿੰਘ ਸੱਤੀ)-ਰੋਪੜ ਦੋਧੀ ਯੂਨੀਅਨ ਦੀ ਮੀਟਿੰਗ ਪ੍ਰਧਾਨ ਸੰਤ ਸਿੰਘ ਅਤੇ ਵਾਈਸ ਪ੍ਰਧਾਨ ਰਕੇਸ਼ ਚੋਪੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਦੋਧੀਆਂ ਦੇ ਹਿਤਾਂ ਸਬੰਧੀ ਕਈ ਮੁੱਦੇ ਵਿਚਾਰੇ ਗਏ, ਜਿਸ 'ਚ ਪਸ਼ੂਆਂ ਦੀ ਖ਼ੁਰਾਕ ਦੀਆਂ ਵਧਦੀਆਂ ਕੀਮਤਾਂ ...

ਪੂਰੀ ਖ਼ਬਰ »

ਕਰੋੜਪਤੀ ਬਣਨ ਦੇ ਲਾਲਚ 'ਚ ਨਸ਼ਾ ਸਮੱਗਲਰਾਂ ਦੇ ਹੱਥੇ ਚੜ੍ਹੇ ਵਿਅਕਤੀ ਵਲੋਂ ਇਨਸਾਫ਼ ਦੀ ਗੁਹਾਰ

ਰੂਪਨਗਰ, 22 ਮਈ (ਗੁਰਪ੍ਰੀਤ ਸਿੰਘ ਹੁੰਦਲ)-ਕਰੋੜਪਤੀ ਬਣਨ ਦੇ ਲਾਲਚ 'ਚ ਬੀ. ਬੀ. ਐਮ. ਬੀ. ਨੰਗਲ ਵਿਖੇ ਸਰਕਾਰੀ ਨੌਕਰੀ ਕਰਦਾ ਇਕ ਵਿਅਕਤੀ ਪਹਿਲਾਂ ਆਪਣੀ ਨੌਕਰੀ ਗਵਾ ਬੈਠਿਆ ਅਤੇ ਹੁਣ ਪੁਲਿਸ ਤੋਂ ਇਨਸਾਫ਼ ਲੈਣ ਲਈ ਗੁਹਾਰ ਲਗਾ ਰਿਹਾ ਹੈ | ਪ੍ਰੈੱਸ ਕਲੱਬ ਵਿਖੇ ...

ਪੂਰੀ ਖ਼ਬਰ »

ਬਲਿਦਾਨ ਦਿਵਸ ਮੌਕੇ ਰਾਜੀਵ ਗਾਂਧੀ ਨੂੰ ਭੇਟ ਕੀਤੀਆਂ ਸ਼ਰਧਾਂਜਲੀਆਂ

ਸ੍ਰੀ ਚਮਕੌਰ ਸਾਹਿਬ, 22 (ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਰਾਜਪੂਤ ਧਰਮਸ਼ਾਲਾ ਵਿਚ ਅੱਜ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 28ਵੇਂ ਬਲੀਦਾਨ ਦਿਵਸ ਦੇ ਮੌਕੇ 'ਤੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਸਰਧਾਂਜਲੀ ਭੇਂਟ ਕੀਤੀ ਗਈ | ਇਸ ਮੌਕੇ ਰਾਣਾ ਹਰਿੰਦਰ ਸਿੰਘ ...

ਪੂਰੀ ਖ਼ਬਰ »

ਅੱਤਵਾਦ ਵਿਰੋਧੀ ਦਿਵਸ ਮੌਕੇ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਸੱਦਾ

ਰੂਪਨਗਰ, 22 ਮਈ (ਗੁਰਪ੍ਰੀਤ ਸਿੰਘ ਹੁੰਦਲ)-ਦੇਸ਼ ਭਰ ਵਿਚ ਮਨਾਏ ਗਏ ਅੱਤਵਾਦ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅੱਤਵਾਦ ...

ਪੂਰੀ ਖ਼ਬਰ »

ਬਬਾਨੀ ਕਲਾਂ ਵਿਖੇ ਪਿੰਡ ਦੇ ਹੋਣਹਾਰ ਬੱਚਿਆਂ ਦਾ ਸਨਮਾਨ

ਪੁਰਖਾਲੀ, 22 ਮਈ (ਅੰਮਿ੍ਤਪਾਲ ਸਿੰਘ ਬੰਟੀ)-ਇੱਥੋਂ ਨੇੜਲੇ ਪਿੰਡ ਬਬਾਨੀ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਯੂਥ ਕਲੱਬ ਅਤੇ ਪਿੰਡ ਵਾਸੀਆਂ ਵਲੋਂ ਪਿੰਡ ਦੇ ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ ਗਿਆ¢ ਇਸ ਸਮਾਗਮ ਦੌਰਾਨ ਬਾਰ੍ਹਵੀਂ ...

ਪੂਰੀ ਖ਼ਬਰ »

ਸ਼ਹੀਦ ਮਦਨ ਲਾਲ ਢੀਂਗਰਾ ਦਾ ਅਪਮਾਨ ਕਰਨ ਵਾਲੇ ਿਖ਼ਲਾਫ਼ ਹੋਵੇ ਮਾਮਲਾ ਦਰਜ-ਇਲਾਵਾਦੀ

ਹਾਂਸੀ, 22 ਮਈ (ਅ.ਬ.)-ਯੁਵਾ ਜਨ ਕਲਿਆਣ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਇਲਾਵਾਦੀ ਨੇ ਕਿਹਾ ਕਿ ਕ੍ਰਾਂਤੀਕਾਰੀ ਸ਼ਹੀਦ ਮਦਨ ਲਾਲ ਢੀਂਗਰਾ ਲਾਇਬ੍ਰੇਰੀ ਸੰਸਥਾ ਦਾ ਬੋਰਡ ਤੋੜ ਕੇ ਸੜਕ 'ਤੇ ਸੁੱਟਣਾ ਅਤੇ ਸ਼ਹੀਦਾਂ ਨੂੰ ਗਾਲਾਂ ਕੱਢਣਾ ਤੇ ਸ਼ਹੀਦ ਢੀਂਗਰਾ ਨੂੰ ...

ਪੂਰੀ ਖ਼ਬਰ »

ਦਾਜ ਲਈ ਤੰਗ ਕਰਨ 'ਤੇ ਪਤੀ ਿਖ਼ਲਾਫ਼ ਕੇਸ ਦਰਜ

ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਸਿਟੀ ਥਾਣਾ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਿਖ਼ਲਾਫ਼ ਦਾਜ ਲਈ ਤੰਗ ਕਰਨ ਦਾ ਕੇਸ ਦਰਜ ਕੀਤਾ ਹੈ | ਇਸ ਮਾਮਲੇ 'ਚ ਹਾਲੇ ਗਿ੍ਫ਼ਤਾਰੀ ਨਹੀਂ ਹੋਈ ਹੈ | ਸੂਰਤਗੜ੍ਹੀਆ ਬਾਜ਼ਾਰ ਵਾਸੀ ਵਿਆਹੁਤਾ ਅਨੁਪਿ੍ਆ ਨੇ ਸਿਟੀ ...

ਪੂਰੀ ਖ਼ਬਰ »

ਵੋਟਾਂ ਦੀ ਗਿਣਤੀ ਤੋਂ ਪਹਿਲਾਂ ਉਮੀਦਵਾਰਾਂ ਸਮੇਤ ਆਗੂਆਂ ਦੀਆਂ ਉੱਡੀਆਂ ਨੀਂਦਾਂ

ਸ਼ਾਹਾਬਾਦ ਮਾਰਕੰਡਾ, 22 ਮਈ (ਅ.ਬ.)–23 ਮਈ ਨੂੰ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਲੋਕ ਸਭਾ ਉਮੀਦਵਾਰ ਸਮੇਤ ਪਾਰਟੀਆਂ ਦੇ ਆਗੂਆਂ ਦੀਆਂ ਨੀਂਦਾਂ ਉੱਡੀਆਂ ਰਹੀਆਂ | ਕੁਰੂਕਸ਼ੇਤਰ ਲੋਕ ਸਭਾ ਸੀਟ ਲਈ ਭਾਜਪਾ ਤੋਂ ਨਾਇਬ ਸੈਣੀ, ਕਾਂਗਰਸ ਤੋਂ ਨਿਰਮਲ ਸਿੰਘ, ...

ਪੂਰੀ ਖ਼ਬਰ »

ਤੀਰਅੰਦਾਜ਼ੀ 'ਚ ਅਗਰਸੈਨ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਤਗਮੇ

ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਬਾਲ ਭਵਨ 'ਚ ਹੋਏ ਦੋ ਰੋਜ਼ਾ ਤੀਰਅੰਦਾਜ਼ੀ ਮੁਕਾਬਲੇ 'ਚ ਅਗਰਸੈਨ ਸਕੂਲ ਦੇ ਖਿਡਾਰੀਆਂ ਦੇ ਨਿਸ਼ਾਨੇ ਸਹੀ ਲੱਗੇ ਹਨ | ਸਕੂਲ ਦੇ ਖਿਡਾਰੀਆਂ ਨੇ ਇਕ ਸੋਨ, ਪੰਜ ਚਾਂਦੀ ਅਤੇ ਇਕ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ ਹਨ | ਸਕੂਲ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜਾਰੀ

ਗੂਹਲਾ ਚੀਕਾ, 22 ਮਈ (ਓ.ਪੀ. ਸੈਣੀ)- ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਗੁਰਦੁਆਰਾ ਸਾਹਿਬ ਵਿਚ ਚੱਲ ਰਹੇ 40 ਰੋਜ਼ਾ ਸ੍ਰੀ ...

ਪੂਰੀ ਖ਼ਬਰ »

ਅਤਿ ਦੀ ਗਰਮੀ ਤੇ ਲੂ ਕਾਰਨ ਸੜਕਾਂ ਹੋਈਆਂ ਸੁਨੰਸਾਨ

ਰਾਦੌਰ, 22 ਮਈ (ਅ.ਬ.)-ਖੇਤਰ 'ਚ ਪਿਛਲੇ ਕਈ ਦਿਨਾਂ ਤੋਂ ਅਤਿ ਦੀ ਗਰਮੀ ਅਤੇ ਲੂ ਚੱਲਣ ਨਾਲ ਤਾਪਮਾਨ ਵੱਧਦਾ ਜਾ ਰਿਹਾ ਹੈ | ਭਿਆਨਕ ਗਰਮੀ ਅਤੇ ਲੂ ਕਾਰਨ ਸੜਕਾਂ ਸੁੰਨੀਆਂ ਪਈਆਂ ਹਨ | ਰਾਦੌਰ 'ਚ ਗਰਮੀ ਕਾਰਨ ਬਾਜ਼ਾਰ ਸੁੰਨੇ ਹੋ ਗਏ ਹਨ ਅਤੇ ਲੋਕ ਘਰਾਂ 'ਚ ਬੈਠਣ ਲਈ ਮਜ਼ਬੂਰ ਹੋ ...

ਪੂਰੀ ਖ਼ਬਰ »

ਗੀਤਾ ਵਿੱਦਿਆ ਮੰਦਰ ਸਕੂਲ 'ਚ ਬਾਲ ਸੰਸਦ ਦਾ ਗਠਨ

ਸ਼ਾਹਾਬਾਦ ਮਾਰਕੰਡਾ, 22 ਮਈ (ਅ.ਬ.)-ਗੀਤਾ ਵਿੱਦਿਆ ਮੰਦਰ ਸਕੂਲ ਵਿਚ ਬਾਲ ਸੰਸਦ ਦਾ ਗਠਨ ਕੀਤਾ ਗਿਆ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਪ੍ਰਤੀਨਿਧੀ ਚੁਣਨ ਦੀ ਪ੍ਰਕਿਰਿਆ ਦੀ ਜਾਣਕਾਰੀ ਦੇਣਾ ਸੀ | ਹਰੇਕ ਜਮਾਤ ਤੋਂ 10 ਵਿਦਿਆਰਥੀਆ 'ਤੇ ਇਕ ਸਾਂਸਦ ਦੀ ਚੋਣ ਹੋਣਾ ...

ਪੂਰੀ ਖ਼ਬਰ »

ਨਾਥੂਸਰੀ ਚੌਪਟਾ ਦੇ ਸਰਕਾਰੀ ਸਕੂਲ 'ਚ ਜਾਗਰੂਕਤਾ ਕੈਂਪ ਅੱਜ

ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਵਲੋਂ ਸਿੱਖਿਆ ਅਦਾਰਿਆਂ 'ਚ ਐਾਟੀ ਰੈਗਿੰਗ ਡਰਾਈਵ ਦੇ ਤਹਿਤ ਜਾਗਰੂਕਤਾ ਕੈਂਪ ਲਗਾਏ ਜਾਣਗੇ | ਜਾਗਰੂਕਤਾ ਕੈਂਪਾਂ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਐਡਵੋਕੇਟ ਅਤੇ ...

ਪੂਰੀ ਖ਼ਬਰ »

ਵਿਦਿਆਰਥੀਆਂ ਵਲੋਂ ਸਬਜ਼ੀ ਕੇਂਦਰ ਦਾ ਦੌਰਾ

ਅਸੰਧ, 22 ਮਈ (ਅ.ਬ.)-ਸ਼ਹਿਰ ਦੇ ਕਰਨਾਲ ਰੋਡ 'ਤੇ ਮੌਜੂਦ ਗੌਰਮਿੰਟ ਸੀ. ਸੈ. ਸਕੂਲ ਦੇ ਐੱਚ. ਐੱਸ. ਸੀ. ਐੱਸ. ਟੀ. ਸਾਇੰਸ ਕਲੱਬ ਵਲੋਂ ਵਿਦਿਆਰਥੀਆਂ ਨੇ ਘਰੌਾਡਾ ਸਥਿਤ ਸਬਜ਼ੀ ਕੇਂਦਰ ਦਾ ਦੌਰਾ ਕੀਤਾ | ਸਕੂਲ ਦੇ ਪਿੰ੍ਰਸੀਪਲ ਸ਼ਿਆਮ ਲਾਲ ਨੇ ਦੱਸਿਆ ਕਿ ਘਰੌਾਡਾ ਦੇ ਸਬਜ਼ੀ ...

ਪੂਰੀ ਖ਼ਬਰ »

ਸਵਰਾਜ ਪਬਲਿਕ ਸਕੂਲ 'ਚ ਬੱਚਿਆਂ ਨੇ ਕੀਤੀ ਪੂਲ ਪਾਰਟੀ

ਰਾਦੌਰ, 22 ਮਈ (ਅ.ਬ.)-ਸਵਰਾਜ ਪਬਲਿਕ ਸਕੂਲ 'ਚ ਪੂਲ ਪਾਰਟੀ ਕੀਤੀ ਗਈ, ਜਿਸ 'ਚ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਸ ਮੌਕੇ ਜਮਾਤ ਦੂਜੀ ਦੀ ਕਾਸ਼ਵੀ ਅਤੇ ਜਮਾਤ ਤੀਜੀ ਦੀ ਨਵਿਆ ਨੇ ਮੁਕਾਬਲਿਆਂ ਨੂੰ ਜਿੱਤ ਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਪੇਂਟਿੰਗ ...

ਪੂਰੀ ਖ਼ਬਰ »

ਡੇਅਰੀ ਸੰਚਾਲਕਾਂ ਦੀਆਂ ਸਮੱਸਿਆਵਾਂ ਸੁਣ ਮੇਅਰ ਨੇ ਅਧਿਕਾਰੀਆਂ ਨੂੰ ਦਿੱਤੇ ਨਿਪਟਾਰਾ ਕਰਨ ਦੇ ਨਿਰਦੇਸ਼

ਜਗਾਧਰੀ, 22 ਮਈ (ਜਗਜੀਤ ਸਿੰਘ)-ਨਗਰ ਨਿਗਮ ਮੇਅਰ ਮਦਨ ਚੌਹਾਨ ਨੇ ਬੁੱਧਵਾਰ ਨੂੰ ਨਗਰ ਨਿਗਮ ਦਫ਼ਤਰ 'ਚ ਡੇਅਰੀ ਸੰਚਾਲਕਾਂ ਦੀ ਬੈਠਕ ਲਈ | ਬੈਠਕ ਦੌਰਾਨ ਮੇਅਰ ਚੌਹਾਨ ਨੇ ਡੇਅਰੀ ਸੰਚਾਲਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਸ਼ਹਿਰ ਸਾਫ਼-ਸੁਥਰਾ ਬਣਾਉਣ 'ਚ ...

ਪੂਰੀ ਖ਼ਬਰ »

ਈ.ਡਬਲਿਯੂ.ਐੱਸ. ਕੋਟੇ ਪ੍ਰਤੀ ਡਰਾਅ 28 ਨੂੰ

ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਿੱਜੀ ਸਕੂਲਾਂ ਵਿਚ ਈ.ਡਬਲਿਯੂ.ਐੱਸ.ਦੇ ਕੋਟੇ ਦੀਆਂ ਸੀਟਾਂ ਨੂੰ ਭਰਨ ਲਈ ਸਿੱਖਿਆ ਵਿਭਾਗ 28 ਮਈ ਤੋਂ ਬਾਅਦ ਦੂਸਰਾ ਡਰਾਅ ਕੱਢੇਗਾ ਜੋ ਕਿ ਇਸ ਸ਼੍ਰੇਣੀ ਦੀਆਂ 14 ਹਜ਼ਾਰ ਸੀਟਾਂ ਪ੍ਰਤੀ ਹੋਵੇਗਾ | ਇਸ ਵਿਚ ਉਹ ...

ਪੂਰੀ ਖ਼ਬਰ »

ਭੱਦਰਕਾਲੀ ਮੰਦਰ ਦੇ ਪੀਠ ਮੁਖੀ ਦੇ ਪੁੱਤਰ ਮੈਜਿਸਟ੍ਰੇਟ ਬਣੇ

ਥਾਨੇਸਰ, 22 ਮਈ (ਅ.ਬ.)-ਸ਼ਕਤੀਪੀਠ ਸ੍ਰੀਦੇਵੀਕੂਪ ਭਦਰਕਾਲੀ ਮੰਦਰ 'ਚ ਪੀਠ ਮੁਖੀ ਪੰਡਿਤ ਸਤਪਾਲ ਸ਼ਰਮਾ ਦੇ ਪੁੱਤਰ ਸਾਹਿਲ ਸ਼ਰਮਾ ਹੁਣ ਦਿੱਲੀ ਮਹਾਂਨਗਰ ਵਿਚ ਮੈਜਿਸਟ੍ਰੇਟ ਹੋਣਗੇ | ਫਰਵਰੀ 2019 ਵਿਚ ਹੀ ਸਾਹਿਲ ਦੇ ਛੋਟੇ ਭਰਾ ਦੇਵਾਂਸ਼ੂ ਸ਼ਰਮਾ ਦੀ ਚੋਣ ਗੁਜਰਾਤ ...

ਪੂਰੀ ਖ਼ਬਰ »

ਡਾ: ਮਨਬੀਰ ਸਿੰਘ ਹੁਣ ਲੁਧਿਆਣਾ ਮੈਡੀਵੇਜ਼ ਹਸਪਤਾਲ 'ਚ ਸੇਵਾਵਾਂ ਦੇਣਗੇ

ਲੁਧਿਆਣਾ, 22 ਮਈ (ਸਲੇਮਪੁਰੀ)-ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਦੇ ਕਾਰਡੀਓਲੌਜਿਸਟ ਡਾ. ਮਨਬੀਰ ਸਿੰਘ ਹੁਣ ਫਿਰੋਜ਼ਪੁਰ ਰੋਡ ਸਥਿਤ ਲੁਧਿਆਣਾ ਮੈਡੀਵੇਜ ਹਸਪਤਾਲ ਦੇ ਕਾਰਡੀਅਕ ਕੇਅਰ ਸੈਂਟਰ 'ਚ ਮਰੀਜਾਂ ਦੀ ਸੇਵਾ ਕਰਨਗੇ | ਹਸਪਤਾਲ ਵਿਚ ਪਹੁੰਚਣ 'ਤੇ ਹਸਪਤਾਲ ਦੇ ...

ਪੂਰੀ ਖ਼ਬਰ »

ਵੋਟਾਂ ਦੇ ਗਿਣਤੀ ਕੇਂਦਰਾਂ 'ਤੇ ਪ੍ਰਬੰਧ ਮੁਕੰਮਲ-ਜ਼ਿਲ੍ਹਾ ਚੋਣ ਅਧਿਕਾਰੀ

ਅੰਬਾਲਾ, 22 ਮਈ (ਅ.ਬ.)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 23 ਮਈ ਨੂੰ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਸੁਚੱਜੇ ਤੌਰ 'ਤੇ ਕਰਵਾਉਣ ਲਈ ਅਤੇ ਤਿਆਰੀਆਂ ਦੀ ਸਮੀਖਿਆ ਤਹਿਤ ਬੁੱਧਵਾਰ ਨੂੰ ਸਥਾਨਕ ਪੰਚਾਇਤ ਭਵਨ ਅੰਬਾਲਾ ਸ਼ਹਿਰ ਵਿਚ ਜਨਰਲ ਆਬਜਰਵਰ ਅਸ਼ਵਿਨ ...

ਪੂਰੀ ਖ਼ਬਰ »

ਫਤਿਹਾਬਾਦ, ਟੋਹਾਣਾ, ਰਤੀਆ ਤੇ ਨਰਵਾਨਾ 'ਚ ਵੋਟਾਂ ਦੀ ਗਿਣਤੀ ਲਈ ਪ੍ਰਬੰਧ ਮੁਕੰਮਲ

ਫਤਿਹਾਬਾਦ, 22 ਮਈ (ਹਰਬੰਸ ਮੰਡੇਰ)- 2019 ਦੀਆਂ ਲੋਕ ਸਭਾ ਚੋਣਾਂ ਦੀ ਗਿਣਤੀ 23 ਮਈ ਨੂੰ ਸਵੇਰੇ ਵਜੇ ਸ਼ੁਰੂ ਹੋ ਜਾਵੇਗੀ | ਸਿਰਸਾ ਲੋਕ ਸਭਾ ਖੇਤਰ ਦੇ ਚਾਰ ਵਿਧਾਨ ਸਭਾ ਖੇਤਰ ਫਤਿਹਾਬਾਦ, ਟੋਹਾਨਾ, ਰਤੀਆ ਅਤੇ ਨਰਵਾਨਾ ਵੋਟਾਂ ਦੀ ਗਿਣਤੀ ਭੋੜੀਆ ਖੇੜਾ ਸਥਿਤ ਚੌਧਰਾ ਮਨੀਰਾਮ ...

ਪੂਰੀ ਖ਼ਬਰ »

ਸਤਨਾਮ ਸਿੰਘ ਕੁੰਡਰ ਦੂਜੀ ਵਾਰ ਪੈਕਸ ਚੇਅਰਮੈਨ ਬਣੇ

ਕਾਲਾਂਵਾਲੀ, 22 ਮਈ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਕਸਬਾ ਔਢਾਂ ਦੀ ਪੈਕਸ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਲਈ ਪ੍ਰਬੰਧਕ ਕਮੇਟੀ ਦੀ ਮੀਟਿੰਗ ਚੋਣ ਅਧਿਕਾਰੀ ਵੇਦ ਪ੍ਰਕਾਸ਼ ਸੁਥਾਰ ਦੀ ਪ੍ਰਧਾਨਗੀ 'ਚ ਹੋਈ | ਮੀਟਿੰਗ 'ਚ ਪੈਕਸ ਦੇ ਪ੍ਰਬੰਧਕ ਮੈਂਬਰ ਸਤਨਾਮ ...

ਪੂਰੀ ਖ਼ਬਰ »

ਕੇ. ਯੂ. ਪ੍ਰੋਕਟੋਰੀਅਲ ਬੋਰਡ ਨੇ 8 ਵਿਦਿਆਰਥੀਆਂ ਨੂੰ ਕੱਢਿਆ

ਕੁਰੂਕਸ਼ੇਤਰ, 22 ਮਈ (ਅ.ਬ.)-ਕੁਰੂਕਸ਼ੇਤਰ ਯੂਨੀਵਰਸਿਟੀ ਪ੍ਰੋਕਟੋਰੀਅਲ ਬੋਰਡ ਨੇ ਫਾਰਮੇਸੀ ਸੰਸਥਾਨ 'ਚ ਵਿਦਿਆਰਥੀਆਂ 'ਚ ਹੋਏ ਝਗੜੇ 'ਚ ਸਖ਼ਤ ਫੈਸਲਾ ਲੈਂਦੇ ਹੋਏ 8 ਵਿਦਿਆਰਥੀਆਂ ਨੂੰ ਫੌਰੀ ਤੌਰ 'ਤੇ ਕੱਢ ਦਿੱਤਾ ਹੈ | ਇਨ੍ਹਾਂ ਵਿਦਿਆਰਥੀਆਂ ਦੀ ਯੂਨੀਵਰਸਿਟੀ 'ਚ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਲਈ 9 ਡਿਊਟੀ ਮੈਜਿਸਟ੍ਰੇਟ ਨਿਯੁਕਤ

ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਵਲੋਂ ਆਗਾਮੀ 26 ਮਈ ਨੂੰ ਨਾਇਬ ਤਹਿਸੀਲਦਾਰ ਦੇ ਆਹੁਦੇ ਲਈ ਹੋਣ ਵਾਲੀ ਪ੍ਰੀਖਿਆ ਲਈ ਡਿਊਟੀ ਮੈਜਿਸਟ੍ਰੇਟ ਤੇ ਫਲਾਇੰਗ ਸਕੁਐਡ ਦੀ ਡਿਊਟੀਆਂ ਲਾ ਦਿੱਤੀਆਂ ਹਨ | ਇਹ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਵਿਦਿਆਰਥੀਆਂ ਵਲੋਂ ਚਿੜੀਆਘਰ ਦਾ ਦੌਰਾ

ਸ਼ਾਹਾਬਾਦ ਮਾਰਕੰਡਾ, 22 ਮਈ (ਅ.ਬ.)- ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਖਰੀਂਡਵਾ ਦੇ ਐੱਚ. ਐੱਸ. ਸੀ. ਐੱਸ. ਟੀ. ਸਾਇੰਸ ਕਲੰਬ ਦੇ ਵਿਦਿਆਰਥੀਆਂ ਨੇ ਪਿੱਪਲੀ ਵਿਚ ਪੋਲੀ ਹਾਊਸ ਅਤੇ ਚਿੜੀਆਘਰ ਦਾ ਦੌਰਾ ਕੀਤਾ | ਵਿਦਿਆਰਥੀਆ ਨੂੰ ਪਿੰ੍ਰਸੀਪਲ ਇੰਦੂ ਕੌਸ਼ਿਕ ਨੇ ਰਵਾਨਾ ...

ਪੂਰੀ ਖ਼ਬਰ »

ਮੇਰਾ ਬਚਪਨ ਫਾਊਾਡੇਸ਼ਨ ਦੀ ਸ਼ੁਰੂਆਤ

ਲੁਧਿਆਣਾ, 22 ਮਈ (ਕਵਿਤਾ ਖੁੱਲਰ)-ਮੇਰਾ ਬਚਪਨ ਫਾਉਂਡੇਸ਼ਨ ਵਲੋਂ ਪਹਿਲੀ ਬੈਠਕ ਨਿਊ ਸ਼ਿਵਪੁਰੀ ਵਿਖੇ ਕੀਤੀ ਗਈ, ਜਿਸ 'ਚ ਰੋਹਿਤ ਪੁਨਿਆਣੀ ਨੂੰ ਸਰਪ੍ਰਸਤ, ਰਵੀ ਮਲਕ ਨੂੰ ਚੇਅਰਮੈਨ ਤੇ ਰਜਤ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਸੰਸਥਾ 'ਚ ...

ਪੂਰੀ ਖ਼ਬਰ »

ਪੀ. ਏ. ਯੂ. 'ਚ ਵਰਕਸ਼ਾਪ 27-28 ਨੰੂ

ਲੁਧਿਆਣਾ, 22 ਮਈ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਬਾਗਬਾਨੀ ਫਸਲਾਂ ਲਈ ਖੋਜ ਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ ਦਾ ਆਯੋਜਨ 27-28 ਮਈ ਨੰੂ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ...

ਪੂਰੀ ਖ਼ਬਰ »

ਹੁਣ ਲੋਕ ਆਨਲਾਈਨ ਪ੍ਰਣਾਲੀ ਰਾਹੀਂ ਗੈਸ ਕੁਨੈਕਸ਼ਨ ਵੀ ਲੈ ਸਕਦੇ ਹਨ

ਲੁਧਿਆਣਾ, 22 ਮਈ (ਜੁਗਿੰਦਰ ਸਿੰਘ ਅਰੋੜਾ)-ਗੈਸ ਕੰਪਨੀਆਂ ਵਲੋਂ ਖਪਤਕਾਰਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਆਧੁਨਿਕ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ | ਜਾਣਕਾਰੀ ਅਨੁਸਾਰ ਹੁਣ ਲੋਕ ਆਨ ਲਾਈਨ ਪ੍ਰਣਾਲੀ ਰਾਹੀਂ ਵੀ ਰਸੋਈ ਗੈਸ ਦਾ ਕੂਨੈਕਸ਼ਨ ਲੈ ਸਕਦੇ ਹਨ, ...

ਪੂਰੀ ਖ਼ਬਰ »

35 ਕਿੱਲੋ ਚੂਰਾ ਪੋਸਤ ਸਮੇਤ 3 ਕਾਬੂ

ਕਾਲਾਂਵਾਲੀ, 22 ਮਈ (ਭੁਪਿੰਦਰ ਪੰਨੀਵਾਲੀਆ)-ਸੀ. ਆਈ. ਏ. ਡੱਬਵਾਲੀ ਪੁਲਿਸ ਟੀਮ ਨੇ 35 ਕਿੱਲੋਗ੍ਰਾਮ ਚੂਰਾ ਪੋਸਤ ਸਮੇਤ ਮੰਡੀ ਕਾਲਾਂਵਾਲੀ ਖੇਤਰ 'ਚੋਂ ਕਾਰ ਸਵਾਰ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਸੀ. ਆਈ. ਏ. ਡੱਬਵਾਲੀ ਇੰਸਪੈਕਟਰ ਦਲੀਪ ਸਿੰਘ ਨੇ ਦੱਸਿਆ ਕਿ ਫੜ੍ਹੇ ਗਏ ...

ਪੂਰੀ ਖ਼ਬਰ »

ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਸਬੰਧੀ ਸਮਾਗਮ ਸ਼ੁਰੂ

ਜਗਰਾਉਂ, 22 ਮਈ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋ ਕਾਉਂਕੇ ਰੋਡ ਜਗਰਾਉਂ ਵਿਖੇ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ ਦਸਵੀਂ ਬਰਸੀ ਨਮਿਤ ਉਨ੍ਹਾਂ ਦੇ ਸਪੁੱਤਰ ਤੇ ਵਰੋਸਾਏ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX