ਤਾਜਾ ਖ਼ਬਰਾਂ


ਸੰਤ ਬਾਬਾ ਪਾਲਾ ਸਿੰਘ ਮਹੇਰਨਾਂ ਕਲਾਂ ਵਾਲਿਆਂ ਨੂੰ ਭਾਵ ਭਿੰਨੀਆ ਸ਼ਰਧਾਂਜਲੀਆਂ
. . .  1 day ago
ਲੋਹਟਬੱਦੀ, 23 ਜਨਵਰੀ (ਕੁਲਵਿੰਦਰ ਸਿੰਘ ਡਾਂਗੋ)- ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਅਸਥਾਨ ਗੁਰਦੁਆਰਾ ਸੰਤਪੁਰਾ ਸਾਹਿਬ ਪਿੰਡ ਮਹੇਰਨਾਂ ਕਲਾਂ ਦੇ ਸੰਚਾਲਕ ਸੰਤ ਬਾਬਾ ਪਾਲਾ ਸਿੰਘ ...
ਬੇਕਾਬੂ ਟੈਂਪੂ ਪਲਟਣ ਨਾਲ ਇਕ ਔਰਤ ਦੀ ਮੌਤ, 4 ਜ਼ਖ਼ਮੀ
. . .  1 day ago
ਤਰਨ ਤਾਰਨ/ਝਬਾਲ, 23 ਜਨਵਰੀ (ਹਰਿੰਦਰ ਸਿੰਘ, ਸੁਖਦੇਵ ਸਿੰਘ) -ਘੜਿਆਲਾਂ ਵਿਖੇ ਇਕ ਧਾਰਮਿਕ ਜਗ੍ਹਾ ਤੋਂ ਮੱਥਾ ਟੇਕ ਕੇ ਵਾਪਸ ਅੰਮ੍ਰਿਤਸਰ ਜਾ ਰਿਹਾ ਟੈਂਪੂ ਪਿੰਡ ਛਿਛਰੇਵਾਲ ਦੇ ਨਜ਼ਦੀਕ ਬੇਕਾਬੂ ਹੋ ਕੇ ...
ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
. . .  1 day ago
ਲੁਧਿਆਣਾ ,23 ਜਨਵਰੀ {ਪਰਮਿੰਦਰ ਸਿੰਘ ਅਹੂਜਾ}- ਸਥਾਨਕ ਜਵਾਹਰ ਨਗਰ ਵਿਚ ਅੱਜ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਵਿਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ...
ਚੇਨਈ ਏਅਰਪੋਰਟ ਤੋਂ 2.75 ਕਿੱਲੋ ਸੋਨਾ ਜ਼ਬਤ
. . .  1 day ago
ਸੋਨੀਆ ਤੇ ਪ੍ਰਿਅੰਕਾ ਵੱਲੋਂ ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ
. . .  1 day ago
ਅਮੇਠੀ, 23 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਮਵਾਰ ਰਾਤ ਭਰੇਥਾ ਵਿਖੇ ਸੜਕ ਹਾਦਸੇ 'ਚ ਮਾਰੇ ਗਏ ਕਲਪਨਾਥ ਕਸ਼ਯਪ ਅਤੇ ਮੋਨੂੰ ਯਾਦਵ ਦੇ ਪਰਿਵਾਰਕ ਮੈਂਬਰਾਂ ...
ਜੇ.ਐਨ.ਯੂ ਵਿਦਿਆਰਥੀ ਸੰਘ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਕੱਲ੍ਹ
. . .  1 day ago
ਨਵੀਂ ਦਿੱਲੀ, 23 ਜਨਵਰੀ - ਦਿੱਲੀ ਹਾਈਕੋਰਟ ਵੱਲੋਂ ਕੱਲ੍ਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੰਘ ਦੁਆਰਾ ਇੰਟਰ ਹੋਸਟਲ ਐਡਮਨਿਸਟ੍ਰੇਸ਼ਨ ਦੇ ਹੋਸਟ ਮੈਨੂਅਲ 'ਚ ਸੋਧ ਕਰਨ ਦੇ ਫ਼ੈਸਲੇ...
ਦਰਦਨਾਕ ਸੜਕ ਹਾਦਸੇ 'ਚ 6 ਮੌਤਾਂ
. . .  1 day ago
ਭੋਪਾਲ, 23 ਜਨਵਰੀ - ਮੱਧ ਪ੍ਰਦੇਸ਼ ਦੇ ਭਿੰਡ ਵਿਖੇ ਨੈਸ਼ਨਲ ਹਾਈਵੇ 'ਤੇ ਹੋਏ ਦਰਦਨਾਕ ਸੜਕ ਹਾਦਸੇ ਵਿਚ 6 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 3 ਔਰਤਾਂ ਤੇ ਇੱਕ ਬੱਚਾ ਸ਼ਾਮਲ...
ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਵੀ ਬੋਲੀ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼
. . .  1 day ago
ਜੈਪੁਰ, 23 ਜਨਵਰੀ - ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਨੇ ਨਾਗਰਿਕਤਾ ਸੋਧ ਕਾਨੂੰਨ ਉੱਪਰ ਬੋਲਦਿਆਂ ਕਿਹਾ ਕਿ ਚਾਰ ਪੀੜੀਆਂ ਤੋਂ ਜੋ ਇੱਥੇ ਰਹਿ ਰਹੇ ਹਨ, ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ...
ਦੇਸ਼ ਦੇ ਮੱਥੇ 'ਤੇ ਕਲੰਕ ਹੈ ਨਾਗਰਿਕਤਾ ਸੋਧ ਕਾਨੂੰਨ - ਬਰਿੰਦਰ ਢਿੱਲੋਂ
. . .  1 day ago
ਬੰਗਾ, 23 ਜਨਵਰੀ ( ਜਸਬੀਰ ਸਿੰਘ ਨੂਰਪੁਰ ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਖਟਕੜ ਕਲਾਂ ਵਿਖੇ ਪੰਜਾਬ ਯੂਥ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੇ ਮੱਥੇ 'ਤੇ ਕਲੰਕ ਹੈ, ਜਿਸ ਦਾ ਯੂਥ...
10 ਸਾਲਾ ਬੱਚੀ ਦੇ ਨਸ਼ੀਲਾ ਟੀਕਾ ਲਗਾ ਕੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 20 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 23 ਜਨਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸਕੂਲ ਜਾ ਰਹੀ 10 ਸਾਲਾ ਬੱਚੀ ਨੂੰ ਰਸਤੇ 'ਚ ਰੋਕ ਕੇ ਉਸ ਦੇ ਨਸ਼ੀਲੇ ਪ੍ਰਭਾਵ ਵਾਲਾ ਟੀਕਾ ਲਗਾਉਣ ਤੋਂ ਬਾਅਦ ਉਸ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ...
ਡੀ.ਐਸ.ਪੀ. ਦਵਿੰਦਰ ਸਿੰਘ ਨੂੰ 15 ਦਿਨ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਜੰਮੂ, 23 ਜਨਵਰੀ - ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ ਅੱਜ ਐਨ.ਆਈ.ਏ. ਕੋਰਟ ਜੰਮੂ ਵਿਚ ਪੇਸ਼ ਕੀਤਾ ਗਿਆ। ਡੀ.ਐਸ.ਪੀ. ਦਵਿੰਦਰ ਸਿੰਘ ਨੂੰ ਤਿੰਨ ਅੱਤਵਾਦੀਆਂ ਨਾਲ ਕਾਬੂ ਕੀਤਾ ਗਿਆ ਸੀ। ਉਥੇ ਹੀ, ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ...
ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਕਮੇਟੀ ਨੇ ਕੀਤੀ ਅਹਿਮ ਮੀਟਿੰਗ
. . .  1 day ago
ਅੰਮ੍ਰਿਤਸਰ, 23 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ 'ਤੇ ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵੱਲੋਂ ਅੱਜ ਮੀਟਿੰਗ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ...
ਕਪਿਲ ਸ਼ਰਮਾ ਦੁਬਈ 'ਚ ਖ਼ੁਸ਼ੀ ਭਰੇ ਅੰਦਾਜ਼ 'ਚ ਆਏ ਨਜ਼ਰ
. . .  1 day ago
ਜਲੰਧਰ, 23 ਜਨਵਰੀ - ਕਾਮੇਡੀ ਕਿੰਗ ਕਪਿਲ ਸ਼ਰਮਾ, ਭਾਰਤੀ ਸਿੰਘ ਆਪਣੇ ਸਾਥੀਆਂ ਸਮੇਤ ਇਕ ਸ਼ੋਅ ਲਈ ਦੁਬਈ ਪੁੱਜੇ। ਇਸ ਮੌਕੇ ਪੂਰੀ ਟੀਮ ਖ਼ੁਸ਼ੀ ਭਰੇ ਅੰਦਾਜ਼ ਵਿਚ ਨਜ਼ਰ...
ਯੂਨੀਵਰਸਿਟੀ ਦੀਆਂ ਕੰਟੀਨਾਂ 'ਚ ਵੱਧ ਕੀਮਤਾਂ 'ਤੇ ਵਿਦਿਆਰਥੀਆਂ ਵਲੋਂ ਸੰਘਰਸ਼ ਜਾਰੀ
. . .  1 day ago
ਪਟਿਆਲਾ, 23 ਜਨਵਰੀ (ਅਮਨਦੀਪ ਸਿੰਘ) - ਪੰਜਾਬੀ ਯੂਨੀਵਰਸਿਟੀ ਦੇ ਵਿਚ ਕੱਲ੍ਹ ਤੋਂ ਚਲ ਰਿਹਾ ਵਿਦਿਆਰਥੀਆਂ ਦਾ ਸੰਘਰਸ਼ ਜਾਰੀ ਹੈ ਵਿਦਿਆਰਥੀ ਇਸ ਮੰਗ 'ਤੇ ਅੜੇ ਹੋਏ ਹਨ ਕਿ ਯੂਨੀਵਰਸਿਟੀ ਦੀਆਂ ਸਾਰੀਆਂ ਕੰਟੀਨਾਂ 'ਤੇ ਰੇਟ/ਲਿਸਟ ਲਗਾਈ ਜਾਵੇ। ਵੱਧ ਰੇਟ ਲੈਣੇ ਬੰਦ...
ਢੱਡਰੀਆਂ ਵਾਲਾ ਅਤੇ ਸਾਥੀ ਵਿਕਰਮ ਸਿੰਘ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ
. . .  1 day ago
ਅੰਮ੍ਰਿਤਸਰ 23 ਜਨਵਰੀ (ਅ.ਬ) - ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਪ੍ਰਤੀ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਮਾਮਲਾ ਕਾਨੂੰਨੀ ਰੁਖ ਅਖ਼ਤਿਆਰ ਕਰਨ ਜਾ ਰਿਹਾ ਹੈ। ਭਾਈ ਢੱਡਰੀਆਂ...
ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੇ ਘਰ ਪਹੁੰਚੇ ਸੁਖਬੀਰ ਬਾਦਲ
. . .  1 day ago
ਐਸ.ਵਾਈ.ਐਲ. 'ਤੇ ਸਰਬ ਦਲ ਬੈਠਕ ਇਤਿਹਾਸਕ - ਚੰਦੂਮਾਜਰਾ
. . .  1 day ago
ਗਣਤੰਤਰ ਦਿਵਸ ਮੌਕੇ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਨਹੀਂ ਉਡਾਏ ਜਾ ਸਕਣਗੇ ਡਰੋਨ
. . .  1 day ago
ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਡੀ.ਐਸ.ਪੀ ਅਤੁਲ ਸੋਨੀ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ
. . .  1 day ago
ਗਣਤੰਤਰ ਦਿਵਸ ਦੀ ਪਰੇਡ ਤੋਂ ਪਹਿਲਾ ਫੁੱਲ ਡਰੈੱਸ ਰੀਹਰਸਲ
. . .  1 day ago
ਪਾਕਿ ਅਦਾਲਤ ਨੇ 15 ਸਾਲਾ ਹਿੰਦੂ ਲੜਕੀ ਨੂੰ ਮਹਿਲਾ ਸੁਰੱਖਿਆ ਕੇਂਦਰ ਭੇਜਿਆ, ਜਬਰਦਸਤੀ ਨਿਕਾਹ ਲਈ ਕੀਤਾ ਗਿਆ ਸੀ ਅਗਵਾ
. . .  1 day ago
ਆਨ ਡਿਊਟੀ ਸਾਹਿਤਕ ਸਮਾਗਮਾਂ ਵਿਚ ਹਿੱਸਾ ਲੈ ਸਕਣਗੇ ਅਧਿਆਪਕ -ਕ੍ਰਿਸ਼ਨ ਕੁਮਾਰ
. . .  1 day ago
ਰਾਜਸਥਾਨ ਤੋਂ ਪਾਣੀ ਦੇ ਪੈਸੇ ਨਹੀਂ ਲਏ ਜਾ ਸਕਦੇ - ਮੁੱਖ ਮੰਤਰੀ ਕੈਪਟਨ
. . .  1 day ago
ਅਜਿਹਾ ਕਿਹੜਾ ਪਾਕਿਸਤਾਨੀ ਕ੍ਰਿਕਟਰ ਜੋ ਭਾਰਤੀ ਟੀਮ ਦੀ ਪ੍ਰਸੰਸਾ ਨਾ ਕਰਦਾ ਹੋਵੇ - ਸ਼ੋਇਬ ਅਖ਼ਤਰ
. . .  1 day ago
ਬਠਿੰਡਾ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਮਿਲਣੇ ਲਗਾਤਾਰ ਜਾਰੀ
. . .  1 day ago
ਲੁਧਿਆਣਾ 'ਚ 10 ਕਰੋੜ ਦੀ ਹੈਰੋਇਨ ਬਰਾਮਦ, 4 ਨੌਜਵਾਨ ਕਾਬੂ
. . .  1 day ago
ਅਸਮ 'ਚ 644 ਅੱਤਵਾਦੀਆਂ ਵੱਲੋਂ ਆਤਮ ਸਮਰਪਣ
. . .  1 day ago
ਅਕਾਲੀ ਦਲ ਸੁਤੰਤਰ 26 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
. . .  1 day ago
ਸੁਭਾਸ਼ ਚੰਦਰ ਬੋਸ ਦਾ 124ਵਾਂ ਜਨਮ ਦਿਨ ਮਨਾਇਆ
. . .  1 day ago
ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਹਾਈ ਕੋਰਟ ਵੱਲੋਂ ਰਾਹਤ
. . .  1 day ago
ਬੈਂਸ ਭਰਾਵਾਂ ਨੂੰ ਨਹੀਂ ਮਿਲਿਆ ਸਰਬ ਪਾਰਟੀ ਮੀਟਿੰਗ ਦਾ ਸੱਦਾ
. . .  1 day ago
ਨਿਰਭੈਆ ਦੇ ਦੋਸ਼ੀਆਂ ਤੋਂ ਜੇਲ੍ਹ ਪ੍ਰਸ਼ਾਸਨ ਨੇ ਪੁੱਛੀ ਅੰਤਿਮ ਇੱਛਾ
. . .  1 day ago
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਨਾਭਾ ਦੇ ਖਿਲਾਫ ਦਿੱਤਾ ਗਿਆ ਰੋਸ ਧਰਨਾ
. . .  1 day ago
ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ 8 ਲੋਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
. . .  1 day ago
ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਮਗਰੋਂ ਪਤੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
. . .  1 day ago
ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ
. . .  1 day ago
ਕੰਗਨਾ ਰਾਣੌਤ ਨੇ ਉੱਘੀ ਵਕੀਲ 'ਤੇ ਕੀਤੀ ਵਿਵਾਦਗ੍ਰਸਤ ਟਿੱਪਣੀ
. . .  1 day ago
ਅਜਿਹੀ ਸਜ਼ਾ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ - ਯੋਗੀ
. . .  1 day ago
ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਦੀ ਬੱਸ, 6 ਬੱਚੇ ਜ਼ਖਮੀ
. . .  1 day ago
ਕੋਲਕਾਤਾ : ਭਾਜਪਾ ਦੇ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ
. . .  1 day ago
ਮਾਓਵਾਦੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਕੀਤਾ ਅੱਗ ਹਵਾਲੇ
. . .  1 day ago
ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  1 day ago
ਅੱਜ ਦਾ ਵਿਚਾਰ
. . .  1 day ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  2 days ago
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  2 days ago
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  2 days ago
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  2 days ago
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  2 days ago
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  2 days ago
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਜੇਠ ਸੰਮਤ 551

ਹਰਿਆਣਾ / ਹਿਮਾਚਲ

ਹਾਰ ਮਗਰੋਂ ਕਾਂਗਰਸ ਦੇ ਸੂਬਾਈ ਪ੍ਰਧਾਨ ਅਸ਼ੋਕ ਤੰਵਰ ਨੇ ਪਾਰਟੀ ਕਾਰਕੁਨਾਂ ਨੂੰ ਦਿੱਤੀ ਹੱਲਾਸ਼ੇਰੀ

ਸਿਰਸਾ, 24 ਮਈ (ਭੁਪਿੰਦਰ ਪੰਨੀਵਾਲੀਆ)- ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਮਗਰੋਂ ਕਾਂਗਰਸ ਦੇ ਸੂਬਾਈ ਪ੍ਰਧਾਨ ਤੇ ਸਿਰਸਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਸ਼ੋਕ ਤੰਵਰ ਨੇ ਪਾਰਟੀ ਕਾਰਕੁਨਾਂ ਨੂੰ ਹੌਾਸਲਾ ਦਿੰਦਿਆਂ ਕਿਹਾ ਹੈ ਕਿ ਉਹ ਹੁਣੇ ਤੋਂ ਆਗਾਮੀ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ 'ਚ ਲੱਗ ਜਾਣ ਤੇ ਇਸ ਹਾਰ ਦਾ ਬਦਲਾ ਲੈਣ | ਉਹ ਅੱਜ ਇਥੇ ਆਪਣੇ ਨਿਵਾਸ 'ਤੇ ਪਾਰਟੀ ਕਾਰਕੁਨਾਂ ਨਾਲ ਗੱਲਬਾਤ ਕਰ ਰਹੇ ਹਨ | ਇਸ ਮੌਕੇ ਕਾਂਗਰਸ ਦੇ ਸੂਬਾਈ ਬੁਲਾਰੇ ਹੁਸ਼ਿਆਰੀ ਲਾਲ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਖੋਸਾ, ਅਮਿਤ ਸੋਨੀ, ਰਮਨ ਸਰਾਫ, ਰਾਜ ਕੁਮਾਰ ਸ਼ਰਮਾ, ਗੁਰਦੀਪ ਸਿੰਘ, ਗੁਰਰਤਨਪਾਲ ਸਿੰਘ ਕਿੰਗਰੇ ਆਦਿ ਸਮੇਤ ਅਨੇਕ ਪਾਰਟੀ ਆਗੂ ਤੇ ਕਾਰਕੁਨ ਮੌਜੂਦ ਸਨ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹੋਈ ਹਾਰ ਦੇ ਕਾਰਨਾਂ ਦਾ ਪਤਾ ਲਾਇਆ ਜਾਵੇਗਾ ਕਿ ਪਾਰਟੀ ਆਗੂਆਂ ਤੇ ਕਾਰਕੁਨਾਂ ਤੋਂ ਕਿੱਥੇ ਘਾਟ ਰਹੀ ਹੈ | ਪਾਰਟੀ ਕਾਰਕੁਨਾਂ ਨੂੰ ਹਲਾਸ਼ੇਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਆਗਾਮੀ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਵਰਕਰ ਹੁਣ ਤੋਂ ਆਪਣੀ ਤਿਆਰੀ ਸ਼ੁਰੂ ਕਰ ਦੇਣ ਤੇ ਲੋਕ ਸਭਾ ਦੀਆਂ ਚੋਣਾਂ 'ਚ ਹੋਈ ਹਾਰ ਦਾ ਬਦਲਾ ਜਿੱਤ 'ਚ ਬਦਲ ਕੇ ਲੈਣ | ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਭਾਵੇਂ ਜਿੱਤ ਗਏ ਹਨ ਪਰ ਉਨ੍ਹਾਂ ਦੇ ਵਰਕਰਾਂ 'ਚ ਕੋਈ ਜੋਸ਼ ਨਹੀਂ ਹੈ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਮੁੱਦੇ ਵੱਖ ਹੋਣਗੇ ਤੇ ਕਾਂਗਰਸ ਆਪਣੀ ਸਥਿਤੀ ਨੂੰ ਸੁਧਾਰਨ ਦਾ ਕੰਮ ਕਰੇਗੀ | 25 ਮਈ ਨੂੰ ਦਿੱਲੀ 'ਚ ਕਾਂਗਰਸ ਕਾਰਜਕਾਰਨੀ ਦੀ ਮੀਟਿੰਗ ਸੱਦੀ ਗਈ ਹੈ ਜਿਸ 'ਚ ਸਾਰਿਆਂ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਜਾਣਗੀਆਂ | ਸੂਬਾਈ ਪ੍ਰਧਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਖੇਤਰੀ ਮੁੱਦੇ ਜ਼ਿਆਦਾ ਨਹੀਂ ਉਭਰ ਸਕੇ ਤੇ ਮੋਦੀ ਦੇ ਨਾਂਅ 'ਤੇ ਲੋਕਾਂ ਨੇ ਵੋਟਾਂ ਪਾਈਆਂ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾਂ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ ਤੇ ਅੱਗੇ ਵੀ ਕਰਦੀ ਰਹੇਗੀ | ਲੋਕਾਂ ਦੀ ਆਵਾਜ਼ ਨੂੰ ਚੁੱਕਣ ਦਾ ਕੰਮ ਕਰਦੀ ਰਹੇਗੀ |

ਹਰਿਆਣਾ 'ਚ 203 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

ਚੰਡੀਗੜ੍ਹ, 24 ਮਈ (ਐਨ.ਐਸ.ਪਰਵਾਨਾ)- ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰਜੀਤ ਨੇ ਦੱਸਿਆ ਕਿ ਹਰਿਆਣਾ ਦੀਆਂ 10 ਸੀਟਾਂ 'ਤੇ ਜੇਤੂ ਅਤੇ ਦੂਜੇ ਨੰਬਰ 'ਤੇ ਰਹਿਣ ਵਾਲੇ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਸਾਰੇ 203 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ...

ਪੂਰੀ ਖ਼ਬਰ »

ਮਹਿਲਾ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਦੋਸ਼

ਹਾਂਸੀ, 24 ਮਈ (ਅਜੀਤ ਬਿਊਰੋ)- ਪਿੰਡ ਲੋਹਾਰੀ ਰਾਘੋ 'ਚ ਇਕ ਮਹਿਲਾ ਨੇ ਕੀਟਨਾਸ਼ਕ ਦਵਾਈ ਪੀ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ | ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਲਿਆਂਦਾ ਗਿਆ | ਜਾਣਕਾਰੀ ਮੁਤਾਬਿਕ ਕਾਤਾਂ ਦੇ ਪੇਕੇ ਗੰਗਵਾ ਪਿੰਡ 'ਚ ਹੈ | ਇਸ ਮੌਕੇ ...

ਪੂਰੀ ਖ਼ਬਰ »

ਵਿਦਿਆਰਥੀ ਮੈਡੀਕਲ ਕੈਂਪ 27 ਤੋਂ

ਕੁਰੂਕਸ਼ੇਤਰ, 24 ਮਈ (ਅਜੀਤ ਬਿਊਰੋ)- ਸਿੱਖਿਆ ਵਿਭਾਗ ਵਲੋਂ 27 ਤੋਂ 30 ਮਈ ਤੱਕ ਸੈਕਟਰ 4 ਵਿਖੇ ਪੋਲਿਕਲਿਨਿਕ 'ਚ ਅਪਾਹਜ਼ ਵਿਦਿਆਰਥੀ ਮੈਡੀਕਲ ਕੈਂਪ ਲਾਇਆ ਜਾਵੇਗਾ ਜਿਸ 'ਚ ਜ਼ਿਲ੍ਹੇ ਭਰ ਦੇ ਸਰਕਾਰੀ ਸਕੂਲ 'ਚ ਪੜ੍ਹਣ ਵਾਲੇ ਅਪਾਹਜ਼ ਵਿਦਿਆਰਥੀਆਂ ਦੀ ਜਾਂਚ ਕੀਤੀ ...

ਪੂਰੀ ਖ਼ਬਰ »

ਨਾਜਾਇਜ਼ ਪਿਸਤੌਲ ਰੱਖਣ ਦੇ ਦੋਸ਼ 'ਚ ਇਕ ਗਿ੍ਫ਼ਤਾਰ

ਟੋਹਾਣਾ, 24 ਮਈ (ਗੁਰਦੀਪ ਸਿੰਘ ਭੱਟੀ)- ਨਜਾਇਜ਼ ਪਿਸਤੌਲ 315 ਬੋਰ ਤੇ 2 ਜ਼ਿਦਾ ਕਾਰਤੂਸ਼ ਰੱਖਣ ਦੇ ਦੋਸ਼ ਹੇਠ ਪੁਲਿਸ ਨੇ ਕਿੱਲਾ ਮੁਹੱਲਾ ਦੇ ਸੌਰਭ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੇ ਵਿਰੁੱਧ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਵਿਧਾਨ ਸਭਾ 'ਚ ਵੀ ਭਾਜਪਾ ਨੇ ਹਾਸਲ ਕੀਤੀਆਂ 4 ਸੀਟਾਂ

ਕੋਲਕਾਤਾ, 24 ਮਈ (ਰਣਜੀਤ ਸਿੰਘ ਲੁਧਿਆਣਵੀ)- ਲੋਕਸਭਾ ਦੀ ਟਿਕਟ ਲਈ ਕਈ ਉਮੀਦਵਾਰ ਪਾਰਟੀ ਬਦਲ ਕੇ ਦੂਜੀ ਪਾਰਟੀ 'ਚ ਸ਼ਾਮਿਲ ਹੋ ਗਏ ਸਨ ਜਿਸ ਕਾਰਨ ਵਿਧਾਨਸਭਾ ਦੀਆਂ ਸੀਟਾਂ 'ਤੇ ਮਤਦਾਨ ਹੋਇਆ ਜਿੱਥੇ ਨਤੀਜੇ ਲੋਕਸਭਾ ਵਾਂਗ ਹੀ ਵਿਖਾਈ ਦੇ ਰਹੇ ਹਨ | ਵਿਧਾਨਸਭਾ ਦੀਆਂ 8 ...

ਪੂਰੀ ਖ਼ਬਰ »

ਡੇਢ ਕਿਲੋ ਅਫੀਮ ਸਮੇਤ ਫੌਜ ਦਾ ਹੈੱਡ ਕਾਂਸਟੇਬਲ ਗਿ੍ਫ਼ਤਾਰ

ਕਰਨਾਲ, 24 ਮਈ (ਗੁਰਮੀਤ ਸਿੰੋਘ ਸੱਗੂ)- ਪੁਲਿਸ ਨੇ ਫੌਜ ਦੇ ਇਕ ਹੈੱਡ ਕਾਂਸਟੇਬਲ ਨੂੰ ਅਫੀਮ ਦੀ ਸਮਗਿਲੰਗ ਕਰਦੇ ਹੋਏ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਡੇਢ ਕਿਲੋ ਅਫੀਮ ਬਰਾਮਦ ਕੀਤੀ ਹੈ | ਪੁਲਿਸ ਨੇ ਮੁਲਜ਼ਮ ਨੂੰ 6 ਦਿਨ 'ਤੇ ਰਿਮਾਂਡ ਲਿਆ ਹੈ | ਡਿਟੈਕਟਿਵ ਸਟਾਫ ...

ਪੂਰੀ ਖ਼ਬਰ »

ਐਸ. ਡੀ. ਐਮ. ਨੇ ਰਾਣੀਆ ਅਨਾਜ ਮੰਡੀ ਦਾ ਕੀਤਾ ਦੌਰਾ

ਏਲਨਾਬਾਦ, 24 ਮਈ (ਜਗਤਾਰ ਸਮਾਲਸਰ)- ਐੱਸ.ਡੀ.ਐੱਮ. ਅਮਿਤ ਕੁਮਾਰ ਗੁਲੀਆ ਨੇ ਅੱਜ ਕਣਕ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਰਾਣੀਆ ਅਨਾਜ ਮੰਡੀ ਦਾ ਦੌਰਾ ਕਰਕੇ ਮੰਡੀ ਦੀ ਵਿਵਸਥਾ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨੇ ਮੌਕੇ ਮੌਜੂਦ ਅਧਿਕਾਰੀਆਂ, ਆੜਤੀਆਂ ਅਤੇ ਖਰੀਦ ...

ਪੂਰੀ ਖ਼ਬਰ »

ਸਿਰਸਾ ਸੀਟ 'ਤੇ ਸੁਨੀਤਾ ਦੁੱਗਲ ਨੇ ਤੋੜਿਆ ਡਾ: ਸੁਸ਼ੀਲ ਇੰਦੌਰਾ ਸ਼ੈਲਜਾ ਦਾ ਰਿਕਾਰਡ

ਸਿਰਸਾ, 24 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਲੋਕ ਸਭਾ ਖੇਤਰ ਤੋਂ ਇਸ ਵਾਰ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਸੁਨੀਤਾ ਦੁੱਗਲ ਨੇ ਰਿਕਾਰਡ 7 ਲੱਖ 14 ਹਜ਼ਾਰ 351 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਡਾ: ਅਸ਼ੋਕ ਤੰਵਰ ਨੂੰ ਹਰਾ ਕੇ 3 ਲੱਖ 9 ਹਜ਼ਾਰ 918 ਵੋਟਾਂ ਦੇ ਫਰਕ ਨਾਲ ਜਿੱਤ ...

ਪੂਰੀ ਖ਼ਬਰ »

ਉਧਾਰ 'ਚ ਸਾਮਾਨ ਨਾ ਦੇਣ 'ਤੇ ਕਨਫੈਕਸ਼ਨਰੀ ਸਟੋਰ 'ਤੇ ਭੰਨਤੌੜ

ਹਾਂਸੀ, 24 ਮਈ (ਅਜੀਤ ਬਿਊਰੋ)-ਬਾਬਾ ਰਾਮਦੇਵ ਮੰਦਰ ਸਾਹਮਣੇ ਰਾਮਦੇਵ ਕਨਫੈਕਸ਼ਨਰੀ ਸਟੋਰ 'ਤੇ ਵੀਰਵਾਰ ਦੇਰ ਰਾਤ ਨੂੰ ਅਣਪਛਾਤੇ ਲੜਕਿਆਂ ਨੇ ਦੁਕਾਨ 'ਚ ਖੂਬ ਭੰਨਤੋੜ ਕੀਤੀ | ਜਾਣਕਾਰੀ ਮੁਤਾਬਿਕ ਕਨਫੈਕਸ਼ਨਰੀ ਸਟੋਰ ਦੇ ਮਾਲਕ ਮਿੱਠੂ ਤਨੇਜਾ ਨੇ ਦੱਸਿਆ ਕਿ ਕੁਝ ਲੜਕੇ ...

ਪੂਰੀ ਖ਼ਬਰ »

ਵਪਾਰੀ ਦੇ ਕਾਤਲ ਦਾ ਚੌਥੇ ਦਿਨ ਵੀ ਨਹੀਂ ਲੱਗਿਆ ਸੁਰਾਗ, ਵਪਾਰੀਆਂ 'ਚ ਭਾਰੀ ਰੋਸ

ਟੋਹਾਣਾ, 24 ਮਈ (ਗੁਰਦੀਪ ਸਿੰਘ ਭੱਟੀ)- ਇਥੋਂ ਦੇ ਰੈਡੀਮੇਡ ਗਾਰਮੈਂਟ ਵਪਾਰੀ ਜੁਗਿੰਦਰ ਬਜਾਜ ਦੇ ਕਾਤਲਾਂ ਨੂੰ ਚੌਥੇ ਦਿਨ ਤੱਕ ਕਾਬੂ ਕਰਨ 'ਚ ਪੁਲਿਸ ਅਸਫ਼ਲ ਰਹੀ ਹੈ | ਅੱਜ ਹੋਏ ਰਸਮ ਪਗੜੀ ਸਮਾਗਮ 'ਚ ਵਿਰੋਧੀ ਧੀਰ ਅਤੇ ਵਪਾਰੀ ਜਥੇਬੰਦੀਆਂ ਦੇ ਬੁਲਾਰਿਆਂ, ਸਾਬਕਾ ...

ਪੂਰੀ ਖ਼ਬਰ »

ਅਸ਼ੋਕ ਅਰੋੜਾ ਨੇ ਇਨੈਲੋ ਸੂਬਾਈ ਪ੍ਰਧਾਨ ਅਹੁਦੇ ਤੋਂ ਦਿੱਤਾ ਤਿਆਗ ਪੱਤਰ

ਥਾਨੇਸਰ/ਟੋਹਾਣਾ, 24 ਮਈ (ਅਜੀਤ ਬਿਊਰੋ, ਗੁਰਦੀਪ ਸਿੰਘ ਭੱਟੀ)- ਲੋਕ ਸਭਾ ਚੋਣਾਂ 'ਚ ਪਾਰਟੀ ਦੀ ਕਰਾਰੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਨੈਲੋ ਦੇ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਨੇ ਪਾਰਟੀ ਦੇ ਸੂਬਾਈ ਪ੍ਰਧਾਨ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਹੈ | ਪਾਰਟੀ ਦੇ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਜ਼ਹਿਰ ਖਾਣ ਨਾਲ ਵਿਅਕਤੀ ਦੀ ਮੌਤ

ਨਿਸਿੰਗ, 24 ਮਈ (ਅਜੀਤ ਬਿਊਰੋ)-ਪਿੰਡ ਗੋਂਦਰ 'ਚ ਇਕ ਵਿਅਕਤੀ ਨੇ ਸ਼ੱਕੀ ਹਾਲਾਤਾਂ 'ਚ ਜਹਿਰ ਖਾ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ, ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ 'ਚ ਲੈ ਲਿਆ | ਮੌਕੇ 'ਤੇ ਪਹੁੰਚ ਐਫ.ਐਸ.ਐਲ. ਟੀਮ ਨੇ ਵੀ ...

ਪੂਰੀ ਖ਼ਬਰ »

ਸੂਬੇ ਦੀ 10 ਦੀਆਂ 10 ਸੀਟਾਂ ਮੋਦੀ ਦੀ ਝੋਲੀ 'ਚ ਪਾਉਣ ਦਾ ਜਨਤਾ ਨੇ ਕੀਤਾ ਕੰਮ-ਪੋਪਲੀ

ਹਿਸਾਰ, 24 ਮਈ (ਅਜੀਤ ਬਿਊਰੋ)- ਹਿਸਾਰ ਮਿਸ਼ਨ ਮੋਦੀ ਅਗੇਨ 2019 ਪੀ.ਐਮ. ਸੂਬਾਈ ਮੰਤਰੀ ਚਾਹਤ ਪੋਪਲੀ ਨੇ ਕਿਹਾ ਕਿ ਮਿਸ਼ਨ ਮੋਦੀ ਅਗੇਨ 2019 ਪੀ.ਏ. ਗੁਰਮੇਜ ਸਿੰਘ ਗੋਂਦਰ ਪ੍ਰਧਾਨ ਸਮੇਤ ਪੂਰੀ ਮਿਹਨਤ ਰੰਗ ਲਾ ਗਈ | ਇਸ ਲਈ ਪੂਰੀ ਟੀਮ ਵਧਾਈ ਦੀ ਪਾਤਰ ਹੈ ਕਿ ਦੇਸ਼ ਅਤੇ ਹਰਿਆਣਾ ...

ਪੂਰੀ ਖ਼ਬਰ »

ਭਾਜਪਾ ਦੀ ਜਿੱਤ 'ਤੇ ਪਿੰਡ 'ਚ ਵੰਡੇ ਸਵਾ 4 ਕੁਇੰਟਲ ਲੱਡੂ

ਸਮਾਲਖਾ, 24 ਮਈ (ਅਜੀਤ ਬਿਊਰੋ)- ਭਾਜਪਾ ਨੂੰ ਬਹੁਮਤ ਮਿਲਣ ਤੋਂ ਬਾਅਦ ਵਰਕਰਾਂ 'ਚ ਲਗਾਤਾਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਉਹ ਜਿੱਤ ਦੇ ਜਸ਼ਨ 'ਚ ਝੂਮ ਰਹੇ ਹਨ | ਭਾਜਪਾ ਦੇ ਬਾਪੌਲੀ ਮੰਡਲ ਇੰਚਾਰਜ ਕ੍ਰਿਸ਼ਣ ਛੋਕਰ ਨੇ ਆਪਣੇ ਪਿੰਡ ਕਿਵਾਨਾ 'ਚ ਸਵਾ 4 ਕੁਇੰਟਲ ਲੱਡੂ ...

ਪੂਰੀ ਖ਼ਬਰ »

ਭਾਜਪਾ ਦੇ ਜਿੱਤੇ ਸੰਸਦ ਮੈਂਬਰ ਸੰਜੈ ਭਾਟੀਆ ਨੇ ਕੱਢਿਆ ਜੇਤੂ ਮਾਰਚ

ਕਰਨਾਲ, 24 ਮਈ (ਗੁਰਮੀਤ ਸਿੰਘ ਸੱਗੂ)-ਕਰਨਾਲ ਲੋਕ ਸਭਾ ਹਲਕੇ ਤੋਂ ਕਰੀਬ 6 ਲੱਖ 56 ਹਜ਼ਾਰ 142 ਵੋਟਾਂ ਨਾਲ ਹਰਿਆਣਾ ਵਿਚ ਸਭ ਤੋਂ ਵੱਡੀ ਜਿੱਤ ਪ੍ਰਾਪਤ ਕਰ ਚੁੱਕੇ ਭਾਜਪਾ ਸੰਸਦ ਮੈਂਬਰ ਸੰਜੈ ਭਾਟੀਆ ਨੇ ਅੱਜ ਸੀ.ਐਮ. ਸਿਟੀ ਵਿਖੇ ਜੇਤੂ ਮਾਰਚ ਕੱਢ ਕੇ ਲੋਕਾਂ ਦਾ ਧੰਨਵਾਦ ...

ਪੂਰੀ ਖ਼ਬਰ »

ਬਾਬੂ ਮੇਲਾ ਰਾਮ ਭੂੰਬਲਾ ਦੀ ਗਿਆਰ੍ਹਵੀਂ ਬਰਸੀ ਮਨਾਈ

ਪੋਜੇਵਾਲ ਸਰਾਂ, 24 ਮਈ (ਰਮਨ ਭਾਟੀਆ)-ਕੰਢੀ ਇਲਾਕਾ ਹਲਕਾ ਬਲਾਚੌਰ, ਗੁੱਜਰ ਸਮਾਜ ਤੇ ਕੰਢੀ ਇਲਾਕੇ ਅੰਦਰ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਤੇ ਕੰਢੀ ਇਲਾਕੇ ਨੂੰ ਡਾਰਕ ਜ਼ੋਨ ਵਿਚੋਂ ਕਢਵਾ ਕੇ ਇਲਾਕੇ ਅੰਦਰ ਸਿੰਚਾਈ ਵਾਲੇ ਡੂੰਘੇ ਟਿਊਬਵੈੱਲ ...

ਪੂਰੀ ਖ਼ਬਰ »

ਸ਼ਹੀਦ ਬਾਬਾ ਕਰਮ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ

ਹੁਸ਼ਿਆਰਪੁਰ, 24 ਮਈ (ਨਰਿੰਦਰ ਸਿੰਘ ਬੱਡਲਾ)- ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਪਿੰਡ ਬੱਡੋਂ ਵਿਖੇ ਸ਼ਹੀਦ ਬਾਬਾ ਕਰਮ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਧਾਰਮਿਕ ਦੀਵਾਨ 'ਚ ਬਾਬਾ ਗੁਰਚਰਨ ਸਿੰਘ ਬੱਡੋਂ, ਭਾਈ ...

ਪੂਰੀ ਖ਼ਬਰ »

ਦੇਸ਼ ਭਰ ਵਿਚ ਮੁੜ ਭਾਜਪਾ ਨੂੰ ਬਹੁਮਤ ਮਿਲਣ 'ਤੇ ਭਾਜਪਾ ਆਗੂ ਬਾਗੋ-ਬਾਗ਼

ਬਲਾਚੌਰ, 24 ਮਈ (ਦੀਦਾਰ ਸਿੰਘ ਬਲਾਚੌਰੀਆ)-ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਸਹਿਯੋਗੀ ਸਿਆਸੀ ਪਾਰਟੀਆਂ ਨੂੰ ਦੇਸ਼ ਭਰ ਵਿਚ ਭਾਰੀ ਬਹੁਮਤ ਮਿਲਣ ਤੇ ਅੱਜ ਭਾਜਪਾ ਮੰਡਲ ਬਲਾਚੌਰ ਦੇ ਪ੍ਰਧਾਨ ਵਰਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਆਮ ਲੋਕਾਂ ਦਾ ...

ਪੂਰੀ ਖ਼ਬਰ »

ਪੈਰਾਮੈਡੀਕਲ ਸਟਾਫ਼ ਵਲੋਂ ਬੇਗਮਪੁਰ ਸਕੂਲ ਵਿਖੇ ਕੈਂਪ

ਚੌਲਾਂਗ, 24 ਮਈ (ਸੁਖਦੇਵ ਸਿੰਘ)- ਪਿੰਡ ਬੇਗਮਪੁਰ ਵਿਖੇ ਪੈਰਾਮੈਡੀਕਲ ਸਟਾਫ਼ ਪਰਮਜੀਤ ਕੌਰ ਐਲ. ਐਚ. ਵੀ. ਦੀ ਅਗਵਾਈ ਹੇਠ ਸਰਕਾਰੀ ਸਕੂਲ ਵਿਚ ਵਿਦਿਆਰਥੀਆਂ ਨੂੰ ਹੱਥ ਧੌਣ ਸਬੰਧੀ ਤੇ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ | ਪਿ੍ੰਸੀਪਲ ਰਜਿੰਦਰ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਸੇਵਾ ਸੁਸਾਇਟੀ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਭੰਗਾਲਾ, 24 ਮਈ (ਸਰਵਜੀਤ ਸਿੰਘ)- ਸਰਕਾਰੀ ਹਾਈ ਸਕੂਲ ਜੰਡਵਾਲ ਵਿਖੇ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਵਲੋਂ ਦਸਵੀਂ ਜਮਾਤ ਵਿਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਪਿ੍ੰਸੀਪਲ ਗੁਰਮੀਤ ਸਿੰਘ ਦੀ ਅਗਵਾਈ ਵਿਚ ਸਕੂਲ ਵਿਖੇ ਕਰਵਾਏ ਸਮਾਗਮ ਦੌਰਾਨ ...

ਪੂਰੀ ਖ਼ਬਰ »

ਸਮੇਂ ਦੇ ਗੇੜ ਨੇ ਚੰਦੂਮਾਜਰਾ ਦੀ ਜਿੱਤੀ ਬਾਜ਼ੀ ਹਰਾਈ

ਜਾਡਲਾ, 24 ਮਈ (ਬਲਦੇਵ ਸਿੰਘ ਬੱਲੀ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਜਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਦੀ ਉਮੀਦਵਾਰੀ ਦਾ ਐਲਾਨ ਹੋਇਆਂ ਤਾਂ ਉਦੋਂ ਤੱਕ ਅਕਾਲੀ ਭਾਜਪਾ ਉਮੀਦਵਾਰ ਸ:ਪੇ੍ਰਮ ਸਿੰਘ ਚੰਦੂਮਾਜਰਾ ਨੇ ਆਪਣੀ ਮੁਹਿੰਮ ਦਾ ...

ਪੂਰੀ ਖ਼ਬਰ »

ਬੰਗਾ 'ਚ ਚੱਲਿਆ ਬਸਪਾ ਦਾ ਜਾਦੂ

ਬੰਗਾ, 24 ਮਈ (ਜਸਬੀਰ ਸਿੰਘ ਨੂਰਪੁਰ) - ਬੰਗਾ ਹਲਕੇ 'ਚ ਇਸ ਵਾਰ ਕਾਂਗਰਸ, ਅਕਾਲੀ-ਭਾਜਪਾ ਅਤੇ ਬਹੁਜਨ ਸਮਾਜ ਪਾਰਟੀ ਪੀ. ਡੀ. ਏ ਵਿਚਕਾਰ ਦਿਲਚਸਪ ਮੁਕਾਬਲਾ ਰਿਹਾ | ਅਕਾਲੀ ਦਲ ਤੀਸਰੇ ਨੰਬਰ 'ਤੇ ਰਿਹਾ | 8 ਗੇੜਾਂ ਵਿਚ ਬਸਪਾ ਅਤੇ 6 ਗੇੜਾਂ ਵਿਚ ਕਾਂਗਰਸ ਨੇ ਬਹੁਮਤ ਪ੍ਰਾਪਤ ...

ਪੂਰੀ ਖ਼ਬਰ »

ਸ਼ਾਕਰ ਦੀ ਅਗਵਾਈ ਹੇਠ ਲੱਡੂ ਵੰਡੇ

ਮੁਕੇਰੀਆਂ, 24 ਮਈ (ਰਾਮਗੜ੍ਹੀਆ)- ਭਾਜਪਾ ਦੀ ਸ਼ਾਨਦਾਰ ਜਿੱਤ 'ਤੇ ਮੁਕੇਰੀਆਂ ਵਿਖੇ ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ ਦੀ ਅਗਵਾਈ ਹੇਠ ਢੋਲ ਵਜ੍ਹਾ ਕੇ ਜਸ਼ਨ ਮਨਾਏ ਗਏ ਅਤੇ ਲੱਡੂ ਵੰਡੇ ਗਏ | ਭਾਜਪਾ ਪਾਰਟੀ ਦੇ ਦਫ਼ਤਰ ਮੁਕੇਰੀਆਂ ਵਿਖੇ ਸਾਬਕਾ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਲੋੜਵੰਦ ਬੱਚਿਆਂ ਨੂੰ ਦਿੱਤੇ ਵਜ਼ੀਫੇ

ਸ਼ਾਹਾਬਾਦ ਮਾਰਕੰਡਾ, 24 ਮਈ (ਅ.ਬ.)- ਸ਼ਹਿਰ 'ਚ ਵੱਖ-ਵੱਖ ਭਲਾਈ ਦਾ ਕੰਮ ਕਰਨ ਵਾਲੇ ਬਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੈਕੰਡਰੀ ਸਕੂਲ ਸ਼ਾਹਾਬਾਦ ਮਾਰਕੰਡਾ 'ਚ 3 ਲੋੜਵੰਦ ਬੱਚਿਆਂ ਨੂੰ 30 ਹਜ਼ਾਰ ਰੁਪਏ ਦੇ ਵਜ਼ੀਫੇ ਦਿੱਤੇ ...

ਪੂਰੀ ਖ਼ਬਰ »

ਫੇਫੜਿਆਂ ਦੀ ਕਾਰਜਸਮਰੱਥਾ ਦੀ ਜਾਂਚ ਲਈ ਕਰਵਾਇਆ 'ਜੰਪਿਗ' ਮੁਕਾਬਲਾ

ਨਰਵਾਨਾ, 24 ਮਈ (ਅ.ਬ.)- ਆਰਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ 'ਚ ਇਕ ਬਹੁਤ ਹੀ ਵੱਖਰਾ ਮੁਕਾਬਲਾ 'ਦੇਰ ਨਾਲ ਫੁਲੇ ਦਮ, ਤਾਂ ਫੇਫੜਿਆਂ 'ਚ ਹੈ ਦਮ' ਕਰਵਾਇਆ ਗਿਆ | ਇਸ ਮੁਕਾਬਲੇ 'ਚ ਬੱਚਿਆਂ ਦੇ ਫੇਫੜਿਆਂ ਦੀ ਕਾਰਜਸਮਰੱਥਾ ਦੀ ਜਾਂਚ ਕਰਨ ਲਈ ਉਨ੍ਹਾਂ ਤੋਂ ਜੰਪਿੰਗ ਕਰਵਾਈ ...

ਪੂਰੀ ਖ਼ਬਰ »

ਰਮੇਸ਼ ਕੌਸ਼ਿਕ ਦੀ ਜਿੱਤ 'ਤੇ ਬਚਨ ਸਿੰਘ ਆਰਿਆ ਨੇ ਸਮਰਥਕਾਂ ਨਾਲ ਮਨਾਈ ਖੁਸ਼ੀ

ਸਫੀਦੋਂ, 24 ਮਈ (ਅ.ਬ.)- ਸ਼ਹਿਰ ਦੇ ਆਰਿਆ ਸਦਨ 'ਚ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਬਚਨ ਸਿੰਘ ਆਰਿਆ ਨੇ ਦੇਸ਼ 'ਚ ਭਾਜਪਾ ਅਤੇ ਸੋਨੀਪਤ ਲੋਕ ਸਭਾ ਖੇਤਰ ਤੋਂ ਰਮੇਸ਼ ਕੌਸ਼ਿਕ ਦੀ ਜਿੱਤ 'ਤੇ ਆਪਣੇ ਸਮਰਥਕਾਂ ਨਾਲ ਖੂਬ ਜਸ਼ਨ ਮਨਾਇਆ | ਇਸ ਮੌਕੇ ਉਨ੍ਹਾਂ ਦੇ ਬੇਟੇ ...

ਪੂਰੀ ਖ਼ਬਰ »

ਕੁਰੂਕਸ਼ੇਤਰ ਲੋਕ ਸਭਾ ਖੇਤਰ 'ਚ ਭਾਜਪਾ ਉਮੀਦਵਾਰ ਨਾਇਬ ਸਿੰਘ ਰਹੇ ਜੇਤੂ

ਕੁਰੂਕਸ਼ੇਤਰ, 24 ਮਈ (ਅ.ਬ.)- ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀ.ਸੀ. ਡਾ: ਐਸ.ਐਸ. ਫੁਲੀਆ ਨੇ ਕਿਹਾ ਕਿ ਜ਼ਿਲ੍ਹਾ ਕੁਰੂਕਸ਼ੇਤਰ 'ਚ ਵੋਟਾਂ ਦੀ ਗਿਣਤੀ ਦਾ ਕੰਮ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਸਮਾਪਤ ਹੋਇਆ | ਕੁਰੂਕਸ਼ੇਤਰ ਜ਼ਿਲ੍ਹੇ 'ਚ ਵੋਟ ਗਿਣਤੀ ਕੇਂਦਰਾਂ 'ਤੇ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਜਾਣੂ ਕਰਵਾਇਆ

ਨਿਸਿੰਗ, 24 ਮਈ (ਅ.ਬ.)- ਜੇ.ਪੀ.ਐਸ. ਐਕੇਡਮੀ 'ਚ ਪ੍ਰਬੰਧਕ ਯੋਗਿੰਦਰ ਰਾਣਾ ਅਤੇ ਅੰਜੂ ਰਾਣਾ ਦੀ ਪ੍ਰਧਾਨਗੀ 'ਚ ਸੜਕ ਹਾਦਸਿਆਂ ਤੋਂ ਬਚਾਅ ਲਈ ਆਵਾਜਾਈ ਨਿਯਮਾਂ ਦੀ ਜਾਣਕਾਰੀ ਦੇਣ ਦੇ ਉਦੇਸ਼ ਨਾਲ 3 ਰੋਜ਼ਾ ਰੋਡ ਸੇਫ਼ਟੀ ਪ੍ਰੋਗਰਾਮ ਕਰਵਾਇਆ ਗਿਆ ਜਿਸ 'ਚ ਕੋਚ ਅਮਿਤ ਸ਼ਰਮਾ ...

ਪੂਰੀ ਖ਼ਬਰ »

ਮਹਾਂਰਿਸ਼ੀ ਕਸ਼ਿਯਪ ਦੀ ਜੈਅੰਤੀ ਧੂਮਧਾਮ ਨਾਲ ਮਨਾਈ

ਗੂਹਲਾ ਚੀਕਾ, 24 ਮਈ (ਓ.ਪੀ. ਸੈਣੀ)- ਮਹਾਰਿਸ਼ੀ ਕਸ਼ਿਯਪ ਦੀ ਜੈਅੰਤੀ ਦੇ ਸਬੰਧ 'ਚ ਵਾਰਡ 4 ਮਹਾਰਿਸ਼ੀ ਕਸ਼ਿਯਪ ਧਰਮਸ਼ਾਲਾ 'ਚ ਪਹੁੰਚੇ ਚੇਅਰਮੈਨ ਪ੍ਰਤੀਨਿਧੀ ਭਾਜਪਾ ਯੁਗਾ ਆਗੂ ਰਾਜੇਸ਼ ਸ਼ਰਮਾ ਪਿੰਟੂ ਅਤੇ ਸਿਲੰਦਰ ਵਾਲਮੀਕਿ ਦਾ ਮਹਾਰਿਸ਼ੀ ਕਸ਼ਿਯਪ ਨੌਜਵਾਨ ਸਭਾ ...

ਪੂਰੀ ਖ਼ਬਰ »

ਖਾਲਸਾ ਸਕੂਲ ਡੱਬਵਾਲੀ ਦਾ ਜਮਾਤ 12ਵੀਂ ਤੇ 10ਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ

ਡੱਬਵਾਲੀ, 24 ਮਈ (ਇਕਬਾਲ ਸਿੰਘ ਸ਼ਾਂਤ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਦਾ ਜਮਾਤ 12ਵੀਂ ਤੇ 10ਵੀਂ ਦੀ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਪਿੰ੍ਰਸੀਪਲ ਹਰਸ਼ਬਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਵਰ੍ਹੇ ਜਮ੍ਹਾ ਦੋ ਦੇ ਨਤੀਜੇ 'ਚ ਫੁੱਟਬਾਲ ਦੀਆਂ ਸੂਬਾ ...

ਪੂਰੀ ਖ਼ਬਰ »

ਸਮਿਤੀ ਦੀ ਜ਼ਿਲ੍ਹਾ ਪੱਧਰੀ ਬੈਠਕ 27 ਨੂੰ

ਥਾਨੇਸਰ, 24 ਮਈ (ਅਜੀਤ ਬਿਊਰੋ)- ਸਕੂਲ ਸੁਰੱਖਿਆ ਸਮਿਤੀ ਦੀ ਜ਼ਿਲ੍ਹਾ ਪੱਧਰੀ ਬੈਠਕ 27 ਮਈ ਨੂੰ ਸਵੇਰੇ 10:15 ਵਜੇ ਡੀ.ਸੀ. ਦਫ਼ਤਰ 'ਚ ਕੀਤੀ ਜਾਵੇਗੀ | ਇਸ ਬੈਠਕ ਦੀ ਪ੍ਰਧਾਨਗੀ ਡੀ.ਸੀ. ਡਾ. ਐਸ.ਐਸ. ਫੁਲੀਆ ਕਰਨਗੇ | ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਰੁਣ ਆਸ਼ਰੀ ਨੇ ...

ਪੂਰੀ ਖ਼ਬਰ »

ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਲੜੀ ਜਾਰੀ

ਗੂਹਲਾ ਚੀਕਾ, 24 ਮਈ (ਓ.ਪੀ. ਸੈਣੀ)- ਇੱਥੇ ਹਰ ਸਾਲ ਵਾਂਗ ਇਸ ਸਾਲ ਵੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਧੂਮਧਾਮ ਨਾਲ ਮਨਾਉਣ ਦੇ ਉਦੇਸ਼ ਨਾਲ ਗੁਰਦੁਆਰਾ ਸਾਹਿਬ 'ਚ ਚੱਲ ਰਹੇ 40 ...

ਪੂਰੀ ਖ਼ਬਰ »

ਮਹਾਰਿਸ਼ੀ ਕਸ਼ਿਯਪ ਜੈਅੰਤੀ ਮਨਾਈ

ਸ਼ਾਹਾਬਾਦ ਮਾਰਕੰਡਾ, 24 ਮਈ (ਅਜੀਤ ਬਿਊਰੋ)– ਪਿੰਡ ਕਲਸਾਨਾ 'ਚ ਮਹਾਰਿਸ਼ੀ ਕਸ਼ਿਯਪ ਜੈਅੰਤੀ ਵੱਡੀ ਧੂਮਧਾਮ ਨਾਲ ਮਨਾਈ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਰਿੰਦਰ ਕਸ਼ਿਯਪ ਮਾਜਰੀ ਅਤੇ ਦੇਸਰਾਜ ਕਸ਼ਿਯਪ ਨੇ ਸ਼ਿਰਕਤ ਕੀਤੀ | ਮਾਜਰੀ ਨੇ ਕਿਹਾ ਕਿ ਗੁਰੂਆਂ ਦੇ ...

ਪੂਰੀ ਖ਼ਬਰ »

ਚੋਣ ਨਤੀਜਿਆਂ ਤੋਂ ਬਾਅਦ ਹਿੰਸਾ ਜਾਰੀ

ਕੋਲਕਾਤਾ, 24 ਮਈ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ ਵਿਖੇ ਚੋਣ ਨਤੀਜੇ ਤੋਂ ਬਾਅਦ ਵੀ ਹਿੰਸਾ ਜਾਰੀ ਹੈ | ਤਿ੍ਣਮੂਲ ਕਾਂਗਰਸ ਅਤੇ ਭਾਜਪਾ ਵਲੋਂ ਇਕ ਦੂਜੇ ਵਿਰੁੱਧ ਹਿੰਸਾ ਦਾ ਦੋਸ਼ ਲਗਾਇਆ ਜਾ ਰਿਹਾ ਹੈ ਪਰ ਦੋਵੇਂ ਪਾਰਟੀਆਂ ਇਸ ਦਾ ਖੰਡਨ ਕਰ ਰਹੀਆਂ ਹਨ | ਸਿਤਾਈ ...

ਪੂਰੀ ਖ਼ਬਰ »

ਭਾਜਪਾ ਉਮੀਦਵਾਰ ਸੁਨੀਤਾ ਦੁੱਗਲ ਨੇ ਜੇਤੂ ਮਾਰਚ ਕੱਢ ਕੇ ਲੋਕਾਂ ਦਾ ਕੀਤਾ ਧੰਨਵਾਦ

ਫਤਿਹਾਰਾਦ, 24 ਮਈ (ਹਰਬੰਸ ਮੰਡੇਰ)-ਸਿਰਸਾ ਲੋਕ ਸਭਾ ਸੀਟ 'ਤੇ ਜਿੱਤ ਪ੍ਰਾਪਤ ਕਰਕੇ ਭਾਜਪਾ ਉਮੀਦਵਾਰ ਸੁਨੀਤਾ ਦੁੱਗਲ ਨੇ ਅੱਜ ਫਤਿਹਾਬਾਦ ਸ਼ਹਿਰ ਵਿਚ ਜੇਤ ਮਾਰਚ ਕੱਢ ਕੇ ਲੋਕਾਂ ਦਾ ਧੰਨਵਾਦ ਕੀਤਾ | ਦੁੱਗਲ ਭੂਨਾ ਰੋਡ 'ਤੇ ਸਥਿਤ ਅਪਣੇ ਚੋਣ ਦਫ਼ਤਰ ਪਹੁੰਚੀ | ਇਥੋਂ ...

ਪੂਰੀ ਖ਼ਬਰ »

ਵਿਧਾਇਕ ਕੁਲਵੰਤ ਬਾਜੀਗਰ ਦੇ ਨਿਵਾਸ 'ਤੇ ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ

ਗੂਹਲਾ ਚੀਕਾ, 24 ਮਈ (ਓ.ਪੀ. ਸੈਣੀ)– ਲੋਕ ਸਭਾ ਚੋਣਾਂ 'ਚ ਭਾਜਪਾ ਦੀ ਹੋਈ ਇਕ ਪਾਸੇ ਦੀ ਜਿੱਤ ਨਾਲ ਭਾਜਪਾ ਵਰਕਰਾਂ 'ਚ ਇਕ ਵੱਖਰੀ ਉਰਜਾ ਦਾ ਸੰਚਾਰ ਹੋਇਆ ਹੈ ਅਤੇ ਸਾਰੇ ਵਰਕਰ ਪੂਰੇ ਜੋਸ਼ ਨਾਲ ਅਗਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਤਾਕਤ ਲਾਉਣ ਲਈ ਤਿਆਰ ਹਨ | ਇਹ ...

ਪੂਰੀ ਖ਼ਬਰ »

ਵਾਈਸ ਚਾਂਸਲਰ ਨੇ ਕੀਤਾ ਪ੍ਰੀਖਿਆਵਾਂ ਦਾ ਅਚਾਨਕ ਨਿਰੀਖਣ

ਜੀਂਦ, 24 ਮਈ (ਅਜੀਤ ਬਿਊਰੋ)- ਛੋਟੂ ਰਾਮ ਕਿਸਾਨ ਸਨਾਤਕੋਤਰ ਕਾਲਜ ਜੀਂਦ 'ਚ ਚੌ: ਰਣਬੀਰ ਸਿੰਘ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਡਾ. ਰਾਜਬੀਰ ਸਿੰਘ ਸੋਲੰਕੀ ਨੇ ਕਾਲਜ 'ਚ ਚੱਲ ਰਹੀਆਂ ਪ੍ਰੀਖਿਆਵਾਂ ਦਾ ਅਚਾਨਕ ਨਿਰੀਖਣ ਕੀਤਾ | ਉਨ੍ਹਾਂ ਪ੍ਰੀਖਿਆ ਦੇ ਨੋਡਲ ਅਫਸਰ, ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮਹਿਲਾ ਤੋਂ ਖੋਹੀਆਂ ਬਾਲੀਆਂ

ਕਾਲਾਂਵਾਲੀ, 24 ਮਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਸਾਹੂਵਾਲਾ-ਫਸਟ ਵਾਸੀ ਦੋ ਔਰਤਾਂ ਤੋਂ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਲੁੱਟ ਖੋਹ ਕੀਤੀ ਅਤੇ ਫਰਾਰ ਹੋ ਗਏ | ਉਕਤ ਮਹਿਲਾਵਾਂ ਖੇਤ ਤੋਂ ਘਾਹ ਲੈ ਕੇ ਘਰ ਪਰਤ ਰਹੀਆਂ ਸਨ | ਸਾਹੂਵਾਲਾ-ਫਸਟ ਵਾਸੀ ਸੁਨੀਤਾ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਸਨਮਾਨਿਤ

ਕਾਲਾਂਵਾਲੀ, 24 ਮਈ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ 10ਵੀਂ ਅਤੇ 12ਵੀਂ ਕਲਾਸ 'ਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਉੱਤੇ ਸਕੂਲ ਦੇ ਸਟਾਫ ਮੈਬਰਾਂ ਵਲੋਂ ਉਨ੍ਹਾਂ ਦੇ ਸਨਮਾਨ 'ਚ ਸਕੂਲ 'ਚ ਪ੍ਰਤਿਭਾ ...

ਪੂਰੀ ਖ਼ਬਰ »

ਕੈਂਪ 'ਚ 188 ਮਰੀਜ਼ਾਂ ਨੇ ਕਰਵਾਈ ਦੰਦਾਂ ਦੀ ਮੁਫ਼ਤ ਜਾਂਚ

ਥਾਨੇਸਰ, 24 ਮਈ (ਅਜੀਤ ਬਿਊਰੋ)- ਸ਼ਾਂਤੀਨਗਰ ਵਿਖੇ ਏਾਜਲ ਪਲੇ-ਵੇ ਸਕੂਲ 'ਚ ਉਡਾਨ ਦੀ ਰਾਕ ਕਲਚਰਲ ਅਤੇ ਸੋਸ਼ਲ ਵੈਲਫੇਅਰ ਗਰੁੱਪ ਤੇ ਡਿਵਾਈਨ ਡੈਂਟਲ ਕਲਿਨਿਕ ਦੀ ਅਗਵਾਈ 'ਚ ਮੁਫ਼ਤ ਡੈਂਟਲ ਜਾਂਚ ਕੈਂਪ ਲਾਇਆ ਗਿਆ ਜਿਸ ਵਿਚ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੇ ...

ਪੂਰੀ ਖ਼ਬਰ »

ਭਾਜਪਾ ਦੀ ਜਿੱਤ 'ਤੇ ਵਪਾਰੀਆਂ ਨੇ ਮਨਾਈ ਖੁਸ਼ੀ

ਸਫੀਦੋਂ, 24 ਮਈ (ਅ.ਬ.)- ਦੇਸ਼ ਅਤੇ ਹਰਿਆਣਾ 'ਚ ਭਾਜਪਾ ਦੀ ਭਾਰੀ ਜਿੱਤ 'ਤੇ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ 'ਚ ਵਪਾਰੀਆਂ ਨੇ ਕੱਚਾ ਆੜ੍ਹਤੀ ਸੰਘ ਦੇ ਸਾਬਕਾ ਪ੍ਰਧਾਨ ਸੰਜੇ ਮਿੱਤਲ ਅਤੇ ਭਾਜਪਾ ਆਗੂ ਰੌਸ਼ਨ ਲਾਲ ਰਾਣਾ ਦੀ ਅਗਵਾਈ 'ਚ ਜਸ਼ਨ ਮਨਾਇਆ ਗਿਆ | ਇਸ ਮੌਕੇ ਵਪਾਰੀਆਂ ...

ਪੂਰੀ ਖ਼ਬਰ »

ਨਾਇਬ ਸੈਣੀ ਦਾ ਉਨ੍ਹਾਂ ਦੇ ਪਿੰਡ ਪਹੁੰਚਣ 'ਤੇ ਭਰਵਾਂ ਸਵਾਗਤ

ਨਰਾਇਣਗੜ੍ਹ, 24 ਮਈ (ਪੀ. ਸਿੰਘ)- ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਵੱਡੀ ਗਿਣਤੀ ਦੀ ਵੋਟਾਂ ਦੇ ਫਰਕ ਨਾਲ ਜੇਤੂ ਹੋਏ ਸੰਸਦ ਮੈਂਬਰ ਨਾਇਬ ਸੈਣੀ ਦਾ ਉਨ੍ਹਾਂ ਦੇ ਪਿੰਡ ਮਿਰਜਾਪੁਰ 'ਚ ਪਹੁੰਚਣ 'ਤੇ ਵਰਕਰਾਂ ਤੇ ਲੋਕਾਂ ਵਲੋਂ ਜੋਰਦਾਰ ਸਵਾਗਤ ਕੀਤਾ ਗਿਆ | ਜਦੋਂ ਉਨ੍ਹਾਂ ਦੇ ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਦਾ ਸ਼ਹਿਰ 'ਚ ਭਰਵਾਂ ਸਵਾਗਤ

ਸ਼ਾਹਾਬਾਦ ਮਾਰਕੰਡਾ, 24 ਮਈ (ਅਜੀਤ ਬਿਊਰੋ)- ਮਹਾਰਿਸ਼ੀ ਕਸ਼ਿਯਪ ਜੈਅੰਤੀ ਦੇ ਸਬੰਧ 'ਚ ਕਸ਼ਿਯਪ ਰਾਜਪੂਤ ਪੰਚਾਇਤ ਵਲੋਂ ਦੇਰ ਸ਼ਾਮ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦਾ ਸ਼ਹਿਰ 'ਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਫੁੱਲਾਂ ਦੀ ...

ਪੂਰੀ ਖ਼ਬਰ »

ਬਿਜਲੀ ਦਾ ਟੁੱਟਿਆ ਖੰਭਾ ਦੇ ਰਿਹੈ ਹਾਦਸੇ ਨੂੰ ਸੱਦਾ, ਵਿਭਾਗ ਲਾਪਰਵਾਹ

ਏਲਨਾਬਾਦ, 24 ਮਈ (ਜਗਤਾਰ ਸਮਾਲਸਰ)- ਸਥਾਨਕ ਚੌਧਰੀ ਦੇਵੀ ਲਾਲ ਪਾਰਕ ਦੇ ਨੇੜੇ ਅਵਿਨਾਸ਼ ਜਨਰਲ ਸਟੋਰ ਵਾਲੀ ਮੁੱਖ ਗਲੀ ਦੇ ਸੰਘਣੇ ਆਬਾਦੀ ਖੇਤਰ ਵਿਚ ਸੀਮੇਂਟ ਕੰਕਰੀਟ ਦਾ ਲੱਗਾ ਹੋਇਆ ਖੰਬਾ ਹੇਠੋਂ ਟੁੱਟ ਚੁੱਕਿਆ ਹੈ, ਜੋ ਹੁਣ ਸਿਰਫ਼ ਤਾਰਾਂ ਦੇ ਸਹਾਰੇ ਖੜਾ ਨਜ਼ਰ ਆ ...

ਪੂਰੀ ਖ਼ਬਰ »

ਸ਼ਾਂਤੀਪੂਰਨ ਲੋਕ ਸਭਾ ਦੀਆਂ ਚੋਣਾਂ ਕਰਵਾਉਣ 'ਤੇ ਡੀ.ਸੀ. ਨੇ ਕਰਮਚਾਰੀਆਂ ਦੀ ਕੀਤੀ ਸ਼ਲਾਘਾ

ਸਿਰਸਾ, 24 ਮਈ (ਭੁਪਿੰਦਰ ਪੰਨੀਵਾਲੀਆ)- ਲੋਕ ਸਭਾ ਚੋਣਾਂ ਦੀ ਲੰਬੀ ਪ੍ਰੀਕਿਰਿਆ ਸ਼ਾਂਤੀਪੂਰਨ ਸਫ਼ਲ ਬਉਣ ਲਈ ਜ਼ਿਲ੍ਹਾ ਚੋਣ ਅਧਿਕਾਰੀ ਪ੍ਰਭਜੋਤ ਸਿੰਘ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਿੱਠ ਥਾਪੜੀ ਹੈ | ਉਨ੍ਹਾਂ ਨੇ ਸੂਬੇ 'ਚ ਜ਼ਿਲ੍ਹਾ ਸਿਰਸਾ 'ਚ ਹੋਏ ਸਭ ਤੋਂ ...

ਪੂਰੀ ਖ਼ਬਰ »

ਨਾਟਕ ਰਾਹੀਂ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਦਿੱਤੀ ਜਾਣਕਾਰੀ

ਸਿਰਸਾ, 24 ਮਈ (ਭੁਪਿੰਦਰ ਪੰਨੀਵਾਲੀਆ)- ਸ੍ਰੀਰਾਮ ਨਿਊ ਸਤਲੁਜ ਸਕੂਲ 'ਚ ਕੇ.ਐਲ. ਥਿਏਟਰ ਵਲੋਂ ਕਰਨ ਲੱਢਾ ਦੇ ਨਿਰਦੇਸ਼ਨ ਹੇਠ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਜਿਸ 'ਚ ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਕੂਲੀ ਵਿਦਿਆਰਥੀਆਂ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਅਹੁਦੇ ਦੀ ਪ੍ਰੀਖਿਆ ਨੂੰ ਲੈ ਕੇ ਲਾਈ ਧਾਰਾ 144

ਥਾਨੇਸਰ, 24 ਮਈ (ਅਜੀਤ ਬਿਊਰੋ)- ਡੀ.ਸੀ. ਡਾ: ਐਸ.ਐਸ. ਫੁਲੀਆ ਨੇ ਕਿਹਾ ਕਿ ਮੁੱਖ ਸਕੱਤਰ ਹਰਿਆਣਾ ਸਰਕਾਰ ਵਿਭਾਗ ਵਲੋਂ ਪਹਿਲਾ ਵਰਗ ਨਾਇਬ ਤਹਿਸੀਲਦਾਰ ਅਹੁਦੇ ਦੀ ਪ੍ਰੀਖਿਆ 26 ਮਈ ਨੂੰ ਕੁਰੂਕਸ਼ੇਤਰ ਜ਼ਿਲ੍ਹੇ ਦੇ 19 ਪ੍ਰੀਖਿਆ ਕੇਂਦਰਾਂ 'ਚ ਕੀਤੀ ਜਾਵੇਗੀ | ਇਹ ਪ੍ਰੀਖਿਆ ...

ਪੂਰੀ ਖ਼ਬਰ »

ਗੋਂਦਰ 'ਚ ਜਨਤਕ ਰੇਡੀਓ ਸਟੇਸ਼ਨ ਦੀ ਸ਼ੁਰੂਆਤ

ਨਿਸਿੰਗ, 24 ਮਈ (ਅ.ਬ.)- ਦੇਸ਼ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਨਾਲ ਹੀ ਕਰਨਾਲ ਦੇ ਗੌਾਦਰ ਪਿੰਡ ਦੀ ਪਛਾਣ ਦੇ ਇਤਿਹਾਸ 'ਚ ਇਕ ਨਵਾਂ ਪੰਨਾ ਜੁੜ ਗਿਆ ਹੈ | ਹੁਣ ਗੋਂਦਰ ਪਿੰਡ ਦੀ ਪਛਾੜ ਰੇਡੀਓ ਸਟੇਸ਼ਨ ਰਾਹੀਂ ਆਕਾਸ਼ਵਾਣੀ ਤੋਂ ਹੋਵੇਗੀ | ਹਰਿਆਣਾ ਦੇ ਪਹਿਲੇ ਪੇਂਡੂ ਜਨਤਕ ...

ਪੂਰੀ ਖ਼ਬਰ »

ਕੱਪੜਾ ਫੈਕਟਰੀ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਤੇ ਮਸ਼ੀਨਰੀ ਸੜੀ

ਲੁਧਿਆਣਾ, 24 ਮਈ (ਅਮਰੀਕ ਸਿੰਘ ਬੱਤਰਾ)-ਵੀਰਵਾਰ ਸਵੇਰੇ ਵੀਰ ਨਗਰ ਬਹਾਦਰਕੇ ਰੋਡ ਸਥਿਤ ਕੱਪੜਾ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਤੇ ਮਸ਼ੀਨਰੀ ਸੜ ਗਈ | ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ | ਸੰਜੀਵ ਫੈਬਰਿਕਸ 'ਚ ...

ਪੂਰੀ ਖ਼ਬਰ »

ਲੜਕੀਆਂ ਨਾਲ ਛੇੜਖਾਨੀ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨਾਲ ਉਲਝਣ ਵਾਲੇ 2 ਨੌਜਵਾਨ ਕਾਬੂ, 3 ਫ਼ਰਾਰ

ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਇਕਬਾਲ ਨਗਰ 'ਚ ਬੀਤੀ ਰਾਤ ਲੜਕੀਆਂ ਨਾਲ ਛੇੜਖਾਨੀ ਕਰਨ ਦੀ ਸ਼ਿਕਾਇਤ ਮਿਲਣ 'ਤੇ ਮੌਕੇ 'ਤੇ ਪਹੁੰਚੇ ਪੀ.ਸੀ.ਆਰ ਦਸਤੇ ਦੇ ਮੁਲਾਜ਼ਮਾਂ ਨਾਲ ਉਲਝਣ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ...

ਪੂਰੀ ਖ਼ਬਰ »

ਧੀ ਨੂੰ ਸਹੁਰੇ ਘਰ ਮਿਲਣ ਗਈ ਔਰਤ ਦੀ ਜਵਾਈ ਤੇ ਪਰਿਵਾਰਕ ਮੈਂਬਰਾਂ ਵਲੋਂ ਕੁੱਟਮਾਰ

ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਾਬਾ ਦੀਪ ਸਿੰਘ ਨਗਰ ਵਿਚ ਆਪਣੀ ਧੀ ਨੂੰ ਉਸਦੇ ਸਹੁਰੇ ਘਰ ਮਿਲਣ ਗਈ ਔਰਤ ਨੂੰ ਉਸਦੇ ਜਵਾਈ ਅਤੇ ਪਰਿਵਾਰਕ ਮੈਂਬਰਾਂ ਵਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਬਰਾਮਦ

ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਜੋਨੀ ਕੁਮਾਰ ਵਾਸੀ ਨੇੜੇ ਮਾਤਾ ਰਾਣੀ ਚੌਕ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ 30 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦ ਕਿ ਦੂਜੇ ਮਾਮਲੇ ਵਿਚ ਪੁਲਿਸ ਨੇ ਜੱਜ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX