ਤਾਜਾ ਖ਼ਬਰਾਂ


ਪੁਲਿਸ ਨੇ ਕੁੱਝ ਹੀ ਘੰਟਿਆਂ 'ਚ ਸੁਲਝਾਇਆ ਆਦਮਪੁਰ 'ਚ ਵਿਅਕਤੀ ਦੇ ਹੋਏ ਕਤਲ ਦਾ ਮਾਮਲਾ
. . .  5 minutes ago
700 ਗ੍ਰਾਮ ਅਫ਼ੀਮ ਸਮੇਤ ਇੱਕ ਕਾਬੂ
. . .  23 minutes ago
ਜੋਧਾਂ, 10 ਜੁਲਾਈ (ਗੁਰਵਿੰਦਰ ਸਿੰਘ ਹੈਪੀ) - ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਪੁਲਿਸ ਥਾਣਾ ਜੋਧਾਂ ਦੇ ਇੰਚਾਰਜ ...
ਲੁਧਿਆਣਾ 'ਚ ਕੋਰੋਨਾ ਨਾਲ ਸਬੰਧਿਤ 43 ਨਵੇਂ ਮਾਮਲਿਆਂ ਦੀ ਪੁਸ਼ਟੀ
. . .  53 minutes ago
ਲੁਧਿਆਣਾ, 10 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਅੱਜ ਵੀ ਸਾਢੇ ਤਿੰਨ...
ਪਟਿਆਲਾ 'ਚ 22 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ
. . .  57 minutes ago
ਪਟਿਆਲਾ, 10 ਜੁਲਾਈ (ਮਨਦੀਪ ਸਿੰਘ ਖਰੋੜ)- 22 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਉਣ ਤੋ ਬਾਅਦ ਜ਼ਿਲ੍ਹੇ '..
ਰਾਜਪੁਰਾ ਸ਼ਹਿਰ 'ਚ ਅੱਜ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਰਾਜਪੁਰਾ, 10 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ ਵਿੱਚ ਨਲਾਸ ਰੋਡ 'ਤੇ ਰਹਿਣ ਵਾਲੇ ਇਕ 49 ਸਾਲਾ ਵਿਅਕਤੀ....
ਬੁਢਲਾਡਾ 'ਚ ਲਏ ਗਏ ਕੋਰੋਨਾ ਦੇ ਰਿਕਾਰਡ 280 ਸੈਂਪਲ
. . .  about 1 hour ago
ਬੁਢਲਾਡਾ, 10 ਜੁਲਾਈ (ਸਵਰਨ ਸਿੰਘ ਰਾਹੀ)- ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਭਰ ਅੰਦਰ ਜਾਰੀ ...
ਭੂ ਮਾਫ਼ੀਆ ਵੱਲੋਂ ਰਿਆਸਤੀ ਕਿਲ੍ਹੇ ਅਤੇ ਰਾਜ ਮਹਿਲ 'ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼
. . .  46 minutes ago
ਫ਼ਰੀਦਕੋਟ, 10 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਰਿਆਸਤ ਦੀ ਬਹੁ ਕਰੋੜੀ ਜਾਇਦਾਦ ਅੱਜ ਫਿਰ ਸੁਰਖ਼ੀਆਂ 'ਚ ਆ ਗਈ ...
ਅੰਮ੍ਰਿਤਸਰ 'ਚ ਕੋਰੋਨਾ ਦੇ 16 ਮਾਮਲੇ ਆਏ ਸਾਹਮਣੇ, 2 ਮੌਤਾਂ
. . .  about 1 hour ago
ਅੰਮ੍ਰਿਤਸਰ 30 ਜੂਨ (ਰੇਸ਼ਮ ਸਿੰਘ) ਅੰਮ੍ਰਿਤਸਰ 'ਚ ਨਾਂ ਤਾਂ ਕੋਰੋਨਾ ਦੇ ਮਾਮਲੇ ਹੀ ਰੁਕਣ ਦਾ ਨਾ ਲੈ ਰਹੇ ਹਨ ਜਿਸ ਤਹਿਤ ਅੱਜ...
ਪਿੰਡ ਮੂੰਮ (ਬਰਨਾਲਾ) 'ਚ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਮਹਿਲ ਕਲਾਂ, 10 ਜੁਲਾਈ (ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂੰਮ ਨਾਲ ਸਬੰਧਿਤ ਇਕ 39 ਸਾਲਾ ਵਿਅਕਤੀ ...
ਤੁਲੀ ਲੈਬ ਮਾਮਲੇ 'ਚ ਵਾਰ-ਵਾਰ ਉਲਝ ਰਹੇ ਹਨ ਕਾਂਗਰਸੀ ਆਗੂ : ਮਜੀਠੀਆ
. . .  about 1 hour ago
ਚੰਡੀਗੜ੍ਹ, 10 ਜੁਲਾਈ (ਸੁਰਿੰਦਰਪਾਲ)- ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਆਗੂ ਵਾਰ-ਵਾਰ...
ਮਾੜੀ ਮੁਸਤਫ਼ਾ (ਮੋਗਾ) 'ਚ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਠੱਠੀ ਭਾਈ, 10 ਜੁਲਾਈ (ਜਗਰੂਪ ਸਿੰਘ ਮਠਾੜੂ)- ਪੰਜਾਬ ਵਿਚ ਦਿਨ ਬ-ਦਿਨ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਸਰਕਾਰ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਤਿੰਨ ਮਾਮਲਿਆਂ ਦੀ ਹੋਈ ਪੁਸ਼ਟੀ
. . .  about 1 hour ago
ਹੁਸ਼ਿਆਰਪੁਰ, 10 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ ਕੋਰੋਨਾ 3 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ...
ਜੰਡਿਆਲਾ ਗੁਰੂ ਵਿਖੇ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਜੰਡਿਆਲਾ ਗੁਰੂ, 10 ਜੁਲਾਈ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਸ਼ਹਿਰ ਵਿਖੇ ਅੱਜ ਸਵੇਰੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ...
ਮਾਰਕੀਟ ਕਮੇਟੀ ਅਟਾਰੀ ਦੇ ਵਾਈਸ ਚੇਅਰਮੈਨ ਚੁਣੇ ਗਏ ਨਿਸ਼ਾਨ ਸਿੰਘ
. . .  about 2 hours ago
ਬੱਚੀ ਵਿੰਡ, 10 ਜੁਲਾਈ (ਬਲਦੇਵ ਸਿੰਘ ਕੰਬੋ)- ਮਾਰਕੀਟ ਕਮੇਟੀ ਅਟਾਰੀ ਦੀ ਚੋਣ ਹੋਈ ਜਿਸ ਵਿੱਚ ਨਿਸ਼ਾਨ ਸਿੰਘ ਸ਼ਹੂਰਾ ਵਾਈਸ ....
ਅਬੋਹਰ 'ਚ ਕੋਰੋਨਾ ਦਾ ਇਕ ਹੋਰ ਨਵਾਂ ਮਾਮਲਾ ਆਇਆ ਸਾਹਮਣੇ
. . .  about 2 hours ago
ਅਬੋਹਰ, 10 ਜੁਲਾਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ...
ਐੱਸ.ਡੀ.ਐਮ ਦਫ਼ਤਰ ਸ਼ਾਹਕੋਟ ਦੇ ਮੁਲਾਜ਼ਮਾਂ ਸਮੇਤ 43 ਲੋਕਾਂ ਦੇ ਲਏ ਗਏ ਕੋਰੋਨਾ ਸੈਂਪਲ
. . .  about 2 hours ago
ਸ਼ਾਹਕੋਟ, 10 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ)- ਐੱਸ.ਡੀ.ਐਮ ਸ਼ਾਹਕੋਟ ਡਾ. ਸੰਜੀਵ ਸ਼ਰਮਾ ਦੇ ਕੋਰੋਨਾ ਪਾਜ਼ੀਟਿਵ ਆਉਣ...
ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਤੋਂ 267 ਪਾਵਨ ਸਰੂਪ ਗੁੰਮ ਹੋਣ ਸੰਬੰਧੀ ਸੇਖਵਾਂ ਵੱਲੋਂ ਜਥੇਦਾਰ ਨੂੰ ਦਿਤਾ ਗਿਆ ਮੰਗ ਪੱਤਰ
. . .  about 2 hours ago
ਅੰਮ੍ਰਿਤਸਰ, 10 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਭਵਨ ਤੌ 267 ਪਾਵਨ ਸਰੂਪ ਗੁੰਮ ਹੋਣ ਸੰਬੰਧੀ ਅਜ ਜਥੇਦਾਰ ਸ਼੍ਰੀ...
ਮਾਰਕੀਟ ਕਮੇਟੀ ਭਦੌੜ ਦੇ ਅਜੇ ਕੁਮਾਰ ਚੇਅਰਮੈਨ ਅਤੇ ਦੀਪਕ ਬਜਾਜ ਬਣੇ ਵਾਇਸ ਚੇਅਰਮੈਨ
. . .  about 2 hours ago
ਭਦੌੜ, 10 ਜੁਲਾਈ ( ਰਜਿੰਦਰ ਬੱਤਾ, ਵਿਨੋਦ ਕਲਸੀ)- ਪੰਜਾਬ ਸਰਕਾਰ ਵੱਲੋਂ ਅੱਜ ਮਾਰਕੀਟ ਕਮੇਟੀ ਭਦੌੜ ਦਾ ਚੇਅਰਮੈਨ...
ਪਤੀ ਹੱਥੋਂ ਪਤਨੀ ਦਾ ਕਤਲ
. . .  about 3 hours ago
ਆਈ.ਸੀ.ਐਸ.ਈ, ਆਈ.ਐਸ.ਸੀ. ਬੋਰਡ ਨੇ 10ਵੀਂ 12ਵੀਂ ਦੇ ਨਤੀਜੇ ਐਲਾਨੇ
. . .  about 3 hours ago
ਨਵੀਂ ਦਿੱਲੀ, 10 ਜੁਲਾਈ - ਆਈ.ਸੀ.ਐਸ.ਈ. ਨਤੀਜਿਆਂ ਦਾ ਇੰਤਜਾਰ ਕਰ ਰਹੇ ਵਿਦਿਆਰਥੀ ਰਿਜ਼ਲਟ ਅਧਿਕਾਰਕ ਵੈੱਬਸਾਈਟ 'ਤੇ ਚੈੱਕ ਕਰ ਸਕਦੇ ਹਨ। ਕੌਂਸਲ ਫਾਰ ਦੀ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮਿਨੇਸ਼ਨ ਨੇ ਆਪਣੀ ਅਧਿਕਾਰਕ...
ਕੈਪਟਨ ਰਘਬੀਰ ਸਿੰਘ ਦੇ ਪਰਿਵਾਰ ਨਾਲ ਭਾਈ ਲੋਂਗੋਵਾਲ ਨੇ ਕੀਤਾ ਦੁੱਖ ਸਾਂਝਾ
. . .  about 3 hours ago
ਲੌਂਗੋਵਾਲ,10 ਜੁਲਾਈ (ਸ.ਸ.ਖੰਨਾ ,ਵਿਨੋਦ) ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸਮਾਜ ਸੇਵੀ ਕੈਪਟਨ ਰਘਬੀਰ ਸਿੰਘ ਸਾਬਕਾ ਕੌਂਸਲਰ ਦੇ ਪਰਿਵਾਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੁੱਖ ਸਾਂਝਾ ਕਰਨ ਉਨ੍ਹਾਂ...
ਬਠਿੰਡਾ ਜ਼ਿਲ੍ਹੇ ਵਿੱਚ ਕੋਰੋਨਾ ਦੇ 15 ਨਵੇਂ ਪਾਜ਼ੀਟਿਵ ਮਾਮਲੇ
. . .  about 3 hours ago
ਬਠਿੰਡਾ, 10 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਜ਼ਿਲ੍ਹੇ ਵਿਚ ਕੋਰੋਨਾ ਦੇ 15 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਬਠਿੰਡਾ ਸ਼ਹਿਰ ਦੇ ਮਾਡਲ ਟਾਊਨ ਦਾ, ਇਕ ਧੁੰਨੀ ਕੇ ਪਿੰਡ ਦਾ ਅਤੇ 13 ਜਣੇ ਰਾਮਾਂ ਰਿਫ਼ਾਈਨਰੀ ਨਾਲ ਸਬੰਧਿਤ ਹਨ। ਜਦਕਿ...
ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਮਰੀਜ਼ ਦੀ ਤਲਾਸ਼
. . .  about 3 hours ago
ਸੰਗਤ ਮੰਡੀ, 10 ਜੁਲਾਈ (ਦੀਪਕ ਸ਼ਰਮਾ) - ਸੰਗਤ ਮੰਡੀ ਅਧੀਨ ਪੈਂਦੇ ਪਿੰਡ ਧੁਨੀਕੇ ਵਿਖੇ ਅੱਜ ਇੱਕ ਮਰੀਜ਼ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ ਸਰਬਜੀਤ ਸਿੰਘ ਨੇ ਦਿੱਤੀ ਅਤੇ ਦੱਸਿਆ...
ਜਲੰਧਰ ਵਿਚ 50 ਹੋਰ ਆਏ ਕੋਰੋਨਾ ਪਾਜ਼ੀਟਿਵ ਕੇਸ
. . .  about 4 hours ago
ਜਲੰਧਰ, 10 ਜੁਲਾਈ (ਐਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 50 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਇਨ੍ਹਾਂ 'ਚੋਂ ਜ਼ਿਲ੍ਹੇ 'ਚ ਕਿੰਨੇ ਮਰੀਜ਼ਾਂ ਦੀ ਗਿਣਤੀ...
ਤ੍ਰਿਪਤ ਰਜਿੰਦਰ ਬਾਜਵਾ ਨੇ ਕਰਾਇਆ ਕੋਰੋਨਾ ਟੈਸਟ
. . .  about 4 hours ago
ਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਚੰਡੀਗੜ੍ਹ 'ਚ ਆਪਣੀ ਕੋਰੋਨਾਵਾਇਰਸ ਜਾਂਚ ਕਰਵਾਈ। ਕਿਉਂਕਿ ਬੀਤੇ ਕੱਲ੍ਹ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਉਨ੍ਹਾਂ ਨੇ ਮੀਟਿੰਗ ਕੀਤੀ ਸੀ ਤੇ ਇਕ ਸੀਨੀਅਰ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਹਾੜ ਸੰਮਤ 551

ਹਰਿਆਣਾ

ਏਲਨਾਬਾਦ 'ਚ ਸਬਜ਼ੀ ਮੰਡੀ ਹੋਣ ਦੇ ਬਾਵਜੂਦ ਵੀ ਸ਼ਰੇਆਮ ਬਾਈਪਾਸ ਸੜਕ 'ਤੇ ਹੀ ਲੱਗਦੀ ਹੈ ਮੰਡੀ

ਏਲਨਾਬਾਦ, 15 ਜੂਨ (ਜਗਤਾਰ ਸਮਾਲਸਰ)- ਸ਼ਹਿਰ ਵਿਚ ਸਬਜ਼ੀ ਮੰਡੀ ਹੋਣ ਦੇ ਬਾਵਜੂਦ ਵੀ ਸਬਜ਼ੀ ਦੀ ਮੰਡੀ ਸ਼ਰੇਆਮ ਬਾਈਪਾਸ ਸੜਕ 'ਤੇ ਹੀ ਲੱਗਦੀ ਹੈ, ਜਿਸ ਨਾਲ ਇਸ ਰੋਡ ਤੇ ਸਵੇਰੇ ਅਤੇ ਸ਼ਾਮ ਨੂੰ ਜਾਮ ਦੀ ਹਾਲਤ ਬਣੀ ਰਹਿੰਦੀ ਹੈ ਜਿਸ ਨਾਲ ਹਰ ਸਮੇਂ ਵੱਡਾ ਹਾਦਸਾ ਵਾਪਰ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ | ਸ਼ਹਿਰ ਵਿਚ ਬਾਈਪਾਸ ਨਹਿਰ ਦੇ ਪੁਲ ਕੋਲ ਕਰੀਬ ਸਾਢੇ ਤਿੰਨ ਏਕੜ ਵਿਚ ਬਾਈਪਾਸ ਤੋਂ ਕਰੀਬ ਇੱਕ ਕਿੱਲੋਮੀਟਰ ਦੂਰ ਥੋਕ ਸਬਜ਼ੀ ਦੀ ਮੰਡੀ ਬਣੀ ਹੋਈ ਹੈ ਜਿਸ ਵਿਚ 40 ਦੁਕਾਨਾਂ ਹਨ ਪਰ ਵਪਾਰੀਆਾ ਵਲੋਂ ਸਬਜ਼ੀ ਮੰਡੀ ਵਿਚ ਸਬਜ਼ੀਆਂ ਅਤੇ ਫਲਾਾ ਦੀ ਖ਼ਰੀਦ ਕਰਨ ਦੀ ਬਜਾਏ ਬਾਈਪਾਸ ਰੋਡ ਤੇ ਹੀ ਕਿਸਾਨਾਂ ਨੂੰ ਘੇਰ ਕੇ ਸਬਜ਼ੀ ਦੀ ਬੋਲੀ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਆਉਣ-ਜਾਣ ਵਾਲੇ ਵੱਡੇ ਵਾਹਨਾਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸ਼ਹਿਰ ਦੇ ਲੋਕਾਂ ਦੀ ਮੰਗ ਹੈ ਕਿ ਇਹ ਬੋਲੀ ਸਬਜ਼ੀ ਮੰਡੀ ਵਿਚ ਹੀ ਕਰਵਾਈ ਜਾਵੇ | ਸਬਜ਼ੀ ਮੰਡੀ ਦੇ ਪ੍ਰਧਾਨ ਮੋਹਨ ਸਿੰਘ ਜੋਸਨ ਨੇ ਦੱਸਿਆ ਕਿ ਸਬਜ਼ੀ ਮੰਡੀ ਦੇ ਵਪਾਰੀ ਹੀ ਕਿਸਾਨਾਂ ਨੂੰ ਬਾਈਪਾਸ ਉੱਤੇ ਰੁਕਣ ਲਈ ਮਜਬੂਰ ਕਰਦੇ ਹਨ | ਇਨ੍ਹਾਂ ਨੂੰ ਕਈ ਵਾਰ ਰੋਕਿਆ ਗਿਆ ਹੈ ਪਰ ਕੋਈ ਧਿਆਨ ਨਹੀਂ ਦੇ ਰਿਹਾ | ਮਾਰਕੀਟ ਕਮੇਟੀ ਦੇ ਸਕੱਤਰ ਹੀਰਾ ਲਾਲ ਦਾ ਕਹਿਣਾ ਹੈ ਕਿ ਉਨ੍ਹਾਾ ਨੂੰ ਪਹਿਲਾਂ ਵੀ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਕਈ ਵਾਰ ਵਪਾਰੀਆਾ ਨੂੰ ਸਮਝਾਇਆ ਵੀ ਗਿਆ ਹੈ ਪਰ ਕੋਈ ਮੰਨ ਨਹੀਂ ਰਿਹਾ | ਉਨ੍ਹਾਾ ਕਿਹਾ ਕਿ ਜੇਕਰ ਵਪਾਰੀ ਅਜੇ ਵੀ ਨਹੀਂ ਸਮਝੇ ਤਾਂ ਉਨ੍ਹਾਾ ਦੇ ਿਖ਼ਲਾਫ਼ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਲਾਇਸੈਂਸ ਕੈਂਸਲ ਕੀਤੇ ਜਾਣਗੇ | ਥਾਣਾ ਮੁਖੀ ਸਾਧੂ ਰਾਮ ਨੇ ਆਖਿਆ ਕਿ ਬੋਲੀ ਸਮੇਂ ਇੱਥੇ ਪੀਸੀਆਰ ਭੇਜਕੇ ਇਸ ਸਮੱਸਿਆ ਨੂੰ ਜਲਦੀ ਦਰੁਸਤ ਕਰ ਦਿੱਤਾ ਜਾਵੇਗਾ |

12ਵੀਂ ਦੀ ਸਾਲਾਨਾ ਪ੍ਰੀਖਿਆ ਦੇ ਪ੍ਰਮਾਣ ਪੱਤਰ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਮਿਲਣਗੇ

ਟੋਹਾਣਾ, 15 ਜੂਨ (ਗੁਰਦੀਪ ਸਿੰਘ ਭੱਟੀ)- ਹਰਿਆਣਾ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਪ੍ਰਮਾਣ ਪੱਤਰ ਸਕੂਲਾਂ ਨੂੰ ਸਿੱਧੇ ਭੇਜਣ ਦੀ ਬਜਾਏ ਸੂਬੇ ਦੇ ਜ਼ਿਲ੍ਹਾ ਸਿੱਿ ਖਆ ਅਧਿਕਾਰੀ ਦੇ ਦਫ਼ਤਰਾਂ 'ਚ ਭੇਜਣ ਦਾ ਫ਼ੈਸਲਾ ਲਿਆ ਹੈ | ਸਿੱਖਿਆ ਬੋਰਡ ਭਿਵਾਨੀ ਦੇ ਪ੍ਰਧਾਨ ਡਾ: ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਪਰਾਲੀ ਸੜੀ

ਏਲਨਾਬਾਦ, 15 ਜੂਨ (ਜਗਤਾਰ ਸਮਾਲਸਰ)- ਇੱਥੋਂ ਦੇ ਪਿੰਡ ਮਿੱਠੀ ਸੁਰੇਰਾ ਵਿਖੇ ਪਿਛਲੀ ਰਾਤ ਇੱਕ ਪਰਾਲੀ ਦੇ ਢੇਰ ਨੂੰ ਅੱਗ ਲੱਗ ਜਾਣ ਕਾਰਨ 30-35 ਟਰਾਲੀਆਂ ਪਰਾਲੀ ਸੜਕੇ ਸੁਆਹ ਹੋ ਗਈ | ਜਾਣਕਾਰੀ ਅਨੁਸਾਰ ਰਾਜਸਥਾਨ ਦੇ ਰਹਿਣ ਵਾਲੇ ਧੰਨਾ ਰਾਮ ਨੇ ਇੱਥੇ ਆਪਣੀਆਂ ਗਾਵਾਂ ਲਈ ...

ਪੂਰੀ ਖ਼ਬਰ »

ਫਤਿਹਾਬਾਦ ਦਾ ਗੌਤਮ ਸਿਹਾਗ ਭਾਰਤੀ ਫ਼ੌਜ ਦਾ ਲੈਫਟੀਨੈਂਟ ਬਣਾਇਆ

ਟੋਹਾਣਾ, 15 ਜੂਨ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹਾ ਹੈੱਡ ਕੁਆਰਟਰ ਫਤਿਹਾਬਾਦ ਦੀ ਅਗਰਵਾਲ ਕਾਲੋਨੀ ਦੇ ਸਿਹਾਗ ਪਰਿਵਾਰ ਦਾ ਬੇਟਾ ਗੌਤਮ ਸਿਹਾਗ ਭਾਰਤੀ ਫ਼ੌਜ ਵਿਚ ਲੈਫਟੀਨੈਂਟ ਅਫ਼ਸਰ ਬਨਣ 'ਤੇ ਪਰਿਵਾਰ ਬੇਟੇ ਦੀ ਮਿਹਨਤ ਦੀ ਖ਼ੁਸੀ ਵਿੱਚ ਖੀਵਾ ਹੋਇਆ ਪਿਆ ਹੈ | ...

ਪੂਰੀ ਖ਼ਬਰ »

ਚੋਰੀ ਦੇ ਦੋਸ਼ਾਂ ਹੇਠ ਦੋ ਗਿ੍ਫ਼ਤਾਰ

ਜਗਾਧਰੀ, 15 ਜੂਨ (ਜਗਜੀਤ ਸਿੰਘ)-ਸੀ. ਆਈ. ਏ -1 ਦੀ ਟੀਮ ਨੇ ਚੋਰੀ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਸੀ. ਆਈ. ਏ -1 ਦੇ ਇੰਚਾਰਜ ਮਹਾਬੀਰ ਸਿੰਘ ਨੇ ਦੱਸਿਆ ਕਿ ਟੀਮ ਨੂੰ ਸੂਚਨਾ ਮਿਲੀ ਸੀ ਕਿ ਆਈ. ਟੀ. ਆਈ. ਦੇ ਨੇੜੇ ਚੋਰੀ ਦੀ ਫਿਰਾਕ ਵਿਚ ਦੋ ਚੋਰ ਘੁੰਮ ਰਹੇ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਦੋ ਭਗੌੜੇ ਗਿ੍ਫ਼ਤਾਰ

ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਪੀ.ਓ. ਸਟਾਫ਼ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਦੋ ਭਗੌੜਿਆਂ ਨੂੰ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ...

ਪੂਰੀ ਖ਼ਬਰ »

ਡੀ. ਸੀ. ਨੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਸਿਰਸਾ, 15 ਜੂਨ (ਭੁਪਿੰਦਰ ਪੰਨੀਵਾਲੀਆ)-ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਵਿਕਾਸ ਕਾਰਜਾਂ ਲਈ ਐਲਾਨੀਆਂ ਗਈਆਂ ਯੋਜਨਾਵਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਗਰਗ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ | ਉਹ ਅੱਜ ਮਿੰਨੀ ...

ਪੂਰੀ ਖ਼ਬਰ »

ਬਿਜਲੀ ਬਿੱਲ 'ਚ ਕਮੀ ਲਿਆਉਣ ਲਈ ਟਿਊਬਵੈੱਲਾਂ 'ਤੇ ਫਾਈਵ ਸਟਾਰ ਰੇਟਿੰਗ ਮੋਟਰਾਂ ਲਗਾਏ ਜਾਣ ਦੀ ਸੰਭਾਵਨਾ

ਲੁਧਿਆਣਾ, 15 ਜੂਨ (ਅਮਰੀਕ ਸਿੰਘ ਬੱਤਰਾ)-ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੇ ਨਗਰ ਨਿਗਮ ਲੁਧਿਆਣਾ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਹੈ ਕਿ ਪਾਣੀ ਸਪਲਾਈ ਲਈ ਲਗਾਏ ਟਿਊਬਵੈਲਾਂ, ਡਿਸਪੋਜ਼ਲ ਦੇ ਨਾਲ ਲਗਾਈਆਂ ਮੋਟਰਾਂ ਫਾਈਵ ਸਟਾਰ ਰੇਟਿੰਗ ਦੀਆਂ ਲਾ ਕੇ ਬਿਜਲੀ ਬਿੱਲ ...

ਪੂਰੀ ਖ਼ਬਰ »

ਵਿਆਹੁਤਾ ਨਾਲ ਸਮੂਹਿਕ ਜਬਰ ਜਨਾਹ

ਸਿਰਸਾ, 15 ਜੂਨ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਮਹਿਲਾ ਪੁਲਿਸ ਥਾਣੇ ਵਿਚ ਇਕ ਵਿਆਹੁਤਾ ਦੀ ਸ਼ਿਕਾਇਤ 'ਤੇ ਤਿੰਨ ਜਣਿਆਂ ਿਖ਼ਲਾਫ਼ ਸਮੂਹਿਕ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਹੈ | ਮਹਿਲਾ ਵਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਉਹ ...

ਪੂਰੀ ਖ਼ਬਰ »

20 ਸੂਤਰੀ ਮੰਗਾਂ ਨੂੰ ਲੈ ਕੇ 19 ਨੂੰ ਪ੍ਰਦਰਸ਼ਨ ਕਰਨਗੇ ਕਰਮਚਾਰੀ

ਸਿਰਸਾ, 15 ਜੂਨ (ਭੁਪਿੰਦਰ ਪੰਨੀਵਾਲੀਆ)- ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਤੇ ਠੇਕੇਦਾਰੀ ਪ੍ਰਥਾ ਨੂੰ ਸਮਾਪਤ ਕਰਨ ਸਮੇਤ 20 ਸੂਤਰੀ ਮੰਗਾਂ ਨੂੰ ਲੈ ਕੇ ਹਰਿਆਣਾ ਕਰਮਚਾਰੀ ਸੰਘ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸੰਘ ਦੇ ਸੂਬਾਈ ਜਨਰਲ ਸਕੱਤਰ ਕਿ੍ਸ਼ਨ ਲਾਲ ਗੁੱਜਰ ...

ਪੂਰੀ ਖ਼ਬਰ »

ਏ.ਟੀ.ਐਮ 'ਚ ਪੈਸੇ ਕਢਾਉਣ ਗਏ ਦੋ ਲੋਕਾਂ ਨਾਲ ਠੱਗੀ

ਟੋਹਾਣਾ, 15 ਜੂਨ (ਗੁਰਦੀਪ ਸਿੰਘ ਭੱਟੀ)- ਇੱਥੋਂ ਦੇ ਕਿਲ੍ਹਾ ਮੁਹੱਲਾ ਦੀ ਦਲਿਤ ਪਰਿਵਾਰ ਦੀ ਇਕ ਔਰਤ ਪਾਲੋ ਬਾਈ ਨੂੰ ਬੈਂਕ ਏਟੀਐਮ ਵਿਚ ਮਦਦ ਲੈਣਾ ਮਹਿੰਗਾ ਪਿਆ | ਉਸ ਨੇ ਇਕ ਲੜਕੇ ਨਾਲ ਪਾਸਵਰਡ ਸਬੰਧੀ ਜਾਣਕਾਰੀ ਸਾਂਝੀ ਕਰਨ ਤੇ ਉਸ ਦੇ ਖਾਤੇ ਵਿਚ ਪਏ 13 ਹਜ਼ਾਰ 500 ਰੁਪਏ ...

ਪੂਰੀ ਖ਼ਬਰ »

ਪੂਰੇ ਲੋਕ ਸਭਾ ਹਲਕੇ ਨੂੰ ਨਸ਼ਾ ਮੁਕਤ ਕਰਨਾ ਹੀ ਰਹੇਗੀ ਮੇਰੀ ਪਹਿਲ- ਸੁਨੀਤਾ ਦੁੱਗਲ

ਸਿਰਸਾ, 15 ਜੂਨ (ਭੁਪਿੰਦਰ ਪੰਨੀਵਾਲੀਆ)- ਪੂਰੇ ਲੋਕ ਸਭਾ ਹਲਕੇ ਨੂੰ ਨਸ਼ਾ ਮੁਕਤ ਕਰਨਾ ਹੀ ਮੇਰੀ ਪਹਿਲ ਰਹੇਗੀ | ਨਸ਼ਾ ਵੇਚਣ 'ਚ ਪੁਲੀਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਕਰਮਚਾਰੀ ਦੀ ਮਿਲੀ ਭੁਗਤ ਮਿਲੇਗੀ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਸਹੁੰ ਚੁੱਕਣ ਮਗਰੋਂ ...

ਪੂਰੀ ਖ਼ਬਰ »

ਚਾਚੇ ਦੇ ਪਿਸਤੌਲ ਨਾਲ ਫੇਸਬੁੱਕ 'ਤੇ ਫੋਟੋ ਪਾਉਣੀ ਪਈ ਮਹਿੰਗੀ

ਟੋਹਾਣਾ, 15 ਜੂਨ (ਗੁਰਦੀਪ ਸਿੰਘ ਭੱਟੀ)-ਇਥੋਂ ਦੇ ਇਕ ਨੌਜਵਾਨ ਵਲੋਂ ਲਾਇਸੈਂਸੀ ਪਿਸਤੌਲ ਨਾਲ ਫੋਟੋ ਫੇਸਬੁੱਕ 'ਤੇ ਅਪਲੋਡ ਕਰਨਾ ਮਹਿੰਗਾ ਪਿਆ | ਜ਼ਿਲ੍ਹਾ ਪੁਲਿਸ ਨੇ ਨੌਜਵਾਨ ਦੇ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਅਰੰਭੀ ਹੈ | ਜ਼ਿਲ੍ਹਾ ਪੁਲਿਸ ਬੁਲਾਰੇ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਾਲੇ ਬਿੱਲੇ ਲਾ ਕੇ ਡਾਕਟਰਾਂ ਨੇ ਦੂਜੇ ਦਿਨ ਵੀ ਕੀਤਾ ਰੋਸ ਪ੍ਰਦਰਸ਼ਨ

ਸਿਰਸਾ, 15 ਜੂਨ (ਭੁਪਿੰਦਰ ਪੰਨੀਵਾਲੀਆ)-ਡਾਕਟਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਕਾਨੂੰਨ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਆਈਐਮਏ ਦੇ ਸੱਦੇ 'ਤੇ ਅੱਜ ਦੂਜੇ ਦਿਨ ਵੀ ਡਾਕਟਰਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ | ਮੰਗਾਂ ਪੂਰੀਆਂ ਨਾ ਹੋਣ 'ਤੇ ਡਾਕਟਰਾਂ ਨੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਦੀ ਤਸਕਰੀ ਕਰਦਾ ਕਾਬੂ

ਟੋਹਾਣਾ, 15 ਜੂਨ (ਗੁਰਦੀਪ ਸਿੰਘ ਭੱਟੀ)- ਭੂਨਾ ਪੁਲਿਸ ਪਾਰਟੀ ਨੇ ਉੱਧਮ ਸਿੰਘ ਚੌਕ 'ਤੇ ਇਕ ਨੌਜਵਾਨ ਨੂੰ ਕਾਬੂ ਕਰਕੇ ਤਲਾਸ਼ੀ ਲੈਣ ਤੇ ਉਸ ਦੇ ਕੋਲੋਂ 480 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਐਸ.ਐਚ.ਓ. ਦਵਿੰਦਰ ਨੈਨ ਨੇ ਦੱਸਿਆ ਕਿ ਮੁਲਜ਼ਮ ਦੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਸੰਘ ਦੇ ਵਫ਼ਦ ਨੇ ਨਾਇਬ ਸਿੰਘ ਸੈਣੀ ਨੂੰ ਲਿੰਕ ਸੜਕਾਂ 'ਤੇ ਅੰਡਰਪਾਸ ਤੇ ਫਲਾਈਓਵਰ ਦੇ ਨਿਰਮਾਣ ਸਬੰਧੀ ਦਿੱਤਾ ਮੰਗ-ਪੱਤਰ

ਜਗਾਧਰੀ, 15 ਜੂਨ (ਜਗਜੀਤ ਸਿੰਘ)-ਭਾਰਤੀ ਕਿਸਾਨ ਸੰਘ ਦੇ ਵਫ਼ਦ ਨੇ ਕੁਰੂਕਸ਼ੇਤਰ ਲੋਕ ਸਭਾ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੂੰ ਮਿਲ ਕੇ ਐਨ. ਐਚ 344 'ਤੇ ਸਥਿਤ ਨਵੇਂ ਬਾਈਪਾਸ ਕਲਾਨੋਰ ਤੋਂ ਕੈਲ ਪਿੰਡ ਤੱਕ 23 ਕਿਲੋਮੀਟਰ ਦੇ ਟੁਕੜੇ ਵਿਚ ਪੈਂਦੀਆਂ ਸਾਰੀਆਂ ਲਿੰਕ ...

ਪੂਰੀ ਖ਼ਬਰ »

ਕਣਕ ਦੀ ਦੋ ਦਿਨ ਦੀ ਅਦਾਇਗੀ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ

ਨਰਾਇਣਗੜ੍ਹ, 15 ਜੂਨ (ਪੀ. ਸਿੰਘ)-ਨਰਾਇਣਗੜ੍ਹ ਦੀ ਅਨਾਜ ਮੰਡੀ 'ਚ ਕੁਝ ਆੜ੍ਹਤੀਆਂ ਨੂੰ ਕਣਕ ਦੀ ਫਸਲ ਦੀ 13 ਤੇ 14 ਅਪ੍ਰੈਲ ਦੀ ਰਾਸ਼ੀ ਦੀ ਅਦਾਇਗੀ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆੜ੍ਹਤੀ ਅਸ਼ੋਕ ਕਾਲੜਾ, ਸੁਰਜੀਤ ਕਪੂਰ, ਮਦਨ ਚਾਨਣਾ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਠਾਣਾ ਪਿੰਡ ਵਿਖੇ ਮਲੇਰੀਆ ਜਾਗਰੂਕਤਾ ਸੈਮੀਨਾਰ

ਨੂਰਪੁਰ ਬੇਦੀ, 15 ਜੂਨ (ਹਰਦੀਪ ਸਿੰਘ ਢੀਂਡਸਾ)- ਪਿੰਡ ਠਾਣਾ ਦੇ ਸਬ ਸੈਂਟਰ ਵਿਖੇ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ. ਐਮ. ਓ. ਡਾ. ਸ਼ਿਵ ਕੁਮਾਰ ਦੀ ਅਗਵਾਈ ਹੇਠ ਮਲੇਰੀਆਂ ਦੀ ਭਿਆਨਕ ਬਿਮਾਰੀ ਦੇ ਖ਼ਾਤਮੇ ਅਤੇ ਬਚਾਓ ਲਈ ਜਾਗਰੂਕਤਾ ਕੈਂਪ ਅਤੇ ...

ਪੂਰੀ ਖ਼ਬਰ »

ਇਤਿਹਾਸਕ ਨਗਰ ਕੀਰਤਨ 'ਚ ਸ਼ਾਮਿਲ ਹੋਣ ਦਾ ਸੱਦਾ ਦੇਣ ਲਈ ਦਿੱਲੀ ਕਮੇਟੀ ਦਫ਼ਤਰ ਪੁੱਜੇ ਸਰਨਾ

ਨਵੀਂ ਦਿੱਲੀ, 15 ਜੂਨ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ 'ਚ ਵਫ਼ਦ ਨੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਫ਼ਤਰ ਪੁੱਜ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਤੋਂ ...

ਪੂਰੀ ਖ਼ਬਰ »

ਸਾਕਾ ਨੀਲਾ ਤਾਰਾ ਸਬੰਧਿਤ ਕਿਤਾਬ ਬਾਰੇ ਸਰਨਾ ਵਲੋਂ ਲਗਾਏ ਸਾਰੇ ਦੋਸ਼ ਬੇਬੁਨਿਆਦ ਤੇ ਮਨਘੜਤ- ਹਰਮੀਤ ਕੌਰ

ਨਵੀਂ ਦਿੱਲੀ , 15 ਜੂਨ (ਜਗਤਾਰ ਸਿੰਘ)- ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਵਲੋਂ 'ਬਲਿਊ ਸਟਾਰ ਓਵਰ ਅੰਮਿ੍ਤਸਰ- ਦਾ ਰੀਅਲ ਸਟੋਰੀ ਆਫ਼ ਜੂਨ 1984' ਨਾਂਅ ਦੀ ਕਿਤਾਬ ਨੂੰ ਵਿਵਾਦਤ ਦਸਦੇ ਹੋਏ ਇਸ ਦੇ ਲੇਖਕ ਿਖ਼ਲਾਫ਼ ਕਾਰਵਾਈ ...

ਪੂਰੀ ਖ਼ਬਰ »

ਨਚੀਕੇਤਨ ਪਬਲਿਕ ਸਕੂਲ ਦੀ ਵਿਦਿਆਰਥਣ ਰਸ਼ਮੀਤ ਕੌਰ ਨੇ ਏਮਸ ਦੀ ਪ੍ਰੀਖਿਆ 'ਚ ਬਾਜ਼ੀ ਮਾਰੀ

ਏਲਨਾਬਾਦ, 15 ਜੂਨ (ਜਗਤਾਰ ਸਮਾਲਸਰ)- ਸਥਾਨਕ ਨਚੀਕੇਤਨ ਪਬਲਿਕ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਰਸ਼ਮੀਤ ਕੌਰ ਪੁੱਤਰੀ ਗੁਰਜੀਤ ਸਿੰਘ ਸਿੱਧੂ ਨੇ ਨੀਟ ਪ੍ਰੀਖਿਆ 'ਚ ਸਫਲਤਾ ਹਾਸਲ ਕਰਨ ਤੋਂ ਬਾਅਦ ਹੁਣ ਅਖਿਲ ਭਾਰਤੀ ਆਯਰੂਵਿਗਿਆਨ ਸੰਸਥਾਨ ਦੀ ਪ੍ਰੀਖਿਆ ਵਿਚ ...

ਪੂਰੀ ਖ਼ਬਰ »

ਪੁਲਿਸ ਵਲੋਂ ਭਗੌੜੀ ਮੁਲਜ਼ਮ ਗਿ੍ਫ਼ਤਾਰ

ਸਿਰਸਾ, 15 ਜੂਨ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਸਿਟੀ ਥਾਣਾ ਪੁਲਿਸ ਨੇ ਇਕ ਭਗੌੜੀ ਮੁਲਜ਼ਮ ਨੂੰ ਕਾਬੂ ਕੀਤਾ ਹੈ | ਫੜੀ ਗਈ ਮਹਿਲਾ ਦੀ ਪਛਾਣ ਛੋਟੀ ਦੇਵੀ ਵਾਸੀ ਡੱਬਵਾਲੀ ਰੋਡ ਵਜੋਂ ਕੀਤੀ ਗਈ ਹੈ | ਮਹਿਲਾ ਨੂੰ ਅਦਾਲਤ ਵਿਚ ਪੇਸ਼ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ ...

ਪੂਰੀ ਖ਼ਬਰ »

ਯੂਥ ਫਾਰ ਸਵਰਾਜ ਨੌਜਵਾਨਾਂ ਦੇ ਮੁੱਦਿਆਂ 'ਤੇ ਰਾਜਨੀਤਕ ਪਾਰਟੀਆਂ ਨਾਲ ਸਵਾਲ-ਜਵਾਬ ਕਰੇਗਾ

ਯਮੁਨਾਨਗਰ, 15 ਜੂਨ (ਗੁਰਦਿਆਲ ਸਿੰਘ ਨਿਮਰ)-ਯਮੁਨਾਨਗਰ ਯੂਥ ਫਾਰ ਸਵਰਾਜ ਸੰਸਥਾ ਦੀ ਇਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਨੌਜਵਾਨਾਂ ਦੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ | ਇਸ ਸੰਗਠਨ ਦੇ ਮੈਂਬਰ ਅਰਸ਼ਦੀਪ ਨੇ ਆਖਿਆ ਕਿ ਅੱਜ ਔਰਤਾਂ ਤੇ ...

ਪੂਰੀ ਖ਼ਬਰ »

ਜੇਕਰ ਮਮਤਾ ਬੈਨਰਜੀ ਸਹੀ ਢੰਗ ਨਾਲ ਕਾਰਵਾਈ ਕਰਦੀ ਤਾਂ ਡਾਕਟਰਾਂ ਨੂੰ ਹੜਤਾਲ ਨਹੀਂ ਕਰਨੀ ਪੈਣੀ ਸੀ- ਰਤਨ ਲਾਲ ਕਟਾਰੀਆ

ਜਗਾਧਰੀ, 15 ਜੂਨ (ਜਗਜੀਤ ਸਿੰਘ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਆਪਣਾ ਦਿਮਾਗੀ ਸੰਤੁਲਨ ਖੋ ਚੁੱਕੀ ਹੈ, ਇਸ ਲਈ ਉਹ ਹਰ ਰੋਜ਼ ਕੋਈ ਨਾ ਕੋਈ ਤੁਗਲਕੀ ਫ਼ੁਰਮਾਨ ਜਾਰੀ ਕਰਦੀ ਰਹਿੰਦੀ ਹੈ ਅਤੇ ਡਾਕਟਰਾਂ ਦੀ ਹੜਤਾਲ ਵੀ ਉਸੀ ਦਾ ਹਿੱਸਾ ਹੈ | ਜੇਕਰ ਉਹ ਸਹੀ ...

ਪੂਰੀ ਖ਼ਬਰ »

ਟੌ ਾੰਸ ਨਦੀ 'ਚ ਨੌਜਵਾਨ ਦੀ ਡੁੱਬਣ ਨਾਲ ਮੌਤ

ਪਾਉਂਟਾ ਸਾਹਿਬ, 15 ਜੂਨ (ਹਰਬਖ਼ਸ਼ ਸਿੰਘ)-ਟੌਾਸ ਨਦੀ 'ਚ ਨਹਾਉਣ ਗਏ ਇਕ ਨੌਜਵਾਨ ਦੀ ਡੁੱਬਣ ਨਾਲ ਮੌਤ ਹੋ ਗਈ | ਅਮਿਤ ਕੁਮਾਰ ਪੁੱਤਰ ਪ੍ਰੇਮ ਪਾਲ ਨਿਵਾਸੀ ਪਿੰਡ ਬਨੀਆਂਵਾਲਾ, ਆਰਕੇਡੀਆ ਗ੍ਰਾਂਟ, ਜ਼ਿਲ੍ਹਾ ਦੇਹਰਾਦੂਨ ਆਪਣੇ 3 ਸਾਥੀਆਂ ਨਾਲ ਟੌਾਸ ਨਦੀ ਵਿਚ ਨਹਾਉਣ ...

ਪੂਰੀ ਖ਼ਬਰ »

ਮਨੋਹਰ ਸਰਕਾਰ ਨੇ 6 ਨਵੇਂ ਨਰਸਿੰਗ ਕਾਲਜ ਖੋਲ੍ਹਣ ਦਾ ਐਲਾਨ ਕਰਕੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਉਤਸ਼ਾਹਿਤ ਕੀਤਾ- ਅਲਕਾ ਗਰਗ

ਜਗਾਧਰੀ, 15 ਜੂਨ (ਜਗਜੀਤ ਸਿੰਘ)-ਹਰਿਆਣੇ ਦੀ ਮਨੋਹਰ ਸਰਕਾਰ ਨੇ ਸੂਬੇ ਵਿਚ 6 ਨਵੇਂ ਨਰਸਿੰਗ ਕਾਲਜ ਖੋਲ੍ਹਣ ਦਾ ਐਲਾਨ ਕਰਕੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਕੰਮ ਕੀਤਾ ਹੈ | ਇਹ ਨਰਸਿੰਗ ਕਾਲਜ ਬਣਨ ਨਾਲ ਲੜਕੀਆਂ ਨਰਸਿੰਗ ਦੀ ਸਿੱਖਿਆ ...

ਪੂਰੀ ਖ਼ਬਰ »

ਬਾਡੀ ਮਾਜਰੇ ਵਿਚ ਹੁਣ ਨਹੀਂ ਭਰੇਗਾ ਗੰਦਾ ਪਾਣੀ- ਘਣਸ਼ਿਆਮ ਦਾਸ ਅਰੋੜਾ

ਯਮੁਨਾਨਗਰ, 15 ਜੂਨ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਦੇ ਵਾਰਡ ਨੰਬਰ 12 ਦੇ ਪਿੰਡ ਬਾਡੀ ਮਾਜਰਾ, ਤੀਰਥ ਨਗਰ ਤੇ ਟੱਪਰੀ ਵਿਚ ਹੁਣ ਗੰਦਾ ਪਾਣੀ ਨਹੀਂ ਭਰੇਗਾ, ਕਿਉਂਕਿ ਨਗਰ ਨਿਗਮ ਵਲੋਂ ਬਾਡੀ ਮਾਜਰਾ ਵਿਖੇ 45 ਲੱਖ ਰੁਪਏ ਦੀ ਲਾਗਤ ਨਾਲ ਐਸ. ਟੀ. ਪੀ. ਖੂਹ ਬਣਾਇਆ ਜਾ ਰਿਹਾ ...

ਪੂਰੀ ਖ਼ਬਰ »

ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਸਤਨਾਮ ਸਿੰਘ ਕਲੇਰ ਪਰਿਵਾਰ ਸਮੇਤ ਗੁਰਦੁਆਰਾ ਪਾਉਂਟਾ ਸਾਹਿਬ ਨਤਮਸਤਕ ਹੋਏ

ਪਾਉਂਟਾ ਸਾਹਿਬ, 15 ਜੂਨ (ਹਰਬਖਸ਼ ਸਿੰਘ)-ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ, ਭਾਰਤ ਸਰਕਾਰ ਦੇ ਚੇਅਰਮੈਨ ਸਤਨਾਮ ਸਿੰਘ ਕਲੇਰ ਸ੍ਰੀ ਅੰਮਿ੍ਤਸਰ ਵਾਲੇ ਆਪਣੇ ਸਹਿਯੋਗੀ ਅਤੇ ਪਰਿਵਾਰਕ ਮੈਂਬਰਾਂ ਨਾਲ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਮੱਥਾ ਟੇਕਣ ਆਏ, ਜਿਨ੍ਹਾਂ ...

ਪੂਰੀ ਖ਼ਬਰ »

ਸਰਕਾਰ ਨਲ ਤੇ ਜਲ ਯੋਜਨਾ ਸ਼ੁਰੂ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਸਾਫ਼ ਪਾਣੀ ਮਿਲ ਸਕੇ-ਰਤਨ ਲਾਲ ਕਟਾਰੀਆ

ਯਮੁਨਾਨਗਰ, 15 ਜੂਨ (ਗੁਰਦਿਆਲ ਸਿੰਘ ਨਿਮਰ)-ਜਲ ਸ਼ਕਤੀ ਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਭਾਰਤ ਸਰਕਾਰ ਰਤਨ ਲਾਲ ਕਟਾਰੀਆ ਨੇ ਅੱਜ ਆਪਣੀ ਯਮੁਨਾਨਗਰ ਫੇਰੀ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦੇਸ਼ ਦੀਆਂ ਸਾਰੀਆਂ ਨਦੀਆਂ ਨੂੰ ਜੋੜ ਕੇ ਇਕ ...

ਪੂਰੀ ਖ਼ਬਰ »

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਸਿਰਸਾ ਦੌਰਾ ਰੱਦ

ਸਿਰਸਾ, 15 ਜੂਨ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ 17 ਜੂਨ ਨੂੰ ਸਿਰਸਾ ਦਾ ਕੀਤਾ ਜਾਣ ਵਾਲਾ ਦੌਰਾ ਕਿਨ੍ਹਾਂ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਤਿੰਦਰ ਸਿੰਘ ...

ਪੂਰੀ ਖ਼ਬਰ »

ਦੂਨ ਪ੍ਰੈੱਸ ਕਲੱਬ ਨੇ ਕਾਰਜਕਾਰੀ ਕਮੇਟੀ ਦਾ ਕੀਤਾ ਗਠਨ

ਪਾਉਂਟਾ ਸਾਹਿਬ, 15 ਜੂਨ (ਹਰਬਖਸ਼ ਸਿੰਘ)-ਦੂਨ ਪ੍ਰੈੱਸ ਕਲੱਬ ਦੀ ਅੱਜ ਪੀ. ਡਬਲਿਊ. ਡੀ. ਰੈਸਟ ਹਾਊਸ ਵਿਖੇ ਸ਼ਿਆਮ ਲਾਲ ਪੁੰਡੀਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਇਕੱਤਰਤਾ ਹੋਈ, ਜਿਸ ਵਿਚ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ | ਨਵੀਂ ਕਾਰਜਕਾਰੀ ਕਮੇਟੀ ਵਿਚ ...

ਪੂਰੀ ਖ਼ਬਰ »

ਜੂਨੀਅਰ ਡਾਕਟਰ ਕੰਮ ਸ਼ੁਰੂ ਕਰਨ- ਮਮਤਾ

ਕੋਲਕਾਤਾ, 15 ਜੂਨ (ਰਣਜੀਤ ਸਿੰਘ ਲੁਧਿਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜੂਨੀਅਰ ਡਾਕਟਰਾਂ ਨੰੂ ਕਿਹਾ ਹੈ ਕਿ ਰਾਜ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾ ਮੰਨ ਲਈਆਂ ਹਨ, ਇਸ ਲਈ ਕੰਮ 'ਤੇ ਪਰਤਣ | ਉੁਨ੍ਹਾਂ ਭਰੋਸਾ ਦਿੱਤਾ ਹੈ ਕਿ ਕੰਮ ਸ਼ੁਰੂ ਕਰਨ ਵਾਲੇ ...

ਪੂਰੀ ਖ਼ਬਰ »

ਪੀ. ਜੀ. ਆਈ. ਬੱਸ ਸੇਵਾ ਲਈ ਮਾਲੀ ਸਹਾਇਤਾ ਦਿੱਤੀ

ਬੇਲਾ, 15 ਜੂਨ (ਮਨਜੀਤ ਸਿੰਘ ਸੈਣੀ)- ਉਪਕਾਰ ਸੇਵਾ ਸੁਸਾਇਟੀ ਵਲੋਂ ਇਲਾਕੇ ਦੇ ਦਾਨੀਆਂ ਦੇ ਸਹਿਯੋਗ ਨਾਲ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਚਲਾਈ ਜਾ ਰਹੀ ਰੋਜ਼ਾਨਾ ਬੱਸ ਸੇਵਾ ਲਈ ਅਨਾਜ ਮੰਡੀ ਬੇਲਾ ਦੇ ਆੜ੍ਹਤੀਆਂ ਵਲੋਂ ਮਾਲੀ ਸਹਾਇਤਾ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

20 ਸੂਤਰੀ ਮੰਗਾਂ ਨੂੰ ਲੈ ਕੇ 19 ਨੂੰ ਪ੍ਰਦਰਸ਼ਨ ਕਰਨਗੇ ਕਰਮਚਾਰੀ

ਸਿਰਸਾ, 15 ਜੂਨ (ਭੁਪਿੰਦਰ ਪੰਨੀਵਾਲੀਆ)- ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਤੇ ਠੇਕੇਦਾਰੀ ਪ੍ਰਥਾ ਨੂੰ ਸਮਾਪਤ ਕਰਨ ਸਮੇਤ 20 ਸੂਤਰੀ ਮੰਗਾਂ ਨੂੰ ਲੈ ਕੇ ਹਰਿਆਣਾ ਕਰਮਚਾਰੀ ਸੰਘ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸੰਘ ਦੇ ਸੂਬਾਈ ਜਨਰਲ ਸਕੱਤਰ ਕਿ੍ਸ਼ਨ ਲਾਲ ਗੁੱਜਰ ...

ਪੂਰੀ ਖ਼ਬਰ »

'ਸਵੱਛ ਭਾਰਤ ਮੁਹਿੰਮ' ਅਧੀਨ ਜਾਗਰੂਕ ਕੀਤਾ

ਨੰਗਲ, 15 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਕਾਰਜ ਸਾਧਕ ਅਫ਼ਸਰ ਨਗਰ ਕੌਾਸਲ ਨੰਗਲ ਦੇ ਹੁਕਮ ਅਨੁਸਾਰ ਅੱਜ ਇਕ ਟੀਮ ਨੇ ਵਾਰਡ ਨੰਬਰ ਇਕ 'ਚ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਬਾਰੇ ਜਾਗਰੂਕ ਕੀਤਾ | ਮੋਟੀਵੇਟਰ ਮੈਡਮ ਓਮਾ ਕਾਲੀਆ ਨੇ ਚਰਚ ਏਰੀਆ 'ਚ ਘਰ-ਘਰ ਜਾ ਕੇ ...

ਪੂਰੀ ਖ਼ਬਰ »

ਭਵਾਨੀ ਗੋਲਡਨ ਕਲੱਬ ਨੂਰਪੁਰ ਬੇਦੀ ਨੇ ਲਗਾਇਆ ਲੰਗਰ

ਨੂਰਪੁਰ ਬੇਦੀ, 15 ਜੂਨ (ਹਰਦੀਪ ਸਿੰਘ ਢੀਂਡਸਾ)-ਭਵਾਨੀ ਗੋਲਡਨ ਕਲੱਬ ਨੂਰਪੁਰ ਬੇਦੀ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਾਤਾ ਜਵਾਲਾ ਜੀ ਦੇ ਭੰਡਾਰੇ ਦਾ ਆਯੋਜਨ ਸਥਾਨਕ ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਪ੍ਰਧਾਨ ਨਰਿੰਦਰ ਬੱਗਾ ਦੀ ਅਗਵਾਈ ਹੇਠ ਕਰਵਾਇਆ ਗਿਆ | ਪੂਜਾ ...

ਪੂਰੀ ਖ਼ਬਰ »

ਰੁਜ਼ਗਾਰ ਮੇਲੇ ਵਿਚ ਵੱਖ-ਵੱਖ ਕੰਪਨੀਆਂ ਵਲੋਂ 200 ਬੇਰੁਜ਼ਗਾਰ ਚੁਣੇ

ਰੂਪਨਗਰ, 15 ਜੂਨ (ਮਨਜਿੰਦਰ ਸਿੰਘ ਚੱਕਲ)-ਪੰਜਾਬ ਸਰਕਾਰ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਰਾਜ ਦੇ ਵੱਧ ਤੋਂ ਵੱਧ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਹੀ ਹੈ | ਡਿਪਟੀ ਕਮਿਸ਼ਨਰ ਡਾ: ਸੁਮਿਤ ਜਾਰਗੰਲ ਵਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX