ਤਾਜਾ ਖ਼ਬਰਾਂ


ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  1 day ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  1 day ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  1 day ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  1 day ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  1 day ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  1 day ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  1 day ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  1 day ago
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  1 day ago
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  1 day ago
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  1 day ago
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  1 day ago
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  1 day ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  1 day ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  1 day ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  1 day ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  1 day ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  1 day ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  1 day ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  1 day ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  1 day ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  1 day ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  1 day ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  1 day ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  1 day ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  1 day ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  1 day ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  1 day ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  1 day ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  1 day ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  1 day ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  1 day ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਦਿਲਚਸਪੀਆਂ

ਮਾਂ ਤੂੰ ਜਾਵੀਂ ਨਾ

ਦਾਰਜੀ ਦੇ ਪੂਰੇਹੋ ਜਾਣ ਮਗਰੋਂ ਬੀਜੀ ਦੀ ਸੰਘਣੀ ਛਾਂ ਦਾ ਸਾਡੇ ਚਾਰਾਂ ਭੈਣ-ਭਰਾਵਾਂ ਦੇ ਸਿਰਾਂ 'ਤੇ ਬਰਕਰਾਰ ਰਹਿਣਾ ਸਾਡੇ ਚੰਗੇ ਕਰਮਾਂ ਦੀ ਨਿਸ਼ਾਨੀ ਕਹਿ ਸਕਦੇ ਹਾਂ | ਕਦੇ ਬੀਜੀ ਨੇ ਸਾਡੇ ਸੁੱਖਾਂ ਲਈ ਆਪਣੀ ਉਮਰ ਦਾ ਸੁਹਾਵਣਾ ਦੌਰ ਸਾਡੇ 'ਤੇ ਕੁਰਬਾਨ ਕੀਤਾ ਸੀ ਤੇ ਅੱਜ ਸਾਡਾ ਏਹੀ ਚਾਰਾ ਹੈ ਕਿ ਉਨ੍ਹਾਂ ਦੀ ਹਰ ਲੋੜ ਤੇ ਚਾਹਤ 'ਤੇ ਫੁੱਲ ਚੜ੍ਹਾਏ ਜਾਣ | 90 ਸਾਲਾਂ ਨੂੰ ਢੁੱਕੇ ਬੀਜੀ ਜ਼ਿਆਦਾ ਤਰਜੀਹ ਤਾਂ ਜੱਦੀ ਘਰ ਮੇਰੇ ਤੋਂ ਛੋਟੇ ਨਾਲ ਰਹਿਣ ਨੂੰ ਹੀ ਦਿੰਦੇ ਨੇ ਪਰ ਜਦੋਂ ਉਨ੍ਹਾਂ ਦੀ ਖ਼ੁਸ਼ੀ ਹੋਵੇ ਸਾਲ 'ਚ ਇਕ-ਦੋ ਵਾਰ ਮਹੀਨਾ-ਦੋ ਮਹੀਨੇ ਸਾਡੇ ਕੋਲ ਵੀ ਆ ਜਾਂਦੇ ਨੇ | ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਜ਼ਿੰਦਗੀ ਦੇ ਉਤਰਾਵਾਂ-ਚੜ੍ਹਾਵਾਂ ਤੋਂ ਸਾਨੂੰ ਹਰ ਪਲ ਜਾਣੂ ਕਰਵਾਉਂਦੇ, ਆਪਣੇ ਤਜਰਬਿਆਂ ਨੂੰ ਵੰਡਦੇ, ਸਾਡੇ ਪੁੱਤ-ਪੋਤਿਆਂ ਨੂੰ ਚੰਗੇ ਸੁਝਾਅ ਦਿੰਦੇ ਤੇ ਬੱਚਿਆਂ ਦੀਆਂ ਛੋਟੀਆਂ-ਵੱਡੀਆਂ ਸ਼ਰਾਰਤਾਂ ਨੂੰ ਬੜੇ ਗਹੁ ਨਾਲ ਨਿਹਾਰਦੇ, ਉਹ ਕਈ ਵਾਰ ਸੋਚੀਂ ਪੈ ਜਾਂਦੇ ਨੇ | ਸਾਨੂੰ ਹਰ ਔਕੜ ਸਮੇਂ ਆਪਣੇ ਗੁਰੂਆਂ ਅੱਗੇ ਅਰਦਾਸ ਕਰਨ ਦੀ ਪ੍ਰੇਰਨਾ ਦਿੰਦੇ ਨੇ | ਕੁਝ ਕੁ ਵਰ੍ਹੇ ਪਹਿਲਾਂ ਜਦੋਂ ਬੀਜੀ ਮੇਰੇ ਕੋਲ ਆਏ ਤਾਂ ਮੇਰੇ ਛੋਟੇ ਪੋਤੇ ਪ੍ਰਭਵੀਰ ਨੂੰ ਬੜਾ ਚਾਅ ਚੜਿ੍ਹਆ | 'ਬੀਜੀ-ਬੀਜੀ' ਕਰਦਾ ਉਨ੍ਹਾਂ ਦੇ ਦੁਆਲੇ ਫਿਰੇ, ਉਹ ਖੜੋਤੇ ਹੁੰਦੇ ਤਾਂ ਕੁਰਸੀ ਉਨ੍ਹਾਂ ਵੱਲ ਖਿੱਚ ਲਿਆਉਂਦਾ, ਸਵੇਰੇ ਅਖ਼ਬਾਰ ਆਉਂਦੀ ਤਾਂ ਜਿਹੜਾ ਪੱਤਰਾ ਉਹਦੇ ਹੱਥ ਲਗਦਾ, ਬੀਜੀ ਵੱਲ ਲੈ ਤੁਰਦਾ, ਸ਼ਾਮੀਂ ਚਾਦਰ ਘੜੀਸੀ ਡਿਗਦਾ-ਢਹਿੰਦਾ ਉਨ੍ਹਾਂ ਕੋਲ ਲੈ ਅੱਪੜਦਾ | ਬੀਜੀ ਉਹਨੂੰ ਅਸੀਸਾਂ ਵੀ ਦਿੰਦੇ ਤੇ ਉਹਦੀ ਅਕਲ 'ਤੇ ਹੈਰਾਨ ਵੀ ਹੁੰਦੇ | ਇਕ ਦਿਨ ਮੇਰੇ ਕੋਲ ਬੈਠਿਆਂ ਪਤਾ ਨਹੀਂ ਉਨ੍ਹਾਂ ਕੀ ਸੁਝੀ ਕਹਿਣ ਲੱਗੇ, 'ਜੀਤ ਨਿਆਣਿਆਂ ਦਾ ਮੋਹ ਵੀ ਕੀ ਚੀਜ਼ ਏ, ਬੰਦੇ ਨੂੰ ਅੱਗੇ ਤੋਂ ਅੱਗੇ ਬੰਨ੍ਹੀਂ ਜਾਂਦੈ, ਅੱਗਾ ਵੀ ਦਿਸਦੈ ਪਰ ਜਾਣ ਨੂੰ ਜੀਅ ਵੀ ਨਹੀਂ ਕਰਦਾ ਜਹਾਨੋਂ | ਨਾ ਜਾਓ ਫਿਰ, ਨੁਕਤਾ ਮੈਂ ਦੱਸ ਦੇਨਾਂ | ਮੇਰੀ ਗੱਲ ਸੁਣ ਕੇ ਉਨ੍ਹਾਂ ਹੈਰਾਨੀ ਨਾਲ ਮੇਰੇ ਵੱਲ ਵੇਖਿਆ | ਮੈਂ ਕਿਹਾ, ਮੈਂ ਪੜਿ੍ਹਆ ਸੀ ਬੀਜੀ ਜੇ ਉਮਰ ਲੰਮੀ ਕਰਨੀ ਹੋਵੇ ਤਾਂ ਜਿਹੜਾ ਜੁਆਕ ਘਰ 'ਚ ਜੰਮੇ ਤੁਸੀਂ ਇਹ ਸੋਚ ਲਿਆ ਕਰੋ ਉਹਦਾ ਵਿਆਹ ਵੇਖ ਕੇ ਮਰਨਾ ਏ, ਫਿਰ ਤੁਹਾਨੂੰ ਕੁਝ ਨਹੀਂ ਹੁੰਦਾ | ਜਾਹ ਵੇ ਪਰ੍ਹਾਂ ਮੈਥੋਂ ਨਹੀਂ ਫੋਕੇ ਭਰਮ ਪਾਲੇ ਜਾਂਦੇ, ਐਵੇਂ ਮਨ ਨੂੰ ਝੂਠੀਆਂ ਤਸੱਲੀਆਂ ਦੇਂਦੀ ਫਿਰਾਂ, ਹੁਣ ਤਾਂ ਬਥੇਰਾ ਕੁਝ ਵੇਖ ਲਿਆ ਹੈ |
ਪਰ ਡੇਢ ਕੁ ਮਹੀਨਾ ਫੁੱਲਾਂ 'ਤੇ ਲੰਘ ਗਿਆ, ਬੀਜੀ ਜੱਦੀ ਘਰ ਪਰਤ ਗਏ | ਉਥੇ ਵੀ ਮੇਰੇ ਭਤੀਜੇ ਦਾ ਤਿੰਨ ਕੁ ਸਾਲ ਦਾ ਪੁੱਤਰ ਏ ਅਦਬ, ਬਾਹਾਂ ਖਿਲਾਰੀ ਬੀਜੀ ਵੱਲ ਭੱਜਦਾ ਏ, ਤਰ੍ਹਾਂ-ਤਰ੍ਹਾਂ ਦੀਆਂ ਪਿਆਰੀਆਂ-ਪਿਆਰੀਆਂ ਗੱਲਾਂ ਉਨ੍ਹਾਂ ਨੂੰ ਸੁਣਾਉਂਦਾ ਏ ਤੇ ਜਦੋਂ ਉਹ ਇਹ ਕਹਿ ਦਿੰਦੇ ਏ ਬੀਜੀ ਹੁਣ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ, ਤੁਸੀਂ ਆਪਣੇ ਘਰ ਹੀ ਰਿਹਾ ਕਰੋ ਤਾਂ ਬੀਜੀ ਉਹਨੂੰ ਘੁੱਟ ਕੇ ਗੱਲ ਨਾਲ ਲਾ ਲੈਂਦੇ ਨੇ, ਆਪ ਮੁਹਾਰੇ ਹੀ ਉਨ੍ਹਾਂ ਦੇ ਮੰੂਹੋਂ ਨਿਕਲ ਜਾਂਦੈ, 'ਵੇ ਤੇਰਾ ਵਿਆਹ ਤਾਂ ਮੈਂ ਵੇਖ ਕੇ ਈ ਜਾਊਾ' ਇਕ ਸ਼ਾਮ ਅਸੀਂ ਸਾਰਾ ਪਰਿਵਾਰ ਬੀਜੀ ਹੁਰਾਂ ਨੂੰ ਮਿਲਣ ਪਿੰਡ ਗਏ | ਉਹ ਛੋਟੇ ਵੀਰ ਵਲੋਂ ਵਿਹੜੇ ਵਿਚ ਸਜਾਏ ਫੁੱਲਾਂ ਲੱਦੇ ਗਮਲਿਆਂ ਕੋਲ ਬੈਠੇ ਆਪਣੇ ਪੁੱਤਰ ਨਾਲ ਕੋਈ ਗੱਲ ਸਾਂਝੀ ਕਰ ਰਹੇ ਸਨ | ਸਾਨੂੰ ਵੇਖ ਕੇ ਸਾਰੇ ਖੁਸ਼ ਹੋ ਗਏ | ਪ੍ਰਭਵੀਰ ਕਹਿਣ ਲੱਗਾ, ਬੀਜੀ ਉਥੇ ਆਪਣੇ ਘਰ ਕਦੋਂ ਜਾਣਾ ਏਾ, ਉਥੇ ਬੜੇ ਅਮਰੂਦ ਲੱਗੇ ਨੇ, ਨਾਲੇ ਨਿੰਬੂ ਵੀ, ਨਾਲੇ ਸਬਜ਼ੀਆਂ ਬੀਜੀਆਂ ਨੇ | ਚੰਗਾ ਪੁੱਤ ਆ ਲੈਣ ਦੇ ਥੋੜ੍ਹੀ ਜਿਹੀ ਰੁੱਤ ਫਰੱਕੀ, ਤੁਹਾਡੇ ਕੋਲ ਵੀ ਆ ਜਾਊਾ, ਜੇ ਤੁਸੀਂ ਏਨਾ ਪਿਆਰ ਕਰਦੇ ਰਹੇ ਮੈਨੂੰ ਕੁਝ ਨਹੀਂ ਹੁੰਦਾ | ਕਹਿੰਦਿਆਂ ਪ੍ਰਭਵੀਰ ਨੂੰ ਗਲਵਕੜੀ 'ਚ ਲੈਂਦੇ ਹੋਏ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ | ਛੋਟੇ ਵੀਰ ਨੇ ਵੇਖ ਲਿਆ, ਝੱਟ ਉਠਿਆ ਟਹਿਣੀ ਸਣੇ ਗੁਲਦੌਦੀ ਦਾ ਫੁੱਲ ਤੋੜ ਕੇ ਬੀਜੀ ਵੱਲ ਵਧਾਉਂਦੇ ਹੋਏ ਸ਼ੁੱਭ ਕਾਮਨਾਵਾਂ ਕਹਿੰਦੇ ਹੋਏ ਉਨ੍ਹਾਂ ਮਾਂ ਨੂੰ ਘੁੱਟ ਕੇ ਜੱਫੀ ਪਾ ਲਈ | ਮੇਰੇ ਦਿਲ 'ਚ ਉਨ੍ਹਾਂ ਲੋਕਾਂ ਦਾ ਖਿਆਲ ਆਉਣ ਲੱਗਾ ਜਿਹੜੇ ਮਾਵਾਂ ਨੂੰ ਬਿਰਧ ਆਸ਼ਰਮਾਂ 'ਚ ਛੱਡ ਕੇ ਸੁਰਖਰੂ ਹੋਇਆ ਮਹਿਸੂਸ ਕਰਦੇ ਨੇ, ਫਿਰ ਮੈਂ ਸੋਚਿਆ ਉਨ੍ਹਾਂ ਦੀ ਮਜਬੂਰੀ ਉਹੀ ਜਾਣਨ |

-ਸਾਹਨੇਵਾਲ |
ਮੋਬਾ : 98144-51558.

ਭਾਈਚਾਰਾ

ਹਰਤੇਜ ਸਿੰਘ ਛੇ ਸਾਲਾਂ ਬਾਅਦ ਕੈਨੇਡਾ ਤੋਂ ਆਪਣੇ ਘਰ ਮਹਿਜ਼ ਇਕ ਮਹੀਨੇ ਦੀ ਛੁੱਟੀ ਕੱਟਣ ਲਈ ਆਇਆ ਸੀ | ਆਪਣੀ ਜਨਮ ਭੋਇੰ 'ਤੇ ਅੱਪੜ ਕੇ ਉਸ ਨੂੰ ਅਜੀਬ ਜਿਹਾ ਅਹਿਸਾਸ ਹੋਇਆ | ਨਿੱਕੇ-ਨਿੱਕੇ ਘਰਾਂ ਦੀ ਥਾਂ ਆਲੀਸ਼ਾਨ ਇਮਾਰਤਾਂ ਉਸਰੀਆਂ ਵੇਖ ਕੇ ਉਸ ਨੂੰ ਲੋਕਾਂ ਵਿਚ ...

ਪੂਰੀ ਖ਼ਬਰ »

ਇਤਿਹਾਸ

ਮੇਰੀ ਮਾਂ ਬਹੁਤ ਹੀ ਨਿੱਘੇ ਸੁਭਾਅ ਅਤੇ ਸਬਰ ਵਾਲੀ ਔਰਤ ਸੀ | ਕਾਹਲ ਤਾਂ ਸ਼ਾਇਦ ਰੱਬ ਨੇ ਉਹਦੇ ਸੁਭਾਅ 'ਚ ਪਾਈ ਹੀ ਨਹੀਂ ਸੀ | ਹਰ ਕੰਮ ਹੌਲੀ-ਹੌਲੀ ਕਰਨਾ ਉਹਦਾ ਨੇਮ ਹੀ ਸੀ | ਘਰੇ ਸਭ ਨੇ ਕਹਿਣਾ ਕਿ ਇਕ ਕੰਮ 'ਤੇ ਘੰਟਾ ਲਾ ਦਿੰਨੀ ਐ, ਪਰ ਉਹ ਉਵੇਂ ਹੀ ਆਪਣੀ ਚਾਲ ਚਲਦੀ | ਆਟਾ ...

ਪੂਰੀ ਖ਼ਬਰ »

ਮਨੀਟਰ

ਸੱਤਵੀਂ-ਅੱਠਵੀਂ ਸ਼੍ਰੇਣੀ ਵਿਚ ਸਾਡਾ ਮਨੀਟਰ ਚਤਰ ਸਿੰਘ ਸੀ | ਉੱਚਾ-ਲੰਮਾ ਤੇ ਫੁਰਤੀਲਾ ਹੋਣ ਕਰਕੇ ਖੇਡਾਂ-ਦੌੜਾਂ ਵਿਚ ਤਾਂ ਅੱਵਲ ਆਉਂਦਾ ਹੀ ਸੀ, ਸਗੋਂ ਸਕੂਲ ਦੇ ਹਰ ਸਮਾਗਮ ਵਿਚ ਵੀ ਸਭ ਤੋਂ ਮੋਹਰੀ ਹੁੰਦਾ ਸੀ | ਅਧਿਆਪਕਾਂ ਦਾ ਆਗਿਆਕਾਰੀ ਹੋਣ ਕਰਕੇ ਉਹ ਸਾਡਾ ...

ਪੂਰੀ ਖ਼ਬਰ »

ਕੀ ਕਸੂਰ ਹੈ?

ਇਕ ਦਿਨ ਦੁਖੀ ਮਨ ਨਾਲ ਕੁਰਸੀ 'ਤੇ ਬੈਠ ਕੇ ਅੱਖਾਂ ਬੰਦ ਕਰ ਲਈਆਂ ਅਤੇ ਖਿਆਲਾਂ ਵਿਚ ਰੱਬ ਕੋਲ ਪਹੁੰਚ ਗਿਆ | ਰੱਬ ਨੂੰ ਉਲਾਂਭੇ ਦੇ ਤੌਰ 'ਤੇ ਕਿਹਾ 'ਜਿਹੜੇ ਆਦਮੀ, ਆਪਣੇ ਤੋਂ ਛੋਟਿਆਂ ਨੂੰ ਅਤੇ ਗ਼ਰੀਬਾਂ ਨੂੰ ਅਤੇ ਮਜ਼ਲੂਮਾਂ ਨੂੰ ਤੰਗ ਕਰਦੇ ਹਨ, ਤੁਸੀਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਕਾਵਿ-ਵਿਅੰਗ

           ਭਾਵਨਾ • ਨਵਰਾਹੀ ਘੁਗਿਆਣਵੀ • ਪੰੁਨ ਦਾਨ ਦੀ ਭਾਵਨਾ ਬਹੁਤ ਚੰਗੀ ਸਫਲ ਹੁੰਦੀ ਜੇ ਨੇਕ ਕਮਾਈ ਹੋਵੇ | ਇਸ ਦੇ ਨਾਲ ਹੈ ਆਤਮਾ ਸ਼ੁੱਧ ਹੁੰਦੀ, ਵਾਤਾਵਰਨ ਦੀ ਯੋਗ ਸਫਾਈ ਹੋਵੇ | ਇਹ ਨਾ ਹੋਵੇ ਕਿ ਲੁੱਟ ਦੇ ਮਾਲ ਵਿਚੋਂ, ਬੁਰਕੀ ਹੋਰਾਂ ਦੇ ਮੰੂਹ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX