ਤਾਜਾ ਖ਼ਬਰਾਂ


ਵਿਸ਼ੇਸ਼ ਪੈਕੇਜ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ
. . .  10 minutes ago
ਪਟਿਆਲਾ, 29 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਲਗਾਏ ਗਏ...
ਮੇਅਰ ਦੀ ਪਹਿਲਕਦਮੀ ਤੋਂ ਬਾਅਦ ਮੁਲਾਜ਼ਮ ਵੀ ਸਾਈਕਲਾਂ 'ਤੇ ਦਫ਼ਤਰ ਆਉਣਾ ਸ਼ੁਰੂ
. . .  13 minutes ago
ਪਟਿਆਲਾ, 29 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਦੋ ਦਿਨ ਪਹਿਲਾਂ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਕੁਮਾਰ....
ਪਿੰਡ ਖੁੱਡੀ ਕਲਾਂ ਵਿਖੇ ਬੈਂਕ 'ਚੋਂ ਚੋਰਾਂ ਵੱਲੋਂ ਮੇਨ ਗੇਟ ਦੇ ਜਿੰਦਰੇ ਤੋੜ ਕੇ ਗੰਨਮੈਨ ਦੀ ਰਾਈਫਲ ਚੋਰੀ
. . .  18 minutes ago
ਹੰਡਿਆਇਆ/ਬਰਨਾਲਾ, 29 ਮਈ(ਗੁਰਜੀਤ ਸਿੰਘ ਖੁੱਡੀ)- ਬਰਨਾਲਾ ਦੇ ਨੇੜਲੇ ਪਿੰਡ ਖੁੱਡੀ ਕਲਾਂ ਵਿਖੇ ਬੈਂਕ 'ਚੋਂ ਚੋਰਾਂ ਨੇ ਮੇਨ ਗੇਟ ਦੇ ਜਿੰਦਰੇ ਤੋੜ ਕੇ ਗੰਨਮੈਨ ਦੀ...
ਭਰਾ ਵੱਲੋਂ ਡੰਡੇ ਮਾਰ ਕੇ ਸਕੇ ਭਰਾ ਦਾ ਕਤਲ
. . .  37 minutes ago
ਸਲਾਣਾ, 29 ਮਈ (ਗੁਰਚਰਨ ਸਿੰਘ ਜੰਜੂਆ)- ਬਲਾਕ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਭਰਾ ਵੱਲੋਂ ਸਕੇ ਭਰਾ...
ਸਰਹੱਦੀ ਪਿੰਡ ਰਣੀਕੇ ਵਿਖੇ ਇਕ ਨੌਜਵਾਨ ਦਾ ਕਤਲ
. . .  48 minutes ago
ਅਟਾਰੀ, 29 ਮਈ (ਰੁਪਿੰਦਰਜੀਤ ਸਿੰਘ ਭਕਨਾ) - ਸਰਹੱਦੀ ਪਿੰਡ ਰਣੀਕੇ ਵਿਖੇ ਲਗਾਈ ਗਈ ਛਬੀਲ ਨੇੜੇ ਤੇਜ਼ ਮੋਟਰਸਾਈਕਲ...
ਮੁੱਖ ਮੰਤਰੀ ਯੋਗੀ ਵੱਲੋਂ ਉਦਯੋਗਿਕ ਐਸੋਸੀਏਸ਼ਨ ਨਾਲ ਬੈਠਕ
. . .  54 minutes ago
ਲਖਨਊ, 29 ਮਈ- ਉੱਤਰ ਪ੍ਰਦੇਸ਼ ਦੇ ਲਖਨਊ 'ਚ ਮੁੱਖ ਮੰਤਰੀ ਆਦਿੱਤਾਨਾਥ ਯੋਗੀ ਨੇ ਅੱਜ ਉਦਯੋਗਿਕ...
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 7,466 ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 29 ਮਈ- ਦੇਸ਼ ਭਰ 'ਚ ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ ਦੌਰਾਨ 7,466 ਮਾਮਲੇ ਸਾਹਮਣੇ...
ਮੋਗਾ ਵਿਖੇ ਕੁਵੈਤ ਤੋਂ ਪਰਤੇ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਮੋਗਾ, 29 ਮਈ ( ਗੁਰਤੇਜ ਬੱਬੀ )- ਜ਼ਿਲ੍ਹਾ ਮੋਗਾ ਦਾ ਗਰੀਨ ਜ਼ੋਨ ਟੁੱਟਦਿਆਂ ਹੁਣ ਫਿਰ ਕੁਵੈਤ ਤੋਂ ਪਰਤੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ...
ਸਿੱਧੂ ਮੂਸੇ ਵਾਲਾ ਮਾਮਲਾ : ਹੈੱਡ ਕਾਂਸਟੇਬਲ ਸਮੇਤ ਦੋ ਹੋਰ ਨੇ ਸੰਗਰੂਰ ਅਦਾਲਤ 'ਚ ਅਗਾਊਂ ਜ਼ਮਾਨਤ ਲਈ ਲਾਈ ਅਰਜ਼ੀ
. . .  about 1 hour ago
ਸੰਗਰੂਰ, 29 ਮਈ (ਧੀਰਜ ਪਸ਼ੋਰੀਆ)- ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਧੂਰੀ ਪੁਲਿਸ ਥਾਣੇ ਵਿਕੇ ਦਰਜ ਮਾਮਲੇ 'ਚ ਪੁਲਿਸ ਨੂੰ ਲੌਂੜੀਦੇ ਹੈੱ
ਚੱਲ ਰਹੀ ਨਾਜਾਇਜ਼ ਮਾਈਨਿੰਗ 'ਤੇ ਪੁਲਿਸ ਵੱਲੋਂ ਛਾਪੇਮਾਰੀ
. . .  about 2 hours ago
ਮੰਡੀ ਘੁਬਾਇਆ, 29 ਮਈ (ਅਮਨ ਬਵੇਜਾ)- ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੇ ਜਲਾਲਾਬਾਦ ਦੇ ਨੇੜਲੇ ਪਿੰਡ ਲਮੋਚੜ ਕਲਾਂ ...
ਚੰਡੀਗੜ੍ਹ 'ਚ ਕੋਰੋਨਾ ਦੇ ਚਾਰ ਹੋਰ ਮਾਮਲੇ ਆਏ ਸਾਹਮਣੇ
. . .  49 minutes ago
ਚੰਡੀਗੜ੍ਹ, 29 ਮਈ(ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਚਾਰ ਹੋਰ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੋਰੋਨਾ ਦੇ ...
ਦਿੱਲੀ ਦੇ ਬ੍ਰਹਮਾਪੁਰੀ ਇਲਾਕੇ 'ਚ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 3 hours ago
ਨਵੀਂ ਦਿੱਲੀ, 29 ਮਈ- ਦਿੱਲੀ ਦੇ ਬ੍ਰਹਮਾਪੁਰੀ ਇਲਾਕੇ 'ਚ ਰਸ਼ੀਦ ਨਾਂਅ ਦੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਮਜੀਠੀਆ
. . .  about 3 hours ago
ਅੰਮ੍ਰਿਤਸਰ, 29 ਮਈ (ਰਾਜੇਸ਼ ਕੁਮਾਰ ਸੰਧੂ) - ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ...
ਫ਼ਤਿਹਗੜ੍ਹ ਚੂੜੀਆਂ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਤਿੰਨ ਕਾਬੂ
. . .  1 minute ago
ਫ਼ਤਿਹਗੜ੍ਹ ਚੂੜੀਆਂ, 29 ਮਈ (ਧਰਮਿੰਦਰ ਸਿੰਘ ਬਾਠ)- ਕੱਲ੍ਹ ਦੇਰ ਸ਼ਾਮ ਫ਼ਤਿਹਗੜ੍ਹ ਚੂੜੀਆਂ ਦੀ ਵਾਰਡ ਨੰ. 4 ਦਸਮੇਸ਼ ਨਗਰ ਵਿਖੇ ਇੱਕ ਘਰ 'ਚ ਧਾਰਮਿਕ ਲਿਟਰੇਚਰ
ਅੱਜ ਦਾ ਵਿਚਾਰ
. . .  about 4 hours ago
ਛੇਹਰਟਾ 'ਚ ਪੰਜ ਹੋਰ ਵਿਅਕਤੀ ਕੋਰੋਨਾ ਪੀੜਤ ,ਇਲਾਕੇ ‘ਚ ਦਹਿਸ਼ਤ
. . .  1 day ago
ਛੇਹਰਟਾ ,28 ਮਈ {ਸੁਖ ਵਡਾਲੀ } - ਬੀਤੇ ਦਿਨੀਂ ਛੇਹਰਟਾ ਤੋਂ ਇੱਕ ਕੋਰੋਨਾ ਪੀੜਤ ਮਹਿਲਾ ਦਾ ਕੇਸ ਸਾਹਮਣੇ ਸਾਹਮਣੇ ਆਇਆ ਸੀ। ਉਕਤ ਔਰਤ ਦੇ ਸੰਪਰਕ ਵਿਚ ਆਉਣ ਵਾਲੇ ਪੰਜ ਹੋਰ ਵਿਅਕਤੀ ਕੋਰੋਨਾ ਪੀੜਤ ...
ਕੋਰੋਨਾ ਮੁਕਤ ਹੋ ਚੁੱਕੇ ਜ਼ਿਲ੍ਹਾ ਮੋਗਾ ‘ਚ ਫਿਰ ਦਸਤਕ
. . .  1 day ago
ਕੋਟ ਈਸੇ ਖਾਂ ,28 ਮਈ { ਯਸ਼ਪਾਲ ਗੁਲਾਟੀ }-ਕੁਵੈਤ ਤੋਂ ਆਏ ਪਿੰਡ ਭਿੰਡਰ ਕਲਾਂ ਦੇ 2 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਕਨਾਤਵਾਸ ਇਕਾਂਤਵਾਸ ਰੱਖਣ ਤੋਂ ਬਾਅਦ ਇਨ੍ਹਾਂ ਦੇ ਟੈਸਟ ਭੇਜੇ ...
ਜ਼ਮੀਨੀ ਝਗੜੇ ਕਾਰਣ ਸਰਪੰਚ ਨੇ ਨਿਗਲ਼ੀ ਜ਼ਹਿਰ ਮੌਤ
. . .  1 day ago
ਬੀਣੇਵਾਲ, 28 ਮਈ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਮੈਰਾ ਦੀ ਮੌਜੂਦਾ ਸਰਪੰਚ ਵੱਲੋਂ ਆਪਣੇ ਸਹੁਰਾ ਪਰਿਵਾਰ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲੇ ਵਿਵਾਦ ਕਾਰਣ ਕੋਈ ਜ਼ਹਿਰੀਲੀ ਚੀਜ਼ ਖਾ ਕੇ ...
ਟਰੰਪ ਨੂੰ ਭਾਰਤ ਦਾ ਜਵਾਬ ,ਚੀਨ ਮੁੱਦੇ 'ਤੇ ਵਿਚੋਲਗੀ ਦੀ ਜ਼ਰੂਰਤ ਨਹੀਂ
. . .  1 day ago
ਨਵੀਂ ਦਿੱਲੀ ,28 ਮਈ -ਭਾਰਤ-ਚੀਨ ਸੀਮਾ ਵਿਵਾਦ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ । ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਿਸੇ ਤੀਸਰੇ ਪੱਖ ਦੀ ਦਖਲਅੰਦਾਜ਼ੀ ਦੀ ਜ਼ਰੂਰਤ ...
ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ
. . .  1 day ago
ਸੁਜਾਨਪੁਰ, 28 ਮਈ (ਜਗਦੀਪ ਸਿੰਘ) - ਸੁਜਾਨਪੁਰ ਜੁਗਿਆਲ ਸੜਕ 'ਤੇ ਪੈਂਦੇ ਰੇਲਵੇ ਸਟੇਸ਼ਨ ਸ਼ਨੀ ਦੇਵ ਮੰਦਿਰ ਕੋਲ ਪਿਛਲੀ ਰਾਤ ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਕਿਸ਼ੋਰੀ ਲਾਲ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ...
ਮੀਂਹ ਨੇ ਘਟਾਈ ਤਪਸ਼
. . .  1 day ago
ਦੇਸ਼ 'ਚ ਵਿਗਿਆਨੀਆਂ ਦੇ 30 ਗਰੁੱਪ ਕਰ ਰਹੇ ਹਨ 4 ਤਰ੍ਹਾਂ ਦੀ ਕੋਰੋਨਾ ਵੈਕਸੀਨ ਦੀ ਖੋਜ
. . .  1 day ago
ਨਵੀਂ ਦਿੱਲੀ, 28 ਮਈ - ਵਿਗਿਆਨ ਤੇ ਤਕਨੀਕ ਮੰਤਰਾਲਾ ਵੱਲੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਵਿਚ ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਵਿਜੇ ਰਾਘਵਨ ਨੇ ਦੱਸਿਆ ਕਿ ਦੇਸ਼ 'ਚ ਜਲਦ ਤੋਂ ਜਲਦ ਕੋਰੋਨਾ ਵਾਇਰਸ ਦੇ ਵੈਕਸੀਨ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਾ...
ਡੇਰੇ ਦੀ ਮਹੰਤੀ ਨੂੰ ਲੈ ਕੇ ਆਇਆ ਨਵਾਂ ਮੋੜ
. . .  1 day ago
ਤਪਾ ਮੰਡੀ, 28 ਮਈ (ਪ੍ਰਵੀਨ ਗਰਗ) - ਸਥਾਨਕ ਠਾਕੁਰ ਦੁਆਰਾ ਰੁਮਾਣਾ ਬਾਹਰਲਾ ਡੇਰਾ ਜਿਸ ਦੇ ਮੁੱਖ ਸੇਵਾਦਾਰ ਮਹੰਤ ਹੁਕਮ ਦਾਸ ਬਬਲੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਦੀ ਮਹੰਤੀ ਨੂੰ ਲੈ ਕੇ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਡੇਰੇ ਦੀ ਮਹੰਤੀ...
ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ -ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਖੇਤਰਾਂ ਦਾ ਕੀਤਾ ਦੌਰਾ
. . .  1 day ago
ਮੌਸਮ ਨੇ ਲਈ ਕਰਵਟ ਭਾਰੀ ਮੀਂਹ ਅਤੇ ਬਿਜਲੀ ਗਰਜਣ ਨਾਲ ਮੌਸਮ ਹੋਇਆ ਖ਼ੁਸ਼ਗਵਾਰ
. . .  1 day ago
ਸੰਗਰੂਰ/ਨਾਭਾ/ਬਠਿੰਡਾ, 28 ਮਈ (ਧੀਰਜ ਪਸ਼ੋਰੀਆ/ਕਰਮਜੀਤ ਸਿੰਘ/ਨਾਇਬ ਸਿੱਧੂ) - ਸੰਗਰੂਰ ਵਿੱਚ ਤੇਜ਼ ਹਨੇਰੀ ਅਤੇ ਸੰਘਣੀ ਬੱਦਲਵਾਈ ਕਾਰਨ ਹਨੇਰਾ ਪਸਰ ਗਿਆ ਹੈ। ਜਿਸ ਕਾਰਨ ਵਾਹਨਾਂ ਨੂੰ ਲਾਈਟਾਂ ਲਾ ਕੇ ਚਲਨਾ ਪੈ ਰਿਹਾ ਹੈ। ਉੱਥੇ ਹੀ, ਇੱਕ ਪਾਸੇ ਜਿਵੇਂ ਮੌਸਮ ਵਿਭਾਗ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਭਾਦੋਂ ਸੰਮਤ 551

ਰਾਸ਼ਟਰੀ-ਅੰਤਰਰਾਸ਼ਟਰੀ

ਆਗਰਾ 'ਚ ਪੈਂਦੇ ਮੀਂਹ ਦੌਰਾਨ ....

ਲਿਸਬਨ 'ਚ ਮਨਾਇਆ ਭਾਰਤ ਦਾ 73ਵਾਂ ਆਜ਼ਾਦੀ ਦਿਹਾੜਾ

ਲਿਸਬਨ (ਪੁਰਤਗਾਲ), 17 ਅਗਸਤ (ਤੇਜਪਾਲ ਸਿੰਘ)- ਅੱਜ ਇੱਥੇ ਭਾਰਤੀ ਅੰਬੈਸੀ ਪੁਰਤਗਾਲ ਵਲੋਂ ਭਾਰਤ ਦਾ 73ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ¢ ਇਸ ਮੌਕੇ ਭਾਰਤੀ ਅੰਬੈਸਡਰ ਸ੍ਰੀਮਤੀ ਨੰਦਨੀ ਸਿੰਗਲਾ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ¢ ਆਜ਼ਾਦੀ ਦਿਹਾੜੇ ਮੌਕੇ ...

ਪੂਰੀ ਖ਼ਬਰ »

ਫਰਜ਼ੀ ਅਕਾਊਾਟ ਮਾਮਲੇ 'ਚ ਅਦਨਾਨ ਸਾਮੀ ਨੇ ਪਾਕਿ ਪ੍ਰਸੰਸਕਾਂ ਨੂੰ ਦਿੱਤਾ ਜਵਾਬ

ਨਵੀਂ ਦਿੱਲੀ, 17 ਅਗਸਤ (ਏਜੰਸੀ)-15 ਅਸਗਤ ਦੇ ਦਿਨ ਤੋਂ ਟਵਿੱਟਰ 'ਤੇ ਪਾਕਿਸਤਾਨ ਦੇ ਕੁਝ ਲੋਕ ਲਗਾਤਾਰ ਹੀ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਅਦਨਾਨ ਸਾਮੀ ਨੂੰ ਨਿਸ਼ਾਨਾ ਬਣਾਉਂਦੇ ਨਜ਼ਰ ਆ ਰਹੇ ਹਨ | ਜਦ ਤੋਂ ਅਦਨਾਨ ਸਾਮੀ ਨੇ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ...

ਪੂਰੀ ਖ਼ਬਰ »

ਜੇ ਬ੍ਰੈਗਜ਼ਿਟ ਨੂੰ ਰੋਕਣਾ ਹੈ ਤਾਂ ਮੈਨੂੰ ਆਰਜ਼ੀ ਪ੍ਰਧਾਨ ਮੰਤਰੀ ਬਣਾ ਦਿਓ–ਜੈਰਮੀ ਕੌਰਬਿਨ

ਲੰਡਨ, 17 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬ੍ਰੈਗਜ਼ਿਟ ਨੂੰ ਲੈ ਕੇ ਸਾਲ 2016 ਤੋਂ ਯੂ.ਕੇ. ਅਤੇ ਯੂਰਪੀ ਸੰਘ ਬੁਰੀ ਤਰ੍ਹਾਂ ਫਸੇ ਮਹਿਸੂਸ ਹੋ ਰਹੇ ਹਨ | ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਬ੍ਰੈਗਜ਼ਿਟ ਲਈ ਮਿਥੀ 31 ਅਕਤੂਬਰ ਨੂੰ ਹਰ ਹਾਲ 'ਚ ਯੂਰਪੀ ...

ਪੂਰੀ ਖ਼ਬਰ »

ਵਪਾਰਕ ਵਰਤੋਂ ਵਾਲੇ ਚੀਨ ਦਾ ਨਵਾਂ ਰਾਕੇਟ 3 ਉਪਗ੍ਰਹਿ ਲੈ ਕੇ ਰਵਾਨਾ

ਬੀਜ਼ਿੰਗ, 17 ਅਗਸਤ (ਏਜੰਸੀ)- ਵਪਾਰਕ ਇਸਤੇਮਾਲ ਲਈ ਡਿਜ਼ਾਈਨ ਕੀਤਾ ਗਿਆ ਚੀਨ ਦਾ ਇਕ ਨਵਾਂ ਰਾਕੇਟ 3 ਉਪਗ੍ਰਹਿ ਨੂੰ ਲੈ ਕੇ ਸਨਿੱਚਰਵਾਰ ਨੂੰ ਪਹਿਲੀ ਵਾਰ ਪੁਲਾੜ ਲਈ ਰਵਾਨਾ ਹੋਇਆ | ਸਮਾਰਟ ਡ੍ਰੈਗਨ-1 ਨਾਂ ਦੇ ਇਸ ਰਾਕੇਟ ਨੂੰ 'ਚਾਈਨਾ ਅਕੈਡਮੀ ਆਫ਼ ਲਾਂਚ ਵਹੀਕਲ ...

ਪੂਰੀ ਖ਼ਬਰ »

ਕਿਮ ਨੇ ਫਿਰ ਕੀਤਾ ਨਵੇਂ ਹਥਿਆਰਾਂ ਦਾ ਪ੍ਰੀਖਣ

ਪਿਓਾਗਯਾਂਗ, 17 ਅਗਸਤ (ਏਜੰਸੀ)-ਡੀ.ਪੀ.ਆਰ.ਕੇ. (ਡੈਮੋਕ੍ਰੇਟਿਕ ਪੀਪਲਜ਼ ਆਫ਼ ਕੋਰੀਆ) ਦੇ ਨੇਤਾ ਕਿਮ-ਜੋਂਗ-ਉਨ ਨੇ ਸ਼ੁੱਕਰਵਾਰ ਨੂੰ ਫਿਰ ਤੋਂ ਨਵੇਂ ਹਥਿਆਰਾਂ ਦੇ ਪ੍ਰੀਖਣ ਦੀ ਅਗਵਾਈ ਕੀਤੀ ਹੈ | ਇਹ ਸੂਚਨਾ ਅਧਿਕਾਰਕ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਦਿੱਤੀ | ਖ਼ਬਰ ...

ਪੂਰੀ ਖ਼ਬਰ »

ਦੂਰਦਰਸ਼ਨ ਦੀ ਪ੍ਰਸਿੱਧ ਐਾਕਰ ਨੀਲਮ ਸ਼ਰਮਾ ਦਾ ਦਿਹਾਂਤ

ਨਵੀਂ ਦਿੱਲੀ, 17 ਅਗਸਤ (ਏਜੰਸੀ)- ਦੂਰਦਰਸ਼ਨ ਦੇ 1990 ਦੇ ਦਹਾਕੇ ਦਾ ਪ੍ਰਸਿੱਧ ਚਿਹਰਾ ਰਹੀ ਨੀਲਮ ਸ਼ਰਮਾ ਦਾ ਸਨਿੱਚਰਵਾਰ ਨੂੰ ਦਿਹਾਂਤ ਹੋ ਗਿਆ | ਡੀ.ਡੀ. ਨਿਊਜ਼ ਦੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਨੀਲਮ ਦੇ ਦਿਹਾਂਤ ਦੀ ਸੂਚਨਾ ਦਿੱਤੀ ਗਈ | ਇਸ 'ਚ ਕਿਹਾ ਗਿਆ ਕਿ ਡੀ.ਡੀ. ...

ਪੂਰੀ ਖ਼ਬਰ »

ਅਮਰੀਕੀ ਅਰਬਪਤੀ ਜੇਫ਼ਰੀ ਐਪਸਟੇਨ ਨੇ ਕੀਤੀ ਖ਼ੁਦਕੁਸ਼ੀ

ਪੋਸਟਮਾਰਟਮ ਰਿਪੋਰਟ 'ਚ ਹੋਇਆ ਖੁਲਾਸਾ

ਨਿਊਯਾਰਕ, 17 ਅਗਸਤ (ਏਜੰਸੀ)- ਜੇਲ੍ਹ 'ਚ ਆਪਣੀ ਬੈਰਕ 'ਚ ਮਿ੍ਤਕ ਪਾਏ ਗਏ ਅਮਰੀਕੀ ਅਰਬਪਤੀ ਜੇਫ਼ਰੀ ਐਪਸਟੇਨ ਦੇ ਪੋਸਟਮਾਰਟਮ 'ਚ ਖੁਦਕੁਸ਼ੀ ਦੀ ਪੁਸ਼ਟੀ ਹੋਈ ਹੈ | ਮੌਤ ਦੇ ਕਾਰਨਾਂ ਦੀ ਜਾਂਚ ਕਰਨ ਵਾਲੇ ਸਰਕਾਰੀ ਅਧਿਕਾਰੀ ਕੋਰੋਨਰ ਨੇ ਇਹ ਜਾਣਕਾਰੀ ਦਿੱਤੀ | ਜ਼ਿਕਰਯੋਗ ...

ਪੂਰੀ ਖ਼ਬਰ »

ਪੰਜਾਬੀ ਬਿਲਡਰ ਨੂੰ 2 ਲੱਖ ਪੌਾਡ ਅਦਾ ਕਰਨ ਦੇ ਹੁਕਮ

ਲੰਡਨ, 17 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਹਾਈ ਕੋਰਟ ਵਲੋਂ ਧਨਾਡ ਕਾਰੋਬਾਰੀ 73 ਸਾਲਾ ਟੈਰੀ ਬਰੈਡੀ ਨੂੰ ਪੰਜਾਬੀ ਬਿਲਡਰ ਨੂੰ 2 ਲੱਖ ਪੌਾਡ ਅਦਾ ਕਰਨ ਦੇ ਹੁਕਮ ਸੁਣਾਏ ਗਏ ਹਨ | ਅਦਾਲਤ 'ਚ ਦੱਸਿਆ ਗਿਆ ਕਿ ਟੈਰੀ ਬਰੈਡੀ ਜੋ ਇਜ਼ਲਿੰਗਟਨ ਵਿਖੇ ਪਿ੍ੰਟਿੰਗ ਦਾ ...

ਪੂਰੀ ਖ਼ਬਰ »

ਚੀਨ 'ਚ ਸਮੁੰਦਰੀ ਜਹਾਜ਼ ਡੁੱਬਣ ਕਾਰਨ 7 ਮੌਤਾਂ-2 ਲਾਪਤਾ

ਜਿਨਾਨ, 17 ਅਗਸਤ (ਏਜੰਸੀ)-ਚੀਨ ਦੇ ਪੂਰਬੀ ਸਾਨਡੋਂਗ ਸੂਬੇ 'ਚ ਸਮੁੰਦਰੀ ਤੱਟ ਨੇੜੇ ਬੀਤੇ ਦਿਨ ਬਾਅਦ ਦੁਪਹਿਰ ਇਕ ਸਮੁੰਦਰੀ ਜਹਾਜ਼ ਦੇ ਡੁੱਬ ਜਾਣ ਕਾਰਨ 7 ਲੋਕਾਂ ਦੀ ਮੌਤ ਅਤੇ 2 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ | ਇਹ ਜਾਣਕਾਰੀ ਸਥਾਨਕ ਸਮੁੰਦਰੀ ਬਚਾਅ ...

ਪੂਰੀ ਖ਼ਬਰ »

ਬੈਡਫੋਰਡ ਵਿਖੇ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ

ਲੰਡਨ, 17 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਦੇ ਸ਼ਹਿਰ ਬੈਡਫੋਰਡ ਵਿਖੇ ਭਾਰਤ ਦਾ ਅਜ਼ਾਦੀ ਦਿਹਾੜਾ ਸੇਵਾ ਟਰੱਸਟ ਯੂ.ਕੇ., ਏਸ਼ੀਅਨ ਬਿਜਨਿਸ ਐਸੋਸੀਏਸ਼ਨ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਭਾਈਚਾਰਕ ਗੁਰੱਪਾਂ ਤੋਂ ਇਲਾਵਾ ਗੁਰੂ ਘਰਾਂ ਅਤੇ ਮੰਦਰਾਂ ਦੇ ...

ਪੂਰੀ ਖ਼ਬਰ »

ਪੰਜਾਬ ਦੇ ਪੌਣ ਪਾਣੀ ਅਤੇ ਜਵਾਨੀ ਬਚਾਉਣ ਲਈ ਯੂ.ਕੇ. ਤੋਂ ਪੰਜਾਬੀਆਂ ਨੇ ਦਿੱਤਾ ਹੋਕਾ

ਲੰਡਨ, 17 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬ ਦੇ ਪੌਣ ਪਾਣੀ ਅਤੇ ਜਵਾਨੀ ਬਚਾਉਣ ਲਈ ਯੂ.ਕੇ. ਤੋਂ ਪੰਜਾਬੀਆਂ ਨੇ ਹੋਕਾ ਦਿੱਤਾ ਹੈ | ਸ਼ਿਵ ਕੁਮਾਰ ਬਟਾਲਵੀ ਟਰੱਸਟ ਵਲੋਂ ਤਲਵਿੰਦਰ ਸਿੰਘ ਢਿੱਲੋਂ ਅਤੇ ਪਿ੍ੰਸੀਪਲ ਅਜੇ ਸਰੀਨ ਦੇ ਉਪਰਾਲੇ ਸਦਕਾ ਕਰਵਾਈ ਇਕ ...

ਪੂਰੀ ਖ਼ਬਰ »

ਮੈਲਬੌਰਨ 'ਚ ਚਾਰਜਰ ਕ੍ਰਿਕਟ ਕਲੱਬ ਦਾ ਗਠਨ

ਮੈਲਬੌਰਨ, 17 ਅਗਸਤ (ਸਰਤਾਜ ਸਿੰਘ ਧੌਲ)-ਚਾਰਜਰ ਕ੍ਰਿਕਟ ਕਲੱਬ ਦਾ ਇਥੇ ਗਠਨ ਕੀਤਾ ਗਿਆ, ਜਿਸ 'ਚ ਪ੍ਰਸਿੱਧ ਕ੍ਰਿਕਟਰ ਮਦਨ ਲਾਲ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ਅਤੇ ਇਸ ਕਲੱਬ ਨੂੰ ਬਣਾਉਣ 'ਤੇ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ | ਉਨ੍ਹਾਂ ਕਿਹਾ ਕਿ ਉਸ ਨੂੰ ...

ਪੂਰੀ ਖ਼ਬਰ »

ਮਿਲਾਨ 'ਚ ਕੌਾਸਲੇਟ ਜਨਰਲ ਬਿਨੋਏ ਜੋਰਜੇ ਨੇ ਆਜ਼ਾਦੀ ਦਿਹਾੜੇ ਮੌਕੇ ਲਹਿਰਾਇਆ ਤਿਰੰਗਾ

ਮਿਲਾਨ (ਇਟਲੀ), 17 ਅਗਸਤ (ਇੰਦਰਜੀਤ ਸਿੰਘ ਲੁਗਾਣਾ)- ਭਾਰਤੀ ਅੰਬੈਸੀ ਮਿਲਾਨ ਵਿਖੇ ਅੰਬੈਸੀ ਦੇ ਸਮੂਹ ਸਟਾਫ਼ ਵਲੋਂ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਭਾਰਤ ਦਾ 73ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ¢ ਮਿਲਾਨ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅੰਬੈਸੀ ਦੇ ਕੌਾਸਲੇਟ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਦਿੱਲੀ ਨੂੰ ਢਾਹੇ ਜਾਣ ਦੀ ਨਿਖੇਧੀ

ਮਿਲਾਨ (ਇਟਲੀ), 17 ਅਗਸਤ (ਇੰਦਰਜੀਤ ਸਿੰਘ ਲੁਗਾਣਾ)-ਡਾ.ਬੀ.ਆਰ.ਅੰਬੇਡਕਰ ਵੈਲਫੇਅਰ ਐਸੋਸੀਏਸ਼ਨ (ਰਜਿ) ਇਟਲੀ ਦੇ ਪ੍ਰਧਾਨ ਸਰਬਜੀਤ ਵਿਰਕ ਨੇ ਦਿੱਲੀ ਵਿਖੇ ਤੁਗਲਕਾਬਾਦ 'ਚ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਦੀ ਨਿਖੇਧੀ ਕੀਤੀ ਹੈ ¢ ਚੇਅਰਮੈਨ ਗਿਆਨ ਚੰਦ ਸੂਦ ਨੇ ...

ਪੂਰੀ ਖ਼ਬਰ »

ਇਟਲੀ 'ਚ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

ਵੀਨਸ (ਇਟਲੀ), 17 ਅਗਸਤ (ਹਰਦੀਪ ਸਿੰਘ ਕੰਗ, ਇੰਦਰਜੀਤ ਸਿੰਘ ਲੁਗਾਣਾ)- ਇਟਲੀ ਦੇ ਸ੍ਰੀ ਦੁਰਗਾ ਸ਼ਕਤੀ ਮੰਦਰ ਬੋਰਗੋਹਰਮਾਦਾ ਵਿਖੇ ਹੋਏ ਵਿਸ਼ਾਲ ਭਗਵਤੀ ਜਾਗਰਣ ਦੌਰਾਨ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਮਾਤਾ ਦੇ ਅਤੇ ਹੋਰ ਭਜਨਾਂ ਨਾਲ ...

ਪੂਰੀ ਖ਼ਬਰ »

ਭਾਰਤੀ ਦੂਤਘਰ ਡੈਨਹਾਗ ਵਲੋਂ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ

ਬਰੇਸ਼ੀਆ (ਇਟਲੀ), 17 ਅਗਸਤ (ਬਲਦੇਵ ਸਿੰਘ ਬੂਰੇ ਜੱਟਾਂ)- ਹਾਲੈਂਡ ਸਥਿਤ ਭਾਰਤੀ ਦੂਤਘਰ, ਡੈਨਹਾਗ ਵਿਖੇ ਭਾਰਤੀ ਰਾਜਦੂਤ ਸ੍ਰੀ ਵੀਨੂੰ ਰਾਜਾਮੋਨੀ ਦੀ ਅਗਵਾਈ ਹੇਠ ਭਾਰਤ ਦਾ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਦੌਰਾਨ ਹਾਲੈਂਡ ਦੇ ਵੱਖ-ਵੱਖ ਸ਼ਹਿਰਾਂ ...

ਪੂਰੀ ਖ਼ਬਰ »

ਮੰਦਰ ਨੂੰ ਤੋੜ੍ਹਨ ਿਖ਼ਲਾਫ਼ ਇਟਲੀ ਅਤੇ ਯੂਰਪ ਦੀ ਸਿੱਖ ਸੰਗਤ ਵਲੋੋਂ ਯੂ.ਐਨ.ਓ. ਨੂੰ ਮੰਗ ਪੱਤਰ

ਵੀਨਸ (ਇਟਲੀ), 17 ਅਗਸਤ (ਹਰਦੀਪ ਸਿੰਘ ਕੰਗ)- ਗੁਰੂ ਰਵਿਦਾਸ ਦਾ ਦਿੱਲੀ ਸਥਿਤ ਤੁਗਲਕਾਬਾਦ ਦਾ ਮੰਦਰ ਮੋਦੀ ਸਰਕਾਰ ਵਲੋਂ ਤੋੜਨ ਦੇ ਰੋਸ ਵਜੋਂ ਭਾਰਤੀ ਅੰਬੈਸੀਆਂ 'ਚ ਰਵਿਦਾਸ ਨਾਮਨੇਵਾ ਸੰਗਤਾਂ ਭਾਰਤੀ ਕੌਸਲਖਾਨਿਆਂ 'ਚ ਮੰਗ ਪੱਤਰ ਦੇ ਕੇ ਮੰਦਰ ਬਣਾਉਣ ਦੀਆਂ ਅਪੀਲਾਂ ...

ਪੂਰੀ ਖ਼ਬਰ »

ਪੈਰਿਸ 'ਚ ਸਮੂਹ ਸ਼ਹੀਦਾਂ ਦੀ ਯਾਦ 'ਚ ਕਬੱਡੀ ਦਾ ਮਹਾਂਕੁੰਭ ਕਰਵਾਇਆ

ਪੈਰਿਸ, 17 ਅਗਸਤ (ਅ.ਬ.) - ਪੰਜਾਬ ਸਪੋਰਟਸ ਕਲੱਬ ਫਰਾਂਸ ਵਲੋਂ ਸਮੂਹ ਸ਼ਹੀਦਾਂ ਦੀ ਯਾਦ 'ਚ 19ਵਾਂ ਦੋ ਦਿਨਾਂ ਸੱਭਿਆਚਾਰਕ ਖੇਡ ਮੇਲਾ ਅਤੇ ਕਬੱਡੀ ਦਾ ਮਹਾਂਕੁੰਭ ਕਰਵਾਇਆ ਗਿਆ | 10 ਅਗਸਤ ਨੂੰ ਮੇਲੇ ਦੇ ਪਹਿਲੇ ਦਿਨ ਪੰਜਾਬਣ ਭੈਣਾਂ ਤੇ ਲੜਕੀਆਂ ਨੇ ਪੰਜਾਬੀ ਸੱਭਿਆਚਾਰ ...

ਪੂਰੀ ਖ਼ਬਰ »

ਸਿਆਟਲ 'ਚ ਸਨਮਾਨ ਸਮਾਰੋਹ ਕਰਵਾਇਆ

ਸਿਆਟਲ, 17 ਅਗਸਤ (ਹਰਮਨਪ੍ਰੀਤ ਸਿੰਘ)-ਇੱਥੇ ਬੀਤੇ ਦਿਨ 'ਸਿੱਖ ਆਫ਼ ਅਮੈਰਿਕਾ' ਸੰਸਥਾ ਵਲੋਂ ਇਕ ਸਮਾਗਮ ਰੈਂਟਨ ਵਿਖੇ ਕਰਵਾਇਆ ਗਿਆ ਜਿਸ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਕੀਤੇ ਯਤਨਾਂ ਲਈ ਉਨ੍ਹਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX