ਤਾਜਾ ਖ਼ਬਰਾਂ


ਭਾਰਤ ਨੇ ਨਿਪਾਲ ਨੂੰ ਸੌਂਪੇ ਨੂੰ ਵੈਂਟੀਲੇਟਰ
. . .  1 minute ago
ਕਾਠਮੰਡੂ, 9 ਅਗਸਤ - ਭਾਰਤ ਨੇ ਅੱਜ 10 ਵੈਂਟੀਲੇਟਰ ਨਿਪਾਲ ਨੂੰ ਸੌਂਪੇ ਹਨ। ਇਹ ਵੈਂਟੀਲੇਟਰ ਭਾਰਤ ਦੇ ਨਿਪਾਲ ਵਿਚ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਨਿਪਾਲ ਦੇ ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਪੂਰਨਾ ਚੰਦਰਾ ਥਾਪਾ ਨੂੰ ਆਰਮੀ...
ਪ੍ਰਧਾਨ ਮੰਤਰੀ ਮੋਦੀ ਨੇ ਐਗਰੀ ਇਨਫਰਾ ਫੰਡ ਲਾਂਚ, 8.5 ਕਰੋੜ ਕਿਸਾਨਾਂ ਦੀ ਛੇਵੀਂ ਕਿਸ਼ਤ ਜਾਰੀ
. . .  34 minutes ago
ਨਵੀਂ ਦਿੱਲੀ, 9 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਭਰ ਦੇ ਕਿਸਾਨਾਂ ਨੂੰ ਇਕ ਲੱਖ ਕਰੋੜ ਰੁਪਏ ਸਮੇਤ ਐਗਰੀਕਲਚਰ ਇੰਫਰਾਸਟਕਚਰ ਫੰਡ ਤਹਿਤ ਕਿਸਾਨਾਂ ਨੂੰ ਫਸਲ ਲਈ ਫਾਈਨੈਂਸਿੰਗ ਦੀ ਸਹੁਲਤ ਪ੍ਰਾਪਤ ਹੋਵੇਗੀ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਪੀਐਮ-ਕਿਸਾਨ...
ਖੇਤ ਵਿਚੋਂ ਮਿਲੀਆਂ 11 ਪਾਕਿਸਤਾਨੀ ਸ਼ਰਨਾਰਥੀਆਂ ਦੀਆਂ ਲਾਸ਼ਾਂ
. . .  about 1 hour ago
ਜੋਧਪੁਰ, 9 ਅਗਸਤ - ਰਾਜਸਥਾਨ ਦੇ ਜੋਧਪੁਰ 'ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਦੇਚੂ ਦੇ ਲੋੜਤਾ ਅਚਲਾਵਤਾ ਪਿੰਡ ਵਿਚ 11 ਲੋਕਾਂ ਦੀਆਂ ਲਾਸ਼ਾਂ ਖੇਤ ਵਿਚੋਂ ਬਰਾਮਦ ਹੋਈਆਂ ਹਨ। ਇਹ ਸਾਰੇ ਲੋਕ ਪਾਕਿਸਤਾਨ ਤੋਂ ਭਾਰਤ ਵਿਚ ਆਏ ਹੋਏ ਰਿਫ਼ਿਊਜੀ ਲੋਕ ਹਨ। ਇਹ ਲੋਕ ਇਕ ਹੀ ਪਰਿਵਾਰ ਦੇ...
ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 1 hour ago
ਨਵੀਂ ਦਿੱਲੀ, 9 ਅਗਸਤ - ਕੋਰੋਨਾਵਾਇਰਸ ਤੋਂ ਪੀੜਤ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸਬੰਧੀ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਟਵੀਟ ਕਰਕੇ ਜਾਣਕਾਰੀ...
ਬਿਕਰਮ ਸਿੰਘ ਮਜੀਠੀਆ ਮ੍ਰਿਤਕਾਂ ਦੇ ਭੋਗ ਮੌਕੇ ਪਿੰਡ ਮੁੱਛਲ ਵਿਖੇ ਪੁੱਜੇ
. . .  about 1 hour ago
ਜੰਡਿਆਲਾ ਗੁਰੂ, 9 ਅਗਸਤ-(ਰਣਜੀਤ ਸਿੰਘ ਜੋਸਨ) - ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੁੱਛਲ ਵਿਖੇ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ 10 ਵਿਅਕਤੀਆਂ ਨਮਿਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ...
ਵਿਜੇਵਾੜਾ ਕੋਵਿਡ ਸੈਂਟਰ 'ਚ ਅੱਗ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰ ਲਈ ਮੁਆਵਜ਼ੇ ਦਾ ਐਲਾਨ
. . .  1 minute ago
ਅਮਰਾਵਤੀ, 9 ਅਗਸਤ- ਆਂਧਰਾ ਪ੍ਰਦੇਸ਼ ਸਰਕਾਰ ਨੇ ਵਿਜੇਵਾੜਾ ਕੋਵਿਡ ਸੈਂਟਰ ਵਿਖੇ ਅੱਗ ਲੱਗਣ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਲੋਕਾਂ...
ਈ.ਡੀ ਅਜੇ ਰੀਆ ਦਾ ਨਹੀਂ ਛੱਡੇਗੀ ਖਹਿੜਾ
. . .  about 1 hour ago
ਮੁੰਬਈ, 9 ਅਗਸਤ - ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਸੁਸਾਇਡ ਮਾਮਲੇ ਵਿਚ ਰੀਆ ਚੱਕਰਵਰਤੀ ਸ਼ਿਕੰਜੇ 'ਚ ਫਸੀ ਹੋਈ ਹੈ। ਅਦਾਕਾਰਾ ਤੇ ਉਨ੍ਹਾਂ ਦੇ ਪਰਿਵਾਰ ਦਾ ਨਾਮ ਮਨੀ ਲਾਂਡਰਿੰਗ ਕੇਸ ਵਿਚ ਦਰਜ ਹੈ। ਇਸ ਸਿਲਸਿਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ...
ਹਸਪਤਾਲ ਦੀ ਮੰਜ਼ਿਲ ਤੋਂ ਛਲਾਂਗ ਮਾਰਨ ਵਾਲੀ ਕੋਰੋਨਾ ਪੀੜਤ ਲੜਕੀ ਦੀ ਹੋਈ ਮੌਤ
. . .  about 2 hours ago
ਸ਼੍ਰੋਮਣੀ ਅਕਾਲੀ ਦਲ ਐੱਸ.ਸੀ ਵਿੰਗ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
. . .  about 2 hours ago
ਤਲਵੰਡੀ ਸਾਬੋ, 9 ਅਗਸਤ (ਰਣਜੀਤ ਸਿੰਘ ਰਾਜੂ) - ਆਟਾ ਦਾਲ ਕਾਰਡ ਕੱਟਣ, ਸ਼ਗਨ ਸਕੀਮ ਅਤੇ ਵਜ਼ੀਫੇ ਨਾ ਦੇਣ ਦੇ ਰੋਸ...
ਖੇਤਾਂ 'ਚੋਂ ਮਿਲੀ ਸ਼ਰਾਬ ਕਾਰੋਬਾਰੀ ਤੋਂ ਖੋਹੀ ਕਾਰ
. . .  1 minute ago
ਮਮਦੋਟ, 9 ਅਗਸਤ (ਸੁਖਦੇਵ ਸਿੰਘ ਸੰਗਮ) - ਪਰਸੋਂ (ਸ਼ੁੱਕਰਵਾਰ) ਦੇਰ ਰਾਤ ਮਮਦੋਟ ਦੇ ਸ਼ਰਾਬ ਕਾਰੋਬਾਰੀ ਕੋਲੋਂ ਫਿਰੋਜ਼ਪੁਰ ਮੁੱਖ ਮਾਰਗ ....
ਕੇਰਲ ਜਹਾਜ਼ ਹਾਦਸੇ 'ਚ ਮਾਰੇ ਗਏ ਪਾਇਲਟ ਦੇ ਪਿਤਾ ਨੇ ਨੂੰਹ ਲਈ ਨੌਕਰੀ ਦੀ ਕੀਤੀ ਮੰਗ
. . .  about 3 hours ago
ਨਵੀਂ ਦਿੱਲੀ, 9 ਅਗਸਤ- ਕੇਰਲ ਦੇ ਕੋਜ਼ੀਕੋਡ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋਏ ਜਹਾਜ 'ਚ ਆਪਣੀ ...
ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ 101 ਰੱਖਿਆ ਉਪਕਰਣਾਂ ਦੇ ਆਯਾਤ 'ਤੇ ਪਾਬੰਦੀ ਲਗਾਉਣ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 9 ਅਗਸਤ- ਕੇਂਦਰ ਸਰਕਾਰ ਨੇ 101 ਰੱਖਿਆ ਉਪਕਰਣਾਂ ਦੇ ਆਯਾਤ 'ਤੇ ਪਾਬੰਦੀ ਦਾ ਐਲਾਨ ਕੀਤਾ....
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟਕੱਰ 'ਚ 4 ਲੋਕਾਂ ਦੀ ਹੋਈ ਮੌਤ
. . .  about 3 hours ago
ਰਾਏਪੁਰ, 9 ਅਗਸਤ- ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ 'ਚ ਇਕ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟਕੱਰ ਹੋਣ ਦੀ ਖਬਰ .....
ਭਾਰਤ 'ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 64,399 ਮਾਮਲੇ ਆਏ ਸਾਹਮਣੇ
. . .  about 4 hours ago
ਨਵੀਂ ਦਿੱਲੀ, 9 ਅਗਸਤ- ਭਾਰਤ 'ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 64,399 ਮਾਮਲੇ ਸਾਹਮਣੇ....
ਲੁਧਿਆਣਾ 'ਚ ਹਸਪਤਾਲ ਦੇ ਨਰਸਿੰਗ ਸਟਾਫ ਵਲੋਂ ਹੜਤਾਲ
. . .  about 5 hours ago
ਲੁਧਿਆਣਾ, 9 ਅਗਸਤ (ਸਿਹਤ ਪ੍ਰਤੀਨਿਧੀ) - ਲੁਧਿਆਣਾ ਸਥਿਤ ਸਤਿ ਗੁਰੂ ਪ੍ਰਤਾਪ ਸਿੰਘ ਹਸਪਤਾਲ 'ਚ ਤੈਨਾਤ ਨਰਸਿੰਗ ਸਟਾਫ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੜਕਸਾਰ ਹੜਤਾਲ....
ਸ਼ਰਾਬ ਦੇ ਨਸ਼ੇ 'ਚ ਪੁਲਿਸ ਮੁਲਾਜਮਾਂ ਨੇ ਕਿਸਾਨ ਨਾਲ ਕੀਤੀ ਬਦਸਲੂਕੀ
. . .  about 5 hours ago
ਸ਼੍ਰੀ ਹਰਗੋਬਿੰਦਪੁਰ, 9 ਅਗਸਤ (ਚੀਮਾ) - ਅੱਜ ਸ਼ਹਿਰ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਕਾਂਗੜਾ ਪਿੰਡ ਦੇ ਕਿਸਾਨ ਗੁਰਪਾਲ ਸਿੰਘ...
ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 5 hours ago
ਸ੍ਰੀਨਗਰ, 9 ਅਗਸਤ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮਨਕੋਟ ਸੈਕਟਰ 'ਚ ਪਾਕਿਸਤਾਨ ਵੱਲੋਂ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ...
ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ 'ਚ ਇਕ ਹੋਟਲ 'ਚ ਲੱਗੀ ਭਿਆਨਕ ਅੱਗ, 7 ਮੌਤਾਂ
. . .  about 2 hours ago
ਅਮਰਾਵਤੀ, 9 ਅਗਸਤ- ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਇਕ ਹੋਟਲ 'ਚ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਇਹ ਅੱਗ ਇੰਨੀ ਭਿਆਨਕ ....
ਦਸੂਹਾ ਦੇ ਨੇੜੇ ਅਣਪਛਾਤਿਆਂ ਵੱਲੋਂ ਇੱਕ ਵਿਅਕਤੀ ਦਾ ਕਤਲ
. . .  about 5 hours ago
ਦਸੂਹਾ, 9 ਅਗਸਤ (ਕੌਸ਼ਲ) - ਦੇਰ ਰਾਤ ਦਸੂਹਾ ਦੇ ਨੇੜੇ ਪੈਂਦੇ ਪਿੰਡ ਪੱਸੀ ਤਿਹਾੜਾ ਨਜ਼ਦੀਕ ਇੱਕ ਸੜਕ ਤੇ ਖੂਨ ਨਾਲ ਲੱਥਪਥ ਪਿਆ....
ਅੱਜ ਦਾ ਵਿਚਾਰ
. . .  about 6 hours ago
ਫ਼ਿਲਮੀ ਅਦਾਕਾਰ ਸੰਜੇ ਦੱਤ ਹਸਪਤਾਲ ਦਾਖਲ
. . .  1 day ago
ਮੁੰਬਈ, 8 ਅਗਸਤ - ਮਸ਼ਹੂਰ ਫ਼ਿਲਮੀ ਅਦਾਕਾਰ ਸੰਜੇ ਦੱਤ ਨੂੰ ਸਾਹ ਲੈਣ 'ਚ ਤਕਲੀਫ਼ ਦੇ ਚੱਲਦਿਆਂ ਮੁੰਬਈ ਦੇ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ ਪਰ ਡਾਕਟਰੀ ਨਿਰੀਖਣ ਲਈ ਉਨ੍ਹਾਂ ਨੂੰ ਕੁੱਝ ਸਮਾਂ ਹਸਪਤਾਲ...
ਜਲਾਲਾਬਾਦ 'ਚ (ਫ਼ਾਜ਼ਿਲਕਾ) ਕੋਰੋਨਾ ਦੇ 7 ਹੋਰ ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਜਲਾਲਾਬਾਦ 8 ਅਗਸਤ (ਪ੍ਰਦੀਪ ਕੁਮਾਰ) - ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਵਿਚ 7 ਹੋਰ ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 2 ਔਰਤਾਂ ਅਤੇ 5 ਮਰਦ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਿਹਤ ਵਿਭਾਗ...
ਸ਼ਾਹਕੋਟ (ਜਲੰਧਰ)'ਚ ਕੋਰੋਨਾ ਦਾ ਕਹਿਰ ਵਧਿਆ, ਨਵੇਂ 17 ਮਾਮਲੇ ਆਏ ਸਾਹਮਣੇ
. . .  1 day ago
ਸ਼ਾਹਕੋਟ, 8 ਅਗਸਤ (ਆਜ਼ਾਦ ਸਚਦੇਵਾ/ਸੁਖਦੀਪ ਸਿੰਘ) ਸ਼ਨੀਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਸਿਹਤ ਬਲਾਕ ਸ਼ਾਹਕੋਟ ਨਾਲ ਜੁੜੇ 17 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਐੱਸ.ਐੱਮ.ਓ. ਡਾ. ਅਮਰਦੀਪ ਸਿੰਘ ਦੁੱਗਲ ਅਤੇ ਬੀਈਈ ਚੰਦਨ ਮਿਸ਼ਰਾ...
ਭੁਲੱਥ (ਕਪੂਰਥਲਾ) ਸਬ ਡਵੀਜ਼ਨਲ ਹਸਪਤਾਲ 24 ਘੰਟੇ ਲਈ ਸੀਲ
. . .  1 day ago
ਭੁਲੱਥ, 8 ਅਗਸਤ (ਸੁਖਜਿੰਦਰ ਸਿੰਘ ਮੁਲਤਾਨੀ) - ਜ਼ਿਲ੍ਹਾ ਕਪੂਰਥਲਾ ਦਾ ਭੁਲੱਥ ਸਬ ਡਵੀਜ਼ਨਲ ਹਸਪਤਾਲ ਵਿਚ ਇੱਕ ਕਰਮਚਾਰੀ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ ਆਉਣ ਕਰ ਕੇ ਹਸਪਤਾਲ 24 ਘੰਟੇ ਲਈ...
ਜੰਡਿਆਲਾ ਗੁਰੂ (ਅੰਮ੍ਰਿਤਸਰ) 'ਚ 5 ਮਾਮਲੇ ਕੋਰੋਨਾ ਪਾਜ਼ੀਟਿਵ
. . .  1 day ago
ਜੰਡਿਆਲਾ ਗੁਰੂ, 8 ਅਗਸਤ (ਰਣਜੀਤ ਸਿੰਘ ਜੋਸਨ) - ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸ਼ਹਿਰ ਵਿਖੇ ਅੱਜ 5 ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਵਿਚੋਂ 4 ਪਾਜ਼ੀਟਿਵ ਮਰੀਜ਼ਾਂ ਨੂੰ ਡਾਕਟਰਾਂ ਦੀ ਟੀਮ ਵੱਲੋਂ ਐਂਬੂਲੈਂਸ ਰਾਹੀਂ ਅੰਮ੍ਰਿਤਸਰ ਵਿਖੇ ਭੇਜ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਭਾਦੋਂ ਸੰਮਤ 551

ਜਲੰਧਰ

ਸ਼ਾਹਕੋਟ ਨੇੜੇ ਸਤਲੁਜ ਦਰਿਆ 'ਚ ਹੜ੍ਹ ਦੀ ਸਥਿਤੀ ਅਜੇ ਵੀ ਬਰਕਰਾਰ

ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ, ਸਚਦੇਵਾ, ਬਾਂਸਲ) ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਰਾਤੋ-ਰਾਤ ਕਾਫੀ ਵੱਧਣ ਕਰਕੇ ਸ਼ਾਹਕੋਟ ਨੇੜਲੇ ਪਿੰਡਾਂ 'ਚ ਭਿਅੰਕਰ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ | ਜਿਸ ਨੂੰ ਦੇਖਦਿਆਂ ਸਹਿਮੇ ਹੋਏ ਕੁੱਝ ਪਰਿਵਾਰ ਆਪਣੇ ਘਰ-ਬਾਰ ਛੱਡਣ ਲਈ ਮਜ਼ਬੂਰ ਹੋ ਗਏ ਹਨ ਅਤੇ ਆਪਣੇ ਸਾਮਾਨ ਤੇ ਪਸ਼ੂਆਂ ਸਮੇਤ ਸੁਰੱਖਿਅਤ ਥਾਵਾਂ 'ਤੇ ਪਹੁੰਚ ਰਹੇ ਹਨ | ਸਰਕਾਰ ਤੇ ਪ੍ਰਸ਼ਾਸਨ ਦੀਆਂ ਅਪੀਲਾਂ ਦੇ ਬਾਵਜੂਦ ਬਹੁਤੇ ਲੋਕਾਂ ਨੇ ਆਪਣੇ ਘਰ ਨਹੀਂ ਛੱਡੇ ਤੇ ਉਹ ਪਾਣੀ ਘਟਣ ਦੇ ਇੰਤਜ਼ਾਰ ਵਿਚ ਹਨ | ਪ੍ਰਸ਼ਾਸਨ ਚਾਹੇ ਕਿ ਬਾਰ-ਬਾਰ ਚਿੰਤਾਜਨਕ ਹਾਲਾਤਾਂ ਬਾਰੇ ਸਥਿਤੀ ਸਪੱਸ਼ਟ ਕਰ ਰਿਹਾ ਹੈ ਪਰ ਲੋਕ ਉਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ ਹਨ | ਅੱਜ ਜਦੋਂ ਸਤਲੁਜ ਦਰਿਆ ਦੇ ਬੰਨ੍ਹ 'ਤੇ ਦੇਖਿਆ ਗਿਆ ਤਾਂ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਡਰੰਮ, ਪੇਟੀਆਂ, ਮੰਜੇ-ਬਿੱਸਤਰੇ, ਭਾਂਡੇ ਤੇ ਹੋਰ ਵੀ ਸਾਮਾਨ ਚਾੜਿ੍ਹਆ ਹੋਇਆ ਸੀ | ਕਈ ਜਗ੍ਹਾ ਆਪਣੇ ਘਰਾਂ ਦੇ ਸਾਮਾਨ ਨੂੰ ਸੁਰੱਖਿਅਤ ਰੱਖਣ ਲਈ ਲੋਕ ਸਾਮਾਨ ਨੂੰ ਕਮਰਿਆਂ ਵਿਚ ਉੱਚਾ ਚੁੱਕ ਰਹੇ ਸਨ | ਇੰਨ੍ਹਾਂ ਵਿਚ ਬਹੁਤ ਸਾਰੇ ਘਰ ਉਹ ਪ੍ਰਭਾਵਿਤ ਹੋ ਰਹੇ ਸਨ, ਜੋ ਦਰਿਆ ਦੇ ਅੰਦਰ ਹਨ | ਕਈ ਪਿੰਡਾਂ ਦੇ ਨੀਵੇਂ ਇਲਾਕਿਆਂ 'ਚ ਪਾਣੀ ਭਰਨ ਕਾਰਨ ਪਾਣੀ ਘਰਾਂ ਵਿਚ ਪਹੁੰਚ ਗਿਆ ਹੈ | ਇਸ ਮੌਕੇ ਐਸ.ਡੀ.ਐਮ. ਸ਼ਾਹਕੋਟ ਡਾ. ਚਾਰੂਮਿਤਾ ਵਲੋਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਸਹਾਇਤਾ ਲਈ ਬੁਲਾਇਆ ਗਿਆ |
ਸੰਤ ਸੀਚੇਵਾਲ ਨੇ ਸੇਵਾਦਾਰਾਂ ਨਾਲ ਮੌਕੇ 'ਤੇ ਪਹੁੰਚ ਕੇ ਬੇਘਰ ਹੋਏ ਲੋਕਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ | ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਤਿਆਰ ਕੀਤੇ ਰਿਲੀਫ਼ ਸੈਂਟਰਾਂ 'ਚ ਮੁਲਾਜ਼ਮ 24 ਘੰਟੇ ਡਿਊਟੀ 'ਤੇ ਤਾਇਨਾਤ ਕੀਤੇ ਗਏ ਹਨ | ਡਾਕਟਰੀ ਸੇਵਾਵਾਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ | ਐਸ.ਡੀ.ਐਮ. ਡਾ. ਚਾਰੂਮਿਤਾ, ਐੱਸ.ਪੀ. ਜਲੰਧਰ ਪਰਮਿੰਦਰ ਸਿੰਘ ਹੀਰ, ਐੱਸ.ਐੱਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ, ਬੀ.ਡੀ.ਪੀ.ਓ. ਬਾਵਾ ਸਿੰਘ ਆਦਿ ਵੱਲੋਂ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ |

ਬੱਚੀ ਨਾਲ ਜਿਨਸੀ ਛੇੜ-ਛਾੜ ਦੇ ਮਾਮਲੇ 'ਚ ਨੌਜਵਾਨ ਗਿ੍ਫ਼ਤਾਰ

ਜਲੰਧਰ, 19 ਅਗਸਤ (ਐੱਮ. ਐੱਸ. ਲੋਹੀਆ) - ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਇਕ ਨੌਜਵਾਨ ਨੂੰ 8 ਸਾਲ ਦੀ ਬੱਚੀ ਨਾਲ ਜਿਨਸੀ ਛੇੜ-ਛਾੜ ਦੇ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਨੌਜਵਾਨ ਦੀ ਪਹਿਚਾਣ ਸ਼ੁਭਮ (19) ਪੁੱਤਰ ...

ਪੂਰੀ ਖ਼ਬਰ »

ਲੋਹੀਆਂ ਦੇ ਪਿੰਡ ਗਿੱਦੜਪਿੰਡੀ ਤੇ ਮੰਡਾਲਾ ਸਾਹਮਣੇ ਅਡਵਾਂਸ ਬੰਨ੍ਹ ਹੋਇਆ ਤਹਿਸ-ਨਹਿਸ

ਲੋਹੀਆਂ ਖਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ)-ਸਤਲੁਜ ਦਰਿਆ 'ਚ ਆਏ ਬੇਹਤਾਸ਼ਾ ਪਾਣੀ ਜਿਸ ਨੇ ਭਿਆਨਕ ਹੜ੍ਹ ਦਾ ਰੂਪ ਧਾਰਨ ਕੀਤਾ ਹੋਇਆ ਹੈ ਨੇ ਸਤਲੁਜ ਦਰਿਆ ਦੇ ਦੋਵੇਂ ਬੰਨਾਂ ਦੇ ਅੰਦਰ ਹੀ ਮਾਰੇ ਗਏ ਅਡਵਾਂਸ ਬੰਨ ਨੂੰ ਤੋੜਦਿਆਂ ਤਹਿਸ ਨਹਿਸ ਕਰ ...

ਪੂਰੀ ਖ਼ਬਰ »

ਖ਼ਾਲਸਾ ਏਡ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸਰਗਰਮ

ਜਲੰਧਰ, 19 ਅਗਸਤ (ਮੇਜਰ ਸਿੰਘ)-ਦੁਨੀਆ ਭਰ 'ਚ ਆਫ਼ਤ ਮੂੰਹ ਆਏ ਲੋਕਾਂ ਦੀ ਮਦਦ ਲਈ ਬਹੁੜਨ ਵਾਲੇ ਖ਼ਾਲਸਾ ਏਡ ਦੇ ਵਲੰਟੀਅਰ ਪੰਜਾਬ ਦੇ ਹੜ੍ਹ ਮਾਰੇ ਖ਼ੇਤਰਾਂ ਦੇ ਲੋਕਾਂ ਦੀ ਮਦਦ ਲਈ ਸਰਗਰਮ ਹੋ ਗਈ ਹੈ | ਏਸ਼ੀਅਨ ਪੈਸੋਫਿਕ ਦੇ ਮੁਖੀ ਅਮਰਪ੍ਰੀਤ ਸਿੰਘ ਦੀ ਅਗਵਾਈ ਵਿਚ 200 ਦੇ ...

ਪੂਰੀ ਖ਼ਬਰ »

ਡੀ.ਸੀ. ਤੇ ਐਸ.ਐਸ.ਪੀ. ਦੀ ਅਗਵਾਈ 'ਚ ਫਿਲੌਰ ਵਿਖੇ ਬਚਾਅ ਕਾਰਜ ਜਾਰੀ

ਫਿਲੌਰ, 19 ਅਗਸਤ (ਇੰਦਰਜੀਤ ਚੰਦੜ੍ਹ) -ਸਤਲੁਜ ਦਰਿਆ ਦੇ ਪਾਣੀ ਕਾਰਨ ਫਿਲੌਰ ਸਬ ਡਵੀਜ਼ਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜਾਨ ਤੇ ਮਾਲ ਦੀ ਰਾਖੀ ਅਤੇ ਰਾਹਤ ਕਾਰਜਾਂ ਲਈ ਪੂਰੀ ਤਰ੍ਹਾਂ ਚੌਕੰਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਯਤਨਾਂ ਕਰਕੇ ...

ਪੂਰੀ ਖ਼ਬਰ »

ਹੜ੍ਹ ਦੀ ਸਥਿਤੀ ਕਾਬੂ ਹੇਠ ਪਰ ਲੋਕਾਂ 'ਚ ਸਹਿਮ

ਮਹਿਤਪੁਰ, 19 ਅਗਸਤ (ਮਿਹਰ ਸਿੰਘ ਰੰਧਾਵਾ)-ਸਤੁਲੱਜ ਦਰਿਆ 'ਚ ਤੜਕਸਾਰ ਪਾਣੀ ਦਾ ਪੱਧਰ ਵਧਣ ਨਾਲ ਇਕ ਵਾਰ ਤਾਂ ਹੜ੍ਹ ਦੀ ਸਥਿਤੀ ਕਾਫ਼ੀ ਨਾਜ਼ੁਕ ਬਣ ਗਈ ਸੀ ਪਰ ਪ੍ਰਸ਼ਾਸਨ ਦੀ ਮੁਸ਼ਤੈਦੀ ਅਤੇ ਚੌਕਸੀ ਕਾਰਨ ਇਸ ਨੂੰ ਕਾਬੂ ਹੇਠ ਕਰ ਲਿਆ ਗਿਆ | ਭਾਵੇਂ ਹੜ੍ਹ ਦੀ ਸਥਿਤੀ ...

ਪੂਰੀ ਖ਼ਬਰ »

ਮਾਡਲ ਟਾਊਨ ਡੰਪ ਤੋਂ ਬਾਅਦ ਹੋਰ ਹਲਕਿਆਂ 'ਚ ਉੱਠ ਸਕਦੇ ਨੇ ਮੇਅਰ ਵਿਰੋਧੀ ਸੁਰ

ਜਲੰਧਰ, 19 ਅਗਸਤ (ਸ਼ਿਵ ਸ਼ਰਮਾ)-ਮਾਡਲ ਟਾਊਨ ਦੇ ਡੰਪ ਨੂੰ ਲੈ ਕੇ ਵਿਧਾਇਕ ਪਰਗਟ ਸਿੰਘ ਨੇ ਇਕ ਵਾਰ ਫਿਰ ਮੇਅਰ ਜਗਦੀਸ਼ ਰਾਜਾ ਨੂੰ ਨਿਸ਼ਾਨੇ 'ਤੇ ਲਿਆ ਹੈ ਜਿਸ ਕਰਕੇ ਆਉਂਦੇ ਸਮੇਂ ਵਿਚ ਨਿਗਮ ਦੀ ਸਿਆਸਤ ਦੇ ਹੋਰ ਭਖ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ | ਪਰਗਟ ...

ਪੂਰੀ ਖ਼ਬਰ »

ਛਾਉਣੀ 'ਚ ਦੁਕਾਨ ਦਾ ਅਗਲਾ ਹਿੱਸਾ ਡਿਗਿਆ

ਜਲੰਧਰ ਛਾਉਣੀ, 19 ਅਗਸਤ (ਪਵਨ ਖਰਬੰਦਾ)-ਭਾਰੀ ਮੀਂਹ ਕਾਰਨ ਕੰਟੋਨਮੈਂਟ ਬੋਰਡ ਦੇ ਅਧੀਨ ਆਉਂਦੇ ਮੁਹੱਲਾ ਨੰਬਰ 18 'ਚ ਸਥਿਤ ਇਕ ਦੁਕਾਨ ਦਾ ਅਗਲਾ ਹਿੱਸਾ ਡਿੱਗ ਗਿਆ, ਜਿਸ ਕਾਰਨ ਦੁਕਾਨ ਦੇ ਅੰਦਰ ਪਿਆ ਹੋਇਆ ਕੁਝ ਕੀਮਤੀ ਸਾਮਾਨ ਖ਼ਰਾਬ ਹੋ ਗਿਆ ਦੱਸਿਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਬਾਵਾ ਖੇਲ ਦੀ ਨਹਿਰ 'ਚੋਂ ਭਰੂਣ ਮਿਲਿਆ

ਜਲੰਧਰ, 19 ਅਗਸਤ (ਐੱਮ. ਐੱਸ. ਲੋਹੀਆ) - ਬਾਵਾ ਖੇਲ ਦੀ ਨਹਿਰ 'ਚੋਂ ਇਕ ਭਰੂਣ ਮਿਲਿਆ ਹੈ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰੱਖਵਾ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਮੇਜਰ ਸਿੰਘ ਨੇ ...

ਪੂਰੀ ਖ਼ਬਰ »

ਸੜਕਾਂ 'ਤੇ 1500 ਟਨ ਕੂੜਾ, ਚੁੱਕਣ ਲਈ ਲੱਗੇਗਾ ਹੋਰ ਸਮਾਂ

ਜਲੰਧਰ, (ਸ਼ਿਵ)- 14 ਅਗਸਤ ਤੋਂ ਲੈ ਕੇ ਹੁਣ ਤੱਕ ਪੂਰਾ ਕੂੜਾ ਨਹੀਂ ਉੱਠ ਸਕਿਆ ਹੈ | ਪਹਿਲਾਂ ਛੁੱਟੀਆਂ ਤੇ ਫੇਰ ਮੀਂਹ ਕਰਕੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਅਜੇ ਕੂੜੇ ਦੀ ਸਮੱਸਿਆ ਬਰਕਰਾਰ ਹੈ | ਨਿਗਮ ਦੀਆਂ ਗੱਡੀਆਂ ਨੇ ਬੀਤੇ ਦਿਨੀਂ ਅਤੇ ਅੱਜ ਕੁਝ ਕੂੜਾ ਸ਼ਹਿਰ ਵਿਚੋਂ ...

ਪੂਰੀ ਖ਼ਬਰ »

ਸੀ. ਟੀ. ਇੰਸਟੀਚਿਊਟ ਦੇ ਜਨ ਸੰਚਾਰ ਤੇ ਪੱਤਰਕਾਰਤਾ ਵਿਭਾਗ ਨੇ ਮਨਾਇਆ ਵਿਸ਼ਵ ਫੋਟੋਗ੍ਰਾਫੀ ਦਿਵਸ

ਜਲੰਧਰ, 19 ਅਗਸਤ (ਰਣਜੀਤ ਸਿੰਘ ਸੋਢੀ)-ਸੀ. ਟੀ. ਇੰਸਟੀਚਿਊਟ ਆਫ਼ ਹਾਇਰ ਸਟੱਡੀਜ਼ (ਸੀ. ਟੀ. ਆਈ. ਐਚ. ਐੱਸ.) ਦੇ ਜਨ ਸੰਚਾਰ ਅਤੇ ਪੱਤਰਕਾਰਤਾ ਵਿਭਾਗ ਨੇ ਸ਼ਾਹਪੁਰ ਕੈਂਪਸ ਵਿਖੇ ਵਿਸ਼ਵ ਫ਼ੋਟੋਗਰਾਫੀ ਦਿਵਸ ਦੇ ਮੌਕੇ 'ਤੇ ਇਕ ਦਿਨ ਦੀ ਵਰਕਸ਼ਾਪ ਕਰਵਾਈ | ਇਸ ਵਿਚ ...

ਪੂਰੀ ਖ਼ਬਰ »

ਐਕਸਾਈਜ਼ ਵਿਭਾਗ ਵਲੋਂ ਦੋ ਬਾਰਾਂ 'ਤੇ ਛਾਪਾ, ਚਲਾਨ

ਜਲੰਧਰ, 19 ਅਗਸਤ (ਸ਼ਿਵ)- ਐਕਸਾਈਜ਼ ਵਿਭਾਗ ਦੀ ਇਕ ਟੀਮ ਨੇ ਖ਼ਾਮੀਆਂ ਮਿਲਣ ਤੋਂ ਬਾਅਦ ਗੁਰੂ ਨਾਨਕ ਮਿਸ਼ਨ ਚੌਕ ਦੇ ਪੈਡਲਰਸ ਤੇ ਮਾਡਲ ਟਾਊਨ ਦੇ ਪਲੈਨਡੋਰਾਸ ਬਾਰ ਵਿਚ ਖ਼ਾਮੀਆਂ ਮਿਲਣ ਤੋਂ ਬਾਅਦ ਉਨਾਂ ਦੇ ਚਲਾਨ ਕਰ ਦਿੱਤੇ ਹਨ ਜਦਕਿ ਕੁਝ ਸਾਮਾਨ ਐਕਸਾਈਜ਼ ਵਿਭਾਗ ਨੇ ...

ਪੂਰੀ ਖ਼ਬਰ »

ਸ਼ਹਿਰ 'ਚ ਮੇਅਰ ਨਾਂਅ ਦੀ ਚੀਜ਼ ਨਹੀਂ, ਕਮਿਸ਼ਨਰ ਸੰਭਾਲਣ ਨਿਗਮ-ਪਰਗਟ ਸਿੰਘ

ਜਲੰਧਰ, 19 ਅਗਸਤ (ਸ਼ਿਵ)-ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਡੰਪ ਨੂੰ ਹਟਾਉਣ ਲਈ ਲਗਾਏ ਧਰਨੇ ਵਿਚ ਹਲਕੇ ਦੇ ਵਿਧਾਇਕ ਪਰਗਟ ਸਿੰਘ ਨੇ ਅੱਜ ਫਿਰ ਮੇਅਰ ਜਗਦੀਸ਼ ਰਾਜਾ ਨੂੰ ਨਿਸ਼ਾਨੇ 'ਤੇ ਲਿਆ ਹੈ ਸਗੋਂ ਕਾਰਗੁਜ਼ਾਰੀ ਤੋਂ ਨਾਰਾਜ਼ ਕਾਂਗਰਸ ਦੇ ਆਪਣੇ ਕੌਾਸਲਰਾਂ ਨੇ ਮੋਰਚਾ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਵਿਖੇ ਪ੍ਰਤਿਭਾ ਖੋਜ ਮੁਕਾਬਲੇ

ਜਲੰਧਰ, 19 ਅਗਸਤ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ, ਜਿਸ 'ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਸਮਾਗਮ ਦਾ ਮੁੱਖ ਮੰਤਵ ਵਿਦਿਆਰਥੀਆਂ 'ਚ ...

ਪੂਰੀ ਖ਼ਬਰ »

ਕੇ.ਐਮ.ਵੀ. ਵਲੋਂ ਵਿਰਸਾ ਵਿਹਾਰ ਵਿਖੇ 'ਸਮਰ ਮਿਊਜ਼- ਮੈਜਿਕ ਆਫ ਕੈਮਰਾ' ਇਕ ਰੋਜ਼ਾ ਫੋਟੋ ਪ੍ਰਦਰਸ਼ਨੀ

ਜਲੰਧਰ, 19 ਅਗਸਤ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਜਰਨਲਿਜ਼ਮ ਐਾਡ ਮਾਸ ਕਮਿਊਨੀਕੇਸ਼ਨ ਵੱਲੋਂ ਵਿਸ਼ਵ ਫ਼ੋਟੋਗਰਾਫੀ ਦਿਵਸ ਮੌਕੇ ਵਿਰਸਾ ਵਿਹਾਰ ...

ਪੂਰੀ ਖ਼ਬਰ »

ਬੋਲਣ ਦਾ ਅਧਿਕਾਰ ਪਰ ਬੋਲਣ ਲਈ ਬੰਦਿਸ਼ਾਂ ਸਮਾਜ ਲਈ ਚੁਣੌਤੀ-ਵਿਦਿਆਰਥਣ

ਵਿਸ਼ਵ ਫ਼ੋਟੋਗਰਾਫ਼ੀ ਦਿਵਸ ਮੌਕੇ ਪ੍ਰਦਰਸ਼ਨੀ ਦੌਰਾਨ ਐਮ. ਏ. ਜੇ. ਐਮ. ਐੱਸ ਦੇ ਪਹਿਲੇ ਸਮੈਸਟਰ ਦੀ ਵਿਦਿਆਰਥਣ ਮਾਨਸੀ ਵਲੋਂ ਖਿੱਚੀ ਗਈ ਤਸਵੀਰ ਬਾਰੇ ਉਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਦਰਸਾਉਣਾ ਚਾਹੁੰਦੀ ਹੈ ਕਿ ਸਮਾਜ 'ਚ ਮੀਡੀਆ ਦਾ ਤੇ ਆਮ ਲੋਕਾਂ ਦਾ ਬੋਲਣ ...

ਪੂਰੀ ਖ਼ਬਰ »

ਮਾਮੂਲੀ ਝਗੜੇ ਦੌਰਾਨ ਚੁਗਿੱਟੀ ਚੌਕ 'ਚ ਲੱਗਾ ਜਾਮ, ਰਾਹਗੀਰ ਹੋਏ ਪ੍ਰੇਸ਼ਾਨ

ਚੁਗਿੱਟੀ/ਜੰਡੂ ਸਿੰਘਾ, 19 ਅਗਸਤ (ਨਰਿੰਦਰ ਲਾਗੂ)-ਸਥਾਨਕ ਚੁੱਗਿਟੀ ਚੌਕ 'ਚ ਉਸ ਵੇਲੇ ਤਣਾਅ ਪੂਰਨ ਮਾਹੌਲ ਬਣ ਗਿਆ, ਜਦੋਂ 2 ਵੱਖ-ਵੱਖ ਵਾਹਨਾਂ ਦੇ ਚਾਲਕ ਟੱਕਰ ਕਾਰਨ ਆਪਸ 'ਚ ਉਲਝ ਪਏ ਤੇ ਇਸ ਦੌਰਾਨ ਫਲਾਈਓਵਰ ਦੇ ਹੇਠਾਂ ਤੇ ਆਸ-ਪਾਸ ਦੂਰ-ਦੂਰ ਤੱਕ ਵਾਹਨਾਂ ਦਾ ਜਾਮ ਲੱਗ ...

ਪੂਰੀ ਖ਼ਬਰ »

ਪਿੰਡ ਮੀਓਵਾਲ, ਨਵਾਂ ਖਹਿਰਾ ਬੇਟ ਵਿਚਕਾਰ ਦਰਿਆ ਬੰਨ੍ਹ ਨੂੰ ਪਏ 3 ਪਾੜ

ਬਿਲਗਾ, 19 ਅਗਸਤ (ਰਾਜਿੰਦਰ ਸਿੰਘ ਬਿਲਗਾ)-ਸਤਲੁਜ ਦਰਿਆ 'ਚ ਹੜ੍ਹ ਆਉਣ ਕਾਰਨ ਅਤੇ 3 ਥਾਵਾਂ 'ਤੇ ਪਾੜ ਪੈਣ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆਉਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ | ਅੱਜ ਸਵੇਰੇ 4 ਵਜੇ ਦੇ ਕਰੀਬ ਥਾਣਾ ਬਿਲਗਾ ਦੇ ਪਿੰਡ ਮੀਓਵਾਲ ਅਤੇ ...

ਪੂਰੀ ਖ਼ਬਰ »

ਲੋਹੀਆਂ ਦੇ ਹੜ੍ਹ ਪ੍ਰਭਾਵਿਤ ਖੇਤਰ ਜਾਣੀਆਂ ਤੇ ਗਿੱਦੜ ਪਿੰਡੀ ਦਾ ਐੱਮ.ਪੀ. ਚੌਧਰੀ ਤੇ ਵਿਧਾਇਕ ਲਾਡੀ ਵਲੋਂ ਦੌਰਾ

ਲੋਹੀਆਂ ਖਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਇਲਾਕੇ ਦੇ ਪਿੰਡ ਜਾਣੀਆਂ ਜਿਥੋਂ ਸਤਲੁਜ ਦਰਿਆ ਦੇ ਬੰਨ ਨੇ ਟੁੱਟ ਕੇ ਕਰੀਬ 30 ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਦਾ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਸ਼ਾਹਕੋਟ ਦੇ ਵਿਧਾਇਕ ਹਰਦੇਵ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

ਮਕਸੂਦਾਂ, 19 ਅਗਸਤ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਪਠਾਨਕੋਟ ਫਲਾਈਓਵਰ ਥਲੋਂ ਅੱਜ ਸਵੇਰੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ | ਘਟਨਾ ਦੀ ਸੂਚਨਾ ਮਿਲਦੇ ਥਾਣਾ 8 ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ 1 ਗਿ੍ਫ਼ਤਾਰ

ਚੁਗਿੱਟੀ/ਜੰਡੂ ਸਿੰਘਾ, 19 ਅਗਸਤ (ਨਰਿੰਦਰ ਲਾਗੂ)-ਦਿਹਾਤੀ ਖੇਤਰ ਦੀ ਥਾਣਾ ਪਤਾਰਾ ਦੀ ਪੁਲਿਸ ਵਲੋਂ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਨਸ਼ੀਲੇ ਟੀਕਿਆਂ ਤੇ ਗੋਲੀਆਂ ਸਮੇਤ ਗਿ੍ਫ਼ਤਾਰ ਕਰ ਕੇ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਬੰਨ੍ਹ ਟੁੱਟਣ ਕਾਰਨ ਫਿਲੌਰ ਅੰਦਰ ਪਾਣੀ 'ਚ ਡੁੱਬੇ ਅਨੇਕਾਂ ਪਿੰਡ

ਫਿਲੌਰ, 19 ਅਗਸਤ (ਇੰਦਰਜੀਤ ਚੰਦੜ੍ਹ)-ਫਿਲੌਰ ਇਲਾਕੇ ਅੰਦਰ ਹੜ ਦੇ ਹਾਲਾਤ ਬਣ ਚੁੱਕੇ ਹਨ | ਅੱਜ ਸਵੇਰ ਤੋਂ ਫਿਲੌਰ ਦੇ ਪਿੰਡਾਂ ਮੌ ਸਾਹਿਬ, ਮਿਓਵਾਲ ਨਜ਼ਦੀਕ 4 ਜਗ੍ਹਾ ਤੋਂ ਬੰਨ੍ਹ ਟੁੱਟਣ ਕਾਰਨ ਅਨੇਕਾਂ ਪਿੰਡਾਂ ਜਿਨ੍ਹਾਂ ਵਿਚ ਆਲੋਵਾਲ, ਭੋਲੇਵਾਲ, ਮੌ ਸਾਹਿਬ, ...

ਪੂਰੀ ਖ਼ਬਰ »

ਰੇਲਵੇ ਲਾਈਨਾਾ ਪਾਰ ਕਰਦੇ ਅਣਪਛਾਤੇ ਨੌਜਵਾਨ ਦੀ ਮੌਤ

ਜਲੰਧਰ ਛਾਉਣੀ, 19 ਅਗਸਤ (ਪਵਨ ਖਰਬੰਦਾ)-ਸਥਾਨਕ ਰੇਲਵੇ ਸਟੇਸ਼ਨ 'ਤੇ ਅੱਜ ਤੜਕੇ ਇਕ ਅਣਪਛਾਤਾ ਨੌਜਵਾਨ ਰੇਲਵੇ ਲਾਈਨਾਾ ਪਾਰ ਕਰਦਾ ਹੋਇਆ ਗੱਡੀ ਦੀ ਲਪੇਟ 'ਚ ਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ¢ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ ਚੌਕੀ ਦੇ ਇੰਚਾਰਜ ...

ਪੂਰੀ ਖ਼ਬਰ »

ਅੱਜ ਵੀ ਬੰਦ ਰਹਿਣਗੇ ਸਬ-ਡਵੀਜ਼ਨ ਸ਼ਾਹਕੋਟ ਦੇ ਸਕੂਲ

ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ, ਸਚਦੇਵਾ, ਬਾਂਸਲ)- ਸ਼ਾਹਕੋਟ ਸਬ-ਡਵੀਜ਼ਨ ਦੇ ਨਾਲ ਵੱਗਦੇ ਸਤਲੁਜ ਦਰਿਆ 'ਚ ਹੜ੍ਹਾਂ ਕਾਰਨ ਬਣੇ ਐਮਰਜੈਂਸੀ ਹਾਲਾਤ ਕਰਕੇ ਪ੍ਰਸ਼ਾਸਨ ਵਲੋਂ ਅੱਜ ਸਵੇਰੇ ਅਚਾਨਕ ਸਬ-ਡਵੀਜ਼ਨ ਦੇ ਸਾਰੇ ਸਰਕਾਰੀ ਤੇ ਨਿੱਜੀ ਵਿਦਿਅਕ ਅਦਾਰਿਆਂ 'ਚ ...

ਪੂਰੀ ਖ਼ਬਰ »

ਇਕ ਦਰਜਨ ਤੋਂ ਜ਼ਿਆਦਾ ਨੇ ਖ਼ਸਤਾ-ਹਾਲ ਇਮਾਰਤਾਂ

ਜਲੰਧਰ, (ਸ਼ਿਵ)- ਮੰਡੀ ਰੋਡ ਅਤੇ ਮਿੱਠਾ ਬਾਜ਼ਾਰ ਵਿਚ ਭਾਰੀ ਮੀਂਹ ਕਰਕੇ ਪੁਰਾਣੀਆਂ ਇਮਾਰਤਾਂ ਡਿੱਗਣ ਵੇਲੇ ਚਾਹੇ ਹਾਦਸੇ ਤੋਂ ਬਚਾਅ ਹੋ ਗਿਆ ਹੈ ਪਰ ਸ਼ਹਿਰ ਵਿਚ ਇਕ ਦਰਜਨ ਤੋਂ ਜ਼ਿਆਦਾ ਇਸ ਤਰਾਂ ਦੀਆਂ ਪੁਰਾਣੀਆਂ ਇਮਾਰਤਾਂ ਹਨ ਜਿਨ੍ਹਾਂ ਦੇ ਡਿੱਗਣ ਦਾ ਖ਼ਦਸ਼ਾ ...

ਪੂਰੀ ਖ਼ਬਰ »

ਮਿੱਠਾ ਬਾਜ਼ਾਰ, ਮੰਡੀ ਰੋਡ 'ਤੇ ਡਿਗੀਆਂ ਪੁਰਾਣੀਆਂ ਇਮਾਰਤਾਂ, ਵਾਲ-ਵਾਲ ਬਚੇ ਲੋਕ

ਜਲੰਧਰ, 19 ਅਗਸਤ (ਸ਼ਿਵ)- ਸੋਮਵਾਰ ਨੂੰ ਦਿਨ ਵੇਲੇ ਭਾਰੀ ਮੀਂਹ ਨਾਲ ਜਿੱਥੇ ਮਿੱਠਾ ਬਾਜ਼ਾਰ ਤੇ ਮੰਡੀ ਰੋਡ ਵਿਚ ਪੁਰਾਣੀਆਂ ਇਮਾਰਤਾਂ ਡਿੱਗ ਗਈਆਂ ਤੇ ਇਸ ਵਿਚ ਲੋਕ ਵਾਲ-ਵਾਲ ਬਚ ਗਏ ਜਦਕਿ ਮੋਟਰ ਨਾਲ ਚੱਲਣ ਕਰਕੇ ਤਾਂ ਚੰਦਨ ਨਗਰ ਅੰਡਰ ਬਿ੍ਜ ਪੂਰੀ ਤਰਾਂ ਨਾਲ ਭਰ ਗਿਆ ...

ਪੂਰੀ ਖ਼ਬਰ »

ਅੱਜ ਸ਼ੁਰੂ ਹੋਵੇਗੀ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ - ਸਿਵਲ ਸਰਜਨ

ਜਲੰਧਰ, 18 ਅਗਸਤ (ਐੱਮ. ਐੱਸ. ਲੋਹੀਆ) - ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਵਿਸ਼ੇਸ਼ ਪਹਿਲ ਕਦਮੀ ਕਰਦਿਆਂ 20 ਅਗਸਤ ਤੋਂ ਸ਼ੁਰੂ ਕੀਤੀ ਜਾ ਰਹੀ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਹੋਈ ਨੀਟੂ ਸ਼ਟਰਾਂ ਵਾਲੇ ਦੀ ਬੇਟੀ ਦੀ ਮੌਤ

ਅਸੀਂ ਤਾਂ ਘਰੋਂ ਸਕੂਲ ਭੇਜੀ ਸੀ ਪਤਾ ਨਹੀਂ ਸੀ ਅੱਜ ਵਾਪਸ ਨਹੀਂ ਆਉਗੀ ਆਪਣੀ ਧੀ ਨਾਲ ਵਾਪਰੇ ਹਾਦਸੇ ਦੇ ਸਦਮੇ 'ਚ ਨੀਟੂ ਦੀਆਂ ਅੱਖਾਂ ਵਾਰ-ਵਾਰ ਛੱਲਕ ਰਹੀਆਂ ਸਨ | ਉਹ ਇਸ ਹਾਦਸੇ 'ਚ ਕਦੀ ਆਟੋ ਵਾਲੇ ਅਤੇ ਕਦੀ ਕਾਰ ਵਾਲੇ ਨੂੰ ਕੋਸ ਰਿਹਾ ਸੀ | ਉਸ ਵਕਤ ਉਨ੍ਹਾਂ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ 4 ਸਾਲ ਦੀ ਕੈਦ

ਜਲੰਧਰ, 19 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮੰਗਾ ਪੁੱਤਰ ਕੇਵਲ ਸਿੰਘ ਵਾਸੀ ਸਦਰ, ਨਕੋਦਰ ਨੂੰ 4 ਸਾਲ ਦੀ ਕੈਦ ਅਤੇ 40 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ...

ਪੂਰੀ ਖ਼ਬਰ »

ਖਾਲਸਾ ਏਡ ਵਲੋਂ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸਰਗਰਮ

ਜਲੰਧਰ, 19 ਅਗਸਤ (ਮੇਜਰ ਸਿੰਘ)-ਦੁਨੀਆ ਭਰ 'ਚ ਆਫ਼ਤ ਮੂੰਹ ਆਏ ਲੋਕਾਂ ਦੀ ਮਦਦ ਲਈ ਬਹੁੜਨ ਵਾਲੇ ਖ਼ਾਲਸਾ ਏਡ ਦੇ ਵਲੰਟੀਅਰ ਪੰਜਾਬ ਦੇ ਹੜ੍ਹ ਮਾਰੇ ਖ਼ੇਤਰਾਂ ਦੇ ਲੋਕਾਂ ਦੀ ਮਦਦ ਲਈ ਸਰਗਰਮ ਹੋ ਗਈ ਹੈ | ਏਸ਼ੀਅਨ ਪੈਸੋਫਿਕ ਦੇ ਮੁਖੀ ਅਮਰਪ੍ਰੀਤ ਸਿੰਘ ਦੀ ਅਗਵਾਈ ਵਿਚ 200 ਦੇ ...

ਪੂਰੀ ਖ਼ਬਰ »

ਨੇਪਾਲੀ ਏਕਤਾ ਸਮਾਜ ਨੇ ਮਨਾਇਆ ਤੀਜ ਦਾ ਤਿਉਹਾਰ

ਜਲੰਧਰ, 19 ਅਗਸਤ (ਹਰਵਿੰਦਰ ਸਿੰਘ ਫੁੱਲ)-ਅਖਿਲ ਭਾਰਤੀ ਨੇਪਾਲੀ ਏਕਤਾ ਸਮਾਜ ਦੀਆਂ ਮਹਿਲਾਵਾਂ ਵਲੋਂ ਸਥਾਨਕ ਅੰਬੇਡਕਰ ਭਵਨ ਨਕੋਦਰ ਰੋਡ ਵਿਖੇ ਤੀਜ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ | ਸਕੱਤਰ ਜਮੁਨਾ ਗਾਹਾ ਅਤੇ ਗੀਤਾ ਗੁਰੰਗ ਦੀ ਅਗਵਾਈ 'ਚ ਕਰਵਾਏ ਗਏ ਇਸ ਸਮਾਰੋਹ ...

ਪੂਰੀ ਖ਼ਬਰ »

ਕੰਧ ਪਾੜ ਕੇ ਦੁਕਾਨ 'ਚ ਕੀਤੀ ਚੋਰੀ

ਆਦਮਪੁਰ, 19 ਅਗਸਤ (ਹਰਪ੍ਰੀਤ ਸਿੰਘ)-ਬੀਤੀ ਦੇਰ ਰਾਤ ਚੋਰਾਂ ਨੇ ਪਿੰਡ ਚੋਂਮੋਂ ਵਿਚ ਸੁਰਿੰਦਰ ਗਾਰਮੈਂਟਸ ਐਾਡ ਟੇਲਰ ਨਾਮਕ ਦੁਕਾਨ ਦੀ ਕੰਧ ਪਾੜ ਕੇ ਉਸ ਵਿਚ ਪਏ ਸਾਮਾਨ ਤੇ ਨਗਦੀ ਚੋਰੀ ਕਰ ਲਈ | ਪੀੜਤ ਮਾਲਕ ਸੁਰਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਚੋਂਮੋਂ ਨੇ ...

ਪੂਰੀ ਖ਼ਬਰ »

ਮਾਮਲਾ ਢਾਬ 'ਚ ਪਾਣੀ ਖੜਨ ਨਾਲ ਹਰ ਸਾਲ ਫ਼ਸਲਾਂ ਤਬਾਹ ਹੋਣ ਦਾ ਪਾਣੀ ਦੀ ਰੋਕ ਲਈ ਲਗਾਏ ਸ਼ਟਰ ਗੇਟ ਖੋਲ੍ਹਣ ਨੂੰ ਲੈ ਕੇ ਮਾਮਲਾ ਗਰਮਾਇਆ

ਫਿਲੌਰ, 19 ਅਗਸਤ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਪਿੰਡ ਗੜ੍ਹਾਂ ਵਿਖੇ ਸਤਲੁਜ ਦਰਿਆ ਤੋਂ ਆਏ ਪਾਣੀ ਬਦਲੇ ਕਿਸਾਨ ਅਤੇ ਗੜ੍ਹਾਂ ਪਿੰਡ ਵਾਸੀ ਆਹਮਣੇ ਸਾਹਮਣੇ ਹੋ ਗਏ | ਇਕ ਪਾਸੇ 5 ਪਿੰਡਾਂ ਦੇ ਕਿਸਾਨ ਸਨ ਜਿਨ੍ਹਾਂ ਨੇ ਬੀਤੇ ਸਮੇਂ ਤੋਂ ਆਪਣੀਆਂ ਫ਼ਸਲਾਂ ...

ਪੂਰੀ ਖ਼ਬਰ »

7 ਗ੍ਰਾਮ ਹੈਰੋਇਨ ਸਮੇਤ ਇਕ ਮਹਿਲਾ ਕਾਬੂ

ਨਕੋਦਰ, 19 ਅਗਸਤ (ਗੁਰਵਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ ਦੌਰਾਨੇ ਗਸ਼ਤ ਇਕ ਮਹਿਲਾ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ਥਾਣਾ ਸਦਰ ਮੁਖੀ ਸਿਕੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐੱਸ.ਆਈ. ਮਨਜੀਤ ਸਿੰਘ ਪੁਲਿਸ ...

ਪੂਰੀ ਖ਼ਬਰ »

ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਤਿੰਨਾਂ ਿਖ਼ਲਾਫ਼ ਪਰਚਾ ਦਰਜ

ਲੋਹੀਆਂ ਖਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਪੁਲਿਸ ਨੇ ਪਿੰਡ ਖੋਸਾ ਵਿਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਪਿੰਡ ਦੇ ਹੀ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਕ੍ਰਾਂਤੀ ਸੈਨਾ ਪੰਜਾਬ ...

ਪੂਰੀ ਖ਼ਬਰ »

ਲੋਹੀਆਂ ਇਲਾਕੇ ਦੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਬੰਦ ਰਹਿਣਗੇ

ਲੋਹੀਆਂ ਖਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸ਼ਾਹਕੋਟ ਦੇ ਐੱਸ.ਡੀ.ਐੱਮ. ਡਾ. ਚਾਰੂਮਿਤਾ ਅਤੇ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਇਕਾਈ ਲੋਹੀਆਂ ਖਾਸ ਵਲੋਂ ਮਿਲੀ ਜਾਣਕਾਰੀ ਮੁਤਾਬਕ ਇਲਾਕੇ 'ਚ ਆਏ ਹੜ੍ਹਾਂ ਦੇ ਚਲਦੇ ਇਲਾਕੇ ਦੇ ਸਾਰੇ ਸਰਕਾਰੀ ਅਤੇ ...

ਪੂਰੀ ਖ਼ਬਰ »

45 ਕਿਲੋਗ੍ਰਾਮ ਡੋਡੇ ਚੂਰਾ-ਪੋਸਤ ਸਮੇਤ 2 ਵਿਅਕਤੀ ਕਾਬੂ

ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ, ਸਚਦੇਵਾ)-ਪੁਲਿਸ ਟੀਮ ਨੇ 45 ਕਿਲੋਗ੍ਰਾਮ ਡੋਡੇ ਚੂਰਾ-ਪੋਸਤ (ਫੁੱਲ) ਸਮੇਤ 2 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ | ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਐਸ.ਆਈ. ਪਰਗਟ ਸਿੰਘ ਨੇ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

ਦਰਿਆ ਬੰਨ੍ਹ 'ਤੇ ਪਏ ਪਾੜ ਲਈ ਮਾਈਨਿੰਗ ਵਿਭਾਗ ਤੇ ਰੇਤ ਮਾਫ਼ੀਆ ਜ਼ਿੰਮੇਵਾਰ

ਬਿਲਗਾ, 19 ਅਗਸਤ (ਰਾਜਿੰਦਰ ਸਿੰਘ ਬਿਲਗਾ)-ਸਤਲੁਜ ਦਰਿਆ ਵਿਚ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਥਾਣਾ ਬਿਲਗਾ ਅਧੀਨ ਪਿੰਡਾਂ ਦੇ ਹੋਏ ਭਾਰੀ ਨੁਕਸਾਨ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲੀ ਖ਼ੋਲ ਕੇ ਰੱਖ ਦਿੱਤੀ ਹੈ | ਇਹ ਵਿਚਾਰ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ...

ਪੂਰੀ ਖ਼ਬਰ »

ਡੱਲਾ ਪਿੰਡ ਨੂੰ ਜੀ.ਟੀ. ਰੋਡ ਨਾਲ ਜੋੜਦੀ ਲਿੰਕ ਸੜਕ ਜ਼ਮੀਨ 'ਚ ਧਸੀ

ਭੋਗਪੁਰ, 19 ਅਗਸਤ (ਕੁਲਦੀਪ ਸਿੰਘ ਪਾਬਲਾ)- ਬੀਤੇ 2 ਦਿਨਾਂ ਤੋਂ ਸੂਬੇ ਵਿਚ ਹੋ ਰਹੀ ਭਾਰੀ ਬਾਰਿਸ਼ ਕਰਕੇ ਭੋਗਪੁਰ ਬਲਾਕ ਦੇ ਇਤਿਹਾਸਿਕ ਪਿੰਡ ਡੱਲਾ ਨੂੰ ਜਲੰਧਰ-ਜੰਮੂ ਕੌਮੀ ਮਾਰਗ ਨਾਲ ਜੋੜਦੀ ਲਿੰਕ ਸੜਕ ਜ਼ਮੀਨ ਵਿਚ ਧੱਸ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ...

ਪੂਰੀ ਖ਼ਬਰ »

ਪਿੰਡ ਦਾਨੇਵਾਲ ਦੇ ਬੰਨ੍ਹ 'ਤੇ ਰੱਖੀ ਜਾ ਰਹੀ ਹੈ ਪੂਰੀ ਨਜ਼ਰ-ਵਿਧਾਇਕ ਸ਼ੇਰੋਵਾਲੀਆ

ਸ਼ਾਹਕੋਟ, 19 ਅਗਸਤ (ਸਚਦੇਵਾ, ਬਾਂਸਲ)- ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਹੋਰ ਜ਼ਿਆਦਾ ਵਧਣ ਕਾਰਨ ਪਿੰਡ ਦਾਨੇਵਾਲ ਦੇ ਬੰਨ੍ਹ 'ਤੇ ਸਥਿਤੀ ਗੰਭੀਰ ਬਣੀ ਹੋਈ ਹੈ | ਇਸ ਸਥਿਤੀ ਦਾ ਜਾਇਜ਼ਾ ਲੈਣ ਲਈ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ...

ਪੂਰੀ ਖ਼ਬਰ »

ਪ੍ਰਸ਼ਾਸਨ ਦੀ ਲਾਪ੍ਰਵਾਹੀ: ਜਿਹੜੇ ਪਿੰਡਾਂ ਨੂੰ ਖ਼ਾਲੀ ਕਰਨ ਨੂੰ ਕਿਹਾ, ਉੱਥੇ ਹੀ ਬਣਾਇਆ ਰਾਹਤ ਕੇਂਦਰ

ਸ਼ਾਹਕੋਟ, 19 ਅਗਸਤ (ਬਾਂਸਲ, ਸਚਦੇਵਾ)-ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਪੈਦਾ ਹੋਏ ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਵਲੋਂ ਸ਼ਾਹਕੋਟ ਸਬ ਡਵੀਜ਼ਨ ਦੇ 63 ਪਿੰਡਾਂ ਦੇ ਲੋਕਾਂ ਨੂੰ ਪਿੰਡ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਂ ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਸਿੱਖਿਆ ਬਲਾਕ ਗੁਰਾਇਆ-2 ਜ਼ੋਨਲ ਟੂਰਨਾਮੈਂਟ ਕਮੇਟੀ ਦੀ ਚੋਣ, ਅਗਲੀ ਮੀਟਿੰਗ ਅੱਜ

ਗੁਰਾਇਆ, 19 ਅਗਸਤ (ਬਲਵਿੰਦਰ ਸਿੰਘ)- ਗੁਰਾਇਆ ਸਿੱਖਿਆ ਬਲਾਕ-2 ਨਾਲ ਸਬੰਧਿਤ ਸਕੂਲਾਂ ਦੇ ਖੇਡ ਮੁਕਾਬਲੇ ਕਰਵਾਉਣ ਲਈ ਕਮੇਟੀ ਦੀ ਚੋਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ 'ਚ ਕਲਸਟਰ ਇੰਚਾਰਜ ਪਿ੍ੰਸੀਪਲ ਕਮਲਜੀਤ ਤਾਹੀਮ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ...

ਪੂਰੀ ਖ਼ਬਰ »

ਡੀ.ਸੀ ਤੇ ਏ.ਡੀ.ਸੀ. ਨੇ ਲਿਆ ਫਿਲੌਰ ਦੇ ਰਿਲੀਫ਼ ਸੈਂਟਰਾਂ ਦਾ ਜਾਇਜ਼ਾ

ਫਿਲੌਰ, 19 ਅਗਸਤ (ਇੰਦਰਜੀਤ ਚੰਦੜ੍ਹ) -ਸਥਾਨਕ ਇਲਾਕੇ ਅੰਦਰ ਬਣਾਏ ਗਏ 18 ਰਿਲੀ ਫ਼ ਸੈਂਟਰਾਂ ਅੰਦਰ ਹੜ੍ਹ ਪੀੜਤਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਏ.ਡੀ.ਸੀ ਜਲੰਧਰ ਸ੍ਰੀ ਜਸਵੀਰ ਸਿੰਘ ਵਲੋਂ ਮੌ ...

ਪੂਰੀ ਖ਼ਬਰ »

ਪਾਣੀ ਦੇਖਣ ਲਈ ਕਾਵਾਂ ਵਾਲੇ ਪੱਤਣ 'ਤੇ ਮੇਲੇ ਵਰਗਾ ਮਾਹੌਲ

ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ ਵਿਚ ਪਾਣੀ ਚੜ੍ਹਨ ਕਾਰਨ ਲੋਕ ਪਾਣੀ ਦੀ ਸਥਿਤੀ ਨੂੰ ਦੇਖਣ ਲਈ ਕਾਵਾਂ ਵਾਲੇ ਪੱਤਣ ਸਤਲੁਜ ਦਰਿਆ 'ਤੇ ਬਣੇ ਪੁੱਲ ਉੱਤੇ ਦੂਰ-ਦੂਰ ਤੋਂ ਪਹੁੰਚ ਰਹੇ ਹਨ, ਜਿੱਥੇ ਕਿ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਸੀ | ਪੁੱਲ ਨੇੜੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX