ਤਾਜਾ ਖ਼ਬਰਾਂ


ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  about 1 hour ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  about 1 hour ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  about 1 hour ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  about 1 hour ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  about 1 hour ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 minute ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  about 2 hours ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  about 2 hours ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  about 3 hours ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  about 3 hours ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  about 4 hours ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 3 hours ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  about 4 hours ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  about 4 hours ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 4 hours ago
ਅਮਰਾਵਤੀ, 21 ਸਤੰਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਅੱਜ ਸੂਬੇ...
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 4 hours ago
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  about 4 hours ago
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  about 4 hours ago
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  about 5 hours ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  about 5 hours ago
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  about 6 hours ago
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  about 6 hours ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  about 6 hours ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  about 4 hours ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  about 6 hours ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  about 7 hours ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  about 6 hours ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  about 7 hours ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  about 7 hours ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  about 8 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  about 8 hours ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  about 8 hours ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  about 9 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  about 8 hours ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  about 9 hours ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  about 9 hours ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  about 9 hours ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  about 9 hours ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  about 9 hours ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  about 9 hours ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 9 hours ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 9 hours ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 9 hours ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 9 hours ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  about 9 hours ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  about 9 hours ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 9 hours ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  about 10 hours ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  about 10 hours ago
ਤਾਮਿਲਨਾਡੂ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ 'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

ਫ਼ਿਲਮ ਅੰਕ

ਜੈਕਲਿਨ

ਕਦੇ ਯੂ-ਟਿਊਬ 'ਤੇ, ਕਦੇ ਆਟੋ 'ਤੇ

ਆਟੋ ਦੀ ਸਵਾਰੀ ਕਰਦੀ ਦੀ ਜੈਕੀ ਦੀ ਇੰਸਟਾਗ੍ਰਾਮ 'ਤੇ ਪਈ ਤਸਵੀਰ ਨੇ ਲਾਈਕਸ (ਪਸੰਦ) ਵਾਲੀਆਂ ਝੜੀਆਂ ਲਾ ਦਿੱਤੀਆਂ ਹਨ ਤੇ ਜੈਕਲਿਨ ਫਰਨਾਂਡਿਜ਼ ਜੋ 'ਆਟੋ' ਨੂੰ 'ਟੁਕ ਟੁਕ ਦੀ ਸਵਾਰੀ' ਆਖਦੀ ਹੈ, ਦੀ ਪ੍ਰਤੀਕਿਰਿਆ ਹੈ ਕਿ ਜੋ ਮਜ਼ਾ ਆਟੋ 'ਤੇ ਆਉਂਦਾ ਹੈ, ਉਹ ਹਵਾਈ ਜਹਾਜ਼ 'ਚ ਨਹੀਂ ਆਉਂਦਾ। 34ਵਾਂ ਜਨਮ ਦਿਨ ਮਨਾ ਚੁੱਕੀ ਸ੍ਰੀਲੰਕਾ ਦੀ ਇਹ ਪਰੀ ਆਪਣਾ ਜਨਮ ਦਿਨ ਕੋਲੰਬੋ 'ਚ ਮਨਾ ਕੇ ਭਾਰਤ ਪਰਤ ਆਈ ਹੈ। ਆਟੋ ਦੀ ਸਵਾਰੀ ਤੋਂ ਬਾਅਦ ਇਕ ਪੱਤ੍ਰਿਕਾ ਨਾਲ ਤਾਜ਼ਾ ਮਿਲਣੀ ਸਮੇਂ 'ਅਲਾਦੀਨ' ਨਾਲ ਪ੍ਰਵੇਸ਼ ਕਰਨ ਵਾਲੀ ਜੈਕਲਿਨ ਫਰਨਾਂਡਿਜ਼ ਨੇ ਕਿਹਾ ਹੈ ਕਿ 'ਕਿੱਕ-2' ਦੇ ਸਬੰਧ 'ਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਊ, ਕਿਉਂਕਿ ਅਜੇ ਤੀਕਰ ਇਸ ਫ਼ਿਲਮ ਦੀ ਸਕ੍ਰਿਪਟ ਹੀ ਨਹੀਂ ਪੂਰੀ ਹੋਈ। ਇਸੇ ਹੀ ਤਰ੍ਹਾਂ 'ਅਰਥ' ਦੇ ਰੀਮੇਕ 'ਚ 'ਸਮਿਤਾ ਪਾਟਿਲ' ਬਣਨ ਨੂੰ ਉਹ ਤਿਆਰ ਹੈ ਤੇ ਹਾਂ ਉਸ ਦੀ ਫ਼ਿਲਮ 'ਡਰਾਈਵ' ਸਹਿਜ ਪਕੇ ਸੋ ਮੀਠਾ ਹੋਏ ਦੀ ਤਰ੍ਹਾਂ ਬਣ ਰਹੀ ਹੈ। ਟਿਕ-ਟੌਕ 'ਤੇ ਉਹ ਖੂਬ ਸਰਗਰਮ ਰਹਿੰਦੀ ਹੈ। ਰੂਪ-ਸ਼ਿੰਗਾਰ ਕਰਦੀ ਦਾ ਉਸ ਆਪਣਾ ਵੀਡੀਓ ਟਿਕ-ਟੌਕ 'ਤੇ ਪਾਇਆ ਹੈ। ਹੈਸ਼ਟੈਗ ਟੱਕ ਟੱਕ ਟੱਕ ਨਾਲ ਇਸ ਨੂੰ ਲੋਕਾਂ ਸਨਮੁੱਖ ਉਸ ਨੇ ਕੀਤਾ ਹੈ। 'ਸਾਹੋ' ਦੇ ਖਾਸ ਗੀਤ 'ਚ ਜੈਕੀ ਦਾ ਆਉਣਾ ਇਕ ਹੈਰਾਨੀਜਨਕ ਘਟਨਾਕ੍ਰਮ ਹੈ। ਪ੍ਰਭਾਸ ਨਾਲ 'ਕਿਡਜ਼' ਗਾਣਾ ਜੈਕੀ ਨੇ 'ਸਾਹੋ' 'ਚ ਕੀਤਾ ਹੈ। ਐਸ. ਲੜੀ ਦੀ ਬੀ.ਐਮ.ਡਬਲਿਊ. 2993 ਉਸ ਨੇ ਲਈ ਹੈ। ਹੁਣ ਇਹ ਸਾਰੀਆਂ ਸਰਗਰਮੀਆਂ ਯੂ-ਟਿਊਬ 'ਤੇ ਉਹ ਰੋਜ਼ ਪਾਏਗੀ। ਆਲੀਆ ਤੋਂ ਬਾਅਦ ਜੈਕੀ ਨੇ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ ਤੇ 'ਦਾ ਬੈਗਕਿੰਗ' ਸਿਰਲੇਖ ਦੇ ਕੇ ਉਸ ਨੇ ਆਪਣੀ ਸੰਘਰਸ਼ਮਈ ਕਹਾਣੀ ਪਾਈ ਹੈ। ਹਰ ਹਫ਼ਤੇ ਨਵਾਂ ਵੀਡੀਓ ਉਹ ਆਪਣਾ ਇਸ ਚੈਨਲ 'ਤੇ ਪਾਇਆ ਕਰੇਗੀ। 'ਮਿਸਿਜ਼ ਸੀਰੀਅਲ ਕਿਲਰ' ਵੈੱਬ ਸੀਰੀਜ਼ ਕਰ ਚੁੱਕੀ ਜੈਕਲਿਨ ਫਰਨਾਂਡਿਜ਼ 'ਕਿਰਿਕ ਪਾਰਟੀ' ਵਾਲੇ ਕਾਰਤਿਕ ਆਰੀਅਨ ਪ੍ਰਤੀ ਝੁਕਦੀ ਨਜ਼ਰ ਆ ਰਹੀ ਹੈ ਤੇ ਮਾਮਲਾ...।

ਐਸ਼ਵਰਿਆ ਰਾਏ

ਆ ਰਹੀ ਹੂੰ ਮੈਂ

ਨਣਾਨ ਸ਼ਵੇਤਾ ਨੰਦਾ ਤੇ ਸਾਸੂ ਮਾਂ ਜਯਾ ਬੱਚਨ ਨਾਲ ਮਿਲ ਕੇ ਐਸ਼ਵਰਿਆ ਰਾਏ ਬੱਚਨ ਆਪਣੇ ਸਹੁਰਾ ਸਾਹਬ ਵਲੋਂ ਸੋਨੀ ਟੀ.ਵੀ. 'ਤੇ ਪੇਸ਼ 'ਕੌਨ ਬਨੇਗਾ ਕਰੋੜਪਤੀ' ਦੇਖਦੀ ਹੈ। ਐਸ਼ਵਰਿਆ ਰਾਏ ਨੇ ਤਾਂ ਬਿਟੀਆ ਅਰਾਧਨਾ ਨੂੰ ਵੀ 'ਕੇ.ਬੀ.ਸੀ.' ਦੇਖਣ ਦੀ ਆਦਤ ਪਾ ਦਿੱਤੀ ਹੈ। ਕਦੇ-ਕਦੇ ...

ਪੂਰੀ ਖ਼ਬਰ »

ਸ਼ਰਧਾ ਕਪੂਰ : ਗੁੱਸਾ ਨਹੀਂ ਕਰਨਾ

ਸੁਸ਼ਾਂਤ ਸਿੰਘ ਰਾਜਪੂਤ ਨਾਲ 'ਛਿਛੋਰੇ' ਫ਼ਿਲਮ ਸ਼ਰਧਾ ਕਪੂਰ ਦੀ ਆਉਣ ਵਾਲੀ ਹੈ। ਕਾਲਜ ਦੀਆਂ ਯਾਦਾਂ ਤਾਜ਼ਾ ਕਰਨੀਆਂ ਹਨ ਤਾਂ ਇਸ ਫ਼ਿਲਮ ਦਾ ਗੀਤ 'ਫਿਕਰ ਨਾਟ' ਸੁਣੋ, ਸ਼ਰਧਾ ਕਪੂਰ ਸਭ ਨੂੰ ਦਰਖਾਸਤ ਕਰ ਰਹੀ ਹੈ। ਯੂ-ਟਿਊਬ 'ਤੇ ਹਿੱਟ 'ਫਿਕਰ ਨਾਟ' 'ਚ ਪਰਦੇ 'ਤੇ ਸ਼ਰਧਾ ਦਾ ਨਾਚ ਵੀ ...

ਪੂਰੀ ਖ਼ਬਰ »

ਸ਼ਾਹਿਦ ਕਪੂਰ ਬਣਿਆ 40 ਕਰੋੜ ਦਾ

'ਕਬੀਰ ਸਿੰਘ' ਨੇ ਸ਼ਾਹਿਦ ਕਪੂਰ ਨੂੰ ਮਹਿੰਗਾ ਤੇ ਕਾਮਯਾਬ ਹੀਰੋ ਬਣਾ ਦਿੱਤਾ ਹੈ। ਹੁਣ ਗਿਆ ਸ਼ਾਹਿਦ ਕਹਿਣ ਵਾਲੇ ਵੀ ਚੁੱਪ ਹੋ ਗਏ ਹਨ। ਤਿੰਨ ਹਫ਼ਤਿਆਂ 'ਚ 235 ਕਰੋੜ ਕਮਾਉਣ ਦਾ ਰਿਕਾਰਡ 'ਕਬੀਰ ਸਿੰਘ' ਦਾ ਹੈ ਤੇ ਸ਼ਾਹਿਦ ਦੀ ਮੰਨੀਏ ਤਾਂ ਫ਼ਿਲਮ ਦੀ ਸਫਲਤਾ ਪਿਛੇ ਉਸ ਦੀ ...

ਪੂਰੀ ਖ਼ਬਰ »

ਬਾਲੀਵੁੱਡ ਵਿਚ ਰੁੱਝੀ ਕੈਟਰੀਨਾ ਦੀ ਭੈਣ ਇਸਾਬੇਲ

ਆਪਣੀ ਭੈਣ ਕੈਟਰੀਨਾ ਦੀ ਦੇਖਾਦੇਖੀ ਇਸਾਬੇਲ ਵੀ ਅਭਿਨੈ ਦੀ ਦੁਨੀਆ ਵਿਚ ਆ ਗਈ ਹੈ। ਪਹਿਲਾਂ ਉਸ ਨੇ ਕੁਝ ਅੰਗਰੇਜ਼ੀ ਫ਼ਿਲਮਾਂ ਵਿਚ ਕੰਮ ਕੀਤਾ ਪਰ ਜ਼ਿਆਦਾ ਗੱਲ ਬਣਦੀ ਨਜ਼ਰ ਨਾ ਆਉਂਦੀ ਦੇਖ ਕੇ ਉਸ ਨੇ ਹਿੰਦੀ ਫ਼ਿਲਮਾਂ ਵੱਲ ਧਿਆਨ ਕਰਨਾ ਠੀਕ ਸਮਝਿਆ ਅਤੇ ਹੁਣ ਇਸ ਦਾ ਨਤੀਜਾ ...

ਪੂਰੀ ਖ਼ਬਰ »

ਤਮੰਨਾ ਭਾਟੀਆ

ਅਜੇ ਵੀ ਚਾਂਦ ਸਾ ਰੋਸ਼ਨ ਚਿਹਰਾ

ਮਾਂ ਭਾਵੇਂ ਸੁਪਰ ਹਿੱਟ ਨਾ ਰਹੀਆਂ ਹੋਣ ਪਰ ਦੱਖਣ ਦੀਆਂ ਤੇਲਗੂ ਤੇ ਤਾਮਿਲ ਫ਼ਿਲਮਾਂ ਦੀ ਉਹ ਸੁਪਰ ਨਾਇਕਾ ਹੈ। 'ਬਾਹੂਬਲੀ' ਨੇ ਉਸ ਦੀ ਪਛਾਣ ਬਣਾਈ ਹੈ। ਉਹ ਕਹਿੰਦੀ ਹੈ ਕਲਾਕਾਰ ਬਣਨ ਲਈ ਨਿਕਲੀ ਸਾਂ ਪਰ ਸਾਲ 2005 'ਚ ਬਣ ਗਈ 'ਚਾਂਦ ਸਾ ਰੌਸ਼ਨ ਚਿਹਰਾ' ਵਾਲੀ ਨਾਇਕਾ ਤੇ ਮੈਨੂੰ ...

ਪੂਰੀ ਖ਼ਬਰ »

12 ਸਾਲ ਬਾਅਦ ਸ਼ਿਲਪਾ ਸ਼ੈਟੀ ਦੀ ਵਾਪਸੀ

ਸ਼ਿਲਪਾ ਸ਼ੈਟੀ ਬਾਰੇ ਇਹ ਗੱਲ ਕਹਿਣੀ ਹੋਵੇਗੀ ਕਿ ਉਹ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ ਪਰ ਫਿਰ ਵੀ ਮਾਡਲਿੰਗ ਜਾਂ ਰਿਆਲਿਟੀ ਸ਼ੋਅ ਵਿਚ ਜੱਜ ਬਣ ਕੇ ਉਸ ਨੇ ਖ਼ੁਦ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਬਣਾਈ ਰੱਖਿਆ ਹੈ। ਉਹ ਆਪਣੀ ਫਿਟਨੈੱਸ 'ਤੇ ਬਹੁਤ ਧਿਆਨ ਦਿੰਦੀ ਹੈ। ਸੋ, ...

ਪੂਰੀ ਖ਼ਬਰ »

ਅੰਗਦ ਬੇਦੀ ਬਣੇ ਜਾਹਨਵੀ ਕਪੂਰ ਦੇ ਭਰਾ

ਸਵਰਗੀ ਅਦਾਕਾਰਾ ਸ੍ਰੀਦੇਵੀ ਦੀ ਬੇਟੀ ਜਾਹਨਵੀ ਇਨ੍ਹੀਂ ਦਿਨੀਂ ਫ਼ਿਲਮ 'ਦ ਕਾਰਗਿਲ ਗਰਲ' ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਕਰਨ ਜੌਹਰ ਵਲੋਂ ਬਣਾਈ ਜਾ ਰਹੀ ਇਹ ਫ਼ਿਲਮ ਕਾਰਗਿਲ ਯੁੱਧ 'ਤੇ ਆਧਾਰਿਤ ਹੈ ਅਤੇ ਇਸ ਦੀ ਕਹਾਣੀ ਹਵਾਈ ਫ਼ੌਜ ਦੀ ਜਾਂਬਾਜ਼ ਔਰਤ ਅਧਿਕਾਰੀ ਗੁੰਜਨ ...

ਪੂਰੀ ਖ਼ਬਰ »

ਮੇਰਾ ਕੰਮ ਵਾਲਾਂ ਤੋਂ ਐਕਟਿੰਗ ਕਰਵਾਉਣਾ ਕਾਕੋਲੀ

ਹੀਰੋਇਨਾਂ ਦੇ ਹੇਅਰ ਸਟਾਈਲਿੰਗ ਦੇ ਮਾਮਲੇ ਵਿਚ ਬਾਲੀਵੁੱਡ ਵਿਚ ਕਾਕੋਲੀ ਮੇਘਾਨੀ ਦਾ ਵੱਡਾ ਨਾਂਅ ਹੈ। ਉਹ ਪਿਛਲੇ ਵੀਹ ਸਾਲਾਂ ਤੋਂ ਨਾਮੀ ਹੀਰੋਇਨਾਂ ਦੇ ਵਾਲ ਸੰਵਾਰਨ ਦਾ ਕੰਮ ਕਰ ਰਹੀ ਹੈ। ਸ਼ਿਲਪਾ ਸ਼ੈਟੀ, ਤੱਬੂ, ਰਵੀਨਾ ਟੰਡਨ ਸਮੇਤ ਹੋਰ ਕਈ ਨਾਮੀ ਹੀਰੋਇਨਾਂ ਦੇ ...

ਪੂਰੀ ਖ਼ਬਰ »

ਤਾਹਿਰ ਰੁਝਿਆ 'ਛਿਛੋਰੇ' ਦੀ ਸ਼ੂਟਿੰਗ 'ਚ

ਤਾਹਿਰ ਰਾਜ ਭਸੀਨ ਨੂੰ ਇਕ ਬਿਹਤਰ ਅਭਿਨੇਤਾ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਮਰਦਾਨੀ' ਫ਼ਿਲਮ ਤੋਂ ਖਲਨਾਇਕ ਵਜੋਂ ਕੀਤੀ ਸੀ ਤੇ ਦੇਖਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਤਾਹਿਰ 'ਦੰਗਲ' ਫ਼ਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾਰੀ ...

ਪੂਰੀ ਖ਼ਬਰ »

ਪੰਜਾਬ ਜ਼ਿੰਦਾਬਾਦ, ਮਾਂ-ਬੋਲੀ ਜ਼ਿੰਦਾਬਾਦ

ਦਲਵਿੰਦਰ ਦਿਆਲਪੁਰੀ

ਮੇਲਿਆਂ ਦੇ ਬਾਦਸ਼ਾਹ, ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦਾ ਨਵਾਂ ਪੰਜਾਬੀ ਗੀਤ 'ਚਮਕਦਾ ਪੰਜਾਬ' ਅੱਜਕਲ੍ਹ ਚਰਚਾ ਦਾ ਵਿਸ਼ਾ ਤੇ ਲੋਕਪ੍ਰਿਆ ਬਣਿਆ ਹੋਇਆ ਹੈ। ਯੂ-ਟਿਊਬ, ਚੈਨਲਾਂ 'ਤੇ ਵਿਦੇਸ਼ਾਂ ਵਿਚ ਇਹ ਗੀਤ ਲੋਕ ਮਨਾਂ ਵਿਚ ਘਰ ਕਰ ਰਿਹਾ ਹੈ। ਇਸ ਦੇ ਗੀਤਕਾਰ ਗੁਰਭੇਜ ...

ਪੂਰੀ ਖ਼ਬਰ »

ਫ਼ਿਲਮੀ ਖ਼ਬਰਾਂ

ਹਾਲੀਵੁੱਡ ਦੀ ਰੀਮੇਕ ਵਿਚ ਪ੍ਰਣੀਤੀ ਚੋਪੜਾ ਅਮਿਤਾਭ ਬੱਚਨ ਨੂੰ ਲੈ ਕੇ 'ਤੀਨ' ਫ਼ਿਲਮ ਬਣਾਉਣ ਵਾਲੇ ਨਿਰਦੇਸ਼ਕ ਰਿਭੂ ਦਾਸਗੁਪਤਾ ਹੁਣ ਆਪਣੀ ਅਗਲੀ ਫ਼ਿਲਮ ਦੇ ਤੌਰ 'ਤੇ ਹਾਲੀਵੁੱਡ ਦੀ ਫ਼ਿਲਮ 'ਦ ਗਰਲ ਆਨ ਦ ਟ੍ਰੇਨ' ਦੀ ਰੀਮੇਕ ਬਣਾਉਣਗੇ। ਆਪਣੀ ਇਸ ਫ਼ਿਲਮ ਵਿਚ ਮੁੱਖ ...

ਪੂਰੀ ਖ਼ਬਰ »

ਇਕ ਪ੍ਰਤਿਭਾਵਾਨ ਅਦਾਕਾਰ ਹੈ ਰਾਣਾ ਰਣਬੀਰ

ਫ਼ਿਲਮਾਂ ਅਤੇ ਰੰਗਮੰਚ ਦੇ ਖੇਤਰ ਵਿਚ ਰਾਣਾ ਰਣਬੀਰ ਨੂੰ ਇਕ ਪ੍ਰਤਿਭਾਵਾਨ ਅਦਾਕਾਰ ਵਜੋਂ ਵੇਖਿਆ ਜਾਂਦਾ ਹੈ, ਸ਼ਬਦ ਗੁਰੂ ਦੀ ਪ੍ਰੀਭਾਸ਼ਾ ਉੱਤੇ ਪਹਿਰਾ ਦੇਣ ਵਾਲੇ ਰਾਣਾ ਰਣਬੀਰ ਦਾ ਆਖਣਾ ਹੈ ਕਿ ਬੰਦੇ ਦੀ ਯੋਗਤਾ ਅਤੇ ਸਮੱਰਥਾ ਦੇ ਨਾਲ-ਨਾਲ ਉਸ ਦੀ ਪ੍ਰਪੱਕਤਾ ਅਤੇ ...

ਪੂਰੀ ਖ਼ਬਰ »

ਹੁਣ ਫਿਰ ਐਕਟਿੰਗ ਕਰਨਾ ਚਾਹੁੰਦੀ ਹੈ ਕਲਪਨਾ ਅਈਅਰ

ਅੱਸੀ ਤੇ ਨੱਬੇ ਦੇ ਦਹਾਕੇ ਦੀਆਂ ਫ਼ਿਲਮਾਂ ਵਿਚ ਕਲਪਨਾ ਅਈਅਰ ਨੇ ਬਹੁਤ ਧੂਮ ਮਚਾਈ ਸੀ। ਉਦੋਂ ਮਿਸ ਇੰਡੀਆ ਦਾ ਤਾਜ ਹਾਸਲ ਕਰਨ ਵਿਚ ਕਾਮਯਾਬ ਰਹੀ ਕਲਪਨਾ ਨੂੰ ਰਾਜਸ੍ਰੀ ਬੈਨਰ ਵਲੋਂ ਫ਼ਿਲਮ 'ਮਨੋਕਾਮਨਾ' ਵਿਚ ਮੌਕਾ ਦਿੱਤਾ ਗਿਆ ਸੀ। ਬਾਅਦ ਵਿਚ ਆਪਣੇ ਨ੍ਰਿਤ ਕੌਸ਼ਲ ਦੀ ...

ਪੂਰੀ ਖ਼ਬਰ »

'ਪੁੱਤ ਬਾਪੂ ਦਾ' ਲੈ ਕੇ ਆਇਆ ਕਰਨ ਵਾਲੀਆ

ਅੱਜ ਦੇ ਇਸ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਹਰ ਇਕ ਗਾਇਕ ਪੈਸੇ ਦੇ ਜ਼ੋਰ 'ਤੇ ਨੰਗੇਜ਼ਵਾਦ ਦੇ ਹੱਥਕੰਡੇ ਅਪਣਾ ਕੇ ਰਾਤੋ-ਰਾਤ ਸਟਾਰ ਬਣਨ ਲਈ ਤੱਤਪਰ ਹੈ। ਪਰ ਕੁਝ ਅਜਿਹੇ ਗਾਇਕ ਵੀ ਹਨ ਜੋ ਮਿਹਨਤ ਤੇ ਰਿਆਜ ਦੇ ਬਲਬੂਤੇ ਅੱਗੇ ਵਧਣਾ ਲੋਚਦੇ ਹਨ। ਅਜਿਹਾ ਹੀ ਇਕ ਨਾਂਅ ਹੈ ਗਾਇਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX