ਮੁੱਲਾਂਪੁਰ-ਦਾਖਾ, 10 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਜ਼ਿਮਨੀ ਚੋਣ ਤੋਂ ਪਹਿਲਾਂ ਸਤ੍ਹਾਧਾਰੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜ਼ਿਮਨੀ ਚੋਣ ਜਿੱਤਣ ਲਈ ਹਲਕੇ ਦੀਆਂ ਸੈਂਕੜੇ ਗ੍ਰਾਮ ਪੰਚਾਇਤਾਂ ਨੂੰ ਸਮਾਰਟ ਵੈਲੇਜ਼ ਸਕੀਮ ਦੇ ਨਾਲ ਨਗਰ ਕੌਾਸਲ ਦੇ ਦਰਜਨ ਤੋਂ ਵਧ ਵਾਰਡਾਂ ਲਈ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੇ ਕਾਂਗਰਸ ਦੇ ਹਲਕਾ ਦਾਖਾ ਇੰਚਾਰਜ ਮੇਜਰ ਸਿੰਘ ਭੈਣੀ ਵਲੋਂ ਹਲਕਾ ਲੀਡਰਸ਼ਿੱਪ ਨੂੰ ਨਾਲ ਲੈ ਕੇ ਅੱਜ ਵਿਕਾਸ ਕੰਮਾਂ ਲਈ 14 ਕਰੋੜ ਦੇ ਚੈੱਕ ਵੰਡੇ ਜਾਣ ਵਾਲੀ ਮੁਹਿੰਮ ਸਮੇਂ 6 ਕਰੋੜ ਦੇ ਚੈੱਕ ਵੱਖ-ਵੱਖ ਪੰਚਾਇਤਾਂ ਤੇ ਨਗਰ ਕੌਾਸਲ ਦੇ ਹਿੱਸੇ ਆਏ | ਐਲਾਨੇ ਪ੍ਰੋਗਰਾਮ ਵਿਚ ਸਾਂਸਦ ਰਵਨੀਤ ਸਿੰਘ ਬਿੱਟੂ ਦੀ ਸ਼ਮੂਲੀਅਤ ਨਾ ਹੋਣ ਕਰਕੇ ਪੂਰਾ ਪ੍ਰੋਗਰਾਮ ਫਿੱਕਾ ਵੇਖਣ ਨੂੰ ਮਿਲਿਆ | ਨਗਰ ਕੌਾਸਲ ਮੁੱਲਾਂਪੁਰ ਦਾਖਾ ਵਲੋਂ ਵਿਕਾਸ ਕੰਮਾਂ ਲਈ 5 ਕਰੋੜ 80 ਲੱਖ 76 ਹਜ਼ਾਰ ਦਾ ਐਸਟੀਮੈਟ ਬਣਾ ਕੇ ਸਰਕਾਰ ਨੂੰ ਭੇਜਿਆ ਹੋਇਆ ਸੀ, ਪਰ ਪੰਜਾਬ ਸਰਕਾਰ ਵਲੋਂ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਹੇਠ ਨਗਰ ਕੌਾਸਲ ਪ੍ਰਧਾਨ ਤੇਲੂ ਰਾਮ ਬਾਂਸਲ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਸੇਖੋਂ, ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ ਸਾਥੀ ਕੌਾਸਲਰਾਂ ਨੂੰ ਕਾਂਗਰਸ ਦੇ ਹਲਕਾ ਦਾਖਾ ਇੰਚਾਰਜ ਮੇਜਰ ਸਿੰਘ ਭੈਣੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ, ਅਨੰਦ ਸਰੂਪ ਸਿੰਘ ਮੋਹੀ, ਚੇਅਰਮੈਨ ਕਰਨ ਵੜਿੰਗ, ਕਿਰਨਜੀਤ ਸਿੰਘ ਸੋਨੀ ਗਾਲਿਬ, ਮਨਜੀਤ ਸਿੰਘ ਭਰੋਵਾਲ, ਗੁਰਦੇਵ ਸਿੰਘ ਲਾਪਰਾਂ, ਦਰਸ਼ਨ ਸਿੰਘ ਬੀਰਮੀ ਵਲੋਂ 1 ਕਰੋੜ 41 ਲੱਖ 510 ਰੁਪਏ ਦਾ ਚੈੱਕ ਦਿੱਤਾ ਗਿਆ | ਹਲਕਾ ਇੰਚਾਰਜ ਮੇਜਰ ਸਿੰਘ ਭੈਣੀ ਵਲੋਂ ਆਪਣੇ ਤਿੰਨੋ ਬਲਾਕਾ ਅੰਦਰ ਪ੍ਰੋਗਰਾਮ ਕਰਕੇ ਵਿਕਾਸ ਕੰਮਾਂ ਦੇ ਚੈੱਕ ਗ੍ਰਾਮ ਪੰਚਾਇਤਾਂ ਨੂੰ ਵੰਡੇ ਜਾਣ ਸਮੇਂ ਕੁਲਦੀਪ ਸਿੰਘ ਬੱਦੋਵਾਲ, ਸੁਖਵਿੰਦਰ ਕੌਰ ਹਾਂਸ ਕਲਾਂ, ਰਮਨਦੀਪ ਸਿੰਘ ਰਿੱਕੀ ਚੌਹਾਨ ਤਿੰਨੋ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਸੁਧਾਰ ਚੇਅਰਮੈਨ ਹਰਨੇਕ ਸਿੰਘ, ਉੱਪ ਚੇਅਰਮੈਨ ਹਰਮਨ ਕੁਲਾਰ, ਬਲਾਕ ਸੰਮਤੀ ਸਿੱਧਵਾ ਬੇਟ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਉੱਪ ਚੇਅਰਮੈਨ ਬਲਜਿੰਦਰ ਕੌਰ ਈਸੇਵਾਲ, ਬਲਾਕ ਪੱਖੋਵਾਲ ਸੰਮਤੀ ਚੇਅਰਮੈਨ ਮਨਜੀਤ ਕੌਰ ਪਮਾਲ, ਸੰਮਤੀ ਮੈਂਬਰ ਹਰਨੇਕ ਸਿੰਘ ਸਰਾਭਾ, ਸਰਪੰਚ ਭਜਨ ਸਿੰਘ ਦੇਵਤਵਾਲ, ਅਮਰਜੋਤ ਸਿੰਘ ਬੱਦੋਵਾਲ, ਸਰਪੰਚ ਜਗਦੀਸ ਸਿੰਘ ਪਮਾਲ, ਸੁਖਪਾਲ ਸਿੰਘ ਸੈਂਪੀ ਭਨੋਹੜ, ਕੌਸ਼ਲਰ ਕਰਨਵੀਰ ਸਿੰਘ ਸੇਖੋਂ, ਬਲਬੀਰ ਚੰਦ, ਸੁਭਾਸ਼ ਮੁਨੀਮ, ਜਸਵਿੰਦਰ ਹੈਪੀ, ਸੁਦੇਸ਼ ਗੋਇਲ, ਹਰਨੀਤ ਕੌਰ ਮੱਕੜ, ਤਰਸੇਮ ਕੌਰ ਮਾਨ, ਰੁਪਾਲੀ ਜੈਨ, ਰੇਖਾ ਰਾਣੀ, ਸੁਕੰਤਲਾ ਦੇਵੀ ਮੌਜੂਦ ਸਨ |
ਮੁੱਲਾਂਪੁਰ-ਦਾਖਾ, 10 ਸਤੰਬਰ ( ਨਿਰਮਲ ਸਿੰਘ ਧਾਲੀਵਾਲ)-ਕਈ ਦਿਨ ਪਹਿਲਾਂ ਇੰਡੋ-ਕੈਨੇਡੀਅਨ ਸਕੂਲ ਲਾਦੀਆਂ (ਲੁਧਿਆਣਾ) ਵਿਖੇ 4 ਸਾਲਾ ਸਕੂਲ ਵਿਦਿਆਥਣ ਨਾਲ ਛੇੜ-ਛਾੜ ਬਾਰੇ ਸਕੂਲ ਪ੍ਰਬੰਧਕਾਂ ਤੇ ਪੁਲਿਸ ਦੀ ਢਿੱਲੀ ਪੜਤਾਲ ਤੋਂ ਨਾ ਖੁਸ਼ ਅੱਜ ਵੱਖ-ਵੱਖ ਐੱਨ.ਜੀ.ੳ, ...
ਰਾਏਕੋਟ, 10 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਦੇ ਆਸਪਾਸ ਕਿਸਾਨਾਂ ਦੀਆਂ ਮੋਟਰਾਂ 'ਤੇ ਚੋਰ ਗਿਰੋਹ ਸਰਗਰਮ ਹੋਇਆ | ਇਸ ਮੌਕੇ ਕਿਸਾਨ ਗੁਰਮੀਤ ਸਿੰਘ ਰਾਏਕੋਟ, ਜਰਨੈਲ ਸਿੰਘ, ਇਕਬਾਲ ਸਿੰਘ ਗਰੇਵਾਲ, ਬਿੰਦਰਜੀਤ ਸਿੰਘ ਰਾਏਕੋਟ, ਹਰਦੀਪ ਸਿੰਘ ਗਿੱਲ, ...
ਚੌਾਕੀਮਾਨ, 10 ਸਤੰਬਰ (ਤੇਜਿੰਦਰ ਸਿੰਘ ਚੱਢਾ)-ਦਿਲਰਾਜ ਪੈਲੇਸ ਪਿੰਡ ਸਵੱਦੀ ਕਲਾਂ ਵਿਖੇ ਕਰਵਾਏ ਗਏ ਸਮਾਗਮ 'ਚ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ, ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਸਾਬਕਾ ਸਾਂਸਦ ਅਮਰੀਕ ਸਿੰਘ ...
ਰਾਏਕੋਟ, 10 ਸਤੰਬਰ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਨਗਰ ਕੌਾਸਲ ਰਾਏਕੋਟ ਦੀ ਮੀਟਿੰਗ ਪ੍ਰਧਾਨ ਸਲਿਲ ਜੈਨ ਦੀ ਦੇਖ-ਰੇਖ ਹੇਠ ਹੋਈ | ਜਿਸ ਦੌਰਾਨ ਨਗਰ ਕੌਾਸਲ ਅੱਗੇ ਅਤੇ ਬਜ਼ਾਰਾਂ ਵਿਚ ਲੋਕਾਂ ਵਲੋਂ ਗੱਡੀਆਂ ਖੜ੍ਹੀਆਂ ਕਰਨ ਕਾਰਨ ਪੈਦਾ ਹੁੰਦੀ ਟ੍ਰੈਫਿਕ ਦੀ ...
ਅਹਿਮਦਗੜ, 10 ਸਤੰਬਰ- ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਹਰ ਸਾਲ ਭਾਦੋਂ ਦੀ ਚਾਂਦਨੀ ਚੌਾਦਸ ਨੂੰ ਅਹਿਮਦਗੜ੍ਹ ਨੇੜੇ ਪਿੰਡ ਛਪਾਰ ਗੁੱਗਾ ਮਾੜੀ ਵਿਖੇ ਸਦੀਆਂ ਤੋਂ ਭਰਦਾ ਆ ਰਿਹਾ ਹੈ | ਪੰਜਾਬ ਦੇ ਮੇਲਿਆਂ ਦਾ ਸਿਰਮੌਰ ਮੇਲਾ ਛਪਾਰ ਆਪਣੇ ਵਿਰਾਸਤੀ ਪਿਛੋਕੜ ਕਾਰਨ ਇਕ ...
ਖੰਨਾ, 10 ਸਤੰਬਰ (ਹਰਜਿੰਦਰ ਸਿੰਘ ਲਾਲ)-ਖੇਡਾਂ ਜਿਥੇ ਸਰੀਰ ਨੂੰ ਤੰਦਰੁਸਤੀ ਬਖ਼ਸ਼ਦੀਆਂ ਹਨ, ਉੱਥੇ ਹੀ ਦਿਮਾਗ਼ੀ ਤੌਰ 'ਤੇ ਵੀ ਤੇਜ਼-ਤਰਾਰ ਕਰਦੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਪੀ ਮੁਕੇਸ਼ ਕੁਮਾਰ ਨੇ ਸਥਾਨਕ ਮੀਰੀ ਪੀਰੀ ਸ੍ਰੀ ਗੁਰੂ ਹਰਗੋਬਿੰਦ ...
ਰਾਏਕੋਟ, 10 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਬਾਬਾ ਸ੍ਰੀ ਚੰਦ ਕਾਲਜ ਆਫ਼ ਮੈਨੇਜਮੈਂਟ ਨੂਰਪੁਰਾ ਵਿਖੇ ਕਾਲਜ ਡਾਇਰੈਕਟਰ ਡਾ: ਸਸੀਪਾਲ ਦੀ ਯੋਗ ਅਗਵਾਈ ਹੇਠ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਮੂਹ ਸਟਾਫ਼ ਮੈਂਬਰਾਂ ਤੇ ...
ਸਮਰਾਲਾ, 10 ਸਤੰਬਰ (ਬਲਜੀਤ ਸਿੰਘ ਬਘੌਰ)- ਥਾਣਾ ਸਮਰਾਲਾ ਅਧੀਨ ਪੈਂਦੀ ਪੁਲਿਸ ਚੌਾਕੀ ਬਰਧਾਲਾਂ ਦੀ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਇਕ ਵਿਅਕਤੀ ਕੋਲੋਂ 920 ਨਸ਼ੀਲੀਆਂ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ | ਕੇਸ 'ਚ ਨਾਮਜ਼ਦ ਵਿਅਕਤੀ ਦੀ ਪਹਿਚਾਣ ਰੀਪੂ ਵਾਸੀ ਜੰਮੂ ...
ਖੰਨਾ, 10 ਸਤੰਬਰ (ਹਰਜਿੰਦਰ ਸਿੰਘ ਲਾਲ)-ਪ੍ਰਾਚੀਨ ਗੁਗਾ ਮਾੜੀ ਸ਼ਿਵ ਮੰਦਰ 'ਚ ਗਣਪਤੀ ਮਹਾਂਉਤਸਵ ਦੌਰਾਨ ਪੰਡਿਤ ਦੇਸ ਰਾਜ ਸ਼ਾਸਤਰੀ ਨੇ ਕਥਾ ਵਿਖਿਆਨ ਕਰਦੇ ਹੋਏ ਦੱਸਿਆ ਕਿ ਗਣੇਸ਼ ਜੀ ਬਾਰੇ ਇਕ ਪੌਰਾਣਿਕ ਕਥਾ ਕੀਤੀ | ਪੰਡਿਤ ਨੇ ਦੱਸਿਆ ਕਿ 11 ਸਤੰਬਰ ਦਿਨ ਬੁੱਧਵਾਰ ...
ਮਲੌਦ, 10 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਉਪ ਪੁਲਿਸ ਕਪਤਾਨ ਪਾਇਲ ਹਰਦੀਪ ਸਿੰਘ ਚੀਮਾ ਨਾਲ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਵਰਿੰਦਰਜੀਤ ਕੌਰ ਸੋਮਲ ਦੇ ਪਤੀ ਰਾਜਿੰਦਰ ਸਿੰਘ ਕਾਕਾ ਰੋੜੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੌਦ ਵਲੋਂ ਕੌਾਸਲਰਾਂ ਤੇ ...
ਡੇਹਲੋਂ, 10 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪ੍ਰਸਿੱਧ ਮੇਲਾ ਛਪਾਰ ਜੋ ਇਸ ਵਰੇ੍ਹ 11 ਸਤੰਬਰ 2019 ਤੋਂ ਭਰ ਰਿਹਾ ਹੈ, ਵਿਖੇ ਸੰਗਤਾਂ ਲਈ ਵਿਸ਼ੇਸ਼ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਹੈ ¢ ਇਸ ਸਬੰਧੀ ਪ੍ਰਬੰਧਕ ਬਾਬਾ ਹੈਪੀ ਗੁੱਗਾ ਮਾੜੀ ਛਪਾਰ ਨੇ ਦੱਸਿਆ ਕਿ ਸੰਸਾਰ ...
ਅਹਿਮਦਗੜ੍ਹ, 10 ਸਤੰਬਰ (ਪੁਰੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸੋਭਾ ਦੀਆਂ ਚੋਣਾਂ ਸਮੇਂ ਜੋ ਵੀ ਵਾਅਦੇ ਸੂਬੇ ਦੇ ਲੋਕਾਂ ਨਾਲ ਕੀਤੇ, ਉਹ ਸਾਰੇ ਪੂਰੇ ਕੀਤੇ ਜਾਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੇਜਰ ਸਿੰਘ ਭੈਣੀ ਇੰਚਾਰਜ ਹਲਕਾ ...
ਮਾਛੀਵਾੜਾ ਸਾਹਿਬ, 10 ਸਤੰਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਪੁਲਿਸ ਦੀ ਮੁਸਤੈਦੀ ਨੇ 5 ਸਾਲਾ ਨਾਬਾਲਗ ਅਗਵਾ ਹੋਈ ਬੱਚੀ ਨੂੰ ਦੋਸ਼ੀ ਰਿਤਿਕ ਕੁਮਾਰ ਸਮੇਤ ਕੁੱਝ ਘੰਟਿਆਂ ਅੰਦਰ ਹੀ ਬਰਾਮਦ ਕਰ ਲਿਆ ਤੇ ਪੁਲਿਸ ਨੇ ਦੋਸ਼ੀ ਿਖ਼ਲਾਫ਼ ਮਾਰਨ ਦੀ ਨੀਅਤ ਨਾਲ ਅਗਵਾ ਕਰਨ ...
ਰਾਏਕੋਟ, 10 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗਲੋਬਲ ਐਜੂਕੇਸ਼ਨ ਐਾਡ ਸਟੱਡੀ ਅਬਰੋਡ ਸਵਾਮੀ ਕੰਪਲੈਕਸ ਰਾਏਕੋਟ ਵਿਖੇ ਸਥਿਤ ਹੈ, ਜਿਸ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਆਈਲੈਟਸ 'ਚ ਚੰਗੇ ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਹੋਰ ਰੌਸ਼ਨ ਕੀਤਾ ਹੈ | ਸੰਸਥਾ ਦੇ ...
ਜਗਰਾਉਂ, 10 ਸਤੰਬਰ (ਗੁਰਦੀਪ ਸਿੰਘ ਮਲਕ)-ਬੈਂਕ ਮੈਨੇਜਰ ਗੁਰਦੀਪ ਸਿੰਘ ਹਠੂਰ ਦੇ ਸਹਿਯੋਗ ਨਾਲ ਪ੍ਰੋ: ਦਲਜੀਤ ਕੌਰ ਹਠੂਰ ਨੇ ਹਰਬੰਸ ਵਿਰਾਸ ਤੇ ਜੀਵਨ ਕਲਾ ਅਕੈਡਮੀ ਦੀ ਸ਼ੁਰੂਆਤ ਕੀਤੀ | ਇਸ ਅਕੈਡਮੀ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ...
ਜਗਰਾਉਂ, 10 ਸਤੰਬਰ (ਗੁਰਦੀਪ ਸਿੰਘ ਮਲਕ)-ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਨਿਯੁਕਤ ਕੀਤੇ ਵਾਈਸ ਚੇਅਰਮੈਨ ਡਾ: ਕਰਨ ਬੜਿੰਗ ਨੇ ਸਾਥੀਆਂ ਸਮੇਤ ਬਾਬਾ ਨੰਦ ਸਿੰਘ ਜੀ (ਕਲੇਰਾਂ ਵਾਲਿਆਂ) ਦੇ ਤਪ ਅਸਥਾਨ ਨਾਨਕਸਰ ਠਾਠ ...
ਰਾਏਕੋਟ, 10 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੋਂਦਾ) ਦਾ ਰਾਏਕੋਟ ਬਲਾਕ ਦਾ ਪਲੇਠਾ ਇਜਲਾਸ ਪਾਤਸ਼ਾਹੀ 10ਵੀਂ ਗੁਰਦੁਆਰਾ ਸਾਹਿਬ ਕਮਾਲਪੁਰਾ ਵਿਖੇ ਜ਼ਿਲ੍ਹਾ ਕਨਵੀਨਰ ਹਰਦੀਪ ਸਿੰਘ ਗਾਲਿਬ ਦੀ ਪ੍ਰਧਾਨਗੀ ਹੇਠ ਹੋਇਆ | ਇਸ ਮੌਕੇ ...
ਜਗਰਾਉਂ, 10 ਸਤੰਬਰ (ਜੋਗਿੰਦਰ ਸਿੰਘ)-ਇਕ ਪ੍ਰਾਈਵੇਟ ਫਰਮ ਦੇ ਚੌਲਾਂ ਦੇ ਗੋਦਾਮਾਂ 'ਚੋਂ ਉੱਡ ਰਹੀ ਸੁਸਰੀ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ | ਪਿੰਡ ਬੁਜਰਗ ਨੇੜੇ ਬਣੇ ਹੇਮ ਰਾਜ ਗਿਰੀ ਫਰਮ ਦੇ ਇਨ੍ਹਾਂ ਗੋਦਾਮਾਂ 'ਚ ਇਸ ਸਮੇਂ ਕੇਂਦਰੀ ਖਰੀਦ ਏਜੰਸੀ ਐਫ.ਸੀ.ਆਈ. ...
ਗੁਰੂਸਰ ਸੁਧਾਰ, 10 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐਚ.ਜੀ. ਖ਼ਾਲਸਾ ਕਾਲਜ ਗੁਰੂਸਰ ਸੁਧਾਰ ਨੇ ਛੇ ਵੱਖ-ਵੱਖ ਚੈਂਪੀਅਨਸ਼ਿੱਪ ਜਿੱਤਣ ਉਪਰੰਤ 2250 ਅੰਕਾਂ ਦੇ ਨਾਲ ਖੇਡ ਜਗਤ ਦੀ ਸਿਰਮੌਰ ਟਰਾਫ਼ੀ 'ਮਾਕਾ' ਨੂੰ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ | ਇਹ 'ਮਾਕਾ' ...
ਜਗਰਾਉਂ, 10 ਸਤੰਬਰ (ਜੋਗਿੰਦਰ ਸਿੰਘ)-ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡ ਰਾਮਗੜ੍ਹ ਭੁੱਲਰ ਵਿਖੇ ਪਾਇਆ ਸੀਵਰੇਜ ਬੰਦ ਹੋਣ ਕਾਰਨ ਪਿੰਡ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ | ਪਿੰਡ ਦੀ ਸੱਗੜ ਕਲੋਨੀ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ 'ਚ ...
ਰਾਏਕੋਟ, 10 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਨੂੰ ਸੋਸ਼ਲ ਮੀਡੀਆ ਨਾਲ ਜੋੜਨ ਲਈ 'ਯੂ ਟਿਊਬ ਚੈੱਨਲ' ਜਲਦ ਸ਼ੁਰੂ ਕੀਤਾ ਜਾ ਰਿਹਾ ਹੈ | ਜਿਸ ਦੇ ਸਬੰਧ ਵਿਚ ਅੱਜ ਮੀਟਿੰਗ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨੂੰ ...
ਰਾਏਕੋਟ, 10 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗਲੋਬਲ ਐਜੂਕੇਸ਼ਨ ਐਾਡ ਸਟੱਡੀ ਅਬਰੋਡ ਸਵਾਮੀ ਕੰਪਲੈਕਸ ਰਾਏਕੋਟ ਵਿਖੇ ਸਥਿਤ ਹੈ, ਜਿਸ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਆਈਲੈਟਸ 'ਚ ਚੰਗੇ ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਹੋਰ ਰੌਸ਼ਨ ਕੀਤਾ ਹੈ | ਸੰਸਥਾ ਦੇ ...
ਚੌਾਕੀਮਾਨ, 10 ਸਤੰਬਰ (ਤੇਜਿੰਦਰ ਸਿੰਘ ਚੱਢਾ)-ਅੱਡਾ ਚੌਾਕੀਮਾਨ ਵਿਖੇ ਸਮਾਜ ਸੇਵੀ ਅਵਤਾਰ ਸਿੰਘ ਤਾਰੀ ਸਵੱਦੀ, ਡਾ. ਅਮਰਜੀਤ ਸਿੰਘ ਸਿੱਧਵਾਂ, ਪੰਚ ਗੁਰਦੀਪ ਸਿੰਘ ਕਾਕਾ ਸਵੱਦੀ, ਜਗਪਾਲ ਸਿੰਘ ਮਾਨ ਪੰਪ ਵਾਲੇ, ਬਲਵੰਤ ਸਿੰਘ ਗੁੜੇ, ਦਵਿੰਦਰ ਸਿੰਘ ਮਾਨ, ਪਰਮਿੰਦਰ ...
ਚੌਾਕੀਮਾਨ, 10 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਜੱਸੋਵਾਲ (ਕੁਲਾਰ) ਵਿਖੇ ਸਰਪੰਚ ਬਲਵਿੰਦਰ ਸਿੰਘ ਜੱਸੋਵਾਲ ਦੀ ਅਗਵਾਈ 'ਚ ਗ੍ਰਾਮ ਪੰਚਾਇਤ ਵਲੋਂ ਕਰਵਾਏ ਸਮਾਗਮ ਵਿਚ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ, ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਕਰਨਜੀਤ ...
ਜਗਰਾਉਂ, 10 ਸਤੰਬਰ (ਗੁਰਦੀਪ ਸਿੰਘ ਮਲਕ)-ਕਿਰਤੀ ਕਿਸਾਨ ਯੂੁਨੀਅਨ ਤੇ ਪੇਂਡੂ ਮਜ਼ਦੂਰ ਯੁੂਨੀਅਨ ਵਲੋਂ ਉਲੀਕੇ ਪ੍ਰੋਗਾਮ ਤਹਿਤ ਅੱਜ ਵੱਖ-ਵੱਖ ਮਾਮਲਿਆਂ ਦੇ ਸਬੰਧ 'ਚ ਸ਼ਹਿਰ 'ਚ ਰੋਸ ਮਾਰਚ ਕਰਕੇ ਪੁਲਿਸ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ | ਇਸ ਤੋਂ ਪਹਿਲਾ ਕਮੇਟੀ ...
ਭੰੂਦੜੀ, 10 ਸਤੰਬਰ (ਕੁਲਦੀਪ ਸਿੰਘ ਮਾਨ)-ਪਿਛਲੇ ਦਿਨੀਂ ਪੰਜਾਬ ਅੰਦਰ ਆਏ ਭਿਆਨਕ ਹੜ੍ਹ ਕਾਰਨ ਅਨੇਕਾਂ ਪਰਿਵਾਰ ਬੇ-ਘਰ ਹੋ ਚੁੱਕੇ ਹਨ, ਜਿਨ੍ਹਾਂ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਸਮੁੱਚੇ ਪੰਜਾਬੀ ਭਾਈਚਾਰੇ ਵਲੋਂ ਮਦਦ ਕੀਤੀ ਜਾ ਰਹੀ ਹੈ, ਉੱਥੇ ਵਿਦੇਸ਼ੀ ਧਰਤੀ 'ਤੇ ...
ਰਾਏਕੋਟ, 10 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਅੱਚਰਵਾਲ ਵਿਖੇ ਗ਼ਦਰੀ ਬਾਬੇ, ਕੂਕਾ ਲਹਿਰ ਦੇ ਸ਼ਹੀਦਾਂ ਤੇ ਨਕਸਲਵਾੜੀ ਲਹਿਰ ਦੇ ਸ਼ਹੀਦ ਕਾਮਰੇਡ ਅਮਰ ਸਿੰਘ ਅੱਚਰਵਾਲ (ਸਾਬਕਾ ਸਰਪੰਚ) ਦੀ 27ਵੀਂ ਬਰਸੀ ਸਮਾਗਮ 12 ਸਤੰਬਰ ਨੂੰ ਹੋਵੇਗਾ | ਇਸ ਸਬੰਧੀ ਕਿਰਤੀ ਕਿਸਾਨ ...
ਰਾਏਕੋਟ, 10 ਸਤੰਬਰ (ਸੁਸ਼ੀਲ)-ਮਨਰੇਗਾ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਦੇ ਰੋਸ 'ਚ 16 ਤੋਂ ਲੈ ਕੇ 20 ਸਤੰਬਰ ਤੱਕ ਰੋਸ ਧਰਨੇ ਦੇਣਗੇ | ਇਸ ਸਬੰਧੀ ਮਨਰੇਗਾ ਮੁਲਾਜ਼ਮਾਂ ਵਲੋਂ ਇਕ ਮੰਗ ਪੱਤਰ ਸਥਾਨਕ ਬੀ.ਡੀ.ਪੀ.ਓ ਨਵਨੀਤ ਜੋਸ਼ੀ ਨੂੰ ਇਕ ਮੰਗ ਪੱਤਰ ਵੀ ...
ਜੋਧਾਂ, 10 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਵਿਧਾਨ ਸਭਾ ਹਲਕਾ ਦਾਖਾ ਦੇ ਬਲਾਕ ਸੁਧਾਰ ਦੇ 7 ਪਿੰਡਾਂ ਦੀਆਂ ਤੇ ਬਲਾਕ ਪੱਖੋਵਾਲ ਦੇ 16 ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਹਲਕਾ ਇੰਚਾਰਜ ਮੇਜਰ ਸਿੰਘ ਭੈਣੀ, ਡਾ. ਕਰਨ ਵੜਿੰਗ ਉੱਪ ਚੇਅਰਮੈਨ ਪੰਜਾਬ ...
ਸਿੱਧਵਾਂ ਬੇਟ, 10 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਮਹਿਕਮਾ ਪਾਵਰਕਾਮ ਨੇ ਘਰੇਲੂ ਬਿਜਲੀ ਦੀਆਂ ਦਰਾਂ 'ਚ ਵਾਧਾ ਕਰਕੇ ਆਪਣੇ ਖ਼ਪਤਕਾਰਾਂ 'ਤੇ ਭਾਰੀ ਬੋਝ ਤਾਂ ਪਾ ਦਿੱਤਾ ਹੈ ਤੇ ਉਨ੍ਹਾਂ ਨੂੰ ਬਿਜਲੀ ਦੇ ਬਿੱਲ ਮਿਲਣ ਸਮੇਂ ਬਿਜਲੀ ਦੇ ਕਰੰਟ ਵਾਂਗ ਇਕ ਵਾਰ ਤਾਂ ਝਟਕਾ ...
ਜਗਰਾਉਂ, 10 ਸਤੰਬਰ (ਜੋਗਿੰਦਰ ਸਿੰਘ)-ਸਿੱਖ ਕੌਮ ਦੇ ਹਰਿਆਵਲ ਦਸਤੇ ਵਜੋਂ ਜਾਣੀ ਜਾਂਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਸ ਨੇ ਦੇਸ਼ ਦੀ ਵੰਡ ਸਮੇਂ ਤੋਂ ਹੀ ਆਪਣਾ ਮੋਹਰੀ ਰੋਲ ਅਦਾ ਕੀਤਾ ਤੇ ਅੱਜ 75ਵਾਂ ਸਥਾਪਨਾ ਦਿਵਸ ਦੂਜੇ ਸ਼ਬਦਾਂ 'ਚ ਗੋਲਡਨ ਜੁਬਲੀ ਮਨਾਉਣ ਜਾ ਰਹੀ ...
ਹਲਵਾਰਾ, 10 ਸਤੰਬਰ (ਭਗਵਾਨ ਢਿੱਲੋਂ)-ਸ਼੍ਰੋਮਣੀ ਕਮੇਟੀ ਅੰਮਿ੍ਤਸਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਘਰਾਂ ਲਈ ਸਿੱਖੀ ਤੇ ਸ਼ਬਦ ਗੁਰੂ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਪ੍ਰਸਾਰ ਲਈ ਵਿੱਢੀ ਗਈ ਲੜੀ ਤਹਿਤ ਸ਼੍ਰੋਮਣੀ ...
ਰਾਏਕੋਟ, 10 ਸਤੰਬਰ (ਸੁਸ਼ੀਲ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸ਼ੁਰੂ ਕੀਤੀ ਗਈ 'ਪੋਸ਼ਣ' ਮੁਹਿੰਮ ਦੇ ਸਬੰਧ 'ਚ ਸੀ.ਡੀ.ਪੀ.ਓ. ਰਾਏਕੋਟ ਮੈਡਮ ਰਵਿੰਦਰਪਾਲ ਕੌਰ ਵਲੋਂ ਸਥਾਨਕ ਬਲਾਕ ਸੰਮਤੀ ਚੇਅਰਮੈਨ ਕਿਰਪਾਲ ਸਿੰਘ ਨੱਥੋਵਾਲ ਤੇ ਬਲਾਕ ਵਿਕਾਸ ਤੇ ਪੰਚਾਇਤ ...
ਸਿੱਧਵਾਂ ਬੇਟ, 10 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੇ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਨੇ ਖੇਡ ਵਿਭਾਗ ਵਲੋਂ ਸੈਂਟਰ ਪੱਧਰ ਦੀਆਂ ਖੇਡਾਂ ਜੋ ਕਿ ਬਲਾਕ ਸਿੱਧਵਾਂ ਬੇਟ-1 ਵਿਖੇ ਕਰਵਾਈਆਂ ਗਈਆਂ, ਵਿਚ ਸਕੂਲ ਦੀ ਕਬੱਡੀ ਦੀ ਟੀਮ ਨੇ ਅੰਡਰ-11 ...
ਜਗਰਾਉਂ, 10 ਸਤੰਬਰ (ਅਜੀਤ ਸਿੰਘ ਅਖਾੜਾ, ਗੁਰਦੀਪ ਸਿੰਘ ਮਲਕ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਘਰ-ਘਰ ਰੁਜ਼ਗਾਰ' ਮੁਹਿੰਮ ਤਹਿਤ ਜਗਰਾਉਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਏਕੋਟ ਤੇ ਜਗਰਾਉਂ ਸਬ ਡਿਵੀਜ਼ਨ ਦੇ ਬੇਰੁਜ਼ਗਾਰ ਲੜਕੇ ਤੇ ਲੜਕੀਆਂ ਦਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX