ਤਾਜਾ ਖ਼ਬਰਾਂ


ਕਰਫ਼ਿਊ ਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ
. . .  12 minutes ago
ਜੈਤੋ, 31 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੋਰੋਨਾਵਾਇਰਸ ਦੇ ਚਲਦਿਆ ਲਗਾਏ ਗਏ ਕਰਫ਼ਿਊ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਆਮ ਜਨਤਾ ਨੂੰ ਘਰਾਂ ‘ਚੋਂ ਬਹਾਰ ਨਹੀਂ ਨਿਕਲਣ ਦੇ ਰਹੀ ਜਦ ਕਿ ਚੋਰ ਦੇ ਹੌਸਲੇ ਇਨ੍ਹਾਂ ਬੁਲੰਦ ਹਨ ਕਿ ਪੁਲਿਸ ਪ੍ਰਸ਼ਾਸਨ...
ਮਾਸਕ ਤੇ ਸੈਨੇਟਾਈਜ਼ਰ ਵੱਧ ਕੀਮਤ ਉਤੇ ਵੇਚਣ ਵਾਲੇ ਨੂੰ ਹੋ ਸਕਦੀ ਹੈ 7 ਸਾਲ ਤੱਕ ਦੀ ਕੈਦ
. . .  27 minutes ago
ਅੰਮ੍ਰਿਤਸਰ, 31 ਮਾਰਚ ( ਸੁਰਿੰਦਰਪਾਲ ਸਿੰਘ ਵਰਪਾਲ )-ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਵਸਤਾਂ, ਜਿਸ ਵਿਚ ਮਾਸਕ ਤੇ ਸੈਨੇਟਾਈਜ਼ਰ ਸ਼ਾਮਿਲ ਹਨ, ਦੀ ਕਾਲਾਬਾਜ਼ਾਰੀ ਵਿਰੁੱਧ ਭਾਰਤ ਸਰਕਾਰ ਨੇ ਸਖਤ ਫੈਸਲੇ ਲਏ ਹਨ। ਹੁਣ ਜੇਕਰ ਕੋਈ ਇੰਨਾਂ ਉਤਪਾਦਾਂ ਦੀ ਵੱਧ...
ਕੋਰੋਨਾਵਾਇਰਸ : ਕੇਂਦਰੀ ਮੰਤਰੀਆਂ ਦੇ ਸਮੂਹ ਤੇ ਕੇਜਰੀਵਾਲ ਵੱਲੋਂ ਆਪਣੀ ਆਪਣੀ ਮੀਟਿੰਗ
. . .  34 minutes ago
ਨਵੀਂ ਦਿੱਲੀ, 31 ਮਾਰਚ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਵਿਖੇ ਮਰਕਜ਼ ਬਿਲਡਿੰਗ ਨਿਜ਼ਾਮੂਦੀਨ ਤੇ ਕੋਰੋਨਾਵਾਇਰਸ ਨੂੰ ਲੈ ਕੇ ਹਾਈ ਲੇਵਲ ਮੀਟਿੰਗ ਹੋਈ। ਇਸ ਮੀਟਿੰਗ ਵਿਚ ਡਿਪਟੀ ਸੀ.ਐਮ. ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤੇਂਦਰ ਜੈਨ...
30 ਅਪ੍ਰੈਲ ਤੱਕ ਸਾਰੀਆਂ ਭਰਤੀਆਂ ਮੁਲਤਵੀ ਕੀਤੀਆਂ ਜਾਣ - ਮੁੱਖ ਸਕੱਤਰ
. . .  31 minutes ago
ਚੰਡੀਗੜ੍ਹ, 31 ਮਾਰਚ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਸਕੱਤਰ ਵੱਲੋਂ ਸਾਰੇ ਵਿਭਾਗਾਂ, ਪੀ.ਐਸ.ਯੂ ਦੀਆਂ ਸੰਸਥਾਵਾਂ, ਯੂਨੀਵਰਸਿਟੀਆਂ, ਪੀ.ਪੀ.ਐਸ.ਸੀ, ਐਸ.ਐਸ.ਐਸ.ਬੀ. ਸਮੇਤ ਹੋਰ ਅਦਾਰੇ ਜੋ ਸਰਕਾਰ ਅਧੀਨ ਹਨ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸਾਰੀਆਂ...
ਪਾਕਿਸਤਾਨੀ ਪੰਜਾਬ ’ਚ ਕੋਰੋਨਾਵਾਇਰਸ ਦੇ 651 ਕੇਸ
. . .  50 minutes ago
ਇਸਲਾਮਾਬਾਦ, 31 ਮਾਰਚ - ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ 1836 ਕੇਸ ਪਾਏ ਗਏ ਹਨ। 23 ਮੌਤਾਂ ਹੋ ਗਈਆਂ ਹਨ। 57 ਲੋਕ ਠੀਕ ਵੀ ਹੋਏ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਪੰਜਾਬ ਵਿਚ 651 ਕੋਰੋਨਾਵਾਇਰਸ ਦੇ ਕੇਸ...
ਮਰਕਜ਼ ਬਿਲਡਿੰਗ ’ਚ ਰਹੇ 24 ਲੋਕਾਂ ਨੂੰ ਕੋਰੋਨਾਵਾਇਰਸ
. . .  about 1 hour ago
ਨਵੀਂ ਦਿੱਲੀ, 31 ਮਾਰਚ - ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਨਿਜ਼ਾਮੁਦੀਨ ਮਰਕਜ਼ ਬਿਲਡਿੰਗ ਵਿਚ ਮੌਜੂਦ ਰਹੇ ਲੋਕਾਂ ਵਿਚੋਂ 24 ਲੋਕਾਂ ’ਚ ਕੋਰੋਨਾਵਾਇਰਸ ਪਾਜ਼ੀਟਿਵ ਪਾਇਆ ਗਿਆ...
ਕਰਫਿਊ ਦੌਰਾਨ ਤੇਜ਼ ਰਫਤਾਰ ਗੱਡੀ ਵੱਲੋਂ ਸਕੂਟਰੀ ਸਵਾਰ ਬਜ਼ੁਰਗ ਨੂੰ ਦਰੜਿਆ
. . .  about 1 hour ago
ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਭਾਵੇਂ ਕਿ ਸਰਕਾਰ ਵੱਲੋਂ ਕੋਰੋਨਾਵਾਇਰਸ ਦੀ ਰੋਕਥਾਮ ਅਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕਰਫ਼ਿਊ ਲਗਾ ਕੇ ਆਮ ਲੋਕਾਂ ਦੇ ਘਰਾਂ ਵਿਚੋਂ ਬਾਹਰ ਨਿਕਲਣ ਤੇ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਸਰਹੱਦੀ...
ਸਰਹੱਦੀ ਖੇਤਰ ’ਚ ਹਾਕਰਾਂ ਵੱਲੋਂ ਆਮ ਦਿਨਾਂ ਵਾਂਗ ਅਖ਼ਬਾਰਾਂ ਵੰਡੀਆਂ ਗਈਆਂ
. . .  about 1 hour ago
ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਸਰਹੱਦੀ ਖੇਤਰ ’ਚ ਹਾਕਰਾਂ ਵਲੋਂ ਆਮ ਦਿਨਾਂ ਵਾਂਗ ਅਖ਼ਬਾਰਾਂ ਵੰਡੀਆਂ ਜਾ ਰਹੀਆਂ...
ਈਰਾਨ ਤੋਂ ਲਿਆਂਦੇ 7 ਲੋਕਾਂ ਨੂੰ ਕੋਰੋਨਾ
. . .  about 1 hour ago
ਜਲੰਧਰ ਜ਼ਿਲ੍ਹੇ 'ਚ ਅੱਜ ਦੀ ਸਬਜ਼ੀਆਂ ਤੇ ਫਲਾਂ ਦੀ ਰੇਟ ਲਿਸਟ
. . .  1 minute ago
ਜਲੰਧਰ, 31 ਮਾਰਚ (ਚਿਰਾਗ ਸ਼ਰਮਾ) - ਜਲੰਧਰ ਜ਼ਿਲ੍ਹੇ 'ਚ ਅੱਜ ਦੀ ਸਬਜ਼ੀਆਂ ਤੇ ਫਲਾਂ ਦੀ ਰੇਟ ਲਿਸਟ ਜਾਰੀ ਕੀਤੀ ਗਈ ਹੈ ਤਾਂ ਜੋ ਵਿਕਰੇਤਾ ਇਸ ਨੂੰ ਮਹਿੰਗੇ ਭਾਅ ਅਨੁਸਾਰ ਨਾ...
ਅਲਬਰਟਾ ਵਿੱਚ 5 ਹੋਰ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ 8 ਹੋਈ ਕੁੱਲ ਕੇਸ 690 ਹੋਏ
. . .  about 2 hours ago
ਕੈਲਗਰੀ 31 ਮਾਰਚ (ਜਸਜੀਤ ਸਿੰਘ ਧਾਮੀ)-ਅਲਬਰਟਾ ਵਿੱਚ ਕੋਵਿਡ-19 ਨਾਲ 5 ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਹੁਣ ਤੱਕ ਅਲਬਰਟਾ ਵਿੱਚ 8 ਮੌਤਾਂ ਹੋ ਚੁੱਕੀਆ ਹਨ। ਨਵੇਂ 29 ਕੇਸਾਂ ਦੀ ਪੁਸ਼ਟੀ ਹੋਣ ਉਪਰੰਤ ਕੁੱਲ ਕੇਸਾਂ ਦੀ ਗਿਣਤੀ 690 ਹੋ ਚੁੱਕੀ ਹੈ। ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਧਿਕਾਰੀ...
ਕੇਰਲਾ 'ਚ ਕੋਰੋਨਾ ਕਾਰਨ 68 ਸਾਲਾ ਵਿਅਕਤੀ ਦੀ ਮੌਤ
. . .  about 2 hours ago
ਕੋਚੀ, 31 ਮਾਰਚ - ਕੇਰਲਾ ਵਿਚ ਕੋਰੋਨਾਵਾਇਰਸ ਕਾਰਨ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। 68 ਸਾਲਾ ਵਿਅਕਤੀ ਦਾ ਕੋਰੋਨਾਵਾਇਰਸ ਪਾਜ਼ੀਟਿਵ ਪਾਇਆ ਗਿਆ ਸੀ। ਉਹ ਗੁਰਦਿਆਂ ਦੀ ਬੀਮਾਰੀ ਤੋਂ...
12 ਹਜ਼ਾਰ ਨਕਲੀ ਐਨ95 ਮਾਸਕ ਬਰਾਮਦ
. . .  about 3 hours ago
ਬੈਂਗਲੁਰੂ, 31 ਮਾਰਚ - ਕਰਨਾਟਕਾ ਬੈਂਗਲੁਰੂ ਸੈਂਟਰਲ ਕ੍ਰਾਈਮ ਬਰਾਂਚ ਨੇ 12 ਹਜ਼ਾਰ ਨਕਲੀ ਐਨ95 ਮਾਸਕ ਬਰਾਮਦ ਕੀਤੇ ਹਨ। ਇਸ ਸਬੰਧੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾ...
ਅੱਜ ਦਾ ਵਿਚਾਰ
. . .  about 3 hours ago
ਸਿਖਿਆ ਮੰਤਰੀ ਵੱਲੋਂ ਪ੍ਰਵਾਸੀ ਮਜ਼ਦੂਰਾਂ ਲਈ ਸਕੂਲ ਖੋਲ੍ਹਣ ਦੇ ਆਦੇਸ਼
. . .  1 day ago
ਲੋਹਟਬੱਦੀ, 30 ਮਾਰਚ (ਕੁਲਵਿੰਦਰ ਸਿੰਘ ਡਾਂਗੋ) - ਕੋਰੋਨਾ ਵਾਇਰਸ ਕਾਰਨ ਪੰਜਾਬ ਅੰਦਰ ਠੱਪ ਹੋਏ ਕੰਮ ਕਾਰ ਉਪਰੰਤ ਕਮਾਈ ਦਾ ਸਾਧਨ ਨਾ ਹੋਣ ਅਤੇ ਪੇਟ ਭਰਨ ਲਈ ਰਾਸ਼ਨ ਦੀ ਘਾਟ ਨੂੰ ਦੇਖਦਿਆਂ ਕਰਫ਼ਿਊ ਦੌਰਾਨ ਪੈਦਲ ਹੀ ਆਪਣੇ ...
ਅੱਜ ਦਿੱਲੀ ਵਿਚ ਕੋਰੋਨਾ ਵਾਇਰਸ ਦੇ 25 ਨਵੇਂ ਕੇਸ, 97 ਕੇਸਾਂ ਦੀ ਪੁਸ਼ਟੀ
. . .  1 day ago
ਸ਼ੱਕੀ ਮਿ੍ਤਕ ਮਰੀਜ਼ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪਿਆ ਰੋਲਾ
. . .  1 day ago
ਪਿੰਡ ਭੂਨੋ ਦੇ 10 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨਾਂਹ ਪੱਖੀ
. . .  1 day ago
ਡਿਪਟੀ ਕਮਿਸ਼ਨਰ ਦੀ ਅਪੀਲ ਨੂੰ ਜਲੰਧਰ ਵਾਸੀਆਂ ਵਲੋਂ ਭਰਵਾਂ ਹੁੰਗਾਰਾ ,ਇਕੱਤਰ ਹੋਏ 21.10 ਲੱਖ ਰੁਪਏ
. . .  1 day ago
ਕੋਰੋਨਾ ਵਾਇਰਸ ਨਾਲ ਪੰਜਾਬ 'ਚ ਤੀਜੀ ਮੌਤ
. . .  1 day ago
ਜਲੰਧਰ : ਕੋਰੋਨਾ ਵਾਇਰਸ 'ਤੇ ਬੰਦ 13 ਅਪ੍ਰੈਲ ਤੱਕ
. . .  1 day ago
ਉਪ ਪੁਲਿਸ ਕਪਤਾਨ ਪਾਤੜਾਂ ਵੱਲੋਂ ਹਰਿਆਣਾ ਰਾਜ ਨਾਲ ਲੱਗਦੀਆਂ ਸਰਹੱਦਾਂ ‘ਤੇ ਚੌਕਸੀ ਵਧਾਈ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਡਰ ਕੇ ਜ਼ਿਲ੍ਹਾ ਨਾ ਛੱਡਣ ਦੀ ਅਪੀਲ
. . .  1 day ago
ਐੱਸ.ਡੀ.ਐੱਮ. ਸ਼ਾਹਕੋਟ ਵੱਲੋਂ ਰਾਸ਼ਨ ਦੀ ਵੰਡ ਸਬੰਧੀ ਨੋਡਲ ਅਫ਼ਸਰ ਨਿਯੁਕਤ
. . .  1 day ago
ਮਹਾਂਮਾਰੀ ਦੇ ਪ੍ਰਕੋਪ ਕਾਰਨ ਅੰਮ੍ਰਿਤਸਰ ਜੇਲ੍ਹ 'ਚੋਂ ਛੱਡੇ ਗਏ 289 ਕੈਦੀ
. . .  1 day ago
ਕੋਰੋਨਾ ਵਾਇਰਸ ਤੋਂ ਪੀੜਤ ਹਰਭਜਨ ਸਿੰਘ ਦਾ ਪਿੰਡ ਮੋਰਾਂਵਾਲੀ 'ਚ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਦਿਲਜੀਤ ਦੁਸਾਂਝ ਵੱਲੋਂ ਪੀ.ਐਮ ਕੇਅਰਜ਼ ਫ਼ੰਡ ਦੇ ਲਈ 20 ਲੱਖ ਰੁਪਏ ਦੇਣ ਦਾ ਐਲਾਨ
. . .  1 day ago
ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ 'ਚੋਂ ਇਕ ਦੀ ਮੌਤ
. . .  1 day ago
ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 5 ਹੋਰ ਮਾਮਲੇ ਆਏ ਸਾਹਮਣੇ
. . .  1 day ago
ਦਿੱਲੀ ਏਅਰਪੋਰਟ ਪਹੁੰਚਿਆ ਅਫ਼ਗ਼ਾਨਿਸਤਾਨ ਦੇ ਕਾਬੁਲ ਤੋਂ 35 ਭਾਰਤੀਆਂ ਦਾ ਜਥਾ
. . .  1 day ago
ਸ਼ਾਹਕੋਟ ਵਿਖੇ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆ ਨੂੰ ਅਧਿਕਾਰੀਆਂ ਨੇ ਦਿੱਤੀ ਸਖ਼ਤ ਚੇਤਾਵਨੀ
. . .  1 day ago
ਕਰਫਿਊ ਦੌਰਾਨ ਅਬੋਹਰ ਦੇ ਐਸ.ਡੀ.ਐਮ ਵਿਨੋਦ ਬਾਂਸਲ ਦੀ ਹੋਈ ਬਦਲੀ
. . .  1 day ago
ਕੂਹਲੀ ਕਲਾਂ ਵਾਸੀਆਂ ਨੇ ਆਪਣੇ ਪੱਧਰ 'ਤੇ ਪਿੰਡ ਕੀਤਾ ਸੀਲ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਕਰਫਿਊ ਦੌਰਾਨ ਕਿਸਾਨਾਂ ਨੇ ਕਣਕ ਦੀ ਵਾਢੀ ਸ਼ੁਰੂ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਮੋਰਾਂਵਾਲੀ ਤੋਂ 21 ਸੈਂਪਲ ਹੋਰ ਲਏ-ਡਾ: ਜਸਬੀਰ ਸਿੰਘ
. . .  1 day ago
ਅਫ਼ਵਾਹਾਂ ਫੈਲਾਉਣ ਤੋਂ ਬਾਜ ਨਾ ਆਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ - ਡੀ.ਐੱਸ. ਪੀ. ਸਿੱਧੂ
. . .  1 day ago
ਸੜਕ ਹਾਦਸੇ 'ਚ ਪਿਤਾ-ਪੁੱਤਰ ਦੀ ਮੌਤ, ਚਾਰ ਗੰਭੀਰ ਜ਼ਖ਼ਮੀ
. . .  1 day ago
ਕਰਫਿਊ ਦੌਰਾਨ ਪਾਸ ਬਣਾਉਣ ਲਈ ਆ ਰਹੀਆਂ ਦਿੱਕਤਾਂ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾਂ
. . .  1 day ago
ਦੋ ਸ਼ੱਕੀ ਮਰੀਜ਼ਾਂ ਨੂੰ ਸਿਹਤ ਵਿਭਾਗ ਨੇ ਇਲਾਜ ਲਈ ਭੇਜਿਆ ਫ਼ਰੀਦਕੋਟ
. . .  1 day ago
ਵਿਧਾਇਕ ਸ਼ੇਰੋਵਾਲੀਆਂ ਵੱਲੋਂ ਦਾਨੀ ਸੱਜਣਾਂ ਨੂੰ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ
. . .  1 day ago
ਕਾਲਾਬਾਜ਼ਾਰੀ ਕਰਨ ਵਾਲੇ 'ਤੇ ਤੁਰੰਤ ਐਫ.ਆਈ.ਆਰ. ਦਰਜ ਕੀਤੀ ਜਾਵੇ : ਡਿਪਟੀ ਕਮਿਸ਼ਨਰ
. . .  1 day ago
ਦੇਸ਼ 'ਚ 24 ਘੰਟਿਆਂ ਦੇ ਅੰਦਰ ਕੋਰੋਨਾ ਦੇ 92 ਮਾਮਲੇ ਆਏ ਸਾਹਮਣੇ, 4 ਲੋਕਾਂ ਦੀ ਹੋਈ ਮੌਤ
. . .  1 day ago
ਅਬੋਹਰ ਤੋਂ ਵੀ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਘਰਾਂ ਨੂੰ ਵਾਪਸੀ ਕੀਤੀ
. . .  1 day ago
ਮਰੀਜ਼ਾਂ ਦੀ ਬਾਇਓਮੈਟ੍ਰਿਕ ਤਸਦੀਕ ਦੀ ਪ੍ਰਕਿਰਿਆ 'ਚ ਛੋਟ -ਡਾ: ਜਸਬੀਰ ਸਿੰਘ
. . .  1 day ago
ਪਾਜ਼ੀਟਿਵ ਕੇਸ ਮਿਲਣ 'ਤੇ ਪਿੰਡ ਰਾਮਨਗਰ ਗਈ ਟੀਮ ਨੂੰ ਸਿਵਲ ਸਰਜਨ ਵੱਲੋਂ ਨੋਟਿਸ ਜਾਰੀ
. . .  1 day ago
ਕੋਰੋਨਾ ਵਾਇਰਸ ਦੇ 350 ਸ਼ੱਕੀ ਮਰੀਜ਼ਾਂ ਦੀਆਂ ਮੈਡੀਕਲ ਰਿਪੋਰਟਾਂ ਠੀਕ ਪਾਈਆਂ ਗਈਆਂ- ਐੱਸ.ਐਮ.ਓ.
. . .  1 day ago
ਕਰਫ਼ਿਊ ਦੌਰਾਨ ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਤੋੜ ਕੇ ਨਕਦੀ ਚੋਰੀ
. . .  1 day ago
ਪੰਜਾਬ ਬੋਰਡ ਵੱਲੋਂ 5ਵੀਂ, 8ਵੀਂ,10ਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਮੁੜ ਅਗਲੇ ਹੁਕਮਾਂ ਤੱਕ ਮੁਲਤਵੀ
. . .  1 day ago
ਗੁਜਰਾਤ ਤੋਂ ਆਏ ਨੌਜਵਾਨਾਂ ਨੂੰ ਪੁਲਿਸ ਅਤੇ ਸਿਹਤ ਵਿਭਾਗ ਨੇ ਇਕਾਂਤਵਾਸ 'ਚ ਰਹਿਣ ਦੀ ਦਿੱਤੀ ਹਿਦਾਇਤ
. . .  1 day ago
ਪਿੰਡ ਖੁਰਮਣੀਆ ਵਿਖੇ ਕੋਰੋਨਾ ਦੇ ਸ਼ੱਕੀ ਵਿਅਕਤੀ ਦਾ ਘਰ ਅਤੇ ਆਲਾ-ਦੁਆਲਾ ਸੀਲ, ਪੁਲਿਸ ਵੱਲੋਂ ਲਿਆ ਗਿਆ ਜਾਇਜ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਅੱਸੂ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਬਿਜਲੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਾਗੂ ਕੀਤੀਆਂ ਜਾਣ-ਬੋਪਾਰਾਏ, ਬੱਲਪੁਰੀਆਂ

ਬਟਾਲਾ, 14 ਅਕਤੂਬਰ (ਕਾਹਲੋਂ)-ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਬਿਜਲੀ ਬੋਰਡ ਸਰਕਲ ਵਰਕਿੰਗ ਕਮੇਟੀ ਦੀ ਮੀਟਿੰਗ ਮਹੀਨਾਵਾਰ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਇੰਪਲਾਈਜ਼ ਫੈਡਰੇਸ਼ਨ ਪੰਜਾਬ ਬਿਜਲੀ ਬੋਰਡ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਪਹੰੁਚੇ | ਅੱਜ ਦੀ ਮੀਟਿੰਗ ਪ੍ਰਧਾਨਗੀ ਸਰਕਲ ਗੁਰਦਾਸਪੁਰ ਦੇ ਪ੍ਰਧਾਨ ਗੁਰਦਿਆਲ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਹੋਈ | ਇਸ ਮੌਕੇ ਸਲਵਿੰਦਰ ਕੁਮਾਰ ਸਰਕਲ ਜਨ: ਸਕੱਤਰ, ਗੁਰਦਿਆਲ ਸਿੰਘ ਬੋਪਾਰਾਏ ਨੇ ਸਾਂਝੇ ਤੌਰ 'ਤੇ ਬੋਲਦਿਆਂ ਮੰਗ ਕੀਤੀ ਕਿ ਕਰਮਚਾਰੀਆਂ ਦਾ ਪੈਂਡਿੰਗ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਰਿਲੀਜ਼ ਕੀਤੀਆਂ ਜਾਣ, ਮਿ੍ਤਕਾਂ ਦੇ ਵਾਰਸਾਂ ਨੂੰ ਅਗੇਤ ਦੇ ਅਧਾਰ 'ਤੇ ਨੌਕਰੀ ਦਿੱਤੀ ਜਾਵੇ, ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਤੌਰ 'ਤੇ ਭਰਿਆ ਜਾਵੇ | ਇਸ ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਸੀ ਕਿ 3 ਅਕਤੂਬਰ ਦੀ ਮੀਟਿੰਗ ਵਿਚ ਹੋਈਆਂ ਸਹਿਮਤੀਆਂ ਤੁਰੰਤ ਲਾਗੂ ਕੀਤੀ ਜਾਣ | ਜੇਕਰ 16 ਅਕਤੂਬਰ ਤੱਕ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਜਥੇਬੰਦੀ ਬਿਜਲੀ ਮੁਲਾਜ਼ਮਾਂ ਏਕਤਾ ਮੰਚ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ | ਇਸ ਮੌਕੇ ਗੁਰਦਿਆਲ ਸਿੰਘ, ਬਲਵਿੰਦਰ ਕੁਮਾਰ, ਮਨਜੀਤ ਸਿੰਘ, ਚੰਦਰ ਮੋਹਨ, ਮਨਜੀਤ ਸਿੰਘ ਕਲੇਰ, ਗਰੀਬ ਸਿੰਘ, ਗੁਰਪ੍ਰੀਤ ਸਿੰਘ ਮੱਲ੍ਹੀ, ਨਾਨਕ ਸਿੰਘ, ਠਾਕੁਰ ਵਿਨੋਦ ਕੁਮਾਰ, ਸੁਖਦੇਵ ਸਿੰਘ, ਗੁਰਦੀਪ ਸਿੰਘ, ਸੋਹਣ ਸਿੰਘ, ਮੰਗਲ ਸਿੰਘ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ |

ਨਕਲੀ ਪੁਲਿਸ ਮੁਲਾਜ਼ਮ ਬਣ ਕੇ ਕੰਬਲ ਵੇਚਣ ਵਾਲੇ ਕੋਲੋਂ 16 ਹਜ਼ਾਰ ਖੋਹੇ

ਬਟਾਲਾ, 14 ਅਕਤੂਬਰ (ਹਰਦੇਵ ਸਿੰਘ ਸੰਧੂ)-ਅੱਜ ਸ਼ਹਿਰ ਦੇ ਪਹਾੜੀ ਗੇਟ ਕੋਲ ਇਕ ਕੰਬਲ ਵੇਚਣ ਵਾਲੇ ਕੋਲੋਂ ਇਕ ਵਿਅਕਤੀ ਵਲੋਂ ਨਕਲੀ ਪੁਲਿਸ ਮੁਲਾਜ਼ਮ ਬਣ ਕੇ 16 ਹਜ਼ਾਰ ਰੁਪਏ ਖੋਹ ਕੇ ਲੈ ਜਾਣ ਦੀ ਖ਼ਬਰ ਹੈ | ਇਸ ਸਬੰਧੀ ਪਿੰਡ ਚੌਧਰੀਵਾਲ ਦੇ ਵਸਨੀਕ ਬੱਗਾ ਪੁੱਤਰ ਅੱਛਰ ...

ਪੂਰੀ ਖ਼ਬਰ »

ਪਤੀ ਨੇ ਪਤਨੀ ਦੀ ਕੁੱਟਮਾਰ ਕਰ ਕੇ ਕੀਤਾ ਗੰਭੀਰ ਜ਼ਖ਼ਮੀ

ਬਟਾਲਾ, 14 ਅਕਤੂਬਰ (ਬੁੱਟਰ)-ਇਕ ਔਰਤ ਦੀ ਉਸ ਦੇ ਪਤੀ ਵਲੋਂ ਮਾਰਕੁਟਾਈ ਕਰਕੇ ਗੰਭੀਰ ਜ਼ਖ਼ਮੀ ਕੀਤੇ ਜਾਣ ਦੀ ਖ਼ਬਰ ਹੈ | ਬਟਾਲਾ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਦਮਨਪ੍ਰੀਤ ਕੌਰ ਪੁੱਤਰੀ ਬਿਕਰਮਜੀਤ ਸਿੰਘ ਵਾਸੀ ਚੌਧਰੀਵਾਲ ਨੇ ਆਪਣੀ ਮਾਤਾ ਰਾਜਵਿੰਦਰ ਕੌਰ ਦੀ ਹਾਜ਼ਰੀ ...

ਪੂਰੀ ਖ਼ਬਰ »

ਡਬਲਿਯੂ.ਡਬਲਿਯੂ.ਈ.ਸੀ. ਨੇ ਲਗਾਇਆ ਯੂ.ਕੇ. ਦਾ ਬਿਨਾਂ ਆਈਲਟਸ ਦੇ ਵੀਜ਼ਾ

ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਡਬਲਿਯੂ.ਡਬਲਿਯੂ.ਈ.ਸੀ. ਸੰਸਥਾ ਵਲੋਂ ਇਕ ਹੋਰ ਵਿਦਿਆਰਥੀ ਦਾ ਯੂ.ਕੇ. ਦਾ ਸਟੱਡੀ ਵੀਜ਼ਾ ਲਗਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮ.ਡੀ. ਗੁਰਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਸੰਸਥਾ ਵਲੋਂ ਮਗਰ ਮੂਦੀਆਂ ਵਾਸੀ ...

ਪੂਰੀ ਖ਼ਬਰ »

ਪੰਚਾਇਤ ਵਲੋਂ ਜੀਓਜੀ ਮੁਲਾਜ਼ਮ 'ਤੇ ਚੋਰੀ ਰੁੱਖ ਵੱਢਣ ਦੇ ਗੰਭੀਰ ਦੋਸ਼

ਪੁਰਾਣਾ ਸ਼ਾਲਾ, 14 ਅਕਤੂਬਰ (ਗੁਰਵਿੰਦਰ ਸਿੰਘ ਗੁਰਾਇਆ)-ਨੇੜਲੇ ਪਿੰਡ ਸੈਦੋਵਾਲ ਕਲਾਂ ਦੀ ਗਰਾਮ ਪੰਚਾਇਤ ਵਲੋਂ ਮੌਜੂਦਾ ਸਰਪੰਚ ਮਲਕੀਅਤ ਸਿੰਘ ਸਮੇਤ ਆਪਣੇ ਹੀ ਪਿੰਡ ਦੇ ਵਸਨੀਕ ਸੇਵਾ ਮੁਕਤ ਫ਼ੌਜੀ ਜੀਓਜੀ ਮੁਲਾਜ਼ਮ ਬਲਵਿੰਦਰ ਸਿੰਘ ਪੁੱਤਰ ਉਜਾਗਰ ਸਿੰਘ 'ਤੇ ...

ਪੂਰੀ ਖ਼ਬਰ »

ਆਵਾਰਾ ਕੁੱਤਿਆਂ ਨੇ ਵੱਛੇ ਨੂੰ ਨੋਚ-ਨੋਚ ਖਾਧਾ

ਵਰਸੋਲਾ, 14 ਅਕਤੂਬਰ (ਵਰਿੰਦਰ ਸਹੋਤਾ)-ਇਸ ਇਲਾਕੇ ਅੰਦਰ ਆਵਾਰਾ ਖ਼ੂੰਖਾਰ ਕੁੱਤਿਆਂ ਦੀ ਦਹਿਸ਼ਤ ਦਿਨ-ਪ੍ਰਤੀ-ਦਿਨ ਵੱਧਦੀ ਜਾ ਰਹੀ ਹੈ | ਆਏ ਦਿਨ ਇਹ ਕੁੱਤੇ ਲੋਕਾਂ ਅਤੇ ਪਸ਼ੂਆਂ ਨੰੂ ਆਪਣਾ ਸ਼ਿਕਾਰ ਬਣਾ ਰਹੇ ਹਨ | ਇਸ ਦੇ ਚੱਲਦਿਆਂ ਅੱਜ ਇਸ ਇਲਾਕੇ ਦੀ ...

ਪੂਰੀ ਖ਼ਬਰ »

ਪਿੰਡ ਮੋਹਲੋਵਾਲੀ 'ਚ ਅਚਾਨਕ ਤਿੰਨ ਪਸ਼ੂਆਂ ਦੀ ਮੌਤ

ਕੋਟਲੀ ਸੂਰਤ ਮੱਲ੍ਹੀ, 14 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਨੇੜ੍ਹਲੇ ਪਿੰਡ ਮੋਹਲੋਵਾਲੀ ਵਿਖੇ ਬੀਤੇ ਦਿਨ ਇਕ ਕਿਸਾਨ ਪਰਿਵਾਰ ਦੇ ਅਚਾਨਕ ਇਕ ਮੱਝ ਤੋਂ ਦੋ ਗਾਵਾਂ ਮਰਨ ਕਰਕੇ ਜਿੱਥੇ ਕਿਸਾਨ ਪਰਿਵਾਰ ਦਾ ਭਾਰੀ ਨੁਕਸਾਨ ਹੋਇਆ ਹੈ ਉਥੇ ਪਿੰਡ ਦੇ ਪਸ਼ੂ ਪਾਲਕਾਂ 'ਚ ਸਹਿਮ ...

ਪੂਰੀ ਖ਼ਬਰ »

ਦਰਿਆ ਬਿਆਸ ਮੰਡ ਅਤੇ ਤਿੱਬੜੀ ਛਾਉਣੀ ਨੇੜਲੇ ਪਿੰਡਾਂ 'ਚ ਤਲਾਸ਼ੀ ਮੁਹਿੰਮ ਜਾਰੀ

ਪੁਰਾਣਾ ਸ਼ਾਲਾ, 14 ਅਕਤੂਬਰ (ਅਸ਼ੋਕ ਸ਼ਰਮਾ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਹਾਈ ਅਲਰਟ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਸਰਚ ਅਪ੍ਰੇਸ਼ਨ ਤਹਿਤ ਦਰਿਆ ਬਿਆਸ ਦੇ ਮੰਡ ਏਰੀਏ ਅਤੇ ਤਿੱਬੜੀ ਛਾਉਣੀ ਦੇ ਨਾਲ ਲੱਗਦੇ ਪਿੰਡਾਂ 'ਚ ਡੀ.ਐਸ.ਪੀ. ਦਵਿੰਦਰ ਸਿੰਘ ਦੀ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਵਿੰਗ ਦੀਆਂ ਖੇਡਾਂ ਦਾ ਆਗਾਜ਼

ਗੁਰਦਾਸਪੁਰ, 14 ਅਕਤੂਬਰ (ਸੁਖਵੀਰ ਸਿੰਘ ਸੈਣੀ)-ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਪ੍ਰੇਰਨਾ ਅਤੇ ਡੀ.ਈ.ਓ. ਐਲੀਮੈਂਟਰੀ ਵਿਨੋਦ ਕੁਮਾਰ ਮੱਤਰੀ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ...

ਪੂਰੀ ਖ਼ਬਰ »

ਸੇਂਟ ਸੋਲਜਰ ਸਕੂਲ ਦੀ ਵਿਦਿਆਰਥਣ ਨੇ ਖੇਡਾਂ 'ਚ ਮਾਰੀਆਂ ਮੱਲਾਂ

ਗੁਰਦਾਸਪੁਰ, 14 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਖੇਡ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਗੁਰਦਾਸਪੁਰ ਵਿਖੇ 11 ਅਤੇ 12 ਅਕਤੂਬਰ ਨੰੂ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ 'ਚ ਸੇਂਟ ਸੋਲਜਰ ...

ਪੂਰੀ ਖ਼ਬਰ »

ਵਾਲੀਬਾਲ ਕਲੱਸਟਰ ਟੂਰਨਾਮੈਂਟ 'ਚ ਸੇਂਟ ਕਬੀਰ ਸਕੂਲ ਨੇ ਕੀਤਾ ਤੀਜਾ ਸਥਾਨ ਹਾਸਲ

ਕਾਹਨੂੰਵਾਨ, 14 ਅਕਤੂਬਰ (ਹਰਜਿੰਦਰ ਸਿੰਘ ਜੱਜ)-ਸੀ.ਬੀ.ਐੱਸ.ਈ. ਬੋਰਡ ਵਲੋਂ ਕਰਵਾਏ 18ਵੇਂ 5 ਰੋਜ਼ਾ ਕਲੱਸਟਰ ਮੈਚਾਂ ਵਿਚ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਖਿਡਾਰੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸ ਸਬੰਧੀ ਪਿ੍ੰਸੀਪਲ ਐਸ.ਬੀ. ਨਾਯਿਰ ਨੇ ਦੱਸਿਆ ਕਿ ਇਹ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਸਭਾ ਵਲੋਂ ਸਮਾਗਮ ਕਰਵਾਇਆ

ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਭਗਵਾਨ ਵਾਲਮੀਕੀ ਜੈਅੰਤੀ ਦੇ ਸਬੰਧ 'ਚ ਭਗਵਾਨ ਵਾਲਮੀਕਿ ਸਭਾ ਮੰਡੀ ਵਲੋਂ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ ਰਾਮਨਗਰ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ 'ਚ ਲਿਆ ਹਿੱਸਾ

ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਗੁਰਦੁਆਰਾ ਸ੍ਰੀ ਘੱਲੂਘਾਰਾ ਸਾਹਿਬ ਕਾਹਨੰੂਵਾਨ ਛੰਭ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਮਹਾਨ ਕੀਰਤਨ ਦੌਰਾਨ ਗੁਰੂ ਨਾਨਕ ਦੇਵ ਸਕੂਲ ਰਾਮਨਗਰ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ 'ਚ ...

ਪੂਰੀ ਖ਼ਬਰ »

ਪਿੰਡ ਗਾਜੀਕੋਟ ਵਿਖੇ ਸਥਾਈ ਆਂਗਣਵਾੜੀ ਸੈਂਟਰ ਨਾ ਹੋਣ ਕਾਰਨ ਬੱਚੇ ਤੇ ਵਰਕਰ ਪ੍ਰੇਸ਼ਾਨ

ਪੁਰਾਣਾ ਸ਼ਾਲਾ, 14 ਅਕਤੂਬਰ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਗਾਜੀਕੋਟ ਵਿਖੇ ਆਂਗਣਵਾੜੀ ਸੈਂਟਰ ਦੀ ਸਥਾਈ ਇਮਾਰਤ ਨਾ ਹੋਣ ਕਰਕੇ ਛੋਟੇ ਬੱਚਿਆਂ ਅਤੇ ਆਂਗਣਵਾੜੀ ਵਰਕਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਬੰਧਿਤ ...

ਪੂਰੀ ਖ਼ਬਰ »

ਜ਼ਿਮਨੀ ਚੋਣਾਂ 'ਚ ਮੁਕੇਰੀਆਂ ਤੋਂ ਅਕਾਲੀ-ਭਾਜਪਾ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰੇਗਾ-ਜੋਗਿੰਦਰ ਸਿੰਘ ਛੀਨਾ

ਦੀਨਾਨਗਰ, 14 ਅਕਤੂਬਰ (ਸ਼ਰਮਾ/ਸੰਧੂ)-ਪੰਜਾਬ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਅਕਾਲੀ/ਭਾਜਪਾ ਗੱਠਜੋੜ ਸ਼ਾਨ ਨਾਲ ਜਿੱਤੇਗਾ | ਇਸ ਸਬੰਧੀ ਮੁਕੇਰੀਆਂ ਹਲਕੇ 'ਚ ਚੋਣ ਪ੍ਰਚਾਰ ਕਰ ਰਹੇ ਪੰਜਾਬ ਭਾਜਪਾ ਕਾਰਜਕਾਰਨੀ ਦੇ ਮੈਂਬਰ ਜੋਗਿੰਦਰ ਸਿੰਘ ਛੀਨਾ ਨੇ ਫ਼ੋਨ 'ਤੇ ਗੱਲਬਾਤ ...

ਪੂਰੀ ਖ਼ਬਰ »

ਐਸ.ਡੀ.ਏ.ਐਮ. ਕਾਲਜ ਵਿਖੇ ਨੈਤਿਕ ਸਿੱਖਿਆ ਦੀ ਪ੍ਰੀਖਿਆ ਕਰਵਾਈ

ਦੀਨਾਨਗਰ, 14 ਅਕਤੂਬਰ (ਸ਼ਰਮਾ/ਸੰਧੂ)-ਐਸ.ਡੀ.ਏ.ਐਮ. ਕਾਲਜ ਦੀਨਾਨਗਰ ਦੇ ਪੰਜਾਬੀ ਵਿਭਾਗ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਦੀ ਹਦਾਇਤ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ...

ਪੂਰੀ ਖ਼ਬਰ »

ਐਸ.ਐਸ.ਐਮ. ਕਾਲਜ ਵਿਖੇ ਲਗਾਈ ਸਟੂਡੈਂਟ ਸੋਲਰ ਅੰਬੈਸਡਰ ਵਰਕਸ਼ਾਪ

ਦੀਨਾਨਗਰ, 14 ਅਕਤੂਬਰ (ਸ਼ਰਮਾ/ਸੰਧੂ)-ਐਸ.ਐਸ.ਐਮ. ਕਾਲਜ ਦੀਨਾਨਗਰ ਵਿਖੇ ਪਿ੍ੰਸੀਪਲ ਡਾ: ਆਰ.ਕੇ. ਤੁਲੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਈ.ਆਈ.ਟੀ. ਮੁੰਬਈ ਦੇ ਸਹਿਯੋਗ ਨਾਲ ਉਨਤ ਭਾਰਤ ਮੁਹਿੰਮ ਤਹਿਤ ਸਟੂਡੈਂਟ ਸੋਲਰ ਅੰਬੈਸਡਰ ਵਰਕਸ਼ਾਪ 2019 ਲਗਾਈ ਗਈ | ਜਿਸ 'ਚ ਕਾਲਜ ਦੇ ...

ਪੂਰੀ ਖ਼ਬਰ »

ਗੁਰਦੁਆਰਾ ਦਮਦਮਾ ਸਾਹਿਬ 'ਚ ਗੁਰਮਿਤ ਸਮਾਗਮ ਅੱਜ

ਸ੍ਰੀ ਹਰਿਗੋਬਿੰਦਪੁਰ, 14 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸ਼ਾਮ 7 ਤੋਂ 10 ਵਜੇ ਤੱਕ ਗੁਰਮਿਤ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ | ...

ਪੂਰੀ ਖ਼ਬਰ »

ਆਰ.ਡੀ. ਖੋਸਲਾ ਸਕੂਲ ਦੀ ਪਿ੍ੰਸੀਪਲ ਬਿੰਦੂ ਭੱਲਾ ਗਲੋਬਲ ਉੱਤਮ ਪੁਰਸਕਾਰ ਨਾਲ ਸਨਮਾਨਿਤ

ਬਟਾਲਾ, 14 ਅਕਤੂਬਰ (ਕਾਹਲੋਂ)-ਸਿੱਖਿਆ ਵਪਾਰ, ਉਦਯੋਗ, ਖੇਡਾਂ ਆਦਿ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਅਕਤੀਆਂ ਨੂੰ ਇਕ ਪ੍ਰਾਈਵੇਟ ਕੰਪਨੀ ਵਲੋੋਂ ਸਨਮਾਨਿਤ ਕੀਤਾ ਗਿਆ | ਸਿੱਖਿਆ ਦੇ ਖੇਤਰ 'ਚ ਪੰਜਾਬ ਰਾਜ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਆਰ.ਡੀ. ਖੋਸਲਾ ਡੀ.ਏ.ਵੀ. ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਨਾਨਕ ਦਰਬਾਰ ਨੌਸ਼ਹਿਰਾ ਦੀ ਦੂਜੀ ਮੰਜ਼ਿਲ ਦੀ ਕਾਰ ਸੇਵਾ ਆਰੰਭ

ਪੁਰਾਣਾ ਸ਼ਾਲਾ, 14 ਅਕਤੂਬਰ (ਅਸ਼ੋਕ ਸ਼ਰਮਾ)-ਪਿੰਡ ਨੌਸ਼ਹਿਰਾ (ਫ਼ੌਜੀ ਕਲੋਨੀ) ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਦੀ ਨਵੀਂ ਇਮਾਰਤ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਪਹਿਲੀ ਮੰਜ਼ਿਲ ਦੀ ਕਾਰ ਸੇਵਾ ਸਮਾਪਤ ਹੋ ਜਾਣ ਤੋਂ ਬਾਅਦ ਦੂਜੀ ਮੰਜ਼ਿਲ ਦੀ ਕਾਰ ...

ਪੂਰੀ ਖ਼ਬਰ »

ਸੂਬਾ ਪੱਧਰੀ 94ਵੀਂ ਓਪਨ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ ਹੋਈ

ਬਟਾਲਾ, 14 ਅਕਤੂਬਰ (ਕਾਹਲੋਂ)-ਆਲ ਇੰਡੀਆ ਪਿੰਗੜਵਾਲਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮਿ੍ਤਸਰ ਵਲੋਂ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ ਬੁੱਟਰ ਕਲਾਂ ਦੇ ਬੱਚਿਆਂ ਨੇ ਸਟੇਟ ਪੱਧਰ 'ਤੇ 94ਵੀਂ ਓਪਨ ਪੰਜਾਬ ਐਥਲੈਟਿਕਸ ਚੈਂਪੀਅਨਸ਼ਿਪ ਲੁਧਿਆਣਾ ਵਿਖੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਲੀਮੈਂਟਰੀ ਸਕੂਲਾਂ 'ਚ ਸਮਾਰਟ ਕਮਰੇ ਬਣਨ ਦੀ ਕਵਾਇਦ ਸ਼ੁਰੂ

ਫਤਹਿਗੜ੍ਹ ਚੂੜੀਆਂ, 14 ਅਕਤੂਬਰ (ਧਰਮਿੰਦਰ ਸਿੰਘ ਬਾਠ)-ਪੰਜਾਬ ਸਰਕਾਰ ਵਲੋਂ ਵੱਡੀ ਪੱਧਰ 'ਤੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਲਸਟਰ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ 38 ਐਲੀਮੈਂਟਰੀ ਸਕੂਲਾਂ ਦੇ ਇਕ-ਇਕ ਕਮਰੇ ...

ਪੂਰੀ ਖ਼ਬਰ »

ਗਿਆਨ ਸਾਗਰ ਕਾਲਜ 'ਚ 'ਵਿਸ਼ਵ ਮਾਨਸਿਕ ਸਿਹਤ ਦਿਵਸ' ਮਨਾਇਆ

ਕਲਾਨੌਰ, 14 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਗਿਆਨ ਸਾਗਰ ਕਾਲਜ 'ਚ ਕੰਟਰੋਲਰ ਪ੍ਰੋ: ਹਰਜੀਤ ਸਿੰਘ ਕਾਹਲੋਂ ਦੇ ਸਹਿਯੋਗ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੇ ਦਿਸ਼ਾ ਨਿਰਦੇਸ਼ਾਾ ਤਹਿਤ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ...

ਪੂਰੀ ਖ਼ਬਰ »

ਵਾਲੀਬਾਲ ਕਲੱਸਟਰ ਟੂਰਨਾਮੈਂਟ 'ਚ ਮੈਰੀਗੋਲਡ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਤੀਜਾ ਸਥਾਨ ਹਾਸਲ

ਅਲੀਵਾਲ, 14 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਸੀ.ਬੀ.ਐੱਸ.ਈ. ਵਲੋਂ ਰਾਧਾ ਵਾਟਿਕਾ ਪਬਲਿਕ ਸਕੂਲ ਖੰਨਾ ਵਿਖੇ ਇੰਟਰ ਸਕੂਲ ਕਲੱਸਟਰ ਜ਼ੋਨ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ ਸਾਰੇ ਪੰਜਾਬ ਦੀਆਂ ਵੱਖ-ਵੱਖ ਸਕੂਲ ਦੀਆਂ ਟੀਮਾਂ ਸਮੇਤ ਕੁੱਲ 64 ਟੀਮਾਂ ਨੇ ਭਾਗ ...

ਪੂਰੀ ਖ਼ਬਰ »

ਇੰਦੂ ਬਾਲਾ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰਨਗੇ-ਵਿਧਾਇਕ ਲਾਡੀ

ਬਟਾਲਾ, 14 ਅਕਤੂਬਰ (ਕਾਹਲੋਂ)-ਹਲਕਾ ਮੁਕੇਰੀਆਂ ਤੋਂ ਕਾਂਗਰਸ ਪਾਰਟੀ ਉਮੀਦਵਾਰ ਇੰਦੂ ਬਾਲਾ ਦੇ ਹੱਕ 'ਚ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਹਲਕਾ ਮੁਕੇਰੀਆਂ ਦੇ ਵੱਖ-ਵੱਖ ਪਿੰਡਾਂ 'ਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਦੇ ...

ਪੂਰੀ ਖ਼ਬਰ »

ਰਾਮ ਦਰਬਾਰ ਦੀ ਮੂਰਤੀ ਸਥਾਪਨਾ ਦਿਵਸ ਮਨਾਇਆ

ਪੁਰਾਣਾ ਸ਼ਾਲਾ, 14 ਅਕਤੂਬਰ (ਅਸ਼ੋਕ ਸ਼ਰਮਾ)-ਸ਼ਿਵ ਮੰਦਰ ਬਾਬਾ ਢੇਰੂਆਣਾ ਨਵਾਂ ਪਿੰਡ ਬਹਾਦਰ ਵਲੋਂ ਰਾਮ ਦਰਬਾਰ ਦਾ ਪਹਿਲਾ ਮੂਰਤੀ ਸਥਾਪਨਾ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਮਹਾਤਮਾ ਭਰਤ ਦਾਸ ਵਲੋਂ ਰਾਮ ਦਰਬਾਰ ਪੂਜਾ ਅਰਚਨਾ ਵਿਧੀ ਮੁਤਾਬਿਕ ਕਰਵਾਈ ...

ਪੂਰੀ ਖ਼ਬਰ »

ਕਾਲਾ ਗੁਰਾਇਆ ਦਾ ਸਾਲਾਨਾ ਛਿੰਝ ਤੇ ਜੋੜ ਮੇਲਾ ਸਮਾਪਤ

ਵਡਾਲਾ ਬਾਂਗਰ, 14 ਅਕਤੂਬਰ (ਭੁੰਬਲੀ)-ਸਵ: ਬਾਬਾ ਗੁਰਦਿੱਤ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਕ ਵਾਲਿਆਂ ਵਲੋਂ ਚਲਾਈ ਰਵਾਇਤ ਅਨੁਸਾਰ 49ਵਾਂ ਸਾਲਾਨਾ ਜੋੜ ਤੇ ਛਿੰਝ ਮੇਲਾ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਉਪਰੰਤ ਪੰਥ ਦੇ ਮਹਾਨ ਕਵੀਸ਼ਰ ਭਾਈ ਜੋਗਾ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਅਤੇ ਅੰਮਿ੍ਤ ਸੰਚਾਰ ਕਰਵਾਇਆ

ਧਾਰੀਵਾਲ, 14 ਅਕਤੂਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਜਫ਼ਰਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਸਮਾਪਤੀ ਉਪਰੰਤ ਅੰਮਿ੍ਤ ਸੰਚਾਰ ਹੋਇਆ | ਜ਼ਫਰਵਾਲ ਸੇਵਾ ਸੋਸਾਇਟੀ ਵਲੋਂ ਇਲਾਕੇ ਦੀਆਂ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ

ਕਾਦੀਆਂ, 14 ਅਕਤੂਬਰ (ਕੁਲਵਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੈਤਿਕ ਸਿੱਖਿਆ ਇਮਤਿਹਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਲੋਂ ਆਯੋਜਿਤ ਕੀਤਾ ਗਿਆ, ਜਿਸ ਤਹਿਤ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ...

ਪੂਰੀ ਖ਼ਬਰ »

ਪਲਾਸਟਿਕ ਦੀ ਵਰਤੋਂ ਨੂੰ ਬੰਦ ਕੀਤਾ ਜਾਵੇ-ਲਾਡੀ

ਗੁਰਦਾਸਪੁਰ, 14 ਅਕਤੂਬਰ (ਆਲਮਬੀਰ ਸਿੰਘ)-ਸਮਾਜ ਸੇਵਾ ਦਲ ਦੇ ਪ੍ਰਧਾਨ ਜੋਗਿੰਦਰਪਾਲ ਲਾਡੀ ਨੇ ਕਿਹਾ ਕਿ ਸਵੱਛ ਭਾਰਤ ਮੁਹਿੰਮ ਤਹਿਤ ਵਾਤਾਵਰਨ ਨੰੂ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੰੂ ਸਾਰਿਆਂ ਨੰੂ ਪਲਾਸਟਿਕ ਦੀ ਵਰਤੋਂ ਨੰੂ ਬੰਦ ਕਰਨਾ ਚਾਹੀਦਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਦਿੱਲੀ ਪਬਲਿਕ ਸਕੂਲ ਵਿਖੇ ਕੱਥਕ ਨਾਚ ਉਤਸਵ ਕਰਵਾਇਆ

ਗੁਰਦਾਸਪੁਰ, 14 ਅਕਤੂਬਰ (ਆਲਮਬੀਰ ਸਿੰਘ)-ਦਿੱਲੀ ਪਬਲਿਕ ਸਕੂਲ ਵਿਖੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵਲੋਂ ਇੰਡੀਅਨ ਨੈਸ਼ਨਲ ਗ੍ਰਾਮੀਣ ਸੰਸਕ੍ਰਿਤੀ ਨਵੀਂ ਦਿੱਲੀ ਵਲੋਂ ਨੌਜਵਾਨ ਪੀੜ੍ਹੀ 'ਚ ਕਲਾ ਪ੍ਰਤੀ ਜਾਗਰੂਕਤਾ ਲਿਆਉਣ ਲਈ ਸੈਕਟਰੀ ਪ੍ਰੋ: ਰਾਜ ਕੁਮਾਰ ਦੀ ...

ਪੂਰੀ ਖ਼ਬਰ »

ਰਵੀਦੀਪ ਨੇ ਨੀਟ ਦਾ ਟੈਸਟ ਪਾਸ ਕਰ ਕੇ ਗੁਰੂ ਨਾਨਕ ਪਬਲਿਕ ਸਕੂਲ ਦਾ ਨਾਂਅ ਕੀਤਾ ਰੌਸ਼ਨ

ਬਟਾਲਾ, 14 ਅਕਤੂਬਰ (ਕਾਹਲੋਂ)-ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਦੇ ਵਿਦਿਆਰਥੀ ਰਹੇ ਰਵੀਦੀਪ ਸਿੰਘ ਨੇ ਆਲ ਇੰਡੀਆ ਲੇਵਲ ਟੈਸਟ ਨੀਟ ਨੂੰ ਪਾਸ ਕੀਤਾ ਅਤੇ ਪੰਜਾਬ ਵਿਚੋਂ 84ਵਾਂ ਅੰਕ ਹਾਸਲ ਕਰਕੇ ਗੌਰਮਿੰਟ ਮੈਡੀਕਲ ਕਾਲਜ ਅੰਮਿ੍ਤਸਰ ਵਿਖੇ ਦਾਖ਼ਲਾ ਪ੍ਰਾਪਤ ਕੀਤਾ ...

ਪੂਰੀ ਖ਼ਬਰ »

ਔਰਤ ਕੋਲੋਂ 9 ਗਰਾਮ ਚਿੱਟਾ ਬਰਾਮਦ

ਡਮਟਾਲ, 14 ਅਕਤੂਬਰ (ਰਾਕੇਸ਼ ਕੁਮਾਰ)-ਜ਼ਿਲ੍ਹਾ ਕਾਂਗੜਾ ਦੇ ਥਾਣਾ ਡਮਟਾਲ ਦੇ ਅਧੀਨ ਪੈਂਦੇ ਪਿੰਡ ਭਦਰੋਆ ਦੇ ਕੋਲ ਨਾਰਕੋਟਿਕਸ ਦੀ ਟੀਮ ਨੇ ਇਕ ਔਰਤ ਕੋਲੋਂ 9 ਗਰਾਮ ਚਿੱਟਾ ਫੜਨ 'ਚ ਸਫਲਤਾ ਹਾਸਲ ਕੀਤੀ ਹੈ | ਮਿਲੀ ਜਾਣਕਾਰੀ ਅਨੁਸਾਰ ਨੂਰਪੁਰ ਦੇ ਡੀ.ਐਸ.ਪੀ. ਡਾ: ਸਾਹਿਲ ...

ਪੂਰੀ ਖ਼ਬਰ »

ਪਿੰਡ ਛੰਨੀ ਦੇ ਸ਼ਮਸ਼ਾਨਘਾਟ ਦੀਆਂ ਝਾੜੀਆਂ 'ਚੋਂ ਮਿਲੀ ਨੌਜਵਾਨ ਦੀ ਲਾਸ਼

ਡਮਟਾਲ, 14 ਅਕਤੂਬਰ (ਰਾਕੇਸ਼ ਕੁਮਾਰ)-ਡਮਟਾਲ ਥਾਣੇ ਅਧੀਨ ਪੈਂਦੇ ਪਿੰਡ ਛੰਨੀ ਬੇਲੀ ਦੀ ਚੱਕੀ ਖੱਡ ਦੇ ਨੇੜੇ ਤੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਮਟਾਲ ਥਾਣੇ ਦੇ ਏ.ਐਸ.ਆਈ. ਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਸੁੰਦਰ ਨਗਰ ਵਿਖੇ ਮੁਫ਼ਤ ਚੈੱਕਅਪ ਕੈਂਪ 20 ਨੂੰ

ਪਠਾਨਕੋਟ, 14 ਅਕਤੂਬਰ (ਆਰ. ਸਿੰਘ)-ਰਾਸ਼ਟਰੀ ਕਲਿਆਣਕਾਰੀ ਪ੍ਰੀਸ਼ਦ ਪਠਾਨਕੋਟ ਦੀ ਮੀਟਿੰਗ ਪ੍ਰਧਾਨ ਰਾਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਪ੍ਰੀਸ਼ਦ ਵਲੋਂ ਲਗਾਏ ਜਾ ਰਹੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦੇ ਸਬੰਧ 'ਚ ਵਿਚਾਰ ਵਟਾਂਦਰਾ ਕੀਤਾ ਗਿਆ | ...

ਪੂਰੀ ਖ਼ਬਰ »

ਸਰਵਹਿੱਤਕਾਰੀ ਵਿੱਦਿਆ ਮੰਦਰ ਹਰਿਆਲ ਵਲੋਂ ਸਨਮਾਨ ਸਮਾਗਮ

ਪਠਾਨਕੋਟ, 14 ਅਕਤੂਬਰ (ਸੰਧੂ)-ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਹਰਿਆਲ ਵਿਖੇ ਸਕੂਲ ਦੀ ਪਿ੍ੰਸੀਪਲ ਕੰਚਨ ਦੀ ਦੇਖ ਰੇਖ ਹੇਠ ਸਨਮਾਨ ਸਮਾਗਮ ਹੋਇਆ | ਸਮਾਗਮ ਦੌਰਾਨ ਬੀਤੇ ਦਿਨੀਂ ਘਰੋਟਾ ਵਿਖੇ ਕਰਵਾਏ ਤਿੰਨ ਰੋਜ਼ਾ ਬਾਲ ਸ਼ਿਵਿਰ 'ਚ ਹੋਏ ਵੱਖ-ਵੱਖ ਮੁਕਾਬਲੇ ਦੇ ...

ਪੂਰੀ ਖ਼ਬਰ »

ਅਧੂਰੇ ਅਤੇ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਜਲਦ ਸ਼ੁਰੂ ਕੀਤਾ ਜਾਵੇ-ਅਮਿਤ ਵਿੱਜ

ਪਠਾਨਕੋਟ, 14 ਅਕਤੂਬਰ (ਆਰ. ਸਿੰਘ)-ਵਿਧਾਨ ਸਭਾ ਹਲਕਾ ਪਠਾਨਕੋਟ ਦੇ ਪੇਂਡੂ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ 'ਤੇ ਕਰਵਾਉਣ ਲਈ ਅਮਿਤ ਵਿਜ ਵਿਧਾਇਕ ਹਲਕਾ ਪਠਾਨਕੋਟ ਵਲੋਂ ਬੀ.ਡੀ.ਪੀ.ਓ. ਪਠਾਨਕੋਟ, ਜੇ.ਈ. ਅਤੇ ਐੱਸ.ਡੀ.ਓ. ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਵਿਨੋਦ ਮਹਾਜਨ ਕ੍ਰਿਸ਼ਨਾ ਮਿਸ਼ਨ ਟਰੱਸਟ ਦੇ ਪ੍ਰਧਾਨ ਨਿਯੁਕਤ

ਪਠਾਨਕੋਟ, 14 ਅਕਤੂਬਰ (ਸੰਧੂ)-ਸ੍ਰੀ ਕ੍ਰਿਸ਼ਨਾ ਮਿਸ਼ਨ ਟਰੱਸਟ ਵਲੋਂ ਟਰੱਸਟ ਦੇ ਆਜੀਵਨ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਥਾਨਿਕ ਸਵਤੰਤਰਤਾ ਸੰਗਰਾਮੀ ਜਥੇਦਾਰ ਕੇਸਰ ਸਿੰਘ ਮਾਰਗ ਸਥਿਤ ਉਦਾਸੀਨ ਆਸ਼ਰਮ ਵਿਚ ਮੀਟਿੰਗ ਕੀਤੀ ਗਈ ਜਿਸ 'ਚ ਟਰੱਸਟ ਦੇ ...

ਪੂਰੀ ਖ਼ਬਰ »

ਏ. ਐਾਡ ਐਮ. ਇੰਸਟੀਚਿਊਟ ਆਫ਼ ਕੰਪਿਊਟਰ ਐਾਡ ਟੈਕਨਾਲੋਜੀ ਵਿਖੇ ਇਕ ਰੋਜ਼ਾ ਵਰਕਸ਼ਾਪ

ਪਠਾਨਕੋਟ, 14 ਅਕਤੂਬਰ (ਆਰ. ਸਿੰਘ)-ਏ. ਐਾਡ ਐਮ. ਇੰਸਟੀਚਿਊਟ ਆਫ਼ ਕੰਪਿਊਟਰ ਐਾਡ ਟੈਕਨਾਲੋਜੀ ਪਠਾਨਕੋਟ ਵਿਖੇ ਉਪ ਪ੍ਰਧਾਨ ਅਕਸ਼ੈ ਮਹਾਜਨ ਅਤੇ ਡਾਇਰੈਕਟਰ ਡਾ: ਰੇਣੂਕਾ ਮਹਾਜਨ ਦੀ ਪ੍ਰਧਾਨਗੀ ਹੇਠ ਫ਼ੈਸ਼ਨ ਵਿਭਾਗ ਵਲੋਂ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਇਸ ਮੌਕੇ ...

ਪੂਰੀ ਖ਼ਬਰ »

ਨਰੋਟ ਮਹਿਰਾ ਹੱਦਬੰਦੀ 'ਚ ਥਾਣਾ ਸਦਰ ਪਠਾਨਕੋਟ ਦੀ ਇਮਾਰਤ ਦਾ ਕੰਮ ਜ਼ੋਰਾਂ 'ਤੇ

ਨਰੋਟ ਮਹਿਰਾ, 14 ਅਕਤੂਬਰ (ਰਾਜ ਕੁਮਾਰੀ)-ਪਿੰਡ ਨਰੋਟ ਮਹਿਰਾ ਦੀ ਹੱਦ ਬਸਤ 'ਚ ਪਿੰਡ ਜਸਵਾਲੀ ਨਹਿਰ ਦੇ ਕਿਨਾਰੇ 'ਤੇ 2 ਕਰੋੜ 24 ਲੱਖ ਦੀ ਲਾਗਤ ਨਾਲ ਇਕ ਸਾਲ ਵਿਚ ਥਾਣਾ ਸਦਰ ਪਠਾਨਕੋਟ ਦੀ ਇਮਾਰਤ ਦਾ ਕੰਮ ਪੂਰਾ ਹੋ ਜਾਵੇਗਾ | ਇਸ ਗੱਲ ਦਾ ਪ੍ਰਗਟਾਵਾ ਪੰਜਾਬ ਪੁਲਿਸ ...

ਪੂਰੀ ਖ਼ਬਰ »

ਅਧਿਆਪਕਾਂ ਨੂੰ ਨਸ਼ਿਆਂ ਵਿਰੁੱਧ ਸਿੱਖਿਅਤ ਕਰਨ ਲਈ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ

ਪਠਾਨਕੋਟ, 14 ਅਕਤੂਬਰ (ਆਰ. ਸਿੰਘ)-ਮਹਾਤਮਾ ਗਾਾਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਆਫ਼ ਪੰਜਾਬ ਚੰਡੀਗੜ੍ਹ ਖੇਤਰੀ ਕੇਂਦਰ ਜਲੰਧਰ ਵਲੋਂ ਡਾ: ਐੱਸ.ਪੀ. ਜੋਸ਼ੀ ਰਿਜਨਲ ਡਾਇਰੈਕਟਰ ਦੀ ਦੇਖਰੇਖ 'ਚ ਜ਼ਿਲ੍ਹਾ ਗਾਈਡੈਂਸ ਕੌਾਸਲਰ ਕਮ ਜ਼ਿਲ੍ਹਾ ਇੰਚਾਰਜ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਵਿਖੇ ਢੋਲ ਦੇ ਡਗੇ ਨਾਲ ਆਰੰਭ ਹੋਇਆ ਜ਼ੋਨਲ ਯੁਵਕ ਮੇਲਾ

ਪਠਾਨਕੋਟ, 14 ਅਕਤੂਬਰ (ਚੌਹਾਨ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਵਿਹੜੇ 'ਚ ਤਿੰਨ ਰੋਜ਼ਾ ਜ਼ੋਨਲ ਯੁਵਕ ਮੇਲੇ ਦੀ ਸ਼ੁਰੂਆਤ ਕੀਤੀ ਗਈ | ਇਸ ਮੇਲੇ ਦਾ ਉਦਘਾਟਨ ਵਿਧਾਇਕ ਅਮਿਤ ਵਿਜ ਨੇ ਜੋਤੀ ਜਗਾ ਕੇ ਕੀਤਾ | ਮੇਲੇ 'ਚ ਡਿਪਟੀ ਕਮਿਸ਼ਨਰ ਰਾਮਵੀਰ ਅਤੇ ਡਾਇਰੈਕਟਰ ...

ਪੂਰੀ ਖ਼ਬਰ »

ਸਕੂਲ ਦੇ ਸਾਹਮਣੇ ਚੱਲ ਰਿਹੈ ਸ਼ਰਾਬ ਦਾ ਠੇਕਾ-ਕਾਨੰੂਨ ਦੀਆਂ ਧੱਜੀਆਂ ਉੱਡਦੀਆਂ ਦੇਖ ਕੇ ਵੀ ਵਿਭਾਗ ਚੁੱਪ

ਪਠਾਨਕੋਟ, 14 ਅਕਤੂਬਰ (ਚੌਹਾਨ)-ਇਕ ਪਾਸੇ ਪੰਜਾਬ ਸਰਕਾਰ ਲੋਕਾਂ ਨੰੂ ਨਸ਼ਿਆਂ ਤੋਂ ਬਚਾਉਣ ਲਈ ਸਰਕਾਰੀ ਵਿਭਾਗਾਂ ਰਾਹੀਂ ਸੈਮੀਨਾਰ ਲਾ ਕੇ ਜਾਗਰੂਕ ਕਰ ਰਹੀ ਹੈ | ਉੱਥੇ ਦੂਜੇ ਪਾਸੇ ਆਬਕਾਰੀ ਵਿਭਾਗ ਦੀ ਨੱਕ ਥੱਲੇ ਕੁਝ ਸ਼ਰਾਬ ਠੇਕੇਦਾਰ ਸਿੱਖਿਆ ਸੰਸਥਾਵਾਂ ਦੇ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਨਾਨਕ ਦਰਬਾਰ ਨੌਸ਼ਹਿਰਾ ਦੀ ਦੂਜੀ ਮੰਜ਼ਿਲ ਦੀ ਕਾਰ ਸੇਵਾ ਆਰੰਭ

ਪੁਰਾਣਾ ਸ਼ਾਲਾ, 14 ਅਕਤੂਬਰ (ਅਸ਼ੋਕ ਸ਼ਰਮਾ)-ਪਿੰਡ ਨੌਸ਼ਹਿਰਾ (ਫ਼ੌਜੀ ਕਲੋਨੀ) ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਦੀ ਨਵੀਂ ਇਮਾਰਤ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਪਹਿਲੀ ਮੰਜ਼ਿਲ ਦੀ ਕਾਰ ਸੇਵਾ ਸਮਾਪਤ ਹੋ ਜਾਣ ਤੋਂ ਬਾਅਦ ਦੂਜੀ ਮੰਜ਼ਿਲ ਦੀ ਕਾਰ ...

ਪੂਰੀ ਖ਼ਬਰ »

ਸੂਬਾ ਪੱਧਰੀ 94ਵੀਂ ਓਪਨ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ ਹੋਈ

ਬਟਾਲਾ, 14 ਅਕਤੂਬਰ (ਕਾਹਲੋਂ)-ਆਲ ਇੰਡੀਆ ਪਿੰਗੜਵਾਲਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮਿ੍ਤਸਰ ਵਲੋਂ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ ਬੁੱਟਰ ਕਲਾਂ ਦੇ ਬੱਚਿਆਂ ਨੇ ਸਟੇਟ ਪੱਧਰ 'ਤੇ 94ਵੀਂ ਓਪਨ ਪੰਜਾਬ ਐਥਲੈਟਿਕਸ ਚੈਂਪੀਅਨਸ਼ਿਪ ਲੁਧਿਆਣਾ ਵਿਖੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਲੀਮੈਂਟਰੀ ਸਕੂਲਾਂ 'ਚ ਸਮਾਰਟ ਕਮਰੇ ਬਣਨ ਦੀ ਕਵਾਇਦ ਸ਼ੁਰੂ

ਫਤਹਿਗੜ੍ਹ ਚੂੜੀਆਂ, 14 ਅਕਤੂਬਰ (ਧਰਮਿੰਦਰ ਸਿੰਘ ਬਾਠ)-ਪੰਜਾਬ ਸਰਕਾਰ ਵਲੋਂ ਵੱਡੀ ਪੱਧਰ 'ਤੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਲਸਟਰ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ 38 ਐਲੀਮੈਂਟਰੀ ਸਕੂਲਾਂ ਦੇ ਇਕ-ਇਕ ਕਮਰੇ ...

ਪੂਰੀ ਖ਼ਬਰ »

ਇੰਦੂ ਬਾਲਾ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰਨਗੇ-ਵਿਧਾਇਕ ਲਾਡੀ

ਬਟਾਲਾ, 14 ਅਕਤੂਬਰ (ਕਾਹਲੋਂ)-ਹਲਕਾ ਮੁਕੇਰੀਆਂ ਤੋਂ ਕਾਂਗਰਸ ਪਾਰਟੀ ਉਮੀਦਵਾਰ ਇੰਦੂ ਬਾਲਾ ਦੇ ਹੱਕ 'ਚ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਹਲਕਾ ਮੁਕੇਰੀਆਂ ਦੇ ਵੱਖ-ਵੱਖ ਪਿੰਡਾਂ 'ਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਦੇ ...

ਪੂਰੀ ਖ਼ਬਰ »

ਰਾਮ ਦਰਬਾਰ ਦੀ ਮੂਰਤੀ ਸਥਾਪਨਾ ਦਿਵਸ ਮਨਾਇਆ

ਪੁਰਾਣਾ ਸ਼ਾਲਾ, 14 ਅਕਤੂਬਰ (ਅਸ਼ੋਕ ਸ਼ਰਮਾ)-ਸ਼ਿਵ ਮੰਦਰ ਬਾਬਾ ਢੇਰੂਆਣਾ ਨਵਾਂ ਪਿੰਡ ਬਹਾਦਰ ਵਲੋਂ ਰਾਮ ਦਰਬਾਰ ਦਾ ਪਹਿਲਾ ਮੂਰਤੀ ਸਥਾਪਨਾ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਮਹਾਤਮਾ ਭਰਤ ਦਾਸ ਵਲੋਂ ਰਾਮ ਦਰਬਾਰ ਪੂਜਾ ਅਰਚਨਾ ਵਿਧੀ ਮੁਤਾਬਿਕ ਕਰਵਾਈ ...

ਪੂਰੀ ਖ਼ਬਰ »

ਦਿੱਲੀ ਪਬਲਿਕ ਸਕੂਲ ਵਿਖੇ ਕੱਥਕ ਨਾਚ ਉਤਸਵ ਕਰਵਾਇਆ

ਗੁਰਦਾਸਪੁਰ, 14 ਅਕਤੂਬਰ (ਆਲਮਬੀਰ ਸਿੰਘ)-ਦਿੱਲੀ ਪਬਲਿਕ ਸਕੂਲ ਵਿਖੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵਲੋਂ ਇੰਡੀਅਨ ਨੈਸ਼ਨਲ ਗ੍ਰਾਮੀਣ ਸੰਸਕ੍ਰਿਤੀ ਨਵੀਂ ਦਿੱਲੀ ਵਲੋਂ ਨੌਜਵਾਨ ਪੀੜ੍ਹੀ 'ਚ ਕਲਾ ਪ੍ਰਤੀ ਜਾਗਰੂਕਤਾ ਲਿਆਉਣ ਲਈ ਸੈਕਟਰੀ ਪ੍ਰੋ: ਰਾਜ ਕੁਮਾਰ ਦੀ ...

ਪੂਰੀ ਖ਼ਬਰ »

ਪਲਾਸਟਿਕ ਦੀ ਵਰਤੋਂ ਨੂੰ ਬੰਦ ਕੀਤਾ ਜਾਵੇ-ਲਾਡੀ

ਗੁਰਦਾਸਪੁਰ, 14 ਅਕਤੂਬਰ (ਆਲਮਬੀਰ ਸਿੰਘ)-ਸਮਾਜ ਸੇਵਾ ਦਲ ਦੇ ਪ੍ਰਧਾਨ ਜੋਗਿੰਦਰਪਾਲ ਲਾਡੀ ਨੇ ਕਿਹਾ ਕਿ ਸਵੱਛ ਭਾਰਤ ਮੁਹਿੰਮ ਤਹਿਤ ਵਾਤਾਵਰਨ ਨੰੂ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੰੂ ਸਾਰਿਆਂ ਨੰੂ ਪਲਾਸਟਿਕ ਦੀ ਵਰਤੋਂ ਨੰੂ ਬੰਦ ਕਰਨਾ ਚਾਹੀਦਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਰਵੀਦੀਪ ਨੇ ਨੀਟ ਦਾ ਟੈਸਟ ਪਾਸ ਕਰ ਕੇ ਗੁਰੂ ਨਾਨਕ ਪਬਲਿਕ ਸਕੂਲ ਦਾ ਨਾਂਅ ਕੀਤਾ ਰੌਸ਼ਨ

ਬਟਾਲਾ, 14 ਅਕਤੂਬਰ (ਕਾਹਲੋਂ)-ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਦੇ ਵਿਦਿਆਰਥੀ ਰਹੇ ਰਵੀਦੀਪ ਸਿੰਘ ਨੇ ਆਲ ਇੰਡੀਆ ਲੇਵਲ ਟੈਸਟ ਨੀਟ ਨੂੰ ਪਾਸ ਕੀਤਾ ਅਤੇ ਪੰਜਾਬ ਵਿਚੋਂ 84ਵਾਂ ਅੰਕ ਹਾਸਲ ਕਰਕੇ ਗੌਰਮਿੰਟ ਮੈਡੀਕਲ ਕਾਲਜ ਅੰਮਿ੍ਤਸਰ ਵਿਖੇ ਦਾਖ਼ਲਾ ਪ੍ਰਾਪਤ ਕੀਤਾ ...

ਪੂਰੀ ਖ਼ਬਰ »

ਗਿਆਨ ਸਾਗਰ ਕਾਲਜ 'ਚ 'ਵਿਸ਼ਵ ਮਾਨਸਿਕ ਸਿਹਤ ਦਿਵਸ' ਮਨਾਇਆ

ਕਲਾਨੌਰ, 14 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਗਿਆਨ ਸਾਗਰ ਕਾਲਜ 'ਚ ਕੰਟਰੋਲਰ ਪ੍ਰੋ: ਹਰਜੀਤ ਸਿੰਘ ਕਾਹਲੋਂ ਦੇ ਸਹਿਯੋਗ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੇ ਦਿਸ਼ਾ ਨਿਰਦੇਸ਼ਾਾ ਤਹਿਤ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਅਤੇ ਅੰਮਿ੍ਤ ਸੰਚਾਰ ਕਰਵਾਇਆ

ਧਾਰੀਵਾਲ, 14 ਅਕਤੂਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਜਫ਼ਰਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਸਮਾਪਤੀ ਉਪਰੰਤ ਅੰਮਿ੍ਤ ਸੰਚਾਰ ਹੋਇਆ | ਜ਼ਫਰਵਾਲ ਸੇਵਾ ਸੋਸਾਇਟੀ ਵਲੋਂ ਇਲਾਕੇ ਦੀਆਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX