ਤਾਜਾ ਖ਼ਬਰਾਂ


ਪੰਜਾਬ ਸਰਕਾਰ ਵੱਲੋਂ ਪੀ.ਸੀ.ਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ
. . .  5 minutes ago
ਜਲੰਧਰ, 31 ਮਾਰਚ(ਚੰਨਦੀਪ)- ਪੰਜਾਬ ਸਰਕਾਰ ਵੱਲੋਂ ਅੱਜ 4 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ...
ਡਬਲਯੂ.ਐੱਚ.ਓ ਨੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰਾਂ 'ਚ ਕੋਰੋਨਾ ਨਾਲ ਲੰਬੀ ਲੜਾਈ ਦੀ ਦਿੱਤੀ ਚੇਤਾਵਨੀ
. . .  9 minutes ago
ਜਕਾਰਤਾ, 31 ਮਾਰਚ- ਵਿਸ਼ਵ ਸਿਹਤ ਸੰਗਠਨ(ਡਬਲਯੂ.ਐੱਚ.ਓ) ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕੋਵਿਡ-19 ਨੂੰ ਲੈ ਕੇ ਪੂਰਾ ਧਿਆਨ ਪੱਛਮੀ ਯੂਰਪ...
ਪੰਜਾਬ ਵਕਫ਼ ਬੋਰਡ ਵੱਲੋਂ ਸੀ.ਐਮ ਰਾਹਤ ਫ਼ੰਡ 'ਚ ਪੰਜਾਹ ਲੱਖ ਰੁਪਏ ਦੇਣ ਦਾ ਐਲਾਨ
. . .  30 minutes ago
ਸ. ਮੁਖਤਾਰ ਸਿੰਘ ਨੂੰ ਮਿਲੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵਜੋਂ ਜ਼ਿੰਮੇਵਾਰੀ
. . .  38 minutes ago
ਅੰਮ੍ਰਿਤਸਰ, 31 ਮਾਰਚ(ਰਾਜੇਸ਼ ਕੁਮਾਰ ਸੰਧੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ. ਮੁਖਤਾਰ ਸਿੰਘ ਨੂੰ ਸੱਚਖੰਡ ਸ੍ਰੀ...
ਕਰਫ਼ਿਊ ਦੇ ਦੋਰਾਂਨ ਘੁਬਾਇਆ ਪੁਲਿਸ ਚੌਂਕੀ ਦੇ ਨੇੜੇ ਦੋ ਦੁਕਾਨਾਂ ਤੋ ਚੋਰੀ
. . .  42 minutes ago
ਮੰਡੀ ਘੁਬਾਇਆ,31 ਮਾਰਚ (ਅਮਨ ਬਵੇਜਾ)- ਪੰਜਾਬ 'ਚ ਇਸ ਸਮੇਂ ਕਰਫਿਊ ਚੱਲ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ...
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 227 ਮਾਮਲੇ ਆਏ ਸਾਹਮਣੇ, 3 ਲੋਕਾਂ ਦੀ ਹੋਈ ਮੌਤ : ਸਿਹਤ ਮੰਤਰਾਲੇ
. . .  51 minutes ago
ਨਵੀਂ ਦਿੱਲੀ, 31 ਮਾਰਚ- ਦੇਸ਼ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਕੀਤੇ ਜਾ ਉਪਾਅ ਅਤੇ ਦੇਸ਼ 'ਚ ਲਾਕ ਡਾਊਨ ਦੇ ਚੱਲਦਿਆਂ ਸਿਹਤ ਅਤੇ ਗ੍ਰਹਿ ਮੰਤਰਾਲੇ ਵੱਲੋਂ ਪ੍ਰੈੱਸ...
ਪੁਲਿਸ ਦੀ ਸਖ਼ਤੀ ਦੇ ਬਾਵਜੂਦ ਵੀ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ ਸਮਾਜ ਸੇਵੀ
. . .  about 1 hour ago
ਪਟਿਆਲਾ, 31 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)- ਕੋਰੋਨਾ ਵਾਇਰਸ ਦੇ ਸਹਿਮ ਨਾਲ ਮੁੱਖ ਮੰਤਰੀ ਦਾ ਵਿਧਾਨ ਸਭਾਈ ...
ਸਰਹੱਦੀ ਜ਼ਿਲ੍ਹਾ ਪਠਾਨਕੋਟ ਦੇ ਲੋੜਵੰਦ ਤੇ ਬੇਸਹਾਰਾ ਲੋਕਾਂ ਲਈ ਸਹਾਰਾ ਬਣਿਆ ਇਤਿਹਾਸਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ
. . .  about 1 hour ago
ਪਠਾਨਕੋਟ, 31 ਮਾਰਚ (ਸੰਧੂ) - ਸਰਹੱਦੀ ਜ਼ਿਲ੍ਹਾ ਪਠਾਨਕੋਟ ਦੇ ਲੋੜਵੰਦ ਤੇ ਬੇਸਹਾਰਾ ਲੋਕਾਂ ਲਈ ਇਤਿਹਾਸਕ ਗੁਰਦੁਆਰਾ ...
ਪਿੰਡ ਖੁਰਮਣੀਆਂ ਤੋਂ ਕੋਰੋਨਾ ਦੇ ਸ਼ੱਕੀ ਵਿਅਕਤੀ ਦੀ ਰਿਪੋਰਟ ਆਈ ਨੈਗੇਟਿਵ
. . .  about 1 hour ago
ਖਾਸਾ, 31ਮਾਰਚ (ਗੁਰਨੇਕ ਸਿੰਘ ਪੰਨੂ)- ਵਿਸ਼ਵ ਭਰ 'ਚ ਫੈਲ ਰਹੀ ਕੋਰੋਨਾ ਵਾਇਰਸ ਕੋਵਿਡ 19 ਦੇ ਭਾਰਤ 'ਚ ਪੈਰ ਪਸਾਰਨ ਤੇ ਪ੍ਰਸ਼ਾਸਨ ਵੱਲੋਂ ਪਿੰਡ ਖੁਰਮਣੀਆ...
ਬੀ.ਐੱਸ.ਐੱਫ ਨੇ ਸਰਹੱਦ ਤੋਂ ਤਿੰਨ ਕਿੱਲੋ ਹੈਰੋਇਨ ਕੀਤੀ ਬਰਾਮਦ
. . .  about 1 hour ago
ਮਮਦੋਟ, 31 ਮਾਰਚ (ਸੁਖਦੇਵ ਸਿੰਘ ਸੰਗਮ) - ਹਿੰਦ ਪਾਕਿ ਸਰਹੱਦ ਤੇ ਤੈਨਾਤ ਬੀ.ਐੱਸ.ਐੱਫ ਦੀ 124 ਬਟਾਲੀਅਨ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਸਰਹੱਦੀ...
ਮਜ਼ਦੂਰਾਂ ਨੇ ਆਪਣੇ ਘਰਾਂ ਅੱਗੇ ਰਾਸ਼ਨ ਲਈ ਖੜਕਾਏ ਖਾਲੀ ਭਾਂਡੇ
. . .  about 1 hour ago
ਨਾਭਾ, 31 ਮਾਰਚ (ਕਰਮਜੀਤ ਸਿੰਘ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਅੱਜ ਪੂਰੇ ਪੰਜਾਬ 'ਚ ਰਾਸ਼ਨ ਨਾ ਮਿਲਣ ਕਾਰਣ...
ਕੋਰੋਨਾ ਵਾਇਰਸ ਨਾਲ ਸੰਕਰਮਿਤ 12 ਸਾਲਾ ਲੜਕੀ ਦੀ ਬੈਲਜੀਅਮ 'ਚ ਮੌਤ
. . .  about 1 hour ago
ਨਵੀਂ ਦਿੱਲੀ, 31 ਮਾਰਚ- ਬੈਲਜੀਅਮ 'ਚ ਕੋਰੋਨਾ ਵਾਇਰਸ ਨਾਲ ਸੰਕਰਮਿਤ 12 ਸਾਲਾ ਲੜਕੀ ਦੀ ਮੌਤ ਹੇ ਗਈ...
ਮੁਖਤਾਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਬਣੇ ਨਵੇਂ ਮੈਨੇਜਰ
. . .  about 2 hours ago
ਅੰਮ੍ਰਿਤਸਰ, 31 ਮਾਰਚ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ. ਮੁਖਤਾਰ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਨਵਾਂ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੈਨੇਜਰ ਵਜੋਂ ਸੇਵਾਵਾਂ ਬਾਰੇ ਸ...
ਵਿੱਤ ਵਿਭਾਗ ਪੰਜਾਬ ਵਲੋਂ ਰਿਲੀਫ਼ ਫ਼ੰਡ ਲਈ ਮੁਲਾਜ਼ਮਾਂ ਦੀ ਤਨਖ਼ਾਹ ਕੱਟਣ ਸਬੰਧੀ ਪੱਤਰ ਜਾਰੀ
. . .  about 2 hours ago
ਹੁਸ਼ਿਆਰਪੁਰ, 31 ਮਾਰਚ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋ ‘ਮੁੱਖ ਮੰਤਰੀ ਕੋਵਿਡ ਰਿਲੀਫ਼ ਫ਼ੰਡ’ਵਾਸਤੇ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲੀ ਮਾਰਚ ਮਹੀਨੇ ਦੀ ਤਨਖ਼ਾਹ ’ਚੋਂ ਦਾਨ ਕਰਨ ਵਾਲੀ...
ਦਿੱਲੀ ’ਚ ਮੁਹੱਲਾ ਕਲੀਨਿਕ ਦੇ ਡਾਕਟਰ ਨੂੰ ਹੋਇਆ ਕੋਰੋਨਾ
. . .  about 2 hours ago
ਨਵੀਂ ਦਿੱਲੀ, 31 ਮਾਰਚ - ਦਿੱਲੀ ਵਿਚ ਮੁਹੱਲਾ ਕਲੀਨਿਕ ਦੇ ਇਕ ਹੋਰ ਡਾਕਟਰ ਨੂੰ ਕੋਰੋਨਾਵਾਇਰਸ ਹੋ ਗਿਆ ਹੈ ਤੇ ਉਸ ਦੀ ਰਿਪੋਰਟ ਪਾਜ਼ੀਟਿਵ...
ਪੰਜਾਬ ਤੋਂ ਬਾਹਰੀ ਸੂਬਿਆਂ ’ਚ ਗਈਆਂ ਕੰਬਾਈਨਾਂ ਜਲਦ ਸੂਬੇ ’ਚ ਵਾਪਸ ਮੰਗਵਾਈਆਂ ਜਾਣ - ਉਂਕਾਰ ਸਿੰਘ ਅਗੌਲ
. . .  about 2 hours ago
ਡਰੋਨ ਰਾਹੀਂ ਤੇਂਦੂਏ ਦੀ ਖੋਜ਼ ਜਾਰੀ
. . .  about 2 hours ago
ਮਿਡ ਡੇ ਮੀਲ : ਯੋਗ ਵਿਦਿਆਰਥੀਆਂ ਦੇ ਬੈਂਕ ਖਾਤਿਆਂ ’ਚ ਪੈਸੇ ਜਮਾਂ ਕਰਾਉਣ ਸਬੰਧੀ ਪੱਤਰ ਜਾਰੀ
. . .  about 2 hours ago
31 ਮਈ ਤੱਕ ਸੇਵਾ ਕਰਦੇ ਰਹਿਣਗੇ ਅੱਜ ਸੇਵਾ ਮੁਕਤ ਹੋਣ ਵਾਲੇ ਪੰਜਾਬ ਪੁਲਿਸ ਤੇ ਹੋਮਗਾਰਡ ਦੇ ਕਰਮਚਾਰੀ ਤੇ ਅਧਿਕਾਰੀ
. . .  about 2 hours ago
ਪੰਚਕੂਲਾ ’ਚ ਇਕ ਨਰਸ ਦਾ ਕੋਰੋਨਾਵਾਇਰਸ ਪਾਜ਼ੀਟਿਵ
. . .  about 2 hours ago
ਅਫ਼ਗ਼ਾਨਿਸਤਾਨ ’ਚ ਅੱਤਵਾਦੀ ਹਮਲੇ ’ਚ ਮਾਰੇ ਗਏ ਦੋ ਸਿੱਖਾਂ ਦੀਆਂ ਲਾਸ਼ਾਂ ਪੁੱਜੀਆਂ ਲੁਧਿਆਣਾ, ਕੀਤਾ ਗਿਆ ਅੰਤਿਮ ਸਸਕਾਰ
. . .  about 3 hours ago
ਜ਼ਿਲ੍ਹਾ ਸਿੱਖਿਆ ਅਧਿਕਾਰੀ ਸਮੇਤ ਵੱਖ ਵੱਖ ਪ੍ਰਿੰਸੀਪਲ ਹੋਏ ਸੇਵਾਮੁਕਤ
. . .  about 3 hours ago
ਪੀ.ਜੀ.ਆਈ. ’ਚ ਦਾਖਲ ਕੋਰੋਨਾਵਾਇਰਸ ਦੇ ਮਰੀਜ਼ ਦੀ ਹੋਈ ਮੌਤ
. . .  about 3 hours ago
ਪੰਜਾਬ ਦੇ ਸਮੂਹ ਕਾਲਜ ਤੇ ਯੂਨੀਵਰਸਿਟੀਆਂ ਨੂੰ 14 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ ਜਾਰੀ
. . .  about 3 hours ago
ਦੁਕਾਨ ਖੋਲ੍ਹਣ ਨੂੰ ਲੈ ਕੇ ਚੱਲੀ ਗੋਲੀ ’ਚ ਵਿਅਕਤੀ ਦੀ ਮੌਤ
. . .  about 4 hours ago
ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਲਈ ਆਏ ਵਿਅਕਤੀ ਕਾਬੂ
. . .  about 4 hours ago
ਚੰਡੀਗੜ੍ਹ ’ਚ ਅੱਜ ਫਿਰ ਦਿਸਿਆ ਤੇਂਦੂਆ
. . .  about 4 hours ago
ਪੁਲਿਸ ਦੀ ਸਖ਼ਤੀ ਕਾਰਨ ਲੋਕ ਅੱਜ ਸੜਕਾਂ ’ਤੇ ਨਹੀਂ ਉਤਰੇ, ਉਲੰਘਣਾ ਕਰ ਰਹੇ 60 ਦੇ ਕਰੀਬ ਵਿਅਕਤੀਆਂ ਨੂੰ ਕੀਤਾ ਬੰਦ
. . .  about 4 hours ago
ਸਿੱਖਿਆ ਵਿਭਾਗ ਵੱਲੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿਚ ਪ੍ਰਮੋਟ ਕਰਨ ਦਾ ਫ਼ੈਸਲਾ
. . .  about 4 hours ago
ਕੋਰੋਨਾਵਾਇਰਸ ਖਿਲਾਫ ਲੜਾਈ ’ਚ ਲਤਾ ਮੰਗੇਸ਼ਕਰ ਨੇ ਕੀਤੇ 25 ਲੱਖ ਦਾਨ
. . .  about 4 hours ago
ਤਪਾ ਦੇ ਇਕ ਸ਼ਰਾਬ ਠੇਕੇ ਨੂੰ ਸਿਵਲ ਪ੍ਰਸ਼ਾਸਨ ਨੇ ਲਗਾਇਆ ਤਾਲਾ
. . .  about 4 hours ago
ਪਾਕਿਸਤਾਨ ’ਚ ਡਾਕਟਰਾਂ ਵੱਲੋਂ ਲਿਫ਼ਾਫ਼ਿਆਂ ਵਾਲੀ ਕਿੱਟ ਪਾ ਕੇ ਨਿਭਾਈ ਜਾ ਰਹੀ ਹੈ ਡਿਊਟੀ
. . .  about 5 hours ago
ਓਟ ਕਲੀਨਿਕਾਂ ’ਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਰਜਿਸਟਰਡ ਮਰੀਜ਼ਾਂ ਨੂੰ ਦੋ ਹਫ਼ਤਿਆਂ ਦੀ ਦਵਾਈ ਘਰ ਲਿਜਾਉਣ ਦੀ ਹੋਵੇਗੀ ਇਜਾਜ਼ਤ
. . .  about 5 hours ago
ਬੈਂਕਾਂ ਖੁੱਲ੍ਹਣ 'ਤੇ ਲੋਕ ਦੂਰੀ ਬਣਾ ਕੇ ਕਤਾਰਾਂ ਵਿੱਚ ਲੱਗੇ
. . .  about 5 hours ago
108 ਐਂਬੂਲੈਂਸ ’ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ
. . .  about 5 hours ago
ਤਹਿਸੀਲਦਾਰ ਤੋਂ ਜਾਰੀ ਪਾਸ ਵਾਲਾ ਵਿਅਕਤੀ ਹੀ ਬੈਂਕ ਜਾ ਸਕਦੈ
. . .  about 5 hours ago
ਕਰਫ਼ਿਊ ਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ
. . .  about 5 hours ago
ਮਾਸਕ ਤੇ ਸੈਨੇਟਾਈਜ਼ਰ ਵੱਧ ਕੀਮਤ ਉਤੇ ਵੇਚਣ ਵਾਲੇ ਨੂੰ ਹੋ ਸਕਦੀ ਹੈ 7 ਸਾਲ ਤੱਕ ਦੀ ਕੈਦ
. . .  about 6 hours ago
ਕੋਰੋਨਾਵਾਇਰਸ : ਕੇਂਦਰੀ ਮੰਤਰੀਆਂ ਦੇ ਸਮੂਹ ਤੇ ਕੇਜਰੀਵਾਲ ਵੱਲੋਂ ਆਪਣੀ ਆਪਣੀ ਮੀਟਿੰਗ
. . .  about 6 hours ago
30 ਅਪ੍ਰੈਲ ਤੱਕ ਸਾਰੀਆਂ ਭਰਤੀਆਂ ਮੁਲਤਵੀ ਕੀਤੀਆਂ ਜਾਣ - ਮੁੱਖ ਸਕੱਤਰ
. . .  about 6 hours ago
ਪਾਕਿਸਤਾਨੀ ਪੰਜਾਬ ’ਚ ਕੋਰੋਨਾਵਾਇਰਸ ਦੇ 651 ਕੇਸ
. . .  about 6 hours ago
ਮਰਕਜ਼ ਬਿਲਡਿੰਗ ’ਚ ਰਹੇ 24 ਲੋਕਾਂ ਨੂੰ ਕੋਰੋਨਾਵਾਇਰਸ
. . .  about 6 hours ago
ਕਰਫਿਊ ਦੌਰਾਨ ਤੇਜ਼ ਰਫਤਾਰ ਗੱਡੀ ਵੱਲੋਂ ਸਕੂਟਰੀ ਸਵਾਰ ਬਜ਼ੁਰਗ ਨੂੰ ਦਰੜਿਆ
. . .  about 7 hours ago
ਸਰਹੱਦੀ ਖੇਤਰ ’ਚ ਹਾਕਰਾਂ ਵੱਲੋਂ ਆਮ ਦਿਨਾਂ ਵਾਂਗ ਅਖ਼ਬਾਰਾਂ ਵੰਡੀਆਂ ਗਈਆਂ
. . .  about 7 hours ago
ਈਰਾਨ ਤੋਂ ਲਿਆਂਦੇ 7 ਲੋਕਾਂ ਨੂੰ ਕੋਰੋਨਾ
. . .  about 7 hours ago
ਜਲੰਧਰ ਜ਼ਿਲ੍ਹੇ 'ਚ ਅੱਜ ਦੀ ਸਬਜ਼ੀਆਂ ਤੇ ਫਲਾਂ ਦੀ ਰੇਟ ਲਿਸਟ
. . .  about 7 hours ago
ਅਲਬਰਟਾ ਵਿੱਚ 5 ਹੋਰ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ 8 ਹੋਈ ਕੁੱਲ ਕੇਸ 690 ਹੋਏ
. . .  about 7 hours ago
ਕੇਰਲਾ 'ਚ ਕੋਰੋਨਾ ਕਾਰਨ 68 ਸਾਲਾ ਵਿਅਕਤੀ ਦੀ ਮੌਤ
. . .  about 8 hours ago
12 ਹਜ਼ਾਰ ਨਕਲੀ ਐਨ95 ਮਾਸਕ ਬਰਾਮਦ
. . .  about 8 hours ago
ਅੱਜ ਦਾ ਵਿਚਾਰ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਅੱਸੂ ਸੰਮਤ 551

ਰਾਸ਼ਟਰੀ-ਅੰਤਰਰਾਸ਼ਟਰੀ

ਲਿਬਰਲ ਦੀ 'ਵਿਕਟਰੀ ਪਾਰਟੀ' ਹੋਵੇਗੀ ਮਾਂਟਰੀਅਲ 'ਚ

ਟੋਰਾਂਟੋ, 14 ਅਕਤੂਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਖੇ ਸੰਸਦੀ ਚੋਣ 21 ਅਕਤੂਬਰ ਨੂੰ ਹੈ ਅਤੇ ਸਾਰੇ 338 ਹਲਕਿਆਂ ਦੇ ਚੋਣ ਨਤੀਜੇ ਓਸੇ ਦੇਰ ਰਾਤ ਤੱਕ ਐਲਾਨੇ ਜਾਣੇ ਹਨ | ਪ੍ਰੰਪਰਾਗਤ ਤੌਰ 'ਤੇ ਰਾਜਨੀਤਕ ਪਾਰਟੀਆਂ ਵਲੋਂ ਚੋਣਾਂ ਦੀ ਰਾਤ ਨੂੰ 'ਵਿਕਟਰੀ ਪਾਰਟੀ' ਦਾ ਪ੍ਰਬੰਧ ਕੀਤਾ ਜਾਂਦਾ ਹੈ | ਉਮੀਦਵਾਰ ਨਤੀਜਾ ਦੇਖਣ ਅਤੇ ਆਪਣੇ ਸਮਰਥਕਾਂ ਨੂੰ ਸੰਬੋਧਿਤ ਹੋਣ ਲਈ ਆਪਣੇ ਹਲਕਿਆਂ 'ਚ ਵੱਖਰਾ ਪ੍ਰਬੰਧ ਕਰਦੇ ਹਨ | ਮਿਲੀ ਜਾਣਕਾਰੀ ਅਨੁਸਾਰ ਸੱਤਾਧਾਰੀ ਅਤੇ ਹੁਣ ਤੱਕ ਦੇਸ਼ 'ਚ ਸਭ ਤੋਂ ਵੱਧ ਸਮਾਂ ਰਾਜ ਕਰ ਚੁੱਕੀ ਲਿਬਰਲ ਪਾਰਟੀ ਵਲੋਂ ਆਪਣੀ ਵਿਕਟਰੀ ਪਾਰਟੀ ਮਾਂਟਰੀਅਲ ਵਿਖੇ ਕਨਵੈਂਸ਼ਨ ਸੈਂਟਰ 'ਚ ਕਰਵਾਈ ਜਾਵੇਗੀ, ਜਿਥੇ ਨਤੀਜਾ ਆ ਜਾਣ ਤੋਂ ਬਾਅਦ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲੋਕਾਂ ਨੂੰ ਸੰਬੋਧਨ ਕਰਨਗੇ | ਸ੍ਰੀ ਟਰੂਡੋ ਕਿਊਬਕ 'ਚ ਮਾਂਟਰੀਅਲ ਨੇੜੇ ਪਾਪੀਨੋਅ ਹਲਕੇ ਤੋਂ ਉਮੀਦਵਾਰ ਹਨ ਜਿਥੋਂ ਉਹ 2004 ਤੋਂ ਲਗਾਤਾਰ ਸੰਸਦ ਮੈਂਬਰ ਚੁਣੇ ਜਾ ਰਹੇ ਹਨ | ਨਿਊ ਡੈਮੋਕ੍ਰੈਟਿਕ ਪਾਰਟੀ (ਐਨ.ਡੀ.ਪੀ.) ਦੀ 'ਇਲੈਕਸ਼ਨ ਨਾਈਟ ਵਿਕਟਰੀ ਪਾਰਟੀ' ਦੇਸ਼ ਦੇ ਪੱਛਮੀ ਸੂਬੇ ਬਿ੍ਟਿਸ਼ ਕੋਲੰਬੀਆ 'ਚ ਬਰਨਬੀ ਵਿਖੇ ਹਿਲਟਨ ਹੋਟਲ ਅੰਦਰ ਰੱਖੀ ਗਈ ਹੈ | ਓਥੇ ਬਰਨਬੀ ਸਾਊਥ ਹਲਕੇ ਤੋਂ ਜਗਮੀਤ ਸਿੰਘ ਇਕ ਵਾਰ ਫਿਰ ਉਮੀਦਵਾਰ ਹਨ | ਨਤੀਜਾ ਸਪੱਸ਼ਟ ਹੋ ਜਾਣ ਤੋਂ ਬਾਅਦ ਉਹ ਓਥੋਂ ਲੋਕਾਂ ਨੂੰ ਸੰਬੋਧਨ ਕਰਨਗੇ | ਇਸੇ ਦੌਰਾਨ ਕੈਨੇਡਾ ਭਰ 'ਚ 11 ਅਕਤੂਬਰ ਨੂੰ ਸਵੇਰੇ ਅਗਾਊਾ ਵੋਟਾਂ ਪਾਉਣ ਦਾ ਸ਼ੁਰੂ ਹੋਇਆ ਸਿਲਸਿਲਾ 14 ਅਕਤੂਬਰ ਨੂੰ ਰਾਤ ਨੌਾ ਵਜੇ ਸਮਾਪਤ ਹੋ ਗਿਆ | ਇਸ ਮੌਕੇ ਬਹੁਤ ਸਾਰੇ ਉਮੀਦਵਾਰਾਂ ਨੇ ਵੋਟ ਪਾਉਣ ਦਾ ਕੰਮ ਨਿਪਟਾ ਲਿਆ ਅਤੇ ਵੋਟਾਂ ਵਾਲੇ ਦਿਨ ਆਪਣੇ ਕੰਮਾਂ 'ਚ ਰੁੱਝੇ ਹੋਣ ਵਾਲੇ ਵੋਟਰਾਂ ਨੇ ਵੀ ਇਸ ਮੌਕੇ ਦਾ ਲਾਭ ਉਠਾਇਆ | ਐਨ.ਡੀ.ਪੀ ਆਗੂ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਕਿਰਨ ਕੌਰ ਨੇ ਐਤਵਾਰ ਨੂੰ ਆਪਣੇ ਹਲਕੇ 'ਚ ਇਕੱਠੇ ਜਾ ਕੇ ਵੋਟ ਪਾਈ |
ਤਾਜ਼ਾ ਖਬਰਾਂ ਅਨੁਸਾਰ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਸਖਤ ਟੱਕਰ ਬਣੀ ਹੋਈ ਹੈ ਅਤੇ ਐਨ.ਡੀ.ਪੀ. ਦੀ ਸਥਿਤੀ ਕੁਝ ਮਜ਼ਬੂਤ ਹੋਈ ਹੈ ਪਰ ਅਜੇ ਵੀ ਤੀਸਰੇ ਨੰਬਰ 'ਤੇ ਹੈ | ਹੁਣ 21 ਅਕਤੂਬਰ ਨੂੰ ਸਵੇਰੇ ਸਾਢੇ ਨੌਾ ਵਜੇ ਤੋਂ ਰਾਤ ਸਾਢੇ ਨੌਾ ਵਜੇ ਤੱਕ ਵੋਟ ਪਾਉਣ ਦਾ ਆਖਰੀ ਮੌਕਾ ਹੋਵੇਗਾ | ਸ੍ਰੀ ਟਰੂਡੋ ਨੇ ਬੀਤੇ ਸਨਿਚਰਵਾਰ ਨੂੰ ਮਿਸੀਸਾਗਾ-ਮਾਲਟਨ 'ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੰਤਰੀ ਨਵਦੀਪ ਸਿੰਘ ਬੈਂਸ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਅਗਲੇ ਦਿਨ ਟੋਰਾਂਟੋ 'ਚ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੇਨ ਦੇ ਹਲਲੇ ਯੌਰਕ-ਸਾਊਥ ਵੈਸਟਨ 'ਚ ਚੋਣ ਪ੍ਰਚਾਰ ਜਾਰੀ ਰੱਖਿਆ ਅਤੇ ਬੁਲੇਟਪਰੂਫ ਜੈਕਟ ਤੋਂ ਬਿਨਾ ਵਿਚਰਦੇ ਦੇਖੇ ਗਏ | ਟੋਰਾਂਟੋ ਅਤੇ ਮਿਸੀਸਾਗਾ ਨਾਲ ਲੱਗਦੇ ਸ਼ੀਹਰ ਹਨ ਜਿਸ ਕਰਕੇ ਇਹ ਭੇਦ ਅਜੇ ਬਣਿਆ ਹੋਇਆ ਹੈ ਕਿ ਸ੍ਰੀ ਟਰੂੂਡੋ ਨੂੰ ਮਿਸੀਸਾਗਾ 'ਚ ਐਸਾ ਕਿਹੜਾ ਖਤਰਾ ਸੀ ਜੋ ਅਗਲੇ ਦਿਨ ਟੋਰਾਂਟੋ ਵਿੱਚ ਨਹੀਂ ਹੈ | ਪੁਲਿਸ ਅਤੇ ਲਿਬਰਲ ਪਾਰਟੀ ਇਸ ਬਾਰੇ ਖਾਮੋਸ਼ ਹਨ |


ਜਾਪਾਨ 'ਚ ਤੂਫ਼ਾਨ ਨਾਲ ਮੌਤਾਂ ਦੀ ਗਿਣਤੀ 56 ਹੋਈ

ਟੋਕੀਓ, 14 ਅਕਤੂਬਰ (ਏਜੰਸੀਆਂ)-ਜਾਪਾਨ ਦੀ ਰਾਜਧਾਨੀ ਟੋਕੀਓ ਸਮੇਤ ਦੇਸ਼ ਦੇ ਹੋਰ ਹਿੱਸਿਆਂ 'ਤੇ ਪ੍ਰਚੰਡ ਤੂਫ਼ਾਨ ਹੇਜਬੀਸ ਦਾ ਕਹਿਰ ਕੁਝ ਘੱਟ ਗਿਆ ਹੈ | ਜਿਸ ਕਾਰਨ ਦੇਸ਼ ਦੇ ਮੱਧ ਅਤੇ ਉੱਤਰੀ ਹਿੱਸੇ 'ਚ ਭਾਰੀ ਨੁਕਸਾਨ ਹੋਇਆ ਅਤੇ ਦਰਜਨਾਂ ਲੋਕ ਜਾਂ ਤਾਂ ਮਾਰੇ ਗਏ ਹਨ ...

ਪੂਰੀ ਖ਼ਬਰ »

ਇੰਡੋਨੇਸ਼ੀਆ ਦੇ ਉੱਘੇ ਖੇਤੀਬਾੜੀ ਮਾਹਿਰ ਐਚ. ਐਸ. ਢਿੱਲੋਂ ਦਾ ਦਿਹਾਂਤ

ਜਲੰਧਰ, 14 ਅਕਤੂਬਰ (ਅਜੀਤ ਬਿਊਰੋ)-ਇੰਡੋਨੇਸ਼ੀਆ 'ਚ ਜਨਮੇ ਹਰਬਿੰਦਰਜੀਤ ਸਿੰਘ ਢਿੱਲੋਂ ਇਕ ਖੇਤੀ ਮਾਹਿਰ, ਰਾਜਨੀਤਕ ਅਰਥ-ਸ਼ਾਸਤਰੀ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਸਨ, ਜੋ ਕਿ ਕਈ ਸਾਲਾ ਤੱਕ ਵੱਖ-ਵੱਖ ਸਰਕਾਰੀ ਅਹੁਦਿਆਂ 'ਤੇ ਕੰਮ ਕਰਦੇ ਰਹੇ ਸਨ, ਦਾ ਬਾਲੀ ਦੇ ...

ਪੂਰੀ ਖ਼ਬਰ »

ਪਿ੍ੰਸ ਵਿਲੀਅਮ ਤੇ ਕੇਟ ਮਿਡਲਟਨ 5 ਦਿਨਾਂ ਯਾਤਰਾ 'ਤੇ ਪਾਕਿ ਪਹੁੰਚੇ

ਇਸਲਾਮਾਬਾਦ, 14 ਅਕਤੂਬਰ (ਏਜੰਸੀ)- ਪਿ੍ੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਸੋਮਵਾਰ ਨੂੰ ਆਪਣੀ ਪੰਜ ਦਿਨਾਂ ਯਾਤਰਾ 'ਤੇ ਪਾਕਿਸਤਾਨ ਪਹੁੰਚੇ, ਜੋ ਇਕ ਦਹਾਕੇ ਤੋਂ ਵੀ ਵੱਧ ਸਮੇਂ ਪਿੱਛੋਂ ਪਹਿਲੀ ਸ਼ਾਹੀ ਯਾਤਰਾ ਹੈ | ਇਸ ਤੋਂ ਪਹਿਲਾਂ ਡਿਊਕ ਤੇ ਕੈਂਬਰਿਜ ਦੀ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੈਦਲ ਯਾਤਰਾ

ਲੰਡਨ, 14 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਸ਼-ਵਿਦੇਸ਼ 'ਚ ਸਿੱਖ ਭਾਈਚਾਰੇ ਵਲੋਂ ਵੱਖ-ਵੱਖ ਢੰਗ ਤਰੀਕਿਆਂ ਨਾਲ ਮਨਾਇਆ ਜਾ ਰਿਹਾ ਹੈ | ਕੌਾਸਲ ਆਫ਼ ਸਿੱਖ ਗੁਰਦੁਆਰਾ ਵੁਲਵਰਹੈਂਪਟਨ ਵਲੋਂ ਵੈਸਟ ...

ਪੂਰੀ ਖ਼ਬਰ »

ਕੈਲਗਰੀ 'ਚ ਦੋ ਥਾਵਾਂ 'ਤੇ ਗੋਲੀ ਚੱਲੀ-2 ਜ਼ਖ਼ਮੀ

ਕੈਲਗਰੀ, 14 ਅਕਤੂਬਰ (ਹਰਭਜਨ ਸਿੰਘ ਢਿੱਲੋਂ)-ਬੀਤੇ ਦਿਨ ਸਾਊਥ ਵੈਸਟ ਕੈਲਗਰੀ ਦੀ ਮੈਕਲਉਡ ਟ੍ਰੇਲ ਉੱਪਰ ਸਥਿਤ 'ਮਿਸਟਰ ਸਬ' ਨਾਮ ਦੇ ਰੈਸਟੋਰੈਂਟ ਦੇ ਬਾਹਰ ਚੱਲੀ ਗੋਲੀ 'ਚ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਕੁਝ ਵਿਅਕਤੀਆਂ ਦੀ ਹੋਈ ਲੜਾਈ 'ਚ ਇਹ ਗੋਲੀ ਚੱਲੀ ...

ਪੂਰੀ ਖ਼ਬਰ »

ਇੰਗਲੈਂਡ ਦੀਆਂ 100 ਤੋਂ ਵੱਧ ਜਥੇਬੰਦੀਆਂ ਵਲੋਂ ਲੇਬਰ ਪਾਰਟੀ ਨੂੰ ਰੋਸ ਪੱਤਰ

ਕਸ਼ਮੀਰ ਨੂੰ ਲੈ ਕੇ ਲਿਖਿਆ ਪੱਤਰ ਲੰਡਨ, 14 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੀਆਂ 100 ਤੋਂ ਵੱਧ ਜਥੇਬੰਦੀਆਂ ਨੇ ਕਸ਼ਮੀਰ ਮੁੱਦੇ 'ਤੇ ਲੇਬਰ ਪਾਰਟੀ ਨੂੰ ਰੋਸ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਲੇਬਰ ਪਾਰਟੀ ਵਲੋਂ ਪਾਸ ਕੀਤਾ ਮਤਾ ਵਾਪਸ ਲਿਆ ਜਾਵੇ | ...

ਪੂਰੀ ਖ਼ਬਰ »

ਜਦੋਂ ਕੈਨੇਡਾ ਦਾ ਪੁਲਿਸ ਅਫ਼ਸਰ ਸਿੱਖ ਨੌਜਵਾਨ ਤੋਂ ਹੋਇਆ ਪ੍ਰਭਾਵਿਤ

ਐਬਟਸਫੋਰਡ, 14 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਛੋਟੀ ਉਮਰ ਵੱਡੀ ਸੋਚ ਦੀ ਕਹਾਵਤ ਸਰੀ ਨਿਵਾਸੀ ਸਿੱਖ ਨੌਜਵਾਨ ਬ੍ਰਹਮਰੂਪ ਸਿੰਘ ਸੰਧੂ 'ਤੇ ਪੂਰੀ ਤਰ੍ਹਾਂ ਢੁੱਕਦੀ ਹੈ | ਜਿਹੜਾ 16 ਸਾਲ ਦੀ ਉਮਰ ਵਿਚ ਆਪਣੇ ਸਾਕਾਰਾਤਮਿਕ ਤੇ ਬੁੱਧੀਮਾਨ ਸੋਚ ਨਾਲ ਗੱਲਬਾਤ ਰਾਹੀਂ ...

ਪੂਰੀ ਖ਼ਬਰ »

ਭਾਰਤੀ ਟੀਮ ਨੇ ਆਈ.ਬੀ.ਐਮ. ਦਾ 5 ਹਜ਼ਾਰ ਡਾਲਰ ਦਾ ਜਿੱਤਿਆ ਪੁਰਸਕਾਰ

ਹੜ੍ਹ ਰੋਕਣ ਲਈ ਦਿੱਤਾ ਸੀ ਸੁਝਾਅ ਨਿਊਯਾਰਕ, 14 ਅਕਤੂਬਰ (ਏਜੰਸੀਆਂ)-ਭਾਰਤੀ ਉਪ-ਮਹਾਂਦੀਪ 'ਚ ਆਉਣ ਵਾਲੇ ਵਿਆਪਕ ਹੜ੍ਹ ਨੂੰ ਰੋਕਣ ਦਾ ਸੰਭਾਵਿਤ ਉਪਾਅ ਖੋਜਣ ਵਾਲੇ ਭਾਰਤੀ ਸਾਫ਼ਟਵੇਅਰ ਪੇਸ਼ੇਵਰਾਂ ਦੀ ਇਕ ਟੀਮ ਨੂੰ ਆਈ.ਬੀ.ਐਮ. ਨੇ 5,000 ਡਾਲਰ ਦੇ ਪੁਰਸਕਾਰ ਨਾਲ ...

ਪੂਰੀ ਖ਼ਬਰ »

ਵਰਲਡ ਸਿੱਖ ਬੈਂਕ ਕਾਇਮ ਕਰਨ ਦੀ ਲੋੜ 'ਤੇ ਜ਼ੋਰ

ਲੰਡਨ, 14 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਹਾਲ 'ਚ ਵਰਲਡ ਸਿੱਖ ਪਾਰਲੀਮੈਂਟ ਦੀ ਸਾਲਾਨਾ ਕਨਵੈਸ਼ਨ ਹੋਈ | ਜਿਸ 'ਚ ਵੱਖ-ਵੱਖ ਦੇਸ਼ਾਂ ਤੋਂ ਸਿੱਖ ਆਗੂਆਂ ਨੇ ਹਿੱਸਾ ਲਿਆ | ਪਾਰਲੀਮੈਂਟ ਦੇ ਮੈਂਬਰਾਂ ...

ਪੂਰੀ ਖ਼ਬਰ »

ਮਹਾਰਾਣੀ ਐਲਿਜ਼ਾਬੈਥ ਨੇ ਅਪਰਾਧ, ਸਿਹਤ ਅਤੇ ਵਾਤਾਵਰਨ ਨੂੰ ਲੈ ਕੇ ਨਵੇਂ ਕਾਨੂੰਨ ਬਣਾਉਣ ਨੂੰ ਸੰਸਦ ਭਾਸ਼ਨ 'ਚ ਰੱਖਿਆ ਮੁੱਖ ਮੁੱਦਾ

ਲੰਡਨ, 14 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸੰਸਦ ਭਾਵੇਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਖੁੱਲ੍ਹ ਗਈ ਸੀ ਪਰ ਮਹਾਰਾਣੀ ਐਲਿਜ਼ਾਬੈਥ ਵਲੋਂ ਪਹਿਲਾਂ ਤੈਅ ਕੀਤੇ ਪ੍ਰੋਗਰਾਮ ਤਹਿਤ ਅੱਜ ਸ਼ੁਰੂਆਤੀ ਸੈਸ਼ਨ ਭਾਸ਼ਨ ਦਿੱਤਾ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨ ਲਈ ਯਤਨ ਆਰੰਭ

ਐਡੀਲੇਡ, 14 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਸਾਊਥ ਆਸਟ੍ਰੇਲੀਆ ਐਡੀਲੇਡ 'ਚ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਇਕ ਮਹੀਨੇ ਲਈ ਆਰੰਭ ਕੀਤੀ ਗਈ ਮੁਹਿੰਮ 'ਚ ਸਾਹਿਤ ਸੁਮੇਲ ਸਾਊਥ ਆਸਟ੍ਰੇਲੀਆ ਦੇ ਨੁਮਾਇੰਦਿਆਂ ਡਾ: ਮਨਦੀਪ ਕੌਰ ਢੀਂਡਸਾ, ਕਵਿੱਤਰੀ ...

ਪੂਰੀ ਖ਼ਬਰ »

ਸੰਤ ਫ਼ਤਹਿ ਸਿੰਘ ਦੀ 45ਵੀਂ ਬਰਸੀ ਮਨਾਈ

ਕੈਲਗਰੀ, 14 ਅਕਤੂਬਰ (ਹਰਭਜਨ ਸਿੰਘ ਢਿੱਲੋਂ) - ਪੰਜਾਬ ਦੇ ਪਿੰਡ ਢੋਲਣ ਦੇ ਨਿਵਾਸੀਆਂ ਵਲੋਂ ਸੰਤ ਫ਼ਤਹਿ ਸਿੰਘ ਦੀ 45ਵੀਂ ਬਰਸੀ ਦੇ ਸਬੰਧ ਵਿਚ, ਇਸ ਵਾਰ ਵੀ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਨੌਰਥ ਈਸਟ ਵਿਖੇ ਪਾਠ ਦਾ ਭੋਗ ਪਾਇਆ ਗਿਆ¢ ਭਾਰੀ ਬਿਣਤੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX