ਤਾਜਾ ਖ਼ਬਰਾਂ


ਕੇਜਰੀਵਾਲ ਦੀ ਰਿਹਾਇਸ਼ ਨੇੜੇ ਭਾਜਪਾ ਵਲੋਂ ਪ੍ਰਦਰਸ਼ਨ
. . .  8 minutes ago
ਨਵੀਂ ਦਿੱਲੀ, 21 ਨਵੰਬਰ- ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪਾਣੀ ਦੇ ਸੈਂਪਲਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ...
ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ 'ਚ ਕੀਤੇ ਵਾਧੇ ਕਾਰਨ ਗਰੀਬ ਮਾਪਿਆਂ 'ਚ ਭਾਰੀ ਰੋਸ
. . .  40 minutes ago
ਨਾਭਾ, 21 ਨਵੰਬਰ (ਕਰਮਜੀਤ ਸਿੰਘ)- ਇੱਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਵਿੱਦਿਆ ਪ੍ਰਾਪਤੀ ਹਰੇਕ ਬੱਚੇ ਦਾ ਅਧਿਕਾਰ ਹੈ ਅਤੇ ਪੰਜਾਬ ਸਰਕਾਰ ਵਲੋਂ ਸਕੂਲਾਂ 'ਚ ਗਰੀਬ...
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ
. . .  49 minutes ago
ਖਾਸਾ, 21 ਨਵੰਬਰ (ਗੁਰਨੇਕ ਸਿੰਘ ਪੰਨੂੰ)- ਅੱਜ ਸਵੇਰੇ ਖਾਸਾ ਤੋਂ ਭਕਨਾ ਰੋਡ 'ਤੇ ਸਥਿਤ ਪਿੰਡ ਚੱਕ ਮੁਕੰਮ ਵਿਖੇ ਸੰਘਣੀ ਧੁੰਦ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ...
ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਪਹੁੰਚੇ ਅਹਿਮਦ ਪਟੇਲ
. . .  about 1 hour ago
ਨਵੀਂ ਦਿੱਲੀ, 21 ਨਵੰਬਰ- ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨਾਲ...
ਦੋਬੁਰਜੀ ਵਿਖੇ ਚੋਰਾਂ ਨੇ ਲੁੱਟਿਆ ਐੱਸ. ਬੀ. ਆਈ. ਦਾ ਏ. ਟੀ. ਐੱਮ.
. . .  about 1 hour ago
ਮਾਨਾਂਵਾਲਾ, 21 ਨਵੰਬਰ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬੀਤੀ ਰਾਤ ਚੋਰਾਂ ਵਲੋਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਏ. ਟੀ. ਐੱਮ. ਲੁੱਟ ਲਏ...
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
. . .  about 1 hour ago
ਕੋਲੰਬੋ, 21 ਨਵੰਬਰ- ਮਹਿੰਦਾ ਰਾਜਪਕਸ਼ੇ ਨੇ ਅੱਜ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਹੈ। ਉਹ ਹਾਲ ਹੀ 'ਚ ਸ੍ਰੀਲੰਕਾ ਦੇ ਰਾਸ਼ਟਰਪਤੀ...
ਈ. ਡੀ. ਵਲੋਂ ਕੋਲਕਾਤਾ 'ਚ ਕਈ ਥਾਈਂ ਛਾਪੇਮਾਰੀ
. . .  about 1 hour ago
ਕੋਲਕਾਤਾ, 21 ਨਵੰਬਰ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਰੋਜ਼ ਵੈਲੀ ਘੋਟਾਲੇ ਦੇ ਸੰਬੰਧ 'ਚ ਅੱਜ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ...
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 2 hours ago
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਕੌਮੀ ਹਾਈਵੇਅ ਤੋਂ ਮਿਲੀ ਸ਼ੱਕੀ ਵਸਤੂ
. . .  about 2 hours ago
ਸ੍ਰੀਨਗਰ, 21 ਨਵੰਬਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਸ਼ਹਿਰ ਦੇ ਵਾਨਪੋਹ 'ਚ ਕੌਮੀ ਹਾਈਵੇਅ ਤੋਂ ਅੱਜ ਸਵੇਰੇ ਸ਼ੱਕੀ ਵਸਤੂ ਮਿਲੀ ਹੈ। ਮੌਕੇ 'ਤੇ ਫਿਲਹਾਲ ਪੁਲਿਸ ਤੇ ਫੌਜ...
ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੀ ਹੋਈ ਅੱਗੜ-ਪਿੱਛੜ ਭਿਆਨਕ ਟੱਕਰ
. . .  about 2 hours ago
ਸ਼ਾਹਕੋਟ/ਮਲਸੀਆਂ, 21 ਨਵੰਬਰ (ਸੁਖਦੀਪ ਸਿੰਘ)- ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਅੱਜ ਸਵੇਰ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੇ ਅੱਗੜ-ਪਿੱਛੜ ਟਕਰਾਉਣ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਣਕਾਰੀ...
ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ ਪ੍ਰਹਿਲਾਦ ਪਟੇਲ
. . .  about 2 hours ago
ਨਵੀਂ ਦਿੱਲੀ, 21 ਨਵੰਬਰ- ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਅੱਜ ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ। ਪਟੇਲ ਇਹ ਕਲਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਥਾਈਲੈਂਡ ਅਤੇ ਲਾਓਸ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 3 hours ago
ਬੈਂਕਾਕ, 21 ਨਵੰਬਰ- ਥਾਈਲੈਂਡ ਦੀ ਉੱਤਰੀ-ਪੱਛਮੀ ਸੀਮਾ ਅਤੇ ਇਸ ਦੇ ਨੇੜੇ ਲਾਓਸ ਦੇ ਉੱਤਰੀ-ਪੱਛਮੀ ਇਲਾਕੇ 'ਚ ਅੱਜ ਤੜਕੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ...
ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਜਵਾਨ ਜ਼ਖ਼ਮੀ
. . .  about 3 hours ago
ਸ੍ਰੀਨਗਰ, 21 ਨਵੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਬੀ. ਐੱਸ. ਐੱਫ. ਵਲੋਂ ਲੰਘੇ ਦਿਨ ਕੀਤੀ ਗਈ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਜਵਾਨ ਨੂੰ...
ਸੰਘਣੀ ਧੁੰਦ ਕਾਰਨ ਆਮ ਜਨ-ਜੀਵਨ ਹੋਇਆ ਪ੍ਰਭਾਵਿਤ
. . .  about 3 hours ago
ਖਾਸਾ, 21 ਨਵੰਬਰ (ਗੁਰਨੇਕ ਸਿੰਘ ਪੰਨੂ)- ਖਾਸਾ ਵਿਖੇ ਮੌਸਮ ਦੀ ਪਹਿਲੀ ਧੁੰਦ ਕਾਰਨ ਆਮ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਸਵੇਰ ਤੋਂ ਹੀ ਪਈ ਸੰਘਣੀ ਧੁੰਦ ਕਾਰਨ ਲੋਕਾਂ ਨੂੰ...
ਅੰਮ੍ਰਿਤਸਰ ਦੇ ਪਿੰਡ ਵਰਪਾਲ ਵਿਖੇ ਵਿਅਕਤੀ ਦਾ ਕਤਲ
. . .  about 4 hours ago
ਅੰਮ੍ਰਿਤਸਰ, 21 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਅੰਮ੍ਰਿਤਸਰ ਦੇ ਥਾਣਾ ਚਾਟੀਵਿੰਡ ਦੇ ਅਧੀਨ ਪੈਂਦੇ ਪਿੰਡ ਵਰਪਾਲ ਵਿਖੇ ਬੀਤੀ ਰਾਤ ਇੱਕ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਸੂਚਨਾ...
ਜੇ. ਐੱਨ. ਯੂ. ਅਤੇ ਜੰਮੂ-ਕਸ਼ਮੀਰ 'ਤੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ
. . .  about 4 hours ago
ਪਰਾਲੀ ਸਾੜਨ ਵਾਲੇ ਕਿਸਾਨਾਂ ਸਿਰ ਮੜ੍ਹੇ ਮੁਕੱਦਮੇ ਰੱਦ ਕਰਾਉਣ ਲਈ ਡੀ. ਐੱਸ. ਪੀ. ਦਫ਼ਤਰਾਂ ਅੱਗੇ ਧਰਨੇ 25 ਨੂੰ
. . .  about 4 hours ago
ਸਕੂਲ ਦੀਆਂ ਲੜਕੀਆਂ ਨੂੰ ਛੇੜਨ ਤੋਂ ਰੋਕਣ 'ਤੇ ਮਨਚਲਿਆਂ ਨੇ ਨੌਜਵਾਨ ਦੀ ਧੌਣ 'ਚ ਮਾਰੀ ਗੋਲੀ
. . .  about 4 hours ago
ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਅੱਜ ਮਨਾਇਆ ਜਾ ਰਿਹਾ ਹੈ ਗਿਆਨ ਉਤਸਵ
. . .  about 4 hours ago
ਅਧਿਆਪਕਾਂ ਦੇ ਸੰਘਰਸ਼ ਨੂੰ ਤਿੱਖਾ ਰੂਪ ਦੇਣ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਅੱਜ ਸੰਗਰੂਰ 'ਚ ਹੋਣਗੀਆਂ ਇਕੱਠੀਆਂ
. . .  about 5 hours ago
ਆਵਾਰਾ ਪਸ਼ੂ ਨੇ ਲਈ ਵਿਅਕਤੀ ਦੀ ਜਾਨ
. . .  about 5 hours ago
ਦਿੱਲੀ ਐਨ.ਸੀ.ਆਰ. ਦੀ ਹਵਾ ਦਾ ਜ਼ਹਿਰੀਲਾ ਰਹਿਣਾ ਜਾਰੀ
. . .  about 6 hours ago
ਮਹਾਰਾਸ਼ਟਰ ਸਿਆਸੀ ਸੰਕਟ : ਅੱਜ ਫਿਰ ਹੋਵੇਗੀ ਐਨ.ਸੀ.ਪੀ- ਕਾਂਗਰਸ ਦੀ ਬੈਠਕ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਫ਼ਤਿਹਗੜ੍ਹ ਸਾਹਿਬ ਵਿਖੇ ਪਤੀ ਵਿਰੁੱਧ ਪਤਨੀ ਨਾਲ ਜਬਰਜਨਾਹ ਦਾ ਮੁਕੱਦਮਾ ਦਰਜ
. . .  1 day ago
ਨੌਜਵਾਨ ਦੀ ਵਿਆਹ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ 'ਚ ਮੌਤ
. . .  1 day ago
ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰ ਦੱਬੇ
. . .  1 day ago
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਰਜ਼ੀ ਨੂੰ ਕੀਤਾ ਖ਼ਾਰਜ
. . .  1 day ago
ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿਲ ਪਾਸ
. . .  1 day ago
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਨੂੰ ਕੀਤਾ ਨਾਮਜ਼ਦ
. . .  1 day ago
ਸੰਸਦ ਮੈਂਬਰਾਂ ਦੀ ਜਾਂਚ ਲਈ ਸੰਸਦ 'ਚ ਖੁੱਲ੍ਹਾ ਸਿਹਤ ਜਾਂਚ ਕੇਂਦਰ
. . .  1 day ago
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
80 ਗ੍ਰਾਮ ਹੈਰੋਇਨ ਸਣੇ ਲੜਕਾ-ਲੜਕੀ ਕਾਬੂ
. . .  1 day ago
ਜੇ. ਐੱਨ. ਯੂ. ਨੇ ਵਿਦਿਆਰਥੀਆਂ ਨੂੰ ਅੰਦੋਲਨ ਬੰਦ ਕਰਨ ਦੀ ਅਪੀਲ
. . .  1 day ago
ਜਲਦ ਹੋਵੇਗੀ ਭਾਰਤ-ਪਾਕਿ ਅਧਿਕਾਰੀਆਂ ਵਿਚਾਲੇ ਬੈਠਕ, ਸ਼ਰਧਾਲੂਆਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਹੋਵੇਗੀ ਚਰਚਾ
. . .  1 day ago
ਗੁਰੂਹਰਸਹਾਏ : ਵਿਸ਼ਵ ਕਬੱਡੀ ਕੱਪ ਦੇ ਚਾਰ ਦਸੰਬਰ ਨੂੰ ਹੋਣ ਵਾਲੇ ਮੈਚ ਸੰਬੰਧੀ ਡੀ. ਸੀ. ਫ਼ਿਰੋਜ਼ਪੁਰ ਵਲੋਂ ਸਟੇਡੀਅਮ ਦਾ ਦੌਰਾ
. . .  1 day ago
ਗੋਆ 'ਚ ਸ਼ੁਰੂ ਹੋਇਆ 50ਵਾਂ ਕੌਮਾਂਤਰੀ ਫ਼ਿਲਮ ਫ਼ੈਸਟੀਵਲ
. . .  1 day ago
ਫਤਹਿਗੜ੍ਹ ਚੂੜੀਆਂ 'ਚ ਹੋਵੇਗਾ ਸ਼ਹੀਦ ਜਵਾਨ ਮਨਿੰਦਰ ਸਿੰਘ ਦਾ ਅੰਤਿਮ ਸਸਕਾਰ
. . .  about 1 hour ago
ਸੱਸ ਨੇ ਪੁੱਤਰ ਦੇ ਕਤਲ ਦੇ ਸ਼ੱਕ 'ਚ ਨੂੰਹ ਦਾ ਕਰਵਾਇਆ ਕਤਲ
. . .  about 1 hour ago
ਵੀਰਭੱਦਰ ਦੇ ਰਿਸ਼ਤੇਦਾਰ ਦੇ ਕਾਤਲ ਨੂੰ ਤਾਅ ਉਮਰ ਦੀ ਸਜ਼ਾ
. . .  about 1 hour ago
ਘਾਟੀ 'ਚ ਆਮ ਵਾਂਗ ਹੋ ਰਹੇ ਹਨ ਹਾਲਾਤ, ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ 'ਤੇ ਰੋਕ- ਸ਼ਾਹ
. . .  5 minutes ago
ਕਾਂਗਰਸ ਦੇ 7 ਸੰਮਤੀ ਮੈਂਬਰਾਂ ਨੇ ਚੇਅਰਮੈਨ ਅਤੇ ਅਫਸਰਸ਼ਾਹੀ ਖ਼ਿਲਾਫ਼ ਅਪਣਾਏ ਬਾਗੀ ਤੇਵਰ
. . .  29 minutes ago
ਅਰਜਨਟੀਨਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  42 minutes ago
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਮੌਤ
. . .  about 1 hour ago
ਕੁੱਕੜ ਪਿੰਡ ਦੇ ਵਿਅਕਤੀ ਦੀ ਦੁਬਈ 'ਚ ਮੌਤ
. . .  about 1 hour ago
ਇੰਡੀਗੋ ਦੀ ਉਡਾਣ ਦੀ ਚੇਨਈ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  about 1 hour ago
ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  1 day ago
ਕਪੂਰਥਲਾ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ, ਜਾਂਚ 'ਚ ਜੁਟੀ ਪੁਲਿਸ
. . .  1 day ago
ਜੰਮੂ-ਕਸ਼ਮੀਰ ਦੇ ਹਸਪਤਾਲਾਂ 'ਚ ਦਵਾਈਆਂ ਦੀ ਕਮੀ ਨਹੀਂ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਫ਼ਿਲਮ ਅੰਕ

ਜੈਕਲਿਨ

ਮੋਟੀ ਕਮਾਈ

ਕਮਾਲ ਹੈ ਦੋ ਮਿੰਟ 16 ਸੈਕਿੰਡ ਦੇ ਗਾਣੇ ਲਈ ਜੈਕਲਿਨ ਫਰਨਾਂਡਿਜ਼ ਨੇ ਦੋ ਕਰੋੜ ਦੀ ਫੀਸ ਪ੍ਰਾਪਤ ਕੀਤੀ ਹੈ। 'ਸਾਹੋ' ਦੇ ਇਸ ਗਾਣੇ 'ਚ ਕੰਮ ਕਰ ਕੇ ਮੋਟੇ ਪੈਸੇ ਪ੍ਰਾਪਤ ਕਰ ਕੇ ਜੈਕੀ ਨੇ ਦਰਸਾ ਦਿੱਤਾ ਹੈ ਕਿ ਉਸ ਦਾ ਆਕਰਸ਼ਣ ਬਰਕਰਾਰ ਹੈ। ਇਧਰ ਨਵੇਂ ਵੀਡੀਓ, ਜਿਸ 'ਚ ਜੈਕੀ ਨੇ ਟੈਟੂ ਬਣਵਾਇਆ ਹੈ, ਨਾਲ ਫਿਰ ਉਹ ਚਰਚਾ ਲੈ ਰਹੀ ਹੈ। 'ਮਿੱਤਰਾਂ ਦੀ ਟੋਲੀ' ਨਾਲ ਜੈਕੀ ਆਪਣਾ ਟੈਟੂ ਬਣਵਾ ਰਹੀ ਹੈ। 'ਅਲਾਦੀਨ' ਤੋਂ 'ਕਿੱਕ' ਤੱਕ ਕਾਮਯਾਬ ਇਹ ਨਾਇਕਾ ਚਾਹੇ ਇਸ ਸਮੇਂ 'ਡਰਾਈਵ' ਫ਼ਿਲਮ 'ਤੇ ਵੀ ਨਿਰਭਰ ਹੈ ਪਰ ਦੋ ਸੈਕਿੰਡ ਦੇ ਗਾਣੇ ਲਈ 2 ਕਰੋੜ ਦੀ ਕਮਾਈ ਸਬੂਤ ਹੈ ਕਿ ਹਾਲੇ ਉਸ 'ਚ ਬਹੁਤ ਦਮ-ਖਮ ਹੈ। 'ਡਰਾਈਵ' ਦੀ ਰਿਲੀਜ਼ ਤਰੀਕ ਵੀ ਲਾਗੇ ਆ ਗਈ ਹੈ। ਫ਼ਿਲਮ ਦਾ ਪਹਿਲਾ ਗਾਣਾ 'ਮੱਖਣਾ' ਆ ਗਿਆ ਹੈ। ਜੈਕੀ ਅਨੁਸਾਰ ਇਹ ਇਕ ਮਜ਼ੇਦਾਰ ਗੀਤ ਹੈ। 'ਡਰਾਈਵ' ਇਕ ਐਕਸ਼ਨ ਥ੍ਰਿਲਰ ਫ਼ਿਲਮ ਹੈ। ਸੈਲਫ਼ੀ ਕੈਮਰਾ ਅੰਦਾਜ਼ 'ਚ ਫ਼ਿਲਮਾਇਆ ਇਹ ਗਾਣਾ 'ਮੱਖਣਾ' ਜ਼ਰੂਰ 'ਬੈਡ ਬੁਆਏ' ਦੀ ਤਰ੍ਹਾਂ ਜੈਕਲਿਨ ਨੂੰ ਉਚਾਈਆਂ 'ਤੇ ਪਹੁੰਚਾਏਗਾ। ਨੈਟਫਲਿਕਸ 'ਤੇ ਜੈਕਲਿਨ ਨੂੰ ਮਾਣ ਹੈ ਕਿ ਉਹ 'ਡਰਾਈਵ' ਦੀ ਸ਼ਾਨਦਾਰ ਰਿਲੀਜ਼ ਕਰੇਗੀ। ਯੂ-ਟਿਊਬ ਦੀ ਸਨਸਨੀ ਲਿੱਲੀ ਸਿੰਘ ਨਾਲ ਜੈਕੀ ਨੇ ਖਾਸ ਤੌਰ 'ਤੇ ਮੁਲਾਕਾਤ ਕੀਤੀ। ਜੈਕੀ ਨੇ ਉਸ ਦਾ ਨਾਂਅ 'ਸੁਪਰ ਵੋਮੈਨ' ਪਾਇਆ ਹੈ। ਇਧਰ ਸਲਮਾਨ ਖ਼ਾਨ ਨਾਲ ਉਸ ਦੀ ਹੋਰ ਫ਼ਿਲਮ ਆਉਣ ਨੂੰ ਤਿਆਰ ਹੈ। 'ਮਿਸਿਜ਼ ਸੀਰੀਅਲ ਕਿਲਰ' ਡਿਜੀਟਲ ਲੜੀ ਵੀ ਜੈਕਲਿਨ ਨੇ ਕੀਤੀ ਹੈ। ਸੋਸ਼ਲ ਮੀਡੀਆ 'ਤੇ ਬਲਾਗ ਉਹ ਨਿਰੰਤਰ ਲਿਖ ਰਹੀ ਹੈ। 'ਟਰੈਵਲ ਲੰਕਾਜ਼' ਵੀਡੀਓ ਯੂ-ਟਿਊਬ 'ਤੇ ਪਾ ਕੇ ਜੈਕੀ ਨੇ ਆਪਣੇ 'ਮੁਲਕ ਪਿਆਰ' ਦੀ ਝਲਕ ਦਿਖਾਈ ਹੈ। ਆਪਣੇ-ਆਪ ਨੂੰ 'ਜਲ ਪਰੀ' ਕਹਾ ਰਹੀ ਮਿਸ ਜੈਕਲਿਨ ਫਰਨਾਡਿਜ਼ 'ਕਿੱਕ-2' ਨਾਲ ਫਿਰ ਸਲਮਾਨ ਦੀ ਜੋੜੀ ਦਾਰ ਬਣ ਕੇ ਸਾਹਮਣੇ ਵੀ ਆ ਰਹੀ ਹੈ। ਜੈਕਲਿਨ ਫਰਨਾਡਿਜ਼ ਵਿਹਲੀ ਨਹੀਂ ਹੈ।

ਨੁਸਰਤ ਭਰੁਚਾ

'ਤੁੱਰਮ ਖ਼ਾਨ' ਦੀ 'ਡਰੀਮ ਗਰਲ'

ਹੰਸਲ ਮਹਿਤਾ ਦੀ ਫ਼ਿਲਮ 'ਤੁੱਰਮ ਖ਼ਾਨ' ਨੂੰ 31 ਜਨਵਰੀ, 2020 ਰਿਲੀਜ਼ ਦੀ ਮਿਤੀ ਮਿਲੀ ਹੈ। ਇਸ ਫ਼ਿਲਮ 'ਚ ਨੁਸਰਤ ਭਰੁਚਾ ਦੇ ਨਾਲ ਰਾਜਕੁਮਾਰ ਰਾਵ ਹੈ। 'ਲਵ ਸੈਕਸ ਔਰ ਧੋਖਾ' ਫ਼ਿਲਮ 'ਚ ਨੁਸਰਤ ਪਹਿਲੀ ਵਾਰ ਰਾਜਕੁਮਾਰ ਰਾਵ ਨਾਲ ਆਈ ਸੀ। 'ਡਰੀਮ ਗਰਲ' ਫ਼ਿਲਮ ਦੀ ਸਫ਼ਲਤਾ ਨੇ ਨੁਸਰਤ ਨੂੰ ...

ਪੂਰੀ ਖ਼ਬਰ »

ਰਿਤਿਕ ਰੌਸ਼ਨ

ਕਮਾਊ ਪੁੱਤਰ

'ਬਿਹਾਰੀ' ਬਣ ਕੇ ਸਧਾਰਨ ਕਿਰਦਾਰ ਤੇ 'ਵਾਰ' 'ਚ ਇਕਦਮ ਉਲਟ ਕੰਮ ਬਹੁਤ ਔਖਾ ਸੀ ਰਿਤਿਕ ਰੌਸ਼ਨ ਲਈ ਤਾਲਮੇਲ ਬਿਠਾਉਣਾ ਪਰ ਉਸ ਨੇ ਪ੍ਰਵਾਹ ਨਹੀਂ ਕੀਤੀ ਤੇ ਪਿੱਠ ਦੀ ਦਰਦ ਦੇ ਬਾਵਜੂਦ ਸਰੀਰਕ ਤੌਰ 'ਤੇ ਆਪਣੇ-ਆਪ ਨੂੰ ਫਿੱਟ ਕਰਕੇ 'ਸੁਪਰ-30' ਵਾਲਾ ਰਿਤਿਕ 'ਵਾਰ' 'ਚ 'ਕਬੀਰ' ਬਣ ਕੇ ...

ਪੂਰੀ ਖ਼ਬਰ »

ਪਰਣੀਤੀ ਚੋਪੜਾ

ਸਾਇਨਾ ਦਾ ਜਾਦੂ ਸਿਰ ਚੜ੍ਹਿਆ

ਅਮਰੀਕਾ ਦੇਸ਼ ਦੀ ਨੂੰਹ ਰਾਣੀ ਪ੍ਰਿਅੰਕਾ ਚੋਪੜਾ ਦੀ ਰਿਸ਼ਤੇਦਾਰੀ 'ਚੋਂ ਦੀਦੀ ਲੱਗਦੀ ਪਰਣੀਤੀ ਚੋਪੜਾ ਨੇ ਹਿੰਦੀ ਫ਼ਿਲਮ ਨਗਰੀ 'ਚ ਆਪਣੀ ਅਲੱਗ ਤੇ ਚੰਗੀ ਪਛਾਣ ਕਾਇਮ ਕੀਤੀ ਹੈ। ਚਾਹੇ ਟਿਕਟ ਖਿੜਕੀ 'ਤੇ ਪਰਣੀਤੀ ਦੇ ਕਰਮ ਹੌਲੇ ਹੀ ਹਨ ਪਰ ਇਹ ਗੱਲ ਸੌਲਾਂ ਆਨੇ ਸੱਚ ਹੈ ਕਿ ...

ਪੂਰੀ ਖ਼ਬਰ »

ਗੂੰਗੀ ਕੁੜੀ ਦੀ ਭੂਮਿਕਾ ਕਰੇਗੀ ਤਾਰਾ ਸੁਤਾਰੀਆ

ਜਦੋਂ ਤਾਰਾ ਸੁਤਾਰੀਆ ਨੇ 'ਸਟੂਡੈਂਟ ਆਫ਼ ਦ ਯੀਅਰ-2' ਰਾਹੀਂ ਬਾਲੀਵੁੱਡ ਵਿਚ ਦਾਖ਼ਲਾ ਲਿਆ ਤਾਂ ਉਦੋਂ ਕੁਝ ਆਲੋਚਕਾਂ ਨੇ ਇਹ ਕਿਹਾ ਸੀ ਕਿ ਤਾਰਾ ਦੇ ਰੂਪ ਵਿਚ ਇਕ ਹੋਰ ਗਲੈਮਰ ਕੁੜੀ ਦਾ ਆਗਮਨ ਹੋਇਆ ਹੈ। ਫ਼ਿਲਮ ਵਿਚ ਤਾਰਾ ਦੇ ਕਿਰਦਾਰ ਨੂੰ ਦੇਖ ਕੇ ਇਹ ਟਿੱਪਣੀ ਕੀਤੀ ਗਈ ...

ਪੂਰੀ ਖ਼ਬਰ »

'ਬਾਲਾ', 'ਉਜੜਾ ਚਮਨ' ਵਿਚ ਟੱਕਰ

ਦਿਨੇਸ਼ ਵਿਜ਼ਨ ਵਲੋਂ ਬਣਾਈ 'ਬਾਲਾ' ਅਤੇ ਕੁਮਾਰ ਮੰਗਤ ਵਲੋਂ ਬਣਾਈ ਜਾ ਰਹੀ ਫ਼ਿਲਮ 'ਉਜੜਾ ਚਮਨ' ਵਿਚ ਸਮਾਨਤਾ ਇਹ ਹੈ ਕਿ ਦੋਵਾਂ ਵਿਚ ਗੰਜੇ ਕਿਰਦਾਰ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਵਿਸ਼ੇ ਵਿਚ ਸਮਾਨਤਾ ਹੋਣ ਦੀ ਵਜ੍ਹਾ ਕਰਕੇ ਹੁਣ ਬਾਲੀਵੁੱਡ ਦੀਆਂ ਇਨ੍ਹਾਂ ਦੋ ਫ਼ਿਲਮਾਂ ਦੀ ...

ਪੂਰੀ ਖ਼ਬਰ »

ਕੈਟਰੀਨਾ ਕੈਫ਼

ਮਜ਼ਦੂਰ!

ਕਰਨ ਜੌਹਰ ਤੇ ਰੋਹਿਤ ਸ਼ੈਟੀ ਨੂੰ 'ਟੈਗ' ਕਰਕੇ ਕੈਟਰੀਨਾ ਕੈਫ਼ ਨੇ ਆਪਣੀ ਨਵੀਂ ਫ਼ਿਲਮ 'ਸੂਰਯਾਵੰਸ਼ੀ' ਦੀ ਇਕ ਝਲਕ ਲੋਕਾਂ ਤੱਕ ਪਹੁੰਚਾਈ ਹੈ। 'ਭਾਰਤ' ਤੋਂ ਬਾਅਦ ਕੈਟੀ ਦੀ ਇਹ ਵੱਡੀ ਫ਼ਿਲਮ ਹੈ, ਜੋ ਆਉਂਦੇ ਸਾਲ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਮਾਰਚ 'ਚ ਆਏਗੀ। ਇਧਰ ਵਿੱਕੀ ...

ਪੂਰੀ ਖ਼ਬਰ »

ਲਘੂ ਫ਼ਿਲਮ 'ਲੁਤਫ਼' ਵਿਚ ਮੋਨਾ ਸਿੰਘ

ਪਹਿਲਾਂ ਉਹ ਵੈੱਬ ਸੀਰੀਜ਼ 'ਕਹਿਨੇ ਕੋ ਹਮਸਫ਼ਰ ਹੈ', 'ਯੇ ਮੇਰੀ ਫੈਮਿਲੀ' ਤੇ 'ਮੋਮ-ਮਿਸ਼ਨ ਓਵਰ ਮਾਰਸ' ਵਿਚ ਅਭਿਨੈ ਕਰਨ ਵਾਲੀ ਮੋਨਾ ਸਿੰਘ ਹੁਣ ਲਘੂ ਫ਼ਿਲਮ 'ਲੁਤਫ਼' ਵਿਚ ਨਜ਼ਰ ਆਵੇਗੀ। ਕਦੀ ਜੱਸੀ ਬਣ ਕੇ ਲੋਕਾਂ ਦਾ ਦਿਲ ਜਿੱਤਣ ਵਾਲੀ ਮੋਨਾ ਸਿੰਘ ਨੇ ਇਸ ਲਘੂ ਫ਼ਿਲਮ ਵਿਚ ...

ਪੂਰੀ ਖ਼ਬਰ »

ਹਾਲੀਵੁੱਡ ਫ਼ਿਲਮਾਂ ਦਾ ਪੰਜਾਬੀ ਸਟਾਰ-ਸੰਨੀ ਸਿੰਘ ਕੋਹਲੀ

ਪੰਜਾਬੀ ਦੁਨੀਆ ਵਿਚ ਕਿਤੇ ਵੀ ਵਸੇ ਹੋਣ ਪਰ ਆਪਣੀ ਮਾਂ-ਬੋਲੀ ਅਤੇ ਵਤਨ ਦਾ ਮੋਹ ਨਹੀਂ ਛੱਡਦੇ। ਇਸ ਦੀ ਮਿਸਾਲ ਹੈ, ਪੰਜਾਹ ਤੋਂ ਵੱਧ ਹਾਲੀਵੁੱਡ ਫ਼ਿਲਮਾਂ ਵਿਚ ਅਦਾਕਾਰੀ ਕਰਨ ਵਾਲਾ ਅਮਰਪਾਲ ਸਿੰਘ ਉਰਫ਼ ਸੰਨੀ ਸਿੰਘ ਕੋਹਲੀ, ਜੋ ਕਿ ਕੈਨੇਡਾ ਦਾ ਸਾਬਕਾ ਲਾਅ ...

ਪੂਰੀ ਖ਼ਬਰ »

ਇਟਲੀ 'ਚ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਤਨਦੇਹੀ ਨਾਲ ਸਮਰਪਿਤ ਹੈ ਮੰਚ ਸੰਚਾਲਕ : ਰਾਜੂ ਚਮਕੌਰ ਵਾਲਾ

ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਵਾਲੇ ਮਾਣਮੱਤੇ ਕਲਾਕਾਰਾਂ ਵਿਚ ਮੰਚ ਸੰਚਾਲਕ ਰਾਜੂ ਚਮਕੌਰ ਵਾਲਾ ਇਕ ਅਜਿਹਾ ਸ਼ਖ਼ਸ ਹੈ ਜੋ ਕਿ ਪ੍ਰਭਾਵਸ਼ਾਲੀ ਤੇ ਦਮਦਾਰ ਮੰਚ ਸੰਚਾਲਨਾ ਕਰਕੇ ਪੂਰੇ ਯੂਰਪ ਭਰ ਦੇ ਸਰੋਤਿਆਂ ਦੇ ਦਿਲਾਂ ਵਿਚ ਇਕ ...

ਪੂਰੀ ਖ਼ਬਰ »

ਦੋਸਤੀ 'ਤੇ ਬਣੀ ਇਕ ਹੋਰ ਫ਼ਿਲਮ ਯਾਰਮ

ਦੋਸਤੀ ਇਕ ਇਸ ਤਰ੍ਹਾਂ ਦਾ ਵਿਸ਼ਾ ਹੈ, ਜੋ ਬਾਲੀਵੁੱਡ ਦੇ ਕਾਹਣੀ ਲੇਖਕਾਂ ਨੂੰ ਬਹੁਤ ਆਕਰਸ਼ਿਤ ਕਰਦਾ ਰਿਹਾ ਹੈ ਅਤੇ ਇਹੀ ਵਜ੍ਹਾ ਹੈ ਕਿ ਇਸ ਵਿਸ਼ੇ 'ਤੇ ਸਮੇਂ-ਸਮੇਂ 'ਤੇ ਫ਼ਿਲਮਾਂ ਬਣਦੀਆਂ ਰਹੀਆਂ ਹਨ। ਉਂਜ ਤਾਂ ਹੁਣ ਬਾਲੀਵੁੱਡ ਵਿਚ ਵੀ ਬਦਲਾਅ ਆਉਣ ਲੱਗਿਆ ਹੈ ਪਰ ਦੋਸਤੀ ...

ਪੂਰੀ ਖ਼ਬਰ »

'ਲਵਲੀ ਦਾ ਢਾਬਾ' ਵਿਚ ਈਸ਼ਾ ਕੋਪੀਕਰ

'ਪਿਆਰ ਇਸ਼ਕ ਔਰ ਮੁਹੱਬਤ', 'ਪਿੰਜਰ', 'ਦਿਲ ਕਾ ਰਿਸ਼ਤਾ' ਸਮੇਤ ਹੋਰ ਕਈ ਫ਼ਿਲਮਾਂ ਵਿਚ ਚਮਕਣ ਵਾਲੀ ਈਸ਼ਾ ਕੋਪੀਕਰ ਨੇ ਹੋਟਲ ਕਾਰੋਬਾਰੀ ਟਿੰਮੀ ਨਾਰੰਗ ਨਾਲ ਵਿਆਹ ਕਰਾਇਆ ਹੈ। ਵਿਆਹ ਦੀ ਵਜ੍ਹਾ ਨਾਲ ਈਸ਼ਾ ਨੂੰ ਕਾਫੀ ਸਮੇਂ ਤੱਕ ਅਭਿਨੈ ਤੋਂ ਦੂਰ ਰਹਿਣਾ ਪਿਆ ਅਤੇ ਹੁਣ ਜਦ ਉਹ ...

ਪੂਰੀ ਖ਼ਬਰ »

ਪ੍ਰਿਆਂਸ਼ੂ ਚੈਟਰਜੀ ਦੀ

ਆਫ਼ਿਸਰ ਅਰੁਜਨ ਸਿੰਘ ਆਈ. ਪੀ. ਐਸ.

ਹਿੰਦੀ ਸਿਨੇਮਾ ਦੇ ਕਈ ਇਸ ਤਰ੍ਹਾਂ ਦੇ ਹੀਰੋ ਹਨ, ਜਿਨ੍ਹਾਂ ਨੂੰ ਪੁਲਿਸ ਦੀ ਵਰਦੀ ਬਹੁਤ ਫਲੀ ਹੈ। 'ਜ਼ੰਜੀਰ' ਵਿਚ ਅਮਿਤਾਭ ਨੇ ਵਰਦੀ ਪਾਈ ਤਾਂ ਉਹ ਸਟਾਰ ਬਣ ਗਏ। ਅਜੇ ਦੇਵਗਨ 'ਸਿੰਘਮ' ਵਿਚ ਵਰਦੀ ਪਾ ਕੇ ਆਪਣੇ ਕੈਰੀਅਰ ਵਿਚ ਨਵੀਂ ਜਾਨ ਫੂਕਣ ਵਿਚ ਕਾਮਯਾਬ ਰਹੇ ਤੇ ਐਕਸ਼ਨ ...

ਪੂਰੀ ਖ਼ਬਰ »

ਸਲਮਾਨ-ਪ੍ਰਭੂਦੇਵਾ ਦੀ ਹੈਟ੍ਰਿਕ

ਬਤੌਰ ਨਿਰਦੇਸ਼ਕ ਪ੍ਰਭੂ ਦੇਵਾ ਨੇ ਸਲਮਾਨ ਖਾਨ ਦੇ ਨਾਲ ਫ਼ਿਲਮ 'ਵਾਂਟੇਡ' ਵਿਚ ਕੰਮ ਕੀਤਾ ਸੀ। ਸਲਮਾਨ ਨੂੰ ਪ੍ਰਭੂ ਦੇਵਾ ਦਾ ਕੰਮ ਕਰਨ ਦਾ ਅੰਦਾਜ਼ ਪਸੰਦ ਆਇਆ ਸੀ। ਸੋ, 'ਦਬੰਗ-3' ਦੇ ਨਿਰਦੇਸ਼ਨ ਦੀ ਵਾਗਡੋਰ ਉਨ੍ਹਾਂ ਨੂੰ ਹੀ ਫੜਾਈ ਗਈ। ਹੁਣ ਬਤੌਰ ਨਿਰਮਾਤਾ ਸਲਮਾਨ ਨੇ ਇਕ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX