ਤਾਜਾ ਖ਼ਬਰਾਂ


'ਇੰਡੀਅਨ ਆਈਡਲ-11' ਖ਼ਿਤਾਬ ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਸੰਨੀ-ਜਿੱਤਿਆ
. . .  about 1 hour ago
25 ਲੱਖ ਦੀ ਇਨਾਮੀ ਰਾਸ਼ੀ ਤੇ ਮਿਲੀ ਕਾਰ ਮੁੰਬਈ, 23 ਫਰਵਰੀ (ਏਜੰਸੀ)-ਬਠਿੰਡਾ ਦੇ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਿਤ ਸੰਨੀ ਨੇ ਸੋਨੀ ਦੇ ਸੰਗੀਤ ਸ਼ੋਅ 'ਇੰਡੀਅਨ ਆਈਡਲ-11' ਦਾ ਖ਼ਿਤਾਬ ਜਿੱਤ ਲਿਆ। ਸ਼ੋਅ 'ਚ ਆਪਣੀ ਮਕਬੂਲੀਅਤ ਕਰਕੇ ਸੰਨੀ ਹਿੰਦੋਸਤਾਨੀ ਦੇ ਨਾਂਅ ਨਾਲ ਜਾਣੇ ਜਾਣ ਲੱਗੇ ਬਠਿੰਡੇ ਦੇ ਉਕਤ ਗੱਭਰੂ ਨੂੰ 25 ਲੱਖ ਦੀ ਜੇਤੂ ਇਨਾਮੀ ਰਾਸ਼ੀ ਅਤੇ ਪੁਰਸਕਾਰ 'ਚ ਟਾਟਾ ਦੀ ਇਕ ਨਵੀਂ ਅਲਟਰੋਜ਼ ਕਾਰ ਦਿੱਤੀ ਗਈ
ਸ਼ਿਵ ਸੈਨਾ ਯੂਥ ਆਗੂ ਹਨੀ ਮਹਾਜਨ 'ਤੇ ਜਾਨ ਲੇਵਾ ਹਮਲੇ ਦੇ ਸਬੰਧ ਵਿਚ ਐੱਸਐੱਸਪੀ ਗੁਰਦਾਸਪੁਰ ਤੇ ਐਸਐਸਪੀ ਬਟਾਲਾ ਵੱਲੋਂ ਸਾਂਝੇ ਤੌਰ 'ਤੇ ਘਟਨਾਂ ਸਥਾਨ ਦਾ ਜਾਇਜ਼ਾ
. . .  1 day ago
ਮੇਰਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ - ਡੀ.ਜੀ.ਪੀ.
. . .  1 day ago
ਚੰਡੀਗੜ੍ਹ, 23 ਫਰਵਰੀ - ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਬੀਤੇ ਦਿਨੀਂ ਸ੍ਰੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੀਤੀ ਗਈ ਬਿਆਨਬਾਜ਼ੀ ਮਗਰੋਂ ਹੋਏ ਸਿੱਖ ਸੰਗਤਾਂ ਵਿਚ ਉੱਠੀ ਗ਼ੁੱਸੇ ਦੀ ਲਹਿਰ ਨੂੰ ਦੇਖਦਿਆਂ ਉਨ੍ਹਾਂ ਵਲੋਂ ਟਵੀਟ ਕਰਕੇ ਆਪਣੀ ਟਿੱਪਣੀ 'ਤੇ ਖੇਦ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ...
ਮਾਮਲਾ ਫੇਸਬੁੱਕ 'ਤੇ ਕੁੜੀ ਦੀ ਫੋਟੋ ਦੀ ਡੀ.ਪੀ ਲਗਾਉਣ ਦਾ, ਪੀੜਤ ਵਿਦਿਆਰਥਣ ਨੇ ਤੇਲ ਛਿੜਕ ਕੇ ਲਗਾਈ ਅੱਗ
. . .  1 day ago
ਅਮਰੀਕਾ ਦੇ ਰਾਸ਼ਟਰਪਤੀ ਭਾਰਤ ਲਈ ਰਵਾਨਾ
. . .  1 day ago
ਨਾਬਾਲਗ ਲੜਕੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਹਾਲਤ ਗੰਭੀਰ
. . .  1 day ago
ਘਨੌਰ,23ਫਰਵਰੀ(ਜਾਦਵਿੰਦਰ ਸਿੰਘ ਜੋਗੀਪੁਰ)- ਘਨੌਰ ਨੇੜਲੇ ਪਿੰਡ ਚ ਇੱਕ ਨਾਬਾਲਗ ਲੜਕੀ ਵੱਲੋਂ ਖ਼ੁਦ 'ਤੇ ਤੇਲ ਛਿੜਕ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ...
ਜਾਫਰਾਬਾਦ 'ਚ ਦੋ ਗੁੱਟਾਂ ਵਿਚਾਲੇ ਪੱਥਰਬਾਜ਼ੀ ਤੋਂ ਬਾਅਦ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ
. . .  1 day ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਜਾਫਰਾਬਾਦ ਦੇ ਮੌਜਪੁਰ ਇਲਾਕੇ 'ਚ ਦੋ ਗੁੱਟਾਂ ਵਿਚਾਲੇ ਹੋਈ ਪੱਥਰਬਾਜ਼ੀ ਤੋਂ ਬਾਅਦ ਸੰਯੁਕਤ ਪੁਲਿਸ ਕਮਿਸ਼ਨਰ ...
ਕੈਨੇਡਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ
. . .  1 day ago
ਜਗਦੇਵ ਕਲਾਂ/ਮੱਤੇਵਾਲ, 23 (ਸ਼ਰਨਜੀਤ ਸਿੰਘ ਗਿੱਲ/ਗੁਰਪ੍ਰੀਤ ਸਿੰਘ ਮੱਤੇਵਾਲ)-ਅੱਜ ਦੀ ਸਵੇਰ ਪਿੰਡ ਸੈਂਸਰਾ ਕਲਾਂ (ਅੰਮ੍ਰਿਤਸਰ) ਅਤੇ ਪਿੰਡ ਰਾਮ ਦਿਵਾਲੀ ...
ਤਲਵੰਡੀ ਸਾਬੋ 'ਚ ਕਬਾੜ ਦੇ ਸਟੋਰ ਨੂੰ ਲੱਗੀ ਅੱਗ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ, 23 ਫਰਵਰੀ( ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਦੇ ਵਾਰਡ ਨੰਬਰ ਚਾਰ 'ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਕਬਾੜੀਏ ਅਸ਼ੋਕ ਕੁਮਾਰ ...
ਚੇਅਰਮੈਨ ਸਿੱਧੂ ਦੀ ਅਗਵਾਈ ਹੇਠ 25 ਬੱਸਾਂ ਰਵਾਨਾ
. . .  1 day ago
ਲੌਂਗੋਵਾਲ, 23 ਫ਼ਰਵਰੀ (ਵਿਨੋਦ, ਖੰਨਾ) - ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਅੱਜ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਰੈਲੀ 'ਚ ਸ਼ਾਮਲ ...
ਦਰਦਨਾਕ ਸੜਕ ਹਾਦਸੇ 'ਚ ਲੜਕੀ ਦੀ ਮੌਤ, ਛੇ ਜ਼ਖ਼ਮੀ
. . .  1 day ago
ਬੰਗਾ, 23 ਫਰਵਰੀ (ਜਸਬੀਰ ਸਿੰਘ ਨੂਰਪੁਰ)- ਪਿੰਡ ਮਜਾਰੀ ਕੋਲ ਵਾਪਰੇ ਸੜਕ ਹਾਦਸੇ 'ਚ ਇੱਕ ਲੜਕੀ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾ ਦੀ ਪਹਿਚਾਣ ਫਿਲੌਰ ਵਾਸੀ ਤਮੰਨਾ ਪੁੱਤਰੀ ਕੁਲਵੰਤ ਰਾਏ...
ਨਾਭਾ ਜੇਲ੍ਹ 'ਚ ਸਿੱਖ ਕੈਦੀਆਂ ਵੱਲੋਂ ਕੀਤੀ ਗਈ ਭੁੱਖ ਹੜਤਾਲ
. . .  1 day ago
ਨਾਭਾ, 23 ਫਰਵਰੀ (ਕਰਮਜੀਤ ਸਿੰਘ)- ਪਿਛਲੇ ਦਿਨੀਂ ਹਰਿਮੰਦਰ ਸਾਹਿਬ ਤੋਂ ਆਏ ਗੁਟਕਾ ਸਾਹਿਬ ਨੂੰ ਜੇਲ੍ਹ ਅੰਦਰ ਨਾ ਲੈ ਕੇ ਜਾਣ 'ਤੇ ਜੇਲ੍ਹ..
ਗਲ਼ਾਂ 'ਚ ਸੰਗਲ ਪਾ ਕੇ ਰੈਲੀ 'ਚ ਪਹੁੰਚੇ ਦੋ ਬਜ਼ੁਰਗਾਂ ਦੀਆਂ ਢੀਂਡਸਾ ਨੇ ਖੋਲ੍ਹੀਆਂ ਬੇੜੀਆਂ
. . .  1 day ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਢੀਂਡਸਾ ਪਰਿਵਾਰ ਵਲੋਂ ਅੱਜ ਸੰਗਰੂਰ ਵਿਖੇ ਕੀਤੀ ਗਈ ਰੈਲੀ ਦੌਰਾਨ ਉਸ ਸਮੇਂ ਪੰਡਾਲ ਜੈਕਾਰਿਆਂ ਨਾਲ ਗੂੰਜ ਉੱਠਿਆ, ਜਦੋਂ ਦੋ ਪਗੜੀਧਾਰੀ ਬਜ਼ੁਰਗ ਗਲ਼ਾਂ 'ਚ ਸੰਗਲ ਪਾ ਕੇ ਪੰਡਾਲ...
ਦਿੱਲੀ ਦੇ ਜਾਫਰਾਬਾਦ 'ਚ ਦੋ ਗੁੱਟਾਂ ਵਿਚਾਲੇ ਪੱਥਰਬਾਜ਼ੀ
. . .  1 day ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਜਾਫਰਾਬਾਦ ਦੇ ਮੌਜਪੁਰ ਇਲਾਕੇ 'ਚ ਦੋ ਗੁੱਟਾਂ ਵਿਚਾਲੇ ਪੱਥਰਬਾਜ਼ੀ ਦੀ ਖ਼ਬਰ ਮਿਲੀ ਹੈ। ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ...
ਖੜੀ ਗੱਡੀ 'ਚੋਂ ਭੇਦਭਰੀ ਹਾਲਤ ਵਿਚ ਮਿਲੀ ਨੌਜਵਾਨ ਦੀ ਲਾਸ਼
. . .  1 day ago
ਮੁੱਲਾਂਪੁਰ ਗਰੀਬਦਾਸ, 23 ਫਰਵਰੀ (ਦਿਲਬਰ ਸਿੰਘ ਖੈਰਪੁਰ) - ਪਿੰਡ ਰਾਣੀਮਾਜਰਾ ਨੇੜਿਓ ਖੜੀ ਡਸਟਰ ਗੱਡੀ 'ਚੋਂ ਇੱਕ ਨੌਜਵਾਨ ਦੀ ਲਾਸ਼ ..
ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਚੰਦੂਮਾਜਰਾ ਨੇ ਪ੍ਰਵਾਸੀ ਭਾਰਤੀਆਂ ਵਲੋਂ ਲਗਾਏ ਕੈਂਪ ਦਾ ਲਿਆ ਜਾਇਜ਼ਾ
. . .  1 day ago
ਸ਼ਾਹੀਨ ਬਾਗ਼ ਦੀਆਂ ਸੜਕਾਂ ਨੂੰ ਖੋਲ੍ਹਣ ਸੰਬੰਧੀ ਲੋਕਾਂ ਵੱਲੋਂ ਪ੍ਰਦਰਸ਼ਨ
. . .  1 day ago
ਦਿੱਲੀ ਦੇ ਚਾਂਦ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ
. . .  1 day ago
ਇਟਲੀ 'ਚ ਕੋਰੋਨਾ ਵਾਇਰਸ ਦੇ 100 ਹੋਰ ਮਾਮਲੇ ਆਏ ਸਾਹਮਣੇ
. . .  1 day ago
ਬਠਿੰਡਾ : ਔਰਤ ਨੇ ਪੁਲਿਸ ਮੁਲਾਜ਼ਮ ਦੇ ਲੜਕਿਆਂ 'ਤੇ ਉਸ ਦੀ ਅਤੇ ਉਸ ਦੇ ਬੇਟੇ ਦੀ ਕੁੱਟਮਾਰ ਦੇ ਲਾਏ ਦੋਸ਼
. . .  1 day ago
ਆਦਰਸ਼ ਮੁੱਖ ਮੰਤਰੀ ਨਵਾਜੇ ਗਏ ਕੈਪਟਨ ਅਮਰਿੰਦਰ ਸਿੰਘ
. . .  1 day ago
ਔਰੰਗਾਬਾਦ 'ਚ ਚੰਦਰਸ਼ੇਖਰ ਆਜ਼ਾਦ ਵੱਲੋਂ ਰਾਖਵੇਂਕਰਨ ਦੇ ਮੁੱਦੇ 'ਤੇ ਕੱਢਿਆ ਗਿਆ ਮਾਰਚ
. . .  1 day ago
ਪੰਜਾਬ ਦੇ ਡੀ. ਜੀ. ਪੀ. ਵਿਰੁੱਧ ਅੰਮ੍ਰਿਤਸਰ 'ਚ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  1 day ago
ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਪਹੁੰਚੇ ਅਮਿਤ ਸ਼ਾਹ
. . .  1 day ago
ਸੰਗਰੂਰ ਰੈਲੀ ਵਿਚ ਸੁਖਬੀਰ ਨੂੰ ਪੰਥ ਚੋਂ ਕੱਢਣ ਦਾ ਮਤਾ ਜੈਕਾਰਿਆਂ ਨਾਲ ਪਰਵਾਨ
. . .  1 day ago
ਸੰਗਰੂਰ ਰੈਲੀ ਲਈ ਲੌਂਗੋਵਾਲ ਤੋਂ ਵੱਡੀ ਗਿਣਤੀ 'ਚ ਰਵਾਨਾ ਹੋਇਆ ਕਾਫ਼ਲਾ
. . .  1 day ago
ਬਾਦਲ ਪਿਉ-ਪੁੱਤ ਵੀ ਆਪਣੀਆਂ ਪਹਿਲੀਆਂ ਚੋਣਾਂ ਹਾਰੇ ਸਨ : ਜੀ.ਕੇ
. . .  1 day ago
ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੀ ਮੁਆਫ਼ੀ ਮੰਗੇ ਬਿਨਾਂ ਬਾਦਲ ਪਰਿਵਾਰ ਦਾ ਖਹਿੜਾ ਨਹੀਂ ਛੁੱਟਣਾ- ਰਾਮੂਵਾਲੀਆ
. . .  1 day ago
ਸੇਵਾ ਸਿੰਘ ਸੇਖਵਾਂ ਨੇ ਸੁਖਬੀਰ ਬਾਦਲ ਨੂੰ ਕੀਤਾ ਚੈਲੇਂਜ
. . .  1 day ago
ਜੇਕਰ ਸੁਖਬੀਰ ਸੱਚਮੁੱਚ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਚਾਹੁੰਦੇ ਹਨ ਤਾਂ ਆਪਣੀ ਪਾਰਟੀ 'ਚ ਮਤਾ ਪਾਉਣ- ਢੀਂਡਸਾ
. . .  1 day ago
ਗੁਰੂ ਘਰਾਂ ਦੇ ਪੈਸੇ ਨਾਲ ਸੁਖਬੀਰ ਆਪਣੀਆਂ ਨਿੱਜੀ ਇਮਾਰਤਾਂ ਬਣਾ ਰਿਹਾ ਹੈ- ਭਾਈ ਰਣਜੀਤ ਸਿੰਘ
. . .  1 day ago
ਬਲਵੰਤ ਸਿੰਘ ਰਾਮੂਵਾਲੀਆ ਅਤੇ ਰਵਿੰਦਰ ਸਿੰਘ ਵੀ ਸੰਗਰੂਰ ਰੈਲੀ 'ਚ ਪਹੁੰਚੇ
. . .  1 day ago
'ਮਨ ਕੀ ਬਾਤ' 'ਚ ਬੋਲੇ ਪ੍ਰਧਾਨ ਮੰਤਰੀ ਮੋਦੀ- ਬੰਦਿਸ਼ਾਂ ਨੂੰ ਤੋੜ ਕੇ ਉਚਾਈਆਂ ਛੂਹ ਰਹੀਆਂ ਹਨ ਦੇਸ਼ ਦੀਆਂ ਧੀਆਂ
. . .  1 day ago
ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਦੀ ਕੀਤੀ ਰੱਖਿਆ- ਭਾਈ ਰਣਜੀਤ ਸਿੰਘ
. . .  1 day ago
ਸੰਗਰੂਰ ਰੈਲੀ 'ਚ ਵੱਡੀ ਗਿਣਤੀ 'ਚ ਪਹੁੰਚੇ ਆਗੂ
. . .  1 day ago
ਗੋਆ 'ਚ ਜਲ ਸੈਨਾ ਦਾ ਲੜਾਕੂ ਜਹਾਜ਼ ਮਿਗ-29 ਕੇ. ਹਾਦਸਾਗ੍ਰਸਤ
. . .  1 day ago
ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਨਹੀਂ ਰਹੇ
. . .  1 day ago
ਢੀਂਡਸਿਆਂ ਦੀ ਸੰਗਰੂਰ ਰੈਲੀ 'ਚ ਉਮੜਿਆ ਹਜ਼ਾਰਾਂ ਦਾ ਇਕੱਠ
. . .  1 day ago
ਕੌਮਾਂਤਰੀ ਡੇਅਰੀ ਫੈਡਰੇਸ਼ਨ ਦੀ ਡਾਇਰੈਕਟਰ ਜਨਰਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਰਾਖਵੇਂਕਰਨ ਨੂੰ ਲੈ ਕੇ ਗੁਰੂਹਰਸਹਾਏ ਸ਼ਹਿਰ ਪੂਰਨ ਤੌਰ 'ਤੇ ਬੰਦ
. . .  1 day ago
ਲੇਹ 'ਚ ਸਭ ਤੋਂ ਉੱਚੀ ਪੱਟੀ ਤੋਂ ਜਹਾਜ਼ ਨੇ ਉਡਾਣ ਭਰੀ- ਪ੍ਰਧਾਨ ਮੰਤਰੀ ਮੋਦੀ
. . .  1 day ago
31 ਜਨਵਰੀ 2020 'ਚ ਲਦਾਖ਼ 'ਚ ਇਤਿਹਾਸ ਬਣਿਆ- ਪ੍ਰਧਾਨ ਮੰਤਰੀ ਮੋਦੀ
. . .  1 day ago
ਯੁਵਿਕਾ ਪ੍ਰੋਗਰਾਮ ਇਸਰੋ ਦਾ ਸ਼ਲਾਘਾਯੋਗ ਕਦਮ- ਮੋਦੀ
. . .  1 day ago
ਬੱਚਿਆਂ ਅਤੇ ਨੌਜਵਾਨਾਂ 'ਚ ਵਿਗਿਆਨ-ਤਕਨੀਕ ਪ੍ਰਤੀ ਦਿਲਚਸਪੀ ਵੱਧ ਰਹੀ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਹੁਨਰ ਹਾਟ 'ਚ ਲਿਆ ਬਿਹਾਰ ਦੇ ਸੁਆਦੀ ਭੋਜਨ ਦਾ ਆਨੰਦ- ਮੋਦੀ
. . .  1 day ago
ਭਾਰਤ ਦੀ ਵਿਭਿੰਨਤਾ ਮਾਣ ਨਾਲ ਭਰ ਦਿੰਦੀ ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ 'ਮਨ ਕੀ ਬਾਤ'
. . .  1 day ago
ਜਲੰਧਰ 'ਚ ਫ਼ਰਨੀਚਰ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
. . .  1 day ago
ਸੀ. ਏ. ਏ., ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਵਿਰੁੱਧ ਕਿਸ਼ਨਗੜ੍ਹ ਹਾਈਵੇਅ 'ਤੇ ਧਰਨਾ ਪ੍ਰਦਰਸ਼ਨ
. . .  1 day ago
ਮੰਗਾਂ ਪੂਰੀਆਂ ਕਰਾਉਣ ਲਈ ਅਧਿਆਪਕ ਦਲ ਦਾ ਜਥੇਬੰਦਕ ਢਾਂਚਾ ਮਜ਼ਬੂਤ ਕੀਤਾ ਜਾਵੇਗਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਕੱਤਕ ਸੰਮਤ 551

ਖੰਨਾ / ਸਮਰਾਲਾ

ਮਾਮਲਾ ਗੁਰੂ ਅਮਰਦਾਸ ਮਾਰਕੀਟ 'ਚ ਨਾਜਾਇਜ਼ ਕਬਜ਼ਿਆਂ ਦਾ
ਛੱਤਾਂ ਅਤੇ ਵਰਾਂਡਿਆਂ ਨੂੰ ਖ਼ਤਮ ਕਰਨ ਦਾ ਮਤਾ ਪਾਸ ਕਰਨ ਦੇ ਿਖ਼ਲਾਫ਼ ਜਾਵਾਂਗੇ ਹਾਈਕੋਰਟ-ਬਾਂਸਲ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ) - ਜੇਕਰ ਗੁਰੂ ਅਮਰਦਾਸ ਮਾਰਕੀਟ ਵਿਚ ਦੁਕਾਨਾਂ 'ਤੇ ਚੁਬਾਰੇ ਉਸਾਰਨ ਅਤੇ ਬਰਾਂਡੇ ਦੁਕਾਨਾਂ ਵਿਚ ਬਣਾਉਣ ਦਾ ਮਤਾ ਪਾਸ ਕੀਤਾ ਗਿਆ ਤਾਂ ਲੋਕ ਸੇਵਾ ਕਲੱਬ ਹਾਈਕੋਰਟ ਵਿਚ ਜਾਵੇਗਾ | ਇਹ ਗੱਲ ਅੱਜ ਇੱਥੇ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ. ਡੀ. ਬਾਂਸਲ ਨੇ ਕਹੀ | ਉਨ੍ਹਾਂ ਇਲਜ਼ਾਮ ਲਾਏ ਕਿ ਸ਼ਹਿਰ ਨੂੰ ਨਾਜਾਇਜ਼ ਕਬਜ਼ੇ, ਨਜਾਇਜ਼ ਉਸਾਰੀਆਂ ਤੋਂ ਮੁਕਤ ਕਰਨ ਦੀ ਕਾਰਵਾਈ ਫ਼ੇਲ੍ਹ ਹੋਣ ਦਾ ਹਮੇਸ਼ਾ ਇਕੋ ਕਾਰਨ ਰਿਹਾ ਹੈ ਕਿ ਛੋਟੇ-ਮੋਟੇ ਦੁਕਾਨਦਾਰ, ਜਾਂ ਰੇਹੜੀ-ਫੜੀ ਵਾਲਿਆਂ ਤੇ ਕਾਰਵਾਈ ਕਰ ਕੇ ਅਤੇ ਇਕ-ਦੋ ਦਾ ਸਾਮਾਨ ਵੀ ਜ਼ਬਤ ਕਰ ਕੇ ਵੱਡੇ ਦੁਕਾਨਦਾਰਾਂ ਿਖ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਸਲ ਵਿਚ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾ-ਪ੍ਰਵਾਹੀ ਜਾਂ ਮਿਲੀਭੁਗਤ ਦਾ ਹੀ ਨਤੀਜਾ ਹੈ ਕਿ ਆਰਜ਼ੀ ਕਬਜ਼ੇ ਬਹੁਤ ਤੇਜ਼ੀ ਨਾਲ ਪੱਕੇ/ਸਥਾਈ ਕਬਜ਼ਿਆਂ ਵਿਚ ਬਦਲ ਰਹੇ ਹਨ ਅਤੇ ਕਰਜ਼ਾਧਾਰਕ ਸਰਕਾਰੀ ਪ੍ਰਾਪਰਟੀ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਰਹੇ ਹਨ¢ ਬਾਂਸਲ ਨੇ ਕਿਹਾ ਕਿ ਗੁਰੂ ਅਮਰਦਾਸ ਮਾਰਕੀਟ ਇੰਪਰੂਵਮੈਂਟ ਟਰੱਸਟ ਵਲ਼ੋਂ ਵਿਕਸਿਤ ਕੀਤੀ ਗਈ ਜਿਸ ਵਿਚ ਪਬਲਿਕ ਦੀ ਸਹੂਲਤ ਲਈ ਦੁਕਾਨਾਂ ਅੱਗੇ ਬਰਾਂਡੇ ਅਤੇ ਕਈ ਪਾਰਕ ਬਣਾਏ ਗਏ ਸਨ | ਇੱਥੇ ਇੱਕ ਹੋਟਲ-ਕਮ-ਰੈਸਟੋਰੈਂਟ ਦੀ ਥਾਂ ਦੀ ਅਲਾਟਮੈਂਟ ਵੀ ਕੀਤੀ ਗਈ ਸੀ¢ ਦੁਕਾਨਾਂ ਦੀਆਂ ਛੱਤਾਂ ਦਾ ਅਧਿਕਾਰ ਟਰੱਸਟ ਕੋਲ ਰਾਖਵਾਂ ਸੀ ਅਤੇ ਕਿਸੇ ਵੀ ਦੁਕਾਨ ਥੱਲੇ ਤਹਿਖ਼ਾਨੇ ਨਾ ਬਣਾਉਣ ਦਾ ਨਿਯਮ ਵੀ ਬਣਾਇਆ ਗਿਆ ਸੀ¢ਪ੍ਰੰਤੂ ਕਿਸੇ ਵੀ ਨਿਯਮ ਜਾਂ ਸ਼ਰਤ ਦੀ ਪਰਵਾਹ ਨਾ ਕਰਦੇ ਹੋਏ ਇਸ ਮਾਰਕੀਟ ਵਿਚ ਜ਼ਿਆਦਾਤਰ ਦੁਕਾਨਦਾਰ ਗੈਰ-ਕਾਨੂੰਨੀ ਤਹਿਖ਼ਾਨੇ ਬਣਾ ਚੁੱਕੇ ਹਨ¢ ਲੋਕਾਂ ਦੀ ਸਹੂਲਤ ਲਈ ਬਣਾਏ ਬਰਾਂਡਿਆਂ ਨੂੰ ਤੋੜ ਕੇ ਸ਼ਰੇਆਮ ਦੁਕਾਨਾਂ ਵਿਚ ਮਿਲਾ ਰਹੇ ਹਨ¢ ਬਾਂਸਲ ਨੇ ਕਿਹਾ ਕਿ ਨਜਾਇਜ਼ ਕਬਜ਼ੇ ਹਟਾਉਣ ਦਾ ਸਿਰਫ਼ ਉਹੀ ਲੋਕ ਵਿਰੋਧ ਕਰਦੇ ਹਨ ਜਿਨ੍ਹਾਂ ਨੇ ਜਾਂ ਤਾਂ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਜਾਂ ਫਿਰ ਕਬਜਾ ਧਾਰਕਾਂ ਦੇ ਹੱਕ ਵਿਚ ਖੜਕੇ ਸਿਆਸੀ ਲਾਹਾ ਲੈਂਦੇ ਹਨ¢
ਨਗਰ ਕੌਾਸਲ ਜ਼ਿੰਮੇਵਾਰੀ ਤੋਂ ਝਾੜ ਚੁੱਕੀ ਹੈ ਪੱਲਾ
ਬਾਂਸਲ ਨੇ ਕਿਹਾ ਕਿ ਕਿ ਗੁਰੂ ਅਮਰ ਦਾਸ ਮਾਰਕੀਟ ਵਿਚ ਪਬਲਿਕ ਬਰਾਂਡਿਆਂ 'ਤੇ ਹੋ ਰਹੇ ਕਬਜ਼ਿਆਂ ਨੂੰ ਹਟਾਉਣ ਸਬੰਧੀ ਅਸੀਂ ਜਦੋਂ ਨਗਰ ਕੌਾਸਲ ਖੰਨਾ ਨੂੰ ਲਿਖਿਆ ਗਿਆ ਸੀ ਤਾਂ ਨਗਰ ਕੌਾਸਲ ਖੰਨਾ ਦੇ ਕਾਰਜ ਸਾਧਕ ਅਫ਼ਸਰ ਨੇ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦੇ ਹੋਏ ਪੱਤਰ ਨੰਬਰ: 1171 ਮਿਤੀ: 16.08.19 ਰਾਹੀਂ ਲਿਖਿਆ ਸੀ ਕਿ ਗੁਰੂ ਅਮਰ ਦਾਸ ਮਾਰਕੀਟ ਸਕੀਮ ਨਗਰ ਸੁਧਾਰ ਟਰੱਸਟ ਵਲ਼ੋਂ ਵਿਕਸਤ ਕੀਤੀ ਗਈ ਹੈ ਜਿਸ ਦਾ ਬਿਲਡਿੰਗ ਕੰਟਰੋਲ ਹੁਣ ਤਕ ਨਗਰ ਸੁਧਾਰ ਟਰੱਸਟ ਪਾਸ ਹੀ ਹੈ¢ ਇਸ ਲਈ ਗੁਰੂ ਅਮਰ ਦਾਸ ਮਾਰਕੀਟ ਵਿਚ ਨਜਾਇਜ਼ ਕਬਜ਼ੇ ਦੂਰ ਕਰਨ ਦਾ ਅਧਿਕਾਰ ਨਗਰ ਸੁਧਾਰ ਟਰੱਸਟ ਕੋਲ ਹੀ ਹਨ, ਪਰ ਹੁਣ ਜਦ ਨਗਰ ਸੁਧਾਰ ਟਰੱਸਟ ਕਾਰਵਾਈ ਕਰਨ ਲੱਗਾ ਹੈ ਤਾਂ ਨਗਰ ਕੌਾਸਲ ਨੂੰ ਆਪਣੇ ਅਧਿਕਾਰ ਖੱੁਸਦੇ ਦਿਖਾਈ ਦੇ ਰਹੇ ਹਨ¢

ਅਮਰੀਕਾ ਤੋਂ ਵਾਪਸ ਆਉਂਦਿਆਂ ਟਰਾਲਾ ਚਾਲਕ ਨੌਜਵਾਨ ਦੀ ਮੌਤ

ਮਾਛੀਵਾੜਾ ਸਾਹਿਬ, 19 ਅਕਤੂਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਨੇੜ੍ਹਲੇ ਪਿੰਡ ਲੁਬਾਣਗੜ੍ਹ ਦੇ ਵਸਨੀਕ ਕੈਨੇਡਾ ਰਹਿੰਦੇ ਨੌਜਵਾਨ ਹਰਜੀਤ ਸਿੰਘ (42) ਦੀ ਅਮਰੀਕਾ ਤੋਂ ਵਾਪਿਸ ਆਉਣ ਸਮੇਂ ਟਰਾਲਾ ਚਾਲਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਜਿਸ ਦੀ ਖ਼ਬਰ ਪਿੰਡ ...

ਪੂਰੀ ਖ਼ਬਰ »

ਵਿਆਹੁਤਾ ਨੇ ਪਤੀ ਤੇ ਸੁਹਰੇ 'ਤੇ ਲਾਏ ਕੁੱਟਮਾਰ ਦੇ ਦੋਸ਼

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ) - ਸਿਵਲ ਹਸਪਤਾਲ ਵਿਚ ਦਾਖ਼ਲ ਇਕ ਵਿਆਹੀ ਲੜਕੀ ਆਸ਼ਾ ਰਾਣੀ ਵਾਸੀ ਸਮਰਾਲਾ ਰੋਡ ਖੰਨਾ ਨੇ ਆਪਣੇ ਪਤੀ ਅਤੇ ਸਹੁਰੇ 'ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ | ਵਿਆਹੁਤਾ ਨੇ ਕਿਹਾ ਕਿ ਸਹੁਰੇ ਪਰਿਵਾਰ ਵਾਲੇ ਕਾਫ਼ੀ ਸਮੇਂ ਤੋਂ ਤੰਗ ...

ਪੂਰੀ ਖ਼ਬਰ »

ਖ਼ੁਦਕੁਸ਼ੀ ਕਰ ਰਹੀ ਲੜਕੀ ਨੂੰ ਪੁਲਿਸ ਅਧਿਕਾਰੀ ਨੇ ਬਚਾਇਆ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ) - ਕੱਲ੍ਹ ਦੇਰ ਸ਼ਾਮ ਖੰਨਾ ਪੁਲਿਸ ਅਧਿਕਾਰੀ ਨੇ ਇਕ ਨੌਜਵਾਨ ਲੜਕੀ ਨੂੰ ਆਤਮਘਾਤ ਕਰਨ ਤੋਂ ਰੋਕਣ ਦਾ ਸ਼ਲਾਘਾਯੋਗ ਕੰਮ ਕੀਤਾ | ਖੰਨਾ ਦੇ ਪੀਰਖ਼ਾਨਾ ਰੋਡ ਦੀ ਇਕ ਲੜਕੀ ਵਲੋਂ ਮਾਨਸਿਕ ਪ੍ਰੇਸ਼ਾਨੀ ਕਰ ਕੇ ਦੋਰਾਹਾ ਨਹਿਰ ਵਿਚ ...

ਪੂਰੀ ਖ਼ਬਰ »

ਚੋਰੀ ਦੇ ਦੋਸ਼ 'ਚ ਕਾਬੂ 2 ਕਥਿਤ ਮੁਲਜ਼ਮਾਂ ਦਾ ਨਹੀਂ ਮਿਲਿਆ ਪੁਲਿਸ ਰਿਮਾਂਡ, ਭੇਜੇ ਜੇਲ੍ਹ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ) - ਸ਼ਹਿਰੀ ਖੰਨਾ ਪੁਲਿਸ-1 ਨੇ ਅੱਜ ਕਥਿਤ ਰੂਪ ਵਿਚ ਚੋਰੀ ਕਰਨ ਦੇ ਦੋਸ਼ ਵਿਚ ਕਾਬੂ ਕੀਤੇ ਦੋ ਵਿਅਕਤੀਆਂ ਨੰੂ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ, ਪਰ ਅਦਾਲਤ ਨੇ ਰਿਮਾਂਡ ਦੇਣ ਦੀ ਥਾਂ ਕਥਿਤ ...

ਪੂਰੀ ਖ਼ਬਰ »

ਪੁਲ ਬਣਾਉਣ ਦੀ ਮੰਗ ਦਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪੁੱਜਾ

ਸਮਰਾਲਾ, 19 ਅਕਤੂਬਰ (ਬਲਜੀਤ ਸਿੰਘ ਬਘੌਰ)-ਇਤਿਹਾਸਕ ਨਗਰੀ ਝਾੜ ਸਾਹਿਬ ਰੋਡ 'ਤੇ ਪੁਲ ਬਣਾਉਣ ਦੀ ਮੰਗ ਦਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਪੁੱਜ ਗਿਆ ਹੈ | 'ਪੁਲ ਬਣਾਓ-ਸੰਘਰਸ਼ ਕਮੇਟੀ' ਦੇ ਕਨਵੀਨਰ ਅਮਰਜੀਤ ਸਿੰਘ ਬਾਲਿਉਂ, ਸੰਤੋਖ ਸਿੰਘ ਨਾਗਰਾ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਲੜਕੀ ਜ਼ਖ਼ਮੀ

ਖੰਨਾ, 19 ਅਕਤੂਬਰ (ਮਨਜੀਤ ਸਿੰਘ ਧੀਮਾਨ) - ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ 9 ਸਾਲਾਂ ਸਕੂਲੀ ਵਿਦਿਆਰਥਣ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਜਸਲੀਨ ਕੌਰ ਪੁੱਤਰੀ ਜਗਵੰਤ ਸਿੰਘ ਵਾਸੀ ਜਲਾਜਣ ਨੇ ਦੱਸਿਆ ਕਿ ਮੈਂ ਆਪਣੇ ਘਰ ਤੋਂ ...

ਪੂਰੀ ਖ਼ਬਰ »

ਗੁਰੂ ਨਾਨਕ ਸੰਸਥਾ ਗੋਪਾਲਪੁਰ ਵਲੋਂ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ

ਡੇਹਲੋਂ, 19 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ, ਗੋਪਾਲਪੁਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੰੂ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ | ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ...

ਪੂਰੀ ਖ਼ਬਰ »

ਪਰਾਲੀ ਦੀ ਸੰਭਾਲ ਦੇ ਲੋੜੀਂਦੇ ਹੱਲ ਨਾ ਕੱਢਣ ਲਈ ਸਰਕਾਰ ਜ਼ਿੰਮੇਵਾਰ-ਬੀ. ਕੇ. ਯੂ.

ਮਲੌਦ, 19 ਅਕਤੂਬਰ (ਸਹਾਰਨ ਮਾਜਰਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਸਹਾਰਨ ਮਾਜਰਾ ਵਿਖੇ ਬਲਾਕ ਡੇਹਲੋਂ ਦੇ ਪ੍ਰਧਾਨ ਸਾਬਕਾ ਸਰਪੰਚ ਸਰੂਪ ਸਿੰਘ ਸਹਾਰਨ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ...

ਪੂਰੀ ਖ਼ਬਰ »

ਘੁਡਾਣੀ ਕਲਾਂ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਮਾਰੀਆ ਮੱਲਾਂ

ਰਾੜਾ ਸਾਹਿਬ, 19 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਸ਼ਹੀਦ ਸੁਖਚੈਨਦੀਪ ਸਿੰਘ ਸ. ਸ. ਸ. ਸਕੂਲ ਘੁਡਾਣੀ ਕਲਾਂ ਦੇ ਖਿਡਾਰੀ ਵਿਦਿਆਰਥੀਆਂ ਨੇ ਰਾੜਾ ਸਾਹਿਬ ਜ਼ੋਨ ਦੇ ਐਥਲੈਟਿਕ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਨ੍ਹਾਂ ਨੇ ਵੱਖ-ਵੱਖ ਖੇਡਾਂ 'ਚ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੋਰਾਹਾ ਲਗਾਤਾਰ ਲਗਵਾ ਰਿਹੈ ਵਿਜ਼ਟਰ ਵੀਜ਼ੇ-ਡੱਲਾ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ) - ਮੈਕਰੋ ਗਲੋਬਲ ਆਪਣੀਆਂ ਆਈਲੈਟਸ ਅਤੇ ਵੀਜ਼ਾ ਸਬੰਧੀ ਸੇਵਾਵਾਂ ਦੇਣ ਵਿਚ ਪੰਜਾਬ ਦੀ ਨਾਮਵਰ ਸੰਸਥਾ ਬਣ ਚੁੱਕੀ ਹੈ | ਸੰਸਥਾ ਵਲੋਂ ਲਗਾਤਾਰ ਵਿਜ਼ਟਰ ਵੀਜ਼ੇ ਆ ਰਹੇ ਹਨ | ਸੰਸਥਾ ਦੀ ਦੋਰਾਹਾ ਬਰਾਂਚ ਨੇ ਮਲਕੀਤ ਸਿੰਘ ਵਾਸੀ ...

ਪੂਰੀ ਖ਼ਬਰ »

ਸਿੱਧ ਪੰਧੇਰ ਦੇ ਸਾਲਾਨਾ ਜੋੜ ਮੇਲੇ ਸਬੰਧੀ ਸਮਾਗਮ ਅੱਜ

ਮਲੌਦ, 19 ਅਕਤੂਬਰ (ਸਹਾਰਨ ਮਾਜਰਾ)-ਪੰਜਾਬ ਦੇ ਨਾਮਵਰ ਗੋਤ 'ਪੰਧੇਰ' ਦੇ ਵਡੇਰਿਆਂ ਦੇ ਅਸਥਾਨ ਬਾਬਾ ਸਿੱਧ ਪੰਧੇਰ ਪਿੰਡ ਰੌਸ਼ੀਆਣਾ ਵਿਖੇ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਅਤੇ ਸਮੂਹ ਪੰਧੇਰ ਗੋਤਰ ਵਲੋਂ ਸਾਂਝੇ ਤੌਰ 'ਤੇ ਅੱਜ 20 ਅਕਤੂਬਰ ਨੂੰ ਸਾਲਾਨਾ ਜੋੜ ਮੇਲੇ ਤੇ ...

ਪੂਰੀ ਖ਼ਬਰ »

ਸ਼ਕਤੀ ਸਕੂਲ ਦੇ ਵਿਦਿਆਰਥੀਆਂ ਨੇ ਵਾਤਾਵਰਨ ਸਬੰਧੀ ਜਾਗਰੂਕਤਾ ਰੈਲੀ ਕੱਢੀ

ਸਾਹਨੇਵਾਲ, 19 ਅਕਤੂਬਰ (ਹਰਜੀਤ ਸਿੰਘ ਢਿੱਲੋਂ)-ਸ਼ਕਤੀ ਪਬਲਿਕ ਸੀਨੀ. ਸੈਕੰ. ਸਕੂਲ ਸਾਹਨੇਵਾਲ ਵਿਖੇ ਪਿ੍ੰਸੀਪਲ ਮਨਵਿੰਦਰ ਸਿੰਘ ਅਤੇ ਮੈਡਮ ਹਰਦੀਪ ਕੌਰ ਦੀ ਅਗਵਾਈ ਵਿਚ ਵਾਤਾਵਰਣ ਨੂੰ ਬਚਾਉਣ ਲਈ ਪਰਾਲੀ ਨਾ ਸਾੜਨ, ਹਰੀ ਦਿਵਾਲੀ ਮਨਾਉਣ ਪਲਾਸਟਿਕ ਦੇ ਲਿਫ਼ਾਫ਼ਿਆਂ ...

ਪੂਰੀ ਖ਼ਬਰ »

ਰਾੜਾ ਸਾਹਿਬ ਸਕੂਲ ਦੇ ਵਿਦਿਆਰਥੀਆਂ ਨੇ ਐਚ. ਓ. ਐਲ. ਗਤੀਵਿਧੀ 'ਚ ਲਿਆ ਭਾਗ

ਰਾੜਾ ਸਾਹਿਬ, 19 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)- ਸੀ. ਬੀ. ਐਸ. ਈ. ਬੋਰਡ ਦੁਆਰਾ ਚਲਾਏ ਗਏ ਐਚ. ਓ. ਐਲ ਪ੍ਰੋਗਰਾਮ ਤਹਿਤ ਜੀ. ਜੀ. ਐਲ. ਪਬਲਿਕ ਸੀਨੀਅਰ ਸਕੈਡੰਰੀ ਸਕੂਲ (ਲੁਧਿਆਣਾ) ਵਿਖੇ ਤੀਜੀ ਗਤੀਵਿਧੀ ਕਰਵਾਈ ਗਈ | ਇਸ ਗਤੀਵਿਧੀ ਵਿਚ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ...

ਪੂਰੀ ਖ਼ਬਰ »

ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਖੋ-ਖੋ ਦੇ ਮੁਕਾਬਲੇ ਕਰਵਾਏ

ਦੋਰਾਹਾ, 19 ਅਕਤੂਬਰ (ਜੋਗਿੰਦਰ ਸਿੰਘ ਓਬਰਾਏ)-ਇਥੋਂ ਦੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੋ-ਖੋ ਦੇ ਮੈਚ ਕਰਵਾਏ ਗਏ, ਜਿਸ ਵਿਚ ਸਕੂਲ ਦੇ ਬੱਚਿਆਂ ਨੇ ਆਪਣੇ ਹਾਊਸਾਂ (ਰਾਵੀ, ਬਿਆਸ, ਸਤਲੁਜ) ਮੁਤਾਬਿਕ ਭਾਗ ਲਿਆ | ਇਸ ਪ੍ਰੋਗਰਾਮ ਦੇ ਮੁੱਖ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ 'ਚ ਕੰਪਿਊਟਰ ਸਾਇੰਸ ਵਿਭਾਗ ਵਲੋਂ ਵਰਕਸ਼ਾਪ ਲਗਾਈ

ਦੋਰਾਹਾ, 19 ਅਕਤੂਬਰ (ਜੋਗਿੰਦਰ ਸਿੰਘ ਓਬਰਾਏ/ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਅੱਜ ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਵਰਕਸ਼ਾਪ ਦਾ ਆਯੋਜਨ ਪਿੰ੍ਰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠਾਂ ਕੀਤਾ ਗਿਆ | ਇਸ ਵਿਚ ...

ਪੂਰੀ ਖ਼ਬਰ »

ਮੀਤਕੇ ਗੋਤ ਦੇ ਸਾਲਾਨਾ ਜੋੜ ਮੇਲੇ 'ਤੇ ਸਮਾਗਮ ਅੱਜ

ਮਲੌਦ, 19 ਅਕਤੂਬਰ (ਸਹਾਰਨ ਮਾਜਰਾ)-ਮੀਤ-ਕੇ ਗੋਤਰ ਦੇ ਵਡੇਰਿਆਂ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ 'ਚ ਵਿਸ਼ਾਲ ਸਮਾਗਮ ਪ੍ਰਬੰਧਕ ਕਮੇਟੀ ਵਲੋਂ ਮੀਤਕੇ ਗੋਤ ਭਾਈਚਾਰਾ, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਵਡੇਰਿਆਂ ਦੇ ਅਸਥਾਨ ਵੱਡਾ ਧੌਲ ਮਾਜਰਾ ਰੋਡ ਪਿੰਡ ਧੌਲ ...

ਪੂਰੀ ਖ਼ਬਰ »

ਨਿਰਮਲੇ ਸੰਪਰਦਾਇ ਵਲੋਂ ਲੋਹਟਬੱਦੀ ਤੋਂ ਸੁਲਤਾਨਪੁਰ ਲੋਧੀ ਤਕ ਵਿਸ਼ਾਲ ਨਗਰ ਕੀਰਤਨ ਅੱਜ

ਲੋਹਟਬੱਦੀ, 19 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਹਰੇਕ ਮਨੁੱਖ ਨੂੰ ਪ੍ਰਮਾਤਮਾ ਦੀ ਬੰਦਗੀ ਅਤੇ ਹੱਥੀਂ ਕਿਰਤ ਕਰਕੇ ਵੰਡ ਛਕਣ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੌਰਾਨ ਨਿਰਮਲੇ ਸੰਪਰਦਾਇ ...

ਪੂਰੀ ਖ਼ਬਰ »

ਸੀਨੀਅਰ ਮੈਡੀਕਲ ਅਫ਼ਸਰ ਵਲੋਂ ਦੁਕਾਨਾਂ ਦੀ ਜਾਂਚ

ਕੁਹਾੜਾ, 19 ਅਕਤੂਬਰ (ਤੇਲੂ ਰਾਮ ਕੁਹਾੜਾ)-ਸਿਵਲ ਸਰਜਨ ਲੁਧਿਆਣਾ ਡਾ. ਰਜੇਸ਼ ਕੁਮਾਰ ਬੱਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜ ਕੁਮਾਰ ਵਲੋਂ ਕਮਿਊਨਿਟੀ ਹੈਲਥ ਸੈਂਟਰ ਕੂੰਮ ਕਲਾਂ ਦੇ ਅਧੀਨ ਆਉਂਦੇ ਹਲਵਾਈਆਂ, ਸਬਜ਼ੀਆਂ ਅਤੇ ਮੀਟ ...

ਪੂਰੀ ਖ਼ਬਰ »

ਮਲੌਦ ਪੁਲਿਸ ਵਲੋਂ ਗੋਲਕ ਚੋਰ ਕਾਬੂ

ਮਲੌਦ, 19 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਪਿੰਡ ਸਿਹੌੜਾ ਦੇ ਬਾਹਰ ਖੇਤਾਂ ਵਿੱਚ ਬਣੇ ਬਾਬਾ ਸ਼ੀਹਾਂ ਸਿੰਘ ਗਿੱਲ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਚ ਦਿਨ ਦਿਹਾੜੇ ਦੇ ਨੌਜਵਾਨਾਂ ਦੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਤਫ਼ਤੀਸ਼ੀ ਅਫ਼ਸਰ ...

ਪੂਰੀ ਖ਼ਬਰ »

ਕਰਿਆਨੇ ਦੀਆਂ ਦੋ ਦੁਕਾਨਾਂ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ

ਖੰਨਾ, 19 ਅਕਤੂਬਰ (ਮਨਜੀਤ ਸਿੰਘ ਧੀਮਾਨ) - ਬੀਤੀ ਰਾਤ ਸਥਾਨਕ ਲਲਹੇੜੀ ਰੋਡ ਨੰਦੀ ਕਾਲੋਨੀ ਦੇ ਨੇੜੇ ਦੋ ਕਰਿਆਨੇ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦਾ ਸਾਮਾਨ ਤੇ ਕੁੱਝ ਨਕਦੀ ਚੋਰੀ ਕਰ ਲਈ | ਗਰਗ ਵੈਸਟ ਬਾਜ਼ਾਰ ਦੀ ਦੁਕਾਨ ਦੇ ...

ਪੂਰੀ ਖ਼ਬਰ »

ਸ਼ਹੀਦ ਪੁਲਿਸ ਕਰਮਚਾਰੀਆਂ ਦੀ ਯਾਦ 'ਚ ਸਮਾਗਮ 21 ਨੂੰ -ਐਸ. ਐਸ. ਪੀ. ਗਰੇਵਾਲ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ) - ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਯਾਦ ਵਿਚ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਸਮਾਗਮ ਸਥਾਨਕ ਐਸ. ਐਸ. ਪੀ. ਦਫ਼ਤਰ ਵਿਚ 21 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ ਅੱਠ ...

ਪੂਰੀ ਖ਼ਬਰ »

ਅਕਾਲੀ ਸਰਕਾਰ ਦੇ ਲਾਏ ਚਿੱਟੇ ਦੇ ਬੂਟੇ ਨੂੰ ਕਾਂਗਰਸ ਸਰਕਾਰ ਪਾਲਣ ਲੱਗੀ- ਸਰਪੰਚ ਚਮਕੌਰ ਸਿੰਘ

ਮਲੌਦ, 19 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਦੇ ਟਕਸਾਲੀ ਕਾਂਗਰਸੀ ਆਗੂ ਸਾਬਕਾ ਸਰਪੰਚ ਚਮਕੌਰ ਸਿੰਘ ਕਾਲਾ ਦੀ ਸੋਸ਼ਲ ਮੀਡੀਏ ਉੱਪਰ ਚੱਲ ਰਹੀ ਵੀਡੀਓ ਬਹੁਤ ਚਰਚਾ ਵਿਚ ਹੈ, ਜਿਸ ਵਿਚ ਟਕਸਾਲੀ ਕਾਂਗਰਸੀ ਆਗੂ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦਾ ...

ਪੂਰੀ ਖ਼ਬਰ »

ਝੋਨੇ ਦੇ ਘੱਟ ਝਾੜ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ

ਮਲੌਦ, 19 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਝੋਨੇ ਦੀ ਖੜੀ ਫ਼ਸਲ ਨੂੰ ਵੇਖ ਕੇ ਇੰਝ ਲੱਗਦਾ ਸੀ ਕਿ ਇਸ ਬਾਰ ਝੋਨੇ ਦੀ ਫ਼ਸਲ ਕਿਸਾਨਾਂ ਦਾ ਘਰ ਪੂਰਾ ਕਰ ਦੇਵੇਗੀ, ਪਰ ਹੁਣ ਜਦੋਂ ਫ਼ਸਲ ਮੰਡੀਆਂ ਵਿਚ ਆਉਣੀ ਸ਼ੁਰੂ ਹੋਈ ਹੈ ਤਾਂ ਕਿਸਾਨਾਂ ਦੀਆਂ ਉਮੀਦਾਂ ਉੱਪਰ ਪਾਣੀ ਫਿਰ ...

ਪੂਰੀ ਖ਼ਬਰ »

ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ ਸਰਕਾਰੀ ਸਕੂਲ ਸਾਹਨੇਵਾਲ ਦੇ ਵਿਦਿਆਰਥੀਆਂ ਵਲੋਂ ਇਕ ਰੋਜ਼ਾ ਸਿੱਖਿਅਤ ਦੌਰਾ

ਬੀਜਾ, 19 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਸੂਬੇ ਭਰ ਦੇ ਵਿਦਿਆਰਥੀਆਂ ਨੂੰ ਮੈਡੀਕਲ ਸਿੱਖਿਆ ਖੇਤਰ ਵਿਚ ਸਥਾਪਿਤ ਕਰਨ ਵਾਲੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ, ਬੀਜਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਦੇ ਅਧਿਆਪਕਾਂ ਅਤੇ ...

ਪੂਰੀ ਖ਼ਬਰ »

ਪਤੀ ਨੇ ਪਤਨੀ ਨੂੰ ਹਮਲਾ ਕਰ ਕੇ ਕੀਤਾ ਗੰਭੀਰ ਜ਼ਖਮੀ, ਪਤੀ ਪੁਲਿਸ ਹਿਰਾਸਤ 'ਚ

ਖੰਨਾ, 19 ਅਕਤੂਬਰ (ਮਨਜੀਤ ਸਿੰਘ ਧੀਮਾਨ) - ਨਵੀਂ ਆਬਾਦੀ ਚੌਕ 'ਤੇ ਸਥਿਤ ਬਜਾਜ ਨਰਸਿੰਗ ਹੋਮ ਵਿਚ ਕੰਮ ਕਰਦੀ ਨਰਸ 'ਤੇ ਉਸ ਦੇ ਪਤੀ ਨੇ ਕਿਰਚ ਨਾਲ ਹਮਲਾ ਕਰ ਦਿੱਤਾ | ਵਾਰਦਾਤ ਉਸ ਸਮੇਂ ਹੋਈ ਜਦੋਂ ਲੜਕੀ ਡਿਊਟੀ ਜੁਆਇਨ ਕਰਨ ਹਸਪਤਾਲ ਜਾ ਰਹੀ ਸੀ | ਹਮਲੇ ਵਿਚ ਲੜਕੀ ਬੁਰੀ ...

ਪੂਰੀ ਖ਼ਬਰ »

ਖੰਨਾ ਦੀ ਖ਼ੁਸ਼ਦੀਪ ਨੇ ਕਰਾਟੇ ਮੁਕਾਬਲਿਆਂ ਵਿਚ ਚਾਂਦੀ ਦਾ ਤਗਮਾ ਜਿੱਤਿਆ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ) - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀ ਖਿਡਾਰਨ ਖ਼ੁਸ਼ਦੀਪ ਕੌਰ ਨੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਏ ਜੋਨ ਪੱਧਰੀ ਮੁਕਾਬਲਿਆਂ ਦੇ 53 ਕਿੱਲੋ ਵਜ਼ਨ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ | ਉਸ ਦੀ ਇਸ ਜਿੱਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX