ਤਾਜਾ ਖ਼ਬਰਾਂ


ਨਵਾਂਸ਼ਹਿਰ 'ਚ 4 ਔਰਤਾਂ ਸਮੇਤ 9 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  0 minutes ago
ਨਵਾਂਸ਼ਹਿਰ, 14 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਨਵਾਂਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਵੀ ਹੁਣ ਕੋਰੋਨਾ ਵਾਇਰਸ ਨੇ ਲੋਕਾਂ ਨੂੰ ਜਕੜਨਾ ਸ਼ੁਰੂ ਕਰ ਦਿੱਤਾ....
ਹੁਸ਼ਿਆਰਪੁਰ ਨਾਲ ਸਬੰਧਿਤ ਨਿਆਇਕ ਅਧਿਕਾਰੀ ਕੋਰੋਨਾ ਪਾਜ਼ੀਟਿਵ
. . .  4 minutes ago
ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਿਤ ਇੱਕ ਨਿਆਇਕ ਅਧਿਕਾਰੀ...
ਫ਼ਾਜ਼ਿਲਕਾ 'ਚ ਅਰਨੀਵਾਲਾ ਪੁਲਿਸ ਥਾਣੇ ਦੇ ਇਕ ਮੁਲਾਜ਼ਮ ਨੂੰ ਹੋਇਆ ਕੋਰੋਨਾ
. . .  13 minutes ago
ਮੰਡੀ ਅਰਨੀਵਾਲਾ, 14 ਜੁਲਾਈ (ਨਿਸ਼ਾਨ ਸਿੰਘ ਸੰਧੂ) - ਜ਼ਿਲ੍ਹਾ ਫ਼ਾਜ਼ਿਲਕਾ 'ਚ ਕੋਰੋਨਾ ਮਰੀਜ਼ਾਂ ਦੇ ਅੱਜ ਪਾਜ਼ੀਟਿਵ...
ਪ੍ਰੈੱਸ ਕਾਨਫ਼ਰੰਸ ਦੌਰਾਨ ਮਹੇਸ਼ਇੰਦਰ ਗਰੇਵਾਲ ਨੇ ਰੰਧਾਵਾ 'ਤੇ ਸਾਧਿਆ ਨਿਸ਼ਾਨਾ
. . .  17 minutes ago
ਚੰਡੀਗੜ੍ਹ, 14 ਜੁਲਾਈ (ਸੁਰਿੰਦਰਪਾਲ)- ਅਕਾਲੀ ਦਲ ਦੇ ਨੇਤਾ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਹੁਣ ਡੇਰੇ ਦੀ ਸਥਿਤੀ...
ਜਲੰਧਰ 'ਚ ਆਏ 63 ਕੋਰੋਨਾ ਮਰੀਜ਼ਾਂ 'ਚੋਂ 7 ਸ਼ਾਹਕੋਟ ਨਾਲ ਹਨ ਸਬੰਧਿਤ
. . .  33 minutes ago
ਸ਼ਾਹਕੋਟ, 14 ਜੁਲਾਈ (ਦਲਜੀਤ ਸਚਦੇਵਾ)- ਸ਼ਾਹਕੋਟ ਇਲਾਕੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ...
ਕੋਰੋਨਾ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਬੈਠਕਾਂ ਅਗਲੇ 15 ਦਿਨਾਂ ਲਈ ਮੁਲਤਵੀ
. . .  40 minutes ago
ਚੰਡੀਗੜ੍ਹ, 14 ਜੁਲਾਈ (ਅ.ਬ)- ਸ਼੍ਰੋਮਣੀ ਅਕਾਲੀ ਦਲ ਨੇ ਕੋਰੋਨਾ ਮਹਾਂਮਾਰੀ ਨੂੰ ਧਿਆਨ 'ਚ ਰੱਖਦਿਆਂ ਪਾਰਟੀਆਂ ਦੀਆਂ...
ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ 'ਚ ਦੋ ਜ਼ਖਮੀ
. . .  48 minutes ago
ਗੁਰੂਹਰਸਹਾਏ, 14 ਜੁਲਾਈ (ਹਰਚਰਨ ਸਿੰਘ ਸੰਧੂ)- ਹਲਕਾ ਗੁਰੂਹਰਸਹਾਏ ਦੇ ਪਿੰਡ ਚੱਕ ਪੰਜੇ ਕੇ ਵਿਖੇ ਪੁਰਾਣੇ ਜ਼ਮੀਨੀ...
ਕੋਰੋਨਾ ਕਾਰਨ ਲੁਧਿਆਣਾ 'ਚ ਇੱਕ ਹੋਰ ਮਰੀਜ਼ ਦੀ ਮੌਤ
. . .  about 1 hour ago
ਲੁਧਿਆਣਾ, 14 ਜੁਲਾਈ (ਸਿਹਤ ਪ੍ਰਤੀਨਿਧੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਮਰੀਜ਼ ਨੂੰ ਸਿਵਲ ਹਸਪਤਾਲ...
ਡੇਰਾ ਸੱਚਾ ਸੌਦਾ ਅਤੇ ਕਾਂਗਰਸ ਵਲੋਂ ਅਕਾਲੀ ਦਲ 'ਤੇ ਲਾਏ ਗਏ ਦੋਸ਼ ਬੇਬੁਨਿਆਦ- ਬਲਵਿੰਦਰ ਭੂੰਦੜ
. . .  about 1 hour ago
ਚੰਡੀਗੜ੍ਹ, 14 ਜੁਲਾਈ (ਸੁਰਿੰਦਰਪਾਲ ਸਿੰਘ)- ਅਕਾਲੀ ਦਲ ਦੇ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਕਿਹਾ ਹੈ ਕਿ ਬੀਤੇ ਦਿਨ ਡੇਰਾ ਸੱਚਾ ਸੌਦਾ ਅਤੇ ਅੱਜ ਕਾਂਗਰਸ ਨੇਤਾ ਸੁਨੀਲ ਜਾਖੜ ਨੇ ਪ੍ਰੈੱਸ ਕਾਨਫ਼ਰੰਸ...
ਜੰਮੂ-ਕਸ਼ਮੀਰ ਭਾਜਪਾ ਪ੍ਰਧਾਨ ਨੂੰ ਹੋਇਆ ਕੋਰੋਨਾ, ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਖ਼ੁਦ ਨੂੰ ਕੀਤਾ ਇਕਾਂਤਵਾਸ
. . .  about 1 hour ago
ਨਵੀਂ ਦਿੱਲੀ, 14 ਜੁਲਾਈ- ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਕਟੜਾ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ ਦੋ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 209 ਹੋ ਗਈ ਹੈ। ਇਸ ਸੰਬੰਧੀ...
ਅੰਮ੍ਰਿਤਸਰ 'ਚ ਕੋਰੋਨਾ ਦੇ 15 ਨਵੇਂ ਮਾਮਲੇ ਆਏ ਸਾਹਮਣੇ, ਇੱਕ ਮਰੀਜ਼ ਦੀ ਮੌਤ
. . .  about 1 hour ago
ਅੰਮ੍ਰਿਤਸਰ, 14 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਜ਼ਿਲ੍ਹੇ 'ਚ 15 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ...
ਅਕਾਲ ਤਖ਼ਤ ਦੇ ਜਥੇਦਾਰ ਨੇ 267 ਪਾਵਨ ਸਰੂਪ ਘੱਟ ਹੋਣ ਦੇ ਮਾਮਲੇ ਸੰਬੰਧੀ ਰਿਕਾਰਡ ਸੀਲ ਕਰਵਾਇਆ
. . .  about 1 hour ago
ਅੰਮ੍ਰਿਤਸਰ, 14 ਜੁਲਾਈ ( ਜਸਵੰਤ ਸਿੰਘ ਜੱਸ, ਰਾਜੇਸ਼ ਕੁਮਾਰ ਸੰਧੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ 'ਚੋਂ 267 ਪਾਵਨ ਸਰੂਪ ਘੱਟ ਪਾਏ ਜਾਣ ਦੇ ਮਾਮਲੇ ਦੀ ਜਾਂਚ ਸ਼੍ਰੋਮਣੀ ਕਮੇਟੀ...
ਸੁਨਾਮ 'ਚ ਦਰਾਣੀ-ਜਠਾਣੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 14 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅੱਜ ਸੁਨਾਮ ਸ਼ਹਿਰ ਦੇ (ਰਾਮ ਨਗਰ) ਇੰਦਰਾ ਬਸਤੀ ਦੀਆਂ ਆਪਸ 'ਚ ਦਰਾਣੀ-ਜਠਾਣੀ ਦੱਸੀਆਂ ਜਾਂਦੀਆਂ...
ਜਲੰਧਰ 'ਚ ਕੋਰੋਨਾ ਦੇ 63 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਜਲੰਧਰ, 14 ਜੁਲਾਈ (ਐੱਮ. ਐੱਸ. ਲੋਹੀਆ)- ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 63 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਇਨ੍ਹਾਂ 'ਚੋਂ ਜ਼ਿਲ੍ਹੇ...
ਬਠਿੰਡਾ ਕੇਂਦਰੀ ਜੇਲ੍ਹ 'ਚ ਬੰਦ ਚਾਰ ਗੈਂਗਸਟਰਾਂ ਨੇ ਬਾਂਹਾਂ ਦੀਆਂ ਨਸਾਂ ਕੱਟ ਕੇ ਖ਼ੁਦ ਨੂੰ ਕੀਤਾ ਜ਼ਖ਼ਮੀ
. . .  about 2 hours ago
ਬਠਿੰਡਾ, 14 ਜੁਲਾਈ (ਨਾਇਬ ਸਿੱਧੂ)- ਬਠਿੰਡਾ ਕੇਂਦਰੀ ਜੇਲ੍ਹ 'ਚ ਬੰਦ ਚਾਰ ਗੈਂਗਸਟਰਾਂ ਨੇ ਬਾਂਹਾਂ ਦੀਆਂ ਨਸਾਂ ਕੱਟ ਕੇ ਖ਼ੁਦ ਨੂੰ ਜ਼ਖ਼ਮੀ ਕਰ ਲਿਆ ਹੈ। ਪੁਲਿਸ ਵਲੋਂ ਉਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ...
ਹਥਿਆਰਾਂ ਸਣੇ ਦੋ ਨਾਮੀ ਗੈਂਗਸਟਰ ਗ੍ਰਿਫ਼ਤਾਰ
. . .  about 2 hours ago
ਚੰਡੀਗੜ੍ਹ, 14 ਜੁਲਾਈ- ਪੰਜਾਬ ਪੁਲਿਸ ਨੇ ਕੌਮਾਂਤਰੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅਤੇ ਹਾਈਵੇਅਜ਼ 'ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ...
ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਬਿਹਾਰ 'ਚ ਮੁੜ ਲੱਗੇਗਾ ਲਾਕਡਾਊਨ
. . .  about 3 hours ago
ਪਟਨਾ, 14 ਜੁਲਾਈ- ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਬਿਹਾਰ ਸਰਕਾਰ ਨੇ ਸੂਬੇ 'ਚ ਇੱਕ ਵਾਰ ਫਿਰ ਲਾਕਡਾਊਨ ਲਗਾਉਣ ਦਾ ਫ਼ੈਸਲਾ ਕੀਤਾ ਹੈ। ਬਿਹਾਰ 'ਚ 16 ਜੁਲਾਈ ਤੋਂ ਲੈ ਕੇ...
ਉਪ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਸਚਿਨ ਪਾਇਲਟ ਨੇ ਕੀਤਾ ਇਹ ਟਵੀਟ
. . .  about 3 hours ago
ਨਵੀਂ ਦਿੱਲੀ, 14 ਜੁਲਾਈ- ਰਾਜਸਥਾਨ ਦੀ ਗਹਿਲੋਤ ਸਰਕਾਰ 'ਤੇ ਛਾਏ ਸੰਕਟ ਦੇ ਬੱਦਲ ਹਟਣ ਦਾ ਨਾਂ ਨਹੀਂ ਲੈ ਰਹੇ। ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਸਚਿਨ ਪਾਇਲਟ ਅਤੇ ਉਨ੍ਹਾਂ...
ਕੋਰੋਨਾ ਕਾਰਨ ਫ਼ਾਜ਼ਿਲਕਾ ਜ਼ਿਲ੍ਹੇ 'ਚ ਪਹਿਲੀ ਮੌਤ
. . .  about 3 hours ago
ਫ਼ਾਜ਼ਿਲਕਾ, 14 ਜੁਲਾਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਤਾਖੇੜਾ ਦਾ ਰਹਿਣ ਵਾਲਾ ਸੀ। ਜਾਣਕਾਰੀ...
ਕੇਜਰੀਵਾਲ ਨੇ 12ਵੀਂ ਜਮਾਤ ਦੇ ਨਤੀਜਿਆਂ 'ਤੇ ਜਤਾਈ ਖ਼ੁਸ਼ੀ
. . .  about 4 hours ago
ਨਵੀਂ ਦਿੱਲੀ, 14 ਜੁਲਾਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੂਬਾ ਸਰਕਾਰ ਦੇ ਸਕੂਲਾਂ ਦੇ 12ਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ 'ਤੇ ਖ਼ੁਸ਼ੀ ਜਤਾਉਂਦਿਆਂ ਕਿਹਾ ਕਿ 98 ਫ਼ੀਸਦੀ...
ਮੈਟਰੋ ਪ੍ਰਾਜੈਕਟ 'ਚ ਕੰਮ ਰਹੇ 80 ਤੋਂ ਵਧੇਰੇ ਮਜ਼ਦੂਰਾਂ ਨੂੰ ਹੋਇਆ ਕੋਰੋਨਾ
. . .  about 4 hours ago
ਬੈਂਗਲੁਰੂ, 14 ਜੁਲਾਈ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਨਾਗਵਾਰਾ 'ਚ ਨੰਮਾ ਮੈਟਰੋ ਫ਼ੇਜ਼ ਦੋ ਦੇ ਗੋਟੀਗੇਰੇ ਲੇਨ ਲਈ ਕੰਮ ਕਰਨ ਵਾਲੇ 80 ਤੋਂ ਵਧੇਰੇ ਮਜ਼ਦੂਰਾਂ...
ਗਹਿਲੋਤ ਨੇ ਰਾਜਪਾਲ ਕਲਰਾਜ ਮਿਸ਼ਰ ਨਾਲ ਕੀਤੀ ਮੁਲਾਕਾਤ
. . .  about 4 hours ago
ਜੈਪੁਰ, 14 ਜੁਲਾਈ- ਰਾਜਸਥਾਨ 'ਚ ਜਾਰੀ ਸਿਆਸੀ ਘਮਸਾਣ ਵਿਚਾਲੇ ਅੱਜ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਲੋਂ ਰਾਜ ਭਵਨ ਵਿਖੇ...
ਖਮਾਣੋਂ : ਕੋਰੋਨਾ ਕਾਰਨ ਪ੍ਰਾਈਵੇਟ ਹਸਪਤਾਲ/ਕਲੀਨਿਕ ਅਤੇ ਗੈਰ ਮਾਨਤਾ ਪ੍ਰਾਪਤ ਮੈਡੀਕਲ ਪ੍ਰੈਕਟੀਸ਼ੀਨਅਰ ਨੂੰ ਹਦਾਇਤਾਂ ਜਾਰੀ
. . .  about 4 hours ago
ਖਮਾਣੋਂ, 14 ਜੁਲਾਈ (ਮਨਮੋਹਣ ਸਿੰਘ ਕਲੇਰ)- ਸਬ ਡਵੀਜ਼ਨ ਮੈਜਿਸਟ੍ਰੇਟ ਖਮਾਣੋਂ ਪਰਮਜੀਤ ਸਿੰਘ (ਪੀ. ਸੀ. ਐੱਸ.) ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅੱਜ ਇੱਕ ਲਿਖਤੀ ਪੱਤਰ ਜਾਰੀ...
ਰਾਜਸਥਾਨ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਸਚਿਨ ਪਾਇਲਟ
. . .  about 4 hours ago
ਨਵੀਂ ਦਿੱਲੀ, 14 ਜੁਲਾਈ- ਸਚਿਨ ਪਾਇਲਟ ਨੂੰ ਰਾਜਸਥਾਨ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਮੱਘਰ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਡੇਰਾ ਬਾਬਾ ਨਾਨਕ ਪੁਲਿਸ ਨੇ ਸਿੰਘਪੁਰਾ ਦੇ ਅੰਨ੍ਹੇ ਕਤਲ ਕਾਂਡ ਦੀ ਗੁੱਥੀ ਸੁਲਝਾਈ

ਡੇਰਾ ਬਾਬਾ ਨਾਨਕ, 14 ਦਸੰਬਰ (ਹੀਰਾ ਸਿੰਘ ਮਾਂਗਟ)-ਨਜ਼ਦੀਕੀ ਪਿੰਡ ਸਿੰਘਪੁਰਾ ਵਿਖੇ 2 ਦਸੰਬਰ ਨੂੰ 8 ਸਾਲਾ ਲੜਕੇ ਰਾਜਾ ਸਮੀਹ ਉਰਫ ਅਰਸ਼ ਪੱੁਤਰ ਜਤਿੰਦਰ ਮਸੀਹ ਨੂੰ ਰਾਤ ਸਮੇਂ ਇਕ ਵਿਆਹ ਵਾਲੇ ਘਰ ਤੋਂ ਕੁਝ ਅਣਪਛਾਤੇ ਵਿਅਕਤੀਆਂ ਵਲੋ ਅਗਵਾ ਕਰ ਕੇ ਭੇਦਭਰੀ ਹਾਲਤ ਵਿਚ ਕਤਲ ਕਰਨ ਉਪਰੰਤ ਉਸ ਦੀ ਲਾਸ਼ 4 ਦਸਬੰਰ ਨੂੰ ਪਿੰਡ ਦੇ ਸਕੂਲ ਦੀ ਗਰਾਊਾਡ ਵਿਚ ਸੁੱਟ ਦਿੱਤੀ ਸੀ | ਪੁਲਿਸ ਨੇ ਅੱਜ ਇਸ ਹੱਤਿਆ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ ਇਸ ਕਤਲ ਦੀ ਗੁੱਥੀ ਸੁਲਝਾ ਦਿੱਤੀ ਹੈ | ਪੈ੍ਰੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਲਖਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਮਾਸੂਮ ਬੱਚੇ ਦੀ ਕਾਤਲ ਪਿੰਡ ਸਿੰਘਪੁਰਾ ਦੀ ਰਹਿਣ ਵਾਲੀ ਸਰਬਜੀਤ ਪਤਨੀ ਲਖਵਿੰਦਰ ਮਸੀਹ ਨੇ ਆਪਣੇ ਪੱੁਤਰ ਰਕੇਸ਼ ਕੁਮਾਰ ਨੂੰ ਇਸ 8 ਸਾਲਾ ਰਾਜ ਮਸੀਹ ਨਾਲ ਆਪਣੇ ਘਰ ਵਿਚ 2 ਦਸੰਬਰ ਅਸ਼ਲੀਲ ਹਰਕਤ ਕਰਦਿਆਂ ਦੇਖ ਲਿਆ ਸੀ, ਜਿਸ 'ਤੇ ਰਕੇਸ਼ ਕੁਮਾਰ ਤਾਂ ਮੌਕੇ 'ਤੇ ਫਰਾਰ ਹੋ ਗਿਆ, ਪਰ ਸਰਬਜੀਤ ਨੇ ਬਦਨਾਮੀ ਤੋਂ ਡਰਦਿਆਂ ਆਪਣੇ ਪੁੱਤਰ ਨੂੰ ਬਚਾਉਣ ਦੀ ਖਾਤਰ ਰਾਜਾ ਮਸੀਹ ਨੂੰ ਆਪਣੇ ਘਰ ਵਿਚ ਹੀ ਉਸ ਦਾ ਸਾਹ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਘਰ ਦੀ ਪੇਟੀ ਵਿਚ ਲੁਕਾ ਦਿੱਤੀ | ਜਦੋਂ ਪੁਲਿਸ ਦੀ ਤਫਤੀਸ਼ ਦਾ ਦਾਇਰਾ ਵਧਣ ਲੱਗਾ ਤਾਂ ਸਰਬਜੀਤ ਨੇ 4 ਦਸੰਬਰ ਨੂੰ ਸਵੇਰੇ 4 ਵਜੇ ਆਪਣੇ ਘਰ ਦੇ ਸਾਹਮਣੇ ਬਣੇ ਗਿਰਜਾਘਰ ਦੇ ਪਿਛਲੇ ਪਾਸੇ ਕਿੱਕਰ ਦੇ ਕੰਡਿਆਂ ਵਾਲੇ ਛਾਪਿਆਂ ਵਿਚ ਰਾਜਾ ਦੀ ਲਾਸ਼ ਨੂੰ ਸੁੱਟ ਦਿੱਤਾ ਤੇ ਗਿਰਜਾ ਘਰ ਦੇ ਪਾਦਰੀ ਵਿਜੇ ਕੁਮਾਰ ਪੁੱਤਰ ਇੰਦਰਾਜ ਮਸੀਹ ਵਾਸੀ ਥੋਬਾ ਜ਼ਿਲ੍ਹਾ ਅੰਮਿ੍ਤਸਰ ਹਾਲ ਵਾਸੀ ਸਿੰਘਪੁਰਾ ਨੂੰ ਸਵੇਰੇ 5 ਵਜੇ ਉਠਾ ਕੇ ਧਮਕੀ ਦਿੱਤੀ ਕਿ ਮੈਂ ਤੇਰੇ 'ਤੇ ਕਤਲ ਅਤੇ ਬਲਾਤਕਾਰ ਦਾ ਪਰਚਾ ਪਵਾ ਦੇਣਾ ਹੈ ਤੇ ਤੰੂ ਮੇਰੇ ਨਾਲ ਲਾਸ਼ ਨੂੰ ਖੁਰਦ-ਬੁਰਦ ਕਰਨ ਵਿਚ ਮੇਰੀ ਮਦਦ ਕਰ, ਜਿਸ 'ਤੇ ਪਾਦਰੀ ਵਿਜੇ ਕੁਮਾਰ ਨੇ ਡਰਦੇ ਮਾਰੇ ਆਪਣਾ ਮੋਟਰਸਾਈਕਲ ਕੱਢਿਆ ਅਤੇ ਸਰਬਜੀਤ ਨੇ ਰਾਜਾ ਮਸੀਹ ਦੀ ਲਾਸ਼ ਨੂੰ ਛਾਪਿਆਂ ਵਿਚੋਂ ਕੱਢ ਕੇ ਆਪਣੇ ਹੱਥਾਂ ਵਿਚ ਲੈ ਕੇ ਮੋਟਰਸਾਈਕਲ 'ਤੇ ਪਾਦਰੀ ਵਿਜੇ ਕੁਮਾਰ ਦੇ ਪਿੱਛੇ ਬੈਠ ਕੇ ਪਿੰਡ ਦੇ ਬਾਹਰ ਸਕੂਲ ਦੀ ਗਰਾਉਂਡ ਵਿਚ ਸੁੱਟ ਦਿੱਤਾ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅੱਜ ਇਸ ਕਤਲ ਦੇ ਮੁੱਖ ਦੋਸ਼ੀ ਸਰਬਜੀਤ ਪਤਨੀ ਲਖਵਿੰਦਰ ਮਸੀਹ, ਰਕੇਸ਼ ਮਸੀਹ ਪੁੱਤਰ ਲਖਵਿੰਦਰ ਮਸੀਹ ਵਾਸੀ ਸਿੰਘਪੁਰਾ ਅਤੇ ਵਿਜੇ ਕੁਮਾਰ ਪੁੱਤਰ ਇੰਦਰਾਜ ਮਸੀਹ ਥੋਬਾ ਹਾਲ ਵਾਸੀ ਸਿੰਘਪੁਰਾ ਨੂੰ ਗਿ੍ਫਤਾਰ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ, ਜਦ ਕਿ 15 ਸਾਲਾ ਦੋਸ਼ੀ ਰਕੇਸ਼ ਕੁਮਾਰ ਨੂੰ ਨਾਬਾਲਗ ਜ਼ੇਲ੍ਹ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ ਹੈ | ਇਸ ਮੌਕੇ ਐਸ.ਐਚ.ਓ. ਦਲਜੀਤ ਸਿੰਘ ਪੱਡਾ ਅਤੇ ਪੁਲਿਸ ਪਾਰਟੀ ਮੌਜੂਦ ਸੀ |

ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪਾਰਟੀ ਹੋਰ ਮਜ਼ਬੂਤ ਹੋਵੇਗੀ-ਅੰਮੂ ਚੀਮਾ

ਬਟਾਲਾ, 14 ਦਸੰਬਰ (ਕਾਹਲੋਂ)-ਸੁਖਬੀਰ ਸਿੰਘ ਬਾਦਲ ਦੇ ਲਗਾਤਾਰ ਤੀਸਰੀ ਵਾਰ ਸ਼ੋ੍ਰਮਣੀ ਅਕਾਲੀ ਦਲ ਦੇ ਸਰਬਸੰਮਤੀ ਨਾਲ ਪ੍ਰਧਾਨ ਬਣਨ ਨਾਲ ਸ਼ੋ੍ਰਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ...

ਪੂਰੀ ਖ਼ਬਰ »

ਮੁਲਾਜ਼ਮਾਂ ਵਲੋਂ ਤਨਖ਼ਾਹਾਂ ਨਾ ਮਿਲਣ ਕਾਰਨ ਹੜਤਾਲ ਜਾਰੀ

ਗੁਰਦਾਸਪੁਰ, 14 ਦਸੰਬਰ (ਭਾਗਦੀਪ ਸਿੰਘ ਗੋਰਾਇਆ)-ਅੱਜ ਸੀ.ਪੀ.ਐਫ. ਯੂਨੀਅਨ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਸਾਗਰ ਦੀ ਅਗਵਾਈ 'ਚ ਮੁਲਾਜ਼ਮਾਂ ਵਲੋਂ ਤਨਖ਼ਾਹਾਂ ਨਾ ਮਿਲਣ ਕਾਰਨ ਪੀ.ਡਬਲਯੂ.ਡੀ. ਦਫ਼ਤਰ ਵਿਖੇ ਹੜਤਾਲ ਜਾਰੀ ਰਹੀ | ਇਸ ਮੌਕੇ ਵੱਖ-ਵੱਖ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੇ ਤੀਸਰੀ ਵਾਰ ਪ੍ਰਧਾਨ ਬਣਨ ਨਾਲ ਸ਼ੋ੍ਰਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ-ਵਾਹਲਾ, ਬਿਜਲੀਵਾਲ

ਬਟਾਲਾ, 14 ਦਸੰਬਰ (ਕਾਹਲੋਂ)-ਸੁਖਬੀਰ ਸਿੰਘ ਬਾਦਲ ਦੇ ਲਗਾਤਾਰ ਤੀਸਰੀ ਵਾਰ ਸ਼ੋ੍ਰਮਣੀ ਅਕਾਲੀ ਦਲ ਦੇ ਸਰਬਸੰਮਤੀ ਨਾਲ ਪ੍ਰਧਾਨ ਬਣਨ ਨਾਲ ਸ਼ੋ੍ਰਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਸ਼ੂਗਰਫੈੱਡ ਸੁਖਬੀਰ ਸਿੰਘ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੇ ਤੀਸਰੀ ਵਾਰ ਪ੍ਰਧਾਨ ਬਣਨ 'ਤੇ ਰਵੀਕਰਨ ਸਿੰਘ ਕਾਹਲੋਂ ਨੇ ਕੀਤਾ ਸਨਮਾਨ

ਬਟਾਲਾ, 14 ਦਸੰਬਰ (ਕਾਹਲੋਂ)-ਸੁਖਬੀਰ ਸਿੰਘ ਬਾਦਲ ਦੇ ਲਗਾਤਾਰ ਤੀਸਰੀ ਵਾਰ ਸ਼ੋ੍ਰਮਣੀ ਅਕਾਲੀ ਦਲ ਦੇ ਸਰਬਸੰਮਤੀ ਨਾਲ ਪ੍ਰਧਾਨ ਬਣਨ 'ਤੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਸ: ਕਾਹਲੋਂ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਕਾਰਵਾਈ ਨਾ ਹੋਣ 'ਤੇ ਪੰਚਾਇਤ ਅਤੇ ਪਿੰਡ ਵਾਸੀ ਭੜਕੇ

ਕਾਲਾ ਅਫਗਾਨਾ, 14 ਦਸੰਬਰ (ਅਵਤਾਰ ਸਿੰਘ ਰੰਧਾਵਾ)-ਬਲਾਕ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਮਾਨਸੈਂਡਵਾਲ ਦੀ ਪੱਤੀ ਸਿੰਘਪੁਰਾ ਦੇ ਵਾਸੀਆਂ ਨੇ ਪਿੰਡ ਅੰਦਰਲੀ ਛੱਪੜ ਅਤੇ ਹੋਰ ਪੰਚਾਇਤੀ ਜ਼ਮੀਨ ਉੱਪਰ ਹੋਏ ਨਾਜਾਇਜ਼ ਕਬਜ਼ਿਆਂ ਵਿਰੁੱਧ ਰੋਸ ਪ੍ਰਗਟਾਵਾ ਕੀਤਾ | ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਮਿਡ-ਡੇ-ਮੀਲ ਤੇ ਸਫ਼ਾਈ ਵਰਕਰ ਯੂਨੀਅਨ ਨੇ ਕੱਢੀ ਰੋਸ ਰੈਲੀ

ਬਟਾਲਾ, 14 ਦਸੰਬਰ (ਕਾਹਲੋਂ)-ਮਿਡ-ਡੇ-ਮੀਲ ਅਤੇ ਸਫ਼ਾਈ ਵਰਕਰ ਯੂਨੀਅਨ (ਏਕਟੂ) ਵਲੋਂ ਸਥਾਨਕ ਸ਼ਹੀਦ ਸੁੱਖਾ ਸਿੰਘ-ਮਹਿਤਾਬ ਸਿੰਘ ਚੌਕ ਵਿਖੇ ਜ਼ਿਲ੍ਹਾ ਕਨਵੀਨਰ ਸਤਿੰਦਰ ਕੌਰ, ਸੋਨੀਆ ਤੇ ਪ੍ਰਧਾਨ ਵਿਜੇ ਕੁਮਾਰ ਦੀ ਸਾਂਝੀ ਅਗਵਾਈ 'ਚ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ ...

ਪੂਰੀ ਖ਼ਬਰ »

ਵਿਧਾਇਕ ਲਾਡੀ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਲੋਕਾਂ ਲਈ ਮਸੀਹਾ ਹਨ-ਜੰਗ ਬਹਾਦਰ ਪੱਪੂ

ਬਟਾਲਾ, 14 ਦਸੰਬਰ (ਕਾਹਲੋਂ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਵਿਚ ਲਾਡੀ ਬੀਤੇ ਦਿਨ ਉਘੇ ਮੇਲਾ ਪ੍ਰਮੋਟਰ ਅਤੇ ਸਮਾਜ ਸੇਵਕ ਜੰਗ ਬਹਾਦਰ ਪੱਪੂ ਦੇ ਗ੍ਰਹਿ ਨੌਰੰਗਪੁਰ ਵਿਖੇ ਪਹੰੁਚੇ, ਜਿਥੇ ਉਨ੍ਹਾਂ ਦਾ ਪ੍ਰਧਾਨ ਜੰਗ ਬਹਾਦਰ ਪੱਪੂ ...

ਪੂਰੀ ਖ਼ਬਰ »

ਨਾਚੀਕੇਤਾ ਨੇ ਧੜਾ-ਧੜ ਲਗਵਾਏ ਕੈਨੇਡਾ ਦੇ ਵੀਜ਼ੇ-ਮਈ ਬੈਚ ਲਈ ਕੈਨੇਡਾ ਦਾ ਮੁਫ਼ਤ ਆਫਰ ਲੈਟਰ ਲਵੋ

ਗੁਰਦਾਸਪੁਰ, 14 ਦਸੰਬਰ (ਆਰਿਫ਼)-ਨਾਚੀਕੇਤਾ ਐਜੂਕੇਸ਼ਨ ਸਰਵਿਸਿਜ਼ ਗੁਰਦਾਸਪੁਰ ਵਲੋਂ ਜਨਵਰੀ 2020 ਇਨਟੇਕ ਵਿਚ ਕੈਨੇਡਾ ਲਈ ਧੜਾਧੜ ਵੀਜ਼ੇ ਲਗਵਾਏ ਗਏ ਹਨ | ਇਸੇ ਕੜੀ ਤਹਿਤ ਲਵ ਕੁੰਦਨ ਪੁੱਤਰ ਪਲਵਿੰਦਰ ਪਾਲ ਵਾਸੀ ਗਰੀਨ ਐਵੀਨਿਊ ਕਾਲੋਨੀ ਗੁਰਦਾਸਪੁਰ ਕੈਨੇਡਾ ਵਿਚ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਗੁਰਬਾਣੀ ਕੀਰਤਨ ਦੀ ਅੰਮਿ੍ਤ ਵਰਖਾ ਨੇ ਛਹਿਬਰ ਲਾਈ

ਬਟਾਲਾ, 14 ਦਸੰਬਰ (ਕਾਹਲੋਂ)-ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਪੰਜਾਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਸਮਾਗਮ ਦੇ ਦੂਜੇ ਦਿਨ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ | ਕੀਰਤਨ ਦਰਬਾਰ ਦੀ ਸ਼ੁਰੂਆਤ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਘਰੋਟਾ ਸੇਵਾ ਕੇਂਦਰ ਬੰਦ ਕਰਕੇ ਨੌਰੰਗਪੁਰ ਵਿਖੇ ਸ਼ੁਰੂ ਕਰਨ ਦੇ ਫ਼ੈਸਲੇ ਤੋਂ 60 ਪਿੰਡਾਂ 'ਚ ਰੋਸ ਦੀ ਲਹਿਰ

ਘਰੋਟਾ, 14 ਦਸੰਬਰ (ਸੰਜੀਵ ਗੁਪਤਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟਾਈਪ-3 ਸੇਵਾ ਕੇਂਦਰ ਘਰੋਟਾ ਨੰੂ ਬੰਦ ਕਰਕੇ ਨੌਰੰਗਪੁਰ ਸੇਵਾ ਕੇਂਦਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ | ਉੱਥੇ ਮੀਰਥਲ ਅਤੇ ਘਿਆਲਾ ਵਿਖੇ ਬੰਦ ਪਏ ਸੇਵਾ ਕੇਂਦਰ ਕਾਰਨ ਇਲਾਕਾ ਵਿਚ 60 ਤੋਂ ਜ਼ਿਆਦਾ ...

ਪੂਰੀ ਖ਼ਬਰ »

ਇਮਾਨਦਾਰ ਤੇ ਮਿਹਨਤੀ ਵਰਕਰ ਹੀ ਹਰੇਕ ਪਾਰਟੀ 'ਚ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਹਨ-ਬਿੱਲਾ ਮਾਹਲ

ਧਾਰੀਵਾਲ, 14 ਦਸੰਬਰ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਨਿਧੜਕ ਤੇ ਜਰਨੈਲ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਬਿੱਲਾ ਮਾਹਲ ਵਲੋਂ ਅੱਪਰਬਾਰੀ ਦੁਆਬ ਨਹਿਰ ਕਿਨਾਰੇ ਸਥਿਤ ...

ਪੂਰੀ ਖ਼ਬਰ »

ਡੀ.ਟੀ.ਐਫ. ਜ਼ਿਲ੍ਹਾ ਗੁਰਦਾਸਪੁਰ ਵਲੋਂ ਕੱਲ੍ਹ ਨੂੰ ਕੀਤਾ ਜਾਵੇਗਾ ਅਰਥੀ ਫ਼ੂਕ ਮੁਜ਼ਾਹਰਾ

ਗੁਰਦਾਸਪੁਰ, 14 ਦਸੰਬਰ (ਆਲਮਬੀਰ ਸਿੰਘ)-ਅੱਜ ਜ਼ਿਲ੍ਹਾ ਕਮੇਟੀ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਕਾਰ ਦੀ ਸਿੱਖਿਆ ਵਿਰੋਧੀ ਨੀਤੀਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਸਿੱਖਿਆ ਵਿਭਾਗ ਦੁਆਰਾ ...

ਪੂਰੀ ਖ਼ਬਰ »

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ 16 ਦਸੰਬਰ ਨੂੰ ਘੁਮਾਣ ਤੇ ਅੱਚਲ ਸਾਹਿਬ ਵਿਖੇ ਕਰਨਗੇ ਧੰਨਵਾਦੀ ਮੀਟਿੰਗਾਂ-ਬਾਠ, ਪੰਨੂੰ

ਘੁਮਾਣ, 14 ਦਸੰਬਰ (ਬੰਮਰਾਹ)-ਕੇਂਦਰੀ ਰਾਮ ਮੰਤਰੀ ਸੋਮ ਪ੍ਰਕਾਸ਼ 16 ਦਸੰਬਰ ਨੂੰ ਘੁਮਾਣ ਤੇ ਅੱਚਲ ਸਾਹਿਬ ਵਿਖੇ ਅਕਾਲੀ-ਭਾਜਪਾ ਵਰਕਰਾਂ ਨਾਲ ਭਰਵੀਆਂ ਮੀਟਿੰਗ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਪੰਜਾਬ ਐਗਰੋ ਦੇ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨ ਨੂੰ ਲੈ ਕੇ ਧਰਨਾ ਤੀਜੇ ਦਿਨ ਵਿਚ ਸ਼ਾਮਿਲ

ਕਾਦੀਆਂ, 14 ਦਸੰਬਰ (ਪ੍ਰਦੀਪ ਸਿੰਘ ਬੇਦੀ)-ਕਾਦੀਆਂ ਦੇ ਨਜ਼ਦੀਕ ਪਿੰਡ ਕੋਟ ਟੋਡਰਮੱਲ ਦੇ ਦਲਿਤ ਭਾਈਚਾਰੇ ਵਲੋਂ ਜ਼ਮੀਨ ਦੀ ਬੋਲੀ ਨੂੰ ਲੈ ਕੇ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਦੇ ਿਖ਼ਲਾਫ਼ ਧਰਨਾ ਲਗਾਇਆ ਗਿਆ ਸੀ, ਜੋ ਤੀਜੇ ਦਿਨ ਵਿਚ ਸ਼ਾਮਿਲ ਹੋ ਗਿਆ ਹੈ, ਪਰ ਧਰਨੇ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਆਗੂ ਗੁਰਿੰਦਰ ਸਿੰਘ ਵਾਜੀਦ ਚੱਕ ਨੂੰ ਸਦਮਾ, ਮਾਤਾ ਦਾ ਦਿਹਾਂਤ

ਨੌਸ਼ਹਿਰਾ ਮੱਝਾ ਸਿੰਘ, 14 ਦਸੰਬਰ (ਤਰਸੇਮ ਸਿੰਘ ਤਰਾਨਾ)-ਨਜ਼ਦੀਕੀ ਪਿੰਡ ਵਾਜੀਦਚੱਕ ਦੇ ਵਸਨੀਕ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਗੁਰਿੰਦਰ ਸਿੰਘ ਕਾਹਲੋਂ ਦੀ ਬਜ਼ੁਰਗ ਮਾਤਾ ਦਰਸ਼ਨ ਕੌਰ (85 ਸਾਲ) ਦਾ ਅੱਜ ਸਵੇਰੇ ਅਚਾਨਕ ਦਿਲ ਦੀ ਧੜਕਣ ਬੰਦ ਹੋ ਜਾਣ ਦੀ ...

ਪੂਰੀ ਖ਼ਬਰ »

ਚੀਮਾ ਅਕੈਡਮੀ ਵਿਖੇ ਹਾਕੀ ਦਾ ਰਾਜ ਪੱਧਰੀ ਟੂਰਨਾਮੈਂਟ 21 ਅਤੇ 22 ਦਸੰਬਰ ਨੂੰ

ਵਡਾਲਾ ਗ੍ਰੰਥੀਆਂ, 14 ਦਸੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਹਾਕੀ ਦੇ ਖੇਤਰ ਵਿਚ ਇਕ ਮੀਲ ਪੱਥਰ ਵਾਂਗੂ ਸਥਾਪਤ ਹੋ ਚੁੱਕੀ ਸੂਬੇ ਦੀ ਨਾਮਵਰ ਖੇਡ ਸੰਸਥਾ ਚੀਮਾ ਹਾਕੀ ਅਕੈਡਮੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸੀ.ਡੀ.ਪੀ.ਓ. ਨੂੰ ਦਿੱਤਾ ਮੰਗ-ਪੱਤਰ

ਫਤਹਿਗੜ੍ਹ ਚੂੜੀਆਂ, 14 ਦਸੰਬਰ (ਐਮ.ਐਸ. ਫੱੁਲ)-ਆਲ ਪੰਜਾਬ ਆਂਗਣਵਾੜੀ ਵਰਕਰ ਮੁਲਾਜ਼ਮ ਯੂਨੀਅਨ ਫਤਹਿਗੜ੍ਹ ਚੂੜੀਆਂ ਵਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕਰਨ ਲਈ ਕੇਂਦਰ, ਪੰਜਾਬ ਸਰਕਾਰ ਅਤੇ ਵਿਭਾਗ ਦੇ ਡਾਇਰੈਕਟਰ ਦੇ ਨਾਂਅ ਮੰਗ ਪੱਤਰ ...

ਪੂਰੀ ਖ਼ਬਰ »

ਪਿੰਡ ਬਸਰਾਵਾਂ 'ਚ ਮਹਾਂਮਾਈ ਦਾ ਜਗਰਾਤਾ ਕਰਵਾਇਆ

ਬਟਾਲਾ, 14 ਦਸੰਬਰ (ਕਾਹਲੋਂ)-ਪਿੰਡ ਬਸਰਾਵਾਂ ਬਾਜੀਗਰ ਬਸਤੀ ਵਿਖੇ ਧਰਮਸੋਤ ਯੂਥ ਕਲੱਬ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਮਹਾਮਾਈ ਦਾ ਜਗਰਾਤਾ ਧਰਮਪਾਲ ਸਿੰਘ ਭੋਲੂ ਸੀਨੀ: ਮੀਤ ਪ੍ਰਧਾਨ ਬਾਜੀਗਰ ਵਿੰਗ ਗੁਰਦਾਸਪੁਰ ਅਕਾਲੀ ਦਲ ਦੀ ਪ੍ਰਧਾਨਗੀ ਹੇਠ ਹੋਇਆ | ਮੁੱਖ ...

ਪੂਰੀ ਖ਼ਬਰ »

ਸਾਬਕਾ ਸਰਪੰਚ ਦਲਬੀਰ ਸਿੰਘ ਵਲੋਂ ਸਰਕਾਰੀ ਸਕੂਲ ਕੱਲੂ ਸੋਹਲ ਨੂੰ ਐੱਲ.ਈ.ਡੀ. ਭੇਟ

ਕਾਹਨੂੰੂਵਾਨ, 14 ਦਸੰਬਰ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰਵਾਨ ਪਿੰਡ ਕੱਲੂ ਸੋਹਲ ਦੇ ਸੀਨੀਅਰ ਕਾਂਗਰਸੀ ਆਗੂ ਸਮਾਜ ਸੇਵਕ ਸਾਬਕਾ ਸਰਪੰਚ ਦਲਬੀਰ ਸਿੰਘ ਵਲੋਂ ਸਰਕਾਰੀ ਮਿਡਲ ਸਕੂਲ ਕੱਲੂ ਸੋਹਲ ਨੂੰ ਵਿਦਿਆਰਥੀਆਂ ਦੇ ਬਿਹਤਰੀ ਲਈ ਐੱਲ.ਈ.ਡੀ. ਭੇਟ ਕੀਤੀ ਗਈ | ਇਸ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ ਵਿਚ +1, +2 ਮੈਡੀਕਲ, ਨਾਨ ਮੈਡੀਕਲ ਦੇ ਰਵੀਜ਼ਨ ਬੈਚ ਸ਼ੁਰੂ

ਗੁਰਦਾਸਪੁਰ, 14 ਦਸੰਬਰ (ਆਰਿਫ਼)-ਸਥਾਨਿਕ ਕਾਲਜ ਰੋਡ 'ਤੇ ਸਥਿਤ ਐਜੂਕੇਸ਼ਨ ਵਰਲਡ ਵਿਚ +1, +2 ਮੈਡੀਕਲ, ਨਾਨ ਮੈਡੀਕਲ ਦੇ ਰਵੀਜ਼ਨ ਬੈਚ ਸ਼ੁਰੂ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਜੂਕੇਸ਼ਨ ਵਰਲਡ ਦੇ ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਟੱਚਟੋਨਸ ਸੰਸਥਾ ਦੇ ਹਰ ਰੋਜ਼ ਆ ਰਹੇ ਹਨ ਵਧੀਆ ਨਤੀਜੇ-ਐਮ.ਡੀ. ਤੇਜਬੀਰ ਸਿੰਘ

ਗੁਰਦਾਸਪੁਰ, 14 ਦਸੰਬਰ (ਗੁਰਪ੍ਰਤਾਪ ਸਿੰਘ)-ਸਥਾਨਿਕ ਗੁਰਦਾਸਪੁਰ ਦੇ ਕਾਹਨੰੂਵਾਨ ਚੌਾਕ ਸਥਿਤ ਆਈਲੈਟਸ, ਪੀ.ਟੀ.ਈ. ਅਤੇ ਇਮੀਗ੍ਰੇਸ਼ਨ ਦੀ ਭਰੋਸੇਮੰਦ ਮੰਨੀ ਜਾਂਦੀ ਸੰਸਥਾ ਟੱਚਟੋਨਸ ਦੇ ਸਟਾਫ਼ ਦੀ ਮਿਹਨਤ ਸਦਕਾ ਹਰ ਰੋਜ਼ ਵਧੀਆ-ਵਧੀਆ ਨਤੀਜੇ ਆ ਰਹੇ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਡਿਊਟੀ ਦੌਰਾਨ ਏ.ਐਸ.ਆਈ. ਗੁਰਵੇਲ ਸਿੰਘ ਦੀ ਸੜਕ ਹਾਦਸੇ 'ਚ ਮੌਤ

ਕੋਟਲੀ ਸੂਰਤ ਮੱਲ੍ਹੀ, 14 ਦਸੰਬਰ (ਕੁਲਦੀਪ ਸਿੰਘ ਨਾਗਰਾ)-ਉੱਘੇ ਸਮਾਜ ਸੇਵਕ ਬਾਬਾ ਰਛਪਾਲ ਸਿੰਘ ਪ੍ਰਮੇਸਰ ਨਗਰ ਤੇ ਤਰਸੇਮ ਸਿੰਘ ਗਿੱਲ ਬਟਾਲਾ ਦੇ ਭਰਾ ਏ.ਐਸ.ਆਈ. ਗੁਰਵੇਲ ਸਿੰਘ ਦੀ ਡਿਊਟੀ ਦੌਰਾਨ ਵਾਪਰੇ ਸੜਕ ਹਾਦਸੇ 'ਚ ਮੌਤ ਹੋਣ ਜਾਣ ਦੀ ਦੁਖਦਾਈ ਖ਼ਬਰ ਹੈ | ਏ.ਐਸ.ਆਈ. ...

ਪੂਰੀ ਖ਼ਬਰ »

ਆਇਫਲ ਕੈਂਪਸ ਦਾ ਫਰੈਂਚ ਦਾ ਬੈਚ ਕੈਨੇਡਾ ਰਵਾਨਾ

ਗੁਰਦਾਸਪੁਰ, 14 ਦਸੰਬਰ (ਆਰਿਫ਼)-ਅੱਜ ਕੱਲ੍ਹ ਹਰ ਵਿਦਿਆਰਥੀ ਕੈਨੇਡਾ ਜਾ ਕੇ ਪੜ੍ਹਨ ਦਾ ਚਾਹਵਾਨ ਹੈ ਅਤੇ ਮੋਨਟਰੀਅਲ ਦਾ ਵੀਜ਼ਾ ਸਕਸੈੱਸ ਰੇਟ ਬਹੁਤ ਵਧੀਆ ਹੋਣ ਕਰਕੇ ਹਰ ਵਿਦਿਆਰਥੀ ਮੋਨਟਰੀਅਲ ਜਾ ਕੇ ਪੜ੍ਹਨਾ ਚਾਹੁੰਦਾ ਹੈ ਅਤੇ ਪੀ.ਆਰ. ਹਾਸਲ ਕਰਨਾ ਚਾਹੁੰਦਾ ਹੈ | ...

ਪੂਰੀ ਖ਼ਬਰ »

ਯੂਨੀਕ ਆਈਲੈਟਸ ਸੈਂਟਰ ਦੇ ਨਤੀਜੇ ਰਹੇ ਸ਼ਾਨਦਾਰ

ਧਾਰੀਵਾਲ, 14 ਦਸੰਬਰ (ਜੇਮਸ ਨਾਹਰ)-ਸਥਾਨਕ ਮਿਸ਼ਨ ਹਸਪਤਾਲ ਰੋਡ ਤੇ ਸਥਿਤ ਯੂਨੀਕ ਆਈਲੈਟਸ ਸੈਂਟਰ ਦੇ ਵਿੱਦਿਆਰਥੀਆਂ ਦੇ ਆਈਲੈਟਸ ਦੇ ਨਤੀਜੇ ਸ਼ਾਨਦਾਰ ਆ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਦੇ ਇੰਚਾਰਜ ਤਜਿੰਦਰ ਸਿੰਘ ਨੇ ਦੱਸਿਆ ਕਿ ਗੁਰਜੀਤ ਕੌਰ ...

ਪੂਰੀ ਖ਼ਬਰ »

ਖੇਤਾਂ 'ਚੋਂ ਇਕ ਨੌਜਵਾਨ ਦੀ ਮਿਲੀ ਲਾਸ਼

ਬਹਿਰਾਮਪੁਰ, 14 ਦਸੰਬਰ (ਬਲਬੀਰ ਸਿੰਘ ਕੋਲਾ)-ਰਾਵੀ ਦਰਿਆ ਦੇ ਪਾਰਲੇ ਕਿਨਾਰੇ ਖੇਤਾਂ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਮੁਨੀਸ਼ ਕੁਮਾਰ ਪੁੱਤਰ ਜਗਦੀਸ਼ ਰਾਜ ...

ਪੂਰੀ ਖ਼ਬਰ »

ਪੁਲਿਸ ਨੇ ਮਲਿਕਪੁਰ ਅੱਡੇ ਤੋਂ ਲਾਟਰੀ ਸਟਾਲਾਂ ਤੋਂ ਤਿੰਨ ਨੌਜਵਾਨ ਨਕਦ ਰਾਸ਼ੀ ਸਮੇਤ ਕੀਤੇ ਗਿ੍ਫ਼ਤਾਰ

ਨਰੋਟ ਮਹਿਰਾ, 14 ਦਸੰਬਰ (ਰਾਜ ਕੁਮਾਰੀ)-ਬੀਤੀ ਦੇਰ ਸ਼ਾਮ ਥਾਣਾ ਸੁਜਾਨਪੁਰ ਦੀ ਪੁਲਿਸ ਨੇ ਮਲਕਪੁਰ ਅੱਡੇ 'ਤੇ ਲਗਾਏ ਲਟਾਰੀ ਸਟਾਲਾਂ ਤੋਂ ਕੰਪਿਊਟਰਾਂ ਅਤੇ ਨਕਦ ਰਾਸ਼ੀ ਸਮੇਤ ਤਿੰਨ ਲੋਕਾਂ ਨੰੂ ਗਿ੍ਫ਼ਤਾਰ ਕੀਤਾ ਹੈ | ਫੜੇ ਗਏ ਨੌਜਵਾਨ ਵਿਚੋਂ ਸਤਵਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਕੈਂਪ ਲਗਾ ਕੇ 22 ਵਿਦਿਆਰਥੀਆਂ ਨੂੰ ਵੰਡੇ ਲਰਨਿੰਗ ਡਰਾਈਵਿੰਗ ਲਾਇਸੈਂਸ

ਪਠਾਨਕੋਟ, 14 ਦਸੰਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਵਲੋਂ ਕਲੱਬ ਦੇ ਪ੍ਰਧਾਨ ਅਵਤਾਰ ਅਬਰੋਲ ਦੀ ਪ੍ਰਧਾਨਗੀ ਹੇਠ ਸਥਾਨਿਕ ਹੈਪੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਲਰਨਿੰਗ ਡਰਾਈਵਿੰਗ ਲਾਇਸੈਂਸ ਵੰਡੇ ਗਏ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਲਗਾਤਾਰ ਬਿਜਲੀ ਦੇ ਮੀਟਰ ਚੋਰੀ ਹੋਣ ਦੀਆਂ ਘਟਨਾਵਾਂ ਤੋਂ ਲੋਕ ਪ੍ਰੇਸ਼ਾਨ

ਨਰੋਟ ਜੈਮਲ ਸਿੰਘ, 14 ਦਸੰਬਰ (ਗੁਰਮੀਤ ਸਿੰਘ)-ਕਸਬਾ ਨਰੋਟ ਜੈਮਲ ਸਿੰਘ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿਚ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਮੀਟਰ ਚੋਰੀ ਹੋਣ ਦੀਆਂ ਘਟਨਾਵਾਂ ਰਹੱਸ ਦਾ ਵਿਸ਼ਾ ਬਣੀਆਂ ਹੋਈਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਕਸਬੇ ਵਿਚ ਪਿਛਲੇ ਕਰੀਬ ...

ਪੂਰੀ ਖ਼ਬਰ »

ਢਾਬੇ ਅਤੇ ਫਾਸਟ ਫੂਡ ਰੇਹੜੀਆਂ ਅੱਗੇ ਲੱਗਣ ਵਾਲੇ ਨਾਜਾਇਜ਼ ਵਾਹਨਾਂ ਦੇ ਚਲਾਨ ਕੀਤੇ ਜਾਣਗੇ-ਸੁਰਿੰਦਰ ਸੈਣੀ

ਪਠਾਨਕੋਟ, 14 ਦਸੰਬਰ (ਚੌਹਾਨ)-ਐਸ.ਐਸ.ਪੀ. ਦੀਪਕ ਹਿਲੋਰੀ ਦੇ ਆਦੇਸ਼ ਅਨੁਸਾਰ ਭਾਰੀ ਬਰਸਾਤ 'ਚ ਟਰੈਫ਼ਿਕ ਮੁਖੀ ਸੁਰਿੰਦਰ ਸੈਣੀ ਨੇ ਅਧੂਰੇ ਦਸਤਾਵੇਜ਼ ਆਟੋਆਂ ਦੇ ਲਗਪਗ 25 ਚਲਾਨ ਕੱਟੇ | ਟਰੈਫ਼ਿਕ ਮੁਖੀ ਸੁਰਿੰਦਰ ਸੈਣੀ ਨੇ ਦੱਸਿਆ ਕਿ ਅਧੂਰੇ ਕਾਗ਼ਜ਼ਾਂ ਵਾਲੇ ਆਟੋਆਂ ...

ਪੂਰੀ ਖ਼ਬਰ »

ਜਾਨ ਹਥੇਲੀ 'ਤੇ ਧਰ ਕੇ ਫਾਟਕ ਹੇਠੋਂ ਲੰਘਣ ਵਾਲੇ ਦੁਪਹੀਆ ਵਾਹਨ ਚਾਲਕ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਪਠਾਨਕੋਟ, 14 ਦਸੰਬਰ (ਆਰ.ਸਿੰਘ)-ਜ਼ਿਲ੍ਹਾ ਪਠਾਨਕੋਟ ਵਿਚ ਅਨੇਕਾਂ ਸਮੱਸਿਆਵਾਂ ਅਜਿਹੀਆਂ ਹਨ, ਜਿਨ੍ਹਾਂ ਨਾਲ ਸ਼ਹਿਰ ਦੀ ਜਨਤਾ ਨੂੰ ਬੇਵੱਸ ਹੋ ਕੇ ਬੁਰੀ ਤਰ੍ਹਾਂ ਨਾਲ ਜੂਝਣਾ ਪੈ ਰਿਹਾ ਹੈ | ਪਰ ਸਮੱਸਿਆਵਾਂ ਦਾ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ ਹੈ | ਜਿਸ ਕਾਰਨ ...

ਪੂਰੀ ਖ਼ਬਰ »

ਪੀ.ਸੀ. ਪਟਿਆਲਾ ਦੇ ਹੁਕਮਾਂ ਅਨੁਸਾਰ ਹੀ ਬਿਜਲੀ ਉਤਪਾਦਨ ਕੀਤਾ ਜਾ ਰਿਹਾ-ਨਿਗਰਾਨ ਇੰਜੀਨੀਅਰ

ਸ਼ਾਹਪੁਰ ਕੰਢੀ, 14 ਦਸੰਬਰ (ਰਣਜੀਤ ਸਿੰਘ)-ਵੀਰਵਾਰ ਅਤੇ ਸ਼ੁੱਕਰਵਾਰ ਹੋਈ ਬਰਸਾਤ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ ਵਿਚ ਕੋਈ ਵਾਧਾ ਨਹੀਂ ਹੋਇਆ | ਸਿੰਚਾਈ ਲਈ ਪਾਣੀ ਦੀ ਮੰਗ ਨੰੂ ਦੇਖਦੇ ਹੋਏ ਅਤੇ ਪੀ.ਸੀ. ਪਟਿਆਲਾ ਦੇ ਹੁਕਮਾਂ ਅਨੁਸਾਰ ਹੀ ਰਣਜੀਤ ਸਾਗਰ ਡੈਮ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਪਸ਼ੂ ਭਲਾਈ ਕੈਂਪ ਲਗਾਇਆ

ਸ਼ਾਹਪੁਰ ਕੰਢੀ, 14 ਦਸੰਬਰ (ਰਣਜੀਤ ਸਿੰਘ)-ਪਸ਼ੂ ਪਾਲਨ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਪਸ਼ੂ ਭਲਾਈ ਕੈਂਪ ਜੀ.ਐਸ. ਗਾਰਡਨ ਪੰਗੋਲੀ ਚੌਾਕ ਵਿਖੇ ਡਾ: ਵਿਜੇ ਕੁਮਾਰ ਦੀ ਅਗਵਾਈ ਹੇਠ ਲਗਾਇਆ ਗਿਆ | ਜਿਸ ਦਾ ਉਦਘਾਟਨ ਬਿ੍ਗੇਡੀਅਰ ਪ੍ਰਲਾਹਦ ਸਿੰਘ ਵਲੋਂ ਕੀਤਾ ਗਿਆ | ਇਸ ਕੈਂਪ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਗਿ੍ਫ਼ਤਾਰ

ਡਮਟਾਲ, 14 ਦਸੰਬਰ (ਰਾਕੇਸ਼ ਕੁਮਾਰ)-ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਚੰਬਾ ਦੇ ਸਿਟੀ ਚੌਕੀ ਦੇ ਧਰੋਬੀ ਮੁਹੱਲਾ ਨਿਵਾਸੀ ਤਿਲਕ ਰਾਜ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ...

ਪੂਰੀ ਖ਼ਬਰ »

ਅਧਿਆਪਕ-ਮਾਪੇ ਮੀਟਿੰਗ ਕਰਵਾਈ

ਨਰੋਟ ਮਹਿਰਾ, 14 ਦਸੰਬਰ (ਸੁਰੇਸ਼ ਕੁਮਾਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਵਿਖੇ ਪਿ੍ੰਸੀਪਲ ਜੋਤੀ ਪ੍ਰਾਸ਼ਰ ਦੀ ਦੇਖਰੇਖ ਵਿਚ ਅਧਿਆਪਕ-ਮਾਪੇ ਮੀਟਿੰਗ ਕਰਵਾਈ ਗਈ | ਜਿਸ ਵਿਚ ਬੱਚਿਆਂ ਦੇ ਮਾਤਾ-ਪਿਤਾ ਨੰੂ ਬੱਚਿਆਂ ਦੀ ਪੜ੍ਹਾਈ ਸਬੰਧੀ ਜਾਗਰੂਕ ਕੀਤਾ ਅਤੇ ...

ਪੂਰੀ ਖ਼ਬਰ »

ਨੋ ਸਮੋਕਿੰਗ ਦੇ ਬੋਰਡ ਲਗਾਏ

ਪਠਾਨਕੋਟ, 14 ਦਸੰਬਰ (ਚੌਹਾਨ)-ਸੀਨੀਅਰ ਮੈਡੀਕਲ ਅਫ਼ਸਰ ਡਾ: ਬਿੰਦੂ ਗੁਪਤਾ ਦੇ ਆਦੇਸ਼ 'ਤੇ ਡਾ: ਜੀਵਨ ਪ੍ਰਕਾਸ਼ ਦੀ ਅਗਵਾਈ ਵਿਚ ਰੂਰਲ ਡਿਸਪੈਂਸਰੀ ਭੜੋਲੀ ਕਲਾਂ ਵਿਚ ਨੋ ਸਮੋਕਿੰਗ ਦਾ ਬੋਰਡ ਅਤੇ ਦੂਸਰਾ ਬੋਰਡ ਕੋਟਪਾ ਐਕਟ ਦੀਆਂ ਧਾਰਾ ਦਰਸਾਉਂਦੀਆਂ ਲਗਾਏ ਗਏ | ਇਸ ...

ਪੂਰੀ ਖ਼ਬਰ »

ਸਾਬਕਾ ਸਰਪੰਚ ਦਲਬੀਰ ਸਿੰਘ ਵਲੋਂ ਸਰਕਾਰੀ ਸਕੂਲ ਕੱਲੂ ਸੋਹਲ ਨੂੰ ਐੱਲ.ਈ.ਡੀ. ਭੇਟ

ਕਾਹਨੂੰੂਵਾਨ, 14 ਦਸੰਬਰ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰਵਾਨ ਪਿੰਡ ਕੱਲੂ ਸੋਹਲ ਦੇ ਸੀਨੀਅਰ ਕਾਂਗਰਸੀ ਆਗੂ ਸਮਾਜ ਸੇਵਕ ਸਾਬਕਾ ਸਰਪੰਚ ਦਲਬੀਰ ਸਿੰਘ ਵਲੋਂ ਸਰਕਾਰੀ ਮਿਡਲ ਸਕੂਲ ਕੱਲੂ ਸੋਹਲ ਨੂੰ ਵਿਦਿਆਰਥੀਆਂ ਦੇ ਬਿਹਤਰੀ ਲਈ ਐੱਲ.ਈ.ਡੀ. ਭੇਟ ਕੀਤੀ ਗਈ | ਇਸ ...

ਪੂਰੀ ਖ਼ਬਰ »

ਦਿਮਾਗੀ ਤੌਰ 'ਤੇ ਬਿਮਾਰ ਲੜਕੀ ਨੰੂ ਸੂਬਾ ਮਹਿਲਾ ਸੁਰੱਖਿਆ ਘਰ ਜਲੰਧਰ ਭੇਜਿਆ

ਸੁਜਾਨਪੁਰ, 14 ਦਸੰਬਰ (ਜਗਦੀਪ ਸਿੰਘ)-ਪਿਛਲੇ ਦਿਨੀਂ ਸੁਜਾਨਪੁਰ ਦੇ ਟੈਂਪੂ ਸਟੈਂਡ 'ਤੇ ਇਕ ਦਿਮਾਗੀ ਤੌਰ 'ਤੇ ਬਿਮਾਰ ਲੜਕੀ ਨਾਲ ਕਿਸੇ ਅਣਪਛਾਤੇ ਵਿਅਕਤੀ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਐਰਿਕ ਅਹੂਜਾ ...

ਪੂਰੀ ਖ਼ਬਰ »

ਮਾਡਰਨ ਸੰਦੀਪਨੀ ਜਰਨਲਿਜ਼ਮ ਕਲੱਬ ਐੱਸ.ਡੀ.ਐੱਮ. (ਪਠਾਨਕੋਟ) ਨਾਲ ਮਿਲਿਆ

ਪਠਾਨਕੋਟ, 14 ਦਸੰਬਰ (ਆਰ.ਸਿੰਘ)-ਅੱਜ ਮੀਡੀਆ ਸਮਾਜ ਦਾ ਅਟੁੱਟ ਅੰਗ ਹੋਣ ਦੇ ਨਾਲ-ਨਾਲ ਆਪਸ ਵਿਚ ਰਾਬਤਾ ਕਾਇਮ ਕਰਨ ਦਾ ਸਾਧਨ ਵੀ ਹੈ | ਅਜਿਹਾ ਉਪਰਾਲਾ ਮਾਡਰਨ ਸੰਦੀਪਨੀ ਸਕੂਲ ਦੇ ਸੰਦੀਪਨੀ ਜਨਰਲਿਜ਼ਮ ਕਲੱਬ ਰਾਹੀਂ ਕੀਤਾ ਜਾ ਰਿਹਾ ਹੈ | ਇਸ ਦੀ ਮੁਖੀ ਨਿਸ਼ਾ ਪ੍ਰਭਾ ...

ਪੂਰੀ ਖ਼ਬਰ »

ਸੰਦੀਪਨੀ ਗੁਰੂਕੁਲ ਵਿਚ ਕਰਵਾਏ ਕਾਰ ਮੇਕਿੰਗ ਮੁਕਾਬਲੇ

ਪਠਾਨਕੋਟ, 14 ਦਸੰਬਰ (ਆਰ. ਸਿੰਘ)-ਸੰਦੀਪਨੀ ਗੁਰੂਕੁਲ ਕੌਾਤਰਪੁਰ ਪਠਾਨਕੋਟ ਵਿਖੇ ਪਿ੍ੰਸੀਪਲ ਤਨੂੰ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਦੇ ਅੰਦਰ ਛਿਪੀ ਪ੍ਰਤਿਭਾ ਨੂੰ ਬਾਹਰ ਕੱਢਣ ਅਤੇ ਹੋਰ ਨਿਖਾਰਨ ਲਈ ਬੱਚਿਆਂ ਦੇ ਰੋਬੋਟਿਕ ਲੈਬ ਵਿਚ ਕਾਰ ਮੇਕਿੰਗ ...

ਪੂਰੀ ਖ਼ਬਰ »

ਨੈਸ਼ਨਲ ਲੋਕ ਅਦਾਲਤ ਲਗਾਈ

ਪਠਾਨਕੋਟ, 14 ਦਸੰਬਰ (ਚੌਹਾਨ)-ਨੈਸ਼ਨਲ ਕਾਨੰੂਨੀ ਸੇਵਾਵਾਂ ਅਥਾਰਿਟੀ ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਿਟੀ ਮੋਹਾਲੀ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਕੰਵਲਜੀਤ ਸਿੰਘ ਬਾਜਵਾ ਜ਼ਿਲ੍ਹਾ ਅਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX