ਟੋਹਾਣਾ, 16 ਜਨਵਰੀ (ਗੁਰਦੀਪ ਸਿੰਘ ਭੱਟੀ)-ਫ਼ਸਲ ਬੀਮਾ ਦੇ ਨਾਂਅ 'ਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚੋਂ ਜਬਰੀ ਪੈਸੇ ਕੱਟਣ ਦੇ ਵਿਰੋਧ ਵਿਚ ਜ਼ਿਲ੍ਹਾ ਕਿਸਾਨ ਸੰਘਰਸ਼ ਕਮੇਟੀ ਨਾਲ ਸਬੰਧਿਤ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਮੈਂਬਰ ਕਿਸਾਨਾਂ ਨੇ ਬੈਕਾਂ ਵਿਰੁੱਧ ਸੰਘਰਸ ਦੇ ਪਹਿਲੇ ਪੜਾਅ ਵਿਚ ਪਿੰਡ ਮਹਿਮਦਪੁਰ ਸੋਤਰ ਦੇ ਪੰਜਾਬ ਐਾਡ ਸਿੰਧ ਬੈਂਕ ਸਾਹਮਣੇ ਧਰਨਾ ਦਿੱਤਾ ਤੇ ਬੈਂਕ ਦੀਆਂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ | ਧਰਨੇ ਦੀ ਅਗਵਾਈ ਕਿਸਾਨ ਓਮਪ੍ਰਕਾਸ਼ ਹਸੰਗਾ ਨੇ ਕੀਤੀ | ਸਾਬਕਾ ਸਰਪੰਚ ਕਸ਼ਮੀਰ ਸਿੰਘ ਕੁਨਾਲ ਤੇ ਕਿਸਾਨ ਜਥੇਬੰਦੀ ਦੇ ਸੰਚਾਲਕ ਮਨਦੀਪ ਸਿੰਘ ਨੱਥਵਾਨ ਨੇ ਸੰਬੋਧਨ ਕਰਦੇ ਹੋਏ ਸਰਕਾਰ 'ਤੇ ਦੋਸ਼ ਲਗਾਇਆ ਕਿ ਸਾਜਿਸ਼ ਹੇਠ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ | ਕਿਸਾਨਾਂ ਦੇ ਖਾਤਿਆਂ ਵਿੱਚੋ ਜਬਰੀ ਪੈਸੇ ਕੰਪਨੀਆਂ ਦੇ ਖਾਤਿਆਂ ਵਿਚ ਪਾਏ ਜਾ ਰਹੇ ਹਨ ਜਦੋਂਕਿ ਹੜ੍ਹ ਜਾ ਕੁਦਰਤੀ ਤੌਰ 'ਤੇ ਪੀੜਤ ਕਿਸਾਨਾ ਨੂੰ ਮੁਆਵਜ਼ੇ ਲਈ ਜ਼ਿਲ੍ਹਾ ਪੱਧਰ 'ਤੇ ਧਰਨੇ ਮਾਰਨੇ ਪੈ ਰਹੇ ਹਨ | ਕਿਸਾਨਾਂ ਨੇ ਅਹਿਦ ਲਿਆ ਕਿ ਉਹ ਸਿਲਸਿਲੇਵਾਰ ਬੈਂਕਾਂ ਅੱਗੇ ਧਰਨੇ ਜਾਰੀ ਰੱਖਣਗੇ | ਕਿਸਾਨਾਂ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਖਾਤਿਆਂ ਵਿਚੋਂ ਜਬਰੀ ਕਟੌਤੀ ਬੰਦ ਕੀਤੀ ਜਾਏ | ਧਰਨੇ ਵਿਚ ਹਲਕੇ ਦੀਆਂ ਕਿਸਾਨ ਜਥੇਬੰਦੀਆਂ ਦੇ ਸਰਗਹਮ ਮੈਂਬਰ ਕਿਸਾਨ ਗੁਰਬਚਨ ਸਿੰਘ, ਮਲਕੀਤ ਸਿੰਘ ਹੰਧਾਵਾ, ਬੂਲ੍ਹਾਂ ਸਿੰਘ, ਨਵਜੋਤ ਸਿੰਘ, ਰਿਛਪਾਲ ਸਿੰਘ, ਸਰਪੰਚ ਸੁੱਖਦੇਵ ਸਿੰਘ, ਬਲਵੰਤ ਸਿੰਘ, ਰੋਹਤਾਸ਼ ਸ਼ਰਮਾ, ਰਸੇਮ ਸਿੰਘ, ਹਜਾਰਾ ਸਿੰਘ, ਨਿਰਮਲ ਸਿੰਘ, ਵਿਨੋਦ ਲਾਂਬਾ, ਮਹਿੰਦਰ ਤੋਂ ਇਲਾਵਾ ਸੈਂਕੜੇ ਕਿਸਾਨਾ ਨੇ ਕਿਸਾਨੀ ਸੰਘਰਸ ਵਿਚ ਸਿਰਕਤ ਕੀਤੀ ਤੇ ਅਹਿਦ ਲਿਆ ਕਿ ਕਿਸਾਨ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ |
ਸ਼ਾਹਬਾਦ ਮਾਰਕੰਡਾ, 16 ਜਨਵਰੀ (ਅਵਤਾਰ ਸਿੰਘ)-ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਨੇ ਏ. ਟੀ. ਐੱਮ. ਤੋੜਨ ਦੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਦੀ ਦੋਸ਼ ਸ਼ਾਖਾ-2 ਨੇ ਏ. ਟੀ. ਐੱਮ. ਤੋੜਨ ਦੇ ਦੋ ਆਰੋਪੀ ...
ਲੁਧਿਆਣਾ, 16 ਜਨਵਰੀ (ਪਰਮਿੰਦਰ ਸਿੰਘ ਆਹੂਜਾ)-72ਵੇਂ ਫੌਜ ਦਿਵਸ ਮੌਕੇ ਸ਼ਹਿਰ 'ਚ ਮਿੰਨੀ ਮੈਰਾਥਨ ਕਰਵਾਈ ਗਈ, ਜਿਸ 'ਚ 100 ਤੋਂ ਵਧੇਰੇ ਫੌਜੀ ਜਵਾਨਾਂ ਅਤੇ 600 ਤੋਂ ਵਧੇਰੇ ਨੌਜਵਾਨਾਂ ਤੇ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ ¢ ਇਹ ਮੈਰਾਥਨ ਸਵੇਰੇ 6:30 ਵਜੇ ਗੁਰੂ ਨਾਨਕ ਸਟੇਡੀਅਮ ...
ਟੋਹਾਣਾ, 16 ਜਨਵਰੀ (ਗੁਰਦੀਪ ਸਿੰਘ ਭੱਟੀ)-ਸ਼ਹਿਰ ਦੀ ਮਿਰਚ ਮੰਡੀ ਰੋਡ 'ਤੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਔਰਤ ਦੇ ਹੱਥਾਂ ਵਿਚੋਂ ਪਰਸ ਖੋਹਕੇ ਫ਼ਰਾਰ ਹੋਣ ਤੇ ਪੁਲਿਸ ਨੇ ਸਕੂਟੀ ਸਵਾਰ ਬਬਲੀ ਦੇਵੀ ਦੀ ਸ਼ਿਕਾਇਤ ਤੇ ਪਰਸ ਸਨੈਚਿੰਗ ਦਾ ਮਾਮਲਾ ਅਨਪਛਾਤੇ ਲੁਟੇਰਿਆਂ ...
ਲੁਧਿਆਣਾ, 16 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਿਸ ਵਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਦੇ ਅੱਜ ਪੰਜਵੇਂ ਦਿਨ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਪੁਲਿਸ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਵਲੋਂ ...
ਲੁਧਿਆਣਾ, 16 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਪਿੰਡ ਈਸੇਵਾਲ ਵਿਚ ਪਿਛਲੇ ਸਾਲ ਫਰਵਰੀ ਮਹੀਨੇ ਵਿਚ ਹੋਏ ਇਕ ਨੌਜਵਾਨ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ਦੀ ਸੁਣਵਾਈ ਅਦਾਲਤ ਵਲੋਂ 22 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ | ਅੱਜ ਅਦਾਲਤ ਵਿਚ ...
ਲੁਧਿਆਣਾ, 16 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਵਾਰਡ-4 ਅਧੀਨ ਪੈਂਦੀ ਕਾਕੋਵਾਲ ਰੋਡ 'ਤੇ ਪਿਛਲੇ ਕਈ ਸਾਲ ਤੋਂ ਜ਼ਮੀਨ ਮਾਲਕ ਵਲੋਂ ਕੀਤਾ ਨਾਜਾਇਜ਼ ਕਬਜ਼ਾ ਬੀ. ਐਾਡ. ਆਰ. ਸ਼ਾਖਾ ਵਲੋਂ ਕੁਝ ਲੋਕਾਂ ਦੇ ਵਿਰੋਧ ਦੇ ਬਾਵਜੂਦ ਹਟਾ ਦਿੱਤਾ | ਕਾਕੋਵਾਲ ਰੋਡ 'ਤੇ 19.5 ਫੁੱਟ ...
ਟੋਹਾਣਾ, 16 ਜਨਵਰੀ (ਗੁਰਦੀਪ ਸਿੰਘ ਭੱਟੀ)-ਪੁਲਿਸ ਨਾਕਾ ਪਾਰਟੀ ਨੇ ਹਿਸਾਰ ਰੋਡ 'ਤੇ ਨਿਊੁਕੰਮ ਕਾਰਖਾਨੇ ਦੇ ਨਜਦੀਕ ਦੋ ਵਿਅਕਤੀਆਂ ਨੂੰ 11.7 ਕਿਲੋ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮਾਂ ਦੀ ਸ਼ਨਾਖ਼ਤ ਕਸਬਾ ਰੋੜੀ ਜਿਲ੍ਹਾਂ ਸਿਰਸਾ ਦਾ ਨਾਜ਼ਮ ਸਿੰਘ ਤੇ ...
ਸਿਰਸਾ, 16 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਚੱਕਰਾਈਆਂ ਵਿਚ ਬੀਤੀ ਦੇਰ ਰਾਤ ਇਕ ਨੂੰ ਹ ਨੇ ਆਪਣੀ ਸੱਸ ਦੇ ਸਿਰ 'ਚ ਡਾਂਗ ਮਾਰ ਕੇ ਕਤਲ ਕਰ ਦਿੱਤਾ | ਇਸ ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ...
ਟੋਹਾਣਾ, 16 ਜਨਵਰੀ (ਗੁਰਦੀਪ ਸਿੰਘ ਭੱਟੀ)-ਭੂਨਾ ਖੰਡ ਮਿਲ ਨੂੰ ਚਾਲੂ ਕਰਾਉਣ ਵਾਸਤੇ ਕਿਸਾਨ ਸੰਘਰਸ਼ ਕਮੇਟੀ ਨੇ ਨਾਇਬ ਤਹਿਸੀਲਦਾਰ ਭੂਨਾ ਨੂੰ ਮੰਗ ਪੱਤਰ ਦਿੱਤਾ ਹੈ ਤੇ ਇਸ ਤੋਂ ਪਹਿਲਾਂ ਕਿਸਾਨਾਂ ਨੇ ਭੂਨਾ ਦੇ ਬਾਜਾਰਾਂ ਵਿਚ ਰੋਸ ਮਾਰਚ ਕੀਤਾ | ਕਿਸਾਨਾਂ ਨੇ ...
ਗੁਹਲਾ ਚੀਕਾ, 16 ਜਨਵਰੀ (ਓ.ਪੀ. ਸੈਣੀ)-ਅਕਾਲ ਅਕੈਡਮੀ ਭੁਸਲਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ 17 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ | ਉਕਤ ਜਾਣਕਾਰੀ ਦਿੰਦਿਆਂ ਅਕੈਡਮੀ ਦੀ ਪਿ੍ੰਸੀਪਲ ਨੇ ਦੱਸਿਆ ਕਿ ਅਕਾਲ ਅਕੈਡਮੀ ...
ਕਰਨਾਲ, 16 ਜਨਵਰੀ (ਗੁਰਮੀਤ ਸਿੰਘ ਸੱਗੂ)-ਰਾਸ਼ਟਰੀ ਡੇਅਰੀ ਖੋਜ ਸੰਸਥਾਨ ਐੱਨ. ਡੀ. ਆਰ. ਆਈ. ਵਿਖੇ ਡੇਅਰੀ ਅਤੇ ਫੂਡ ਪ੍ਰੋਸੈਸਿੰਗ ਤੇ ਬਾਇਓ ਪ੍ਰਕਿਰਿਆ ਤਕਨਾਲੋਜੀ ਦੇ ਉੱਭਰ ਰਹੇ ਰੁਝਾਨਾਂ ਬਾਰੇ ਅੱਜ 21 ਰੋਜਾਂ ਰਿਫਰੈਸ਼ਰ ਕੋਰਸ ਦਾ ਉਦਘਾਟਨ ਕੀਤਾ ਗਿਆ | ਇਸ ਕੋਰਸ ਦੇ ...
ਸਿਰਸਾ, 16 ਜਨਵਰੀ (ਭੁਪਿੰਦਰ ਪੰਨੀਵਾਲੀਆ)-ਨਹਿਰੂ ਯੁਵਾ ਕੇਂਦਰ ਅਤੇ ਸਟਾਰ ਯੁਵਾ ਕਲੱਬ ਸ਼ੇਰਪੁਰਾ ਵਲੋਂ ਸ਼ੇਰਪੁਰਾ 'ਚ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਘਾਟਨ ਸਮਾਜ ਸੇਵੀ ਸੰਦੀਪ ਸੀਵਰ ਨੇ ਕੀਤਾ | ਟੂਰਨਾਮੈਂਟ 'ਚ ਪਿੰਡ ਸਰੋਵਰਪੁਰ ਦੀ ...
ਕਰਨਾਲ, 16 ਜਨਵਰੀ (ਗੁਰਮੀਤ ਸਿੰਘ ਸੱਗੂ)-ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਕਿਸਾਨਾਂ ਤੇ ਗ੍ਰਾਮੀਣਾਂ ਨੇ ਬੁਢਾਪਾ ਪੈਨਸ਼ਨ 5100 ਰੁਪਏ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸੀ. ਐੱਮ. ਸਿਟੀ ਵਿਖੇ ਪ੍ਰਦਰਸ਼ਨ ਕੀਤਾ ਤੇ ਸਰਕਾਰ 'ਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਗਾਉਂਦੇ ...
ਸਿਰਸਾ, 16 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਲੋਕ ਸਭਾ ਹਲਕੇ ਤੋਂ ਲੋਕ ਦਲ ਦੀ ਟਿਕਟ 'ਤੇ ਦੋ ਵਾਰ ਐੱਮ. ਪੀ. ਚੁਣੇ ਗਏ ਹੇਤ ਰਾਮ ਦਾ ਬੀਤੇ ਕੱਲ੍ਹ ਦੇਰ ਸ਼ਾਮ ਦਿਹਾਂਤ ਹੋ ਗਿਆ | ਉਹ 71 ਵਰਿ੍ਹਆਂ ਦੇ ਸਨ ਅਤੇ ਪਿੱਛਲੇ ਕੁਝ ਦਿਨਾਂ ਤੋਂ ਨਾਮੁਰਾਦ ਬਿਮਾਰੀ ਕੈਂਸਰ ਤੋਂ ...
ਸਿਰਸਾ, 16 ਜਨਵਰੀ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ 23 ਜਨਵਰੀ ਨੂੰ ਜ਼ਿਲ੍ਹੇ ਦੇ ਪਿੰਡ ਫ਼ਰਵਾਈ ਖੁਰਦ 'ਚ ਜਾਗਰੂਕਤਾ ਕੈਂਪ ਲਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ...
ਸਿਰਸਾ, 16 ਜਨਵਰੀ (ਭੁਪਿੰਦਰ ਪੰਨੀਵਾਲੀਆ)-ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਗਰਗ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਪਹਿਲ ਦੇ ਆਧਾਰ 'ਤੇ ਕੀਤਾ ਜਾਏ ਅਤੇ ਸ਼ਿਕਾਇਤ ਕਰਨ ਵਾਲੇ ਦੀ ਤਸੱਲੀ ਵੀ ਕਰਵਾਈ ...
ਏਲਨਾਬਾਦ, 16 ਜਨਵਰੀ (ਜਗਤਾਰ ਸਮਾਲਸਰ)-ਮਾਰਕੀਟ ਕਮੇਟੀ ਏਲਨਬਾਦ ਦੀ ਸਕੱਤਰ ਜੈਵੰਤੀ ਕਾਸਨੀਆ ਨੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਲਈ ਕਿਸਾਨ ਉਪਹਾਰ ਯੋਜਨਾ ਲਾਗੂ ਕੀਤੀ ਹੋਈ ਹੈ | ਇਸ ਯੋਜਨਾ ਤਹਿਤ ਮਾਰਕੀਟ ਕਮੇਟੀ ਏਲਨਾਬਾਦ ਦੁਆਰਾ ਕਿਸਾਨਾਂ ਨੂੰ ਇਸ ਯੋਜਨਾ ਦੇ ...
ਨਵੀਂ ਦਿੱਲੀ, 16 ਜਨਵਰੀ (ਏਜੰਸੀ)- ਹਰੀ ਨਗਰ ਤੋਂ ਵਿਧਾਇਕ ਜਗਦੀਪ ਸਿੰਘ ਆਮ ਆਦਮੀ ਪਾਰਟੀ ਵਲੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਹਨ ਤੇ 'ਆਪ' ਛਡਣ ਦੀ ਯੋਜਨਾ ਬਣਾ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਉਨ੍ਹਾਂ ਦੀ ਥਾਂ 'ਤੇ ਰਾਜ ਕੁਮਾਰੀ ਢਿੱਲੋਂ ਨੂੰ ਟਿਕਟ ...
ਸਿਰਸਾ, 16 ਜਨਵਰੀ (ਭੁਪਿੰਦਰ ਪੰਨੀਵਾਲੀਆ)-19 ਜਨਵਰੀ ਨੂੰ ਪਲਸ ਪੋਲੀਓ ਅਭਿਆਨ ਦੇ ਤਹਿਤ ਜ਼ਿਲ੍ਹੇ ਵਿਚ ਇਕ ਲੱਖ 42 ਹਜ਼ਾਰ 694 ਬੱਚਿਆਂ ਨੂੰ ਪਲੀਓ ਰੋਕੂ ਦਵਾਈ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ | ਦਵਾਈ ਪਿਲਾਉਣ ਲਈ ਜ਼ਿਲ੍ਹੇ ਵਿਚ ਕੁੱਲ 773 ਬੂਥ ਬਣਾਏ ਗਏ ਹਨ ਤੇ 2912 ...
ਬੇਲਾ, 16 ਜਨਵਰੀ (ਮਨਜੀਤ ਸਿੰਘ ਸੈਣੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਗੁਰਦੁਆਰਾ ਸ੍ਰੀ ਬੀੜ ਗੁਰੂ ਜੰਡ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗੀਰ ਸਿੰਘ ਖੋਖਰ ਦੀ ...
ਨੂਰਪੁਰ ਬੇਦੀ, 16 ਜਨਵਰੀ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਪਿਛਲੇ ਕਾਫ਼ੀ ਸਮੇਂ ਤੋਂ ਸਮਾਜ ਸੇਵਾ, ਮਾਨਵਤਾ ਦੀ ਸੇਵਾ ਤੇ ਫ਼ਜ਼ੂਲ ਖ਼ਰਚ ਰੋਕਣ ਤੇ ਹੋਰ ਵੱਖ-ਵੱਖ ਉਦੇਸ਼ਾਂ ਨੂੰ ਲੈ ਕੇ ਪ੍ਰਧਾਨ ਜੀਵਨ ਕੁਮਾਰ ਸੰਜੂ ਹਰੀਪੁਰ ਦੀ ਅਗਵਾਈ 'ਚ ਯਤਨਸ਼ੀਲ ਤੇ ਸਰਗਰਮ ...
ਏਲਨਾਬਾਦ, 16 ਜਨਵਰੀ (ਜਗਤਾਰ ਸਮਾਲਸਰ)-ਸਰਕਾਰੀ ਮਿਡਲ ਸਕੂਲ ਮਿੱਠੀ ਸੁਰੇਰਾ ਦੇ ਐੱਨ. ਐੱਸ. ਕਿਊ. ਐੱਫ. ਯੋਜਨਾ ਦੇ ਤਹਿਤ ਸਕੂਲ ਦੇ ਖੇਤੀਬਾੜੀ ਵਿਸ਼ੇ ਦੇ ਲੈਵਲ 3 ਅਤੇ 4 ਦੇ ਵਿਦਿਆਰਥੀਆਂ ਲਈ ਵਿਭਾਗ ਦੇ ਨਿਰਦੇਸ਼ ਅਨੁਸਾਰ 1 ਜਨਵਰੀ ਤੋਂ 15 ਜਨਵਰੀ 2020 ਤੱਕ ਇੰਟਰਨਸ਼ਿਪ ...
ਨੂਰਪੁਰ ਬੇਦੀ, 16 ਜਨਵਰੀ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਪਿੰਡ ਬੈਂਸ ਦੇ ਅਮਰੀਕਾ ਦੀ ਵਿਦੇਸ਼ੀ ਧਰਤੀ 'ਤੇ ਵੱਸਦੇ ਐਨ. ਆਰ. ਆਈ. ਰਮਨਦੀਪ ਕੌਰ ਬੱਬੀ ਦੇ ਪਰਿਵਾਰ ਵਲੋਂ ਸ੍ਰੀ ਗੁਰੂ ਰਾਮਦਾਸ ਸਮਾਜ ਸੇਵਾ ਸੁਸਾਇਟੀ ਵਲੋਂ ਪੀ. ਜੀ. ਆਈ. ਦੇ ਮਰੀਜ਼ਾਂ ਤੇ ਉਨ੍ਹਾਂ ...
ਸ੍ਰੀ ਚਮਕੌਰ ਸਾਹਿਬ, 16 ਜਨਵਰੀ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਬਰਸਾਲਪੁਰ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਮਰਦਾਸ ਜੀ ਦੀ 61ਵੀਂ ਬਰਸੀ ਸਬੰਧੀ ਤਿੰਨ ਦਿਨਾ ਸਮਾਗਮ ਪ੍ਰਬੰਧਕ ਕਮੇਟੀ ਗੁ: ਸੰਤ ਬਾਬਾ ਅਮਰਦਾਸ ਜੀ (ਐਸ ਸੀ ਕਮੇਟੀ),ਗ੍ਰਾਮ ਪੰਚਾਇਤ ਅਤੇ ਨਗਰ ...
ਨਵੀਂ ਦਿੱਲੀ, 16 ਜਨਵਰੀ (ਏਜੰਸੀ)- ਹਰੀ ਨਗਰ ਤੋਂ ਵਿਧਾਇਕ ਜਗਦੀਪ ਸਿੰਘ ਆਮ ਆਦਮੀ ਪਾਰਟੀ ਵਲੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਹਨ ਤੇ 'ਆਪ' ਛਡਣ ਦੀ ਯੋਜਨਾ ਬਣਾ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਉਨ੍ਹਾਂ ਦੀ ਥਾਂ 'ਤੇ ਰਾਜ ਕੁਮਾਰੀ ਢਿੱਲੋਂ ਨੂੰ ਟਿਕਟ ...
ਸਮੁੰਦੜਾ, 16 ਜਨਵਰੀ (ਤੀਰਥ ਸਿੰਘ ਰੱਕੜ)-ਕਸਬਾ ਸਮੁੰਦੜਾ ਦੇ ਸਰਕਾਰੀ ਮਿਡਲ ਸਕੂਲ ਦੀ ਇਮਾਰਤ ਨੂੰ ਰੰਗ ਕਰਵਾਉਣ ਦੇ ਚੱਲ ਰਹੇ ਕੰਮ ਲਈ ਇਸੇ ਸਕੂਲ 'ਚ ਪੜ੍ਹ ਕੇ ਇੰਗਲੈਂਡ ਗਏ ਪਿ੍ੰਸ ਕੌਸ਼ਲ ਪੁੱਤਰ ਕੁਸ਼ਲ ਰਾਮਾ ਸਮੁੰਦੜਾ ਵਲੋਂ 45,600 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | ਇਸ ...
ਨੂਰਪੁਰ ਬੇਦੀ, 16 ਜਨਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਬਾਲ ਵਿਕਾਸ ਅਤੇ ਪ੍ਰੋਜੈਕਟ ਅਫ਼ਸਰ ਮੈਡਮ ਚਰਨਜੀਤ ਕੌਰ ਦੀਆਂ ਹਦਾਇਤਾਂ ਤਹਿਤ ਆਂਗਣਵਾੜੀ ਸੈਂਟਰ ਲਸਾੜੀ ਵਿਖੇ ਨਵਜੰਮੀਆਂ ਲੜਕੀਆਂ ਦੀ ਲੋਹੜੀ ਪਾਈ ਗਈ | ਸੁਪਰਵਾਈਜ਼ਰ ਮੈਡਮ ਸ਼ੀਲਾ ਦੇਵੀ ...
ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)- ਅੱਜ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਇਕਾਈ ਵਲੋਂ ਨਾਗਰਿਕਤਾ ਸੋਧ ਬਿੱਲ ਦੇ ਹੱਕ ਵਿਚ ਪੰਜਾਬ ਦੇ ਰਾਜਪਾਲ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੂੰ ਮੰਗ ਪੱਤਰ ਸੌਾਪਿਆ ਗਿਆ | ਆਗੂਆਂ ਦੀ ਅਗਵਾਈ ਕਰ ਰਹੇ ...
ਸ੍ਰੀ ਅਨੰਦਪੁਰ ਸਾਹਿਬ, 16 ਜਨਵਰੀ (ਨਿੱਕੂਵਾਲ,ਕਰਨੈਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਵਿਖੇ ਰਾਸ਼ਟਰੀ ਯੁਵਾ ਹਫ਼ਤਾ ਅਧੀਨ ਪ੍ਰੋਗਰਾਮ ਕਰਵਾਏ ਗਏ | ਇਸ ਸਬੰਧੀ ਜਾਣਕਾਰੀ ਸਕੂਲ ਦੇ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਚਰਨਜੀਤ ਸਿੰਘ ਨੇ ਦੱਸਿਆ ਕਿ ...
ਰੂਪਨਗਰ, 16 ਜਨਵਰੀ (ਸਟਾਫ ਰਿਪੋਰਟਰ)-ਨਹਿਰੂ ਸਟੇਡੀਅਮ ਵਿਖੇ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਅਤੇ ਯੁਵਕ ਸੇਵਾਵਾਂ ਅਤੇ ਐਨ.ਆਰ.ਆਈ. ਮਾਮਲੇ ਮੰਤਰੀ ਪੰਜਾਬ ਕੌਮੀ ਝੰਡਾ ਲਹਿਰਾਉਣਗੇ | ਇਹ ਜਾਣਕਾਰੀ ਦਿੰਦਿਆਂ ਡਾ. ...
ਨੂਰਪੁਰ ਬੇਦੀ, 16 ਜਨਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਸਸਕੌਰ ਤੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਲਈ ਦਿੱਤੀ ਜਾ ਰਹੀ ਪਾਣੀ ਦੀ ਸਪਲਾਈ ਦਾ ਜਾਇਜ਼ਾ ਲੈਣ ਲਈ ਅੱਜ ਇਕ ਉੱਚ ਪੱਧਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ...
ਨੂਰਪੁਰ ਬੇਦੀ, 16 ਜਨਵਰੀ (ਢੀਂਡਸਾ, ਝਾਂਡੀਆਂ)-ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਬੀਤੇ ਦਿਨ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਖੱਡ ਰਾਜਗਿਰੀ ਦਾ ਦੌਰਾ ਕੀਤਾ ਗਿਆ | ਸ਼ਿਵਾਲਕ ਦੀਆਂ ਪਹਾੜੀਆਂ ਵਿਚ ਸਥਿਤ ਇਸ ਅਤੀ ਪਿਛੜੇ ਪਿੰਡ ਵਿਚ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ...
ਮੋਰਿੰਡਾ, 16 ਜਨਵਰੀ (ਤਰਲੋਚਨ ਸਿੰਘ ਕੰਗ)-ਪਿੰਡ ਡੂਮਛੇੜੀ ਵਿਖੇ ਪੰਜਾਬ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰਪ੍ਰੀਤ ਕੌਰ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਦੀ ਅਗਵਾਈ ਹੇਠ ਲੋਕਾਂ ਨੂੰ ਕਾਨੂੰਨੀ ਹੱਕਾਂ ...
ਨੰਗਲ, 16 ਜਨਵਰੀ (ਪ੍ਰੋ: ਅਵਤਾਰ ਸਿੰਘ)-ਨੰਗਲ ਥਾਣਾ ਮੁਖੀ ਪਵਨ ਕੁਮਾਰ ਵਲੋਂ ਇਕ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅਮਰਜੀਤ ਸਿੰਘ ਵਲੋਂ ਇਨਸੈਕਟੀਸਾਈਡ ਇੰਸਪੈਕਟਰ ਨੰਗਲ ਦੇ ਬਰ ਿਖ਼ਲਾਫ਼ ਰਾਜੇਸ਼ ਕੁਮਾਰ ਖੰਨਾ, ਵਾਸੀ ਖੰਨਾ ਸੀਡ ਅਤੇ ...
ਮੋਰਿੰਡਾ, 16 ਜਨਵਰੀ (ਤਰਲੋਚਨ ਸਿੰਘ ਕੰਗ)-ਪਿੰਡ ਡੂੰਮਛੇੜੀ ਦੇ ਲੰਗਰ ਕਮੇਟੀ ਪੀ. ਜੀ. ਆਈ. ਦੇ ਮੈਂਬਰ ਬਾਬਾ ਗੁਰਵਿੰਦਰ ਸਿੰਘ, ਸੂਬੇਦਾਰ ਨਛੱਤਰ ਸਿੰਘ, ਗੁਰਚਰਨ ਸਿੰਘ, ਗੁਰਮੇਲ ਸਿੰਘ, ਪਰਮਜੀਤ ਸਿੰਘ ਪੰਮੀ ਦੇ ਉਪਰਾਲਿਆਂ ਸਦਕਾ ਗੁਰਪ੍ਰੀਤ ਸਿੰਘ ਬੱਲਾਂ, ਬਲਵੰਤ ...
ਨੰਗਲ, 16 ਜਨਵਰੀ (ਪ੍ਰੋ: ਅਵਤਾਰ ਸਿੰਘ)-ਨਰਿੰਦਰ ਫਿਟਨਸ ਸੈਂਟਰ ਵਲੋਂ ਨੌਜਵਾਨਾਂ ਅਤੇ ਲੜਕੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਪਾਵਰ ਲਿਫ਼ਟਿੰਗ ਮੁਕਾਬਲੇ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਕੋਚ ਸੁਰਿੰਦਰ ਪਾਲ ਸੋਨੰੂ ...
ਨੰਗਲ, 16 ਜਨਵਰੀ (ਪ੍ਰੋ: ਅਵਤਾਰ ਸਿੰਘ)-ਨਰਿੰਦਰ ਫਿਟਨਸ ਸੈਂਟਰ ਵਲੋਂ ਨੌਜਵਾਨਾਂ ਅਤੇ ਲੜਕੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਪਾਵਰ ਲਿਫ਼ਟਿੰਗ ਮੁਕਾਬਲੇ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਕੋਚ ਸੁਰਿੰਦਰ ਪਾਲ ਸੋਨੰੂ ...
ਨੂਰਪੁਰ ਬੇਦੀ, 16 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ, ਹਰਦੀਪ ਢੀਂਡਸਾ)-ਨੂਰਪੁਰ ਬੇਦੀ ਸ਼ਹਿਰ 'ਚ ਨੂਰਪੁਰ ਬੇਦੀ ਰੂਪਨਗਰ ਮੁੱਖ ਮਾਰਗ 'ਤੇ ਡਿਵਾਈਡਰ ਬਣਾਉਣ ਜਾਂ ਨਾ ਬਣਾਉਣ ਨੂੰ ਲੈ ਕੇ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ | ਇਸ ਦੇ ਚਲਦਿਆਂ ਅੱਜ ਡਿਪਟੀ ਕਮਿਸ਼ਨਰ ...
ਰੂਪਨਗਰ, 16 ਜਨਵਰੀ (ਸਟਾਫ ਰਿਪੋਰਟਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਬਿੱਲ ਦੇ ਹੱਕ 'ਚ ਅੱਜ ਜ਼ਿਲ੍ਹਾ ਭਾਜਪਾ ਦਾ ਪ੍ਰਦਰਸ਼ਨ ਫਲਾਪ ਹੋ ਗਿਆ | ਭਾਜਪਾ ਆਗੂਆਂ ਨੇ ਇਕ ਕਾਫ਼ਲੇ 'ਚ ਸ਼ਾਮਿਲ ਹੋ ਕੇ ਗਵਰਨਰ ਪੰਜਾਬ ਦੇ ਨਾਂਅ ਇਕ ਮੰਗ ਪੱਤਰ ਡਿਪਟੀ ...
ਰੂਪਨਗਰ, 16 ਜਨਵਰੀ (ਸਟਾਫ ਰਿਪੋਰਟਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਬਿੱਲ ਦੇ ਹੱਕ 'ਚ ਅੱਜ ਜ਼ਿਲ੍ਹਾ ਭਾਜਪਾ ਦਾ ਪ੍ਰਦਰਸ਼ਨ ਫਲਾਪ ਹੋ ਗਿਆ | ਭਾਜਪਾ ਆਗੂਆਂ ਨੇ ਇਕ ਕਾਫ਼ਲੇ 'ਚ ਸ਼ਾਮਿਲ ਹੋ ਕੇ ਗਵਰਨਰ ਪੰਜਾਬ ਦੇ ਨਾਂਅ ਇਕ ਮੰਗ ਪੱਤਰ ਡਿਪਟੀ ...
ਸ੍ਰੀ ਅਨੰਦਪੁਰ ਸਾਹਿਬ, 16 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਪੁਲਿਸ ਵਲੋਂ ਸੀ.ਆਈ.ਏ ਸਟਾਫ਼ ਨਾਲ ਮਿਲ ਕੇ ਚਲਾਈ ਮੁਹਿੰਮ ਦੌਰਾਨ ਫਿਰੌਤੀ ਮਾਮਲੇ ਨਾਲ ਸਬੰਧਿਤ ਦਿਲਪ੍ਰੀਤ ਬਾਬਾ ਗੈਂਗ ਨਾਲ ਜੁੜੇ ਇੱਕ ਗੈਂਗਸਟਰ ਨੂੰ ਕਾਬੂ ਕੀਤਾ ਹੈ ਜਦੋਂਕਿ ਉਸ ਦੇ ਬਾਕੀ ...
ਨੂਰਪੁਰ ਬੇਦੀ, 16 ਜਨਵਰੀ (ਵਿੰਦਰਪਾਲ ਝਾਂਡੀਆਂ, ਹਰਦੀਪ ਸਿੰਘ ਢੀਂਡਸਾ)-ਪਿੰਡ ਜਟਵਾਹੜ ਵਿਖੇ ਅੱਜ ਸਵੇਰੇ ਅਚਾਨਕ ਬਿਜਲੀ ਦੀਆਂ ਤਾਰਾਂ ਸ਼ਾਰਟ ਹੋਣ ਨਾਲ ਇਕ ਪਰਿਵਾਰ ਦੇ ਬਣੇ ਸ਼ੈੱਡ ਨੂੰ ਅੱਗ ਲੱਗਣ ਨਾਲ ਵਿਚ ਪਿਆ ਸਾਮਾਨ ਸਹਿਤ ਲੱਖਾਂ ਦਾ ਸਾਮਾਨ ਸੜਨ ਦੀ ਸੂਚਨਾ ...
ਲੁਧਿਆਣਾ, 16 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੀ. ਏ. ਯੂ. ਗੇਟ ਨੰਬਰ-4 ਦੇ ਬਾਹਰ ਐਕਟਿਵਾ ਸਕੂਟਰ ਤੇ ਜਾ ਰਹੀ ਇਕ ਲੜਕੀ ਦਾ ਲੁਟੇਰਾ ਪਰਸ ਖੋਹ ਕੇ ਫਰਾਰ ਹੋ ਗਿਆ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਮਮਤਾ ਪੁੱਤਰੀ ਵਿਜੇ ਕੁਮਾਰ ਵਾਸੀ ਹੈਬੋਵਾਲ ਕਲਾਂ ਦੀ ...
ਲੁਧਿਆਣਾ, 16 ਜਨਵਰੀ (ਆਹੂਜਾ)-ਸਥਾਨਕ ਮੁੰਡੀਆਂ ਕਲਾਂ ਦੇ ਇਲਾਕੇ ਰਾਮ ਨਗਰ ਵਿਚ ਸ਼ੱਕੀ ਹਾਲਾਤ ਵਿਚ ਇਕ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਸਬੰਧੀ ਵਿਨੇ ਕੁਮਾਰ ਵਾਸੀ ਮੁੰਡੀਆਂ ਕਲਾਂ ਦੇ ਬਿਆਨਾਂ 'ਤੇ ਰਿਪੋਰਟ ਦਰਜ ਕਰ ਲਈ ਹੈ | ...
ਲੁਧਿਆਣਾ, 16 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 168 ਬੋਤਲਾਾ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ ਜਦਕਿ ਉਸ ਦਾ ਇਕ ਸਾਥੀ ਮੌਕੇ ਤੋਂ ...
ਲੁਧਿਆਣਾ, 16 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੋਤੀ ਨਗਰ ਨੇੜੇ ਜਾਂਦੇ ਪੁਲ 'ਤੇ ਹੋਏ ਇਕ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਸ਼ਨਾਖਤ ਬਿ੍ਜੇਸ਼ ਕੁਮਾਰ ਵਜੋਂ ਕੀਤੀ ਗਈ ਹੈ | ...
ਲੁਧਿਆਣਾ, 16 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਵਾਰਡ-47 ਅਧੀਨ ਪੈਂਦੇ ਮੁਹੱਲਾ ਅਜ਼ਾਦ ਨਗਰ ਵਿਚ ਪਿਛਲੇ ਕਰੀਬ 3 ਮਹੀਨਿਆਂ ਤੋਂ ਸੀਵਰੇਜ ਜਾਮ ਤੋਂ ਪ੍ਰੇਸ਼ਾਨ ਲੋਕਾਂ ਨੇ ਜ਼ੋਨ ਡੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਮਿਸ਼ਨਰ ਦੇ ਦਫਤਰ 'ਚ ਮੰਗ ਪੱਤਰ ਦਿੱਤਾ | ਆਮ ...
ਲੁਧਿਆਣਾ, 16 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਰਾਭਾ ਨਗਰ ਸਥਿਤ ਗੁਰਦੁਆਰਾ ਸਾਹਿਬ ਵਿਚ ਲੜਕੀ ਦਾ ਅਨੰਦ ਕਾਰਜ ਕਰਵਾਉਣ ਆਈ ਔਰਤ ਦੇ ਗਹਿਣੇ ਵਾਲਾ ਬੈਗ ਛੋਟੀ ਲੜਕੀ ਵਲੋਂ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਲੜਕੀ ਵਲੋਂ ਆਪਣੇ ਸਾਥੀ ਨਾਲ ਮਿਲ ਕੇ ...
ਲੁਧਿਆਣਾ, 16 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁੱਗਰੀ ਦੇ ਫੇਸ-2 ਵਿਚ ਬੀਤੀ ਰਾਤ ਗੈਂਗਸਟਰ ਅਤੇ ਉਸ ਦੇ ਸਾਥੀਆਂ ਵਲੋਂ ਆਪਣੇ ਪੁਰਾਣੇ ਦੋਸਤ ਦੇ ਘਰ 'ਤੇ ਹਮਲਾ ਕੀਤਾ ਗਿਆ ਅਤੇ ਘਰ ਦੇ ਬਾਹਰ ਮੁਹੱਲੇ ਵਿਚ ਖੜ੍ਹੀਆਂ ਅੱਧੀ ਦਰਜਨ ਦੇ ਕਰੀਬ ਕਾਰਾਂ ਤੇ ਹੋਰ ਵਾਹਨਾਂ ...
ਲੁਧਿਆਣਾ, 16 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਪ੍ਰਤਾਪ ਬਾਜ਼ਾਰ ਵਿਖੇ ਖਪਤਕਾਰਾਂ ਦੀ ਹੋਈ ਬੈਠਕ ਵਿਚ ਵੱਖ-ਵੱਖ ਮੁੱਦਿਆਂ ਉੱਪਰ ਵਿਚਾਰ-ਵਟਾਂਦਰਾ ਕੀਤਾ ਗਿਆ | ਖਪਤਕਾਰ ਸਭਾ ਦੇ ਪ੍ਰਧਾਨ ਅਤੇ ਵਪਾਰੀ ਆਗੂ ਪਰਮਵੀਰ ਸਿੰਘ ਬਾਵਾ ਦੀ ਅਗਵਾਈ ਹੇਠ ਹੋਈ ਇਸ ਬੈਠਕ ਵਿਚ ...
ਲੁਧਿਆਣਾ, 16 ਜਨਵਰੀ (ਪੁਨੀਤ ਬਾਵਾ)-ਸਥਾਨਕ ਟਰਾਂਸਪੋਰਟ ਨਗਰ ਵਿਖੇ ਲੁਧਿਆਣਾ ਗੁੱਡਸ ਟਰਾਂਸਪੋਰਟ ਐਸੋਸੀਏਸ਼ਨ, ਲੁਧਿਆਣਾ ਟਰਾਂਸਪੋਰਟ ਵੈੱਲਫ਼ੇਅਰ ਐਸੋਸੀਏਸ਼ਨ ਅਤੇ ਡੀ. ਟੀ. ਯੂ. ਵਲੋਂ 17 ਜਨਵਰੀ ਨੂੰ ਸ਼ਾਮ 3 ਵਜੇ ਸੜਕ ਸੁਰੱਖਿਆ ਹਫ਼ਤੇ ਦਾ ਸਮਾਪਤੀ ਸਮਾਰੋਹ ...
ਲੁਧਿਆਣਾ, 16 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਮਹਿਲਾ ਕਾਂਸਟੇਬਲ ਨਾਲ ਉਲਝਣ ਅਤੇ ਉਸ ਦੀ ਵਰਦੀ ਪਾੜਨ ਦੇ ਦੋਸ਼ ਤਹਿਤ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਚਾਰ ਦੋਸ਼ੀਆਂ ਨੂੰ ਇਕ-ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਇਨ੍ਹਾਂ ਦੋਸ਼ੀਆਂ ਵਿਚ ਮਾਂ-ਧੀ ਵੀ ...
ਲੁਧਿਆਣਾ, 16 ਜਨਵਰੀ (ਪੁਨੀਤ ਬਾਵਾ)-ਸਿਲਾਈ ਮਸ਼ੀਨ ਡਿਵੈੱਲਪਮੈਂਟ ਕਲੱਬ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ ਨੇ ਭਾਰਤ ਸਰਕਾਰ ਦੇ ਕੌਸ਼ਲ ਵਿਕਾਸ ਤੇ ਉੱਦਮਤਾ ਵਿਭਾਗ ਦੇ ਕੌਮੀ ਕੌਸ਼ਨ ਸਿਖਲਾਈ ਸੰਸਥਾ ਲੁਧਿਆਣਾ ਦਾ ਦੌਰਾਨ ਕੀਤਾ ਗਿਆ, ਜਿਨ੍ਹਾਂ ਨੂੰ ਖੇਤਰੀ ...
ਲੁਧਿਆਣਾ, 16 ਜਨਵਰੀ (ਕਵਿਤਾ ਖੁੱਲਰ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ 'ਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਜੋ ਕਿ ਅਤਿ ਹੀ ...
ਲੁਧਿਆਣਾ, 16 ਜਨਵਰੀ (ਕਵਿਤਾ ਖੁੱਲਰ)-ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ | ਇਹ ਪ੍ਰਗਟਾਵਾ ਰੈਜੀਡੈਂਟ ਵੈੱਲਫੇਅਰ ਸੁਸਾਇਟੀ ਮਾਡਲ ਟਾਊਨ ਐਕਸਟੈਨਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਮੱਕੜ ਨੇ ਕੀਤਾ | ...
ਲੁਧਿਆਣਾ, 16 ਜਨਵਰੀ (ਬੀ.ਐੱਸ.ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਰਨਰੀ ਫਾਰਮਾਕੋਲੌਜੀ ਵਿਭਾਗ ਦੇ ਮੁਖੀ ਡਾ. ਵਿਨੋਦ ਕੁਮਾਰ ਦੁਮਕਾ ਅਤੇ ਡਾ. ਰਾਜਦੀਪ ਕੌਰ ਨੂੰ ਜ਼ਹਿਰ ਵਿਗਿਆਨ ਸਬੰਧੀ ਹੋਈ ਅੰਤਰਰਾਸ਼ਟਰੀ ਕਾਨਫਰੰਸ ...
ਲੁਧਿਆਣਾ, 16 ਜਨਵਰੀ (ਬੀ.ਐੱਸ.ਬਰਾੜ)-ਪੀ. ਏ. ਯੂ. ਵਿਚ ਡਾ. ਏ. ਐੱਸ. ਅਟਵਾਲ ਯਾਦਗਾਰੀ ਭਾਸ਼ਣ ਲੜੀ ਦਾ ਤੀਜਾ ਭਾਸ਼ਣ ਕਰਵਾਇਆ ਗਿਆ | ਭਾਸ਼ਣ ਦੇ ਮੁੱਖ ਬੁਲਾਰੇ ਡਾ. ਵਾਈ. ਐੱਸ. ਪਰਮਾਰ, ਬਾਗਬਾਨੀ ਅਤੇ ਜੰਗਲਾਤ ਯੂਨੀਵਰਸਿਟੀ ਨੌਣੀ, ਸੋਲਨ ਦੇ ਸਾਬਕਾ ਉਪ ਕੁਲਪਤੀ ਡਾ. ਐੱਚ. ਸੀ. ...
ਲੁਧਿਆਣਾ, 16 ਜਨਵਰੀ (ਪੁਨੀਤ ਬਾਵਾ)-ਸਿਟੀਜ਼ਨ ਸਮੂਹ ਵਲੋਂ ਆਪਣੇ ਸਥਾਪਨਾ ਦਿਵਸ ਵਾਲੇ ਦਿਨ ਆਈ. ਐੱਸ. ਓ. 6742 ਰਿਫ਼ਲੈਕਟਰਾਂ ਦਾ ਨਿਰਮਾਣ ਸ਼ੁਰੂ ਕੀਤਾ ਹੈ | ਇਹ ਰਿਫਲੈਕਟਰ ਟਰੱਕਾਂ, ਟੈਂਪੂਆਂ, ਟਰਾਲੀਆਂ ਅਤੇ ਹੋਰ ਵੱਡੇ ਵਾਹਨਾਂ 'ਤੇ ਲਗਾਏ ਜਾਂਦੇ ਹਨ, ਜਿਨ੍ਹਾਂ ਦਾ ...
ਕਰਨਾਲ, 16 ਜਨਵਰੀ (ਗੁਰਮੀਤ ਸਿੰਘ ਸੱਗੂ)-ਦੇਸ਼ ਦੇ ਹਰ ਨਾਗਰਿਕ ਨੂੰ ਸਿਹਤਮੰਦ ਰੱਖਣ ਲਈ ਪ੍ਰਧਾਨ ਮੰਤਰੀ ਦੇ ਫਿਟ ਇੰਡੀਆ ਮੂਵਮੈਂਟ ਪ੍ਰੋਗਰਾਮ ਤਹਿਤ ਆਗਾਮੀ 18 ਜਨਵਰੀ ਨੂੰ ਰਾਜ ਦੇ ਸਾਰੇ ਪਿੰਡਾਂ ਵਿਚ ਸਾਈਕਲੋਥੋਨ ਮਤਲਬ ਸਾਈਕਲ ਮੈਰਾਥਨ ਕਰਵਾਈ ਜਾਵੇਗੀ, ਜਿਸ ਵਿਚ ...
ਜਗਾਧਰੀ, 16 ਜਨਵਰੀ (ਅਹੂਜਾ)-ਸੀਨੀਅਰ ਸਿਟੀਜਨ ਐਸੋਸ਼ੀਏਸ਼ਨ ਸਮੇਂ-ਸਮੇਂ 'ਤੇ ਸਮਾਜਸੇਵਾ ਕਾਰਜਾਂ ਵਿਚ ਹਿੱਸਾ ਲੈਂਦੀ ਰਹਿੰਦੀ ਹੈ, ਇਸੇ ਕੜੀ ਤਹਿਤ ਐਸੋਸ਼ੀਏਸ਼ਨ ਵਲੋਂ ਮਜ਼ਦੂਰ ਬਸਤੀ ਵਿਚ ਜ਼ਰੂਰਤਮੰਦ ਬੱਚਿਆਂ ਨੂੰ ਕੱਪੜੇ ਅਤੇ ਬੂਟ ਵੰਡੇ ਗਏ | ਸੀਨੀਅਰ ਸਿਟੀਜਨ ...
ਨਰਾਇਣਗੜ੍ਹ, 16 ਜਨਵਰੀ (ਪੀ. ਸਿੰਘ)-ਆਲ ਹਰਿਆਣਾ ਰੋਡਵੇਜ਼ ਵਰਕਰ ਯੂਨੀਅਨ ਉੱਪ ਡਿਪੂ ਨਰਾਇਣਗੜ੍ਹ ਦੀ ਇਕ ਬੈਠਕ ਹੋਈ, ਜਿਸ ਵਿਚ ਸਰਬਸੰਮਤੀ ਨਾਲ ਅਜਾਇਬ ਸਿੰਘ ਜਟਵਾੜ ਨੂੰ ਮੁੜ ਪ੍ਰਧਾਨ ਚੁਣਿਆ ਗਿਆ | ਜ਼ਿਕਰਯੋਗ ਹੈ ਕਿ ਅਜਾਇਬ ਸਿੰਘ ਚੌਥੀ ਵਾਰ ਫਿਰ ਪ੍ਰਧਾਨ ਬਣੇ | ...
ਨਰਾਇਣਗੜ੍ਹ, 16 ਜਨਵਰੀ (ਪੀ. ਸਿੰਘ)-ਐੱਸ. ਆਰ. ਐੱਮ. ਸੁਪਰ ਸਪੈਸ਼ੀਲਿਟੀ ਹਸਪਤਾਲ ਵਲੋਂ ਪਿੰਡ ਛੋਟੀ ਕੋਹੜੀ ਵਿਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ 121 ਮਰੀਜਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ | ਜਿਨ੍ਹਾਂ ਵਿਚੋਂ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ...
ਚੰਡੀਗੜ੍ਹ, 16 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 27 ਵਿਚ ਪੈਂਦੇ ਇਕ ਘਰ ਦੇ ਤਾਲੇ ਤੋੜ ਕੀਮਤੀ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਮਕਾਨ ਨੰਬਰ 2526 ਦੇ ਰਹਿਣ ਵਾਲੇ ਹਰਜੀਤ ਸਿੰਘ ਸਿੰਧੂ ਨੇ ...
ਰੂਪਨਗਰ, 16 ਜਨਵਰੀ (ਸ.ਰ.)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿਖੇ ਅਮਰਜੀਤ ਸਿੰਘ ਜੱਸੜ ਠੇਕੇਦਾਰ ਤੇ ਮੈਡਮ ਸੁਖਪ੍ਰੀਤ ਕੌਰ ਵਲੋਂ ਆਪਣੇ ਬੇਟੇ ਡਾ. ਜਸਕਰਨ ਸਿੰਘ ਤੇ ਡਾ. ਕਰਮਨਦੀਪ ਕੌਰ ਦੇ ਵਿਆਹ ਦੀ ਖ਼ੁਸ਼ੀ ਵਿਚ ਛੋਟੇ ਬੱਚਿਆਂ ਨੂੰ ਸਪੋਰਟਸ ਕਿੱਟ ਦਿੱਤੀ ਗਈ ...
ਰੂਪਨਗਰ, 16 ਜਨਵਰੀ (ਸਟਾਫ ਰਿਪੋਰਟਰ)-ਰਿਆਤ ਗਰੁੱਪ ਦੇ ਮੋਹਰੀ ਅਦਾਰੇ ਰਿਆਤ ਇੰਸਟੀਚਿਊਟ ਆਫ਼ ਫਾਰਮੇਸੀ ਰੈਲਮਾਜਰਾ ਵਿਖੇ ਮਕਰ ਸੰਕ੍ਰਾਂਤੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਕਾਲਜ ਦੇ ਡਾਇਰੈਕਟਰ ਡਾ. ਐਨ. ਐਸ. ਗਿੱਲ ਨੇ ਦੱਸਿਆ ਕਿ ਇਸ ਮੌਕੇ ਹਵਨ ਯੱਗ ਕਰਵਾਇਆ ...
ਨੂਰਪੁਰ ਬੇਦੀ, 16 ਜਨਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਬਾਲ ਵਿਕਾਸ ਅਤੇ ਪ੍ਰੋਜੈਕਟ ਅਫ਼ਸਰ ਮੈਡਮ ਚਰਨਜੀਤ ਕੌਰ ਦੀਆਂ ਹਦਾਇਤਾਂ ਤਹਿਤ ਆਂਗਣਵਾੜੀ ਸੈਂਟਰ ਲਸਾੜੀ ਵਿਖੇ ਨਵਜੰਮੀਆਂ ਲੜਕੀਆਂ ਦੀ ਲੋਹੜੀ ਪਾਈ ਗਈ | ਸੁਪਰਵਾਈਜ਼ਰ ਮੈਡਮ ਸ਼ੀਲਾ ਦੇਵੀ ...
ਫ਼ਤਹਿਗੜ੍ਹ ਸਾਹਿਬ, 16 ਜਨਵਰੀ (ਬਲਜਿੰਦਰ ਸਿੰਘ)-ਰੂਪਨਗਰ ਜ਼ਿਲ੍ਹੇ 'ਚ ਸੁਰੱਖਿਆ ਜਵਾਨਾਂ ਦੀ ਭਰਤੀ ਲਈ ਵਿਸ਼ੇਸ਼ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਭਰਤੀ ਦੌਰਾਨ ਚੁਣੇ ਗਏ ਨੌਜਵਾਨਾਂ ਦੀ ਸਕਿਉਰਿਟੀ ਐਾਡ ਇੰਟੈਲੀਜੈਂਸ ਇੰਡੀਆ ਲਿਮਟਿਡ 'ਚ 65 ਸਾਲ ਤੱਕ ਸਥਾਈ ...
ਨੂਰਪੁਰ ਬੇਦੀ, 16 ਜਨਵਰੀ (ਰਾਜੇਸ਼ ਚੌਧਰੀ ਤਖਤਗੜ)-ਰਾਸ਼ਟਰੀ ਸੰਤ ਤੇ ਸ਼ਿਵ ਮੰਦਰ ਸਰਥਲੀ ਦੇ ਪ੍ਰਬੰਧਕ ਮਹੰਤ ਮੋਹਨ ਗਿਰੀ ਦੀ ਅਗਵਾਈ ਹੇਠ ਸ਼ਿਵ ਮੰਦਰ ਸਰਥਲੀ ਵਿਖੇ ਸੰਗਤਾਂ ਦੀ ਇਕ ਅਹਿਮ ਬੈਠਕ ਹੋਈ | ਬੈਠਕ ਦੌਰਾਨ ਹਰ ਸਾਲ ਸ਼ਿਵ ਮੰਦਰ ਵਿਖੇ ਕਰਵਾਏ ਜਾਂਦੇ ...
ਸ੍ਰੀ ਚਮਕੌਰ ਸਾਹਿਬ, 16 ਜਨਵਰੀ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਗੁਰਨਾਮ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ...
ਨੂਰਪੁਰ ਬੇਦੀ, 16 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਸਮਾਰਟ ਸਕੂਲ ਬਣਾਉਣ ਦੇ ਮੰਤਵ ਨਾਲ ਗ੍ਰਾਮ ਪੰਚਾਇਤ ਛੱਜਾ ਨੇ ਸ. ਪ. ਸ ਛੱਜਾ ਨੂੰ 32 ਇੰਚੀ ਐਲ. ਈ. ਡੀ. ਭੇਟ ਕੀਤੀ | ਸਕੂਲ ਅਧਿਆਪਕਾਂ ਨੇ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਦਰਸ਼ਨ ਸਿੰਘ, ਮਦਨ ਲਾਲ, ...
ਢੇਰ, 16 ਜਨਵਰੀ (ਸ਼ਿਵ ਕੁਮਾਰ ਕਾਲੀਆ)-ਸ਼ਿਵਾਲਿਕ ਦੀਆਂ ਖ਼ੂਬਸੂਰਤ ਪਹਾੜੀਆਂ ਦੇ ਵਿਚ ਬਿਰਾਜਮਾਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਨਗਰੀ ਸ੍ਰੀ ਗੁਰੂ ਕਾ ਲਾਹੌਰ ਜਿੱਥੇ ਕਿ ਦਸਮੇਸ਼ ਪਿਤਾ ਵਲੋਂ ਮਾਤਾ ਜੀਤੋ ਨਾਲ ਵਿਆਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX