ਗੁਰਦਾਸਪੁਰ, 23 ਜਨਵਰੀ (ਭਾਗਦੀਪ ਸਿੰਘ ਗੋਰਾਇਆ)- ਸਥਾਨਕ ਰਾਮ ਸਿੰਘ ਦੱਤ ਹਾਲ ਵਿਖੇ ਸੀ.ਪੀ.ਆਈ., ਸੀ.ਪੀ.ਆਈ.(ਐਮ.ਐਲ) ਨਿਊਡੈਮੋਕ੍ਰੇਸੀ, ਕਮਿਊਨਿਸਟ ਪਾਰਟੀ (ਲਿਬਰੇਸ਼ਨ), ਆਰ.ਐਮ.ਪੀ.ਆਈ ਤੇ ਹਮਲਿਆਂ ਵਿਰੋਧੀ ਮੋਰਚੇ ਦੀ ਅਗਵਾਈ ਨਾਗਰਿਕਤਾ ਸੋਧ ਕਾਨੰੂਨ ਨੰੂ ਵਾਪਸ ਕਰਵਾਉਣ, ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਨਾਗਰਿਕਤਾ ਰਜਿਸਟਰ ਨੰੂ ਲੁਕਵੇਂ ਅਤੇ ਧੋਖੇ ਭਰੇ ਢੰਗ ਨਾਲ ਲਾਗੂ ਕਰਨ ਦੇ ਵਿਰੋਧ ਵਿਚ ਕਨਵੈਨਸ਼ਨ ਕੀਤੀ ਗਈ ਹੈ | ਉਪਰੰਤ ਸ਼ਹਿਰ ਦੇ ਬਾਜ਼ਾਰਾਂ ਅੰਦਰ ਰੋਸ ਮਾਰਚ ਵੀ ਕੱਢਿਆ ਗਿਆ ਹੈ | ਇਸ ਕਨਵੈਨਸ਼ਨ ਦੀ ਅਗਵਾਈ ਕਾ: ਬਲਬੀਰ ਸਿੰਘ ਕੱਤੋਵਾਲ, ਸਤਬੀਰ ਸਿੰਘ ਸੁਲਤਾਨੀ, ਸੁਖਦੇਵ ਸਿੰਘ ਭਾਗੋਕਾਵਾਂ, ਜਸਵੰਤ ਬੁੱਟਰ ਤੇ ਗੁਰਚਰਨ ਸਿੰਘ ਵਲੋਂ ਕੀਤੀ ਗਈ | ਜਦਕਿ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਧਰਮ ਆਧਾਰਿਤ ਨਾਗਰਿਕਤਾ ਸੋਧ ਕਾਨੰੂਨ ਬਣਾਉਣ ਪਿੱਛੋਂ ਐਨ.ਆਰ.ਸੀ ਤੇ ਹੁਣ ਸੀ.ਪੀ.ਆਰ ਲਿਆਉਣ ਦੇ ਮਨਸੂਬਿਆਂ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਦੇਸ਼ ਦੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਨੰੂ ਸਿਆਸੀ ਨਿਸ਼ਾਨਾ ਬਣਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ ਤੇ ਇਸ ਤੋਂ ਬਾਅਦ ਦਲਿਤਾਂ ਅਤੇ ਕਮਿਊਨਿਸਟਾਂ ਨੰੂ ਨਿਸ਼ਾਨਾ ਬਣਾਇਆ ਜਾਵੇਗਾ ਤਾਂ ਜੋ ਦੇਸ਼ ਵਿਚ ਹਿੰਦੂ ਰਾਸ਼ਟਰ ਬਣਾਉਣ ਦੇ ਆਰ.ਐਸ.ਐਸ. ਦੇ ਮਨਸੂਬੇ ਸਿਰੇ ਚਾੜੇ੍ਹ ਜਾ ਸਕਣ | ਪਰ ਮੋਦੀ-ਸ਼ਾਹ ਜੋੜੀ ਦੇ ਇਸ ਫ਼ਾਸੀਵਾਦੀ ਹਮਲੇ ਤੋਂ ਹਿੰਦੂਆਂ ਸਮੇਤ ਦੇਸ਼ ਦਾ ਕੋਈ ਵੀ ਆਮ ਵਰਗ ਨਹੀਂ ਬਚ ਸਕੇਗਾ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਵਿੱਦਿਆ ਅਤੇ ਸਿਹਤ ਸੇਵਾਵਾਂ ਦਾ ਨਿੱਜੀਕਰਨ ਹੋ ਚੁੱਕਾ ਹੈ | ਦੇਸ਼ ਦੇ ਸੰਵਿਧਾਨ, ਜਮਹੂਰੀਅਤ ਤੇ ਧਰਮ ਨਿਰਪੱਖਤਾ ਨੰੂ ਤਿਲਾਂਜਲੀ ਦੇ ਕੇ ਫ਼ਾਸੀਵਾਦੀ ਜਬਰ ਦੇ ਰਸਤੇ 'ਤੇ ਮੋਦੀ ਸਰਕਾਰ ਦੌੜ ਰਹੀ ਹੈ | ਸਰਕਾਰ ਦੀ ਜਨਤਾ ਨੰੂ ਵੰਡਣ ਦੀ ਨੀਤੀ ਦੇ ਵਿਰੋਧ ਵਿਚ ਜਦ ਵਿਦਿਆਰਥੀ, ਨੌਜਵਾਨ ਤੇ ਆਮ ਜਨਤਾ ਸੜਕਾਂ 'ਤੇ ਉੱਤਰ ਆਈ ਤਾਂ ਖੁੱਲ੍ਹੇਆਮ ਗੋਲੀਆਂ ਚਲਾ ਕੇ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ, ਜਿਸ ਨੰੂ ਉੱਤਰ ਭਾਰਤ ਦਾ ਮੁੱਖ ਮੰਤਰੀ ਠੀਕ ਕਾਰਵਾਈ ਦੱਸ ਰਿਹਾ ਹੈ | ਇਸ ਮੌਕੇ ਪਿ੍ਥੀਪਾਲ ਮੜੀਮੇਗਾ, ਕੁਲਵਿੰਦਰ ਸਿੰਘ, ਕਾ: ਗੁਰਮੀਤ ਸਿੰਘ ਬਖ਼ਤਪੁਰ, ਮਾ: ਰਘਬੀਰ ਸਿੰਘ ਪਕੀਵਾਂ, ਅਸ਼ੋਕ ਭਾਰਤੀ, ਸੰਤੋਖ ਸਿੰਘ ਸੰਘੇੜਾ, ਤਰਲੋਕ ਸਿੰਘ ਬਹਿਰਾਮਪੁਰ, ਬਲਬੀਰ ਸਿੰਘ ਰੰਧਾਵਾ, ਨੀਲਮ ਘੁਮਾਣ, ਸੁਬੇਗ ਸਿੰਘ, ਜੋਗਿੰਦਰਪਾਲ ਘੁਰਾਲਾ, ਵਿਜੇ ਕੁਮਾਰ ਸੋਹਲ, ਠਾਕੁਰ ਧਿਆਨ ਸਿੰਘ, ਨਰਿੰਦਰ ਸਿੰਘ ਤੇ ਮਨਜੀਤ ਰਾਜ ਆਦਿ ਹਾਜ਼ਰ ਸਨ |
ਗੁਰਦਾਸਪੁਰ, 23 ਜਨਵਰੀ (ਆਰਿਫ਼)- ਜ਼ਿਲ੍ਹਾ ਮੈਜਿਸਟ੍ਰੇਟ ਵਿਪੁਲ ਉਜਵਲ ਵਲੋਂ ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਵਿਚ 21 ਜਨਵਰੀ ਤੋਂ 27 ਜਨਵਰੀ ਤੱਕ ਡਰੋਨ ਦੀ ਵਰਤੋਂ ਕਰਨ 'ਤੇ ਮੁਕੰਮਲ ਪਾਬੰਦੀ ...
ਬਟਾਲਾ, 23 ਜਨਵਰੀ (ਕਾਹਲੋਂ)- ਅੰਮਿ੍ਤਸਰ ਵਿਚ ਪ੍ਰੋ-ਕਰਾਟੇ ਲੀਗ ਚੈਂਪੀਅਨਸ਼ਿਪ 2020 ਕਰਵਾਈ ਗਈ, ਜਿਸ ਵਿਚ ਪੰਜਾਬ ਦੇ ਕਈ ਜ਼ਿਲਿ੍ਹਆਂ ਦੇ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ | ਬਟਾਲਾ ਦੇ ਡੀ.ਆਰ. ਹੈਰੀਟੇਜ ਪਬਲਿਕ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਵੀ ਬੜੇ ਉਤਸ਼ਾਹ ਨਾਲ ...
ਗੁਰਦਾਸਪੁਰ, 23 ਜਨਵਰੀ (ਆਰਿਫ਼)- ਪੰਜਾਬ ਦੇ ਸਭ ਤੋਂ ਸਫਲ, ਤਜਰਬੇਕਾਰ ਤੇ ਨਾਮਵਰ ਵੀਜ਼ਾ ਮਾਹਿਰ ਗੈਵੀ ਕਲੇਰ ਟੀਮ ਗਲੋਬਲ ਇਮੀਗ੍ਰੇਸ਼ਨ ਗੁਰਦਾਸਪੁਰ ਨੇ ਆਸਟ੍ਰੇਲੀਆ ਦੇ ਫਰਵਰੀ-ਮਾਰਚ ਇਨਟੇਕ ਸਬੰਧੀ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਸਪਾਊਸ ...
ਬਟਾਲਾ, 23 ਜਨਵਰੀ (ਕਾਹਲੋਂ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੀ ਕਾਇਆ-ਕਲਪ ਕੀਤੀ ਜਾ ਰਹੀ ਹੈ | ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਦੇ ...
ਗੁਰਦਾਸਪੁਰ, 23 ਜਨਵਰੀ (ਆਰਿਫ਼)-ਸਥਾਨਕ ਲੈਫ. ਸ਼ਹੀਦ ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ ਵਿਖੇ ਮਨਾਏ ਜਾ ਰਹੇ ਰਾਜ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਪੂਰੇ ਜੋਸ਼ 'ਤੇ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹੈ, ਜਿਸ ਤਹਿਤ ਡਿਪਟੀ ਕਮਿਸ਼ਨਰ ਵਿਪੁਲ ...
ਬਟਾਲਾ, 23 ਜਨਵਰੀ (ਕਾਹਲੋਂ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਅਤੇ ਭਾਈ ਗੋਬਿੰਦ ਸਿੰਘ ਲੌਗੋਵਾਲ ਦੀ ਅਗਵਾਈ ਹੇਠ ਚੱਲ ਰਹੇ ਸਥਾਨਕ ਗੁਰੁੂ ਨਾਨਕ ਕਾਲਜ ਬਟਾਲਾ ਦਾ ਸਾਲ 2020 ਦਾ ਕੈਲੰਡਰ ਅੱਜ ਡਾਇਰੈਕਟਰ ਐਜੂਕੇਸ਼ਨ ...
ਭੈਣੀ ਮੀਆਂ, ਖਾਂ, 23 ਜਨਵਰੀ (ਜਸਬੀਰ ਸਿੰਘ)- ਪੁਲਿਸ ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਪੈਂਦੇ ਪਿੰਡ ਗੁਨੋਪੁਰ 'ਚ ਦੋ ਪਰਿਵਾਰਾਂ ਦਰਮਿਆਨ ਜ਼ਮੀਨ ਨੂੰ ਲੈ ਕੇ ਝਗੜਾ ਹੋਣ ਦੀ ਸੂਚਨਾ ਹੈ | ਇਕੱਤਰ ਜਾਣਕਾਰੀ ਅਨੁਸਾਰ ਅਤੇ ਮੁਢਲਾ ਸਿਹਤ ਕੇਂਦਰ ਭੈਣੀ ਮੀਆਂ ਖਾਂ ਵਿਚ ...
ਬਟਾਲਾ, 23 ਜਨਵਰੀ (ਕਾਹਲੋਂ)- ਕੈਪਟਨ ਦੀ ਕਾਂਗਰਸ ਸਰਕਾਰ ਦੇ ਰਾਜ 'ਚ ਲੋਕ ਮੁਢਲੀਆਂ ਸਹੂਲਤਾਂ ਨੂੰ ਵੀ ਤਰਸੇ ਹੋਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਰਾਜਨਬੀਰ ਸਿੰਘ ਘੁਮਾਣ ਨੇ ਪਿੰਡ ਬੋਲੇਵਾਲ ਵਿਖੇ ਅਕਾਲੀ ...
ਧਾਰੀਵਾਲ, 23 ਜਨਵਰੀ (ਜੇਮਸ ਨਾਹਰ)-ਮਿਊਾਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਅੱਜ ਸਥਾਨਕ ਨਗਰ ਕੌਾਸਲ ਦਫ਼ਤਰ ਧਾਰੀਵਾਲ ਵਿਖੇ ਸਫ਼ਾਈ ਸੇਵਕਾਂ ਪ੍ਰਧਾਨ ਸਿਕੰਦਰ ਦੀ ਅਗਵਾਈ ਵਿਚ ਮੰਗਾਂ ਨੂੰ ਲੈ ਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ਹੀਦ ...
ਗੁਰਦਾਸਪੁਰ, 23 ਜਨਵਰੀ (ਆਰਿਫ਼)- ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ. ਪੰਜਾਬ ਦੇ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਜਾਇੰਟ ਫੋਰਮ ਪੰਜਾਬ ਵਲੋਂ ਦਿੱਤੇ ਗਏ ਸੰਘਰਸ਼ ਨੰੂ ...
ਗੁਰਦਾਸਪੁਰ, 23 ਜਨਵਰੀ (ਆਲਮਬੀਰ ਸਿੰਘ)-ਜੂਨੀਅਰ ਸਮਾਰਟ ਕਿਡਜ਼ ਮੁਕਾਬਲੇ ਵਿਚੋਂ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਗਰੈਂਡ ਫਾਈਨਲਿਸਟ ਰਹਿ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਜੇ.ਐਸ. ਚੌਹਾਨ ਨੇ ਦੱਸਿਆ ਕਿ ...
ਕਾਹਨੰੂਵਾਨ, 23 ਜਨਵਰੀ (ਹਰਜਿੰਦਰ ਸਿੰਘ ਜੱਜ)- ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਪਿੰਡਾਂ ਦੇ ਲੋਕਾਂ ਨੰੂ ਉਨ੍ਹਾਂ ਦੇ ਘਰਾਂ ਨਜ਼ਦੀਕ ਹੀ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ 8 ਤੋਂ 10 ਪਿੰਡਾਂ ਦੇ ਕੇਂਦਰ ਬਣਾ ਕੇ ਸੇਵਾ ਕੇਂਦਰ ਖੋਲ੍ਹੇ ਗਏ ਸਨ, ਜਿਨ੍ਹਾਂ ਤੋਂ ...
ਗੁਰਦਾਸਪੁਰ, 23 ਜਨਵਰੀ (ਆਰਿਫ਼)-ਸੈਵਨਸੀਜ਼ ਇਮੀਗਰੇਸ਼ਨ ਦੇ ਕੈਨੇਡਾ ਦੇ ਸ਼ਾਨਦਾਰ ਨਤੀਜੇ ਆ ਰਹੇ ਹਨ | ਜਾਣਕਾਰੀ ਦਿੰਦੇ ਹੋਏ ਐਮ.ਡੀ. ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਮਹਿਕਦੀਪ ਸਿੰਘ ਵਾਸੀ ਭੰਗਵਾਂ ਕਾਦੀਆਂ ਦਾ ਕੈਨੇਡਾ ਦਾ ਸਿਰਫ਼ 7 ਦਿਨਾਂ ਵਿਚ ਵੀਜ਼ਾ ...
ਕੋਟਲੀ ਸੂਰਤ ਮੱਲ੍ਹੀ, 23 ਜਨਵਰੀ (ਕੁਲਦੀਪ ਸਿੰਘ ਨਾਗਰਾ)- ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੇ ਹਰ ਵਰਗ ਨੂੰ ਨਿਰਾਸ਼ ਕਰਕੇ ਰੱਖ ਦਿੱਤਾ ਹੈ, ਸਰਕਾਰ ਪ੍ਰਤੀ ਲੋਕਾ 'ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਤੇ ਰਾਜ ਅੰਦਰ ਲੋਕ ਮੁੜ ਸ਼ੋ੍ਰਮਣੀ ਅਕਾਲੀ ਦਲ ਨੂੰ ਸੂਬੇ ...
ਗੁਰਦਾਸਪੁਰ, 23 ਜਨਵਰੀ (ਸੁਖਵੀਰ ਸਿੰਘ ਸੈਣੀ)- ਸਥਾਨਕ ਕਾਹਨੰੂਵਾਨ ਰੋਡ ਸਥਿਤ ਪੰਡਿਤ ਮੋਹਣ ਲਾਲ ਐਸ.ਡੀ. ਕਾਲਜ ਵਿਖੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ 123ਵਾਂ ਜਨਮ ਦਿਨ ਪਿ੍ੰ. ਡਾ: ਨੀਰੂ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪ੍ਰਦੀਪ ਕੌਰ ਅਤੇ ਸੁਨੀਤਾ ਕੁਮਾਰੀ ਮੁਖੀ ...
ਕਿਲ੍ਹਾ ਲਾਲ ਸਿੰਘ, 23 ਜਨਵਰੀ (ਬਲਬੀਰ ਸਿੰਘ)-ਸੰਤ ਬਾਬਾ ਮੋਹਨ ਸਿੰਘ (ਨਾਮਧਾਰੀ) ਭਾਗੋਵਾਲ ਵਾਲਿਆਂ ਦੇ 46ਵੇਂ ਬਰਸੀ ਸਮਾਗਮ, ਜੋ 15 ਫਰਵਰੀ ਨੂੰ ਮਨਾਏ ਜਾਂਦੇ ਸਬੰਧੀ ਬਟਾਲਾ ਤੋਂ ਡੇਰਾ ਬਾਬਾ ਨਾਨਕ ਰੋਡ ਨੇੜੇ ਅੱਡਾ ਸਰਵਾਲੀ ਤੇ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ...
ਧਾਰੀਵਾਲ, 23 ਜਨਵਰੀ (ਸਵਰਨ ਸਿੰਘ)- ਨਜ਼ਦੀਕ ਪਿੰਡ ਸੋਹਲ ਵਿਖੇ ਗੁਰਿੰਦਰ ਸਿੰਘ ਸੋਹਲ ਨਮਿਤ ਸ਼ਰਧਾਂਜਲੀ ਸਮਾਰੋਹ ਹੋਇਆ | ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਸਿੰਘ ਭਾਈ ਬਲਵਿੰਦਰ ਸਿੰਘ ਅਤੇ ਸਾਥੀਆਂ ਨੇ ਕੀਰਤਨ ਕੀਤਾ | ਇਸ ਮੌਕੇ ਐਸ.ਡੀ.ਐਮ. ਬਟਾਲਾ ਬਲਵਿੰਦਰ ਸਿੰਘ, ...
ਗੁਰਦਾਸਪੁਰ, 23 ਜਨਵਰੀ (ਭਾਗਦੀਪ ਸਿੰਘ ਗੋਰਾਇਆ)- ਜੰਮੂ ਤੇ ਕਸ਼ਮੀਰ ਵਿਚ ਧਾਰਾ 370 ਨੰੂ ਤੋੜਨ, ਰਾਮ ਮੰਦਿਰ ਦਾ ਨਿਰਮਾਣ, ਗੁਰੂ ਰਵਿਦਾਸ ਮੰਦਰ ਢਾਹੁਣ, ਸੀ.ਏ.ਏ ਤੇ ਐਨ.ਆਰ.ਸੀ ਮੁੱਦਿਆਂ ਨੰੂ ਲੈ ਕੇ ਦਲ ਖ਼ਾਲਸਾ ਵਲੋਂ 25 ਜਨਵਰੀ ਦੇ ਦਿੱਤੇ ਬੰਦ ਦੇ ਸੱਦੇ ਦੇ ਵਿਰੋਧ ਵਿਚ ...
ਗੁਰਦਾਸਪੁਰ, 23 ਜਨਵਰੀ (ਭਾਗਦੀਪ ਸਿੰਘ ਗੋਰਾਇਆ)- ਸੰਤ ਬਾਬਾ ਟਹਿਲ ਸਿੰਘ ਦੀ ਬਰਸੀ ਤਪ ਸਥਾਨ ਗੁਰਦੁਆਰਾ ਸੰਤ ਬਾਬਾ ਟਹਿਲ ਸਿੰਘ ਤਿੱਬੜੀ ਰੋਡ ਵਿਖੇ 26 ਜਨਵਰੀ ਨੰੂ ਸ਼ਰਧਾ ਨਾਲ ਮਨਾਈ ਜਾ ਰਹੀ ਹੈ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ 24 ...
ਨੌਸ਼ਹਿਰਾ ਮੱਝਾ ਸਿੰਘ, 23 ਜਨਵਰੀ (ਤਰਸੇਮ ਸਿੰਘ ਤਰਾਨਾ)-ਬੱਚਿਆਂ ਦੇ ਸੁੁਨਹਿਰੀ ਭਵਿੱਖ ਲਈ ਸਕੂਲਾਂ 'ਚ ਵਿੱਦਿਆ ਪ੍ਰਾਪਤੀ ਦੇ ਨਾਲ-ਨਾਲ ਉਨ੍ਹਾਂ ਨੂੰ ਨੈਤਿਕ ਸਿੱਖਿਆਵਾਂ, ਸ਼ੁੱਧ ਆਚਰਣ ਤੇ ਦੇਸ਼-ਸਮਾਜ ਪ੍ਰੀਤ ਚੰਗੇ ਗੁਣਾ ਪ੍ਰਤੀ ਸਿੱਖਿਅਤ ਕਰਨਾ ਅਜੋਕੇ ਸਮੇੇਂ ...
ਕਾਦੀਆਂ, 23 ਜਨਵਰੀ (ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ)-ਨਗਰ ਕੌਸਲ ਕਾਦੀਆਂ ਦੇ ਸਫ਼ਾਈ ਸੇਵਕਾਂ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਨੰਦ ਲਾਲ ਦੀ ਅਗਵਾਈ ਵਿਚ ਨਗਰ ਕੌਸਲ ਕਾਦੀਆਂ ਦੇ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ...
ਦੀਨਾਨਗਰ, 23 ਜਨਵਰੀ (ਸੰਧੂ/ਸੋਢੀ/ਸ਼ਰਮਾ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਿਖੇ ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ਪਿ੍ੰ. ਰਤਨਾ ਸ਼ਰਮਾ ਦੀ ਪ੍ਰਧਾਨਗੀ ਵਿਚ ਸਵੱਛਤਾ ਅਭਿਆਨ 'ਤੇ ਚੱਲ ਰਹੇ ਪੰਦ੍ਹਰਵਾੜੇ ਤਹਿਤ ਇਕ ਟਾਕ ਸ਼ੋਅ ਕਰਵਾਇਆ ਗਿਆ ਜਿਸ ਵਿਚ ...
ਸਠਿਆਲੀ, 23 ਜਨਵਰੀ (ਜਸਪਾਲ ਸਿੰਘ)-ਬੀਤੇ ਦਿਨ ਨੇੜਲੇ ਪਿੰਡ ਭੱਟੀਆਂ ਤੋਂ ਇਕ ਨਸ਼ੇ ਤਸ਼ਕਰ ਨੂੰ ਨਸ਼ੇ ਦੀ ਇਕ ਵੱਡੀ ਖੇਪ ਸਮੇਤ ਫੜਿਆ ਸੀ | ਨਾਰਕੋਟਿੰਗ ਸੈੱਲ ਗੁਰਦਾਸਪੁਰ ਦੀ ਟੀਮ ਨੇ ਕੀਤੀ ਛਾਪੇਮਾਰੀ ਦੌਰਾਨ ਨਸ਼ਾ ਤਸ਼ਕਰ ਦੇ ਘਰੋਂ ਆਲਟੋ ਕਾਰ 'ਚੋਂ ਭੁੱਕੀ ਬਰਾਮਦ ...
ਗੁਰਦਾਸਪੁਰ/ਪੁਰਾਣਾ ਸ਼ਾਲਾ, 23 ਜਨਵਰੀ (ਭਾਗਦੀਪ ਸਿੰਘ ਗੋਰਾਇਆ, ਅਸ਼ੋਕ ਸ਼ਰਮਾ)-ਅੱਜ ਦੁਪਹਿਰ ਸਕੂਲੋਂ ਛੁੱਟੀ ਕਰਕੇ ਘਰ ਜਾ ਰਹੀ ਅਧਿਆਪਕ ਜਦ ਸਬਜ਼ੀ ਖ਼ਰੀਦਣ ਲਈ ਰੁਕੀ ਤਾਂ ਇਕ ਲੁਟੇਰਾ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਿਆ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਤਿੱਬੜ ...
ਬਟਾਲਾ, 23 ਜਨਵਰੀ (ਕਾਹਲੋਂ)-ਪਾਕਿਸਤਾਨ ਸਰਕਾਰ ਜਗਜੀਤ ਕੌਰ ਦੇ ਮਾਮਲੇ ਨੂੰ ਲੈ ਕੇ ਸਿੱਖਾਂ ਨਾਲ ਵਧੀਕੀਆਂ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੋ. ਕਮਲਜੀਤ ਕੌਰ ਰੰਧਾਵਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਨੇ ਕੀਤਾ | ...
ਪਠਾਨਕੋਟ, 23 ਜਨਵਰੀ (ਆਰ. ਸਿੰਘ)- ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਪਠਾਨਕੋਟ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਇਤਿਹਾਸਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਜ਼ਿਲ੍ਹਾ ਪਠਾਨਕੋਟ ਦੇ ਦੀਵਾਨ ਹਾਲ ਵਿਚ 26 ਜਨਵਰੀ ਨੂੰ ਦੁਪਹਿਰ 2 ਵਜੇ ਹੋਵੇਗੀ, ਜਿਸ ਵਿਚ ਪਾਰਟੀ ਦੀਆਂ ...
ਨਰੋਟ ਮਹਿਰਾ, 23 ਜਨਵਰੀ (ਸੁਰੇਸ਼ ਕੁਮਾਰ)- ਜ਼ਿਲ੍ਹਾ ਕੋਆਰਡੀਨੇਟਰ ਪੰਕਜ ਯਾਦਵ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿ੍ਆਸ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਸਦਕਾ ਮਹਿਰਾ ਸਟੱਡੀ ਸੈਂਟਰ ਭੋਆ ਵਿਖੇ ਨੇਤਾਜੀ ਸੁਭਾਸ਼ ਚੰਦਰ ਜਨਮ ਦਿਨ ਸਬੰਧੀ ਸਮਾਗਮ ਪ੍ਰਧਾਨ ...
ਸ਼ਾਹਪੁਰ ਕੰਢੀ, 23 ਜਨਵਰੀ (ਰਣਜੀਤ ਸਿੰਘ)- ਪ੍ਰੀਖਿਆ ਦੇਣ ਸਮੇਂ ਤਣਾਅ ਮੁਕਤ ਰਹਿਣ ਦੇ ਮੰਤਵ ਨਾਲ ਤਵੀ ਟੈਕਨੀਕਲ ਕੈਂਪਸ ਦੇ ਚੇਅਰਮੈਨ ਵਿਧੀ ਸਿੰਘ ਦੀ ਅਗਵਾਈ ਹੇਠ 'ਪ੍ਰੀਖਿਆ 'ਤੇ ਚਰਚਾ 2020' ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੰੂ ਪ੍ਰੀਖਿਆ ...
ਪਠਾਨਕੋਟ, 23 ਜਨਵਰੀ (ਆਰ. ਸਿੰਘ)-ਆਰ.ਆਰ.ਐਮ.ਕੇ.ਆਰੀਆ ਮਹਿਲਾ ਕਾਲਜ ਪਠਾਨਕੋਟ ਵਿਖੇ ਕਾਰਜਕਾਰੀ ਪਿ੍ੰ. ਡਾ: ਸੁਨੀਤਾ ਡੋਗਰਾ ਦੀ ਪ੍ਰਧਾਨਗੀ ਹੇਠ ਕਾਲਜ ਦੇ ਸਥਾਪਨਾ ਦਿਵਸ ਦੇ ਮੌਕੇ ਤੇ ਪ੍ਰਬੰਧਕ ਕਮੇਟੀ ਅਤੇ ਕਾਲਜ ਸਟਾਫ਼ ਵਲੋਂ ਪਵਿੱਤਰ ਹਵਨ ਯੱਗ ਕਰਵਾਇਆ ਗਿਆ | ...
ਪਠਾਨਕੋਟ, 23 ਜਨਵਰੀ (ਚੌਹਾਨ)- ਸਥਾਨਕ ਮਲਟੀਪਰਪਜ਼ ਸਪੋਰਟਸ ਸਟੇਡੀਅਮ ਲਮੀਣੀ (ਪਠਾਨਕੋਟ) ਵਿਖੇ ਕੀਤੇ ਜਾ ਰਹੇ ਗਣਤੰਤਰ ਦਿਵਸ ਸਮਾਗਮ ਸਬੰਧੀ ਦੂਸਰੇ ਦਿਨ ਦੀ ਰਿਹਰਸਲ ਰਾਮ ਲਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ ਤੇ ਨਰਿੰਦਰ ਲਾਲ ਏ.ਡੀ.ਓ. (ਖੇਡਾਂ) ਦੀ ...
ਪਠਾਨਕੋਟ, 23 ਜਨਵਰੀ (ਆਸ਼ੀਸ਼ ਸ਼ਰਮਾ)-ਸਿਵਲ ਸਰਜਨ ਡਾ: ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਪਠਾਨਕੋਟ ਵਿਖੇ ਅੰਗਹੀਣ ਸਰਟੀਫਿਕੇਟ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ | ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਆਸ਼ੀਸ਼ ਇੰਦਰ ਸਿੰਘ ਨੇ ਦੱਸਿਆ ਕਿ ...
ਪਠਾਨਕੋਟ, 23 ਜਨਵਰੀ (ਚੌਹਾਨ)- ਰਾਜਪੁਰਾ ਦੇ ਪਿੰਡ ਸ਼ਾਮਦੋ ਵਿਚ ਮਾਂ ਨੈਨਾ ਦੇਵੀ ਦੇ ਮੰਦਰ ਦੀ ਜ਼ਮੀਨ ਹੜੱਪਣ ਦੀ ਸਾਜਿਸ਼ ਅਧੀਨ ਭੂ ਮਾਫੀਆ ਵਲੋਂ ਕਥਿਤ ਤੌਰ 'ਤੇ ਐਸ.ਡੀ.ਐਮ. ਰਾਜਪੁਰਾ ਦੀ ਸ਼ਹਿ 'ਤੇ ਰਾਤ ਨੰੂ ਮੰਦਰ 'ਚੋਂ ਮੂਰਤੀਆਂ ਹਟਾਉਣ 'ਤੇ ਵਿਰੋਧ ਕਰ ਰਹੇ ਹਿੰਦੂ ...
ਕਲਾਨੌਰ, 23 ਜਨਵਰੀ (ਪੁਰੇਵਾਲ)-ਬੀਤੇ ਦਿਨ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੋਈਆਂ ਅਮਰੀਕਨ ਫੁੱਟਬਾਲ ਰਗਬੀ ਰਾਸ਼ਟਰੀ ਖੇਡਾਂ 'ਚੋਂ ਪੰਜਾਬ ਦੀ ਟੀਮ ਵਲੋਂ ਸਰਕਾਰੀ ਹਾਈ ਸਕੂਲ ਖੁਸ਼ੀਪੁਰ ਦੇ 7 ਖਿਡਾਰੀਆਂ ਵਲੋਂ ਭਾਗ ਲੈ ਕੇ ਇਨ੍ਹਾਂ ਖੇਡਾਂ 'ਚੋਂ ...
ਫਤਹਿਗੜ੍ਹ ਚੂੜੀਆਂ, 23 ਜਨਵਰੀ (ਐਮ.ਐਸ. ਫੁੱਲ)- ਕਸਬੇ ਦੇ ਫਤਹਿਗੜ੍ਹ ਚੂੜੀਆਂ-ਰਮਦਾਸ ਰੋਡ 'ਤੇ ਸਥਿਤ ਗੁਰਦੁਆਰਾ ਰਵਾਲਸਰ ਸਾਹਿਬ ਹਰੋਦਵਾਲ ਖੁਰਦ ਵਿਖੇ ਮੁੱਖ ਸੇਵਾਦਾਰ ਬਾਬਾ ਦਵਿੰਦਰ ਸਿੰਘ ਦੀ ਰੇਖ-ਦੇਖ ਹੇਠ ਅਖੰਡ ਸੱਤ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰ ਭਾਈ ...
ਪਠਾਨਕੋਟ, 23 ਜਨਵਰੀ (ਆਸ਼ੀਸ਼ ਸ਼ਰਮਾ)- ਫੋਰਸ ਯੂਥ ਕਲੱਬ ਵਲੋਂ ਇਕ ਮੀਟਿੰਗ ਖ਼ਾਨਪੁਰ ਵਿਖੇ ਕਲੱਬ ਦੇ ਦਫ਼ਤਰ ਵਿਚ ਚੇਅਰਮੈੈਨ ਪੰਕਜ ਭਗਤ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਪਬਜੀ ਗੇਮ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ | ਚੇਅਰਮੈਨ ਪੰਕਜ ਭਗਤ ਨੇ ਦੱਸਿਆ ਕਿ ...
ਪਠਾਨਕੋਟ, 23 ਜਨਵਰੀ (ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਪੁਲਿਸ ਪਠਾਨਕੋਟ ਨੇ 500 ਗ੍ਰਾਮ ਚਰਸ ਸਮੇਤ ਦੋ ਵਿਅਕਤੀਆਂ ਨੰੂ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸਿਟੀ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਪੀ.ਸੀ.ਆਰ. ਇੰਚਾਰਜ ਐਸ.ਆਈ. ਹਰਪ੍ਰੀਤ ਕੌਰ ਨੇ ਗੁਪਤ ਸੂਚਨਾ ਦੇ ...
ਪਠਾਨਕੋਟ, 23 ਜਨਵਰੀ (ਆਰ. ਸਿੰਘ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਰਮਨਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਪਠਾਨਕੋਟ ਵਿਖੇ ਹੋਈ ਜਿਸ ਵਿਚ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਪੰਜਾਬ ਬੰਦ ਦੇ ਲਏ ਫ਼ੈਸਲੇ ...
ਦੋਰਾਂਗਲਾ, 23 ਜਨਵਰੀ (ਲਖਵਿੰਦਰ ਸਿੰਘ ਚੱਕਰਾਜਾ)- ਪਿੰਡ ਭਾਗੋਕਾਵਾਂ ਦੇ ਸਰਪੰਚ ਦੀਦਾਰ ਸਿੰਘ ਦੇ ਪਿਤਾ ਸਾਬਕਾ ਬਲਾਕ ਪ੍ਰਧਾਨ ਕਾਂਗਰਸ ਅਤੇ ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਦੇ ਦਿਹਾਂਤ 'ਤੇ ਬਲਾਕ ਸੰਮਤੀ ਦੋਰਾਂਗਲਾ ਦੇ ਚੇਅਰਮੈਨ ਅਮਰਜੀਤ ਸਿੰਘ ...
ਗੁਰਦਾਸਪੁਰ, 23 ਜਨਵਰੀ (ਆਲਮਬੀਰ ਸਿੰਘ)- ਲਿਟਲ ਮਿਲੇਨੀਅਮ ਸਕੂਲ ਵਿਖੇ 'ਨੈਸ਼ਨਲ ਸਟੋਰੀ ਟੇਿਲੰਗ ਡੇ' ਮਨਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਸ਼ੇਰ ਤੇ ਚੂਹਾ ਕਹਾਣੀ ਨੰੂ ਪਾਤਰਾਂ ਦੇ ਲੋੜੀਂਦੇ ਪਹਿਰਾਵੇ ਵਿਚ ਬਾਖ਼ੂਬੀ ਦਿਖਾਇਆ | ਵਿਦਿਆਰਥੀਆਂ ਨੇ ਖ਼ੁਦ ਕਹਾਣੀ ...
ਕਾਦੀਆਂ, 23 ਜਨਵਰੀ (ਗੁਰਪ੍ਰੀਤ ਸਿੰਘ)-ਜੀ.ਓ.ਜੀ. ਟੀਮ ਵਲੋਂ ਪਿੰਡ ਰਾਮਪੁਰ ਦੇ ਸਰਕਾਰੀ ਸਕੂਲ ਅਤੇ ਆਂਗਣਵਾੜੀ ਕੇਂਦਰ ਦੀ ਅਚਨਚੇਤ ਜਾਂਚ ਕੀਤੀ ਗਈ | ਇਸ ਸਬੰਧੀ ਜੀ.ਓ.ਜੀ. ਦੀ ਟੀਮ ਦੇ ਅਧਿਕਾਰੀ ਹਰਭਜਨ ਸਿੰਘ, ਜੈਮਲ ਸਿੰਘ, ਅਨੂਪ ਸਿੰਘ, ਸੁਖਰਾਜ ਸਿੰਘ ਨੇ ਦੱਸਿਆ ਕਿ ਅੱਜ ...
ਗੁਰਦਾਸਪੁਰ, 23 ਜਨਵਰੀ (ਸੁਖਵੀਰ ਸਿੰਘ ਸੈਣੀ)- ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ 25 ਜਨਵਰੀ ਨੂੰ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਵਿਖੇ ਸਵੇਰੇ 11 ਵਜੇ ਮਨਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਵਿਪੁਲ ਉਜਵਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ...
ਪੁਰਾਣਾ ਸ਼ਾਲਾ, 23 ਜਨਵਰੀ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਤੇ ਸਾਹੋਵਾਲ ਇਲਾਕੇ ਅੰਦਰ ਬੇਮੌਸਮੀ ਮੀਂਹ ਤੇ ਸੇਮ ਨਾਲ ਸੈਂਕੜੇ ਏਕੜ ਕਣਕ ਪੀਲੀ ਪੈ ਗਈ ਹੈ ਜਿਸ ਨਾਲ ਕਿਸਾਨ ਕਾਫ਼ੀ ਦੁਖੀ ਹੋਏ ਪਏ ਹਨ | ਜਦਕਿ ਕਮਾਦ ਦੇ ਖੇਤਾਂ ਵਿਚ ਪਾਣੀ ਖੜ੍ਹਾ ਰਹਿਣ ਕਾਰਨ ਕਿਸਾਨ ...
ਬਟਾਲਾ, 23 ਜਨਵਰੀ (ਕਾਹਲੋਂ)- ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲੇ ਤੇ ਸੰਤ ਬਾਪੂ ਸੰਪੂਰਨ ਸਿੰਘ ਮਲਕਪੁਰ ਵਾਲਿਆਂ ਦੀ ਯਾਦ 'ਚ 14 ਤੇ 15 ਫਰਵਰੀ ਨੂੰ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿਚ ਰਾਜਨੀਤਕ ਆਗੂ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...
ਕਲਾਨੌਰ, 23 ਜਨਵਰੀ (ਪੁਰੇਵਾਲ)-ਕੌਮੀ ਸ਼ਾਹ ਮਾਰਗ ਗੁਰਦਾਸਪੁਰ-ਰਮਦਾਸ 354 'ਤੇ ਕਲਾਨੌਰ ਦੇ ਬਾਹਰਵਾਰ ਗੁਰਦਾਸਪੁਰ ਮਾਰਗ 'ਤੇ ਪੈਟਰੋਲ ਪੰਪ ਦੇ ਨੇੜੇ ਨਵੀਂ ਗਊਸ਼ਾਲਾ ਦੇ ਨਿਰਮਾਣ ਲਈ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਵਲੋਂ ਜਗ੍ਹਾ ਦਾ ...
ਬਟਾਲਾ, 23 ਜਨਵਰੀ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਭਾਰਤ ਦੇ ਗਣਤੰਤਰ ਦਿਵਸ ਮੌਕੇ ਸੰਘ ਪਰਿਵਾਰ ਤੇ ਮੋਦੀ ਹਕੂਮਤ ਦੇ ਏਜੰਡੇ ਵਿਰੁੱਧ 25 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਲਈ ਪੰਥਕ ਜਥੇਬੰਦੀਆਂ ਦਲ ਖ਼ਾਲਸਾ ਅਤੇ ਸ਼ੋ੍ਰਮਣੀ ...
ਗੁਰਦਾਸਪੁਰ, 23 ਜਨਵਰੀ (ਸੁਖਵੀਰ ਸਿੰਘ ਸੈਣੀ)-ਚਾਈਲਡ ਲਾਈਨ 1098 ਵਲੋਂ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਦੇ ਦਿਸ਼ਾ ਨਿਰਦੇਸ਼ ਹੇਠ ਸਰਕਾਰੀ ਮਿਡਲ ਸਕੂਲ ਧਾਰੋਚੱਕ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੁਭਾਸ਼ ਚੰਦਰ ...
ਬਹਿਰਾਮਪੁਰ, 23 ਜਨਵਰੀ (ਬਲਬੀਰ ਸਿੰਘ ਕੋਲਾ)- ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਵਲੋਂ ਸਥਾਨਕ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਵਿਚ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਗਰਾਮ ਸੁਧਾਰ ਸਭਾ ਦੇ ਪ੍ਰਧਾਨ ਵਿਜੇ ਸਲਾਰੀਆ ਨੇ ਸਕੂਲ ਦੇ ...
ਫਤਹਿਗੜ੍ਹ ਚੂੜੀਆਂ, 23 ਜਨਵਰੀ (ਐਮ.ਐਸ. ਫੁੱਲ)-ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਰੇਲਵੇ ਰੋਡ ਫ਼ਤਹਿਗੜ੍ਹ ਚੂੜੀਆਂ (ਗੁਰਦਾਸਪੁਰ) ਦੇ ਪਿ੍ੰ. ਸੁਰਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ ਵਲੋਂ ਨਾਗਰਿਕਤਾ ਸੋਧ ...
ਗੁਰਦਾਸਪੁਰ, 23 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਲੋਕ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿਚ ਪ੍ਰਧਾਨ ਪੰਜਾਬ ਬਲਦੇਵ ਸਿੰਘ ਅਤੇ ਦਲ ਖ਼ਾਲਸਾ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਪਸਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ...
ਹਰਚੋਵਾਲ, 23 ਜਨਵਰੀ (ਰਣਜੋਧ ਸਿੰਘ ਭਾਮ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸ੍ਰੀ ਹਰਗੋਬਿੰਦਪੁਰ ਅਤੇ ਗੁਰਦਾਸਪੁਰ ਜ਼ੋਨ ਦੇ ਆਗੂਆਂ ਦਾ ਇਕ ਵਫ਼ਦ ਗੁਰਪ੍ਰੀਤ ਸਿੰਘ ਖ਼ਾਨਪੁਰ ਅਤੇ ਅਨੋਖ ਸਿੰਘ ਸੁਲਤਾਨੀ ਦੀ ਅਗਵਾਈ ਹੇਠ ਚੱਢਾ ਖੰਡ ਮਿੱਲ ਕੀੜੀ ਅਫਗਾਨਾ ਦੇ ...
ਧਾਰੀਵਾਲ, 23 ਜਨਵਰੀ (ਸਵਰਨ ਸਿੰਘ)-ਸਥਾਨਕ ਐਚ.ਕੇ.ਐਮ.ਵੀ. ਕਾਲਜ ਧਾਰੀਵਾਲ ਦੇ ਖੇਡ ਮੈਦਾਨ ਵਿਖੇ ਏਕਲ ਵਿਦਿਆਲਿਆ ਵਲੋੋਂ ਪ੍ਰਮੁੱਖ ਕਾਰਜਕਰਤਾ ਪਰਮਜੀਤ ਅਤੇ ਜੋਤੀ ਦੀ ਸੰਯੁਕਤ ਅਗਵਾਈ ਹੇਠ ਸੱਭਿਆਚਾਰਕ ਤੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਆਸ-ਪਾਸ ਦੇ ...
ਪਠਾਨਕੋਟ , 23 ਜਨਵਰੀ (ਆਰ. ਸਿੰਘ)-ਭਾਜਪਾ ਦੇ ਦੱਖਣੀ ਮੰਡਲ ਪ੍ਰਧਾਨ ਰੋਹਿਤ ਪੁਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਚੰਬਾ ਰੈਸਟ ਹਾਊਸ ਢਾਕੀ ਪਠਾਨਕੋਟ ਵਿਖੇ ਹੋਈ | ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਨਰੇਸ਼ ਵਡੈਹਰਾ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ | ਦੱਖਣ ਮੰਡਲ ਪ੍ਰਧਾਨ ...
ਪਠਾਨਕੋਟ, 23 ਜਨਵਰੀ (ਚੌਹਾਨ)- ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਖੇਡ ਸਟੇਡੀਅਮ ਲਮੀਨੀ ਪਠਾਨਕੋਟ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਦਾ ਕਰਨਗੇ | ਇਸ ਮੌਕੇ ਉਹ ਪੁਲਿਸ, ਹੋਮ ਗਾਰਡ, ...
ਪਠਾਨਕੋਟ, 23 ਜਨਵਰੀ (ਆਰ. ਸਿੰਘ)- ਏ. ਐਾਡ ਐਮ. ਇੰਸਟੀਚਿਊਟ ਆਫ਼ ਕੰਪਿਊਟਰ ਐਾਡ ਟੈਕਨਾਲੋਜੀ ਪਠਾਨਕੋਟ ਦੇ ਹੋਟਲ ਮੈਨੇਜਮੈਂਟ ਵਿਭਾਗ ਵਲੋਂ ਪ੍ਰਧਾਨ ਅਕਸ਼ੈ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਡਾ: ਰੇਣੂਕਾ ਮਹਾਜਨ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ...
ਧਾਰ ਕਲਾਂ, 23 ਜਨਵਰੀ (ਨਰੇਸ਼ ਪਠਾਨੀਆ)- ਜ਼ਿਲ੍ਹਾ ਪਠਾਨਕੋਟ ਦੀ ਤਹਿਸੀਲ ਧਾਰ ਕਲਾਂ ਦੇ ਅਧੀਨ ਪੈਂਦੇ ਨੀਮ ਪਹਾੜੀ ਖੇਤਰ ਪੰਜਾਬ ਦੇ ਆਖ਼ਰੀ ਪਿੰਡ ਢੇਰ ਸਕੇਰਨੀ ਦੇ ਲੋਕ ਆਜ਼ਾਦੀ ਦੇ 73 ਸਾਲ ਬੀਤਣ ਦੇ ਬਾਅਦ ਅੱਜ ਵੀ ਆਦੀ ਵਾਸੀਆਂ ਵਾਲਾ ਜੀਵਨ ਜਿਊਣ ਲਈ ਮਜਬੂਰ ਹਨ | ਅਜੇ ...
ਡਮਟਾਲ, 23 ਜਨਵਰੀ (ਰਾਕੇਸ਼ ਕੁਮਾਰ)-ਪਿੰਡ ਤਲਵਾੜਾ ਜੱਟਾਂ ਚੱਕੀ ਦਰਿਆ ਵਿਖੇ ਪਲਟੂਨ (ਫੱਟਿਆਂ ਦਾ ਪੁਲ) ਨਾ ਹੋਣ ਕਾਰਨ ਆਮ ਲੋਕਾਂ ਨੰੂ 40 ਕਿੱਲੋਮੀਟਰ ਦਾ ਸਫ਼ਰ ਜ਼ਿਆਦਾ ਤੈਅ ਕਰਨਾ ਪੈ ਰਿਹਾ ਹੈ | ਰੋਜ਼ਾਨਾ ਸਫ਼ਰ ਕਰਨ ਵਾਲੇ ਰਾਜੇਸ਼ ਕੁਮਾਰ, ਵਿਸ਼ਾਲ, ਵਿਸਾਖੀ ਨੇ ...
ਪਠਾਨਕੋਟ, 23 ਜਨਵਰੀ (ਆਰ. ਸਿੰਘ)- ਜੀ.ਐਨ.ਡੀ.ਯੂ. ਕਾਲਜ ਪਠਾਨਕੋਟ ਵਿਖੇ 'ਸਵੱਛ ਭਾਰਤ' ਅਭਿਆਨ ਅਤੇ 'ਫਿਟ ਇੰਡੀਆ' ਦਾ ਸੁਨੇਹਾ ਦਿੰਦਿਆਂ ਇਕ ਪ੍ਰੋਗਰਾਮ ਭਾਰਤ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਫ਼ੀਲਡ ਆਊਟਰੀਚ ਬਿਊਰੋ ਵਲੋਂ ਕਰਵਾਇਆ ਗਿਆ, ਜਿਸ ਵਿਚ ਐੱਸ.ਡੀ.ਐਮ. ...
ਪਠਾਨਕੋਟ, 23 ਜਨਵਰੀ (ਆਰ.ਸਿੰਘ)- ਆਰ.ਆਰ.ਐਮ.ਕੇ. ਆਰੀਆ ਮਹਿਲਾ ਕਾਲਜ ਪਠਾਨਕੋਟ ਦੇ ਐਨ.ਐੱਸ.ਐੱਸ. ਵਿਭਾਗ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਏ ਗਏ 'ਮਿਸ਼ਨ ਫਿਟ ਇੰਡੀਆ' ਤਹਿਤ ਸੈਮੀਨਾਰ 'ਆਨ ਹੈਲਥ ਐਾਡ ਐਕਸਾਈਜ਼' ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਅਗਵਾਈ ...
ਪਠਾਨਕੋਟ, 23 ਜਨਵਰੀ (ਆਰ. ਸਿੰਘ)-ਸਰਕਾਰ ਵਲੋਂ ਖੇਤਰ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਉਪਲਬਧ ਕਰਵਾਉਣ ਲਈ ਪਿੰਡ ਹਰਿਆਲ ਵਿਚ ਸੁਵਿਧਾ ਕੇਂਦਰ ਖੋਲਿ੍ਹਆ ਗਿਆ ਸੀ, ਜਿਸ ਵਿਚ ਲੋਕ ਜਾ ਕੇ ਆਪਣੇ ਬਿਜਲੀ ਬਿੱਲ, ਜਨਮ ਸਰਟੀਫਿਕੇਟ, ਵਿਆਹ ਰਜਿਸਟ੍ਰੇਸ਼ਨ, ਮੌਤ ...
ਪਠਾਨਕੋਟ, 23 ਜਨਵਰੀ (ਸੰਧੂ)-ਪਠਾਨਕੋਟ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੀ ਡਾ. ਗ਼ਜ਼ਲ ਗੁਪਤਾ ਨੂੰ ਨਵੀਂ ਦਿੱਲੀ ਵਿਖੇ ਹੋਏ ਸਮਾਗਮ ਦੌਰਾਨ 'ਨਾਲੇਜ ਸਟੀਜ ਨੈਸ਼ਨਲ ਲੀਗਲ-2019' ਿਖ਼ਤਾਬ ਨਾਲ ਸਨਮਾਨਿਤ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਡਾ. ਗ਼ਜ਼ਲ ਗੁਪਤਾ ਨੇ ...
ਪਠਾਨਕੋਟ, 23 ਜਨਵਰੀ (ਚੌਹਾਨ)-ਸੀਟੂ ਦਫ਼ਤਰ ਗਾਂਧੀ ਚੌਕ ਵਿਖੇ ਸੀ.ਪੀ.ਆਈ. (ਐਮ.) ਜ਼ਿਲ੍ਹਾ ਪਠਾਨਕੋਟ ਵਲੋਂ ਕਾਮਰੇਡ ਹਰਬੰਸ ਲਾਲ ਦੀ ਪ੍ਰਧਾਨਗੀ ਹੇਠ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਮਨਾਇਆ ਗਿਆ | ਵੱਖ-ਵੱਖ ਬੁਲਾਰਿਆਂ ਨੇ ਨੇਤਾਜੀ ਨੰੂ ਸ਼ਰਧਾ ਦੇ ਫੁੱਲ ਭੇਟ ...
ਪਠਾਨਕੋਟ, 23 ਜਨਵਰੀ (ਚੌਹਾਨ)- ਪਿੰਡ ਪੰਜੂਪੁਰ ਦੇ ਸਿੱਖ ਭਾਈਚਾਰੇ ਵਲੋਂ ਮਹਿੰਦਰ ਸਿੰਘ ਦੀ ਅਗਵਾਈ 'ਚ ਗੁਰਦੁਆਰਾ ਸਾਹਿਬ ਉਸਾਰਨ ਦਾ ਨੀਂਹ ਪੱਥਰ ਰੱਖਿਆ ਗਿਆ | ਪਿੰਡ ਵਿਚ ਕੋਈ ਧਾਰਮਿਕ ਸਥਾਨ ਨਾ ਹੋਣ ਕਰਕੇ ਇਹ ਸੰਗਤ ਵਲੋਂ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਲਈ ਦਰਸ਼ਨ ...
ਪਠਾਨਕੋਟ, 23 ਜਨਵਰੀ (ਚੌਹਾਨ)-ਪਠਾਨਕੋਟ ਜੋ ਸਰਹੱਦੀ ਜ਼ਿਲ੍ਹਾ ਤੇ ਜੰਮੂ-ਕਸ਼ਮੀਰ, ਹਿਮਾਚਲ ਦਾ ਪ੍ਰਵੇਸ਼ ਦੁਆਰ ਹੈ | ਇਸ ਦੇ ਨਾਲ ਲੰਬੀ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ | ਦੂਜਾ ਪਠਾਨਕੋਟ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਹੈ | ਇਸ ਕਰਕੇ ਇੱਥੇ ਕੇਂਦਰ ਸਰਕਾਰ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX