ਤਾਜਾ ਖ਼ਬਰਾਂ


'ਆਪ' ਪੰਜਾਬ ਸਰਕਾਰ ਦੇ ਫ਼ੈਸਲੇ ਦਾ ਸਮਰਥਨ ਕਰਦਿਆਂ ਕਿਸਾਨਾਂ ਦੇ ਨਾਲ ਖੜ੍ਹੀ ਹੈ- ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ
. . .  7 minutes ago
ਪ੍ਰੈੱਸ ਕਾਨਫ਼ਰੰਸ ਦੌਰਾਨ ਕੈਪਟਨ ਨਾਲ ਹਰਪਾਲ ਚੀਮਾ ਅਤੇ ਸ਼ਰਨਜੀਤ ਸਿੰਘ ਢਿੱਲੋਂ ਵੀ ਮੌਜੂਦ
. . .  9 minutes ago
ਭਾਜਪਾ ਦੇ ਦੋ ਵਿਧਾਇਕ ਇਜਲਾਸ 'ਚ ਸ਼ਾਮਿਲ ਨਹੀਂ ਹੋਏ, ਇਸ ਤੋਂ ਸਾਫ਼ ਹੋ ਗਿਆ ਹੈ ਕਿ ਭਾਜਪਾ ਪੰਜਾਬ ਤੇ ਕਿਸਾਨਾਂ ਨਾਲ ਹਮਦਰਦੀ ਨਹੀਂ ਰੱਖਦੀ- ਕੈਪਟਨ
. . .  9 minutes ago
ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ- ਮੁੱਖ ਮੰਤਰੀ ਕੈਪਟਨ
. . .  8 minutes ago
ਸਾਡੇ ਵਲੋਂ ਪਾਸ ਕੀਤੇ ਬਿੱਲ ਕਿਸਾਨਾਂ ਦੇ ਹਿੱਤ 'ਚ, ਰਾਜਪਾਲ ਨੂੰ ਪਾਸ ਕਰਨੇ ਚਾਹੀਦੇ ਹਨ- ਕੈਪਟਨ
. . .  14 minutes ago
ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਪੰਜਾਬ ਦੇ ਵਿਧਾਇਕਾਂ ਨੇ ਆਵਾਜ਼ ਕੀਤੀ ਬੁਲੰਦ - ਮਜੀਠੀਆ
. . .  8 minutes ago
ਚੰਡੀਗੜ੍ਹ, 20 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਰਾਜ ਭਵਨ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਵਿਧਾਨ ਸਭਾ ਵਿਚ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਪੰਜਾਬ...
ਕੇਂਦਰ ਸਰਕਾਰ ਨੂੰ ਸਪਸ਼ਟ ਕਹਿ ਚੁੱਕਾ ਹਾਂ ਕਿ ਸਰਕਾਰ ਬਰਖ਼ਾਸਤ ਕਰਨ ਦੀ ਲੋੜ ਨਹੀਂ, ਅਸਤੀਫ਼ਾ ਮੇਰੀ ਜੇਬ 'ਚ ਹੈ, ਜਦੋਂ ਚਾਹੋ ਮੈਂ ਦੇਣ ਨੂੰ ਤਿਆਰ ਹਾਂ- ਕੈਪਟਨ
. . .  15 minutes ago
ਜੇਕਰ ਰਾਜਪਾਲ ਬਿੱਲ ਮਨਜ਼ੂਰ ਨਹੀਂ ਕਰਦੇ ਤਾਂ ਸਾਡੇ ਕੋਲ ਕਾਨੂੰਨੀ ਬਦਲ ਵੀ ਮੌਜੂਦ ਹੈ- ਕੈਪਟਨ
. . .  17 minutes ago
ਸਰਕਾਰ ਦਾ ਸਾਥ ਦੇਣ ਲਈ ਮੈਂ ਸਾਰੀਆਂ ਪਾਰਟੀਆਂ ਦਾ ਧੰਨਵਾਦ ਕਰਦਾ ਹਾਂ- ਮੁੱਖ ਮੰਤਰੀ ਕੈਪਟਨ
. . .  17 minutes ago
ਬਿੱਲ ਸੌਂਪਣ ਮੌਕੇ ਅਕਾਲੀ ਦਲ ਅਤੇ 'ਆਪ' ਨੇ ਵੀ ਦਿੱਤਾ ਪੂਰਾ ਸਮਰਥਨ- ਕੈਪਟਨ
. . .  19 minutes ago
ਰਾਜਪਾਲ ਨੂੰ ਬਿੱਲਾਂ 'ਤੇ ਦਸਤਖ਼ਤ ਕਰਨ ਦੀ ਕੀਤੀ ਗਈ ਹੈ ਅਪੀਲ- ਕੈਪਟਨ
. . .  22 minutes ago
ਰਾਜਪਾਲ ਨੂੰ ਬਿੱਲ ਸੌਂਪਣ ਮਗਰੋਂ ਰਾਜ ਭਵਨ ਦੇ ਬਾਹਰ ਕੈਪਟਨ ਕਰ ਰਹੇ ਹਨ ਮੀਡੀਆ ਨੂੰ ਸੰਬੋਧਨ
. . .  22 minutes ago
ਦਸਤਖ਼ਤ ਲਈ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਸੌਂਪੇ ਬਿੱਲ
. . .  24 minutes ago
ਚੰਡੀਗੜ੍ਹ, 20 ਅਕਤੂਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਨਾਲ ਰਾਜ ਭਵਨ ਗਏ, ਜਿੱਥੇ ਕਿ ਉਨ੍ਹਾਂ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿਧਾਨ ਸਭਾ...
ਰਾਜਪਾਲ ਨਾਲ ਮੁਲਾਕਾਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਵਿਧਾਇਕ ਪਹੁੰਚੇ ਰਾਜ ਭਵਨ
. . .  30 minutes ago
ਰਾਜਪਾਲ ਨਾਲ ਮੁਲਾਕਾਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਵਿਧਾਇਕ ਪਹੁੰਚੇ ਰਾਜ ਭਵਨ...
ਰਾਜਪਾਲ ਤੋਂ ਬਾਅਦ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਸਕਦੀ ਹੈ ਪੰਜਾਬ ਸਰਕਾਰ, ਮੁਲਾਕਾਤ ਲਈ ਮੰਗਿਆ ਸਮਾਂ
. . .  34 minutes ago
ਸ਼੍ਰੋਮਣੀ ਅਕਾਲੀ ਦਲ ਅਤੇ 'ਆਪ' ਦੇ ਵਿਧਾਇਕ ਵੀ ਕਰਨਗੇ ਰਾਜਪਾਲ ਪੰਜਾਬ ਨਾਲ ਮੁਲਾਕਾਤ
. . .  36 minutes ago
ਸੁਨਾਮ 'ਚ 20ਵੇਂ ਦਿਨ ਵੀ ਗਰਜੇ ਕਿਸਾਨ
. . .  36 minutes ago
ਸੁਨਾਮ ਊਧਮ ਸਿੰਘ ਵਾਲਾ, 20 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਕੇਂਦਰ ਸਰਕਾਰ ਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿੱਢੇ ਗਏ ਕਿਸਾਨ ਸੰਘਰਸ਼ ਦੇ 20ਵੇਂ ਦਿਨ ਕੁਝ...
ਪਠਾਨਕੋਟ 'ਚ ਕੋਰੋਨਾ ਦੇ 10 ਹੋਰ ਮਾਮਲੇ ਆਏ ਸਾਹਮਣੇ
. . .  38 minutes ago
ਪਠਾਨਕੋਟ, 20 ਅਕਤੂਬਰ (ਆਰ. ਸਿੰਘ)- ਜ਼ਿਲ੍ਹਾ ਪਠਾਨਕੋਟ 'ਚ ਅੱਜ 10 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਐਸ. ਐਮ. ਓ. ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ...
ਰਾਜਪਾਲ ਨੂੰ ਮਿਲਣ ਲਈ ਮੁੱਖ ਮੰਤਰੀ ਤੇ ਵਿਧਾਇਕ ਪਹੁੰਚੇ
. . .  43 minutes ago
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਇਕ ਦਿਨ ਲਈ ਹੋਰ ਵਧਾਇਆ ਗਿਆ
. . .  50 minutes ago
ਚੰਡੀਗੜ੍ਹ, 20 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਇਕ ਦਿਨ ਲਈ ਹੋਰ ਵਧਾ ਦਿੱਤਾ...
ਖੇਤੀ ਕਾਨੂੰਨਾਂ ਖਿਲਾਫ ਪੰਜਾਬ ਸਰਕਾਰ ਵਲੋਂ ਲਿਆਂਦੇ ਗਏ ਬਿੱਲ ਵਿਧਾਨ ਸਭਾ ਵਿਚ ਪਾਸ
. . .  54 minutes ago
ਚੰਡੀਗੜ੍ਹ, 20 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਸਰਕਾਰ ਵਲੋਂ ਅੱਜ ਵਿਧਾਨ ਸਭਾ ਵਿਚ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਲਿਆਂਦੇ ਗਏ ਬਿਲ ਪਾਸ ਕਰ ਦਿੱਤੇ ਗਏ ਹਨ। ਥੋੜ੍ਹੀ ਹੀ ਦੇਰ ਵਿਚ ਇਨ੍ਹਾਂ ਬਿੱਲਾਂ 'ਤੇ ਮੁੱਖ ਮੰਤਰੀ ਕੈਪਟਨ ਪੰਜਾਬ ਦੇ...
ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੋਧ 'ਚ ਕਿਸਾਨ 20ਵੇਂ ਦਿਨ ਵੀ ਡਟੇ ਰੇਲ ਪੱਟੜੀਆਂ ਉੱਤੇ
. . .  about 1 hour ago
ਜੈਤੋ (ਫ਼ਰੀਦਕੋਟ), 20 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੋਧ ਵਿਚ ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ ਦੇ ਰੇਲਵੇ ਸਟੇਸ਼ਨ 'ਤੇ ਰੋਸ...
ਕਿਸਾਨਾਂ ਨੇ ਸਾਂਪਲਾ ਦੀ ਪ੍ਰੈਸ ਕਾਨਫ਼ਰੰਸ ਤੋਂ ਪਹਿਲਾ ਕੀਤਾ ਘਿਰਾਓ
. . .  about 1 hour ago
ਜਲੰਧਰ, 20 ਅਕਤੂਬਰ (ਚਿਰਾਗ਼ ਸ਼ਰਮਾ) - ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾ ਇੱਥੇ ਕਿਸਾਨਾਂ ਵਲੋਂ ਸਰਕਟ ਹਾਊਸ...
ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ 237ਵੀਂ ਬਰਸੀ ਮੌਕੇ ਸਮਾਗਮ
. . .  about 1 hour ago
ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ) - ਅਠਾਰ੍ਹਵੀਂ ਸਦੀ ਦੇ ਮਹਾਨ ਜਰਨੈਲ ਸ੍ਰੀ ਅਕਾਲ ਤਖਤ ਸਾਹਿਬ ਦੇ 5ਵੇਂ ਜਥੇਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ 'ਸੁਲਤਾਨ-ਉਲ-ਕੌਮ' ਸਿੰਘ ਸਾਹਿਬ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ 237ਵੀਂ ਬਰਸੀ ਸਬੰਧੀ ਸਮਾਗਮ ਅੱਜ ਗੁਰਦੁਆਰਾ...
ਪੰਜਾਬ ਆਪਣੇ ਦਮ 'ਤੇ ਦੇਵੇ ਐਮ.ਐਸ.ਪੀ- ਮੀਤ ਹੇਅਰ
. . .  about 1 hour ago
ਚੰਡੀਗੜ੍ਹ, 20 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਖੇਤੀ ਬਿੱਲਾਂ ਬਾਰੇ ਬੋਲਦਿਆਂ ਕਿਹਾ ਕਿ ਭਵਿੱਖ ਦੇ ਤੌਖਲਿਆਂ ਦੇ ਮੱਦੇਨਜ਼ਰ ਪੰਜਾਬ ਦੀ ਕਮਾਈ 'ਚ ਵਾਧਾ ਕੀਤਾ ਜਾਵੇ ਤਾਂ ਕਿ ਪੰਜਾਬ ਸਰਕਾਰ ਆਪਣੇ ਦਮ 'ਤੇ ਐਮ.ਐਸ.ਪੀ ਉੱਤੇ ਯਕੀਨੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਫੱਗਣ ਸੰਮਤ 551

ਰਾਸ਼ਟਰੀ-ਅੰਤਰਰਾਸ਼ਟਰੀ

ਵੈਨਕੂਵਰ 'ਚ ਜਲੰਧਰ ਦੇ ਨੌਜਵਾਨ ਵਲੋਂ ਪੁਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ

ਐਬਸਟਫੋਰਡ, 13 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਬੀਤੇ ਦਿਨੀਂ ਇੱਥੇ ਵੇਸਟ ਮਨਿਸਟਰ ਵੈਨਕੂਵਰ ਵਿਖੇ 29 ਸਾਲਾਂ ਪੰਜਾਬੀ ਨੌਜਵਾਨ ਨੇੇ ਕੁਈਨਸਬੋਰੋ ਪੁਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਪਛਾਣ ਮਨਜੋਤ ਸਿੰਘ ਪੁੱਤਰ ਮਨਿੰਦਰ ਸਿੰਘ ਵਾਸੀ ਪ੍ਰਭਾਤ ਨਗਰ ਜਲੰਧਰ ਪੰਜਾਬ, ਹਾਲ ਵਾਸੀ 5773 ਅਰਗੀਲੇ ਸਟ੍ਰੀਟ, ਵੈਨਕੂਵਰ ਦੱਸੀ ਜਾਂਦੀ ਹੈ | ਮਨਜੋਤ 2011 ਵਿਚ ਕੈਨੇਡਾ ਆਇਆ ਤੇ ਕੈਨੇਡੀਅਨ ਪੀ.ਆਰ. ਹੋ ਗਿਆ ਹਾਲਾਂਕਿ ਕੈਨੇਡਾ ਪੁਲਿਸ ਨੇ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਪੰਜਾਬ ਰਹਿੰਦੇ ਮਨਜੋਤ ਸਿੰਘ ਦੇ ਪਰਿਵਾਰ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਲੜਕਾ ਵਿਆਹ ਤੋਂ ਬਾਅਦ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ | ਉਸ ਦੇ ਪਿਤਾ ਮਨਿੰਦਰ ਸਿੰਘ ਨੇ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਪਰਿਵਾਰ ਦੀ ਦੂਰ ਦੀ ਰਿਸ਼ਤੇਦਾਰੀ ਵਿਚੋਂ ਸੰਦੀਪ ਕੌਰ ਨਾਂਅ ਦੀ ਲੜਕੀ ਨਾਲ 20 ਨਵੰਬਰ, 2018 ਨੂੰ ਪੰਜਾਬ ਵਿਚ ਹੋਇਆ ਸੀ | ਉਨ੍ਹਾਂ ਦੱਸਿਆ ਕਿ ਮਨਜੋਤ ਸਿੰਘ ਇਸ ਲੜਕੀ ਨੂੰ ਕੁਝ ਸਮਾਂ ਪਹਿਲਾਂ ਤੋਂ ਜਾਣਨ ਲੱਗਾ ਸੀ ਤੇ ਬਾਅਦ ਵਿਚ ਵਿਆਹ ਤੱਕ ਗੱਲ ਆ ਗਈ | ਹਾਲਾਂਕਿ ਉਕਤ ਲੜਕੀ ਨੇ ਵਿਆਹ ਤੋਂ ਬਾਅਦ ਮਨਜੋਤ ਨੂੰ ਧੋਖਾ ਦਿੱਤਾ, ਜਿਸ ਕਰਕੇ ਉਸ ਨੇ ਡਿਪਰੈਸ਼ਨ 'ਚ ਆ ਕੇ ਆਪਣੀ ਜਾਨ ਦੇਣ ਦਾ ਏਨਾ ਵੱਡਾ ਕਦਮ ਚੁੱਕ ਲਿਆ | ਉਨ੍ਹਾਂ ਦੱਸਿਆ ਕਿ ਇਸ ਲੜਕੀ ਨੇ ਸਿਰਫ਼ ਕੈਨੇਡਾ ਜਾਣ ਵਾਸਤੇ ਮੇਰੇ ਲੜਕੇ ਨਾਲ ਵਿਆਹ ਕਰਵਾਇਆ ਸੀ ਕਿਉਂਕਿ ਮਨਜੋਤ ਵਲੋਂ ਅਪਲਾਈ ਕੀਤਾ ਸਪਾਊਜ਼ ਵੀਜ਼ਾ ਜਦੋਂ ਅਕਤੂਬਰ 2019 'ਚ ਸੰਦੀਪ ਕੌਰ ਨੂੰ ਆਇਆ ਤਾਂ ਉਸ ਨੇ ਕਿਸੇ ਨੂੰ ਖ਼ਬਰ ਨਹੀਂ ਹੋਣ ਦਿੱਤੀ ਅਤੇ ਕੈਨੇਡਾ ਪਹੁੰਚ ਕੇ ਏਅਰਪੋਰਟ ਤੋਂ ਹੀ ਫ਼ਰਾਰ ਹੋ ਗਈ ਅਤੇ ਮਨਜੋਤ ਨਾਲ ਕਿਸੇ ਤਰਾਂ ਦਾ ਰਾਬਤਾ ਨਹੀਂ ਰੱਖਿਆ ਜਿਸ ਨੂੰ ਲੈ ਕੇ ਮਨਜੋਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਆਪਣੇ ਨਾਲ ਹੋਈ ਠੱਗੀ ਨੂੰ ਲੈ ਕੇ ਆਪਣੇ ਫੇਸਬੁੱਕ ਅਕਾਊਾਟ ਤੇ ਵੱਟਸਐਪ 'ਤੇ ਆਪਣੇ ਨੇੜਲੇ ਦੋਸਤਾਂ-ਮਿੱਤਰਾਂ ਨਾਲ ਆਪਣੀ ਪ੍ਰੇਸ਼ਾਨੀ ਦਾ ਇਜ਼ਹਾਰ ਕਰਦਾ ਸੀ ਅਖ਼ੀਰ ਤੇ ਉਸ ਨੇ ਆਪਣੀ ਪਤਨੀ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ | ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਆਪਣੇ ਪੁੱਤਰ ਦੀ ਮਿ੍ਤਕ ਦੇਹ ਵੀ ਦੇਖਣ ਨੂੰ ਨਹੀਂ ਮਿਲੀ | ਮਨਜੋਤ ਦੇ ਮਾਤਾ-ਪਿਤਾ ਤੇ ਛੋਟੇ ਭਰਾ ਨੇ ਕੈਨੇਡਾ ਪੁਲਿਸ ਅਤੇ ਸਰਕਾਰ ਤੋਂ ਆਪਣੇ ਪੁੱਤਰ ਦੀ ਦੇਹ ਦੀ ਭਾਲ ਕਰਨ ਅਤੇ ਪਰਿਵਾਰ ਨਾਲ ਹੋਈ ਠੱਗੀ, ਬੇਇਨਸਾਫ਼ੀ ਦਾ ਨਿਆਂ ਦਿਵਾਉਣ ਦੀ ਮੰਗ ਕੀਤੀ ਹੈ |

ਸਰੀ ਤੋਂ ਲਾਪਤਾ ਰਤਨਜੋਤ ਸਿੰਘ ਸਿੱਧੂ ਦੀ ਲਾਸ਼ ਮਿਲੀ

ਐਬਟਸਫੋਰਡ, 13 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਤੋਂ ਬੀਤੇ ਸਨਿਚਰਵਾਰ ਭੇਦ ਭਰੇ ਢੰਗ ਨਾਲ ਲਾਪਤਾ ਹੋਏ ਪੰਜਾਬੀ ਨੌਜਵਾਨ ਰਤਨਜੋਤ ਸਿੰਘ ਸਿੱਧੂ ਦੀ ਪੁਲਿਸ ਨੇ ਅੱਜ ਲਾਸ਼ ਬਰਾਮਦ ਕੀਤੀ ਹੈ | ਰਾਇਲ ਕੈਨੇਡੀਅਨ ...

ਪੂਰੀ ਖ਼ਬਰ »

ਡਿਪਟੀ ਸ਼ੈਰਿਫ ਸੁਖਦੀਪ ਗਿੱਲ 'ਤੇ ਜਾਨਲੇਵਾ ਹਮਲਾ, ਬਾਡੀ ਕੈਮਰੇ ਨੇ ਬਚਾਈ ਜਾਨ

ਕੈਲੀਫੋਰਨੀਆ, 13 ਫਰਵਰੀ (ਹੁਸਨ ਲੜੋਆ ਬੰਗਾ)— ਸਾਂਟਾ ਕਲਾਰ ਕਾਊਾਟੀ ਦੇ ਡਿਪਟੀ ਸ਼ੈਰਿਫ ਸੁਖਦੀਪ ਗਿੱਲ ਉੱਪਰ ਮੋਰਗਿਨ ਹਿੱਲ ਵਿਖੇ ਅਚਾਨਕ ਕੀਤੇ ਹਮਲੇ ਵਿਚ ਉਹ ਜ਼ਖਮੀ ਹੋ ਗਿਆ¢ ਸ਼ੈਰਿਫ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਕ ਗੋਲੀ ਡਿਪਟੀ ਸ਼ੈਰਿਫ ਦੇ ਬਾਡੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਕੈਨੇਡਾ ਤੋਂ ਕਈ ਉਡਾਨਾਂ ਰੱਦ

ਟੋਰਾਂਟੋ, 13 ਫਰਵਰੀ (ਸਤਪਾਲ ਸਿੰਘ ਜੌਹਲ) - ਚੀਨ 'ਚ ਕੋਰੋਨਾ ਵਾਇਰਸ ਦੇ ਚੱਲ ਰਹੇ ਤਹਿਲਕੇ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਚੌਕਸੀ ਜਾਰੀ ਹੈ ਅਤੇ ਇਸੇ ਦੌਰਾਨ ਕਈ ਹਵਾਈ ਕੰਪਨੀਆਂ ਵਲੋਂ ਚੀਨ ਦੇ ਸ਼ਹਿਰਾਂ ਨੂੰ ਜਾਣ ਵਾਲੀਆਂ ਉਡਾਨਾਂ ਬੰਦ ਕੀਤੀਆਂ ਗਈਆਂ ਹਨ ਅਤੇ ਅਜੇ ...

ਪੂਰੀ ਖ਼ਬਰ »

ਮੈਲਬੌਰਨ ਹਵਾਈ ਅੱਡੇ 'ਤੇ ਮੱਛੀਆਂ ਦੀ ਤਸਕਰੀ ਕਰਨ ਵਾਲੇ ਕਾਬੂ

ਮੈਲਬੌਰਨ, 13 ਫਰਵਰੀ (ਸਰਤਾਜ ਸਿੰਘ ਧੌਲ)-ਅੰਤਰਰਾਸ਼ਟਰੀ ਮੈਲਬੌਰਨ ਹਵਾਈ ਅੱਡੇ 'ਤੇ 100 ਤੋਂ ਵਧੇਰੇ ਮੱਛੀਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਆਦਮੀਆਂ ਨੂੰ ਫੜਿਆ ਗਿਆ ਹੈ | ਪਲਾਸਟਿਕ ਦੇ ਬੈਗਾਂ 'ਚ ਪਾਣੀ ਭਰਿਆ ਹੋਇਆ ਸੀ ਅਤੇ ਉਸ 'ਚ ਜਿਊਾਦੀਆਂ ਮੱਛੀਆਂ ਜਾਂਚ ...

ਪੂਰੀ ਖ਼ਬਰ »

ਅਮਰੀਕਾ 'ਚ ਸ਼ਰਨ ਲੈਣ ਲਈ ਸੰਘਰਸ਼ ਕਰ ਰਹੇ ਦੋ ਭਾਰਤੀਆਂ ਦੀ ਹਾਲਤ ਗੰਭੀਰ

ਕੈਲੀਫੋਰਨੀਆ, 13 ਫਰਵਰੀ (ਹੁਸਨ ਲੜੋਆ ਬੰਗਾ)- ਲਾਸਲੇ ਲੋਇਸਿਆਨਾ ਇਮੀਗ੍ਰੇਸ਼ਨ ਐਾਡ ਕਸਟਮਜ਼ ਇਨਫੋਰਸਮੈਂਟ ਪ੍ਰੋਸੈਸਿੰਗ ਸੈਂਟਰ ਵਿਖੇ ਪਿਛਲੇ 75 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਦੋ ਭਾਰਤੀਆਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ¢ ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਵਿਨੀਪੈੱਗ ਸਮੇਤ ਦੱਖਣੀ ਮੈਨੀਟੋਬਾ 'ਚ ਕੜਾਕੇ ਦੀ ਠੰਢ ਨਾਲ ਪਾਰਾ ਮਨਫ਼ੀ 40 ਤੋਂ ਪਾਰ

ਵਿਨੀਪੈੱਗ, 13 ਫਰਵਰੀ (ਸਰਬਪਾਲ ਸਿੰਘ)-ਕੁਝ ਦਿਨਾਂ ਦੇ ਆਮ ਤਾਪਮਾਨ ਤੋਂ ਬਾਅਦ ਵਿਨਪੈੱਗ ਸਮੇਤ ਦੱਖਣੀ ਮੈਨੀਟੋਬਾ ਵਿਚ ਮੰਗਲਵਾਰ ਰਾਤ ਤੋਂ ਸ਼ੁਰੂ ਹੋਈਆਂ ਤੇਜ਼ ਹਵਾਵਾਂ ਤੇ ਬਰਫ਼ਬਾਰੀ ਨੇ ਸੂਬੇ ਭਰ ਨੂੰ ਭਾਰੀ ਠੰਢ ਦੀ ਲਪੇਟ ਵਿਚ ਜਕੜ ਲਿਆ ਹੈ | ਲਗਪਗ 60 ਤੋਂ 65 ...

ਪੂਰੀ ਖ਼ਬਰ »

ਹੈਰਸ ਸਕੂਲ ਬੈਲਜੀਅਮ ਦੇ ਬੱਚੇ ਗੁਰਦੁਆਰਾ ਸਾਹਿਬ ਹੋਏ ਨਮਾਸਤਕ

ਲੂਵਨ ਬੈਲਜੀਅਮ, 13 ਫਰਵਰੀ (ਅਮਰਜੀਤ ਸਿੰਘ ਭੋਗਲ)- ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਿਖੇ ਗੁਰਪ੍ਰੀਤ ਕੌਰ ਨਿੱਕੀ ਦੀ ਅਗਵਾਈ ਹੇਠ 60 ਕੁ ਹੈਰਸ ਸਕੂਲ ਦੇ ਬੱਚਿਆ ਨੇ ਆਪਣੇ ਅਧਿਆਪਕਾਂ ਨਾਲ ਮੱਥਾ ਟੇਕਿਆ | ਉਪਰੰਤ ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਸੰਤਿਰੂਧਨ ...

ਪੂਰੀ ਖ਼ਬਰ »

ਇਟਲੀ 'ਚ ਘੱਟ ਰਹੀ ਅਬਾਦੀ ਨੇ ਸਰਕਾਰ ਦੇ ਸਾਹ ਸੂਤੇ

ਮਿਲਾਨ (ਇਟਲੀ), 13 ਫਰਵਰੀ (ਇੰਦਰਜੀਤ ਸਿੰਘ ਲੁਗਾਣਾ)- ਭਾਰਤ ਵਰਗਾ ਦੇਸ਼ ਜਿੱਥੇ ਵਧ ਰਹੀ ਆਬਾਦੀ ਕਾਰਨ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਉੱਥੇ ਹੀ ਯੂਰਪੀਅਨ ਦੇਸ਼ ਇਟਲੀ ਅੰਦਰ ਘੱਟ ਰਹੀ ਆਬਾਦੀ ਕਾਰਨ ਯੂਰਪੀਅਨ ਯੂਨੀਅਨ ਲਈ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਿਆ ...

ਪੂਰੀ ਖ਼ਬਰ »

ਲੰਡਨ ਦੇ ਪ੍ਰਸਿੱਧ “ਬਿੱਗ ਬੈਨ” ਦੀ ਮੁਰੰਮਤ ਦੇ ਖ਼ਰਚੇ ਨੇ ਵਧਾਈ ਸਰਕਾਰ ਦੀ ਚਿੰਤਾ

ਲੰਡਨ, 13 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੇ ਮਸ਼ਹੂਰ ਬਿਗ ਬੇਨ (ਐਲਿਜ਼ਾਬੈੱਥ ਟਾਵਰ) ਦੀ ਮੁਰੰਮਤ ਦੇ ਵੱਧ ਰਹੇ ਖ਼ਰਚੇ ਨੇ ਬਰਤਾਨੀਆ ਸਰਕਾਰ ਦੀ ਚਿੰਤਾ ਵਿਚ ਵਾਧਾ ਕੀਤਾ ਹੈ¢ ਖ਼ਬਰਾਂ ਅਨੁਸਾਰ ਬੰਬ ਕਾਰਨ ਹੋਏ ਨੁਕਸਾਨ ਅਤੇ ਏਸਬੇਸਟੋਸ ਦੀ ਖੋਜ ਤੋਂ ...

ਪੂਰੀ ਖ਼ਬਰ »

'ਦਿਲ ਵਾਕ ਫਾਊਂਡੇਸ਼ਨ' ਨੂੰ ਦਾਨ ਕੀਤੇ 12999 ਡਾਲਰ

ਕੈਲਗਰੀ, 13 ਫਰਵਰੀ (ਜਸਜੀਤ ਸਿੰਘ ਧਾਮੀ)- 'ਦਿਲ ਵਾਕ ਫਾਊਡੇਂਸ਼ਨ' ਵੱਖ-ਵੱਖ ਯਤਨਾਂ ਨਾਲ ਮਨੁੱਖਤਾ ਦੀ ਸੇਵਾ 'ਚ ਆਪਣਾ ਯੋਗਦਾਨ ਪਾ ਰਹੀ ਹੈ | ਇਸੇ ਲੜੀ ਤਹਿਤ ਕੈਲਗਰੀ ਦੀ ਨਾਮਵਰ ਸ਼ਖ਼ਸੀਅਤ ਮਨਦੀਪ ਦੁੱਗਲ ਜੋ ਕਿ ਕੈਨੇਡਾ ਅਤੇ ਪੰਜਾਬ ਅੰਦਰ ਲੋੜਵੰਦ ਵਿਅਕਤੀ ਦੀ ਸੇਵਾ ...

ਪੂਰੀ ਖ਼ਬਰ »

ਕੈਲੀਫੋਰਨੀਆ 'ਚ ਸਾਕਾ ਨਕੋਦਰ ਦੇ ਸ਼ਹੀਦਾਂ ਦੀ 34ਵੀਂ ਵਰੇ੍ਹਗੰਢ ਮਨਾਈ

ਕੈਲੀਫੋਰਨੀਆ, 13 ਫਰਵਰੀ (ਹੁਸਨ ਲੜੋਆ ਬੰਗਾ)- ਸਾਕਾ ਨਕੋਦਰ ਦੇ ਸ਼ਹੀਦਾਂ ਦੀ 34ਵੀਂ ਸ਼ਹੀਦੀ ਵਰੇ੍ਹਗੰਢ ਗੁਰਦੁਆਰਾ ਸਾਹਿਬ ਫਰੀਮੌਾਟ ਕੈਲੀਫੋਰਨੀਆ 'ਚ ਖ਼ਾਲਸਾਈ ਸ਼ਾਨੋ ਸ਼ੌਕਤ ਨਾਲ ਮਨਾਈ ਗਈ | ਇਸ ਮੌਕੇ ਹਜ਼ੂਰੀ ਰਾਗੀ ਸਾਹਿਬਾਨ ਵਲੋਂ ਕੀਰਤਨ ਉਪਰੰਤ ਕਥਾ ਵਾਚਕ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਡਰ ਕਾਰਨ ਹਾਂਗਕਾਂਗ ਦੇ ਸਕੂਲ 16 ਮਾਰਚ ਤੱਕ ਰਹਿਣਗੇ ਬੰਦ

ਹਾਂਗਕਾਂਗ, 13 ਫਰਵਰੀ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਸਿੱਖਿਆ ਸਕੱਤਰ ਕੇਵਿਨ ਯੇਂਗ ਨੇ ਅੱਜ ਹਾਂਗਕਾਂਗ ਦੇ ਸਕੂਲ ਬੰਦ ਰੱਖਣ ਦੀ ਮਿਆਦ 2 ਮਾਰਚ ਤੋਂ ਵਧਾ ਕੇ 16 ਮਾਰਚ ਤੱਕ ਹੋਣ ਦੀ ਘੋਸ਼ਣਾ ਕੀਤੀ | ਸਰਕਾਰ ਵਲੋਂ ਸੈਕੰਡਰੀ ਸਕੂਲ ਪਲੇਸਮੈਂਟਾਂ ਲਈ ਪ੍ਰਾਇਮਰੀ 6 ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX