ਤਾਜਾ ਖ਼ਬਰਾਂ


ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਕੱਢਿਆ ਗਿਆ
. . .  1 day ago
ਨਵੀਂ ਦਿੱਲੀ, 17 ਜਨਵਰੀ (ਡਿੰਪਲ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ...
ਸੋਸ਼ਲ ਮੀਡੀਆ ਨਾਲ ਦੁਰਵਰਤੋਂ ਦੇ ਮਾਮਲੇ ਵਿਚ ਫੇਸਬੁੱਕ, ਟਵਿੱਟਰ ਨੂੰ ਕੀਤਾ ਤਲਬ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੂਚਨਾ ਤਕਨਾਲੋਜੀ ਦੀ ਸੰਸਦੀ ਸਥਾਈ ਕਮੇਟੀ ਨੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਲਈ 21 ਜਨਵਰੀ ਨੂੰ ਫੇਸਬੁੱਕ ਅਤੇ ਟਵਿੱਟਰ ਦੇ ਅਧਿਕਾਰੀਆਂ ਨੂੰ ਤਲਬ ਕੀਤਾ...
ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ ਅਜਨਾਲਾ ਦੇ ਉਮੀਦਵਾਰਾਂ ਦਾ ਐਲਾਨ
. . .  1 day ago
ਅਜਨਾਲਾ , 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-14 ਫਰਵਰੀ ਨੂੰ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ ਅਜਨਾਲਾ ਦੀਆਂ 15 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਕੀਤਾ ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕੀਤੀ ਗਈ ਆਕਰਸ਼ਤ ਦੀਪਮਾਲਾ
. . .  1 day ago
ਪਟਨਾ ਸਾਹਿਬ , 17 ਜਨਵਰੀ { ਕਮਲ ਕਾਹਲੋਂ , ਪੁਰੇਵਾਲ }- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਆਕਰਸ਼ਤ ਦੀਪਮਾਲਾ ਕੀਤੀ ਗਈ ...
ਦੇਸ਼ ਵਿਚ ਹੁਣ ਤੱਕ 2,24,301 ਲੋਕਾਂ ਨੂੰ ਲਗਾਇਆ ਗਿਆ ਕੋਰੋਨਾ ਟੀਕਾ - ਸਿਹਤ ਮੰਤਰਾਲਾ
. . .  1 day ago
ਨਵੀਂ ਦਿੱਲੀ, 17 ਜਨਵਰੀ - ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਸਿਰਫ ਛੇ ਰਾਜਾਂ ਵਿਚ ਟੀਕਾ ਲਗਾਇਆ ਗਿਆ ਹੈ। ਸਿਹਤ ਮੰਤਰਾਲੇ ਨੇ ਕੋਵਿਡ -19 ਟੀਕਾਕਰਨ ਲਈ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਅੱਜ ਆਂਧਰਾ ...
ਕੇਂਦਰੀ ਜਾਂਚ ਏਜੰਸੀ ਐਨਆਈਏ ਵੱਲੋਂ ਨੋਟਿਸ ਭੇਜਣਾ ਕੇਂਦਰ ਸਰਕਾਰ ਦੀ ਕੋਝੀ ਚਾਲ - ਰੰਧਾਵਾ
. . .  1 day ago
ਪਠਾਨਕੋਟ ,17 ਜਨਵਰੀ (ਸੰਧੂ )-ਕੇਂਦਰੀ ਜਾਂਚ ਏਜੰਸੀ ਐੱਨਆਈਏ ਵੱਲੋਂ ਕਿਸਾਨਾਂ ਅਤੇ ਕਿਸਾਨੀ ਸੰਘਰਸ਼ ਦੇ ਹਮਾਇਤੀਆਂ ਨੂੰ ਨੋਟਿਸ ਭੇਜੇ ਜਾਣ ਨੂੰ ਕੈਬਿਨਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ...
ਅਕਸ਼ੈ ਕੁਮਾਰ ਨੇ ਲੋਕਾਂ ਨੂੰ ਰਾਮ ਮੰਦਰ ਲਈ ਪੈਸੇ ਦਾਨ ਕਰਨ ਦੀ ਕੀਤੀ ਅਪੀਲ
. . .  1 day ago
ਮੁੰਬਈ, 17 ਜਨਵਰੀ - ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿਚ, ਦੇਸ਼ ਭਰ ਦੇ ਲੋਕਾਂ ਵੱਲੋਂ ਦਾਨ ਦਿੱਤਾ ਜਾ ਰਿਹਾ ਹੈ । ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ...
ਜੋ ਲੋਕ ਦਿੱਲੀ ਨਹੀਂ ਪਹੁੰਚ ਸਕਦੇ ਉਹ ਸੂਬੇ ਦੀ ਰਾਜਧਾਨੀ ਜਾਂ ਜ਼ਿਲ੍ਹਾ ਪੱਧਰ ਤੇ ਕਿਸਾਨ ਪਰੇਡ ਕਰਨਗੇ
. . .  1 day ago
ਹਰੇਕ ਵਾਹਨ ‘ਤੇ ਰਾਸ਼ਟਰੀ ਝੰਡਾ ਅਤੇ ਕਿਸੇ ਵੀ ਕਿਸਾਨ ਜਥੇਬੰਦੀ ਦਾ ਝੰਡਾ ਹੋਵੇਗਾ , ਸਿਆਸੀ ਪਾਰਟੀ ਦਾ ਨਹੀਂ
. . .  1 day ago
ਕਿਸਾਨ ਪਰੇਡ ਆਊਟਰ ਰਿੰਗ ਰੋਡ ਦੀ ਪਰਿਕਰਮਾ ਕਰਕੇ ਸ਼ਾਂਤੀਪੂਰਨ ਕੀਤੀ ਜਾਵੇਗੀ
. . .  1 day ago
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਕੀਤੀ ਜਾਵੇਗੀ
. . .  1 day ago
ਕਿਸਾਨ ਆਗੂਆਂ ਤੇ ਹੋਰਨਾਂ ਨੂੰ ਐੱਨ.ਆਈ.ਏ ਵੱਲੋਂ ਨੋਟਿਸ ਜਾਰੀ ਕਰਨ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਿੰਦਾ
. . .  1 day ago
ਸਿੰਘੂ ਬਾਰਡਰ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੁਰੂ
. . .  1 day ago
ਖੇਤ ਵਿਚ ਪਾਣੀ ਦੀ ਵਾਰੀ ਲਗਾਉਣ ਗਏ ਕਿਸਾਨ ਦੀ ਠੰਢ ਨਾਲ ਮੌਤ
. . .  1 day ago
ਫ਼ਾਜ਼ਿਲਕਾ, 17 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਰੂਪਨਗਰ ਵਿਖੇ ਆਪਣੇ ਖੇਤ 'ਚ ਕੰਮ ਕਰਨ ਗਏ ਇਕ ਕਿਸਾਨ ਦੀ ਠੰਢ ਨਾਲ ਮੌਤ ਹੋ ਜਾਉਂਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਮੇਲ ਸਿੰਘ ਉਰਫ਼ ...
ਪ੍ਰਸਿੱਧ ਸੰਗੀਤਕਾਰ ਉਸਤਾਦ ਗੁਲਾਮ ਮੁਸਤਫਾ ਖਾਨ ਦਾ ਦਿਹਾਂਤ
. . .  1 day ago
ਮੁੰਬਈ , 17 ਜਨਵਰੀ {ਇੰਦਰ ਮੋਹਨ ਪੰਨੂੰ } - ਪ੍ਰਸਿੱਧ ਭਾਰਤੀ ਕਲਾਸੀਕਲ ਸੰਗੀਤਕਾਰ ਅਤੇ ਪਦਮ ਸ਼੍ਰੀ ਅਵਾਰਡੀ ਉਸਤਾਦ ਗੁਲਾਮ ਮੁਸਤਫਾ ਖਾਨ ਦਾ ਦਿਹਾਂਤ ਹੋ ਗਿਆ। ਲਤਾ ਮੰਗੇਸ਼ਕਰ ਨੇ ਦਿਹਾਂਤ ਦੀ ਖ਼ਬਰ ਆਪਣੇ ਟਵਿੱਟਰ ...
ਪੁਲਿਸ ਵਲੋਂ ਪੰਜ ਗੈਂਗਸਟਰ ਵਿਦੇਸ਼ੀਂ ਰਿਵਾਲਵਰ ਤੇ ਗੋਲੀਆਂ ਸਮੇਤ ਕਾਬੂ
. . .  1 day ago
ਵੇਰਕਾ , 17 ਜਨਵਰੀ (ਪਰਮਜੀਤ ਸਿੰਘ ਬੱਗਾ)-ਅੰਮ੍ਰਿਤਸਰ ਦੇ ਥਾਣਾ ਵੱਲਾ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਬਿਨਾਂ ਨੰਬਰ ਵਾਲੀ ਇਨੋਵਾ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਗੈਂਗਸਟਰ ਸੰਨੀ ਜਾਮਾ ਤੇ ਇਸ ਦੀ ਗੈਂਗ ਦੇ ਚਾਰ...
ਦੁਬਈ ‘ਚ ਕਰੇਨ ਤੋਂ ਡਿੱਗਣ ਕਾਰਨ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਮੌਤ
. . .  1 day ago
ਜੰਡਿਆਲਾ ਗੁਰੂ ,17 ਜਨਵਰੀ (ਪ੍ਰਮਿੰਦਰ ਸਿੰਘ ਜੋਸਨ) -ਡੁਬਈ ਚ ਕਈ ਸਾਲਾਂ ਤੋਂ ਕੰਮ ਕਰਦੇ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਕੰਮ ਕਰਦੇ ਸਮੇਂ ਕਰੇਨ ਚੋਂ ਡਿੱਗਣ ਕਾਰਨ ਦੁਖਦਾਈ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ...
ਫ਼ਾਜ਼ਿਲਕਾ- ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ, ਚਾਰ ਫੱਟੜ
. . .  1 day ago
ਫ਼ਾਜ਼ਿਲਕਾ, 17 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ-ਮਲੋਟ ਰੋਡ ‘ਤੇ ਵਾਪਰੇ ਸੜਕ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ , ਜਦੋਕਿ ਇਸ ਹਾਦਸੇ ਵਿਚ ਇਕ ਔਰਤ ਸਣੇ ਚਾਰ ਲੋਕ ਗੰਭੀਰ ਜ਼ਖਮੀ ਹੋ ...
ਰਾਮ ਮੰਦਰ ਦਾ ਕੰਮ ਹੋਇਆ ਸ਼ੁਰੂ, 39 ਮਹੀਨਿਆਂ ਵਿਚ ਬਣਾਇਆ ਜਾਵੇਗਾ ਮੰਦਰ
. . .  1 day ago
ਕਿਸਾਨ ਉਦੋਂ ਤੱਕ ਘਰ ਨਹੀਂ ਜਾਣਗੇ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ- ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ , 17 ਜਨਵਰੀ -ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਜਦ ਤਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਤਦ ਤੱਕ ਕਿਸਾਨ ਘਰ ਨਹੀਂ ਜਾਣਗੇ ।
ਮੱਧ ਪ੍ਰਦੇਸ਼ ਵਿਚ 13 ਸਾਲ ਦੀ ਬੱਚੀ ਦੋ ਵਾਰ ਅਗਵਾ, ਪੰਜ ਦਿਨਾਂ ਵਿਚ ਦੋ ਵਾਰ ਸਮੂਹਿਕ ਜਬਰ ਜਨਾਹ
. . .  1 day ago
ਭੋਪਾਲ, 17 ਜਨਵਰੀ - ਮੱਧ ਪ੍ਰਦੇਸ਼ ਦੇ ਉਮਰੀਆ ਵਿਚ 13 ਸਾਲ ਦੀ ਇਕ ਬੱਚੀ ਨਾਲ 5 ਦਿਨਾਂ ਵਿਚ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਹੋਈ। ਦੱਸਿਆ ਜਾ ਰਿਹਾ ਹੈ ਕਿ 4 ਜਨਵਰੀ ਨੂੰ ਇਸ ਬੱਚੀ ਨੂੰ ਇਸ ਦੇ ਪਹਿਚਾਣ ਵਾਲੇ ਨੌਜਵਾਨ ਨੇ ਅਗਵਾ ਕੀਤਾ ਤੇ ਫਿਰ 6 ਦੋਸਤਾਂ ਨੇ ਦੋ ਦਿਨਾਂ ਤੱਕ ਸਮੂਹਿਕ ਜਬਰ ਜਨਾਹ...
ਜਾਨ ਗੁਆਉਣ ਵਾਲੇ ਕਿਸਾਨ ਦੇ ਪਰਿਵਾਰ ਨੂੰ ਰਾਣਾ ਸੋਢੀ ਨੇ ਸੌਂਪਿਆ 5 ਲੱਖ ਦਾ ਚੈੱਕ
. . .  1 day ago
ਗੁਰੂ ਹਰ ਸਹਾਏ, 17 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਦੇ ਪਿੰਡ ਮਹਿਮਾ ਦੇ ਕਿਸਾਨ ਨਸੀਬ ਸਿੰਘ ਜਿਨ੍ਹਾਂ ਨੇ ਦਿੱਲੀ ਅੰਦੋਲਨ ਤੋਂ ਪਰਤਦਿਆਂ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਉਨ੍ਹਾਂ...
ਖੇਤੀ ਕਾਨੂੰਨਾਂ ਖ਼ਿਲਾਫ਼ ਪਿੰਡ ਸਤੌਰ ਤੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ
. . .  1 day ago
ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ)- ਗ੍ਰਾਮ ਪੰਚਾਇਤ ਪਿੰਡ ਸਤੌਰ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਸੁਨੀਤਾ ਬੱਡਵਾਲ ਦੀ ਅਗਵਾਈ ’ਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਇਹ...
ਗੜਸ਼ੰਕਰ ਦੇ ਆਸ ਪਾਸ ਕੱਢਿਆ ਗਿਆ ਟਰੈਕਟਰ ਮਾਰਚ
. . .  1 day ago
ਗੜਸ਼ੰਕਰ, 17 ਜਨਵਰੀ (ਧਾਲੀਵਾਲ) - ਕਿਰਤੀ ਕਿਸਾਨ ਯੂਨੀਅਨਾਂ ਵਲੋਂ ਗੜਸ਼ੰਕਰ ਦੇ ਪਿੰਡਾਂ ’ਚ ਟਰੈਕਟਰ ਮਾਰਚ ਕੱਢਿਆ...
ਅਸਫਲ ਰਹਿਣ 'ਤੇ ਮੋਦੀ ਸਰਕਾਰ ਹੁਣ ਕਿਸਾਨਾਂ ਅੱਗੇ ਐਨ.ਆਈ.ਏ ਲੈ ਕੇ ਆਈ - ਬੀਬਾ ਬਾਦਲ
. . .  1 day ago
ਚੰਡੀਗੜ੍ਹ, 17 ਜਨਵਰੀ - ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਕਿ ਜਦੋਂ ਕਿਸਾਨਾਂ ਦਾ ਅੰਦੋਲਨ ਅਸਫਲ ਕਰਨ 'ਚ ਸਰਕਾਰ ਨੂੰ ਕਾਮਯਾਬੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਫੱਗਣ ਸੰਮਤ 551

ਖੇਡ ਸੰਸਾਰ

ਨਿਊਜ਼ੀਲੈਂਡ ਇਲੈਵਨ ਅਭਿਆਸ ਮੈਚ ਦੌਰਾਨ 235 ਦੌੜਾਂ 'ਤੇ ਢੇਰ

ਬੁਮਰਾਹ ਤੇ ਸ਼ਮੀ ਦੀ ਘਾਤਕ ਗੇਂਦਬਾਜ਼ੀ

ਹੈਮਿਲਟਨ, 15 ਫਰਵਰੀ (ਏਜੰਸੀ)- ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ਮੀ ਨੇ ਨਿਊਜ਼ੀਲੈਂਡ ਇਲੈਵਨ ਦੇ ਿਖ਼ਲਾਫ਼ ਭਾਰਤ ਦੇ ਅਭਿਆਸ ਮੈਚ ਦੇ ਦੂਸਰੇ ਦਿਨ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਵੈਿਲੰਗਟਨ 'ਚ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਘਰੇਲੂ ਟੀਮ ਨੂੰ ਚਿਤਾਵਾਨੀ ਦੇ ਦਿੱਤੀ ਕਿ ਮੇਜਬਾਨਾਂ ਲਈ ਚੀਜਾਂ ਏਨੀਆਂ ਆਸਾਨ ਨਹੀਂ ਹੋਣਗੀਆਂ | ਨਿਊਜ਼ੀਲੈਂਡ ਦੀ ਟੀਮ 74.2 ਓਵਰਾਂ 'ਚ 235 ਦੌੜਾਂ 'ਤੇ ਸਿਮਟ ਗਈ, ਜਿਸ 'ਚ ਬੁਮਰਾਹ (11 ਓਵਰਾਂ 'ਚ 18 ਦੌੜਾਂ ਦੇ ਕੇ 2 ਵਿਕਟਾਂ) ਅਤੇ ਮੁਹੰਮਦ ਸ਼ਮੀ (10 ਓਵਰਾਂ 'ਚ 17 ਦੌੜਾਂ ਦੇ ਕੇ 2 ਵਿਕਟਾਂ) ਨੇ ਸਥਿਤੀਆਂ ਦੀ ਚੰਗੀ ਵਰਤੋਂ ਕੀਤੀ | ਓਮੇਸ਼ ਯਾਦਵ (13 ਓਵਰਾਂ 'ਚ 49 ਦੌੜਾ ਦੇ ਕੇ 2 ਵਿਕਟਾਂ) ਅਤੇ ਨਵਦੀਪ ਸੈਣੀ (15 ਓਵਰਾਂ 'ਚ 58 ਦੌੜਾਂ ਦੇ ਕੇ 2 ਵਿਕਟਾਂ) ਨੇ ਵੀ ਕਾਫੀ ਓਵਰ ਸੁੱਟੇ ਪਰ ਉਹ ਟੀਮ ਦੇ ਦੋ ਮੁੱਖ ਤੇਜ਼ ਗੇਂਦਬਾਜ਼ਾਂ ਦੀ ਤਰ੍ਹਾਂ ਆਪਣੇ 'ਸਪੈੱਲ' 'ਚ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕੇ | ਪਿੱਚ ਹੁਣ ਬੱਲੇਬਾਜ਼ਾਂ ਲਈ ਆਸਾਨ ਹੁੰਦੀ ਜਾ ਰਹੀ ਹੈ | ਪਿ੍ਥਵੀ ਸ਼ਾਅ (19 ਗੇਂਦਾਂ 'ਚ ਅਜੇਤੂ 29 ਦੌੜਾਂ) ਨੇ ਕਈ ਡਰਾਈਵ ਸ਼ਾਟ ਖੇਡੇ ਤੇ ਉਨ੍ਹਾਂ ਦੀ ਪਾਰੀ 'ਚ ਇਕ ਸ਼ਾਨਦਾਰ ਛੱਕਾ ਵੀ ਸ਼ਾਮਿਲ ਹੈ, ਜਦੋਂਕਿ ਮਯੰਕ ਅਗਰਵਾਲ (17 ਗੇਂਦਾਂ 'ਚ ਅਜੇਤੂ 23 ਦੌੜਾਂ) ਨੇ ਇਕ ਛੱਕਾ ਲਗਾਇਆ | ਦੂਸਰੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਭਾਰਤ ਨੇ ਬਿਨਾ ਕੋਈ ਵਿਕਟ ਗਵਾਂਇਆ 53 ਦੌੜਾਂ ਬਣਾ ਲਈਆਂ ਸਨ | ਬੁਮਰਾਹ ਤੇ ਸ਼ਮੀ ਨੇ ਬੱਦਲਾਂ ਨਾਲ ਭਰੇ ਮੌਸਮ 'ਚ ਕਾਫੀ ਚੰਗੀ ਗੇਂਦਬਾਜ਼ੀ ਕੀਤੀ | ਬੁਮਰਾਹ ਨੇ ਵਿਲ ਯੰਗ (2) ਨੂੰ ਕੋਣ ਲੈਂਦੀ ਗੇਂਦ ਨਾਲ ਬੱਲਾ ਲਗਾਉਣ ਲਈ ਉਕਸਾਇਆ ਤੇ ਰਿਸ਼ਭ ਪੰਤ ਨੇ ਕੈਚ ਨੂੰ ਫੜਨ 'ਚ ਜ਼ਰਾ ਜਿੰਨੀ ਵੀ ਦੇਰੀ ਨਹੀਂ ਕੀਤੀ | ਇਸ ਤੋਂ ਬਾਅਦ ਉਨ੍ਹਾਂ ਨੇ ਫਿਨ ੲਲੇਨ (20) ਦਾ ਵਿਕਟ ਝਟਕਿਆ | ਦੁਪਹਿਰ ਦੇ ਖਾਣੇ ਤੋਂ ਬਾਅਦ ਸ਼ਮੀ ਦੇ ਦੂਜੇ ਸਪੈੱਲ ਨੇ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ, ਜਿਸ 'ਚ ਸੀਨੀਅਰ ਕੌਮਾਂਤਰੀ ਖਿਡਾਰੀ ਜਿੰਮੀ ਨੀਸ਼ਮ ਵੀ ਸ਼ਾਮਿਲ ਸਨ, ਜੋ ਉਨ੍ਹਾਂ ਦੀਆਂ ਵਾਧੂ ਉਛਾਲ ਲੈਂਦੀਆਂ ਗੇਂਦਾਂ ਦਾ ਸਾਹਮਣਾ ਨਹੀਂ ਕਰ ਸਕੇ | ਇਸ ਤੋਂ ਪਹਿਲਾਂ ਉਨ੍ਹਾਂ ਕ੍ਰੀਜ 'ਤੇ ਜੰਮੇ ਹੋਏ ਹੈਨਰੀ ਕੂਪਰ (68 ਗੇਂਦਾਂ 'ਚ 40 ਦੌੜਾਂ) ਨੂੰ ਫੁੱਲ ਲੈਂਥ ਗੇਂਦ 'ਤੇ ਆਊਟ ਕੀਤਾ | ਇਸ ਤੋਂ ਬਾਅਦ ਦੋਵੇਂ ਅੰਤਿਮ ਸੈਸ਼ਨ ਦੀ ਗੇਂਦਬਾਜ਼ੀ ਲਈ ਨਹੀਂ ਉਤਰੇ |
ਸਿਰਫ 2-4 ਮੈਚਾਂ ਬਾਅਦ ਬੁਮਰਾਹ ਦੇ ਪ੍ਰਦਰਸ਼ਨ 'ਤੇ ਸਵਾਲ ਉਠਾਉਣੇ ਸਹੀ ਨਹੀਂ- ਸ਼ਮੀ
ਨਿਊਜ਼ੀਲੈਂਡ ਿਖ਼ਲਾਫ਼ ਇਕ ਦਿਨਾ ਕੌਮਾਂਤਰੀ ਲੜੀ 'ਚ ਜਸਪ੍ਰੀਤ ਬੁਮਰਾਹ ਕੋਈ ਵਿਕਟ ਨਹੀਂ ਲੈ ਸਕੇ ਸਨ | ਇਸ ਤੋਂ ਬਾਅਦ ਸਵਾਲ ਉਠਣ ਲੱਗੇ ਸਨ ਕਿ ਕੀ ਸੱਟ ਤੋਂ ਵਾਪਸੀ ਕਰਨ ਤੋਂ ਬਾਅਦ ਬੁਮਰਾਹ ਦੀ ਲੈਅ ਗਵਾਚ ਗਈ ਹੈ | ਹਾਲਾਂਕਿ ਭਾਰਤੀ ਟੀਮ 'ਚ ਉਨ੍ਹਾਂ ਦੇ ਸਾਥੀ ਗੇਂਦਬਾਜ਼ ਮੁਹੰਮਦ ਸ਼ਮੀ ਇਸ ਗੱਲ ਨਾਲ ਸਹਿਮਤ ਨਹੀਂ ਹਨ | ਸ਼ਮੀ ਨੇ ਕਿਹਾ ਕਿ ਸਿਰਫ 2-4 ਮੈਚਾਂ 'ਚ ਵੱਖ ਪ੍ਰਦਰਸ਼ਨ ਤੋਂ ਬਾਅਦ ਲੋਕ ਜਸਪ੍ਰੀਤ ਬੁਮਰਾਹ ਦੇ ਅਣਗਿਣਤ ਮੈਚ ਜਿਤਾਊ ਖੇਡ ਨੂੰ ਕਿਵੇਂ ਭੁੱਲ ਸਕਦੇ ਹਨ | ਉਨ੍ਹਾਂ ਕਿਹਾ ਕਿ ਮੈਂ ਵੀ 2015 'ਚ ਜ਼ਖ਼ਮੀ ਹੋਇਆ ਸੀ ਪਰ ਮੈਂ ਵਾਪਸੀ ਕੀਤੀ |

ਭਾਵਨਾ ਜਾਟ ਨੇ 20 ਕਿਲੋਮੀਟਰ ਪੈਦਲ ਚਾਲ 'ਚ ਉਲੰਪਿਕ ਲਈ ਕਟਾਇਆ ਟਿਕਟ

ਨਵਾਂ ਕੌਮੀ ਰਿਕਾਰਡ ਵੀ ਬਣਾਇਆ

ਰਾਂਚੀ, 15 ਫਰਵਰੀ (ਏਜੰਸੀ)- ਅਥਲੀਟ ਭਾਵਨਾ ਜਾਟ (24) ਨੇ ਇਥੇ ਕੌਮੀ ਚੈਂਪੀਅਨਸ਼ਿਪ ਦੇ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ 'ਚ ਨਵਾਂ ਕੌਮੀ ਰਿਕਾਰਡ ਬਣਾਉਣ ਦੇ ਨਾਲ ਹੀ 2020 ਉਲੰਪਿਕ ਲਈ ਵੀ ਕੁਆਲੀਫਾਈ ਕਰ ਲਿਆ ਹੈ | ਰਾਜਸਥਾਨ ਦੀ ਇਸ ਅਥਲੀਟ ਨੇ 1:29.54 ਸਕਿੰਟ ਦੇ ਸਮੇਂ ਨਾਲ ...

ਪੂਰੀ ਖ਼ਬਰ »

ਪਾਕਿਸਤਾਨ 'ਚ ਵਿਸ਼ਵ ਕਬੱਡੀ ਕੱਪ ਖੇਡਣ ਗਈ ਭਾਰਤੀ ਟੀਮ ਦੇ 11 ਮੈਂਬਰ ਚੁੱਪ ਚਪੀਤੇ ਵਤਨ ਪਰਤੇ

ਅਟਾਰੀ, 15 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਵਿਚ ਹੋ ਰਹੇ ਵਿਸ਼ਵ ਕਬੱਡੀ ਕੱਪ ਵਿਚ ਭਾਗ ਲੈਣ ਲਈ ਭਾਰਤ ਤੋਂ ਗਈ 35 ਮੈਂਬਰੀ ਕਬੱਡੀ ਟੀਮ ਦੇ 11 ਮੈਂਬਰ ਅਟਾਰੀ-ਵਾਹਗਾ ਸਰਹੱਦ ਰਸਤੇ ਚੁੱਪ ਚਪੀਤੇ ਵਤਨ ਪਰਤ ਆਏ ਹਨ | ਉਕਤ ਖਿਡਾਰੀ ਦੋ-ਦੋ, ਚਾਰ-ਚਾਰ ਗਰੁੱਪਾਂ ...

ਪੂਰੀ ਖ਼ਬਰ »

ਖੇਡ ਸੰਸਾਰ

...

ਪੂਰੀ ਖ਼ਬਰ »

- ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ -

ਪਾਕਿਸਤਾਨ ਦੇ ਪਹਿਲਵਾਨਾਂ ਦਾ ਦਿੱਲੀ ਆਉਣਾ ਤੈਅ ਨਹੀਂ

ਨਵੀਂ ਦਿੱਲੀ, 15 ਫਰਵਰੀ (ਏਜੰਸੀ)- ਰਾਜਧਾਨੀ ਦਿੱਲੀ ਦੇ ਕੇ.ਡੀ. ਜਾਧਵ ਹਾਲ 'ਚ 18 ਤੋਂ 23 ਫਰਵਰੀ ਤੱਕ ਹੋਣ ਵਾਲੀ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 'ਚ ਪਾਕਿਸਤਾਨ ਦੇ ਹਿੱਸਾ ਲੈਣ 'ਤੇ ਸ਼ੰਕਾ ਬਣਿਆ ਹੋਇਆ ਹੈ | ਹਾਲਾਂਕਿ ਰੈਸਿਲੰਗ ਫੈਡਰੇਸ਼ਨ ਆਫ਼ ਇੰਡੀਆ ਨੂੰ ...

ਪੂਰੀ ਖ਼ਬਰ »

ਮਰਹੂਮ ਕੋਬੀ ਬ੍ਰਾਇੰਟ 'ਬਾਸਕਿਟਬਾਲ ਹਾਲ ਆਫ਼ ਫੇਮ 2020' ਪੁਰਸਕਾਰ ਦੇ ਪ੍ਰਮੁੱੱਖ ਦਾਅਵੇਦਾਰ

ਬੀਜਿੰਗ, 15 ਫਰਵਰੀ (ਏਜੰਸੀ)- ਲਾਸ ਏਾਜਲਸ ਲੇਕਰਜ਼ ਦੇ ਮਹਾਨ ਖਿਡਾਰੀ ਕੋਬੀ ਬ੍ਰਾਇੰਟ, ਜੋ ਕਿ ਪਿਛਲੇ ਮਹੀਨੇ ਕੈਲੀਫੋਰਨੀਆ 'ਚ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ ਸਨ, ਦਾ ਨਾਂਅ 'ਬਾਸਕਿਟਬਾਲ ਹਾਲ ਆਫ਼ ਫੇਮ 2020' ਪੁਰਸਕਾਰ ਜਿੱਤਣ ਦੇ ਪ੍ਰਮੁੱਖ 8 ਦਾਅਵੇਦਾਰਾਂ ਦੀ ਸੂਚੀ 'ਚ ...

ਪੂਰੀ ਖ਼ਬਰ »

5ਵੀਂ ਬੇਟੀ ਦੇ ਪਿਤਾ ਬਣੇ ਸ਼ਾਹਿਦ ਅਫ਼ਰੀਦੀ

ਸੋਸ਼ਲ ਮੀਡੀਆ 'ਤੇ ਕਿਸੇ ਨੇ ਦਿੱਤੀ ਮੁਬਾਰਕਬਾਦ, ਕਿਸੇ ਨੇ ਆਬਾਦੀ 'ਤੇ ਕਾਬੂ ਰੱਖਣ ਦੀ ਸਲਾਹ

ਨਵੀਂ ਦਿੱਲੀ, 15 ਫਰਵਰੀ (ਏਜੰਸੀ)- ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਆਪਣੇ 5ਵੇਂ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ | ਅਫਰੀਦੀ ਦੀਆਂ ਇਸ ਤੋਂ ਪਹਿਲਾਂ 4 ਬੇਟੀਆਂ ਹਨ | 5ਵੀਂ ਬੇਟੀ ਦੇ ਨਾਲ ਤਸਵੀਰ ਸਾਂਝੀ ਕਰਦਿਆਂ ...

ਪੂਰੀ ਖ਼ਬਰ »

ਪੇਸ ਘਰੇਲੂ ਧਰਤੀ 'ਤੇ ਆਖਰੀ ਏ.ਟੀ.ਪੀ. ਫਾਈਨਲ ਜਿੱਤਣ ਤੋਂ ਖੁੰਝੇ

ਬੈਂਗਲੁਰੂ, 15 ਫਰਵਰੀ (ਏਜੰਸੀ)- ਘਰੇਲੂ ਕੋਰਟ 'ਤੇ ਏ.ਟੀ.ਪੀ. ਟੂਰ ਦਾ ਆਖਰੀ ਮੁਕਾਬਲਾ ਖੇਡ ਰਹੇ ਭਾਰਤ ਦੇ ਅਨੁਭਵੀ ਟੈਨਿਸ ਖਿਡਾਰੀ ਲਿਏਾਡਰ ਪੇਸ ਤੇ ਉਨ੍ਹਾਂ ਦੇ ਜੋੜੀਦਾਰ ਮੈਥੀਊ ਅਬਡੇਨ ਨੂੰ ਬੈਂਗਲੁਰੂ ਓਪਨ ਦੇ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ | ਪੇਸ ਤੇ ...

ਪੂਰੀ ਖ਼ਬਰ »

- ਏਸ਼ੀਆਈ ਟੀਮ ਬੈਡਮਿੰਟਨ ਚੈਂਪੀਅਨਸ਼ਿਪ -

ਭਾਰਤੀ ਟੀਮ ਨੂੰ ਕਾਂਸੀ ਦੇ ਤਗਮੇ ਨਾਲ ਕਰਨਾ ਪਿਆ ਸਬਰ

ਮਨੀਲਾ (ਫਿਲੀਪੀਨਜ਼), 15 ਫਰਵਰੀ (ਏਜੰਸੀ)- ਲਕਸ਼ੇ ਸੇਨ ਦੀ ਏਸ਼ੀਆਈ ਖੇਡਾਂ ਦੇ ਚੈਂਪੀਅਨ ਜੋਨਾਥਨ ਕ੍ਰਿਸਟੀ 'ਤੇ ਉਲਟਫੇਰ ਭਰੀ ਜਿੱਤ ਵੀ ਭਾਰਤੀ ਪੁਰਸ਼ ਟੀਮ ਦੇ ਕੰਮ ਨਹੀਂ ਆ ਸਕੀ ਤੇ ਭਾਰਤੀ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਦੋ ਵਾਰ ਦੀ ਮੌਜੂਦਾ ...

ਪੂਰੀ ਖ਼ਬਰ »

ਆਈ.ਪੀ.ਐਲ. ਦਾ 13ਵਾਂ ਸੀਜ਼ਨ 29 ਮਾਰਚ ਤੋਂ

ਨਵੀਂ ਦਿੱਲੀ, 15 ਫਰਵਰੀ (ਏਜੰਸੀ)- ਇੰਡੀਅਨ ਪ੍ਰੀਮੀਅਰ ਲੀਗ ਨੇ 13ਵੇਂ ਸੀਜ਼ਨ ਦੀ ਸਮਾਂ ਸਾਰਨੀ 'ਚ ਵੱਡਾ ਬਦਲਾਅ ਕੀਤਾ ਹੈ | ਸਨਿਚਰਵਾਰ ਨੂੰ ਸਿਰਫ ਇਕ ਮੁਕਾਬਲਾ ਖੇਡਿਆ ਜਾਇਆ ਕਰੇਗਾ, ਜਿਸ ਨਾਲ 2020 ਦਾ ਸੀਜ਼ਨ ਇਕ ਹਫ਼ਤਾ ਵੱਧ ਚੱਲੇਗਾ | ਟੂਰਨਾਮੈਂਟ ਦਾ ਪਹਿਲਾ ਮੈਚ ...

ਪੂਰੀ ਖ਼ਬਰ »

ਇਸ਼ਾਂਤ ਫਿਟਨੈੱਸ ਟੈਸਟ ਪਾਸ ਭਾਰਤੀ ਟੀਮ ਨਾਲ ਜੁੜਨਗੇ

ਨਵੀਂ ਦਿੱਲੀ, 15 ਫਰਵਰੀ (ਏਜੰਸੀ)- ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਕੌਮੀ ਕ੍ਰਿਕਟ ਅਕੈਡਮੀ (ਐਨ.ਸੀ.ਏ.) 'ਚ ਫਿਟਨੈੱਸ ਟੈਸਟ ਪਾਸ ਕਰ ਲਿਆ ਹੈ ਤੇ ਹੁਣ ਉਹ 21 ਫਰਵਰੀ ਤੋਂ ਨਿਊਜ਼ੀਲੈਂਡ ਦੌਰੇ 'ਤੇ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਨਾਲ ...

ਪੂਰੀ ਖ਼ਬਰ »

ਜੋਸ਼ਨਾ ਚਿਨੱਪਾ ਨੇ 18ਵਾਂ ਤੇ ਘੋਸ਼ਾਲ ਨੇ 13ਵਾਂ ਕੌਮੀ ਿਖ਼ਤਾਬ ਜਿੱਤਿਆ

ਚੇਨਈ, 15 ਫਰਵਰੀ (ਏਜੰਸੀ)- ਦੇਸ਼ ਦੇ ਚੋਟੀ ਦੇ ਸਕਵਾਇਸ਼ ਖਿਡਾਰੀ ਜੋਸ਼ਨਾ ਚਿਨੱਪਾ ਤੇ ਸੌਰਵ ਘੋਸ਼ਾਲ ਨੇ ਇਥੇ 77ਵੀਂ ਸੀਨੀਅਰ ਕੌਮੀ ਚੈਂਪੀਅਨਸ਼ਿਪ 'ਚ ਕ੍ਰਮਵਾਰ 18ਵਾਂ ਤੇ 13ਵਾਂ ਿਖ਼ਤਾਬ ਆਪਣੇ ਨਾਂਅ ਕੀਤਾ | ਚੇਨਈ ਦੀ ਸਿਖਰਲਾ ਦਰਜਾ ਪ੍ਰਾਪਤ ਜੋਸ਼ਨਾ ਨੇ ਤਨਵੀ ਖੰਨਾ ...

ਪੂਰੀ ਖ਼ਬਰ »

ਮੈਨਚੈਸਟਰ ਸਿਟੀ 'ਤੇ ਚੈਂਪੀਅਨਜ਼ ਲੀਗ ਖੇਡਣ 'ਤੇ ਲੱਗੀ 2 ਸਾਲ ਦੀ ਪਾਬੰਦੀ

2.36 ਅਰਬ ਰੁਪਏ ਜੁਰਮਾਨਾ ਵੀ ਲਗਾਇਆ

ਨਵੀਂ ਦਿੱਲੀ, 15 ਫਰਵਰੀ (ਏਜੰਸੀ)- ਇੰਗਲਿਸ਼ ਪ੍ਰੀਮੀਅਰ ਲੀਗ ਦੀ ਚੈਂਪੀਅਨ ਮੈਨਚੈਸਟਰ ਸਿਟੀ ਨੂੰ ਵਿੱਤੀ ਨਿਯਮਾਂ ਦੇ 'ਗੰਭੀਰ ਉਲੰਘਣ' ਦੇ ਕਾਰਨ ਯੂਰਪੀਅਨ ਫੁੱਟਬਾਲ ਐਸੋਸੀਏਸ਼ਨਾਂ ਦੀ ਯੂਨੀਅਨ (ਯੂ.ਈ.ਐਫ.ਏ.) ਨੇ 2020/21 ਤੇ 2021/22 ਦੇ ਲਈ ਚੈਂਪੀਅਨਜ਼ ਲੀਗ 'ਚ ਖੇਡਣ 'ਤੇ 2 ਸਾਲ ...

ਪੂਰੀ ਖ਼ਬਰ »

9.55 ਸਕਿੰਟ 'ਚ 100 ਮੀਟਰ ਦੌੜਨ ਵਾਲੇ ਸ੍ਰੀਨਿਵਾਸ ਗੌੜਾ ਦਾ 'ਸਾਈ' ਲਵੇਗਾ ਟਰਾਇਲ

ਨਵੀਂ ਦਿੱਲੀ, 15 ਫਰਵਰੀ (ਏਜੰਸੀ)- ਰਵਾਇਤੀ ਝੋਟਿਆਂ ਦੀ ਦੌੜ ਦੌਰਾਨ ਮਹਿਜ 9.55 ਸਕਿੰਟ 'ਚ 100 ਮੀਟਰ ਦੀ ਦੂਰੀ ਤੈਅ ਕਰਨ ਵਾਲੇ ਕਰਨਾਟਕ ਦੇ ਕੰਬਾਲਾ ਜੌਕੀ ਸ੍ਰੀਨਿਵਾਸ ਗੌੜਾ ਦੇ ਟਰਾਇਲ ਦਾ ਸਮਾਂ ਨਿਸਚਿਤ ਕੀਤਾ ਜਾ ਚੁੱਕਾ ਹੈ | ਇਸ ਦੀ ਜਾਣਕਾਰੀ ਖੁਦ ਖੇਡ ਮੰਤਰੀ ਕਿਰਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX