ਰਾਮਪੁਰਾ ਫੂਲ, 16 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)- ਸਬਜ਼ੀ ਦੀ ਆੜ ਵਿਚ ਭੁੱਕੀ ਲੈ ਕੇ ਜਾ ਰਹੇ 3 ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਸਦਰ ਵਿਖੇ 3 ਦੋਸ਼ੀਆਂ ਿਖ਼ਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਸੀ.ਏ ਸਟਾਫ਼ ਬਠਿੰਡਾ ਦੇ ਸਬ-ਇੰਸਪੈਕਟਰ ਜਗਰੂਪ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਉਰਫ਼ ਤਾਰੀ ਪੁੱਤਰ ਦਰਸ਼ਨ ਸਿੰਘ ਪਿੰਡ ਢਪਾਲੀ, ਗੁਰਪਿਆਰ ਸਿੰਘ ਪੁੱਤਰ ਸੁੱਖਦੇਵ ਸਿੰਘ ਪਿੰਡ ਚਾਉਕੇ ਤੇ ਸਤਨਾਮ ਸਿੰਘ ਪੁੱਤਰ ਬਖਤੌਰ ਸਿੰਘ ਪਿੰਡ ਦੀਨਾਗੜ ਇਕ ਟਰੱਕ ਨੰ ਪੀ.ਬੀ 03 ਏ.ਟੀ.1482 ਉੱਪਰ ਕੱਚਾ ਆਾਵਲਾ (ਸਬਜ਼ੀ) ਲੈ ਕੇ ਜਾ ਰਹੇ ਸਨ | ਪੁਲਿਸ ਵੱਲੋਂ ਇਨ੍ਹਾਂ ਟਰੱਕ ਸਵਾਰਾਂ ਨੂੰ ਰੋਕ ਕੇ ਜਦ ਤਲਾਸ਼ੀ ਲਈ ਗਈ ਤਾਂ ਸਬਜ਼ੀ ਦੇ ਹੇਠਾਂ 4 ਗੱਟੇ ਪਲਾਸਟਿਕ ਭੁੱਕੀ ਚੂਰਾ 25-25 ਕਿੱਲੋਗਰਾਮ ਬਰਾਮਦ ਹੋਏ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਆਂ ਨੂੰ ਮੌਕੇ 'ਤੇ ਹੀ ਗਿ੍ਫ਼ਤਾਰ ਕਰਕੇ ਥਾਣਾ ਹਵਾਲਾਤ 'ਚ ਬੰਦ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਮੁਲਜ਼ਮ ਸਤਨਾਮ ਸਿੰਘ ਉੱਪਰ ਪਹਿਲਾਂ ਵੀ 4 ਕੁਇੰਟਲ ਭੁੱਕੀ ਦਾ ਮੁਕੱਦਮਾ ਦਰਜ ਹੈ | ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਿਖ਼ਲਾਫ਼ ਥਾਣਾ ਸਦਰ ਰਾਮਪੁਰਾ ਵਿਖੇ ਮਾਮਲਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ |
ਰਾਮਪੁਰਾ ਫੂਲ, 16 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)- ਖੱਤਰੀ ਸਭਾ ਰਾਮਪੁਰਾ ਫੂਲ ਦੀ ਮੀਟਿੰਗ ਸਥਾਨਕ ਗੀਤਾ ਭਵਨ ਵਿਖੇ ਸਭਾ ਦੇ ਸੀਨੀਅਰ ਮੈਂਬਰ ਰਾਜ ਕੁਮਾਰ ਗਾਂਧੀ ਦੀ ਅਗਵਾਈ 'ਚ ਕੀਤੀ ਗਈ | ਇਸ ਮੌਕੇ ਸਰਬ ਸੰਮਤੀ ਨਾਲ ਰਜਨੀਸ਼ ਕਰਕਰਾ ਨੰੂ ਦੂਜੀ ਵਾਰ ਖੱਤਰੀ ਸਭਾ ਦਾ ...
ਨਥਾਣਾ, 16 ਫਰਵਰੀ (ਗੁਰਦਰਸ਼ਨ ਲੁੱਧੜ)- ਥਾਣਾ ਨਥਾਣਾ ਦੀ ਪੁਲਿਸ ਨੇ ਪਿੰਡ ਪੂਹਲਾ ਤੋਂ 50 ਲੀਟਰ ਲਾਹਣ ਬਰਾਮਦ ਕੀਤੀ ਹੈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਨਥਾਣਾ ਦੀ ਪੁਲਿਸ ਨੇ ਮਿਲੀ ਸੂਹ ਦੇ ਆਧਾਰ 'ਤੇ ਇਕਬਾਲ ਸਿੰਘ ਨਾਮੀ ਵਿਅਕਤੀ ਪਾਸੋਂ ਇਹ ...
ਰਾਮਪੁਰਾ ਫੂਲ, 16 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)- ਰਾਮਪੁਰਾ ਫੂਲ ਦੇ ਇਕ ਨੌਜਵਾਨ ਨੇ ਪੁਲਿਸ 'ਤੇ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਹਨ | ਪੀੜਤ ਨੌਜਵਾਨ ਦੀ ਜਦ ਕਿੱਧਰੇ ਸੁਣਵਾਈ ਨਾ ਹੋਈ ਤਾਂ ਉਸ ਨੇ ਫਾਹਾ ਲੈ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ | ਪੀੜਤ ...
ਬਠਿੰਡਾ, 16 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਸੰਗਰੂਰ ਜ਼ਿਲੇ੍ਹ 'ਚ ਸਕੂਲ ਵੈਨ ਅੰਦਰ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੇ ਜਿੰਦਾ ਸੜ ਜਾਣ ਦੀ ਘਟਨਾ ਤੋਂ ਬਾਅਦ ਵਿੱਤ ਮੰਤਰੀ ਅਤੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ...
ਭਾਗੀਵਾਂਦਰ, 16 ਫਰਵਰੀ (ਮਹਿੰਦਰ ਸਿੰਘ ਰੂਪ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਭਾਗੀਵਾਂਦਰ ਦੀ ਪਿ੍ੰਸੀਪਲ ਨੀਲਮ ਗੁਪਤਾ ਦੀ ਅਗਵਾਈ 'ਚ ਪਿੰਡ ਭਾਗੀਵਾਂਦਰ ਵਿਖੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਵਧਾਉਣ ਸਬੰਧੀ ...
ਕੋਟਫੱਤਾ, 16 ਫਰਵਰੀ (ਰਣਜੀਤ ਸਿੰਘ ਬੁੱਟਰ)- ਬਠਿੰਡਾ-ਤਲਵੰਡੀ-ਮਾਨਸਾ ਰੋਡ 'ਤੇ ਬਠਿੰਡਾ ਤੋਂ 8ਕੁ ਕਿੱਲੋਮੀਟਰ ਤੇ ਕਟਾਰ ਸਿੰਘ ਵਾਲਾ ਬੱਸ ਅੱਡੇ 'ਤੇ ਪੈਂਦੇ ਚੁਰਸਤੇ ਉੱਪਰ ਚੌਾਕ ਬਣਾ ਕੇ ਬੱਤੀਆਂ ਲਗਾਏ ਜਾਣ ਦੀ ਮੰਗ ਉੱਠਣ ਲੱਗੀ ਹੈ ਤੇ ਨਾਲ ਹੀ ਜੱਸੀ ਪੌ ਵਾਲੀ ਚੌਕ ...
ਬਠਿੰਡਾ, 16 ਫਰਵਰੀ (ਅਵਤਾਰ ਸਿੰਘ)- ਸ਼ਹਿਰ ਦੀ ਸਮਾਜ ਸੇਵੀ ਸੰਸਥਾ ਭਾਈ ਘਨ੍ਹੱਈਆ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਸ-1 'ਚ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਡਾ: ਆਸ਼ਨਾ ਗਰਗ ਐਮ ਡੀ ਐਸ, ਡਾ: ਮੋਹਿਤ ਗਰਗ ਐਮ.ਡੀ. ਐਸ. ਆਦੇਸ਼ ਮੈਡੀਕਲ ...
ਰਾਮਾਂ ਮੰਡੀ, 16 ਫਰਵਰੀ (ਤਰਸੇਮ ਸਿੰਗਲਾ)-ਨੇੜਲੇ ਪਿੰਡ ਮਲਕਾਣਾ ਵਿਖੇ ਕੁਝ ਨੌਜਵਾਨਾਂ ਵਲੋਂ ਪਿੰਡ ਦੇ ਇਕ ਘਰ ਅੱਗੇ ਕੀਤੀ ਗਈ ਅੰਧਾਧੁੰਦ ਫਾਇਰਿੰਗ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਇਸ ਸਬੰਧੀ ਪੀੜਤ ਮਹੇਸ਼ ਚੰਦਰ ਪੁੱਤਰ ਹਰਭਗਵਾਨ ਦਾਸ ਨੇ ...
ਗੋਨਿਆਣਾ, 16 ਫਰਵਰੀ (ਮਨਦੀਪ ਸਿੰਘ ਮੱਕੜ)- ਥਾਣਾ ਨੇਹੀਆਂਵਾਲਾ ਅਧੀਨ ਆਉਂਦੀ ਪੁਲਿਸ ਚੌਕੀ ਗੋਨਿਆਣਾ ਦੇ ਇੰਚਾਰਜ ਹਰਬੰਸ ਸਿੰਘ ਥਾਣੇਦਾਰ ਦੀ ਅਗਵਾਈ 'ਚ ਇਕ ਵਿਅਕਤੀ ਨੂੰ ਦੇਸੀ ਰੂੜੀ ਮਾਰਕਾ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ¢ ਸੁਖਪਾਲ ...
ਬਠਿੰਡਾ ਛਾਉਣੀ, 16 ਫਰਵਰੀ (ਪਰਵਿੰਦਰ ਸਿੰਘ ਜੌੜਾ)- ਕੇਂਦਰੀ ਜੇਲ੍ਹ ਬਠਿੰਡਾ 'ਚੋਂ ਮੋਬਾਈਲ ਫੋਨਾਂ ਦਾ ਮਿਲਣਾ ਹੁਣ ਲਗਭਗ ਰੋਜ਼ਾਨਾ ਦੀ ਕਾਰਵਾਈ ਹੋ ਗਈ ਹੈ | ਹੁਣ ਫਿਰ ਤੋਂ ਬਠਿੰਡਾ ਜੇਲ੍ਹ 'ਚੋਂ ਲਾਵਾਰਸ ਹਾਲਤ 'ਚ 3 ਮੋਬਾਈਲ ਫ਼ੋਨ ਬਰਾਮਦ ਹੋਏ ਹਨ | ਸਹਾਇਕ ਸੁਪਰਡੰਟ ...
ਬਠਿੰਡਾ ਛਾਉਣੀ, 16 ਫਰਵਰੀ (ਪਰਵਿੰਦਰ ਸਿੰਘ ਜੌੜਾ)-ਬਠਿੰਡਾ ਵਿਖੇ ਇੱਕ ਹੋਰ ਚਿੱਟਫੰਡ ਕੰਪਨੀ ਦਾ ਪਰਦਾਫਾਸ਼ ਹੋਇਆ ਹੈ | ਦਿਲਚਸਪ ਗੱਲ ਇਹ ਵੀ ਹੈ ਕਿ ਇਸ ਕੰਪਨੀ ਦੇ 'ਮੱਕੜਜਾਲ' 'ਚ ਫਸਣ ਵਾਲਾ ਕੋਈ ਸਧਾਰਨ ਵਿਅਕਤੀ ਨਹੀਂ, ਸਗੋਂ ਕਾਨੂੰਨ ਦਾ ਭਲੀ-ਭਾਂਤੀ ਗਿਆਨ ਰੱਖਣ ...
ਡੱਬਵਾਲੀ, 16 ਫਰਵਰੀ (ਇਕਬਾਲ ਸਿੰਘ ਸ਼ਾਂਤ)- ਪਬਲਿਕ ਕਲੱਬ ਖੇਤਰ 'ਚ ਦਾਜ ਦੀ ਮੰਗ ਤਹਿਤ ਇਕ ਵਿਅਕਤੀ ਵਲੋਂ ਮਾਂ, ਭਰਾ ਤੇ ਭੈਣ ਦੇ ਬਹਿਕਾਵੇ 'ਚ ਆ ਕੇ ਪਤਨੀ ਦੀ ਕੁੱਟਮਾਰ ਕਰਕੇ ਜ਼ਖ਼ਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਕੁੱਟਮਾਰ ਦੀ ਸ਼ਿਕਾਰ ਜ਼ਖ਼ਮੀ ਔਰਤ ਨੂੰ ...
ਕਾਲਾਂਵਾਲੀ, 16 ਫਰਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੀ ਥਾਣਾ ਔਢਾਂ ਪੁਲਿਸ ਨੇ ਪਿੰਡ ਸਾਲਮਖੇੜਾ ਟੀ ਪੁਅਇੰਟ 'ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ 3600 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਔਢਾਂ ਦੇ ਮੁਖੀ ਸੁਭਾਸ਼ ਚੰਦਰ ...
ਸੰਗਤ ਮੰਡੀ, 16 ਫਰਵਰੀ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ) - ਹਰਿਆਣਾ ਵਿਚ ਵਾਪਰੇ ਸੜਕ ਹਾਦਸੇ'ਚ ਬਠਿੰਡਾ ਜ਼ਿਲੇ੍ਹ ਨਾਲ ਸਬੰਧਿਤ 2 ਵਿਅਕਤੀਆਂ ਦੀ ਮੌਤ ਹੋ ਗਈ ਹੈ | ਉਕਤ ਹਾਦਸਾ ਮੰਡੀ ਡੱਬਵਾਲੀ ਤੋਂ 15 ਕਿਲੋਮੀਟਰ ਅੱਗੇ ਚੌਟਾਲਾ ਰੋਡ 'ਤੇ ਮੋਟਰ ਸਾਈਕਲ ਤੇ 2 ...
ਗੋਨਿਆਣਾ, 16 ਫਰਵਰੀ (ਬਰਾੜ ਆਰ. ਸਿੰਘ/ਲਛਮਣ ਦਾਸ ਗਰਗ)- ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਪਿੰਡ ਜੰਡਾਂਵਾਲਾ ਵਿਖੇ ਇਕ ਵਿਅਕਤੀ ਉੱਪਰ ਨੌਾ ਵਿਅਕਤੀਆਂ ਵਲੋਂ ਕੀਤੇ ਕਾਤਲਾਨਾ ਹਮਲੇ ਦਾ ਮਾਮਲਾ ਸਾਹਮਣੇ ਆਉਣ ਦੇ ਨਤੀਜੇ ਵਜੋਂ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ...
ਰਾਮਪੁਰਾ ਫੂਲ, 16 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)-ਸਫ਼ਾਈ ਸੇਵਕਾਂ ਦੇ ਰੋਹ ਅੱਗੇ ਨਗਰ ਕੌਾਸਲ ਦੇ ਪ੍ਰਬੰਧਕਾਂ ਨੂੰ ਆਿਖ਼ਰ ਝੁਕਣਾ ਪਿਆ | ਨਗਰ ਕੌਾਸਲ ਪ੍ਰਬੰਧਕਾਂ ਵਲੋਂ ਸਫ਼ਾਈ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਮੰਨ ਲੈਣ 'ਤੇ ਮਜ਼ਦੂਰਾਂ ਵੱਲੋਂ ਆਪਣੀ ਅਣਮਿਥੇ ...
ਬਰੇਟਾ, 16 ਫਰਵਰੀ (ਮੰਡੇਰ)- ਨਬਾਰਡ ਦੇ ਸਹਿਯੋਗ ਨਾਲ ਐਕਸਪਰਟ ਸਕਿੱਲ ਡਿਵੈਲਪਮੈਂਟ ਸੈਂਟਰ ਬਹਾਦਰਪੁਰ ਵਿਖੇ ਕੌਸ਼ਲ ਵਿਕਾਸ ਸਿਖਲਾਈ ਕੈਂਪ ਲਗਾਇਆ ਗਿਆ | ਸੰਬੋਧਨ ਕਰਦਿਆਂ ਨਬਾਰਡ ਦੇ ਜ਼ਿਲ੍ਹਾ ਸਹਾਇਕ ਮਹਾਂ ਪ੍ਰਬੰਧਕ ਸੀ. ਆਰ. ਠਾਕੁਰ ਨੇ ਕਿਹਾ ਕਿ ਅਜਿਹੇ ਕੈਂਪ ...
ਮਾਨਸਾ, 16 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਫ਼ੀਲਡ ਵਰਕਸ਼ਾਪ ਵਰਕਰ ਯੂਨੀਅਨ ਬਰਾਂਚ ਜਵਾਹਰਕੇ ਦੀ ਚੋਣ ਸੂਬਾਈ ਪ੍ਰਧਾਨ ਜਗਜੀਵਨ ਸਿੰਘ ਹਸਨਪੁਰ ਦੀ ਪ੍ਰਧਾਨਗੀ ਹੇਠ ਹੋਈ | ਸਰਬਸੰਮਤੀ ਨਾਲ ਸਰਪ੍ਰਸਤ ਜੀਵਨ ਸਿੰਘ ਹਸਨਪੁਰ, ਚੇਅਰਮੈਨ ਜਸਮੇਲ ਸਿੰਘ ਅਤਲਾ, ਮੁੱਖ ...
ਮਾਨਸਾ, 16 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਖਿਆਲਾ ਕਲਾਂ ਦੀ ਚੋਣ ਜਥੇਬੰਦੀ ਦੇ ਸੂਬਾ ਆਗੂ ਕੇਵਲ ਸਿੰਘ ਦੀ ਦੇਖ ਰੇਖ 'ਚ ਹੋਈ | ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ, ਚਾਨਣਦੀਪ ਸਿੰਘ ਤੇ ਛਿੰਦਰ ਕੌਰ ਨੂੰ ਜਨਰਲ ...
ਮਾਨਸਾ, 16 ਫਰਵਰੀ (ਧਾਲੀਵਾਲ)- ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਮਨੀਸ਼ ਕੁਮਾਰ ਬੱਬੀ ਦਾਨੇਵਾਲੀਆ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਲਾਲ ਰਾਏਪੁਰ ਵਾਲੇ ਦੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ...
ਝੁਨੀਰ, 16 ਫਰਵਰੀ (ਰਮਨਦੀਪ ਸਿੰਘ ਸੰਧੂ)- ਕਸਬਾ ਝੁਨੀਰ ਵਿਖੇ ਸਿਰਸਾ-ਮਾਨਸਾ ਮੇਨ ਸੜਕ 'ਤੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਬੋਹਾ ਰੋਡ ਵਾਲੇ ਬਾਜ਼ਾਰ ਤੋਂ ਲੈ ਕੇ ਬੀ.ਡੀ.ਪੀ.ਓ. ਦਫ਼ਤਰ ਤੱਕ ...
ਬਰੇਟਾ, 16 ਫਰਵਰੀ (ਜੀਵਨ ਸ਼ਰਮਾ)- ਨਸ਼ਾ ਮੁਕਤੀ ਸਪੈਸ਼ਲ ਟਾਸਕ ਫੋਰਸ ਟੀਮ ਸਬ ਬੁਢਲਾਡਾ ਵਲੋਂ ਪਿੰਡ ਸੰਘਰੇੜੀ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ | ਸੰਬੋਧਨ ਕਰਦਿਆਂ ਟੀਮ ਦੇ ਮੁਖੀ ਥਾਣੇਦਾਰ ਰਾਮ ...
ਬਰੇਟਾ, 16 ਫਰਵਰੀ (ਪ. ਪ.)- ਨੇੜਲੇ ਪਿੰਡ ਧਰਮਪੁਰਾ ਅਤੇ ਗੋਬਿੰਦਪੁਰਾ ਵਿਚਕਾਰ ਦੀ ਲੰਘਦੇ ਬੋਹਾ ਰਜਵਾਹੇ ਦੇ ਪੁਲ ਦੀ ਰੇਲਿੰਗ ਖਸਤਾ ਹੋਣ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਸਾਬਕਾ ਪੰਚ ਤਰਸੇਮ ਸਿੰਘ, ਕਲੱਬ ਆਗੂ ਲੂਧਰ ਸਿੰਘ ਨੇ ਦੱਸਿਆ ਕਿ ਇਹ ਪੁਲ ...
ਭੀਖੀ, 16 ਫਰਵਰੀ (ਗੁਰਿੰਦਰ ਸਿੰਘ ਔਲਖ)- ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਨਵਯੁਗ ਸਾਹਿਤ ਕਲਾ ਮੰਚ ਵੱਲੋਂ 'ਜਮਹੂਰੀਅਤ ਅਤੇ ਫਾਸੀਵਾਦ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਮੁੱਖ ਬੁਲਾਰੇ ਕਾ. ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਭਾਵੇਂ ਸੰਸਾਰ ...
ਬੋਹਾ, 16 ਫਰਵਰੀ (ਰਮੇਸ਼ ਤਾਂਗੜੀ)- ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਪੰਜਾਬ ਰਾਜ ਮੰਡੀ ਬੋਰਡ ਦੇ ਐਕਸੀਅਨ ਅਤੇ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਹਲਕੇ ਦੀਆਂ ਇਕ ਦਰਜਨ ਤੋਂ ਵੀ ਵੱਧ ਸੜਕਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ, ਜਿਸ ਵੱਲ ਸਮੇਂ ਦੀ ...
ਮਾਨਸਾ, 16 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਅਜੋਕੇ ਤੇਜ ਤਰਾਰ ਤੇ ਪਦਾਰਥਵਾਦੀ ਯੁੱਗ 'ਚ ਕਈ ਵਿਅਕਤੀ ਤੇ ਸੰਸਥਾਵਾਂ ਵਿਲੱਖਣ ਕਾਰਜ ਕਰ ਕੇ ਦੂਸਰਿਆਂ ਲਈ ਮਿਸਾਲ ਕਾਇਮ ਕਰਨ ਦੇ ਨਾਲ ਰਾਹ ਦਸੇਰਾ ਵੀ ਬਣ ਜਾਂਦੇ ਹਨ | ਅਜਿਹਾ ਹੀ ਸਥਾਨਕ ਖੀਵਾ ਸਟਰੀਟ ਦੇ ਵਾਸੀ ਤੇ ਭਾਈ ...
ਮਾਨਸਾ, 16 ਫਰਵਰੀ (ਵਿ. ਪ੍ਰਤੀ.)- ਮਨਿਸਟਰੀਅਲ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ 'ਤੇ ਜ਼ਿਲੇ੍ਹ ਦੇ ਡੀ. ਸੀ. ਦਫ਼ਤਰ, ਐਸ. ਡੀ. ਐਮ. ਤੇ ਤਹਿਸੀਲ ਤੇ ਸਬ ਤਹਿਸੀਲ ਦੇ ਦਫ਼ਤਰੀ ਕਰਮਚਾਰੀਆਂ ਵਲੋਂ ਮੰਗਾਂ ਨਾ ਮੰਨਣ ਦੇ ਰੋਸ 'ਚ 18 ਫਰਵਰੀ ਨੂੰ ਪੰਜਾਬ ਸਰਕਾਰ ਿਖ਼ਲਾਫ਼ ਅਰਥੀ ...
ਮਾਨਸਾ, 16 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਲਾਹਣ, ਨਾਜਾਇਜ਼ ਸ਼ਰਾਬ, ਨਸ਼ੀਲੀਆਂ ਗੋਲੀਆਂ ਤੇ ਸ਼ੀਸ਼ੀਆਂ ਬਰਾਮਦ ਕਰ ਕੇ 6 ਵਿਅਕਤੀਆਂ ਿਖ਼ਲਾਫ਼ ਕਾਰਵਾਈ ਕੀਤੀ ਹੈ | ਡਾ: ਨਰਿੰਦਰ ਭਾਰਗਵ ਐਸ. ਐਸ. ਪੀ. ...
ਮਾਨਸਾ, 16 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਮਿਡ-ਡੇ-ਮੀਲ ਵਰਕਰਜ਼ ਯੂਨੀਅਨ (ਏਕਟੂ) ਦੀ ਇਕੱਤਰਤਾ ਹੋਈ | ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਬੋਹਾ ਨੇ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਤਿੱਖੀ ਆਲੋਚਨਾ ...
ਮਾਨਸਾ, 16 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਸੀ. ਸੀ. ਏ., ਐਨ. ਆਰ. ਸੀ. ਤੇ ਐਨ. ਪੀ. ਆਰ. ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਵਿਧਾਨ ਬਚਾਓ ਮੋਰਚਾ ਪੰਜਾਬ ਵਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਅੱਜ 5ਵੇਂ ਦਿਨ ਵੀ ਰੋਸ ...
ਬਠਿੰਡਾ, 16 ਫਰਵਰੀ (ਸਟਾਫ਼ ਰਿਪੋਰਟਰ)- ਲੋਕ ਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਬਠਿੰਡਾ ਵਿਖੇ ਪਾਰਟੀ ਅਹੁਦੇਦਾਰਾਾ ਦੀ ਇਕੱਤਰਤਾ ਹੋਈ, ਜਿਸ ਵਿਚ ਪੰਜਾਬ ਲੋਜਪਾ ਮੈਂਬਰਸ਼ਿਪ ਰੀਵਿਊ ਦੇ ਇੰਚਾਰਜ ਅਨੀਤਾ ਚਾਂਦਪੁਰੀ ...
ਬਠਿੰਡਾ, 16 ਫਰਵਰੀ (ਅਵਤਾਰ ਸਿੰਘ)- ਸਰੀਰਕ ਸਿੱਖਿਆ ਅਧਿਆਪਕ ਐਸੋਸ਼ੀਏਸ਼ਨ ਦੇ ਅਹੁਦੇਦਾਰਾਂ ਵਲੋਂ ਮੰਗਾਂ ਦੀ ਪੂਰਤੀ ਲਈ ਰਣਨੀਤੀ ਬਣਾਉਣ ਲਈ ਵਿਸ਼ੇਸ਼ ਇਕੱਤਰਤਾ ਕੀਤੀ ਗਈ | ਇਸ ਮੌਕੇ ਹਰਮੰਦਰ ਸਿੰਘ ਲੈਕਚਰਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰੀਰਕ ਸਿੱਖਿਆ ਦੇ ...
ਬਠਿੰਡਾ, 16 ਫਰਵਰੀ (ਕੰਵਲਜੀਤ ਸਿੰਘ ਸਿੱਧੂ) - ਬੀ.ਐਫ.ਜੀ.ਆਈ.ਦੇ ਬਾਬਾ ਫ਼ਰੀਦ ਕਾਲਜ ਵਿਖੇ ਬੀ.ਐਸ.ਸੀ. (ਕੰਪਿਊਟਰ ਸਾਇੰਸ, ਸਟੇਟਿਸਟਿਕਸ ਐਾਡ ਮੈਥੇਮੈਟਿਕਸ) ਚੌਥਾ ਅਤੇ ਛੇਵਾਂ ਸਮੈਸਟਰ ਦੇ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵਧੇਰੇ ਅੰਕ ਹਾਸਲ ਕਰ ਕੇ ਸ਼ਾਨਦਾਰ ...
ਬਠਿੰਡਾ, 16 ਫਰਵਰੀ (ਕੰਵਲਜੀਤ ਸਿੰਘ ਸਿੱਧੁੂ)- ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਹਤ ਤੇ ਪਰਿਵਾਰ ਭਲਾਈ ਦੇ ਡਾਇਰੈਕਟੋਰੇਟ ਵਲੋਂ ਜ਼ਿਲਿ੍ਹਆਂ ਨੂੰ ਜਾਰੀ ਪੱਤਰ ਜਿਸ ਵਿਚ ਸਰਕਾਰੀ ਹਸਪਤਾਲਾਂ 'ਚ ਐਮਰਜੈਂਸੀ ਮੈਡੀਕਲ ਟਰੀਟਮੈਂਟ ਲਈ ਪਹਿਲੇ ...
ਨਥਾਣਾ, 16 ਫਰਵਰੀ (ਗੁਰਦਰਸ਼ਨ ਲੁੱਧੜ)- ਭਾਰਤੀ ਕਿਸਾਨ ਯੂਨੀਅਨ (ਡਕੌ ਾਦਾ) ਦੀ ਨਗਰ ਨਥਾਣਾ ਇਕਾਈ ਦੀ ਚੋਣ ਜ਼ਿਲ੍ਹਾ ਆਗੂਆਂ ਦੀ ਹਾਜ਼ਰੀ 'ਚ ਸਰਬਸੰਮਤੀ ਨਾਲ ਕੀਤੀ ਗਈ | ਜਿਸ ਦੌਰਾਨ ਪ੍ਰਧਾਨ ਕਰਨੈਲ ਸਿੰਘ, ਮੀਤ ਪ੍ਰਧਾਨ ਜੱਗਾ ਸਿੰਘ, ਜਨਰਲ ਸਕੱਤਰ ਪਿ੍ਤਪਾਲ ਸਿੰਘ, ...
ਭਾਈਰੂਪਾ, 16 ਫਰਵਰੀ (ਵਰਿੰਦਰ ਲੱਕੀ)- ਸ਼ਹੀਦ ਭਗਤ ਸਿੰਘ ਲੋਕ ਚੇਤਨਾ ਮੰਚ ਭਾਈ ਰੂਪਾ ਵਲੋਂ ਕਸਬਾ ਭਾਈ ਰੂਪਾ ਵਿਖੇ ਗੋਡੇ, ਚੂਲੇ ਬਦਲਣ ਤੇ ਹੱਡੀਆਂ ਦਾ ਮੁਫ਼ਤ ਵਿਸ਼ਾਲ ਜਾਂਚ ਕੈਂਪ ਲਗਾਇਆ ਗਿਆ ਜਿਸ 'ਚ ਦਿੱਲੀ ਹਾਰਟ ਇੰਸਟੀਚਿਊਟ ਐਾਡ ਮਲਟੀ ਸਪੈਸ਼ਲਿਟੀ ਹਸਪਤਾਲ ...
ਲਹਿਰਾ ਮੁਹੱਬਤ, 17 ਫਰਵਰੀ (ਭੀਮ ਸੈਨ ਹਦਵਾਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੇ ਨਵੇਂ ਐਲਾਨੇ ਗਏ ਸਰਕਲ ਜਥੇਦਾਰਾਂ 'ਚ ਗੁਰਭੇਜ ਸਿੰਘ ਭੇਜੀ ਨੂੰ ਸਰਕਲ ਨਥਾਣਾ ਤੇ ਸੁਖਮੰਦਰ ਸਿੰਘ ਸੁੱਖੀ ਨੂੰ ਸਰਕਲ ਭੁੱਚੋ ਦਾ ਜਥੇਦਾਰ ਬਣਾਏ ਜਾਣ 'ਤੇ ਅਕਾਲੀ ...
ਕਾਲਾਂਵਾਲੀ, 16 ਫਰਵਰੀ (ਭੁਪਿੰਦਰ ਪੰਨੀਵਾਲੀਆ)- ਨਾਗਰਿਕ ਪ੍ਰੀਸ਼ਦ ਕਾਲਾਂਵਾਲੀ ਵਲੋਂ ਸਿਰਸਾ ਲੋਕ-ਸਭਾ ਖੇਤਰ ਦੀ ਐਮ.ਪੀ. ਸੁਨੀਤਾ ਦੁੱਗਲ ਨੂੰ ਮੰਡੀ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਾਪਿਆ ਗਿਆ | ਸੁਨੀਤਾ ਦੁੱਗਲ ਕਾਲਾਂਵਾਲੀ 'ਚ ਇਕ ਸਕੂਲ ਦੇ ਸਾਲਾਨਾ ਸਮਾਗਮ ...
ਬੱਲੂਆਣਾ, 16 ਫਰਵਰੀ (ਗੁਰਨੈਬ ਸਾਜਨ)- ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ 2018 'ਚ ਲਈ ਗਈ ਪੀ. ਸੀ.ਐਸ. ਦੀ ਪ੍ਰੀਖਿਆ 'ਚੋਂ 46ਵਾਂ ਰੈਂਕ ਪ੍ਰਾਪਤ ਕਰਨ ਵਾਲੇ ਹਰਜੋਤ ਸਿੰਘ ਕਲੇਰ ਨੂੰ ਪੰਜਾਬ ਸਰਕਾਰ ਵਲੋਂ ਡੀ.ਐਸ. ਪੀ. (ਜੇਲ੍ਹ) ਨਿਯੁਕਤ ਕੀਤਾ ਗਿਆ ਹੈ¢ ਜ਼ਿਕਰਯੋਗ ਹੈ ਕਿ ...
ਤਲਵੰਡੀ ਸਾਬੋ, 16 ਫਰਵਰੀ (ਰਣਜੀਤ ਸਿੰਘ ਰਾਜੂ)- ਬਾਕਸਿੰਗ ਵਿਚ ਕੌਮੀ ਪੱਧਰ ਦੇ ਨਾਮੀ ਖਿਡਾਰੀ ਪੈਦਾ ਕਰ ਚੁੱਕੇ ਤਲਵੰਡੀ ਸਾਬੋ ਦੇ ਬਾਕਸਿੰਗ ਸੈਂਟਰ ਦੇ ਇਕ ਹੋਰ ਖਿਡਾਰੀ ਮਨਤਾਰ ਸਿੰਘ ਨੇ ਉੱਤਰੀ ਭਾਰਤ ਦੇ ਮੁਕਾਬਲਿਆਂ ਦੌਰਾਨ ਚੰਗਾ ਪ੍ਰਦਰਸ਼ਨ ਕਰਦੇ ਹੋਏ ਦੂਜਾ ...
ਸੀਂਗੋ ਮੰਡੀ, 16 ਫਰਵਰੀ (ਪਿ੍ੰਸ ਗਰਗ)- ਪੁਲਿਸ ਵਲੋਂ ਸਥਾਨਕ ਮੰਡੀ ਲਾਗੇ 15 ਬੋਤਲਾਂ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਸੂਤਰਾਂ ਅਨੁਸਾਰ ਹੌਲਦਾਰ ਭੁਪਿੰਦਰ ਸਿੰਘ ਨੇ ਸਥਾਨਕ ਮੰਡੀ ਲਾਗੇ ਇਕ ਵਿਅਕਤੀ ਪਾਸੋਂ 15 ਬੋਤਲਾਂ ਸ਼ਰਾਬ ਹਰਿਆਣਾ ...
ਬਠਿੰਡਾ 16 ਫਰਵਰੀ (ਕੰਵਲਜੀਤ ਸਿੰਘ ਸਿੱਧੂ )-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਸਰਕਾਰ ਬਣਨ ਦੇ ਬਾਵਜੂਦ ਪੂਰੇ ਨਾ ਕਰਨ ਕਰਕੇ ਲੋਕਾਂ 'ਚ ਬਹੁਤ ਰੋਸ ਹੈ ਲੋਕ ਆਪਣੇ ਆਪ ਨਾਲ ਹੋਈ ਵਾਅਦਾ ਿਖ਼ਲਾਫ਼ੀ ਦੇ ਰੋਸ ਵਜੋਂ ...
ਮਹਿਲਾਂ ਚੌਾਕ, 16 ਫਰਵਰੀ (ਸੁਖਵੀਰ ਸਿੰਘ ਢੀਂਡਸਾ) - ਚੇਅਰਮੈਨ ਰਾਓਇੰਦਰ ਸਿੰਘ ਅਤੇ ਵਾਇਸ ਚੇਅਰਮੈਨ ਕੌਰ ਸਿੰਘ ਡੁੱਲਟ ਦੀ ਅਗਵਾਈ ਵਿਚ ਚੱਲ ਰਹੀ ਸੰਸਥਾ ਸ਼ਹੀਦ ਊਧਮ ਸਿੰਘ ਕਾਲਜ ਮਹਿਲਾਂ ਚੌਕ ਵਿਖੇ ਗੁਰੂ ਨਾਨਕ ਦੇਵ ਡੈਂਟਲ ਕਾਲਜ ਐਾਡ ਰਿਸਰਚ ਇੰਸਟੀਚਿਊਟ ਸੁਨਾਮ ...
ਛਾਜਲੀ, 16 ਫ਼ਰਵਰੀ (ਗੁਰਸੇਵ ਸਿੰਘ ਛਾਜਲੀ) - ਜੀ.ਐਮ. ਮਾਡਲ ਹਾਈ ਸਕੂਲ ਛਾਜਲੀ ਵਿਖੇ ਸਾਲਾਨਾ ਪ੍ਰੋਗਰਾਮ ਕਰਵਾਇਆਂ ਗਿਆ ਜਿਸ ਵਿੱਚ ਐਮ.ਡੀ .ਸੁਰਿੰਦਰ ਸਿੰਘ ਮਾਨ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਇਸ ਮੌਕੇ ਬੱਚਿਆ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ...
ਲਹਿਰਾਗਾਗਾ, 16 ਫਰਵਰੀ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਨਗਰ ਕੌਾਸਲ ਦਫਤਰ ਲਹਿਰਾਗਾਗਾ ਵਿਖੇ ਇਲਾਕੇ ਦੀ ਸੁੱਖ-ਸਾਂਤੀ ਅਤੇ ਖੁਸ਼ਹਾਲੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਭੋਗ ਪਾਏ ਗਏ | ਇਸ ...
ਸੁਨਾਮ ਊਧਮ ਸਿੰਘ ਵਾਲਾ, 16 ਫਰਵਰੀ (ਧਾਲੀਵਾਲ, ਭੁੱਲਰ) - ਲਾਇਨਜ਼ ਕਲੱਬ ਸੁਨਾਮ ਰਾਇਲਜ ਵਲੋਂ ਕਲੱਬ ਪ੍ਰਧਾਨ ਅੰਕੁਰ ਜਖਮੀ ਦੀ ਅਗਵਾਈ ਵਿਚ ਚਾਰਟਰ ਨਾਇਟ ਕਰਵਾਈ ਗਈ ਜਿਸ ਵਿਚ ਕਲੱਬ ਦੇ ਚੇਅਰਮੈਨ ਮਨਿੰਦਰ ਸਿੰਘ ਲਖਮੀਰਵਾਲਾ, ਜਗਮੋਹਨ ਸਿੰਘ, ਕਰੁਨ ਨੇ ਬਾਂਸਲ ...
ਸੰਦੌੜ, 16 ਫਰਵਰੀ (ਗੁਰਪ੍ਰੀਤ ਸਿੰਘ ਚੀਮਾ) - ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਸਮਾਜਸੇਵੀ ਇੰਜੀਨੀਅਰ ਹਰਜਿੰਦਰ ਸਿੰਘ ਕਹਿਲ ਅਮਰੀਕਾ ਅਤੇ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਕਹਿਲ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਦੌੜ ...
ਕੌਹਰੀਆਂ, 16 ਫਰਵਰੀ (ਮਾਲਵਿੰਦਰ ਸਿੰਘ ਸਿੱਧੂ) - ਭਗਤ ਧੰਨਾ ਜੱਟ ਗਊਸ਼ਾਲਾ ਪਿੰਡ ਰੋਗਲਾ ਵਿਚ ਤੀਜਾ ਪੰਚ ਕੁੰਡੀਯ ਮਾਂ ਬਗਲਾਮੁਖੀ ਯੱਗ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਰਾਮਲਾਲ ਸ਼ਾਸਤਰੀ ਰੋਗਲਾ ਵਾਲਿਆਂ ਨੇ ਦੱਸਿਆ ਕਿ ਇਲਾਕੇ ਦੀ ਸੁਖ ਸ਼ਾਂਤੀ ਅਤੇ ਤਰੱਕੀ ਲਈ ...
ਸੰਗਰੂਰ, 16 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾਈ ਸਕੱਤਰ ਅਤੇ ਸੀਨੀਅਰ ਆਗੂ ਅਮਨਦੀਪ ਸਿੰਘ ਪੂਨੀਆ, ਕੈਪਟਨ ਰਾਮ ਸਿਘ ਅਤੇ ਜ਼ਿਲ੍ਹਾ ਸਕੱਤਰ ਪਵਨ ਕੁਮਾਰ ਗਰਗ ਨੇ ਕਿਹਾ ਕਿ 2022 ਦੀ ਚੋਣਾਂ ਵਿਚ ਪੰਜਾਬ ਅੰਦਰ ਅਕਾਲੀ ...
ਅਮਰਗੜ੍ਹ, 16 ਫਰਵਰੀ (ਸੁਖਜਿੰਦਰ ਸਿੰਘ ਝੱਲ) - ਪਿ੍ੰਸੀਪਲ ਸੁਖਬੀਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਕਾਲਜ ਅਮਰਗੜ੍ਹ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ, ਸ਼ਬਦ ਗਾਇਨ ਨਾਲ ਆਰੰਭ ਹੋਏ ਇਸ ਸਮਾਗਮ ਦੌਰਾਨ ਸੈਸ਼ਨ 2016-17 ਅਤੇ 2017-18 ਵਿਚ ਪਾਸ ਹੋਏ ਵਿਦਿਆਰਥੀਆਂ ਨੂੰ ਮੁੱਖ ...
ਮੂਣਕ, 16 ਫਰਵਰੀੰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)- ਅਕਾਲੀ ਸਰਕਾਰ ਸਮੇਂ ਵਾਪਰੇ ਬਰਗਾੜੀ ਬੇਅਦਬੀ ਕਾਂਡ ਦਾ ਖ਼ਮਿਆਜ਼ਾ ਅਕਾਲੀਆਂ ਨੂੰ ਹੀ ਭੁਗਤਣਾ ਪਵੇਗਾ, ਅਕਾਲੀ ਸਰਕਾਰ ਨੇ ਵਿਕਾਸ ਪੱਖੋਂ ਹਲਕੇ ਲਹਿਰੇ ਨੂੰ ਪਿਛਲੇ ਦਸ ਸਾਲਾਂ 'ਚ ਪਿਛਾੜ ਕੇ ਰੱਖ ਦਿੱਤਾ ਸੀ | ...
ਧਰਮਗੜ੍ਹ, 16 ਫਰਵਰੀ (ਗੁਰਜੀਤ ਸਿੰਘ ਚਹਿਲ) - ਆਲ ਇੰਡੀਆ ਗ੍ਰੰਥੀ, ਰਾਗੀ, ਪ੍ਰਚਾਰਕ ਸਿੰਘ ਸਭਾ ਅਤੇ ਬਾਬਾ ਬੁੱਢਾ ਇੰਟਰਨੈਸ਼ਨਲ ਗ੍ਰੰਥੀ ਸਭਾ ਵਲੋਂ ਸਾਂਝੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨਾਲ ਅਹਿਮ ...
ਬਠਿੰਡਾ, 16 ਫਰਵਰੀ (ਅਵਤਾਰ ਸਿੰਘ)- ਸਥਾਨਕ ਸ਼ਹਿਰ ਅੰਦਰ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਖੇਤਰਾਂ 'ਚ ਸੜਕ ਹਾਦਸਿਆਂ 'ਚ 2 ਵਿਅਕਤੀਆਂ ਦੇ ਜ਼ਖ਼ਮੀ ਹੋਣ 'ਤੇ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਉਣ ਉਪਰੰਤ ਇਲਾਜ ...
ਤਲਵੰਡੀ ਸਾਬੋ, 16 ਫਰਵਰੀ (ਰਣਜੀਤ ਸਿੰਘ ਰਾਜੂ)-ਭਾਰਤੀ ਕਿਸਾਨ ਯੂਨੀਅਨ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਸ਼ੁਰੂ ਕੀਤੇ ਸੰਘਰਸ਼ ਤਹਿਤ 18 ਮਾਰਚ ਨੂੰ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਵਲੋਂ ਦਿੱਲੀ ਸਦਨ ਦਾ ਘਿਰਾਓ ਕਰਕੇ ਜੰਤਰ-ਮੰਤਰ ਵਿਖੇ ...
ਲਹਿਰਾ ਮੁਹੱਬਤ, 16 ਫਰਵਰੀ (ਸੁਖਪਾਲ ਸਿੰਘ ਸੁੱਖੀ)- ਮਾਊਾਟ ਲਿਟਰਾ ਜੀ ਸਕੂਲ ਲਹਿਰਾ ਧੂਰਕੋਟ ਵਿਖੇ ਦੋ ਰੋਜ਼ਾ ਸਪੋਰਟਸ ਮੀਟ ਕਰਵਾਈ ਗਈ | ਜਿਸ ਦੌਰਾਨ ਨਰਸਰੀ ਤੋਂ ਤੀਜੀ ਤੱਕ ਦੇ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਕੂਲ ਦੇ ...
ਬਠਿੰਡਾ, 16 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਦੀ ਤਰਫ਼ੋਂ ਤੇਜ਼ੀ ਨਾਲ ਕੀਤੇ ਜਾ ਰਹੇ ਨਿੱਜੀਕਰਨ ਿਖ਼ਲਾਫ਼ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ 23 ਫਰਵਰੀ 2020 ਨੂੰ ਪਟਿਆਲਾ ਵਿਖੇ ...
ਰਾਮਾਂ ਮੰਡੀ, 16 ਫਰਵਰੀ (ਤਰਸੇਮ ਸਿੰਗਲਾ)-ਦਿੱਲੀ 'ਚ ਹੰੂਝਾਂ ਫੇਰ ਜਿੱਤ ਤੋਂ ਬਾਅਦ 'ਆਪ' ਦੀ ਹਲਕਾ ਤਲਵੰਡੀ ਸਾਬੋ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਵੱਲੋਂ ਸਨਿਚਰਵਾਰ ਹਲਕੇ ਦੇ ਪਿੰਡਾਂ ਮੱਲਵਾਲਾ, ਭਗਵਾਨਗੜ੍ਹ ਸਮੇਤ ਕਰੀਬ ਅੱਧੀ ਦਰਜਨ ਪਿੰਡਾਂ 'ਚ ਵਰਕਰਾਂ ਨਾਲ ...
ਭਾਈਰੂਪਾ, 16 ਫਰਵਰੀ (ਵਰਿੰਦਰ ਲੱਕੀ)- ਪੰਜਾਬ ਦੇ ਸਿੱਖਿਆ ਮੰਤਰੀ ਨੇ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਨਾਲ ਹੋਈ ਮੀਟਿੰਗ 'ਚ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ ...
ਬਾਲਿਆਂਵਾਲੀ, 16 ਫਰਵਰੀ (ਕੁਲਦੀਪ ਮਤਵਾਲਾ)- ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਹਰਸ਼ਰਨ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਪਿੰਡ ਖੋਖਰ ਵਿਖੇ ਥੀਮ ਬੇਸਡ ਐਵੇਰਨੈਸ ਐਾਡ ਐਜੂਕੇਸ਼ਨ ਪ੍ਰੋਗਰਾਮ ਕਰਵਾਇਆ ਗਿਆ¢ ਜਿਸ ਵਿਚ ਨੌਜਵਾਨਾਂ ਨੂੰ ...
ਸੀਂਗੋ ਮੰਡੀ, 16 ਫਰਵਰੀ (ਲਕਵਿੰਦਰ ਸ਼ਰਮਾ)- ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਸਰਹਾਲੀ ਨੇ ਇੱਥੇ ਕਿਹਾ ਹੈ ਕਿ ਅਗਰ ਪੰਜਾਬ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਜੰਗੀ ਪੱਧਰ ਤੇ ...
ਜੋਗਾ, 16 ਫਰਵਰੀ (ਹਰਜਿੰਦਰ ਸਿੰਘ)- 65ਵੀਆਂ ਸਕੂਲ ਨੈਸ਼ਨਲ ਖੇਡਾਂ ਟੈਨਿਸ ਵਾਲੀਬਾਲ ਮੁਕਾਬਲੇ 8 ਤੋਂ 11 ਫਰਵਰੀ ਤੱਕ ਹੈਦਰਾਬਾਦ (ਤੇਲੰਗਾਨਾ) ਵਿਖੇ ਕਰਵਾਏ ਗਏ, ਜਿਸ 'ਚ ਭਾਰਤ ਦੇ ਵੱਖ ਵੱਖ ਰਾਜਾਂ 'ਚੋਂ ਪੰਜਾਬ ਦੇ ਸਨਾਵਰ ਸਮਾਰਟ ਸਕੂਲ ਭੁਪਾਲ ਦੇ ਅੰਡਰ-17, ਲੜਕੇ-ਲੜਕੀਆਂ ...
ਬਠਿੰਡਾ, 16 ਫਰਵਰੀ (ਕੰਵਲਜੀਤ ਸਿੰਘ ਸਿੱਧੂ) - ਬਠਿੰਡਾ ਡਿਪੂ ਦੇ ਪੈਨਸ਼ਨਰਾਂ ਨੇ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਬਚਨ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਹੋਈ | ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਕੁਸਮਲਤਾ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਣਾ ਦੇਸ਼ ਲਈ ...
ਰਾਮਾਂ ਮੰਡੀ, 16 ਫਰਵਰੀ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਰਾਮਾਂ ਵਿਖੇ ਹਰਵਿੰਦਰ ਸਿੰਘ ਪੁੱਤਰ ਮੁਕੰਦ ਸਿੰਘ ਨੂੰ ਖੇਤ ਜਾਂਦੇ ਸਮੇਂ ਰਸਤੇ 'ਚ ਸੈਮਸੰਗ ਕੰਪਨੀ ਦਾ ਮੋਬਾਈਲ ਡਿੱਗਿਆ ਹੋਇਆ ਮਿਲਿਆ | ਹਰਵਿੰਦਰ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦੇ ਹੋਏ, ...
ਸੀਂਗੋ ਮੰਡੀ, 15 ਫਰਵਰੀ (ਲਕਵਿੰਦਰ ਸ਼ਰਮਾ)- ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਸਰਹਾਲੀ ਨੇ ਇੱਥੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਨੰਬਰਦਾਰ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਜੰਗੀ ਪੱਧਰ 'ਤੇ ...
ਸਰਦੂਲਗੜ੍ਹ, 16 ਫਰਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)- ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੋਕਾਂ ਦੇ ਭਲੇ ਦੀ ਗੱਲ ਕੀਤੀ ਹੈ | ਸੂਬੇ ਅੰਦਰ ਸਭ ਤੋਂ ਜ਼ਿਆਦਾ ਵਿਕਾਸ ਇਸੇ ਪਾਰਟੀ ਦੇ ਰਾਜ ਕਾਲ 'ਚ ਹੀ ਹੋਇਆ | ਇਹ ਪ੍ਰਗਟਾਵਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX