ਤਾਜਾ ਖ਼ਬਰਾਂ


ਪਟਿਆਲਾ ਤੇ ਅੰਮ੍ਰਿਤਸਰ 'ਚ 5 ਆਰ.ਟੀ.ਪੀ.ਸੀ. ਅਤੇ 4 ਆਰ.ਐਨ.ਏ ਐਕਸਟਰੇਕਸ਼ਨ ਮਸ਼ੀਨਾਂ ਹੋਈਆ ਸਥਾਪਿਤ- ਰਮਿੰਦਰ ਆਂਵਲਾ
. . .  8 minutes ago
ਜਲਾਲਾਬਾਦ, 10 ਅਪ੍ਰੈਲ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੇ ਟੈੱਸਟ ਕਰਨ ਲਈ 5 ਆਰ.ਟੀ.ਪੀ.ਸੀ. ਮਸ਼ੀਨਾਂ ਅਤੇ 4 ਆਰ.ਐਨ.ਏ ਐਕਸਟਰੇਕਸ਼ਨ ...
ਪਾਜ਼ੀਟਿਵ ਆਏ 6 ਸਥਾਨਕ ਲੋਕਾਂ ਦੇ ਸੰਪਰਕ ਵਾਲੇ ਲੋਕ ਖ਼ੁਦ ਅੱਗੇ ਆ ਕੇ ਕਰਵਾਉਣ ਟੈੱਸਟ - ਡਿਪਟੀ ਕਮਿਸ਼ਨਰ
. . .  12 minutes ago
ਬੁਢਲਾਡਾ 10 ਅਪ੍ਰੈਲ (ਸਵਰਨ ਸਿੰਘ ਰਾਹੀ) - ਬੀਤੇ ਕੱਲ੍ਹ ਸਥਾਨਕ ਸ਼ਹਿਰ ਦੇ 6 ਜਣਿਆ ਦੇ ਸੈਂਪਲ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸਥਿਤੀ ਦਾ ਜਾਇਜ਼ਾ...
ਨਵਾਂ ਸ਼ਹਿਰ 'ਚ ਦਾਖਲ ਕੋਰੋਨਾ ਤੋਂ ਨਿਯਾਤ ਪਾਉਣ ਵਾਲੇ 8 ਲੋਕਾਂ ਨੂੰ ਭੇਜਿਆ ਗਿਆ ਘਰ
. . .  18 minutes ago
ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਅਤੇ ਸਸਕਾਰ ਲਈ ਪਠਲਾਵਾ ਦੀ ਟੀਮ ਅੱਗੇ ਆਈ
. . .  18 minutes ago
ਬੰਗਾ,10 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਬੰਗਾ ਬਲਾਕ ਦੇ ਪਿੰਡ ਪਠਲਾਵਾ ਦੇ ਪੰਜ ਨੌਜਵਾਨਾਂ ਹਰਪ੍ਰੀਤ ਸਿੰਘ, ਅਮਰਪ੍ਰੀਤ ਲਾਡੀ ਤੇ ਜਸਪਾਲ ਸਿੰਘ ਆਦਿ ਨੇ ਇੱਕ ਟੀਮ ਬਣਾਈ ਹੈ । ਇਨ੍ਹਾਂ ਨੌਜਵਾਨਾਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਕਿਧਰੇ ਵੀ ਕੋਰੋਨਾਵਾਇਰਸ...
ਭਾਰਤ ਵਿਚ ਫਸੇ ਲੰਡਨ ਵਾਸੀਆਂ ਦੀ ਵਾਪਸੀ ਲਈ ਵਿਸ਼ੇਸ਼ ਉਡਾਣਾਂ 13 ਅਪ੍ਰੈਲ ਤੋਂ ਸ਼ੁਰੂ
. . .  23 minutes ago
ਰਾਜਾਸਾਂਸੀ, 10 ਅਪ੍ਰੈਲ(ਹੇਰ)- ਇੰਗਲੈਂਡ ਵਾਸੀ, ਜੋ ਕਿ ਕੋਰੋਨਾ ਵਾਇਰਸ ਕਰਕੇ ਠੱਪ ਹੋ ਹਵਾਈ ਸੇਵਾ ਕਾਰਨ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਰੁਕੇ ਹੋਏ ਹਨ। ਉਨ੍ਹਾਂ ਦੀ ਵਾਪਸੀ ਲਈ ਆਪਣੀ ਵਿਸ਼ੇਸ਼ ਹਵਾਈ ਸੇਵਾ ਸ਼ੁਰੂ...
ਪੰਜਾਬ ਕੈਬਨਿਟ ਦੀ ਬੈਠਕ ਜਾਰੀ, ਲਾਕਡਾਊਨ ਸਬੰਧੀ ਲਿਆ ਜਾ ਸਕਦੈ ਅਹਿਮ ਫ਼ੈਸਲਾ
. . .  28 minutes ago
ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਅਜਨਾਲਾ ਦੇ ਸਤਿਸੰਗ ਘਰ ਦਾ ਦੌਰਾ
. . .  28 minutes ago
ਅਜਨਾਲਾ, 10 ਅਪ੍ਰੈਲ ( ਗੁਰਪ੍ਰੀਤ ਸਿੰਘ ਢਿੱਲੋਂ)- ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਅੱਜ ਅਜਨਾਲਾ ਸ਼ਹਿਰ 'ਚ ਸਥਿਤ ਸਤਿਸੰਗ...
ਜਲੰਧਰ 'ਚ ਇਕ ਹੋਰ ਮਰੀਜ਼ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  45 minutes ago
ਜਲੰਧਰ, 10 ਅਪ੍ਰੈਲ (ਐੱਮ.ਐੱਸ. ਲੋਹੀਆ) - ਜਲੰਧਰ 'ਚ ਇਕ ਮਰੀਜ਼ ਹੋਰ ਕੋਰੋਨਾ ਪਾਜ਼ੀਟਿਵ ਆਉਣ ਨਾਲ ਹੁਣ ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ...
ਵੀਡੀਓ ਕਾਨਫਰੰਂਸਿੰਗ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  51 minutes ago
ਕੋਰੋਨਾ ਮ੍ਰਿਤਕ ਔਰਤ ਦੇ 13 ਮੈਂਬਰ ਦੇ ਸੈਂਪਲ ਜਾਂਚ ਲਈ ਭੇਜੇ ਗਏ
. . .  37 minutes ago
ਮਹਿਲ ਕਲਾਂ, 10 ਅਪ੍ਰੈਲ (ਅਵਤਾਰ ਸਿੰਘ ਅਣਖੀ)- ਕੋਰੋਨਾ ਵਾਇਰਸ ਕਾਰਨ ਮੌਤ ਦਾ ਸ਼ਿਕਾਰ ਹੋਈ ਕਰਮਜੀਤ ਕੌਰ (52) ਪਤਨੀ ਦਲਜੀਤ ਸਿੰਘ ...
ਰਾਸ਼ਨ ਨਾ ਮਿਲਣ ਕਾਰਨ ਮੁਹੱਲਾ ਨਿਵਾਸੀਆਂ ਕੀਤਾ ਲਾਕਡਾਊਨ ਸਮੇਂ ਮੁਜਾਹਰਾ
. . .  about 1 hour ago
ਨਾਭਾ 10 ਅਪ੍ਰੈਲ ( ਅਮਨਦੀਪ ਸਿੰਘ ਲਵਲੀ) ਸਮੁਚੀ ਦੁਨੀਆਂ ਅੰਦਰ ਫੈਲੀ ਕਰੋਨਾ ਵਰਗੀ ਭੈੜੀ ਨਾ-ਮੁਰਾਦ ਬਿਮਾਰੀ ਜਿਸ ਕਾਰਨ ਦੇਸ਼ ਦੇ ਨਾਲ ਨਾਲ ਵਿਦੇਸ਼ਾ ਵਿੱਚ ਵੀ ਹਜਾਰਾ ਲੋਕ ਮਰ ਰਹੇ ਹਨ। ਜਿਸ ਦਾ ਤਾਜਾ ਮਾਮਲਾ ਹਲਕਾ ਨਾਭਾ ਦੇ ਮੁਹੱਲਾ ਗੁਰੂ ਨਾਨਕਪੁਰਾ ਦੇ ਵਸਨੀਕਾ ਵੱਲੋਂ ਰਾਸ਼ਨ ਨਾ ਮਿਲਣ...
ਸ਼ਾਹਕੋਟ ਪੁਲਿਸ ਨੇ ਸਰਚ ਦੌਰਾਨ ਪਿੰਡ ਬਾਊਪਰ ਨਜ਼ਦੀਕ ਸਤਲੁਜ ਦਰਿਆ ਤੋਂ 60 ਲੱਖ ਮਿਲੀ ਲੀਟਰ ਲਾਹਣ ਕੀਤੀ ਬਰਾਮਦ
. . .  48 minutes ago
ਸ਼ਾਹਕੋਟ, 10 ਅਪ੍ਰੈਲ (ਅਜ਼ਾਦ ਸਚਦੇਵਾ) ਸ. ਪਿਆਰਾ ਸਿੰਘ ਥਿੰਦ ਡੀ.ਐੱਸ.ਪੀ. ਸਬ ਡਵੀਜ਼ਨ ਸ਼ਾਹਕੋਟ ਦੀ ਅਗਵਾਈ ਅਤੇ ਸਬ ਇੰਸਪੈਕਟਰ ...
ਡੇਰਾ ਬਾਬਾ ਨਾਨਕ ਅਤੇ ਨਵਾਂ ਪਿੰਡ ਦੇ ਸਤਿਸੰਗ ਘਰਾਂ ਦਾ ਡੇਰਾ ਬਿਆਸ ਮੁਖੀ ਵੱਲੋਂ ਦੌਰਾ
. . .  about 1 hour ago
ਬਟਾਲਾ, 10 ਅਪ੍ਰੈਲ (ਕਾਹਲੋਂ)- ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਡੇਰਾ ਬਾਬਾ ਨਾਨਕ ਅਤੇ ...
ਜੰਡਿਆਲਾ ਗੁਰੂ ਸ਼ਹਿਰ ਦੇ ਨਾਲ-ਨਾਲ ਪਿੰਡਾਂ ਅਤੇ ਗਲੀ-ਮੁਹੱਲਿਆਂ ਨੂੰ ਵੀ ਲੋਕਾਂ ਵੱਲੋਂ ਕੀਤਾ ਗਿਆ ਪੂਰੀ ਤਰ੍ਹਾਂ ਸੀਲ
. . .  about 1 hour ago
ਜੰਡਿਆਲਾ ਗੁਰੂ, 10 ਅਪ੍ਰੈਲ (ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ 'ਚ 'ਚ ਵੈਰੋਵਾਲ ਰੋਡ ਸਥਿਤ ਇਕ ਵਿਅਕਤੀ ਸਾਹਿਲ ਅਰੋੜਾ ਦਾ ਕੋਰੋਨਾ ਵਾਇਰਸ ...
ਮਾਸਕ ਤੋਂ ਬਿਨਾਂ ਘਰ ਤੋਂ ਬਾਹਰ ਨਿਕਲਣ ਦੇ ਦੋਸ਼ 'ਚ 32 ਲੋਕਾਂ ਖ਼ਿਲਾਫ਼ ਮਾਮਲਾ ਦਰਜ
. . .  about 2 hours ago
ਨਵੀ ਦਿੱਲੀ, 10 ਮਾਰਚ(ਜਗਤਾਰ ਸਿੰਘ)- ਦਿੱਲੀ ਦੇ ਉੱਤਰ-ਪੱਛਮੀ ਖੇਤਰ 'ਚ ਬਿਨਾ ਮਾਸਕ ਪਾਏ ਘਰ ਤੋਂ ਬਾਹਰ ਨਿਕਲਣ ਦੇ ਦੋਸ਼ ਚ 32 ਲੋਕਾਂ ਦੇ ਖ਼ਿਲਾਫ਼...
ਕੈਪਟਨ ਨੇ ਦਿੱਤੇ ਸੰਕੇਤ : ਕੈਬਨਿਟ ਦੀ ਮੀਟਿੰਗ 'ਚ ਲਿਆ ਜਾ ਸਕਦਾ ਹੈ ਕਰਫਿਊ 'ਤੇ ਫ਼ੈਸਲਾ
. . .  about 2 hours ago
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 132 ਮਾਮਲੇ ਆਏ ਸਾਹਮਣੇ : ਕੈਪਟਨ
. . .  about 2 hours ago
ਕੋਰੋਨਾ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਚੁੱਕੇ ਜਾ ਰਹੇ ਹਨ ਲੋੜੀਂਦੇ ਕਦਮ : ਕੈਪਟਨ
. . .  about 2 hours ago
ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਰਾਸ਼ਨ : ਕੈਪਟਨ
. . .  about 2 hours ago
ਸਿਹਤ ਵਿਭਾਗ ਅਤੇ ਪ੍ਰਸ਼ਾਸਨ ਹੈ ਪੂਰਾ ਮੁਸਤੈਦ : ਕੈਪਟਨ
. . .  about 2 hours ago
ਲਾਕ ਡਾਊਨ 'ਚ ਕਿਸਾਨਾਂ ਨੂੰ ਦਿੱਤਾ ਗਈ ਢਿੱਲ: ਕੈਪਟਨ
. . .  about 2 hours ago
ਕਣਕ ਖ਼ਰੀਦ ਦੇ ਲਈ ਸਾਰੇ ਪ੍ਰਬੰਧ ਮੁਕੰਮਲ : ਕੈਪਟਨ
. . .  about 2 hours ago
ਸੂਬੇ 'ਚ ਮਾਸਕ ਦੀ ਨਹੀਂ ਆਉਣ ਦਿੱਤੀ ਜਾਵੇਗੀ ਕਮੀ : ਕੈਪਟਨ
. . .  about 2 hours ago
ਕੋਰੋਨਾ ਪੀੜਤਾਂ ਦੇ ਲਈ 2000 ਬੈੱਡ ਦਾ ਕੀਤਾ ਗਿਆ ਇੰਤਜ਼ਾਮ : ਕੈਪਟਨ
. . .  about 2 hours ago
ਕਰਫਿਊ ਦੌਰਾਨ ਲੋਕਾਂ ਦੇ ਰਹੇ ਹਨ ਪੂਰਾ ਸਾਥ : ਕੈਪਟਨ
. . .  about 2 hours ago
ਜਮਾਤੀਆਂ ਕਾਰਨ ਵੀ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਹੋਇਆ ਵਾਧਾ : ਕੈਪਟਨ
. . .  about 2 hours ago
ਇੱਕਜੁੱਟ ਹੇ ਕੋ ਕੋਰੋਨਾ ਵਾਇਰਸ ਨੂੰ ਦੇਵਾਂਗੇ ਮਾਤ : ਕੈਪਟਨ
. . .  about 2 hours ago
ਕੋਰੋਨਾ ਕਰਫ਼ਿਊ 'ਤੇ ਸੁਣੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ ਫ਼ੈਸਲੇ
. . .  about 2 hours ago
ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਸੈਨੇਟਾਇਜ ਕਰਨ ਦੀ ਸ਼ੁਰੂਆਤ
. . .  35 minutes ago
ਦਹਿਲੀਜ਼ ਕਲਾਂ ਦੇ ਪਾਜ਼ੀਟਿਵ ਪਾਏ ਗਏ ਵਿਅਕਤੀ ਦੀ ਕੀਤੀ ਜਾ ਰਹੀ ਹੈ ਕੰਟੈਕਟ ਟਰੇਸਿੰਗ
. . .  about 2 hours ago
ਪਿੰਡ ਘਨੌਲੀ ਵਿਖੇ ਕੀਤਾ ਜਾਵੇ ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਨਾਲ ਮਰੇ ਵਿਅਕਤੀ ਦਾ ਸਸਕਾਰ
. . .  about 2 hours ago
ਸੁਲਤਾਨਵਿੰਡ ਵਿਖੇ ਸਰਕਾਰੀ ਰਾਸ਼ਨ ਵੰਡਣ ਨੂੰ ਲੈ ਕੇ ਹੋਈ ਲੜਾਈ, ਦੋਵੇਂ ਧਿਰਾਂ ਜ਼ਖਮੀ
. . .  about 3 hours ago
ਸਰਹੱਦੀ ਖੇਤਰ 'ਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ
. . .  about 3 hours ago
ਨਵਾਂਸ਼ਹਿਰ 'ਚ 13 ਲੋਕਾਂ ਨੇ ਕੋਰੋਨਾ ਤੋਂ ਪਾਈ ਨਿਯਾਤ
. . .  about 3 hours ago
ਦਿੱਲੀ 'ਚ ਹੁਣ ਤੱਕ ਕੋਰੋਨਾ ਦੇ 720 ਮਾਮਲੇ ਆਏ ਸਾਹਮਣੇ
. . .  about 3 hours ago
ਢਕੋਲੀ ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਸਾਰੇ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
. . .  about 3 hours ago
ਪੰਚਕੂਲਾ 'ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ ਹੋਈ 5
. . .  about 3 hours ago
ਕੋਰੋਨਾ ਦੇ ਸ਼ੱਕੀ ਨੂੰ ਐੱਸ.ਐੱਮ.ਓ ਬਟਾਲਾ ਅਤੇ ਪੁਲਿਸ ਪ੍ਰਸ਼ਾਸਨ ਨੇ ਘਰੋਂ ਚੁੱਕ ਕੇ ਆਈਸੋਲੇਸ਼ਨ ਵਾਰਡ 'ਚ ਕਰਵਾਇਆ ਦਾਖਲ
. . .  about 3 hours ago
ਧਾਰੀਵਾਲ 'ਚ ਸਬਜ਼ੀਆਂ ਅਤੇ ਫਲਾਂ ਦੀ ਰੇਟ ਲਿਸਟ ਜਾਰੀ
. . .  about 3 hours ago
ਪੀ.ਪੀ.ਆਈ ਦੇ ਉਤਪਾਦਨ ਲਈ ਅਕਸ਼ੈ ਕੁਮਾਰ ਨੇ ਬੀ.ਐਮ.ਸੀ ਨੂੰ ਦਿੱਤਾ 3 ਕਰੋੜ ਰੁਪਏ ਦਾ ਯੋਗਦਾਨ
. . .  about 4 hours ago
3 ਦਿਨ ਬੈਂਕਾਂ ਰਹਿਣਗੀਆਂ ਬੰਦ
. . .  about 4 hours ago
ਅਸਮਾਨ 'ਚ ਛਾਏ ਬੱਦਲਾਂ ਨੂੰ ਦੇਖ ਕੇ ਕਿਸਾਨਾਂ ਦੀ ਜਾਨ ਮੁਠੀ 'ਚ ਆਈ
. . .  about 4 hours ago
ਨੌਵੀਂ ਪਾਤਸ਼ਾਹੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਅਰੰਭਤਾ ਲਈ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਆਰੰਭ
. . .  about 5 hours ago
ਕੁੱਝ ਦਿਨ ਪਹਿਲਾਂ ਮਰੀ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਦੇ ਚਾਰ ਸਰਹੱਦੀ ਜ਼ਿਲ੍ਹੇ ਦੇ ਰਹੇ ਨੇ ਆਪਣੀ ਸੂਝ-ਬੂਝ ਦੀ ਪੂਰੀ ਮਿਸਾਲ
. . .  about 5 hours ago
ਬੈਂਕ ਮੁਲਾਜ਼ਮ ਦੀ ਪਤਨੀ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 5 hours ago
ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, ਪਿਛਲੇ 12 ਘੰਟਿਆਂ ਦੌਰਾਨ 547 ਮਾਮਲੇ ਆਏ ਸਾਹਮਣੇ
. . .  about 5 hours ago
ਅਲਬਰਟਾ 'ਚ 1451 ਕੇਸਾਂ 'ਚ 32 ਮੌਤਾਂ ਅਤੇ 592 ਮਰੀਜ਼ ਤੰਦਰੁਸਤ
. . .  about 5 hours ago
ਜਲੰਧਰ ਜ਼ਿਲ੍ਹੇ ਲਈ ਜਾਰੀ ਹੋਈ ਅੱਜ ਦੀ ਸਬਜ਼ੀਆਂ ਤੇ ਫਲਾਂ ਦੇ ਰੇਟ ਦੀ ਲਿਸਟ
. . .  about 6 hours ago
ਲੋਕਾਂ ਨੇ ਕਰਫ਼ਿਊ ਤੇ ਕੋਰੋਨਾਵਾਇਰਸ ਨੂੰ ਸਮਝਿਆ ਮਜ਼ਾਕ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਫੱਗਣ ਸੰਮਤ 551

ਦਿੱਲੀ

ਦਿੱਲੀ ਦੀ ਸਿਆਸਤ

ਦਿੱਲੀ ਚੋਣਾਂ, ਕੇਜਰੀਵਾਲ ਦੀ ਜਿੱਤ ਦੀ ਬਜਾਏ 'ਨਫ਼ਰਤ ਭਰੇ ਭਾਸ਼ਨਾਂ' ਲਈ ਵਧੇਰੇ ਯਾਦ ਕੀਤੀਆਂ ਜਾਣਗੀਆਂ

ਸਾਲ 2015 ਵਾਲਾ ਚਮਤਕਾਰ ਮੁੜ ਦੁਹਰਾਉਂਦੇ ਹੋਏ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ-2020 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਦਿੱਲੀ 'ਚ ਨਵਾਂ ਇਤਿਹਾਸ ਸਿਰਜਿਆ ਜਦਕਿ ਭਾਜਪਾ ਤੇ ਕਾਂਗਰਸ ਨੂੰ ਸਾਲ 2015 ਵਰਗੀ ਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ | ਭਵਿੱਖ 'ਚ ਜਦੋਂ ਵੀ ਦਿੱਲੀ ਵਿਧਾਨ ਸਭਾ ਚੋਣਾਂ 2020 'ਚ ਕੇਜਰੀਵਾਲ ਦੀ ਇਸ ਇਤਿਹਾਸਕ ਜਿੱਤ ਨੂੰ ਯਾਦ ਕੀਤਾ ਜਾਇਆ ਕਰੇਗਾ, ਉਸ ਸਮੇਂ ਕੇਜਰੀਵਾਲ ਦੀ ਜਿੱਤ ਦੇ ਨਾਲ-ਨਾਲ ਇਨ੍ਹਾਂ ਚੋਣਾਂ ਨੂੰ 'ਨਫ਼ਰਤ ਭਰੇ ਭਾਸ਼ਨਾਂ' ਅਤੇ ਬਿਆਨਾਂ ਲਈ ਵਧੇਰੇ ਯਾਦ ਕੀਤਾ ਜਾਵੇਗਾ | ਚੋਣ ਪ੍ਰਚਾਰ ਦੌਰਾਨ ਕਈ ਆਗੂਆਂ ਨੇ ਸ਼ਬਦਾਂ ਦੀ ਮਰਿਆਦਾਵਾਂ ਨੂੰ ਪਾਰ ਕਰਦੇ ਹੋਏ ਬੇਹੱਦ ਨਫ਼ਰਤ ਤੇ ਜ਼ਹਿਰੀਲੀ ਕਿਸਮ ਦੀਆਂ ਤਕਰੀਰਾਂ ਕੀਤੀਆਂ | ਕਈ ਸਿਆਸੀ ਮਾਹਿਰਾਂ ਦਾ ਇੱਥੋਂ ਤੱਕ ਮੰਨਣਾ ਹੈ ਕਿ ਦਿੱਲੀ ਦੀਆਂ ਚੋਣਾਂ ਦੌਰਾਨ 'ਨਫ਼ਰਤ ਦੀ ਭਾਸ਼ਾ' ਨੂੰ ਇਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ,ਜਿਸ ਨਾਲ ਬਹੁਗਿਣਤੀ ਵਰਗ 'ਚ ਇਹ ਭਰਮ ਪੈਦਾ ਕੀਤਾ ਜਾ ਸਕੇ ਕਿ, ਘੱਟ ਗਿਣਤੀ ਵਰਗ ਨਾਲ ਸਬੰਧਤ ਇਕ ਧਰਮ ਵਿਸ਼ੇਸ਼ ਿਖ਼ਲਾਫ਼ ਨਫ਼ਰਤ ਫੈਲਾਉਣੀ ਵੀ ਰਾਸ਼ਟਰਵਾਦ ਦਾ ਹਿੱਸਾ ਹੋ ਸਕਦਾ ਹੈ | ਹਾਲਾਂਕਿ ਦਿੱਲੀ ਦੀ ਜਨਤਾ ਨੇ ਇਸ ਪੱਖੋਂ ਜਾਗਰੂਕ ਹੋਣ ਦੀ ਮਿਸਾਲ ਪੈਦਾ ਕਰਦਿਆਂ ਭੜਕਾਊ ਅਤੇ ਜ਼ਹਿਰੀਲੇ ਕਿਸਮ ਦੇ ਭਾਸ਼ਨ ਤੇ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਦਿੱਲੀ ਦੀ ਸੱਤਾ ਦੇ ਨੇੜੇ ਹੀ ਨਹੀਂ ਲੱਗਣ ਦਿੱਤਾ | ਚੋਣ ਨਤੀਜਿਆਂ ਤੋਂ ਬਾਅਦ ਸਿਆਸੀ ਹਲਕਿਆਂ 'ਚ ਵੀ ਅਜਿਹਾ ਮੰਨਿਆ ਗਿਆ ਕਿ ਭਾਜਪਾ ਵਲੋਂ ਚੋਣ ਪ੍ਰਚਾਰ ਦੌਰਾਨ ਜ਼ਰੂਰਤ ਤੋਂ ਜ਼ਿਆਦਾ ਹਮਲਾਵਰ ਰੁਖ਼ ਨੁਕਸਾਨਦਾਇਕ ਹੀ ਸਾਬਤ ਹੋਇਆ ਅਤੇ ਸ਼ਾਹੀਨ ਬਾਗ਼ ਦੇ ਬਹਾਨੇ ਧਾਰਮਿਕ ਆਧਾਰ 'ਤੇ ਧਰੂਵੀਕਰਨ ਕਰਾਉਣ ਦੀ ਕੋਸ਼ਿਸ਼ ਵੀ ਸਿਰੇ ਨਹੀਂ ਚੜ ਸਕੀ |
ਦਿੱਲੀ ਚੋਣਾਂ ਨੂੰ ਸ਼ਾਹੀਨ ਬਾਗ਼ 'ਤੇ ਰਾਇਸ਼ੁਮਾਰੀ ਦੇ ਰੂਪ 'ਚ ਪੇਸ਼ ਕਰਨ ਦੀ ਕੋਸ਼ਿਸ਼
ਦਿੱਲੀ ਚੋਣਾਂ ਦੇ ਪ੍ਰਚਾਰ ਦੌਰਾਨ ਜਿੰਨੀ ਵੀ ਜ਼ਹਿਰੀਲੀ ਜਾਂ ਵਿਵਾਦਿਤ ਕਿਸਮ ਦੀ ਬਿਆਨਬਾਜ਼ੀ ਕੀਤੀ ਗਈ ਉਹ ਜ਼ਿਆਦਾਤਰ ਸ਼ਾਹੀਨ ਬਾਗ਼ ਦੇ ਮੁੱਦੇ ਨਾਲ ਹੀ ਸਬੰਧਿਤ ਰਹੀ,ਜਿੱਥੇ ਨਾਗਰਿਕਤਾ ਸੋਧ ਕਾਨੂੰਨ ਦੇ ਿਖ਼ਲਾਫ਼ 2 ਮਹੀਨਿਆਂ ਤੋਂ ਅੰਦੋਲਨ ਚਲਾਇਆ ਜਾ ਰਿਹਾ ਹੈ | ਭਾਜਪਾ ਵਲੋਂ ਦਿੱਲੀ ਚੋਣਾਂ 'ਚ ਸ਼ਾਹੀਨ ਬਾਗ਼ ਨੂੰ ਇਕ 'ਪ੍ਰਤੀਕ' ਬਣਾ ਲਿਆ ਗਿਆ ਤੇ ਫਿਰ ਇਸੇ ਸ਼ਾਹੀਨ ਬਾਗ਼ ਦੇ ਸਹਾਰੇ ਹਿੰਦੂਆਂ ਨੂੰ ਮੁਸਲਮਾਨਾਂ ਦਾ ਝੂਠਾ ਡਰ ਵਿਖਾ ਕੇ ਵੋਟ ਲੈਣ ਜਾਂ ਧਰੂਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਇਹ ਆਖ ਲਓ ਕਿ ਪੂਰੀਆਂ ਚੋਣਾਂ ਨੂੰ ਮੁਸਲਮਾਨ ਬਨਾਮ ਹਿੰਦੂ ਬਣਾਉਣ ਦੀ ਕੋਸ਼ਿਸ਼ ਤਹਿਤ ਸ਼ਾਹੀਨ ਬਾਗ਼ ਦੇ ਮੁੱਦੇ ਨੂੰ ਲੈ ਕੇ ਰੱਜ ਕੇ ਸਿਆਸਤ ਕੀਤੀ ਗਈ | ਦਿੱਲੀ ਚੋਣਾਂ ਦੌਰਾਨ ਸਭ ਤੋਂ ਜ਼ਿਆਦਾ ਰੈਲੀਆਂ ਤੇ ਰੋਡ ਸ਼ੋਅ ਕਰਨ ਵਾਲੇ ਅਮਿਤ ਸ਼ਾਹ ਨੇ ਕਈ ਥਾਵਾਂ 'ਤੇ ਪ੍ਰਚਾਰ ਦੌਰਾਨ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਵੋਟਾਂ ਵਾਲੇ ਦਿਨ ਯਾਨੀ 8 ਫਰਵਰੀ ਨੂੰ ਈ.ਵੀ.ਐੱਮ. ਦਾ ਬਟਨ ਇੰਨੀ ਜ਼ੋਰ ਦੀ ਦਬਾਉਣਾ ਕਿ ਕਰੰਟ ਸ਼ਾਹੀਨ ਬਾਗ਼ 'ਚ ਜਾ ਕੇ ਲੱਗੇ | ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਸ਼ਾਹੀਨ ਬਾਗ਼ ਬਾਰੇ ਕਿਹਾ ਕਿ,ਅਸੀਂ ਦਿੱਲੀ ਨੂੰ ਸੀਰੀਆ (ਅੱਤਵਾਦ ਤੋਂ ਪ੍ਰਭਾਵਿਤ ਦੇਸ਼) ਨਹੀਂ ਬਣਨ ਦੇਵਾਂਗੇ | ਸਾਂਸਦ ਪ੍ਰਵੇਸ਼ ਵਰਮਾ ਨੇ ਇਕ ਜਨ ਸਭਾ 'ਚ ਇੱਥੋਂ ਤੱਕ ਆਖ ਦਿੱਤਾ ਕਿ ਉੱਥੇ (ਸ਼ਾਹੀਨ ਬਾਗ਼) ਲੱਖਾਂ ਲੋਕ ਇਕੱਠੇ ਹੁੰਦੇ ਹਨ ਤੇ ਇਸ ਬਾਰੇ ਦਿੱਲੀ ਦੇ ਲੋਕਾਂ ਨੂੰ ਸੋਚਣਾ ਪਵੇਗਾ, ਕਿਉਂਕਿ ਉਹ ਲੋਕ ਤੁਹਾਡੇ ਘਰਾਂ 'ਚ ਦਾਖ਼ਲ ਹੋ ਕੇ ਤੁਹਾਡੀਆਂ ਭੈਣਾਂ-ਲੜਕੀਆਂ ਨਾਲ ਜਬਰ ਜਨਾਹ ਕਰਨਗੇ ਤੇ ਕਤਲ ਕਰ ਦੇਣਗੇ | ਇਸ ਤਰ੍ਹਾਂ ਭਾਜਪਾ ਵਲੋਂ ਦਿੱਲੀ ਚੋਣਾਂ ਨੂੰ ਸ਼ਾਹੀਨ ਬਾਗ਼ 'ਤੇ ਰਾਇਸ਼ੁਮਾਰੀ ਦੇ ਰੂਪ 'ਚ ਪੇਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ |
ਕੇਂਦਰੀ ਮੰਤਰੀ ਨੇ ਚੋਣ ਸਭਾ ਦੌਰਾਨ ਲਗਵਾਏ ਇਤਰਾਜ਼ਯੋਗ ਨਾਅਰੇ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੋਣ ਪ੍ਰਚਾਰ ਦੌਰਾਨ ਇਕ ਜਨ ਸਭਾ 'ਚ 'ਦੇਸ਼ ਕੇ ਗੱਦਾਰੋ ਕੋ, ਗੋਲੀ ਮਾਰੋ......,' ਦੇ ਨਾਅਰੇ ਲਗਵਾਏ ਗਏ, ਜਿਸ ਨੂੰ ਕਾਫ਼ੀ ਇਤਰਾਜ਼ਯੋਗ ਮੰਨਿਆ ਗਿਆ | ਭਾਜਪਾ ਆਗੂ ਤੇ ਉਮੀਦਵਾਰ ਕਪਿਲ ਮਿਸ਼ਰਾ ਨੇ ਵੋਟਾਂ ਵਾਲੇ ਦਿਨ ਨੂੰ ਭਾਰਤ-ਪਾਕਿਸਤਾਨ ਮੈਚ ਕਰਾਰ ਦੇ ਦਿੱਤਾ | ਸਾਂਸਦ ਪ੍ਰਵੇਸ਼ ਵਰਮਾ ਨੇ ਕੇਜਰੀਵਾਲ ਨੂੰ ਕਥਿਤ ਤੌਰ 'ਤੇ ਅੱਤਵਾਦੀ ਕਰਾਰ ਦਿੱਤਾ ਜਿਸ 'ਤੇ ਕਾਫ਼ੀ ਵਿਵਾਦ ਹੋਇਆ | ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਨੇ ਵੱਖ-ਵੱਖ ਸਮੇਂ ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾ ਤੇ ਕਪਿਲ ਮਿਸ਼ਰਾ ਦੇ ਚੋਣ ਪ੍ਰਚਾਰ ਕਰਨ 'ਤੇ ਰੋਕ ਵੀ ਲਗਾਈ ਗਈ | ਸਿਆਸੀ ਮਾਹਿਰਾਂ ਮੁਤਾਬਿਕ ਦਿੱਲੀ ਚੋਣਾਂ 'ਚ ਭਾਜਪਾ ਦੀ ਹਰ ਰਣਨੀਤੀ ਫ਼ੇਲ੍ਹ ਹੋਈ, ਲੋਕ ਝਾਂਸੇ 'ਚ ਨਹੀਂ ਆਏ ਅਤੇ ਨਫ਼ਰਤ ਨੂੰ ਹਾਰ ਮੰਨਣੀ ਪਈ |
ਵਿਵਾਦਿਤ ਭਾਸ਼ਨਾਂ ਤੇ ਬਿਆਨਾਂ ਨੇ ਭਾਜਪਾ ਨੂੰ ਨੁਕਸਾਨ ਪਹੁੰਚਾਇਆ
ਚੋਣ ਪ੍ਰਚਾਰ ਦੌਰਾਨ 'ਗੋਲੀ ਮਾਰੋ......', ਕੇਜਰੀਵਾਲ ਨੂੰ ਅੱਤਵਾਦੀ ਦੱਸਣ, ਚੋਣਾਂ ਨੂੰ ਭਾਰਤ-ਪਾਕਿਸਤਾਨ ਮੈਚ ਕਰਾਰ ਦੇਣ ਵਰਗੇ ਭਾਸ਼ਨਾਂ ਕਾਰਨ ਭਾਜਪਾ ਨੂੰ ਨੁਕਸਾਨ ਹੀ ਹੋਇਆ ਹੈ ਤੇ ਚੋਣ ਨਤੀਜਿਆਂ ਉਪਰੰਤ ਇਸ ਗੱਲ ਨੂੰ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਕਬੂਲ ਕੀਤਾ ਹੈ | ਨਤੀਜਿਆਂ ਉਪਰੰਤ 'ਟਾਈਮਜ਼ ਨਾਓ ਸਮਿਟ' ਪ੍ਰੋਗਰਾਮ 'ਚ ਉਪਰੋਕਤ ਮਸਲੇ ਨਾਲ ਜੁੜੇ ਸਵਾਲ ਦੇ ਜਵਾਬ 'ਚ ਸ਼ਾਹ ਨੇ ਕਿਹਾ ਕਿ 'ਦੇਸ਼ ਕੇ ਗੱਦਾਰੋ.....' ਵਰਗਾ ਬਿਆਨ ਨਹੀਂ ਦਿੱਤਾ ਜਾਣਾ ਚਾਹੀਦਾ ਸੀ, ਪਾਰਟੀ ਨੂੰ ਅਜਿਹੇ ਬਿਆਨਾਂ ਨਾਲ ਸੰਭਾਵਿਤ ਨੁਕਸਾਨ ਪੁੱਜਾ ਹੈ | ਪ੍ਰੋਗਰਾਮ ਦੌਰਾਨ ਸ਼ਾਹ ਨੇ ਇਹ ਮੰਨਿਆ ਕਿ ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਨੂੰ 'ਗੋਲੀ ਮਾਰੋ' ਅਤੇ 'ਭਾਰਤ-ਪਾਕ ਮੈਚ' ਵਰਗੇ ਵਿਵਾਦਿਤ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਕਿਉਂਕਿ ਇਸ ਤਰ੍ਹਾਂ ਦੀ ਟਿੱਪਣੀ ਪਾਰਟੀ ਨੂੰ ਮਹਿੰਗੀ ਪੈ ਸਕਦੀ ਹੈ | ਹਾਲਾਂਕਿ ਸ਼ਾਹ ਨੇ ਇਹ ਵੀ ਆਖਿਆ ਕਿ ਵਿਵਾਦਿਤ ਟਿੱਪਣੀ ਤੋਂ ਪਾਰਟੀ ਨੇ ਖ਼ੁਦ ਨੂੰ ਵੱਖ ਕਰ ਲਿਆ ਹੈ | ਬੇਸ਼ੱਕ ਸ਼ਾਹ ਨੇ ਵਿਵਾਦਿਤ ਬਿਆਨਾਂ ਨੂੰ ਗ਼ਲਤ ਕਰਾਰ ਦੇ ਦਿੱਤਾ ਹੈ ਪਰ ਦੇਸ਼ ਦੀ ਜਨਤਾ ਦੇ ਮਨ 'ਚ ਇਹ ਸਵਾਲ ਉੱਠਦੇ ਹੀ ਰਹਿਣਗੇ ਕਿ, ਇਕ ਸਥਾਪਿਤ ਤੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਨੂੰ ਇਸ ਪੱਧਰ ਦਾ ਪ੍ਰਚਾਰ ਕਿਉਂ ਕਰਨਾ ਪੈ ਗਿਆ?

ਕਾਰੋਬਾਰੀ ਅਕਾਲੀਆਂ ਦੀਆਂ ਜ਼ਿਆਦਤੀਆਂ ਨੂੰ ਪੰਜਾਬ ਦੇ ਲੋਕ ਅਜੇ ਨਹੀਂ ਭੁੱਲੇ-ਖਹਿਰਾ

ਚੰਡੀਗੜ੍ਹ, 15 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਭੁਲੱਥ ਤੋਂ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ 'ਚ ਘੱਟ ਗਿਣਤੀਆਂ ਦੇ ਹੱਕਾਂ ਨੂੰ ਲੈ ਕੇ ਅਕਾਲੀ ਦਲ ਖ਼ਾਸਕਰ ਸ. ਪ੍ਰਕਾਸ਼ ਸਿੰਘ ...

ਪੂਰੀ ਖ਼ਬਰ »

ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇਕ ਕਾਬੂ

ਚੰਡੀਗੜ੍ਹ, 16 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਪੁਲਿਸ ਸਟੇਸ਼ਨ ਸੈਕਟਰ 49 ਦੀ ਟੀਮ ਨੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸ਼ਾਹਪੁਰ ਕਾਲੋਨੀ ਸੈਕਟਰ 38 ਵੈਸਟ ਦੇ ਰਹਿਣ ਵਾਲੇ ...

ਪੂਰੀ ਖ਼ਬਰ »

ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਵਲੋਂ ਠੇਕੇ ਵਿਰੁੱਧ ਪ੍ਰਦਰਸ਼ਨ

ਚੰਡੀਗੜ੍ਹ, 16 ਫਰਵਰੀ (ਅਜੀਤ ਬਿਊਰੋ)-ਚੰਡੀਗੜ੍ਹ ਦੇ ਸੈਕਟਰ-61 ਦੀ ਮਾਰਕੀਟ ਵਿਚ ਚੱਲ ਰਹੇ ਸ਼ਰਾਬ ਦੇ ਠੇਕੇ ਿਖ਼ਲਾਫ਼ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ-61 ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ-ਫ਼ੇਜ਼ 7 ਦੇ ਨਿਵਾਸੀਆਾ ਨੇ ਸ਼ਰਾਬ ਠੇਕੇ ਦੇ ਸਾਹਮਣੇ ਰੋਸ ...

ਪੂਰੀ ਖ਼ਬਰ »

ਹਰਿਆਣਾ ਪੁਲਿਸ 'ਚ ਤਬਾਦਲਿਆਂ ਨਾਲ ਕਈ ਜ਼ਿਲਿ੍ਹਆਂ ਦੇ ਐਸ.ਪੀ. ਇੱਧਰੋਂ-ਉੱਧਰ

ਚੰਡੀਗੜ੍ਹ, 16 ਫਰਵਰੀ (ਐਨ.ਐਸ.ਪਰਵਾਨਾ)-ਹਰਿਆਣਾ ਸਰਕਾਰ ਨੇ ਅੱਜ ਰਾਤ 42 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ | ਇਨ੍ਹਾਂ ਵਿਚ ਕਈ ਆਈ.ਪੀ.ਐਸ ਅਤੇ ਐਚ.ਪੀ.ਐਸ ਸ਼ਾਮਿਲ ਹਨ | ਕੁਝ ਆਈ.ਜੀ, ਡੀ.ਆਈ.ਜੀ. ਅਤੇ ਪੁਲਿਸ ਸੁਪਰਡੈਂਟ ਵੀ ਸ਼ਾਮਿਲ ਹਨ | ਕਈਆਂ ਨੂੰ ਵਾਧੂ ਚਾਰਜ ...

ਪੂਰੀ ਖ਼ਬਰ »

ਸਰਕਾਰੀ ਹੋਮ ਸਾਇੰਸ ਕਾਲਜ ਵਿਖੇ 'ਉੱਚ ਸਿੱਖਿਆ ਦੀ ਗੁਣਵੱਤਾ ਵਧਾਉਣ' ਵਿਸ਼ੇ 'ਤੇ ਸੈਮੀਨਾਰ

ਚੰਡੀਗੜ੍ਹ, 16 ਫਰਵਰੀ (ਮਨਜੋਤ ਸਿੰਘ ਜੋਤ)-ਸਰਕਾਰੀ ਹੋਮ ਸਾਇੰਸ ਕਾਲਜ ਵਿਖੇ 'ਨੈਕ' ਵਲੋਂ 'ਉੱਚ ਸਿੱਖਿਆ ਦੀ ਗੁਣਵੱਤਾ ਵਧਾਉਣ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਮੁਲਾਂਕਣ ਅਤੇ ਪ੍ਰਮਾਣਿਕਤਾ ਦੇ ਮਾਪਦੰਡਾਂ ਅਨੁਸਾਰ ਸਿੱਖਿਆ ਦੇ ਗੁਣਨਾਤਮਕ ...

ਪੂਰੀ ਖ਼ਬਰ »

ਔਰੰਗਜ਼ੇਬ ਦਾ ਮਹਿਮਾ ਗਾਨ ਇਸ ਮੁਲਕ 'ਚ ਨਹੀਂ ਹੋਣ ਦਿੱਤਾ ਜਾਵੇਗਾ-ਸਿਰਸਾ

ਨਵੀਂ ਦਿੱਲੀ, 16 ਫਰਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਪੁਰਾਤਤਵ ਵਿਭਾਗ (ਏ ਐੱਸ. ਆਈ.) ਵਲੋਂ ਸ਼ਾਲੀਮਾਰ ਬਾਗ਼ ਵਿਖੇ ਔਰੰਗਜ਼ੇਬ ਦੇ ਰਾਜਤਿਲਕ ਵਾਲੀ ਥਾਂ ਦੇ ...

ਪੂਰੀ ਖ਼ਬਰ »

ਦਿੱਲੀ ਕਮੇਟੀ ਪ੍ਰਬੰਧ 'ਚ ਹੋਏ ਭਿ੍ਸ਼ਟਾਚਾਰ ਦੀ ਜਾਂਚ ਸੀ.ਬੀ.ਆਈ. ਕੋਲੋ ਕਰਵਾਈ ਜਾਵੇ-ਮਲਸੀਆਂ

ਨਵੀਂ ਦਿੱਲੀ,16 ਫਰਵਰੀ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਸਿੱਖਾਂ ਦੇ ਇਤਿਹਾਸਕ ਤੇ ਦੂਜੇ ਸਾਰੇ ਗੁਰਧਾਮਾਂ ਦਾ ਪ੍ਰਬੰਧ ਯਕੀਨੀ ਤੌਰ 'ਤੇ ਭਿ੍ਸ਼ਟਾਚਾਰ ਮੁਕਤ ਬਣਾਏ ਜਾਣ ਦੀ ਅਪੀਲ ਕੀਤੀ ਹੈ | ਉਨ੍ਹਾਂ ...

ਪੂਰੀ ਖ਼ਬਰ »

ਸਿੱਖ ਮਸਲੇ ਹੱਲ ਕਰਵਾਉਣ ਲਈ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ-ਰਾਠੌਰ

ਨਵੀਂ ਦਿੱਲੀ,16 ਫਰਵਰੀ (ਜਗਤਾਰ ਸਿੰਘ)-ਯੂਨਾਈਟਿਡ ਸਿੰਘ ਸਭਾ ਫਾਊਾਡੇਸ਼ਨ (ਰਜਿ:) ਦੇ ਕਨਵੀਨਰ ਤੇ ਸਮਾਜ ਸੇਵੀ ਰਾਮ ਸਿੰਘ ਰਾਠੌਰ ਨੇ, ਸਾਰੇ ਸਿੱਖ ਮਸਲਿਆਂ ਨੂੰ ਹੱਲ ਕਰਵਾਉਣ ਲਈ ਸਾਰੀਆਂ ਸਿੱਖ ਧਿਰਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਬੇਅਦਬੀ ਦੇ ਦੋਸ਼ੀਆ ਿਖ਼ਲਾਫ਼ ਕਾਰਵਾਈ ਬਾਰੇ ਬਾਦਲ ਦੀ ਇੱਛਾ ਪੂਰੀ ਕਰਨ ਮੁੱਖ ਮੰਤਰੀ ਅਮਰਿੰਦਰ ਸਿੰਘ-ਸਰਨਾ

ਨਵੀਂ ਦਿੱਲੀ, 16 ਫਰਵਰੀ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਚੋਣ ਮਨੋਰਥ ਪੱਤਰ 'ਚ ਕੀਤੇ ਵਾਅਦੇ ਪੂਰੇ ਕਰਨ ਦੇ ਦਿੱਤੇ ਬਿਆਨ ਦਾ ...

ਪੂਰੀ ਖ਼ਬਰ »

ਪਿੰਡ ਨਿਹਾਲਾ ਕਿਲਚਾ ਤੇ ਮਾਛੀਵਾੜਾ 'ਚ ਜਾਗਰੂਕਤਾ ਕੈਂਪ ਲਗਾਇਆ

ਮਮਦੋਟ, 16 ਫਰਵਰੀ (ਸੁਖਦੇਵ ਸਿੰਘ ਸੰਗਮ)- ਮਿਸ਼ਨ ਇੰਦਰਧਨੁਸ਼ ਤਹਿਤ ਨਿੱਕੇ ਬੱਚਿਆਂ ਅਤੇ ਔਰਤਾਂ ਦੇ ਟੀਕਾਕਰਨ ਲਈ ਪਿੰਡ ਨਿਹਾਲਾ ਕਿਲਚਾ ਅਤੇ ਮਾਛੀਵਾੜਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਸੂਚਨਾ ਅਤੇ ਪ੍ਰਸਾਰ ਮੰਤਰਾਲਾ ਭਾਰਤ ਸਰਕਾਰ ਵਲੋਂ ...

ਪੂਰੀ ਖ਼ਬਰ »

ਬਾਬਾ ਕਾਲਾ ਮਹਿਰ ਸੰਧੂ ਦਾ ਸਾਲਾਨਾ ਮੇਲਾ 24, 25 ਨੂੰ

ਗੁਰੂਹਰਸਹਾਏ, 16 ਫਰਵਰੀ (ਹਰਚਰਨ ਸਿੰਘ ਸੰਧੂ)- ਪਿੰਡ ਕੋਹਰ ਸਿੰਘ ਵਾਲਾ ਵਿਖੇ ਸੰਧੂ ਗੋਤ ਦੇ ਵੱਡ ਵਡੇਰੇ ਬਾਬਾ ਕਾਲਾ ਮਹਿਰ ਦਾ ਸਾਲਾਨਾ ਮੇਲਾ 24 ਤੇ 25 ਫਰਵਰੀ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | 24 ਫਰਵਰੀ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਤੇ ਉਸ ਦਿਨ 12 ...

ਪੂਰੀ ਖ਼ਬਰ »

ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ 'ਚ ਇਕ ਰੋਜ਼ਾ ਕਾਰਜਸ਼ਾਲਾ ਲੱਗੀ

ਅਬੋਹਰ, 16 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਵਿਚ ਆਰਟ ਆਫ਼ ਲਿਵਿੰਗ ਵਲੋਂ ਅੱਜ ਇਕ ਵਿਸ਼ੇਸ਼ ਕਾਰਜਸ਼ਾਲਾ ਕਰਵਾਈ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਸਟੇਟ ਐਵਾਰਡੀ ਵਿਵੇਕ ਬਾਂਸਲ ਤੇ ਮੈਡਮ ਰੇਨੂੰ ਕਾਮਰਾ ਵਲੋਂ ...

ਪੂਰੀ ਖ਼ਬਰ »

ਰਾਜਸਥਾਨ ਸਰਕਾਰ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏਗੀ ਮੁਕਾਬਲੇ

ਸ੍ਰੀਗੰਗਾਨਗਰ, 16 ਫਰਵਰੀ (ਦਵਿੰਦਰਜੀਤ ਸਿੰਘ)-ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਪੂਰੇ ਉਤਸ਼ਾਹ ਉਲਾਸ ਅਤੇ ਵਿਆਪਕ ਜਨਤਕ ਭਾਗੀਦਾਰੀ ਨਾਲ ਰਾਜ ਪੱਧਰੀ ਮਨਾਉਣ ਦਾ ਐਲਾਨ ਕੀਤਾ ਹੈ, ਜਿਸ ਲਈ ...

ਪੂਰੀ ਖ਼ਬਰ »

ਦੋ ਰੋਜ਼ਾ ਬੈਡਮਿੰਟਨ ਚੈਂਪੀਅਨਸ਼ਿਪ ਦੀ ਸਮਾਪਤੀ ਹੋਈ

ਅਬੋਹਰ, 16 ਫਰਵਰੀ (ਕੁਲਦੀਪ ਸਿੰਘ ਸੰਧੂ)-ਕੈਨਵੇ ਕਾਲਜ ਆਫ਼ ਐਜੂਕੇਸ਼ਨ 'ਚ ਚੱਲ ਰਹੇ ਦਸਵੇਂ ਦੋ ਰੋਜ਼ਾ ਬੈਡਮਿੰਟਨ ਚੈਂਪੀਅਨਸ਼ਿਪ ਦੀ ਅੱਜ ਸਮਾਪਤੀ ਹੋ ਗਈ | ਕਾਲਜ ਪਿ੍ੰਸੀਪਲ ਡਾ: ਸੁਸ਼ੀਲਾ ਨਾਰੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ...

ਪੂਰੀ ਖ਼ਬਰ »

ਬਾਲਾ ਜੀ ਸਮਾਜ ਸੇਵਾ ਸੰਘ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ

ਅਬੋਹਰ, 16 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸ੍ਰੀ ਬਾਲਾ ਜੀ ਸਮਾਜ ਸੇਵਾ ਸੰਘ ਵਲੋਂ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿਚ ਇਥੇ ਗਲੀ ਨੰਬਰ 15 ਬੀ ਵਿਚ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ | ਕੈਂਪ ਵਿਚ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਖ਼ੂਨਦਾਨ ...

ਪੂਰੀ ਖ਼ਬਰ »

ਨਾਨਕਸਰ ਠਾਠ ਛਾਂਗਾ ਖ਼ੁਰਦ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਮਮਦੋਟ, 16 ਫਰਵਰੀ (ਸੁਖਦੇਵ ਸਿੰਘ ਸੰਗਮ)- ਮਮਦੋਟ ਨੇੜਲੇ ਪਿੰਡ ਛਾਂਗਾ ਖ਼ੁਰਦ ਦੇ ਗੁਰਦੁਆਰਾ ਨਾਨਕਸਰ ਠਾਠ ਵਿਖੇ ਧੰਨ-ਧੰਨ ਬਾਬਾ ਕੁੰਦਨ ਸਿੰਘ ਦੀ ਸਾਲਾਨਾ ਬਰਸੀ 'ਤੇ ਮਾਘ ਮਹੀਨੇ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਸੁੱਚਾ ਸਿੰਘ ਦੀ ...

ਪੂਰੀ ਖ਼ਬਰ »

ਜਲਾਲਾਬਾਦ ਵਿਖੇ ਸਰਬ ਸਾਂਝੀਵਾਲਤਾ ਸੁਸਾਇਟੀ ਵਲੋਂ ਮੀਟਿੰਗ

ਜਲਾਲਾਬਾਦ, 16 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਸਰਵ ਸਾਂਝੀ ਵਾਲਤਾ ਸੁਸਾਇਟੀ ਵਲੋਂ ਅੱਜ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਸਰਵ ਸਾਂਝੀ ਵਾਲਤਾ ਦੇ ਕੌਮੀ ਆਗੂ ਬਲਵੰਤ ਸਿੰਘ ਖ਼ਾਲਸਾ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਸਰਵ ਸਮਾਜ ਸਰਵ ਕਲਿਆਣ ਸੰਸਥਾ ਵਲੋਂ ਪੁਲਵਾਮਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਫ਼ਾਜ਼ਿਲਕਾ, 16 ਫਰਵਰੀ (ਦਵਿੰਦਰ ਪਾਲ ਸਿੰਘ)-ਸਰਵ ਸਮਾਜ ਸਰਵ ਕਲਿਆਣ ਸੰਸਥਾ ਵਲੋਂ ਸਥਾਨਕ ਘੰਟਾ ਘਰ ਚੌਾਕ ਵਿਚ ਪ੍ਰਧਾਨ ਐਡਵੋਕੇਟ ਸੰਜੀਵ ਬਾਂਸਲ ਮਾਰਸ਼ਲ ਦੀ ਅਗਵਾਈ ਵਿਚ ਪਿਛਲੇ ਸਾਲ ਪੁਲਵਾਮਾ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ...

ਪੂਰੀ ਖ਼ਬਰ »

25 ਦੀ ਜ਼ਿਲ੍ਹਾ ਪੱਧਰੀ ਰੋਸ ਰੈਲੀ ਲਈ ਸਾਬਕਾ ਵਿਧਾਇਕ ਜਿੰਦੂ ਵਲੋਂ ਵਰਕਰਾਂ ਨਾਲ ਮੀਟਿੰਗ

ਫ਼ਿਰੋਜ਼ਸ਼ਾਹ, 16 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ ਵਿਚ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਵਾਅਦੇ ਪੂਰੇ ਨਾ ਕਰਨ, ਬਿਜਲੀ ਦੇ ਵਧਾਏ ਰੇਟਾਂ ਅਤੇ ਸੂਬੇ ਵਿਚ ਬਦਲ ਰਹੀ ਅਮਨ ਕਾਨੂੰਨ ਦੀ ਸਥਿਤੀ ਦੇ ਰੋਸ ਵਜੋਂ ਸੂਬਾ ਭਰ ਵਿਚ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੀਆਂ ਨਵੀਆਂ ਨੀਤੀਆਂ ਕਾਰਨ ਪ੍ਰਾਈਵੇਟ ਸਕੂਲ ਸੰਚਾਲਕ ਪ੍ਰੇਸ਼ਾਨ-ਕੋਰ ਕਮੇਟੀ ਮੈਂਬਰ

ਅਬੋਹਰ, 16 ਫਰਵਰੀ (ਕੁਲਦੀਪ ਸਿੰਘ ਸੰਧੂ)-ਰੈਕੋਗਨਾਈਜ਼ਡ ਐਾਡ ਐਫੀਲਿਏਟਿਡ ਸਕੂਲਜ਼ ਐਸੋਸੀਏਸ਼ਨ (ਰਾਸਾ) ਦੀ ਇਕ ਬੈਠਕ ਅੱਜ ਇਥੇ ਹੋਟਲ ਹੈਵਨਵਿਊ ਵਿਖੇ ਹੋਈ ਜਿਸ ਵਿਚ ਸੂਬਾ ਪੱਧਰੀ ਕੋਰ ਕਮੇਟੀ ਮੈਂਬਰ ਅਤੇ ਸਕੱਤਰ ਹਰਜੀਤ ਸ਼ਰਮਾ, ਬੱਬਲੂ, ਜਗਤਾਰ ਸਿੰਘ ਮਹਾਜਨ, ...

ਪੂਰੀ ਖ਼ਬਰ »

ਸਰਕਾਰੀ ਕਾਲਜ ਸਿੱਖ ਵਾਲਾ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ

ਅਬੋਹਰ, 16 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਕਾਲਜ ਸਿੱਖ ਵਾਲਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ 21ਵੀਂ ਸਦੀ ਵਿਚ ਸ੍ਰੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਦਰਜੇਬੰਦੀ ਨੂੰ ਚੁਣੌਤੀਆਂ ਵਿਸ਼ੇ 'ਤੇ ਇਕ ਰੋਜ਼ਾ ਰਾਸ਼ਟਰੀ ...

ਪੂਰੀ ਖ਼ਬਰ »

ਪੁਲਿਸ ਨੇ 160 ਕਿਲੋ ਲਾਹਣ , 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਚਾਲੂ ਭੱਠੀ ਦਾ ਸਾਮਾਨ ਕੀਤਾ ਬਰਾਮਦ

ਅਜਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਪ੍ਰਸ਼ੋਤਮ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਇਥੋਂ ਨੇੜਲੇ ਪਿੰਡ ਨੰਗਲ ਵੰਝਾਂਵਾਲਾ ਤੋਂ ਕੱਚੀ ਲਾਹਣ, ਚਾਲੂ ਭੱਠੀ ਤੇ 10 ਬੋਤਲਾਂ ਨਾਜਾਇਜ਼ ਬਰਾਮਦ ਕਰ ਕੇ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਕੇਂਦਰੀ ਬਜਟ 'ਚ ਐਫ.ਆਰ.ਬੀ.ਐਮ. ਦੀ ਨਹੀਂ ਹੋਈ ਉਲੰਘਣਾ-ਸੀਤਾਰਮਨ

ਹੈਦਰਾਬਾਦ, 16 ਫਰਵਰੀ (ਏਜੰਸੀ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਦੱਸਿਆ ਕਿ 2020-21 ਦਾ ਕੇਂਦਰੀ ਬਜਟ ਬਣਾਉਣ ਸਮੇਂ ਵਿੱਤੀ ਜਵਾਬਦੇਹੀ ਤੇ ਬਜਟ ਪ੍ਰਬੰਧਨ (ਐਫ.ਆਰ.ਬੀ.ਐਮ.) ਦਾ ਧਿਆਨ ਰੱਖਿਆ ਗਿਆ ਹੈ ਅਤੇ ਐਫ.ਆਰ.ਬੀ.ਐਮ. ਕਾਨੂੰਨ ਦੀ ਕੋਈ ਉਲੰਘਣਾ ਨਹੀਂ ...

ਪੂਰੀ ਖ਼ਬਰ »

ਸਈਦ ਅਲੀ ਸ਼ਾਹ ਗਿਲਾਨੀ ਸਥਿਰ, ਹਾਲਤ 'ਚ ਹੋ ਰਿਹਾ ਸੁਧਾਰ-ਡਾਕਟਰ

ਸ੍ਰੀਨਗਰ, 16 ਫਰਵਰੀ (ਏਜੰਸੀ)-ਬਿਮਾਰ ਚੱਲ ਰਹੇ ਹੁਰੀਅਤ ਨੇਤਾ ਸਈਦ ਅਲੀ ਸ਼ਾਹ ਗਿਲਾਨੀ (90) ਦਾ ਇਲਾਜ਼ ਕਰ ਰਹੇ ਡਾਕਟਰਾਂ ਨੇ ਐਤਵਾਰ ਨੂੰ ਦੱਸਿਆ ਕਿ ਉਹ ਸਥਿਰ ਹਨ ਤੇ ਉਨ੍ਹਾਂ ਦੀ ਦੀ ਹਾਲਤ ਸੁਧਰ ਰਹੀ ਹੈ | ਐਸ.ਕੇ.ਆਈ.ਐਮ.ਐਸ. ਹਸਪਤਾਲ ਦੇ ਨਿਰਦੇਸ਼ਕ ਏ. ਜੀ. ਅਹਾਨਗਰ ਨੇ ...

ਪੂਰੀ ਖ਼ਬਰ »

ਜਾਮੀਆ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਲਾਠੀਚਾਰਜ ਤੋਂ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ

ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਜਾਮੀਆ ਮਿਲੀਆ ਯੂਨੀਵਰਸਿਟੀ ਇਕ ਵਾਰ ਫਿਰ ਉਸ ਸਮੇਂ ਚਰਚਾ 'ਚ ਆ ਗਈ, ਜਦੋਂ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਗਿਆ, ਜਿਸ ਨੂੰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਅੰਦਰ 15 ਦਸੰਬਰ ਨੂੰ ਵਿਦਿਆਰਥੀਆਂ 'ਤੇ ਪੁਲਿਸ ਦੀ ...

ਪੂਰੀ ਖ਼ਬਰ »

'ਆਪ' ਵਲੋਂ ਪਾਰਟੀ ਦੇ ਵਿਸਥਾਰ ਲਈ ਦੇਸ਼ ਵਿਆਪੀ ਮੁਹਿੰਮ 23 ਤੋਂ

ਨਵੀਂ ਦਿੱਲੀ, 16 ਫਰਵਰੀ (ਏਜੰਸੀ)- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਗੋਪਾਲ ਰਾਏ ਨੇ ਐਤਵਾਰ ਨੂੰ ਦੱਸਿਆ ਕਿ ਪਾਰਟੀ ਦੇ ਵਿਸਥਾਰ ਲਈ ਦੇਸ਼ ਵਿਆਪੀ ਮੁਹਿੰਮ 23 ਫਰਵਰੀ ਤੋਂ 23 ਮਾਰਚ ਤੱਕ ਚਲਾਈ ਜਾਵੇਗੀ, ਜਿਸ ਤਹਿਤ ਸਾਰੇ ਸੂਬਿਆਂ 'ਚ ਇਕ ਕਰੋੜ ਲੋਕਾਂ ਨੂੰ ਪਾਰਟੀ ਨਾਲ ...

ਪੂਰੀ ਖ਼ਬਰ »

ਐਨ.ਆਈ.ਏ. ਨੂੰ ਡੀ.ਐਸ.ਪੀ. ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰੋਂ ਵਪਾਰ ਜ਼ਰੀਏ ਹੁੰਦੀ ਅੱਤਵਾਦੀ ਫੰਡਿੰਗ ਦੇ ਮਿਲੇ ਸਬੂਤ

ਸ੍ਰੀਨਗਰ, 16 ਫਰਵਰੀ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਅੱਤਵਾਦੀਆਂ ਨਾਲ ਗਿ੍ਫ਼ਤਾਰ ਕੀਤੇ ਗਏ ਪੁਲਿਸ ਦੇ ਮੁਅੱਤਲ ਡੀ.ਐਸ.ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰ ਤੋਂ ਹੁੰਦੇ ਵਪਾਰ ਜ਼ਰੀਏ ਹੋਣ ਵਾਲੀ ...

ਪੂਰੀ ਖ਼ਬਰ »

ਸ਼ਾਹੀਨ ਬਾਗ਼-ਅਮਿਤ ਸ਼ਾਹ ਨੂੰ ਮਿਲਣ ਜਾ ਰਹੀਆਂ ਔਰਤਾਂ ਨੂੰ ਰਸਤੇ 'ਚ ਰੋਕਿਆ

ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀਆਂ ਔਰਤਾਂ ਦਾ ਇਕ ਸਮੂਹ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਗਿਆ, ਪਰ ਪੁਲਿਸ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਰੋਕ ਦਿੱਤਾ ਕਿ ਮੁਲਾਕਾਤ ਲਈ ...

ਪੂਰੀ ਖ਼ਬਰ »

ਨੌਸਰਬਾਜ਼ ਨੇ ਖਾਤੇ 'ਚੋਂ ਕਢਵਾਏ 4 ਲੱਖ ਰੁਪਏ

ਅੰਮਿ੍ਤਸਰ, 16 ਫਰਵਰੀ (ਰੇਸ਼ਮ ਸਿੰਘ)-ਨੌਸਰਬਾਜ਼ ਨੇ ਇਕ ਵਿਅਕਤੀ ਦੇ ਖਾਤੇ ਦੀ ਧੋਖੇ ਨਾਲ ਜਾਣਕਾਰੀ ਲੈ ਕੇ ਉਸ ਦੇ ਖਾਤੇ 'ਚੋਂ 4 ਲੱਖ ਦੇ ਕਰੀਬ ਰਾਸ਼ੀ ਕਢਵਾ ਲਈ | ਪੁਲਿਸ ਵਲੋਂ ਇਸ ਅਣਪਛਾਤੇ ਵਿਅਕਤੀ ਿਖ਼ਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੁੂ ਕਰ ਦਿੱਤੀ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਸਮੂਹ 'ਚੋਂ ਔਰਤ ਦਾ ਮੋਬਾਈਲ ਚੋਰੀ

ਅੰਮਿ੍ਤਸਰ, 16 ਫਰਵਰੀ (ਰੇਸ਼ਮ ਸਿੰਘ)-ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਇਕ ਔਰਤ ਦਾ ਮੋਬਾਈਲ ਫ਼ੋਨ ਚੋਰੀ ਹੋ ਗਿਆ | ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ | ਸ੍ਰੀਮਤੀ ਪਿ੍ਯਾ ਪਾਂਡੇ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ...

ਪੂਰੀ ਖ਼ਬਰ »

ਪੁਲਿਸ ਨੇ 160 ਕਿਲੋ ਲਾਹਣ , 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਚਾਲੂ ਭੱਠੀ ਦਾ ਸਾਮਾਨ ਕੀਤਾ ਬਰਾਮਦ

ਅਜਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਪ੍ਰਸ਼ੋਤਮ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਇਥੋਂ ਨੇੜਲੇ ਪਿੰਡ ਨੰਗਲ ਵੰਝਾਂਵਾਲਾ ਤੋਂ ਕੱਚੀ ਲਾਹਣ, ਚਾਲੂ ਭੱਠੀ ਤੇ 10 ਬੋਤਲਾਂ ਨਾਜਾਇਜ਼ ਬਰਾਮਦ ਕਰ ਕੇ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਕੇਂਦਰੀ ਬਜਟ 'ਚ ਐਫ.ਆਰ.ਬੀ.ਐਮ. ਦੀ ਨਹੀਂ ਹੋਈ ਉਲੰਘਣਾ-ਸੀਤਾਰਮਨ

ਹੈਦਰਾਬਾਦ, 16 ਫਰਵਰੀ (ਏਜੰਸੀ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਦੱਸਿਆ ਕਿ 2020-21 ਦਾ ਕੇਂਦਰੀ ਬਜਟ ਬਣਾਉਣ ਸਮੇਂ ਵਿੱਤੀ ਜਵਾਬਦੇਹੀ ਤੇ ਬਜਟ ਪ੍ਰਬੰਧਨ (ਐਫ.ਆਰ.ਬੀ.ਐਮ.) ਦਾ ਧਿਆਨ ਰੱਖਿਆ ਗਿਆ ਹੈ ਅਤੇ ਐਫ.ਆਰ.ਬੀ.ਐਮ. ਕਾਨੂੰਨ ਦੀ ਕੋਈ ਉਲੰਘਣਾ ਨਹੀਂ ...

ਪੂਰੀ ਖ਼ਬਰ »

ਸਈਦ ਅਲੀ ਸ਼ਾਹ ਗਿਲਾਨੀ ਸਥਿਰ, ਹਾਲਤ 'ਚ ਹੋ ਰਿਹਾ ਸੁਧਾਰ-ਡਾਕਟਰ

ਸ੍ਰੀਨਗਰ, 16 ਫਰਵਰੀ (ਏਜੰਸੀ)-ਬਿਮਾਰ ਚੱਲ ਰਹੇ ਹੁਰੀਅਤ ਨੇਤਾ ਸਈਦ ਅਲੀ ਸ਼ਾਹ ਗਿਲਾਨੀ (90) ਦਾ ਇਲਾਜ਼ ਕਰ ਰਹੇ ਡਾਕਟਰਾਂ ਨੇ ਐਤਵਾਰ ਨੂੰ ਦੱਸਿਆ ਕਿ ਉਹ ਸਥਿਰ ਹਨ ਤੇ ਉਨ੍ਹਾਂ ਦੀ ਦੀ ਹਾਲਤ ਸੁਧਰ ਰਹੀ ਹੈ | ਐਸ.ਕੇ.ਆਈ.ਐਮ.ਐਸ. ਹਸਪਤਾਲ ਦੇ ਨਿਰਦੇਸ਼ਕ ਏ. ਜੀ. ਅਹਾਨਗਰ ਨੇ ...

ਪੂਰੀ ਖ਼ਬਰ »

ਜਾਮੀਆ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਲਾਠੀਚਾਰਜ ਤੋਂ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ

ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਜਾਮੀਆ ਮਿਲੀਆ ਯੂਨੀਵਰਸਿਟੀ ਇਕ ਵਾਰ ਫਿਰ ਉਸ ਸਮੇਂ ਚਰਚਾ 'ਚ ਆ ਗਈ, ਜਦੋਂ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਗਿਆ, ਜਿਸ ਨੂੰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਅੰਦਰ 15 ਦਸੰਬਰ ਨੂੰ ਵਿਦਿਆਰਥੀਆਂ 'ਤੇ ਪੁਲਿਸ ਦੀ ...

ਪੂਰੀ ਖ਼ਬਰ »

'ਆਪ' ਵਲੋਂ ਪਾਰਟੀ ਦੇ ਵਿਸਥਾਰ ਲਈ ਦੇਸ਼ ਵਿਆਪੀ ਮੁਹਿੰਮ 23 ਤੋਂ

ਨਵੀਂ ਦਿੱਲੀ, 16 ਫਰਵਰੀ (ਏਜੰਸੀ)- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਗੋਪਾਲ ਰਾਏ ਨੇ ਐਤਵਾਰ ਨੂੰ ਦੱਸਿਆ ਕਿ ਪਾਰਟੀ ਦੇ ਵਿਸਥਾਰ ਲਈ ਦੇਸ਼ ਵਿਆਪੀ ਮੁਹਿੰਮ 23 ਫਰਵਰੀ ਤੋਂ 23 ਮਾਰਚ ਤੱਕ ਚਲਾਈ ਜਾਵੇਗੀ, ਜਿਸ ਤਹਿਤ ਸਾਰੇ ਸੂਬਿਆਂ 'ਚ ਇਕ ਕਰੋੜ ਲੋਕਾਂ ਨੂੰ ਪਾਰਟੀ ਨਾਲ ...

ਪੂਰੀ ਖ਼ਬਰ »

ਐਨ.ਆਈ.ਏ. ਨੂੰ ਡੀ.ਐਸ.ਪੀ. ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰੋਂ ਵਪਾਰ ਜ਼ਰੀਏ ਹੁੰਦੀ ਅੱਤਵਾਦੀ ਫੰਡਿੰਗ ਦੇ ਮਿਲੇ ਸਬੂਤ

ਸ੍ਰੀਨਗਰ, 16 ਫਰਵਰੀ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਅੱਤਵਾਦੀਆਂ ਨਾਲ ਗਿ੍ਫ਼ਤਾਰ ਕੀਤੇ ਗਏ ਪੁਲਿਸ ਦੇ ਮੁਅੱਤਲ ਡੀ.ਐਸ.ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰ ਤੋਂ ਹੁੰਦੇ ਵਪਾਰ ਜ਼ਰੀਏ ਹੋਣ ਵਾਲੀ ...

ਪੂਰੀ ਖ਼ਬਰ »

ਸ਼ਾਹੀਨ ਬਾਗ਼-ਅਮਿਤ ਸ਼ਾਹ ਨੂੰ ਮਿਲਣ ਜਾ ਰਹੀਆਂ ਔਰਤਾਂ ਨੂੰ ਰਸਤੇ 'ਚ ਰੋਕਿਆ

ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀਆਂ ਔਰਤਾਂ ਦਾ ਇਕ ਸਮੂਹ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਗਿਆ, ਪਰ ਪੁਲਿਸ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਰੋਕ ਦਿੱਤਾ ਕਿ ਮੁਲਾਕਾਤ ਲਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX