ਨਵੀਂ ਦਿੱਲੀ, 20 ਫਰਵਰੀ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨਵੇਂ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਦੇ ਸਿੱਖਾਂ ਨੂੰ ਅਕਾਲੀ ਦਲ ਨਾਲ ਜੋੜਨ ਦੀ ਮੁਹਿੰਮ ਦੀ ਘੋਸ਼ਣਾ ਕਰਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਿਲ ਕਰਦੇ ਹੋਏ ਗੱਲ ਕਹੀ | ਪੱਛਮੀ ਦਿੱਲੀ ਦੇ ਸੰਤਗੜ੍ਹ ਐਕਸਟੈਂਸ਼ਨ 'ਚ ਹੋਏ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪੁੱਜੇ ਹਰਮੀਤ ਸਿੰਘ ਕਾਲਕਾ ਨੇ ਐਲਾਨ ਕੀਤਾ ਕਿ ਹੁਣ ਇਸ ਤਰ੍ਹਾਂ ਦੇ ਪ੍ਰੋਗਰਾਮ ਪੂਰੀ ਦਿੱਲੀ 'ਚ ਆਯੋਜਿਤ ਕੀਤੇ ਜਾਣਗੇ, ਜਿਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਅਕਾਲੀ ਦਲ ਦਾ ਹਿੱਸਾ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਿੱਲੀ ਇਕਾਈ ਦੇ ਸਰਪ੍ਰਸਤ ਬਲਵਿੰਦਰ ਸਿੰਘ ਭੁੰਦੜ, ਸਰਪ੍ਰਸਤ ਅਵਤਾਰ ਸਿੰਘ ਹਿੱਤ ਸਮੇਤ ਸਾਰਿਆਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਨੀਤੀ ਤਿਆਰ ਕੀਤੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਵੀ ਬਾਖੂਬੀ ਨਿਭਾਈ ਜਾ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਹਨ ਜੋ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ | ਇਸ ਮੌਕੇ ਅਕਾਲੀ ਦਲ ਦੀ ਰਵਿੰਦਰ ਕੌਰ ਸਮੇਤ ਸੰਤਗੜ੍ਹ ਐਕਟੈਂਸ਼ਨ ਦੀ ਪੂਰੀ ਟੀਮ ਨੇ ਹਰਮੀਤ ਸਿੰਘ ਕਾਲਕਾ ਦਾ ਸਵਾਗਤ ਕੀਤਾ | ਇਸ ਮੌਕੇ 'ਤੇ ਹੋਰ ਸਿੱਖ ਆਗੂ ਵੀ ਸ਼ਾਮਿਲ ਸਨ |
ਨਵੀਂ ਦਿੱਲੀ, 20 ਫਰਵਰੀ (ਬਲਵਿੰਦਰ ਸਿੰਘ ਸੋਢੀ)-ਤਕਰੀਬਨ 11 ਸਾਲ ਬਾਅਦ ਮੁਗਲਕਾਲੀਨ ਕਬਾੜੀ ਬਾਜ਼ਾਰ ਫਿਰ ਸ਼ੁਰੂ ਹੋ ਗਿਆ ਹੈ | ਇਸ ਬਾਜ਼ਾਰ ਨੂੰ ਅਕਸਰ 'ਚੋਰ ਬਾਜ਼ਾਰ' ਵੀ ਕਿਹਾ ਜਾਂਦਾ ਹੈ | ਇਸ ਬਾਜ਼ਾਰ ਨੂੰ ਯਮੁਨਾ ਪੁਸ਼ਤਾ ਸਲੀਮਗੜ੍ਹ (ਬਾਈਪਾਸ) 'ਤੇ ਥਾਂ ਦਿੱਤੀ ਗਈ ...
ਨਵੀਂ ਦਿੱਲੀ, 20 ਫਰਵਰੀ (ਬਲਜਿੰਦਰ ਸਿੰਘ ਸੋਢੀ)-ਅਫ਼ਗਾਨਿਸਤਾਨ ਦੀ 70 ਸਾਲਾ ਦੀ ਔਰਤ ਫਿਰੋਜ਼ਾ ਸਰਵਾਰੀ ਛਾਤੀ ਦੇ ਦੁਰਲੱਭ ਟਿਊਮਰ ਤੋਂ ਪੀੜਤ ਸੀ, ਜਿਸ ਦਾ ਸਫ਼ਲ ਇਲਾਜ ਡਾ. ਸੁਰੇਸ਼ ਸਿੰਘ ਨਰੂਕਾ (ਕੰਸਲਟੈਂਟ-ਈ. ਐਨ. ਟੀ. ਇੰਦਰਪ੍ਰਸਤ ਅਪੋਲੋ ਹਸਪਤਾਲ ਦਿੱਲੀ) ਅਤੇ ਉਸ ...
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਮਾਰਕੀਟ ਕਮੇਟੀ 'ਚ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ , ਜਨਰਲ ਸਕੱਤਰ ਸੁਖਮੰਦਰ ਢਿੱਲੋਂ ਅਤੇ ਹੋਰ ਸੂਬਾ ਕਮੇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਲਈ ਪੰਜਾਬ ...
ਚੰਡੀਗੜ੍ਹ, 20 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਸਰਵ ਭਾਰਤੀ ਸਿਵਲ ਸੇਵਾ ਅਥਲੈਟਿਕਸ (ਪੁਰਖ ਤੇ ਮਹਿਲਾ ਵੈਟਰਨ ਸਮੇਤ) ਮੁਕਾਬਲਾ 2020 ਲਈ ਹਰਿਆਣਾ ਦੇ ਖੇਡ ਵਿਭਾਗ ਵੱਲੋਂ 2 ਮਾਰਚ ਨੂੰ ਟਰਾਇਲ ਲਏ ਜਾਣਗੇ | ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਵ ਭਾਰਤੀ ਸਿਵਲ ਸੇਵਾ ...
ਚੰਡੀਗੜ੍ਹ, 20 ਫਰਵਰੀ (ਮਨਜੋਤ ਸਿੰਘ ਜੋਤ)- ਚੀਨ ਵਿਚ ਫੈਲੇ ਖ਼ਤਰਨਾਕ ਕੋਰੋਨਾ ਵਾਇਰਸ ਦਾ ਖ਼ੌਫ਼ ਪੀ.ਜੀ.ਆਈ. ਸਮੇਤ ਹੋਰਨਾਂ ਹਸਪਤਾਲਾਂ ਵਿਚ ਵੀ ਦੇਖਣਨੂੰ ਮਿਲ ਰਿਹਾ ਹੈ | ਇਨ੍ਹਾਂ ਦਿਨਾ ਵਿਚ ਹਸਪਤਾਲਾਂ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ ਅਤੇ ਉਨ੍ਹਾਂ ਦੇ ...
ਨਵੀਂ ਦਿੱਲੀ, 20 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਖ਼ਤਮ ਹੋਣ ਤੋਂ ਬਾਅਦ ਦਿੱਲੀ ਸਰਕਾਰ ਵਲੋਂ ਲੋਕਾਂ ਨੂੰ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਪ੍ਰਤੀ ਰਾਜਨੀਤੀ ਅਜੇ ਵੀ ਜਾਰੀ ਹੈ ਅਤੇ ਭਾਜਪਾ ਤੇ ਹੋਰ ਪਾਰਟੀਆਂ ਦੇ ਨੇਤਾ ...
ਨਵੀਂ ਦਿੱਲੀ, 20 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਤਕਰੀਬਨ 12 ਹਜ਼ਾਰ ਕਮਰੇ ਅਪ੍ਰੈਲ ਮਹੀਨੇ ਤੱਕ ਬਣ ਕੇ ਤਿਆਰ ਹੋ ਜਾਣਗੇ ਅਤੇ ਵਿਦਿਆਰਥੀ ਬੈਠ ਕੇ ਆਪਣੀ ਪੜ੍ਹਾਈ ਕਰ ਸਕਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਸਰਕਾਰ ਦੇ ਸਿੱ ...
ਨਵੀਂ ਦਿੱਲੀ, 20 ਫਰਵਰੀ (ਬਲਵਿੰਦਰ ਸਿੰਘ ਸੋਢੀ)-ਅਨੰਦ ਵਿਹਾਰ ਦੇ ਰੇਲਵੇ ਸਟੇਸ਼ਨ 'ਤੇ ਇਕ 'ਦਵਾ-ਦੋਸਤ' ਦੇ ਨਾਂਅ 'ਤੇ ਦਵਾਈਆਂ ਦਾ ਇਕ ਸਟੋਰ ਖੋਲਿ੍ਹਆ ਗਿਆ ਹੈ, ਜਿਥੇ ਕਿ ਜੈਨੇਰਿਕ ਦਵਾਈਆਂ ਮਿਲ ਸਕਣਗੀਆਂ ਅਤੇ ਇਹ ਦਵਾਈਆਂ ਆਮ ਬਾਜ਼ਾਰ ਤੋਂ ਸਸਤੀਆਂ ਹੋਣਗੀਆਂ | ਇਸ ਦੇ ...
ਚੰਡੀਗੜ੍ਹ, 20 ਫਰਵਰੀ (ਅਜੀਤ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਸ. ਬੇਅੰਤ ਸਿੰਘ ਦੇ 98ਵੇਂ ਜਨਮ ਦਿਨ 'ਤੇ ਅੱਜ ਸਥਾਨਕ ਬੇਅੰਤ ਸਿੰਘ ਮੈਮੋਰੀਅਲ, ਸੈਕਟਰ 42 ਵਿਚ ਸਰਬ ਧਰਮ ਪ੍ਰਾਰਥਨਾ ਸਭਾ ਕਰਵਾਈ ਗਈ | ਇਸ ਸਮਾਗਮ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੇ ਉਨ੍ਹਾਂ ...
ਐੱਸ. ਏ. ਐੱਸ. ਨਗਰ, 20 ਫਰਵਰੀ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਬਿਊਰੋ ਮੁਹਾਲੀ ਦੀ ਟੀਮ ਵਲੋਂ 18 ਹਜ਼ਾਰ ਰੁ: ਦੀ ਰਿਸ਼ਵਤ ਸਮੇਤ ਨਗਰ ਕੌਾਸਲ ਬਸੀ ਪਠਾਣਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਸੈਕਸ਼ਨ ਅਫ਼ਸਰ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਸੈਕਸ਼ਨ ...
ਨਵੀਂ ਦਿੱਲੀ, 20 ਫਰਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਛੇਤੀ ਹੀ ਮੁੜ ਪਾਰਟੀ ਦੀ ਕਮਾਨ ਸੰਭਾਲਣਗੇ | ਇਸ ਸਬੰਧ 'ਚ ਪਾਰਟੀ ਵਲੋਂ ਰਸਮੀ ਐਲਾਨ ਅਪ੍ਰੈਲ 'ਚ ਬਜਟ ਇਜਲਾਸ ਦੇ ਖ਼ਤਮ ਹੋਣ ਤੋਂ ਬਾਅਦ ਕੀਤਾ ਜਾਵੇਗਾ | ਕਾਂਗਰਸ ਵਲੋਂ ਪ੍ਰਧਾਨਗੀ ...
ਅੰਮਿ੍ਤਸਰ, 20 ਫ਼ਰਵਰੀ (ਜਸਵੰਤ ਸਿੰਘ ਜੱਸ)- ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ਼ੋ੍ਰਮਣੀ ਗੁ: ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ | ਅੱਜ ਇਥੇ ਮਜੀਠਾ ਰੋਡ ਵਿਖੇ ਅਕਾਲੀ ਆਗੂੁਆਂ ਨਾਲ ...
ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਉਥੋਂ ਦੀ ਪੁਲਿਸ ਵਲੋਂ ਇਕ ਗੁਰਸਿੱਖ ਨੌਜਵਾਨ ਦੀ ਪਗੜੀ ਉਤਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਬਾਰੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਨਹਿਰ 'ਤੇ ਬਣੇ ਪੁਲ 'ਤੇ ਪੁਲਿਸ ਦਾ ਇਕ ...
ਅੰਮਿ੍ਤਸਰ, 20 ਫ਼ਰਵਰੀ (ਸੁਰਿੰਦਰ ਕੋਛੜ)¸ਪਾਕਿਸਤਾਨ 'ਚ ਹਿੰਦੂ ਕੁੜੀਆਂ ਦੇ ਧਰਮ ਪਰਿਵਰਤਨ ਦੇ ਮਾਮਲਿਆਂ 'ਚ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਵਾਧਾ ਹੋਇਆ ਹੈ | ਬੀਤੇ 2 ਹਫ਼ਤਿਆਂ 'ਚ ਲਗਪਗ ਪਾਕਿ 'ਚ ਘੱਟ-ਗਿਣਤੀ ਭਾਈਚਾਰੇ ਦੀਆਂ 7 ਕੁੜੀਆਂ ਦਾ ਧਰਮ ਪਰਿਵਰਤਨ ਕਰਵਾਏ ...
ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਘੀ ਰੇਲਵੇ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨੇ ਮੌਲਾਨਾ ਫਜ਼ਲੂਰ ਰਹਿਮਾਨ 'ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਜੇਕਰ ਇਸ ਵਾਰ ਮੌਲਾਨਾ ਨੇ ਸਰਕਾਰ ਿਖ਼ਲਾਫ਼ ਕਿਸੇ ਕਿਸਮ ਦਾ ਅੰਦੋਲਨ ਕਰਨ ਦੀ ਕੋਸ਼ਿਸ਼ ਕੀਤੀ ...
ਨੌਸ਼ਹਿਰਾ ਮੱਝਾ ਸਿੰਘ, 20 ਫਰਵਰੀ (ਤਰਸੇਮ ਸਿੰਘ ਤਰਾਨਾ)- ਪਿੰਡ ਚੱਕ ਭੰਗਵਾਂ ਵਿਖੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਦੋ ਸਕੀਆਂ ਭੈਣਾਂ ਨੂੰ ਸਕੂਲ ਜਾਂਦਿਆਂ ਨੋਚ-ਨੋਚ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ | ਜਾਣਕਾਰੀ ਮੁਤਾਬਿਕ ਸੂਰਤਾ ਸਿੰਘ ਪੁੱਤਰ ਸੰਤੋਖ ਸਿੰਘ ਦੀਆਂ ਦੋ ...
ਕਪੂਰਥਲਾ, 20 ਫਰਵਰੀ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਤਿਆਰ ਕੀਤਾ ਇਕ ਵਿਸ਼ੇਸ਼ ਹਮਸਫ਼ਰ ਰੇਕ ਅੱਜ ਆਰ.ਸੀ.ਐਫ. ਦੇ ਸੇਵਾ ਮੁਕਤ ਜਨਰਲ ਮੈਨੇਜਰ ਸੱਤਿਆ ਪ੍ਰਕਾਸ਼ ਤਿ੍ਵੇਦੀ ਨੇ ਹਰੀ ਝੰਡੀ ਦਿਖਾ ਕੇ ਰਵਿੰਦਰ ਗੁਪਤਾ ਜਨਰਲ ਮੈਨੇਜਰ ਰੇਲ ਕੋਚ ...
ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਸ੍ਰੀ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਦੀ ਯਾਦ 'ਚ 22 ਫ਼ਰਵਰੀ ਨੂੰ ਲਾਹੌਰ ਦੀ ਨਿਸਬਤ ਰੋਡ ਸਥਿਤ ਲਾਹੌਰ ਸਥਿਤ ਦਿਆਲ ਸਿੰਘ ਰਿਸਰਚ ਅਤੇ ਕਲਚਰਲ ਫੋਰਮ (ਡੀ. ਐਸ. ਆਰ. ਸੀ. ਐਫ.) 'ਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਫੋਰਮ ਦੇ ...
ਅੰਮਿ੍ਤਸਰ, 20 ਫ਼ਰਵਰੀ (ਸੁਰਿੰਦਰ ਕੋਛੜ)¸ਪਾਕਿਸਤਾਨ ਤੋਂ ਭਾਰਤ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੇ ਲਾਹੌਰ ਦੇ ਇਨਾਮ ਅਲੀ ਖ਼ਾਨ ਜੋ ਕਿ ਖੁਦ ਨੂੰ ਭਾਈ ਮਰਦਾਨਾ ਦਾ ਵੰਸ਼ਜ ਦੱਸ ਰਹੇ ਹਨ, ਬਾਰੇ ਭਾਈ ਮਰਦਾਨਾ ਦੇ 17ਵੀਂ ਪੀੜ੍ਹੀ ਦੇ ਵਾਰਿਸ ਭਾਈ ਲਾਲ ਦੇ ਪੁੱਤਰ ...
ਚੰਡੀਗੜ੍ਹ, 20 ਫਰਵਰੀ (ਐਨ.ਐਸ. ਪਰਵਾਨਾ)-ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਸਵੇਰੇ ਇਥੇ ਰਾਜਪਾਲ ਸੱਤਿਆ ਦੇਵ ਨਰਾਇਣ ਆਰੀਆ ਦੇ ਉਦਘਾਟਨੀ ਭਾਸ਼ਣ ਨਾਲ ਸ਼ੁਰੂ ਹੋ ਗਿਆ | ਉਹ ਕੇਵਲ 10 ਮਿੰਟ ਤੱਕ ਹੀ ਬੋਲੇ੍ਹ ਤੇ ਇਹ ਕਹਿ ਕੇ ਚਲੇ ਗਏ ਕਿ ਮੇਰੇ ਭਾਸ਼ਣ ਦਾ ਬਾਕੀ ...
ਚੰਡੀਗੜ੍ਹ, 20 ਫਰਵਰੀ (ਐਨ.ਐਸ. ਪਰਵਾਨਾ)-ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਸਵੇਰੇ ਇਥੇ ਰਾਜਪਾਲ ਸੱਤਿਆ ਦੇਵ ਨਰਾਇਣ ਆਰੀਆ ਦੇ ਉਦਘਾਟਨੀ ਭਾਸ਼ਣ ਨਾਲ ਸ਼ੁਰੂ ਹੋ ਗਿਆ | ਉਹ ਕੇਵਲ 10 ਮਿੰਟ ਤੱਕ ਹੀ ਬੋਲੇ੍ਹ ਤੇ ਇਹ ਕਹਿ ਕੇ ਚਲੇ ਗਏ ਕਿ ਮੇਰੇ ਭਾਸ਼ਣ ਦਾ ਬਾਕੀ ...
ਗੁਰਦਾਸਪੁਰ, 20 ਫਰਵਰੀ (ਆਰਿਫ਼)-ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਅੱਜ ਕੋਰੋਨਾ ਵਾਇਰਸ ਤੋਂ ਗ੍ਰਸਤ ਇਕ ਸ਼ੱਕੀ ਮਰੀਜ਼ ਦਾਖ਼ਲ ਹੋਇਆ, ਜਿਸ ਦੇ ਅੰਦਰ ਡਾਕਟਰਾਂ ਅਨੁਸਾਰ ਕੋਰੋਨਾ ਵਾਇਰਸ ਦੇ ਲੱਛਣ ਦੇਖੇ ਗਏ | ਪਰ ਇਹ ਮਰੀਜ਼ ਮੌਕਾ ਦੇਖ ਕੇ ਸਿਵਲ ਹਸਪਤਾਲ ਤੋਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX