ਜਲੰਧਰ, 20 ਫਰਵਰੀ (ਐੱਮ.ਐੱਸ. ਲੋਹੀਆ)-ਪਹਿਲਾਂ ਲੋਕ ਬੁਲਟ ਮੋਟਰਸਾਈਕਲ ਰੱਖਣਾ ਸ਼ਾਨ ਸਮਝਦੇ ਸੀ, ਕਿਉਂਕਿ ਸੀਨਾ ਚੌੜਾ ਕਰਕੇ ਹੌਲੀ-ਹੌਲੀ ਚਲਦੇ ਬੁਲਟ 'ਤੇ ਜਾਂਦੇ ਵਿਅਕਤੀ ਦੀ ਸਹਿਜਤਾ ਅਤੇ ਸ਼ਾਨ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਸੀ | ਹੁਣ ਕੁਝ ਨੌਜਵਾਨਾਂ ਨੇ ਬੁਲਟ ਦੀ ਸਵਾਰੀ ਨੂੰ ਖ਼ੌਫਨਾਕ ਬਣਾ ਦਿੱਤਾ ਹੈ | ਉਹ ਮੋਟਰਸਾਈਕਲ ਦੇ ਸਾਇਲੈਂਸਰ 'ਚ ਤਬਦੀਲੀ ਕਰਵਾ ਕੇ ਆਵਾਜ਼ ਦਾ ਰੌਲਾ ਵਧਾ ਲੈਂਦੇ ਹਨ | ਉਹ ਭਰੇ ਬਾਜ਼ਾਰਾਂ 'ਚੋਂ ਤੇਜ਼ ਰਫ਼ਤਾਰ ਨਾਲ ਨਿਕਲਦੇ ਹਨ ਅਤੇ ਜਿੱਥੇ ਜ਼ਿਆਦਾ ਭੀੜ ਦੇਖੀ ਜਾਂ ਕੋਈ ਲੜਕੀ ਜਾਂਦੀ ਦੇਖੀ ਤਾਂ ਹੁੱਲੜਬਾਜ਼ੀ ਸ਼ੁਰੂ ਕਰ ਦਿੰਦੇ ਹਨ | ਅਜਿਹੇ ਹੁੱਲੜਬਾਜ਼ ਜਾਣਬੁੱਝ ਕੇ ਮੋਟਰਸਾਈਕਲ ਦਾ ਸ਼ੋਰ ਵਧਾ ਦਿੰਦੇ ਹਨ ਅਤੇ ਨਾਲ ਹੀ ਪਟਾਕੇ ਪਾਉਣ ਲੱਗ ਜਾਂਦੇ ਹਨ | ਅਜਿਹੇ ਨੌਜਵਾਨਾਂ ਨੂੰ ਨਕੇਲ ਪਾਉਣ ਲਈ ਕਮਿਸ਼ਨਰੇਟ ਪੁਲਿਸ ਅਤੇ ਟ੍ਰਾਂਸਪੋਰਟ ਵਿਭਾਗ ਸਖ਼ਤ ਹੋ ਗਏ ਹਨ | ਸਕਾਈਲਾਰਕ ਚੌਕ ਨੇੜੇ ਜਾਂਦੇ ਨੌਜਵਾਨ ਨੇ ਪੁਲਿਸ ਨਾਕੇ ਦੀ ਪ੍ਰਵਾਹ ਕੀਤੇ ਬਿਨਾ ਹੀ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਮੁਲਾਜ਼ਮਾਂ ਨੂੰ ਠਿੱਠ ਕਰਕੇ ਮੋਟਰਸਾਈਕਲ ਭਜਾ ਲਿਆ | ਉੱਥੋਂ ਲੰਘ ਰਹੇ ਥਾਣਾ ਡਵੀਜ਼ਨ ਨੰਬਰ 4 ਦੇ ਏ.ਐਸ.ਆਈ. ਸੁਰਿੰਦਰ ਪਾਲ ਸਿੰਘ ਨੇ ਨੌਜਵਾਨ ਦਾ ਪਿੱਛਾ ਕਰਕੇ ਉਸ ਨੂੰ ਰੋਕਿਆ ਅਤੇ ਮੋਟਰਸਾਈਕਲ ਦਾ ਚਲਾਨ ਕੱਟ ਕੇ ਜ਼ਬਤ ਕਰ ਲਿਆ | ਅੱਜ ਜਦੋਂ ਨੌਜਵਾਨ ਆਰ.ਟੀ.ਏ. ਦਫ਼ਤਰ ਚਲਾਨ ਭੁਗਤਣ ਗਿਆ ਤਾਂ ਉੱਥੇ ਮੌਜੂਦ ਅਧਿਕਾਰੀ ਨੇ ਨੌਜਵਾਨ ਨੂੰ 12 ਹਜ਼ਾਰ ਰੁਪਏ ਦਾ ਜ਼ੁਰਮਾਨਾ ਕਰਕੇ ਮਿਸਾਲ ਕਾਇਮ ਕਰ ਦਿੱਤੀ | ਅਜਿਹਾ ਕਰਕੇ ਉਨ੍ਹਾਂ ਸ਼ਹਿਰ ਦੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਹੈ ਕਿ ਹੁਣ ਉਹ ਨੌਜਵਾਨ ਸਾਵਧਾਨ ਹੋ ਜਾਣ ਜਿਨ੍ਹਾਂ ਨੇ 'ਬੁਲਟ ਤਾਂ ਰੱਖਿਐ ਪਟਾਕੇ ਪਾਉਣ ਨੂੰ ' |
ਜਲੰਧਰ, 20 ਫਰਵਰੀ (ਸ਼ਿਵ ਸ਼ਰਮਾ)- ਸ਼ਹਿਰ ਵਿਚ ਕਈ ਜਗ੍ਹਾ ਤਾਂ ਘਟੀਆ ਵਿਕਾਸ ਕੰਮਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਤੇ ਨਿਗਮ ਵਲੋਂ ਕਿਸੇ ਤਰਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਹੁਣ ਨਿਗਮ ਵਲੋਂ ਆਪ ਉਸ ਮਾਮਲੇ ਨੂੰ ਠੱਪ ਕਰਨ ਦਾ ਫ਼ੈਸਲਾ ...
ਜਲੰਧਰ, 20 ਫਰਵਰੀ (ਐੱਮ. ਐੱਸ. ਲੋਹੀਆ)-ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਭੁਲੱਥ ਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਦੀ ਰਹਿਣ ਵਾਲੀ ਕੁਲਵੰਤ ਕੌਰ ਅਤੇ ਉਸ ਦੇ ਪਤੀ ਜਸਵੀਰ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਕਰਕੇ ਦੋਸ਼ ਲਗਾਏ ਹਨ ਕਿ ਜਲੰਧਰ ਦੇ ਕਾਰ ਡੀਲਰ ਅਵਤਾਰ ਸਿੰਘ ...
ਜਲੰਧਰ, 20 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਡੋਡਿਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਹਰਬੰਸ ਲਾਲ ਉਰਫ ਬੀਰਾ ਪੁੱਤਰ ਤੇਜਾ ਰਾਮ ਵਾਸੀ ਨੰਗਲ ਸਲੇਮਪੁਰ, ਮਕਸੂਦਾਂ ਨੂੰ 1 ਮਹੀਨੇ ਦੀ ਕੈਦ ਅਤੇ 500 ਰੁਪਏ ...
ਜਲੰਧਰ, 20 ਫਰਵਰੀ (ਚੰਦੀਪ ਭੱਲਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਜੀਵ ਕੁਮਾਰ ਗਰਗ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਦਿੰਦੇ ਹੋਏ ਵਿਕਰਮ ਬਹਾਦੁਰ ਪੁੱਤਰ ਗਣੇਸ਼ ਬਹਾਦੁਰ ਵਾਸੀ ਫੋਕਲ ਪੁਆਇੰਟ, ਜਲੰਧਰ, ਵਿਨੋਦ ਕੁਮਾਰ ਪੁੱਤਰ ਟਿੱਕਾ ...
ਜਲੰਧਰ ਛਾਉਣੀ, 20 ਫਰਵਰੀ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਖੁਸਰੋਪੁਰ ਤੋਂ ਸੋਫ਼ੀ ਪਿੰਡ ਵੱਲ ਨੂੰ ਜਾਂਦੀ ਸੜਕ 'ਤੇ ਬੀਤੀ ਰਾਤ ਇਕ ਅਣਪਛਾਤੀ ਕਾਰ ਦੇ ਚਾਲਕ ਵਲੋਂ ਸਾਈਕਲ ਸਵਾਰ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ਦੌਰਾਨ ਸਾਈਕਲ ਸਵਾਰ ...
ਜਲੰਧਰ, 20 ਫਰਵਰੀ (ਸ਼ਿਵ)-ਸੰਤੋਖਪੁਰਾ ਵਾਰਡ ਨੰਬਰ 8 ਵਿਚ ਪੈਂਦੇ ਦੁਰਗਾ ਵਿਹਾਰ ਕਾਲੋਨੀ ਦੇ ਲੋਕਾਂ ਨੇ ਨਿਗਮ ਕੰਪਲੈਕਸ ਵਿਚ ਨਾਅਰੇਬਾਜ਼ੀ ਕੀਤੀ | ਲੋਕਾਂ ਦਾ ਕਹਿਣਾ ਸੀ ਕਿ ਇਕ ਮੋਬਾਈਲ ਕੰਪਨੀ ਵਲੋਂ ਮੋਬਾਈਲ ਟਾਵਰ ਲਗਾਇਆ ਜਾ ਰਿਹਾ ਹੈ | ਮੁਹੱਲਾ ਨਿਵਾਸੀ ਹਰਦੀਪ ...
ਜਲੰਧਰ, 20 ਫਰਵਰੀ (ਹਰਵਿੰਦਰ ਸਿੰਘ ਫੁੱਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਾਕ ਰੈਣਕ ਬਜਾਰ ਜਲੰਧਰ ਦਾ ਹਫਤਾਵਾਰੀ ਸਮਾਗਮ (ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਥਾ ਕੀਰਤਨ) 23 ਫਰਵਰੀ ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ 9.30 ਵਜੇ ਤੱਕ ...
ਚੁਗਿੱਟੀ/ਜੰਡੂਸਿੰਘਾ, 21 ਫਰਵਰੀ (ਨਰਿੰਦਰ ਲਾਗੂ)-ਸੰਤ ਬਹਾਦਰ ਜਬਰ ਜੰਗ ਸਿੰਘ ਤੇ ਸੰਤ ਜਸਵਿੰਦਰ ਸਿੰਘ ਦੀ ਅਗਵਾਈ 'ਚ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ ਲੰਮਾ ਪਿੰਡ ਦੇ ਪ੍ਰਬੰਧਕਾਂ ਵਲੋਂ ਇਕ ਬੈਠਕ ਮੁਹੱਲਾ ਵਿਨੈ ਨਗਰ ਵਿਖੇ ਕੀਤੀ ਗਈ | ਜਾਣਕਾਰੀ ...
ਜਮਸ਼ੇਰ ਖਾਸ, 20 ਫਰਵਰੀ (ਰਾਜ ਕਪੂਰ)-ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਇਕ ਮੋਟਰਸਾਈਕਲ ਚਾਲਕ ਨੂੰ ਨਸ਼ੀਲੀਆਾ ਗੋਲੀਆਾ ਅਤੇ ਸਮੈਕ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਸਬ-ਇੰਸਪੈਕਟਰ ਕਮਲਜੀਤ ਸਿੰਘ ਹੋਰਾਂ ਦੱਸਿਆ ਕਿ ਫੋਲੜੀਵਾਲ ਨੇੜੇ ਏਐੱਸਆਈ ਨਰਿੰਦਰ ...
ਜਲੰਧਰ, 20 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੁਖਵੀਰ ਕੁਮਾਰ ਉਰਫ ਸੌਰਵ ਪੁੱਤਰ ਅਸ਼ਵਨੀ ਕੁਮਾਰ ਵਾਸੀ ਮੁੱਧਾ, ਥਾਣਾ ਸਦਰ, ਨਕੋਦਰ ਨੂੰ 10 ਸਾਲ ਦੀ ਕੈਦ ਅਤੇ 1 ...
ਜਲੰਧਰ, 20 ਫਰਵਰੀ (ਸ਼ਿਵ)-ਅਲਾਟੀਆਂ ਨੂੰ ਪਲਾਟ, ਫਲੈਟਾਂ ਦਾ ਕਬਜ਼ਾ ਨਾ ਦੇਣ 'ਤੇ ਜ਼ਿਲ੍ਹਾ ਖਪਤਕਾਰ ਫੋਰਮ ਵੱਲੋਂ ਕਈ ਵਾਰ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਅਲਾਟੀਆਂ ਨੂੰ ਰਾਹਤ ਨਹੀਂ ਮਿਲੀ ਹੈ | ਚੇਅਰਮੈਨ ਦੇ ਫੋਰਮ ਨੇ 20ਵੀਂ ਵਾਰ ...
ਜਲੰਧਰ, 20 ਫਰਵਰੀ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਬੈਚਲਰ ਆਫ਼ ਡਿਜ਼ਾਈਨ ਵਿਭਾਗ ਦੇ 70 ਡਿਜ਼ਾਈਨਰ ਤੇ ਮਾਡਲ ਵਿਦਿਆਰਥੀ 'ਲਾਵਨਿਆ-2020' ਦੀ ਪੇਸ਼ਕਾਰੀ 26 ਫਰਵਰੀ ਨੂੰ ਦਿੱਲੀ ਦੇ ਸ਼ੇਖ਼ ਸਰਾਇ ਵਿਖੇ ਕਰਨਗੇ | ਪਿੰ੍ਰਸੀਪਲ ਡਾ. ਸੁਚਾਰਿਤਾ ...
ਜਲੰਧਰ, 20 ਫਰਵਰੀ (ਰਣਜੀਤ ਸਿੰਘ ਸੋਢੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ , ਜਿਸ 'ਚ ਬਤੌਰ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਹਲਕਾ ਵਿਧਾਇਕ ਰਾਜਿੰਦਰ ...
ਜਲੰਧਰ, 20 ਫਰਵਰੀ (ਸਾਬੀ)-ਪੀ.ਐਫ ਵਿਭਾਗ ਦੇ ਖੇਤਰੀ ਦਫ਼ਤਰ ਜਲੰਧਰ ਵਲੋਂ ਪੀ.ਐਫ ਇੰਡੋਰ ਗੇਮਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਅੱਜ ਇਨ੍ਹਾਂ ਖੇਡਾਂ ਦਾ ਉਦਘਾਟਨ ਰਿਜ਼ਨਲ ਕਮਿਸ਼ਨਰ ਸੁਨੀਲ ਕੁਮਾਰ ਯਾਦਵ, ਰਿਜ਼ਨਲ ਕਮਿਸ਼ਨਰ ਸ਼ੋਭਿਤ ਸਿੰਘਲ ਤੇ ਸਹਾਇਕ ਕਮਿਸ਼ਨਰ ...
ਜਲੰਧਰ, 20 ਫਰਵਰੀ (ਐੱਮ.ਐੱਸ. ਲੋਹੀਆ)-ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਇਕ ਵਿਅਕਤੀ ਨੂੰ 3 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਤਿਲਕ ਰਾਜ ਉਰਫ਼ ਟੀਟੂ ਵਾਸੀ ਭਾਰਗੋ ਕੈਂਪ, ਜਲੰਧਰ ਵਜੋਂ ਹੋਈ ਹੈ | ਇਸ ਸਬੰਧੀ ਥਾਣਾ ਮੁਖੀ ਸੁਖਦੇਵ ਸਿੰਘ ਨੇ ...
ਜਲੰਧਰ, 20 ਫਰਵਰੀ (ਸ਼ਿਵ)-ਆਮਦਨ ਕਰ ਵਿਭਾਗ ਨੇ ਰਾਮਾ ਮੰਡੀ ਤੋਂ ਇਲਾਵਾ ਲੱਧੇਵਾਲੀ ਕੋਲ ਨਿਊ ਕ੍ਰਿਸ਼ਨਾ ਸਵੀਟਸ ਤੇ ਬੇਕਰ ਅਦਾਰਿਆਂ 'ਤੇ ਸਰਵੇਖਣ ਕੀਤੇ ਹਨ | ਦੁਪਹਿਰ ਬਾਅਦ ਸ਼ੁਰੂ ਹੋਏ ਆਮਦਨ ਕਰ ਸਰਵੇਖਣ ਦੇ ਕੰਮ ਵਿਚ ਕਈ ਟੀਮ ਮੈਂਬਰ ਸ਼ਾਮਿਲ ਕੀਤੇ ਗਏ ਸਨ | ...
ਜਲੰਧਰ, 20 ਫਰਵਰੀ (ਸ਼ਿਵ)-ਨਿਗਮ ਦੀ ਸਫ਼ਾਈ ਅਤੇ ਸਿਹਤ ਐਡਹਾਕ ਕਮੇਟੀ ਦੇ ਚੇਅਰਮੈਨ ਬਲਰਾਜ ਠਾਕੁਰ ਨੇ ਨਿਗਮ ਦੀ ਆਬਾਦ ਪੁਰਾ ਡਿਸਪੈਂਸਰੀਆਂ ਦਾ ਦੌਰਾ ਕਰਕੇ ਖ਼ੁਲਾਸਾ ਕੀਤਾ ਹੈ ਕਿ ਨਿਗਮ ਦੀਆਂ 10 ਆਯੁਰਵੈਦਿਕ ਡਿਸਪੈਂਸਰੀਆਂ ਵਿਚ ਮਰੀਜ਼ਾਂ ਨੂੰ ਦਿੱਤੀਆਂ ਜਾਣ ...
ਜਲੰਧਰ ਛਾਉਣੀ, 20 ਫਰਵਰੀ (ਪਵਨ ਖਰਬੰਦਾ)-ਮਹਾਂਸ਼ਿਵਰਾਤਰੀ ਦੇ ਸਬੰਧ 'ਚ ਦੀਪ ਨਗਰ ਵਿਖੇ ਰਾਮਬਾਗ ਤੇ ਜਲੰਧਰ ਛਾਉਣੀ ਵਿਖੇ ਹੋਣ ਵਾਲੇ ਦੋ ਦਿਨਾਂ ਸਮਾਗਮ ਦੀਆਂ ਤਿਆਰੀਆਂ ਦੇ ਸਬੰਧ 'ਚ ਅੱਡ ਏ.ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਵਲੋਂ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ ...
ਜਲੰਧਰ, 20 ਫਰਵਰੀ (ਐੱਮ.ਐੱਸ. ਲੋਹੀਆ)-120 ਫੁੱਟ ਰੋਡ 'ਤੇ ਚੱਲ ਰਹੇ ਵਿਆਹ ਸਮਾਗਮ 'ਚ ਗਏ ਇਕ ਨੌਜਵਾਨ 'ਤੇ ਇਲਾਕੇ ਦੇ ਹੀ ਕੁਝ ਨੌਜਵਾਨਾਂ ਨੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਹੈ | ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਨੌਜਵਾਨ ਅੰਮਿ੍ਤਲੀਨ ਸਿੰਘ ਵਾਸੀ ਬਸਤੀ ਮਿੱਠੂ ਦੇ ...
ਉੁੜਾਪੜ/ਲਸਾੜਾ, 20 ਫਰਵਰੀ (ਲਖਵੀਰ ਸਿੰਘ ਖੁਰਦ)-ਯੂਥ ਵੈੱਲਫੇਅਰ ਸਪੋਰਟਸ ਐਾਡ ਕਲਚਰਲ ਕਲੱਬ ਅਤੇ ਪੰਚਾਇਤੀ ਰਾਜ ਸਪੋਰਟਸ ਕਲੱਬ ਲਸਾੜਾ ਵਲੋਂ ਸਮੂਹ ਪਿੰਡ ਵਾਸੀਆਂ ਅਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਸ਼ਹੀਦ ਬਾਬੂ ਲਾਭ ਸਿੰਘ ਦੀ ਯਾਦ ਵਿਚ 61ਵੇਂ ਖੇਡ ਮੇਲੇ ਦਾ ...
ਜਲੰਧਰ, 20 ਫਰਵਰੀ (ਸਾਬੀ)-ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਖੇਡਾਂ ਨੂੰ ਪ੍ਰਫੁਲਿਤ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਜਲੰਧਰ ਦੇ ਸਪੋਰਟਸ ਕਾਲਜ ਦੀ ਪੁਰਾਣੀ ਸਾਖ ਨੂੰ ਮੁੜ ਬਹਾਲ ਕਰਨ ਲਈ ਅਣਥੱਕ ਯਤਨ ਕੀਤੇ ਜਾਣਗੇ | ...
ਜਲੰਧਰ, 20 ਫਰਵਰੀ (ਹਰਵਿੰਦਰ ਸਿੰਘ ਫੁੱਲ)-ਬੀਤੀ 9 ਫਰਵਰੀ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ 'ਅਜੀਤ' ਪ੍ਰਕਾਸ਼ਨ ਸਮੂਹ ਦੇ ਅਕਾਊਾਟਸ ਮੈਨੇਜਰ ਵਿਨੋਦ ਸੇਠ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ, ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਗਮ ਦੇਵੀ ...
ਜਲੰਧਰ, 20 ਫਰਵਰੀ (ਸਾਬੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਮੰਤਵ ਨਾਲ ਨੌਵੀਂ ਸਲਾਨਾ ਸਪੋਰਟਸ ਮੀਟ ਦਾ ਪ੍ਰਬੰਧ ਕੀਤਾ ਗਿਆ | ਜਿਸ ਵਿਚ ਪ੍ਰੋ-ਚੇਅਰਮੈਨ ਪਿ੍ੰਸ ਚੋਪੜਾ ਮੁੱਖ ...
ਜਲੰਧਰ, 20 ਫਰਵਰੀ (ਰਣਜੀਤ ਸਿੰਘ ਸੋਢੀ)-ਸਿੱਖਿਆ, ਸਿਹਤ ਤੇ ਪਾਣੀ ਦੀਆਂ ਬੁਨਿਆਦੀ ਸਹੂਲਤਾਂ ਦੇਣੀਆਂ ਸਰਕਾਰਾਂ ਦਾ ਮੁੱਢਲਾ ਫ਼ਰਜ਼ ਹੈ | ਸਿੱਖਿਆ ਦੀ ਗੱਲ ਕਰੀਏ ਤਾਂ ਸਰਕਾਰ ਵਲੋਂ ਐੱਸ. ਸੀ./ਬੀ. ਸੀ. ਵਿਦਿਆਰਥੀਆਂ ਨੂੰ ਪੋਸਟ ਮੈਟਿ੍ਕ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ...
ਚੁਗਿੱਟੀ/ਜੰਡੂਸਿੰਘਾ, 20 ਫਰਵਰੀ (ਨਰਿੰਦਰ ਲਾਗੂ)-ਚੁਗਿੱਟੀ ਖੇਤਰ ਤੇ ਇਸ ਦੇ ਨਾਲ ਲੱਗਦੇ ਵਾਸੂ ਮੁਹੱਲਾ ਤੇ ਏਕਤਾ ਨਗਰ ਵਿਖੇ ਪਿਛਲੇ ਕਈ ਦਿਨਾਂ ਤੋਂ ਟੂਟੀਆਂ ਰਾਹੀਂ ਸਪਲਾਈ ਹੋ ਰਹੇ ਦੂਸ਼ਿਤ ਪਾਣੀ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਲੋਕਾਂ ਵਲੋਂ ਵੀਰਵਾਰ ਨੂੰ ...
ਚੁਗਿੱਟੀ/ਜੰਡੂਸਿੰਘਾ, 20 ਫਰਵਰੀ (ਨਰਿੰਦਰ ਲਾਗੂ)-ਉੱਚ ਪੁਲਿਸ ਅਫ਼ਸਰਾਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ 12 ਬੋਤਲਾਂ ਸਮੇਤ ...
ਲਾਂਬੜਾ, 20 ਫਰਵਰੀ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਵਲੋਂ ਬੀਤੇ ਕੱਲ੍ਹ ਚੋਰੀ ਦਾ ਸਾਮਾਨ ਬਰਾਮਦ ਕਰ ਕੇ ਇਕ ਚੋਰ 'ਤੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਇਸ ਮਾਮਲੇ 'ਚ ਲਾਂਬੜਾ ਪੁਲਿਸ ਵਲੋਂ ਕਥਿਤ ਤੌਰ 'ਤੇ ਚੋਰੀ ਕੀਤੀਆਂ ਹੋਈਆਂ ਸਕੂਟਰੀਆਂ ਖ਼ਰੀਦਣ ਵਾਲਿਆਂ ਨੂੰ ...
ਜਮਸ਼ੇਰ ਖ਼ਾਸ, 20 ਫਰਵਰੀ (ਜਸਬੀਰ ਸਿੰਘ ਸੰਧੂ)-ਹਰੇਕ ਬੋਲੀ ਸਿੱਖਣੀ ਵੀ ਸਮੇਂ ਦੀ ਲੋੜ ਹੈ ਪਰ ਜੋ ਆਨੰਦ ਆਪਣੀ ਮਾਂ ਬੋਲੀ 'ਚੋਂ ਆਉਂਦਾ ਹੈ ਉਹ ਕਿਸੇ ਹੋਰ ਬੋਲੀ ਵਿਚੋਂ ਸਕੂਨ ਨਹੀਂ ਮਿਲ ਸਕਦਾ | 21 ਫਰਵਰੀ ਨੂੰ ਆ ਰਹੇ 'ਕੌਮਾਂਤਰੀ ਮਾਂ-ਬੋਲੀ ਦਿਵਸ' ਨੂੰ ਅਗੇਤ ਹੀ ਸਰਕਾਰੀ ...
ਜਲੰਧਰ, 20 ਫਰਵਰੀ (ਐੱਮ.ਐੱਸ. ਲੋਹੀਆ)-ਸ਼੍ਰੋਮਣੀ ਅਕਾਲੀ ਦੱਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਜੱਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਇਕ ਵਫ਼ਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਮਿਲਿਆ, ਜਿਨ੍ਹਾਂ ਵਲੋਂ ਥਾਣਾ ਬਸਤੀ ਬਾਵਾ ਖੇਲ ਦੇ ...
ਜਲੰਧਰ, 20 ਫਰਵਰੀ (ਹਰਵਿੰਦਰ ਸਿੰਘ ਫੁੱਲ)-ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਪੰਜਾਬ ਪੈੱ੍ਰਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ੋ੍ਰਮਣੀ ਕਮੇਟੀ ਤੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਖ਼ੁਲਾਸਾ ਹੋਇਆ ਹੈ ਕਿ ...
ਜਲੰਧਰ, 20 ਫਰਵਰੀ (ਐੱਮ.ਐੱਸ. ਲੋਹੀਆ)-ਟਾਂਡਾ ਅੱਡਾ ਚੌਕ ਨੇੜੇ ਇਕ ਘਰ ਦੀ ਛੱਤ 'ਤੇ ਜੂਆ ਖੇਡਦੇ 7 ਵਿਅਕਤੀਆਂ ਨੂੰ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਲੱਖ, 4 ਹਜ਼ਾਰ ਅਤੇ 200 ਰੁਪਏ ਬਰਾਮਦ ਕੀਤੇ ਹਨ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ...
ਜਲੰਧਰ. 20 ਫਰਵਰੀ (ਸ਼ਿਵ ਸ਼ਰਮਾ)-ਸਮਾਰਟ ਸਿਟੀ ਵਿਚ ਸ਼ਹਿਰ ਦੇ ਕਈ ਚੌਕਾਂ 'ਤੇ 22 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਤਾਂ ਜੋ ਉਨਾਂ ਦੇ ਸੁੰਦਰੀਕਰਨ ਦਾ ਕੰਮ ਕੀਤਾ ਜਾ ਸਕੇ ਪਰ ਹੁਣ ਕਈ ਚੌਕਾਂ ਦੇ ਸੁੰਦਰੀਕਰਨ ਦੇ ਕੰਮ ਦੇ ਵਿਵਾਦ ਉੱਠਣ ਲੱਗ ਗਏ ਹਨ ਕਿ ਜੇਕਰ ਸ਼ਹਿਰ ਵਿਚ ...
ਜਲੰਧਰ, 20 ਫਰਵਰੀ (ਸ਼ਿਵ)-ਕਾਂਗਰਸ ਦੇ ਸੀਨੀਅਰ ਆਗੂ ਸੁਦੇਸ਼ ਵਿਜ, ਭਾਜਪਾ ਆਗੂ ਨਰੇਸ਼ ਵਿਜ, ਸ਼ਾਮ ਸੁੰਦਰ ਵਿਜ, ਅਜੇ ਵਿਜ, ਅਵਿਨਾਸ਼ ਵਿਜ ਦੇ ਮਾਤਾ ਸਵ. ਸੁਦਰਸ਼ਨਾ ਵਿਜ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਜੇਲ੍ਹ ਰੋਡ ਸਥਿਤ ਮਹਾਂ ਲਕਸ਼ਮੀ ...
ਜਲੰਧਰ, 20 ਫਰਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਸਾਥੀ ਸ਼ਾਮਿਲ ਹੋਏ | ਮੀਟਿੰਗ ਦੇ ਸ਼ੁਰੂ ਵਿਚ ਵਿਛੜੇ ...
ਜ਼ੀਰਾ, 20 ਫਰਵਰੀ (ਜੋਗਿੰਦਰ ਸਿੰਘ ਕੰਡਿਆਲ)-ਪ੍ਰੋਫੈਸਰ ਜਤਿੰਦਰਜੀਤ ਸਿੰਘ ਕੈਨੇਡਾ, ਗੁਰਚਰਨਜੀਤ ਸਿੰਘ ਯੂ.ਐੱਸ.ਏ, ਅਮਰਜੀਤ ਸਿੰਘ ਜਰਮਨੀ ਵਾਸੀ ਤਲਵੰਡੀ ਮੰਗੇ ਖਾਂ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦ ਉਨ੍ਹਾਂ ਦੇ ਭਣਵਈਆ ਤੇ ਦੀਪਇੰਦਰ ਸਿੰਘ ਦੇ ਪਿਤਾ ਜਲੰਧਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX