ਰੂਪਨਗਰ, 26 ਫਰਵਰੀ (ਪੱਤਰ ਪ੍ਰੇਰਕ)-ਆਮ ਆਦਮੀ ਪਾਰਟੀ ਦੇ ਹੱਕ ਵਿਚ ਦਿੱਲੀ ਦੇ ਸ਼ਾਨਦਾਰ ਨਤੀਜੇ ਆਉਣ ਤੋਂ ਬਾਅਦ ਬੁਲੰਦ ਹੌਸਲੇ ਨਾਲ ਰੋਪੜ ਜ਼ਿਲ੍ਹੇ ਦੇ ਵਿਚ ਪਾਰਟੀ ਅਬਜ਼ਰਵਰ ਸਤਵੀਰ ਵਾਲੀਆ ਵਲੋਂ ਪ੍ਰੈੱਸ ਕਲੱਬ ਰੂਪਨਗਰ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਸ੍ਰੀ ਵਾਲੀਆ ਨੇ ਕਿਹਾ ਕਿ ਦੇਸ਼ ਅੰਦਰ ਪਹਿਲੀ ਵਾਰ ਹੋਇਆ ਕਿ ਦਿੱਲੀ ਦੇ ਲੋਕਾਂ ਨੇ ਵਿਕਾਸ ਦੇ ਨਾਂਅ 'ਤੇ ਵੋਟਾਂ ਪਾ ਕੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਅੰਦਰ ਵੱਖੋ ਵੱਖ ਤਰੀਕਿਆਂ ਨਾਲ ਪਾਰਟੀ ਦਾ ਪ੍ਰਚਾਰ ਜ਼ੋਰਦਾਰ ਢੰਗ ਨਾਲ ਸ਼ੁਰੂ ਕਰ ਦਿੱਤਾ ਹੈ | ਪਾਰਟੀ ਆਗੂ ਨੇ ਦੱਸਿਆ ਕਿ ਜਿੱਥੇ ਡੋਰ-ਟੂ-ਡੋਰ ਕੰਪੇਨਿੰਗ ਸ਼ੁਰੂ ਕੀਤੀ ਹੈ ਉੱਥੇ ਵੱਖ-ਵੱਖ ਚੌਰਾਹਿਆਂ ਵਿਚ ਟੇਬਲ ਲਗਾ ਕੇ ਲੋਕਾਂ ਤੋਂ ਮਿਸਡ ਕਾਲ ਨੰਬਰ ਰਾਹੀਂ ਮੈਂਬਰਸ਼ਿਪ ਭਰੀ ਜਾ ਰਹੀ ਹੈ | ਪਾਰਟੀ ਅਬਜ਼ਰਵਰ ਨੇ ਪੈੱ੍ਰਸ ਰਾਹੀਂ ਜ਼ਿਲ੍ਹੇ ਦੇ ਸਾਬਕਾ ਅਤੇ ਮੌਜੂਦਾ ਆਗੂਆਂ ਕੇ.ਪੀ. ਰਾਣਾ, ਮਨੀਸ਼ ਤਿਵਾੜੀ, ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ, ਬਰਿੰਦਰ ਢਿੱਲੋਂ ਨੰੂ ਕਿਹਾ ਕਿ ਉਹ ਰੂਪਨਗਰ ਜ਼ਿਲ੍ਹੇ ਵਿਚ ਇਕ ਵੀ ਸਰਕਾਰੀ ਸਕੂਲ ਦੱਸਣ ਜੋ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਮਿਆਰ ਦੇ ਨੇੜੇ-ਤੇੜੇ ਵੀ ਢੁੱਕਦਾ ਹੋਵੇ | ਉਨ੍ਹਾਂ ਇਹ ਵੀ ਕਿਹਾ ਕਿ ਰਵਾਇਤੀ ਪਾਰਟੀ ਦੇ ਆਗੂਆਂ ਨੂੰ ਕੁੱਝ ਨਹੀਂ ਸੁੱਝ ਰਿਹਾ ਤੇ ਉਹ ਬੌਾਦਲੇ ਹੋਏ ਹਨ, ਅਸੀਂ ਉਨ੍ਹਾਂ ਨੂੰ ਦਿੱਲੀ ਲਿਜਾ ਕੇ ਸਿੱਖਿਆ ਅਤੇ ਸਿਹਤ ਪ੍ਰਣਾਲੀ ਵਿਚ ਸੁਧਾਰ ਲਿਆਉਣ ਦੇ ਨੁਕਤੇ ਸਾਂਝੇ ਕਰਨ ਲਈ ਤਿਆਰ ਹਾਂ | ਸ੍ਰੀ ਵਾਲੀਆ ਨੇ ਕਿਹਾ ਕਿ ਦਿੱਲੀ ਵਿਚ ਜਗ੍ਹਾ ਦੀ ਕਮੀ ਹੋਣ ਦੇ ਕਾਰਨ ਕਈ ਪ੍ਰੋਜੈਕਟ ਕੇਜਰੀਵਾਲ ਦੀ ਸੋਚ ਦੇ ਬਰਾਬਰ ਨਹੀਂ ਬਣ ਸਕੇ ਪਰ ਜੇ ਪੰਜਾਬ ਅੰਦਰ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਪੰਜਾਬ ਦੁਨੀਆ ਵਿਚ ਇਕ ਅਜੂਬੇ ਵਜੋਂ ਜਾਣਿਆ ਜਾਣ ਲੱਗ ਪਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਦਿੱਲੀ ਦੇ ਵਿਚ ਬਿਜਲੀ ਪ੍ਰਾਈਵੇਟ ਕੰਪਨੀਆਂ ਤੋਂ ਖ਼ਰੀਦਣ ਦੇ ਬਾਵਜੂਦ ਵੀ 200 ਯੂਨਿਟਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ 38 ਲੱਖ ਲੋਕਾਂ ਦੇ ਘਰਾਂ ਦੇ ਜ਼ੀਰੋ ਬਿੱਲ ਆਉਂਦਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ, ਹਲਕਾ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਸੰਜੀਵ ਰਾਣਾ, ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਚੰਨੀ, ਜ਼ਿਲ੍ਹਾ ਸਰਪ੍ਰਸਤ ਭਾਗ ਸਿੰਘ ਮਦਾਨ ਅਤੇ ਪਾਰਟੀ ਆਗੂ ਬਲਵਿੰਦਰ ਸੈਣੀ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਹੁੰਦਲ, ਬਿਜਲੀ ਅੰਦੋਲਨ ਇੰਚਾਰਜ ਹਰਪ੍ਰੀਤ ਸਿੰਘ ਕਾਹਲੋਂ, ਸੋਸ਼ਲ ਮੀਡੀਆ ਇੰਚਾਰਜ ਪੰਜਾਬ ਨੂਰ ਮੁਹੰਮਦ ਹਾਜ਼ਰ ਸਨ |
ਮੋਰਿੰਡਾ, 26 ਫਰਵਰੀ (ਪਿ੍ਤਪਾਲ ਸਿੰਘ)-ਐਸ.ਡੀ.ਐਮ. ਮੋਰਿੰਡਾ ਹਰਬੰਸ ਸਿੰਘ ਵਲੋਂ ਬਲਾਕ ਮੋਰਿੰਡਾ ਦੇ ਵੱਖ-ਵੱਖ ਪਿੰਡਾਂ ਦਾ ਅਚਨਚੇਤ ਦੌਰਾ ਕਰ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਇਸ ਸਬੰਧੀ ਐਸ.ਡੀ.ਐਮ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਮੌਕੇ ਪਿੰਡ ਸਮਾਣਾ ਕਲਾਂ ...
ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਅਲਾਇੰਸ ਕਲੱਬ ਇੰਟਰਨੈਸ਼ਨਲ ਦੀ ਬੀਤੇ ਦਿਨ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਹੋਈ ਸਾਲਾਨਾ ਅੱਠਵੀਂ ਬੈਠਕ 'ਉਮੀਦ 2020' 'ਚ ਕਲੱਬ ਦੇ ਜ਼ਿਲ੍ਹਾ-126 ਐਨ ਦੇ ਸਾਬਕਾ ਜ਼ਿਲ੍ਹਾ ਗਵਰਨਲ ਡਾ. ਹਰਦਿਆਲ ਸਿੰਘ ਪੰਨੂ ...
ਮੋਰਿੰਡਾ, 26 ਫਰਵਰੀ (ਕੰਗ)-ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਵਿਸ਼ਵਕਰਮਾ ਤਕਨੀਕੀ ਸਿਖਲਾਈ ਸੁਸਾਇਟੀ ਵਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ ਦਾ ਦੌਰਾ ਕੀਤਾ | ਇਸ ਮੌਕੇ ਵਿਸ਼ਵਕਰਮਾ ਸਭਾ ਦੇ ਪ੍ਰਧਾਨ ਅਮਰੀਕ ਸਿੰਘ, ਜਨਰਲ ...
ਨੰਗਲ, 26 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਭਾਰਤ ਸਰਕਾਰ ਦੀ ਉਦਯੋਗਿਕ ਇਕਾਈ ਐੱਨ. ਐੱਫ.ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮਨੋਜ ਮਿਸ਼ਰਾ ਨੂੰ 'ਐੱਨ.ਐੱਫ. ਐੱਲ. ਲੀਡਰਸ਼ਿਪ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ | ਬੀਤੇ ਦਿਨੀਂ ਦਿੱਲੀ ਵਿਖੇ ਕਰਵਾਏ ਗਏ ਇਕ ...
ਮੋਰਿੰਡਾ, 26 ਫਰਵਰੀ (ਪਿ੍ਤਪਾਲ ਸਿੰਘ)-ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪਿੰਡ ਕਲਾਰਾਂ ਤੋਂ ਚੱਕਲਾਂ ਨੂੰ ਜੋੜਦੀ ਿਲੰਕ ਸੜਕ ਬਣਾਉਣ ਲਈ 71 ਲੱਖ ਦੀ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਬੰਤ ਸਿੰਘ ਕਲਾਰਾਂ ਪ੍ਰਧਾਨ ...
ਮੋਰਿੰਡਾ, 26 ਫਰਵਰੀ (ਪਿ੍ਤਪਾਲ ਸਿੰਘ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਥਾਨਕ ਅਕਾਲੀ ਨੇਤਾ ਸਾਬਕਾ ਕੌਾਸਲਰ ਜਗਵਿੰਦਰ ਸਿੰਘ ਪੰਮੀ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮਿਲਣੀ ਕੀਤੀ | ...
ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਸਿੱਖ ਪੰਥ ਦੀ ਚੜ੍ਹਦੀਕਲਾ ਦੇ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ ਸਬੰਧੀ ਜਿੱਥੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ...
ਰੂਪਨਗਰ, 26 ਫਰਵਰੀ (ਪੱਤਰ ਪੇ੍ਰਰਕ)-ਬੀਤੀ ਦੇਰ ਰਾਤ ਰੇਤੇ ਨਾਲ ਭਰਿਆ ਟਿੱਪਰ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਪਟਿਆਲੇ ਨੂੰ ਜਾਂਦੇ ਹੋਏ ਰੂਪਨਗਰ ਦੇ ਭੱਠਾ ਸਾਹਿਬ ਚੌਕ 'ਤੇ ਅਚਾਨਕ ਖ਼ਰਾਬ ਹੋ ਗਿਆ ਅਤੇ ਸਾਰੀ ਰਾਤ ਸੜਕ 'ਤੇ ਖੜ੍ਹਾ ਰਿਹਾ | ਸਵੇਰੇ ਕਰੀਬ ਚਾਰ ਕੁ ...
ਸੰਤੋਖਗੜ੍ਹ, 26 ਫਰਵਰੀ (ਮਲਕੀਅਤ ਸਿੰਘ)-ਸਥਾਨਕ ਨਗਰ ਪੁਲਿਸ ਚੌਕੀ ਦੇ ਇੰਚਾਰਜ ਪ੍ਰਦੀਪ ਕੁਮਾਰ ਸੰਤੋਖਗੜ੍ਹ (ਊਨਾ) ਨੇ ਦੱਸਿਆ ਕਿ ਸੰਤੋਖਗੜ੍ਹ-ਊਨਾ ਦੀ ਸੜਕ 'ਤੇ ਖਾਨਪੁਰ ਵੱਲ ਜਾ ਰਹੀ ਸੜਕ 'ਤੇ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ 2 ਨੌਜਵਾਨਾਂ ਨੂੰ ਚਿੱਟੇ ਅਤੇ ਨਸ਼ੀਲੇ ...
ਨੰਗਲ, 26 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਬੀ.ਬੀ.ਐੱਮ.ਬੀ ਕੈਨਾਲ ਹਸਪਤਾਲ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਪੀ.ਐਮ.ਓ. ਦੀ ਖ਼ਾਲੀ ਪਈ ਅਸਾਮੀ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਭਰਦਿਆਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਨੂੰ ਤਾਇਨਾਤ ...
ਨੂਰਪੁਰ ਬੇਦੀ, 26 ਫਰਵਰੀ (ਹਰਦੀਪ ਸਿੰਘ ਢੀਂਡਸਾ)-ਸਮਾਜ ਸੇਵੀ ਸੰਸਥਾ ਵਲੋਂ ਨੂਰਪੁਰ ਬੇਦੀ ਬਲਾਕ ਦੇ ਪਿੰਡ ਮਾਣਕੂਮਾਜਰਾ ਵਿਖੇ ਦੋ ਰੋਜ਼ਾ ਮਜ਼ਦੂਰ ਸਿੱਖਿਆ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਗ੍ਰਾਮ ਪੰਚਾਇਤ ਮਾਣਕ ਮਾਜਰਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ...
ਨੂਰਪੁਰ ਬੇਦੀ, 26 ਫਰਵਰੀ( ਹਰਦੀਪ ਸਿੰਘ ਢੀਂਡਸਾ)-ਧੀਮਾਨ ਰਾਮਗੜ੍ਹੀਆ ਰਿਹਲ ਗੋਤ ਦਾ ਸਤੀ ਮਾਤਾ ਦਾ ਸਾਲਾਨਾ ਜੋੜ ਮੇਲਾ ਇਕ ਮਾਰਚ ਦਿਨ ਐਤਵਾਰ ਨੂੰ ਗੜ੍ਹੀ ਮਾਨਸੋਵਾਲ ਨੇੜੇ ਝੁੰਗੀਆਂ (ਬੀਤ ) ਵਿਖੇ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਮਾਸਟਰ ਕਰਮ ਚੰਦ ਸਰਾਂ ...
ਢੇਰ, 26 ਫਰਵਰੀ (ਸ਼ਿਵ ਕੁਮਾਰ ਕਾਲੀਆ)-ਐਚ. ਡੀ. ਐਨ. ਸੀਨੀਅਰ ਸੈਕੰਡਰੀ ਸਕੂਲ ਭਨੂਪਲੀ ਵਿਖੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਨਿਰਦੇਸ਼ਕ ਕੈਪਟਨ ਮਨਤੇਜ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਵਿਚ ਐਨ. ਐਸ. ਐਸ. ਇਕ ਰੋਜ਼ਾ ਕੈਂਪ ਲਗਾਇਆ ਗਿਆ | ਜਿਸ ਵਿਚ ...
ਰੂਪਨਗਰ, 26 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਦਿਨੇਸ਼ ਕੁਮਾਰ ਵਲੋਂ ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿਖੇ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੂਰਪੁਰ ਬੇਦੀ, ਨੰਗਲ ਅਤੇ ਤਖ਼ਤਗੜ੍ਹ ਬਲਾਕਾਂ ਨਾਲ ਸਬੰਧਤ ...
ਪੁਰਖਾਲੀ, 26 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਪੁਰ ਵਿਖੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ (ਖੇਡਾਂ ਤੇ ਅਕਾਦਮਿਕ) ਕਰਵਾਇਆ ਗਿਆ ਜੋ ਕਿ ਯਾਦਗਾਰੀ ਹੋ ਨਿੱਬੜਿਆ | ਸਮਾਗਮ ਦੌਰਾਨ ਏ. ਡੀ. ਸੀ. (ਜਨਰਲ) ਦੀਪ ਸ਼ਿਖਾ ਸ਼ਰਮਾ ...
ਰੂਪਨਗਰ, 26 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੋਪੜ-ਨਵਾਂਸ਼ਹਿਰ ਜ਼ੋਨ ਵਲੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਅਗਸਤ ਮਹੀਨੇ ਵਿਚ ਨੈਤਿਕ ਸਿੱਖਿਆ ਦਾ ਇਸ਼ਤਿਹਾਰ ਲਿਆ ਗਿਆ ਸੀ ਜਿਸ ਵਿਚ ਸਾਡੇ ਸਕੂਲ ਦੇ 153 ਵਿਦਿਆਰਥੀਆਂ ਨੇ ...
ਰੂਪਨਗਰ, 25 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਨਗਰ ਸੁਧਾਰ ਟਰੱਸਟ ਵਿਚ ਆਪਣੇ ਕੰਮਾਂ ਨੂੰ ਲੈ ਕੇ ਪ੍ਰੇਸ਼ਾਨ ਹੋ ਰਹੇ ਲੋਕਾਂ ਦੇ ਕੰਮ ਕਰਵਾਉਣ ਵਿਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਨੇ ਤੇਜ਼ੀ ਲਿਆਉਣ ਦੀ ਕਵਾਇਦ ਸ਼ੁਰੂ ਕੀਤੀ ਹੈ |
ਨਗਰ ...
ਨੂਰਪੁਰ ਬੇਦੀ, 26 ਫਰਵਰੀ (ਹਰਦੀਪ ਸਿੰਘ ਢੀਂਡਸਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਜ਼ਿਲ੍ਹਾ ਰੂਪਨਗਰ ਇਕਾਈ ਦੇ ਚੁਣੀਂਦਾ ਮੈਂਬਰਾਂ ਦੀ ਇਕ ਮੀਟਿੰਗ ਜ਼ਿਲ੍ਹੇ ਦੇ ਵਾਇਸ ਪ੍ਰਧਾਨ ਡਾ ਵਿਜੇ ਚੌਧਰੀ ਦੇ ਨਿਵਾਸ 'ਤੇ ਹੋਈ, ਜਿਸ 'ਚ ਜਿੱਥੇ ਜਥੇਬੰਦੀ ਦੀ ਆਗਾਮੀ ...
ਨੰਗਲ, 26 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਪਿੰਡ ਨੈਲਾ ਦੀਆਂ ਦੋ ਇਸਤਰੀਆਂ ਨੇ ਅੱਜ ਸ਼ਾਮੀ 4.30 ਵਜੇ ਨੰਗਲ-ਭਾਖੜਾ ਡੈਮ ਰੇਲ ਨੂੰ ਜਬਰੀ ਰੋਕ ਦਿੱਤਾ | ਜਿਵੇਂ ਹੀ ਭਾਖੜਾ ਤੋਂ ਨੰਗਲ ਵੱਲ ਜਾ ਰਹੀ ਰੇਲ ਪਿੰਡ ਨੈਲਾ ਤੋਂ ਰਵਾਨਾ ਹੋਣ ਲੱਗੀ ਇਸਤਰੀਆਂ ਰੇਵਲੇ ਟਰੈਕ 'ਤੇ ...
ਰੂਪਨਗਰ, 26 ਫਰਵਰੀ (ਪੱਤਰ ਪ੍ਰੇਰਕ)-ਆੜ੍ਹਤੀ ਹਾਈ ਕੋਰਟ ਦੇ ਨਿਰਦੇਸ਼ 'ਤੇ ਹੀ ਜ਼ਿਮੀਂਦਾਰਾਂ ਦੇ ਖਾਤੇ ਪੋਰਟਲ 'ਤੇ ਚੜ੍ਹਾਉਣਗੇ | ਜਿਸ ਦਾ ਪ੍ਰਗਟਾਵਾ ਆੜ੍ਹਤੀ ਐਸੋ: ਰੂਪਨਗਰ ਦੀ ਮੀਟਿੰਗ ਵਿਚ ਪ੍ਰਧਾਨ ਬਲਦੇਵ ਸਿੰਘ ਗਿੱਲ ਨੇ ਕੀਤਾ | ਉਨ੍ਹਾਂ ਇਸ ਦੀ ਸੂਚਨਾ ਪਨਸਪ, ...
ਨੰਗਲ, 26 ਫਰਵਰੀ (ਪ੍ਰੋ: ਅਵਤਾਰ ਸਿੰਘ)-ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀ.ਪੀ.ਆਈ.ਐਮ) ਜ਼ਿਲ੍ਹਾ ਕਮੇਟੀ ਰੂਪਨਗਰ ਦੀ ਮੀਟਿੰਗ 29 ਫਰਵਰੀ ਦਿਨ ਐਤਵਾਰ ਨੂੰ 12 ਅੱਡਾ ਮਾਰਕੀਟ ਪੰਡਿਤ ਰਾਮ ਕਿਸ਼ਨ ਭੜੋਲੀਆਂ ਭਵਨ ਵਿਖੇ ਸਵੇਰੇ 10 ਵਜੇ 31 ਮਾਰਚ ਦੀ ਰੈਲੀ ਦੀ ਤਿਆਰੀ ਦੇ ...
ਨੰਗਲ, 26 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਸੰਸਾਰ ਦੇ ਸਭ ਤੋਂ ਵੱਧ ਉਚਾਈ ਵਾਲੇ ਡੈਮਾਂ 'ਚੋਂ ਇਕ ਹੈ ਭਾਖੜਾ ਡੈਮ, 740 ਫੁੱਟ ਉੱਚੇ ਭਾਖੜਾ ਡੈਮ ਦੇ ਪੈਰਾਂ 'ਚ ਨੰਗਲ ਡੈਮ ਝੀਲ ਦੇ ਕੰਢੇ 'ਤੇ ਵਸਿਆ ਹੈ ਪਿੰਡ ਨੈਲਾ | ਖ਼ੂਬਸੂਰਤ ਹਰੇ ਭਰੇ ਪਹਾੜਾਂ ਦੀ ਬੁੱਕਲ 'ਚ ਵਸਿਆ ਪਿੰਡ ...
ਸੰਤੋਖਗੜ੍ਹ, 26 ਫਰਵਰੀ (ਮਲਕੀਅਤ ਸਿੰਘ)-ਡੇਰਾ ਬਾਬਾ ਵਡਭਾਗ ਸਿੰਘ (ਮੈੜੀ) ਦਾ ਸਾਲਾਨਾ ਹੋਲਾ-ਮਹੱਲਾ 3 ਤੋਂ 12 ਮਾਰਚ ਤੱਕ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਐਸ. ਪੀ. ਊਨਾ (ਹਿ. ਪ੍ਰ) ਕਾਰਤੀਕੇਯਨ ਗੋਕਲਚੰਦਰਨ ਨੇ ਮੇਲੇ ਦੇ ਖੇਤਰ ਦਾ ਦੌਰਾ ਕਰਨ ਉਪਰੰਤ ਵਿਸ਼ੇਸ਼ ...
ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਸਿਵਲ ਸਰਜਨ ਰੂਪਨਗਰ ਡਾ. ਐਚ. ਐਨ. ਸ਼ਰਮਾ ਨੇ ਦੱਸਿਆ ਕਿ ਹੋਲੇ ਮਹੱਲੇ ਦੌਰਾਨ 5 ਮਾਰਚ ਤੋਂ 10 ਮਾਰਚ ਤੱਕ 10 ਮੁੱਢਲੀ ਸਹਾਇਤਾ ਕੇਂਦਰ/ ਡਿਸਪੈਂਸਰੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਤੇ 4 ਮੁੱਢਲੀ ਸਹਾਇਤਾ ...
ਨੂਰਪੁਰ ਬੇਦੀ, 26 ਫਰਵਰੀ (ਵਿੰਦਰਪਾਲ ਝਾਂਡੀਆਂ)-ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੀ ਵਰਕਿੰਗ ਕਮੇਟੀ ਦੇ ਹੋਏ ਫ਼ੈਸਲੇ ਮੁਤਾਬਿਕ ਅੱਜ ਸਬ-ਆਫ਼ਿਸ ਤਖਤਗੜ੍ਹ ਅਤੇ ਸਬ ਡਵੀਜ਼ਨ ਨੂਰਪੁਰ ਬੇਦੀ ਦੀ ਚੋਣ ਕਰਵਾਈ ਗਈ | ਜਿਸ ਦੀ ਪ੍ਰਧਾਨਗੀ ਚੋਣ ...
ਨੰਗਲ, 26 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ ਦੇ ਦਫ਼ਤਰ ਡਾਇਰੈਕਟਰ ਡੈਮ ਸੇਫ਼ਟੀ ਤੋਂ ਬਤੌਰ ਸਰਕਲ ਹੈੱਡ ਡਰਾਫਟਸਮੈਨ ਸੇਵਾ ਮੁਕਤ ਹੋਏ ਵਿਜੈ ਕੁਮਾਰ ਚੰਦੇਲ ਅਤੇ ਡਿਜ਼ਾਈਨ ਦਫ਼ਤਰ ਤੋਂ ਬਤੌਰ ਡਵੀਜ਼ਨਲ ਹੈੱਡ ਡਰਾਫਟਸਮੈਨ ਸੇਵਾ ਮੁਕਤ ਹੋਏ ਗੁਲਸ਼ਨ ...
ਨੰਗਲ, 26 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਸੀ. ਜੇ. ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਹਰਸਿਮਰਨਜੀਤ ਸਿੰਘ ਵਲੋਂ ਸ਼ਿਵਾਲਿਕ ਕਾਲਜ ਨਵਾਂ ਨੰਗਲ ਵਿਖੇ ਚੱਲ ਰਹੇ ਲੀਗਲ ਲਿਟਰੇਸੀ ਕਲੱਬ ਵਿਚ ਵਿਸ਼ੇਸ਼ ਸੈਮੀਨਾਰ ਕੀਤਾ ਗਿਆ | ਮਾਨਯੋਗ ...
ਸ਼੍ਰੀ ਚਮਕੌਰ ਸਾਹਿਬ, 26 ਫਰਵਰੀ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੇ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫ਼ਾਰ ਕੈਰੀਅਰ ਕੋਰਸਿਜ਼ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਹਾਲ ਹੀ ਵਿਚ ਆਏ ਪੀ ਸੀ ਐੱਸ ਜੁਡੀਸ਼ਲ ਦੇ ਨਤੀਜੇ ਦੌਰਾਨ, ...
ਕਾਹਨਪੁਰ ਖੂਹੀ, 26 ਫਰਵਰੀ (ਗੁਰਬੀਰ ਵਾਲੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੀ ਸਾਬਕਾ ਵਿਦਿਆਰਥੀ ਭਲਾਈ ਕਮੇਟੀ ਵਲੋਂ ਸਕੂਲ ਵਿਚ ਚੌਥਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ¢ ਇਹ ਕਮੇਟੀ ਜਿਸ ਵਿਚ ਰਣਜੀਤ ਸਿੰਘ, ਬਲਬੀਰ ਸਿੰਘ, ਗੁਰਮੀਤ ...
ਨੰਗਲ, 26 ਫਰਵਰੀ (ਪ੍ਰੋ: ਅਵਤਾਰ ਸਿੰਘ)-ਕਾਰਗਿਲ ਸ਼ਹੀਦ ਕੈਪਟਨ ਅਮੋਲ ਕਾਲੀਆ ਦਾ 46ਵਾਂ ਜਨਮ ਦਿਵਸ ਸਥਾਨਕ ਸ਼ਿਵਾਲਿਕ ਐਵੇਨਿਯੂ ਪਾਰਕ ਨਵਾਂ ਨੰਗਲ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸ਼ਹੀਦ ਕੈਪਟਨ ਅਮੋਲ ਕਾਲੀਆ ਮੈਮੋਰੀਅਲ ਸੁਸਾਇਟੀ ਵਲੋਂ ਸ਼ਹੀਦ ਕੈਪਟਨ ...
ਰੂਪਨਗਰ, 26 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਨੇਤਾ ਜੀ ਮਾਡਲ ਸਕੂਲ ਦੇ ਨਿਰਦੇਸ਼ਕ ਵੀ. ਪੀ. ਸੈਣੀ ਨੇ ਦੱਸਿਆ ਕਿ ਉਨ੍ਹਾਂ ਦੇ ਨੇਤਾ ਜੀ ਮਾਡਲ ਸਕੂਲ ਦੇ 16 ਖਿਡਾਰੀਆਂ ਨੇ ਛੱਤੀਸਗੜ੍ਹ ਵਿਚ ਅੰਬਿਕਾਪੁਰ ਵਿਖੇ ਨੈਸ਼ਨਲ ਵੂਡਬਾਲ ਟੂਰਨਾਮੈਂਟ ਵਿਚ 14 ਮੈਡਲ ਕ੍ਰਮਵਾਰ 3 ...
ਰੂਪਨਗਰ, 26 ਫਰਵਰੀ (ਪੱਤਰ ਪ੍ਰੇਰਕ)-ਰੂਪਨਗਰ ਦੇ ਨੰਗਲ ਚੌਕ 'ਤੇ ਇਕ ਦੁਕਾਨ ਦਾ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਜਿਸ ਦੀ ਜਾਣਕਾਰੀ ਦੁਕਾਨਦਾਰ ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਹ ...
ਮੋਰਿੰਡਾ, 26 ਫਰਵਰੀ (ਕੰਗ)-ਮਗਰਲੇ ਕਾਫ਼ੀ ਚਿਰਾਂ ਤੋਂ ਮੋਰਿੰਡਾ ਅਤੇ ਆਸ-ਪਾਸ ਇਲਾਕੇ ਦੇ ਲੋਕਾਂ ਦੀ ਰੇਲਵੇ ਅੰਡਰ ਬਰਿੱਜ ਦੀ ਮੰਗ ਨੂੰ ਮੁੱਖ ਰੱਖਦਿਆਂ ਪਹਿਲਾਂ ਵੀ ਦੋ ਵਾਰੀ ਕੰਮ ਦੀ ਸ਼ੁਰੂਆਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਇਸੇ ਸਬੰਧ ਵਿਚ ...
ਬੇਲਾ, 26 ਫਰਵਰੀ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ (ਰੂਪਨਗਰ) ਦੇ ਬੀ. ਫਾਰਮੇਸੀ ਕੋਰਸ ਦੇ ਦੂਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਬਾਇੳਡੀਲ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਨਾਲਾਗੜ੍ਹ ਦਾ ...
ਰੂਪਨਗਰ, 26 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੋਪੜ-ਨਵਾਂਸ਼ਹਿਰ ਜ਼ੋਨ ਵਲੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ ਗਿਆ | ਜਿਸ ਵਿਚ ਡੀ. ਏ. ਵੀ. ਸਕੂਲ ਦੇ 153 ਬੱਚਿਆਂ ਨੇ ਭਾਗ ਲਿਆ, ਪ੍ਰਾਇਮਰੀ ...
ਬੇਲਾ, 26 ਫਰਵਰੀ (ਮਨਜੀਤ ਸਿੰਘ ਸੈਣੀ)-ਹਿਮਾਲਿਆ ਪਬਲਿਕ ਸਕੂਲ ਮੁਜ਼ਾਫਤ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਜੁਲਾਈ 2019 ਨੂੰ ਲਈ ਗਈ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ | ਇਸ ਸਬੰਧੀ ਪਿੰ੍ਰ: ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ...
ਸ੍ਰੀ ਚਮਕੌਰ ਸਾਹਿਬ, 26 ਫਰਵਰੀ (ਜਗਮੋਹਣ ਸਿੰਘ ਨਾਰੰਗ)-ਦੁਨੀਆਂ ਭਰ ਵਿਚ ਚਿੰਤਾ ਦਾ ਵਿਸ਼ਾ ਬਣਿਆ ਕੋਰੋਨਾ ਵਾਇਰਸ ਸਬੰਧੀ ਅੱਜ ਸਥਾਨਕ ਸਰਕਾਰੀ ਹਸਪਤਾਲ ਵਿਚ ਡਾ. ਐਚ.ਐਨ. ਸ਼ਰਮਾ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ- ਨਿਰਦੇਸ਼ਾਂ ਅਤੇ ਡਾ. ਹਰਬੰਸ ਸਿੰਘ ਐਸ. ਐਮ. ਓ. ਸ੍ਰੀ ...
ਨੂਰਪੁਰ ਬੇਦੀ, 26 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਨਜ਼ਦੀਕੀ ਪਿੰਡ ਤਖਤਗੜ੍ਹ ਦੇ ਇਕ ਵਿਅਕਤੀ ਬੁੱਧ ਰਾਮ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖਤਗੜ ਨੂੰ ਸੈਮਸੰਗ ਦੀ 32 ਇੰਚੀ ਐਲ.ਈ.ਡੀ. ਦਾਨ ਕੀਤੀ ਗਈ | ਐਲ.ਈ.ਡੀ. ਦੇਣ 'ਤੇ ਸਕੂਲ ਦੇ ਪਿੰ੍ਰਸੀਪਲ ਮਨੀ ...
ਨੂਰਪੁਰ ਬੇਦੀ, 24 ਫਰਵਰੀ (ਵਿੰਦਰਪਾਲ ਝਾਂਡੀਆਂ)-ਡਾ: ਐਚ.ਐਨ. ਸ਼ਰਮਾ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਅਤੇ ਡਾ: ਅਮਨਦੀਪ ਸਿੰਘ ਮੈਡੀਕਲ ਅਫ਼ਸਰ ਅਤੇ ਅਮਰਜੀਤ ਕੌਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਲਾਕ ਨੂਰਪੁਰ ਬੇਦੀ ਦੀ ਅਗਵਾਈ ਹੇਠ ਕਮਿਊਨਿਟੀ ...
ਸ੍ਰੀ ਚਮਕੌਰ ਸਾਹਿਬ, 26 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫ਼ਾਰ ਕਰੀਅਰ ਕੋਰਸਿਜ਼ ਬਸੀ ਗੁੱਜਰਾਂ ਵਿਖੇ, +2 ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਜਿੱਥੇ ਇਨ੍ਹਾਂ ਵਿਦਿਆਰਥੀਆਂ ਨੂੰ ...
ਰੂਪਨਗਰ, 26 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)- ਨੇੜਲੇ ਪਿੰਡ ਚੱਕਲਾਂ ਵਿਖੇ ਯੁਵਕ ਸੇਵਾਵਾਂ ਕਲੱਬ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਦੋ ਰੋਜ਼ਾ ਖੇਡ ਮੇਲਾ 15 ਅਤੇ 16 ਮਾਰਚ ਨੂੰ ...
ਸ੍ਰੀ ਚਮਕੌਰ ਸਾਹਿਬ, 26 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸਰਕਲ ਸ੍ਰੀ ਚਮਕੌਰ ਸਾਹਿਬ ਦੀ ਭਰਵੀਂ ਮੀਟਿੰਗ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ 9 ਮਾਰਚ ਨੂੰ ਸ੍ਰੀ ...
ਸ੍ਰੀ ਚਮਕੌਰ ਸਾਹਿਬ, 26 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਉੱਚੇ ਹੋਏ ਮਿਆਰ ਨੇ ਅੱਜ ਕਈ ਬੁਲੰਦੀਆਂ ਨੂੰ ਛੂਹਿਆ ਹੈ | ਇਹ ਵਿਚਾਰ ਅੱਜ ਸਥਾਨਕ ਐਸ. ਡੀ. ਐਮ. ਮਨਕਮਲ ਸਿੰਘ ਚਾਹਲ ਨੇ ਇਥੋਂ ਦੇ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX