ਲੰਡਨ, 26 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਮਿੰਘਮ 'ਚ ਡਾਕਟਰੀ ਪੇਸ਼ੇ ਵਜੋਂ 40 ਸਾਲਾਂ ਤੋਂ ਕੰਮ ਕਰਦੇ ਆ ਰਹੇ ਭਾਰਤੀ ਮੂਲ ਦੇ ਡਾਕਟਰ ਰਾਜੇਸ਼ ਕੁਮਾਰ ਮਹਿਤਾ ਨੂੰ ਛੇੜਛਾੜ ਦੇ ਝੂਠੇ ਦੋਸ਼ਾਂ ਤਹਿਤ 15 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ | ਜਿਸ ਤੋਂ ਬਾਅਦ ਉਨ੍ਹਾਂ 'ਤੇ ਜੀ. ਪੀ. ਦੇ ਤੌਰ 'ਤੇ ਕੰਮ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਉਨ੍ਹਾਂ ਦਾ ਮਈ 2019 ਨੂੰ ਮੈਡੀਕਲ ਰਜਿਸਟਰ 'ਚੋਂ ਨਾਂਅ ਕੱਟ ਦਿੱਤਾ ਗਿਆ ਸੀ | ਡਾ: ਮਹਿਤਾ ਤੇ ਦੋਸ਼ ਸਨ ਕਿ ਉਨ੍ਹਾਂ ਇਕ ਮਹਿਲਾ ਔਰਤ ਜਿਸ ਨੂੰ ਦਿਲ ਦਾ ਦੌਰਾ ਪੈਣ ਦੇ ਲੱਛਣ ਵਿਖਾਈ ਦੇ ਰਹੇ ਸਨ ਨਾਲ ਛੇੜਛਾੜ ਕੀਤੀ ਅਤੇ ਉਸ ਤੋਂ ਗ਼ਲਤ ਸਵਾਲ ਪੁੱਛੇ | ਪਰ 13 ਦਸੰਬਰ 2019 ਨੂੰ ਉਸ ਵੇਲੇ ਦੋਸ਼ ਮੁਕਤ ਕਰ ਦਿੱਤਾ ਜਦੋਂ ਮਰੀਜ਼ ਦੇ ਝੂਠ ਬੋਲਣ ਦੇ ਤੱਥ ਸਾਹਮਣੇ ਆਏ | ਡਾ: ਮਹਿਤਾ ਨੂੰ 25 ਫਰਵਰੀ ਨੂੰ ਮੁੜ ਬਹਾਲ ਕਰਦਿਆਂ ਡਾਕਟਰੀ ਸੇਵਾਵਾਂ ਦੇਣ ਦੀ ਇਜਾਜ਼ਤ ਦੇ ਦਿੱਤੀ | ਡਾ: ਮਹਿਤਾ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ, ਕਿ ਤਿੰਨ ਸਾਲ ਦੀਆਂ ਦਿੱਕਤਾਂ ਤੋਂ ਬਾਅਦ ਉਹ ਮੁੜ ਬਹਾਲ ਹੋਏ ਅਤੇ ਉਸੇ ਤਰ੍ਹਾਂ ਮਹਿਸੂਸ ਕਰ ਰਹੇ ਹਨ, ਜਿਸ ਤਰ੍ਹਾਂ ਉਨ੍ਹਾਂ 1978 ਵਿਚ ਸ਼ੁਰੂਆਤ ਕੀਤੀ ਸੀ | ਉਨ੍ਹਾਂ ਆਪਣੇ ਪਰਿਵਾਰ ਅਤੇ ਕਾਨੂੰਨੀ ਟੀਮ ਦਾ ਵੀ ਧੰਨਵਾਦ ਕੀਤਾ |
ਟੋਰਾਂਟੋ, 26 ਫਰਵਰੀ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਸੂਬੇ ਬਿ੍ਟਿਸ਼ ਕੋਲੰਬੀਆ 'ਚ ਤੇਲ ਅਤੇ ਗੈਸ ਪਾਈਪ ਲਾਈਨ ਬਣਾਉਣ ਦੇ ਮੁੱਦੇ 'ਤੇ ਸਰਕਾਰ ਅਤੇ ਮੂਲਵਾਸੀ ਭਾਈਚਾਰਿਆਂ ਵਿਚਕਾਰ ਤਿੰਨ ਕੁ ਹਫ਼ਤੇ ਪਹਿਲਾਂ ਸ਼ੁਰੂ ਹੋਇਆ ਵਿਵਾਦ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ¢ ...
ਮੈਲਬੌਰਨ, 26 ਫਰਵਰੀ (ਸਰਤਾਜ ਸਿੰਘ ਧੌਲ)-ਪੰਜਾਬੀ ਟੈਕਸੀ ਡਰਾਈਵਰ 'ਤੇ ਪਰਥ 'ਚ ਕੁਝ ਵਿਅਕਤੀਆਂ ਵਲੋਂ ਜਾਨ ਲੇਵਾ ਹਮਲਾ ਕੀਤਾ ਗਿਆ, ਜਿਸ 'ਚ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਰਵਿੰਦਰ ਸਿੰਘ, ਜੋ ਕਿ ਤੜਕਸਾਰ ਚਾਰ ਵਜੇ ਦੇ ਕਰੀਬ ਆਪਣੀ ਟੈਕਸੀ 'ਤੇ ਆਪਣੇ ਘਰ ਵੱਲ ਆ ਰਿਹਾ ...
ਮਿਲਾਨ (ਇਟਲੀ), 26 ਫਰਵਰੀ (ਇੰਦਰਜੀਤ ਸਿੰਘ ਲੁਗਾਣਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਬਾਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੇ ਆਪਣੀ ਯੂਰਪ ਫੇਰੀ ਦੌਰਾਨ ਇਟਲੀ ਦੇ ਸ਼ਹਿਰ ਬਲੋਨੀਆ ਦੇ ਗੁਰਦੁਆਰਾ ਸਾਹਿਬ 'ਚ ਹਾਜ਼ਰੀ ...
ਐਬਟਸਫੋਰਡ, 26 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਲੋਨਾ ਵਿਖੇ ਤਕਰੀਬਨ ਡੇਢ ਸਾਲ ਪਹਿਲਾਂ ਹੋਟਲ ਵਿਚ ਕਤਲ ਕੀਤੀ ਗਈ ਸਰੀ ਦੀ ਬੈਂਕ ਅਧਿਕਾਰੀ ਰਾਮਾ ਗੌਰਵਰਪੂ ਦੇ ਕਤਲ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤੇ ਗਏ 70 ਸਾਲਾ ...
ਲੰਡਨ, 26 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਨੂੰ ਯੂ. ਕੇ. ਦੀ ਨਵੀਂ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ¢ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਨਵੀਂ ਕੈਬਨਿਟ 'ਚ ਸੁਏਲਾ ਨੂੰ ਇਹ ਅਹੁਦਾ ਦਿੱਤਾ¢ ਲੰਡਨ ਵਿਚ ...
ਕੈਲਗਰੀ, 26 ਫਰਵਰੀ (ਹਰਭਜਨ ਸਿੰਘ ਢਿੱਲੋਂ) ਕੈਲਗਰੀ ਵਾਸੀਆਂ ਨੂੰ ਇਸ ਵਾਰ ਬਿਜਲੀ ਦੇ ਬਿੱਲਾਂ ਨੇ ਕਰੰਟ ਮਾਰਿਆ ਹੈ¢ ਸਰਦੀਆਂ ਸਖ਼ਤ ਰਹਿਣ ਕਾਰਨ ਬਿਜਲੀ ਦੀ ਜ਼ਿਆਦਾ ਵਰਤੋਂ ਹੋਈ ਹੈ ਤੇ ਯੂ.ਸੀ.ਪੀ. ਸਰਕਾਰ ਵਲੋਂ ਐਲਬਰਟਾ ਰੇਟ ਕੈਪ ਪ੍ਰੋਗਰਾਮ ਪਹਿਲੀ ਦਸੰਬਰ, 2019 ਤੋਂ ...
ਕੈਲਗਰੀ, 26 ਫਰਵਰੀ (ਹਰਭਜਨ ਸਿੰਘ ਢਿੱਲੋਂ) ਈਸਟਰਨ ਕੈਰਿਬੀਅਨ ਆਈਲੈਂਡ ਬਾਰਬਾਡੌਸ 'ਚ ਛੁੱਟੀਆਂ ਕੱਟਣ ਲਈ ਗਏ ਕੈਲਗਰੀ ਨਿਵਾਸੀ 65 ਸਾਲਾ ਕੈਨ ਐਲੀਅਟ ਬੀਤੇ ਸਨਿੱਚਰਵਾਰ ਦੀ ਰਾਤ ਨੂੰ ਉਸ ਦੇ ਘਰ 'ਚ ਹੋਏ ਇਕ ਹਮਲੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਦੱਸਿਆ ਜਾਂਦਾ ਹੈ¢ ਉਹ ...
ਵੀਨਸ (ਇਟਲੀ), 26 ਫਰਵਰੀ (ਹਰਦੀਪ ਸਿੰਘ ਕੰਗ)- ਸਾਹਿਤ ਸੁਰ ਸੰਗਮ ਸਭਾ ਇਟਲੀ ਦੁਆਰਾ ਪੰਜਾਬੀ ਮਾਂ ਬੋਲੀ ਦਿਵਸ ਮੌਕੇ ਵੈਰੋਨਾ ਵਿਖੇ ਕੀਤੀ ਗਈ ਇਕੱਤਰਤਾ ਦੌਰਾਨ ਪੰਜਾਬੀ ਸਾਹਿਤ 'ਚੋਂ ਮਨਫ਼ੀ ਹੋ ਚੁੱਕੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਅਤੇ ਦਲੀਪ ਕੌਰ ਟਿਵਾਣਾ ...
ਕੈਲਗਰੀ, 26 ਫਰਵਰੀ (ਹਰਭਜਨ ਸਿੰਘ ਢਿੱਲੋਂ) ਐਲਬਰਟਾ ਵਿਧਾਨਸਭਾ ਪ੍ਰੋ-ਰੋਗ ਕਰ ਦਿੱਤੇ ਜਾਣ ਮਗਰੋਂ ਬੀਤੇ ਕੱਲ੍ਹ ਨਵੀਂ ਥ੍ਰੋਨ ਸਪੀਚ ਨਾਲ ਸ਼ੁਰੂ ਹੋ ਗਈ ਹੈ¢ ਸੂਬੇ ਦੀ ਲਿਉਟਿਨੈਂਟ ਗਵਰਨਰ ਲੁਈਸ ਈ ਮਿਚੈਲ ਨੇ ਪਰੰਪਰਾ ਅਨੁਸਾਰ ਵਿਧਾਨ ਸਭਾ ਵਿਚ ਯੂ.ਸੀ.ਪੀ. ਸਰਕਾਰ ਦੀ ...
ਹਮਬਰਗ, 26 ਫਰਵਰੀ (ਅਮਰਜੀਤ ਸਿੰਘ ਸਿੱਧੂ)- ਹਮਬਰਗ ਸਟੇਟ ਦੀਆਂ 23 ਫਰਵਰੀ ਨੂੰ ਹੋਈਆਂ 'ਚ ਗਰੂਨੇ ਪਾਰਟੀ ਨੇ 2015 ਨਾਲੋਂ 11.9 ਫ਼ੀਸਦੀ ਵੱਧ ਵੋਟਾਂ ਲੈ ਕੇ ਨਵਾਂ ਇਤਿਹਾਸ ਰਚਿਆ, ਪਰ ਕੁੱਲ ਸੀਟਾਂ ਲੈਣ 'ਚ ਸਭ ਤੋਂ ਪਹਿਲੇ ਨੰਬਰ 'ਤੇ ਐਸ. ਪੀ. ਡੀ. ਰਹੀ | ਅਸੈਂਬਲੀ ਦੀਆਂ ਕੁੱਲ 123 ...
ਐਬਟਸਫੋਰਡ, 26 ਫਰਵਰੀ (ਗੁਰਦੀਪ ਸਿੰਘ ਗਰੇਵਾਲ)- ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ ਨੇ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਅਤੇ ਦੀਪਕ ਬਿਨਿੰਗ ਫਾਊਾਡੇਸ਼ਨ ਦੇ ਸਹਿਯੋਗ ਨਾਲ 17ਵਾਂ ਸਾਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਕਵਾਂਟਲਿਨ ...
ਕੈਲੇਫੋਰਨੀਆ, 26 ਫਰਵਰੀ (ਹੁਸਨ ਲੜੋਆ ਬੰਗਾ)- ਪਿਛਲੇ ਦਿਨੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਸਟੇਜਾਂ ਲਗਾ ਕੇ ਸਿੱਖ ਧਰਮ ਦਾ ਪ੍ਰਚਾਰ ਛੱਡਣ ਦਾ ਐਲਾਨ ਕਰਨ ਦੇ ਕਾਰਨਾਂ ਦਾ ਖ਼ੁਲਾਸਾ ਕੀਤਾ ਗਿਆ ਸੀ | ਉਨ੍ਹਾਂ ਇਹ ਵੀ ਕਿਹਾ ਕਿ ਭਾਈ ਅਮਰੀਕ ਸਿੰਘ ਅਜਨਾਲਾ ...
ਸਿਡਨੀ, 26 ਫਰਵਰੀ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਜਿਹੇ ਵਿਕਸਿਤ ਦੇਸ਼ ਵਿਚ ਵੀ ਕੁੱਲ ਅਬਾਦੀ ਦੇ 13 ਫੀਸਦੀ ਲੋਕ ਗਰੀਬੀ ਰੇਖਾਂ ਤੋਂ ਹੇਠਾਂ ਰਹਿਣ ਲਈ ਮਜਬੂਰ ਹਨ | 'ਆਸਟ੍ਰੇਲੀਅਨ ਕੌਾਸਲ ਆਫ਼ ਸੋਸ਼ਲ ਸਰਵਿਸ' ਅਤੇ 'ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼' ਵਲੋਂ ਕੀਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX