ਫਤਿਆਬਾਦ, 26 ਫਰਵਰੀ (ਹਰਬੰਸ ਸਿੰਘ ਮੰਡੇਰ)-ਡਿਪਟੀ ਕਮਿਸ਼ਨਰ ਰਵੀ ਪ੍ਰਕਾਸ਼ ਗੁਪਤਾ, ਸੰਤ ਸ਼੍ਰੋਮਣੀ ਸਵਾਮੀ ਸਦਾਨੰਦ ਅਤੇ ਸਵਾਮੀ ਰਾਜੇਂਦਰ ਨੰਦ ਨੇ ਸਾਾਝੇ ਤੌਰ 'ਤੇ ਹਿਸਾਰ-ਸਿਰਸਾ ਬਾਈਪਾਸ ਹਾਂਸਪੁਰ ਰੋਡ 'ਤੇ ਦੋ ਏਕੜ ਵਿਚ ਬਣਨ ਵਾਲੇ ਸ੍ਰੀ ਕਿ੍ਸ਼ਨ ਪ੍ਰਣਾਮੀ ਗੌਵੰਸ਼ ਰਿਸਰਚ ਸੈਂਟਰ ਦਾ ਨੀਂਹ ਪੱਥਰ ਰੱਖਿਆ¢ ਇਸ ਮੌਕੇ ਡਿਪਟੀ ਕਮਿਸ਼ਨਰ ਰਵੀ ਪ੍ਰਕਾਸ਼ ਗੁਪਤਾ ਨੇ ਕਿਹਾ ਕਿ ਗਉਂ ਸੇਵਾ ਉੱਤਮ ਸੇਵਾ ਹੈ, ਇਸ ਤੋਂ ਵਧੀਆ ਹੋਰ ਕੋਈ ਸੇਵਾ ਨਹੀਂ ਹੋ ਸਕਦੀ¢ ਅਸੀਂ ਗਉਂ ਨੂੰ ਗਉਂ ਮਾਤਾ ਦਾ ਦਰਜਾ ਦਿੱਤਾ ਹੈ¢ ਉਨ੍ਹਾਾ ਕਿਹਾ ਕਿ ਸਾਡੇ ਧਾਰਮਿਕ ਗ੍ਰੰਥਾਂ ਵਿਚ ਇਹ ਦੱਸਿਆ ਗਿਆ ਹੈ ਕਿ ਗਉਂ ਮਾਤਾ ਵਿਚ 33 ਕਰੋੜ ਦੇਵੀ ਦੇਵਤੇ ਰਹਿੰਦੇ ਹਨ¢ ਇਸ ਲਈ ਮਾਾ ਦੀ ਪੂਜਾ ਕਰਨਾ ਅਤੇ ਸੇਵਾ ਕਰਨਾ ਇਕ ਗੁਣ ਹੈ¢ ਸਵਾਮੀ ਸਦਾਨੰਦ ਜੀ ਮਹਾਰਾਜ ਨੇ ਕਿਹਾ ਕਿ ਇਹ ਇਸ ਖੇਤਰ ਦਾ ਇਕ ਵਿਲੱਖਣ ਗੌਵੰਸ਼ ਖੋਜ ਕੇਂਦਰ ਬਣ ਜਾਵੇਗਾ, ਜਿਸ ਵਿਚ ਦੇਸੀ ਗਾਵਾਂ, ਦੇਸੀ ਗਾ ਦੀ ਨਸਲ , ਹਰਿਆਣਾ ਦੀਆਾ ਗਾਵਾਾ, ਥਰਪਾਰਕਰ, ਗਿਰ ਨਸਲ ਦੀਆਾ ਸਰਬੋਤਮ ਦੇਸੀ ਗਾਵਾਾ ਇੱਥੇ ਲਿਆਾਦੀਆਾ ਜਾਣਗੀਆਾ¢ ਇੱਥੇ ਗੋਬਰ, ਪਿਸ਼ਾਬ, ਦੁੱਧ ਤੋਂ ਦਵਾਈ, ਡੇਅਰੀ ਉਤਪਾਦਾਾ ਅਤੇ ਗਊਆਂ ਦੀ ਕਿਸ ਪ੍ਰਕਾਰ ਸੰਭਾਲ ਕੀਤੀ ਜਾਵੇ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ¢ ਮੰਦਬੁੱਧੀ ਅਤੇ ਬੇਸਹਾਰਾ ਲੋਕਾਾ ਲਈ ਅਪਣਾ ਘਰ ਆਸ਼ਰਮ ਦਾ ਸੰਚਾਲਨ ਵੀ ਇੱਥੇ ਕੀਤਾ ਜਾਵੇਗਾ | ਇਸ ਮੌਕੇ ਕਿ੍ਸ਼ਨ ਪ੍ਰਣਾਮੀ ਸੰਸਥਾ ਨੂੰ ਮਲ ਨਰੇਂਦਰ, ਵਰਿੰਦਰ ਕਟਾਰੀਆ ਨੇ ਆਪਣੇ ਮਾਤਾ-ਪਿਤਾ ਮਲ ਦੀਵਾਨ ਚੰਦ ਮਾਇਆ ਦੇਵੀ ਦੀ ਯਾਦ ਵਿਚ ਟਰੱਸਟ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ¢ ਇਸ ਮੌਕੇ ਦੀਨ ਦਿਆਲ, ਅਸ਼ੋਕ ਮਿੱਤਲ, ਸੁਰੇਸ਼ ਗਰਗ, ਦਰਸ਼ਨ ਗਰਗ, ਰਵੀ ਹਿਸਾਰ, ਅਸ਼ੋਕ ਆਦਮਪੁਰ, ਰਾਜਨ ਗਰੋਵਰ, ਆਜ਼ਾਦ ਨਗਰ ਦੇ ਸਰਪੰਚ ਵਿਜੇਂਦਰ ਸੈਣੀ, ਦੇਵੀ ਦਿਆਲ ਤਾਇਲ, ਜ਼ਿਲ੍ਹਾ ਪ੍ਰਧਾਨ ਰਾਮ ਕੁਮਾਰ ਭੁੱਕਰ, ਵਿਨੋਦ ਤਾਇਲ, ਅਸ਼ੋਕ ਭੁੱਕਰ, ਵਿਨੋਦ ਗੜ੍ਹਵਾਲ, ਭੀਮਸੈਨ, ਵਿਨੋਦ ਅਰੋੜਾ, ਅਨੰਦ, ਸ਼ਿਆਮ ਮੰਡਲ ਦੇ ਅਧਿਕਾਰੀ ਸਮੇਤ ਪਤਵੰਤੇ ਹਾਜ਼ਰ ਸਨ¢
ਸ਼ਾਹਬਾਦ ਮਾਰਕੰਡਾ, 26 ਫਰਵਰੀ (ਅਵਤਾਰ ਸਿੰਘ)-ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਸਿੰਘ ਚੌਟਾਲਾ ਨੇ ਪ੍ਰਦੇਸ਼ ਵਾਸੀਆਂ ਲਈ ਜੋ ਆਬਕਾਰੀ ਨੀਤੀ ਨਿਰਧਾਰਿਤ ਕੀਤੀ ਹੈ, ਉਹ ਨੀਤੀ ਪ੍ਰਦੇਸ਼ ਦੇ ਵਿਕਾਸ ਲਈ ਹਿਤਕਰ ਸਾਬਤ ਹੋਵੇਗੀ | ਇਸ ਨੀਤੀ ਨਾਲ ਪ੍ਰਦੇਸ਼ ਦਾ ...
ਜਗਾਧਰੀ, 26 ਫਰਵਰੀ (ਜਗਜੀਤ ਸਿੰਘ)-ਜਿਵੇਂ ਹੀ ਬੁੱਧਵਾਰ ਸਵੇਰੇ 11 ਵਜੇ ਮਿੰਨੀ ਸਕੱਤਰੇਤ ਜਗਾਧਰੀ ਵਿਖੇ ਚੇਤਾਵਨੀ ਸਾਇਰਨ ਵੱਜਿਆ ਤਾਂ ਸਾਰੇ ਅਧਿਕਾਰੀ, ਕਰਮਚਾਰੀ ਅਤੇ ਆਪਣੇ ਕੰਮ ਲਈ ਆਏ ਆਮ ਲੋਕ ਦੁਰਘਟਨਾ ਦੀ ਸੰਭਾਵਨਾ ਤੋਂ ਭੱਜਦੇ ਦਿਖਾਈ ਦਿੱਤੇ | ਇਸ ਤੋਂ ਥੋੜ੍ਹੀ ...
ਸਿਰਸਾ, 26 ਫਰਵਰੀ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਰਕਾਰ ਵਲੋਂ ਸਿਰਸਾ ਜ਼ਿਲ੍ਹੇ ਵਿਚ ਪ੍ਰਸਤਾਵਿਤ ਮੈਡੀਕਲ ਕਾਲਜ ਬਣਾਏ ਜਾਣ ਲਈ ਪਿੰਡ ਵੈਦਵਾਲਾ ਦੀ ਪੰਚਾਇਤ ਨੇ 25 ਕਿੱਲੇ ਜ਼ਮੀਨ ਮੈਡੀਕਲ ਕਾਲਜ ਲਈ ਦਾਨ ਦੇਣ ਦੀ ਪੇਸ਼ਕਸ਼ ਕੀਤੀ ਹੈ | ਇਸ ਸਬੰਧੀ ਪੰਚਾਇਤ ਨੇ ...
ਸਿਰਸਾ, 26 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਐਾਟੀ ਨਾਰਕੋਟਿਕਸ ਸੈੱਲ ਪੁਲਿਸ ਨੇ ਬੜਾਗੁੜਾ ਇਲਾਕੇ ਤੋਂ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜੇ ਗਏ ਨੌਜਵਾਨ ਦੀ ਪਛਾਣ ਸੰਦੀਪ ਕੁਮਾਰ ਵਾਸੀ ਬੜਾਗੁੜਾ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦੇ ...
ਸਿਰਸਾ, 26 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੀ ਨਾਥੂਸਰੀ ਚੌਪਟਾ ਥਾਣਾ ਪੁਲਿਸ ਨੇ ਪਿੰਡ ਜਮਾਲ ਨੇੜਿਉਂ ਇਕ ਨੌਜਵਾਨ ਨੂੰ 5580 ਨਸ਼ੀਲੀ ਗੋਲੀਆਂ ਸਮੇਤ ਕਾਬੂ ਕੀਤਾ ਹੈ | ਫੜੇ ਗਏ ਨੌਜਵਾਨ ਦੀ ਪਛਾਣ ਕੌਰ ਸਿੰਘ ਵਾਸੀ ਪਿੰਡ ਬਾਹਮਣ ਜੱਸਾ ਜ਼ਿਲ੍ਹਾ ...
ਜਗਾਧਰੀ, 26 ਫਰਵਰੀ (ਜਗਜੀਤ ਸਿੰਘ)-ਇਕ ਵਿਆਹ ਸਮਾਰੋਹ ਤੋਂ ਪਰਤਣ ਵੇਲੇ ਇਕ ਫ਼ੌਜੀ ਦੀ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ ਹੋ ਗਈ, ਜਦਕਿ ਉਸ ਦੇ ਦੋ ਦੋਸਤ ਜ਼ਖਮੀ ਹੋ ਗਏ | ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...
ਸਿਰਸਾ, 26 ਫਰਵਰੀ (ਭੁਪਿੰਦਰ ਪੰਨੀਵਾਲੀਆ)-ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਰਕਾਰੀਆ ਦੀ ਪ੍ਰਧਾਨਗੀ ਹੇਠ ਆੜ੍ਹਤੀਆਂ ਦਾ ਇਕ ਵਫ਼ਦ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਸਾਬਕਾ ਸੰਸਦ ਮੈਂਬਰ ਦਪਿੰਦਰ ਹੁੱਡਾ ਨੂੰ ਮਿਲਿਆ ਅਤੇ ਆਪਣੀਆਂ ਸਮੱਸਿਆਵਾਂ ...
ਡੱਬਵਾਲੀ, 26 ਫਰਵਰੀ (ਇਕਬਾਲ ਸ਼ਾਂਤ)-ਲੰਘੀ ਰਾਤ ਦੋਸਤ ਦੀ ਵਿਆਹ-ਪਾਰਟੀ 'ਚ ਸ਼ਾਮਿਲ ਹੋਣ ਗਏ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਮੁਲਾਜ਼ਮ ਗੁਰਮੰਦਰ ਸਿੰਘ ਦੀ ਕਾਰ ਅੱਜ 'ਬੰਦੇ-ਖਾਣੀ' ਰਾਜਸਥਾਨ ਨਹਿਰ ਕੰਢਿਓਾ ਬਰਾਮਦ ਹੋਈ ਹੈ, ਜਿਸ ਵਿਚੋਂ ਲਾਪਤਾ 32 ਸਾਲਾ ...
ਸ਼ਾਹਬਾਦ ਮਾਰਕੰਡਾ, 26 ਫਰਵਰੀ (ਅਵਤਾਰ ਸਿੰਘ)-ਕਸਬਾ ਲਾਡਵਾ ਦੇ ਨਜ਼ਦੀਕ ਪਿੰਡ ਢੂਡੀ ਵਿਚ ਇਤਿਹਾਸਿਕ ਗੁਰਦੁਆਰਾ ਨੌਵੀਂ ਪਾਤਸ਼ਾਹੀ 'ਤੇ ਅਨੁਮਾਨਿਤ 15 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਦਾ ਕੰਮ ਬਾਬਾ ਅਮਰੀਕ ਸਿੰਘ ਕਾਰ ਸੇਵਾ ਪਟਿਆਲਾ ਵਾਲਿਆਂ ਦੀ ਦੇਖ ਰੇਖ ਵਿਚ ਚੱਲ ...
ਨੀਲੋਖੇੜੀ, 26 ਫਰਵਰੀ (ਅਹੂਜਾ)-ਮਹਾਂਬੀਰ ਦਲ ਅੱਖਾਂ ਦੇ ਹਸਪਤਾਲ ਅਤੇ ਪੰਡਿਤ ਦੀਨ ਦਿਆਲ ਰਾਸ਼ਟਰੀ ਸਰੀਰਕ ਦਿਵਿਆਂਗ ਸੰਸਥਾਨ ਸੈਟੇਲਾਈਟ ਸੈਂਟਰ ਵਿਚ ਇਕ ਰੋਜ਼ਾ ਮੁਫ਼ਤ ਕੈਂਪ ਅੱਜ ਲਗਾਇਆ ਜਾਵੇਗਾ | ਮਹਾਂਬੀਰ ਦਲ ਅੱਖਾਂ ਦੇ ਹਸਪਤਾਲ ਦੇ ਪ੍ਰਧਾਨ ਗਿਆਨ ਚੰਦ ਅਰੋੜਾ ...
ਨੀਲੋਖੇੜੀ, 26 ਫਰਵਰੀ (ਅਹੂਜਾ)-ਹਰਿਆਣਾ ਸਰਕਾਰ ਦੀ ਵਾਅਦਾਿਖ਼ਲਾਫ਼ੀ ਤੇ 24 ਮਈ 2018 ਅਤੇ 30 ਅਗਸਤ 2019 ਦੇ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸਫ਼ਾਈ ਕਰਮਚਾਰੀਆਂ ਨੇ ਨਗਰ ਕੌਾਸਲ ਵਿਚ ਝਾੜੂ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਸ਼ੋਕ ...
ਸਿਰਸਾ, 26 ਫਰਵਰੀ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੇ ਸ੍ਰੀ ਰਾਮ ਮੈਮੋਰੀਅਲ ਪਬਲਿਕ ਸਕੂਲ 'ਚ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਸਮਾਜਿਕ ਬੁਰਾਈਆਂ 'ਤੇ ਸੱਟ ਮਾਰਦਾ ...
ਫਤਿਆਬਾਦ, 26 ਫਰਵਰੀ (ਹਰਬੰਸ ਸਿੰਘ ਮੰਡੇਰ)-ਖੇਡਾਾ ਵਿਅਕਤੀ ਦਾ ਸਰਬਪੱਖੀ ਵਿਕਾਸ ਕਰਦੀਆਾ ਹਨ ਅਤੇ ਇਕ ਦੂਜੇ ਲਈ ਪਿਆਰ ਦੀ ਭਾਵਨਾ ਵੀ ਵਿਕਸਤ ਹੁੰਦੀ ਹੈ | ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਿਆ ਜਾਣਾ ਚਾਹੀਦਾ ਹੈ | ਖੇਡਾਾ ਵਿਚ ਹਾਰ ਜਿੱਤ ਕੋਈ ਮਾਇਨੇ ਨਹੀਂ ਰੱਖਦੀ | ਇਹ ...
ਪਾਉਂਟਾ ਸਾਹਿਬ , 26 ਫਰਵਰੀ (ਹਰਬਖ਼ਸ਼ ਸਿੰਘ)-ਰਾਜਿੰਦਰ ਤਿਵਾੜੀ ਪੁੱਤਰ ਨਰਿੰਦਰ ਤਿਵਾੜੀ ਸ਼ਮਸ਼ੇਰਪੁਰ, ਪਾਉਂਟਾ ਸਾਹਿਬ ਨੇ ਥਾਣਾ ਪਾਉਂਟਾ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਉਸ ਨੇ ਲਿਖਿਆ ਕਿ ਉਸ ਦੀ ਪਤਨੀ ਅਤੇ 2 ਹੋਰ ਦੋਸਤਾਂ ਦੇ ਮੋਬਾਈਲ ਇਕ ਪਾਰਟੀ ...
ਪਾਉਂਟਾ ਸਾਹਿਬ , 26 ਫਰਵਰੀ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਪੁਲਿਸ ਥਾਣਾ ਦੀ ਪੁਲਿਸ ਨੇ ਇਕ ਮੋਟਰਸਾਈਕਲ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ | ਪਿਛਲੀ ਰਾਤ ਰੁਸਤਮ ਅਲੀ ਨਿਵਾਸੀ ਰਾਮਪੁਰ ਬੰਜਾਰਣ, ਧੌਲਾਕੂਆਂ, ਤਹਿਸੀਲ ਪਾਉਂਟਾ ਸਾਹਿਬ ਨੇ ਪੁਲਿਸ ਥਾਣਾ ਪਾਉਂਟਾ ...
ਪਾਉਂਟਾ ਸਾਹਿਬ , 26 ਫਰਵਰੀ (ਹਰਬਖ਼ਸ਼ ਸਿੰਘ)-ਪਿਛਲੇ ਦਿਨ ਪਿੰਡ ਉੱਚਾ ਟਿੱਕਰ ਵਿਖੇ ਇਕ 16 ਵਰਿ੍ਹਆਂ ਦੇ ਲੜਕੇ 'ਤੇ ਅਸਮਾਨੀ ਬਿਜਲੀ ਡਿਗਣ ਨਾਲ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਸੰਗਾਹੜ ਇਲਾਕੇ ਵਿਚ ਭਾਰੀ ਬਾਰਿਸ਼ ਦੌਰਾਨ ਅਸਮਾਨੀ ਬਿਜਲੀ ਡਿਗਣ ਨਾਲ ...
ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਭਾਰਤ ਸਰਕਾਰ ਵਲੋਂ ਦੇਸ਼ ਵਾਸੀਆਂ ਤੇ ਥਾਪੇ ਗਏ ਸੀ.ਏ.ਏ ਨਾਗਰਿਕ ਸੋਧ ਕਾਨੂੰਨ, ਐਨ.ਪੀ.ਆਰ. ਅਤੇ ਐਨ.ਆਰ.ਸੀ. ਵਿਰੁੱਧ 28 ਫਰਵਰੀ ਨੂੰ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ, ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕਰ ...
ਏਲਨਾਬਾਦ, 26 ਫਰਵਰੀ (ਜਗਤਾਰ ਸਮਾਲਸਰ)-ਪੀ. ਡਬਲਿਊ. ਡੀ. ਵਿਭਾਗ ਵਲੋਂ ਕੁੱਝ ਦਿਨ ਪਹਿਲਾ ਸ਼ਹਿਰ ਦੇ ਤਲਵਾੜਾ ਚੌਕ ਤੋਂ ਲੈ ਕੇ ਜੀਵਨ ਨਗਰ ਤੱਕ ਦੀ ਸੜਕ 'ਤੇ ਪੈਂਚ ਵਰਕ ਕੀਤਾ ਗਿਆ ਸੀ, ਪਰ ਇਸ ਪੈਂਚ ਵਰਕ ਨੂੰ ਸਹੀ ਢੰਗ ਨਾਲ ਨਾ ਕਰਨ ਅਤੇ ਖੱਡਿਆਂ ਵਿਚ ਸਹੀ ਮਟੀਰੀਅਲ ਨਾ ...
ਪਾਉਂਟਾ ਸਾਹਿਬ , 26 ਫਰਵਰੀ (ਹਰਬਖ਼ਸ਼ ਸਿੰਘ)-ਪਿਛਲੇ ਦਿਨ ਪਿੰਡ ਉੱਚਾ ਟਿੱਕਰ ਵਿਖੇ ਇਕ 16 ਵਰਿ੍ਹਆਂ ਦੇ ਲੜਕੇ 'ਤੇ ਅਸਮਾਨੀ ਬਿਜਲੀ ਡਿਗਣ ਨਾਲ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਸੰਗਾਹੜ ਇਲਾਕੇ ਵਿਚ ਭਾਰੀ ਬਾਰਿਸ਼ ਦੌਰਾਨ ਅਸਮਾਨੀ ਬਿਜਲੀ ਡਿਗਣ ਨਾਲ ...
ਢੇਰ, 26 ਫਰਵਰੀ (ਸ਼ਿਵ ਕੁਮਾਰ ਕਾਲੀਆ)-ਪੀਫਾਰਮ ਸਲਾਹਕਾਰ ਸੇਵਾ ਕੇਂਦਰ, ਰੋਪੜ ਅਤੇ ਪੌਦਾ ਰੋਗ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ, ਖੇਤੀਬਾੜੀ ਵਿਭਾਗ ਅਨੰਦਪੁਰ ਸਾਹਿਬ ਦੇ ਸਹਿਯੋਗ ਨਾਲ, ਪਿੰਡ ਜਿੰਦਵੜੀ ਵਿਖੇ ਪੀਲੀ ਕੁੰਗੀ ਬਿਮਾਰੀ ਤੇ ...
ਜਗਾਧਰੀ, 26 ਫਰਵਰੀ (ਜਗਜੀਤ ਸਿੰਘ)-ਜ਼ਿਲ੍ਹਾ ਚਾਰਟਰਡ ਅਕਾੳਾੂਟੈਂਟ ਐਸੋਸੀਏਸ਼ਨ ਕਮੇਟੀ ਦੀ ਪ੍ਰਬੰਧਕੀ ਕਮੇਟੀ ਦੀ ਸਾਲਾਨਾ ਚੋਣ ਹੋਈ, ਜਿਸ ਦੌਰਾਨ ਸਾਰੇ ਕਾਰਜਕਾਰੀ ਮੈਂਬਰਾਂ ਨੇ ਸੀ. ਏ. ਸੰਜੀਵ ਬਿਜਲਾਨ ਨੂੰ ਪ੍ਰਧਾਨ, ਸੀ. ਏ. ਅਮਿਤ ਕਸ਼ਯਪ ਨੂੰ ਮੀਤ ਪ੍ਰਧਾਨ, ਸੀ. ਏ ...
ਜਗਾਧਰੀ, 26 ਫਰਵਰੀ (ਜਗਜੀਤ ਸਿੰਘ)-ਜਗਾਧਰੀ-ਪਾਉਂਟਾ ਸਾਹਿਬ ਹਾਈ-ਵੇਅ 'ਤੇ ਪਿੰਡ ਕਾਲੇਸਰ ਨੇੜੇ ਸਕੂਟਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੌਰਾਨ ਔਰਤ ਦੀ ਮੌਤ ਹੋ ਗਈ | ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ...
ਡੱਬਵਾਲੀ, 26 ਫਰਵਰੀ (ਇਕਬਾਲ ਸ਼ਾਂਤ)-ਅਮਰਨਾਥ ਯਾਤਰਾ ਲਈ ਮੈਡੀਕਲ ਤੇ ਰਜਿਸਟਰੇਸ਼ਨ ਪ੍ਰਕਿਰਿਆ ਜ਼ਿਲ੍ਹਾ ਪੱਧਰ 'ਤੇ ਹੋਣ ਕਾਰਨ ਸ਼ਿਵ ਭਗਤ ਕਾਫ਼ੀ ਖ਼ੱਜਲ-ਖ਼ੁਆਰੀ ਮਹਿਸੂਸ ਕਰ ਰਹੇ ਹਨ | ਡੱਬਵਾਲੀ ਤੋਂ ਹਰ ਸਾਲ ਕਈ ਦਰਜਨਾਂ ਸ਼ਿਵ ਭਗਤ, ਅਮਰਨਾਥ ਯਾਤਰਾ ਮੌਕੇ ਲੰਗਰ ...
ਏਲਨਾਬਾਦ, 26 ਫਰਵਰੀ (ਜਗਤਾਰ ਸਮਾਲਸਰ)-ਅੱਜ ਇੱਥੋਂ ਦੇ ਅੰਬੇਦਕਰ ਚੌਕ ਦੇ ਨਜ਼ਦੀਕ ਬਾਈਪਾਸ 'ਤੇ ਇਕ ਪਰਾਲੀ ਦੇ ਭਰੇ ਕੈਂਟਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕੈਂਟਰ ਵਿਚ ਭਰੀ ਹੋਈ ਸਾਰੀ ਪਰਾਲੀ ਸੜ ਗਈ | ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਵਾਸੀ ਨਾਈਵਾਲਾ ਥਾਣਾ ...
ਨੀਲੋਖੇੜੀ, 26 ਫਰਵਰੀ (ਅਹੂਜਾ)-ਟਾਊਨ ਐਾਡ ਕੰਟਰੀ ਪਲਾਨਿੰਗ ਡਿਪਾਰਟਮੈਂਟ ਨੇ ਕਿਸਾਨ ਬਸਤੀ ਵਿਚ ਬਣੀ ਨਾਜਾਇਜ਼ ਕਾਲੋਨੀ ਵਿਚ ਪੀਲਾ ਪੰਜਾ ਚਲਾਇਆ | ਵਿਭਾਗ ਨੇ ਕਾਲੋਨੀ ਦੇ ਮਕਾਨਾਂ ਦੀਆਂ ਨੀਂਹਾਂ, ਸੀਵਰੇਜ ਦੇ ਪਾਈਪ, ਸੜਕਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਡਿਗਾ ...
ਢੇਰ, 26 ਫਰਵਰੀ (ਸ਼ਿਵ ਕੁਮਾਰ ਕਾਲੀਆ)- ਪਿੰਡ ਥਲੂਹ ਵਿਖੇ ਉਸ ਸਮੇਂ ਭਾਰੀ ਸੋਗ ਦੀ ਲਹਿਰ ਦੌੜ ਗਈ ਜਦੋਂ ਸ਼ਿਵ ਮੰਦਰ ਥਲੂਹ (ਹੇਠਲਾ) ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਮਲ ਦੇਵ ਦੀ ਮੌਤ ਹੋ ਗਈ | ਕਮਲ ਦੇਵ ਵਲੋਂ ਪਿੰਡ ਵਿਚ ਮੰਦਰ ਸਥਾਪਿਤ ਕਰਨ ਲਈ ਸਖ਼ਤ ਮਿਹਨਤ ਕੀਤੀ ਗਈ ਸੀ | ...
ਮੋਰਿੰਡਾ, 26 ਫਰਵਰੀ (ਕੰਗ)-ਮੋਰਿੰਡਾ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਦੇਖਣ ਲਈ ਅੱਜ ਆਮ ਆਦਮੀ ਪਾਰਟੀ ਦੇ ਸ੍ਰੀ ਚਮਕੌਰ ਸਾਹਿਬ ਦੇ ਹਲਕਾ ਇੰਚਾਰਜ ਡਾ. ਚਰਨਜੀਤ ਸਿੰਘ ਨੇ ਆਪ ਵਰਕਰਾਂ ਤੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸ਼ਹਿਰ ਦਾ ਦੌਰਾ ਕੀਤਾ ਤਾਂ ਜ਼ਮੀਨੀ ਹਕੀਕਤ ...
ਮੋਰਿੰਡਾ, 26 ਫਰਵਰੀ (ਕੰਗ)-ਪਿੰਡ ਮਾਨਖੇੜੀ ਵਿਖੇ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਨੂੰ ਪਿੰਡ ਵਾਸੀਆਂ ਤੱਕ ਪਹੁੰਚਾਉਣ ਲਈ ਦਾਖਲਾ ਰੈਲੀ ਕੱਢੀ ਗਈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਆਸ਼ਾ ਰਾਣੀ ਨੇ ਦੱਸਿਆ ਕਿ ਰੈਲੀ ਵਿਚ ਸਾਬਕਾ ਸਰਪੰਚ ਬਲਬੀਰ ਸਿੰਘ ...
ਪੁਰਖਾਲੀ, 26 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਇੱਥੋਂ ਨੇੜਲੇ ਪਿੰਡ ਮਾਜਰੀ ਘਾੜ ਦੇ ਵਸਨੀਕ ਅਤੇ ਕਕੌਟ ਦੇ ਵਸਨੀਕਾਂ ਨੇ ਆਪਣੀ ਜ਼ਮੀਨ 'ਚੋਂ ਗ਼ਲਤ ਤਰੀਕੇ ਨਾਲ ਰੁੱਖ ਕੱਟਣ ਦਾ ਦੋਸ਼ ਲਗਾਇਆ ਹੈ ¢ ਇਸ ਸਬੰਧੀ ਮਾਜਰੀ ਘਾੜ ਦੇ ਵਸਨੀਕ ਹਰਭਜਨ, ਕਕੌਟ ਦੀ ਵਸਨੀਕ ਕਰਨੈਲ ...
ਪਾਉਂਟਾ ਸਾਹਿਬ , 26 ਫਰਵਰੀ (ਹਰਬਖ਼ਸ਼ ਸਿੰਘ)-ਜ਼ਿਲ੍ਹਾ ਸਿਰਮੌਰ ਦੇ ਐੱਸ.ਪੀ. ਅਜੈ ਕ੍ਰਿਸ਼ਨ ਸ਼ਰਮਾ ਦੇ ਆਦੇਸ਼ਾਂ ਦੀ ਤਾਮੀਲ ਕਰਦਿਆਂ ਸਿਰਮੌਰ ਪੁਲਿਸ ਦੀ ਐੱਸ.ਆਈ.ਯੂ. ਟੀਮ ਨੇ ਅੱਜ 828 ਗ੍ਰਾਮ ਚਰਸ ਸਮੇਤ ਇਕ ਤਸਕਰ ਨੂੰ ਕਾਬੂ ਕਰਨ ਵਿਚ ਕਾਮਯਾਬੀ ਪ੍ਰਾਪਤ ਕੀਤੀ, ਜਿਸ ...
ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਇੱਥੇ ਸ੍ਰੀ ਅਨੰਦਪੁਰ ਸਾਹਿਬ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਨੂੰ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਨੇ ਬੜੀਆਂ ਖ਼ੁਸ਼ੀਆਂ, ਹੁਲਾਸ ਅਤੇ ਭਵਿੱਖ ...
ਘਨੌਲੀ, 26 ਫਰਵਰੀ (ਜਸਵੀਰ ਸਿੰਘ ਸੈਣੀ)-ਇੰਪਲਾਈਜ਼ ਫੈਡਰੇਸ਼ਨ ਪੰ. ਰਾ. ਬਿ. ਬੋ., ਕੰਟਰੈਕਟਰ ਕਰਮਚਾਰੀ ਯੂਨੀਅਨ ਅਤੇ ਡਰਾਇਵਰਜ਼ ਤੇ ਕਰਮਚਾਰੀ ਯੂਨੀਅਨ ਥਰਮਲ ਪਲਾਂਟ ਰੂਪਨਗਰ ਵਲੋਂ ਯੂਨੀਅਨ ਦਫ਼ਤਰ ਨੂੰ ਹੋ ਕਲੋਨੀ ਵਿਖੇ ਜਥੇਬੰਦੀ ਵਲੋਂ ਕਰਵਾਏ ਜਾ ਰਹੇ ਸ੍ਰੀ ਅਖੰਡ ...
ਸ੍ਰੀ ਚਮਕੌਰ ਸਾਹਿਬ, 26 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਵਾਰਡ ਨੰਬਰ 7 (ਰਣਜੀਤਗੜ੍ਹ ਕਲੋਨੀ) ਦੀ ਬਿਹਾਰੀ ਬਸਤੀ ਦੀ ਬਿਹਾਰੀ ਮਜ਼ਦੂਰਾਂ ਅਤੇ ਹੋਰ ਕੰਮ ਕਰਨ ਵਾਲੇ ਬਿਹਾਰੀਆਂ ਵਲੋਂ ਜੈ ਸ੍ਰੀ ਹਨੂਮਾਨ ਬਿਹਾਰੀ ਸਭਾ ਸ੍ਰੀ ਚਮਕੌਰ ਸਾਹਿਬ ਦਾ ਗਠਨ ਕੀਤਾ ਗਿਆ | ਇਸ ...
ਢੇਰ, 26 ਫਰਵਰੀ (ਸ਼ਿਵ ਕੁਮਾਰ ਕਾਲੀਆ)-ਪਿੰਡ ਢੇਰ ਵਿਖੇ ਪਿੰਡ ਵਾਸੀਆਂ ਤੇ ਬਲਾਕ ਸੰਮਤੀ ਮੈਂਬਰ ਮਨਪ੍ਰੀਤ ਕੌਰ ਵਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਏ ਜਾਣ 'ਤੇ ਰਮੇਸ਼ ਚੰਦ ਦਸਗਰਾਈਾ ਤੇ ਮਾਰਕੀਟ ...
ਨੂਰਪੁਰ ਬੇਦੀ, 26 ਫਰਵਰੀ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬੈਂਸ ਦਾ ਸਮਾਜ ਸੇਵੀ ਨੌਜਵਾਨ ਮੱਖਣ ਸਿੰਘ ਬੈਂਸ ਜੋ ਕਿ ਖ਼ੁਦ ਦਿਲ ਦਾ ਮਰੀਜ਼ ਸੀ ਤੇ ਇਲਾਜ ਕਰਵਾਉਣ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜਾਂਦਾ ਸੀ | ਜਿੱਥੇ ਮਰੀਜ਼ਾਂ ਦੀ ਖੱਜਲ-ਖੁਆਰੀ ...
ਨੂਰਪੁਰ ਬੇਦੀ, 26 ਫਰਵਰੀ (ਵਿੰਦਰਪਾਲ ਝਾਂਡੀਆਂ)-ਸਿਹਤ ਵਿਭਾਗ ਵਲੋਂ ਡਾ. ਸ਼ਿਵ ਕੁਮਾਰ ਐਸ. ਐਮ. ਓ ਦੀ ਅਗਵਾਈ 'ਚ ਪਿੰਡ ਟਿੱਬਾ ਨੰਗਲ ਵਿਖੇ 'ਬੇਟੀ ਬਚਾਓ ਬੇਟੀ ਪੜ੍ਹਾਓ' ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਕਰਮਚਾਰੀਆਂ ਨੇ ਸ਼ਾਮਿਲ ਲੋਕਾਂ ਨੂੰ ਜਾਣਕਾਰੀ ...
ਖਲਵਾੜਾ, 26 ਫਰਵਰੀ (ਮਨਦੀਪ ਸਿੰਘ ਸੰਧੂ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਆਦਰਸ਼ ਮੁੱਖ ਮੰਤਰੀ ਦਾ ਪੁਰਸਕਾਰ ਮਿਲਣਾ ਬਹੁਤ ਹੀ ਸ਼ਲਾਘਾਯੋਗ ਹੈ ਜਿਸ ਤੋਂ ਕਿ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਵਧੀਆ ਸੁੱਖ ਸਹੂਲਤਾਂ ਮਿਲ ਰਹੀਆਂ ...
ਫਗਵਾੜਾ, 26 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਸੰਤ ਬਾਬਾ ਦਲੀਪ ਸਿੰਘ, ਸੰਤ ਬਾਬਾ ਜਵਾਲਾ ਸਿੰਘ, ਸੰਤ ਬਾਬਾ ਮਸਤ ਸਿੰਘ, ਸੰਤ ਬਾਬਾ ਹਰਬੰਸ ਸਿੰਘ ਅਤੇ ਸੰਤ ਬਾਬਾ ਸਰਵਣ ਸਿੰਘ ਦੇ ਤਪ ਅਸਥਾਨ ਨਿਰਮਲ ਕੁਟੀਆ ਡੁਮੇਲੀ ਵਿਖੇ ਸੰਤ ਬਾਬਾ ਸਰਵਣ ਸਿੰਘ ਦੀ 28ਵੀਂ ਬਰਸੀ ਤੇ ਸੰਤ ...
ਭੁਲੱਥ, 26 ਫਰਵਰੀ (ਮੁਲਤਾਨੀ)- ਅੱਜ ਐਸ.ਡੀ.ਐਮ. ਭੁਲੱਥ ਰਣਦੀਪ ਸਿੰਘ ਹੀਰ ਵਲੋਂ ਸਬ ਡਵੀਜ਼ਨ ਅਧੀਨ ਪੈਂਦੇ ਸਮੂਹ ਪ੍ਰਾਈਵੇਟ ਸਕੂਲਾਂ ਦੇ ਪਿ੍ੰਸੀਪਲਾਂ ਦੀ ਸੇਫ ਸਕੂਲ ਵਾਹਨ ਸਕੀਮ ਤਹਿਤ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਹਾਜ਼ਰ ਪ੍ਰਾਈਵੇਟ ਸਕੂਲਾਂ ਦੇ ...
ਕਪੂਰਥਲਾ, 26 ਫਰਵਰੀ (ਵਿ.ਪ੍ਰ.)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਦਿੱਤੇ ਗਏ ਇਕ ਬਿਆਨ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ...
ਫਗਵਾੜਾ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਫਗਵਾੜਾ ਦੇ ਵਿਚ ਕੁਝ ਵਿਅਕਤੀਆਂ ਵਲੋਂ ਰੱਖੀ ਗਈ ਪਾਰਟੀ ਦੇ ਵਿਚ ਵਰਦੀਧਾਰੀ ਪੁਲਿਸ ਟੀਮ ਵੀ ਜਸ਼ਨ ਵਿਚ ਸ਼ਾਮਲ ਹੁੰਦੀ ਦੇਖੀ ਗਈ ਜਿਸ ਸਬੰਧੀ ਇਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ | ਜਾਣਕਾਰੀ ਅਨੁਸਾਰ ਬੀਤੀ ...
ਖਲਵਾੜਾ, 26 ਫਰਵਰੀ (ਮਨਦੀਪ ਸਿੰਘ ਸੰਧੂ)- ਪਿੰਡ ਘੁੰਮਣਾ ਵਿਖੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ 5ਵਾਂ ਸਾਲਾਨਾ ਕਬੱਡੀ ਕੱਪ ਗੁਰੂ ਰਵਿਦਾਸ ਸਪੋਰਟਸ ਐਾਡ ਵੈੱਲਫੇਅਰ ਕਲੱਬ ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚੇਅਰਮੈਨ ਬਲਵੀਰ ...
ਕਪੂਰਥਲਾ, 26 ਫਰਵਰੀ (ਵਿ.ਪ੍ਰ.)- ਨਵਗਠਿਤ ਸਮਾਜ ਸੇਵੀ ਸੰਸਥਾ ਜਸਟਿਸ ਫਾਰ ਆਲ ਦੀ ਪੰਜਾਬ ਇਕਾਈ ਦੇ ਚੇਅਰਮੈਨ ਪਵਨ ਸੂਦ, ਜ਼ਿਲ੍ਹਾ ਕਪੂਰਥਲਾ ਦੇ ਚੇਅਰਮੈਨ ਵਿਨੈ ਗੁਲਿਆਨੀ, ਸਕੱਤਰ ਜਨਰਲ ਪਿ੍ੰਸੀਪਲ ਐਸ.ਐਸ. ਸ਼ੋਰੀ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ...
ਫਗਵਾੜਾ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਨੰਗਲ ਵਿਖੇ ਦੋ ਦਿਨਾਂ 31ਵਾਂ ਸਾਲਾਨਾ ਸਮਾਗਮ ਮਿਤੀ 29 ਫਰਵਰੀ ਅਤੇ 1 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਆਸ਼ਰਮ ਦੇ ਪ੍ਰਧਾਨ ਸੁਖਦੇਵ ਸਿੰਘ ਬਾਹੀਆ ਅਤੇ ਜਨਰਲ ਸਕੱਤਰ ...
ਜਗਾਧਰੀ, 26 ਫਰਵਰੀ (ਜਗਜੀਤ ਸਿੰਘ)-ਬਾਲ ਭਲਾਈ ਕਮੇਟੀ ਦੀ ਮੈਂਬਰ ਅਲਕਾ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 9 ਬੱਚਿਆਂ ਨੂੰ ਆਪ੍ਰੇਸ਼ਨ ਮੁਸਕਾਨ ਅਧੀਨ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੋਂ ਬਾਲ ਮਜ਼ਦੂਰੀ ਦੇ ਚੁੰਗਲ ਤੋਂ ਛੁਟਕਾਰਾ ਦਿਵਾਇਆ ਗਿਆ ਹੈ ਅਤੇ ...
ਸੁਲਤਾਨਪੁਰ ਲੋਧੀ, 26 ਫਰਵਰੀ (ਥਿੰਦ, ਹੈਪੀ)- ਸ਼ਹੀਦ ਭਗਤ ਸਿੰਘ ਸਪੋਰਟਸ ਐਾਡ ਕਲਚਰਲ ਕਲੱਬ ਭੌਰ ਵਲੋਂ ਗਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਾਲਾਨਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ...
ਸੁਲਤਾਨਪੁਰ ਲੋਧੀ, 26 ਫਰਵਰੀ (ਪ.ਪ੍ਰ. ਰਾਹੀਂ)- ਪ੍ਰਾਈਵੇਟ ਸਕੂਲਾਂ ਵਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਦੇ ਵਿਰੋਧ ਵਿਚ ਏਕਤਾ ਪੇਰੇਂਟਸ ਐਸੋਸੀਏਸ਼ਨ ਵਲੋਂ ਇਕ ਹੰਗਾਮੀ ਮੀਟਿੰਗ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਉਪ ਪ੍ਰਧਾਨ ਮਨੂੰ ਧੀਰ ਦੀ ਅਗਵਾਈ ਹੇਠ ...
ਖਲਵਾੜਾ, 26 ਫਰਵਰੀ (ਮਨਦੀਪ ਸਿੰਘ ਸੰਧੂ)- ਬੇਸ਼ੱਕ ਭਾਵੇਂ ਹੀ ਸਰਕਾਰਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਦੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਕਰਨ ਿਖ਼ਲਾਫ਼ ਕਾਨੂੰਨ ਦੀ ਧਾਰਾ 295 ਏ ਲਾਗੂ ਕੀਤੀ ਹੋਈ ਹੈ ਪਰ ਕੁਝ ਸ਼ਰਾਰਤੀ ਅਨਸਰ ਸਰਕਾਰ ਦੀ ਇਸ ਧਾਰਾ ਨੂੰ ਟਿੱਚ ...
ਫਗਵਾੜਾ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਥਾਣਾ ਸਿਟੀ ਪੁਲਿਸ ਨੇ ਲੱਖਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਦੋ ਵਿਅਕਤੀਆਂ ਦੇ ਿਖ਼ਲਾਫ਼ ਕੇਸ ਦਰਜ਼ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੀਪਕ ਵਰਮਾਨੀ ਪੁੱਤਰ ਵਿਨੋਦ ਵਰਮਾਨੀ ਵਾਸੀ ...
ਜਲੰਧਰ, 26 ਫਰਵਰੀ (ਰਣਜੀਤ ਸਿੰਘ ਸੋਢੀ)-ਬਾਲੀਵੁੱਡ ਤੇ ਟੈਲੀਵਿਜ਼ਨ ਕਲਾਕਾਰ ਅਨੂਪ ਸੋਨੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਇਕ ਰੋਜ਼ਾ ਲਿਟਰੇਰੀ ਉਤਸਵ 'ਯਾਯਾਵਾਰ' ਰਾਹੀਂ ਵਿਦਿਆਰਥੀਆਂ ਰੂ-ਬਰੂ ਹੋਏ | ਕ੍ਰਾਈਮ ਪੈਟਰੋਲ ਟੀ.ਵੀ. ਸੀਰੀਅਲ ਦੇ ਐਕਟਰ ਅਨੂਪ ਸੋਨੀ ...
ਕਪੂਰਥਲਾ, 26 ਫਰਵਰੀ (ਸਡਾਨਾ)- ਅਦਾਲਤ ਵਿਚੋਂ ਗੈਰ ਹਾਜ਼ਰ ਰਹਿਣ ਦੇ ਮਾਮਲੇ ਸਬੰਧੀ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ 6 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਪਹਿਲੇ ਮਾਮਲੇ ਤਹਿਤ ਥਾਣਾ ਸਦਰ ਪੁਲਿਸ ਨੇ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਵਾਸੀ ਦੁਰਗਾਪੁਰ ਵਿਰੁੱਧ ...
ਬੇਗੋਵਾਲ, 26 ਫਰਵਰੀ (ਸੁਖਜਿੰਦਰ ਸਿੰਘ)- ਬੀਤੇ ਦਿਨ ਪੰਜਾਬ ਕਲਾ ਮੰਚ ਬੇਗੋਵਾਲ ਵਲੋਂ ਮੰਚ ਦੇ ਪ੍ਰਧਾਨ ਰਤਨ ਟਾਹਲਵੀ ਦੀ ਪ੍ਰਧਾਨਗੀ ਹੇਠ ਤੇ ਆਈ.ਸੀ. ਨੰਦਾ ਪੁਰਸਕਾਰ ਜੇਤੂ ਨਾਟਕਕਾਰ ਸਤਵਿੰਦਰ ਬੇਗੋਵਾਲੀਆ ਦੀ ਅਗਵਾਈ ਹੇਠ ਕਪਿਲ ਹੋਟਲ ਬੇਗੋਵਾਲ ਵਿਖੇ ਇਕ ਸਨਮਾਨ ...
ਕਪੂਰਥਲਾ, 26 ਫਰਵਰੀ (ਸਡਾਨਾ)- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪਿੰਡ ਡੋਗਰਾਂਵਾਲ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ | ਸਵਰਨ ਕੌਰ, ਤਰੁਣਜੀਤ ਕੌਰ ਤੇ ਡਾ: ਮਨਿੰਦਰ ਸਿੰਘ ਜਰਮਨੀ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਏ ਇਸ ਕੈਂਪ ...
ਕਪੂਰਥਲਾ, 26 ਫਰਵਰੀ (ਵਿ.ਪ੍ਰ.)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫਾਰ ਗਰਲਜ਼ ਫੱਤੂਢੀਂਗਾ ਵਿਖੇ ਸਹਿਜ ਪਾਠ ਸੰਸਥਾ ਅੰਮਿ੍ਤਸਰ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਸੰਸਥਾ ਦੇ ਆਗੂ ਦਿਲਬਾਗ ਸਿੰਘ ਆਪਣੇ ਸਾਥੀਆਂ ਸਮੇਤ ਉਚੇਚੇ ਤੌਰ 'ਤੇ ਸ਼ਾਮਲ ਹੋਏ | ਸਮਾਗਮ ...
ਫਗਵਾੜਾ, 26 ਫਰਵਰੀ (ਕਿੰਨੜਾ)- ਫਗਵਾੜਾ ਸਬ ਡਵੀਜ਼ਨ ਦੇ ਦਰਵੇਸ਼ ਪਿੰਡ ਵਿਖੇ ਅੱਜ ਸੀਵਰੇਜ ਪਾਉਣ ਦਾ ਕੰਮ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਅਤੇ ਬਲਾਕ ਫਗਵਾੜਾ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਪ੍ਰਵਾਸੀ ਭਾਰਤੀ ਹਰਭਜਨ ...
ਸੁਲਤਾਨਪੁਰ ਲੋਧੀ, 26 ਫਰਵਰੀ (ਨਰੇਸ਼ ਹੈਪੀ, ਥਿੰਦ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਕਮਾਲਪੁਰ ਮੋਠਾਂਵਾਲਾ ਵਿਖੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ. ਐਮ. ਐਲ. (ਨਿਊ ਡੈਮੋਕਰੇਸੀ) ਦੇ ਆਗੂ ...
ਸੁਲਤਾਨਪੁਰ ਲੋਧੀ, 26 ਫਰਵਰੀ (ਨਰੇਸ਼ ਹੈਪੀ, ਥਿੰਦ)- ਆਮ ਲੋਕਾਂ ਨੂੰ ਗੈਸ ਸਿਲੰਡਰ, ਚੁੱਲ੍ਹਾ ਅਤੇ ਇਸ ਦੇ ਨਾਲ ਜੁੜੇ ਉਪਕਰਨਾਂ ਦੀ ਸਹੀ ਵਰਤੋਂ ਅਤੇ ਸਾਂਭ ਸੰਭਾਲ ਲਈ ਜਾਗਰੂਕ ਕਰਨ ਲਈ ਜੱਜ ਗੈਸ ਸਰਵਿਸ ਸੁਲਤਾਨਪੁਰ ਲੋਧੀ ਵਲੋਂ ਪਿੰਡ ਸੂਜੋਕਾਲੀਆ ਵਿਖੇ ਗ੍ਰਾਹਕ ...
ਸੁਲਤਾਨਪੁਰ ਲੋਧੀ, 26 ਫਰਵਰੀ (ਨਰੇਸ਼ ਹੈਪੀ, ਥਿੰਦ)- ਗੁਰਦੁਆਰਾ ਗੁਰੂ ਕਾ ਬਾਗ ਸੁਲਤਾਨਪੁਰ ਲੋਧੀ ਵਿਖੇ ਮਾਤਾ ਸੁਲੱਖਣੀ ਜੀ ਸੇਵਾ ਸੁਸਾਇਟੀ ਦੀ ਇਕ ਜ਼ਰੂਰੀ ਮੀਟਿੰਗ ਭਾਈ ਰਘਬੀਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਹੋਈ ਜਿਸ ਵਿਚ ਕੌਮ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ...
ਖਲਵਾੜਾ 26 ਫਰਵਰੀ (ਮਨਦੀਪ ਸਿੰਘ ਸੰਧੂ)- ਸਰਕਾਰੀ ਹਾਈ ਸਕੂਲ ਪਿੰਡ ਖਲਵਾੜਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ 29 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਸਵਿਤਾ ਪਵਾਰ ਇਹ ਸਮਾਗਮ ਗ੍ਰਾਮ ਪੰਚਾਇਤ ਖਲਵਾੜਾ, ਖਲਵਾੜਾ ਕਲੋਨੀ, ਸੇਵਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX