ਵਾਸ਼ਿੰਗਟਨ/ਸਿਆਟਲ 22 ਮਈ (ਹੁਸਨ ਲੜੋਆ ਬੰਗਾ, ਹਰਮਨਪ੍ਰੀਤ ਸਿੰਘ)- ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 96354 ਹੋ ਗਈ ਹੈ | ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਇਮਾਰਤਾਂ 'ਤੇ ਅਮਰੀਕੀ ਝੰਡੇ ਨੀਵੇਂ ਕਰਨ ਦਾ ਆਦੇਸ਼ ਦਿੱਤਾ ਹੈ | ਆਮ ਤੌਰ 'ਤੇ ਅਮਰੀਕੀ ਝੰਡੇ ਫ਼ੌਜ ਦੇ ਸ਼ਹੀਦ ਜਵਾਨਾਂ ਦੀ ਯਾਦ ਵਿਚ ਨੀਵੇਂ ਕੀਤੇ ਜਾਂਦੇ ਹਨ | ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਕੋਰੋਨਾ ਵਾਇਰਸ ਨਾਲ ਮਾਰੇ ਗਏ ਲੋਕਾਂ ਦੀ ਯਾਦ ਵਿਚ ਮੈਂ ਅਗਲੇ ਤਿੰਨ ਦਿਨਾਂ ਦੌਰਾਨ ਸੰਘੀ ਇਮਾਰਤਾਂ ਤੇ ਕੌਮੀ ਯਾਦਗਾਰਾਂ ਉਪਰ ਅਮਰੀਕੀ ਝੰਡੇ ਝੁਕਾ ਰਿਹਾ ਹਾਂ | ਇਸ ਦੇ ਨਾਲ ਹੀ ਟਰੰਪ ਨੇ ਕਿਹਾ ਹੈ ਕਿ ਜੇਕਰ ਕੋਰੋਨਾ ਵਾਇਰਸ ਦਾ ਦੂਸਰੀ ਵਾਰ ਹਮਲਾ ਹੁੰਦਾ ਹੈ ਤਾਂ ਉਹ ਅਮਰੀਕਾ ਨੂੰ ਬੰਦ ਨਹੀਂ ਕਰਨਗੇ | ਰਾਸ਼ਟਰਪਤੀ ਟਰੰਪ ਕੋਰੋਨਾ ਵਾਇਰਸ ਨਾਲ ਇਕ ਲੱਖ ਲੋਕਾਂ ਦੇ ਮਾਰੇ ਜਾਣ ਨੂੰ ਪ੍ਰਵਾਨ ਕਰ ਚੁੱਕੇ ਹਨ ਪਰ ਰਿਪੋਰਟਾਂ ਵਿਚ ਮੌਤਾਂ ਦੀ ਗਿਣਤੀ 96354 ਦੱਸੀ ਗਈ ਹੈ | ਕੋਰੋਨਾ ਵਾਇਰਸ ਨਾਲ ਪੀੜਤ ਅਮਰੀਕੀਆਂ ਦੀ ਗਿਣਤੀ ਵਧ ਕੇ 1620902 ਹੋ ਗਈ ਹੈ, ਜਿਨਾਂ ਵਿਚ ਸਰਗਰਮ ਮਾਮਲੇ 1142379 ਹਨ | ਮੌਤਾਂ ਦੇ ਮਾਮਲੇ ਵਿਚ ਨਿਊਯਾਰਕ ਰਾਜ ਪਹਿਲੇ ਸਥਾਨ 'ਤੇ ਹੈ, ਜਿਥੇ 28854 ਮੌਤਾਂ ਹੋ ਚੁੱਕੀਆਂ ਹਨ ਤੇ 366359 ਮਰੀਜ਼ ਹਨ | ਦੂਸਰੇ ਸਥਾਨ 'ਤੇ ਨਿਊਜਰਸੀ ਹੈ, ਜਿਥੇ 10852 ਅਮਰੀਕੀ ਦਮ ਤੋੜ ਚੁੱਕੇ ਹਨ ਤੇ 153441 ਲੋਕ ਕੋਰੋਨਾ ਤੋਂ ਪੀੜਤ ਹਨ |
'ਸੀ.ਓ.ਵੀ.ਡੀ.-19 ਟੀਕਾ ਸੁਰੱਖਿਆ' ਬਿੱਲ ਪੇਸ਼
ਅਮਰੀਕੀ ਸੈਨੇਟਰਾਂ ਵਲੋਂ ਕੋਰੋਨਾ ਵਾਇਰਸ ਦੇ ਬਣਾਏ ਜਾ ਰਹੇ ਟੀਕੇ ਦੀ ਖੋਜ ਦੌਰਾਨ ਇਸ ਨੂੰ ਚੋਰੀ ਜਾਂ ਤੋੜ-ਮਰੋੜ ਤੋਂ ਰੋਕਣ ਲਈ 'ਸੀ.ਓ.ਵੀ.ਡੀ.-19' ਟੀਕਾ ਸੁਰੱਖਿਆ ਬਿੱਲ ਕਾਂਗਰਸ 'ਚ ਪੇਸ਼ ਕੀਤਾ | ਇਸ ਬਿੱਲ ਦੇ ਪਾਸ ਹੋਣ ਨਾਲ ਕੋਰੋਨਾ ਖੋਜ ਨਾਲ ਜੁੜੀਆਂ ਸਰਗਰਮੀਆਂ ਵਿਚ ਹਿੱਸਾ ਲੈਣ ਵਾਲੇ ਚੀਨੀ ਵਿਦਿਆਰਥੀਆਂ ਤੇ ਨਾਗਰਿਕਾਂ (ਵਿਗਿਆਨੀਆਂ) 'ਤੇ ਸਖ਼ਤ ਨਿਗ੍ਹਾ ਰੱਖੀ ਜਾ ਸਕੇਗੀ | ਸੈਨੇਟਰਾਂ ਨੇ ਕਿਹਾ ਕਿ ਅਸੀਂ ਚੀਨ ਨੂੰ ਅਮਰੀਕੀ ਖੋਜ ਤੇ ਟੀਕੇ ਦੇ ਵਿਕਾਸ ਵਿਚ ਚੋਰੀ ਜਾਂ ਦਖ਼ਲ ਦੇਣ ਦੀ ਆਗਿਆ ਨਹੀਂ ਦੇਵਾਂਗੇ | ਉਨ੍ਹਾਂ ਕਿਹਾ ਕਿ 'ਕੋਵਿਡ-19 ਟੀਕਾ ਪ੍ਰੋਟੈਕਸ਼ਨ ਐਕਟ' ਅਮਰੀਕੀ ਯਤਨਾਂ ਨੂੰ ਟੀਕਾ ਬਣਾਉਣ ਲਈ ਸੁਰੱਖਿਅਤ ਕਰਦਾ ਹੈ |
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੈਂਟ ਰਾਮਗੜ੍ਹੀਆ ਗੁਰਦੁਆਰਾ ਜਿਲੀਗਮ ਤੇ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ | ਉਕਤ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਪੰਨੂੰ ਨੇ ...
ਸਿਆਟਲ, 22 ਮਈ (ਹਰਮਨਪ੍ਰੀਤ ਸਿੰਘ)-ਅਮਰੀਕਾ ਚੀਨ 'ਤੇ ਲਗਾਤਾਰ ਆਪਣਾ ਦਬਾਅ ਬਣਾ ਰਿਹਾ ਹੈ | ਇਸੇ ਲੜੀ ਤਹਿਤ ਯੂ.ਐਸ.ਸੈਨੇਟ ਨੇ ਚੀਨੀ ਕੰਪਨੀਆਂ ਨੂੰ ਯੂ.ਐਸ.ਏ. ਸ਼ੇਅਰ ਬਾਜ਼ਾਰ ਵਿਚੋਂ ਬਾਹਰ ਕੱਢਣ ਲਈ ਇਕ ਬਿੱਲ ਪਾਸ ਕੀਤਾ | ਪਾਸ ਕੀਤੇ ਬਿੱਲ ਅਨੁਸਾਰ ਚੀਨੀ ਕੰਪਨੀਆਂ ਨੂੰ ...
ਵਾਸ਼ਿੰਗਟਨ, 22 ਮਈ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਵਿਰੋਧੀ ਦਲ ਡੈਮੋਕ੍ਰੈਟਿਕ ਪਾਰਟੀ ਵਲੋਂ ਸੰਭਾਵਿਤ ਉਮੀਦਵਾਰ ਸਾਬਕਾ ਉਪ ਰਾਸ਼ਟਰਪਤੀ ਜੋ ਬਾਈਡੇਨ ਨੇ ਬਾਈਡੇਨ-ਸੈਂਡਰਸ ਏਕਤਾ ਟਾਸਕ ਫੋਰਸ ਲਈ ਵੱਖ-ਵੱਖ ਖੇਤਰਾਂ ਦੀਆਂ 6 ਪ੍ਰਮੁੱਖ ...
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮਲੇਸ਼ੀਅਨ ਏਅਰਲਾਈਨ ਦੇ ਦੋ ਸਿੱਖ ਪਾਇਲਟਾਂ ਦੀ ਸ਼ੋਸ਼ਲ ਮੀਡੀਆ 'ਤੇ ਖ਼ੂਬ ਚਰਚਾ ਹੋ ਰਹੀ ਹੈ¢ਜਾਣਕਾਰੀ ਅਨੁਸਾਰ ਕੈਪਟਨ ਹਰਗੋਬਿੰਦ ਸਿੰਘ ਤੇ ਪਾਇਲਟ ਅਮਿ੍ਤਪਾਲ ਸਿੰਘ ਦੋਵੇਂ ਮਲੇਸ਼ੀਅਨ ਏਅਰਲਾਇਨ ਦੇ ਪਾਇਲਟ ਹਨ¢ ...
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਵਿਦਿਆਰਥੀਆਂ ਵਲੋਂ ਉੱਚ ਸਿੱਖਿਆ ਹਾਸਲ ਕਰਨ ਲਈ ਬਰਤਾਨੀਆ ਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪਿਛਲੇ ਸਾਲ ਇਥੇ ਉਨ੍ਹਾਂ ਦੀ ਗਿਣਤੀ ਵਿਚ 136 ਫ਼ੀਸਦੀ ਦਾ ਵਾਧਾ ਹੋਇਆ ਹੈ, ਜੋ ਪ੍ਰਵਾਸੀਆਂ ਵਿਚ ਸਭ ...
ਐਬਟਸਫੋਰਡ, 22 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਲੈਫਟੀਨੈਂਟ ਗਵਰਨਰ ਜੇਨਟ ਆਸਟਿਨ ਤੇ ਅਟਾਰਨੀ ਜਨਰਲ ਡੇਵਿਡ ਈਬਾਈ ਵਲੋਂ 23 ਮਈ ਨੂੰ ਸਰਕਾਰੀ ਤੌਰ 'ਤੇ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਵਜੋਂ ਮਨਾਉਣ ਦਾ ਐਲਾਨਨਾਮਾ ਜਾਰੀ ਕੀਤਾ ...
ਵਾਸ਼ਿੰਗਟਨ/ਸਿਆਟਲ 22 ਮਈ (ਹੁਸਨ ਲੜੋਆ ਬੰਗਾ, ਹਰਮਨਪ੍ਰੀਤ ਸਿੰਘ)- ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 96354 ਹੋ ਗਈ ਹੈ | ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਇਮਾਰਤਾਂ 'ਤੇ ਅਮਰੀਕੀ ਝੰਡੇ ਨੀਵੇਂ ਕਰਨ ਦਾ ਆਦੇਸ਼ ਦਿੱਤਾ ਹੈ | ਆਮ ਤੌਰ 'ਤੇ ਅਮਰੀਕੀ ...
ਗਲਾਸਗੋ, 22 ਮਈ (ਹਰਜੀਤ ਸਿੰਘ ਦੁਸਾਂਝ)- ਇੰਗਲੈਡ ਦੀ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅਪ੍ਰੈਲ ਮਹੀਨੇ ਵਿਚ ਕਰੋਨਾ ਵਾਇਰਸ ਦਵਾਈ ਤਿਆਰ ਕੀਤੀ ਸੀ, ਜਿਸ ਦਾ 1000 ਤੋਂ ਵੱਧ ਮਨੁੱਖਾਂ 'ਤੇ ਪਹਿਲੇ ਪੜਾਅ ਦਾ ਪ੍ਰਯੋਗ ਚੱਲ ਰਿਹਾ ਹੈ¢ ਆਕਸਫੋਰਡ ਯੂਨੀਵਰਸਿਟੀ ਦੇ ...
ਬੈਂਗਲੁਰੂ, 22 ਮਈ (ਏਜੰਸੀ)- ਮਸ਼ਹੂਰ ਗਾਇਕਾ ਸ਼ਿਆਮਾਲਾ ਜੀ ਭਾਵੇ (79) ਦਾ ਬੈਂਗਲੁਰੂ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਦਿਹਾਂਤ ਹੋ ਗਿਆ | ਹਿੰਦੁਸਤਾਨੀ ਤੇ ਕਰਨਾਟਕ ਸੰਗੀਤ ਦੀ ਗਹਿਰੀ ਸਮਝ ਰੱਖਣ ਵਾਲੀ ਇਸ ਗਾਇਕਾ ਨੇ ਵਿਆਹ ਨਹੀਂ ਕਰਵਾਇਆ ਸੀ | ਸ਼ਿਆਮਾਲਾ ਜਦੋਂ ...
ਟੋਰਾਂਟੋ, 22 ਮਈ (ਸਤਪਾਲ ਸਿੰਘ ਜੌਹਲ)- ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਤੋਂ ਬਾਅਦ ਕੈਨੇਡਾ 'ਚ ਰਹਿ ਗਏ ਭਾਰਤੀ ਨਾਗਰਿਕਾਂ ਦੀ ਵਾਪਸੀ ਟੋਰਾਂਟੋ ਤੇ ਵੈਨਕੂਵਰ ਤੋਂ ਹੋ ਰਹੀ ਹੈ¢ ਏਅਰ ਇੰਡੀਆ ਦੀ ਟੋਰਾਂਟੋ ਤੋਂ ਦਿੱਲੀ ਦੇ ਰਸਤੇ ਅੰਮਿ੍ਤਸਰ ਗਈ ਵਿਸ਼ੇਸ਼ ਉਡਾਨ ...
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਬੀਤੇ 24 ਘੰਟਿਆਂ ਵਿਚ 351 ਹੋਰ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੀਆਂ ਹਸਪਤਾਲਾਂ ਵਿਚ ਮੌਤਾਂ ਹੋਈਆਂ ਹਨ, ਜਿਸ ਨਾਲ ਮੌਤਾਂ ਦਾ ਕੁੱਲ ਅੰਕੜਾ 36393 ਤੱਕ ਪਹੁੰਚ ਗਿਆ ਹੈ¢ ਕੱਲ 140497 ਕੀਤੇ ਗਏ ਨਵੇਂ ਟੈਸਟਾਂ 'ਚੋਂ 3287 ...
ਸਿਆਟਲ, 22 ਮਈ (ਗੁਰਚਰਨ ਸਿੰਘ ਢਿੱਲੋਂ)-ਅੰਮ੍ਰਿਤਸਰ ਜ਼ਿਲ੍ਹੇ ਦੇ ਮਹਿਤਾ ਚੌਕ ਦੇ ਵਸਨੀਕ ਤੇ ਪਿਤਾ ਸ. ਹਰਪਾਲ ਸਿੰਘ ਤੇ ਮਾਤਾ ਸੰਦੀਪ ਕੌਰ ਦੇ ਇਕਲੌਤੇ ਪੁੱਤਰ ਅਕਾਸ਼ਦੀਪ ਸਿੰਘ (18) ਦੀ ਨਦੀ ਕਿਨਾਰੇ ਘੁੰਮਦਿਆਂ ਪੈਰ ਤਿਲਕਣ ਕਰਕੇ ਡੂੰਘੇ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ...
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਸਰਕਾਰ ਵਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਰਹਿਣਾ ਲਾਜ਼ਮੀ ਬਣਾਉਂਦਿਆਂ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਐਲਾਨ ਕੀਤਾ ਹੈ ਕਿ 8 ਜੂਨ ਤੋਂ ਯੂ.ਕੇ. ਵਿਚ ਆਉਣ ਵਾਲੇ ਹਰ ਯਾਤਰੀ ਲਈ 14 ਦਿਨ ...
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਘਰਾਂ ਦੀ ਮੌਰਟਗੇਜ਼ ਲਈ ਤਿੰਨ ਮਹੀਨੇ ਹੋਰ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ ਹੈ¢ ਇਸ ਦੇ ਨਾਲ ਹੀ ਸਰਕਾਰ ਵਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਰਹਿਣਾ ਲਾਜ਼ਮੀ ਬਣਾਉਣ ਲਈ ਤਿਆਰੀਆਂ ਕਰ ...
ਵਿਨੀਪੈਗ, 22 ਮਈ (ਸਰਬਪਾਲ ਸਿੰਘ)-ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪੈਲਿਸਟਰ ਨੇ ਦੂਜੇ ਪੜਾਅ ਤਹਿਤ ਸੂਬੇ ਦੀ ਆਰਥਿਕਤਾ ਨੂੰ ਮੁੜ ਖੋਲ੍ਹਣ ਲਈ ਸੂਬਾਈ ਵਿਧਾਨ ਸਭਾ ਵਿਚ ਫੇਜ਼-2 ਦੇ ਵੇਰਵੇ ਪੇਸ਼ ਕੀਤੇ ਪਰ ਇਸ ਵਿਚ ਕੋਈ ਪੱਕੀ ਤਰੀਕ ਤੈਅ ਨਹੀਂ ਕੀਤੀ ਗਈ | 1 ਜੂਨ ਤੋਂ ...
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਵਿਗਿਆਨੀਆਂ ਵਲੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਤਿਆਰ ਟੀਕੇ ਦਾ ਪ੍ਰੀਖਣ ਅਗਲੇ ਪੜਾਅ ਵਿਚ ਪਹੁੰਚ ਰਿਹਾ ਹੈ¢ ਇਸ ਦੇ ਸਫਲ ਹੋਣ 'ਤੇ 10 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਟੀਕਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ¢ ...
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਰਾਸ਼ਟਰੀ ਸਿਹਤ ਸੇਵਾ (ਐਨ.ਐਚ.ਐਸ.) ਵਿਚ ਕੰਮ ਕਰਨ ਵਾਲੇ ਸਿਹਤ ਕਰਮਚਾਰੀਆਂ ਲਈ ਪੀ.ਪੀ.ਈ. ਕਿੱਟ ਦੀ ਵਰਤੋਂ ਸਬੰਧੀ ਸਰਕਾਰ ਦੇ ਹੁਕਮਾਂ ਨੂੰ ਭਾਰਤੀ ਡਾਕਟਰ ਜੋੜੇ ਨੇ ਅਦਾਲਤ ...
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵਿਦੇਸ਼ੀ ਸਿਹਤ ਕਾਮਿਆਂ ਦੀ ਸਾਲਾਨਾ ਮੈਡੀਕਲ (ਐਨ.ਐਚ.ਐਸ.) ਫੀਸ ਖ਼ਤਮ ਕਰਨ ਲਈ ਗ੍ਰਹਿ ਵਿਭਾਗ ਤੇ ਸਿਹਤ ਵਿਭਾਗ ਨੂੰ ਕਿਹਾ ਹੈ | ਯੂ.ਕੇ. ਵਿਚ ਸਿਹਤ ਸੇਵਾਵਾਂ ਹਾਸਲ ਕਰਨ ...
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਾ)- ਯੂ.ਕੇ. ਵਿਚ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਪਹਿਲੀ ਜੂਨ ਤੋਂ 'ਟਰੇਸ ਐਾਡ ਟਰੈਕ' ਸਿਸਟਮ ਲਾਗੂ ਹੋਵੇਗਾ¢ਉਕਤ ਜਾਣਕਾਰੀ ਸਿਹਤ ਮੰਤਰੀ ਮੈਟ ਹਨਕੁੱਕ ਨੇ ਦਿੱਤੀ¢ ਉਨ੍ਹਾਂ ਇਹ ਵੀ ਕਿਹਾ ਕਿ ਜੇ ਯੂ.ਕੇ. ਕੋਰੋਨਾ ਵਾਇਰਸ ਲਈ ...
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੋਰੋਨਾ ਵਾਇਰਸ ਕਾਰਨ ਹੁਣ ਤੱਕ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲੱਖਾਂ ਇਸ ਤੋਂ ਪੀੜਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ¢ ਇਸ ਬਿਮਾਰੀ ਦਾ ਅਜੇ ਕੋਈ ਢੁਕਵਾਂ ਇਲਾਜ਼ ਨਾ ਹੋਣ ਕਰਕੇ ਤੇ ਇਸ ਦੇ ਫੈਲਾਅ ਨੂੰ ...
ਕੈਲਗਰੀ, 22 ਮਈ (ਜਸਜੀਤ ਸਿੰਘ ਧਾਮੀ)- ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਤੇ ਸੈਲਵੇਸ਼ਨ ਆਰਮੀ ਵਲੋਂ ਸਾਂਝੇ ਤੌਰ 'ਤੇ ਲੋੜਵੰਦਾਂ ਨੂੰ ਲੰਗਰ ਤੇ ਘਰ 'ਚ ਵਰਤਿਆ ਜਾਣ ਵਾਲਾ ਜ਼ਰੂਰੀ ਸਾਮਾਨ ਵੰਡਿਆ ਗਿਆ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਮਨਪ੍ਰੀਤ ...
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਅੰਗਦਾਨ ਨੂੰ ਲੈ ਕੇ ਕਾਨੂੰਨ ਵਿਚ ਸੋਧ ਕੀਤੀ ਗਈ ਹੈ | ਨਵੇਂ ਨਿਯਮਾਂ ਅਨੁਸਾਰ ਯੂ.ਕੇ. ਦਾ ਹਰ ਨਾਗਰਿਕ ਅੰਗਦਾਨੀ ਹੋਵੇਗਾ ਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਅੰਗ ਲੋੜ ਅਨੁਸਾਰ ਵਰਤੇ ਜਾ ਸਕਣਗੇ ਪਰ ਜਿਹੜੇ ਲੋਕ ਕਿਸੇ ...
ਕੈਲਗਰੀ, 22 ਮਈ (ਜਸਜੀਤ ਸਿੰਘ ਧਾਮੀ, ਹਰਭਜਨ ਸਿੰਘ ਢਿੱਲੋਂ)- ਅਲਬਰਟਾ 'ਚ ਕੋਰੋਨਾ ਵਾਇਰਸ ਦੇ 33 ਹੋਰ ਮਾਮਲੇ ਆਉਣ ਨਾਲ ਕਿਰਿਆਸ਼ੀਲ ਕੇਸਾਂ ਦੀ ਗਿਣਤੀ 926 ਹੋ ਗਈ ਹੈ, ਜਦੋਂਕਿ 4 ਹੋਰ ਮੌਤਾਂ ਵੀ ਹੋਈਆ ਹਨ | ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ 4017 ਲੋਕਾਂ ਦੇ ਟੈਸਟ ਕੀਤੇ ਗਏ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX