ਨਵੀਂ ਦਿੱਲੀ, 3 ਜੁਲਾਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਪਾਰਟੀ ਦੇ ਨੌਜਵਾਨ ਆਗੂ ਜਗਮੋਹਨ ਸਿੰਘ ਵਿਰਕ ਨੂੰ ਦਿੱਲੀ ਕਮੇਟੀ ਦੀ ਟ੍ਰਾਂਸਪੋਰਟ ਸਬ ਕਮੇਟੀ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ | ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਵੱਲੋਂ ਜਗਮੋਹਨ ਸਿੰਘ ਵਿਰਕ ਨੂੰ ਅਹੁਦੇ ਦਾ ਕਾਰਜਭਾਰ ਸੌਾਪਿਆ ਗਿਆ | ਜਗਮੋਹਨ ਸਿੰਘ ਵਿਰਕ ਪਿੱਛਲੇ ਕਈ ਵਰਿ੍ਹਆਂ ਤੋਂ ਪਾਰਟੀ ਦੀ ਬਖੂਬੀ ਸੇਵਾ ਕਰਦੇ ਆ ਰਹੇ ਹਨ ਅਤੇ ਸ਼ਾਸਤਰੀ ਨਗਰ ਖੇਤਰ ਵਿਚ ਖ਼ਾਸਾ ਪ੍ਰਭਾਵ ਰੱਖਦੇ ਹਨ | ਉਨ੍ਹਾਂ ਦੀ ਕਾਬਲਿਅਤ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕਮੇਟੀ ਵਿੱਚ ਅਹਿਮ ਟ੍ਰਾਂਸਪੋਰਟ ਵਿਭਾਗ ਦੀ ਸਬ ਕਮੇਟੀ ਦਾ ਵਾਈਸ ਚੇਅਰਮੈਨ ਬਣਾਇਆ ਗਿਆ |
ਨਵੀਂ ਦਿੱਲੀ, 3 ਜੁਲਾਈ (ਜਗਤਾਰ ਸਿੰਘ)- ਇਕ ਵਿਵਾਦਤ ਟਵੀਟ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਿਲਮੀ ਕਲਾਕਾਰ ਅਨੁਪਮ ਖੇਰ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ | ਦਿੱਲੀ ਕਮੇਟੀ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਮੁਤਾਬਿਕ ਇਸ ਨੋਟਿਸ ...
ਨਵੀਂ ਦਿੱਲੀ, 3 ਜੁਲਾਈ (ਜਗਤਾਰ ਸਿੰਘ)- ਸਿੱਖ ਕਤਲੇਆਮ ਦੇ ਇਕ ਕੇਸ 'ਚ ਸਜ਼ਾ ਭੁਗਤ ਰਹੇ ਦੋਸ਼ੀ ਮਹਿੰਦਰ ਯਾਦਵ ਦੀ ਜ਼ਮਾਨਤ ਅਰਜ਼ੀ ਸਰਬਉੱਚ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ ਸੀ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ...
ਨਵੀਂ ਦਿੱਲੀ, 3 ਜੁਲਾਈ (ਬਲਵਿੰਦਰ ਸਿੰਘ ਸੋਢੀ)-ਚੈਂਬਰ ਆਫ ਟਰੇਡ ਐਾਡ ਇੰਡਸਟਰੀਜ਼ ਦੇ ਉਪ ਪ੍ਰਧਾਨ ਸੰਦੀਪ ਭਾਰਤਵਾਜ ਦਾ ਕਹਿਣਾ ਹੈ ਕਿ ਸਿਰਫ ਚੀਨ ਦੇ ਸਾਮਾਨ ਦਾ ਬਾਈਕਾਟ ਕਰਨ ਤੋਂ ਚੀਨ ਦਾ ਵਿਰੋਧ ਕਰਨ ਦੀ ਬਜਾਏ ਚੀਨ ਦੇ ਸਾਮਾਨ ਦਾ ਕੋਈ ਬਦਲਾਅ ਖੋਜਣਾ ਜ਼ਰੂਰੀ ਹੈ ...
ਨਵੀਂ ਦਿੱਲੀ, 3 ਜੁਲਾਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਭਾਂਵੇ ਕਿਸੇ ਵੀ ਧਿਰ ਕੋਲ ਹੋਵੇ, ਵਿਰੋਧੀ ਧਿਰਾਂ ਵੱਲੋਂ ਅਕਸਰ ਹੀ ਕਮੇਟੀ ਪ੍ਰਬੰਧ 'ਚ ਭਿ੍ਸ਼ਟਾਚਾਰ ਦੇ ਦੋਸ਼ ਲਗਾਏ ਜਾਂਦੇ ਹਨ ਪਰ ਜੇਕਰ ਲਗਾਏ ਜਾਣ ਵਾਲੇ ਦੋਸ਼ ਸੱਚੇ ...
ਨਵੀਂ ਦਿੱਲੀ, 3 ਜੁਲਾਈ (ਜਗਤਾਰ ਸਿੰਘ)- ਦਿੱਲੀ ਸਰਕਾਰ ਵੱਲੋਂ ਪ੍ਰਦੂਸ਼ਣ ਦੀ ਦਿੱਕਤ ਨਾਲ ਨਿਪਟਨ ਲਈ 31 ਲੱਖ ਪੌਦੇ ਲਗਾਉਣ ਦੀ ਤਿਆਰੀ ਕਰ ਰਹੀ ਹੈ | ਜੁਲਾਈ ਮਹੀਨੇ ਦੀ 10 ਤੋਂ 26 ਜੁਲਾਈ ਤੱਕ ਚਲਣ ਵਾਲੀ ਇਸ ਮੁਹਿੰਮ ਨੂੰ 'ਰੁੱਖ ਲਗਾਓ ਵਾਤਾਵਰਨ ਬਚਾਓ' ਦਾ ਨਾਂਅ ਦਿੱਤਾ ਗਿਆ ...
ਪਟਨਾ ਸਾਹਿਬ, 3 ਜੁਲਾਈ (ਕੁਲਵਿੰਦਰ ਸਿੰਘ ਘੰੁਮਣ)-ਪਾਕਿਸਤਾਨ ਵਿਚਲੇ ਪੰਜਾਬ ਵਿਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ) ਤੋਂ ਦਰਸ਼ਨ ਕਰਕੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਚੂਹੜਕਾਨਾ ਫਰੂਕਾਬਾਦ ਵਿਖੇ ਦਰਸ਼ਨ ਕਰਨ ...
ਨਵੀਂ ਦਿੱਲੀ, 3 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਕੋਰੋਨਾ ਮਹਾਂਮਾਰੀ ਵਿਚ ਵੀ ਅਪਰਾਧਕ ਮਾਮਲੇ ਲਗਾਤਾਰ ਹੋ ਰਹੇ ਹਨ ਅਤੇ ਇਹ ਘਟਣ ਦੀ ਬਜਾਏ ਵਧਦੇ ਹੀ ਜਾ ਰਹੇ ਹਨ, ਜਿਸ ਦਾ ਮੁੱਖ ਕਾਰਨ ਹੈ ਕਿ ਜੇਲ੍ਹ ਦੇ ਵਿਚੋਂ ਪਿਛਲੇ ਦਿਨੀਂ ਸ਼ਰਤਾਂ ਦੇ ਅਧੀਨ ਕੈਦੀ ...
ਨਵੀਂ ਦਿੱਲੀ, 3 ਜੁਲਾਈ (ਜਗਤਾਰ ਸਿੰਘ)- ਕੋਰੋਨਾ ਮਹਾਮਾਰੀ ਤੋਂ ਬਚਾਅ ਅਤੇ ਜ਼ਰੂਰੀ ਮੈਡੀਕਲ ਸਲਾਹ ਦੇ ਲਈ ਅੱਜ ਪ੍ਰਦੇਸ਼ ਦਫ਼ਤਰ ਵਿਖੇ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਕੋਵਿਡ ਹੈਲਪਲਾਈਨ ਨੰਬਰ ਜਾਰੀ ਕੀਤਾ | ਇਸ ਨੰਬਰ 'ਤੇ ਡਾਕਟਰਾਂ ਦੁਆਰਾ ...
ਨਵੀਂ ਦਿੱਲੀ, 3 ਜੁਲਾਈ (ਬਲਵਿੰਦਰ ਸੋਢੀ)-ਦਿੱਲੀ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਵਿਚ ਹਜ਼ਾਰਾਂ ਲੋਕਾਂ ਦੀ ਨੌਕਰੀ ਚਲੀ ਗਈ ਅਤੇ ਇਹ ਲੋਕ ਪ੍ਰਾਈਵੇਟ ਕੰਪਨੀਆਂ, ਦਫ਼ਤਰਾਂ ਤੇ ਹੋਰ ਥਾਵਾਂ 'ਤੇ ਕੰਮ ਕਰਦੇ ਸਨ, ਜਿਸ ਕਰਕੇ ਕਈ ਲੋਕ ਨੌਕਰੀ ਜਾਣ 'ਤੇ ਬੇਰੁਜ਼ਗਾਰ ਹੋਣ ...
ਨਵੀਂ ਦਿੱਲੀ, 3 ਜੁਲਾਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਵਾਇਰਸ ਦੇ ਮਾਮਲੇ ਪਿਛਲੇ ਦਿਨਾਂ ਵਿਚ ਲਗਾਤਾਰ ਵਧੇ ਸਨ ਪ੍ਰੰਤੂ ਪਿਛਲੇ 3-4 ਦਿਨਾਂ ਤੋਂ ਇਹ ਮਾਮਲੇ ਘਟਣੇ ਸ਼ੁਰੂ ਹੋਏ ਹਨ | ਪਲਾਜ਼ਮਾ ਥੈਰੇਪੀੇ ਪ੍ਰਤੀ ਪਿਛਲੇ ਦਿਨਾਂ ਤੋਂ ਪ੍ਰਯੋਗ ਕੀਤੇ ਜਾ ਰਹੇ ਸਨ, ...
ਨਰਾਇਣਗੜ੍ਹ, 3 ਜੁਲਾਈ (ਪੀ. ਸਿੰਘ)-ਨਰਾਇਣਗੜ੍ਹ ਦੇ ਨਗਰਪਾਲਿਕਾ ਦਫ਼ਤਰ ਵਿਚ ਪੀ. ਐੱਮ. ਸਟਰੀਟ ਵੈਂਡਰਸ ਆਤਮ ਨਿਰਭਰ ਸਕੀਮ ਤਹਿਤ ਇਕ ਮੀਟਿੰਗ ਹੋਈ, ਜਿਸ ਵਿਚ ਐੱਸ. ਡੀ. ਐੱਮ. ਅਦਿੱਤੀ ਨੇ ਸ਼ਿਰਕਤ ਕੀਤੀ | ਇਸ ਮੌਕੇ ਨਗਰਪਾਲਿਕਾ ਸਕੱਤਰ ਗੁਲਸ਼ਨ ਕੁਮਾਰ ਵੀ ਹਾਜ਼ਰ ਸਨ | ...
ਯਮੁਨਾਨਗਰ, 3 ਜੁਲਾਈ (ਗੁਰਦਿਆਲ ਸਿੰਘ ਨਿਮਰ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਐੱਮ. ਐੱਸ. ਸੀ. ਪਹਿਲਾ ਅਤੇ ਤੀਸਰਾ ਸਮੈਸਟਰ ਦਾ ਨਤੀਜਾ ਆਉਣ 'ਤੇ ਮੁਕੰਦ ਲਾਲ ਕਾਲਜ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਐੱਮ. ਐੱਸ. ਸੀ. ਕਮਿਸਟਰੀ ਦੀ ਪਹਿਲੇ ਸਾਲ ਦੀ ਵਿਦਿਆਰਥਣ ਉਪਾਸਨਾ ...
ਟੋਹਾਣਾ, 3 ਜੁਲਾਈ (ਗੁਰਦੀਪ ਸਿੰਘ ਭੱਟੀ) - ਭਾਰਤ ਦੀ ਹੱਦਾਂ ਦੇ ਰਖਵਾਲੇ ਰਹੇ ਸਵਰਗਵਾਸੀ ਕਰਨਲ ਭੀਮ ਸਿੰਘ ਦੀ +2 ਵਿਚ ਪੜ੍ਹਦੀ ਪੋਤਰੀ ਸ਼ਸ਼ਾ ਸਿੰਘ ਨੇ ਟੋਹਾਣਾ ਦੇ ਸਰਕਾਰੀ ਹਸਪਤਾਲ ਵਿਚ ਲੱਖਾਂ ਰੁਪਏ ਦੀ ਕੀਮਤੀ ਦੇ ਉਪਕਰਨ ਭੇਂਟ ਕਰਕੇ ਕੋਵਿਡ-19 ਦੇ ਪੀੜਤਾਂ ਲਈ ...
ਸਿਰਸਾ, 3 ਜੁਲਾਈ (ਅ.ਬ.)- ਮਾਰਕੀਟ ਕਮੇਟੀ ਕਾਲਾਂਵਾਲੀ ਵਲੋਂ ਖੇਤਰ ਦੇ ਖੇਤੀਬਾੜੀ ਹਾਦਸਾ ਪੀੜਤਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ ਰਾਸ਼ੀ ਦੇ ਚੈੱਕ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਚਰਨ ਸਿੰਘ ਮੱਤੜ ਵਲੋਂ ਵੰਡੇ ਗਏ | ਇਸ ਮੌਕੇ 'ਤੇ ...
ਸਿਰਸਾ, 3 ਜੁਲਾਈ (ਅ.ਬ.)- ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਦੇ ਿਖ਼ਲਾਫ਼ ਕੇਂਦਰ ਟਰੇਡ ਯੂਨੀਅਨ ਨਾਲ ਜੁੜੇ ਕਰਮਚਾਰੀ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਤੇ ਜਨ ਵਿਰੋਧੀ ...
ਸਿਰਸਾ, 3 ਜੁਲਾਈ (ਅ.ਬ.)- ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੇ ਖ਼ੁਰਾਕ ਅਤੇ ਵੰਡ ਵਿਭਾਗ ਦੇ ਦਫ਼ਤਰ ਅੱਗੇ ਖੇਤਰ ਦੇ ਡਿਪੂ ਹੋਲਡਰਾਂ ਨੇ ਇਕੱਠੇ ਹੋਕੇ ਪਿਛਲੇ 4 ਮਹੀਨੇ ਤੋਂ ਕਮਿਸ਼ਨ ਨਾ ਮਿਲਣ ਕਾਰਨ ਰੋਸ ਮੁਜ਼ਾਹਰਾ ਕੀਤਾ ਅਤੇ ਧਰਨਾ ਲਾਇਆ | ਡਿਪੂ ਹੋਲਡਰਾਂ ਨੇ ...
ਸਿਰਸਾ, 3 ਜੁਲਾਈ (ਅ.ਬ.)- ਖੇਤਰ ਦੇ ਕਸਬਾ ਬੜਾਗੁੜਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦਫ਼ਤਰ ਵਿਚ ਤਾਇਨਾਤ ਪੰਚਾਇਤੀ ਰਾਜ ਦੇ ਏਐਸਡੀਈ ਸੁਖਦੇਵ ਸਿੰਘ ਬਰਾੜ ਦੀ ਸੇਵਾਮੁਕਤੀ 'ਤੇ ਪਿੰਡ ਸੂਰਤੀਆ ਦੇ ਇੱਕ ਪੈਲੇਸ 'ਚ ਵਿਦਾਈ ਸਮਾਰੋਹ ਕੀਤਾ ਗਿਆ | ਜਿਸ ਵਿਚ ਬਲਾਕ ...
ਸਿਰਸਾ, 3 ਜੁਲਾਈ (ਅ.ਬ.)- ਸਿਰਸਾ ਜ਼ਿਲ੍ਹਾ ਦੀ ਕਾਲਾਂਵਾਲੀ ਸੀਆਈਏ ਪੁਲਿਸ ਦੀ ਟੀਮ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਮੰਡੀ ਕਾਲਾਂਵਾਲੀ ਵਿਚੋਂ ਇੱਕ ਨੌਜਵਾਨ ਨੂੰ ਲੱਖਾਂ ਰੁਪਏ ਦੀ 42 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਫੜੇ ਗਏ ਨੌਜਵਾਨ ਦੀ ਪਛਾਣ ...
ਯਮੁਨਾਨਗਰ, 3 ਜੁਲਾਈ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੇ ਹੋਮ ਸਾਇੰਸ ਵਿਭਾਗ ਵਲੋਂ ਰਾਸ਼ਟਰੀ ਪੱਧਰੀ ਆਨਲਾਈਨ ਪ੍ਰਸ਼ਨ-ਉੱਤਰ ਅਤੇ ਖਾਣਾ ਬਨਾਉਣ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਦੇਸ਼ ਦੇ ਵੱਖ-ਵੱਖ ਪ੍ਰਦੇਸ਼ਾਂ ਤੋਂ 250 ਤੋਂ ਜ਼ਿਆਦਾ ...
ਸਿਰਸਾ, 3 ਜੁਲਾਈ (ਅ.ਬ.)- ਸਿਰਸਾ ਦੀ ਸਿਵਲ ਲਾਈਨਜ਼ ਥਾਣਾ ਪੁਲਿਸ ਨੇ ਇਕ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਸਰਗਨਾ ਨੂੰ ਕਾਬੂ ਕਰ ਲਿਆ ਹੈ | ਸਰਗਾਨਾ ਦੀ ਪਛਾਣ ਰਿੰਕੂ ਉਰਫ਼ ਡੋਸਾ ਵਾਸੀ ਰਤੀਆ ਵਜੋਂ ਕੀਤੀ ਗਈ ਹੈ | ਗਿਰੋਹ ਵਲੋਂ ਇਕ ਦਰਜਨ ਦੇ ਕਰੀਬ ...
ਟੋਹਾਣਾ, 3 ਜੁਲਾਈ (ਗੁਰਦੀਪ ਸਿੰਘ ਭੱਟੀ)-ਇੱਥੋਂ ਦੇ ਪਿੰਡ ਪਿ੍ਥਲਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਛੇ ਕਮਰਿਆਂ ਦੇ ਤਾਲੇ ਤੋੜ ਕੇ 19 ਬੈਟਰੀਆਂ ਚੋਰੀ ਹੋਣ ਦੀ ਸੂਚਨਾ ਮਿਲਣ ਤੇ ਸਕੂਲ ਪਿ੍ੰਸੀਪਲ ਸੁਭਾਸ਼ ਚੰਦਰ ਦੀ ਸ਼ਿਕਾਇਤ ਸਦਰ ਥਾਣਾ ਟੋਹਾਣਾ ਵਿਚ ...
ਨਵੀਂ ਦਿੱਲੀ, 3 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰਫ਼ੀ ਮਾਰਗ 'ਤੇ ਵੱਖ-ਵੱਖ ਮਜ਼ਦੂਰ ਸੰਗਠਨਾਂ ਨੇ ਇਕ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਦੇ ਵਿਚ ਸੀਟੂ ਤੋਂ ਇਲਾਵਾ ਐਚ.ਐਮ.ਐਸ.,ਏ.ਆਈ.ਟੀ.ਯੂ.ਸੀ., ਟੀ.ਯੂ. ਸੀ.ਸੀ., ਐਸ.ਈ.ਡਬਲਿਊ.ਏ. ਅਤੇ ਹੋਰ ਸੰਗਠਨ ਵੀ ਵਿਸ਼ੇਸ਼ ਤੌਰ ...
ਨਵੀਂ ਦਿੱਲੀ, 3 ਜੁਲਾਈ (ਬਲਵਿੰਦਰ ਸਿੰਘ ਸੋਢੀ)-ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ (ਐਨ.ਡੀ.ਐਮ.ਸੀ.) ਨੇ ਆਪਣੇ ਖੇਤਰ ਵਿਚ ਨਿਯਮ ਲਾਗੂ ਕੀਤਾ ਹੈ ਕਿ ਜੋ ਬਾਹਰ ਥੁੱਕੇਗਾ, ਉਸ ਨੂੰ ਘੱਟੋ-ਘੱਟ ਇਕ ਹਜ਼ਾਰ ਰੁਪਏ ਜੁਰਮਾਨਾ ਲਗਾਇਆ ਜਾਵੇਗਾ | ਇਸ ਨਿਯਮ ਨੂੰ ਲਾਗੂ ਕਰਨ ਦੇ ...
ਨਵੀਂ ਦਿੱਲੀ, 3 ਜੁਲਾਈ (ਜਗਤਾਰ ਸਿੰਘ)- ਦਿੱਲੀ ਭਾਜਪਾ ਦੇ ਸਹਿ ਪ੍ਰਭਾਰੀ ਤਰੁਣ ਚੁੱਘ ਅਤੇ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦਿੱਲੀ ਜਨਸੰਵਾਦ ਰੈਲੀ ਨੂੰ ਸੰਬੋਧਿਤ ਕੀਤਾ | ਇਸ ਤੋਂ ਇਲਾਵਾ ਪ੍ਰਦੇਸ਼ ਮਹਾਮੰਤਰੀ ਕੁਲਜੀਤ ...
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਐਾਟੀ ਸਮੱਗਲਿੰਗ ਸੈੱਲ ਦੀ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 3672 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ ਜਦਕਿ ਕਾਬੂ ਕੀਤੇ ਗਏ ਨੌਜਵਾਨਾਂ ਨੇ ਕੈਂਟਰ ਨੂੰ ਪੁਲਿਸ ...
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ਿਮਲਾਪੁਰੀ ਦੇ ਐਸ. ਐਚ. ਓ. ਅਮਨਦੀਪ ਸਿੰਘ ਬਰਾੜ ਨੇ ...
ਲੁਧਿਆਣਾ, 3 ਜੁਲਾਈ (ਕਵਿਤਾ ਖੁੱਲਰ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਅੱਤਵਾਦ ਪੀੜ੍ਹਤ ਜਥੇਬੰਦੀ ਪੰਜਾਬ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਦਾ ਬੰਗਲਾ ਤੇ ਸੁਰੱਿ ਖਆ ਵਾਪਸ ਲੈਣੀ ...
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ੇਰਪੁਰ ਖੁਰਦ ਨੇੜੇ ਸਥਿਤ ਸੇਵਾ ਕੇਂਦਰ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਸੇਵਾ ਕੇਂਦਰ ਦੇ ਮੁਲਾਜ਼ਮ ਅਮਿਤ ਕੁਮਾਰ ...
ਲੁਧਿਆਣਾ, 3 ਜੁਲਾਈ (ਕਵਿਤਾ ਖੁੱਲਰ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਅੱਤਵਾਦ ਪੀੜ੍ਹਤ ਜਥੇਬੰਦੀ ਪੰਜਾਬ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਦਾ ਬੰਗਲਾ ਤੇ ਸੁਰੱਿ ਖਆ ਵਾਪਸ ਲੈਣੀ ...
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਐਾਟੀ ਸਮੱਗਲਿੰਗ ਸੈੱਲ ਦੀ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 3672 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ ਜਦਕਿ ਕਾਬੂ ਕੀਤੇ ਗਏ ਨੌਜਵਾਨਾਂ ਨੇ ਕੈਂਟਰ ਨੂੰ ਪੁਲਿਸ ...
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬੱਸ ਸਟੈਂਡ ਨੇੜੇ ਟਰਾਂਸਪੋਰਟਰ ਨੂੰ ਅਗਵਾ ਕਰਕੇ ਉਸ ਪਾਸੋਂ ਸਵਾ ਪੰਜ ਲੱਖ ਦੀ ਨਕਦੀ ਲੁੱਟਣ ਵਾਲੇ ਚਾਰ ਨੌਜਵਾਨਾਂ ਿਖ਼ਲਾਫ਼ ਪੁਲਿਸ ਨੇ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ...
ਲੁਧਿਆਣਾ, 3 ਜੁਲਾਈ (ਅਮਰੀਕ ਸਿੰਘ ਬੱਤਰਾ)-ਬੁੱਧਵਾਰ ਨੂੰ ਸਕੂਲ ਸਾਈਟ 'ਤੇ ਹੋਏ ਕਥਿਤ ਨਾਜਾਇਜ਼ ਕਬਜ਼ੇ ਹਟਾਉਣ ਗਈ ਨਗਰ ਸੁਧਾਰ ਟਰੱਸਟ ਦੀ ਟੀਮ 'ਚ ਸ਼ਾਮਿਲ ਅਧਿਕਾਰੀਆਂ ਨਾਲ ਨਾਜਾਇਜ਼ ਕਬਜ਼ਾ ਧਾਰੀਆਂ ਵਲੋਂ ਕੀਤੀ ਧੱਕਾਮੁੱਕੀ, ਸਰਕਾਰੀ ਡਿਊਟੀ 'ਚ ਦਖ਼ਲ ਦੇਣ ਤੇ ...
ਨਿਜ਼ਾਮਪੁਰ, 3 ਜੁਲਾਈ (ਜੱਜ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਭਗਵਾਨ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਚਰਨ ਛੋਹ ਧਾਰਮਿਕ ਅਸਥਾਨ ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਪਿੰਡ ਨਿਜ਼ਾਮਪੁਰ ਵਿਖੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX