ਯਮੁਨਾਨਗਰ, 26 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਦੋ ਦਿਨ ਪਹਿਲਾਂ ਰਾਸ਼ਟਰੀ ਕਦਮ ਦੇ ਸੰਪਾਦਕ ਅਸ਼ੋਕ ਭਾਬੜੀ 'ਤੇ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਵੱਡੀ ਸੰਖਿਆ ਵਿਚ ਪੱਤਰਕਾਰਾਂ ਨੇ ਯਮੁਨਾਨਗਰ ਡੀ. ਸੀ. ਦਫ਼ਤਰ ਪਹੁੰਚ ਕੇ ਉਕਤ ਹਮਲੇ ਲਈ ਮੰਗ ਪੱਤਰ ਸੌਾਪਿਆ | ਇਸ ਦੇ ਨਾਲ ਪੱਤਰਕਾਰ ਭਾਈਚਾਰੇ ਵਲੋਂ ਮੰਗ ਕੀਤੀ ਗਈ ਕਿ ਹਮਲਾ ਕਰਨ ਵਾਲਿਆਂ ਨੂੰ ਜਲਦੀ ਕਾਬ ਕਰਕੇ ਜੇਲ੍ਹ ਭੇਜਿਆ ਜਾਵੇ | ਯਾਦ ਰਹੇ ਕਿ ਯਮੁਨਾਨਗਰ ਵਿਖੇ ਰਾਸ਼ਟਰੀਯ ਕਦਮ ਅਖਬਾਰ ਚਲਾ ਰਹੇ ਸੰਪਾਦਕ 'ਤੇ ਦੋ ਦਿਨ ਪਹਿਲਾਂ ਪਾਬਨੀ ਰੋਡ 'ਤੇ ਆਉਂਦੇ ਸਮੇਂ ਕੁੱਝ ਅਣਪਛਾਤੇ ਹਮਲਾਵਰਾਂ ਨੇ ਆਪਣੀ ਕਾਰ 'ਤੇ ਆਉਂਦਿਆਂ ਉਨ੍ਹਾਂ ਉਪਰ ਜਾਨਲੇਵਾ ਹਮਲਾ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਲੋਹੇ ਦੇ ਰਾਡਾਂ ਨਾਲ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਮਾਰਕੁੱਟ ਕਰਦਿਆਂ ਹੱਥ ਪੈਰ ਤੋੜ ਦਿੱਤੇ ਸਨ | ਬਿਨ੍ਹਾਂ ਨੰਬਰ ਦੇ ਆਲਟੋ ਕਾਰ ਅਤੇ ਆਪਣੇ ਮੂੰਹ ਢੱਕ ਕੇ ਉਨ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਫਿਰ ਫਰਾਰ ਹੋ ਗਏ | ਸੰਪਾਦਕ ਨੂੰ ਇਲਾਜ ਲਈ ਟਾਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਵੇਖਦਿਆਂ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ | ਇਸ ਘਟਨਾ ਨੂੰ ਲੈ ਕੇ ਜ਼ਿਲ੍ਹੇ ਵਿਚ ਸਭ ਪਾਸੇ ਭਾਰੀ ਰੋਸ ਹੈ ਅਤੇ ਇਹ ਰੋਸ ਹਰਿਆਣਾ ਲੈਵਲ ਤੱਕ ਪਹੁੰਚ ਗਿਆ ਹੈ | ਪੱਤਰਕਾਰ ਭਾਈਚਾਰੇ ਨੇ ਡੀ. ਸੀ. ਯਮੁਨਾਨਗਰ ਨੂੰ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਦੋ ਦਿਨ ਵਿਚ ਹਮਲਾਵਰਾਂ ਨੂੰ ਨਹੀਂ ਫੜਿਆ ਤਾਂ ਦੋ ਦਿਨ ਬਾਅਦ ਦੁਬਾਰਾ ਸੈਕਟਰੀਏਟ ਪਹੁੰਚਣਗੇ ਅਤੇ ਅੱਗੇ ਦੀ ਰਣਨੀਤੀ ਤੈਅ ਕਰਨਗੇ | ਉਨ੍ਹਾਂ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਮਿਲਣ ਦਾ ਵੀ ਵਿਚਾਰ ਦੱਸਿਆ | ਇਸ ਸਮੇਂ ਪਿੰ੍ਰਟ, ਇਲੈਕਟ੍ਰੋਨਿਕਸ ਅਤੇ ਸ਼ੋਸਲ ਮੀਡੀਆ ਦੇ ਸਾਰੇ ਪੱਤਰਕਾਰ ਹਾਜ਼ਰ ਰਹੇ |
ਸਿਰਸਾ, 26 ਅਕਤੂਬਰ (ਪਰਦੀਪ ਸਚਦੇਵਾ)-ਸੀਆਈਏ ਕਾਲਾਂਵਾਲੀ ਪੁਲਿਸ ਟੀਮ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਪਿੰਡ ਦਾਦੂ ਤੋਂ ਇਕ ਨੌਜਵਾਨ ਨੂੰ 6 ਗਰਾਮ 4 ਮਿਲੀਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸੀਆਈਏ ਕਾਲਾਂਵਾਲੀ ਦੇ ਮੁਖੀ ...
ਸਿਰਸਾ, 26 ਅਕਤੂਬਰ (ਪਰਦੀਪ ਸਚਦੇਵਾ)- ਸਿਰਸਾ ਜ਼ਿਲ੍ਹਾ 'ਚ ਕੋਰੋਨਾ ਨਾਲ ਮੌਤਾਂ ਦਾ ਸਿਲਸਿਲਾ ਅੱਜ ਤੀਜੇ ਦਿਨ ਵੀ ਲਗਾਤਾਰ ਜਾਰੀ ਰਿਹਾ ਹੈ | ਸਿਰਸਾ ਜ਼ਿਲ੍ਹਾ ਦੇ ਪਿੰਡ ਧਰਮਪੁਰਾ ਵਿਚ ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਈ ਹੈ | ਹੁਣ ਤੱਕ ਜ਼ਿਲ੍ਹੇ ਵਿਚ ਕੋਰੋਨਾ ...
ਸਿਰਸਾ, 26 ਅਕਤੂਬਰ (ਪਰਦੀਪ ਸਚਦੇਵਾ)- ਸਿਰਸਾ ਦੇ ਥਾਣਾ ਸੀਆਈਏ ਅਤੇ ਥਾਣਾ ਸਿਵਲ ਲਾਈਨ ਪੁਲੀਸ ਦੀ ਸਾਂਝੀ ਟੀਮ ਨੇ ਨਵੀਂ ਅਨਾਜ ਮੰਡੀ, ਸਿਰਸਾ ਖੇਤਰ ਤੋਂ ਆਈਪੀਐਲ ਕਿ੍ਕਟ ਮੈਚ ਉੱਤੇ ਸੱਟਾ ਲਵਾਉਂਦੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ | ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ...
ਰਤੀਆ, 26 ਅਕਤੂਬਰ (ਬੇਅੰਤ ਕੌਰ ਮੰਡੇਰ)- ਖੇਤੀ ਬਚਾਓ ਸੰਘਰਸ਼ ਕਮੇਟੀ ਰਤੀਆ ਵਲੋਂ ਅਨਾਜ ਮੰਡੀ ਰਤੀਆ ਵਿਖੇ ਦੁਸਹਿਰੇ ਦੇ ਮੌਕੇ 'ਤੇ ਖੇਤੀਬਾੜੀ ਵਿਰੋਧੀ ਕਾਨੂੰਨਾਂ ਨੂੰ ਪਾਸ ਕਰਨ ਦੇ ਖਿਲਾਫ ਮੋਦੀ, ਅੰਡਾਨੀ, ਅੰਬਾਨੀ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਪ੍ਰੋਗਰਾਮ ਦੀ ...
ਸਿਰਸਾ, 26 ਅਕਤੂਬਰ (ਪਰਦੀਪ ਸਚਦੇਵਾ)-ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਮੰਡੀ ਮਜ਼ਦੂਰ ਯੂਨੀਅਨ ਨਾਲ ਸਬੰਧਿਤ ਮਜ਼ਦੂਰਾਂ ਦਾ ਧਰਨਾ ਅਤੇ ਪ੍ਰਦਰਸ਼ਨ ਅੱਜ 16ਵੇਂ ਦਿਨ ਵੀ ਜਾਰੀ ਰਿਹਾ | ਅੱਜ ਮਜ਼ਦੂਰਾਂ ਨੇ ਅਨਾਜ ਮੰਡੀ ਵਿਚ ਪੂਰਨ ...
ਫ਼ਤਿਹਾਬਾਦ, 26 ਅਕਤੂਬਰ (ਹਰਬੰਸ ਸਿੰਘ ਮੰਡੇਰ)- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਭੋਡੀਆ ਖੇੜਾ ਦੇ ਪਿ੍ੰਸੀਪਲ ਸੁਨੀਲ ਕੁਮਾਰ ਸਚਦੇਵਾ ਨੇ ਦੱਸਿਆ ਕਿ 29 ਅਕਤੂਬਰ ਨੂੰ ਸੰਸਥਾ ਦੇ ਵਿਹੜੇ ਵਿਚ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ | ਰੁਜ਼ਗਾਰ ਮੇਲੇ ਵਿਚ ਮਸ਼ਹੂਰ ...
ਫ਼ਤਿਹਾਬਾਦ, 26 ਅਕਤੂਬਰ (ਹਰਬੰਸ ਸਿੰਘ ਮੰਡੇਰ)- ਹਾਂਸਪੁਰ ਰੋਡ 'ਤੇ ਤੇਜ ਗਤੀ ਬੋਲੈਰੋ ਗੱਡੀ ਨੇ ਇਕ ਸਕੂਟਰੀ ਨੂੰ ਟੱਕਰ ਮਾਰ ਦਿੱਤੀ | ਹਾਦਸੇ ਵਿਚ ਸਕੂਟਰੀ ਸਵਾਰ ਵਿਅਕਤੀ ਜ਼ਖਮੀ ਹੋ ਗਿਆ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੀਪਕ ਨਿਵਾਸੀ ਦੌਲਤਪੁਰ ਹਾਲ ਆਬਾਦ ...
ਸ਼ਾਹਬਾਦ ਮਾਰਕੰਡਾ, 26 ਅਕਤੂਬਰ (ਅਵਤਾਰ ਸਿੰਘ)-ਜ਼ਿਲ੍ਹਾ ਕੁਰੂਕਸ਼ੇਤਰ 'ਚ ਵੱਖ-ਵੱਖ ਜਗ੍ਹਾ ਤੋਂ ਚਾਰ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਅਨੁਸਾਰ ਥਾਣਾ ਸ਼ਾਹਬਾਦ ਏਰਿਆ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸ਼ਾਹਬਾਦ ਪੁਲਿਸ ਨੂੰ ਦਿੱਤੀ ਆਪਣੀ ...
ਸ਼ਾਹਬਾਦ ਮਾਰਕੰਡਾ, 26 ਅਕਤੂਬਰ (ਅਵਤਾਰ ਸਿੰਘ)-ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਹਿਸਾਰ ਜ਼ਿਲ੍ਹਾ ਦੀ ਆਦਮਪੁਰ ਅਨਾਜ ਮੰਡੀ ਦੇ ਕਿਸਾਨ ਰੈਸਟ ਹਾਊਸ ਵਿਚ ਅਟੱਲ ਕਿਸਾਨ-ਮਜਦੂਰ ਕੰਟੀਨ ਦਾ ਉਦਘਾਟਨ ਕੀਤਾ | ਇਹ ਕੰਟੀਨ ਹਰਿਆਣਾ ਖੇਤੀਬਾੜੀ ...
ਨਵੀਂ ਦਿੱਲੀ ,26 ਅਕਤੂਬਰ (ਜਗਤਾਰ ਸਿੰਘ)- ਭਾਰੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਨੂੰ ਬਚਾਉਣ ਲਈ ਜਾਗੋ ਪਾਰਟੀ ਵੱਲੋਂ 'ਸੇਵ ਜੀ.ਐਚ.ਪੀ.ਐਸ.' ਮੁਹਿੰਮ ਤਹਿਤ ਡਾ. ਪ੍ਰਨਪ੍ਰੀਤ ਸਿੰਘ (ਕੌਮਾਂਤਰੀ ਪ੍ਰਧਾਨ ਯੂਥ ਵਿੰਗ ਜਾਗੋ ਪਾਰਟੀ) ...
ਫ਼ਤਿਹਾਬਾਦ, 26 ਅਕਤੂਬਰ (ਹਰਬੰਸ ਸਿੰਘ ਮੰਡੇਰ)- ਪਰਾਲੀ ਨੂੰ ਨਾ ਸਾੜਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਵਾਤਾਵਰਨ ਦੀ ਸੰਭਾਲ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪੈਨਲ ਵਕੀਲ ਖੇਤੀਬਾੜੀ ਵਿਭਾਗ ਦੇ ...
ਨਵੀਂ ਦਿੱਲੀ, 26 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਮਹਾਂਮਾਰੀ ਵਿਚ ਪਿਛਲੇ ਦਿਨਾਂ ਤੋਂ ਸਾਰੀਆਂ ਕੰਪਨੀਆਂ ਦੀਆਂ ਗੱਡੀਆਂ ਦੀ ਵਿਕਰੀ ਬਹੁਤ ਹੀ ਘੱਟ ਹੋ ਗਈ ਸੀ, ਜਿਸ ਕਰਕੇ ਕੰਪਨੀਆਂ, ਕੰਪਨੀਆਂ ਦੇ ਅਧਿਕਾਰੀ ਤੇ ਕਰਮਚਾਰੀ ਕਾਫ਼ੀ ਪ੍ਰੇਸ਼ਾਨ ਹਨ | ਹੁਣ ...
ਨਵੀਂ ਦਿੱਲੀ, 26 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਇਕ ਪਾਸੇ ਸਵੱਛਤਾ ਅਭਿਆਨ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਹਰ ਪਾਸੇ ਸਾਫ਼-ਸਫ਼ਾਈ ਰੱਖੀ ਜਾ ਸਕੇ | ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਅਭਿਆਨ ਨੂੰ ਵੱਧ ਤੋਂ ਵੱਧ ...
ਨਵੀਂ ਦਿੱਲੀ, 26 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਤੋਂ ਬਾਅਦ ਕਈ ਲੋਕ ਠੀਕ ਤਾਂ ਹੋ ਚੁੱਕੇ ਹਨ ਪਰ ਉਨ੍ਹਾਂ ਨੂੰ ਬਾਅਦ 'ਚ ਕੁਝ ਨਾ ਕੁਝ ਸਮੱਸਿਆ ਆ ਰਹੀ ਹੈ, ਜਿਸ ਪ੍ਰਤੀ ਉਹ ਕਾਫ਼ੀ ਪ੍ਰੇਸ਼ਾਨ ਹਨ | ਉਨ੍ਹਾਂ ਦੀ ਬਿਮਾਰੀ ਪ੍ਰਤੀ ਡਾਕਟਰਾਂ ਨੂੰ ਵੀ ਸਮਝ ਨਹੀਂ ਆ ...
ਨਵੀਂ ਦਿੱਲੀ, 26 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਅੱਗ ਬੁਝਾਊ ਵਿਭਾਗ ਵਲੋਂ ਤਿਉਹਾਰਾਂ ਦੇ ਮੌਸਮ ਨੂੰ ਵੇਖਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਛੋਟਾ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਦੀਵੇ ਤੇ ਪਟਾਖੇ ਚਲਾਉਣ ਸਮੇਂ ਸੈਨੇਟਾਈਜ਼ਰ ਦੀ ...
ਨਵੀਂ ਦਿੱਲੀ, 26 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਡੀ.ਬੀ) ਦੇ ਸਹਿਯੋਗ ਨਾਲ ਲੋਕਾਂ ਨੂੰ ਮੁਫ਼ਤ ਮਾਸਕ ਵੰਡੇ ਤਾਂ ਕਿ ਉਹ ਕੋਰੋਨਾ ਪ੍ਰਤੀ ਆਪਣੇ ਅਤੇ ਦੂਸਰਿਆਂ ਦੀ ਸੁਰੱਖਿਆ ਕਰ ਸਕਣ | ਇਸ ਤੋਂ ...
ਨਵੀਂ ਦਿੱਲੀ, 26 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਅਕਾਲੀ ਦਲ ਪਿਛਲੇ ਸਮੇਂ ਤੋਂ ਸਮਾਜਿਕ ਮੁੱਦਿਆਂ ਪ੍ਰਤੀ ਆਪਣੀ ਆਵਾਜ਼ ਲਗਾਤਾਰ ਬੁਲੰਦ ਕਰ ਕੇ ਸਰਕਾਰ ਦਾ ਧਿਆਨ ਇਸ ਪਾਸੇ ਦਿਵਾ ਰਿਹਾ ਹੈ | ਨੈਸ਼ਨਲ ਅਕਾਲੀ ਦਲ ਵਲੋਂ ਦਿੱਲੀ ਕਮੇਟੀ ਦੇ ਸਕੂਲਾਂ ਦੇ ...
ਨਵੀਂ ਦਿੱਲੀ ,26 ਅਕਤੂਬਰ (ਜਗਤਾਰ ਸਿੰਘ)- ਦਸ਼ਮੇਸ਼ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਸ. ਇੰਦਰ ਮੋਹਨ ਸਿੰਘ ਨੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਗੁਰਦੁਆਰਾ ਚੋਣਾਂ ਲਮਕਾਉਣ ਲਈ ਬਾਦਲ ਦਲ ਨੂੰ ਕਸੂਰਵਾਰ ਠਹਿਰਾਉਣ ਸਬੰਧੀ ਬਿਆਨ ਨੂੰ ਗੁਮਰਾਹਕੁੰਨ ...
ਨਵੀਂ ਦਿੱਲੀ ,26 ਅਕਤੂਬਰ (ਜਗਤਾਰ ਸਿੰਘ)- ਜਾਗੋ ਪਾਰਟੀ ਯੂਥ ਵਿੰਗ ਵਲੋਂ ਹਰ ਹਫ਼ਤੇ ਕੱਢੀ ਜਾਂਦੀ 'ਕੌਰ ਰਾਈਡ' 'ਚ ਔਰਤਾਂ ਨੇ ਸਾਈਕਲ ਦੇ ਨਾਲ ਸਕੂਟੀ ਅਤੇ ਬੁਲੇਟ ਮੋਟਰਸਾਈਕਲ ਦੀ ਸਵਾਰੀ ਵੀ ਕੀਤੀ | ਉਕਤ ਰਾਈਡ ਔਰਤਾਂ ਦੇ ਨਾਲ ਹੁੰਦੇ ਵਿਤਕਰੇ ਖ਼ਿਲਾਫ਼ ਸਮਾਜ ਨੂੰ ...
ਕੋਲਕਾਤਾ, 26 ਅਕਤੂਬਰ (ਰਣਜੀਤ ਸਿੰਘ ਲੁਧਿਆਣਵੀ)-ਸੀਪੀਐਮ ਨੇ ਰਾਜਪਾਲ ਜਗਦੀਪ ਧਨਖੜ ਵਲੋਂ ਮੰਜੇ 'ਤੇ ਪਏ ਬੀਮਾਰ ਸਾਬਕਾ ਮੁੱਖ ਮੰਤਰੀ ਬੁੱਧਦੇਵ ਭਟਾਚਾਰੀਆ ਦੀ ਤਸਵੀਰ ਸਾਂਝਾ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਅਨੈਤਿਕ ਹੈ | ਸੀਪੀਐਮ ਦੇ ਐਮਐਲਏ ਸੁਜਨ ...
ਨਵੀਂ ਦਿੱਲੀ ,26 ਅਕਤੂਬਰ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਸਬੰਧਿਤ ਆਗੂ ਗੁਰਪ੍ਰੀਤ ਸਿੰਘ ਨਿੱਕੂ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ 'ਚ ਸ਼ਾਮਿਲ ਹੋਏ | ਪਾਰਟੀ ਸਕੱਤਰ ਜਨਰਲ ਗੁਰਮੀਤ ਸਿੰਘ ਸ਼ੰਟੀ ਤੇ ਹੋਰਨਾ ...
ਨਵੀਂ ਦਿੱਲੀ, 26 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਅਤੇ ਐੱਨ.ਸੀ.ਆਰ. ਵਿਚ ਹਵਾ ਦੀ ਗੁਣਵਤਾ ਵਿਚ ਸਵੇਰੇ ਕੋਈ ਸੁਧਾਰ ਨਹੀਂ ਹੋਇਆ ਬਲਕਿ ਹਵਾ ਦਾ ਪੱਧਰ ਖ਼ਰਾਬ ਬਣਿਆ ਹੋਇਆ ਹੈ ਅਤੇ ਜ਼ਹਿਰੀਲੀ ਧੁੰਦ ਵੀ ਅਸਮਾਨ 'ਚ ਫੈਲੀ ਹੋਈ ਹੈ | ਥੋੜ੍ਹੀ ਠੰਢੀ ਹਵਾ ਦੇ ਚੱਲਣ ਨਾਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX