ਚੌਾਕੀਮਾਨ, 2 ਦਸੰਬਰ (ਤੇਜਿੰਦਰ ਸਿੰਘ ਚੱਢਾ)- ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਾਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ੇ 'ਤੇ 61ਵੇਂ ਦਿਨ ਵੀ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਵੀਰਾਂ ਦੇ ਸਹਿਯੋਗ ਨਾਲ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਧਰਨਾ ਲਗਾਇਆ ਗਿਆ | ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਪ੍ਰਧਾਨ ਜਗਜੀਤ ਸਿੰਘ ਤਲਵੰਡੀ ਕਲਾਂ, ਡਾ: ਕੁਲਵੰਤ ਸਿੰਘ ਮੋਰਕਰੀਮਾਂ, ਨੰਬਰਦਾਰ ਮਨਮੋਹਨ ਸਿੰਘ ਪੰਡੋਰੀ, ਦਲਜੀਤ ਸਿੰਘ ਸੇਖੂਪੁਰਾ, ਮਾ: ਆਤਮਾ ਸਿੰਘ ਬੋਪਾਰਾਏ, ਨੰਬਰਦਾਰ ਦਰਸ਼ਨ ਸਿੰਘ ਸੇਖੂਪੁਰਾ, ਮੋਹਨ ਸਿੰਘ ਢੱਟ, ਜਸਵੀਰ ਸਿੰਘ ਧਾਲੀਵਾਲ, ਜਸਵੰਤ ਸਿੰਘ ਮਾਨ, ਪਿ੍ਤਪਾਲ ਸਿੰਘ ਪੰਡੋਰੀ, ਪੰਚ ਨਿਰਮਲ ਸਿੰਘ ਕੋਠੇ ਹਾਂਸ, ਕਰਮ ਸਿੰਘ ਪੱਪੂ ਚੌਾਕੀਮਾਨ ਤੇ ਪੰਚ ਸਰਬਜੀਤ ਸਿੰਘ ਧਨੋਆ ਨੇ ਕਿਹਾ ਕਿ ਕਿਸਾਨ ਵੀਰ ਦਿੱਲੀ ਨੂੰ ਉਸ ਸਮੇ ਤੱਕ ਘੇਰੀ ਰੱਖਣਗੇ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀ ਮੰਗ ਨੂੰ ਪੂਰਾ ਨਹੀਂ ਕਰਦੀ | ਇਸ ਮੌਕੇ ਬਾਰ ਐਸੋਸੀਏਸ਼ਨ ਜਗਰਾਉ ਦੇ ਪ੍ਰਧਾਨ ਪਰਮਿੰਦਰ ਸਿੰਘ ਧਾਲੀਵਾਲ, ਵਾਈਸ ਪ੍ਰਧਾਨ ਪਿ੍ਤਪਾਲ ਸਿੰਘ ਐਡਵੋਕੇਟ, ਸਕੱਤਰ ਪੰਕਜ ਢੰਡ ਐਡਵੋਕੇਟ, ਅਸ਼ਵਨੀ ਕੁਮਾਰ ਭਾਰਦਵਾਜ ਐਡਵੋਕੇਟ, ਮੋਦ ਮੋਹਨ ਭਾਰਦਵਾਜ, ਰੋਹਿਤ ਅਰੋੜਾ ਐਡਵੋਕੇਟ, ਅਮਰਪਾਲ ਸਿੰਘ ਐਡਵੋਕੇਟ ਤੇ ਸਤਿੰਦਰ ਸਿੰਘ ਐਡਵੋਕੇਟ ਨੇ ਬਾਰ ਐਸੋਸੀਏਸ਼ਨ ਜਗਰਾਉਂ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਗਈ | ਇਸ ਮੌਕੇ ਨੰਬਰਦਾਰ ਪ੍ਰੀਤਮ ਸਿੰਘ ਮਾਨ, ਸਰਪੰਚ ਜਗਦੀਸ਼ ਸਿੰਘ ਪੱਬੀਆਂ, ਤੇਜਾ ਸਿੰਘ ਮੋਰਕਰੀਮਾਂ, ਸੁਖਵਿੰਦਰ ਸਿੰਘ ਭਿੰਦਾ, ਜਸਵਿੰਦਰ ਸਿੰਘ ਸੇਖੂਪੁਰਾ, ਕੁਲਵਿੰਦਰ ਸਿੰਘ ਬਿੱਲਾ ਗੁੜੇ, ਬਲਵਿੰਦਰ ਸਿੰਘ ਹਾਂਸ, ਪ੍ਰਧਾਨ ਸਵਰਨ ਸਿੰਘ ਬਿੱਲੂ, ਕੁਲਵੰਤ ਸਿੰਘ ਭੋਲਾ, ਅਮਰਜੀਤ ਸਿੰਘ ਅੰਬਾ, ਅਮਰਜੀਤ ਸਿੰਘ ਫੌਜੀ, ਬਖਤੌਰ ਸਿੰਘ ਫੌਜੀ, ਗੁਰਦੀਪ ਸਿੰਘ ਸਵੱਦੀ, ਜਗਦੇਵ ਸਿੰਘ, ਅਮਰਜੀਤ ਸਿੰਘ ਕੁਲਾਰ, ਬਲਵਿੰਦਰ ਸਿੰਘ ਭਿੰਡਰ, ਸਤਪਾਲ ਸਿੰਘ, ਬਲਵਿੰਦਰ ਸਿੰਘ ਸਵੱਦੀ ਆਦਿ ਹਾਜ਼ਰ ਸਨ |
ਜਗਰਾਉਂ, 2 ਦਸੰਬਰ (ਜੋਗਿੰਦਰ ਸਿੰਘ)- ਅੱਜ 63ਵੇਂ ਦਿਨ ਵੀ ਜਗਰਾਉਂ ਰੇਲਵੇ ਸਟੇਸ਼ਨ 'ਤੇ ਕਿਸਾਨ ਧਰਨਾ ਨਿਰੰਤਰ ਜਾਰੀ ਰਿਹਾ | ਅਣਮਿੱਥੇ ਸਮੇਂ ਲਈ ਚੱਲ ਰਹੇ ਦਿਨ ਰਾਤ ਦੇ ਕਿਸਾਨ ਧਰਨੇ 'ਚ ਪਿਛਲੇ ਦਿਨੀਂ ਦਿੱਲੀ ਕਿਸਾਨ ਸੰਘਰਸ਼ 'ਚ ਸ਼ਹੀਦ ਹੋਏ ਧੰਨਾ ਸਿੰਘ ਮਾਨਸਾ, ਜਨਕ ...
ਜਗਰਾਉਂ, 2 ਦਸੰਬਰ (ਜੋਗਿੰਦਰ ਸਿੰਘ)-ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਵਿਖੇ ਚੱਲ ਰਿਹਾ ਸੰਘਰਸ਼ ਇੱਕਲੇ ਕਿਸਾਨਾਂ ਦਾ ਨਹੀਂ ਰਿਹਾ ਸਗੋਂ ਹਰ ਪੰਜਾਬੀ ਦਾ ਸੰਘਰਸ਼ ਬਣ ਗਿਆ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ...
ਮੁੱਲਾਂਪੁਰ-ਦਾਖਾ, 2 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਮੁੜ 'ਆਪ' 'ਚ ਸ਼ਾਮਿਲ ਹੋਣ ਬਾਅਦ ਸਾਲ 2019 ਤੋਂ ਆਮ ਆਦਮੀ ਪਾਰਟੀ ਦੀਆਂ ਅੰਦਰੂਨੀ ਸਰਗਰਮੀਆਂ ਤੋਂ ਦੂਰ 'ਆਪ' ਦੇ ਹਲਕਾ ਰਾਏਕੋਟ ਤੋਂ ...
ਮੁੱਲਾਂਪੁਰ-ਦਾਖਾ, 2 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਪਿੰਡ ਮੁੱਲਾਂਪੁਰ ਸ਼ਮਸ਼ਾਨਘਾਟ ਨੇੜੇ ਉਦਾਸੀਅਨ ਮਹੰਤ ਬ੍ਰਹਮਲੀਨ ਭਗਵਾਨ ਦਾਸ ਦੇ ਡੇਰਾ ਬਗ਼ੀਚੀ ਵਾਲਾ ਵਿਖੇੇ ਮੁੱਖ ਸੇਵਾਦਾਰ ਮਹੰਤ ਜਗਿੰਦਰ ਦਾਸ ਦੇ ਅਕਾਲ ਚਲਾਣੇ ਬਾਅਦ ਵੱਖੋ-ਵੱਖ ਸੰਪਰਦਾਇ ਦੇ ...
ਮੁੱਲਾਂਪੁਰ-ਦਾਖਾ, 2 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਸਰਹੱਦ ਟਿਕਰੀ, ਸਿੰਘੂ ਬਾਰਡਰ ਸੜਕਾਂ 'ਤੇ 6ਵੇਂ ਦਿਨ ਧਰਨੇ ਨੂੰ ਪੰਜਾਬ ਸਮੇਤ ਵੱਖੋ-ਵੱਖ ਰਾਜਾਂ ਦੇ ਕਿਸਾਨ-ਮਜਦੂਰ ਹਰ ਵਰਗ ਵਲੋਂ ਮਜਬੂਤ ਬਣਾ ...
ਬਲਵਿੰਦਰ ਸਿੰਘ ਲਿੱਤਰ 98552-08507
ਰਾਏਕੋਟ- ਵਿਧਾਨ ਸਭਾ ਹਲਕਾ ਰਾਏਕੋਟ (ਰਿਜ਼ਰਵ) ਦਾ ਨਾਮਵਰ ਪਿੰਡ ਲਿੱਤਰ, ਰਾਏਕੋਟ-ਸਰਾਭਾ-ਲੁਧਿਆਣਾ ਅਤੇ ਰਾਏਕੋਟ-ਪੱਖੋਵਾਲ-ਲੁਧਿਆਣਾ ਰੋਡ 'ਤੇ ਵਿਚਕਾਰ ਪੈਂਦਾ ਹੈ | ਪਿੰਡ ਨੂੰ 2 ਸੜਕਾਂ ਪੈਣ ਕਾਰਨ ਦੂਰ-ਦੁਰਾਡੇ ਤੋਂ ਆਉਣ-ਜਾਣ ਲਈ ...
ਚੌਾਕੀਮਾਨ, 2 ਦਸੰਬਰ (ਤੇਜਿੰਦਰ ਸਿੰਘ ਚੱਢਾ)-ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ ਸਰਕਾਰ ਦੀ ਰੋਕਾਂ ਤੋੜ ਕੇ ਦਿੱਲੀ ਨੂੰ ਘੇਰੀ ਬੈਠੇ ਕਿਸਾਨ ਵੀਰਾਂ ਲਈ ਪਿੰਡ ਮੋਰਕਰੀਮਾਂ ਤੇ ਮੰਡਿਆਣੀ ਦੇ ਨਗਰ ਨਿਵਾਸੀਆਂ ਵੱਲੋਂ ਇਕੱਠਾ ਕੀਤਾ ਰਾਸ਼ਨ ਅਤੇ ਹੋਰ ...
ਹੰਬੜਾਂ, 2 ਦਸੰਬਰ (ਜਗਦੀਸ਼ ਸਿੰਘ ਗਿੱਲ)- ਕੇਂਦਰ ਸਰਕਾਰ ਦੇ ਕਾਲੇ ਕਨੂੰਨ ਖ਼ਿਲਾਫ਼ ਕਿਸਾਨ ਸੰਘਰਸ਼ ਪੂਰੇ ਸਿੱਖਰਾਂ 'ਤੇ ਪੁੱਜ ਚੁੱਕਾ ਹੈ ਪਰ ਹੁਣ ਸਮਾਂ ਹੈ ਕਿਸਾਨਾਂ ਨੂੰ ਮੋਦੀ ਸਰਕਾਰ ਅਤੇ ਇਸ ਦੀ ਜੁੰਡਲੀ ਤੋਂ ਬਹੁਤ ਬਚ ਕੇ ਚੱਲਣ ਦੀ ਲੋੜ ਹੈ | ਕੇਂਦਰ ਦੀ ਸ਼ਹਿ 'ਤੇ ...
ਚੌਾਕੀਮਾਨ, 2 ਦਸੰਬਰ (ਤੇਜਿੰਦਰ ਸਿੰਘ ਚੱਢਾ)-ਟੋਲ ਪਲਾਜ਼ਾ ਨੇੜੇ ਚੌਾਕੀਮਾਨ ਤੋਂ ਦਿੱਲੀ ਘੇਰੀ ਬੈਠੇ ਕਿਸਾਨ ਵੀਰਾਂ ਲਈ ਰਾਸ਼ਨ ਤੇ ਹੋਰ ਲੋੜੀਂਦੀਆਂ ਵਸਤਾਂ ਲੈ ਕੇ ਨੌਜਵਾਨ ਵੀਰਾਂ ਦਾ ਜਥਾ ਰਵਾਨਾ ਹੋਇਆ | ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਪ੍ਰਧਾਨ ...
ਮੁੱਲਾਂਪੁਰ-ਦਾਖਾ, 2 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਵਿਖੇ ਡਾ: ਦੁਪਿੰਦਰਜੀਤ ਕੌਰ ਵਲੋਂ ਘਰੇਲੂ ਇਲਾਜ ਤੇ ਸਾਦੇ ਖਾਣੇ ਦਾ ਲਾਭ ਵਿਸ਼ੇ 'ਤੇ ਵਿਦਿਆਰਥੀ, ਅਧਿਆਪਕਾਂ ਅਤੇ ਪ੍ਰਬੰਧਕੀ ਕਮੇਟੀ ਅਹੁਦੇਦਾਰਾਂ ਨੂੰ ...
ਰਾਏਕੋਟ, 2 ਦਸੰਬਰ (ਸੁਸ਼ੀਲ) -ਸਥਾਨਕ ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ 'ਮੇਰਾ ਸ਼ਹਿਰ ਮੇਰੀ ਜ਼ਿੰਮੇਵਾਰੀ' ਤਹਿਤ ਅੱਜ ਐੱਸ.ਡੀ.ਐੱਮ. ਕਮ ਨਗਰ ਪ੍ਰਸ਼ਾਸਕ ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਵਲੋਂ ਸ਼ਹਿਰ ਦਾ ਦੌਰਾ ਕਰਕੇ ...
ਰਾਏਕੋਟ, 2 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਸਾਬਕਾ ਸਰਪੰਚ ਅਤੇ ਸਾਬਕਾ ਵਾਈਸ ਚੇਅਰਮੈਨ ਵੇਰਕਾ ਮਿਲਕ ਪਲਾਂਟ ਲੁਧਿਆਣਾ ਅਵਤਾਰ ਸਿੰਘ ਬੁਰਜ ਹਰੀ ਸਿੰਘ ਦੇ ਮਾਤਾ ਅਤੇ ਟਿੰਮ ਉੱਪਲ ਮੈਂਬਰ ਪਾਰਲੀਮੈਂਟ ਕੈਨੇਡਾ ਦੀ ਨਾਨੀ ਗੁਰਦਿਆਲ ਕੌਰ ਗਿੱਲ (97) ਦੀ ਮੌਤ 'ਤੇ ਸਾਬਕਾ ...
ਰਾਏਕੋਟ, 2 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਪ੍ਰਸਿੱਧ ਗੀਤਕਾਰ ਦੇਵ ਥਰੀਕਿਆਂ ਵਾਲੇ, ਬੀਬੀ ਸਰਬਜੀਤ ਮਾਣਕ ਅਤੇ ਗਾਇਕ ਯੁੱਧਵੀਰ ਮਾਣਕ ਦੀ ਅਗਵਾਈ ਹੇਠ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬਰਸੀ ਸਾਦੇ ਢੰਗ ਨਾਲ ਪਿੰਡ ...
ਮੁੱਲਾਂਪੁਰ-ਦਾਖਾ, 2 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਕਿਸਾਨਾਂ ਵਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਦੇ ਸ਼ਿਖਰ ਨਾਲ ਕੇਂਦਰ ਸਰਕਾਰ ਵਿਰੁੱਧ ਜਿਥੇ ਪੂਰਾ ਦਬਾਅ ਬਣਾਇਆ ਹੋਇਆ ਉਥੇ ਕੇਂਦਰ ਸਰਕਾਰ ਪੰਜਾਬ ਨੂੰ ਹਰ ਪੱਖੋਂ ਦਬਾਉਣ ਤੇ ...
ਜਗਰਾਉਂ, 2 ਦਸੰਬਰ (ਜੋਗਿੰਦਰ ਸਿੰਘ)-ਰਾਜਧਾਨੀ ਦਿੱਲੀ ਵਿਚ ਚੱਲ ਰਹੇ ਸੰਘਰਸ਼ ਨੂੰ ਲੈ ਕੇ ਕੈਨੇਡੀਅਨ ਸੰਸਦ ਮੈਂਬਰ ਸੋਨੀਆ ਸਿੱਧੂ (ਬਰੈਂਪਟਨ ਸਾਊਥ) ਦੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ ਹੈ ਅਤੇ ਲੋਕਤੰਤਰੀ ਮੁਲਕ ਵਿਚ ਆਪਣੀ ਗੱਲ ਨੂੰ ਸਾਂਤਮਈ ਢੰਗ ਨਾਲ ...
ਰਾਏਕੋਟ, 2 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਮਾਲਪੁਰਾ ਦੇ ਐਨ.ਐਸ.ਐਸ. ਯੂਨਿਟ ਵੱਲੋਂ ਵਿਸ਼ਵ ਏਡਜ਼ ਦਿਵਸ ਨਾਲ ਸਬੰਧਤ ਪੋਸਟਰ ਮੁਕਾਬਲੇ ਕਰਵਾਏ ਗਏ | ਵਿਦਿਆਰਥਣਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਨ.ਐਸ.ਐਸ ...
ਜਗਰਾਉਂ, 2 ਦਸੰਬਰ (ਜੋਗਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਪਿੰਡ ਡੱਲਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਪ੍ਰਧਾਨ ਪਰਵਾਰ ਸਿੰਘ ਅਤੇ ਅਮਰੀਕ ਸਿੰਘ ਨੇ ...
ਮੁੱਲਾਂਪੁਰ-ਦਾਖਾ, 2 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਥਾਣਾ ਦਾਖਾ ਐੱਸ.ਐੱਚ.ਓ. ਪ੍ਰੇਮ ਸਿੰਘ ਦੀ ਪੁਲਿਸ ਪਾਰਟੀ ਵਲੋਂ ਵੱਖੋ-ਵੱਖ ਪੁਲਿਸ ਨਾਕਿਆਂ 'ਤੇ ਨਸ਼ੇ ਸਮੇਤ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਐੱਸ.ਐੱਚ.ਓ. ਪ੍ਰੇਮ ਸਿੰਘ ਦੁਆਰਾ ਜਾਣਕਾਰੀ ਅਨੁਸਾਰ ...
ਗੁਰੂਸਰ ਸੁਧਾਰ, 2 ਦਸੰਬਰ (ਜਸਵਿੰਦਰ ਸਿੰਘ ਗਰੇਵਾਲ)- ਲਾਗਲੇ ਪਿੰਡ ਟੂਸਾ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਆਤਮਾ ਸਿੰਘ ਸਪੋਰਟਸ ਕਲੱਬ ਵਲੋਂ ਸੰਤ ਆਤਮਾ ਸਿੰਘ ਅਤੇ ਫੁੱਟਬਾਲ ਦੇ ਉੱਘੇ ਖਿਡਾਰੀ ਸਵ: ਬੰਸਦੀਪ ਸਿੰਘ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਤੀਸਰਾ ਫੱੁਟਬਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX