ਤਾਜਾ ਖ਼ਬਰਾਂ


ਇਜ਼ਰਾਈਲ ਆਪਣੇ ਬਚਾਅ ਲਈ ਫ਼ੈਸਲੇ ਖ਼ੁਦ ਕਰੇਗਾ - ਨੇਤਨਯਾਹੂ
. . .  17 minutes ago
ਤੇਲ ਅਵੀਵ (ਇਜ਼ਰਾਈਲ), 18 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਕ ਕੈਬਨਿਟ ਮੀਟਿੰਗ ਵਿਚ ਸਹੁੰ ਖਾਧੀ ਕਿ ਇਜ਼ਰਾਈਲ...
ਸੰਯੁਕਤ ਰਾਸ਼ਟਰ ਸੰਸਥਾਵਾਂ ਚ ਸੁਧਾਰਾਂ ਦਾ ਸਮਰਥਨ ਕਰੋ - ਭਾਰਤ ਦੀ ਸਥਾਈ ਯੂ.ਐਨ.ਐਸ.ਸੀ. ਸੀਟ 'ਤੇ ਮਸਕ ਦੀ ਟਿੱਪਣੀ 'ਤੇ ਅਮਰੀਕਾ
. . .  21 minutes ago
ਵਾਸ਼ਿੰਗਟਨ, 18 ਅਪ੍ਰੈਲ - ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਨੇ ਇਕ ਪ੍ਰੈਸ ਬ੍ਰੀਫਿੰਗ ਵਿਚ ਕਿਹਾ ਕਿ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਸਮੇਤ ਸੰਯੁਕਤ ਰਾਸ਼ਟਰ ਸੰਸਥਾਵਾਂ ਵਿਚ ਸੁਧਾਰਾਂ ਲਈ ਸਮਰਥਨ ਦੀ ਪੇਸ਼ਕਸ਼...
ਇਕਵਾਡੋਰ ਵਲੋਂ ਸਾਰੇ ਜਨਤਕ ਅਤੇ ਨਿੱਜੀ ਕਰਮਚਾਰੀਆਂ ਨੂੰ ਦੋ ਦਿਨਾਂ ਲਈ ਆਪਣੇ ਘਰਾਂ ਚ ਰਹਿਣ ਦਾ ਹੁਕਮ
. . .  55 minutes ago
ਕਿਊਟੋ (ਇਕਵਾਡੋਰ), 18 ਅਪ੍ਰੈਲ - ਇਕਵਾਡੋਰ ਨੇ ਬੁੱਧਵਾਰ ਨੂੰ ਸਾਰੇ ਜਨਤਕ ਅਤੇ ਨਿੱਜੀ ਕਰਮਚਾਰੀਆਂ ਨੂੰ ਦੋ ਦਿਨਾਂ ਲਈ ਆਪਣੇ ਘਰਾਂ ਚ ਰਹਿਣ ਦਾ ਹੁਕਮ ਦਿੱਤਾ ਕਿਉਂਕਿ ਹਾਈਡ੍ਰੋਇਲੈਕਟ੍ਰਿਕ ਪਲਾਂਟਾਂ ਵਿਚ ਪਾਣੀ ਦਾ ਪੱਧਰ...
ਅਮਰੀਕਾ : ਬਾਈਡਨ ਵਲੋਂ ਇਜ਼ਰਾਈਲ ਅਤੇ ਯੂਕਰੇਨ ਲਈ ਜੌਹਨਸਨ ਦੇ ਬਿੱਲ ਨੂੰ ਸਮਰਥਨ ਦੀ ਪੇਸ਼ਕਸ਼
. . .  about 1 hour ago
ਵਾਸ਼ਿੰਗਟਨ, 18 ਅਪ੍ਰੈਲ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਯੂਕਰੇਨ, ਇਜ਼ਰਾਈਲ ਅਤੇ ਇੰਡੋ-ਪੈਸੀਫਿਕ ਨੂੰ ਅਮਰੀਕੀ ਸਹਾਇਤਾ ਪ੍ਰਦਾਨ ਕਰਨ ਵਾਲੇ ਤਿੰਨ ਵੱਖਰੇ ਬਿੱਲਾਂ ਲਈ ਅਮਰੀਕੀ ਪ੍ਰਤੀਨਿਧੀ...
ਰੂਸ ਵਲੋਂ ਯੂਕਰੇਨ 'ਚ ਦਾਗੀਆਂ ਮਿਜ਼ਾਈਲਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 17
. . .  about 1 hour ago
ਕੀਵ (ਯੂਕਰੇਨ), 18 ਅਪ੍ਰੈਲ - ਰੂਸ ਨੇ ਕੱਲ੍ਹ ਉੱਤਰੀ ਯੂਕਰੇਨ ਦੇ ਸ਼ਹਿਰ ਚੇਰਨੀਹੀਵ ਦੇ ਇਕ ਡਾਊਨ ਟਾਊਨ ਖੇਤਰ ਵਿਚ ਤਿੰਨ ਮਿਜ਼ਾਈਲਾਂ ਦਾਗੀਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ...
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ
. . .  about 1 hour ago
ਮੁਹਾਲੀ, 18 ਅਪ੍ਰੈਲ - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਸੰਬੰਧਿਤ ਵਿਦਿਆਰਥੀ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਬਾਅਦ ਦੁਪਹਿਰ ਆਪਣਾ ਨਤੀਜਾ ਦੇਖ ਸਕਦੇ...
ਆਈ.ਪੀ.ਐਲ. 2024 'ਚ ਅੱਜ ਪੰਜਾਬ ਦਾ ਮੁਕਾਬਲਾ ਮੁੰਬਈ ਨਾਲ
. . .  about 1 hour ago
ਮੁਹਾਲੀ, 18 ਅਪ੍ਰੈਲ - ਆਈ.ਪੀ.ਐਲ. 2024 'ਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਮੁੱਲਾਂਪੁਰ (ਮੁਹਾਲੀ) ਦੇ ਮਾਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ 'ਚ ਇਹ ਮੈਚ ਰਾਤ 7.30 ਵਜੇ ਖੇਡਿਆ...
⭐ਮਾਣਕ-ਮੋਤੀ ⭐
. . .  about 1 hour ago
⭐ਮਾਣਕ-ਮੋਤੀ ⭐
ਆਈ.ਪੀ.ਐੱਲ 2024 : ਦਿੱਲੀ ਨੇ 6 ਵਿਕਟਾਂ ਨਾਲ ਹਰਾਇਆ ਗੁਜਰਾਤ ਨੂੰ
. . .  1 day ago
ਯੂਕਰੇਨੀ ਫਰੰਟਲਾਈਨ ਦੇ ਇਸ ਗਰਮੀ ਵਿਚ ਢਹਿ ਜਾਣ ਦੀ ਉਮੀਦ
. . .  1 day ago
ਕੀਵ, 17 ਅਪ੍ਰੈਲ - ਨਿਊਜਮਨ ਏਜੰਸੀ ਦੀ ਰਿਪੋਰਟ ਅਨੁਸਾਰ ਯੂਕਰੇਨੀ ਫਰੰਟਲਾਈਨ ਜਿਸ ਨੂੰ ਦੇਸ਼ ਦੁਆਰਾ ਵਿਸ਼ੇਸ਼ ਮਿਲਟਰੀ ਆਪਰੇਸ਼ਨ ਜ਼ੋਨ ਵਿਚ ਕਈ ਮਹੀਨਿਆਂ ਤੋਂ ਰੱਖਿਆ ਗਿਆ ਹੈ, ਦੇ ਇਸ ਗਰਮੀ ਵਿਚ ਢਹਿ ਜਾਣ ਦੀ...
ਜੰਮੂ-ਕਸ਼ਮੀਰ : ਅੱਤਵਾਦੀਆਂ ਦੀ ਗੋਲੀਬਾਰੀ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ
. . .  1 day ago
ਅਨੰਤਨਾਗ, 17 ਅਪ੍ਰੈਲ - ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਪੈਂਦੇ ਜਬਲੀਪੋਰਾ ਬਿਜਬੇਹਰਾ ਵਿਖੇ ਅੱਤਵਾਦੀਆਂ ਨੇ ਗੋਲੀਬਾਰੀ ਕਰਕੇ ਇਕ ਵਿਅਕਤੀ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ, ਜਿਸ ਦੀ ਪਛਾਣ ਰਾਜੂ ਸ਼ਾਹ...
ਆਈ.ਪੀ.ਐੱਲ 2024 : ਕੋਲਕਾਤਾ ਦੇ ਕਪਤਾਨ ਸ਼੍ਰੇਅਸ ਅਈਅਰ ਹੌਲੀ ਓਵਰ ਰੇਟ ਬਣਾਈ ਰੱਖਣ ਲਈ ਲੱਗਾ ਜੁਰਮਾਨਾ
. . .  1 day ago
ਕੋਲਕਾਤਾ, 17 ਅਪ੍ਰੈਲ - ਆਈ.ਪੀ.ਐੱਲ 2024 ਦੇ ਮੰਗਲਵਾਰ ਨੂੰ ਹੋਏ ਮੁਕਾਬਲੇ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਰਾਜਸਥਾਨ ਰਾਇਲਜ਼ ਖਿਲਾਫ ਮੈਚ ਵਿਚ ਹੌਲੀ ਓਵਰ ਰੇਟ ਬਣਾਈ ਰੱਖਣ ਲਈ...
ਆਈ.ਪੀ.ਐੱਲ 2024 : ਗੁਜਰਾਤ ਟਾਇਟਨਜ਼ ਦੀ ਪੂਰੀ ਟੀਮ 17.3 ਓਵਰਾਂ 'ਚ 89 ਦੌੜਾਂ ਬਣਾ ਕੇ ਆਊਟ
. . .  1 day ago
ਅਹਿਮਦਾਬਾਦ, 17 ਅਪ੍ਰੈਲ - ਆਈ.ਪੀ.ਐੱਲ. 2024 ਦੇ ਇਕ ਮੁਕਾਬਲੇ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਗੁਜਰਾਤ ਟਾਇਟਨਜ਼ ਦੀ ਪੂਰੀ ਟੀਮ 17.3 ਓਵਰਾਂ 'ਚ 89 ਦੌੜਾਂ ਬਣਾ...
ਰੂਸ : ਭਾਰਤੀ ਰਾਜਦੂਤ ਵਲੋਂ ਰੂਸ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ
. . .  1 day ago
ਮਾਸਕੋ (ਰੂਸ), 17 ਅਪ੍ਰੈਲ - ਰੂਸ ਵਿਚ ਭਾਰਤੀ ਰਾਜਦੂਤ ਵਿਨੈ ਕੁਮਾਰ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਮੁਲਾਕਾਤ ਕੀਤੀ ਅਤੇ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਚਰਚਾ...
ਜੰਮੂ-ਕਸ਼ਮੀਰ : ਸਾਡਾ ਮਕਸਦ ਇਕ ਦੂਜੇ 'ਤੇ ਦੋਸ਼ ਲਗਾਉਣਾ ਨਹੀਂ - ਮਹਿਬੂਬਾ
. . .  1 day ago
ਸ੍ਰੀਨਗਰ, 17 ਅਪ੍ਰੈਲ - ਪੀ.ਡੀ.ਪੀ. ਮੁਖੀ ਮਹਿਬੂਬਾ ਮੁਫਤੀ ਦਾ ਕਹਿਣਾ ਹੈ, "ਸਾਡਾ ਮਕਸਦ ਇਕ ਦੂਜੇ 'ਤੇ ਦੋਸ਼ ਲਗਾਉਣਾ ਨਹੀਂ ਹੈ। ਅਸੀਂ ਇਸ ਸਮੇਂ ਇਕ ਮੁਸ਼ਕਲ ਸਥਿਤੀ ਵਿਚ ਹਾਂ। ਸਾਨੂੰ ਇਸ ਬਾਰੇ ਗੱਲ ਕਰਨੀ...
ਲੋਕ ਸਭਾ ਚੋਣਾਂ 2024 : ਪੰਜਾਬ ਨੂੰ ਬਚਾਉਣ ਲਈ ਇਕਜੁੱਟ ਹੋ ਜਾਣ ਪੰਜਾਬੀ - ਸੁਖਬੀਰ
. . .  1 day ago
ਮੁਹਾਲੀ, 17 ਅਪ੍ਰੈਲ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ, "ਸਾਰੇ ਪੰਜਾਬੀ ਇਕਜੁੱਟ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਖ਼ਾਲਸਾ ਪੰਥ ਦੀ ਆਵਾਜ਼ ਹੈ, ਪੰਜਾਬ ਦੀ ਆਵਾਜ਼ ਹੈ। ਕੌਮੀ ਪਾਰਟੀਆਂ ਈਸਟ ਇੰਡੀਆ...
ਊਧਮਪੁਰ 'ਚ ਚੋਣ-ਸੰਬੰਧਿਤ ਪ੍ਰਚਾਰ ਮੁਅੱਤਲ
. . .  1 day ago
ਊਧਮਪੁਰ (ਜੰਮੂ-ਕਸ਼ਮੀਰ), 17 ਅਪ੍ਰੈਲ - ਡਿਪਟੀ ਕਮਿਸ਼ਨਰ ਸਲੋਨੀ ਰਾਏ ਨੇ ਕਿਹਾ, "...17 ਅਪ੍ਰੈਲ ਨੂੰ ਸ਼ਾਮ 6 ਵਜੇ, ਅਸੀਂ ਸਾਰੇ ਚੋਣ-ਸੰਬੰਧਿਤ ਪ੍ਰਚਾਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਰਾਜਨੀਤਿਕ...
ਰਾਜਪੁਰਾ ਦੀ ਸ਼ੀਵੀਕਾ ਨੇ ਸਿਵਲ ਸੇਵਾਵਾਂ ਪ੍ਰੀਖਿਆ ਕੀਤੀ ਪਾਸ
. . .  1 day ago
ਰਾਜਪੁਰਾ, 17 ਅਪ੍ਰੈਲ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਦੀ ਸ਼ੀਵੀਕਾ ਹੰਸ ਨੇ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਕੇ ਸ਼ਹਿਰ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਤੇ ਸਾਰਾ ਦਿਨ ਉਸ ਦੇ ਪਿਤਾ ਸੁਨੀਲ ਹੰਸ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ...
ਦਿੱਲੀ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ
. . .  1 day ago
ਅਹਿਮਦਾਬਾਦ, (ਗੁਜਰਾਤ), 17 ਅਪ੍ਰੈਲ-ਗੁਜਰਾਤ ਟਾਈਟਨਸ ਤੇ ਦਿੱਲੀ ਕੈਪੀਟਲਸ ਵਿਚਕਾਰ ਅੱਜ ਆਈ.ਪੀ.ਐਲ. ਦਾ ਮੈਚ ਹੈ। ਦਿੱਲੀ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ...
ਜਲੰਧਰ ਪੁਲਿਸ ਵਲੋਂ ਨਾਜਾਇਜ਼ ਹਥਿਆਰਾਂ ਸਮੇਤ ਇਕ ਕਾਬੂ
. . .  1 day ago
ਜਲੰਧਰ, 17 ਅਪ੍ਰੈਲ(ਮਨਜੋਤ ਸਿੰਘ) -ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਕ ਨੌਜਵਾਨ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ...
ਅਹਿਮਦਾਬਾਦ : ਸੜਕ ਹਾਦਸੇ ਵਿਚ 10 ਜਣਿਆਂ ਦੀ ਦਰਦਨਾਕ ਮੌਤ
. . .  1 day ago
ਅਹਿਮਦਾਬਾਦ, (ਗੁਜਰਾਤ), 17 ਅਪ੍ਰੈਲ-ਵਡੋਦਰਾ-ਅਹਿਮਦਾਬਾਦ ਕੌਮੀ ਮਾਰਗ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ...
ਚੋਹਲਾ ਸਾਹਿਬ 'ਚ 2 ਮੰਜ਼ਿਲਾ ਬਿਲਡਿੰਗ ਢਹਿ-ਢੇਰੀ
. . .  1 day ago
ਚੋਹਲਾ ਸਾਹਿਬ, 17 ਅਪ੍ਰੈਲ (ਬਲਵਿੰਦਰ ਸਿੰਘ)-ਕਸਬਾ ਚੋਹਲਾ ਸਾਹਿਬ ਵਿਖੇ ਸਰਹਾਲੀ ਰੋਡ ਉਤੇ ਸਥਿਤ ਇਕ ਨਿੱਜੀ ਅਕੈਡਮੀ ਦੀ ਬਿਲਡਿੰਗ ਅਚਾਨਕ ਢਹਿ-ਢੇਰੀ ਹੋ ਗਈ। ਇਸ ਵਿਚ 45 ਤੋਂ 50 ਵਿਦਿਆਰਥੀ ਸਿੱਖਿਆ ਲੈਣ ਲਈ ਪਹੁੰਚਦੇ ਸਨ। ਵਿਦਿਆਰਥੀਆਂ ਨੂੰ ਛੁੱਟੀ...
ਜੀਰਾ ਦੇ ਮੱਖੂ ਰੋਡ 'ਤੇ ਚੱਲੀ ਗੋਲੀ, 4 ਜ਼ਖਮੀ
. . .  1 day ago
ਜੀਰਾ, 17 ਅਪ੍ਰੈਲ (ਰਜਨੀਸ਼ ਕਥੂਰੀਆ, ਪ੍ਰਤਾਪ ਸਿੰਘ ਹੀਰਾ)-ਅੱਜ ਬਾਅਦ ਦੁਪਹਿਰ ਕਰੀਬ 3:00 ਵਜੇ ਜੀਰਾ-ਮੱਖੂ ਰੋਡ ਉਤੇ 2 ਧਿਰਾਂ ਵਿਚਾਲੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ...
ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਰਾਜਪਾਲ ਦਾ ਬਿਹਾਰ ਦੌਰਾ ਰੋਕਿਆ
. . .  1 day ago
ਨਵੀਂ ਦਿੱਲੀ, 17 ਅਪ੍ਰੈਲ-ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਰਾਜਪਾਲ ਦੇ ਕੂਚ ਬਿਹਾਰ ਦੇ ਪ੍ਰਸਤਾਵਿਤ ਦੌਰੇ ਨੂੰ ਰੋਕ ਦਿੱਤਾ ਹੈ। ਰਾਜਪਾਲ ਸੀ.ਵੀ. ਆਨੰਦ ਬੋਸ ਨੇ...
ਬਖਤਾਵਰ ਸਿੰਘ ਗੁਰਦਾਸਪੁਰ ਬਣੇ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ
. . .  1 day ago
ਪਠਾਨਕੋਟ, 17 ਅਪ੍ਰੈਲ (ਸੰਧੂ)-ਆਲ ਇੰਡੀਆ ਫ੍ਰੀਡਮ ਫਾਈਟਰਜ਼ ਫੈਮਿਲੀ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਪ੍ਰੈੱਸ ਕਲੱਬ ਦਿੱਲੀ ਵਿਖੇ ਹੋਈ, ਜਿਸ ਵਿਚ ਬਿਹਾਰ, ਉੱਤਰ ਪ੍ਰਦੇਸ਼, ਦਿੱਲੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 4 ਫੱਗਣ ਸੰਮਤ 548

ਬਾਲ ਫੁਲਵਾੜੀ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX