ਤਾਜਾ ਖ਼ਬਰਾਂ


'ਚੰਦ-ਤਾਰੇ' ਵਾਲੇ ਹਰੇ ਝੰਡਿਆਂ 'ਤੇ ਪਾਬੰਦੀ ਲਾਉਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਕੋਲੋਂ ਮੰਗਿਆ ਜਵਾਬ
. . .  12 minutes ago
ਨਵੀਂ ਦਿੱਲੀ, 16 ਜੁਲਾਈ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਕੋਲੋਂ 'ਚੰਦ-ਤਾਰੇ' ਵਾਲੇ ਹਰੇ ਝੰਡਿਆਂ 'ਤੇ ਪਾਬੰਦੀ ਲਾਉਣ ਵਾਲੀ ਪਟੀਸ਼ਨ 'ਤੇ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉੱਤਰ ਪ੍ਰਦੇਸ਼ ਦੇ 'ਸ਼ੀਆ ਵਕਫ ਬੋਰਡ' ਦੇ ਪ੍ਰਧਾਨ ਵਸੀਮ ਰਿਜ਼ਵੀ ਦੀ...
ਪੰਜਵੀਂ ਜਮਾਤ 'ਚ ਪੜ੍ਹਦੀ ਲੜਕੀ ਨਾਲ ਜਬਰ-ਜਨਾਹ
. . .  26 minutes ago
ਰਾਮ ਤੀਰਥ, 16 ਜੁਲਾਈ (ਧਰਵਿੰਦਰ ਸਿੰਘ ਔਲਖ)- ਰਾਮ ਤੀਰਥ ਨੇੜੇ ਪਿੰਡ ਕੋਹਾਲੀ 'ਚ 25-26 ਸਾਲਾ ਨੌਜਵਾਨ ਵਲੋਂ ਪੰਜਵੀਂ ਜਮਾਤ 'ਚ ਪੜ੍ਹਦੀ ਲੜਕੀ ਨਾਲ ਜਬਰ-ਜਨਾਹ ਕੀਤਾ ਗਿਆ। ਇਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਪੁਲਿਸ ਵਲੋਂ ਇਸ ਮਾਮਲੇ 'ਚ ਅਗਲੇਰੀ...
ਜੰਮੂ-ਕਸ਼ਮੀਰ : ਮਾਤਾ ਵੈਸ਼ਣੋ ਦੇਵੀ ਮੰਦਰ ਦੇ ਰਸਤੇ 'ਚ ਡਿੱਗੀਆਂ ਢਿੱਗਾਂ
. . .  38 minutes ago
ਸ੍ਰੀਨਗਰ, 16 ਜੁਲਾਈ- ਜੰਮੂ-ਕਸ਼ਮੀਰ 'ਚ ਅੱਜ ਸਵੇਰੇ ਮਾਤਾ ਵੈਸ਼ਣੋ ਦੇਵੀ ਮੰਦਰ ਦੇ ਨਵੇਂ ਰਸਤੇ 'ਤੇ ਹਿਮਕੋਟੀ ਦੇ ਨਜ਼ਦੀਕ ਢਿੱਗ ਡਿੱਗ ਪਈਆਂ। ਹਾਲਾਂਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਢਿੱਗਾਂ ਡਿੱਗਣ ਦੇ ਇਸ ਹਾਦਸੇ ਤੋਂ ਬਾਅਦ ਰਸਤੇ ਨੂੰ ਅਸਥਾਈ...
ਨਹਿਰ 'ਚੋਂ ਮਿਲੀ ਲੜਕੀ ਦੀ ਲਾਸ਼
. . .  about 1 hour ago
ਪਟਿਆਲਾ, 16 ਜੁਲਾਈ- ਪਟਿਆਲਾ 'ਚ ਨਾਭਾ ਰੋਡ 'ਤੇ ਸਥਿਤ ਭਾਖੜਾ ਨਹਿਰ 'ਚੋਂ ਅੱਜ ਇੱਕ ਲੜਕੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਗੋਤਾਖੋਰਾਂ ਵਲੋਂ ਨਹਿਰ 'ਚੋਂ ਲੜਕੀ ਦੀ ਲਾਸ਼ ਨੂੰ ਕੱਢਿਆ। ਮ੍ਰਿਤਕਾ ਕੋਲੋਂ ਮਿਲੇ ਉਸ ਦੇ ਕਾਲਜ ਸ਼ਨਾਖ਼ਤੀ ਕਾਰਡ ਤੋਂ...
ਹਿਮਾਚਲ ਪ੍ਰਦੇਸ਼ 'ਚ ਢਿੱਗਾਂ ਡਿੱਗਣ ਕਾਰਨ ਨੁਕਸਾਨੇ ਗਏ ਕਈ ਵਾਹਨ
. . .  about 1 hour ago
ਸ਼ਿਮਲਾ, 16 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਬਾਗੀਪੁਲ-ਜਾਵ ਰੋਡ 'ਤੇ ਸੋਮਵਾਰ ਤੜਕੇ ਢਿੱਗਾਂ ਡਿੱਗਣ ਕਾਰਨ ਕਈ ਵਾਹਨ ਨੁਕਸਾਨੇ ਗਏ। ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ...
ਡਾਲਰ ਦੇ ਮੁਕਾਬਲੇ 3 ਪੈਸੇ ਦੀ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ
. . .  about 1 hour ago
ਨਵੀਂ ਦਿੱਲੀ, 16 ਜੁਲਾਈ- ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਰੁਪਏ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 3 ਪੈਸੇ ਦੀ ਕਮਜ਼ੋਰੀ ਨਾਲ 68.55 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਥੇ ਹੀ ਸ਼ੁੱਕਰਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 5...
ਪਾਕਿਸਤਾਨ 'ਚ ਬੱਸ ਅਤੇ ਟਰਾਲੇ ਦੀ ਟੱਕਰ 'ਚ 18 ਲੋਕਾਂ ਦੀ ਮੌਤ
. . .  about 1 hour ago
ਇਸਲਾਮਾਬਾਦ, 16 ਜੁਲਾਈ- ਪਾਕਿਸਤਾਨ 'ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ 18 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਹੈਦਰਾਬਾਦ ਜ਼ਿਲ੍ਹੇ ਦੇ ਹਾਲਾ ਇਲਾਕੇ 'ਚ ਕੌਮੀ ਹਾਈਵੇਅ 'ਤੇ ਬਰਾਤੀਆਂ ਨੂੰ ਲੈ ਕੇ ਜਾ ਰਹੀ ਇੱਕ...
ਪਾਣੀ 'ਚ ਫਸੇ 55 ਲੋਕਾਂ ਨੂੰ ਬਚਾਇਆ ਗਿਆ
. . .  about 2 hours ago
ਹੈਦਰਾਬਾਦ, 16 ਜੁਲਾਈ - ਆਂਧਰਾ ਪ੍ਰਦੇਸ਼ ਦੀ ਵਾਮਸੰਧਰਾ ਨਦੀ ਗੋਟਾ ਬੈਰਾਜ ਤੋਂ ਛੱਡੇ ਗਏ ਪਾਣੀ ਤੋਂ ਬਾਅਦ ਪਾਣੀ 'ਚ ਫਸੇ 55 ਲੋਕਾਂ ਨੂੰ ਰਾਜ ਦੁਰਘਟਨਾ ਰਿਸਪਾਂਸ ਫੋਰਸ ਅਤੇ ਫਾਇਰ ਵਿਭਾਗ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ, 2 ਜਵਾਨ ਜ਼ਖਮੀ
. . .  about 3 hours ago
ਸ੍ਰੀਨਗਰ, 16 ਜੁਲਾਈ - ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ ਦੇ ਨਾਲ ਮੁੱਠਭੇੜ 'ਚ ਇੱਕ ਅੱਤਵਾਦੀ ਢੇਰ ਹੋ ਗਿਆ, ਜਦਕਿ ਭਾਰਤੀ ਫ਼ੌਜ ਦੇ 2 ਜਵਾਨ ਜ਼ਖਮੀ...
ਮਹਾਰਾਸ਼ਟਰ 'ਚ ਕਿਸਾਨਾਂ ਦਾ ਦੁੱਧ ਅੰਦੋਲਨ ਅੱਜ ਤੋਂ
. . .  about 3 hours ago
ਮੁੰਬਈ, 16 ਜੁਲਾਈ - ਸਰਕਾਰ ਵੱਲੋਂ ਕਿਸਾਨਾਂ ਨੂੰ ਇੱਕ ਲੀਟਰ ਦੁੱਧ ਦੇ 27 ਰੁਪਏ ਦੇਣ ਦੀ ਘੋਸ਼ਣਾ ਨਾ ਪੂਰੀ ਹੋਣ 'ਤੇ ਮਹਾਰਾਸ਼ਟਰ ਦੇ ਦੁੱਧ ਉਤਪਾਦਕ ਕਿਸਾਨ ਅੱਜ ਤੋਂ ਦੁੱਧ ਅੰਦੋਲਨ...
ਹੋਰ ਖ਼ਬਰਾਂ..





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX