ਤਾਜਾ ਖ਼ਬਰਾਂ


ਫਿਰ ਵਿਗੜੀ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦੀ ਸਿਹਤ, ਹਸਪਤਾਲ 'ਚ ਦਾਖ਼ਲ
. . .  2 minutes ago
ਕੋਲਕਾਤਾ, 27 ਜਨਵਰੀ- ਬੀ. ਸੀ. ਸੀ. ਆਈ. ਦੇ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਦੀ ਸਿਹਤ ਇਕ ਵਾਰ ਫਿਰ ਵਿਗੜ ਗਈ ਹੈ। ਉਨ੍ਹਾਂ ਨੂੰ ਸੀਨੇ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਕੋਲਕਾਤਾ ਦੇ ਅਪੋਲੋ...
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਇਨੈਲੋ ਦੇ ਵਿਧਾਇਕ ਅਭੈ ਚੌਟਾਲਾ ਨੇ ਦਿੱਤਾ ਅਸਤੀਫ਼ਾ
. . .  7 minutes ago
ਚੰਡੀਗੜ੍ਹ, 27 ਜਨਵਰੀ- ਹਰਿਆਣਾ 'ਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੈ ਚੌਟਾਲਾ ਨੇ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅਸਤੀਫ਼ਾ ਦੇ ਦਿੱਤਾ। ਹਰਿਆਣਾ ਵਿਧਾਨ ਸਭਾ ਦੇ ਸਪੀਕਰ...
ਬਿਹਾਰ 'ਚ ਅਣਪਛਾਤੇ ਵਿਅਕਤੀਆਂ ਨੇ ਭਾਜਪਾ ਦੇ ਬੁਲਾਰੇ ਨੂੰ ਮਾਰੀ ਗੋਲੀ
. . .  about 1 hour ago
ਪਟਨਾ, 27 ਜਨਵਰੀ- ਬਿਹਾਰ ਦੇ ਮੁੰਗੇਰ 'ਚ ਭਾਜਪਾ ਦੇ ਸੂਬਾ ਬੁਲਾਰੇ ਅਜ਼ਫਰ ਸ਼ਮਸੀ ਨੂੰ ਅੱਜ ਅਣਪਛਾਤੇ ਲੋਕਾਂ ਵਲੋਂ ਗੋਲੀ ਮਾਰ ਦਿੱਤੀ ਗਈ। ਗੋਲੀਬਾਰੀ ਦੀ ਇਹ ਵਾਰਦਾਤ ਜਮਾਲਪੁਰ ਦੇ ਈਵਨਿੰਗ...
ਟਰੈਕਟਰ ਪਰੇਡ ਹਿੰਸਾ 'ਤੇ ਦਿੱਲੀ ਪੁਲਿਸ ਅੱਜ ਸ਼ਾਮੀਂ 4 ਵਜੇ ਕਰੇਗੀ ਪ੍ਰੈੱਸ ਕਾਨਫ਼ਰੰਸ
. . .  about 1 hour ago
ਨਵੀਂ ਦਿੱਲੀ, 27 ਜਨਵਰੀ- ਗਣਤੰਤਰ ਦਿਵਸ ਮੌਕੇ ਕਿਸਾਨਾਂ ਬੀਤੇ ਦਿਨ ਰਾਜਧਾਨੀ ਦਿੱਲੀ 'ਚ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਵਲੋਂ ਅੱਜ ਸ਼ਾਮੀਂ 4 ਵਜੇ ਪ੍ਰੈੱਸ ਕਾਨਫ਼ਰੰਸ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਦਲੀ ਪ੍ਰੀ-ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ
. . .  about 1 hour ago
ਚੰਡੀਗੜ੍ਹ, 27 ਜਨਵਰੀ- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਸਾਰੀਆਂ ਜਮਾਤਾਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ 'ਚ ਸੋਧ ਕਰਦਿਆਂ ਇਸ ਬਦਲ ਦਿੱਤਾ ਹੈ। ਸਿੱਖਿਆ ਬੋਰਡ ਵਲੋਂ ਜਾਰੀ ਕੀਤੇ ਗਏ...
ਰਾਜਸਥਾਨ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 8 ਜੀਆਂ ਦੀ ਮੌਤ
. . .  about 1 hour ago
ਜੈਪੁਰ, 27 ਜਨਵਰੀ- ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ 'ਚ ਬੀਤੀ ਰਾਤ ਇਕ ਟਰੇਲਰ ਅਤੇ ਜੀਪ ਵਿਚਾਲੇ ਹੋਈ ਭਿਆਨਕ ਟੱਕਰ 'ਚ ਜੀਪ 'ਚ ਸਵਾਰ ਇਕੋ ਪਰਿਵਾਰ ਦੇ 8 ਜੀਆਂ ਦੀ ਮੌਤ ਹੋ...
7 ਆਈ. ਪੀ. ਐਸ. ਸਮੇਤ 9 ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  about 2 hours ago
ਫਗਵਾੜਾ, 27 ਜਨਵਰੀ (ਤਰਨਜੀਤ ਸਿੰਘ ਕਿੰਨੜਾ)- ਪੰਜਾਬ ਸਰਕਾਰ ਵਲੋਂ ਅੱਜ 7 ਆਈ. ਪੀ. ਐਸ. ਸਮੇਤ 9 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਤਬਾਦਲੇ...
4 ਸਾਲ ਬਾਅਦ ਜੇਲ੍ਹ ਤੋਂ ਰਿਹਾਅ ਹੋਈ ਸ਼ਸ਼ੀਕਲਾ, ਹਸਪਤਾਲ ਤੋਂ ਛੁੱਟੀ ਦਾ ਇੰਤਜ਼ਾਰ
. . .  about 2 hours ago
ਬੈਂਗਲੁਰੂ, 27 ਜਨਵਰੀ- ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਨੇੜ ਦੀ ਸਹਿਯੋਗੀ ਅਤੇ ਏ. ਆਈ. ਓ. ਡੀ. ਐਮ. ਕੇ. ਤੋਂ ਬਰਖ਼ਾਸਤ ਕੀਤੀ ਗਈ ਮਹਿਲਾ ਆਗੂ ਵੀ. ਕੇ. ਸ਼ਸ਼ੀਕਲਾ ਨੂੰ...
ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ 'ਚ ਦਿੱਲੀ ਪੁਲਿਸ ਨੇ ਹਿਰਾਸਤ 'ਚ ਲਏ 200 ਵਿਅਕਤੀ
. . .  about 2 hours ago
ਨਵੀਂ ਦਿੱਲੀ, 27 ਜਨਵਰੀ- ਬੀਤੇ ਦਿਨ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ 'ਚ ਦਿੱਲੀ ਪੁਲਿਸ ਵਲੋਂ 200 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ....
ਚਾਰ ਟੈਸਟ ਮੈਚਾਂ ਦੀ ਲੜੀ ਤਹਿਤ ਭਾਰਤ ਪਹੁੰਚੀ ਇੰਗਲੈਂਡ ਦੀ ਕ੍ਰਿਕਟ ਟੀਮ
. . .  about 1 hour ago
ਚੇਨਈ, 27 ਜਨਵਰੀ- ਇੰਗਲੈਂਡ ਦੀ ਕ੍ਰਿਕਟ ਟੀਮ ਅਤੇ ਸਟਾਫ਼ ਅੱਜ ਚੇਨਈ ਹਵਾਈ ਅੱਡੇ 'ਤੇ ਪਹੁੰਚਿਆ। ਦੱਸਣਯੋਗ ਹੈ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਮੈਚਾਂ ਦੀ ਟੈਸਟ ਲੜੀ ਦਾ ਪਹਿਲਾ...
ਵਾਇਨਾਡ ਦੇ ਦੋ ਦਿਨਾਂ ਦੌਰੇ ਤਹਿਤ ਕੋਝੀਕੋਡ ਹਵਾਈ ਅੱਡੇ 'ਤੇ ਪਹੁੰਚੇ ਰਾਹੁਲ ਗਾਂਧੀ
. . .  about 3 hours ago
ਕੋਝੀਕੋਡ, 27 ਜਨਵਰੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਆਪਣੇ ਸੰਸਦੀ ਹਲਕੇ ਵਾਇਨਾਡ ਦੇ ਦੋ ਦਿਨਾਂ ਦੌਰੇ ਤਹਿਤ ਅੱਜ ਕੋਝੀਕੋਡ ਕੌਮਾਂਤਰੀ...
ਵਿਚਾਰਾਂ 'ਚ ਮਤਭੇਦ ਬੇਸ਼ੱਕ ਹੋਣ ਪਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਰਹਿਣਗੀਆਂ- ਸਰਵਣ ਪੰਧੇਰ
. . .  about 3 hours ago
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਲੜਾਈ ਓਵੇਂ ਦੀ ਓਵੇਂ ਜਾਰੀ ਹੈ- ਸਰਵਣ ਪੰਧੇਰ
. . .  about 3 hours ago
ਮਜਨੂੰ ਕੇ ਟਿੱਲੇ 'ਤੇ ਅਸੀਂ ਬੇਸ਼ੱਕ ਗਾਲ੍ਹਾਂ ਖਾਧੀਆਂ ਪਰ ਅਸੀਂ ਜਥੇ ਨੂੰ ਵਾਪਸ ਮੋੜ ਲਿਆ- ਸਰਵਣ ਪੰਧੇਰ
. . .  about 3 hours ago
ਲਾਲ ਕਿਲ੍ਹੇ 'ਤੇ ਜਾਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ- ਸਰਵਣ ਪੰਧੇਰ
. . .  about 3 hours ago
ਲਾਲ ਕਿਲ੍ਹੇ 'ਤੇ ਜੋ ਕੁਝ ਵੀ ਹੋਇਆ, ਅਸੀਂ ਉਸ ਦੀ ਹਮਾਇਤ ਨਹੀਂ ਕਰਦੇ- ਸਰਵਣ ਪੰਧੇਰ
. . .  about 3 hours ago
ਲਾਲ ਕਿਲ੍ਹੇ 'ਤੇ ਜੋ ਹੋਇਆ, ਉਸ ਕਾਰਨ ਸਾਨੂੰ ਅਫ਼ਸੋਸ ਹੈ- ਸਰਵਣ ਪੰਧੇਰ
. . .  about 3 hours ago
ਅਸੀਂ ਐਲਾਨ ਕੀਤਾ ਸੀ ਕਿ ਅਸੀਂ ਰਿੰਗ ਰੋਡ 'ਤੇ ਮਾਰਚ ਕਰਨਾ ਹੈ- ਸਰਵਣ ਪੰਧੇਰ
. . .  about 3 hours ago
ਕਰਨਾਲ ਬਾਈਪਾਸ 'ਤੇ ਲੱਖਾ ਸਿਧਾਣਾ ਸਾਡੀ ਜੀਪ 'ਚ ਨਹੀਂ ਸੀ- ਸਤਨਾਮ ਸਿੰਘ ਪੰਨੂੰ
. . .  about 3 hours ago
ਜੋ ਦੀਪ ਸਿੱਧੂ ਨੇ ਕੀਤਾ, ਉਹ ਸਭ ਨੇ ਦੇਖਿਆ- ਸਤਨਾਮ ਸਿੰਘ ਪੰਨੂੰ
. . .  about 3 hours ago
ਲੱਖਾ ਸਿਧਾਣਾ ਅਤੇ ਦੀਪ ਸਿੱਧੂ ਨਾਲ ਸਾਡਾ ਕੋਈ ਸਬੰਧ ਨਹੀਂ- ਸਰਵਣ ਪੰਧੇਰ
. . .  about 4 hours ago
ਟਰੈਕਟਰ ਪਰੇਡ ਹਿੰਸਾ 'ਤੇ ਕਿਸਾਨ-ਮਜ਼ਦੂਰ ਸਿੰਘ ਕਮੇਟੀ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  1 minute ago
ਲਾਲ ਕਿਲ੍ਹੇ 'ਤੇ ਪਹੁੰਚੇ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਪਟੇਲ
. . .  about 4 hours ago
ਨਵੀਂ ਦਿੱਲੀ, 27 ਜਨਵਰੀ- ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਅੱਜ ਲਾਲ ਕਿਲ੍ਹੇ 'ਤੇ ਪਹੁੰਚੇ ਹਨ। ਉਨ੍ਹਾਂ ਵਲੋਂ ਬੀਤੇ ਦਿਨ ਇੱਥੇ ਕਿਸਾਨਾਂ ਦੀ ਗਣਤੰਤਰ ਦਿਵਸ ਪਰੇਡ...
ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ 'ਤੇ ਹਮਲਾ, ਤਿੰਨ ਜਵਾਨ ਜ਼ਖ਼ਮੀ
. . .  about 4 hours ago
ਸ੍ਰੀਨਗਰ, 27 ਜਨਵਰੀ- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅੱਜ ਸਵੇਰੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਤਿੰਨ ਜਵਾਨਾਂ ਦੇ ਜ਼ਖ਼ਮੀ ਹੋਣ...
ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਅੱਜ ਸਵੇਰੇ 11.30 ਵਜੇ ਕਰੇਗੀ ਪ੍ਰੈੱਸ ਕਾਨਫ਼ਰੰਸ
. . .  about 4 hours ago
ਨਵੀਂ ਦਿੱਲੀ, 27 ਜਨਵਰੀ- ਬੀਤੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਸਵੇਰੇ 11.30 ਵਜੇ ਇਕ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ ਜਾਵੇਗੀ। ਇਹ ਜਾਣਕਾਰੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550

ਕਰੰਸੀ- ਸਰਾਫਾ - ਮੋਸਮ

3.3.2018

3.3.2018

ਚੰਡੀਗੜ੍ਹ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

28.2 ਸੈ:

 

---

ਘੱਟ ਤੋਂ ਘੱਟ  

23.1 ਸੈ:

 

---

ਲੁਧਿਆਣਾ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

32.2  ਸੈ:

 

---

ਘੱਟ ਤੋਂ ਘੱਟ  

19.6 ਸੈ:

 

---

ਅੰਮ੍ਰਿਤਸਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

30.2 ਸੈ:

 

---

ਘੱਟ ਤੋਂ ਘੱਟ  

18.4  ਸੈ:

 

---

 ਜਲੰਧਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

37.0 ਸੈ:

 

---

ਘੱਟ ਤੋਂ ਘੱਟ  

24.0 ਸੈ:

 

---

ਦਿਨ ਦੀ ਲੰਬਾਈ 12 ਘੰਟੇ 40 ਮਿੰਟ

ਭਵਿਖਵਾਣੀ 
  ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਮੌਸਮ ਸਾਫ ਤੇ ਖੁਸ਼ਕ ਰਹਿਣ ਦਾ ਅਨੁਮਾਨ।

ਸਟੇਟ ਬੈੰਕ ਆਫ਼ ਇੰਡੀਆ ਅਨੁਸਾਰ (ਵਖ - ਵਖ) ਵਿਦੇਸ਼ੀ ਕਰੰਸੀਆਂ

ਮੁਦਰਾ   ਖਰੀਦ   ਵੇਚ 
ਅਮਰੀਕੀ ਡਾਲਰ        
ਪੋਂਡ ਸਟਰਲਿੰਗ        
ਯੂਰੋ        
ਆਸਟ੍ਰੇਲਿਆਈ ਡਾਲਰ        
ਕਨੇਡੀਅਨ ਡਾਲਰ        
ਨਿਉਜਿਲੈੰਡ ਡਾਲਰ         
ਯੂ ਏ ਈ ਦਰਾਮ        

 



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX