

-
ਲੁਟੇਰਾ ਗਿਰੋਹ ਅਤੇ ਪੁਲਿਸ ਵਿਚਕਾਰ ਆਹਮੋ ਸਾਹਮਣੇ ਮੁਕਾਬਲਾ ਜਾਰੀ
. . . 16 minutes ago
-
ਪੱਟੀ, 18 ਜਨਵਰੀ (ਅਵਤਾਰ ਸਿੰਘ ਖਹਿਰਾ) - ਪੱਟੀ ਨਜ਼ਦੀਕ ਮਹੀ ਰੀਜ਼ੋਰਟ ਦੇ ਅੰਦਰ ਛੁਪੇ ਪੰਜ ਲੁਟੇਰਿਆਂ ਅਤੇ ਪੁਲਿਸ ਵਿਚਕਾਰ ਆਹਮੋ ਸਾਹਮਣੇ ਮੁਕਾਬਲਾ ਸਵੇਰ ਤੋਂ ਹੀ ਜਾਰੀ ਹੈ ਜਿਸ ਦੌਰਾਨ ਦੋ ਗੈਂਗਸਟਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ ਤਿੰਨ ਗੈਂਗਸਟਰ ਮਾਹੀ ਰੀਜ਼ੋਰਟ ਦੇ...
-
ਅਣਪਛਾਤੇ ਕਾਰ ਸਵਾਰਾਂ ਵਰਕਸ਼ਾਪ ਮਾਲਕ ਨੂੰ ਮਾਰੀ ਗੋਲੀ
. . . 23 minutes ago
-
ਸਰਹਾਲੀ ਕਲਾਂ, 18 ਜਨਵਰੀ (ਅਜੇ ਸਿੰਘ ਹੁੰਦਲ) - ਅੱਜ ਸਵੇਰੇ ਮਾਮੂਲੀ ਗੱਲੋਂ ਕਾਰ ਸਵਾਰਾਂ ਨੇ ਦੂਜੀ ਕਾਰ ਦੇ ਡਰਾਈਵਰ ਨੂੰ ਗੋਲੀ ਮਾਰ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢੋਟੀਆਂ ਵਿਖੇ ਵਰਕਸ਼ਾਪ ਦਾ ਮਾਲਕ ਗੱਡੀ ਬਾਹਰ ਕੱਢ ਰਿਹਾ ਸੀ ਕਿ ਸੜਕ ਤੇ ਆ ਰਹੀ ਸਵਿਫ਼ਟ ਕਾਰ ਸਵਾਰਾਂ...
-
ਭੁਪਿੰਦਰ ਸਿੰਘ ਮਾਨ ਦੀ ਜਥੇਬੰਦੀ ਦੇ ਕੁੱਝ ਆਗੂ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ
. . . 32 minutes ago
-
ਸਿੰਘੂ ਬਾਰਡਰ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸੁਪਰੀਮ ਕੋਰਟ ਦੀ ਬਣਾਈ ਕਮੇਟੀ ਵਿਚੋਂ ਹਟੇ ਅਤੇ ਚਰਚਾ ਵਿਚ ਆਏ ਕਿਸਾਨ ਆਗੂ ਭੁਪਿੰਦਰ ਸਿੰਘ ਮਾਨ ਦੀ ਜਥੇਬੰਦੀ ਦੇ ਕੁੱਝ ਵਰਕਰ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਹੋਏ...
-
ਗਣਤੰਤਰ ਦਿਵਸ 'ਤੇ ਕਿਸਾਨਾਂ ਦੀ ਟਰੈਕਟਰ ਰੈਲੀ 'ਤੇ ਸੁਪਰੀਮ ਕੋਰਟ ਬੁੱਧਵਾਰ ਕਰੇਗਾ ਸੁਣਵਾਈ
. . . 45 minutes ago
-
ਨਵੀਂ ਦਿੱਲੀ, 18 ਜਨਵਰੀ - ਸੁਪਰੀਮ ਕੋਰਟ 'ਚ ਕਿਸਾਨਾਂ ਦੇ ਮਾਮਲੇ 'ਤੇ ਸੁਣਵਾਈ ਹੋਈ। ਸੁਪਰੀਮ ਕੋਰਟ ਗਣਤੰਤਰ ਦਿਵਸ 'ਤੇ ਕਿਸਾਨਾਂ ਦੀ ਪ੍ਰਸਤਾਵਿਤ ਟਰੈਕਟਰ ਰੈਲੀ 'ਤੇ ਦਿੱਲੀ ਪੁਲਿਸ ਦੀ ਅਰਜ਼ੀ 'ਤੇ ਸੁਣਵਾਈ...
-
ਸਮੁੰਦੜਾ ਤੋਂ ਕਿਸਾਨਾਂ ਨੇ ਕੱਢਿਆ ਵਿਸ਼ਾਲ ਟਰੈਕਟਰ ਮਾਰਚ
. . . 1 minute ago
-
ਸਮੁੰਦੜਾ (ਹੁਸ਼ਿਆਰਪੁਰ), 18 ਜਨਵਰੀ (ਤੀਰਥ ਸਿੰਘ ਰੱਕੜ) - ਕਿਸਾਨ ਵਿਰੋਧੀ ਖੇਤੀ ਬਿੱਲਾਂ ਦੇ ਖ਼ਿਲਾਫ਼ ਦਿੱਲੀ ਵਿਖੇ 26 ਜਨਵਰੀ ਨੂੰ ਕੀਤੀ ਜਾ ਰਹੀ ਪਰੇਡ ਦੀ ਰਿਹਰਸਲ ਵਜੋਂ ਦੋਆਬਾ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਸਮੁੰਦੜਾ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ...
-
ਅੰਮ੍ਰਿਤਸਰ ਵਿਚ ਦਮ ਘੁੱਟਣ ਕਾਰਨ ਮਾਂ-ਪੁੱਤ ਦੀ ਹੋਈ ਮੌਤ
. . . about 1 hour ago
-
ਅੰਮ੍ਰਿਤਸਰ, 18 ਜਨਵਰੀ (ਰੇਸ਼ਮ ਸਿੰਘ) - ਅੰਮ੍ਰਿਤਸਰ ਦੇ ਇਲਾਕੇ ਲੋਹਗੜ੍ਹ ਵਿਖੇ ਮਾਂ-ਪੁੱਤ ਦੀ ਦਮ ਘੁੱਟਣ ਕਾਰਨ ਮੌਤ ਹੋ ਜਾਣ ਕਾਰਨ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਾਂ ਵਲੋਂ ਠੰਢ ਤੋਂ ਬਚਾਅ ਲਈ ਘਰ ਨੂੰ ਬੰਦ ਕਰਕੇ ਅੰਦਰ ਅੰਗੀਠੀ ਬਾਲ ਲਈ...
-
ਵੈੱਬ ਸੀਰੀਜ਼ ਨੂੰ ਲੈ ਕੇ ਮਚਿਆ 'ਤਾਂਡਵ'
. . . about 1 hour ago
-
ਨਵੀਂ ਦਿੱਲੀ, 18 ਜਨਵਰੀ - ਆਮੇਜ਼ਨ ਪ੍ਰਾਈਮ ਵੀਡੀਓ 'ਤੇ 15 ਜਨਵਰੀ ਨੂੰ ਰੀਲੀਜ਼ ਹੋਈ ਵੈਬ ਸੀਰੀਜ਼ ਤਾਂਡਵ 'ਤੇ ਵਿਵਾਦ ਹੋ ਗਿਆ ਹੈ। ਕਈ ਸੰਗਠਨ ਅਤੇ ਭਾਜਪਾ ਇਸ 'ਤੇ ਪਾਬੰਦੀ ਲਗਾਉਣ...
-
ਭਾਰਤ ਆਸਟਰੇਲੀਆ ਟੈਸਟ : ਮੀਂਹ ਰੁਕਿਆ, ਮੈਚ ਫਿਰ ਤੋਂ ਹੋਇਆ ਸ਼ੁਰੂ
. . . about 1 hour ago
-
-
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਕਾਰਨ ਹੋਈਆਂ 145 ਮੌਤਾਂ
. . . about 1 hour ago
-
ਨਵੀਂ ਦਿੱਲੀ, 18 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 13,788 ਕੇਸ ਦਰਜ ਕੀਤੇ ਗਏ ਹਨ। 14,457 ਲੋਕ ਡਿਸਚਾਰਜ...
-
ਭਾਰਤ ਆਸਟ੍ਰੇਲੀਆ ਚੌਥਾ ਟੈਸਟ : ਆਸਟ੍ਰੇਲੀਆ 243/7 'ਤੇ, ਮੀਂਹ ਕਾਰਨ ਮੈਚ 'ਚ ਰੁਕਾਵਟ
. . . about 1 hour ago
-
-
ਗੁਰਦੁਆਰਾ ਬਾਲ ਲੀਲਾ ਪਟਨਾ ਸਾਹਿਬ ਵਿਖੇ ਸਮਾਗਮਾਂ ਦੀ ਸ਼ੁਰੂਆਤ
. . . about 2 hours ago
-
ਪਟਨਾ ਸਾਹਿਬ, 18 ਜਨਵਰੀ (ਪੁਰੇਵਾਲ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਟਨਾ ਸਾਹਿਬ ਵਿਖੇ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਵਿਖੇ ਵਿਖੇ ਵੀ ਸੰਗਤਾਂ ਦੀ...
-
ਗੜਸ਼ੰਕਰ ਦੇ ਆਪ ਆਗੂਆਂ ਨੇ ਮੁਢਲੀ ਮੈਂਬਰਸ਼ਿਪ ਤੋਂ ਦਿੱਤੇ ਤਿਆਗ ਪੱਤਰ
. . . about 2 hours ago
-
ਗੜਸ਼ੰਕਰ,18 ਜਨਵਰੀ (ਧਾਲੀਵਾਲ)- ਹਲਕਾ ਗੜਸ਼ੰਕਰ ’ਚ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਲਈ ਅਹਿਮ ਭੂਮਿਕਾ ਨਿਭਾੳਣ ਵਾਲੇ ਕਈ ਆਪ ਆਗੂਆਂ...
-
ਅਕਾਲੀ ਦਲ, ਆਪ, ਤੇ ਕਿਸਾਨ ਯੂਨੀਅਨ ਨੇ ਪਿੰਡ ਸੇਖਾ ਕਲਾਂ 'ਚ ਸੜਕ ਜਾਮ ਕਰ ਲਾਇਆ ਧਰਨਾ
. . . about 2 hours ago
-
ਠੱਠੀ ਭਾਈ, 18 ਜਨਵਰੀ (ਜਗਰੂਪ ਸਿੰਘ ਮਠਾੜੂ)-ਪਿਛਲੇ ਸਮੇਂ ਤੋਂ ਪੰਚਾਇਤ ਤੋਂ ਵਾਂਝੇ ਚੱਲ ਰਹੇ ਬਲਾਕ ਬਾਘਾਪੁਰਾਣਾ ਦੇ ਪਿੰਡ ਸੇਖਾ ਕਲਾਂ ਵਿਖੇ ਅੱਜ ਹੋਣ ਜਾ ਰਹੀ ਸਹਿਕਾਰੀ ਸਭਾ ਤੇ ਆਮ...
-
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਭੇਟ ਕੀਤੀ ਬੇਸ਼ਕੀਮਤੀ ਸੁੱਚੇ ਮੋਤੀਆਂ ਦੀ ਮਾਲਾ ਤੇ ਕਲਗੀ
. . . about 3 hours ago
-
ਪਟਨਾ ਸਾਹਿਬ,18 ਜਨਵਰੀ (,ਪੁਰੇਵਾਲ)- ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਜਿੱਥੇ ਵੱਡੀ ਗਿਣਤੀ 'ਚ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ...
-
ਕਿਸਾਨ ਅੰਦੋਲਨ: ਅੱਜ ਟਰੈਕਟਰ ਪਰੇਡ ਲਈ ਸੁਪਰੀਮ ਕੋਰਟ 'ਚ ਸੁਣਵਾਈ
. . . about 3 hours ago
-
ਨਵੀਂ ਦਿੱਲੀ, 18 ਜਨਵਰੀ - 26 ਜਨਵਰੀ - ਅੰਦੋਲਨਕਾਰੀ ਕਿਸਾਨਾਂ ਨੇ ਟਰੈਕਟਰ ਪਰੇਡ ਲਈ 'ਲਕਸ਼ਮਣ ਰੇਖਾ' ਦਾ ਫੈਸਲਾ ਲਿਆ...
-
ਦਿੱਲੀ: ਸੁਰੱਖਿਆ ਬਲਾਂ ਨੇ ਰਾਜਪਥ ਵਿਖੇ ਗਣਤੰਤਰ ਦਿਵਸ ਪਰੇਡ ਦੀ ਕੀਤੀ ਰਿਹਰਸਲ
. . . about 4 hours ago
-
ਦਿੱਲੀ: ਸੁਰੱਖਿਆ ਬਲਾਂ ਨੇ ਰਾਜਪਥ ਵਿਖੇ ਗਣਤੰਤਰ ਦਿਵਸ ...
-
ਅੱਜ ਤੋਂ ਦਿੱਲੀ ਵਿਚ ਖੁੱਲ੍ਹਣਗੇ ਸਕੂਲ
. . . about 4 hours ago
-
ਨਵੀਂ ਦਿੱਲੀ, 18 ਜਨਵਰੀ - ਕੋਰੋਨਾ ਮਹਾਂਮਾਰੀ ਕਾਰਨ ਪਿਛਲੇ 10 ਮਹੀਨਿਆਂ ਤੋਂ ਬੰਦ ਪਏ ਦਿੱਲੀ ਦੇ ਸਕੂਲ ਅੱਜ ਤੋਂ ਦਸਵੀਂ ਅਤੇ ਬਾਰ੍ਹਵੀਂ ਦੇ ...
-
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 354 ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੀ ਹੋਈ ਸ਼ੁਰੂਆਤ
. . . about 4 hours ago
-
ਪਟਨਾ ਸਾਹਿਬ,18 ਜਨਵਰੀ (ਡਾ ਕਮਲ ਕਾਹਲੋਂ,ਪੁਰੇਵਾਲ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਅੱਜ ਤੋਂ 20 ਜਨਵਰੀ ਤੱਕ...
-
ਪ੍ਰਧਾਨ ਮੰਤਰੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਹਿਮਦਾਬਾਦ ਅਤੇ ਸੂਰਤ ਮੈਟਰੋ ਰੇਲ ਪ੍ਰਾਜੈਕਟ ਦਾ ਕਰਨਗੇ ਭੂਮੀ ਪੂਜਨ
. . . about 4 hours ago
-
ਨਵੀ ਦਿੱਲੀ, 18 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ...
-
ਅੱਜ ਦਾ ਵਿਚਾਰ
. . . about 4 hours ago
-
ਅੱਜ ਦਾ ਵਿਚਾਰ।
-
ਸੋਸ਼ਲ ਮੀਡੀਆ ਨਾਲ ਦੁਰਵਰਤੋਂ ਦੇ ਮਾਮਲੇ ਵਿਚ ਫੇਸਬੁੱਕ, ਟਵਿੱਟਰ ਨੂੰ ਕੀਤਾ ਤਲਬ
. . . 1 day ago
-
ਨਵੀਂ ਦਿੱਲੀ, 17 ਜਨਵਰੀ - ਸੂਚਨਾ ਤਕਨਾਲੋਜੀ ਦੀ ਸੰਸਦੀ ਸਥਾਈ ਕਮੇਟੀ ਨੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਲਈ 21 ਜਨਵਰੀ ਨੂੰ ਫੇਸਬੁੱਕ ਅਤੇ ਟਵਿੱਟਰ ਦੇ ਅਧਿਕਾਰੀਆਂ ਨੂੰ ਤਲਬ ਕੀਤਾ...
-
ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ ਅਜਨਾਲਾ ਦੇ ਉਮੀਦਵਾਰਾਂ ਦਾ ਐਲਾਨ
. . . 1 day ago
-
ਅਜਨਾਲਾ , 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-14 ਫਰਵਰੀ ਨੂੰ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ ਅਜਨਾਲਾ ਦੀਆਂ 15 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਕੀਤਾ ...
-
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕੀਤੀ ਗਈ ਆਕਰਸ਼ਤ ਦੀਪਮਾਲਾ
. . . 1 day ago
-
ਪਟਨਾ ਸਾਹਿਬ , 17 ਜਨਵਰੀ { ਕਮਲ ਕਾਹਲੋਂ , ਪੁਰੇਵਾਲ }- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਆਕਰਸ਼ਤ ਦੀਪਮਾਲਾ ਕੀਤੀ ਗਈ ...
-
ਦੇਸ਼ ਵਿਚ ਹੁਣ ਤੱਕ 2,24,301 ਲੋਕਾਂ ਨੂੰ ਲਗਾਇਆ ਗਿਆ ਕੋਰੋਨਾ ਟੀਕਾ - ਸਿਹਤ ਮੰਤਰਾਲਾ
. . . 1 day ago
-
ਨਵੀਂ ਦਿੱਲੀ, 17 ਜਨਵਰੀ - ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਸਿਰਫ ਛੇ ਰਾਜਾਂ ਵਿਚ ਟੀਕਾ ਲਗਾਇਆ ਗਿਆ ਹੈ। ਸਿਹਤ ਮੰਤਰਾਲੇ ਨੇ ਕੋਵਿਡ -19 ਟੀਕਾਕਰਨ ਲਈ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਅੱਜ ਆਂਧਰਾ ...
-
ਕੇਂਦਰੀ ਜਾਂਚ ਏਜੰਸੀ ਐਨਆਈਏ ਵੱਲੋਂ ਨੋਟਿਸ ਭੇਜਣਾ ਕੇਂਦਰ ਸਰਕਾਰ ਦੀ ਕੋਝੀ ਚਾਲ - ਰੰਧਾਵਾ
. . . 1 day ago
-
ਪਠਾਨਕੋਟ ,17 ਜਨਵਰੀ (ਸੰਧੂ )-ਕੇਂਦਰੀ ਜਾਂਚ ਏਜੰਸੀ ਐੱਨਆਈਏ ਵੱਲੋਂ ਕਿਸਾਨਾਂ ਅਤੇ ਕਿਸਾਨੀ ਸੰਘਰਸ਼ ਦੇ ਹਮਾਇਤੀਆਂ ਨੂੰ ਨੋਟਿਸ ਭੇਜੇ ਜਾਣ ਨੂੰ ਕੈਬਿਨਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ...
- ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਫੱਗਣ ਸੰਮਤ 551
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX 