ਤਾਜਾ ਖ਼ਬਰਾਂ


ਤ੍ਰਿਣਮੂਲ ਕਾਂਗਰਸ ਦੇ 5 ਹੋਰ ਉਮੀਦਵਾਰ ਐਲਾਨੇ
. . .  1 day ago
ਲੁਧਿਆਣਾ, 16 ਜਨਵਰੀ (ਪਰਮੇਸ਼ਰ ਸਿੰਘ)- ਤ੍ਰਿਣਮੂਲ ਕਾਂਗਰਸ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ 5 ਹੋਰ ਉਮੀਦਵਾਰ ਐਲਾਨ ਦਿੱਤੇ ਹਨ। ਜਲਾਲਾਬਾਦ ਤੋਂ ਜਗਦੀਪ ਸਿੰਘ ਗੋਲਡੀ ਕੰਬੋਜ, ਬੁਢਲਾਡਾ ਤੋਂ ਲਛਮਣ ਸਿੰਘ...
ਹੈਨਰੀ ਦੇ ਬੇਟੇ ਬਾਬਾ ਹੈਨਰੀ [ਅਵਤਾਰ ਸਿੰਘ ਸੰਘੇੜਾ] ਨੂੰ ਮਿਲੀ ਟਿਕਟ
. . .  1 day ago
ਭਾਰੀ ਬਰਫ਼ਬਾਰੀ ਦੇ ਚੱਲਦਿਆਂ ਜੰਮੂ-ਸ਼੍ਰੀਨਗਰ ਕੌਮੀ ਮਾਰਗ ਬੰਦ
. . .  1 day ago
ਸ੍ਰੀਨਗਰ, 16 ਬਰਫ਼ਬਾਰੀ - ਜੰਮੂ ਕਸ਼ਮੀਰ ਚ ਭਾਰੀ ਬਰਫ਼ਬਾਰੀ ਦੇ ਚੱਲਦਿਆਂ ਜੰਮੂ-ਸ਼੍ਰੀਨਗਰ ਕੌਮੀ ਮਾਰਗ ਬੰਦ ਹੋ ਗਿਆ ਹੈ।
ਛੱਤ ਬੀੜ ਚਿੜੀਆਘਰ ਦੇ ਸਭ ਤੋਂ ਬਿਰਧ ਸ਼ੇਰ ਦੀ ਮੌਤ
. . .  1 day ago
ਜ਼ੀਰਕਪੁਰ, 16 ਜਨਵਰੀ [ਹੈਪੀ ਪੰਡ ਵਾਲਾ]-ਛੱਤ ਬੀੜ ਚਿੜੀਆਘਰ ਦੇ ਸਭ ਤੋਂ ਬਿਰਧ ਸ਼ੇਰ ਰੌਕੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਰੌਕੀ ਨਾਂਅ ਦੇ ਇਸ ਸ਼ੇਰ ਨੇ ਪਿਛਲੇ ਤਿੰਨ ਤੋਂ ਕੁੱਝ ਵੀ ਖਾਧਾ ਪੀਤਾ ਨਹੀਂ ਸੀ। ਛੱਤ ਚਿੜੀਆਘਰ ...
ਭਾਰਤੀ ਚੋਣ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਪਹਿਲੀ ਮੋਬਾਈਲ ਐਪ 'ਈ.ਸੀ.ਆਈ. 360'
. . .  1 day ago
ਲੁਧਿਆਣਾ, 16 ਦਸੰਬਰ[ਪੁਨੀਤ ਬਾਵਾ]-ਭਾਰਤੀ ਚੋਣ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਲੁਧਿਆਣਾ ਵੱਲੋਂ ਤਿਆਰ ਕਰਵਾਈ ਗਈ ਪਹਿਲੀ ਮੋਬਾਈਲ ਐਪ 'ਈ.ਸੀ.ਆਈ. 360' ਤਿਆਰ ਹੋ ...
ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ 'ਚ 27 ਨਾਮਜ਼ਦਗੀ ਪੱਤਰ ਹੋਏ ਦਾਖਲ
. . .  1 day ago
ਪਟਿਆਲਾ, 16 ਜਨਵਰੀ[ਜਸਪਾਲ ਸਿੰਘ ਢਿੱਲੋਂ] : ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ 'ਚ ਅੱਜ ਕੁੱਲ 27 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਇਸ ਨਾਲ ਹੁਣ ਤੱਕ ਕੁੱਲ ਦਾਖ਼ਲ ਨਾਮਜ਼ਦਗੀ ਪੱਤਰਾਂ ਦੀ ਗਿਣਤੀ ਵਧ ...
19 ਲੱਖ ਦੀ ਭਾਰਤੀ ਕਰੰਸੀ ਸਣੇ 2 ਗ੍ਰਿਫ਼ਤਾਰ
. . .  1 day ago
ਫ਼ਾਜ਼ਿਲਕਾ 16 ਜਨਵਰੀ (ਪ੍ਰਦੀਪ ਕੁਮਾਰ ) ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ 19 ਲੱਖ ਦੀ ਭਾਰਤੀ ਕਰੰਸੀ ਸਣੇ 2 ਵਿਅਕਤੀਆਂ ਨੂੰ ਨਾਕੇ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਜਿਸ ਦੀ ਸੂਚਨਾ ਪੁਲਿਸ ਨੇ ਇਨਕਮ ਟੈਕਸ ਵਿਭਾਗ ਨੂੰ...
ਕਾਂਗਰਸ ਦੇ ਰਹਿੰਦੇ ਉਮੀਦਵਾਰਾਂ ਦਾ ਹੋਇਆ ਐਲਾਨ
. . .  1 day ago
ਐੱਸ.ਜੀ.ਪੀ.ਸੀ ਮੈਂਬਰ ਤੇ ਸਾਬਕਾ ਵਿਧਾਇਕ ਮਰਾੜ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਕਰਵਾਏ ਦਾਖਲ
. . .  1 day ago
ਅਨਿਲ ਜੋਸ਼ੀ ਨੇ ਐਲਾਨੇ ਜਾਣ ਤੋਂ ਪਹਿਲਾ ਹੀ ਭਾਜਪਾ ਵੱਲੋਂ ਨਾਮਜ਼ਦਗੀ ਪੱਤਰ ਕਰਵਾਏ ਦਾਖਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਮਾਘ ਸੰਮਤ 548
ਵਿਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਤਾਜ਼ਾ ਖ਼ਬਰਾਂ

ਆਈ.ਐਨ.ਐਸ. ਖਾਂਦੇਰੀ ਪਣਡੁੱਬੀ ਲਾਂਚ

ਮੁੰਬਈ, 12 ਜਨਵਰੀ - ਪਾਣੀ ਦੇ ਅੰਦਰ ਜਾਂ ਸਤ੍ਹਾ 'ਤੇ ਤਾਰਪੀਡੋ ਸਮੇਤ ਬੇੜਾ ਵਿਰੋਧੀ ਮਿਸਾਈਲਾਂ ਨਾਲ ਵਾਰ ਕਰਨ ਤੇ ਰਡਾਰ ਤੋਂ ਬੱਚ ਨਿਕਲਣ ਦੀ ਸਮਰੱਥਾ ਨਾਲ ਲੈਸ ਸਕਾਰਪੀਅਨ ਜਮਾਤ ਦੀ ਦੂਸਰੀ ਸਬਮਰੀਨ ਖਾਂਦੇਰੀ ਨੂੰ ਅੱਜ ਮੱਝਗਾਂਵ ਡਾਕ ਸ਼ਿਪਬਿਲਡਰਜ 'ਚ ਲਾਂਚ ਕੀਤਾ ਗਿਆ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX