ਤਾਜਾ ਖ਼ਬਰਾਂ


ਮਾਨਚੈਸਟਰ ਹਮਲੇ ਦਾ 5ਵਾਂ ਦੋਸ਼ੀ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਨਾਲ ਕੀਤੀ ਗੱਲ
. . .  1 day ago
ਨਵੀਂ ਦਿੱਲੀ, 24 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਨਚੈਸਟਰ 'ਚ ਹੋਏ ਅੱਤਵਾਦੀ ਹਮਲੇ ਬਾਰੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਅੱਤਵਾਦ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ ਤੇ ਕਿਹਾ...
ਅੱਤਵਾਦੀਆਂ ਪੀ.ਡੀ.ਪੀ. ਕਾਰਕੁਨ ਨੂੰ ਮਾਰੀ ਗੋਲੀ
. . .  1 day ago
ਸ੍ਰੀਨਗਰ, 24 ਮਈ- ਬਾਜਪੁਰਾ 'ਚ ਅੱਤਵਾਦੀਆਂ ਵੱਲੋਂ ਪੀ.ਡੀ.ਪੀ.ਕਾਰਕੁਨ ਨੂੰ ਗੋਲੀ ਮਾਰੀ ਗਈ ਹੈ ਜਿਸ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਭਰਤੀ...
ਮੁੰਬਈ : ਚੈਂਪੀਅਨ ਟਰਾਫ਼ੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ
. . .  1 day ago
ਇੰਡੋਨੇਸ਼ੀਆ 'ਚ ਬੰਬ ਧਮਾਕੇ, 3 ਮੌਤਾਂ
. . .  1 day ago
ਜਕਾਰਤਾ, 24 ਮਈ- ਇੰਡੋਨੇਸ਼ੀਆ ਦੇ ਜਕਾਰਤਾ 'ਚ ਦੋ ਵੱਖ-ਵੱਖ ਬੰਬ ਧਮਾਕੇ ਹੋਏ ਹਨ। ਇਨ੍ਹਾਂ ਧਮਾਕਿਆਂ 'ਚ 3 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ...
ਸਹਾਰਨਪੁਰ : ਹਿੰਸਾ 'ਤੇ ਕਾਬੂ ਪਾਉਣ ਤੱਕ ਇੰਟਰਨੈੱਟ ਸਰਵਿਸ ਬੰਦ
. . .  1 day ago
ਸਹਾਰਨਪੁਰ, 24 ਮਈ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਦੋ ਜਾਤੀਆਂ ਵਿਚਾਲੇ ਹੋਈ ਹਿੰਸਾ ਕਾਰਨ ਇੱਥੇ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ। ਪ੍ਰਸ਼ਾਸਨ ਵੱਲੋਂ ਹਿੰਸਾ 'ਤੇ ਕਾਬੂ ਪਾਉਣ ਤੱਕ ਇੱਥੇ ਇੰਟਰਨੈੱਟ, ਐੱਸ.ਐਮ.ਐੱਸ...
ਜੰਮੂ-ਕਸ਼ਮੀਰ : ਪੁਲਿਸ ਕੈਂਪ 'ਤੇ ਅੱਤਵਾਦੀ ਹਮਲਾ, 3 ਨਾਗਰਿਕ ਜ਼ਖ਼ਮੀ
. . .  1 day ago
ਸ਼ੋਪੀਆਂ, 24 ਮਈ- ਅੱਤਵਾਦੀਆਂ ਨੇ ਇੱਥੇ ਪੁਲਿਸ ਕੈਂਪ 'ਚ ਹਮਲਾ ਕੀਤਾ ਹੈ। ਇਸ ਹਾਦਸੇ 'ਚ 3 ਨਾਗਰਿਕ ਦੇ ਜ਼ਖ਼ਮੀ ਹੋਣ...
ਹਵਾਈ ਅੱਡੇ ਤੋਂ 5 ਜਿੰਦਾ ਕਾਰਤੂਸਾਂ ਸਮੇਤ ਅਮਰੀਕੀ ਨਾਗਰਿਕ ਕਾਬੂ
. . .  1 day ago
ਰਾਜਾਸਾਂਸੀ, 24 ਮਈ (ਹੇਰ)- ਸੀ.ਆਈ.ਐੱਸ.ਐਫ. ਨੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਤੋਂ ਇੱਕ ਅਮਰੀਕੀ ਨਾਗਰਿਕ ਨੂੰ 5 ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਸੁਰੱਖਿਆ ਅਧਿਕਾਰੀ ਇਸ ਮਾਮਲੇ...
29 ਮਈ ਨੂੰ ਚਾਰ ਦੇਸ਼ਾਂ ਦੀ ਯਾਤਰਾ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਕੈਬਿਨਟ ਵੱਲੋਂ ਗ੍ਰੇਟਰ ਨੌਇਡਾ ਮੈਟਰੋ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਜੇਠ ਸੰਮਤ 549
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ
  •     Confirm Target Language  

ਤਾਜ਼ਾ ਖ਼ਬਰਾਂ

ਕਾਂਗਰਸ ਨੇ ਆਪਣੀ ਉਮੀਦਵਾਰਾਂ ਦੀ ਤੀਸਰੀ ਸੂਚੀ ਜਾਰੀ ਕੀਤੀ

ਜਲੰਧਰ, 12 ਜਨਵਰੀ (ਜਸਪਾਲ ਸਿੰਘ) - ਕਾਂਗਰਸ ਨੇ ਅੱਜ 23 ਉਮੀਦਵਾਰਾਂ ਦੀ ਆਪਣੀ ਤੀਸਰੀ ਸੂਚੀ ਜਾਰੀ ਕਰ ਦਿੱਤੀ ਹੈ।   ਇਸ ਸੂਚੀ ਮੁਤਾਬਿਕ ਭੋਆ (ਐਸ.ਸੀ) ਤੋਂ ਜੋਗਿੰਦਰਪਾਲ ਸਿੰਘ, ਪਠਾਨਕੋਟ ਤੋਂ ਅਮਿਤ ਵਿੱਜ, ਅਜਨਾਲਾ ਤੋਂ ਹਰਪ੍ਰਤਾਪ ਸਿੰਘ ਅਜਨਾਲਾ, ਬਾਬਾ ਬਕਾਲਾ ਐਸ.ਸੀ ਤੋਂ ਸੰਤੋਖ ਸਿੰਘ , ਫਗਵਾੜਾ (ਐਸ.ਸੀ.) ਜੋਗਿੰਦਰ ਸਿੰਘ ਮਾਨ, ਫਿਲੌਰ (ਐਸ.ਸੀ.) ਕਰਮਜੀਤ ਕੌਰ ਚੌਧਰੀ, ਜਲੰਧਰ ਉੱਤਰੀ ਤੋਂ ਤਜਿੰਦਰ ਬਿੱਟੂ, ਆਦਮਪੁਰ (ਐਸ.ਸੀ.) ਤੋਂ ਮਹਿੰਦਰ ਸਿੰਘ ਕੇ.ਪੀ., ਦਸੂਹਾ ਤੋਂ ਅਰੁਣ ਡੋਗਰਾ, ਸ਼ਾਮ ਚੁਰਾਸੀ ਐਸ.ਸੀ. ਤੋਂ ਪਵਨ ਆਦੀਆ, ਲੁਧਿਆਣਾ ਦੱਖਣੀ ਤੋਂ ਭੁਪਿੰਦਰ ਸਿੱਧੂ, ਆਤਮ ਨਗਰ ਤੋਂ ਕਮਲਜੀਤ ਸਿੰਘ ਕੜਵਾਲ, ਲੁਧਿਆਣਾ ਉਤਰੀ ਤੋਂ ਰਾਕੇਸ਼ ਪਾਂਡੇ, ਦਾਖਾ ਤੋਂ ਮੇਜਰ ਸਿੰਘ ਭੈਣੀ, ਨਿਹਾਲ ਸਿੰਘ ਵਾਲਾ (ਐਸ.ਸੀ.) ਤੋਂ ਰਾਜਵਿੰਦਰ ਕੌਰ ਭਾਗੀਕੇ, ਮੋਗਾ ਤੋਂ ਡਾ. ਹਰਜੋਤ ਕਮਲ, ਫ਼ਾਜ਼ਿਲਕਾ ਤੋਂ ਦਵਿੰਦਰ ਘੁਬਾਇਆ, ਕੋਟਕਪੂਰਾ ਤੋਂ ਭਾਈ ਹਰਨੀਰਪਾਲ ਸਿੰਘ ਕੁੱਕੂ, ਬੱਲੂਆਣਾ ਐਸੀ.ਸੀ. ਤੋਂ ਨੱਥੂ ਰਾਮ, ਭੁੱਚੋ ਮੰਡੀ ਐਸ.ਸੀ. ਤੋਂ ਪ੍ਰੀਤਮ ਸਿੰਘ ਕੋਟ ਭਾਈ, ਮੌੜ ਤੋਂ ਹਰਮਿੰਦਰ ਸਿੰਘ ਜੱਸੀ, ਡੇਰਾ ਬੱਸੀ ਤੋਂ ਦੀਪਇੰਦਰ ਸਿੰਘ ਢਿੱਲੋਂ ਤੇ ਸਮਾਣਾ ਤੋਂ ਰਜਿੰਦਰ ਸਿੰਘ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX