16ਭਾਰਤ ਦੇ ਸਵੈ-ਮਾਣ ਨੂੰ ਲੋਕ ਸਭਾ ਚੋਣਾਂ ਨਵੀਆਂ ਉਚਾਈਆਂ ਪ੍ਰਦਾਨ ਕਰਨਗੀਆਂ - ਪੀ.ਐਮ. ਮੋਦੀ
ਬਰੇਲੀ, (ਉੱਤਰ ਪ੍ਰਦੇਸ਼)-ਬਰੇਲੀ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਚੋਣ ਦੇਸ਼ ਨੂੰ 1000 ਸਾਲਾਂ ਦੀ ਗੁਲਾਮੀ ਦੀ ਮਾਨਸਿਕਤਾ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਚੋਣ ਹੈ। ਇਹ ਚੋਣ ਇਕ ਅਜਿਹੀ ਚੋਣ ਹੈ ਜੋ ਭਾਰਤ ਦੇ ਸਵੈ-ਮਾਣ...
... 3 hours 40 minutes ago