ਤਾਜਾ ਖ਼ਬਰਾਂ


ਭਤੀਜੇ ਨੇ ਤਾਏ 'ਤੇ ਸੁਟਿਆ ਤੇਜਾਬ
. . .  24 minutes ago
ਕੁਰੂਕਸ਼ੇਤਰ, 28 ਫਰਵਰੀ - ਹਰਿਆਣਾ 'ਚ ਕੁਰੂਕਸ਼ੇਤਰ ਦੇ ਪਿੰਡ ਮਿਰਜ਼ਾਪੁਰ 'ਚ ਪੁਰਾਣੇ ਜਮੀਨੀ ਵਿਵਾਦ ਦੇ ਚਲਦਿਆਂ ਭਤੀਜੇ ਨੇ ਆਪਣੇ ਸਕੇ ਤਾਏ 'ਤੇ ਤੇਜਾਬ ਸੁੱਟ ਦਿੱਤਾ ਤੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਹੈ। ਹਸਪਤਾਲ 'ਚ ਇਲਾਜ ਅਧੀਨ ਪੀੜਤ...
ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਬੱਸ ਦੀ ਕੀਤੀ ਭੰਨ ਤੋੜ
. . .  57 minutes ago
ਜੈਤੋ, 28 ਫਰਵਰੀ (ਗੁਰਚਰਨ ਸਿੰਘ ਗਾਬੜੀਆ) - ਜੈਤੋ-ਬਾਜਾਖਾਨਾ ਰੋਡ 'ਤੇ ਇੱਕ ਨਿੱਜੀ ਬੱਸ ਤੇ ਕਾਰ ਦੀ ਭਿਆਨਕ ਟੱਕਰ 'ਚ ਕਾਰ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ। ਜਿਸ ਤੋਂ ਬਾਅਦ ਗੁੱਸੇ 'ਚ ਆਈ ਭੀੜ ਨੇ ਬੱਸ ਦੀ ਬੁਰੀ ਤਰ੍ਹਾਂ ਭੰਨ ਤੋੜ ਕਰ ਦਿੱਤੀ ਤੇ...
ਜਹਿਰੀਲਾ ਭੋਜਨ ਖਾਣ ਨਾਲ ਤਿੰਨ ਬੱਚਿਆਂ ਦੀ ਮੌਤ
. . .  about 1 hour ago
ਨਾਲੰਦਾ, 28 ਫਰਵਰੀ - ਬਿਹਾਰ ਦੇ ਨਾਲੰਦਾ ਜਿਲ੍ਹੇ 'ਚ ਜਹਿਰੀਲਾ ਭੋਜਨ ਖਾਣ ਕਾਰਨ ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ...
ਅਧਿਆਪਕਾ ਦੇ ਮਾੜੇ ਸਲੂਕ ਤੋਂ ਦੁਖੀ ਲੜਕੀ ਵਲੋਂ ਆਤਮ ਹੱਤਿਆ ਦੀ ਕੋਸ਼ਿਸ਼, ਹੰਗਾਮਾ
. . .  about 1 hour ago
ਲੁਧਿਆਣਾ, 28 ਫਰਵਰੀ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਮਾਡਲ ਟਾਊਨ ਸਥਿਤ ਗੁਰੂ ਨਾਨਕ ਗਰਲਜ਼ ਕਾਲਜ ਦੀ ਇਕ ਵਿਦਿਆਰਥਣ ਵਲੋਂ ਅਧਿਆਪਕਾ ਦੇ ਕਥਿਤ ਮਾੜੇ ਰਵਈਏ ਤੋਂ ਦੁਖੀ ਹੋ ਕੇ ਬੀਤੀ ਰਾਤ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੇ ਜਾਣ...
ਮੈਨੂੰ ਇਕਲਾ ਛੱਡ ਦੇਵੋ
. . .  about 1 hour ago
ਨਵੀਂ ਦਿੱਲੀ, 28 ਫਰਵਰੀ - ਗੁਰਮੇਹਰ ਕੌਰ ਨੇ ਅਖਿਲ ਭਾਰਤੀ ਵਿਦਿਆਥੀ ਪ੍ਰੀਸ਼ਦ ਖਿਲਾਫ ਛੇੜੀ ਗਈ ਮੁਹਿੰਮ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਗੁਰਮੇਹਰ ਨੇ ਅੱਜ ਸਵੇਰੇ ਟਵੀਟ ਕੀਤਾ ਕਿ ਉਹ ਇਸ ਮਾਰਚ ਤੋਂ ਖੁਦ ਨੂੰ ਵੱਖ ਕਰ ਰਹੀ ਹੈ ਤੇ ਗੁਰਮੇਹਰ ਨੇ ਅਪੀਲ...
ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 4 ਮੌਤਾਂ
. . .  about 2 hours ago
ਨਿਊਯਾਰਕ, 28 ਫਰਵਰੀ - ਅਮਰੀਕਾ 'ਚ ਇਕ ਜਹਾਜ਼ ਮਕਾਨ ਨਾਲ ਟਕਰਾ ਗਿਆ, ਜਿਸ ਕਾਰਨ ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ 2 ਲੋਕ ਜ਼ਖਮੀ...
ਟਰੇਨ ਦੀਆਂ ਹੋਈਆਂ ਬਰੇਕਾਂ ਫੇਲ੍ਹ
. . .  about 2 hours ago
ਮੁਰਾਦਾਬਾਦ, 28 ਫਰਵਰੀ - ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਖੇ ਰਾਨੀਖੇਤ ਐਕਸਪ੍ਰੈਸ ਦੀਆਂ ਬਰੇਕ ਫੇਲ੍ਹ ਹੋ ਗਈਆਂ, ਜਿਸ ਕਾਰਨ ਇਸ ਹਾਦਸੇ 'ਚ 10 ਸਵਾਰੀਆਂ ਜ਼ਖਮੀ ਹੋ ਗਈਆਂ...
ਭਾਰਤੀ ਅੰਬੈਸੀ ਨੇ ਜਾਂਚ 'ਚ ਤੇਜ਼ੀ ਲਿਆਉਣ ਨੂੰ ਕਿਹਾ
. . .  about 2 hours ago
ਵਾਸ਼ਿੰਗਟਨ, 28 ਫਰਵਰੀ- ਅਮਰੀਕਾ ਦੇ ਕੈਨਸਾਸ 'ਚ ਘ੍ਰਿਣਾ ਅਪਰਾਧ ਤਹਿਤ ਗੋਲੀਬਾਰੀ 'ਚ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਦੀ ਹੱਤਿਆ ਦੇ ਮਾਮਲੇ 'ਚ ਭਾਰਤੀ ਦੂਤਾਵਾਸ ਨੇ ਅਮਰੀਕੀ ਸਰਕਾਰ ਨੂੰ ਇਸ ਮਾਮਲੇ 'ਚ ਤੇਜੀ ਨਾਲ ਜਾਂਚ ਕਰਨ ਲਈ ਕਿਹਾ...
ਰੱਖਿਆ ਬਜਟ 'ਚ ਭਾਰੀ ਵਾਧਾ ਕਰੇਗੀ ਟਰੰਪ ਸਰਕਾਰ
. . .  about 3 hours ago
ਦੇਸ਼ ਵਿਰੋਧੀ ਨਾਅਰੇ ਭਾਜਪਾ ਖੁਦ ਲਗਵਾਉਂਦੀ ਹੈ - ਕੇਜਰੀਵਾਲ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 17 ਫੱਗਣ ਸੰਮਤ 548
ਵਿਚਾਰ ਪ੍ਰਵਾਹ: ਮਨੁੱਖਤਾ ਦੀ ਸੇਵਾ ਮਨੁੱਖ ਦਾ ਪਹਿਲਾ ਫ਼ਰਜ਼ ਹੈ। -ਵਿਨੋਬਾ ਭਾਵੇ
  •     Confirm Target Language  

ਤਾਜ਼ਾ ਖ਼ਬਰਾਂ

ਕੇਂਦਰ ਤੇ ਰਾਜ ਸਰਕਾਰ ਦੇ ਅਦਾਰੇ 20 ਪ੍ਰਤੀਸ਼ਤ ਦੀ ਖ਼ਰੀਦਦਾਰੀ ਐਮ.ਐੱਸ.ਐਮ.ਈ. ਸਨਅਤਾਂ ਤੋਂ ਕਰਨ- ਤ੍ਰਿਪਾਠੀ

 ਲੁਧਿਆਣਾ, 17 ਫ਼ਰਵਰੀ (ਪੁਨੀਤ ਬਾਵਾ)-ਕੇਂਦਰ ਸਰਕਾਰ ਦੇ ਐਮ.ਐੱਸ.ਐਮ.ਈ. ਵਿਭਾਗ ਦ ਡਿਵੈਲਪਮੈਂਟ ਕਮਿਸ਼ਨਰ ਕਮ ਸੰਯੁਕਤ ਸਕੱਤਰ ਐੱਸ.ਐਨ. ਤ੍ਰਿਪਾਠੀ ਨੇ ਮੈਕਆਟੋ ਐਕਸਪੋ ਵਿਚ ਕੌਮੀ ਵੈਂਡਰ ਡਿਵੈਲਪਮੈਂਟ ਪ੍ਰੋਗਰਾਮ ਦੌਰਾਨ ਐਮ.ਐੱਸ.ਐਮ.ਈ. ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਦੇਸ਼ ਦੇ ਉਦਯੋਗਾਂ ਦੀ ਰੀੜ੍ਹ ਦੀ ਹੱਡੀ ਐਮ.ਐੱਸ.ਐਮ.ਈ. ਸਨਅਤਾਂ ਨੂੰ ਬਚਾਉਣ ਲਈ ਕੇਂਦਰ ਤੇ ਰਾਜ ਸਰਕਾਰ ਦੇ ਸਾਰੇ ਅਦਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸ ਵੀ ਕਿਸਮ ਦੀ ਸਰਕਾਰੀ ਖ਼ਰੀਦ ਕਰਨ ਸਮਾਂ ਘੱਟੋ-ਘੱਟ 20 ਪ੍ਰਤੀਸ਼ਤ ਖ਼ਰੀਦਦਾਰੀ ਐਮ.ਐੱਸ.ਐਮ.ਈ. ਸਨਅਤਾਂ ਤੋਂ ਕਰਨ ਨੂੰ ਯਕੀਨੀ ਬਣਾਉਣ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX