ਤਾਜਾ ਖ਼ਬਰਾਂ


ਸੀ.ਆਰ.ਪੀ.ਐੱਫ ਦੇ ਨਵੇਂ ਡੀ.ਜੀ ਬਣੇ ਰਾਜੀਵ ਰਾਏ ਭਟਨਾਗਰ
. . .  14 minutes ago
ਨਵੀਂ ਦਿੱਲੀ, 26 ਅਪ੍ਰੈਲ - ਸਰਕਾਰ ਵੱਲੋਂ 1983 ਬੈਚ ਦੇ ਆਈ.ਪੀ.ਐੱਸ ਅਧਿਕਾਰੀ ਰਾਜੀਵ ਰਾਏ ਭਟਨਾਗਰ ਨੂੰ ਸੀ.ਆਰ.ਪੀ.ਐੱਫ ਦਾ ਨਵਾਂ ਡੀ.ਜੀ ਬਣਾਇਆ...
ਦਿੱਲੀ ਨਗਰ ਨਿਗਮ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ
. . .  35 minutes ago
ਨਵੀਂ ਦਿੱਲੀ, 26 ਅਪ੍ਰੈਲ (ਉਪਮਾ ਡਾਗਾ ਪਾਰਥ) - ਦਿੱਲੀ ਨਗਰ ਨਿਗਮ ਚੋਣਾਂ ਦੇ ਨਤੀਜਿਆਂ 'ਚ ਭਾਰਤੀ ਜਨਤਾ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਕੁੱਲ 270 ਸੀਟਾਂ 'ਚੋਂ ਭਾਜਪਾ...
ਆਪ ਦੇ ਦਿੱਲੀ ਕਨਵੀਨਰ ਦਲੀਪ ਪਾਂਡੇ ਵੱਲੋਂ ਅਸਤੀਫ਼ਾ
. . .  47 minutes ago
ਨਵੀਂ ਦਿੱਲੀ, 26 ਅਪ੍ਰੈਲ - ਦਿੱਲੀ ਨਗਰ ਨਿਗਮ ਚੋਣਾਂ 'ਚ ਆਪ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਆਪ ਦੇ ਦਿੱਲੀ ਕਨਵੀਨਰ ਦਲੀਪ ਪਾਂਡੇ ਨੇ ਆਪਣੇ ਅਹੁਦੇ...
ਯੋਗੀ ਆਦਿੱਤਆਨਾਥ ਨੇ ਦਿੱਲੀ 'ਚ ਵਿਸ਼ਾਲ ਜਨ ਸਮਰਥਨ ਲਈ ਲੋਕਾਂ ਦਾ ਕੀਤਾ ਧੰਨਵਾਦ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਆਨਾਥ ਨੇ ਦਿੱਲੀ ਨਗਰ ਨਿਗਮ ਚੋਣਾਂ 'ਚ ਭਾਜਪਾ ਨੂੰ ਮਿਲੇ ਵਿਸ਼ਾਲ ਜਨ ਸਮਰਥਨ...
ਉਪਰਾਸ਼ਟਰਪਤੀ ਹਾਮਿਦ ਅੰਸਾਰੀ ਅਰਮੀਨੀਆ 'ਚ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ
. . .  about 1 hour ago
ਯੇਰੇਵਨ, 26 ਅਪ੍ਰੈਲ - ਭਾਰਤ ਦੇ ਉਪਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਅਰਮੀਨੀਆ ਦੀ ਯੇਰੇਵਨ ਸਟੇਟ ਯੂਨੀਵਰਸਿਟੀ 'ਚ ਡਾਕਟਰੇਟ ਦੀ ਡਿਗਰੀ ਨਾਲ...
ਫ਼ੌਜ ਮੁਖੀ ਕੱਲ੍ਹ ਨੂੰ ਜਾਣਗੇ ਤਿੰਨ ਦਿਨਾਂ ਭੁਟਾਨ ਦੌਰੇ 'ਤੇ
. . .  about 1 hour ago
ਨਵੀਂ ਦਿੱਲੀ, 27 ਅਪ੍ਰੈਲ - ਭਾਰਤੀ ਫ਼ੌਜ ਦੇ ਮੁਖੀ ਬਿਪਨ ਰਾਵਤ 27 ਅਪ੍ਰੈਲ ਨੂੰ ਤਿੰਨ ਦਿਨਾਂ ਭੁਟਾਨ ਦੌਰੇ...
ਮੁੰਬਈ ਸੈਂਸੇਕਸ ਪਹਿਲੀ ਵਾਰ 30000 ਤੋਂ ਪਾਰ ਬੰਦ ਹੋਣ 'ਤੇ ਕੱਟਿਆ ਗਿਆ 30 ਕਿੱਲੋ ਦਾ ਕੇਕ
. . .  about 1 hour ago
ਮੁੰਬਈ, 26 ਅਪ੍ਰੈਲ - ਮੁੰਬਈ ਸੈਂਸੇਕਸ ਪਹਿਲੀ ਵਾਰ 30000 ਤੋਂ ਪਾਰ ਬੰਦ ਹੋਣ 'ਤੇ ਬੌਂਬੇ ਸਟਾਕ ਐਕਸਚੇਂਜ (ਬੀ.ਐੱਸ.ਈ) 'ਚ 30 ਕਿੱਲੋ...
ਕੁਲਭੂਸ਼ਣ ਯਾਦਵ ਮਾਮਲੇ 'ਚ ਭਾਰਤ ਨੇ ਮੁੜ ਤੋਂ ਕੀਤੀ ਅਪੀਲ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ - ਕੁਲਭੂਸ਼ਣ ਯਾਦਵ ਮਾਮਲੇ 'ਚ ਭਾਰਤ ਨੇ ਪਾਕਿ ਆਰਮੀ ਐਕਟ ਦੀ ਧਾਰਾ 133 (ਬੀ) ਦੇ ਤਹਿਤ ਪਾਕਿ ਵਿਦੇਸ਼ ਸਕੱਤਰ ਰਾਹੀ ਮੁੜ...
ਤਾਂਤਰਿਕ ਬਾਬੇ ਦੇ ਸਤਾਏ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  about 2 hours ago
ਕਸ਼ਮੀਰ ਘਾਟੀ 'ਚ ਇੰਟਰਨੈੱਟ ਸੇਵਾਵਾਂ ਇੱਕ ਮਹੀਨੇ ਲਈ ਬੰਦ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 14 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਜਦੋਂ ਕੋਈ ਚੁਣੌਤੀ ਆਵੇ, ਉਸ ਤੋਂ ਬਚਣ ਦੀ ਕੋਸ਼ਿਸ਼ ਨਾ ਕਰੋ, ਉਸ ਦਾ ਦਲੇਰੀ ਨਾਲ ਸਾਹਮਣਾ ਕਰੋ। -ਡੇਵਿਡ ਵੈਦਰ ਫੋਰਡ
  •     Confirm Target Language  

ਤਾਜ਼ਾ ਖ਼ਬਰਾਂ

ਵੋਡਾਫੋਨ-ਆਈਡੀਆ ਰਲੇਵਾਂ : ਕੁਮਾਰ ਮੰਗਲਮ ਬਿੜਲਾ ਹੋਣਗੇ ਚੇਅਰਮੈਨ

 ਨਵੀਂ ਦਿੱਲੀ, 20 ਮਾਰਚ- ਵੋਡਾਫੋਨ ਤੇ ਆਈਡੀਆ ਦਾ ਰਲੇਵਾਂ ਹੋਣ ਤੋਂ ਬਾਅਦ ਕੁਮਾਰ ਬਿੜਲਾ ਮੰਗਲਮ ਨੂੰ ਚੇਅਰਮੈਨ ਬਣਾਇਆ ਗਿਆ ਹੈ। ਬਿੜਲਾ ਨੇ ਕਿਹਾ ਕਿ ਨਵੀਂ ਕੰਪਨੀ ਦਾ ਚੇਅਰਮੈਨ ਬਣਨ 'ਤੇ ਉਨ੍ਹਾਂ ਨੂੰ ਖ਼ੁਸ਼ੀ ਹੈ ਤੇ ਉਹ ਸਨਮਾਨਿਤ ਮਹਿਸੂਸ ਕਰ ਰਹੇ ਹਨ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX