ਤਾਜਾ ਖ਼ਬਰਾਂ


ਬੰਗਾਲੀ ਅਦਾਕਾਰ ਦੀ ਗੱਡੀ ਦੁਰਘਟਨਾਗ੍ਰਸਤ, ਮਾਡਲ ਦੀ ਮੌਤ
. . .  5 minutes ago
ਕੋਲਕਾਤਾ, 29 ਅਪ੍ਰੈਲ- ਬੰਗਾਲੀ ਅਦਾਕਾਰ ਬਿਕਰਮ ਚਟੋਪਾਧਿਆਏ ਦੀ ਕਾਰ ਦੁਰਘਟਨਾਗ੍ਰਸਤ ਹੋ ਗਈ। ਇਸ ਹਾਦਸੇ 'ਚ ਉਸ ਨਾਲ ਸਵਾਰ ਮਾਡਲ ਮੋਨਿਕਾ ਚੌਹਾਨ ਦੀ ਮੌਤ...
2018 ਤੱਕ 15 ਲੱਖ ਵੀ.ਵੀ.ਪੀ.ਏ.ਟੀ.ਮਸ਼ੀਨਾਂ ਖ਼ਰੀਦਾਂਗੇ -ਚੋਣ ਕਮਿਸ਼ਨ
. . .  11 minutes ago
ਨਵੀਂ ਦਿੱਲੀ, 29 ਅਪ੍ਰੈਲ- ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਕਿਹਾ ਕਿ 2018 ਤੱਕ 15 ਲੱਖ ਵੀ.ਵੀ.ਪੈਟ.ਮਸ਼ੀਨਾਂ...
ਧਾਗਾ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ
. . .  32 minutes ago
ਲੁਧਿਆਣਾ, 29 ਅਪ੍ਰੈਲ (ਪਰਮਿੰਦਰ ਅਹੂਜਾ)- ਸਥਾਨਕ ਬਸਤੀ ਜੋਧੇਵਾਲ ਇਲਾਕੇ 'ਚ ਸਥਿਤ ਇੱਕ ਧਾਗਾ ਫ਼ੈਕਟਰੀ 'ਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਊ ਦਸਤੇ ਦੀਆਂ 12 ਗੱਡੀਆਂ ਅੱਗ 'ਤੇ ਕਾਬੂ ਪਾ ਰਹੀਆਂ ਹਨ। ਫ਼ੈਕਟਰੀ 'ਚ ਕੁੱਝ ਮਜ਼ਦੂਰਾਂ...
ਆਮਦਨ ਕਰ ਨਾ ਭਰਨ 'ਤੇ 2 ਲੱਖ ਕੰਪਨੀਆਂ ਨੂੰ ਨੋਟਿਸ
. . .  45 minutes ago
ਨਵੀਂ ਦਿੱਲੀ, 29 ਅਪ੍ਰੈਲ- ਕਾਰਪੋਰੇਟ ਮੰਤਰਾਲੇ ਨੇ ਕਈ ਸਾਲਾਂ ਤੋਂ ਆਮਦਨ ਕਰ ਨਾ ਭਰਨ ਵਾਲੀਆਂ 2 ਲੱਖ ਕੰਪਨੀਆਂ ਨੂੰ ਨੋਟਿਸ ਜਾਰੀ...
ਜਗਰਾਉਂ ਨੇੜਲੇ ਪਿੰਡ ਲੰਮਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
. . .  about 1 hour ago
ਜਗਰਾਉਂ, 29 ਅਪ੍ਰੈਲ (ਅਜੀਤ ਅਖਾੜਾ)- ਜਗਰਾਉਂ ਨੇੜਲੇ ਪਿੰਡ ਲੰਮਾ (ਜੱਟਪੁਰਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਪਾੜ ਕੇ ਸੜਕ 'ਤੇ ਸੁੱਟੇ ਗਏ...
ਕਿਸਾਨ ਵੱਲੋਂ ਸਲਫਾਸ ਖਾ ਕੇ ਖ਼ੁਦਕੁਸ਼ੀ
. . .  about 1 hour ago
ਫਿਲੌਰ, 29 ਅਪ੍ਰੈਲ (ਸੁਰਜੀਤ ਸਿੰਘ ਬਰਨਾਲਾ)- ਫਿਲੌਰ ਦੇ ਨਜ਼ਦੀਕੀ ਪਿੰਡ ਛੋਅਲੇ ਬਜਾੜ ਵਿਖੇ ਇੱਕ ਕਿਸਾਨ ਵੱਲੋਂ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਕਿਸਾਨ ਦੇ ਭਰਾ ਨੇ ਦੱਸਿਆ ਕਿ ਫ਼ਸਲ ਦਾ ਘੱਟ ਝਾੜ ਹੋਣ ਕਾਰਨ ਉਸ ਦਾ...
ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਚੌਥੇ ਦਿਨ ਵੀ ਜਾਰੀ ਰਿਹਾ ਰੋਸ ਧਰਨਾ
. . .  about 2 hours ago
ਅੰਮ੍ਰਿਤਸਰ, 29 ਅਪ੍ਰੈਲ (ਜਸਵੰਤ ਸਿੰਘ ਜੱਸ)- ਸਥਾਨਕ ਖਾਲਸਾ ਕਾਲਜ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਖੁਦਕਸ਼ੀ ਕਰ ਲਏ ਜਾਣ ਦੇ ਰੋਸ ਵਜੋਂ ਲਗਾਤਾਰ ਚੌਥੇ ਦਿਨ ਵੀ ਵਿਦਿਆਰਥੀਆਂ ਵੱਲੋਂ ਕਾਲਜ ਦੇ ਸਾਰੇ ਤਿੰਨ ਮੇਨ ਗੇਟਾਂ 'ਤੇ ਰੋਸ ਧਰਨਾ ਜਾਰੀ ਰਿਹਾ। ਦੂਜੇ...
ਮੇਰਾ ਟਵੀਟਰ ਅਕਾਊਂਟ ਹੋਇਆ ਹੈਕ, ਮੈਂ ਅੰਨਾ ਦਾ ਕਰਦਾ ਹਾਂ ਸਨਮਾਨ - ਸਿਸੋਦੀਆ
. . .  about 2 hours ago
ਨਵੀਂ ਦਿੱਲੀ, 29 ਅਪ੍ਰੈਲ - ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਕ ਅਜਿਹੇ ਟਵੀਟ ਨੂੰ ਰੀਟਵੀਟ ਕਰ ਦਿੱਤਾ ਜਿਸ 'ਚ ਅੰਨਾ ਹਜ਼ਾਰੇ ਨੂੰ ਭਾਜਪਾ ਦਾ ਏਜੰਟ ਕਿਹਾ ਗਿਆ। ਹਾਲਾਂਕਿ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਦਾ ਅਕਾਊਂਟ ਹੈਕ ਕਰ ਲਿਆ ਗਿਆ ਹੈ। ਉਨ੍ਹਾਂ...
ਦਿੱਲੀ ਦੀ ਰੋਹਿਨੀ ਕੋਰਟ 'ਚ ਗੋਲੀਬਾਰੀ, ਕੈਦੀ ਦੀ ਮੌਤ
. . .  1 minute ago
ਸੁੰਦਰ ਪਿਚਾਈ ਨੇ ਸਾਲ 2016 'ਚ ਕਮਾਏ 200 ਮਿਲੀਅਨ ਡਾਲਰ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 17 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਖ਼ੁਦ ਆਪਣੇ ਪ੍ਰਤੀ ਜਵਾਬਦੇਹ ਹੋਣ ਦਾ ਸੰਕਲਪ ਹੀ ਸੁਤੰਤਰਤਾ ਹੈ। -ਨਿਤਸ਼ੇ
  •     Confirm Target Language  

ਤਾਜ਼ਾ ਖ਼ਬਰਾਂ

ਅਕਾਲੀ ਵਰਕਰਾਂ ਦੇ ਹਮਲੇ 'ਚ ਸਾਬਕਾ ਕਾਂਗਰਸੀ ਸਰਪੰਚ ਤੇ ਪੁੱਤਰ ਗੰਭੀਰ ਜ਼ਖ਼ਮੀ

 ਗਿੱਦੜਬਾਹਾ, 20 ਮਾਰਚ (ਸ਼ਿਵਰਾਜ ਸਿੰਘ ਰਾਜੂ)- ਹਲਕਾ ਗਿੱਦੜਬਾਹਾ 'ਚ ਅਕਾਲੀ ਵਰਕਰਾਂ ਨੇ ਪਿੰਡ ਕੋਟਭਾਈ ਦੇ ਸਾਬਕਾ ਕਾਂਗਰਸੀ ਸਰਪੰਚ ਬਾਬੂ ਸਿੰਘ ਤੇ ਉਸ ਦੇ ਬੇਟੇ 'ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਜ਼ਖ਼ਮੀ ਪਿਉ-ਪੁੱਤ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਭਾਰਤੀ ਕਰਵਾਇਆ ਗਿਆ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX