ਤਾਜਾ ਖ਼ਬਰਾਂ


ਜਲੰਧਰ 'ਚ ਦਮੋਰੀਆ ਪੁਲ ਤੋਂ ਡਿੱਗਣ ਨਾਲ 2 ਵਿਅਕਤੀਆਂ ਦੀ ਮੌਤ
. . .  1 day ago
ਬੀ.ਐੱਸ.ਐੱਫ ਦੀ ਚੌਂਕੀ ਗੁੱਲਗੜ ਨੇੜਿਉਂ ਜ਼ਿੰਦਾ ਬੰਬ ਮਿਲਿਆ
. . .  1 day ago
ਭਿੰਡੀ ਸੈਦਾਂ, ( ਅੰਮ੍ਰਿਤਸਰ ) 27 ਮਾਰਚ (ਪ੍ਰਿਤਪਾਲ ਸਿੰਘ ਸੂਫ਼ੀ ) - ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੀ ਸਰਹੱਦੀ ਬੀ.ਐੱਸ.ਐੱਫ 32 ਬਟਾਲੀਅਨ ਦੀ ਚੌਂਕੀ ਗੁੱਲਗੜ ਤੇ ਘੋਗਾ ਦੇ ਵਿਚਕਾਰੋਂ ਸ਼ਾਮੀ ਦੇਰ ਨਾਲ ਪਿੰਡ ਘੋਗਾ ਦੇ ਕਿਸਾਨ ਵੱਲੋਂ ਆਪਣੀ...
ਜਾਅਲੀ ਨਿਗਰਾਨ ਬਣ ਕੇ ਡਿਊਟੀ ਦਿੰਦੀ ਅਧਿਆਪਕਾ ਅੜਿੱਕੇ
. . .  1 day ago
ਮਾਨਸਾ\ਜੋਗਾ [ਰਵਿੰਦਰ ਸਿੰਘ , ਬਲਜੀਤ ਸਿੰਘ ਅਕਲੀਆ]- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਡਾਣ ਦਸਤੇ ਦੀ ਟੀਮ ਵੱਲੋਂ ਦਸਵੀਂ ਜਮਾਤ ਦੇ ਸਾਇੰਸ ਵਿਸ਼ੇ ਦੀ ਪ੍ਰੀਖਿਆ ਦੌਰਾਨ ਚੈੱਕਿੰਗ ਦੌਰਾਨ ਡਿਊਟੀ ਦੇ ਰਹੀ ਇਕ ਅਧਿਆਪਕਾ ਨੂੰ ਦੇ ਅੜਿੱਕੇ...
ਦੀਪ ਬੱਸ ਦੀ ਟੱਕਰ ਵੱਜਣ ਨਾਲ ਇੱਕ ਦੀ ਮੌਤ, ਲੋਕਾਂ ਨੇ ਤੋੜੇ ਸ਼ੀਸ਼ੇ
. . .  1 day ago
ਜ਼ੀਰਾ, 27 ਮਾਰਚ (ਮਨਜੀਤ ਸਿੰਘ ਢਿੱਲੋਂ )- ਜ਼ੀਰਾ ਦੇ ਤਲਵੰਡੀ ਰੋਡ 'ਤੇ ਦੀਪ ਟਰਾਂਸਪੋਰਟ ਦੀ ਬੱਸ ਦੀ ਟੱਕਰ ਵੱਜਣ ਕਾਰਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਦੌਰਾਨ ਗ਼ੁੱਸੇ ...
ਸਾਰੇ ਬੈਂਕ ਤੇ ਆਰ.ਬੀ.ਆਈ ਦਫ਼ਤਰ 30 ਮਾਰਚ ਸ਼ਾਮ 6 ਵਜੇ ਤੱਕ ਅਤੇ 31 ਮਾਰਚ ਰਾਤ 8 ਵਜੇ ਤੱਕ ਰਹਿਣਗੇ ਖੁੱਲ੍ਹੇ
. . .  1 day ago
ਨਵੀਂ ਦਿੱਲੀ, 27 ਮਾਰਚ - ਰਿਜ਼ਰਵ ਬੈਂਕ ਦੇ ਹੁਕਮਾਂ ਅਨੁਸਾਰ ਸਾਰੇ ਬੈਂਕ ਤੇ ਰਿਜ਼ਰਵ ਬੈਂਕ ਦੇ ਦਫ਼ਤਰ 30 ਮਾਰਚ ਸ਼ਾਮ 6 ਵਜੇ ਤੱਕ ਅਤੇ 31 ਮਾਰਚ ਰਾਤ 8 ਵਜੇ ਤੱਕ...
ਅੰਮ੍ਰਿਤਸਰ : ਪੁਲਿਸ ਵੱਲੋਂ ਝਾਰਖੰਡ ਤੋਂ ਲਿਆ ਕੇ ਅਫ਼ੀਮ ਵੇਚਣ ਵਾਲਾ ਤਸਕਰ ਗ੍ਰਿਫ਼ਤਾਰ, ਡੇਢ ਕਿੱਲੋ ਅਫ਼ੀਮ ਬਰਾਮਦ
. . .  1 day ago
ਅੰਮ੍ਰਿਤਸਰ, 27 ਮਾਰਚ (ਰੇਸ਼ਮ ਸਿੰਘ)- ਪੁਲਿਸ ਨੇ ਝਾਰਖੰਡ ਤੋਂ ਲਿਆ ਕੇ ਪੰਜਾਬ 'ਚ ਅਫ਼ੀਮ ਵੇਚਣ ਵਾਲੇ ਕਥਿਤ ਤਸਕਰ ਨੂੰ ਬੱਸ ਸਟੈਂਡ ਨੇੜਿਓ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ ਡੇਢ ਕਿੱਲੋ ਅਫ਼ੀਮ...
ਪ੍ਰਵੇਸ਼ ਪ੍ਰੋਜੈਕਟ ਨਾਲ ਜੁੜੇ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ 'ਚ ਵਾਪਸ ਭੇਜਣ ਦੇ ਹੁਕਮ
. . .  1 day ago
ਮਾਨਸਾ, 27 ਮਾਰਚ (ਬਲਵਿੰਦਰ ਸਿੰਘ ਧਾਲੀਵਾਲ) - ਸਿੱਖਿਆ ਵਿਭਾਗ ਪੰਜਾਬ ਨੇ ਪ੍ਰਵੇਸ਼ ਪ੍ਰੋਜੈਕਟ ਨਾਲ ਜੁੜੇ ਵੱਖ ਵੱਖ ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ 31 ਮਾਰਚ ਤੱਕ ਪਿੱਤਰੀ ਸਕੂਲਾਂ 'ਚ ਵਾਪਸ ਭੇਜਣ...
ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਵਿਧਾਨ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  1 day ago
ਚੰਡੀਗੜ੍ਹ, 27 ਮਾਰਚ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਕੰਪਲੈਕਸ...
ਮਾਮਲਾ ਇੰਪਰੂਵਮੈਂਟ ਟਰੱਸਟ ਘੋਟਾਲੇ ਦਾ : ਕੈਪਟਨ ਸਮੇਤ 5 ਵਿਅਕਤੀਆਂ ਖਿਲਾਫ ਸੁਣਵਾਈ ਟਲ਼ੀ
. . .  1 day ago
ਢਿਲਵਾਂ ਵਾਸੀਆਂ ਨੇ ਥਾਣੇ ਦੇ ਬਾਹਰ ਲਗਾਇਆ ਧਰਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਚੇਤ ਸੰਮਤ 549
ਵਿਚਾਰ ਪ੍ਰਵਾਹ: ਸੱਚ ਨੂੰ ਸਿਰਫ ਤਰਕ ਨਾਲ ਹੀ ਖੋਜਿਆ ਜਾ ਸਕਦਾ ਹੈ। -ਚੈਖਵ
  •     Confirm Target Language  

ਤਾਜ਼ਾ ਖ਼ਬਰਾਂ

ਈ.ਡੀ ਨੇ ਜ਼ਾਕਿਰ ਨਾਇਕ ਨਾਲ ਜੁੜੀ 18.37 ਕਰੋੜ ਦੀ ਜਾਇਦਾਦ ਕੀਤੀ ਜ਼ਬਤ

 ਨਵੀਂ ਦਿੱਲੀ, 20 ਮਾਰਚ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਇਸਲਾਮਿਕ ਰਿਸਰਚ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਜ਼ਾਕਿਰ ਨਾਇਕ ਨਾਲ ਜੁੜੀ 18.37 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX