ਤਾਜਾ ਖ਼ਬਰਾਂ


ਹਿਰਾਸਤ 'ਚ ਲਏ ਤਿੰਨ ਹੁਰੀਅਤ ਨੇਤਾ, ਐਨ.ਆਈ.ਏ. ਕਰੇਗੀ ਪੁੱਛਗਿਛ
. . .  19 minutes ago
ਸ੍ਰੀਨਗਰ, 28 ਜੂਨ - ਸ੍ਰੀਨਗਰ 'ਚ ਪੁਲਿਸ ਨੇ ਵੱਖਵਾਦੀ ਤਨਜੀਮ ਹੁਰੀਅਤ (ਜੀ) ਦੇ ਤਿੰਨ ਆਗੂਆਂ ਨੂੰ ਹਿਰਾਸਤ 'ਚ ਲਿਆ ਹੈ। ਉਨ੍ਹਾਂ ਕੋਲੋਂ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦਿੱਲੀ ਵਿਚ ਪੁੱਛ ਗਿਛ...
ਤਿੰਨ ਦੇਸ਼ਾਂ ਦੇ ਦੌਰੇ ਦੌਰਾਨ ਮੋਦੀ ਨੇ ਜਹਾਜ਼ 'ਚ ਬਿਤਾਈਆਂ ਦੋ ਰਾਤਾਂ
. . .  25 minutes ago
ਨਵੀਂ ਦਿੱਲੀ, 28 ਜੂਨ - ਪ੍ਰਧਾਨ ਮੰਤਰੀ ਅੱਜ ਸਵੇਰੇ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਤੋਂ ਬਾਅਦ ਭਾਰਤ ਵਾਪਸ ਪਰਤ ਆਏ ਹਨ। ਉਹ ਪੁਰਤਗਾਲ, ਅਮਰੀਕਾ ਤੇ ਨੀਦਰਲੈਂਡ ਦੀ ਯਾਤਰਾ 'ਤੇ 24 ਜੂਨ ਦੀ ਸਵੇਰ ਨੂੰ ਨਿਕਲੇ ਸਨ। ਮੋਦੀ ਨੇ ਨੀਦਰਲੈਂਡ ਦੇ 'ਦ ਹੇਗ...
ਰਾਸ਼ਟਰਪਤੀ ਚੋਣਾਂ : ਮੀਰਾ ਕੁਮਾਰ ਅੱਜ ਦਾਖਲ ਕਰੇਗੀ ਨਾਮਜ਼ਦਗੀ
. . .  45 minutes ago
ਨਵੀਂ ਦਿੱਲੀ, 28 ਜੂਨ - ਵਿਰੋਧੀ ਧਿਰ ਯੂ.ਪੀ.ਏ. ਵਲੋਂ ਰਾਸ਼ਟਰਪਤੀ ਚੋਣਾਂ ਦੀ ਉਮੀਦਵਾਰ ਮੀਰਾ ਕੁਮਾਰ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਹਨ। ਇਸ ਮੌਕੇ 'ਤੇ ਵਿਰੋਧੀ ਧਿਰ ਵਲੋਂ ਆਪਣੀ ਏਕਤਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਲਗਭਗ...
ਹੇਗ : ਭਾਰਤ ਦੀ ਵਿਕਾਸ ਯਾਤਰਾ 'ਚ ਔਰਤਾਂ ਦਾ ਵੱਡਾ ਯੋਗਦਾਨ- ਪ੍ਰਧਾਨ ਮੰਤਰੀ
. . .  1 day ago
ਦਾਰਜੀਲਿੰਗ 'ਚ ਮੋਬਾਈਲ, ਇੰਟਰਨੈੱਟ 'ਤੇ ਬੈਨ 5 ਜੁਲਾਈ ਤੱਕ ਵਧਾਇਆ
. . .  1 day ago
ਹੇਗ 'ਚ 3 ਹਜ਼ਾਰ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਹਨ ਪ੍ਰਧਾਨ ਮੰਤਰੀ
. . .  1 day ago
ਹੇਗ, 27 ਜੂਨ - ਨੀਦਰਲੈਂਡ ਦੇ ਹੇਗ 'ਚ ਭਾਰਤੀ ਭਾਈਚਾਰੇ ਦੇ 3 ਹਜ਼ਾਰ ਲੋਕਾਂ ਨੂੰ ਪ੍ਰਧਾਨ ਮੰਤਰੀ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਭਾਰਤੀ ਸੰਸਕ੍ਰਿਤੀ ਨੂੰ ਜਿੰਦਾ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਭੋਜਪੁਰੀ 'ਚ ਸ਼ੁਰੂ ਕੀਤਾ...
7 ਕੰਪਨੀਆਂ 'ਚ ਵੰਡਿਆ ਜਾਵੇਗਾ 'ਕੋਲ ਇੰਡੀਆ'-ਸੂਤਰ
. . .  1 day ago
ਨਵੀਂ ਦਿੱਲੀ, 27 ਜੂਨ - ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਨੀਤੀ ਆਯੋਗ ਨੇ 'ਕੋਲ ਇੰਡੀਆ' ਨੂੰ 7 ਕੰਪਨੀਆਂ 'ਚ ਵੰਡਣ ਦਾ...
ਲੇਹ ਤੱਕ ਦੌੜੇਗੀ ਰੇਲ ਗੱਡੀ
. . .  1 day ago
ਲੇਹ, 27 ਜੂਨ - ਚੀਨ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਲੇਹ-ਲਦਾਖ਼ ਤੱਕ ਰੇਲਵੇ ਲਾਈਨ ਵਿਛਾਉਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਦਮ ਵਧਾ ਦਿੱਤੇ ਹਨ। ਇਸ ਲਈ ਬਿਲਾਸਪੁਰ -ਮੰਡੀ-ਮਨਾਲੀ- ਲੇਹ ਰੇਲ ਮਾਰਗ...
ਗੈਂਗਸਟਰ ਤੇ 5 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ
. . .  1 day ago
ਡੀ.ਐੱਸ.ਪੀ.ਦੀ ਹੱਤਿਆ ਦੇ ਵਿਰੋਧ 'ਚ ਸ਼ਬਨਮ ਹਾਸ਼ਮੀ ਵੇ ਵਾਪਸ ਕੀਤਾ ਐਵਾਰਡ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 14 ਹਾੜ ਸੰਮਤ 549
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ
  •     Confirm Target Language  

ਤਾਜ਼ਾ ਖ਼ਬਰਾਂ

ਪ੍ਰਵਾਸੀ ਪੰਜਾਬੀ ਔਰਤ ਦਾ ਦਿਨ ਦਿਹਾੜੇ ਕਤਲ

ਭੋਗਪੁਰ, 21 ਮਾਰਚ (ਕਮਲਜੀਤ ਸਿੰਘ ਡੱਲੀ) - ਥਾਣਾ ਭੋਗਪੁਰ ਅਧੀਨ ਪੈਂਦੇ ਪਿੰਡ ਕੌਜਾ ਵਿਖੇ ਪ੍ਰਵਾਸੀ ਪੰਜਾਬੀ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾ ਸੁਰਿੰਦਰ ਕੌਰ ਦੀ ਉਮਰ 60 ਸਾਲ ਦੇ ਕਰੀਬ ਸੀ ਤੇ ਇਹ ਆਪਣੇ ਪਤੀ ਕ੍ਰਿਪਾਲ ਸਿੰਘ ਨਾਲ ਫਰਵਰੀ ਮਹੀਨੇ 'ਚ ਕੈਨੇਡਾ ਤੋਂ ਪਿੰਡ ਪਰਤੇ ਸਨ। ਜ਼ਿਕਰਯੋਗ ਹੈ ਕਿ ਮ੍ਰਿਤਕਾ ਦਾ ਘਰ ਪਿੰਡ ਦੇ ਕੇਂਦਰ 'ਚ ਹੀ ਹੈ ਤੇ ਆਸ ਪਾਸ ਸੰਘਣੀ ਰਿਹਾਇਸ਼ਾਂ ਹਨ। ਮ੍ਰਿਤਕਾ ਦੇ ਪਾਏ ਹੋਏ ਗਹਿਣੇ ਵੀ ਗਾਇਬ ਦੱਸੇ ਜਾ ਰਹੇ ਹਨ। ਪੁਲਿਸ ਹੋਏ ਇਸ ਕਤਲ ਦੇ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX