ਤਾਜਾ ਖ਼ਬਰਾਂ


ਭਾਰਤੀ ਵਿਦੇਸ਼ ਮੰਤਰਾਲੇ ਨੇ ਬ੍ਰਿਟਿਸ਼ ਸੰਸਦ ਕੋਲ ਹੋਏ ਹਮਲੇ ਦੀ ਕੀਤੀ ਨਿੰਦਾ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਸਾਰੇ ਸਾਂਸਦਾਂ ਨੂੰ ਕੱਲ੍ਹ ਸਵੇਰੇ ਨਾਸ਼ਤੇ 'ਤੇ ਬੁਲਾਇਆ⁠⁠⁠⁠
. . .  1 day ago
ਲੰਡਨ ਹਮਲਾ : ਗੋਲੀਬਾਰੀ 'ਚ 10 ਲੋਕ ਜ਼ਖ਼ਮੀ, ਇੱਕ ਔਰਤ ਦੀ ਮੌਤ
. . .  1 day ago
ਲੰਡਨ, 22 ਮਾਰਚ- ਅੱਜ ਲੰਡਨ ਦੀ ਸੰਸਦ ਦੇ ਬਾਹਰ ਹੋਏ ਹਮਲੇ 'ਚ 10 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ ਜਦਕਿ ਇੱਕ ਔਰਤ ਦੀ ਇਸ ਗੋਲੀਬਾਰੀ...
ਯੂ.ਪੀ. : ਫ਼ਤਿਹ ਬਹਾਦਰ ਬਣੇ ਪਰੋਟਾਈਮ ਸਪੀਕਰ
. . .  1 day ago
ਲਖਨਊ, 22 ਮਾਰਚ- ਉੱਤਰ ਪ੍ਰਦੇਸ ਵਿਧਾਨ ਸਭਾ ਲਈ ਪਰੋਟਾਈਮ ਸਪੀਕਰ ਦੀ ਚੋਣ ਕਰ ਲਈ ਗਈ ਹੈ। ਰਾਜਪਾਲ ਰਾਮ ਨਾਇਕ ਨੇ ਵਿਧਾਇਕਾਂ ਨੂੰ ਸਹੂੰ ਦਿਵਾਉਣ ਲਈ ਫ਼ਤਿਹ ਬਹਾਦਰ ਨੂੰ ਪਰੋਟਾਈਮ ਨਿਯੁਕਤ...
7 ਕਰੋੜ ਦੀ ਹੈਰੋਇਨ ਤੇ 1.77 ਲੱਖ ਦੀ ਕਰੰਸੀ ਸਮੇਤ ਪੁਲਿਸ ਨੇ 3 ਵਿਅਕਤੀਆਂ ਨੂੰ ਕੀਤਾ ਕਾਬੂ
. . .  1 day ago
ਅੰਮ੍ਰਿਤਸਰ, 22 ਮਾਰਚ (ਰੇਸ਼ਮ ਸਿੰਘ)- ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ 3 ਤਸਕਰਾਂ ਨੂੰ 7 ਕਰੋੜ ਦੀ ਹੈਰੋਇਨ ਤੇ 1.77 ਲੱਖ ਦੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਆਈ.ਜੀ. ਐਮ.ਐਫ...
ਟ੍ਰੈਕਟਰ-ਟਰਾਲੀ ਦੀ ਚਪੇਟ 'ਚ ਆਉਣ ਨਾਲ ਬੱਚੀ ਦੀ ਮੌਤ
. . .  1 day ago
ਮਮਦੋਟ, 22 ਮਾਰਚ (ਜਸਬੀਰ ਸਿੰਘ ਕੰਬੋਜ) - ਮਮਦੋਟ ਥਾਣੇ ਅਧੀਨ ਪੈਂਦੇ ਪਿੰਡ ਜਲਾਲ ਵਾਲਾ 'ਚ ਖੇਡਦੇ ਸਮੇਂ ਟ੍ਰੈਕਟਰ-ਟਰਾਲੀ ਦੀ ਚਪੇਟ 'ਚ ਆਉਣ ਨਾਲ 6-7 ਸਾਲਾਂ ਬੱਚੀ...
ਲੋਕ ਸਭਾ 'ਚ ਵਿੱਤ ਬਿੱਲ 2017 ਪਾਸ
. . .  1 day ago
2 ਸਹਾਇਕ ਸਬ ਇੰਸਪੈਕਟਰ ਤੇ ਇੱਕ ਮੁੱਖ ਮੁਨਸ਼ੀ ਨੂੰ ਜਬਰੀ ਕੀਤਾ ਗਿਆ ਸੇਵਾ ਮੁਕਤ
. . .  1 day ago
ਲੁਧਿਆਣਾ, 22 ਮਾਰਚ (ਪਰਮਿੰਦਰ ਸਿੰਘ ਅਹੂਜਾ) - ਸਿੱਖ ਲੜਕੀ ਦਾ ਹੈਲਮਟ ਨਾ ਪਾਉਣ ਕਰ ਕੇ ਚਲਾਨ ਕੱਟਣ ਦੇ ਮਾਮਲੇ ਨੂੰ ਲੈ ਕੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਟ੍ਰੈਫਿਕ ਪੁਲਿਸ ਦੇ 2 ਸਹਾਇਕ ਸਬ ਇੰਸਪੈਕਟਰਾਂ ਤੇ ਇੱਕ ਮੁੱਖ ਮੁਨਸ਼ੀ ਨੂੰ ਜਬਰੀ ਸੇਵਾ ਮੁਕਤ ਕਰ ਦਿੱਤਾ ਹੈ। ਪੁਲਿਸ ਕਮਿਸ਼ਨਰ ਦੀ ਇਸ ਕਾਰਵਾਈ...
ਸਹਿਕਾਰੀ ਬੈਂਕ ਦੇ ਸੇਵਾਦਾਰ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਕਲਾਨੌਰ ਨੇੜਿਓ ਪਾਕਿਸਤਾਨ ਵੱਲੋਂ ਆਏ ਗ਼ੁਬਾਰਿਆਂ ਨਾਲ ਬੰਨ੍ਹਿਆ ਬੈਨਰ ਮਿਲਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਚੇਤ ਸੰਮਤ 549
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ
  •     Confirm Target Language  

ਤਾਜ਼ਾ ਖ਼ਬਰਾਂ

ਰਾਮ ਮੰਦਰ : ਦੋਵੇਂ ਪੱਖ ਮਿਲ ਕੇ ਮਸਲੇ ਦਾ ਹੱਲ ਕਰਨ

ਨਵੀਂ ਦਿੱਲੀ, 21 ਮਾਰਚ - ਸੁਪਰੀਮ ਕੋਰਟ ਨੇ ਅੱਜ ਇਕ ਬੇਹਦ ਅਹਿਮ ਟਿਪਣੀ ਕਰਕੇ ਕਿਹਾ ਹੈ ਕਿ ਰਾਮ ਮੰਦਰ ਦਾ ਮੁੱਦਾ ਕੋਰਟ ਤੋਂ ਬਾਹਰ ਗੱਲਬਾਤ ਨਾਲ ਹੱਲ ਕਰ ਲੈਣਾ ਚਾਹੀਦਾ ਹੈ ਤੇ ਉਹ ਹੀ ਬਿਹਤਰ ਹੋਵੇਗਾ। ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਕਿਹਾ ਹੈ ਕਿ ਦੋਵਾਂ ਪੱਖਾਂ ਨੂੰ ਮਿਲ ਬੈਠ ਕੇ ਇਸ ਮੁੱਦੇ ਨੂੰ ਕੋਰਟ ਤੋਂ ਬਾਹਰ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਧਰਮ ਤੇ ਆਸਥਾ ਨਾਲ ਜੁੜਿਆ ਹੋਇਆ ਹੈ। ਚੀਫ ਜਸਟਿਸ ਨੇ ਇਹ ਵੀ ਕਿਹਾ ਕਿ ਇਸ ਮਾਮਲੇ 'ਚ ਜਰੂਰਤ ਪੈਣ 'ਤੇ ਸੁਪਰੀਮ ਕੋਰਟ ਦੇ ਜੱਜ ਵੀ ਵਿਚੋਲਗੀ ਕਰਨ ਲਈ ਤਿਆਰ ਹਨ। ਭਾਜਪਾ ਨੇਤਾ ਸੁਬਰਹਮਨੀਅਮ ਸਵਾਮੀ ਨੇ ਕੋਰਟ ਨੂੰ ਅਪੀਲ ਕੀਤੀ ਸੀ ਕਿ ਪਿਛਲੇ 6 ਸਾਲ ਤੋਂ ਲੰਬਤ ਰਾਮ ਮੰਦਰ ਅਪੀਲ 'ਤੇ ਸੁਣਵਾਈ ਕੀਤੀ ਜਾਵੇ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX