ਤਾਜਾ ਖ਼ਬਰਾਂ


ਦੋ ਨੌਜਵਾਨ ਦੀਆਂ ਲਾਸ਼ਾਂ ਮਿਲੀਆਂ
. . .  5 minutes ago
ਪਠਾਨਕੋਟ, 28 ਜੁਲਾਈ (ਚੌਹਾਨ/ਆਰ. ਸਿੰਘ)-ਜੰਮੂ-ਜਲੰਧਰ ਰੋਡ 'ਤੇ ਇੰਦੌਰਾ ਮੋੜ ਕੋਲ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਕੋਲੋਂ ਇਕ ਬੈਗ ਵੀ ਮਿਲਿਆ ਹੈ। ਜਿਸ ਵਿਚੋਂ ਸਕੂਲ ਦੇ ਕਾਗ਼ਜ਼ ਤੇ ਚਿੱਟਾ ਹੈਰੋਇਨ ਹੈ। ਇਹ ਲਾਸ਼ਾਂ...
ਸੁਨੀਲ ਸੁਬਰਾਮਨੀਅਮ ਭਾਰਤੀ ਕ੍ਰਿਕਟ ਟੀਮ ਦੇ ਪ੍ਰਬੰਧਕੀ ਪ੍ਰਬੰਧਕ ਨਿਯੁਕਤ
. . .  34 minutes ago
ਐਨ.ਆਈ.ਏ.ਵੱਲੋਂ ਗ੍ਰਹਿ ਮੰਤਰਾਲੇ ਨੂੰ ਸਰਹੱਦ ਪਾਰੋ ਵਪਾਰ ਬੰਦ ਕਰਨ ਦੀ ਸਿਫ਼ਾਰਸ਼
. . .  51 minutes ago
ਨਵੀਂ ਦਿੱਲੀ, 28 ਜੁਲਾਈ- ਕੇਂਦਰੀ ਜਾਂਚ ਏਜੰਸੀ ਨੇ ਆਪਣੀ 80 ਪੇਜ ਦੀ ਰਿਪੋਰਟ 'ਚ ਗ੍ਰਹਿ ਮੰਤਰਾਲੇ ਨੂੰ ਸਰਹੱਦ ਪਾਰੋਂ ਵਪਾਰ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਐਨ.ਆਈ.ਏ.ਨੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਹੈ ਕਿ ਪਿਛਲੇ ਦਿਨੀਂ 'ਕਰਾਸ...
ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ
. . .  about 1 hour ago
ਮੁੰਬਈ, 28 ਜੁਲਾਈ- ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸਟੈਂਡਰਡ ਸੋਨਾ ਪ੍ਰਤੀ 10 ਗ੍ਰਾਮ 115 ਰੁਪਏ ਸਸਤਾ ਹੋਇਆ ਹੈ ਜਦਕਿ ਚਾਂਦੀ 395 ਰੁਪਏ ਪ੍ਰਤੀ ਕਿੱਲੋ ਗ੍ਰਾਮ...
ਡਾਲਰ ਦੇ ਮੁਕਾਬਲੇ ਰੁਪਇਆ 4 ਪੈਸੇ ਕਮਜ਼ੋਰ
. . .  about 1 hour ago
ਮੁੰਬਈ, 28 ਜੁਲਾਈ- ਡਾਲਰ ਦੇ ਮੁਕਾਬਲੇ ਰੁਪਇਆ 4 ਪੈਸੇ ਕਮਜ਼ੋਰ ਹੋਇਆ ਹੈ। ਅਮਰੀਕੀ ਡਾਲਰ ਦੀ ਕੀਮਤ 64...
ਨਵਾਜ਼ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਹੋਣਗੇ ਪਾਕਿਸਤਾਨ ਦੇ ਅਗਲੇ ਪਰਧਾਨ ਮੰਤਰੀ- ਪਾਕਿ ਮੀਡੀਆ
. . .  about 1 hour ago
ਤੀਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਦੂਸਰੀ ਪਾਰੀ 'ਚ ਭਾਰਤ 189/3
. . .  about 2 hours ago
ਕੋਲੰਬੋ, 28 ਜੁਲਾਈ- ਸ੍ਰੀਲੰਕਾ ਨਾਲ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਤੀਸਰੇ ਦਿਨ ਦੂਸਰੀ ਪਾਰੀ 'ਚ ਭਾਰਤ ਨੇ 3 ਖਿਡਾਰੀਆਂ ਪਿੱਛੇ 189 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਭਾਰਤ ਦੀ ਸ੍ਰੀਲੰਕਾ 'ਤੇ 498 ਦੌੜਾਂ...
ਸੁਪਰੀਮ ਕੋਰਟ ਵੱਲੋਂ 10 ਸਾਲਾ ਜਬਰਜਨਾਹ ਪੀੜਤ ਦੇ ਗਰਭਪਾਤ 'ਤੇ ਰੋਕ
. . .  about 2 hours ago
ਨਵੀਂ ਦਿੱਲੀ, 28 ਜੁਲਾਈ- ਸੁਪਰੀਮ ਕੋਰਟ ਨੇ ਚੰਡੀਗੜ੍ਹ ਦੀ 10 ਸਾਲਾ ਜਬਰਜਨਾਹ ਪੀੜਤ ਲੜਕੀ ਦੇ ਗਰਭਪਾਤ 'ਤੇ ਰੋਕ ਲਗਾ ਦਿੱਤੀ ਹੈ। ਪੀ.ਜੀ.ਆਈ.ਚੰਡੀਗੜ੍ਹ ਵੱਲੋਂ ਕੋਰਟ 'ਚ ਰਿਪੋਰਟ ਪੇਸ਼ ਕੀਤੀ ਸੀ ਕਿ ਇਸ ਸਟੇਜ 'ਤੇ ਗਰਭਪਾਤ...
ਕੋਲਕਾਤਾ 'ਚ ਗ਼ੈਰਕਾਨੂੰਨੀ ਹਥਿਆਰ ਬਣਾਉਣ ਵਾਲੀ ਫ਼ੈਕਟਰੀ ਦਾ ਪਰਦਾਫਾਸ਼
. . .  about 3 hours ago
ਸ੍ਰੀਲੰਕਾ ਤੇ ਚੀਨ ਦਰਮਿਆਨ ਕੱਲ੍ਹ ਹੋਵੇਗਾ 'ਹਮਬਨਟੋਟਾ' ਬੰਦਰਗਾਹ ਸਮਝੌਤਾ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 13 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ
  •     Confirm Target Language  

ਤਾਜ਼ਾ ਖ਼ਬਰਾਂ

ਬਰਖਾ ਸਿੰਘ ਨੂੰ 6 ਸਾਲ ਲਈ ਕਾਂਗਰਸ ਤੋਂ ਕੱਢਿਆ

ਨਵੀਂ ਦਿੱਲੀ, 21 ਅਪ੍ਰੈਲ - ਕਾਂਗਰਸ ਨੇ ਅੱਜ ਬਰਖਾ ਸਿੰਘ ਸ਼ੁਕਲਾ ਨੂੰ ਪਾਰਟੀ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਹੋਣ ਦੇ ਚੱਲਦਿਆਂ ਪਾਰਟੀ ਤੋਂ 6 ਸਾਲ ਲਈ ਕੱਢ ਦਿੱਤਾ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਪ੍ਰਮੁੱਖ ਬਰਖਾ ਸਿੰਘ ਨੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਦਿੱਲੀ ਕਾਂਗਰਸ ਪ੍ਰਮੁੱਖ ਅਜੇ ਮਾਕਨ ਦੀ ਅਗਵਾਈ 'ਤੇ ਸਵਾਲ ਚੁੱਕੇ ਸਨ ਤੇ ਕਈ ਦੋਸ਼ ਵੀ ਲਗਾਏ ਸਨ। ਉਨ੍ਹਾਂ ਨੇ ਬੀਤੇ ਦਿਨ ਹੀ ਦਿੱਲੀ ਮਹਿਲਾ ਕਾਂਗਰਸ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਰਖਾ ਨੇ ਕਿਹਾ ਸੀ ਕਿ ਰਾਹੁਲ ਪਾਰਟੀ ਦੀ ਅਗਵਾਈ ਕਰਨ ਦੇ ਯੋਗ ਨਹੀਂ ਹਨ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX