ਤਾਜਾ ਖ਼ਬਰਾਂ


ਸ਼ਹਾਬੁਦੀਨ ਨੂੰ ਅੱਠ ਦਿਨਾਂ ਦੇ ਰਿਮਾਂਡ 'ਤੇ ਲਵੇਗੀ ਸੀ.ਬੀ.ਆਈ.
. . .  6 minutes ago
ਨਵੀਂ ਦਿੱਲੀ, 27 ਮਈ - ਬਿਹਾਰ ਦੇ ਸਿਵਾਨ 'ਚ ਹੋਏ ਪੱਤਰਕਾਰ ਰਾਜਦੇਵ ਰੰਜਨ ਕਤਲ ਕਾਂਡ 'ਚ ਰਾਜਦ ਨੇਤਾ ਤੇ ਬਹੁਬਲੀ ਸ਼ਹਾਬੁਦੀਨ ਨੂੰ ਸੀ.ਬੀ.ਆਈ. ਅੱਠ ਦਿਨਾਂ ਦੇ ਰਿਮਾਂਡ 'ਤੇ ਲਵੇਗੀ। ਮੁਜ਼ਫਰਪੁਰ ਸਥਿਤ ਵਿਸ਼ੇਸ਼ ਸੀ.ਬੀ.ਆਈ. ਕੋਰਟ ਨੇ ਸੀ...
ਅਫ਼ਗ਼ਾਨਿਸਤਾਨ 'ਚ ਕਾਰ ਬੰਬ ਧਮਾਕੇ 'ਚ 18 ਮੌਤਾਂ
. . .  23 minutes ago
ਕਾਬੁਲ, 27 ਮਈ - ਅਫ਼ਗ਼ਾਨ ਅਧਿਕਾਰੀਆਂ ਮੁਤਾਬਿਕ ਪੂਰਬੀ ਅਫ਼ਗ਼ਾਨਿਸਤਾਨ 'ਚ ਰਮਜ਼ਾਨ ਦੇ ਪਹਿਲੇ ਦਿਨ ਹੋਏ ਕਾਰ ਬੰਬ ਧਮਾਕੇ 'ਚ 18 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾ ਅਫ਼ਗ਼ਾਨਿਸਤਾਨ ਦੇ ਹੇਰਾਤ 'ਚ ਹੋਏ ਬੰਬ ਧਮਾਕੇ 'ਚ 10 ਲੋਕਾਂ ਦੀ ਜਾਨ ਚੱਲੀ ਗਈ...
ਅਮਰੀਕਾ 'ਚ ਟਰੇਨ 'ਚ ਚਾਕੂ ਨਾਲ ਹਮਲਾ, ਦੋ ਮੌਤਾਂ
. . .  41 minutes ago
ਵਾਸ਼ਿੰਗਟਨ, 27 ਮਈ - ਅਮਰੀਕਾ ਦੇ ਪੋਰਟਲੈਂਡ 'ਚ ਇਕ ਟਰੇਨ 'ਚ ਸਵਾਰ ਯਾਤਰੀਆਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਮੁਤਾਬਿਕ ਹਮਲਾਵਰ ਮੁਸਲਿਮ ਵਿਰੋਧੀ ਨਾਅਰੇਬਾਜੀ ਕਰ ਰਿਹਾ ਸੀ। ਹਮਲਾਵਰ ਨੂੰ ਹਿਰਾਸਤ 'ਚ...
ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਸਬਜ਼ਾਰ ਭੱਟ ਜਵਾਨਾਂ ਹੱਥੋਂ ਹਲਾਕ
. . .  about 1 hour ago
ਸ੍ਰੀਨਗਰ, 27 ਮਈ - ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਤੇ ਬੁਰਹਾਨ ਵਾਨੀ ਦਾ ਵਾਰਿਸ ਸਬਜ਼ਾਰ ਭੱਟ ਅੱਜ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ 'ਚ ਮਾਰਿਆ ਗਿਆ ਹੈ। ਇਹ ਉਨ੍ਹਾਂ ਦੋ ਅੱਤਵਾਦੀਆਂ ਵਿਚ ਸ਼ਾਮਲ ਹੈ ਜਿਸ ਨੂੰ ਸੁਰੱਖਿਆ ਬਲਾਂ ਨੇ ਤਰਾਲ 'ਚ ਮਾਰਿਆ...
ਤਰਾਲ 'ਚ ਵੀ ਦੋ ਅੱਤਵਾਦੀ ਮਾਰੇ ਗਏ, ਕੁੱਲ ਅੱਠ ਅੱਤਵਾਦੀ ਢੇਰ
. . .  about 1 hour ago
ਜੰਮੂ, 27 ਮਈ - ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਦੇ ਤਰਾਲ ਇਲਾਕੇ 'ਚ ਇਕ ਮੁੱਠਭੇੜ 'ਚ ਜਵਾਨਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਸ ਤੋਂ ਪਹਿਲਾ ਰਾਮਪੁਰ ਸੈਕਟਰ 'ਚ 6 ਅੱਤਵਾਦੀ ਮਾਰੇ ਗਏ ਸਨ ਤੇ ਹੁਣ ਤਰਾਲ 'ਚ ਦੋ ਅੱਤਵਾਦੀਆਂ ਮਾਰੇ ਗਏ ਹਨ, ਇਸ...
ਮਾਰਿਸ਼ਿਅਸ ਦੇ ਪ੍ਰਧਾਨ ਮੰਤਰੀ ਦੇ ਸਨਮਾਨ 'ਚ ਮੋਦੀ ਵਲੋਂ ਦਾਅਵਤ, ਸ਼ਾਮਲ ਹੋਣਗੇ ਨਿਤਿਸ਼
. . .  about 1 hour ago
ਨਵੀਂ ਦਿੱਲੀ, 27 ਮਈ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਿੱਲੀ ਪਹੁੰਚ ਗਏ ਹਨ ਤੇ ਮਾਰਿਸ਼ਿਅਸ ਦੇ ਪ੍ਰਧਾਨ ਮੰਤਰੀ ਦੇ ਸਨਮਾਨ 'ਚ ਪ੍ਰਧਾਨ ਮੰਤਰੀ ਮੋਦੀ ਵਲੋਂ ਰੱਖੇ ਲੰਚ 'ਚ ਮੁੱਖ ਮੰਤਰੀ ਨਿਤਿਸ਼ ਕੁਮਾਰ ਹਿੱਸਾ ਲੈ ਰਹੇ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ...
ਕਸ਼ਮੀਰ ਦੇ ਤਰਾਲ 'ਚ ਲੁਕੇ ਅੱਤਵਾਦੀਆਂ ਨੂੰ ਬਚਾਉਣ ਲਈ ਪੱਥਰਬਾਜ ਆਏ ਅੱਗੇ
. . .  about 1 hour ago
ਜੰਮੂ, 27 ਮਈ - ਜੰਮੂ ਕਸ਼ਮੀਰ ਦੇ ਤਰਾਲ 'ਚ ਬੀਤੀ ਦੇਰ ਗਸ਼ਤ ਪਾਰਟੀ 'ਤੇ ਗੋਲੀਬਾਰੀ ਕਰਨ ਵਾਲੇ ਅੱਤਵਾਦੀਆਂ ਨਾਲ ਮੁੱਠਭੇੜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਅੱਤਵਾਦੀਆਂ ਨੇ ਇਕ ਘਰ 'ਚ ਪਨਾਹ ਲੈ ਰੱਖੀ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ...
ਦਿੱਲੀ 'ਚ ਦਵਾਈਆਂ ਤੇ ਐਂਬੂਲੈਂਸ ਦੀ ਖ਼ਰੀਦ 'ਚ 300 ਕਰੋੜ ਦਾ ਘੁਟਾਲਾ - ਕਪਿਲ ਮਿਸ਼ਰਾ
. . .  about 1 hour ago
ਨਵੀਂ ਦਿੱਲੀ, 27 ਮਈ - ਦਿੱਲੀ ਕੈਬਨਿਟ ਦੇ ਸਾਬਕਾ ਮੰਤਰੀ ਤੇ ਕੇਜਰੀਵਾਲ ਖਿਲਾਫ ਵੱਡੇ ਖੁਲਾਸੇ ਦਾ ਦਾਅਵਾ ਕਰਨ ਵਾਲੇ ਕਪਿਲ ਮਿਸ਼ਰਾ ਨੇ ਹੁਣ ਸਿਹਤ ਵਿਭਾਗ 'ਚ ਤਿੰਨ ਵੱਡੇ ਘੁਟਾਲਿਆਂ ਦਾ ਦੋਸ਼ ਲਗਾਇਆ ਹੈ। ਕਪਿਲ ਨੇ ਦੋਸ਼ ਲਗਾਇਆ ਗਿਆ ਕਿ ਦਵਾਈਆਂ ਦੀ ਖਰੀਦ...
ਰਾਮਪੁਰ ਸੈਕਟਰ 'ਚ ਮੁੱਠਭੇੜ, ਕੁੱਲ 6 ਅੱਤਵਾਦੀ ਢੇਰ
. . .  about 2 hours ago
ਖਾਣ ਧਸਣ ਕਾਰਨ ਪੰਜ ਮੌਤਾਂ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 14 ਜੇਠ ਸੰਮਤ 549
ਵਿਚਾਰ ਪ੍ਰਵਾਹ: ਜੇਕਰ ਨਿਆਂ ਖ਼ਤਮ ਹੋ ਜਾਵੇ ਤਾਂ ਰਾਜ ਕੇਵਲ ਵੱਡੀ ਡਕੈਤੀ ਸਮਾਨ ਰਹਿ ਜਾਂਦਾ ਹੈ। -ਸੇਂਟ ਅਗਸਟੀਨ
  •     Confirm Target Language  

ਤਾਜ਼ਾ ਖ਼ਬਰਾਂ

ਟਰੈਕਟਰ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ

ਮੋਗਾ, ਗੁਰਤੇਜ ਬੱਬੀ - ਅੱਜ ਦੁਪਹਿਰ ਮੋਗਾ-ਦੁਸਾਂਝ ਮਾਰਗ 'ਤੇ ਇਕ ਟਰੈਕਟਰ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕ ਰਣਜੀਤ ਸਿੰਘ (47) , ਹੰਸਾ ਸਿੰਘ (42) ਵਾਸੀ ਵਾਲੀਆਂ ਜ਼ਿਲ੍ਹਾ ਸੰਗਰੂਰ ਤੋਂ ਸਬੰਧਿਤ ਸਨ ਤੇ ਇਹ ਤਰਨ ਤਾਰਨ ਕੋਲ ਵਡਾਲਾ ਵਿਖੇ ਤੂੜੀ ਬਣਾਉਣ ਲਈ ਰੀਪਰ ਨਾਲ ਜਾ ਰਹੇ ਸਨ। ਜਦਕਿ ਮ੍ਰਿਤਕਾਂ ਦੇ ਤੀਸਰੇ ਸਾਥੀ ਦਾ ਬਚਾਅ ਹੋ ਗਿਆ ਹੈ। ਇਹ ਹਾਦਸਾ ਚਾਲਕ ਰਣਜੀਤ ਸਿੰਘ ਨੂੰ ਨੀਂਦ ਆ ਜਾਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX