ਤਾਜਾ ਖ਼ਬਰਾਂ


ਨਕਸਲੀਆਂ ਖਿਲਾਫ ਚਲਾਇਆ ਗਿਆ ਅਪਰੇਸ਼ਨ ਪ੍ਰਹਾਰ
. . .  20 minutes ago
ਸੁਕਮਾ, 29 ਜੂਨ - ਛੱਤੀਸਗੜ੍ਹ ਦੇ ਸੁਕਮਾ 'ਚ ਨਕਸਲੀਆਂ ਦੇ ਖ਼ਾਤਮੇ ਲਈ ਸੁਰੱਖਿਆ ਬਲਾਂ ਵਲੋਂ ਅਪਰੇਸ਼ਨ ਪ੍ਰਹਾਰ ਚਲਾਇਆ ਜਾ ਰਿਹਾ...
ਕਸ਼ਮੀਰ ਨੂੰ 'ਭਾਰਤ ਪ੍ਰਸ਼ਾਸਿਤ' ਦੱਸਣ 'ਤੇ ਵਿਦੇਸ਼ ਮੰਤਰਾਲਾ ਨੇ ਦਿੱਤੀ ਸਫ਼ਾਈ
. . .  30 minutes ago
ਨਵੀਂ ਦਿੱਲੀ, 29 ਜੂਨ - ਅਮਰੀਕਾ ਵਲੋਂ ਹਿਜ਼ਬੁਲ ਮੁਜਾਹਿਦੀਨ ਦੇ ਸਰਬਰਾਹ ਸਈਦ ਸਲਾਹੁਦੀਨ ਨੂੰ ਦਹਿਸ਼ਤਗਰਦ ਐਲਾਨ ਕੀਤਾ ਗਿਆ ਪਰ ਕਾਂਗਰਸ ਨੇ ਇਸ 'ਤੇ ਸਵਾਲ ਚੁੱਕਿਆ ਸੀ ਕਿ ਅਮਰੀਕੀ ਸਰਕਾਰ ਨੇ ਇਹ ਆਦੇਸ਼ ਜਾਰੀ ਕਰਨ ਦੌਰਾਨ ਕਸ਼ਮੀਰ ਨੂੰ...
ਟਰੰਪ ਨੇ ਭਾਰਤੀ ਮੂਲ ਦੇ ਅਮਰੀਕੀ ਨੂੰ ਬਣਾਇਆ ਸਫ਼ੀਰ
. . .  55 minutes ago
ਵਾਸ਼ਿੰਗਟਨ, 29 ਜੂਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਅਮਰੀਕੀ ਕ੍ਰਿਸ਼ਨਾ ਆਰ ਉਰਸ ਨੂੰ ਪੇਰੂ 'ਚ ਅਮਰੀਕਾ ਦਾ ਨਵਾਂ ਅੰਬੈਸਡਰ ਨਿਯੁਕਤ ਕੀਤਾ ਹੈ। ਪੇਰੂ ਪੱਛਮੀ ਦੱਖਣੀ ਅਮਰੀਕੀ ਦੇਸ਼ ਹੈ ਤੇ ਬਰਾਜ਼ੀਲ ਦਾ ਗੁਆਂਢੀ ਦੇਸ਼...
ਪ੍ਰਧਾਨ ਮੰਤਰੀ ਮੋਦੀ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ
. . .  about 1 hour ago
ਅਹਿਮਦਾਬਾਦ, 29 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ 'ਤੇ ਗੁਜਰਾਤ ਪਹੁੰਚੇ ਹਨ। ਇਸ ਸਾਲ ਦੇ ਆਖਿਰ 'ਚ ਸੂਬੇ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਹ ਉਨ੍ਹਾਂ ਦੀ ਗੁਜਰਾਤ ਦੀ ਚੌਥੀ ਯਾਤਰਾ ਹੈ। ਉਹ ਸਾਬਰਮਤੀ ਆਸ਼ਰਮ ਤੋਂ ਆਪਣੀ ਯਾਤਰਾ...
ਉਪ ਰਾਸ਼ਟਰਪਤੀ ਅਹੁਦੇ ਲਈ 5 ਅਗਸਤ ਨੂੰ ਹੋਵੇਗੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 29 ਜੂਨ - ਉਪ ਰਾਸ਼ਟਰਪਤੀ ਅਹੁਦੇ ਲਈ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਅਹੁਦੇ ਲਈ ਪੰਜ ਅਗਸਤ ਨੂੰ ਮਤਦਾਨ ਹੋਵੇਗਾ, ਤੇ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਵੀ ਹੋਵੇਗੀ। ਚਾਰ ਜੁਲਾਈ ਨੂੰ ਨੋਟਿਫਿਕੇਸ਼ਨ ਜਾਰੀ ਕੀਤਾ...
ਸਖ਼ਤ ਸੁਰੱਖਿਆ ਵਿਚਕਾਰ ਅਮਰਨਾਥ ਯਾਤਰਾ ਆਰੰਭ
. . .  about 1 hour ago
ਪਹਿਲਗਾਮ, 29 ਜੂਨ - ਜੰਮੂ ਕਸ਼ਮੀਰ 'ਚ ਪਵਿੱਤਰ ਅਮਰਨਾਥ ਯਾਤਰਾ ਆਰੰਭ ਹੋ ਗਈ ਹੈ। ਦੇਸ਼ ਦੇ ਕੋਨੇ ਕੋਨੇ ਤੋਂ ਹਜ਼ਾਰਾਂ ਸ਼ਰਧਾਲੂ ਪਹਿਲਗਾਮ ਤੇ ਬਾਲਟਾਲ ਦੇ ਰਸਤੇ ਪਵਿੱਤਰ ਗੁਫਾ ਦੇ ਦਰਸ਼ਨ ਲਈ ਆਪਣੀ ਆਪਣੀ ਯਾਤਰਾ ਸ਼ੁਰੂ ਕਰ ਚੁੱਕੇ ਹਨ। ਫ਼ੌਜ ਦੇ ਸਖ਼ਤ ਪਹਿਰੇ...
'ਅੱਗ 'ਚ ਘਿਉ ' ਪਾ ਰਹੀ ਕਾਂਗਰਸੀ ਵਿਧਾਇਕਾ ਖਿਲਾਫ ਗ੍ਰਿਫਤਾਰੀ ਵਰੰਟ
. . .  about 2 hours ago
ਭੋਪਾਲ, 29 ਜੂਨ- ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਕਿਸਾਨ ਅੰਦੋਲਨ ਦੌਰਾਨ ਦੰਗੇ ਭੜਕਾਉਣ ਦਾ ਦੋਸ਼ ਝੇਲ ਰਹੀ ਕਾਂਗਰਸ ਵਿਧਾਇਕਾ ਸ਼ਕੁੰਤਲਾ ਖਟੀਕ ਤੇ ਨੇਤਾ ਵੀਨਸ ਗੋਇਲ ਖਿਲਾਫ ਅਦਾਲਤ ਨੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ। ਦੋਵਾਂ ਨੇਤਾਵਾਂ ਖਿਲਾਫ ਪੁਲਿਸ ਨੇ 13 ਜੂਨ...
ਦੋ ਸ਼ਕਤੀਸ਼ਾਲੀ ਬੰਬ ਨਕਾਰਾ ਕਰਨ ਨਾਲ ਵੱਡੀ ਸਾਜ਼ਿਸ਼ ਨਾਕਾਮ
. . .  24 minutes ago
ਸ੍ਰੀਨਗਰ, 29 ਜੂਨ - ਦੱਖਣੀ ਕਸ਼ਮੀਰ ਦੇ ਪੁਲਵਾਮਾ 'ਚ ਅੱਜ ਇਕ ਵੱਡੀ ਤ੍ਰਾਸਦੀ ਤੋਂ ਬਚਾਅ ਕਰਦੇ ਹੋਏ ਸੁਰੱਖਿਆ ਬਲਾਂ ਨੇ ਦੋ ਸ਼ਕਤੀਸ਼ਾਲੀ ਧਮਾਕਾਖ਼ੇਜ਼ ਯੰਤਰਾਂ (ਆਈ.ਈ.ਡੀਜ਼) ਦੀ ਖੋਜ ਕਰਕੇ ਉਨ੍ਹਾਂ ਨੂੰ ਡਿਫਿਊਜ਼ ਕਰ ਦਿੱਤਾ। ਰੋਡ ਓਪਨਿੰਗ ਪਾਰਟੀ ਵਲੋਂ ਇਨ੍ਹਾਂ ਬੰਬਾਂ...
ਅਮਰੀਕਾ 'ਚ ਪੰਜਾਬੀ ਮੂਲ ਦੇ ਨੌਜਵਾਨ ਦਾ ਚਚੇਰੇ ਭਰਾ ਵਲੋਂ ਬੇਰਹਿਮੀ ਨਾਲ ਕਤਲ
. . .  about 3 hours ago
ਉਤਰ ਪ੍ਰਦੇਸ਼ 'ਚ ਸੜਕ ਹਾਦਸੇ 'ਚ ਸੱਤ ਲੋਕਾਂ ਦੀ ਮੌਤ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 15 ਹਾੜ ਸੰਮਤ 549
ਵਿਚਾਰ ਪ੍ਰਵਾਹ: ਸੰਸਾਰ ਦੇ ਸਾਰੇ ਦੇਸ਼ਾਂ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ ਅਤੇ ਭਾਈਚਾਰੇ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ। -ਗਿਲਡਰ ਸਲੀਵ
  •     Confirm Target Language  

ਤਾਜ਼ਾ ਖ਼ਬਰਾਂ

ਨੋ ਪਾਰਕਿੰਗ ਜ਼ੋਨ 'ਚ ਖੜੀ ਯੋਗੀ ਦੇ ਮੰਤਰੀ ਦੀ ਗੱਡੀ ਉਠਾਈ

 ਝਾਂਸੀ, 21 ਅਪ੍ਰੈਲ - ਉੱਤਰ ਪ੍ਰਦੇਸ਼ 'ਚ ਲਾਲ ਬੱਤੀ ਨਾ ਲੱਗੀ ਹੋਣ ਦਾ ਅਸਰ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਝਾਂਸੀ 'ਚ ਨੋ ਪਾਰਕਿੰਗ 'ਚ ਖੜੀ ਯੋਗੀ ਸਰਕਾਰ ਦੇ ਇੱਕ ਮੰਤਰੀ ਦੀ ਗੱਡੀ ਨੂੰ ਉਠਾ ਕੇ ਪਾਰਕਿੰਗ 'ਚ ਖੜ੍ਹਾ ਕਰ ਦਿੱਤਾ ਗਿਆ।


ਖ਼ਬਰ ਸ਼ੇਅਰ ਕਰੋ


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX